'ਸਿਕਿਉਰਿਟੀ ਨੂੰ ਲੈ ਕੇ ਮਜ਼ਾਕ ਨਾ ਕਰੋ', ਸ਼ਿਵ ਸੈਨਾ ਕੌਮੀ ਪ੍ਰਧਾਨ ਦਾ ਸ਼ਬਦੀ ਵਾ.ਰ

  Рет қаралды 38,094

Living India News Punjab

Living India News Punjab

Күн бұрын

'ਸਿਕਿਉਰਿਟੀ ਨੂੰ ਲੈ ਕੇ ਮਜ਼ਾਕ ਨਾ ਕਰੋ',
ਸ਼ਿਵ ਸੈਨਾ ਕੌਮੀ ਪ੍ਰਧਾਨ ਦਾ ਸ਼ਬਦੀ ਵਾ.ਰ
#ludhiana #nishantsharma #latestnews #shivsena #livingindianews
Watch Living India News' LIVE TV channel for all live coverage, breaking news, and exclusive updates.
Punjab, Haryana, Himachal Pradesh, and the rest of the world's news are streamed on the exclusive news channel Living India News on KZbin. The channel offers entertaining and educational debates on current events and special series programming in addition to the news.
Subscribe to our channel: / livingindianews
For Latest news and updates, log on to: livingindianew...
Follow Us on Facebook:
/ livingindianewschannel
Follow Us on Twitter:
/ lipunjab
Follow Us on Instagram:
/ livingindianews
#punjabnews #punjabikhabra #dailynews #ludhiana #nishantsharma #latestnews #shivsena #livingindianews

Пікірлер: 196
@tarsemsingh-kh1uy
@tarsemsingh-kh1uy 3 ай бұрын
ਪੰਜਾਬ ਦੇ ਹਿੰਦੂ ਸਿੱਖ ਮੁਸਲਮਾਨ ਈਸਾਈ ਸਾਰੇ ਭਾਈਚਾਰਕ ਸਾਂਝ ਨਾਲ ਰਹਿ ਰਹੇ ਹਨ ਪਰ ਕੁਝਕੁ ਸ਼ਰਾਰਤੀ ਲੋਕ ਆਪਣੇ ਲਈ ਗੰਨਮੈਨ ਲੈਣ ਲ੍ਹੈ ਕੇ ਵੱਖਰੀ ਪਛਾਣ ਬਣਾਉਣ ਲਈ ਅਤੇ ਨਿੱਜੀ ਹਿੱਤਾਂ ਖਾਤਰ ਨਫ਼ਰਤ ਭਰੇ ਬੋਲ ਬੋਲਦੇ ਹਨ ਸਮਾਜ ਵਿਚ ਵੰਡੀਆਂ ਪਾਉਂਦੇ ਹਨ । ਅਜਿਹੇ ਲੋਕਾਂ ਉੱਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
@geetakhosa
@geetakhosa 3 ай бұрын
ਸੰਦੀਪ ਥਾਪਰ ਦੀਆਂ ਕਈ ਵੀਡੀਓ ਮੈਂ ਦੇਖੀਆਂ ਉਹ ਸਿੱਖਾਂ ਨੂੰ ਕੁੜੀਆਂ ਦੀਆਂ ਗਾਲਾਂ ਕੱਢ ਦਾ ਸੀ
@sardarni5505
@sardarni5505 3 ай бұрын
ਇਹ ਉਹੀ ਆ ਨਾ ਜਿਹਨੇ ਭਾਈ ਜਗਤਾਰ ਸਿੰਘ ਹਵਾਰਾ ਤੋਂ ਲਫੇੜਾ ਖਾਧਾ ਸੀ 😂😂😂
@Rahul-e3e1k
@Rahul-e3e1k 3 ай бұрын
Kyu mahol kharab krde o Kamjor koi ni hunda
@ravindersandhu8466
@ravindersandhu8466 2 ай бұрын
Yaddasht bahut tej hai😅😂
@KulwantHundal-q3v
@KulwantHundal-q3v 2 ай бұрын
ਸਹੀ ਪਕੜੇ ਹੈ 😂 ਹਾਜੀ ਭੈਣ
@jassasinghsingh96crodibudhadal
@jassasinghsingh96crodibudhadal 3 ай бұрын
ਹੱਜੇ ਤਾਂ ਅਮਿਤ ਅਰੌੜਾ ਬਾਕੀ ਆ ਹੱਜੇ ਉਦਾ ਵੀ ਨੰਬਰ ਲੱਗਣਾ 🪓🪓
@dharmveermehra8263
@dharmveermehra8263 2 ай бұрын
भोसड़ी वालो तु क्यों नफरत फैला रहा है
@rdnnews6264
@rdnnews6264 3 ай бұрын
ਹੋਰ ਵੀ ਪੰਜਾਬ ਵਿੱਚ ਹਿੰਦੂ ,ਸਿੱਖ,ਮੁਸਲਿਮ ਭਾਈਚਾਰੇ ਵੱਸਦੇ ਨੇ ਬਹੁਤ ਵਧਿਆ ਵੱਸਦੇ ਨੇ ਲੁਧਿਆਣਾ,ਅਮ੍ਰਿਤਸਰ ,ਜਲੰਧਰ ਵਿਚ ਕਿਉਂ ਰੋਲਾ
@jeeteditor4936
@jeeteditor4936 3 ай бұрын
Ludhiana, jalandhar, amritsar hi Daftar Ehna chawla Da...
@singhmaninder8192
@singhmaninder8192 2 ай бұрын
ਐਨਾ ਦੀ ਜੀਬ ਜ਼ਿਆਦਾ ਚਲਦੀ ਤਾ ਓ ਵੀ ਧਰਮਾਂ ਤੇ ਕਿੰਤੂ ਪਰੰਤੂ
@OLD.SKOOL.22
@OLD.SKOOL.22 3 ай бұрын
ਏਹਨਾਂ ਸਲਿਆਂ ਦੀਆਂ ਸ਼ਕਲਾਂ ਵੇਖਕੇ ਹੀ ਗੁੱਸਾ ਆ ਜਾਂਦਾ 😅
@DaljitSingh-qd3rk
@DaljitSingh-qd3rk 3 ай бұрын
ਏਹਨੂੰ ਅਕਲ ਆ ਗਏ ਲਗਦੀ ਹਾਥੀ ਦੇ ਬੱਚੇ ਨੂੰ ਪਹਿਲਾਂ ਏਦੀ ਬੀ ਜਬਾਨ ਬਹੁਤ ਚਲਦੀ ਸੀ ਜਦੋਂ ਇਹਦੇ ਨਾਲ਼ ਦੇ ਗੋਲੀਆਂ ਬੱਜਿਆ ਉਦੋਂ ਦਾ ਇਹ ਸਾਦ ਬਣ ਗਿਆ😂😂😂😂😂
@aishleen715
@aishleen715 3 ай бұрын
Kaka gall time di aa time aan de fi chal ju patta
@HarmanSingh-e9q
@HarmanSingh-e9q 3 ай бұрын
ਕਦੀ ਵੀ ਤੁਸੀਂ ਏਕਤਾ ਦੀ ਗੱਲ ਕੀਤੀ
@Sukhvindersingh1313-i2b
@Sukhvindersingh1313-i2b 3 ай бұрын
ਸਰਕਾਰ ਜੁਮੈਦਾਰ ਆ ਕਿਸੈ ਧਰਮ ਤੈ ਗਲਤ ਬੋਲਣ ਵਾਲੈ ਨੂੰ ਜੈਲ ਹੋਵੈ ਐਨੂ ਪਹਿਲਾ ਗਲਤ ਬੋਲਣ ਤੈ ਸਰਕਾਰ ਕੰਮ ਨਹੀ ਕਰਦੈ ਭਾਵੈ ਕੋਈ ਹੋਵੈ ਹਿੱਦੁ ਸਿੱਖ ਦਾ ਮੱਤਲਬ ਨਹੀ
@bahadursingh9718
@bahadursingh9718 3 ай бұрын
ਪੱਤਰਕਾਰ ਵੀਰੇ ਕਿਸੇ ਭਾਈਂ ਚਾਰੇ ਨੂੰ ਗਲ਼ਤ ਨਾਂ ਬੋਲੋ ਕੁੱਝ ਲੋਕ ਤਾਂ ਸਕੁਰਟੀ ਲੈਣ ਲਈ ਬੋਲਦੇ ਰਹਿੰਦੇ ਹਨ। ਜਿੰਨ੍ਹਾਂ ਟਾਈਮ ਸਕੁਰਟੀ ਨਹੀਂ ਮਿਲਦੀ ਉਨ੍ਹਾਂ ਟਾਈਮ ਬੋਲਦੇ ਰਹਿਣਗੇ
@sanjogtarani3997
@sanjogtarani3997 3 ай бұрын
ਵੀਰੋ ਆਪਾਂ ਆਪਸ ਵਿੱਚ ਨਾ ਲੜੀਏ ਹਿੰਦੂ ਧਰਮ ਦੀ ਧੀ ਸਿੱਖਾਂ ਦੇ ਘਰ ਵਿਆਹੀ ਹੋਈ ਹੈ ਸਿੱਖ ਧਰਮ ਦੀ ਧੀ ਹਿੰਦੂ ਧਰਮ ਦੇ ਘਰ ਵਿਆਹੀ ਹੋਈ ਹੈ ਇਸ ਲਈ ਆਪਾਂ ਆਪਸ ਵਿੱਚ ਇਕੱਠੇ ਹੋਈਏ ਬਾਕੀ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
@HarmanSingh-e9q
@HarmanSingh-e9q 3 ай бұрын
ਏਕਤਾ ਦਾ ਨਾਅਰਾ ਮਾਰੋ ਚਵਲ
@Balraj_S
@Balraj_S 3 ай бұрын
ਜਦੋਂ ਫੌਜ ਅਗਨੀ ਵੀਰ ਨਾਲ ਚੱਲ ਸਕਦੀ ਹੈ ਤਾਂ ਬਾਕੀ ਮਹਿਕਮਿਆਂ ਵਿਚ ਵੀ ਕੀ ਪ੍ਰੌਬਲਮ ਹੈ , ਸਭ ਜਗਾ ਲਾਗੂ ਕਰੋ ਅਗਨੀ ਵੀਰ ਸਕੀਮ
@parmindersinghdhesi2976
@parmindersinghdhesi2976 3 ай бұрын
ਥੱਪੜ ਖਾਕੇ ਵੀ ਬਕਵਾਸ ਕਰਨੋ ਨੀ ਹੱਟ ਦੇ ਲੋਕ
@HarmanSingh-e9q
@HarmanSingh-e9q 3 ай бұрын
ਸਾਰੇ ਇਕੱਠੇ ਮਿਲ ਕੇ ਰਹੋ ਫਾਲਤੂ ਗੱਲਾਂ ਨਾ ਕਰੋ
@charanjeetsingh3090
@charanjeetsingh3090 3 ай бұрын
Anna bhosdi waleya nu samjh nh aa sakdi matthe te tilk la k v akal nh ayi ta hor kivve ayegi
@gsrajpoot3894
@gsrajpoot3894 3 ай бұрын
You ARE RIGHT 👍
@karamjitsinghkj4496
@karamjitsinghkj4496 3 ай бұрын
ਜਿਹੜੇ ਆਪਣੇ ਕਿਰਦਾਰ ਕਰਕੇ ਸਕਿਉਰਟੀ ਮੰਗਦੇ ਹਨ , ਉਹਨਾਂ ਨੂੰ ਨਿਜੀ ਹੈਸੀਅਤ ਤੇ ਸੁਰੱਖਿਆ ਖਰਚਾ ਝੱਲਣ ਦੀ ਹੈਸੀਅਤ ਤੇ ਮੁਲਾਜ਼ਮ ਦਿੱਤੇ ਜਾ ਸਕਦੇ ਹਨ।
@rajwinderjal3019
@rajwinderjal3019 3 ай бұрын
ਤੂੰ ਮੰਦਰ ਵਿੱਚ ਬਹਿ ਕੇ ਟੱਲ ਖੜਕਾ ਤੂੰ ਡੋਕੇ ਲੈਣੇ ਆ।
@KulwantSingh-d5j
@KulwantSingh-d5j 3 ай бұрын
ਕਦੀ ਕਿਸੇ ਸਿੱਖ ਨੇ ਵੀ ਹਿੰਦੂ ਧਰਮ ਬਾਰੇ ਗਲਤ ਗਲ ਕੀਤੀ ਹੈ , ਫਿਰ ਇਹ ਸ਼ਿਵ ਸੈਨਾ ਵਾਲੇ ਸਿੱਖ ਗੁਰੂ ਸਾਹਿਬਾਨ ਬਾਰੇ, ਸਿੱਖ ਧਰਮ ਬਾਰੇ, ਸਿੱਖਾਂ ਦੇ ਸਮਾਜਿਕ ਜੀਵਨ ਬਾਰੇ, ਕਿਉਂ ਗਲਤ ਬੋਲ ਕੇ ਪੰਜਾਬ ਦੀ ਸ਼ਾਂਤੀ ਭੰਗ ਕਰਦੇ ਹਨ । ਸਰਕਾਰ ਇਹਨਾਂ ਸ਼ਿਵ ਸੈਨਾ ਵਾਲਿਆਂ ਤੋਂ ਸਾਰੀ ਸਕਿਉਰਟੀ ਵਾਪਸ ਲੈ ਲਵੇ , ਫਿਰ ਇਹ ਗਲਤ ਨਹੀਂ ਬੋਲਣਗੇ ਅਤੇ ਪੰਜਾਬ ਵਿੱਚ ਸ਼ਾਂਤੀ ਆ ਜਾਵੇ ਗੀ। ।
@user-ox1fw1rc9j
@user-ox1fw1rc9j 3 ай бұрын
ਆਂ ਇਕ ਕੁੜੀ ਚੋਦ ਗੁਰਕੀਰਤ ਵੀ ਪੱਗ ਵਿੱਚ ਸਿਰ ਫਸਾਈ ਖੜਿਆ ਮੂਤ ਪੀਣਾ
@GurwinderKang-im8mm
@GurwinderKang-im8mm 3 ай бұрын
ਚੁੱਪ ਕਰਜਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਨੇ ਰਾਤ ਨੂੰ ਤੇਰੇ ਸੁਪਨੇ ਵਿੱਚ ਚਪੇੜਾਂ ਫਿਰ ਮਾਰ ਦੇਣੀਆਂ (ਅੱਜ ਸ਼ੇਰ ਤੁਹਾਡਾ ਹੱਥ ਜੋੜਦਾ ਸੀ)
@AmanMcgill
@AmanMcgill 3 ай бұрын
Jathedar bhai 🤡🤣
@gurlabhsingh525
@gurlabhsingh525 3 ай бұрын
😂😂
@Rajuchacha2000
@Rajuchacha2000 3 ай бұрын
joker hawara😝😝
@HARJITSINGH-qo6pl
@HARJITSINGH-qo6pl 3 ай бұрын
Those who provoke others community should be checked by Police immediately. CM Sh Bhagwant Singh should instruct DGP Punjab to arrest those who provokes other communities immediately rather then providing security.
@Kuljeet2001
@Kuljeet2001 3 ай бұрын
ਹੁਣ ਇਹ ਕੌਣ ਐ. ਇੱਟ ਚੱਕੋ. ਬਾਬਾ ਨਿਕਲ ਆਉਦਾ. 😂😂😂😂😂😂😂😂
@Ranvirkumarguesser6
@Ranvirkumarguesser6 3 ай бұрын
Self care for you is must
@HirasinghHanzra
@HirasinghHanzra 3 ай бұрын
ਇਸ ਤਰਾਂ ਤਾਂ ਸਭ ਨੂੰ ਸਕਿੳਰਟੀ ਚਾਹੀਦੀ ਹੈ ਇੰਨੀ ਫੋਰਸ ਕਿਥੋ ਆਵੇਗੀ? ਜਿਹੜਾ ਇਸ ਤਰਾਂ ਦੇ ਪੰਗੇ ਲੈਦਾ ਉਹ ਅਪਣੇ ਖਰਚੇ ਤੇ ਸਕਿੳਰਟੀ ਲੈ ਲਵੇ ਜਾਂ ਸਿਧੇ ਪੁਠੇ ਬਿਆਨ ਦੇਣ ਤੋਂ ਗੁਰੇਜ ਕਰੇ
@shivanisharma5562
@shivanisharma5562 3 ай бұрын
ਇਥੇ ਖਰੜ ਵਿਖੇ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@luv_preet
@luv_preet 3 ай бұрын
konn hai eh
@ibadatkaurkingra7376
@ibadatkaurkingra7376 3 ай бұрын
😅😢 2 saal ho gye ehi msg type krde oo....apne bhmn smaz nu iktha kro te larro
@MrSingh-hq5zd
@MrSingh-hq5zd 3 ай бұрын
@@ibadatkaurkingra7376Sahi gal aa ji. Mein v bahut time tohn eh message dekh riha hanh
@ManpreetSingh-wk7sw
@ManpreetSingh-wk7sw 3 ай бұрын
Shivsenea punjab da mahol khraab kar rahe
@sukhpalgrewal5003
@sukhpalgrewal5003 3 ай бұрын
ਤੁਸੀ ਮਾੜਾ ਕਿਉਂ ਬੋਲਦੇ ਹੋ ਸਿੱਖਾਂ ਵਾਰੇ 4 -5 ਨੂੰ ਛੱਡ ਕਿ ਬਾਕੀ ਸਾਰੇ ਅਮਨ ਅਮਾਂਨ ਨਾਂਲ ਰਹਿੰਦੇ ਹਨ ਤੁਹਾਡੇ ਕਿਉਂ ਚਲੂਣੇ ਲੜਦੇ ਹਨ
@rachpalsingh8469
@rachpalsingh8469 3 ай бұрын
ਕੇਹੜੇ ਸੈਵ ਸੈਨਾ ਵਾਲੇ ਹੇ ੲਿੱਕ ਸੈਵੇ ਸੈਨਾ ਉਦੋਂ ਠੇਕਰ ਦੀ ਹੈ
@sakinderkaur846
@sakinderkaur846 3 ай бұрын
Ohi hei .pehlan ona d statement v ayi c ki sada ena nal koe ni haiga .
@MohanSinghKamboj
@MohanSinghKamboj 3 ай бұрын
ਮਿਤਰਾ ਇਹ ਦੱਸ ਜੋਂ ਸੁਰੀਂ ਨੇ ਗੰਦ ਬਕਿਆ ਸੀ ਦੇ ਉਸ ਨੂੰ ਸਮਝਾ ਦਿੱਤਾ ਜਾਂਦਾ ਜੋਂ ਉਸ ਨੇ ਕਿਹਾ ਕਿ ‌ਅਸਲਾ‌ਖਰੀਦੋ ਓਹ ਠੀਕ ਸੀ ਆਰ ਐਸ ਐਸ ਦੇ ਲਿਡਰ ਨੂੰ ਕੁਝ ਹੋਜੇ ਤਾਂ ਤੁਹਾਨੂੰ ਦੁਖ ਹੈ ਬਾਕੀ ਪੰਜਾਬ ਦੇ ਲੋਕਾਂ ਨੂੰ ਕੁਝ ਹੋਜੇ ਤਾਂ ਤੁਸੀਂ ਕੁੱਝ ਨਹੀਂ ਬੋਲਿਆ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ ਕਿਸੇ‌ਨਾਲ ਗਲਤ ਹੇਵੇ ਉਥੇ ਬੋਲੋ
@rachpalsingh8469
@rachpalsingh8469 3 ай бұрын
ਲੋਕਾਂ ਨੂੰ ਬੈ ਕੋਫ਼ੀ ਬਣਦੇ ਸੈਵ ਸੈਨਾ ਵਾਲੇ ਹੇਰ ਪੰਜਾਬ ਤੋਂ ਬਾਹਰ ਕਿੱਥੇ ਹੈ ਹੈ ੲਿਹ ਪਾਰਟੀ ਆਮ ਲੋਕਾਂ ਨੂੰ ਪਤਾ ਲੱਗੇਗਾ
@ksg7821
@ksg7821 3 ай бұрын
Shiv Sena is always first to start mischief in Punjab.Put NSA on that poisonous Sandeep Thapar.
@shivanisharma5562
@shivanisharma5562 3 ай бұрын
ਖਰੜ ਗੂਲ ਮੋਹਰ ਪੰਜਾਬ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ,ਗੂਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਤੇ ਸਤਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@GurjotHehar-wm1pe
@GurjotHehar-wm1pe 3 ай бұрын
ਜਵਾਨ ਨੂੰ ਲਗਾਮ ਲਗਾਉਣ ਕੁਝ ਨੀ ਹੁੰਦਾ।
@MandeepKaur-zb4ve
@MandeepKaur-zb4ve 3 ай бұрын
Shivsena galat boli
@KulwantsinghChahal-y1b
@KulwantsinghChahal-y1b 3 ай бұрын
Car chour or froudi
@JoginderSingh-ow7yw
@JoginderSingh-ow7yw 3 ай бұрын
Better control your dirty tongue. Don't betray with Punjab. Govt should take back security. They will stop communal & poisoning speeches
@drpunjabi9394
@drpunjabi9394 3 ай бұрын
Sikha khilaaf bonkna band karlo, security d v lorh nahi peni
@mihirrai590
@mihirrai590 3 ай бұрын
Sikh koi daram nai hai
@Rahul-e3e1k
@Rahul-e3e1k 2 ай бұрын
@@drpunjabi9394 dar gya I ma😄😄😄
@drpunjabi9394
@drpunjabi9394 2 ай бұрын
@user-qp5fg6di7w Hizhrho se Kiya darna, Agar tum Nakli hindu darpok na hotte to taali thaali bazaate Kashmir se baag na atte, vaha reh Kar larhte, Prooved U are hizrha🤣🤣🤣
@drpunjabi9394
@drpunjabi9394 2 ай бұрын
@user-qp5fg6di7w Ram 11000 saal pehle aye, 5000 saal pehle sabhi Adimanav the, kon Ramrajyia chal reha tha, Hindu to fake religion huya, abh religion of haters bann gya hai
@moosewalafanclub8507
@moosewalafanclub8507 3 ай бұрын
ਦੁੱਖ ਤਾਂ ਤੇਰੇ ਥੱਪੜ ਦਾ ਵੀ ਯਾਦ ਆਇਆ ਹੋਊ ਗੈਂਡਾ ਕੰਪਨੀ
@lakhvirgrewal
@lakhvirgrewal 3 ай бұрын
Basaram. Sivsana. Laklanta
@TarlochanGarwal-it1wg
@TarlochanGarwal-it1wg 3 ай бұрын
ਏਕਤਾ,ਦੀ,ਗੱਲ,ਕਰੋ,ਨਾ,ਕਿ,ਭੜਕਾਉਣ,ਦੀ
@MandeepKaur-zb4ve
@MandeepKaur-zb4ve 3 ай бұрын
Juban per control rakho koi nahin Marda
@ShayamPal-g4y
@ShayamPal-g4y 3 ай бұрын
आप लोग बिना दांत के सांप हो, हमेशा कुचले जाओगे।
@MrSingh-hq5zd
@MrSingh-hq5zd 3 ай бұрын
Sahi gal aa suri aala haal hona aan ehna da ek din
@rakeshkumarrakeshkumar5681
@rakeshkumarrakeshkumar5681 3 ай бұрын
Oye ij ne pagg vich seer fsaya hoya nal jhda
@user-ox1fw1rc9j
@user-ox1fw1rc9j 3 ай бұрын
ਮੋਟਾ ਸੁਰ
@Ghuman-jw1pu
@Ghuman-jw1pu 3 ай бұрын
Ena di security wapis lo sab kuj thik ho jau
@MandeepKaur-zb4ve
@MandeepKaur-zb4ve 3 ай бұрын
Agla Jawan band rakho
@SinghNavjot-bm1qt
@SinghNavjot-bm1qt 3 ай бұрын
ਪੱਗ ਵਾਲੇ ਚਵਲ ਨੂੰ ਕਿੱਡੀ ਠੰਡ ਚੜੀ ਆ
@budhsinghhalwai8322
@budhsinghhalwai8322 2 ай бұрын
ਅੱਜ ਦੇ ਸਮੇ ਜੋਸ ਦੇ ਨਾਲ ਹੋਸ ਦੀ ਲੋੜ ਹੈ.ਸਿੱਖਾ ਦੀ ਸਾ਼ਨ ਦੇ ਖਿਲਾਫ ਬਿਆਨ ਦੇ ਦੇਣਾ ਕਿਹੜੀ ਬਹਾਦਰੀ ਹੈ.ਜਿਹੜੀ ਸਿੱਖ ਕੌਮ ਦੇ 80ਪਰਸੈਂਟ ਸਿਰਲੱਥ ਜੋਧਿਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਭਾਰਤ ਦਾ ਰਾਜ ਅੰਗਰੇਜਾਂ ਤੋ ਵਾਪਸ ਲਿਆ .ਉਸ ਸਿੱਖ ਕੌਮ ਦੇ ਖਿਲਾਫ ਜਹਿਰ ਉਗਲ ਕੇ ਸਾਬਾਸ ਕਿਸਤੋ ਲੈਣੀ ਚਾਹੁੰਦੇ ਹੋ.ਜਦੋ ਕਿ ਪੰਜਾਬ ਵਿੱਚ ਹਿੰਦੂ ਸਿੱਖ ਏਕਤਾ ਬਹੁਤ ਮਜਬੂਤ ਹੈ.ਧੰਨਵਾਦ.
@RajinderKaur-bq1fm
@RajinderKaur-bq1fm 3 ай бұрын
ਦੇਸ ਨੂੰ ਤੁਹਾਡੀ ਕੀ ਦੇਣ ਏ।
@narinderkumar5183
@narinderkumar5183 3 ай бұрын
Pardhan jee na bolo punjab de vich sadi nahi suny
@KamaljeetSingh-g4h
@KamaljeetSingh-g4h 3 ай бұрын
Punjab ssreya da veh lakin gaalan karan di tameez vi honi chahidi veh😊
@Kohli120
@Kohli120 3 ай бұрын
Har har mahadev
@gurlabhsingh525
@gurlabhsingh525 3 ай бұрын
Hye thapad 😂
@RavinderKumar-jl7gz
@RavinderKumar-jl7gz 3 ай бұрын
Hindu nu ek hona padaga
@singhmaninder8192
@singhmaninder8192 2 ай бұрын
ਜੀਬ ਤੇ ਲਗਾਮ ਰੱਖੋ ਆਪਣੀ ਤੇ ਕਿਥੈ ਕਿ ਬੋਲਣਾ ਆਪਣੇ ਵਡੇਰੇ ਤੋਂ ਸਿਖਲੋ 😅
@tanvirkaur4354
@tanvirkaur4354 3 ай бұрын
11-11 🤣🤣🤣🤣👌👌👌👌🖐🖐🖐🖐
@Sukhvir_kaur120
@Sukhvir_kaur120 3 ай бұрын
Punjab da mahol khrab na kro apni juban ta lgam rakhio kro
@harjinder7435
@harjinder7435 3 ай бұрын
ਜੁਬਾਨ ਨੂੰ ਲਗਾਮ ਦਿਉ ਕੋਈ ਕਿਸੇ ਨੂੰ ਕੁੱਝ ਨੀ ਕਹਿੰਦਾ ਬਾਕੀ ਹਿੰਦੂ ਵੀ ਤਾਂ ਪੰਜਾਬ ਚ ਹੀ ਰਹਿੰਦੇ ਆ ਤੁਸੀ ਟਿੱਕਦੇ ਹੀ ਨਹੀ ਜੁਬਾਨ ਦਾ ਖੱਟਿਆ ਖਾਂਦੇ ਹੋ
@preet1976phul
@preet1976phul 3 ай бұрын
Mohali vich kadhi chawal de Tehri Luganda c 3b2 phase vich Sikh dharam de khilaf bol k security layi Friday hai. Dhanu dibrugarh bhejo
@RavinderSingh-pn8gs
@RavinderSingh-pn8gs 3 ай бұрын
Bandroo burr
@jasvirsinghnanua6503
@jasvirsinghnanua6503 3 ай бұрын
Apni jwan te control rkho bai
@surinderpalsingh4600
@surinderpalsingh4600 3 ай бұрын
Bhai sahib, ਪੰਜਾਬ ਦੇ ਅਮਨ nu agg ਲਾਉਣ ਵਾਲੇ ਬਿਆਨ ਨਾ dia karro. Sastha ਕੋਈ chalavo jis ਨਾਲ਼ ਕੁਦਰਤ ਜਾ manukhta ਦਾ bhalla ਹੋਵੇ, ਮੈਂਨੂੰ ਨਹੀਂ ਲੱਗਦਾ ਪੰਜਾਬ ਦੇ ਕਿਸੇ ਹਿੰਦੂ ਨੂੰ ਸਿੱਖਾਂ ਤੋਂ ਖ਼ਤਰਾ ਹੋਵੇ, ਹਾਂ, j ਕਿਸੇ ਦੀ ਨਿੱਜੀ ਦੁਸ਼ਮਣਾਂ ਹੋਵੇ ਉਹ ਅਲੱਗ ਗੱਲ ਹੈ,
@gurbachansingh656
@gurbachansingh656 3 ай бұрын
Faddu shiv Seyna
@bb5920
@bb5920 3 ай бұрын
AAPNE SHIV SENA BANDRA DE MIDIA TE BEYAN TA SUNEA KAR
@gussingh2832
@gussingh2832 3 ай бұрын
If love tiranga do not ask security join indian army
@BabluBoparai
@BabluBoparai 3 ай бұрын
Sikh koi attwadi ni tusi sikha nu atwadi dasdo o fer ki karn double standard law
@raniya-wl2gy
@raniya-wl2gy 3 ай бұрын
ਤੁਸੀ ਸਿੱਖਾ ਖਿਲਾਫ ਨਾ ਬੋਲੋ ਤੁਹਾਨੂੰ ਕੋਈ ਕੁਝ ਨਹੀਂ ਕਿਹਦਾ
@GurjinderSingh-r5d
@GurjinderSingh-r5d 3 ай бұрын
Dalle
@rasbirsingh1073
@rasbirsingh1073 3 ай бұрын
Sikha baray na bura bola karo security lan lai pinkna bund kardo
@thomsphotography9877
@thomsphotography9877 3 ай бұрын
Jwan tee lgam dao koi Kuj NHi kehnda
@malwaijattpb0347
@malwaijattpb0347 3 ай бұрын
ਜੈ ਗਲਤ ਬੋਲੋ ਹੀ ਨਾ, ਫ਼ੇਰ ਨਾ ਤੂਹਾਨੂੰ security ਦੀ ਲੌੜ ਪਵੇ ਨਾ ਛਿੱਤਰ ਖਾਉ, ਜ਼ੁਬਾਨ ਸੰਭਾਲ ਕੇ ਬੋਲਿਆ ਕਰੋ ਅੱਗੇ ਤੋਂ ਵੀ, ਨਹੀਂ ਜੈ ਤੁਸੀਂ ਸਿੱਖ ਕੌਮ ਦਾ ਦਿਲ ਦੁੱਖੀ ਕਰੋਗੇ ਤਾਂ ਏਦਾ ਹੀ ਛਿੱਤਰ ਖਾਉ ਗੇ
@user-do7jj6cd4b
@user-do7jj6cd4b 3 ай бұрын
ਬਾਂਦਰ ਸੈਨਾ.
@avtarrattol3995
@avtarrattol3995 3 ай бұрын
Oe Eh tá ohi aa , Gaddi Chor 😂
@vickyarora2188
@vickyarora2188 3 ай бұрын
18 LAKH RS TERE TE SADA TEX DA PAISA KHARCH HUNDA HAI HAR MEHNE LENDO NA KARO VAND NA PAO PLS
@HarmanSingh-e9q
@HarmanSingh-e9q 3 ай бұрын
ਚੋਰ ਢਡੀ ਭਾਸ਼ਣ ਸਹੀ ਨਹੀਂ ਆ
@babbusainisaini7917
@babbusainisaini7917 3 ай бұрын
😂😂😂😂😂😂😂
@hssekhongaming6985
@hssekhongaming6985 3 ай бұрын
ਚਪੇੜ ਹਵਾਰੇ ਦੀ
@KulbirSingh-p2q
@KulbirSingh-p2q 3 ай бұрын
Hahahaha 🤣
@MandeepK-w7o
@MandeepK-w7o 3 ай бұрын
Tuc 4 5 k a jhade aniyan juttiyan kh k v sher bnde 😂😂 tuc j chup raho kuj v na hove punjab ch ok
@siddharthchy9
@siddharthchy9 3 ай бұрын
Hinduo ekta lao
@ibadatkaurkingra7376
@ibadatkaurkingra7376 3 ай бұрын
😢 Tusi apni security li tusi apni jabb ch khrch kro.....
@boparaiksingh8947
@boparaiksingh8947 3 ай бұрын
Sena sirf naam di
@parveensehgal7955
@parveensehgal7955 3 ай бұрын
Dhan Dhan Baba Todar Mal Ji
@ShamsherSingh-ix3do
@ShamsherSingh-ix3do 3 ай бұрын
Jo bejoga so badoga
@JatinderSingh-sb5jv
@JatinderSingh-sb5jv 2 ай бұрын
Sikh nu galaa kad ke bani partay shiv sena
@PB65MOHALIpannu
@PB65MOHALIpannu 3 ай бұрын
👎👎
@lovejit4811
@lovejit4811 3 ай бұрын
😂
@karamsingh8379
@karamsingh8379 3 ай бұрын
Taout ne
@harjitcheema-zb2ip
@harjitcheema-zb2ip 3 ай бұрын
ਖਤਰਾ ਵਾ ਤਾ apne ਸੁਕਕਟੀ ਲਵੋ ਪੈਸਾ ਦਵੋ ਤੇ ਲਵੋ ਜੇ ਖਤਰਾ ਹੈ ਤਾ
@heharlatala9177
@heharlatala9177 3 ай бұрын
Yr shiv sena walaa ke kam karda manu ta pata nhi 😅😅. Pata kise nu
@arshbaba4802
@arshbaba4802 3 ай бұрын
Tusi hai he jutiya de like
@MandeepK-w7o
@MandeepK-w7o 3 ай бұрын
Ah ta sudar gya hun jhade Punjab vich mader hoye ostime kyon chup rhnde tuc sade lakha singh mare gye kde khuleya muh thuda
@SinghIsking-ow6pk
@SinghIsking-ow6pk 3 ай бұрын
Kisi darm bare galt na bolo scortyi de i lod nhi pindyi banda sacha hona cheyie
@AmrikSingh-lh4nx
@AmrikSingh-lh4nx 3 ай бұрын
😁😁😁😁😁😁🐵🥾🥾
@dhanibhaini7096
@dhanibhaini7096 3 ай бұрын
Bisnoi or modi sarkar na kina katal krwya us time kyu ne bola tusi
@MrSingh-hq5zd
@MrSingh-hq5zd 3 ай бұрын
Ke deyan aan ehna lokan de samaj nu sirf jehar oghlan tonh bina?
@hardialbains4907
@hardialbains4907 3 ай бұрын
2darmnekrotpnea
@sarabjitsingh3295
@sarabjitsingh3295 3 ай бұрын
Pagga vich Totan fasha ke nal khade ne
@sktyres7348
@sktyres7348 3 ай бұрын
Bhagwe da saman karna theek a te khalse d v sammaan karo
@malwaijattpb0347
@malwaijattpb0347 3 ай бұрын
ਸਕਲਾ ਹੀ ਬਾਂਦਰਾ ਵਰਗੀਆਂ ਇਹਨਾ ਦੀਆ
@bhupandrasinghsanhotra3492
@bhupandrasinghsanhotra3492 2 ай бұрын
Hindu pahlay v darfok c, aaj v hai tay hamesha darfok hi raho gay, tuc hindua dye aakha dye saamnay tuhadiya kuria chuk ker laye jaanday c, sikha nay hindu kuria nu bachaya
Крутой фокус + секрет! #shorts
00:10
Роман Magic
Рет қаралды 30 МЛН
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 6 МЛН
pumpkins #shorts
00:39
Mr DegrEE
Рет қаралды 78 МЛН