Remembering 1984: Strengthening Sikh Identity Through Our Own History; Dr. Sewak Singh.

  Рет қаралды 19,982

SikhSiyasat

SikhSiyasat

Күн бұрын

Пікірлер
@Jupitor6893
@Jupitor6893 Ай бұрын
ਡਾਕਟਰ ਸੇਵਕ ਸਿੰਘ ਜੀ ਆਪਜੀ ਉੱਚਤਮ ਵਿਚਾਰ ਮੰਨਣਯੋਗ ਹਨ ਪ੍ਰਣਾਮ ਜੀ🙏
@gurdavsingh1952
@gurdavsingh1952 Ай бұрын
ਧੰਨ ਗੁਰੂ ਨਾਨਕ ਦੇਵ ਜੀ
@BhupinderSinghMehmadPur
@BhupinderSinghMehmadPur Ай бұрын
❤❤❤❤ ਬਹੁਤ ਵਧੀਆ ਜੰਗ ਦੀ ਵਿਆਖਿਆ ਡਾ ਸੇਵਕ ਸਿੰਘ ਜੀ ਨੇ ਕੀਤੀ ਹੈ
@onkarsahota1677
@onkarsahota1677 Ай бұрын
ਦੁਸ਼ਮਣ ਸਿੱਖਾਂ ਦਾ ਦੁਵਾਰਾ ਨਰਸੰਹਾਰ ਕਰਨ ਨੂੰ ਤਿਆਰ ਬੈਠਾ ਹੈ
@mandeepsingh6992
@mandeepsingh6992 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@DNAPANJAB
@DNAPANJAB Ай бұрын
ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਜਾਗਦੀਆਂ ਜ਼ਮੀਰਾਂ ਵਾਲੇ ਸਿੰਘਾ ਨੂੰ ਪ੍ਰਣਾਮ
@SaniBhunder-pq6ng
@SaniBhunder-pq6ng Ай бұрын
ਬਹੁਤ ਵਧੀਆ ਵਿਚਾਰ ਵਾਹਿਗੁਰੂ
@gurmeetdhaliwal287
@gurmeetdhaliwal287 Ай бұрын
🙏 ਵਾਹੇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@naunihalsingh24
@naunihalsingh24 Ай бұрын
ਬਹੁਤ ਉੱਤਮ ਵਿਚਾਰ।
@sukhwantsingh6001
@sukhwantsingh6001 Ай бұрын
🙏🏻ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻 🙏🏻ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻
@singhsangrur
@singhsangrur Ай бұрын
ਡਾ ਸੇਵਕ ਜੀ ਇਕ ਇਕ ਵਿਚਾਰ ਸਿੱਖੀ ਦੀ ਉੱਚਾਈ ਦੀ ਸਥਾਪਨਾ ਆ🙏
@NirmalSingh-rz3cx
@NirmalSingh-rz3cx Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ । ਵੀਰ ਜੀ ਤੁਹਾਡੇ ਵਿਚਾਰ ਸਿੱਖ ਕੌਮ ਲਈ ਬਹੁਤ ਵੱਡਮੁਲੇ ਹਨ।
@rampalsingh3708
@rampalsingh3708 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ
@Jandu_Ramgarhia
@Jandu_Ramgarhia Ай бұрын
ਸਾਰੀ ਵਿਚਾਰ ਵਿੱਚ ਇੱਕ ਇੱਕ ਸ਼ਬਦ ਹੀ ਬੇਸ਼ਕੀਮਤੀ ਹੈ ਸਲਾਹੁਣਯੋਗ ਹੈ 37:38
@onkarsahota1677
@onkarsahota1677 Ай бұрын
ਸਿੱਖ ਪ੍ਰਚਾਰਕਾਂ ਨੂੰ ਕਥਾਵਾਚਕਾਂ ਨੂੰ ਆਪਣਾਂ ਇਤਿਹਾਸ ਹਰ ਗੁਰਦਵਾਰਿਆਂ ਵਿੱਚ ਸੁਣਾਉਣਾਂ ਬੇਹੱਦ ਜ਼ਰੂਰੀ ਹੈ ਹਕੁਮਤ ਦੇ ਜ਼ੁਲਮ ਦੱਸਣ ਦੀ ਲੋੜ ਹੈ ਕਿਵੇਂ ਜ਼ਾਲਮ ਸਰਕਾਰਾਂ ਨੇ ਜ਼ੁਲਮ ਕੀਤਾ ਆਉਣ ਵਾਲ਼ੀ ਪੀੜ੍ਹੀ ਨੂੰ ਜਾਣਕਾਰੀ ਦਿੱਤੀ ਜਾਣੀਂ ਚਾਹੀਦੀ ਹੈ
@Fun836
@Fun836 Ай бұрын
ਸ੍ਰੋਤੇ ਵੀ ਤੇ ਚਾਹੀਦੇ ਹਨ॥
@raghvirsingh8253
@raghvirsingh8253 Ай бұрын
ਸ​@@Fun836ਸੰਨ ਚੁਰਾਸੀ ਦਾ ਬਹੁਤ ਵੱਡਾ ਇਤਿਹਾਸ ਪਿਆ, ਜੇਕਰ ਕੋਈ ਸੁਣਾਏ।।ਪਰ ਸਿੱਖਾਂ ਦੇ ਧਾਰਮਿਕ ਤਾਂ ਡੇਰਿਆਂ ਦੇ ਬਾਬਿਆਂ ਦੇ ਨੇ ਜਾਏ ਨੇ।। ਸਾਧਾਂ ਵਾਗੂੰ ਮਾਰਨ ਗੱਪਾਂ।। ਕੇ ਬਾਬੇ ਨਾਨਕ ਬਾਗੂੰ ਬੇਲੜ ਸਾਧ ਵੀ ਗੁਰੂ ਬਣਾਏ।। ਢਾਡੀ ਕਵੀਸ਼ਰ ਘਰੇ ਬਠਾਏ ਸਾਧਾਂ ਦੇ ਚੇਲੇ ਦਿਵਾਨ ਲਾਉਂਣ ਵਾਲਿਆਂ, ਸਾਡੇ ਤੰਤੀ ਸਾਜ਼ ਵੀ ਖੂੰਜੇ ਲਾਏ।। ਦੀਵਾਨਾਂ ਵਿੱਚ ਸਭ ਵਿਪਰੀ ਬੋਲਣ, ਤਰ੍ਹਾਂ ਤਰ੍ਹਾਂ ਦੇ ਸਾਧ ਅਸੰਤ ਸਮਾਜ ਵਾਲੇ ਸਾਧ ਨਾਨਕ ਬਣਾਂ ਪੁਜਾਏ।।ਪਰ ਏਹਨਾਂ ਤੰਗ ਪੰਜਾਮੀ ਵਾਲਿਆਂ ਨੂੰ ਸੁੱਖੇ ਜਿੰਦਿਆ ਤੇ ਬੇਅੰਤ ਸਿੰਘ ਤੇ ਸਤਵੰਤ ਤੇ ਭਾਈ ਕੇਹਰ ਸਿੰਘ ਭੁਲਾਏ।।ਸੰਤ ਸਿਪਾਹੀ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਖਾਲਸਾ ਤਾਂ ਨਲੂਆ ਸਿੰਘ ਬਣ ਏਹਨਾਂ ਪੰਡੇ ਪੁਜਾਰੀਆਂ ਨੂੰ ਮਾਇਆ ਧਾਰੀਆਂ ਨੂੰ,ਡਰਾਏ।।ਫਿਰ ਗੋਲਕ ਪੈਸੇ ਪਾਉਂਣ ਵਾਲੇਓ,, ਤੁਸੀਂ ਤਾਜੇ ਇਤਿਹਾਸ ਸੁਣਨ ਲਈ ਢਾਡੀਆਂ ਨੂੰ ਕਿਓ ਨਹੀ ਪਰਚੇ ਗੁਰੂ ਘਰ ਵਿੱਚ ਦਰਜ਼ ਕਰਾਏ।। ਬਾਬੇ ਬਣਿਆਂ ਤੋਂ ਗੱਪਾਂ ਸੁਣੀਆਂ,ਸੁਰਗ ਜਾਣਦੀਆਂ।। ਬਿਪਰਾਂ ਸਾਧਾਂ ਸੰਤਾਂ ਰਾਹੀਂ ਆਪਣੇ ਰਸਤੇ ਪਾਏ।। ਰਾਜ ਕਰੇਗਾ ਖਾਲਸਾ,ਦਾ ਸੁਰਗੀ ਮਾਰਗ ਮੰਤਰ ਛਡਾਇਆ,, ਸਾਥੋਂ,, ਅਣਡਿੱਠ ਸੁਰਗ ਜੋ ਪਾਂਡੇ ਸ਼ਾਜਿਆ।।ਉਸ ਕੰਡਿਆਲੇ ਰਾਹੀਂ ਨੇ ਸਿੱਖ ਪਾਏ।।ਜੋ ਸਿੱਖ ਚਾਹੇ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਵਾਹਿਗੁਰੂ।।ਜੀ ਦਾ ਨਾਮ ਧਿਆਉਣ ਚਹੁੰਦੇ,,ਵੱਸ ਜਾਗ ਆਉਣ ਤੋਂ, ਗੁਰੂ ਮੰਤਰ,, ਦੇ ਨਾਲ,ਹਰ ਸਮੇਂ ਦੁਹਰੇ,, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ।।ਦਾ ਹਰ ਸਮੇਂ ਆਪਣੇਂ ਮਨ ਵਸਾਏ।। ਖਾਲਿਸਤਾਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ।। ੱ
@gurnamkaurdulat3883
@gurnamkaurdulat3883 Ай бұрын
ਹਮੇਸ਼ਾ ਦੀ ਤਰ੍ਹਾਂ ਅੱਖਾਂ ਖੋਲਣ ਵਾਲੀ ਸਪੀਚ।
@Imblack0798
@Imblack0798 Ай бұрын
ਸਿੱਖ ਕੌਮ ਦੀ ਯੰਗ ਸਦਾ ਚਲਦੀ ਰਹਿਣੀ ਆ ❤❤🎉🎉
@Jandu_Ramgarhia
@Jandu_Ramgarhia Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ..💐 49:51
@kamaldeepsingh3988
@kamaldeepsingh3988 Ай бұрын
ਬਿਲਕੁੱਲ ਸਹੀ ਜੀ 🙏🏻
@anshpreetsingh2022
@anshpreetsingh2022 Ай бұрын
ਬਹੁਤ ਵਧੀਆ ਵਿਚਾਰ।ਕਲਾ ਕਮੈਟ ਚ ਵਧੀਆ ਵਿਚਾਰਧਾਰਾ ਲਿਖਣ ਨਾਲ ਨਹੀਂ ਗੱਲ ਤੇ ਵਿਚਾਰ ਤੇ ਵੱਧ ਤੇ ਵੱਧ ਲੋਕਾਂ ਇਹ ਗੱਲਾਂ ਜਾਣੀਆ ਚਾਹੀਦੀਦੀਆ।
@SukhminderSingh-bl3ef
@SukhminderSingh-bl3ef Ай бұрын
ਦੇਗ਼ ਤੇਗ਼ ਫ਼ਤਿਹ।। ਰਾਜ ਕਰੇਗਾ ਖਾਲਸਾ।।
@Gyani_Tejbir_Singh_Ji
@Gyani_Tejbir_Singh_Ji Ай бұрын
Bhut kirpa guru sahib ji di
@noorsunnyasr9320
@noorsunnyasr9320 Ай бұрын
Waheguru ji meher karo ji apne sikha te
@harwindersingh1657
@harwindersingh1657 Ай бұрын
Waheguru ji 🙏🏼🙏🏼🙏🏼🙏🏼🙏🏼
@rajindersingh1486
@rajindersingh1486 Ай бұрын
WAHEGURU ji ka khalsa WAHEGURU Ji ki fateh
@AvtarSingh-pb6ti
@AvtarSingh-pb6ti Ай бұрын
ਰਾਜ ਕਰੇਗਾ ਖਾਲਸਾ 🙏
@harjitataal9304
@harjitataal9304 5 күн бұрын
Waheguru ji ka Khalsa waheguru ji ki Fateh
@KaranSingh-pc8mc
@KaranSingh-pc8mc Ай бұрын
Good information। Every guru Sikhs apply these words।
@PartapSingh-pn2tg
@PartapSingh-pn2tg Ай бұрын
ਗੁਰੂ ਜੀ ਦੀ ਬਹੁਤ ਕਿਰਪਾ ਹੈ ਆਪ ਉਪਰ
@Jandu_Ramgarhia
@Jandu_Ramgarhia Ай бұрын
ਵਾਹ ਜੀ ਵਾਹ...👍👌 33:22
@mohindersidhu3270
@mohindersidhu3270 Ай бұрын
Dr. Sewak Singh brought out very apt and important points. Not really relevant to the subject talk; a passing reference came about land allotment to our displaced brethren who came from West Punjab (now Pakistan). I would like to share the information regarding the same:- (a) Against 10 acres held was allotted 7.5 acres. (b) " 30 " " " " 21 " . (c) " 100 " " " " 51.5 " . (d) " 500 " " " " 126 " . (e) " 1000 " " " " 176.5 " . Land was allotted within the confines of erstwhile Punjab (pre 1966) and not in any other Indian State. Comparatively less fertile as compared to lands from which they were uprooted. Total land vacated by Muslim migrants from Indian Punjab was less in acreage vis-a-vis left behind by our people. Hence proportionately less allotment. This could have been avoided had the allotment been made from land vacated by moved-out Muslim agriculturists from other Indian States. Approximately 10 lakhs (both Hindus & Sikhs) were killed during the partition which was called "Aazadi".
@Jandu_Ramgarhia
@Jandu_Ramgarhia Ай бұрын
27:00 ❤ ਬਿਲਕੁੱਲ ਸਹੀ
@GursaanjhSingh-Khaira-89
@GursaanjhSingh-Khaira-89 Ай бұрын
Waheguru ji
@dhiansingh5947
@dhiansingh5947 Ай бұрын
Vaheguru ji
@gurbakshkaur6116
@gurbakshkaur6116 Ай бұрын
Bahut vadhiya veerji
@jasssingh1401
@jasssingh1401 Ай бұрын
ਅੱਜ ਤੋਂ ਹੀ ਪੰਥ ਪਰਿਵਾਰ ਦੇ ਹਰ ਇੱਕ ਮਾਈ ਭਾਈ ਨੂੰ ਏਹਨਾ ਬਚਨਾਂ ਤੇ ਹੁਣ ਤੋਂ ਹੀ ਪਹਿਰਾ ਦੇਣ ਦੀ ਜ਼ਰੂਰਤ ਐ ,,, ਖਾਲਿਸਤਾਨ ਜਿੰਦਾਬਾਦ
@AvtarSingh-y8u2q
@AvtarSingh-y8u2q Ай бұрын
Jug jug jiyo
@sultansingh9719
@sultansingh9719 Ай бұрын
ਮਹਾਰਾਣਾ ਪ੍ਰਤਾਪ ਦੀਆਂ ਯਾਦਗਾਰਾਂ ਪੰਜਾਬ ਦੇ ਹਰ ਸ਼ਹਿਰ ਵਿੱਚ ਬਣਾਈਆਂ ਜਾ ਰਹੀਆਂ ਹਨ ਸਾਡੇ ਸਿੰਘ ਸੁੱਤੇ ਪਏ ਹਨ ਮਹਾਰਾਜਾ ਰਣਜੀਤ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਹਰੀ ਸਿੰਘ ਨਲੂਆ ਅਕਾਲੀ ਫੂਲਾ ਸਿੰਘ ਜੀ ਬਾਬਾ ਹਨੂੰਮਾਨ ਸਿੰਘ ਜੀ ਦੀਆਂ ਯਾਦਗਾਰਾਂ ਕਿਤੇ ਵੀ ਨਜ਼ਰ ਨਹੀਂ ਆਉਂਦੀ ਆਂ
@Jandu_Ramgarhia
@Jandu_Ramgarhia Ай бұрын
❤ ਵਾਹ ਜੀ ਵਾਹ ਬਿਲਕੁੱਲ ਸਹੀ ਕਿਹਾ ਜੀ.....17:21
@Fun836
@Fun836 Ай бұрын
ਮਰਣੁ ਮੁਣਸਾਂ ਸੂਰਿਆਂ ਹਕ ਹੈ…….
@gurdeepsingh1616
@gurdeepsingh1616 Ай бұрын
Jung hind Panjab da hon laga
@Jandu_Ramgarhia
@Jandu_Ramgarhia Ай бұрын
ਉਹ ਕਾਲਾ ਦੌਰ ਨਹੀਂ ਸੀ ਸੁਨਹਿਰਾ ਦੌਰ ਸੀ ਕਿਉਂਕਿ ਸਿੱਖਾਂ ਵਜੋਂ ਖ਼ਾਲਸਾ ਆਪਣੇ ਸ਼ੁੱਧ ਖ਼ਾਲਸ ਰੂਪ ਵਿੱਚ ਵਿਚਰ ਰਿਹਾ ਸੀ.... ਗੁਰੂ ਨਾਲ ਇੱਕ ਮਿੱਕ... 35:58
@Jandu_Ramgarhia
@Jandu_Ramgarhia Ай бұрын
❤...👌... ਸਹੀ 24:19
@Jandu_Ramgarhia
@Jandu_Ramgarhia Ай бұрын
ਉਹ 18ਵੀਂ ਸਦੀ ਦੇ ਸਿੱਖ ਗੁਰੂ ਨੂੰ ਪ੍ਰਣਾਏ ਹੋਏ ਸੀ...🎉💐 34:21
@gurjindersingh1871
@gurjindersingh1871 Ай бұрын
KHALISTAN ZINDABAAD 🗡️🔥🤺🎇
@Jandu_Ramgarhia
@Jandu_Ramgarhia Ай бұрын
❤ 35:34
@davinderkaur5095
@davinderkaur5095 Ай бұрын
ਡਾਕਟਰ ਸਾਹਿਬ ਉਹ ਕੌਣ ਲੋਕ ਹਨ ਜਿਹੜੇ ਨਿਸ਼ਾਨੀਆਂ ਨੂੰ ਯਾਦਗਾਰਾਂ ਨੂੰ ਮਿਟਾਕੇ ਨਵਾਂ ਰੂਪ ਦੇਣ ਵਿਚ ਲਗੇ ਹੋਏ। ਹਨ ਬਹੁਤ ਕੁਝ ਤਾਂ ਚਲਾ ਗਿਆ ਜੋ ਰਹਿੰਦਾ ਹੈ ਉਸਨੂੰ ਤਾਂ ਬਚਾ ਲਉ
@surjitkalair8371
@surjitkalair8371 Ай бұрын
💛
@frozen-mf9tn
@frozen-mf9tn Ай бұрын
Kine sone sahbad
@andybhatti7740
@andybhatti7740 Ай бұрын
I love it be understand what ever is going on all about dishonest people. We love all humanity but dishonest people in power they can show wrong to public. Selfish politicians for their own benefits. They are taking votes from ignorant people. I hate that I am Singh. I am stand for good for all humanity. I don't care who are I like justice for all. Not fighting for colors or religion. Love each other and help each other's. Be good for each other's. Don't be selfish. Love each other's. Help each other's. SIKHISM love ❤️ all humanity not one comunity. We have no restrictions to come to Gurdwara everybody well come waheguru ji 🙏
@amansinghmahi8750
@amansinghmahi8750 Ай бұрын
ਆਪਣੇ ਆਪ ਨੂੰ ਯਹੁਦੀਆ ਨਾਲ ਨਾ ਤੋਲੋ ਉਹ ਕਿੱਥੇ ਤੇ ਤੁਸੀਂ ਕਿੱਥੇ
@Jandu_Ramgarhia
@Jandu_Ramgarhia Ай бұрын
ਪਰ ਇਨ੍ਹਾਂ ਦਿੱਲੀ ਵਾਲਿਆਂ ਨੇ 84 ਤੋਂ ਬਾਅਦ ਹਰ ਆਏ 5 ਸਾਲ ਆਪਣੇ ਪੁਰਖਿਆਂ ਦਾ, ਪਰਿਵਾਰ ਦੇ ਕਤਲ ਹੋਏ ਜੀਆਂ ਦਾ ਮੁੱਲ ਹੀ ਵੱਟਿਆ.... 33:50
@suryapratapsingh6810
@suryapratapsingh6810 Ай бұрын
Beating around the bush
@satwantkaur7093
@satwantkaur7093 Ай бұрын
Badlan nu lahmbhe karo sikh kade nahin harness.
@gurnamkaurdulat3883
@gurnamkaurdulat3883 Ай бұрын
ਬਹੁਤ ਡੂੰਘੇ ਵਿਚਾਰ।
@Kuldeepbahad
@Kuldeepbahad Ай бұрын
Pathar te pani paun da koi fayda nhi
@chanchalsandhu8628
@chanchalsandhu8628 Ай бұрын
Khalistan zindabad gyani veer ji apna ghar bnon waste har sikh nu ladna pvega je
@mandeepsingh6992
@mandeepsingh6992 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@bhaiavtarsinghbudhajohad
@bhaiavtarsinghbudhajohad Ай бұрын
Waheguru ji
@tajinderkaur9860
@tajinderkaur9860 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@TEJINDERSIDHU-gy3ln
@TEJINDERSIDHU-gy3ln Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jogasingh91
@jogasingh91 Ай бұрын
Waheguru Waheguru
@GurmeetKaur-xt4wp
@GurmeetKaur-xt4wp Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ
@bachittarsingh6714
@bachittarsingh6714 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Ozoda - Alamlar (Official Video 2023)
6:22
Ozoda Official
Рет қаралды 10 МЛН
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
Way of Understanding The World and Life: Dr Sewak Singh
55:23
SikhSiyasat
Рет қаралды 9 М.
Ansuni Aur Anokhi Sikh Kahaniyaan Ft. Sarbpreet Singh - Guru Gobind Singh Ji & More
2:21:40
Ways of Seeing the World: Dr Sewak Singh
39:25
SikhSiyasat
Рет қаралды 7 М.
New World & Our Way of Life | Dr Sewak Singh
1:08:25
SikhSiyasat
Рет қаралды 6 М.
Ozoda - Alamlar (Official Video 2023)
6:22
Ozoda Official
Рет қаралды 10 МЛН