Show with Ramandeep Kaur & Jagdev Singh | EP 178 | Talk with Rattan

  Рет қаралды 188,290

Talk with Rattan

Talk with Rattan

Күн бұрын

Пікірлер: 394
@rajwinder1968
@rajwinder1968 Жыл бұрын
ਸੁਕਰ ਹੈ ਪਰਮਾਤਮਾ ਦਾ ਕਿ ਸਾਡੇ ਬੱਚੇ ਪੰਜਾਬ ਬਾਰੇ ਸੌਚਣ ਲੱਗੇ ਹੈ ਵਾਹਿਗੁਰੂ ਜੀ ਇਹਨਾ ਬੱਚਿਆ ਨੂੰ ਸਰਦਾਰੀਆ ਬਖਸੀ ਤਰੱਕੀਆ ਬਖਸੀ 🙏🙏🙏🙏🙏
@gurbindersingh2000
@gurbindersingh2000 Жыл бұрын
ਪਰਮਾਤਮਾ ਹੋਰ ਤਰੱਕੀਆਂ ਬਖ਼ਸ਼ੇ ਤੁਹਾਨੂੰ ਅਰਦਾਸ ਕਰਦੇ ਹਾ🙏🙏
@variamsingh9550
@variamsingh9550 Жыл бұрын
ਬਹੁਤ ਵਧੀਆ ਵਿਚਾਰ ਹਨ ਪੰਜਾਬ ਵਿੱਚ ਆਪ ਜੀ ਵਰਗੇ ਲੋਕਾਂ ਦੀ ਬਹੁਤ ਲੋੜ ਹੈ ਪੰਜਾਬ ਵਿੱਚ ਜੇਕਰ ਮਿਹਨਤ ਕੀਤੀ ਜਾਵੇ ਕੋਈ ਲੋੜ ਨਹੀ ਕਿਤੇ ਵੀ ਜਾਣ ਦੀ
@manmeetaujla8024
@manmeetaujla8024 Жыл бұрын
ਸੁਕਰ ਹੈ ਪੰਜਾਬ ਨੂੰ ਸੰਭਾਲੇ ਭਾਈ ਸਾਹਿਬ
@gursimransingh_3154
@gursimransingh_3154 Жыл бұрын
ਵੀਰ ਜੀ ਵਧੀਆ ਪੰਜਾਬ ਵਿੱਚ ਰਹੋ ਜ਼ਿੰਦਗੀ ਚਾਰ ਦਿਨ ਦੀ ਹੈ ਮਾਂ ਬਾਪ ਦੀ ਸੇਵਾ ਕਰੋ ਪਰਿਵਾਰ ਵਿੱਚ ਰਹੋ
@sukhbirbhullar3452
@sukhbirbhullar3452 Жыл бұрын
ਤੁਸੀਂ ਦੇਖਿਉ ਇੱਕ ਦਿਨ ਜਿਹੜੇ ਬਾਹਰ ਬਾਹਰ ( ਫੋਰਨ) ਕਰਦੇ ਆ ਉਹ ਇੱਥੇ ਹੀ ਕਾਮਯਾਬ ਹੋਣਗੇ ! ਪਰਮਾਤਮਾ ਸਾਰਿਆ ਨੂੰ ਸਮੱਤ ਬਖਸ਼ੇ 🙏🙏
@AmritpalSingh-iq2dp
@AmritpalSingh-iq2dp Жыл бұрын
Sahi bro
@parmindersingh4267
@parmindersingh4267 Жыл бұрын
ਬਹੁਤ ਦਿਲ ਖੁਸ਼ ਹੋਇਆ ਇੰਟਰਵਿਊ ਸੁਣ ਕੇ
@punjabipeople345
@punjabipeople345 Жыл бұрын
ਬਾਹਰ ਜਾਣਾ ਬੁਰੀ ਗੱਲ ਨਹੀਂ ਪਰ ਇਕ ਲਾਈਨ ਖਿੱਚ ਦਿਤੀ ਜਾਵੇ ਕੀ ਐਨੇ ਪੈਸੇ ਕਮਾਉਣ ਤੋਂ ਬਾਅਦ ਵਾਪਿਸ ਪੰਜਾਬ ਆ ਕੇ ਆਪਣਾ ਕੱਮ ਕਰਾ ਗੇ ਤਾਂ ਜੋ ਹੋਰ ਕੋਈ ਸਾਡੇ ਵਾਂਗੂ ਮਜਬੂਰ ਹੋਕੇ ਪਿੰਡ ਨਾ shdna ਪਵੇ 😊😊😊
@Khalsalanders
@Khalsalanders Жыл бұрын
ਬਾਹ ਓ ਬਾਈ ਕਿਆ ਬਾਤ ਐ - ਮਾਲਕ ਤਰੱਕੀਆਂ ਬਖਸ਼ੇ ਜੋੜੀ ਸਲਾਮਤ ਰੱਖੇ । ਮੈ 2016 ਦਾ ਕਨੇਡਾ ਆਇਆਂ ਹੋਇਆਂ ਤੇ ਇੱਕ ਵੀ ਦਿਨ ਅਜਿਹਾ ਨੀ ਗਿਆ ਜਿਹੜੇ ਦਿਨ ਇੱਥੇ ਆਉਣ ਦਾ ਪਛਤਾਵਾ ਨਾ ਹੋਇਆ ਹੋਵੇ । ਤੁਸੀ ਬਹੁਤ ਵਧੀਆ ਫੈਸਲਾ ਕੀਤਾ, ਵਾਧੇ ਘਾਟੇ ਕੰਮ ਕਾਰ ਵਿੱਚ ਚਲਦੇ ਰਹਿੰਦੇ ਪਰਮਾਤਮਾ ਤੁਹਾਨੂੰ ਬਲ ਬਖਸ਼ੇ , ਜਿਉਦੇ ਵਸਦੇ ਰਹੋ 🙏🏻
@narinderpalsingh5349
@narinderpalsingh5349 Жыл бұрын
ਹਿੰਮਤੀ ਜੋੜੀ,ਵਾਹਿਗੁਰੂ ਤੁਹਾਨੂੰ ਤਰੱਕੀਆਂ ਤੇ ਖੁਸ਼ੀਆਂ ਭਰਿਆ ਜੀਵਨ ਬਖਸ਼ੇ।
@Bawarecordsofficial
@Bawarecordsofficial Жыл бұрын
ਬਹੁਤ ਵਧੀਅਾ ਫੈਸਲਾ ਵੀਰੇ । ਪ੍ਰਮਾਤਮਾ ਤਰੱਕੀਅਾਂ ਬਖਸ਼ੇ ।
@nirmaljitsingh537
@nirmaljitsingh537 Жыл бұрын
ਬਹੁਤ ਵਧੀਆ ਹਿੰਮਤੀ ਕਿਸਾਨ ਜੋੜੀ ਦੀ ਵਧੀਆ ਇੰਟਰਵਿਊ ਕਰਨ ਲਈ ਅਤੇ ਹੋਰਾਂ ਨੂੰ ਉਤਸਾਹਤ ਕਰਨ ਲਈ ਰਤਨ. ਦੇ ਕੰਮ ਨੂੰ ਵੀ ਸਲਾਮ
@preetpalsingh5156
@preetpalsingh5156 Жыл бұрын
Well done !! Best wishes... ਪਰਮਾਤਮਾ ਏਨੀ ਤਰੱਕੀ ਬਖਸ਼ੇ ਕੇ ਪੰਜਾਬ ਦੇ ਮੁੰਡੇ ਕੁੜੀਆਂ ਤੁਹਾਡੇ ਤੋਂ ਸੇਧ ਲੈਣ.....ਜਿਹੜੀ ਮੇਹਨਤ ਭਈਏ ਪੰਜਾਬ ਚ ਕਰਦੇ , ਓਹਦੇ ਤੋਂ ਅੱਧੀ ਵੀ ਸਾਡੇ ਕਰ ਲੈਣ ਤਾਂ ਪੰਜਾਬ ਚ ਮਾਲਕ....ਨਾ ਕਰ ਸਕੇ ਤਾਂ ਏਨਾ ਕੁਝ ਗਵਾ ਕੇ ਵੀ, ਕੈਨੇਡਾ ਚ ਤਾਂ ਭਈਏ ਤੋਂ ਵੀ ਵੱਧ ਕਰਨੀ ਪੈਣੀ !!
@jyotijot3303
@jyotijot3303 Жыл бұрын
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
@NavdeepSingh-ei4ec
@NavdeepSingh-ei4ec Жыл бұрын
ਤੁਹਾਡੀ ਸੋਚ ਨੂੰ ਸਲਾਮ ਆ ਜੀ । ਪੰਜਾਬ ਨੂੰ ਇਹੋ ਜਿਹੀ ਸੋਚ ਦੀ ਲੋੜ ਹੈ ਅਜੋਕੇ ਦੌਰ ਵਿਚ।
@charanjeetsandhu1669
@charanjeetsandhu1669 Жыл бұрын
ਬਹੁਤ ਵਧੀਆ ਲੱਗਿਆ। ਭੈਣੇ ਜੋ ਤੁਸੀਂ ਦੋਵੇਂ ਡੇਰੀ ਫਾਰਮ ਦਾ ਕਰ ਰਹੇ ਆਂ। ਵਾਹਿਗੁਰੂ ਮੇਹਰ ਕਰੇ। ਤੁਹਾਡੇ ਤੇ
@JagdishKumar-cd1jz
@JagdishKumar-cd1jz Жыл бұрын
Kkp
@kauragill
@kauragill Жыл бұрын
ਬਹੁਤ ਵਧੀਆ ਸੋਚ ਭੈਣ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖ 👍👍👍👍 👍
@drsimranjot
@drsimranjot Жыл бұрын
ਪਰਮਾਤਮਾ ਇੱਥੇ ਹੀ ਤੁਹਾਡਾ ਅਮਰੀਕਾ ਬਣਾਵੇ। ਇਸ ਮਿਹਨਤ ਅਤੇ ਜੋਸ਼ ਨੂੰ ਠੰਡੇ ਨਾ ਪੈਣ ਦਿਓ। ਜੀਓ। 👏
@thekidd16
@thekidd16 Жыл бұрын
🫡🫡
@charanjitsinghsohi780
@charanjitsinghsohi780 Жыл бұрын
​ ! N .. ..... .. ............. N. . Nnnnnnn . . PooollllllllpllllloooolollllolollllllllooooooOOLOLOOPLLLOLLLLOLOLLLLLOLLLLLLLMOLLOOOOLOOOOOOLOLPOOOPOOOOOOLOOLLLOLOOLLLLLOOOOLOOOOOOPPOOOOOOOOOOOOLOMLOLOOOOLLLOOOOPOOLOLOOOOOOOOOOPOLOOOOOOOOOOOOOOOOOOOOOOOOOOOOOOOOOO ooooooooooooooooo Leke
@SurinderKaur-qx6kr
@SurinderKaur-qx6kr Жыл бұрын
​@@thekidd16 q I K
@Gurmeet_kaur_khalsa
@Gurmeet_kaur_khalsa Жыл бұрын
ਸ਼ੁਕਰ ਹੈ ਵਾਹਿਗੁਰੂ ਜੀ ਜੇ ਪੰਜਾਬ ਸਿੰਘ ਪੈਰੀਂ ਸਿਰੀ ਹੋਜੇ 💕👏
@Hindustanisarvda
@Hindustanisarvda Жыл бұрын
इनको भगवान जी पूरी शक्ति और सामर्थ्य दे ताकि ये भठिंडा और पंजाब को ही कनाडा बना दे ये वाकई तारीफ के काबिल है ये आज के युवा के लिए आदर्श है नमन है आप दोनों जी को
@jashpalsingh1875
@jashpalsingh1875 Жыл бұрын
ਬਹੁਤ ਵਧੀਆ ਉਪਰਾਲਾ ਹੈ ਤੁਹਾਡੇ ਚੈਨਲ ਦਾ ਵਸਦੇ ਰਹੋ ਪੰਜਾਬੀਓ
@NarinderSingh-od9kr
@NarinderSingh-od9kr Жыл бұрын
ਜਾਣਾ ਚਾਹੀਦਾ ਹੈ ਵਿਦੇਸ਼, ਪਰ ਓਹਨਾਂ ਨੂੰ ਜਿਹਨਾਂ ਨੂੰ ਜ਼ਿਆਦਾ ਲੋੜ ਹੈ। ਕਈ ਦਿਖਾਵਾ ਕਰਨ ਲਈ+ ਕਈ ਸ਼ੌਂਕ ਲਈ+ ਕਈ ਦੂਜਿਆਂ ਪਿੱਛੇ ਕਰਜ਼ੇ ਚੁੱਕ ਕੇ ਨਜਾਇਜ਼ ਜਾਂਦੇ ਓਹ ਮਹਾਂ -ਮੂਰਖ਼ ਨੇ 💯💯
@rockyrana4255
@rockyrana4255 Жыл бұрын
100 percentage sahi gal hai
@ManpreetSingh-qw6vu
@ManpreetSingh-qw6vu Жыл бұрын
ਪਰਮਾਤਮਾ ਤੁਹਾਨੂੰ ਚੜਦੀਕਲਾ 🐄 ਵਿਚ ਰੱਖੇ 🙏🙏🙏
@jagsirsingh744
@jagsirsingh744 Жыл бұрын
ਰਤਨ ਵੀਰ ਗਾਂ ਫਾਰਮ ਦੀਆ ਵੀਡੀਓ ਵੱਧ ਤੋਂ ਵੱਧ ਕਰੋ ਤਾ ਕੀ ਨਮੀ ਪਨੀਰੀ ਵਿਦੇਸ਼ ਤੋਂ ਬਚੇ ਤਾਂ ਪੰਜਾਬ ਤਰੱਕੀ ਕਰੇ
@ProPlayer-su9cj
@ProPlayer-su9cj Жыл бұрын
ਦੋ ਜਾਣ ਦਾ ਬਹੁਤ ਬੈਡਾ ਜਿਗਰ ਵਾਹਿਗੁਰੂ ਜੀ ਚੱੜਕੱਲ ਰੱਖਣਾ❤👍
@shivtarsingh9346
@shivtarsingh9346 Жыл бұрын
ਵਾਹਿਗੁਰੂ ਜੀ ਤੁਹਾਨੂੰ ਆਪਣੇ ਕਾਰੋਬਾਰ ਵਿੱਚ ਕਾਮਯਾਬੀ ਦੇਵੇ ਵੀਰਜੀ
@sukhjindersingh7409
@sukhjindersingh7409 Жыл бұрын
ਮੈ ਇੰਗਲੈਡ ਰਿਹ ਰਿਹਾ ਪਿਛਲੇ ਤੇਰਾ ਸਾਲਾ ਤੋ ਹੁਣ ਆਪਣੇ ਪੰਜਾਬ ਆ ਜਾਣਾ ਆਪਣਾ ਕੰਮ ਕਰਨਾ ਬਾਬਾ ਸੁਖ ਰਖੇ
@Dhanoa365
@Dhanoa365 Жыл бұрын
Good bro
@GurpreetSingh-hq8yu
@GurpreetSingh-hq8yu Жыл бұрын
Good veer
@tirathkaur847
@tirathkaur847 Жыл бұрын
ਮੈ ਵੀ ਆਪਣੇ ਪੁੱਤਰ ਨੂੰ ਪੱਚੀ ਲੱਖ ਲਗਾ ਕੇ ਇੰਗਲੈਂਡ ਭੇਜ ਚੁੱਕੀ ਹਾਂ ਅਸੀ ਹੁਣ ਪਛਤਾਂਦੇ ਹਾਂ ,ਪਰ ਕਰਜਾ ਵੀ ਬਹੁਤ ਚੜ ਗਿਆ ,ਬਾਹਰ ਜਾ ਕੇ ਪਤਾ ਲੱਗਦਾ ਕਿੰਨਾ ਔਖਾ
@shinderpal8605
@shinderpal8605 Жыл бұрын
Welcome jii a jyo apna ghar aa
@MSGaminG-cc4dz
@MSGaminG-cc4dz Жыл бұрын
Ph nu Reply bro
@bawasinghmahrok7838
@bawasinghmahrok7838 Жыл бұрын
ਵਾਹਿਗੁਰੂ ਜੀ ਇਸ ਜੋਡ਼ੀ ਨੂੰ ਚੜਦੀ ਕਲਾ ਅਤੇ ਬੁਲੰਦ ਹੌਸਲੇ ਬਕਸ਼ਣ ਜੀ।
@sukhjinderdhillon2589
@sukhjinderdhillon2589 Жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਬਾਈ ਜੀ 👍👍👍 ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆ ਅਤੇ ਤਰੱਕੀਆਂ ਵੱਗਸਣ ਜੀ 🙏🙏🙏 ਜਾਉਂਦੇ ਵੱਸਦੇ ਰਹੋ
@108beefeater
@108beefeater Жыл бұрын
ਵਾਹਿਗਰੂ ਜੀ ਮੇਹਰ ਰੱਖੀ 🙏🙏 ਬੋਹੁਤ ਵਧੀਆ decision.
@sehajdeepsingh8323
@sehajdeepsingh8323 Жыл бұрын
ਬਹੁਤ ਵਧੀਆ ਸੋਚ ਆ ਜੀ ਦੋਵਾਂ ਦੀ 👍🏻ਰੱਬ ਤਰੱਕੀਆਂ ਬਖਸ਼ੇ ✌️
@legalsolutionshere2360
@legalsolutionshere2360 Жыл бұрын
ਮੁਬਾਰਕਾਂ ਜੋੜੀ ਨੂੰ
@mandeepgill5876
@mandeepgill5876 Жыл бұрын
ਮਿਹਨਤ ਕਰੋ ਬਾਹਰਲੀਆਂ ਦੇਸ਼ਾਂ ਨਾਲ਼ੋਂ ਜ਼ਿਆਦਾ ਕਾਬਯਾਬ ਹੋਵੋਗੇ
@dimpyaujla4355
@dimpyaujla4355 Жыл бұрын
22 g dil nu skoon miliya thudia galan sun ke, bhut tarkiya deve Wehguru thunu 🙏🙏
@lovybhullar7758
@lovybhullar7758 Жыл бұрын
ਬਹੁਤ ਵਧੀਆ ਸੋਚਿਆ,ਕੁਛ ਨਹੀਂ ਬਾਹਰ ਸਾਰੀ ਉਮਰ ਘਰ ਫਰੀ ਨਹੀਂ ਹੁੰਦਾ, ਛੋਟੇ ਛੋਟੇ ਬੱਚੇ ਛੱਡ ਕੇ ਕੰਮ ਤੇ ਜਾਣਾ ਫਿਰ ਘਰ ਆਕੇ ਕੰਮ ਕਰਨਾ ਕੋਈ ਜਿੰਦਗੀ ਨਹੀਂ ਬਾਹਰ ਪੰਜਾਬ ਵਰਗੀ ਜਿੰਦਗੀ ਕੀਤੇ ਵੀ ਨਹੀਂ,
@Sidhu_G38
@Sidhu_G38 Жыл бұрын
ਬਹੁਤ ਵਧੀਆ ਉਪਰਾਲਾ ਪਰਮਾਤਮਾ ਤੁਹਾਡੀ ਮਿਹਨਤ ਨੂੰ ਬਲ ਬਖਸ਼ੇ
@mitsysekhon3123
@mitsysekhon3123 Жыл бұрын
Very good decision....waheguru bless both of with lots of happiness and success in your life.....
@gursharandhillon2931
@gursharandhillon2931 Жыл бұрын
Good effort. Youth should not run after low paying jobs. Starting your own business is best thing. Wish you good luck to both of you.
@ramanjitkochhar
@ramanjitkochhar Жыл бұрын
ਬਹੁਤ ਵਧੀਆ ਜੀ ਬਹੁਤ ਵਧੀਆ ਫੈਸਲਾ ਲਿਆ. ਵਾਹਿਗੁਰੂ(ਤੁਹਾਡੀ ਅੰਤਰ ਆਤਮਾ ) ਤੁਹਾਨੂੰ ਹੋਰ ਅਗੇ ਵਧਾਵੇ
@aurorareacts7150
@aurorareacts7150 Жыл бұрын
Very good decision of not going to Canada. I am also planning to come back once I earn good amount of money. We should support them instead of discouraging. Good job brother. Best wishes for your business.
@amarindersingh4659
@amarindersingh4659 Жыл бұрын
ਆਉਣ ਵਾਲੇ ਕੁਛ ਸਾਲਾਂ ਚ ਰੀਵਰਸ ਮਾਈਗਰੇਸ਼ਨ ਆਮ ਗੱਲ ਹੋਣ ਵਾਲੀ ਹੈ । ਤੁਹਾਡਾ ਚੰਗਾ ਫੈਸਲਾ। ਘੱਟ ਕੰਮ ਕਰ ਲਵੇ ਬੰਦਾ ਘੱਟ ਖਾ ਲਵੇ ਘੱਟ ਪਾ ਲਵੇ ਪਰ ਆਪਣੀ ਧਰਤੀ ਤੇ ਆਪਣੇ ਲੋਕਾਂ ਚ ਆਪਣੇ ਜੀਵਨ ਸਾਥੀ ਦੇ ਕੋਲ ਤਾਂ ਰਹੋਗੇ । ਗੋਰਿਆਂ ਦੀਆਂ ਰੇਸਿਸਟ ਗਲਾਂ ਵੀ ਸੁਣਨੀਆਂ ਨੀ ਪੈਣਗੀਆਂ
@kulwindersingh6363
@kulwindersingh6363 Жыл бұрын
ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ 🙏🙏
@BalkaranSandhu-gf1tx
@BalkaranSandhu-gf1tx Жыл бұрын
ਬਹੁਤ। ਵਧੀਆ ਜਾਣਕਾਰੀ ਦਿੱਤੀ ਵੀਰ ਵਾਹਿਗੁਰੂ ਚੜਦੀ ਕਲਾ ਰੱਖੇ 👍
@ruhani2148
@ruhani2148 Жыл бұрын
Very good decision they had made running their own dairy business instead going to Canada. Well done. No doubt they are an educated, intelligent and wise couple. May waheguru ji blessed them more and more success so that young people will inspired by them.
@jkaur3229
@jkaur3229 Жыл бұрын
God bless you all. Stay strong keep moving. 🙏🙏
@loveleenkaur5447
@loveleenkaur5447 Жыл бұрын
Wah ji wah ! You guys can be inspiration for lots of punjabi couples… people like you are hope of our state
@arvinderalagh6999
@arvinderalagh6999 Жыл бұрын
Salute tuhanu bacheo❤khush rho
@tejinderkaur3766
@tejinderkaur3766 Жыл бұрын
ਪੰਜਾਬੀਓ ‌! ਪੰਜਾਬ ਛੱਡ ਕੇ ਨਾ ਜਾਇਓ। ਨਹੀਂ ਤਾਂ ਪਛਤਾੰਓਗੇ ਕਿਉਂਕਿ ਪਰਾਇਆ ਦੇਸ਼ ਪਰਾਇਆ ਹੀ ਹੁੰਦਾ ਹੈ।
@jagjitkaurgill3722
@jagjitkaurgill3722 Жыл бұрын
ਵਾਹਿਗੁਰੂ ਮੇਹਰ ਕਰੇ। ਪੰਜਾਬ ਵਿੱਚ ਲੋਕ ਸੁਖੀ ਰਹਿਣ । ਇਥੇ ਭੀ ਮੇਹਨਤ ਕਰੋ। ਸਭ ਠੀਕ ਹੋ ਜਾਵੇਗਾ।
@ਪੰਜਾਬੀ-ਪੰਜਾਬ-ਪੰਜਾਬੀਅਤ
@ਪੰਜਾਬੀ-ਪੰਜਾਬ-ਪੰਜਾਬੀਅਤ Жыл бұрын
ਮਿਹਨਤਾਂ .....ਬਹੁਤ ਵਧੀਆ ...
@varindersohivarindersohi4342
@varindersohivarindersohi4342 Жыл бұрын
ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
@JasvirSingh-yo8pl
@JasvirSingh-yo8pl Жыл бұрын
Very good decision. I came back from Canada after 32 years
@parwindermarahar4197
@parwindermarahar4197 Жыл бұрын
ਮੇਹਨਤੀ ਬੰਦਾ ਕਾਮਯਾਬ ਜ਼ਰੂਰ ਹੁੰਦਾ
@sukhdeepkaursamra300
@sukhdeepkaursamra300 Жыл бұрын
Salute you people , profit and loss is called life but you are doing really good job keep it up 👍
@inderjit748
@inderjit748 Жыл бұрын
VERY GOOD BETA JI TE BIBA JI PUTT WAHEGURU JI CHARDIKALA. BAKSHAN CARRY ON PUTT
@SurinderSingh-ye2ud
@SurinderSingh-ye2ud Жыл бұрын
ਰਤਨ ਜੀ ਸਭ ਤੋਂ ਪਹਿਲਾਂ ਇੰਟਰਵਿਊ ਕਰਨ ਵਾਲੇ ਦੇ ਨਾਮ ਦੇ ਨਾਲ ਨਾਲ ਜਗਾਹ ਦਾ ਨਾਮ ਭਾਵ ਪਿੰਡ ਜਿਲ੍ਹਾ ਆਦਿ ਜਰੂਰ ਦੱਸਿਆ ਕਰੋ।
@fareefir3815
@fareefir3815 Жыл бұрын
ਬਹੁਤ ਵਧੀਆ ਜੀ। ਰੱਬ ਤਰੱਕੀਆਂ ਦੇਵੇ
@parsotamlal7966
@parsotamlal7966 Жыл бұрын
Salam hai tuhadi soch nu kyukijad asi forne jake mehnt kar sakde ata Punjab ch kyu nai sanu sade Punjab nu bachna chahida a
@paramvirpanagpanag5327
@paramvirpanagpanag5327 Жыл бұрын
Ma v pehla buht bhr bhr krda c hun ehthe kheti karni aa jindgi jindaabad
@sukhjitsingh2363
@sukhjitsingh2363 Жыл бұрын
ਬਹੁਤ ਵਧੀਆ ਵੀਰ ਜੀ ਅਸੀਂ ਬਾਹਰ ਆ ਕੇ ਫਸ ਗਏ ਕਿਉਂਕਿ ਅਸੀਂ ਆਪਣੀ ਜ਼ਮੀਨ ਕਿਸੇ ਕੋਲ ਗਿਰਵੀ ਰੱਖ ਕੇ ਆਏ ਸੀ ਹੁਣ ਜਿੰਨਾ ਚਿਰ ਜਮੀਨ ਨਹੀਂ ਛੁਟਦੀ ਓਨੀਂ ਦੇਰ ਵਾਪਸ ਨਹੀਂ ਜਾ ਸਕਦੇ ਬਾਕੀ ਵੀਰ ਜੀ ਤੁਸੀਂ ਬਹੁਤ ਵਧੀਆ ਫੈਸਲਾ ਕੀਤਾ ਜਿਹੜਾ ਆਪਣੇ ਪੰਜਾਬ ਹੀ ਬਿਜਨਸ ਕੀਤਾ 🙏🙏🙏
@Lovenature-nt8zm
@Lovenature-nt8zm Жыл бұрын
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏
@paulsinghusa
@paulsinghusa Жыл бұрын
Bahut hi vadhia. Salute aap dovan nu ji.🙏
@balwantsran7423
@balwantsran7423 Жыл бұрын
ਉੱਦਮ ਅਗੇ ਲੱਛਮੀ ਜਿਉਂ ਪੱਖੇ ਅੱਗੇ ਪੌਣ।ਲਗੇ ਰਹੋ ਲੋਕਾਂ ਦੀ ਨਹੀਂ ਸੁਣਨੀ ਇਹਨਾਂ ਦਾ ਕੰਮ ਹੈ ਬਿਨਾ ਮਤਲਵ ਤੋਂ ਭੌਂਕਣਾ ।
@mirpirisportsclubsardharnp851
@mirpirisportsclubsardharnp851 Жыл бұрын
BAba khush rkhe dowa nu ❤ dil khush ho gya dkh ke
@jagseerchahal1866
@jagseerchahal1866 Жыл бұрын
Dil khus hoya veer te sis di gal sun k
@ranjitrandhawa5780
@ranjitrandhawa5780 Жыл бұрын
ਬਹੁਤ ਵਧੀਆ ਭੈਣੇ👍
@amritsran8838
@amritsran8838 Жыл бұрын
ਬਹੁਤ ਵਧੀਆ ਇੰਟਰਵਿਊ
@DarshanSingh-fh5rs
@DarshanSingh-fh5rs Жыл бұрын
ਪੁੱਤਰ ਜੀ ਬਹੁਤ ਬਹੁਤ ਵਧਾਈ ਤੁਸੀਂ ਪੰਜਾਬ ਵਿੱਚ ਰਹਿਣ ਵਾਲੇ ਫੈਸਲਾ ਲਿਆ ਲੋਕ ਕੁੜੀਆਂ ਬਾਹਰ ਭੇਜ ਦੇ ਹਨ ਪਰ ਇਹ ਨਹੀਂ ਸੋਚਦੇ ਕਿ ਉਹ ਕੰਮ ਕੀ ਕਰਦੀਆਂ ਹਨ 🎉
@profarmer9087
@profarmer9087 Жыл бұрын
ਪਰਮਾਤਮਾ ਸਫਲ ਕਰੇ ,ਪਰ ਪੈਂਡਾ ਔਖਾ ਹੈ ਵੀਰ , ਮਿਲਾਵਟਖੋਰੀ ਸਾਨੂੰ ਉਪਰ ਨਹੀਂ ਆਉਣ ਦਿੰਦੀ,
@manpreetbrar4327
@manpreetbrar4327 Жыл бұрын
Kini pyare ne dono simple straightforward nature wale
@jagajatt630
@jagajatt630 Жыл бұрын
Vr ਗੁਸਾ ਨਾ ਕਰੀ ਘਰ ਵਾਲੀ ਹੋਵੇ ਤੇ ਤੁਹਾਡੀ ਘਰਵਾਲੀ ਵਰਗੀ ਹੋਵੇ ਫੇਰ ਕੁੜੀਆਂ bahr ਨਾ ਜਾਨ. ਤੁਹਾਡੀ ਸੋਚ ਬਹੁਤ ਵਦੀਆਂ ਸਿਸਟਰ
@Kamaminhas
@Kamaminhas Жыл бұрын
Very nice interview....courage the other people staying at punjab
@shivdevsingh8458
@shivdevsingh8458 Жыл бұрын
ਬਹੁਤ ਵਧੀਆ
@khokhardairyfarming2558
@khokhardairyfarming2558 Жыл бұрын
ਵਾਹਿਗੁਰੂ ਭਲੀ ਕਰੇ
@fatehdeol400
@fatehdeol400 Жыл бұрын
ਨੌਜਵਾਨਾਂ ਲੁਧਿਆਣੇ ਆਇਆ. ਤੇਰਾ ਸਨਮਾਨ. ਕਰਾਗੇ ਹੋਸਲਾ ਰੱਖੋ ਪੰਜਾਬ ਚ. ਇਜੱਤ. ਮਿਲੁਗੀ
@ramandeepkaur-in6or
@ramandeepkaur-in6or Жыл бұрын
Bhut bhut dhanwad ji
@paramjitkaur3761
@paramjitkaur3761 Жыл бұрын
ਬਹੁਤ ਵਧੀਆ ਕੰਮ ਆ ਜੀ ਅਸੀ ਵੀ ਇੰਡੀਆ ਆ ਕੇ ਡੇਅਰੀ ਫਾਰਮ ਕਰਨਾ ਚਾਹੁੰਦੇ ਹਾਂ
@RAMANDEEPKAUR-sn7kl
@RAMANDEEPKAUR-sn7kl Жыл бұрын
Most welcome bhene
@simarjitgarcha3873
@simarjitgarcha3873 Жыл бұрын
ਇਹ ਡੇਅਰੀ ਦਾ ਕੰਮ ਜ਼ਰੂਰ ਕਰੋ ਪਰ ਟ੍ਰੇਨਿੰਗ ਬਹੁਤ ਜ਼ਰੂਰੀ ਆ ਕਿਓਂਕਿ ਹੁਣ ਖੇਤੀ ਯਾ ਡੇਅਰੀ ਦਾ ਕੰਮ ਤਕਨੀਕੀ ਹੋ ਗਿਆ
@mjsg8476
@mjsg8476 Жыл бұрын
Making success in Punjab which is great 🎆.
@sandeepkaler8776
@sandeepkaler8776 Жыл бұрын
ਵਾਹਿਗੁਰੂ ਤੁਹਾਨੂੰ ਬਹੁਤ ਤਰੱਕੀ ਦੇਵੇ ਹਮੇਸ਼ਾ ਖੁਸ਼ ਰੱਖੇ
@lakshdeepkaur5488
@lakshdeepkaur5488 Жыл бұрын
Sada vi farm haiga 13saal hoge bahut vdia kaam ji chaddikla che
@swarnpabla
@swarnpabla Жыл бұрын
Mr. Dhaliwal, you got a good topic for your KZbin channel. I have watched all your videos and came to conclusions that all the facts narrated by your hosts are not all true. Getting good IELTS grades , having a degree, etc, is not enough to settle in Canada. There are lots of other things you need to learn. So anyone who wants to come to Canada doesn't get disappointed. But you must be prepared for that.
@ss-pm6oj
@ss-pm6oj Жыл бұрын
ਬਾਈ ਇੱਥੇ ਬਾਹਰ ਆਲ਼ਿਆਂ ਦੀ ਜਿੰਦਗੀ ਲੰਘ ਗਈ ਵਾਪਸ ਪਰਤਣ ਦੀਆਂ ਊਮੀਦਾਂ ਚ ਪਰ ਥੌਡੀ ਪਰਮਾਤਮਾਂ ਨੇ ਸੁਣੀ। ਜਿਨ੍ਹਾਂ ਨੇ ਬਾਹਰਲੇ ਮੁਲਕਾਂ ਚ ਦਿਹਾੜੀਆਂ ਕੀਤੀਆਂ ਉਨ੍ਹਾਂ ਦਾ ਭੁਲੇਖਾ ਨਿਕਲ ਗਿਆ ਕਿ ਜੋ ਅਨੰਦ ਪੰਜਾਬ ਚ ਆ ਉਹ ਬਾਹਰ ਕੁਝ ਨਹੀਂ
@preetkaur9896
@preetkaur9896 Жыл бұрын
ਬਹੁਤ ਵਧਿਆ ਸੋਚ ਧੰਨਵਾਦ ਜੀ 🙏
@gurpalgill9314
@gurpalgill9314 Жыл бұрын
Very good decision. Proud of you guys.
@butasingh370
@butasingh370 Жыл бұрын
ਦਿਲ ਖੁਸ਼ ਕਰਤਾ ਵੀਰ ❤❤❤🎉
@gursewaksidhu7315
@gursewaksidhu7315 Жыл бұрын
ਬਹੁਤ ਹੀ ਵਧੀਆ ਜੀ।ਵਾਹਿਗੁਰੂ ਜੀ ਤਰੱਕੀਆਂ ਬਖਸ਼ੇ।
@nirmalsingh4372
@nirmalsingh4372 Жыл бұрын
I like your program and appreciate you and your family I also running dairy farming in my farm with five cows and Buffalo successful
@simardeepkaursandhu9974
@simardeepkaursandhu9974 Жыл бұрын
Biba salute he tainu teri soch nu v. Khush raho
@hakikatsandhu497
@hakikatsandhu497 Жыл бұрын
Good thinking life is struggle God bless you
@jaspalsingh8028
@jaspalsingh8028 Жыл бұрын
Good Job Ji ਬਹੁਤ ਹੀ ਵਧੀਆ ਲੱਗਾ
@amanpreetsingh2747
@amanpreetsingh2747 Жыл бұрын
ਵੀਰ ਜੀ ਤੁਸੀਂ ਕਾਮਯਾਬ ਹੋਏ ਜਦੋਂ ਤਾਂ ਇਨ੍ਹਾਂ ਲੋਕਾਂ ਨੇ ਤੁਹਾਨੂੰ ਕਹਿਣਾ ਸਾਨੂੰ ਪਤਾ ਸੀ ਤੁਸੀਂ ਕਾਮਯਾਬ ਹੋ ਜਾਣਾ ਜਿਹੜੇ ਲੋਕ ਤੁਹਾਡੇ ਕੰਮ ਵਿਚ ਰੁਕਾਵਟ ਪਾਉਂਦੇ ਹਨ
@randhawa_farms1944
@randhawa_farms1944 Жыл бұрын
Bhut vdia lgeya vr ji Punjab vich hi traki hi kro
@jasbirsingh-kj9ql
@jasbirsingh-kj9ql Жыл бұрын
Bohat sahi faisla ❤❤
@AmandeepSingh-ul9mz
@AmandeepSingh-ul9mz Жыл бұрын
ਬਹੁਤ ਵਧੀਆ ਜੀ
@varindersohivarindersohi4342
@varindersohivarindersohi4342 Жыл бұрын
Waheguru g 🙏🙏
@Pro-dm8dd
@Pro-dm8dd Жыл бұрын
Very nice to watch you struggle,team work together,just move on steps by step,but not get under debt,bless you both 🙏🙏
@amritgrewal2044
@amritgrewal2044 Жыл бұрын
Good job 👍
@gilldeep3051
@gilldeep3051 Жыл бұрын
Jatta u bda lucky Tenu lifepatner good milya
@surinderklair1726
@surinderklair1726 Жыл бұрын
God bless you ramandeep family
@sarbjeetkaur2816
@sarbjeetkaur2816 Жыл бұрын
ਪ੍ਰਮਾਤਮਾਂ ਤੁਹਾਡਾ ਬਿਜਨੈੱਸ ਬਹੁਤ ਉਪਰ ਹੋਵੇ... ਤੁਸੀ ਬਹੁਤ ਕਾਮਯਾਬ ਹੋਵੋਗੇ.
@civiltech7219
@civiltech7219 Жыл бұрын
Bohot vadia soch aa
@TraderG1313
@TraderG1313 Жыл бұрын
WaheGuru ji chardikala ch rakhn carry on 🌿
@sikhfamily5257
@sikhfamily5257 Жыл бұрын
God Bless u Both Of U 🎉🎉🎉🎉🎉
Show with Gurikbal Singh | @achievehappily  | EP 207 | Talk with Rattan
31:35
Show with Nirmal Singh Aulakh | EP 160 | Talk with Rattan
24:22
Talk with Rattan
Рет қаралды 125 М.
The evil clown plays a prank on the angel
00:39
超人夫妇
Рет қаралды 53 МЛН
Une nouvelle voiture pour Noël 🥹
00:28
Nicocapone
Рет қаралды 9 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Show with Ajay Singh | EP 172 | Talk with Rattan
44:53
Talk with Rattan
Рет қаралды 247 М.
Show with Bakhtaur Singh Dhillon | Journalist | EP 570 | Talk with Rattan
32:05
The evil clown plays a prank on the angel
00:39
超人夫妇
Рет қаралды 53 МЛН