Analyzing Tankhah to Sukhbir Badal and Other SAD (Badal) Leaders and Act of Bhai Narien Singh Chaura

  Рет қаралды 44,605

Sikh Siyasat

Sikh Siyasat

Күн бұрын

Пікірлер: 82
@anshpreetsingh2022
@anshpreetsingh2022 Ай бұрын
ਇਸ interview ਨੂੰ ਸਾਰੇ ਪੰਜਬ ਚ ਵਾਇਰਲ ਹੋਣਾ ਚਾਹੀਦਾ ❤
@hardipsingh1696
@hardipsingh1696 Ай бұрын
Excellent comments by Dr. Sewak Singh from Sikhi prospective.
@vikramthali
@vikramthali Ай бұрын
ਜੇਕਰ ਸਿੱਖ ਦਰਬਾਰ ਸਾਹਿਬ ਦੇ ਅੰਦਰੋਂ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆ ਸਕਦੇ ਹਨ ਤਾਂ ਦਰਬਾਰ ਸਾਹਿਬ ਦੇ ਬਾਹਰ ਇੱਕ ਪੰਥ ਦੋਖੀ ਤੇ ਗੋਲੀ ਚੱਲਣੀ ਕਿਸੇ ਵੀ ਤਰਹਾਂ ਪੰਥਕ ਰਵਾਇਤਾਂ ਦਾ ਘਾਣ ਨਹੀਂ ਬਲਕਿ ਪੰਥ ਦੇ ਉਸ ਸਿਧਾਂਤ ਦੀ ਪਰੋੜਤਾ ਹੈ ਜਿੱਥੇ ਪੰਥ ਖੁਦ ਖੁਦਾ ਦਾ ਸਿਧਾਂਤ ਦਿੰਦਾ ਸੀ ਅਤੇ ਉਸ ਵਿੱਚ ਸਿੱਖਾਂ ਨੂੰ ਆਪ ਆਪਣਾ ਨਿਆ ਲੈਣ ਦਾ ਹੱਕ ਦਿੰਦਾ ਸੀ ਭਾਈ ਸੇਵਕ ਸਿੰਘ ਨੇ ਬਹੁਤ ਵਧੀਆ ਢੰਗ ਨਾਲ ਹਿੰਸਾ ਦੇ ਹੱਕ ਬਾਰੇ ਚਾਨਣਾ ਪਾਇਆ ਗੁਰੂ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ
@Kulwaran_Singh
@Kulwaran_Singh Ай бұрын
ਧੰਨਵਾਦ ਆਪ ਜੀ ਦਾ ਬਹੁਤ ਵਧੀਆ ਵਿਚਾਰ ਹਨ । ਹਰ ਸਿਖ ਦਾ ਇਕਲਾਖੀ ਫਰਜ ਹੈ ਕਿ ਸਿਖ ਸਿਧਾਤਾਂ ਤੇ ਪਹਿਰਾ ਦੇਵੇ । ਜਿਸ ਢੰਗ ਦਾ ਵਰਤਾਰਾ ਸਿਖਾਂ ਵਿਚ ਚਲ ਰਿਹਾ ਹੈ ਸਾਰਾ ਕੁਝ ਬਰਬਾਦ ਕਰਨ ਤੇ ਤੁਲੇ ਹੋਏ ਹਨ । ਆਸ ਸਿਰਫ ਕਲਗੀਧਰ ਪਿਤਾ ਜੀ ਤੇ ਹੀ ਹੈ ।
@familykhalsa3
@familykhalsa3 Ай бұрын
ਸ਼ਸਤਰ ਤਖ਼ਤ ਦਾ ਅਸਲੀ ਰੂਪ ਹੈ ਉਹਦੇ ਦੂਰੋਂ ਦਰਸ਼ਨ ਝੱਲੇ ਨਹੀਂ ਗਏ । ਬਹੁਤ ਕਮਾਲ ਭਾਈ ਸੇਵਕ ਸਿੰਘ ਜੀ । ਬਹੁਤ ਬਹੁਤ ਧੰਨਵਾਦ ਜੀ ।
@Kulwantsingh-ry2qo
@Kulwantsingh-ry2qo Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@ginderkaur6274
@ginderkaur6274 Ай бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਭਾਈ ਸਾਹਿਬ ਨੇ ਧਨਵਾਦ
@gurazaan9064
@gurazaan9064 Ай бұрын
ਪਾਤਸ਼ਾਹ ਸਹਾਈ ਰਹਿਣ
@gurmeetkaurbrar
@gurmeetkaurbrar Ай бұрын
ਭਾਈ ਸੇਵਕ ਸਿੰਘ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ SGPC ਬਾਰੇ ਜੋ ਕਿਹਾ ਬਿਲਕੁੱਲ ਸੱਚ ਕਿਹਾ
@guy4mpunjab
@guy4mpunjab Ай бұрын
ਭਾਈ ਸੇਵਕ ਸਿੰਘ ਦੇ ਵਿਚਾਰਾਂ ਦੀ ਉਡੀਕ ਸੀ। ਗੱਲਬਾਤ ਕਰਨ ਦੀ ਧੰਨਵਾਦ ।
@SurmitLaddi
@SurmitLaddi Ай бұрын
Good man
@psgazi81
@psgazi81 Ай бұрын
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
@parmindersingh4670
@parmindersingh4670 Ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ।
@mohindersinghparhar3729
@mohindersinghparhar3729 Ай бұрын
ਇਸ ਵੇਲੇ ਸ਼੍ਰੋਮਣੀ ਕਮੇਟੀ / ਅਕਾਲ ਤਖ਼ਤ ਦੀ ਅਗਵਾਈ ਉਹਨਾਂ ਬੰਦਿਆਂ ਦੇ ਹੱਥ ਵਿਚ ਹੈ ਜੋ ਪੰਥਿਕ ਰਹੁ ਰੀਤਾ ਦਾ ਗਿਆਨ ਨਹੀਂ ਰੱਖਦੇ ਅਤੇ ਲਾਲਚ ਅਧੀਨ / ਧੜੇ ਬਾਜ਼ੀ ਅਧੀਨ ਕੰਮ ਕਰ ਰਹੇ ਹਨ ॥
@manishwarsingh8969
@manishwarsingh8969 Ай бұрын
ਡਾ ਸੇਵਕ ਸਿੰਘ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ,, ਗਦਾਰ ਬਿਹਰੂਪੀਏ ਬਾਦਲਾਂ ਦੀਆਂ ਕਰਤੂਤਾਂ ਤੇ ਬਾਦਲਾਂ ਦੇ ਜੁਤੀ ਚੱਟ ਪ੍ਰਧਾਨ ਜਥੇਦਾਰਾਂ ਬਾਰੇ,,🎉ਜੋ ਆਪ ਲੱਖਾਂ ਗੁਣਾਹ ਕਰਕੇ ਵੀ ਭਾਈ ਚੋੜਾ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਹਨ,
@jarnailsandhu1873
@jarnailsandhu1873 Ай бұрын
Great job
@jagtarsingjh6261
@jagtarsingjh6261 Ай бұрын
You are hundred percent right
@balbindrasinghbalbindra5692
@balbindrasinghbalbindra5692 Ай бұрын
Narayan Singh Chauda Saab jindabad
@perminderkaur1051
@perminderkaur1051 Ай бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਸਿੰਘ ਸਾਹਿਬ ਨੇ।🙏
@paramriar3302
@paramriar3302 Ай бұрын
ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਮੱਸੇ ਦਾ ਸਿਰ ਕਿੱਥੇ ਵੱਡਿਆ ਸੀ …. ਸਥਾਨ ਨਹੀ ਮੌਕਾ ਤੇ ਤੁਹਾਡਾ ਕੰਮ ਮਾਇਨੇ ਰੱਖ ਦਾ 🙏🏻
@maninderchandi4420
@maninderchandi4420 Ай бұрын
ਡਾਂ ਸੇਵਕ ਸਿੰਘ ਜੀ, ਦੇ ਬਚਨ ਅਪਮੋਲ ਹਨ, ਬਾਦਲ ਧਾਮੀ., ਚੀਮਾ, ਭੂੰਦੜ, ਮਜੀਠੀਅਾ, ਬੀਬੀ ਜਗੀਰ ਕੋਰ, ਅਾਦੀ, ਤੇ ਦਾਗੀ, ਬਾਗੀ ਸਾਰੇ ਲੀਡਰਾਂ ਨੂੰ ਅਕਾਲੀ ਦਲ ਤੋ ਬਾਹਰ ਕਰਕੇ, ਸਾਰਿਅਾ ਓਹੋਦਿਅਾਂ ਤੋ ਹਟਾ ਕੇ, ਵੋਟਾਂ ਦਾ ਹੱਕ ਵੀ ਖੋਹ ਕੇ, ਖੋਤਿਅਾ ਤੇ ਬਿਠਾ ਕੇ, ਓਨਾ ਦੇ ਪਿੰਡਾਂ ਵਿਚ ਜਲੂਸ ਕਢਿਅਾ ਜਾਵੇ? ❤❤❤❤❤😜😝😛😳😳
@naunihalsingh24
@naunihalsingh24 Ай бұрын
ਇਸ ਗੱਲਬਾਤ ਦੀ ਬਹੁਤ ਉਡੀਕ ਸੀ।
@joginderkaur2775
@joginderkaur2775 Ай бұрын
ਅਸਲ ਵਿੱਚ ਜਿਸ ਨੂੰ ਤਨਖ਼ਾਹ ਲਗਾਉਣੀ ਹੁੰਦੀ ਹੈ ਓਸ ਨੂੰ ਆਪਣੇ ਪਿੰਡ ਦੀਆਂ ਗਲੀਆਂ ਵਿਚ ਝਾੜੂ ਲਗਾਉਣ ਦੀ ਹੋਣੀ ਚਾਹੀਦੀ ਹੈ ਗੁਰਦਵਾਰੇ ਸੇਵਾ ਕਰਨੀ ਸੇਵਾ ਹੁੰਦੀ ਹੈ ਤਨਖ਼ਾਹ ਭਾਵ ਸਜਾ ਭੁਗਤਣੀ ਨਹੀਂ ਹੁੰਦੀ
@sohanmahil4298
@sohanmahil4298 Ай бұрын
Wehaguru ji ka Khalsa Waheguru ji ki Fateh ji 🙏💐🚩
@SukhwinderSingh-jb2oy
@SukhwinderSingh-jb2oy Ай бұрын
Satnam waheguru
@DaljeetKaur444
@DaljeetKaur444 Ай бұрын
ਬਾਦਲ ਹੁਣੀ ਤੇ ਦੋਸ਼ੀ ਹੈ ਹੀ ਨੇ ਅਸਲੀ ਦੋਸ਼ੀ ਸਾਥ ਦੇਣ ਵਾਲੇ ਨੇ sgpc ਵਾਲੇ ਨੇ ਦੋਸ਼ੀ ਨੇ ਰਘਬੀਰ ਹਰਪ੍ਰੀਤ ਧਾਮੀ ਹੁਣੀ ਅਸਲੀ ਦੋਸ਼ੀ ਨੇ ਭਾਈ ਨਰਾਇਣ ਸਿੰਘ ਚੌੜਾ ਕੌਮੀ ਯੋਦੇ ਜ਼ਿੰਦਾਬਾਦ
@joginderkaur2775
@joginderkaur2775 Ай бұрын
ਸ਼ਰਨ ਸੱਚੇ ਦਿਲੋਂ ਆਇਆ ਸੀ ਜਾਂ ਪਾਖੰਡ ਸੀ ਇਸ ਘਟਨਾ ਨਾਲ ਪਰਤਖ ਹੋ ਗਿਆ।ਸਾਰੇ ਹੀ ਇਕ ਮਿਕ ਹਨ ਪੰਥ ਨੂੰ ਪਤਾ ਲੱਗ ਗਿਆ
@sikanderpangli4535
@sikanderpangli4535 Ай бұрын
ਕੀ ਇਤਿਹਾਸ ਵਿੱਚ SGPC ਪ੍ਰਧਾਨ ਧਾਮੀ ਦੇ ਬੋਲ ਦਰਜ ਹੋਣਗੇ
@harwindersingh8787
@harwindersingh8787 Ай бұрын
Very good
@PrinceKumar-cf7ek
@PrinceKumar-cf7ek Ай бұрын
🙏🏻💐💐💐🙏🏻
@zaildarbains
@zaildarbains Ай бұрын
Ehni nafrat parri rakhde. Gurbaani da sahi arth Sikhs lagde BHAI SAAB 🙏🏻
@gurmeetkaur9145
@gurmeetkaur9145 Ай бұрын
Wah Wah Sukha Amli l 👏 clap for Teri Wah Wah u Katil Punjab the Sadey Paviter and beautiful great Guru they Dharm the Terey es dirty Drama the and The Drama Lon wali Teri Team the that is Akal TakHAT Sahib ji they Jathethara the and ofcourse sarey Drama the .Sukha Amli Kia bat hai Terry es drama the Waheguru App Sja Theo Guru Hargobind sahib ji App g the Sangat Dukhi hai ehna saria they Dramabaji and Jo Sadh And BEhbal kla they Sheeda the Hal hoea 😭🙏🏻
@rajveerjargia4194
@rajveerjargia4194 Ай бұрын
ਜੇ ਸੁਖਬੀਰ ਸੱਚੇ ਮਨੋਂ ਨਿਮਾਣਾ ਹੋ ਕੇ ਆਇਆ ਹੁੰਦਾ ਤਾਂ ਚਾਹੇ ਇੱਕ ਲੱਤ ਤੇ ਖੜੇ ਹੋ ਕੇ ਆਪਣੀ ਤਨਖਾਹ ਪੂਰੀ ਕਰਦਾ ਅਤੇ ਇੱਕ ਲੱਤ ਤੇ ਚੱਲਕੇ ਆਇਆ ਹੁੰਦਾ, ਨਾਅ ਕਿ ਕੁਰਸੀ ਤੇ ਬੈਠਕੇ ਆਇਆ ਹੁੰਦਾ ਅਤੇ ਕੁਰਸੀ ਤੇ ਬੈਠਕੇ ਤਨਖਾਹੀਆ ਹੋਣ ਦਾ ਡਰਾਮਾ ਕੀਤਾ ਜਿਸ ਤੋਂ ਚੌੜੇ ਨੇ ਪੜਦਾ ਚੱਕਿਆ, ਕਿ ਇਹ ਸਭ ਇੱਕ ਡਰਾਮਾ ਸੀ, ਜੋ ਔਖਤੀ ਜੱਥੇਦਾਰਾਂ ਨੇ ਬਾਦਲ ਪਰਿਵਾਰ ਨਾਲ ਰਲਕੇ ਪੇਸ਼ ਕੀਤਾ।
@sandeepਸਿੰਘ149
@sandeepਸਿੰਘ149 Ай бұрын
ਵੀਰ ਮਨਦੀਪ ਸਿੰਘ ਦੇ ਸਵਾਲ ਵੀ ਆਲ੍ਹਾ ਦਰਜੇ ਦੇ ਤੇ ਡਾ. ਸਾਹਿਬ ਦੇ ਜਵਾਬ ਬਾ-ਕਮਾਲ । ਗੁਰੂ ਤੇ ਪੰਥ ਦੀਆਂ ਰਵਾਇਤਾਂ ਤੇ ਕੋਈ ਸਮਝੋਤਾ ਨਹੀਂ ।
@maninderchandi4420
@maninderchandi4420 Ай бұрын
ਸਖਤ ਤੋ ਸਖਤ ਸਜਾ ਦਿਤੀ ਜਾਵੇ ਤਾਂ ਕਿ ਅਗੇ ਤੋ ਸਾਰੇ ਲੀਡਰਾਂ ਨੂੰ ਵੀ ਕੰਨ ਹੋ ਜਾਣ????❤😂🎉😢😮😮😅😊😊😜😝😛😳😳😁😔😔😌😰😥😡😡😡😡
@sahijpreet8899
@sahijpreet8899 Ай бұрын
18 saddle da sikh history very great
@hakamsingh6861
@hakamsingh6861 Ай бұрын
ਇਹ ਅਕਾਲੀ ਸਿਰਫ ਆਪਣੀਆਂ ਤਨਖਾਹਾਂ ਕਾੲਇਮ ਰਖਣ ਖਾਤਰ ਕੰਮ ਕਰਦੇ ਐ। ਹੋਰ ਕੋੲਈ ਨਹੀਂ ਪੰਥ ਖਾਤਰ।
@RanjitsinghSingh-rn5hp
@RanjitsinghSingh-rn5hp Ай бұрын
Bhai ji javaia bhaiya da satkar karia hi karde ne
@harmeetdhaliwal3623
@harmeetdhaliwal3623 Ай бұрын
ਕਿਵੇਂ ਜੱਥੇਦਾਰ ਸਾਹਿਬ ਆਮ ਮਨੁੱਖ ਦੀ ਤਰ੍ਹਾਂ ਮੀਡੀਆ ਚ ਰੋਈ ਜਾਂਦਾ ਏਹ k ਗੱਲ ਬਣੀ ਕੈਨੇਡਾ ਅਮਰੀਕਾ ਕੋਈ ਭਲਾ ਨਹੀਂ ਹੈ ਪਿੱਛੇ ਦੀ ਰਾਜਨੀਤੀ ਨੂੰ ਸਮਝੋ ਕਿਸਾਨ ਅੰਦੋਲਨ ਤੋਂ ਬਾਅਦ ਏਹ ਸਾਰੀਆਂ ਸਰਕਾਰਾਂ ਅੰਦਰੂਨੀ ਤੌਰ ਤੇ ਇਕ ਹਨ ਬਸ ਆਪਣੀਆਂ ਮੰਗਾਂ ਅੰਦਰ ਮਨਵਾਉਣ ਲਈ ਸਿੱਖਾਂ ਨੂੰ ਵਰਤਣਾ ਹੈ ਹੋਰ ਕੁਝ ਨਹੀਂ
@ShamandeepsinghAngrajsingh
@ShamandeepsinghAngrajsingh Ай бұрын
Saja den wale v te badal to hi paida hoe ne saja vi badala mutabik hi ditti
@jagseerbaath9685
@jagseerbaath9685 Ай бұрын
🙏🙏
@HarjeetSingh-f5j
@HarjeetSingh-f5j Ай бұрын
🎉ਪੱਤਰਕਾਰ ਜੀ ਪੰਜਾਬੀ ਸਹੀ ਲਿਖ ਗਲਤ ਨਹੀ ਸੋਭਾ ਦਿੰਦੀ
@VinodDhiman-jd5vl
@VinodDhiman-jd5vl Ай бұрын
Beautyful location. Kithe di e sir,agli vedio ch jaroor daseo.backround gurbani vi sarvan ho rahi e.
@tejindersingh933
@tejindersingh933 Ай бұрын
ਸਤਲੁਜ ਦਰਿਆ,ਸ੍ਰੀ ਅਨੰਦਪੁਰ ਸਾਹਿਬ
@rajveerjargia4194
@rajveerjargia4194 Ай бұрын
ਦਰਬਾਰ ਸਾਹਿਬ ਵਿੱਚ ਤਾਂ ਮੱਸੇ ਰੰਗੜ ਦਾ ਸਿਰ ਵੀ ਵੱਢਿਆ ਗਿਆ ਸੀ। ਬਾਦਲ ਪਰਿਵਾਰ ਤੋਂ ਵੱਡਾ ਮਸੰਦ ਕਿਹੜਾ ਹੋ ਸਕਦਾ ਹੈ, ਮਸੰਦਾਂ ਦੀ ਸਜ਼ਾ ਵੀ ਸਿੱਖ ਕੌਮ ਨੂੰ ਯਾਦ ਰੱਖਣੀ ਚਾਹੀਦੀ ਹੈ।
@raghvirsingh8253
@raghvirsingh8253 Ай бұрын
ਵਾਹਿਗੁਰੂ ਜੀ ਵਾਹਿਗੁਰੂ।।ਮੱਸਾ ਰੰਘੜ ਸਿੱਖ ਨਹੀਂ ਸੀ।।ਪ,ਰ ਬਾਦਲ ਕੈਪਟਨ ਟੌਹੁੜਾ ਮਾਂਨ ਸਾਬ ਜਾਂ ਮੁੰਡਾ ਉਹਦਾ ਏ,, ਸਾਧਾਂ ਦੇ ਦਿੱਤੇ ਸੁਣੇਂ ਪੜੇ ਲਿਖੇ ਗਿਆਨ ਅਧੀਨ ਸੋਚਦੇ ਹਨ ਜਿਵੇਂ ਖੱਸੀ ਜੱਫੇਮਾਰ,, ਰਾੜੇ ਵਾਲਿਆਂ ਦੀ ਲਿੱਦ ਚੁੱਕਣ ਆ ਪਹੁੰਚੇ ਨੇ ਪਰ,, ਖਾੜਕੂ ਖਾਲਸਿਆਂ ਤੋਂ ਪਾਸੇ ਜਾਂਦੇ, ਸ਼ਸਤਰਾਂ ਨੂੰ,, ਮਹਿਜ਼,ਗਲ,,ਨੌਲੱਖੇ ਰਾਣੀ ਹਾਰ ਸਜਾਕੇ,, ਮਹਾਂਰਾਜੇ ਦੀਆਂ ਰਾਣੀਆਂ ਵਾਂਗੂੰ ਡਰਦੀਆਂ ਸਰਕਾਰੀ ਬੰਦਰਸੈਨਾ ਦੀ ਸਕਿਉਰਟੀ ਭਾਲਦੇ ਨੇ।।। ਤੇ ਉਸ ਚ ਸਜ ਕੇ ਵਿਚਰਦੇ ਹਨ।। ਫਿਰ ਏ ਸਰਕਾਰੀ ਜੱਥੇਦਾਰ ਸਾਡੇ ਗੁਰੂ ਦੇ ਦਲੇਰ ਯੋਧਿਆਂ ਤੋਂ ਭੈ ਵਿੱਚ ਰਹਿੰਦੇ ਨੇ।। ਜਿਵੇਂ ਬੜੂ ਸਾਹਿਬ ਵਾਲਾ, ਬਰਮਾਂ ਸਾਧ,, ਸਿੱਖਾਂ ਦੇ ਕਾਲਜ ਦੂਜੀਆਂ ਸਟੇਟਾਂ ਵਿਚ ਲੈ ਗਿਆ ਸੀ ਲਟੇਰਾ ਜਿਹ।।ਸੋ ਜਦੋਂ ਸਾਡੇ ਪੜੇ ਲਿਖੇ,ਸਿੱਖ ਚਿੱਟੇ ਸਾਧੜਿਆਂ ਨੂੰ ਤਾ ਮੰਨਦੇ ਹਨ ਤੇ ਏਹਨਾਂ ਨੂੰ ਬਾਬੇ ਨਾਨਕ ਦੇ ਬਰਾਬਰ ਸਮਝਦੇ ਤੇ ਲਿਖਦੇ ਨੇ ਉਹ ਇਸ ਸਾਰੀ ਬੁਰੀ ਮਸੰਦ ਬਿਰਤੀ ਨੂੰ ਸ਼ੁਰੂ ਕਰਨ ਵਾਲੇ ਨੇ।। ਤੇ ਸਿੱਖਾਂ ਦੇ ਰੂਪ ਵਾਲਿਆਂ ਵਿੱਚ ਫਸਦੇ ਫਸਦੇ ਲੋਕ ਸਿਰਸੇ ਤੇ ਭਨਿਆਰਿਆਂ ਨੂੰ ਵੀ ਸਾਧੂ ਬਾਬੇ ਸਮਝ ਬਹਿੰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਵੀ,, ਭਨਿਆਰੇ ਵਾਲੇ ਦੀ ਕਮਲਕੁੱਟ ਕਿਤਾਬ ਬਰਾਬਰ ਸਮਝਦੇ ਨੇ।। ਜੇਕਰ ਸਾਡੇ ਸਿੱਖ,,ਪੈਸੇ ਤੇ ਅਹੁਦਿਆਂ ਦਾ ਤਿਆਗ ਕਰਕੇ,, ਏਹਨਾਂ ਦੀ ਬਰਮਾਂ ਨੀਤੀ ਤੋਂ ਅੱਡ ਹੋਣ ਵਾਰੇ ਲੋਕਾਂ ਨੂੰ ਦਸਦੇ ਕੇ ਏ 22, ਮੰਜੀਆਂ ਵਾਲੇ,, ਠੱਗਾਂ ਵਾਰੇ ਦੱਸਦੇ ਤਾਂ ਸਿੱਖਾਂ ਦੇ ਸੰਤ ਸਿਪਾਹੀ ਦੀ ਪਹਿਚਾਣ ਹੋਣੀਂ ਸੀ ਤੇ ਗੁਰੂ ਗ੍ਰੰਥ ਸਾਹਿਬ ਦੀ ਹੀ ਅਗਵਾਈ ਹੋਣੀਂ ਸੀ ਸਾਰੇ।।ਪਰ ਸਿੱਖਾਂ ਦੇ ਸੇਵਕ ਚਿੱਟੇ ਸਿੱਖੀ ਰੂਪ ਵਿੱਚ ਬੈਠਿਆਂ ਦੇ ਖ਼ਿਦਮਤਗਾਰ ਗ਼ੁਲਾਮ ਬਣ ਬੈਠੇ ਤੇ ਪਦਮੀਆਂ ਮਾਣਦੇ ਰਹੇ ਤੇ ਸਿੱਖ ਪੰਥ ਸਾਧਾਂ ਦੇ ਝੁਰਮਟਾਂ ਵਿਚ ਉਲਝ ਫਸ ਲੁਟਕੱਟ ਰਹੇ ਹਨ।। ਕਿਉਂਕਿ ਆਪਣਾਂ ਸਾਧ ਹਰੇਕ ਨੂੰ ਪਿਆਰਾ ਲੱਗਦਾ ਤੇ ਗੁਰੂ ਨਾਨਕ ਸਾਹਿਬ ਬੁਰਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਭਨਿਆਰੇ ਦੀ ਕਿਤਾਬ ਬਰਾਬਰ ਸਮਝਦੇ ਹਨ ਤੇ ਬੇਅਦਬੀ ਕਰਨ ਲੱਗਦੇ ਨੇ।।ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਖਾਂ ਨੂੰ ਚਿੱਟੇ ਕਾਲੇ ਨਿਰਮਲੇ ਟਕਸਾਲੀ ਟਕਸਾਲਾਂ ਤੇ ਰਾੜੇ ਵਾਲਿਆਂ ਦੀ ਗਿਣਤੀ ਬ੍ਰਾਹਮਣੀ ਮੱਤ ਦੇ ਬਰਮਿਆਂ ਵਿੱਚ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਤ ਸਿਪਾਹੀ ਮਾਰਗ ਦਰਸ਼ਨ ਕਰਨਾ ਚਾਹੀਦਾ ਹੈ।। ਸਾਧਾਂ ਤੋਂ ਮਿਲੀਆਂ ਪਦਮੀਆਂ ਲਾਹ ਸੁੱਟਣ ਦੀ ਸੇਵਾ ਕਰਨੀ ਚਾਹੀਦੀ ਹੈ।। ਸਾਨੂੰ ਦੋ ਮੂੰਹੇ ਦੱਲਿਆਂ ਮਾਰਿਆ,, ਰਾੜੇ ਤੇ ਨਰਕਸਰੀਏ,, ਨਾਗਪੁਰ ਕੋਡੇ ਹੋ ਕੇ ਲੇਲੜੀਆਂ ਕੱਢੀਆਂ ਕੇ ਪੰਜਾਬ ਦੇ ਖਾੜਕੂਆਂ ਨੂੰ ਨੱਥ ਪਾਉਣ ਲਈ ਪੰਜਾਬ ਦਾ ਸੂਬੇਦਾਰ,, ਬੇਆਤੇ ਬੁੱਚੜ ਨੂੰ ਲਗਾਓ।। ਤੇ ਸਿੰਘ ਏਹਨਾਂ ਦੇ ਡੇਰਿਆਂ ਚ ਅਖੰਡ ਪਾਠ ਕਰਾਉਂਦੇ ਨੇ।। ਕਿਉਂਕਿ ਜਿਹੁ ਜੱਫੇਮਾਰ ਤਿਹੁ ਜਿਹੇ,, ਏਹਨਾਂ ਦੇ ਸਿੱਖ।।ਜਿਹੁ ਜਿਹੇ ਆਲੇ ਉਹੋ ਜਿਹੇ ਕੁਝੇ।। ਸਿਖਾਂ ਦੇ ਸਿਰੋਂ ਪਲਣ ਵਾਲਿਓ ਸਿੱਖਾਂ ਨੂੰ ਸਹੀ ਸਮਝਾਓ।।ਸਾਧ ਬਰਮਿਆਂ ਦੇ ਭੋਰਿਆਂ ਚੋਂ ਕੱਢ ਕੇ,ਜੰਗ ਮੈਦਾਨੇ ਪਾਉ।।ਸੰਤ ਸਿਪਾਹੀ ਬਾਬੇ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਬੰਦਾ ਸਿੰਘ ਬਹਾਦਰ ਜੀ ਜਿਹੇ ਨਿਡਰ ਇਮਾਨਦਾਰ ਸੰਤ ਸਿਪਾਹੀ ਆਂ ਦੇ ਦਰਸ਼ਨ ਕਰਵਾਓ।।
@zaildarbains
@zaildarbains Ай бұрын
Paaji . Fir taa 84 wala humla vi bhindrawale te hoya . Darbar saab te nahi
@surinderkaur2100
@surinderkaur2100 Ай бұрын
ਸ਼੍ਰੋਮਣੀ ਕਮੇਟੀ ਤੇ ਜਥੇਦਾਰ ਦੋਸਤਾਂ ਪਾਲ ਰਹੇ,ਬਾਦਲਾਂ ਨੇ ਕੀ ਚੰਗਾ ਕੀਤਾ ਜੀਹਦੀ ਸੇਵਾ ਲਾਈ ਹੁਣ ਫਿਰ ਉਹ ਵੀ ਦੱਸ ਦਿਉ
@_preet_ghoman
@_preet_ghoman Ай бұрын
Bhai sahib os nu bahar bethea is lye giya c k koi ghatna waapre te os nu sukhe de hak wich ochhalya ja ske
@balbindrasinghbalbindra5692
@balbindrasinghbalbindra5692 Ай бұрын
Dhami Nu Panth Cho Chekya Jaave Bibiyan Nu Gala kaddiya Badla Da Tukkad Boch Dhami
@zaildarbains
@zaildarbains Ай бұрын
Ehni nafrat gurbaani padan wale rakh de . Te siyasaat Dana toh ki umeed rakhni
@ਪੰਜਾਬ-ਟ6ਭ
@ਪੰਜਾਬ-ਟ6ਭ Ай бұрын
ਸਜ਼ਾ ਤਾਂ ਹਾਲੇ ਬਾਕੀ ਆ.. ਧਰਮਰਾਜ ਹੀ ਪੁੱਛੋਂ ਏਨਾ ਦੇ ਸਾਰੇ ਟੱਬਰ ਨੂੰ.. ਜਮੀਨੀ ਕੱਮ ਬਾਕੀ ਆ,
@SIDHUTV-c5b
@SIDHUTV-c5b Ай бұрын
ਭਾਈ ਸੇਵਕ ਸਿੰਘ ਧਾਕੜ ਸਵੀਚ
@Simerpalsingh-y8r
@Simerpalsingh-y8r Ай бұрын
🙏🏼🙏🏼🙏🏼🙏🏼🙏🏼🙏🏼🙏🏼 ,🙏ਵਾਹਿਗੁਰੂ ਜੀ ਕਾ ਖਾਲਸ🙏 🙏 ਵਾਹਿਗੁਰੂ ਜੀ ਕੀ ਫਤਹਿ 🙏🏼 🙏🏼🙏🏼🙏🏼🙏🏼🙏🏼🙏🏼🙏🏼🙏🏼 ਗੱਲ ਬਾਦਲ ਦਲੀਏ ਦੀ ਜਥੇਦਾਰ ਦੇ ਰੂਪ ਵਿੱਚ ਬੈਠੇ ਹਨ ਇਹਨੇ ਤੋਂ ਕੀ ਉਮੀਦ ਭਾਲਦੇ ਹਾਂ , ਗੱਲ ਚੋੜਾ ਸਹਿਬ ਜੀ ਦੀ ਪੰਥ ਵਿਚੋ ਛੇਕਨ ਦੀ, ਛੇਕਣ ਪਰ ਸੁਖਬੀਰ ਬਾਦਲ ਦੀ ਗੱਲਤੀ ਬਹੁਤ ਹੀ ਵੱਡੀ ਹੈ,,,,, ਉਸ ਸੰਗਤਾਂ ਨੂੰ ਦਿੱਤਾ ਜਾਵੇ ਪਰ ਸੰਗਤਾਂ ਸੋਚੇਗੀ ਕੀ ਕਰਨ ਹੈ ਸ਼ਰਮ ਕਰ ਲਿਉ,,,,,,,,,,,,,,,,,,, 🙏ਪਰ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ 🙏🙏🙏🙏ਸੋਨੂੰ ਮਾਫ਼ ਨਹੀਂ ਕਰਨਾ,,,,,,,,,, ਤੁਸੀਂ ਜਾਣਦੇ ਹੋ ਕੀ ਗੱਦਾਰ ਨਾਲ ਕੀ ਹੁੰਦਾ ਹੈ,,,, ਸਿੱਖਾ ਕੀ ਹਾਲ ਕਰਦੀ ਹੈ,,,,,,,,,,,,,,
@hazarasingh5123
@hazarasingh5123 Ай бұрын
ਬਾਬਾ ਜੀ ਜੇ ਸਿੱਖਾਂ ਦੀ ਸਰਕਾਰ ਹੋਵੇ ਤਾਂ ਕੀ ਆਮ ਲੋਕਾਂ ਨੂੰ ਵੀ ਹਿੰਸਾ ਦਾ ਹੱਕ ਹੇਵੇਗਾ? ਸਰਕਾਰੀੀ ਹਿੰਸਾ ਤਾਂ ਨਿਯਮਾਂ ਅਨੁਸਾਰ ਰੱਖੀ ਜਾਵੇਗੀ ਪਰ ਆਮ ਲੋਕਾਂ ਦੇ ਹਿੰਸਾ ਦੇ ਅਧਿਕਾਰ ਤੇ ਕੀ ਕੁੰਡਾ ਹੋਵੇਗਾ ਅਤੇ ਇਸ ਕੁੰਡੇ ਨੂੂੰ ਨਿਰਧਾਰਿਤ ਕੌਣ ਕਰੇਗਾ?
@raghvirsingh8253
@raghvirsingh8253 Ай бұрын
ਪੰਥ ਖਾਲਸਾ।।
@gurmeetkaurbrar
@gurmeetkaurbrar Ай бұрын
Bhai
@SukhbirSingh-k7z
@SukhbirSingh-k7z Ай бұрын
Akal thaket di mojudgi jo tusi jo tusi jande hoe etne gunah kete oh goli to vi vdh oh nazer nehi onde .golo guru ji aap bhai sahib to chlwaee tuhanu sekhya den laee..jago jago...nehi ta fir begaret ho ke mri jao...hor deya hor hi syaset na kro...
@harwindersingh8787
@harwindersingh8787 Ай бұрын
Banti ha sangt nu shai makit da nam ta dokha da raha hun koj log pasa duble karn da nam ta dokha da raha hun bilkul pasa na lgana 8:02
@nirmalkaur5570
@nirmalkaur5570 Ай бұрын
Sikh guru granth ji da sikh hai kise sarkaran ja sika nhi.sikh pehli patshahi to lae ke dasvin patshahi sahib guru gobind sahib ji de sikh sevak daas jan gumukh gursikh han oh hor kise de sikh nhi kiun ke jo sikh sahib guru nanak dev ji di sharan vich ae ur amrit lae ke bne sikh guru de sikh han.nhi
@gurbaljeetsingh-s3r
@gurbaljeetsingh-s3r Ай бұрын
ਮਹਾਰਾਜ ਬਣਾਉਣ ਕੋਈ ਬੀਜ
@JaswinderSingh-up1xs
@JaswinderSingh-up1xs Ай бұрын
Thah de koi parbolm ne per akkal thakth te pesh hoye the sja bhugt rehe te goli chalauni ghalt e
@SukhbirSingh-k7z
@SukhbirSingh-k7z Ай бұрын
Sab kuch dhukwa..thaa. Time..hun 💓 tuhanu bre khyal aa rehe..sab kuch theek hoya..hona chaeda si...jo kuch marji kro .etni behs bandi singa nu chudan te lao ji...
@amandeepkaur7064
@amandeepkaur7064 Ай бұрын
ਬਾਦਲ ਦਲ ਗੱਦਾਰੇ ਕੌਮ ਤਖਤਾਂ ਉਦੋਂ
@hardipsingh7651
@hardipsingh7651 Ай бұрын
Very good
@zaildarbains
@zaildarbains Ай бұрын
Paaji . Fir taa 84 wala humla vi bhindrawale te hoya . Darbar saab te nahi
@zaildarbains
@zaildarbains Ай бұрын
Ehni nafrat gurbaani padan wale rakh de . Te siyasaat Dana toh ki umeed rakhni
“Don’t stop the chances.”
00:44
ISSEI / いっせい
Рет қаралды 62 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Speech of Dr Sewak Singh at Khewa Kalān in Mansa (Punjab)
45:27
Sikh Siyasat
Рет қаралды 45 М.
Must Listen Speech of Bhai Mandhir Singh at Mastuana Sahib
17:01
Sikh Siyasat
Рет қаралды 8 М.
How Social Media Destroys Your Life? | Dr Sewak Singh
1:00:49
Sikh Siyasat
Рет қаралды 7 М.
Akali Dal I Nehru I Sikh Panth I Dr Sukhpreet Singh Udhoke
38:27
Dr.Sukhpreet Singh Udhoke
Рет қаралды 38 М.
“Don’t stop the chances.”
00:44
ISSEI / いっせい
Рет қаралды 62 МЛН