Sikhs: Present and Future - Message by Bhai Daljit Singh During Discussion by Sikhs in Surrey Canada

  Рет қаралды 1,191

Bhai Daljit Singh

Bhai Daljit Singh

Жыл бұрын

Sikh Sangat of Surrey city of Canada held a seminar on "Sikhs: Present and Future" on 8 January 2023. Bhai Daljit Singh addressed this seminar from Punjab and shared his message for Sikh Sangat. This is video recording of message by Bhai Daljit Singh.
==========================
#BhaiDaljitSinghBittu #Sikhs #Khalsa #Punjab
#BhaiDaljitsingh #Surrey #Canada #Diaspora
#freedom #Present #Future #Amritsar
#AnandpurSahib #KhalsaPanth
==========================

Пікірлер: 11
@CHAHAL_33
@CHAHAL_33 Жыл бұрын
🙏🏻❤❤ ਸਾਡੇ ਅਸਲ ਹੀਰੋ ਉਸਤਾਦ ਭਾਈ ਦਲਜੀਤ ਸਿੰਘ ਬਿੱਟੂ ਜੀ ਜਿੰਦਾਬਾਦ ਇਨਸਾਨ ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@karnailsinghkhalsausa176
@karnailsinghkhalsausa176 Жыл бұрын
ਬਹੁਤ ਵਧੀਆ ਜੀ। ਚੜ੍ਹਦੀ ਕਲਾ ਜੀ। ਵਾਹਿਗੁਰੂ ਜੀ ਅਤੇ ਗੁਰੂ ਤੋਂ ਅਗਵਾਈ ਲੈ ਕੇ ਇਸ ਸੰਸਾਰ ਸਮੁੰਦਰ ਨੂੰ ਤਰਿਆ ਜਾ ਸਕਦਾ ਹੈ ਜੀ। ਕਿਸੇ ਤੋਂ ਡਰਨ ਦੀ ਲੋੜ ਨਹੀਂ। ਨਿਜਵਾਦ ਤੋਂ ਉੱਪਰ ਉੱਠ ਕੇ। ਧੰਨਵਾਦ
@SandeepSingh-0009
@SandeepSingh-0009 Жыл бұрын
ਧੰਨਵਾਦ ਭਾਈ ਸਾਹਿਬ ਜੀ 🙏🙏🙏
@kashmirsingh6991
@kashmirsingh6991 Жыл бұрын
ਸਿੱਖ ਕੌਮ ਦਾ ਮਾਣ ਭਾਈ ਦਲਜੀਤ ਸਿੰਘ ਜੀ👍
@SandeepSingh-0009
@SandeepSingh-0009 Жыл бұрын
ਧੰਨਵਾਦ ਭਾਈ ਸਾਹਿਬ ਜੀ
@sukhdevsinghdatewas9033
@sukhdevsinghdatewas9033 Жыл бұрын
Go ahead Khalsa
@kanwaljitsingh8391
@kanwaljitsingh8391 Жыл бұрын
The talk in the right direction hope we start understanding this
@ManjeetSingh-dc2ht
@ManjeetSingh-dc2ht Жыл бұрын
Sanu sode te man hai ji daljit singh ji
@ManjeetSingh-dc2ht
@ManjeetSingh-dc2ht Жыл бұрын
Sikh jawani war ladan ly teyar hai ji
@SS-sr5vr
@SS-sr5vr Жыл бұрын
॥ ੴ ॥ ਪੰਜਾਬੀ ਸਿੱਖਾਂ ਲਈ ਜ਼ਰੂਰੀ ਰਾਜਨੀਤਕ ਸੂਚਨਾ ॥☬ ॥ ਆਮ ਆਦਮੀ, ਕਾਂਗਰਸ, ਬੀ ਜੇ ਪੀ ਦੇ, ਕਾਲਖੀ (ਕਾਲੀ) ਕਾਮਰੇਡ ਅਤੇ ਹੋਰ ਸਾਰੇ ਇਕਾ ਦੁੱਕਾ ਪਾਰਟੀਆਂ ਅਤੇ ਇਹਨਾ ਦੇ ਲੀਡਰ ਕਾਣੇ ਹਨ। ਭਾਰਤ ਵਿੱਚ ਪਾਰਲੀਮੈਂਟੇਰੀਅਨ ਰਾਜਨੀਤਕ ਢਾਂਚਾ ਫੇਲ ਹੈ। ਯੋਰਪੀਅਨ ਮੋਨੋਆਰਕੀ ਨੇ ਇਸ ਨੂੰ ਆਪਣੀਆਂ ਕੋਲੋਨੀਆ ਤੇ ਰਾਜ ਕਰਣ ਲਈ ਬਣਾਇਆ ਸੀ। 1947 ਦੀ ਅਜ਼ਾਦੀ ਪੰਜਾਬ ਲਈ ਅਜ਼ਾਦੀ ਨਹੀਂ ਉਜਾੜਾ ਸੀ। ਇਹਨਾ ਕੂੜੇਆਰ ਪਾਰਲੀਮੈਂਟਰੀਅਨ ਨੀਤਮਾੜੀ ਰਾਜਨੀਤਕ ਸਰਕਾਰਾਂ ਨੇ ਪੰਜਾਬ ਨੂੰ ਮੂਰਖ, ਅੰਨਪੜ ਅਤੇ ਬੇਰੁਜ਼ਗਾਰ ਬਣਾ ਕੇ ਰੱਖੇਆ ਹੈ। ਸਰਕਾਰੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦਾ ਬੂਰਾ ਹਾਲ ਕੀਤਾ ਹੋਇਆ ਹੈ ਕੇ ਪੰਜਾਬੀ ਪੜ ਲਿਖ ਨਾਂ ਜਾਣ ਅਤੇ ਸਿਆਣੇ ਨਾਂ ਹੋ ਜਾਣ ਕਿਤੇ। ਰਹਿੰਦਾ ਖੁੰਦਾ ਸਰਕਾਰੀ ਹਸਪਤਾਲਾਂ ਦੇ ਬੁਰਾ ਹਾਲ ਬੋੰਕੇ ਦੇਹਾੜੇ ਹਨ, ਕਿੱਤੇ ਤੰਦਰੁਸਤ ਵੀ ਨਾਂ ਹੋ ਜਾਣ ਪੰਜਾਬੀ ਜੋ ਇਹਨਾ ਤੇ ਰਾਜ ਕਰਣਾ ਅੋਖਾ ਹੋ ਜਾਵੇ। ਸੱਚ ਤਾਂ ਇਹ ਹੈ ਕੇ ਭਾਰਤ ਅੱਜ ਵੀ ਇੰਗਲੈਂਡ ਯੋਰਪ ਦੀਆਂ ਨੀਉਕਲੋਨੀਅਲ ਤਾਕਤਾਂ ਦਾ ਸਿੱਧੇ ਜਾ ਅਸਿੱਧੇ ਤੋਰ ਤੇ ਗੁਲਾਮ ਹੈ ਅਤੇ ਭਾਰਤ ਦਾ ਪ੍ਰਬੰਧ ਅੱਜ ਵੀ ਯੋਰਪੀਅਨ ਨਿਉਕਲੋਨੀਅਲ ਇਨਸੀਟੂਟ ਹੀ ਚਲਾ ਰਹੇ ਹਨ। ਇੱਥੋਂ ਤੱਕ ਕੇ ਭਾਰਤ ਦੀਆਂ ਸਰਕਾਰਾਂ ਵੀ ਸਿੱਧੇ ਜਾ ਅਸਿੱਧੇ ਤੋਰ ਤੇ ਵੀ.ਈ.ਵੀ ਐਮ ਰਾਹੀਂ ਇਹ ਹੀ ਤਾਕਤਾਂ ਚੁਣਦੀਆਂ ਹਨ।
@SS-sr5vr
@SS-sr5vr Жыл бұрын
ਵੋਟਾਂ ਦੇ ਚੱਕਰਾਂ ਵਿੱਚ ਭੁੱਲੇ ਨਾਂ ਫਿਰੋ ਪੰਜਾਬੀਉ ਇਹ ਸਭ ਗੋਰੇਆ ਦਾ ਭਾਰਤੀ ਲੋਕਾਂ ਨੂੰ ਮੂਰਖ ਬਣੋਣ ਦਾ ਢਕਵੰਜ ਹੈ, ਆਪਣੇ ਪੰਚਾਈਤੀ ਰਾਜਨੀਤਕ ਢਾਂਚੇ ਉਤੇ ਫੋਕਸ ਰੱਖੋ ਅਤੇ ਇਸ ਨੂੰ ਨਵੇ ਤਰੀਕੇ ਨਾਲ ਉਸਾਰ ਕੇ ਪੰਜਾਬ ਵਿੱਚ ਪੰਡ, ਸ਼ਹਿਰਾਂ, ਜਿਲੇਆਂ ਉਤੇ ਲਾਗੂ ਕਰਣ ਦੀ ਵੀਚਾਰਧਾਰਾ ਸ਼ੁਰੂ ਕਰੋ, ਪਾਰਾਮੈਟੇਰੀਅਨ ਰਾਜਨੀਤਕ ਢਾਂਚਾ ਜਾਂਦਾ ਚਿਰ ਨਹੀਂ ਰਹਿਣਾ ਭਰਤ ਵਿੱਚ। ਗੋਰੇਆ ਦੇ ਪਾਰਲੀਮੈਟੇਰੀਅਨ ਢਾਂਚੇ ਦੇ ਖ਼ਾਤਮੇ ਤੋਂ ਬਾਦ ਜਲਦੀ ਹੀ ਭਾਰਤ ਵਿੱਚ ਪੰਚਾਇਤੀ ਰਾਜਨੀਤਕ ਢਾਕਾ ਨਵੇਂ ਤਰੀਕੇ ਨਾਲ ਉਸਾਰ ਕੇ ਲਾਗੂ ਕਿੱਤਾ ਜਾਵੇ ਗਾ। ਪੰਚਾਇਤੀ ਰਾਜਨੀਤਕ ਰਵੋਲੂਸ਼ਨ ਪੰਜਾਬ ਤੋਂ ਹੀ ਸ਼ੁਰੂ ਕੀਤਾ ਜਾਵੇਗਾ। ਭਾਰਤ ਦੇਸ਼ ਅੱਜ ਵੀ ਯੋਰਪੀਆਨ ਮੋਨੋਆਰਕਾ ਦਾ ਗੁਲਾਮ ਹੈ, ਇਸ ਦੀ 1947 ਦੀ ਆਜ਼ਾਦੀ ਇਕ ਦਿਖਾਵਾ ਸੀ। ਪੰਜਾਬੀ ਅਤੇ ਹਿੰਦੀ ਭਰਮੇ, ਭੁੱਲੇ ਹਨ, ਗੁਰਮੁਖ ਨਹੀਂ। ਪੰਜਾਬ ਇਕ ਸੁਤੰਤਰ ਦੇਸ਼ ਸੀ ਜਿਸ ਨੂੰ ਥੋਖੇ ਨਾਲ ਪਹਿਲਾ ਇੰਡੀਆ ਵਿੱਚ ਮਲਾਇਆ ਗਿਆ ਤੇ ਫਿਰ ਇਸ ਦੀ ਦੋ ਦੇਸ਼ਾਂ ( ਹਿੰਦੋਸਤਾਨ ਅਤੇ ਪਾਕਿਸਤਾਨ ) ਦਰਿਮਿਆਨ ਵੰਡ ਕੀਤੀ ਗਈ। ਫਿਰ ਭਾਰਤ ਵਿਚਲੇ ਪੰਜਾਬ ਦੇ ਥੋਖੇ ਨਾਲ ਤਿੰਨ ਟੁਕੜੇ ਕਿਤੇ ਗਏ ( ਚੜਦਾ ਪੰਜਾਬ, ਹਿਮਾਚਲ, ਹਰਿਆਣਾ) ਅਤੇ ਹੁਣ ਕਾਣੇ ਲੀਡਰ ਪੰਜਾਬੀਆਂ ਨੂੰ ਆਰਥਿਕ, ਮਾਨਸਿਕ, ਅਤੇ ਧਾਰਮਿਕ ਕਮਜ਼ੋਰ ਕਰਣ ਦੀਆ ਕਾਣੀਆਂ ਚਾਲਾਂ ਚੱਲ ਰਹੇ ਹਨ, ਪੰਜਾਬ ਨੂੰ ਜਾਗਣ ਦੀ ਲੋੜ ਹੈ ਅਤੇ ਆਪਣੀ ਆਜ਼ਾਦੀ ਦਾ ਰੈਵਲੂਛਨ ਲੇਕੇ ਅੋਣ ਦੀ ਜ਼ਰੂਰਤ ਹੈ। ਜੇ ਇਹ ਦੋਵੇਂ ਬਰਤਾਨੀਆ ਦੇ ਗੁਪਤ ਕਲੋਨੀਅਲ ਦੇਸ਼ ਇਕ ਨਹੀਂ ਹੁੰਦੇ ਜਾ ਪੰਜਾਬ ਇੱਕ ਅਜ਼ਾਦ ਦੇਸ਼ ਵਜੋ ਉੱਭਰ ਕੇ ਨਹੀਂ ਆਉਂਦਾ ਤਾ ਅੱਗੇ ਜਾ ਕੇ ਇਹਨਾਂ ਦੋਵਾਂ ਦੇਸ਼ਾਂ ਵਿੱਚਕਾਰ ਰਾੜ ਵਧਣ ਕਾਰਣ ਜਾਂ ਸੰਸਾਰ ਯੁੱਧ ਦੌਰਾਨ ਭਾਰਤੀ ਮਨਮੁਖ ਬਾਮਣੀ ਸਰਕਾਰ ਅਤੇ ਪਾਕਿਸਤਾਨੀ ਤੁਰਕ ਸਰਕਾਰ ਵਿਚਕਾਰ ਥਰਮੋ ਨਉਕਲੀਅਰ ਜੱਗ ਚੜਦੇ ਅਤੇ ਲਹਿੰਦੇ ਪੰਜਾਬ ਦੀ ਧਰਤੀ ਉੱਤੇ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਕਿਉ ਕੀ ਦਿੱਲੀ ਵਾਲੇ ਦੇ ਸਾਡੇ ਨਾਲ ਖਾਰ ਖਾਂਦੇ ਹੀ ਆਏ ਨੇ ਪਰ ਹੁਣ ਜਦੋਂ ਤੇ ਲਹਿੰਦੇ ਪੰਜਾਬ ਵਾਲਿਆਂ ਆਪਣੀ ਬੋਲੀ ਅਤੇ ਸੱਭਿਆਚਾਰਿਕ ਹੱਕ ਅਤੇ ਅਜ਼ਾਦੀ ਦੀ ਗੱਲ ਕਰਣੀ ਸ਼ੁਰੁ ਕਿਤੀ ਹੈ ਹੁਣ ਕਰਾਚੀ ਦੇ ਉੜਦੂਈ ਵੀ ਇਹਨਾਂ ਵਾਲ ਖਾਰ ਖਾਣ ਲੱਗ ਪਏ ਹਨ। ਅੱਜ ਜ਼ਰੂਰਤ ਹੈ ਕੇ ਰਾਜਨੀਤਕ ਪੰਚਾਇਤੀ ਢਾਂਚੇ ਨੂੰ ਨਵੇਂ ਤਰੀਕੇ ਨਾਲ ਸਵਾਰ ਕੇ, ਮਜ਼ਬੂਤ ਬਣਾ ਕੇ ਪਹਿਲਾ ਵੱਡੇ ਭਾਰਤੀ ਪੰਜਾਬ (ਪੰਜਾਬ, ਹਰਿਆਣਾ,ਹਿਮਾਚਲ,ਜੰਮੂ ਕਸ਼ਮੀਰ) ਅਤੇ ਫਿਰ ਪਾਕਿਸਤਾਨੀ ਪੰਜਾਬ ਵਿੱਚ ਲਾਗੂ ਕੀਤੇ ਜਾਵੇ ਤੇ ਫਿਰ ਸਾਰੇ ਭਾਰਤ ਵਿੱਚ ਫੈਲਾਇਆ ਜਾਵੇ। ਪਾਕਿਸਤਾਨ ਅਤੇ ਭਾਰਤ ਨੂੰ ਇਕ ਹੋਣ ਦੀ ਵਿਚਾਰਧਾਰਾ ਛੁਰੁ ਕਰਣੀ ਅਤੇ ਸੰਯੁਕਤ ਪੰਜਾਬੀ ਨੂੰ ਦੁਬਾਰਾ ਖਾਲਸਾ ਰਾਜ ਅਧੀਨ ਇਕ ਕਰਣਾ ਅੱਤ ਜ਼ਰੂਰੀ ਹੈ। ਪੰਚਾਇਤੀ ਰਾਜਨੀਤਕ ਢਾਂਚਾ ਗੁਰੂ ਨੇ ਸਾਨੂੰ ਦਿੱਤਾ ਸੀ ਜਿਸ ਉਤੇ ਅੱਜ ਪਾਰੀਮੈਟੇਰੀਆਨ ਰਾਜਨੀਤਕ ਢਾਂਚਾ ਕਾਬਜ਼ ਹੈ ਅਤੇ ਇਸ ਨੂੰ ਦਿਨੋ ਦਿਨ ਕਮਜ਼ੋਰ ਬਣਾ ਰਿਹਾ ਹੈ। ਪਾਰੀਮੈਟੇਰੀਆਨ ਰਾਜਨੀਤਕ ਢਾਂਚਾ ਅਤੇ ਕਮੇਟੀ ਸਿਸਟਮ ਸਾਡਾ ਘਰੇਲੂ/ਦੇਸ਼ੀ ਟਾਂਚਾਂ ਨਹੀਂ, ਇਹ ਗੋਰੇਆ ਦਾ ਯੋਰਪੀਅਨ ਰਾਜਨੀਤਕ ਢਾਂਚਾ ਹੈ। ਇਹਨਾ ਵਦੇਸ਼ੀ ਵਿਵਸਥਾਵਾਂ ਦਾ ਖ਼ਾਤਮਾ ਹੋਣਾ ਅਤੇ ਇਹਨਾ ਤੋਂ ਅਜ਼ਾਦੀ ਮਿਲਣੀ ਸੰਯੁਕਤ ਪੰਜਾਬ ਖਾਲਸਾ ਰਾਜ ਦੇਸ਼ ਦੀ ਅਸਲੀ ਅਜ਼ਾਦੀ ਹੈ। ਇਹ ਸਾਡੀ ਮਾਨਸਿਕਤਾ ਨੂੰ ਗੁਲਾਮ ਬਣਾਕੇ ਰੱਖਦੀਆਂ ਹਨ ਅਤੇ ਸਾਨੂੰ ਆਪਸ ਵਿੱਚ ਪਾੜ ਕੇ ਅਤੇ ਲੜਾ ਕੇ ਕਮਜ਼ੋਰ ਬਣੋਉਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
WHO LAUGHS LAST LAUGHS BEST 😎 #comedy
00:18
HaHaWhat
Рет қаралды 21 МЛН
Who has won ?? 😀 #shortvideo #lizzyisaeva
00:24
Lizzy Isaeva
Рет қаралды 63 МЛН
Discussing the Blasphemy Law - Arafat Mazhar - #TPE 269
1:44:17
The Pakistan Experience
Рет қаралды 132 М.