Show with Dr Gurdarshan Singh Dhillon | Political | EP 556 | Talk with Rattan

  Рет қаралды 16,502

Talk with Rattan

Talk with Rattan

Күн бұрын

Пікірлер: 107
@harjinderbajwa8095
@harjinderbajwa8095 21 күн бұрын
ਬਿਲਕੁਲ ਸੱਚ ਕਿਹਾ ਢਿਲੋਂ ਜੀ ਨੇ 1000%Right Speech 👍
@DarshanSingh-qx4ti
@DarshanSingh-qx4ti 21 күн бұрын
Salute to great Sikh Sikh scholar Dhillon sahib
@HarbansSingh-bt8br
@HarbansSingh-bt8br 21 күн бұрын
ਬਹੁਤ ਵਧੀਆ ਵਿਚਾਰ ਢਿੱਲੋ ਜੀ ਬਾਦਲ ਜੁੰਡਲੀ ਤੋ ਕਿਸ ਤਰਾ ਖਹਿੜਾ ਛੁਡਾਇਆ ਜਾਵੇ। ਲਗਦਾ ਇਸ ਦੇ ਪਿੱਛੇ ਬਹੁਤ ਬੜੀ ਕਿਸੇ ਪਾਰਟੀ ਦੀ ਗੇਮ ਹੈ। ਕਈ ਬਣੂ ਪੰਜਾਬ ਦਾ
@MehtabSidhu
@MehtabSidhu 20 күн бұрын
Bai g bahut vadia time aauna... Kuch gud lyi kuch gwauna pena.. So we will see new Punjab in 2037...it will take time but jehra samay aauna bahut hi vadia te sukoon bharya hona
@BALWINDERSINGH-sb7cv
@BALWINDERSINGH-sb7cv 21 күн бұрын
Let me conclude by compiling from all angels Dr Dhillon deserve panjabi sikh MP in parliament . See this quality level high command orator speech about sikh politics .
@SukhwinderSingh-xk7mn
@SukhwinderSingh-xk7mn 21 күн бұрын
Veerji ਬਹੁਤ Wadhia ਜੀ Khush Rahoji
@rampalsinghgill6095
@rampalsinghgill6095 21 күн бұрын
MARVEIOUS analysis, long live Dr Gurdarshan singh Dhllon , he is torch bearer of Panjab ,
@GurnekSingh-l6c
@GurnekSingh-l6c 21 күн бұрын
ਰਤਨ ਵੀਰ ਜੀ ਆਪ ਧੰਨਵਾਦ ਢਿੱਲੋਂ ਸਾਹਿਬ ਜੀ ਵਰਗੇ ਵਿਦਵਾਨ ਲੇਖਕ ਨਾਲ ਮੁਲਾਕਾਤ ਕਰਵਾਈ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️✍️💯
@yeetingbeast5896
@yeetingbeast5896 21 күн бұрын
Bhaji good work
@jaswantgill7701
@jaswantgill7701 21 күн бұрын
Great person Dhillon saab
@GurmeetGrewal-gs1xy
@GurmeetGrewal-gs1xy 21 күн бұрын
You are think tank of sikh people Sardar Sahib ji you are also a brave man god bless you and Liv long
@harmelsroa
@harmelsroa 21 күн бұрын
Gurdarsn sir great. Sikh.clean sikh daring sikh.
@rupindersodhi6869
@rupindersodhi6869 21 күн бұрын
Sir, respect ❤ from Canada 🇨🇦 for bringing out the hard facts. Dr. Rupinder Sodhi
@ChaterpalSingh-d5x
@ChaterpalSingh-d5x 21 күн бұрын
Great.person
@SukhdeepSingh-oz2qg
@SukhdeepSingh-oz2qg 20 күн бұрын
Dr shaib je zindabad je ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sumeetsidhu
@sumeetsidhu 21 күн бұрын
Great Job 👏👍👍 truth is always bitter
@rajucheema-wr4xj
@rajucheema-wr4xj 21 күн бұрын
ਢਿੱਲੋਂ ਸਾਬ ਬਹੁਤ ਹੀ ਸਿਆਣੇ ਅਤੇ ਕੌਮ ਦੇ ਕੰਨ ਖੋਲ੍ਹਣ ਵਾਲੀ ਜਾਣਕਾਰੀ ਪ੍ਰਦਾਨ ਕਰਦੇ ਹਨ। ਰਤਨ ਜੀ ਕੁੱਕੀ ਵਰਗਿਆਂ ਦੀਆਂ ਜਭਲੀਆ ਸੁਣਨ ਨਾਲੋਂ ਡਾਕਟਰ ਸਾਹਿਬ ਦੀ ਜਾਣਕਾਰੀ ਲਿਆ ਕਰੋ, ਥੋੜ੍ਹੇ ਦਿਨਾਂ ਬਾਅਦ।
@jagdeepnatt9425
@jagdeepnatt9425 21 күн бұрын
ਕੁੱਕੀ ਨੇ ਹਮੇਸ਼ਾ ਸੱਚ ਕਿਹਾ ਜੋ ਹਰ ਕਿਸੇ ਨੂੰ ਹਜ਼ਮ ਨਹੀਂ ਹੋ ਰਿਹਾ
@sukhveersingh5067
@sukhveersingh5067 21 күн бұрын
Kukki great man
@sukhveersingh5067
@sukhveersingh5067 21 күн бұрын
Kukki gill zindabad
@MewaSingh-q3f
@MewaSingh-q3f 21 күн бұрын
ਕੁੱਕੀ ਗਿੱਲ ਦੀ ਕੁਰਬਾਨੀ ਬਹੁਤ ਵੱਡੀ ਆ ਪਰ ਹੁਣ ਅਗਲੇ ਜਿਉਂਦਾ ਰਹਿਣਾ ਉਸ ਮੁਲਕ ਚ ਸ਼ਬਦ ਲਹਿਜਾ ਬਦਲ ਜਾਂਦਾ ਸਮਾਂ ਉਮਰ ਥਾਂ ਸਟੇਟ ਮੁਲਕ ਆਦਿ ਸਭ ਕੁੱਝ
@vakhrekaraj9948
@vakhrekaraj9948 20 күн бұрын
Kuki gill Varga ਯੋਧਾ ਹੀਰਾ ਇਨਸਾਨ ਨਹੀ ਕੋਈ ਬਣ ਸਕਦਾ। ਆਪਣੀ ਜੁਬਾਨ ਨੂੰ ਲਗਾਮ ਦੇ ਵੱਡਾ ਵਿਦਵਾਨ
@nikkulongia5768
@nikkulongia5768 20 күн бұрын
Waheguru ji good job Dhillo saab ji
@KarmSingh-o9y
@KarmSingh-o9y 21 күн бұрын
Dhillon.sahib..ji..u.r..100%...true
@MehtabSidhu
@MehtabSidhu 20 күн бұрын
Bai rattan u should invite such kind of people who really & seriously put facts in front of us and so more
@SukhdeepSingh-oz2qg
@SukhdeepSingh-oz2qg 20 күн бұрын
Very god vechar god deep think god job Dr shaib je❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@LakhwinderSingh-cm2og
@LakhwinderSingh-cm2og 20 күн бұрын
ਦਰਵੇਸ਼ ਸਿੱਖ ਚਿੰਤਕ ਸ੍ਰ ਗੁਰਦਰਸ਼ਨ ਸਿੰਘ ਢਿੱਲੋ ਸਾਹਿਬ
@Balrajsingh-qi2mb
@Balrajsingh-qi2mb 21 күн бұрын
❤❤
@jarnailsingh9949
@jarnailsingh9949 21 күн бұрын
Ninety third Like Jarnail Singh Khaihira Retired C H T Seechewaal Pannjab ❤
@daljeetsinghphull2328
@daljeetsinghphull2328 19 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏🙏🙏
@MehtabSidhu
@MehtabSidhu 20 күн бұрын
Bai g bahut khoob sir dhillon saab..
@Baldev-o2o
@Baldev-o2o 21 күн бұрын
ਅਕਾਲੀ ਦਲ ਬਾਦਲ ਦੀ ਕੋਈ ਪਰਾਪਤੀ ਦਸ ਦਿਓ।
@NarinderTiwana-p7n
@NarinderTiwana-p7n 21 күн бұрын
I proud u dr. Dhillon
@harbanssingh6037
@harbanssingh6037 21 күн бұрын
Good msg Dehlon sahib
@SandeepSingh-te9zg
@SandeepSingh-te9zg 20 күн бұрын
ਰਤਨ ਬਾਈ ਬਹੁਤ ਵਧੀਆ ਉਪਰਾਲਾ ਢਿੱਲੇ ਸਾਹਿਬ ਨੇ ਬਹੁਤ ਡੂੰਘੀਆਂ ਗੱਲਾਂ ਦੱਸੀਆਂ ਜਿਨ੍ਹਾਂ ਬਾਰੇ ਅੱਜ ਤੱਕ ਕਿਸੇ ਨੇ ਵੀ ਚਾਨਣਾ ਨਹੀਂ ਪਾਇਆ
@tajsran3472
@tajsran3472 21 күн бұрын
Bahot vadhia gall baat 😔
@g.s.bhangubhangu8218
@g.s.bhangubhangu8218 20 күн бұрын
ਜਿਸ ਦਿਨ ਪਤਾ ਲੱਗ ਗਿਆ ਗੁਰੂ ਕੀ ਆ ਬੱਸ ਸਿੱਖ ਰਾਜ ਡਨ
@harmindersingh3104
@harmindersingh3104 20 күн бұрын
ਸੁਰੂ ਤੋਂ ਜੋ ਗਿਆਨੀ ਦਿੱਤ ਸਿੰਘ ਜੀ ਅਤੇ ਗੁਰਮੁੱਖ ਸਿੰਘ ਦੀ ਸਿੱਖ ਪੰਥ ਦੇਣ ਬਾਰੇ ਵੀਚਾਰ ਬੋਲੇ ਉਸ ਦੀ ਕਲਿਪ ਅਲੱਗ ਤੋਂ ਸ਼ੇਅਰ ਕਰਨ ਦੀ ਕ੍ਰਿਪਾਲਤਾ ਕਰਨੀ
@nachattargill2643
@nachattargill2643 21 күн бұрын
🙏🏻🙏🏻
@SatpalSingh-gw6zo
@SatpalSingh-gw6zo 20 күн бұрын
❤❤❤❤❤ ਬਿਲਕੁਲ ਸਹੀ ਇੱਕ ਇੱਕ ਅੱਖਰ ਸੱਚ ਹੈ। ਪਰ ਇਹ ਗੱਲਾਂ ਅੱਜ ਦੇ ਲੀਡਰਾਂ ਦੇ ਨੇੜੇ ਤੇੜੇ ਵੀ ਨਹੀਂ। ਇਹ ਬਦਕਿਸਮਤੀ ਪੰਜਾਬ ਦੀ ਪਿਛਲੇ 100 ਸਾਲ ਤੋਂ ਸਿੱਖਾਂ ਕੋਲ ਅਜਿਹਾ ਇਸ ਤਰ੍ਹਾਂ ਦੇ ਲੀਡਰ ਨਹੀਂ ਮਿਲੇ।🙏🙏🙏🙏
@gurimahi4297
@gurimahi4297 21 күн бұрын
Rattan veer plZ dr. Gurdarshan singh g hona diyan more often interview krea kro plz bahut Gyan aa ehna kol ho skda ta series hi krdo. Tuhadi v bahu vaadi den hovegi kom nu eh gyan hona.
@bittuvirk1885
@bittuvirk1885 21 күн бұрын
ਸੱਚੀ ਗੱਲ ਤੁਸੀਂ ਅਕਾਲੀਆਂ ਦੇ ਵਿਰੁੱਧ ਹੀ ਕਹਿੰਦੇ ਕਦੇ ਕਿਸੇ ਵਿਦਵਾਨ ਨੇ ਕਿਹਾ ਸਿੱਖਾਂ ਨੂੰ ਕਾਂਗਰਸ ਨੂੰ ਕਿਉ ਵੋਟ ਪਾਉਂਦੇ ਸਾਰਾ ਪੰਜਾਬ ਸਿੱਖਾਂ ਦਾ ਨੁਕਸਾਨ ਇਹਨਾਂ ਨੇ ਕੀਤਾ ਕਦੇ ਨਹੀਂ ਬੋਲਣਗੇ ਕਾਂਗਰਸ ਦਾ ਤਾਂ ਪਤਾ ਹੀ ਹੈ ਇਸ ਤੋ ਵੱਧ ਨਹੀਂ ਬੋਲਣਗੇ
@RaghbeerSinghSekhon
@RaghbeerSinghSekhon 21 күн бұрын
ਬਾਈ ਕਾਂਗਰਸ ਕਿਹੜਾ ਗੁਰਦੁਆਰਿਆਂ ਦੀ ਆਮਦਨ ਖਾਂਦੀ ਆ। ਅਗਲੇ ਹਿੱਕ ਠੋਕ ਕੇ ਸਿੱਖਾਂ ਦੇ ਦੁਸ਼ਮਣ ਆ। ਦੁਸ਼ਮਣ ਤੇ ਕੋਈ ਗਿਲ਼ਾ ਨਹੀਂ ਹੁੰਦਾ।
@bittuvirk1885
@bittuvirk1885 21 күн бұрын
@ ਸਿੱਖ ਹੀ ਵੋਟਾਂ ਪਾ ਰਹੇ ਹਿੰਦੂ ਤਾਂ ਬੀਜੇਪੀ ਨੂੰ ਪਾ ਰਹੇ ਕਾਂਗਰਸ ਦੀ ਦੇਣ ਕੀ ਪੰਜਾਬ ਸਿੱਖਾਂ ਨੂੰ ਹੁਣ ਤਾ ਦਸ ਸਾਲ ਹੋ ਗਏ ਅਕਾਲੀ ਸਰਕਾਰ ਵਿੱਚ ਨਹੀਂ ਜੇ ਕਿਸੇ ਨੇ ਕੁਝ ਗਲਤ ਕੀਤਾ ਕਾਰਵਾਈ ਕਰਨ ਪੰਜ ਸਾਲ ਕਾਂਗਰਸ ਰਾਜ ਕਰ ਗਈ ਹੁਣ ਝਾੜੂ ਦੀ ਸਰਕਾਰ ਹੁਣ ਕੋਣ ਰੋਕਦਾ ਕਾਰਵਾਈ ਨਾ ਕਰੋ
@malkitsingh3748
@malkitsingh3748 21 күн бұрын
Koi galt kiha tusi das dio
@tejinderbhathal9223
@tejinderbhathal9223 21 күн бұрын
Totally agree with Singh Sahib, Badals ruined d Sikhs as well punjab in d name of Akaali Dal
@Baldev-o2o
@Baldev-o2o 21 күн бұрын
ਰਤਨ ਜੀ ਕਿਸੇ ਸਿਰਫ ਗਿਆਨ ਹੈ ਕਿਸੇ ਨੂੰ ਬੁੱਧੀ ਹੁੰਦੀ ਹੈ ਕੋਈ ਬਿਬੇਕੀ ਹੁੰਦਾ ਢਿਲੋਂ ਸਹਿਬ ਕੋਲ ਚੌਥੀ ਸੋਝੀ ਹੈ ਜਿਸ ਨੂੰ ਫਿਲਾਸਫਰ ਕਿਹਾ ਜਾ ਸਕਦਾ ਹੈ।
@malkitsingh3748
@malkitsingh3748 21 күн бұрын
1oo %
@gurnamdhandhi4741
@gurnamdhandhi4741 20 күн бұрын
ਸਚਾਈ ਹੈ
@PappuKlose
@PappuKlose 20 күн бұрын
Very. Good. Sir. Ji. SALUT 💘💘💘💘💘
@ProudPunjabi60
@ProudPunjabi60 20 күн бұрын
ਇਸ ਤਰ੍ਹਾਂ ਦੇ ਬੁਧੀਜੀਵੀ ਦੇ ਲੇਵਲ ਕਾਰਨ ਸਿੱਖ ਕੌਮ ਦਾ ਬੁਰਾ ਹਾਲ ਹੈ। ਉਹ ਜੋਕਰ ਬਣਨ ਦੇ ਯੋਗ ਹੈ। ਧਮਾਕੇਦਾਰ ਬਿਆਨ ਦੇਣਾ ਬੰਦ ਕਰੋ ਅਤੇ ਸਿੱਖਾਂ ਲਈ ਕੁਝ ਕਰੋ। .
@JaspalSingh-kz8lp
@JaspalSingh-kz8lp 21 күн бұрын
Right dhillon ji
@amarjitsaini5425
@amarjitsaini5425 19 күн бұрын
Waheguru Ji ka Khalsa Waheguru Ji ke Fateh…
@GurpreetSingh-wj8ch
@GurpreetSingh-wj8ch 21 күн бұрын
Courpt Sikh leader
@mahendrasingh-iz1ml
@mahendrasingh-iz1ml 21 күн бұрын
Pl read about chandigarh?
@manjotflowershop9204
@manjotflowershop9204 21 күн бұрын
Bilkul sahi aanpad lidar ne kom gulam bana dita
@gvsingh8785
@gvsingh8785 19 күн бұрын
Excellent analysis of the Sikh tragedy. If Sikhs have keep their identity, intellectual, Sikh scholars have to come forward to make a think tank that should be the guiding force. Documentation of all these major turning points be analytically listed and small pamphlets be distributed among rural folks.
@DavinderSingh-o7j
@DavinderSingh-o7j 20 күн бұрын
ਪੰਜਾਬ ਦੇ ਬੰਦ ਪਏ ਵਿਕਾਸ ਨੂੰ ਦੁਬਾਰਾ ਸ਼ੁਰੂ ਕਰਵਾਉਣ ਲਈ ਸ਼ੋਮਣੀ ਅਕਾਲੀ ਦਲ ਨੂੰ ਸੱਤਾ ਵਿਚ ਦੁਬਾਰਾ ਲਿਆਉਣਾ ਸਮੇਂ ਦੀ ਲੋੜ ਹੈ।
@DavinderSingh-o7j
@DavinderSingh-o7j 20 күн бұрын
ਬਾਦਲ ਤੋਂ ਬਿਨਾ ਅਕਾਲੀ ਦਲ ਖ਼ਤਮ ਹੋ ਜਾਵੇਗਾ ਇਹ ਗੱਲ ਪੰਜਾਬੀਆਂ ਨੂੰ ਸੋਚਣੀ ਪਵੇਗੀ , ਪੰਜਾਬ ਬਰਬਾਦ ਹੋ ਜਾਵੇਗਾ
@ChaterpalSingh-d5x
@ChaterpalSingh-d5x 21 күн бұрын
Mension.the.name.of.the.books
@BHUPINDERSINGH-co5os
@BHUPINDERSINGH-co5os 20 күн бұрын
nice
@Baldev-o2o
@Baldev-o2o 21 күн бұрын
ਰਤਨ ਜੀ ਗੁਰਦਰਸ਼ਨ ਸਿੰਘ ਦੀ ਸੋਚ ਅਲੱਗ ਨਹੀਂ ਸਹੀ ਤੇ ਸੱਚੀ ਹੈ।
@inderjitsaini6112
@inderjitsaini6112 19 күн бұрын
Sahi kaha sir . Sarpanch ne chun sakdy asi sahi
@ਸਤਨਾਮਸਿੰਘ2324
@ਸਤਨਾਮਸਿੰਘ2324 20 күн бұрын
ਬਿਲਕੁਲ ਸਹੀ ਏਜੰਸੀਆ ਤਾ ਬਾਦਲ ਬੁੱਧੂ ਨੂੰ ਬਚਾ ਰਹੀਆ ਕਿਉਕਿ ਜੇਕਰ ਕੋਈ ਚੰਗਾ ਲੀਡਰ ਅਕਾਲੀ ਦਲ ਚ ਆ ਗਿਆ ਤਾ ਕੇਦਰ ਨੂੰ ਹਿਲਾ ਕੇ ਰੱਖ ਦੇਊ,,,ਬਾਦਲ ਤਾ ਕੇਦਰ ਦਾ ਫਾਇਦਾ ਕਰ ਰਿਹਾ,,,,,ਜਿੰਨੇ ਵੀ ਚੇਲੇ ਆ ਬਾਦਲ ਦੇ ਲਿੱਖ ਲੈਣ ਬਾਦਲ ਦੇ ਹੁੰਦੇ ਹੋਏ ਕਦੇ ਵੀ ਜਿੱਤਦੇ ਨਹੀ ਤੁਸੀ।
@tarlochansingh5841
@tarlochansingh5841 21 күн бұрын
Akalidal zindabad
@bahadursingh504
@bahadursingh504 20 күн бұрын
Right, but not badal akali dal
@balrajsingh-pd3rm
@balrajsingh-pd3rm 21 күн бұрын
ਮੈ ਹਮੇਸ਼ਾ dr ਸਾਹਿਬ ਨਾਲ ਸਹਿਮਤ ਰਿਹਾ ਕੇ ਇਹ ਕਾਲ਼ੀ ਦਾਲ ਬਾਦਲ ਸੀ not ਅਕਾਲੀ ਦਲ ਬਾਦਲ ਬਹੁਤ ਨੁਕਸਾਨ ਕਰ ਗੀਆ ਬਾਦਲ ਸਿੱਖ ਕੌਮ ਦਾ ਕਿਉਕਿ ਸਿੱਖ ਬਾਦਲ ਦੇ ਅੰਧਭਗਤ ਸੀ ਜੀਵੇ ਮੋਦੀ ਦੇ ਹਿੰਦੂ ਅੰਡਭਗਤ ਬਨੇ ਲਗਦਾ ਕੇ ਇਹ ਭਲਾ ਕਰ ਰਿਹਾ ਜੀਵੇ ਸਿਖਾ ਨੂੰ ਬਾਦਲ ਹਿੰਦੂ ਨੂੰ ਮੋਦੀ ਅਸਲੀਅਤ ਇਹ ਇਹਨਾ ਨੂੰ ਕੁਰਸੀ ਸਲਤ ਚਾਹੀਦੀ ਇਹ ਸਿੱਖ ਦੇ ਨਹੀਂ ਹਿੰਦੂ ਦੇ ਨਹੀਂ ਸਮਜਣ ਦੀ ਲੋੜ ਹੈ
@SumanpreetSingh-b1k
@SumanpreetSingh-b1k 20 күн бұрын
ਸੁਖਬੀਰ ਸਿੰਘ ਬਾਦਲ ਨੂੰ ਹਮੇਸ਼ਾ ਹੀ ਵਿਰੋਧੀਆਂ ਵਲੋਂ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਨੇ ਪਰ ਕਹਿੰਦੇ ਨੇ ਸੱਚਾਈ ਦੇ ਰਸਤੇ ਤੇ ਚੱਲਣ ਵਾਲੇ ਕਦੇ ਵੀ ਕਮਜ਼ੋਰ ਨਹੀਂ ਹੁੰਦੇ।
@HarpreetSingh-q8b
@HarpreetSingh-q8b 20 күн бұрын
ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੋਂ ਵਿਰੋਧੀ ਪਾਰਟੀਆਂ ਈਰਖਾ ਕਰਦੀਆਂ ਇਸੇ ਕਰਕੇ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਬਦਨਾਮ ਕਰੀ ਜਾਂਦੇ ਹੈ ਪਰ ਆਪਾਂ ਸਾਰਿਆਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਡੱਟ ਕੇ ਸਾਥ ਦੇਣਾ ਹੈ ਤਾਂ ਜੋ ਆਪਣੇ ਪੰਜਾਬ ਨੂੰ ਕੋਈ ਵੀ ਮਾੜੇ ਹਾਲਾਤਾਂ ਦੇ ਵਿੱਚ ਨਾ ਪਹੁੰਚਾ ਸਕੇ ਕੋਈ ਵੀ ਵਿਰੋਧੀ ਪਾਰਟੀਆਂ ਸਾਜਿਸ਼ਾਂ ਕਰਕੇ ਆਪਣੀ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਤੋੜ ਸਕਣ।
@gsingh1387
@gsingh1387 20 күн бұрын
Dhillon sahib, aapji warga nidar te khul ke bolan wala siyana Sardar hor nazar nahin aaunda. Dhanwad.
@HarpreetSingh-q8b
@HarpreetSingh-q8b 20 күн бұрын
ਵਕਤੀ ਤੌਰ ਤੇ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹੀ ਚੱਲ ਸਕਦਾ ‌।
@jaspalrai1378
@jaspalrai1378 20 күн бұрын
ਤੁਹਾਡੇ ਵਾਂਗ ਸਰਦਾਰ ਅਤਿੰਦਰ ਪਾਲ ਸਿੰਘ ਸਾਬਕਾ mp ਪਟਿਆਲਾ ਵੀ ਮੱਥਾ ਮਾਰ ਰਹੇ ਹਨ, ਪਰ ਸਾਡੇ ਲੋਕ ਓਹਨਾ ਨੂੰ ਸੀਨ ਤੋਂ ਪਾਸੇ ਧੱਕ ਦੇ ਹੀ ਨਹੀਂ ਸਗੋਂ ਦਫ਼ਣਾ ਦੇਣ ਨੂੰ ਜ਼ੋਰ ਲਾ ਰਹੇ ਹਨ
@AmanpreetsinghAmu
@AmanpreetsinghAmu 16 күн бұрын
Gyani ditt singh ji ravidasiya bai chare cho c.
@jaswindersingh-lq6sl
@jaswindersingh-lq6sl 21 күн бұрын
Badal ke 1978 to baad sare hee Hindu idology nu permote krde rahe see , hn, ge, Sikh kaum naal ihna da koi laina daina nhi hai
@Baldev-o2o
@Baldev-o2o 21 күн бұрын
ਅਖਰੀ ਨਾਮ ਅਖਰੀ ਸਲਾਹ।
@tarlochansingh5841
@tarlochansingh5841 21 күн бұрын
Akalidal zindabad qurbani wali party
@malkitsingh3748
@malkitsingh3748 21 күн бұрын
Qubani vali party si Hun qurbania da mul khan vale
@gurkirpalvirk7805
@gurkirpalvirk7805 20 күн бұрын
Wrong INTREPRETING Gurbani of NA HAM Hindu musalman. VERY sad
@AmanpreetsinghAmu
@AmanpreetsinghAmu 16 күн бұрын
Khalsa school te college singh saba lehar ne banaye c
@gvsingh8785
@gvsingh8785 19 күн бұрын
Sardar Dhillon is right in that the present Akali Dal be buried. This Joker CM can go to RSS headquarters for retaining his chair. In fact these are neither leaders nor politicians. They are businessmen and through politics wants to expand their business empires.
@pulkitrsood
@pulkitrsood 19 күн бұрын
Ik paase Baman, Baniya, Shudar, Jatt ton bahr nahi nikalna, dooje paase Sikh philosophy di support... He is reinforcing what he hates.
@kinglalli47
@kinglalli47 17 күн бұрын
AKALI DAL ZINDABAD! SUKHBIR SINGH BADAL ZINDABAD!
@raijs7842
@raijs7842 17 күн бұрын
Good books are good friends. But Sikhs are not well educated...as explained Dr.Dhillonji..It is also true that leadership is not brave .. Past is past 👎... present situation of Punjab State........ very bad economy...🙏🙏 Sikh community organization as SAB.now BAD... should be side line... What who will come forward.....❓ln modern era you have to gain Knowledge about political power 🙏than you survive..
@tarlochansingh5841
@tarlochansingh5841 21 күн бұрын
Sikho ekkethe ho jao
@babbuyou
@babbuyou 21 күн бұрын
Totally delusional preaching Comparing religion with politics making no sense at all
@MangiRawlaSgnr
@MangiRawlaSgnr 21 күн бұрын
Apne aap ko genius or dusro ko ullu samjhta hai ..
@rupindersodhi6869
@rupindersodhi6869 21 күн бұрын
Wah Oye Modu kai ullu 😮
@AmanpreetsinghAmu
@AmanpreetsinghAmu 16 күн бұрын
Jado sikh dharam di kaman dalita hath c ode chardi kalla c sikh dharam di.hun jatta hath e dekh lo haal same e a.history parhni chahide e.prof saab sai keh re ne.bas khul k nai bol re.bas apna kon e te begana kon e e samajn di lorh e.🙏🙏🙏🙏
@295A.ਆਲਾ
@295A.ਆਲਾ 2 күн бұрын
Bilkul sehi paji. Bas pagga e bann sakde eh. Hor kuj ne.
@fukravlogger2452
@fukravlogger2452 16 күн бұрын
Ratan na phla chj da km kita koi chup rh k 😂
@kamaljeetsidhu3060
@kamaljeetsidhu3060 21 күн бұрын
ਬਾਦਲ ਪੰਜ ਵਾਰ ਮੁੱਖ ਮੰਤਰੀ ਬਣਿਆ ਹੈ। ਭਗਵੰਤ ਮਾਨ ਵੀ ਮੁੱਖ ਮੰਤਰੀ ਬਣਿਆ ਹੈ। ਤੁਸੀਂ ਢਿੱਲੋਂ ਸਾਹਿਬ ਪਿੰਡ ਦੇ ਮੈਂਬਰ ਬਣੇ ਹੋ ਕਦੀ। ਆਪਣੀ ਔਕਾਤ ਵੇਖ ਕੇ ਬੋਲਿਆ ਕਰੋ। ਇੱਕ ਗੱਲ ਕਹਿ ਕੇ ਘਰ ਬੈਠ ਜਾਣਾ ਇਹ ਕੋਈ ਸਟੇਟ ਨੂੰ ਚਲਾਉਣ ਵਾਲੀ ਗੱਲ ਹੈ। ਸੌਂ ਸਾਲ ਪਿੱਛੇ ਸੁੱਟ ਰਹੀ ਹੈ। ਤੁਹਾਡੀ ਵਿਦਵਾਨੀ ਸਮਾਜ ਨੂੰ।
@KalaSerron
@KalaSerron 21 күн бұрын
ਸਰਮ ਕਰ ਸਰਕਾਰੀ ਦੱਲੀਆ ਟੋਟ ਨਾ ਬਣ ਕੰਜਰਾਂ
@hrpit
@hrpit 21 күн бұрын
He has explained important facts many times , our youngsters need to read important books such as Sikh politics of 20th century (Ajmer Singh )
@SukhvirkaurGrewal-k9o
@SukhvirkaurGrewal-k9o 21 күн бұрын
❤❤❤
Show with Iqbal Singh Jhunda | Sukhbir Badal | EP 568 | Talk with Rattan
35:58
人是不能做到吗?#火影忍者 #家人  #佐助
00:20
火影忍者一家
Рет қаралды 20 МЛН
REAL or FAKE? #beatbox #tiktok
01:03
BeatboxJCOP
Рет қаралды 18 МЛН
Show with Dr Pyare Lal Garg | Amritpal Singh | EP 567 | Talk with Rattan
30:48
Show with Jaswant Singh Purdan | SGPC | EP 565 | Talk with Rattan
30:49
Talk with Rattan
Рет қаралды 13 М.
Show with Jathedar Ranjit Singh | Political | EP 555 | Talk with Rattan
41:59
Show with Ranjit Singh Kuki Gill | EP 554 | Talk With Rattan
35:13
Talk with Rattan
Рет қаралды 39 М.
Show with Rajwinder Singh Rahi | EP 566 | Talk with Rattan
35:34
Talk with Rattan
Рет қаралды 96 М.