"ਸਿੰਘ ਸਜਣ ਨੂੰ ਤਿਆਰ ਸੀ Deep Sidhu", ਵਿਰੋਧ ਕਰਨ ਵਾਲੇ ਅੱਜ ਚੰਗਾ ਕਹਿਣਗੇ | On Air

  Рет қаралды 10,955

On Air

On Air

Күн бұрын

Пікірлер: 59
@sandhupb47
@sandhupb47 2 жыл бұрын
🙏(ਕੱਲਾ ਸ਼ੇਰ ਨਹੀ ਚਿਖਾ ਦੇ ਵਿੱਚ ਸੜਿਆ ਨਾਲ ਸੜਗੀ ਤਕਦੀਰ ਪੰਜਾਬੀਆਂ ਦੀ) ਕੌਮੀ ਯੋਧਾ ਦੀਪ ਸਿੱਧੂ ਵੀਰ ਵਰਗਾ ਕੋਈ ਹੋਰ ਨਹੀ ਬਣ ਸਕਦਾ, ਦੀਪ ਵੀਰ ਸੁੱਤੀ ਕੌਮ ਨੂੰ ਜਗਾਅ ਗਿਆ ਸੰਤਾ ਤੋਂ 37 ਸਾਲ ਬਾਅਦ ਇਕ ਯੋਧਾ ਮਿਲਿਆ ਸੀ ਓ ਵੀ ਰੱਬ ਨੇ ਖੋਹ ਲਿਆ (ਮੁੜ ਆਜਾ ਯੋਧਿਆ ਉਏ, ਤੇਰਾ ਪੰਥ ਆਵਾਜ਼ਾ ਮਾਰੇ) #deepsidhuzindabaad
@daadiandganggrandkids5002
@daadiandganggrandkids5002 2 жыл бұрын
ਇਹ ਵਾਰਤਾਲਾਪ ਸੁਣ ਕੇ ਯਕੀਨੀ ਤੌਰ ਤੇ ਲਗਦਾ ਕਿ ਅਕਾਲਪੁਰਖ ਵਾਹਿਗੁਰੂ ਦੀਪ ਪੁੱਤ ਦੇ ਆਸਪਾਸ ਹੀ ਕਿਤੇ ਸੀ ,,,,,,ਮੈਂ ਨਹੀ ਜਾਣਦੀ ਪੁੱਤ ਤੈਨੂੰ ਪਰ ਤੂੰ ਪੰਥ ਲਈ ਤਿਆਰ ਬਰ ਤਿਆਰ ਸੱਚਾ ਪੁੱਤ ਸੀ
@BaljinderSingh-fj7kh
@BaljinderSingh-fj7kh 2 жыл бұрын
ਸੁਪਰ ਵੀਰ ਦੀਪ ਸਿੱਧੂ ਜਿੱਦਾਬਾਦ
@gurpreetsingh3885
@gurpreetsingh3885 2 жыл бұрын
ਇਹ ਪਿਆਰ ਬਾਈ ਜੀ ਤੁਹਾਡੇ ਲਈ ਬਣਦਾ ਸੀ ਤੁਸੀ ਹੱਕਦਾਰ ਸੀ ਤੇ ਇਹ ਪਿਆਰ ਰਹਿੰਦੀ ਦੁਨੀਆ ਤੱਕ ਰਹੂਗਾ ਤੁਹਾਡੇ ਲਈ ਵਾਹਿਗੁਰੂ ਆਪਣੀ ਗੋਦ ਵਿੱਚ ਰੱਖਣ ਤੁਹਾਨੂੰ ਹਮੇਸ਼ਾ
@RanjitSingh-vu3se
@RanjitSingh-vu3se 2 жыл бұрын
Deep vir aja deep vir dil vega marde
@truthordare6548
@truthordare6548 2 жыл бұрын
ਵਾਹਿਗੁਰੂ
@jassmandmusic6787
@jassmandmusic6787 2 жыл бұрын
Waheguru ji
@SukhpalSingh-lg9uq
@SukhpalSingh-lg9uq 8 ай бұрын
Wahaguruggg❤❤❤❤❤
@rdhaliwal3550
@rdhaliwal3550 Жыл бұрын
"Sada sohna Deep veera"
@manvirbhangu1304
@manvirbhangu1304 2 жыл бұрын
bhut vadiya lageya deep bai di awaaz sun k
@KULDEEPSINGH-kq6em
@KULDEEPSINGH-kq6em 2 жыл бұрын
Miss u vir g 😥
@bahadursingh5888
@bahadursingh5888 2 жыл бұрын
Bay deep Sindhu jindabad miss you veer 🙏🙏👍🏾👌
@sukhrajbhullar466
@sukhrajbhullar466 2 жыл бұрын
Miss u bai
@RanjitSingh-vu3se
@RanjitSingh-vu3se 2 жыл бұрын
Love you vir jo
@panjabtech751
@panjabtech751 2 жыл бұрын
ਵਾਹਿਗੁਰੂ ਮੇਹਰ ਕਰੀਂ ਮਿਸ ਯੂ ਦੀਪ ਵੀਰ ਜੀ 💞💞😔😔🙏🙏🚩
@jagroopsingh8214
@jagroopsingh8214 2 жыл бұрын
Miss you Deep Sidhu
@RanjitSingh-vu3se
@RanjitSingh-vu3se 2 жыл бұрын
Miss you vir ji
@inderjeetsidhu1524
@inderjeetsidhu1524 2 жыл бұрын
ਵਾਹਿਗੁਰੂ ਜੀ
@kamaldhindsa8953
@kamaldhindsa8953 2 жыл бұрын
ਵਾਹਿਗੁਰੂ ਜੀ 🙏 ਮਿੱਸ ਯੂ ਸਿੱਧੂ ਵੀਰੇ 😭
@laddisingh9624
@laddisingh9624 Жыл бұрын
Deep bai sada
@sukhjindersingh2937
@sukhjindersingh2937 2 жыл бұрын
Waheguru ji 🙏
@RanjitSingh-vu3se
@RanjitSingh-vu3se 2 жыл бұрын
Please come back vir
@BaljinderSingh-fj7kh
@BaljinderSingh-fj7kh 2 жыл бұрын
ਵਾਹਿਗੁਰੂ ਜੀ 🌿🙏
@manjeetsingh4067
@manjeetsingh4067 2 жыл бұрын
Kinne khushi hogi eh audio sun k v deep veera bhut khush c
@Balbirsinghusa
@Balbirsinghusa 2 жыл бұрын
ਏਸ ਰੱਬ ਦੇ ਪਿਆਰੇ ਨੇ ਬੜਾ ਰਵਾਇਆ
@kuljeetsingh8917
@kuljeetsingh8917 2 жыл бұрын
WAHEGURU Ji 💐🙏🏾🙏🏾
@rajphotographybathinda1873
@rajphotographybathinda1873 2 жыл бұрын
Waheguru ji waheguru
@SukhpreetSingh-lt4pe
@SukhpreetSingh-lt4pe 2 жыл бұрын
ਵਹਿਗੁਰੂ ਜੀ 👏🏻💐💐👌
@FatehKaur-g4o
@FatehKaur-g4o Жыл бұрын
Ena brosa si Bai nu, raba jaldi kr gea
@sukhjitkaur6564
@sukhjitkaur6564 2 жыл бұрын
Waheguru ji Deep Sidhu de Awaj Sun ke Dil Khush Ho gay
@BaljinderKaur-jh2bj
@BaljinderKaur-jh2bj 2 жыл бұрын
ਦੀਪ ਕੋਮ ਦਾ ਹੀਰਾ ਪਰਮਾਤਮਾ ਲੈੈ ਗਿਯਾ ਦੀਪ ਹਮੇਸਾ ਜਗਦਾ ਰਹੇਗਾ ਕਲਯੁਗ ਵਿਚ ਸੱਚਾ ਵਿਰਲਾ ਵਿਰਲਾ
@vlog2614
@vlog2614 2 жыл бұрын
22 tu ni bhul hona
@preetsidhu49653
@preetsidhu49653 2 жыл бұрын
bilkul bai
@GurpreetSINGHOZSIKH
@GurpreetSINGHOZSIKH 2 жыл бұрын
ਬਿਲਕੁਲ agree ਹਾਂ । ਜਿਸ ਤਰਾਂ ਮੈਨੂੰ ਸਿੰਘ ਸਜਣ ਨੂੰ ਕੁਝ ਕੁ ਸਾਲ ਲੱਗਗੇ ਸੀ , ਉਸੇ ਤਰਾਂ ਦੀਪ ਸਿੰਘ ਸਿੱਧੂ ਵੀ ਹੁਣ ਸਿੱਖੀ ਵੱਲ ਆ ਰਹੇ ਸੀ । ਉਹਨਾਂ ਦੇ ਆਖ਼ਰੀ lecture ਤੇ ਮੈਂ ਸੋਚ ਰਿਹਾ ਸੀ ਉਹਨਾਂ ਦੀ ਪੱਗ ਦੇਖ ਕੇ , ਕਿ ਇਹ ਬੰਦਾ ਹੁਣ ਸਿੰਘ ਸਜੇਗਾ । ਪੱਗ ਵੀ ਵੱਡੀ ਬੰਨ੍ਹਦੇ ਸੀ ਹੁਣ ਤੇ ਦਾੜਾ ਵੀ ਵੱਧਣ ਲੱਗ ਗਿਆ ਸੀ । 🙏🙏 200% ਸੱਚਾ ਬੰਦਾ ਸੀ ਹਰ ਗੱਲ ਵਿੱਚ ਗੁਰੂ ਸਾਹਿਬ ਜੀ ਦਾ ਜ਼ਿਕਰ ਕਰਦਾ ਸੀ । 🙏🙏ਵਾਹਿਗੁਰੂ ਜੀ ਮੇਹਰ ਕਰਨ 🙏🙏🙏🙏🙏
@laljilaljisingh3962
@laljilaljisingh3962 2 жыл бұрын
🙏🏻🙏🏻🙏🏻🙏🏻🙏🏻🙏🏻✍
@jarnailsandhu1873
@jarnailsandhu1873 Жыл бұрын
Miss use lot
@ParminderSingh-mo8xw
@ParminderSingh-mo8xw Жыл бұрын
Bai Miss you hye mnn bhr aaunda bai
@YuvrajSingh-25001
@YuvrajSingh-25001 Жыл бұрын
Wah ji wah sachi kamal c oh te
@sandeephans2890
@sandeephans2890 2 жыл бұрын
Satnam whaghru ji ਦੀਪ ਸਿੱਧੂ ਰੱਬ ਰੂਪੀ c
@AartiSaini-ve8cz
@AartiSaini-ve8cz 2 жыл бұрын
Miss you deep 😭😭😭
@satnamjot2805
@satnamjot2805 2 жыл бұрын
Miss you Deep Veer
@manpreetkaur7087
@manpreetkaur7087 2 жыл бұрын
Miss you deep veere 😭😭😭😭😭 plz ajo vapis
@manjeetsingh4067
@manjeetsingh4067 2 жыл бұрын
Tuc es pyaar de haqdar v c veere
@harpreetsinghpatran2586
@harpreetsinghpatran2586 Жыл бұрын
🎉
@manjeetsingh4067
@manjeetsingh4067 2 жыл бұрын
Veere Teri bhut Yaad aundi aa ki kriye🙁😓
@vlog2614
@vlog2614 2 жыл бұрын
Vere mur aja
@lakhdeepgaga3886
@lakhdeepgaga3886 2 жыл бұрын
Y kithe chla gya tu sanu shad ke
@amankaur9325
@amankaur9325 2 жыл бұрын
Oyee deep veereya aja ajj koi ni a central nu challenge krn wala ajj fer central ny punjab dyy hakka tyy dakka marr lega oyee ajaaa😭😭😭😭😭😭😭💔💔💔💔💔
@Dosanjh84
@Dosanjh84 2 жыл бұрын
ਇਹ ਗੱਲ ਅੱਜ ਆਪਾਂ ਸਮਝਦੇ ਆ ਕਿ ਅੱਜ ਜੋ ਪੰਜਾਬ ਨਾਲ ਸੈਂਟਰ ਕਰ ਰਹੀ ਆ ਜੇ ਬਾਈ ਅੱਜ ਸਾਡੇ ਵਿੱਚ ਹੁੰਦਾ ਤਾ ਪੰਜਾਬ ਨੂੰ ਇਕੱਠੇ ਕਰਕੇ ਸੈਂਟਰ ਨੂੰ ਲਲਕਾਰਦਾ। ਮੈਨੂੰ ਲੱਗਦਾ ਸੈਂਟਰ ਨੂੰ ਵੀ ਇਹ ਸਮਝ ਸੀ ਇਹਨੇ ਸਾਡੇ ਖਿਲਾਫ਼ ਦੁਬਾਰਾ ਲੋਕ ਖੜੇ ਕਰ ਦੇਣੇ ਆ ਜਿਵੇ ਦਿੱਲੀ ਜਾਣ ਵੇਲੇ ਪਹਿਲਾਂ ਬਾਈ ਨੇ ਅਗਵਾਈ ਕੀਤੀ ਤੇ ਹੁਣ ਵੀ ਬਾਈ ਸੈਂਟਰ ਨੂੰ ਲਲਕਾਰਦਾ ਇਸ ਲਈ ਪੰਜਾਬ ਦਾ ਅਧਿਕਾਰ bbmb ਤੇ ਚੰਡੀਗੜ੍ਹ ਤੋ ਖਤਮ ਕਰਨ ਤੋ ਕੁਝ ਦਿਨ ਪਹਿਲਾਂ ਬਾਈ ਦਾ ਹਾਦਸਾ(ਕਤਲ) ਹੋਣਾ ਤੇ ਅੱਜ ਵੰਗਾਰਨ ਵਾਲਾ ਹੈਨੀ ।
@rajpalbuttar600
@rajpalbuttar600 Жыл бұрын
Miss you deep veer ji
@gurdeepkaur4259
@gurdeepkaur4259 2 жыл бұрын
ਵਾਹਿਗੁਰੂ ਜੀ
@rajwantsingh7733
@rajwantsingh7733 2 жыл бұрын
Waheguru ji 🙏
@dsbrar526
@dsbrar526 2 жыл бұрын
Miss u bro
@baljeetsinghbhullar5551
@baljeetsinghbhullar5551 2 жыл бұрын
Waheguru ji waheguru ji
@JagdeepSingh-ic6jq
@JagdeepSingh-ic6jq 2 жыл бұрын
Miss u deep veere 😭😭😭😭😭
@ravilehal7469
@ravilehal7469 2 жыл бұрын
Waheguru ji
@JagdeepSingh-ic6jq
@JagdeepSingh-ic6jq 2 жыл бұрын
Waheguru ji
@jaskarandahiya7132
@jaskarandahiya7132 2 жыл бұрын
Waheguru g
@Jorabathindaaala
@Jorabathindaaala 5 ай бұрын
Waheguru ji
The evil clown plays a prank on the angel
00:39
超人夫妇
Рет қаралды 53 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
My scorpion was taken away from me 😢
00:55
TyphoonFast 5
Рет қаралды 2,7 МЛН
The evil clown plays a prank on the angel
00:39
超人夫妇
Рет қаралды 53 МЛН