ਸਿੱਖ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੀ ਇੰਗਲੈਂਡ ਦੇ ਸ਼ਹਿਰ Thetford ਵਿੱਚ ਕਬਰ ਤੇ ਯਾਦਗਾਰ ~ Europe UK 05

  Рет қаралды 113,738

Nishan Singh Australia

Nishan Singh Australia

Күн бұрын

Пікірлер: 299
@112295770
@112295770 5 ай бұрын
ਭਾਈ ਸਾਹਿਬ ਤੁਹਾਡਾ ਬਹੁਤ ਧੰਨਵਾਦ ਹੈ ਜੀ ਤੁਸ਼ੀ ਸਾਨੂੰ ਇਤਿਹਾਸ ਤੋ ਜਾਣੂ ਕਰਵਾਇਆ ਬਾਕੀ ਮਾਹਰਾਜਾ ਦਲੀਪ ਸਿੰਘ ਦੁਬਾਰਾ ਜਰੂਰ ਜਨਮ ਲਵੇਗਾ ਅਤੇ ਦੁਬਾਰਾ ਸਿੱਖ ਰਾਜ ਕਾਇਮ ਕਰੇਗਾ।
@amarjitkaur4963
@amarjitkaur4963 Жыл бұрын
ਦਲੀਪ ਤੇਰੀ ਸਮਾਧ ਨੂੰ ਦੇਖਿਆਂ ਤਾਂ ਦਿਲ ਫੁੱਟ ਫੁੱਟ ਰੋਇਆ😭😭😭😭😭
@kuldeepsinghlahoria5268
@kuldeepsinghlahoria5268 Жыл бұрын
ਕਦੇ ਅਸੀਂ ਵੀ ਰਾਜ ਭਾਗ ਵਾਲੇ ਹੁੰਦੇ ਸੀ ...ਕਾਸ਼ ਹਰ ਇਕ ਸਿੱਖ ਦੇ ਦਿਲ ਵਿਚ ਸਿੱਖ ਰਾਜ ਦੀ ching ਫੁੱਟੇ ਤੇ ਅਸੀਂ ਫੇਰ ਖਾਲਸਾ ਰਾਜ ਦਾ ਅਨੰਦ ਮਾਨ੍ ਸਕੀਏ
@dsmultanilivetv1786
@dsmultanilivetv1786 Жыл бұрын
ਐਨਾ ਕੁਝ ਪੰਜਾਬ ਦੇ ਸਕੂਲਾਂ ਕਾਲਜਾਂ ਵਿੱਚ ਵੀ ਵਿਸਥਾਰ ਨਾਲ ਨਹੀਂ ਦੱਸਿਆ ਜਾਂਦਾ ਜਿਵੇਂ ਖਾਲਸਾ ਜੀ ਨੇ ਜਾਨਕਾਰੀ ਦਿੱਤੀ ਗਈ, ਵੱਡਮੁੱਲੇ ਇਤਿਹਾਸ ਦੀ ਜਾਨਕਾਰੀ ਲਈ ਧੰਨਵਾਦ ਵੀਰ ਜੀ
@avtargrewal3723
@avtargrewal3723 7 ай бұрын
ਮਾਹਾਰਾਜਾ ਦਲੀਪ ਸਿੰਘ ਜੀ ਸਲੂਟ ਹੈ ਜੀ ਅਜ ਮਨ ਵੈਰਾਗਮਈ ਵੀ ਹੈ ਤੇ ਖੁਸੀ ਵੀ ਹੈ ਪੰਜਾਬ ਦੇ ਮਾਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦੀਆਂ ਯਾਦਾ ਸਾਭੀਂਆ ਪਂਈਆ ਨੇ ਧੰਨਵਾਦ ਕਰਦਿਆ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਦਾ ਸਾਨੂੰ ਪੰਜਾਬ ਦੇ ਖਾਲਸਾ ਰਾਜ ਦੇ ਮਾਹਾਰਾਜਾ ਰਣਜੀਤ ਸਿੰਘ ਜੀ ਯਾਦ ਤਾਜਾ ਮਿਸਾਲ ਕਾਇਮ ਹੈ
@112295770
@112295770 Жыл бұрын
ਅੱਜ ਇਹ ਪੇਸ਼ਕਾਰੀ ਦੇਖ ਕੇ ਸਿੱਖ ਰਾਜ ਦੀ ਤ੍ਰਾਸਦੀ ਦੀ ਯਾਦ ਤਾਜਾ ਹੋ ਗਈ ਕਿ ਕਿਵੇ ਗਦਾਰਾ ਕਰਕੇ ਸਾਡੇ ਸਿੱਖ ਰਾਜ ਦੇ ਵਾਰਸ ਦਾ ਇਹ ਹਾਲ ਹੋਇਆ ਦਿਲ ਬਹੁਤ ਦੁਖੀ ਹੋਇਆ ਜੀ ਬਾਕੀ ਭਾਈ ਸਾਹਿਬ ਨਿਸ਼ਾਨ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਹੈ ਜੋ ਇਹ ਸਿੱਖ ਇਤਿਹਾਸ ਘਰ ਘਰ ਪਹੁੰਚਾਣ ਦੀ ਸੇਵਾ ਕਰ ਰਹੇ ਹੋ ਜੀ । ਅੱਗੇ ਵੀ ਇਹ ਉਪਰਾਲਾ ਕਰਦੇ ਰਹੋ ਜੀ ।
@pardeepgill917
@pardeepgill917 Жыл бұрын
ਅੰਗਰੇਜ਼ ਨੇ 47 ਵੇਲੇ ਰਾਜ ਵਾਪਸ ਦੇ ਦੇਣਾ ਸੀ ਪਰ ਸਾਡੇ ਨਲਾਇਕ ਲੀਡਰਾਂ ਨੂੰ ਲੈਣਾ ਹੀ ਨਹੀਂ ਆਇਆ । ਦਰਸ਼ਨ ਕਰਵਾਉਣ ਲਈ ਧੰਨਵਾਦ ਜੀ
@harkiratsinghbuttar4045
@harkiratsinghbuttar4045 Жыл бұрын
ਵੀਡਿਓ ਦੇਖ ਕੇ ਮਨ ਬਹੁਤ ਭਰਿਆ ਇਸ ਤਰ੍ਹਾਂ ਲਗ ਰਹਿਆ ਸੀ ਮਹਾਰਾਜਾ ਦਲੀਪ ਸਿੰਘ ਹੁਣ ਖੜੇ ਹੋ ਜਾਣਗੇ
@GurumeetSingh-yj1lp
@GurumeetSingh-yj1lp Жыл бұрын
ਵੀਰ ਨਿਸ਼ਾਨ ਸਿੰਘ ਜੀ ਜਾਣਕਾਰੀ ਵਾਸਤੇ ਬਹੁਤ ਬਹੁਤ ਧੰਨਵਾਦ ਭਾਾਵੇਸਾਨੂੰ ਗੁਲਾਮ ਬਣਾ ਕੇ ਲੈ ਕੇ ਗਏ ਪਰ ਫੇਰ ਵੀ ਉਨ੍ਹਾਂ ਦਾ ਧੰਨਵਾਦ ਹੈ ਕਿ ਉਹਨਾਂ ਨੇ ਸਾਡੀਆਂ ਨਿਸ਼ਾਨੀਆਂ ਸਾਂਭ ਕੇ ਰੱਖੀਆਂ ਹੋਈਆਂ ਨੇ ਜੇ ਕਿੱਥੇ ਕਿੱਥੇ ਹੁਣ ਇਨ੍ਹਾਂ ਕਾਰ ਸੇਵਾ ਵਾਲਿਆਂ ਨੇ ਸਾਰੀਆਂ ਖਤਮ ਕਰ ਦੇਣਾ ਸੀ ਸਰਕਾਰ ਦੇ ਹੱਥੀਂ ਚੜਕੇ
@SandeepSingh-qi9cq
@SandeepSingh-qi9cq Жыл бұрын
ਐਤਕੀ ਦਲੀਪ ਸਿੰਹਾਂ ਤੂੰ ਰਾਜ ਕਰੇ ਜਦੋਂ ਸਿੱਖ ਰਾਜ ਆਵੇ 🙏🏻🙏🏻 Waheguru ji mehar karji 😔🙏🏻
@beimaansallan6230
@beimaansallan6230 Жыл бұрын
ਐਤਕੀ ਦੁਲੀਪ ਸਿਆਂ ਤੂੰ ਰਾਜ ਕਰੇਂ || ਜਦੋ ਸਿੱਖ ਰਾਜ ਆਵੇ ❤🙏🙏
@RangitSinghHarike-uy7md
@RangitSinghHarike-uy7md 8 ай бұрын
ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਸੀ ਜਿਹੜਾ ਵੀ ਮੇਰੀ ਯਾਦਗਾਰ ਬਣਾਵੇਗਾ ਉਸ ਦੀ ਪੀੜ੍ਹੀ ਖਤਮ ਹੋਵੇਗੀ ਸੋ ਹੋ ਗੲਈ।। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਸੀ ਕਿ ਜ਼ੋ ਮੁਝ ਕੋ ਪਰਮੇਸਰ ਉਚਰੇ ਸੋ ਘੋਰ ਨਰਕ ਮੇਂ ਪੜੇ।।ਸੋ ਸੰਗਤ ਜੀਓ ਗੁਰੂ ਸਾਹਿਬ ਜੀ ਨੂੰ ਪਰਮੇਸ਼ੁਰ ਦੇ ਪੁਤਰ।ਦਾਸ ।ਹੀ ਜਾਣੋ ਚੰਗੀ ਗੱਲ ਹੈ ਧੰਨਵਾਦ ਕਰਦੇਂ ਹਾਂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ ਆਪਣੀ ਕਿਰਪਾ ਧਾਰਿ।।
@dharampal3864
@dharampal3864 Жыл бұрын
ਬਹੁਤ ਵਧੀਆ ਵਲੋਗ, ਸਿੰਘ ਸਾਹਿਬ ਤੁਸੀਂ ਵਲੋਗ ਦੇਖਣ ਵਾਲਿਆ ਦੇ ਵੀ ਮਹਾਰਾਜਾ ਦਲੀਪ ਸਿੰਘ ਜੀ ਨੂੰ ਸਰਧਾ ਦੇ ਫੁੱਲ ਭੇਂਟ ਕਰਨ ਲਈ ਧੰਨਵਾਦ।
@punjjaabdesh8659
@punjjaabdesh8659 Жыл бұрын
ਤੂੰ ਰਾਜ ਕਰੇਂ ਦਲੀਪ ਸਿਆਂ , ਜਦੋਂ ਸਿੱਖ ਰਾਜ ਆਵੇ।
@rajwinder1968
@rajwinder1968 Жыл бұрын
ਇੱਕ ਗੱਲੋ ਦੁੱਖ ਹੁੰਦਾ ਕਿ ਅਸੀ ਕੀ ਸੀ ਤੇ ਕੀ ਰਹਿ ਗਏ ਹੰਝੂ ਆਉਦੇ ਅੱਖਾ ਵਿੱਚੋ ਦੂਜੈ ਪਾਸੇ ਖੁਸੀ ਹੋਈ ਕਿ ਸਾਡੇ ਮਹਾਰਾਜੇ ਦੀਆ ਨਿਸਾਨੀਆ ਸਾਭੀਆ ਹੋਈਆ ਹਨ ਪੰਜਾਬ ਵਿੱਚ ਤਾ ਕਾਰ ਸੇਵਾ ਦੇ ਨਾ ਤੇ ਸਭ ਕੁੱਝ ਖਤਮ ਕਰ ਦਿੱਤਾ ਗਿਆ ਲੀਡਰਾ ਨੇ ਧੋਖਾ ਕੀਤਾ ਕੌਮ ਨਾਲ ਪੋਰ ਪੈਰ ਤੈ
@satnamsinghsatta3464
@satnamsinghsatta3464 Жыл бұрын
ਇੱਕ ਨਾਂ ਇੱਕ ਦਿਨ ਜ਼ਰੂਰ ਆਵੇਗਾ ਜੀ ਜਿਸ ਦਿਨ ਸਿੱਖ ਰਾਜ ਦਵਾਰਾ ਆਵੇਗਾ ਜੀ ਸ਼ਭ ਤੋ ਪਹਿਲਾਂ ਮਾਹਾਰਾਜਾ ਦਲੀਪ ਸਿੰਘ ਜੀ ਖਾਲਸਾ ਦੀ ਮਿੱਟੀ ਤੇ ਸ਼ਰੀਰ ਲੈਕੇ ਪੰਜਾਬ ਲੈਕੇ ਆਂਵਾਂ ਗੇ ਉਹਨਾਂ ਦਾ ਸਾਸਕਾਰ ਹੋਵੇਗਾ ਸਰਕਾਰ ਏਂ ਖਾਲਸਾ ਰਾਜ ਦੇ ਝੰਡੇ ਗੱਡੇ ਜਾਂਣ ਗਏ ❤
@SukhdevSingh-up7ed
@SukhdevSingh-up7ed Жыл бұрын
ਕਾਰ ਸੇਵਾ ਵਾਲੇ ਤਾਂRSS BJP ਦੇ ਪਾਲਤੂ ਕੁੱਤੇ ਨੇ ਜੀ ਜਿਹਨਾ ਨੇ ਸਭ ਧਾਰਮਿਕ ਅਸਥਾਨ ਪੁਰਾਣੇ ਖਤਮ ਕਰਕੇ ਮਾਰਬਲ ਲਾ ਦਿੱਤੀ ਹੈ
@gurwindersidhu6542
@gurwindersidhu6542 Жыл бұрын
In today punjab only 5 districts are present which are related to Maharaja Ranjit Singh Empire, so that's why there are only few places which are related to many of them in the Amritsar Sahib, but today punjab areas mostly related to other Sikh Dynasties, like Kapurthala under the Ahluwalia daynasty, Malwa under the phulkiya daynasty under Faridkot under another daynasty so, sorry but in present Indian Punjab mostly under the other daynasties and they give responsibility to take of their historical buildings to govt, and please don't call dalip Singh the maharaja of whole Punjab because even in Pakistan many States were not under Ranjit Singh, like bahawalpur princely State, there are other Sikh rules also present in punjab till 1956
@jashpalsingh1875
@jashpalsingh1875 Жыл бұрын
😢😢😢😩😩😩😭😭😭😭😭
@ManjitSingh-hq5wn
@ManjitSingh-hq5wn Жыл бұрын
ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਯੋਧਿਆਂ ਸੂਰਮਿਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਸਾਦਾ ਵੈਸ਼ਨੂੰ ਪ੍ਰਸ਼ਾਦਾ ਲੰਗਰ ਰੋਟੀ ਦਾਲ ਸਬਜੀ ਬਣਾਉ ਤੇ ਖੁਦ ਰਹਿਤ ਮਰਿਆਦਾ ਅਸੂਲ ਸਿਧਾਂਤ ਨਿਯਮ ਨਾਲ ਵਰਤਾਉ ਨਾਲ ਪਾਠ ਕਥਾ ਕੀਰਤਨ ਸੁਣੋ ਇਸ ਨਾਲ ਮਨ ਸਰੀਰ ਘਰ ਪਵਿਤਰ ਹੁੰਦਾ ਹੈ ਤੇ ਸਮਾਜ ਚੰਗਾ ਅਸਰ ਪੈਂਦਾ ਹੈ ਬਾਹਰ ਦੇ ਖਾਣੇ ਤੋਂ ਬਚੋ ਪਰਹੇਜ਼ ਕਰੋ ਨਾਲੇ ਟੇਬਲਾਂ ਤੇ ਜੂਠੇ ਹਥ ਲਗਦੇ ਹਨ ਤੇ ਸਾਰਾ ਲੰਗਰ ਜੂਠਾ ਹੋ ਜਾਂਦਾ ਹੈ ਦੂਜਾ ਗੰਦੇ ਗੀਤ ਨਾਚ ਗਾਣੇ ਨਸ਼ੇ ਮੀਟ ਮੀਟ ਸ਼ਰਾਬ ਆਂਡੇ ਸਦਾ ਵਾਸਤੇ ਛਡ ਦਿਉ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇਖਰਚ ਕੀਤਾ ਜਾ ਸਕਦਾ ਹੈ ਰਬ ਦੀਆਂ ਅਸੀਸਾਂ ਤੇ ਖੁਸ਼ੀਆਂ ਪਰਾਪਤ ਕਰੋ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@sukhdevsingh4796
@sukhdevsingh4796 Жыл бұрын
ਸਾਡੀ ਬਰਬਾਦੀ ਦਾ ਦਿਨ ਇਸ ਦਿਨ ਹੀ ਸ਼ੁਰੂ ਹੋ ਚੁੱਕੇ ਸੀ ਪਰ ਅਸੀਂ ਇਸ ਤੋਂ ਕੁੱਜ ਨਹੀਂ ਸਿੱਖੀਆਂ ਆਪਦੇ ਜੀਵਨ ਨੂੰ ਤਰਜੀ ਦਿੱਤੀ ਮੰਨ ਬਹੁਤ ਦੁੱਖੀ ਰਹਿੰਦਾ ਸੋਚ ਸੋਚ ਕੇ ❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥
@GurwinderSingh-zi4fd
@GurwinderSingh-zi4fd Жыл бұрын
ਵਾਹਿਗੁਰੂ ਸਭਨਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ, ਦੇਸਾਂ ਪਰਦੇਸਾਂ ਵਿੱਚ ਅੰਗ ਸੰਗ ਸਹਾਈ ਹੋਣਾ ਵਾਹਿਗੁਰੂ ਜੀਓ
@parmjeetkaur1639
@parmjeetkaur1639 Жыл бұрын
ਵੀਰ ਜੀ ਤੁਸੀਂ ਧੰਨ ਹੋ ਜੋ ਮਹਾਰਾਜਾ ਦਲੀਪ ਸਿੰਘ ਜੀ ਦੀ ਸਮਾਧ ਦੇ ਦਰਸ਼ਨ ਕਰ ਰਹੇ ਹੋ ਮੇਰੀ ਤਾ ਵੀਡੀਓ ਦੇਖ ਕੇ ਹੀ ਧਾਹਾਂ ਨਿਕਲ ਆਈਆਂ 😭😭😭😭
@DishaKaur1
@DishaKaur1 Жыл бұрын
ਸਿੱਖ ਕੌਮ ਨੂੰ ਅੱਜ ਵੀ ਇੰਗਲੈਂਡ ਦਪਾਰਲੀਮੈਂਟ ਵਿੱਚ ਕੇਸ਼ ਦਰਜ ਕਰਵਾਉਣਾ ਚਾਹੀਦਾ ਕਿ ਸ਼ਾਨੂੰ ਉਹ ਅਸਤੀਆਂ ਵਾਪਿਸ਼ ਦੇਣ ਤਾਂ ਜੋ ਉਹਨਾਂ ਨੂੰ ਸਿੱਖ ਰੀਤੀ ਦੇ ਹਿਸ਼ਾਬ ਨਾਲ ਜੱਲ ਪ੍ਰਵਾਹ ਕੀਤਾ ਜਾਏ ਕਿਉਂ ਕਿ ਉਹ ਪਹਿਲਾਂ ਇੱਕ ਵਰਤਣ ਵਿੱਚ ਪਾ ਦਫ਼ਨਾਈਆਂ ਜਾਂਦੀਆਂ ਹੱਨ ਇੱਸ ਲਈ ਅਗਰ ਉਹ ਕਿਸ਼ੇ ਹਿਸ਼ਾਬ ਖੁਰ ਵੀ ਗਈਆਂ ਹੋਣਗੀਆਂ ਤਾਂ ਬਰਤਨ ਵਿੱਚ ਹੀ ਹੋਣਗੀਆਂ ਉੱਸ ਸ਼ਮਾਦ ਨੂੰ ਖਤਮ ਹੋਣਾਂ ਚਾਹੀਦਾ ਹੈ ਤਾਂ ਮਹਾਰਾਜਾ ਦਲੀਪ ਸਿੰਘ ਦੀ ਅਸ਼ਲੀ ਗਤੀ ਹੋਵੇਗੀ ਇਹ ਬਿੱਲ ਕੁੱਲ ਸੰਬਵ ਹੈ
@ReshamsinghSidhu-x1n
@ReshamsinghSidhu-x1n Жыл бұрын
ਇਹੋ ਜਿਹੀਆਂ ਸਖਸ਼ੀਅਤਾਂ ਨੂੰ ਹਮੇਸ਼ਾ ਯਾਦ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ ਹੁਣ ਤਾਂ ਸਿੱਖੀ ਦੇ ਨਾਂ ਗ਼ਦਾਰ ਬਹੁਤ ਹਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ ਬਠਿੰਡਾ
@jashpalsingh1875
@jashpalsingh1875 Жыл бұрын
ਐਤਕੀ ਦਲੀਪ ਸਿਆ ਤੂੰ ਰਾਜ ਕਰੇ।ਜਦੋਂ ਸਿੱਖ ਰਾਜ ਆਵੇ 😢😢😢😢😢😢
@jagjivankaur9114
@jagjivankaur9114 Жыл бұрын
ਧੰਨਵਾਦ ਪੁਰਾਤਨ ਇਤਿਹਾਸ ਤੋਂ ਜਾਣੂ ਕਰਵਾਉਣ ਲਈ 🙏🏻🙏🏻
@hariduttsharma7266
@hariduttsharma7266 7 ай бұрын
NiShan Singh G Great work done Valuable information Good job Ashirwad
@aujlasurkhpurdeep5185
@aujlasurkhpurdeep5185 Жыл бұрын
ਸਿੱਖ ਰਾਜ ਫੇਰ ਆ ਜਾਵੇ ਦਲੀਪ ਸਾਂ ਤੇਰਾ ਰਾਜ਼ ਆਵੇ
@gurnoorkaur2509
@gurnoorkaur2509 Жыл бұрын
Waheguru ji ka Khalsa waheguru ji fathe veer ji 🙏🙏🙏
@AvtarSingh0590
@AvtarSingh0590 Жыл бұрын
ਆਪਣੇ ਪੰਜਾਬ ਚ ਚਾਹੀਦਾ ਸੀ ਆਪਣੀ ਵਿਰਾਸਤ ਦੇ ਸਮਾਨ ਦੀ ਸਾਂਭ ਸੰਭਾਲ,ਜੇ ਰਾਜਨੀਤੀ ਵਧੀਆ ਹੁੰਦੀ,ਸਾਰੀ ਸਿੱਖ ਕੌਮ ਵਿੱਚ ਏਕਤਾ ਹੁੰਦੀ। ਵਾਹਿਗੁਰੂ ਜੀ ਮੇਹਰ ਕਰਿਓ ਚੜ੍ਹਦੀ ਕਲਾ ਵਿੱਚ ਰੱਖਿਓ।
@JasveerSingh-ji4sl
@JasveerSingh-ji4sl Жыл бұрын
ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰੋ ਪੰਥ ਖਾਲਸੇ ਦੇ ਸੋਹਣੇ ਦੇਸ਼ ਪੰਜਾਬ ਨੂੰ ਅਜ਼ਾਦੀ ਬਖਸ਼ਿਸ਼ ਕਰੋ ਸਿੱਖ ਕੌਮ ਛੇਤੀ ਹੀ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਬਖਸ਼ਿਸ਼ ਕਰੋ ਜੀ 🙏 ਸਾਡਾ ਹੱਲ ਸਾਡਾ ਹੱਕ ਸਾਡੀ ਮੰਜਿਲ ਸਾਡੀ ਜਿੰਦ ਸਾਡੀ ਜਾਨ ❤️❤️❤️ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ
@shawindersingh6931
@shawindersingh6931 Жыл бұрын
🌹ਵਾਹਿਗੁਰੂ ਜੀ ਕਾ ਖਾਲਸਾ 🌹ਵਾਹਿਗੁਰੂ ਜੀ ਕੀ ਫਤਿਹ 🌹
@kuldeepsingh-cy8jt
@kuldeepsingh-cy8jt Жыл бұрын
ੴ...ਵਾਹੇਗੁਰੂ..ਜੀ..ਕਾ..ਖਾੰਲਸਾ..िਸ੍..ਵਾਹੇਗੁਰੂ..ਜੀ..ਕੀ..ਫਤिਹ..ਜੀ..ੴ..
@Mahal00175
@Mahal00175 Жыл бұрын
ਸਰਦਾਰ ਸਾਹਿਬ ਬਹੁਤ ਧੰਨਵਾਦ ਤੁਹਾਡਾ
@HarpreetSingh-jf8zu
@HarpreetSingh-jf8zu Жыл бұрын
🙏🌺⚘️🌷💐🌼🚩ਵਾਹਿਗੂਰੂ ਜੀ ਕਾ ਖਾਲਸ ਵਾਹਿਗੂਰੂ ਜੀ ਕੀ ਫਤਿਹ ਜੀ 🌼💐🌷⚘️🌺🙏
@kavitakaur2365
@kavitakaur2365 Жыл бұрын
185th birthday 4th September nu hai aap ji di eh video dekh kar yaad tajaa ho gayi aap ji da eh uprala sanu sikhi di jadda nal jod Raha hai dillo dhanwad aap ji da 🙏🏻
@sharanjitsingh8625
@sharanjitsingh8625 Жыл бұрын
Waheguru ji bohat bohat shukriya enni sohni video waaste
@prabhjotsinghrathore3365
@prabhjotsinghrathore3365 Жыл бұрын
ਭਾਈ ਨਿਸ਼ਾਨ ਸਿੰਘ ਜੀ ਇਹ ਵੀਡਿਓ ਵੇਖ ਕੇ ਮਨ ਖੁਸ਼ ਵੀ ਹੋਇਆ ਤੇ ਮਨ ਭਰ ਵੀ ਗਿਆ ਧੰਨਵਾਦ ਜੀ ।
@gurjeetboparai62
@gurjeetboparai62 Жыл бұрын
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏
@GurpreetSINGHOZSIKH
@GurpreetSINGHOZSIKH Жыл бұрын
ਬਿਲਕੁਲ ਵਾਹਿਗੁਰੂ ਜੀ ਮੇਹਰ ਕਰਨ ।। ਸਾਰੇ ਸਿੱਖ ਨਿਸ਼ਾਨੀਆਂ ਨੂੰ ਦਰਬਾਰ ਸਾਹਿਬ ਗੁਰੂ ਸਾਹਿਬ ਜੀ ਅੱਗੇ ਭੇਟ ਕਰਾਂਗੇ ਜਦੋਂ ਗੁਰੂ ਸਾਹਿਬ ਸਾਨੂੰ ਸਿੱਖ ਰਾਜ ਬਖ਼ਸ਼ਣਗੇ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏
@Anmoldeepsingh-tv8ix
@Anmoldeepsingh-tv8ix Жыл бұрын
ਸਿੱਖ ਕੌਮ ਕਿਸੇ ਤੋ ਨਾ ਮਰੀ ਨਾ ਹਾਰੀ ਨਾ ਕਦੀ ਕਿਸੇ ਅਗੇ ਚੁਕੀ ਪਰ ਅੱਜ ਅਸੀ
@harpreetKaur-ko5gc
@harpreetKaur-ko5gc Жыл бұрын
thanku Nishaan singh g sanu history dasan layi its really very sad, heart shaking, thanku sanu sadi hystory bare jaankari den lay 🙏🏻🙏🏻
@eaglestar7498
@eaglestar7498 Жыл бұрын
Dil bath janda jadu lahor sikh raj ,sarkay khalas de gal hundi v
@JaswinderSingh-io7uo
@JaswinderSingh-io7uo Жыл бұрын
❤❤❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤❤ ਸਿੱਖ ਕੌਮ ਦੀ ਸਦਾ ਚੜ੍ਹਦੀ ਕਲਾ ਬਖਸ਼ਉ ਜੀ ❤❤❤
@kuljeetkaur4257
@kuljeetkaur4257 Жыл бұрын
Waheguruji Ka khalsa Waheguruji ke fatah Raj karega khalsa 🙏🙏
@BalwinderSingh-ug5dl
@BalwinderSingh-ug5dl Жыл бұрын
Vir jiyatra kran da shukrana waha guru thuhadi chardi Kala rakha.
@SidhuCreations13
@SidhuCreations13 Жыл бұрын
ਵਹਿਗੁਰੂ ਜੀ
@VkrmRandhawa
@VkrmRandhawa Жыл бұрын
⚔️ ਦੇਗ ਤੇਗ ਫਤਿਹ ⚔️❣️ ਚੜਦੀ ਕਲਾ ❣️
@sukhwindersing5283
@sukhwindersing5283 Жыл бұрын
❤️🌹🙏 Satnam Waheguru Ji 🙏🌹❤️
@LakhwinderSingh-ov2ng
@LakhwinderSingh-ov2ng Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ
@kuldipjhajj5085
@kuldipjhajj5085 Жыл бұрын
ਬਹੁਤ ਵਧੀਆ ਉਪਰਾਲਾ ਹੈ ਜੀ।ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਂ ਵਿੱਚ ਰਖਣ।
@Amnindersingh9685
@Amnindersingh9685 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@rajwinder1968
@rajwinder1968 Жыл бұрын
ਸਾਡੇ ਕੋਲ ਲਹੋਰ ਵੀ ਨਾ ਰਿਹਾ😭😭😭😭😭
@gagandeepkaur9501
@gagandeepkaur9501 Жыл бұрын
Sab mileage
@bhaimohindersingh7839
@bhaimohindersingh7839 Жыл бұрын
ਵਾਹਿਗੁਰੂ ਜੀ -ਸਾਡੀ ਵੀ ਹਾਜ਼ਰੀ ਲੱਗ ਗਈ।😢😢😢 ਸ੍ਰ ਨਿਸ਼ਾਨ ਸਿੰਘ ਜੀ ਆਪ ਜੀ ਬਹੁਤ ਬਹੁਤ ਧੰਨਵਾਦ।
@SatnamSingh-dv7jx
@SatnamSingh-dv7jx Жыл бұрын
ਬਹੁਤ ਵਧੀਆ ਗੱਲਾਂ
@suchasingh8019
@suchasingh8019 Жыл бұрын
Thanq asardar Nishan singh
@khalsa-g1817
@khalsa-g1817 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ । ਸਮੁੱਚੀ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ ਹੈ ਜੀ
@kuldeepsinghlahoria5268
@kuldeepsinghlahoria5268 Жыл бұрын
ਵਾਹਿਗੁਰੂ ਜੀ ਮੇਹਰ ਕਰਨ ...ਜਲਦੀ ਖਾਲਸਾ ਰਾਜ ਫੇਰ ਆਵੇ
@kulwindersinghsran8763
@kulwindersinghsran8763 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏ਸ਼ੇਰੇ ਪੰਜਾਬ ❤
@satkamalsingh7987
@satkamalsingh7987 Жыл бұрын
WAHEGURU G KA KHALSA WAHEGURU G KE FATHE G VEER G TUSI SARI SIKH KAUM WALO HAZAR HO KAY SANU SAB NU SIKH KAUM DE SHAI YADGAR NU JANU KARWA RAHAY HO G APP G DA DANWAD G
@darshansingh993
@darshansingh993 Жыл бұрын
ਭਾਈ ਸਾਹਿਬ ਜੀ ਤੁਸੀਂ ਤਾਂ ਜਜ਼ਬਾਤੀ ਕਰ ਦਿੱਤਾ ਵਾਹਿਗੁਰੂ ਜੀ
@balrajsingh4182
@balrajsingh4182 Жыл бұрын
Waheguru jì ka khalsa waheguru ji ķi fteh ji
@ParamjeetKaur-vz3wt
@ParamjeetKaur-vz3wt Жыл бұрын
Waheguru waheguru waheguru waheguru waheguru
@avtarkasoulino.1363
@avtarkasoulino.1363 Жыл бұрын
Wahyguru ji kirpa karo ji apne guru sikhan ty Ji
@atindersinghasr7225
@atindersinghasr7225 Жыл бұрын
ਪਤਾ ਨੀ ਕੱਦੋ ਸਿੱਖਾਂ ਰਾਜ ਆਏਗਾ ਹੁਣ 😭😭😭🙏🙏🙏
@ShivKumar-rc8lr
@ShivKumar-rc8lr Жыл бұрын
Never Never Never
@atindersinghasr7225
@atindersinghasr7225 Жыл бұрын
@@ShivKumar-rc8lr chal sala tum log to waise he namak hraam ho sale gandhi nehru bhi namak hraam the tum log bhi unka beej ho yaad rakho punjab ek din azaad hoke rahega tum kuto se or yaad kamino agar hum tum logo ko azadi dila sakte hai hum khud bhi azadi lai sakte hai kuto tum logo ne mind wash kiya hai sikho lekin ab sikh jaag rahe hai aane wale same main punjab alag hone ki lehar chalegi bohat tej ukhad lena jo akhada jata hai
@wrestlingtime5713
@wrestlingtime5713 Жыл бұрын
​@@ShivKumar-rc8lrhindu rashtar bi nhi ayaga kabi 🤣
@saarkour
@saarkour Жыл бұрын
ਸਭ ਤੌਂ ਸੋਹਣਾ ਚੈਨਲ
@manjindersingh0369
@manjindersingh0369 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@simmikaur8529
@simmikaur8529 Жыл бұрын
Really have profound emotions and respect for Maharajah Duleep Singh. Very magnificently portrayed Sir! The song brought tears to my eyes.
@paramjitsinghsingh251
@paramjitsinghsingh251 Жыл бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻
@baljindersingh6341
@baljindersingh6341 Жыл бұрын
Waheguru ji ka khalsa Waheguru ji ki Fatah ji 🙏 Bhaut Bhaut Dhanbhad ji Darshan karwan de
@GurpreetSingh-x9t2q
@GurpreetSingh-x9t2q Жыл бұрын
🙏🙏🙏 Satnam waheguru ji 🙏🙏🙏
@perminderbisran3905
@perminderbisran3905 Жыл бұрын
Very nice thank you veerji 😢🙏
@kanwardeepsingh2896
@kanwardeepsingh2896 Жыл бұрын
Darda vala desh awaza marda. Maharaja Duleep singh nu. Jado sikh Raj aya sare masle hall ho jange.pardesa vich dhakke Khan vali kom fer dubara Raj karugi. Dasve patshah kirpa karange. Deg Teg Fateh.
@gulabkaur2492
@gulabkaur2492 Жыл бұрын
Very heart touching video
@jassikaur8781
@jassikaur8781 Жыл бұрын
Nissan Singh ji chardikala karan waheguru ji thanks
@santokhsingh227
@santokhsingh227 Жыл бұрын
Thanks veer je khus raho
@jagroopsingg8339
@jagroopsingg8339 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਬਲੋਗ ਦੇਖ ਕੇ ਮਨ ਪਸੀਜ ਗਿਆ ਅਤੇ ਦਲੀਪ ਸਿੰਘ ਯਾਦਗਾਰ ਅਤੇ ਘੋੜੇ ਤੇ ਅਸਵਾਰ ਦੇਖ ਕੇ ਖੁਸ਼ੀ ਵੀ ਹੋ ਈ😂😁🙏🌹🥀🙏
@satnamathwal4889
@satnamathwal4889 Жыл бұрын
Waheguru ji mhar karn
@AnjuSharma-it1nu
@AnjuSharma-it1nu Жыл бұрын
Lk 624 waheguru ji waheguru ji
@SheerySingh-e2t
@SheerySingh-e2t 9 ай бұрын
Satnam sri waheguru ji 🙏
@PremSingh-yb5gr
@PremSingh-yb5gr Жыл бұрын
🎉Dhan.c.maharaja.ranjeet.singh.jee.te.una.de.sahibjade.dhan.dhan.sahib.guru.gobind.singh.jee.maharaj.jinane.sikhan.nu.raj.bakhsiya.te.aj.b.akaalpurakh.jee.ang.sang.sahayi.aan.g.sikh.kom.tebarri.mehar.aa.jee.duniya.te.
@prabhjotsinghrathore3365
@prabhjotsinghrathore3365 Жыл бұрын
ਭਾਈ ਨਿਸ਼ਾਨ ਸਿੰਘ ਜੀ ਤੁਹਾਡੇ ਚਰਨਾ ਤੇ ਮੇਰੀ ਨਮਸ਼ਕਾਰ ਹੈ ਮਹਾਰਾਜਾ ਦਲੀਪ ਸਿੰਘ ਦੀ ਕਬਰ ਤੇ ਤੁਸੀ ਗੲਏ ਦਲੀਪ ਸਿੰਘ ਦੀ ਆਤਮਾ ਨੂੰ ਸ਼ਾਤੀ ਤਾ ਜਰੂਰ ਮਿਲੀ ਹੋਣੀ ਹੈ ।
@munindersingh3177
@munindersingh3177 Жыл бұрын
🙏🏻 waheguru ji ka Khalsa waheguru ji ki Fateh 🙏🏻
@jassalkaur3548
@jassalkaur3548 Жыл бұрын
🙏🙏🙏🙏🙏🙏
@PreetSingh-o6e
@PreetSingh-o6e Жыл бұрын
Waheguru ji ka khalsa waheguru ji ki fatha❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@gurdeeplitt754
@gurdeeplitt754 Жыл бұрын
Waheguru ji ka khalsa waheguru ji ki fteh
@ajaypalmahal5762
@ajaypalmahal5762 Жыл бұрын
Waheguru ji
@AnjuSharma-it1nu
@AnjuSharma-it1nu Жыл бұрын
Waheguru ji ka Khalsa Waheguru ji ki Fateh
@amriksinghrandhawa8374
@amriksinghrandhawa8374 Жыл бұрын
WAHEGURU JI KA KHALSA WAHEGURU JI KE FTEH JI
@AvtarSingh0590
@AvtarSingh0590 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🎉
@Amazinghimalayan
@Amazinghimalayan Жыл бұрын
Khalsa ji BHT BHT Thanwaad ji.... Rhuu Khush Hogi Dekh ke .... Sarbansdani Kirpa karan Sarbat te🙏🙏🙏
@RajinderKaur-ut8wx
@RajinderKaur-ut8wx Жыл бұрын
So heart touching 😢
@karamjitsingh8550
@karamjitsingh8550 Жыл бұрын
Wahiguru ji
@sherpalsingh8714
@sherpalsingh8714 Жыл бұрын
Really feel sad for some chapters of Sikh history. Waheguru sab da bhala kare.
@palwindersingh3731
@palwindersingh3731 Жыл бұрын
Thanks veere so much. Aap ji ne jo sannu MAHARAJA DULEEP SINGH ji barre sarra itihaas vikhiya hsi man bhut ro riha hai SIKH KAUM NAAL HOYA DHOKHA AAJ VI SIKHA NU ROJ MARIA HI JA RIHA HAI. RABBA MEHAR KARR. ASI VI KADI MAHARAJE SI
@LakhwinderSingh-vd9xx
@LakhwinderSingh-vd9xx Жыл бұрын
Tuhada bhut dhnwaad baba g tusi sade maharaja of punjab de history dikha rahe o n ohna de kabar assi tuhada bhut dillo dhnwaad krde aa g ...
@balbirsakhon6729
@balbirsakhon6729 Жыл бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਤੰਦਰੁੱਸਤੀਆਂ ਬਖਸਣ
@simmikaur8529
@simmikaur8529 Жыл бұрын
Absolutely Brilliant Sir!
@romanroman-pi7ny
@romanroman-pi7ny Жыл бұрын
Nishan Singh G bhut vadhiaa upralaa Sikh History barrey parchol karan ali.
@ss.27
@ss.27 Жыл бұрын
Beautiful vlog.... Dhan Guru Nanak
@gobindkarwal4857
@gobindkarwal4857 Жыл бұрын
Jaroor lai k jawa gye Maharaj g nu
@SurinderSingh-ws9wg
@SurinderSingh-ws9wg Жыл бұрын
Very emotional waheguru ji ka khalsa waheguru ji ki fateh🙏🙏
@surinderkaur4233
@surinderkaur4233 Жыл бұрын
बाहें गुरु जी
@harmeetahluwalia6436
@harmeetahluwalia6436 Жыл бұрын
Very emotional video, Thank you 🙏 Waheguru Mehar Karn
@satyadevg
@satyadevg Жыл бұрын
🙏SatnaamSreeWaheguruji🙏
@GurdeepSingh-qv3yt
@GurdeepSingh-qv3yt Жыл бұрын
ਵਾਹਿਗੁਰੂ ਵਾਹਿਗੁਰੂ🙏🙏
The evil clown plays a prank on the angel
00:39
超人夫妇
Рет қаралды 53 МЛН
The evil clown plays a prank on the angel
00:39
超人夫妇
Рет қаралды 53 МЛН