Show with Pali Bhupinder Singh | Political | EP 496 | Talk with Rattan

  Рет қаралды 12,278

Talk with Rattan

Talk with Rattan

Күн бұрын

Пікірлер: 73
@kanwardeep6975
@kanwardeep6975 Ай бұрын
🙏🏻ਬਹੁਤ ਬਹੁਤ ਧੰਨਵਾਦ ਜੀ 🙏🏻ਦੇਖੋ ਜੀ ਮੁੱਖ ਮੰਤਰੀ ਸਾਹਿਬ ਦੱਸ ਸਕਦੇ ਹਨ ਆਪਣੀਆਂ ਕਮੀਆਂ ਪਰ ਜਿਹੜੀ ਇੰਨੇ ਸਾਲਾਂ ਤੋਂ ਤਾੜੀਆਂ ਸੁਣਨ ਦੀ ਆਦਤ ਪੈ ਗਈ ਸੋਚਣ ਦੀ ਗੱਲ ਇਹ ਹੈ ਕਿ ਪੰਜਾਬ ਦੇ ਮਸਲਿਆਂ ਤੋਂ ਵੱਡੀਆਂ ਤਾੜੀਆਂ ਹੋ ਗਈਆਂ🙏🏻
@pavittersingh8002
@pavittersingh8002 Ай бұрын
ਬਹੁਤ ਖੂਬ ਸਹੀ ਵਿਸ਼ਲੇਸ਼ਣ ਧੰਨਵਾਦ
@satinderpalsingh47
@satinderpalsingh47 Ай бұрын
ਕੋਈ ਚੰਗੀ ਗੱਲ ਸੁਣਨ ਨੂੰ ਬਹੁਤ ਵਧੀਆ ਪ੍ਰੋਗਰਾਮ ਤੇ ਪਾਲੀ ਭੁਪਿੰਦਰ ਸਿੰਘ ਜੀ🙏🏾
@AnmolpreetSingh-t6k
@AnmolpreetSingh-t6k Ай бұрын
ਕੁੱਲ ਮਿਲਾ ਕੇ ਹਰ ਫਰੰਟ ਤੇ ਫੈਲ ਹੋਈ ਆ mann ਸਰਕਾਰ ਮੈਨੂੰ ਲੱਗਦਾ
@sjmahal5
@sjmahal5 Ай бұрын
ਸਤੁੰਲਤ ਵਿੱਸ਼ਲੇਸ਼ਣ ਪ੍ਰੋ ਪਾਲੀ ਸਾਹਿਬ ਦਾ ।
@KanwarjitSinghGill-fn4iq
@KanwarjitSinghGill-fn4iq Ай бұрын
ਬਹੁਤ ਸਹੀ ਗੱਲਾਂ ਜੀ ਪਾਲੀ ਭੁਪਿੰਦਰ ਸਿੰਘ ਦੀਆਂ,
@TinkuSandhu-lf8kj
@TinkuSandhu-lf8kj Ай бұрын
ਜਦੋ ਆਵਾ ਹੀ ਓਤ ਜਾਏ ਫੇਰ ਦੋਸ਼ ਕਿਹਨੂੰ ਦੇ ਸਕਦੇ ਹਾਂ ਪਾਲੀ ਜੀ
@hargopalsingh219
@hargopalsingh219 Ай бұрын
You are speaking truth
@chamkaur_sher_gill
@chamkaur_sher_gill Ай бұрын
ਸਤਿ ਸ੍ਰੀ ਅਕਾਲ ਰਤਨ ਵੀਰ ਜੀ 🎉🎉🎉🎉🎉🎉❤❤❤
@NavvVlogz
@NavvVlogz Ай бұрын
ਸਿੰਘਾਪੁਰ ਟੀਚਰ ਭੇਜਣ ਨਾਲ ਪੰਜਾਬ ਦੇ ਲੋਕਾਂ ਨੂੰ ਬੱਚਿਆਂ ਨੂੰ ਕਿੰਨਾ ਕੂ ਫ਼ਾਇਦਾ ਹੋਇਆ।
@BhupinderKumar-ko9lg
@BhupinderKumar-ko9lg Ай бұрын
ਇਹ ਤਾਂ ਬੋਲਦੇ ਸੀ ਦਿੱਲੀ ਦਾ ਸਿੱਖਿਆ ਮੰਤਰੀ ਦੁਨੀਆ ਦਾ ਨੰਬਰ 1 ਹੈ ਤਾਂ ਪੰਜਾਬ ਦੇ ਟੀਚਰ ਸਿੰਗਾਪੁਰ ਕਿਉ ਭੇਜੇ ਦਿੱਲੀ ਤੋਂ ਹੀ ਕੁੱਝ ਟੀਚਰ ਹੀ ਬੁਲਾ ਲੈਂਦੇ
@rajindersinghdhaliwal1700
@rajindersinghdhaliwal1700 Ай бұрын
ਜੈਤੋਂ ਕੋਆਪਰੇਟਿਵ ਅਦਾਰੇ ਦੀ ਚੋਣ ਚ ਕੀ ਕੀਤਾ, ਪਿਛਲਿਆਂ ਨੂੰ ਭੁੱਲਜੋਂਗੇ।
@rajindersinghdhaliwal1700
@rajindersinghdhaliwal1700 Ай бұрын
ਨੋ ਡਾਊਟ ਅਕਾਲੀਆਂ ਨੇ ਡਿਵੈਲਪਮੈਂਟ ਕੀਤੀ ਆ,ਪਰ ਉਹਨਾਂ ਨੇ ਇਸ ਵਿੱਚੋਂ ਲੁੱਟ ਬਹੁਤ ਕੀਤੀ ਆ, ਜਿਹੜੀਆਂ ਲੋਕਾਂ ਦੇ ਸਾਹਮਣੇ ਪਈਆ ਇਹ ਡਿਵੈਲਪਮੈਂਟ ਨੂੰ ਢੱਕ ਲੈਂਦੀਆਂ।
@armaansingh681
@armaansingh681 Ай бұрын
Very good Person Pali Bhupinder Singh Ji
@jarnailsingh9949
@jarnailsingh9949 Ай бұрын
048th like Jarnail Singh Khaihira Retired C H T Seechewaal ❤
@DeepSingh-gd5kw
@DeepSingh-gd5kw Ай бұрын
ਇਕ ਗੱਲ ਜਿਹੜੀ ਬਿਲਕੁੱਲ ਸੱਚ ਆ ਚਾਹੇ ਕੁਛ ਲੋਕ ਮੈਨੂੰ ਗਾਲਾਂ ਵੀ ਕੱਢਣਗੇ """ ਪਰ ਜਦੋ ਦੀ 2016 ਦੀ ਅਕਾਲੀ ਸਰਕਾਰ ਗਈ ਆ " ਪਹਿਲਾਂ ਕੈਪਟਨ ਦੀ ਕਾਂਗਰਸ ਸਰਕਾਰ " ਫਿਰ ਆ ਮੌਜੂਦਾ ਸਰਕਾਰ " ਇਹਨਾਂ ਦੋਹਾਂ ਸਰਕਾਰਾਂ ਨੇ ਪਿਛਲੇ 8 ਸਾਲਾਂ ਵਿੱਚ ਵਿਕਾਸ ਦੇ ਪੱਖੋਂ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਵਿਕਾਸ ਸਿਰਫ ਅਕਾਲੀ ਦਲ ਦੀ ਸਰਕਾਰ ਨੇ ਹੀ ਕੀਤਾ " ਹਾਂ ਬੇਅਦਬੀ ਵਾਲਾ ਮੁੰਦਾ ਬਹੁਤ ਵੱਡਾ ਸੀ ""
@gurnoorpadda7304
@gurnoorpadda7304 Ай бұрын
Very nice comment
@Dosanjh84
@Dosanjh84 Ай бұрын
ਗਾਲਾਂ ਇਸ ਸਮੇਂ,it cell ਤੇ ਭਗਤ ਹੀ ਕੱਢ ਰਹੇ ਹਨ ਇਹਨਾਂ ਗੱਲਾਂ ਤੇ ਕਮੀਆਂ ਹਰ ਸਰਕਾਰ ਵਿੱਚ ਹੁੰਦੀਆਂ ਨੇ ਅਕਾਲੀਆਂ ਵਿੱਚ ਵੀ ਸਨ ਪਰ ਇਹ ਸੱਚ ਹੈ ਪੰਜਾਬ ਵਿੱਚ ਤਰੱਕੀ ਅਕਾਲੀ ਰਾਜ ਵਿੱਚ ਹੋਈ। ਅਕਾਲੀਆਂ ਦੀ ਵੱਡੀ ਗਲਤੀ ਡੇਰਾ ਮੁਖੀ ਨੂੰ ਬਚਾਉਣ ਦੀ ਕੋਸ਼ਿਸ਼ ਸੀ ਭਾਜਪਾ ਦੇ ਥੱਲੇ ਲੱਗ ਕੇ ਪਰ ਜੋ ਝਾੜੂਕਿਆ ਨੇ ਪ੍ਰਚਾਰ ਕੀਤਾ ਸੀ ਕਿ ਬੇਅਦਬੀ ਅਕਾਲੀਆਂ ਨੇ ਕਰਵਾਈ ਉਹ ਸਭ ਝੂਠ ਸਾਬਤ ਹੋਇਆ ਨਹੀਂ ਹੁਣ ਨੂੰ ਸੁਖਬੀਰ ਬਾਦਲ ਜੇਲ੍ਹ ਵਿੱਚ ਦਿੰਦੇ ਇਹ। ਇਸ ਸਮੇਂ ਝਾੜੂਕੇ ਬਚਾ ਰਹੇ ਡੇਰੇਦਾਰ ਨੂੰ। ਇੱਕ ਦਿਨ ਇੱਕ ਵੀਰ ਨੇ ਟਿੱਪਣੀ ਕੀਤੀ ਸੀ ਕਿ ਜਦ ਕੇਜਰੀਵਾਲ ਨੇ ਪੰਜਾਬ ਵਿੱਚ ਪੈਰ ਰੱਖਿਆ ਉਦੋਂ ਤੋਂ ਹੀ ਬੇਅਦਬੀ ਦੀਆਂ ਘਟਨਾਵਾਂ ਤੇਜ਼ੀ ਨਾਲ ਹੋਣ ਲੱਗ ਪਈਆਂ ਸਨ ਜਿਸਦਾ ਇਹਨਾਂ ਨੂੰ ਹੀ ਫਾਇਦਾ ਹੋਇਆ ਕਿਉਂਕਿ ਦੂਜੀਆਂ ਦੋਵੇਂ ਹੀ ਬੇਅਦਬੀ ਦੇ ਮੁੱਦੇ ਤੇ ਖਤਮ ਹੋ ਗਈਆਂ ਜੋ ਗੱਲ ਸੱਚ ਲੱਗਦੀ ਹੈ।
@Dosanjh84
@Dosanjh84 Ай бұрын
ਅਕਾਲੀਆਂ ਨੂੰ ਖ਼ਤਮ ਕਰਨ ਲਈ ਹੀ ਭਗਵੰਤ ਮਾਨ ਹਰ ਸਮੇਂ ਸੂਈ ਅਕਾਲੀ ਦਲ ਤੇ ਰੱਖਦਾ ਕਿਉਂਕਿ ਉਸਨੂੰ ਵੀ ਪਤਾ ਕਿ ਕੰਮ ਅਕਾਲੀਆਂ ਨੇ ਹੀ ਕੀਤੇ ਹਨ ਇਸ ਅਕਾਲੀ ਦਲ ਲੋਕ ਦੁਬਾਰਾ ਲਿਆ ਸਕਦੇ ਹਨ। ਅਸੀਂ ਖ਼ੁਦ ਭਗਵੰਤ ਮਾਨ ਨੂੰ ਵੋਟਾਂ ਪਵਾਕੇ ਪਛਤਾ ਰਹੇ ਹਾਂ।
@sukhvirkaur789
@sukhvirkaur789 Ай бұрын
❤❤
@punjab6044
@punjab6044 Ай бұрын
Good to hear someone still can give influence or advice to Chief minister
@mahigill1
@mahigill1 Ай бұрын
ਸਿੰਘ ਸਾਹਿਬ ਕਹੋ ਤਾਂ ਜ਼ਿਆਦਾ ਵਧੀਆ ਇੱਕ ਦੂਜੇ ਨੂੰ।
@baljitsidhu-st7mz
@baljitsidhu-st7mz Ай бұрын
ਸਿੱਖੀ ਤੋਂ ਖਾਸੀ ਤਕਲੀਫ ਆ ਪਾਲੀ ਭਪਿੰਦਰ ਨੂੰ ਵੀਰ
@JagdeepSinghgill-qd8rn
@JagdeepSinghgill-qd8rn Ай бұрын
ਜਮਾਂ ਸਹੀ ਕਿਹਾ ਜੀ
@dilvargill-nw7xo
@dilvargill-nw7xo Ай бұрын
Ssa ji rara sahib to 🙏🏻🙏🏻🙏🏻🙏🏻🙏🏻🙏🙏🙏🙏🙏
@hargopalsingh219
@hargopalsingh219 Ай бұрын
Good Palli sahib
@AvtarSinghBaidwan-mq2vs
@AvtarSinghBaidwan-mq2vs Ай бұрын
❤🙏🏻🙏🏻❤
@bittuvirk1885
@bittuvirk1885 Ай бұрын
27 ਵਿੱਚ ਅਕਾਲੀ ਦਲ ਆ ਰਿਹਾ ਦੋ ਵਾਰ ਕਾਂਗਰਸ ਤੇ ਝਾੜੂ ਨੇ ਬੇਅਦਬੀ ਨਸ਼ੇ ਤੇ ਸਰਕਾਰਾਂ ਬਣਾ ਗਏ ਹੁਣ ਦਸ ਸਾਲ ਹੋ ਗਏ ਹੁਣ ਕੋਣ ਰੋਕ ਰਿਹਾ ਮਸਲੇ ਕਿਉ ਨਹੀ ਹੱਲ ਹੋ ਰਹੇ ਜਿਹੜੀ ਪਾਰਟੀ ਨੇ ਪੰਜਾਬ ਦੀ ਤਰੱਕੀ ਕਰਾਈ ਜਾਂ ਪੰਜਾਬ ਸਿੱਖਾਂ ਦੇ ਮਸਲੇ ਤੇ ਪਹਿਰਾ ਦੇ ਰਿਹਾ ਉਹ ਹੈ ਅਕਾਲੀ ਦਲ ਬਾਕੀ ਦਿੱਲੀ ਵਾਲੀਆਂ ਪਾਰਟੀਆ ਪੰਜਾਬ ਲਈ ਕਦੇ ਵੀ ਬੋਲ ਨਹੀਂ ਸਕਦੀਆ
@gulwanthalait9294
@gulwanthalait9294 Ай бұрын
Good job je
@SukhdeepSingh-bj2xo
@SukhdeepSingh-bj2xo Ай бұрын
ਅਕਾਲੀ ਆ ਸੱਕਦੇ ਬਾਦਲ ਕਦੇ ਵੀ ਨਹੀ
@GurdeepSingh-ed7nj
@GurdeepSingh-ed7nj Ай бұрын
🙏🙏
@jagjeetsingh7625
@jagjeetsingh7625 Ай бұрын
Good
@AmandeepSingh-bu4wn
@AmandeepSingh-bu4wn Ай бұрын
ਫੇਲ ਸਰਕਾਰ ਏ
@raijs7842
@raijs7842 Ай бұрын
.People of Punjab... will always choose wrong person....no intelligent and nor intellectual personality... Delhi rule over Punjab..... Aakali Dal... Panthic.... Congress.. Maharaja... now Drama........sabad vichar....lootlo... lootlo.........loot pandi..✍️✍️🙏 Congress and Aakali.... destroy Economy....What after 5yr..... you will not estimate.........2yr passed...AAP.. party chief in jail... corruption case.... first time in the history of India........ present...
@AmandeepSingh-tn7dd
@AmandeepSingh-tn7dd Ай бұрын
Ssa rattan veer 🙏🙏
@NavvVlogz
@NavvVlogz Ай бұрын
ਸੁੱਖ ਵਿਲਾਸ ਵੜਿੰਗ ਦੀਆ ਬਾਡੀਆਂ ਦਾ ਕੀ ਬਣੀਆ ਐਵੇ ਝੂਠ ਮੂਠ ਜਿਆਦਾ ਨਹੀ ਚੱਲਦਾ
@manjinderbrar816
@manjinderbrar816 Ай бұрын
ਪੂਰੀ intro ਚ ਇਹਨੇ ਭਗਵੰਤ ਨੂੰ defend ਹੀ ਕੀਤਾ ਹੈ।
@narinderpalsingh5349
@narinderpalsingh5349 Ай бұрын
ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੇ ਪੰਜਾਬ ਦੇ ਮੁਲਾਜ਼ਮਾਂ,ਨੌਜਵਾਨਾਂ,ਕਿਸਾਨਾਂ ਅਤੇ ਪੈਨਸ਼ਨਰਾਂ ਨੂੰ ਬਹੁਤ ਹੀ ਨਿਰਾਸ਼ ਕੀਤਾ ਹੈ 😢😢😢😢😢
@BhupinderSingh-pr5yc
@BhupinderSingh-pr5yc Ай бұрын
ਚਿੱਬ ਕੱਢ ਗੱਲਬਾਤ 🎉🎉🎉🎉
@OP-HARMAN-GAMERZ
@OP-HARMAN-GAMERZ Ай бұрын
Dhaliwal ji , please do some programme on opening of wahga border.....
@kuldipsinghmaluka
@kuldipsinghmaluka Ай бұрын
ਝਾੜੂ ਪਾਰਟੀ ਨਹੀ ਜਿੱਤ ਸਕਦੀ ਜੀ ਹੁਣ ਪੰਜਾਬ ਵਿੱਚੋਂ
@jaswantsekhon2083
@jaswantsekhon2083 Ай бұрын
ਭੂਪਿੰਦਰ ਪਾਲੀ ਜੀ ਦੀ ਿੲੰਨਟਰਵਿੳੂ ਸੋਲਾਂ ਅਾਨੇ ਨਿਰਪੱਖ ਹੈ ਕਿਸੇ ਦੇ ਹੱਕ , ਕਿਸੇ ਦੇ ਵਿਰੋਧ ਵਿੱਚ ਕੋੲੀ ਵੀ ਗੱਲ ਨਹੀ ਕੀਤੀ ਸਗੋ ਹਰ ਗੱਲ ਨਿਤਾਰ ਕੇ ਕੀਤੀ ਹੈ ॥
@nawanshahr309
@nawanshahr309 Ай бұрын
Looks like pali himself is looking for media job in aap ...😅
@punjjaabdesh8659
@punjjaabdesh8659 Ай бұрын
👍
@jaswantsekhon2083
@jaswantsekhon2083 Ай бұрын
ਸ਼ਲ਼ੀਕਾ ਹੰਕਾਰੀ ਬੰਦੇ ਵਿੱਚ ਕਿੱਥੇ ਜੀ , ਬਚਨਾਂ ਤੇ ਵੀ ਪੂਰਾ ਨਹੀ ੳੁਤਰੇਗਾ ।
@CS-hq5ff
@CS-hq5ff Ай бұрын
Pali sir de eak eak gal saoun wali Bhand de muh te rab skuh rakhee
@bittuvirk1885
@bittuvirk1885 Ай бұрын
ਆਉਣ ਵਾਲੇ ਸਮੇਂ ਵਿੱਚ ਝਾੜੂ ਕਾਂਗਰਸ ਨਾਲ ਰਲ ਕੇ ਪੰਜਾਬ ਵਿੱਚ ਚੋਣਾਂ ਲੜਨਗੇ ਇਸ ਕਰਕੇ ਅਕਾਲੀ ਦਲ ਨੂੰ ਟਾਰਗਿਟ ਕੀਤਾ ਜਾ ਰਿਹਾ ਬਹੁਤੇ ਪੱਤਰਕਾਰ ਵਿਦਵਾਨ ਕਾਂਗਰਸ ਝਾੜੂ ਨਾਲ ਸਬੰਧਤ ਹਨ ਇਹਨਾ ਨੂੰ ਪਤਾ ਹੁਣ ਝੂਠ ਨਹੀ ਚੱਲਣਾ ਅਕਾਲੀ ਦਲ ਨੇ ਵਾਪਸੀ ਕਰਨੀ ਹੀ ਕਰਨੀ 27 ਵਿੱਚ
@BalwinderKaur-qu9ls
@BalwinderKaur-qu9ls Ай бұрын
Roads public nu rotiya dengiya ? Akalies nei SOI bna kei blinder galati keeti jihdei gangism drugs Panjab ch liyandi
@JagjitSingh-lw8fm
@JagjitSingh-lw8fm Ай бұрын
ਇਹ ਬੰਦਾ ਮੁੱਖ ਮੰਤਰੀ ਹੋਣਾ ਚਾਹੀਦੈ
@Lal_singh1
@Lal_singh1 Ай бұрын
ਪਾਲੀ ਭੁਪਿੰਦਰ ਜੀ, ਬਾਦਲ ਪਰਿਵਾਰ ਨੇ ੧੯੭੮ ਤੋਂ ਲੈਕੇ ਪੰਜਾਬ ਦਾ ਤੇ ਸਿੱਖਾਂ ਦਾ ਬੇੜਾ ਗ਼ਰਕ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਇਸ ਲਈ ਇਹ ਹੁਣ ਨਹੀਂ ਚਾਹੀਦੇ।
@sandeepsharma-fd5ld
@sandeepsharma-fd5ld Ай бұрын
Illegal mining stopped
@rajindersinghdhaliwal1700
@rajindersinghdhaliwal1700 Ай бұрын
ਪੰਜਾਬ ਡਿਵੈਲਪਮੈਂਟ ਕਮਿਸ਼ਨ ਤੇ ਕੀ ਵਿਚਾਰ ਨੇ?
@punjjaabdesh8659
@punjjaabdesh8659 Ай бұрын
ਲੈ ਲੈ ਫੋਨ ਆਊਗਾ, ਫੋਨ ਉਹ ਏਸ ਵੇਲੇ ਵੱਡੇ ਵੱਡਿਆਂ ਨੂੰ ਨੀ ਕਰ ਰਿਹਾ। ਹਰੇਕ ਨੂੰ ਇਹ ਲੱਗਦਾ, ਕਿ ਪੰਜਾਬ ਦੀ ਕਾਮਯਾਬੀ ਦੀ ਕੁੰਜੀ🔑 ਬੱਸ ਮੇਰੀ ਜੇਬ ਚ ਈ ਆ। ਲੀਤਾਪਿੱਤਾ ਈ ਆ ਵਿਚਾਰਾ
@jattdhaliwal9379
@jattdhaliwal9379 Ай бұрын
ਭਗਵੰਤ ਮਾਨ ਇੱਕ ਵਾਰ ਫ਼ਿਰ ਆਉ ਸਰਕਾਰ ਚਾਹੇ ਛੇ ਮਹੀਨੇ ਨਾਂ ਚੱਲੇ ।
@gurchransingh5674
@gurchransingh5674 Ай бұрын
ਸੁਪਨੇ ਦੇਖ ਕੋਈ ਮੁੱਲ ਨਹੀ ਲੱਗਦਾ
@jattdhaliwal9379
@jattdhaliwal9379 Ай бұрын
@@gurchransingh5674 ਅਗਲਾ ਅੱਧਾ ਘੰਟਾ ਭਕਾਈ ਮਾਰ ਗਿਆ ਤੂੰ ਉਹ ਕੰਮ ਕਰ ਦਿੱਤਾ ਪੜ ਪੜ ਪੋਥੀਆਂ ਦੀਵੇ ਹੇਠ ਹਨੇਰਾ
@karanveer7674
@karanveer7674 Ай бұрын
Bhawanta butcher. Butcher di kuddi jutya mar rahi. Punjab kida bachao. Sala bhand 😂😂😂😂. Lawrence iss da jija lag da sale ne jail vicho interview ditti😂😂😂
@karanveer7674
@karanveer7674 Ай бұрын
Goldy brar di mother father india raih rahe.khote da Dave onna de. Dalla india dekhi kidda aao😂😂😂
@navdeepkaur7096
@navdeepkaur7096 Ай бұрын
ਮਾਲੀ ਤੋ ਬਾਅਦ ਪਾਲੀ 😂🎉
@sukhdeepsandhu3104
@sukhdeepsandhu3104 Ай бұрын
@BalwinderKaur-qu9ls
@BalwinderKaur-qu9ls Ай бұрын
Beurocracy nei Panjab barbaad kartaa jihna nu babei Badal nei khulli shutti dittee shaman dee nd upper hissa patti deo tei shskko
@DevenderSingh-u8z
@DevenderSingh-u8z Ай бұрын
Cm is only kalakar hor kuch ni
@Sing-ek2ed
@Sing-ek2ed Ай бұрын
Hai te khota dimaag da eh vi par bhagwant de chittar chahide ne
@gurnoorpadda7304
@gurnoorpadda7304 Ай бұрын
Akali Dal jindabad
@JaswirSinghSarao
@JaswirSinghSarao Ай бұрын
Aj lagia ke Panjab koi Budhijivee hai te kuch bol vee Sakda hai???!!!!
@bajwafamily4709
@bajwafamily4709 Ай бұрын
prime Asia wale 😂
@gursharansingh7209
@gursharansingh7209 Ай бұрын
Pehle ta bda uchalda c bhand di jooth
@Ashwin1110
@Ashwin1110 Ай бұрын
ਪਾਲੀ ਭੁਪਿੰਦਰ ਹੈ ਕੌਣ ? ਕਿਓਂ ਕੋਈ ਇਹਨਾਂ ਦੀ ਗੱਲ ਸੁਣੇ ?
Show with Kulwant Singh Kittu | Political | EP 530 | Talk with Rattan
25:04
Disrespect or Respect 💔❤️
00:27
Thiago Productions
Рет қаралды 32 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 2,9 МЛН
Show with Govind Singh Sandhu | Political | EP 525 | Talk with Rattan
26:18
Disrespect or Respect 💔❤️
00:27
Thiago Productions
Рет қаралды 32 МЛН