ਗੁਰੂ ਰਵਿਦਾਸ ਜੀ ਜਾਂ ਭਗਤ ਰਵਿਦਾਸ ਜੀ? ਭਗਤ ਤੇ ਗੁਰੂ ਵਿਚ ਕੀ ਫ਼ਰਕ? SMTV | Simranjot Singh Makkar

  Рет қаралды 120,341

SMTV

SMTV

Күн бұрын

ਗੁਰੂ ਰਵਿਦਾਸ ਜੀ ਜਾਂ ਭਗਤ ਰਵਿਦਾਸ ਜੀ? ਭਗਤ ਤੇ ਗੁਰੂ ਵਿਚ ਕੀ ਫ਼ਰਕ?
#SimranjotSinghMakkar #smtvpunjab #SMTV #ravidassia #ravidassiacommunity #ravidas #SikhCommunity #sikh #gurugranthsahibji #gurunanakdevji #GuruGobindSingh

Пікірлер: 1 200
@balwinder_singh2109
@balwinder_singh2109 2 ай бұрын
ਗੁਰੂ ਮਾਨਿਓ ਗ੍ਰੰਥ ਧੰਨ ਗੁਰੂ ਰਵਿਦਾਸ ਜੀ ਮਹਾਰਾਜ ❤️
@lovedeepsidhu7454
@lovedeepsidhu7454 2 ай бұрын
ਕਿਆ ਬਾਤ ਹੈ ❤
@mrharry9554
@mrharry9554 2 ай бұрын
@@lovedeepsidhu7454 veer ji Aida guru kehan Ch sanu koi problem ni kyonki oh guru he NE bas Jo ohna baani ucharan kitti aa kithe bhagat aounda oh oda he ucharan hona. Gurbani Ch ik akkhar ta door Di gall ik bindi v badli ni ja sakdi kyonki fer arth kuj hor ho jaane as
@lovepreetkaur3003
@lovepreetkaur3003 Ай бұрын
​​@@mrharry9554naa naa es ch koi problem ni hegi problem ena loka nu hi aa eh apni mrzi aa jis to kuj shikn lai mile oh Guru hi hunda but apa ohnu ki mnna eh apne ty depend aa
@Jagtar-sq5ot
@Jagtar-sq5ot 2 ай бұрын
ਭਗਤ ਤਾਂ ਉਹ ਰੱਬ ਦੇ ਸੀ, ਦੁਨੀਆਂ ਲਈ ਤਾਂ ਉਹ ਗੁਰੂ ਹੀ ਹਨ, ਗੁਰੂ ਦਾ ਮਤਲਬ ਸਿੱਖਿਆ ਦੇਣ ਵਾਲਾ ਹੁੰਦਾ ਹੈ । ਜੈ ਗੁਰੂ ਰਵਿਦਾਸ ਜੀ।
@funny_gully8468
@funny_gully8468 2 ай бұрын
@@Jagtar-sq5ot Guru dhana jaat kahiye sare bhata age Guru likhye
@paman_kainth
@paman_kainth 2 ай бұрын
Sahi gal aa bhaji pr ih gal kayia de khane ch ni paindi
@aksingh6334
@aksingh6334 2 ай бұрын
Veere bhut sohna jvaab ditta
@funny_gully8468
@funny_gully8468 2 ай бұрын
@@aksingh6334 shuder he rehna baba g tuhade hisab naal kuj badlands ta lagya ne
@funny_gully8468
@funny_gully8468 2 ай бұрын
@@Jagtar-sq5ot tu bhagat a Fer dhnae bhagat ve guru hoya bhaat sahib nu ve guru kahe kariye baba hindu raster de put he raho ohe rehna tusi
@preetpreet241
@preetpreet241 2 ай бұрын
ਗੁਰੂਆਂ ਦੇ ਗੁਰੂ ਗੁਰੂ ਰਵਿਦਾਸ ਮਹਾਰਾਜ ਜੀ ❤
@user-og4in5yx2i
@user-og4in5yx2i 2 ай бұрын
ਭਗਤ ਰਵਿਦਾਸ ਜੀ ਦਾ ਗੁਰੂ ਭਗਤ ਰਾਮਾਨੰਦ ਸੀ
@simardeepsingh9908
@simardeepsingh9908 2 ай бұрын
Bs ethe aake fark pai janda hai sikh ch te panthi ch, sikh guru granth sahib ji nu sarvoch guru manda hai, te panthi apni pasand de guru ya bhagat nu sarvoch manda hai
@SurjitSingh-w1p
@SurjitSingh-w1p 2 ай бұрын
ਤੁਹਾਡੇ ਭਰਾ ਜਿਹੜੇ ਈਸਾਈ ਬਣੇ ਆ ,ਉਹ ਤਾਂ ਰਵਿਦਾਸ ਜੀ ਨੂੰ ਸ਼ਤਾਨ ਕਹਿੰਦੇ ਆ,
@simardeepsingh9908
@simardeepsingh9908 2 ай бұрын
@@SurjitSingh-w1p bhau kehna de bhra Christian bani jande ya?
@jasvirsingh2398
@jasvirsingh2398 2 ай бұрын
​@@SurjitSingh-w1pਉਨ੍ਹਾਂ ਨੂੰ ਇਹ ਕੁਝ ਨਹੀਂ ਬੋਲਦੇ ਪੰਜਾਬ ਵਿੱਚ ਸਿੱਖ ਕੌਮ ਹੀ ਸਾਰੀਆਂ ਜ਼ਾਤਾਂ ਪਾਤਾਂ ਨੂੰ ਕੂੜ ਮੰਨਦੇ ਹਨ ਅਤੇ ਸਾਰਿਆਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਜਾਂਦਾ ਹੈ ਉਤਰ ਪ੍ਰਦੇਸ਼; ਬਿਹਾਰ (ਸਾਰੇ ਭਾਰਤ) ਇਥੋਂ ਤੱਕ ਕਿ ਹਰਿਆਣਾ ਵਿੱਚ ਵੀ ਜ਼ਾਤ ਦੇ ਆਧਾਰ ਤੇ ਬਹੁਤ ਛੂਤਛਾਤ ਕੀਤੀ ਜਾਂਦੀ ਹੈ
@takhat-e-insaniyat3428
@takhat-e-insaniyat3428 2 ай бұрын
ਗੁਰੂ ਰਵਿਦਾਸ ਮਹਾਰਾਜ ਜੀ ਧੰਨ ਗੁਰੂ ਨਾਨਕ ਦੇਵ ਜੀ ਤੋਂ ੳਮਰ ਵਿਚ 53ਸਾਲ ਵੱਡੇ ਸਨ
@King_rahul_01
@King_rahul_01 2 ай бұрын
ਵੀਰ ਜੀ ਸਾਹਿਬ ਕਮਾਲ ਧੰਨ ਧੰਨ ਜਗਤ ਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ {1377} , ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ{1469} ਤੋਂ 92 ਸਾਲ ਵੱਡੇ ਸੀ।
@Allemotions8331
@Allemotions8331 Ай бұрын
Umrr ch jror vdde honge prr es lyi bhgta di bani add kiti v kuki jaat paat nu khtm kita​@@King_rahul_01
@cool9532
@cool9532 2 ай бұрын
ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ
@baljitsingh6949
@baljitsingh6949 2 ай бұрын
ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ
@sandeepkaur9625
@sandeepkaur9625 2 ай бұрын
🙏ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ 🙏💞💞💞💞💞
@MahinderSingh-pr2wv
@MahinderSingh-pr2wv 2 ай бұрын
Makad sab interview karan ton pejlan harek babay de janch padtal karlea karo khas kar tantrak type sikh babay because tuhaday oper asen satay bhut believe karday han ji
@MahinderSingh-pr2wv
@MahinderSingh-pr2wv 2 ай бұрын
Makad sab sikh babay sabad padkay hawan karn bhanay paise thagday ne karday kushni
@MahinderSingh-pr2wv
@MahinderSingh-pr2wv 2 ай бұрын
Tusi respected ho tuhanu vekh asen fasday han
@harneksingh4012
@harneksingh4012 Ай бұрын
ਗੰਗੂ ਦੀ ਔਲਾਦ ਨੇ ਗੁਰੂ ਜੀ ਦੇ ਪਰਵਾਰ ਨੂੰ ਕਸ਼ਟ ਦਿਤਾ ਸੀ ਗੰਗੂ ਦੀ ਔਲਾਦ ਗੁਰੂ ਗੋਬਿੰਦ ਸਾਹਿਬ ਦੇ ਮਿਸ਼ਨ ਸਿੱਖੀ ਨੂੰ ਢਾਹ ਲਾ ਰਹੇ ਹਨ ਗਰਦਨ ਚੌ ਕਿਲਾ ਨਹੀਂ ਨਿਕਲਦਾ
@ManishBilla-k5l
@ManishBilla-k5l 2 ай бұрын
Sat Guru Jagat Guru Shri Guru Dhan Dhan shri Guru RaviDass Maharj ji 👏👏👏👏👏👏👏👏
@mpsingh7106
@mpsingh7106 2 ай бұрын
Guru Ravidas ji .
@DESIJEHASHAYAR
@DESIJEHASHAYAR 2 ай бұрын
ਸਾਨੂੰ ਤਾਂ ਇਨੀ ਹੀ ਸਮਝ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਝੁਕਾ ਕੇ ਸਿਖਿਆ ਲੈਂਦੇ ਆ ਤਾਂ ਇਸਦਾ ਮੱਤਲਬ ਜਿਹਦੀ ਵੀ ਬਾਣੀ ਵਿਚ ਦਰਜ ਹੈ ਉਹ ਸਾਡੇ ਲਈ ਗੁਰੂ ਨੇ
@BKK454
@BKK454 2 ай бұрын
Fir bhaji Guru bulhe shah , Guru dhanna , Guru Budha ji , Guru fareed ji kyu nahi keha janda ?
@PunjabiShinigami24
@PunjabiShinigami24 2 ай бұрын
kzbin.info/www/bejne/pH_Xl4Jrjpt8b7s
@Nav4224
@Nav4224 2 ай бұрын
Kyo ki ਜਦੋਂ ਗੁਰੂ ਜੀ ਨੇ ਹੀ ਭਗਤ ਲਿਖਿਆ ਹੈ ਤਾਂ ਭਗਤ ਹੀ ਕਿਹਾ ਜਾਵੇਗਾ, ਹੋਰ ਗੁਰੂ ਜੀ ਦੇ against ਬੋਲਣ ਲੱਗ ਜਾਈਏ l Jad bhaisahab ji ne video vich keh ਦਿੱਤਾ ਕਿ ਜਿਸ ਦੀ ਵੀ ਬਾਣੀ ਦਰਜ ਹੈ ਗੂਰੂ ਗ੍ਰੰਥ ਸਾਹਿਬ ਜੀ ਵਿੱਚ, ਇਹ ਗੁਰੂ ਸਮਾਨ ਹੀ ਹਨ l Is lyi kehan nu oh satgur hi han, par jo guru ji ne likhia hai ਭਗਤ, ਤਾਂ ਸੰਗਤ ਵੀ ਭਗਤ ਹੀ ਕਹੇਗੀ l
@Kiranpal-Singh
@Kiranpal-Singh 2 ай бұрын
@@Nav4224 ਬਿਲਕੁਲ ਸਹੀ
@DESIJEHASHAYAR
@DESIJEHASHAYAR 2 ай бұрын
@@Nav4224 ਗੁਰੂ ਨੇ ਓਹਨੂੰ ਨੂੰ ਭਗਤ ਲਿਖਕੇ ਬੁਲਾਇਆ ਕੇ ਤੁਹਾਨੂੰ ਓਹਨਾ ਦੇ ਬਰਾਬਰ ਬੈਠਾ ਦਿੱਤੋ ਕੇ ਤੁਸੀਂ ਜਦੋ ਓਹਨੂੰ ਨੂੰ ਬੁਲਾਉਣਾ ਤਾ ਗੁਰੂ ਨਹੀਂ ਕਹਿਣਾ ਕਿਉਕਿ ਮੈਂ ਓਹਨਾ ਨੂੰ ਭਗਤ ਲਿਖਿਆ? ਗੱਲ ਇਹ ਨਹੀਂ ਆ ਕੇ ਬਾਣੀ ਵਿੱਚ ਲਿਖਿਆ ਭਗਤ ਪਰ ਤੁਸੀਂ ਗੁਰੂ ਲਿਖੋ ਜਾ ਪੜ੍ਹੋ ਗੱਲ ਇਹ ਹੈ ਏ ਤੁਹਾਡੇ ਚ ਕੀਨੀ ਅਕਲ ਹੈ ਕੇ ਤੁਸੀਂ ਜਦੋ ਓਹਨਾ ਦਾ ਨਾਮ ਲੈਣਾ ਤੇ ਗੁਰੂ ਕਹਿਣਾ ਕੇ ਨਹੀਂ
@DESIJEHASHAYAR
@DESIJEHASHAYAR 2 ай бұрын
ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਰਵਿਦਾਸ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏
@Rsingh-p5t
@Rsingh-p5t 2 ай бұрын
ਭਗਤ ਭਗਤ ਜਗ ਵਜਿਆ ਚਹੁੰ ਚਕਾ ਦੇ ਵਿੱਚ ਚਮਰੇਟਾ ll ਪਾਣਾ ਗੰਢੇ ਰਾਹ ਵਿਚ ਕੁਲਾ ਧਰਮ ਢੋਇ ਢੋਰ ਸਮੇਟਾ ll ਜਿਊਂ ਕਰ ਮੈਲੇ ਚੀਥੜੇ ਹਿਰਾ ਲਾਲ ਅਮੋਲ ਲਪੇਟਾ ll ਚਹੁੰ ਵਰਨਾ ਉਪਦੇਸ਼ ਦਾ ਗਯਾਨ ਧਯਾਨ ਕਰ ਭਗਤ ਸਹੇਟਾ ll ਕੱਢ ਕਸੀਰਾ ਸਉਪਿਆ ਰਵਿਦਾਸੈ ਗੰਗਾ ਦੀ ਭੇਟਾ ll ਭਾਈ ਗੁਰਦਾਸ ਜੀ ਭਗਤ ਕਹਿ ਕੇ ਸੰਬੋਧਿਤ ਕਰਦੇ ਹਨ
@DESIJEHASHAYAR
@DESIJEHASHAYAR 2 ай бұрын
@@Rsingh-p5t ਜਿਸ ਅਧਿਆਪਕ ਤੋਂ ਇੰਨੇ ਸਾਲ ਸਿੱਖਦੇ ਨੇ ਓਹਨੂੰ ਗੁਰੂ ਕਹਿ ਸਕਦੇ ਨੇ ਪਰ ਜਿਸ ਗੁਰੂ ਗ੍ਰੰਥ ਸਾਹਿਬ ਚ ਲਿਖੀ ਗੁਰਬਾਣੀ ਤੋਂ ਸਿੱਖਿਆ ਲੈਣੀ ਤੇ ਸਿਰ ਝੁਕਾਉਣਾ ਉਸ ਗੁਰਬਾਣੀ ਲਿਖਣ ਵਾਲੇ ਨੂੰ ਗੁਰੂ ਕਹਿਣ ਚ ਸ਼ਰਮ ਆਉਂਦੀ ਆ ਲੋਕਾਂ ਨੂੰ ਸ਼ਾਇਦ ਇਸਤੋਂ ਵੱਡੇ ਦੋਗਲੇ ਅਸੀਂ ਨਹੀਂ ਹੋ ਸਕਦੇ ਲਿੱਖੀ ਹੋਈ ਬਾਣੀ ਨੂੰ ਗੁਰੂ ਬਾਣੀ ਕਿਊ ਕਹਿਣਾ ਓਹਨੂੰ ਵੀ ਭਗਤਬਾਣੀ ਕਹਿ ਲੈਂਦੇ ਆ
@Rsingh-p5t
@Rsingh-p5t 2 ай бұрын
@@DESIJEHASHAYAR ਭਗਤ ਬਾਣੀ ਹੀ ਕਿਹਾ ਗਿਆ ਹੈ, ਸ਼ਾਇਦ ਤੁਸੀਂ ਦੋਗਲਾ ਗੁਰੂ ਅਰਜੁਨ ਦੇਵ ਜੀ ਨੂੰ ਕਿਹਾ
@DESIJEHASHAYAR
@DESIJEHASHAYAR 2 ай бұрын
@@Rsingh-p5t ਉਸ ਅਕਾਲ ਪੁਰਖ ਲਈ ਉਹ ਭਗਤ ਹੋ ਸਕਦੇ ਨੇ ਕਿਉਕਿ ਓਹਨੇ ਨੇ ਅਕਾਲ ਪੁਰਖ ਦੀ ਭਗਤੀ ਕੀਤੀ ਪਰ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਝੁਕਾਣ ਵਾਲਿਆਂ ਲਈ ਉਹ ਗੁਰੂ ਰਵਿਦਾਸ ਹੀ ਨੇ ਕਿਉਕਿ ਜੇ ਓਹਨਾ ਦੀ ਲਿਖੀ ਬਾਣੀ ਗੁਰਬਾਣੀ ਹੈ ਤੇ ਲਿਖਣ ਵਾਲੇ ਵੀ ਗੁਰੂ ਨੇ ਕਿਉਕਿ ਤੁਸੀਂ ਓਹਨਾ ਕੋਲੋਂ ਸਿੱਖਿਆ ਲੈਂਦੇ ਹੋ ਜੇ ਨਹੀਂ ਤਾਂ ਫੇਰ ਓਹਨਾ ਦੀ ਲਿਖੀ ਬਾਣੀ ਨੂੰ ਵੀ ਭਗਤਬਾਣੀ ਕਹਿ ਦਿੱਤਾ ਜਾਵੇ ਅਤੇ ਦੋਗਲੇ ਓਹਨਾ ਲੋਕਾਂ ਨੂੰ ਕਿਹਾ ਜੋ ਬਾਣੀ ਨੂੰ ਤਾ ਗੁਰਬਾਣੀ ਕਹਿੰਦੇ ਨੇ ਪਰ ਗੁਰੂ ਰਵਿਦਾਸ ਨੂੰ ਗੁਰੂ ਕਹਿਣ ਤੋਂ ਸ਼ਰਮ ਕਰਦੇ ਨੇ
@Rsingh-p5t
@Rsingh-p5t 2 ай бұрын
@@DESIJEHASHAYAR ਵੀਰ ਜੀ ਰਵੀਦਾਸ ਜੀ ਨੂੰ ਭਗਤ ਗੁਰੂ ਅਰਜੁਨ ਦੇਵ ਜੀ ਨੇ ਕਿਹਾ ਮੈ ਨਹੀ, ਤੇ ਤੁਸੀਂ ਸਿਰਫ ਜਾਤ ਨੂੰ ਮੁੱਖ ਰੱਖ ਕੇ ਮੰਨਦੇ ਹੋ ਹੋ ਅਸੀਂ ਜਾਤ ਨੂੰ ਮੁੱਖ ਰੱਖ ਕੇ ਨਹੀਂ ਮੰਨਦੇ,
@parmodchopra4243
@parmodchopra4243 2 ай бұрын
Dhan Guru Ravidass ji Maharaj ji di Jai 🙏 ❤❤❤
@funny_gully8468
@funny_gully8468 2 ай бұрын
Dhan Bhagat Ravidas ji
@manmohansingh2809
@manmohansingh2809 2 ай бұрын
Main jadon RaviDas sahib di baani da kirtan sunda haan taan mere mann vich nahin aanda ke Ravi Das ji guru hunn ke bhagat hunn. Anand aanda hai.
@writer4315
@writer4315 2 ай бұрын
ਮੈਂ ਵੀ ਰਵਿਦਾਸੀਆ ਪਰਿਵਾਰ ਵਿਚੋਂ ਸੰਬੰਧ ਰੱਖਦਾ ਹਾਂ ਪਰ ਮੇਰੇ ਭਾਈਚਾਰੇ ਦੇ ਕੱਟੜ ਲੋਕਾਂ ਨੂੰ ਅਪੀਲ ਹੈ ਜੇ ਤੁਸੀਂ ਸਿੱਖਾਂ ਕੋਲੋਂ ਰਵਿਦਾਸ ਮਹਾਰਾਜ ਜੀ ਨੂੰ ਗੁਰੂ ਕਹਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪ ਵੀ ਬਾਕੀ 14 ਭਗਤ ਸਾਹਿਬਾਨਾਂ ਨੂੰ ਗੁਰੂ ਕਹਿਣਾ ਸ਼ੁਰੂ ਕਰੋ.. ਗੁਰੂ ਕਬੀਰ ਜੀ ਗੁਰੂ ਧੰਨਾ ਜੀ ਗੁਰੂ ਫਰੀਦ ਜੀ ਕਿਹਾ ਕਰੋ
@HardeepSingh-jr1ig
@HardeepSingh-jr1ig 2 ай бұрын
ਬਿਲਕੁਲ ਸਹੀ। ਮੈਂ ਵੀ ਰਵਿਦਾਸੀਆ ਸਿੱਖਾਂ ਦਾ ਮੁੰਡਾ
@naviii949
@naviii949 2 ай бұрын
Ye aapne bahut achi baat ki
@NirmalSingh-z8o
@NirmalSingh-z8o 2 ай бұрын
💯 Right me vi sida bola chmar aa pr sade Lokan nu pushan wala hove hor kise ne sanu eni ijat ni diti jini guru ji ne dite pr sanu Ras ni as Rahi
@writer4315
@writer4315 2 ай бұрын
@@NirmalSingh-z8o bilkul shi gal aa veer
@narinder2631gh
@narinder2631gh 2 ай бұрын
ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ℹ️ℹ️ ਧੰਨ ਧੰਨ ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ℹ️ℹ️ 🌹🌹🌹🌹🌹 ਜ਼ਰੂਰੀ ਬੇਨਤੀ :: ਐਸ ਸੀ ਭਾਈਚਾਰੇ ਦੇ ਗੁਰਦੁਆਰਿਆਂ ਵਿੱਚ ਅੰਮ੍ਰਿਤ ਬਾਣੀ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦੇ ਗ੍ਰੰਥ ਦਾ ਹੀ ਪ੍ਰਕਾਸ਼ ਕੀਤਾ ਜਾਵੇ ਜੀ 🌹🌹
@paman_kainth
@paman_kainth 2 ай бұрын
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏🙏
@GurdevSingh-c2f9h
@GurdevSingh-c2f9h 2 ай бұрын
ਸਾਨੂੰ ਆਪਣੇ ਧੁਰ। ਅੰਦਰ। ਤੋ। ਸਾਰੇ। ਗੁਰੂ ਜੀ ਸਹਿਬਾਨਾਂ ਦਾ। ਸਤਿਕਾਰ ਕਰਨਾ ਚਾਹੀਦਾ ਹੈ ਗੁਰੂ ਭਗਤ। ਹੈ। ਭਗਤ। ਹੀ। ਗੁਰੂ ਹੈ। ਜੀ❤❤❤❤👍👍👍
@rajinderpal-ij9jo
@rajinderpal-ij9jo 2 ай бұрын
Dhan. Dhan. Satguru. Ravidas. Maharaj. Ji
@SahilKumar-dm8my
@SahilKumar-dm8my Ай бұрын
Dhan dhan satguru Ravidass ji maharaj 🙏🏻 dhan guru granth sahib ji 🙏🏻
@jaspalsinghbains4045
@jaspalsinghbains4045 2 ай бұрын
ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾ ਦੀ ਬਾਣੀ, ਭਗਤਾ ਦੇ ਨਾਮ ਥੱਲੇ ਦਰਜ ਹੈ। ਸਾਰੇ ਭਗਤ ਸਾਹਿਬਾਨ ਭਗਤੀ ਲਹਿਰ ਦੇ ਮਹਾਂਪੁਰਸ਼ ਹਨ। ਗੂਰੂ ਸਾਹਿਬਾਨ ਜੋਤਿ ਸਰੂਪ, ਗੁਰੂ ਹਨ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਮਹਲਾ ਪਹਿਲਾ, ਦੂਜਾ ਕਰਕੇ ਅੰਕਿਤ ਹਨ। ਗੂਰੂ ਗ੍ਰੰਥ ਸਾਹਿਬ, ਪੰਜਵੇ ਪਾਤਸ਼ਾਹ, ਗੂਰੂ ਅਰਜਨ ਦੇਵ ਜੀ ਨੇ ਸੰਪਾਦਿਤ ਕੀਤੇ ਹਨ। ਕਿਸੇ ਕੋਲ ਕੋਈ ਅਧਿਕਾਰ ਨਹੀ ਕੀ ਉਨਾ ਦਾ ਇਕ ਵੀ ਸ਼ਬਦ ਤਾ ਕੀ ਕੋਈ ਸਿਹਾਰੀ ਬਿਹਾਰੀ ਬਦਲ ਦੋਵੇ। ਸਤਵੇ ਪਾਤਸ਼ਾਹ ਜੀ ਨੇ ਰਾਮਰਾਏ ਆਪਣੇ ਪੁੱਤਰ ਦਾ ਕੀ ਹਾਲ ਕੀਤਾ ਸੀ, ਭੁੱਲਣਾ ਨਹੀ ਚਾਹੀਦਾ। ਬਾਕੀ ਸਾਰੇ ਮਹਾਪਰਸ਼ਾ ਦਾ ਬਰਾਬਰ ਸਤਿਕਾਰ ਹੈ। ਇਹ ਗੱਲਾਂ ਖਾਲਿਸਤਾਨ ਸਥਾਪਿਤ ਤੱਕ ਹਿੰਦੂਤਵ ਵਲੋ ਚੱਲਦੀਆਂ ਰਹਿਣ ਗੀਆਂ। ਜੋ ਕਿੰਤੂ ਪ੍ਰੰਤੂ ਹੋ ਰਹੇ ਹਨ। ਗੁਲਾਮੀ ਕਰਕੇ ਹੀ ਹਨ। ਸਭ ਨੂੰ ਸੁਮੱਤ ਬਖਸ਼ਿਸ਼ ਕਰਨ ਜੀ। ਖਾਲਿਸਤਾਨ ਜਿੰਦਾਬਾਦ।
@user-og4in5yx2i
@user-og4in5yx2i 2 ай бұрын
💯 ਠੀਕ ਕਿਹਾ ਤੁਸੀ।ਏਜੰਸੀਆਂ ਦੀਆਂ ਕਾਰਸਤਾਨੀਆ ਸਮਝ ਨਹੀਂ ਆ ਰਹੀਆਂ ਚਮਾਰ ਭਾਈਚਾਰੇ ਨੂੰ
@Hunter-4312
@Hunter-4312 2 ай бұрын
ਜੇ ਭਗਤ ਵੀ ਨੇ ਕੋਈ ਇਨਸਾਨ ਕਦੀ ਵੀ ਉਨ੍ਹਾਂ ਦੀ ਤਰ੍ਹਾਂ ਦਾ ਨਹੀਂ ਬਣ ਸਕਦਾ ਈਰਖਾ ਬਹੁਤ ਆਪਣੇ ਲੋਕਾਂ ਚ 🙏🙏
@ArmaanGuru-kn1df
@ArmaanGuru-kn1df 2 ай бұрын
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ
@HarjinderSingh-js8pf
@HarjinderSingh-js8pf 2 ай бұрын
ਗੁਰੂਆਂ ਨੇ ਕਬੀਰ ਸਾਹਿਬ ਜੀ ਰਵਿਦਾਸ ਜੀ ਦੀ ਬਾਣੀ ਤੋਂ ਸਿਖਿਆ ਲੲਈ
@sukhwinderpaul2588
@sukhwinderpaul2588 2 ай бұрын
ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏 ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 🙏
@lovedeepsidhu7454
@lovedeepsidhu7454 2 ай бұрын
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ❤
@sunnyravidassiaa
@sunnyravidassiaa 2 ай бұрын
Satguru Ravidas ji Maharaj bolo karo bhai ji ।।
@mrharry9554
@mrharry9554 2 ай бұрын
Jado RAVIDAS mahraj aapni baani Ch bhagat likhde aa ohnu tusi bhagat bol ke read karde ja guru bol ke jida ik pankti aa tummre Bhajan katte jamm faansa bhagat het gave ravidasa???? Juaaaab Devi jarooooor yaar please minnat aa Teri. Assi te baani nu oda he read karde aa kithe guru Nanak Aapne AAP nu daas likhde aa assi daas he bolde aa.
@harsh312harshh
@harsh312harshh 2 ай бұрын
@@mrharry9554 dhan dhan bhagat nanak dev ji ❤️
@Deep_singh10
@Deep_singh10 2 ай бұрын
ਬਾਣੀ ਫੁਰਮਾਉਦੀ ਹੈ *ਸਲੋਕੁ ॥ ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ॥ ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ॥੧॥ ਭਾਵ ਜਿਨਹਾ ਨੇ ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਉਸਨੂੰ ਜਾਣ ਲਿਆ ਉਸਨੂੰ ਪਾ ਲਿਆ ਤੇ ਉਹ ਫੇਰ ਸੱਚਾ ਸਤਿਗੁਰੂ ਅਖਵਾਉਦਾ ਹੈ ਤੇ ਦੂਜੀਆ ਨੂੰ ਵੀ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਰੇ ਦੱਸਦਾ ਹੈ। ਸੋ ਇਥੇ ਸਾਫ ਹੈ ਬਾਣੀ ਵਿਚਿ ਜਿਨੇ ਭਗਤ ਸਾਹਿਬਾਨ ਭੱਟ ਸਾਹਿਬਾਨ ਸਿੱਖ ਹਨ ਛੇ ਪਾਤਸ਼ਾਹੀਆਂ ਹਨ ਸਾਰੇ ਹੀ ਸਾਡੇ ਪੂਰਨ ਗੁਰੂ ਸਤਿਗੁਰੂ ਜੀ ਹਨ 😊🙏🏻 ਸੋ ਦੁਬਿਧਾ ਵਿੱਚ ਨਾ ਫਸੋ ਗੁਰਮੁਖੋ 😊🙏🏻
@narindersharma8310
@narindersharma8310 2 ай бұрын
@@Deep_singh10 say gurus to all Jo gyan dinda hai oh guru hai Sade teacher v guru Han In some parts of our country, teachers are also called as gurus with respect
@sikandershemaarcomedian5926
@sikandershemaarcomedian5926 2 ай бұрын
Dhan dhan satgutu ravidas g maharaj g
@happyjandiali8754
@happyjandiali8754 2 ай бұрын
Guru ravidas ji🙏
@sandeepkaur9625
@sandeepkaur9625 2 ай бұрын
ਲੋਕਾ ਨੂੰ ਗੁਰੂ ਕਹਿਣ ਤੋ ਪਤਾ ਨੀ ਕਿ ਤਕਲੀਫ ਏ ਕਿੰਨੀ ਨਫਰਤ ਰੱਖਦੇ ਰਵਿਦਾਸ ਮਹਾਰਾਜ ਨੂੰ ਗੁਰੂ ਕਹਿਣ ਤੋ ਸਾਡੇ ਤਾ ਗੁਰੂ ਆ ਗੁਰੂ ਹੀ ਰਹਿਣਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ🙏🥰ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ 🙏
@vishalturaka7769
@vishalturaka7769 2 ай бұрын
Ye hei mere ko ni smjh aata Gurubani me tao Bht kuch likha hai lekin chlta koi nhi sikh B ho chaye Esliye Guru Ravidass ji Maharaj ji ki Jai 🙏 🙌 ❤️
@naviii949
@naviii949 2 ай бұрын
ਜਦੋਂ ਗੁਰਬਾਣੀ ਵਿਚ ਲਿਖਿਆ ਹੀ ਗੁਰੂ ਜੀ ਨੇ ਭਗਤ ਹੈ, ਫਿਰ ਤੁਸੀ ਸਾਨੂੰ ਕਯੋਂ ਬਾਰ ਬਾਰ ਕਹਿ ਰਹੇ ਹੋ ਕੇ ਗੁਰੂ ਕਹੋ, ਤੁਸੀ ਆਪਣੇ ਆਪ ਨੂੰ ਗੁਰੂ ਜੀ ਤੋ ਵੱਡੇ ਸਮਜਣ ਲੱਗ ਪਏ, ਤੁਹਾਡੀ ਬੁੱਧੀ ਹਿੱਲ ਗਈ ਹੈ, ਕਲਯੁੱਗ ਤੁਹਾਡੇ ਬ੍ਰੇਨ ਵਿਚ ਬੈਠ ਕੇ ਵੰਡੀਆ ਪਵਾ ਰਿਹਾ ਹੈ l Naam ਜਪੋ
@jasaa1998
@jasaa1998 2 ай бұрын
​@@naviii949shi gAl aa
@iqbalsingh2075
@iqbalsingh2075 2 ай бұрын
Absolutely right ​@@naviii949
@gurisaab7723
@gurisaab7723 2 ай бұрын
Kyu k gandi soch wale sanu te sade guru nu nichaa dekhona chonde ne
@user.DeepBrar
@user.DeepBrar 2 ай бұрын
ਇਹ ਰਵਿਦਾਸ ਮਹਾਰਾਜ ਜੀ ਨੂੰ ਹੀ ਗੁਰੂ ਮੰਨ ਕੇ ਚੱਲ ਲੈਣ, ਕਿਸੇ ਪਾਸੇ ਤਾਂ ਲੱਗਣ, ਇਹ ਕਦੇ ਪੀਰਾਂ ਦੇ, ਕਦੇ ਬਾਬੇ ਬਾਲਕ ਨਾਥ, ਕਦੇ ਸਿਰਸੇ ਵਰਗੇ ਡੇਰਿਆਂ ਚ ਕਦੇ ਮਾਤਾ ਦੇ, ਕਦੇ ਮੁਰਾਦ ਸ਼ਾਹ, ਲਾਲ ਬਾਦਸ਼ਾਹ ਤੁਰੇ ਰਹਿੰਦੇ ਨੇ, ਜੇ ਗੁਰੂ ਕਹਿਣਾ ਹੈ ਤਾਂ ਗੁਰੂ ਦੀ ਗੱਲ ਵੀ ਮੰਨਣ, ਬਾਣੀ ਵੱਖ ਕਰ ਲਈ, ਪਰ ਪੜ੍ਹਨੀ ਇਹਨਾਂ ਹੈਨੀ,
@ManjitSingh-cl6qy
@ManjitSingh-cl6qy 2 ай бұрын
ਬਿਲਕੁਲ ਸਹੀ ਕਿਹਾ ਹੈ ਭਰਾ ਜੀ ਤੁਸੀਂ। ਇਹ ਮੂਰਖਾਂ ਦਾ ਟੋਲਾ ਥੋੜਾ ਸਮਾਂ ਸਭ ਇਹਨਾਂ ਦੀ ਮਿਲੀਭੁਗਤ ਅਸਲੀਅਤ ਸਾਹਮਣੇ ਆ ਜਾਵੇਗੀ
@SitaDevi-k6o
@SitaDevi-k6o 2 ай бұрын
ਸਾਰੇ ਹੀ ਜਾਂਦੇ ਨੇ ਆਪਣਾ ਵੀ ਨਾਮ ਲੇ ਲਓ 😂😂
@happyrandhawa6759
@happyrandhawa6759 2 ай бұрын
Kon nhi janda sb nu pta aa 😂😂😂
@akash_3399
@akash_3399 2 ай бұрын
Bilkul sahiiii keha eda e a sare
@sunny_Saaß_Rupana
@sunny_Saaß_Rupana 2 ай бұрын
Eh nahi sare he aa Ajj kal pag ch sir fassa ke sare kite sare he ture phir de aaa😂
@jatincad
@jatincad 2 ай бұрын
ਨਹੀਂ ਨਹੀਂ ਨਹੀਂ ਇਹ ਸੰਤੁਸ਼ਟੀ ਵਾਲੇ ਜਵਾਬ ਨਹੀਂ ਆ। ਇਹਦੇ ਵਿੱਚ ਅਜੇ ਵੀ ਉੱਚੀ ਨੀਵੀਂ ਜਾਤੀ ਦੀ ਸਮੈੱਲ ਆ ਰਹੀ ਆ।
@Kimti2367
@Kimti2367 2 ай бұрын
Dhan dhan shri jagatguru ravidass ji maharaj ❤🙏
@GurwarisTv
@GurwarisTv 2 ай бұрын
ਇੱਥੇ ਉਹ ਲੋਕ ਜਿਆਦਾ ਰੌਲਾ ਪਾ ਰਹੇ ਜਿਹਨਾਂ ਦੇ ਘਰਾਂ ਵਿੱਚ ਦੇਵੀ ਦੇਵਤੇ ਮਸਤਾ ਦੀਆਂ ਫੋਟੋਆਂ ਲਗੀਆ ਹੁੰਦੀਆ ਤੇ ਦੇਹਧਾਰੀਆਂ ਨੂੰ ਸਤਿਗੁਰੂ ਦਾ ਦਰਜਾ ਦੇ ਕੇ ਪੈਰੀ ਡਿੱਗਦੇ ਨੇ ਦੋਆਬੇ ਵੱਲ ਕਦੀ ਜਿਹਨਾਂ ਨੇ ਭਗਤ ਰਵਿਦਾਸ ਜੀ ਦੀ ਬਾਣੀ ਪੜ੍ਹੀ ਨੀ ਬਣੇ ਫਿਰਦੇ ਪੈਰੋਕਾਰ ਅਕਲ ਚਵਨੀ ਦੀ ਨੀ ਇਹਨਾਂ ਲੋਕਾਂ ਨੂੰ ਬਸ ਨਗਰ ਕੀਰਤਨ ਹੁੰਦਾ ਆ ਨੱਚਦੇ ਨੇ ਡੀ ਜੇ ਲਗਾ ਕੇ ਕਦੀ ਬੈਠ ਕੇ ਵੀ ਬਾਣੀ ਸੁਣੀ ਇਹਨਾਂ ਨੇ ਬੱਸ ਕੁਰਾਹੇ ਪਏ ਆ ਸਿੱਖੀ ਨੂੰ ਜਾਤ ਜੱਟ ਸਮਝ ਰਹੇ ਆ ਮੂਰਖਾ ਨੂੰ ਏਨਾ ਨੀ ਪਤਾ ਕਿ ਸਿੱਖੀ ਹੁੰਦੀ ਕੀ ਆ ਹੁਣ ਇਹ ਪਾਖੰਡੀ ਸਾਧਾਂ ਮਗਰ ਲੱਗ ਕੇ ਬਰਾਬਰ ਆਪਣਾ ਗ੍ਰੰਥ ਤਿਆਰ ਕਰ ਰਹੇ ਆ ਰਵਿਦਾਸ ਜੀ ਦੀ ਬਾਣੀ ਤਾਂ ਹੈ ਪਰ ਕੱਚੀ ਬਾਣੀ ਆਪਣੇ ਕੋਲੋ ਵਿੱਚ ਲਿਖ ਰਹੇ ਆ ਇਹਨਾਂ ਦੇ ਅਖੌਤੀ ਸੰਤ.. ਇਹਨਾਂ ਨੂੰ ਕਿ ਦਸੀਏ ਗੁਰੂ ਗ੍ਰੰਥ ਸਾਹਿਬ ਜੀ ਨਾਲ ਮੱਥਾ ਲਾਉਣ ਵਾਲੇ ਸਿੱਖੀ ਨੂੰ ਖਤਮ ਕਰਨ ਲਏ ਮਸੇ ਰੰਗੜ,ਅਬਦਾਲੀ, ਔਰੰਗਜੇਬ,ਇੰਦਰਾ ਵਰਗੇ ਆਏ ਉਹ ਨੀ ਕੁੱਝ ਕਰ ਸਕੇ ਤੇ ਇਹਨਾ ਵਰਗੇ ਕਿ ਵਿਗਾੜ ਲੈਣਗੇ ਇਹਨਾਂ ਦਾ ਪਤਨ ਨੇੜੇ ਆ ਬਸ ਮੱਥਾ ਲਾਇਆ ਇਹਨਾਂ ਨੇ ਗੁਰੂਆਂ ਨਾਲ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ
@SunilKumar-jj2bc
@SunilKumar-jj2bc 2 ай бұрын
tuhanu jada ha
@narinder2631gh
@narinder2631gh 2 ай бұрын
ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ℹ️ℹ️ ਧੰਨ ਧੰਨ ਅਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ℹ️ℹ️ 🌹🌹🌹🌹🌹 ਜ਼ਰੂਰੀ ਬੇਨਤੀ :: ਐਸ ਸੀ ਭਾਈਚਾਰੇ ਦੇ ਗੁਰਦੁਆਰਿਆਂ ਵਿੱਚ ਅੰਮ੍ਰਿਤ ਬਾਣੀ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦੇ ਗ੍ਰੰਥ ਦਾ ਹੀ ਪ੍ਰਕਾਸ਼ ਕੀਤਾ ਜਾਵੇ ਜੀ 🌹🌹🌹🌹🌹
@GurwarisTv
@GurwarisTv 2 ай бұрын
@@narinder2631gh ਕਿਹੜਾ ਗ੍ਰੰਥ ਉਹਨਾਂ ਦੀ ਬਾਣੀ ਨੂੰ ਤੁਸੀਂ ਘਰਾਂ ਵਿੱਚ ਰੱਖੋ ਗੁਟਕਾ ਸਾਹਿਬ ਦੇ ਰੂਪ ਵਿੱਚ ਤੇ ਪੜ੍ਹੋ ਕਿਉਂ ਰੀਸ ਕਰਦੇ ਆ... ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਰੇ ਮਹਾਂਪੁਰਖਾਂ ਦੀ ਬਾਣੀ ਦਰਜ ਐਂਵੇ ਪਾਖੰਡੀਆ ਦੇ ਪਿੱਛੇ ਲੱਗੇ ਵੇਹਲੜਾ ਦੇ ਜੋ ਕਦੀ ਬੋਲਦੇ ਨੀ ਨਾ ਕੋਈ ਉਪਦੇਸ਼ ਦਿੰਦਾ ਦੇਹਧਾਰੀ ਜਿਹਨੂੰ ਸਤਿਗੁਰੂ ਦਾ ਦਰਜਾ ਦੇ ਕੇ ਬੈਠੇ ਇਹ ਜੋ ਵੀ ਨੇ ਆਰ ਐਸ ਐਸ ਦੇ ਪਾਲਤੂ ਨੇ ਇਹ ਨੀ ਚਾਉਂਦੇ ਕਿ ਪੰਜਾਬ ਚ ਸ਼ਾਂਤੀ ਰਹੇ
@GurwarisTv
@GurwarisTv 2 ай бұрын
@@narinder2631gh ਮੂਰਖ ਲੋਕ ਆਪਣਾ ਸਰੂਪ ਤੇ ਮਿਲਦਾ ਨੀ ਇਹਨਾਂ ਦਾ ਗੁਰੂ ਰਵਿਦਾਸ ਜੀ ਨਾਲ ਗੱਲਾਂ ਕਰਦੇ ਇਹੋ ਜਿਹਾ ਨੂੰ ਇੱਕ ਬਾਣੀ ਦਾ ਅਰਥ ਪੁੱਛ ਲੋ ਉਹ ਨੀ ਦਸ ਹੋਣਾ ਕਿ ਬਾਣੀ ਕਹਿੰਦੀ ਕਿ ਬਸ ਸਾਰੇ ਪੁਜਾਰੀ ਇਕੱਠੇ ਹੋਏ ਆ
@pawandeepsinghdeep6690
@pawandeepsinghdeep6690 2 ай бұрын
ਸਚ ਐ ਭਾਜੀ ❤
@nachhatarsingh2981
@nachhatarsingh2981 2 ай бұрын
ਗੁਰੂ ਸਾਹਿਬ ਜੀ ਦੇ ਨਾਲੋਂ ਜਿਆਦਾ ਸਿਆਣੇ ਨਾ ਬਣੀਏ ਮਾਰ ਪਵੇਗੀ
@PardeepGopi-k1c
@PardeepGopi-k1c 2 ай бұрын
Ki guru granth sahib ch dsa gurua nu guru kiha gya?
@dhaman_official.
@dhaman_official. 2 ай бұрын
ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ॥ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ ॥੧॥
@dalvirkumar3710
@dalvirkumar3710 2 ай бұрын
ਜੇਹੜੇ ਗੁਰੂ ਗ੍ਰੰਥ ਸਾਹਿਬ ਚ ਗੁਰੂ ਰਵਿਦਾਸ ਜੀ ਦੇ ਸਲੋਕ ਹਨ ,ਜਿਹੜੀ ਸੁਣਦੇ ਆ ਅਸੀਂ,ਇਸ ਲਈ ਗੁਰੂ ਹੀ ਹਨ ਸਾਡੇ ਗੁਰੂ ਰਵਿਦਾਸ ਜੀ,ਕਿਉ ਕੇ ਅਸੀਂ ਸਿੱਖਣਾ ਆ ਓਹਨਾ ਤੋਂ ਸਿੱਖਦੇ ਅਸੀਂ ਗੁਰੂ ਕੋਲੋਂ ਹੀ ਆ
@goneviral8814
@goneviral8814 Ай бұрын
The proper word is Guru, crores of sangant say Guru
@jaswinderlal6172
@jaswinderlal6172 2 ай бұрын
Dhan Dhan Shri Guru Ravidass Maharaj ji 🙏🙏❤️
@A1official_9
@A1official_9 2 ай бұрын
ਭਾਈ ਸਾਹਿਬ ਜੀ ਸਤਿਗੁਰੂ ਰਵਿਦਾਸ ਜੀ ਭਗਤ ਅਕਾਲ ਦੇ ਸਨ।ਨਾ ਕਿ ਕਿਸੇ ਵੀ ਇਨਸਾਨ ਦੇ । ਮਹਿਸੂਸ ਕਰਨਾ ਕਿ ਆਪ ਜੀਆਂ ਦੇ ਦਾਦਾ ਜੀ ,ਆਪ ਜੀਆਂ ਦੇ ਪੜਦਾਦਾ ਜੀ ਪੁੱਤਰ ਕਹਿ ਕੇ ਬੁਲਾਉਂਦੇ ਸਨ। ਅੱਜ ਤੁਸੀਂ ਕੀ ਕਹਿ ਕੇ ਬੁਲਾਉਂਗੇ।
@AjayKu-b1o
@AjayKu-b1o 2 ай бұрын
Dhan dhan satguru Shri Guru Ravidas ji maharaj
@JaswinderKaur-gf1hp
@JaswinderKaur-gf1hp 2 ай бұрын
ਸ੍ਰੀ ਗੁਰੂ , ਰਵਿਦਾਸ ਮਹਾਰਾਜ ਜੀ
@jaswindersandhu9783
@jaswindersandhu9783 2 ай бұрын
ਧੰਨ ਸਤਿਗੁਰ ਰਵਿਦਾਸ ਮਹਾਂਰਾਜ ਜੀ
@vijaykumarmall4676
@vijaykumarmall4676 2 ай бұрын
❤️🌹🙏 SATNAM SATNAM JAI GuRAN DE GURU SATGUR RAVIDAS PITA JI KI JAI 🙏🌹❤️
@GianJeeto
@GianJeeto 2 ай бұрын
Dhan dhan jagat guru ravidass ji Maharaj .❤
@jaswindersinghbodal8974
@jaswindersinghbodal8974 2 ай бұрын
ਹੁਣ ਵੀ ਜਿਹਦੇ ਮਨ ਚ ਏਨਾਂ ਸਵਾਲਾਂ ਪ੍ਰਤੀ ਸੰਸਾਂ ਰਹਿ ਗਿਆ ਹੋਵੇ ਓ ਫਿਰ ਅਪਣੇ ਲਈ ਆਪ ਹੀ ਜਿੰਮੇਵਾਰ ਹੈ ਕਿ ਉਹ ਸਮਝਾਇਆ ਵੀ ਸਮਝਣਾ ਨੀ ਚਾਹੁੰਦਾ| ਖੋਜ ਸਾਡੀ ਸੱਚ ਦੀ ਹੈ | ਧਿਆਨ ਟਾਰਗਿਟ ਤੇ ਹੋਣਾ ਚਾਹੀਦਾ ਹੈ, ਏਸ ਤੇ ਨੀ ਕਿ ਪਹੁੰਚਾਉਣ ਵਾਲਾ ਸਾਧਨ ਪੀਲਾ ਹੈ ਨੀਲਾ ਹੈ ਜਾਂ ਸੰਤਰੀ ਹੈ, ਉਦਾਹਰਨ ਦੇ ਤੌਰ ਤੇ ਸਮਝੀਏ ਜੇ | ਗੁਰੂ ਹੈ ਜਾਂ ਭਗਤ ਹੈ |ਦੋਨੋ ਹੀ ਮਲਾਹ ਹਨ | ਨਾਲ ਲੱਗ ਕੇ ਪਾਰ ਲੰਘਣ ਦੀ ਵਾਰੀ ਸਾਡੀ ਹੈ, ਲੰਘਣਾ ਹੈ ਬਸ| |
@jaswindersinghbodal8974
@jaswindersinghbodal8974 2 ай бұрын
ਬਹੁਤ ਤਿੱਖੇ ਸਵਾਲਾਂ ਦੇ ਜਵਾਬ ਭਾਈ ਸਾਹਿਬ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤੇ ਹਨ |ਹੋਰ ਕਿਸੇ ਵੀ ਪਰਚਾਰਕ ਤੋਂ ਮੈਂ ਏਨਾ ਸਵਾਲਾਂ ਦੇ ਜਵਾਬ ਏਨੇ ਸੰਤੁਸ਼ਟ ਤਰੀਕੇ ਨਾਲ ਨਹੀਂ ਸੁਣੇ |
@KalaSingh-g3n
@KalaSingh-g3n 2 ай бұрын
ਧੰਨ ਧੰਨ ਸ੍ਰੀ ਗੁਰੂ ਰਵੀਦਾਸ ਮਹਾਰਾਜ ਕੀ ਜੈ
@vtarchanddevraj4798
@vtarchanddevraj4798 2 ай бұрын
Shri guru ravidas ji maharaj ki jai
@Amandeep_guru_11
@Amandeep_guru_11 2 ай бұрын
ਧੰਨ ਧੰਨ ਬਾਪੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਕਾਲ ਪੁਰਖ ਦੇ ਸਰਗੁਣ ਸਰੂਪ ਜੀ ਮਹਾਂਰਾਜ ਜੀ ਜੈ ਹੋ ਬਾਪੂ ਸ੍ਰੀ ਹਜ਼ੂਰ ਸਾਹਿਬ ਵਾਲੇ ਦੀ 🙏🌹🌺🌷 ਧੰਨ ਧੰਨ ਬਾਬਾ ਸ੍ਰੀ ਰਵਿਦਾਸ ਜੀ ਮਹਾਂਰਾਜ ਜੀ 🙏🌹🌺🌷 ਮੈ ਰਵਿਦਾਸੀਏ ਸਿੱਖਾਂ ਦਾ ਮੁੰਡਾ ਹਾਂ ਦਸ ਗੁਰੂ ਸਹਿਬਾਨ ਪਰਮਾਤਮਾ ਦੇ ਸਰਗੁਣ ਸਰੂਪ ਜੀ ਹਨ
@SonuGanger-s2b
@SonuGanger-s2b 2 ай бұрын
Dhan satguru shari guru Ravi das Maharaj ji ta aa Sade guru ne🙏🙏🙏🙏🙏🙏🙏
@abtarsingh197
@abtarsingh197 2 ай бұрын
Dhan dhan Satgur Ravdas ji Maharaj....
@GurpreetSingh-is4ff
@GurpreetSingh-is4ff 2 ай бұрын
“ਸੱਬ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ" "All Sikhs are commanded to take the Granth as Guru." Guru Gobind Singh, October, 1708, Nanded
@ਜਿੰਦਗੀਦੀਚਲੋ-ਚਲਚੋਂ
@ਜਿੰਦਗੀਦੀਚਲੋ-ਚਲਚੋਂ 2 ай бұрын
ਮਸਕੀਨ ਜੀ ਨੇ ਦੱਸਿਆ ਕਿ ਗੁਰੂ ਪਹਿਲਾਂ ਤੋਂ ਹੀ ਮੁਕਤ ਹੁੰਦਾ ਹੈ ਜੋ ਭਟਕਦੇ ਜਗਤ ਨੂੰ ਸੇਧ ਦੇਣ ਲਈ ਮਾਤ ਲੋਕ ਵਿੱਚ ਆਉੰਦਾ ਹੈ ਪਰ ਭਗਤ ਉਹ ਹੈ ਮੰਜਿਲ ਤੱਕ ਧਰਮ ਦੇ ਮਾਰਗ ਤੇ ਚਲ ਕੇ ਪਹੁੰਚਿਆ ਹੈ। ਜਿਵੇਂ ਇੱਕ ਨਦੀ ਸਮੁੰਦਰ ਚ ਮਿਲਣ ਤੋਂ ਪਹਿਲਾਂ ਨਦੀ ਹੈ ਪਰ ਮਿਲਣ ਤੋਂ ਬਾਅਦ ਨਦੀ ਨਹੀਂ ਹੈ। ਇਸੇ ਤਰ੍ਹਾਂ ਭਗਤ ਅੱਵਲ ਦਰਜੇ ਦਾ ਓਹ ਵਿਦਿਆਰਥੀ ਹੈ ਜੋ ਅਧਿਆਪਕ ਦੇ ਬਰਾਬਰ ਪੜਾ ਸਕਦਾ ਹੈ ਪਰ ਅਧਿਆਪਕ ਨਹੀਂ ਹੈ ਪਰ ਉਸਦੀ ਮਤ ਤੇ ਅਧਿਆਪਕ ਦੀ ਮਤ ਹੁਣ ਇੱਕ ਹੋ ਚੁੱਕੀ ਹੈ। ਬਾਕੀ ਭੁੱਲ ਚੁੱਕ ਮੁਆਫ 🙏
@singhsukhdev4599
@singhsukhdev4599 2 ай бұрын
ਇਹ ਗੁਰੂ ਸਾਹਿਬ ਤੋਂ ਉੱਪਰ ਹੋਗੇ।ਜੋ ਗੁਰੂ ਸਾਹਿਬ ਲਿਖਿਆ ਉਹ ਗਲਤ ਲਿਖ ਗਏ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@gurpreet0633
@gurpreet0633 2 ай бұрын
Guru ravidas a
@BabluNarr
@BabluNarr 2 ай бұрын
ਮੇਰਾ ਨਾਂ ਕਰਨੈਲ ਸਿੰਘ ਮੇਰਾ ਪਿੰਡ ਬਰਿਆਣਾ ਹੈ ਮੇਰਾ ਜਾਨਮ ਚਾਮਰਾ ਦੇ ਘਾਰ ਹੋਇਆ ਹੈ ਮੇਨੁੰ ਬਹੁਤ ਮਾਂਣ ਹੈ ਮੇ ਦਾਸਾਂ ਗੂਰੂ ਨੂੰ ਸਾਰੇ ਮਾਹਪੋਰਸ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਮਾਨਦਾ ਹਾ ਮੇਂ ਸ੍ਰੀ ਆਨੰਦਪੁਰ ਸਾਹਿਬ
@nareshbhatia2691
@nareshbhatia2691 2 ай бұрын
ਬਾਬਾ ਜੀ ਗੱਲ ਸਿਰਫ ਮੰਨਣ ਵਾਲੀ ਹੈ, ਗੁਰੂ ਸਾਹਿਬਾਨਾਂ ਨੇ ਬਾਣੀ ਚ ਮੁਹਲਾ ਕਹਿ ਕੇ ਹੀ ੬ ਪਾਤਸ਼ਾਹੀਆਂ ਨੂੰ ਸੰਬੋਧਨ ਕੀਤਾ ਹੈ, ਆਪਾਂ ਉਹਨਾਂ ਨੂੰ ਬਾਣੀ ਤੋਂ ਬਾਹਰ ਜ਼ਿਕਰ ਕਰੀਏ ਤਾਂ ਗੁਰੂ ਕਹਿ ਕੇ ਸੰਬੋਧਨ ਕਰਦੇ ਹਾਂ, ਓਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਰੇਕ ਮਹਾਂਪੁਰਸ਼ ਦੀ ਬਾਣੀ ਇਨਸਾਨ ਲਈ ਸੇਧ ਹੈ ਤੇ ਇਹੀ ਗੁਰੂ ਹੈ । ਇਸ ਲਈ ਜਦ ਗਿਆਨ ਗੁਰੂ ਹੈ ਤਾਂ ਸਾਰੇ ਮਹਾਂਪੁਰਸ਼ ਗੁਰੂ ਹਨ 🙏
@ParamjitsinghButtar
@ParamjitsinghButtar 2 ай бұрын
Guru sahib ne baani vich kite guru nahi kiha .bhagt hi kiha
@nareshbhatia2691
@nareshbhatia2691 2 ай бұрын
@@ParamjitsinghButtar Tusi bhagat keh lwo veer Koi problem ni Guru Sahiban ne kite Guru v nhi likhya
@nareshbhatia2691
@nareshbhatia2691 2 ай бұрын
@@ParamjitsinghButtar Veere asal vich jehri mansikta tusi laike baithe o eh Mansikta nal tusi dikhawe wale Sikh tan bn skde o asal sikh sirf andro bnya ja skda Gyan nu Guru mnke.. Bani Guru Guru hai baani 🙏 Baaki tuhada Bhagat kehan da mn hai kaho jee sdke ohna nu Shan nu Koi frk ni Guru kehan nal bhagat kehan nal ikkla naam hi lyi jao direct tan v ohna nu Koi frk ni oh fir Guru Granth Sahib ji vich apni jgah ose trah baithe hn te baithe rehnge
@RanjitSingh-mv5fm
@RanjitSingh-mv5fm Ай бұрын
@@nareshbhatia2691 bai gal teri sahi aa par eh rola jo kuj time to chal riha ke bhagat nhi guru kaho eh kitho aya es te vi vichar kro
@nareshbhatia2691
@nareshbhatia2691 Ай бұрын
@@RanjitSingh-mv5fm ਇਸ ਤੇ ਵਿਚਾਰ ਸਾਫ਼ ਏ ਵੀਰ ਜੀ ਇਹ ਮਸਲਾ ਉਹਨਾਂ ਲੋਕਾਂ ਵਲੋਂ ਫੈਲਾਇਆ ਗਿਆ ਹੈ ਜਿਨ੍ਹਾਂ ਨੇ ਭੇਖ ਤਾਂ ਧਾਰ ਲਿਆ ਸਿੱਖੀ ਵਾਲਾ ਪਰ ਸਿੱਖ ਨੀ ਬਣ ਸਕੇ, ਦਿਮਾਗਾਂ ਵਿੱਚ ਓਹੀ ਬ੍ਰਾਹਮਣਵਾਦ, ਇਹੋ ਜਿਹੇ ਫਲਸਫੇ ਉਹਨਾਂ ਦੀ ਦੇਣ ਹੈ ਸਮਾਜ ਨੂੰ । ਲੋਕ ਗੁਰੂ ਨੂੰ ਤਾਂ ਮਨ ਲੈਣਗੇ ਪਰ ਗੁਰੂ ਦੀ ਕੋਈ ਨੀ ਮਨਦਾ, ਬਾਣੀ ਗੁਰੂ ਗੁਰੂ ਹੈ ਬਾਣੀ ਇਸ ਤੋਂ ਅੱਗੇ ਕੁੱਛ ਰਹਿ ਨੀ ਜਾਂਦਾ ਕਹਿਣ ਲਈ ਜਿੱਥੋਂ ਗਿਆਨ ਮਿਲੇ ਉਹ ਗੁਰੂ ਹੀ ਹੈ
@nirmalsingh9091
@nirmalsingh9091 2 ай бұрын
Dhan Guru Ravidas ji
@paman_kainth
@paman_kainth 2 ай бұрын
ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥੧॥ ਰਹਾਉ ॥ ਰਵਿਦਾਸੁ ਚਮਾਰੁ ਉਸਤਤਿ ਕਰੇ ਹਰਿ ਕੀਰਤਿ ਨਿਮਖ ਇਕ ਗਾਇ ॥ ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥੨॥ ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ ॥ ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ ਹਰਿ ਨਾਮਦੇਉ ਲੀਆ ਮੁਖਿ ਲਾਇ ॥੩॥ ਜਿਤਨੇ ਭਗਤ ਹਰਿ ਸੇਵਕਾ ਮੁਖਿ ਅਠਸਠਿ ਤੀਰਥ ਤਿਨ ਤਿਲਕੁ ਕਢਾਇ ॥ ਜਨੁ ਨਾਨਕੁ ਤਿਨ ਕਉ ਅਨਦਿਨੁ ਪਰਸੇ ਜੇ ਕ੍ਰਿਪਾ ਕਰੇ ਹਰਿ ਰਾਇ ॥੪॥੧॥੮॥ ਭਾਈ! (ਭਗਤ) ਰਵਿਦਾਸ (ਜਾਤਿ ਦਾ) ਚਮਾਰ (ਸੀ, ਉਹ ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕਰਦਾ ਸੀ, ਉਹ ਹਰ ਵੇਲੇ ਪ੍ਰਭੂ ਦੀ ਕੀਰਤੀ ਗਾਂਦਾ ਰਹਿੰਦਾ ਸੀ । ਨੀਵੀਂ ਜਾਤਿ ਦਾ ਰਵਿਦਾਸ ਮਹਾਂ ਪੁਰਖ ਬਣ ਗਿਆ । ਚੌਹਾਂ ਵਰਨਾਂ ਦੇ ਮਨੁੱਖ ਉਸ ਦੇ ਪੈਰੀਂ ਆ ਕੇ ਲੱਗ ਪਏ ।੨ । ਹੇ ਭਾਈ! (ਭਗਤ) ਨਾਮਦੇਵ ਦੀ ਪਰਮਾਤਮਾ ਨਾਲ ਪ੍ਰੀਤਿ ਬਣ ਗਈ । ਜਗਤ ਉਸ ਨੂੰ ਛੀਂਬਾ ਆਖ ਕੇ ਸੱਦਿਆ ਕਰਦਾ ਸੀ । ਪਰਮਾਤਮਾ ਨੇ ਖਤ੍ਰੀਆਂ ਬ੍ਰਾਹਮਣਾਂ ਨੂੰ ਪਿੱਠ ਦੇ ਦਿੱਤੀ, ਤੇ, ਨਾਮਦੇਵ ਨੂੰ ਮੱਥੇ ਲਾਇਆ ਸੀ ।੩ । ਹੇ ਭਾਈ! ਪਰਮਾਤਮਾ ਦੇ ਜਿਤਨੇ ਭੀ ਭਗਤ ਹਨ, ਸੇਵਕ ਹਨ, ਉਹਨਾਂ ਦੇ ਮੱਥੇ ਉਤੇ ਅਠਾਹਠ ਤੀਰਥ ਤਿਲਕ ਲਾਂਦੇ ਹਨ (ਸਾਰੇ ਹੀ ਤੀਰਥ ਭੀ ਉਹਨਾਂ ਦਾ ਆਦਰ-ਮਾਣ ਕਰਦੇ ਹਨ) । ਹੇ ਭਾਈ! ਜੇ ਪ੍ਰਭੂ-ਪਾਤਿਸ਼ਾਹ ਮੇਹਰ ਕਰੇ, ਤਾਂ ਦਾਸ ਨਾਨਕ ਹਰ ਵੇਲੇ ਉਹਨਾਂ (ਭਗਤਾਂ ਸੇਵਕਾਂ) ਦੇ ਚਰਨ ਛੁੰਹਦਾ ਰਹੇ ।੪।੧।੮ । ਨੋਟ-‘ਘਰੁ ੨’ ਦੇ ਸ਼ਬਦਾਂ ਦਾ ਸੰਗ੍ਰਹਿ ਖ਼ਤਮ ਹੋ ਗਿਆ ਹੈ । ਅਗਾਂਹ ‘ਘਰੁ ੬’ ਦੇ ਸੰਗ੍ਰਹਿ ਦਾ ਇਹ ਪਹਿਲਾ ਸ਼ਬਦ ਹੈ ।
@ravinderkumar8695
@ravinderkumar8695 2 ай бұрын
Dhan Dhan Dhan Satguru Ravidass Maharaj ji
@Nooooooo0000
@Nooooooo0000 2 ай бұрын
🙏🏼Dhan Dhan Guru Ravidass ji🙏🏼
@funny_gully8468
@funny_gully8468 2 ай бұрын
Dhan Dhan Bhagt Ravidas ji
@Nooooooo0000
@Nooooooo0000 2 ай бұрын
@@funny_gully8468 Dhan Dhan Guru Ravidass ji
@yellowgreen0786
@yellowgreen0786 2 ай бұрын
Dhan Guru Ravidass Maharaj G 🙏🏻💝
@AmrinderSingh-d7n
@AmrinderSingh-d7n 2 ай бұрын
ਧੰਨ ਧੰਨ ਗੂਰੂ ਰਵਿਦਾਸ ਜੀ ਮਹਾਰਾਜ🚩🙏
@JatinderKumar-ur4dt
@JatinderKumar-ur4dt 2 ай бұрын
Dhan Dhan Shri Guru Ravidas ji Maharaj 🙏
@RamanBaddon
@RamanBaddon 2 ай бұрын
ਧੰਨ ਧੰਨ ਸ਼੍ਰੀ ਗੁਰੁ ਰਵਿਦਾਸ ਮਹਾਰਾਜ ਜੀ ❤
@kamalbanger7544
@kamalbanger7544 2 ай бұрын
ਧੰਨ ਗੁਰੂ ਰਵਿਦਾਸ ਜੀ 🙏
@niteshnitish3986
@niteshnitish3986 2 ай бұрын
@Kiranpal-Singh
@Kiranpal-Singh 2 ай бұрын
@@kamalbanger7544 ਧੰਨ ਭਗਤ ਰਵਿਦਾਸ ਜੀ
@paman_kainth
@paman_kainth 2 ай бұрын
​@@Kiranpal-Singhਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏
@amrit.s577
@amrit.s577 2 ай бұрын
@@paman_kainthna tuc jattan diyon gottan laa k jatt bann jana naa taade aale bhagat ne guru bann jana
@paman_kainth
@paman_kainth 2 ай бұрын
@@amrit.s577 assi keu jatta de got lone aa sade ih purkhya de got aa pirhi dar pirhi chal rahe hai Dunia Guru Ravidass ji agge jhukdi aa te jhukdi rhanugi hmesha.. Tere kehn naal kuj ni ho jana oh Guru hi aa.. Guru Nanak Dev ji ton pehla lakha Krorha lok Guru Ravidass ji nu Guru mande c te aneka hi raje maharaje rania ne ohna na apna Guru Dahran kitta te raj Guru v bnaya te kehan naal kuj ni ho jana... ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ❤️🙏🙏
@CLDhupar
@CLDhupar 18 күн бұрын
ਧਨੁ ਧਨੁ ਹਰਿ ਭਗਤਿ ਸਤਿਗੁਰੂ ਹਮਾਰਾ। ਜਿਸ ਕੀ ਸੇਵਾ ਤੇ ਹਮ ਹਰਿ ਨਾਮੁ ਲਿਵ ਲਾਈ।।ਮ:੩।। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🌹 🙏
@randhirchahal2363
@randhirchahal2363 2 ай бұрын
ਮੱਕੜ ਜੀ ਤੁਸੀਂ ਸਵਾਲ ਕੀਤਾ ਸੀ ਕਿ ਭਗਤ ਰਵਿਦਾਸ ਜੀ ਨੂੰ ਗੁਰੂ ਕਿਉਂ ਨਹੀਂ ਕਹਿੰਦੇ ਭਗਤ ਕਿਉਂ ਕਹਿੰਦੇ ਹਨ? ਦਾਸ ਵਲੋਂ ਉੱਤਰ ਹੈ ਜੀ ਭਗਤ ਜੀ ਉਹ ਹੁੰਦੇ ਹਨ ਜੋ ਪ੍ਰਮਾਤਮਾ ਨੂੰ, ਅਕਾਲ ਪੁਰਖ ਜੀ ਨੂੰ ਭਗਤੀ ਕਰਕੇ ਪਾ ਲੈਂਦੇ ਹਨ ਉਹ ਸੰਸਾਰ ਵਿੱਚ ਭਗਤੀ ਕਰਦੇ ਹਨ ਤੇ ਪ੍ਰਮਾਤਮਾ ਤੱਕ ਪਹੁੰਚ ਜਾਂਦੇ ਹਨ ਉਹਨਾਂ ਦੀ ਭਗਤੀ ਤਿੰਨਾਂ ਲੋਕਾਂ ਵਿੱਚ ਮਿਸਾਲ ਬਣਦੀ ਹੈ ਗੁਰੂ ਸਾਹਿਬ ਅਵਤਾਰ ਹੁੰਦੇ ਹਨ ਉਹ ਧੁਰੋਂ ਹੀ ਮਿਲ਼ੇ ਹੁੰਦੇ ਹਨ ਜਿਵੇਂ ਗੁਰੂ ਨਾਨਕ ਦੇਵ ਜੀ ਨਿਰੰਕਾਰ ਪ੍ਰਮਾਤਮਾ ਸਰਗੁਣ ਰੂਪ ਵਿਚ ਧਰਤੀ ਤੇ ਆਏ ਉਹਨਾਂ ਨੇ ਭਗਤੀ ਨਹੀਂ ਕੀਤੀ ਕਿਉਂਕਿ ਉਹਨਾ ਨੂੰ ਜਨਮ ਵੇਲੇ ਹੀ ਪ੍ਰਮਾਤਮਾ ਪ੍ਰਾਪਤ ਸੀ ਇਹ ਇੱਕ ਸ਼੍ਰੇਣੀ ਹੁੰਦੀ ਹੈ ਗੁਰੂਆਂ ਅਵਤਾਰਾਂ ਦੀ ਭਗਤਾਂ ਦੀ, ਜਿਵੇਂ ਭਗਤ ਰਵਿਦਾਸ ਜੀ ਦੇ ਗੁਰੂ ਰਾਮਾਨੰਦ ਜੀ ਸਨ ਉਹਨਾਂ ਤੋਂ ਹੀ ਨਾਮ ਦਾਨ ਲਿਆ ਤੇ ਨਾਮ ਜਪਕੇ ਪ੍ਰਮਾਤਮਾ ਨਾਲ ਇੱਕ ਮਿੱਕ ਹੋ ਗਏ ਪਰ ਗੁਰੂ ਨਾਨਕ ਦੇਵ ਜੀ ਦੇ ਗੁਰੂ ਕੌਣ ਸਨ , ਅਕਾਲ ਪੁਰਖ ਜੀ ਜਿੰਨਾ ਨੇ ਉਹਨਾਂ ਨੂੰ ਭੇਜਿਆ ਸੀ ਮਾਤ ਲੋਕ ਵਿੱਚ ਫਿਰ ੳਹਨਾ ਕਲਯੁਗ ਵਿੱਚ ਨਾਮ ਸਿਮਰਨ ਦਾ ਚੱਕਰ ਚਲਾਇਆ। ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ ਸੋ ਆਪਾ ਭਗਤਾਂ ਨੂੰ ਭਗਤ ਸਾਹਿਬਾਨ ਕਹੀਏ ਤੇ ਗੁਰੂ ਸਾਹਿਬਾਨ ਨੂੰ ਗੁਰੂ ਸਾਹਿਬ ਕਹੀਏ।
@ashokklair2629
@ashokklair2629 2 ай бұрын
ਸਭ ਤੋ ਬਡੀ ਗਂਲ ਕਿ ਜਦੋ ਦਸਮੇ ਗੁਰੂ ਜੀ ਨੇ ਸਾਰੇ ਗੁਰੂ ਗ੍ਰੰਥ ਸਾ: ਜੀ ਦੀ ਗੁਰਬਾਣੀ ਨੂੰ **((ਗੁਰੂ))** ਦਾ ਖਿਤਾਬ ਦੇਕੇ (ਗੁਰੂ ਮਾਨਿਓ ਗ੍ਰੰਥ!!)) ਹੀ ਕਹਿ ਦਿਤਾ। ਵਿਚਲੇ 35ਆਂ ਦੀ ਬਾਣੀ ਕਰਕੇ, ਸਾਰੇ ਹੀ ਗੁਰੂ ਹਨ ਜੀ। ਕਹਿਣ ਨੂੰ ਕੋਈ ਭਗਤ ਕਹੇ, ਭਾਵੇ ਗੁਰੂ ਕਹੇ। ਪਰ ਆਪਸ ਵਿਚ ਲੜੋ ਨਾ। ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ!! ਵਾਹਿਗੁਰੂ ਜੀ ਕਾ ਖਾਲਸਾ।। ਼ਵਾਹਿਗੁਰੂ ਜੀ ਕੀ ਫਤਹਿ।।
@Nav4224
@Nav4224 2 ай бұрын
Ashok ji, tusi keha 35 di ਬਾਣੀ ਪਰ ਕੋਈ ਕੇਹਂਦਾ ਕਿ 36 ਮਹਾਂਪੁਰਖ ਦੀ ਬਾਣੀ ਦਰਜ ਹੈ ਕਿਰਪਾ ਕਰ ਕਿ clear kro ki 36 ਮਹਾਂਪੁਰਖ , ਇਹਨਾਂ ਦੀ ਲਿਸਟ ਕਿ ਹੈ ਨਾਮ ਦੀ ? Pls ਚਾਨਣ ਪਾਓ l
@randhirchahal2363
@randhirchahal2363 2 ай бұрын
​@@ashokklair2629ਨਹੀਂ ਭਾਈ ਜੀ ਤੁਸੀਂ ਸਮਝੇ ਨਹੀਂ ਆਪਾਂ ਭਗਤ ਰਵਿਦਾਸ ਜੀ ਕਹਿ ਸਕਦੇ ਹਾਂ ਗੁਰੂ ਜੀ ਨਹੀਂ ਉਹ ਭਗਤ ਸ਼੍ਰੇਣੀ ਵਿੱਚ ਹਨ ਉਨ੍ਹਾਂ ਨੂੰ ਭਗਤ ਕਹਾਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ੬੫੮ ਅੰਗ ਤੇ ਪੜ੍ਹੋ, ਕਹਿ ਰਵਿਦਾਸ ਭਗਤ,ਕਹਕੇ ਬਾਣੀ ਲਿਖਦੇ ਹਨ ਆਪਾਂ ਉਹਨਾਂ ਤੋਂ ਵੱਧ ਸਿਆਣੇ ਨਹੀਂ ਹਾਂ
@SukhdevSingh-bn2if
@SukhdevSingh-bn2if 2 ай бұрын
Sikhism vich Avtarwaad nahi manta jaanda
@ParamjitSingh-t8o
@ParamjitSingh-t8o 2 ай бұрын
⁠@@randhirchahal2363we
@surinderkumar7300
@surinderkumar7300 Ай бұрын
शिरोमणि संत श्री गुरु रविदास महाराज की जय हो❤🎉🙏🌹🙏🌹🪴🚩
@KaranSidhu_u
@KaranSidhu_u 2 ай бұрын
ਭਾਈ ਸਾਹਬ ਜੀ ਦੇਖੋ ਜੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਲਿਖਿਆ ਉਹ ਕਹਿਣਾ ਹੈ, ਮਣਨਾ ਹੈ। ਤੇ ਕਿਸੇ ਨੂੰ ਵੀ ਗੁਰੂ ਨਹੀ ਲਿਖਿਆ। ਤੁਸੀਂ ਵੀ ਮੁਹੱਲਾ ਕਿਹਾ ਕਰੋ। ਬਾਕੀ ਰਹੀ ਗੱਲ ਗੁਰੂ ਕਹਿਣ ਦੀ। ਅਸੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਕਹਾ ਗੇ ਤੇ ਸੁਣਨਾ ਵੀ ਉਹੀ ਆ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੀਰਾ ਬਾਈ ਜੀ, 52 ਰਾਜਿਆਂ ਨੇ , ਗੁਰੂ ਨਾਨਕ ਦੇਵ ਜੀ ਤੋ ਗੁਰੂ ਗ੍ਰੰਥ ਸਾਹਿਬ ਜੀ ਤੋ ਇਸ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਹੀ ਆਪਣਾ ਗੁਰੂ ਮੰਨ ਲਿਆ ਸੀ ਕਿਹਾ
@BeyantsinghVadwal
@BeyantsinghVadwal 2 ай бұрын
ਗੁਰੂ ਨਾਨਕ ਬੋਲੈ ਦਰਗਹ ਪਰਵਾਣ
@sagarstudiomp
@sagarstudiomp 2 ай бұрын
Dhan Dhan Shri Guru Ravidas maharaj ji
@sapnasood2114
@sapnasood2114 2 ай бұрын
Dhan Dhan Guru Ravidass ji Maharaj ji
@DeepakGangar
@DeepakGangar 2 ай бұрын
ਜੇਕਰ ਬਾਣੀ ਗੁਰੂ ਹੋ ਸਕਦੀ ਹੈ ਬਾਣੀ ਉਚਾਰਨ ਵਾਲੇ ਗੁਰੂ ਨਹੀਂ ਹੋ ਸਕਦੇ । ਬਾਣੀ ਵਿੱਚ ਗੁਰੂ ਸਹਿਬਾਨ ਨੂੰ ਮਹਲਾ ਕਿਹਾ ਗਿਆ ਹੈ। ਫਿਰ ਉਸ ਉਧਾਰ ਤੇ ਵੀ ਮਹਲਾ ਕਹੋ। ਜੇਕਰ ਭਗਤ ਦਾ ਰੁਤਬਾ ਵੱਡਾ ਹੈ ਤਾਂ ਤੁਸੀਂ 10 ਪਾਤਸ਼ਾਹੀਆਂ ਨੂੰ ਵੀ ਭਗਤ ਕਹੋ। ਕਦੇ ਤੁਹਾਡੇ ਕਿਸ ਧਾਰਮਿਕ ਅਸਥਾਨ ਤੇ ਗੁਰੂ ਕਬੀਰ ਤੇ ਗੁਰੂ ਰਵਿਦਾਸ ਦਾ ਪ੍ਰਕਾਸ਼ ਪੁਰਬ ਮਨਾਇਆ ਹੈ। ਗਿਆਨੀ ਜੀ ਜ਼ਾਤ ਪਾਤ ਤਾ ਤੁਹਾਡੇ ਵਿਚਾਰ ਫੈਲਾਉਂਦੇ ਹਨ। ਪਤਾ ਤੁਹਾਡੇ ਵਿਚਾਰਾ ਤੋਂ ਲਗਦਾ ਹੈ ਤੁਸੀਂ ਇਕ ਵਾਰ ਵੀ ਗੁਰੂ ਰਵਿਦਾਸ ਨਹੀਂ ਬੋਲਿਆ। ਜ਼ਾਤ ਪਾਤ ਛੱਡ ਕੇ ਇਨਸਾਨੀਅਤ ਦਾ ਸੁਨੇਹਾ ਦਿਉ । ਇਹ ਜ਼ਾਤ ਪਾਤ ਤੁਸੀਂ ਹੀ ਬਣਾਈ ਹੈ। ਬਾਕੀ ਪੱਤਰਕਾਰ ਨੇ ਵੀ ਕਦੇ ਬਾਣੀ ਨਹੀਂ ਪੜ੍ਹੀ ਇਹ ਜ਼ਾਤ ਪਾਤ ਦਾ ਜ਼ਿਆਦਾ ਹੰਕਾਰੀ ਹੈ ਇਹ ਵਾਰ ਵਾਰ ਭਗਤ ਬੋਲਦਾ ਹੈ। ਗੁਰੂ ਰਵਿਦਾਸ ਗੁਰੂ ਹੈ ਤੇ ਸਦਾ ਗੁਰੂ ਰਹਿਣਗੇ
@SurkumarKumar
@SurkumarKumar 2 ай бұрын
Sri Guru Ravidass ji maharaj ❤
@balwinder_singh2109
@balwinder_singh2109 2 ай бұрын
ਓਹ ਗੁਰੂ ਹੀ ਹੁੰਦਾ ਹੈ ਜਿਸਨੇ ਕਿਰਤ ਕਮਾਈ ਕੀਤੀ ਸੱਚ ਹੱਕ ਦਾ ਨਾਅਰਾ ਬੁਲੰਦ ਕੀਤਾ ਆਪਣੀ ਕੌਮ ਨੂੰ ਉੱਚਾ ਖੜਾ ਕਰ ਦਿੱਤਾ ।। ਤੇ ਜਿਹੜੇ ਭਗਤ ਭਗਤ ਕਹਿੰਦੇ ਆ ਫ਼ੇਰ ਦੱਸੋ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਕਿਸੇ ਨੂੰ ਗੁਰੂ ਵੀ ਨਹੀਂ ਕਿਹਾ ਗਿਆ। ਤੁਸੀ ਕਿੱਦਾ ਗੁਰੂ ਗੁਰੂ ਕਰਨ ਲੱਗੇ ਆ ?
@harmeetsingh5179
@harmeetsingh5179 2 ай бұрын
ਆਪ ਜੀ ਦੇ ਵੱਸ ਦੀ ਗੱਲ ਨਹੀਂ ਹੈ
@naviii949
@naviii949 2 ай бұрын
ਅੰਗ 394,ਗੁਰੂ ਅਰਜਨ ਦੇਵ ਸਾਹਿਬ ਜੀ ਗੁਰ ਨਾਨਕ ਬਾਹ ਪਕਰਿ ਹਮ ਰਾਖਾ l l ੪ l l੨ l l ੯੬ l l ਗੁਰੂ ਕਿਹਾ ਹੋਇਆ ਹੈ, ਪਰ ਸ਼੍ਰੀ ਰਵਿਦਾਸ ਮਹਾਰਾਜ ਜੀ ਨੂੰ ਭਗਤ ਕਿਹਾ l
@balwinder_singh2109
@balwinder_singh2109 2 ай бұрын
@@harmeetsingh5179 ਮਾਰੋ ਗੇੜਾ ਕਦੇ ਦੋਆਬੇ ਚ ਤੁਹਾਡੀ ਧੋਣ ਚੋ ਕਿੱਲਾ ਕੱਢਿਆ ਹੋਇਆ ਦੋਆਬੇ ਵਾਲਿਆ ਨੇ ।। ਦੋਆਬੇ ਚ ਹਰ ਪੱਖੋ ਤੁਸੀ ਪਿੱਛੇ ਹੀ ਹੋ ਰਵਿਦਾਸੀਏ ਸਿੱਖਾਂ ਤੋਂ। ਭਾਵੇਂ ਪੈਸੇ ਦੀ ਗੱਲ ਕਰਲਾ ਤੇ ਭਾਵੇਂ ਰਾਜਨੀਤਿਕ ਸ਼ਕਤੀ ਦੀ ।।
@harbanslalbadhan1587
@harbanslalbadhan1587 2 ай бұрын
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਗਰੀਬਾਂ, ਮਜ਼ਲੂਮਾਂ, ਦੱਬਿਆਂ, ਕੁਚਲਿਆਂ, ਅਛੂਤਾਂ SC/ST ਮਜਬੂਰਾਂ, ਪਛੜਿਆਂ ਅਤੇ ਨਕਾਰਿਆਂ ਦੇ ਮਹਾਨ ਕ੍ਰਾਂਤੀਕਾਰੀ ਗੁਰੂ ਹੋਏ ਹਨ। ਉਹ ਬੁੱਧ ਦੀ ਤਰ੍ਹਾਂ ਹੀ ਜੀਵਨ ਭਰ ਬ੍ਰਾਹਮਣਵਾਦ, ਪੂੰਜੀਵਾਦ, ਸਾਮੰਤਵਾਦ ਵਲੋਂ ਕੀਤੇ ਜਾ ਰਹੇ ਅਸਿਹ ਜੁਲਮ, ਅਨਿਆ ਅਤੇ ਵਰਣ ਆਸ਼ਰਮ, ਜਾਤੀਵਾਦ, ਨਾ ਬਰਾਬਰੀ, ਛੂਤਛਾਤ ਵਿਰੁੱਧ ਜੰਗ ਲੜਦੇ ਰਹੇ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ "ਬੇਗਮਪੁਰਾ" ਇਕ ਅਦਰਸ਼ ਸਮਾਜ ਦਾ ਸੰਦੇਸ਼ ਵਿਸ਼ਵ ਸਾਹਮਣੇ ਪੇਸ਼ ਕੀਤਾ ਹੈ।
@lakhbinderjitsingh7795
@lakhbinderjitsingh7795 2 ай бұрын
Ravidass Guruji
@RahulMeenu-m7i
@RahulMeenu-m7i 2 ай бұрын
Dhan dhan satguru Ravidas maharaj ji ❤
@rajucheema-wr4xj
@rajucheema-wr4xj 2 ай бұрын
ਡਿਬੇਟ ਸਿਰਫ਼ ਰਵਿਦਾਸ ਤੇ ਹੀ ਕਿਉਂ? ਧੰਨੇ ਜਾਂ ਕਬੀਰ ਜੀ ਤੇ ਕਿਉਂ ਨਹੀਂ, ਕੀ ਉਹਨਾਂ ਨੂੰ ਗੁਰੂ ਨਹੀਂ ਬਨਾਉਣਾ ਚਾਹੁੰਦੇ?
@bharatindia8956
@bharatindia8956 2 ай бұрын
Ehe sab Indian Govt di saazish haigi.. Chamaar bhaian nu Khalsa Panth de virodh vich lyaan leyi keeta
@lovedeepsidhu7454
@lovedeepsidhu7454 2 ай бұрын
ਧੰਨ ਧੰਨ ਭਗਤ ਗੋਬਿੰਦ ਸਿੰਘ ਮਿਹਰ ਕਰਨ
@bharatindia8956
@bharatindia8956 2 ай бұрын
@@lovedeepsidhu7454 are you part of the Khalsa?
@naviii949
@naviii949 2 ай бұрын
​@@bharatindia8956 ਜੀ, ਇਹ ਹੈ ਰਵਿਦਾਸੀਆ, ਪਰ ਅਪਣੇ ਨਾਲ ਸਿੱਧੂ ਲਿਖਾਈ ਫਿਰਦਾ, ਨਕਲੀ ਸਿੱਖ ?
@RAMSINGH-xz2vn
@RAMSINGH-xz2vn Ай бұрын
Dhan dhan satguru ji Maharaj Ji guru ravidas ji ki jai
@bestintheworld11
@bestintheworld11 2 ай бұрын
DHAN DHAN GURU RAVIDAS JI🙏
@dayaram3679
@dayaram3679 2 ай бұрын
Guru ravidass ji
@singhhira2434
@singhhira2434 2 ай бұрын
ਇਹ ਸਭ ਸਰਕਾਰਾਂ ਦੀਆਂ ਚਾਲਾ ਨੇ ਜਿਸ ਨੇ ਵੀ ਇਹ ਜਾਣਨਾ ਹੈ ਉਸ ਨੂੰ ਵਹਿਸ ਦੀ ਤਾਂ ਜਰੂਰਤ ਹੀ ਨਹੀਂ ਜਿਸ ਨੇ ਵੀ ਇਹ ਜਾਣਨਾ ਹੈ ਉਹ ਪੂਰਾ ਗ੍ਰੰਥ ਸਾਹਿਬ ਪੜ੍ਹ ਲਵੋ ਅਰਥਾਂ ਦੇ ਨਾਲ ਸਭ ਪਤਾ ਲੱਗ ਜਾਵੇਗਾ ਕਿਸੇ ਨੂੰ ਕੁਝ ਪੁੱਛਣ ਦੀ ਲੋੜ ਨਹੀਂ ਪਵੇਗੀ ਸਭ ਪਤਾ ਲੱਗ ਜਾਊ ਕੇ ਅਕਾਲ ਪੁਰਖ, ਪਾਰਬ੍ਰਹਮ, ਸਤਿਗੁਰੂ,ਗੁਰੂ,ਬ੍ਰਹਮਗਿਆਨੀ ਭਗਤ,ਸਾਧੂ ਗਿਆਨੀ,ਆਦਿ ਕੌਣ ਕੀ ਹੈ
@vickyvicky5657
@vickyvicky5657 2 ай бұрын
🙏Dhan Guru Ravidass ji 🙏
@ravishekhe3172
@ravishekhe3172 2 ай бұрын
ਧੰਨ ਧੰਨ ਸਤਿਗੁਰੂ ਜਗਤਗੁਰੂ ਰਵਿਦਾਸ ਜੀ ਮਹਾਰਾਜ ਜੀ
@rajindersingh39
@rajindersingh39 2 ай бұрын
" ਬਾਣੀ ਗੁਰੂ,ਗੁਰੂ ਹੈ ਬਾਣੀ"...ਇਥੇ ਹੀ ਗੱਲ ਮੁੱਕ ਜਾਂਦੀ ਹੈ.. ਗੁਰੂ ਦਾ ਮਤਲਬ ਜੋ ਆਗਿਆਨਤਾ ਦੇ ਹਨੇਰੇ ਨੂੰ ਗਿਆਨ ਦੀ ਲੋ ਨਾਲ ਦੂਰ ਕਰ ਦਵੇ. ਜਦੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉੱਚਤਮ ਗੁਰੂ ਦੀ ਪਦਵੀ ਹੈ ਤਾ ਬਾਣੀ ਉਚਾਰਣ ਵਾਲੇ ਵੀ ਗੁਰੂ ਹਨ.. ਜੇ ਕੋਈ ਮਨੁੱਖ ਜਿਦ ਕਰੇ ਕੇ ਮੈਂ ਨਹੀਂ ਕਹਿ ਸਕਦਾ ਗੁਰੂ...ਇਸਦਾ ਮਤਲਬ ਕੀਤੇ ਨਾ ਕੀਤੇ ਮਨ ਵਿੱਚ ਖੋਟ ਹੈ.. ਉੱਚ ਨੀਚ ਦਾ ਭਾਵ ਹੈ..
@Nav4224
@Nav4224 2 ай бұрын
Ji , ehna ਚਮਾਰਾ ਨੇ ਕਦੇ ਕਿਹਾ ਕਿ ਧੰਨਾ, ਨਾਮਦੇਵ, ਸੂਰਦਾਸ etc eh ਸਭ ਨੂੰ ਵੀ ਗੁਰੂ ਕਹੋ, ਕਯੋਂ ਕਿ ਭਗਤ ਰਵਿਦਾਸ ਜੀ ਚਮਾਰਾ ਸਨ, ਤਾਂ ਇਹ ਲੋਕ ਜਾਤ ਨੂੰ ਮੁੱਖ ਰੱਖ ਕੇ ਇਹ ਸਭ ਪੰਗੇ ਜਾਣਬੁੱਝ ਕੇ ਖੜੇ ਕਰ ਰਹੇ ਹਨ l rabb ehna nu ਸਜਾ ਜ਼ਰੂਰ ਦੇਵੇਗਾ l
@user-og4in5yx2i
@user-og4in5yx2i 2 ай бұрын
ਜਿੰਨੇ ਵੀ ਚਮਾਰ ਰੌਲ਼ਾ ਪਾਉਂਦੇ ਨੇ ਇਹ ਭਗਤ ਰਵਿਦਾਸ ਜੀ ਦੇ ਕੱਖ ਨਹੀਂ ਲਗਦੇ।
@harsh312harshh
@harsh312harshh 2 ай бұрын
Guru ravidas maharaj ji ❤
@montymanjit6349
@montymanjit6349 2 ай бұрын
ਅੱਜ ਕੱਲ ਤੇ ਨਵੀਂ ਫਤਿਹ ਬੁਲਾਈ ਜਾ ਰਹੀ ਹੈ ਵਾ ਖਾਲਸਾ ਵਾ ਫਤਿਹ ਮੈਂ ਕਈ ਵਾਰ ਸੁਣਿਆ ਹੈ ਪਰ ਸਹੀ ਤਾਂ ਇਹ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗਲਤ ਫਤਿਹ ਬਲਾਉਂਦੇ ਹਨ ਉਨ੍ਹਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਕਿ ਗਲਤ ਫਤਿਹ ਬਲਾਉਣੀ ਵੀ ਬੇ ਅਦਬੀ ਤੋਂ ਘੱਟ ਨਹੀਂ
@gamingjohn1925
@gamingjohn1925 2 ай бұрын
ਬਹੁਤ ਵਧੀਆ ਵਿਚਾਰ ਹਨ ਵਾਹਿਗੁਰੂ ਤੰਦਰੁਸਤੀ ਬਖਸ਼ਣ 🙏
@ashokbadhan9267
@ashokbadhan9267 2 ай бұрын
Dhan dhan Shiri guru Ravidas ji ki jai
@47ksr
@47ksr 2 ай бұрын
@bainshoney4425 ਗੁਰੂ ਨਾਨਕ ਜੀ ਨੂੰ ਪਰਮਾਤਮਾ ਨੇ ਗੁਰੂ ਪਰਮੇਸ਼ਵਰ ਦਾ ਵਰ ਦਿੱਤਾ , ਉਹਨਾਂ ਨੇ ਗੁਰਮੰਤ੍ਰ ਅੰਗਦ ਦੇਵ ਨੂੰ ਦਿੱਤਾ , ਇਵੇਂ ਕਰਦੇ ਗੁਰ ਗੋਬਿੰਦ ਸਿੰਘ ਨੇ ਗੁਰਮੰਤ੍ਰ ਸਿੱਖਾਂ ਨੂੰ ਦਿੱਤਾ ਇਸ ਲਈ ਸਾਰੇ ਗੁਰ ਗੁਰੂ ਹਨ , ਹਰ ਭਗਤਾ ਦੇ ਅਲਗ ਗੁਰ ਹੋਏ ਹਨ ਕਿਉ ਕਿ ਉਹਨਾਂ ਨੇ ਗੁਰਮੰਤ੍ਰ ਆਪਣੇ ਆਪਣੇ ਗੁਰਾ ਤੋਂ ਲਿਆ ਸੀ
@GAGANDeepSingh-k2d
@GAGANDeepSingh-k2d 2 ай бұрын
Satnam waheguru ji 🙏🥰 AkAAL DHAN dhan Guru Gobind Singh Sahib ji maharaj 🙏🥰 AkAAL GurbarAkaal Tuhi tu waheguru ji 🙏🥰 AkAAL GurbarAkaal
@RajinderSingh-wb6em
@RajinderSingh-wb6em 2 ай бұрын
Dhan Guru Garanth sahib ji Dhan Guru nanak sahib ji Dhan Guru Ravidas ji
@BKK454
@BKK454 2 ай бұрын
🙏 hath jodh k binati a jo Bhagat Ravidas ji nu Guru kahonh te tulle hoye a , Te eh vi ki ohna nu Guru di ਪੱਦਵੀ diti janhi chahyidi a , ja ohna nu Guru na kah k nafrat faila rahe a Sikh ! OH eh dass denh k ohna da religion " ਧਰਮ ਕੀ ਆ , ਹਿੰਦੂ ਮੁਸਲਮਾਨ ਸਿੱਖ਼ ਕਰਿਸਚਨ ? ਕਿਉਂਕਿ 1990 ਤੌਂ ਪਹਿਲਾਂ ਸਾਡੇ ਰਵਿਦਾਸ ਭਾਈਚਾਰੇ ਦੇ ਲੋਕਾਂ ਦੇ ਨਾਂ ਪਿੱਛੇ ਲਾਲ਼ ਰਾਮ ਦਾਸ ਕੁਮਾਰ ਸੇਵਕ ਆਦਿ ਲੱਗਦਾ ਸੀ, ਅਤੈ ਵਿਆਹ ਵੀ ਹਿੰਦੂ ਰਾਸਮਾਂ ਅਨੁਸਾਰ ਕਿਤਾ ਜਾਂਦਾ ਸੀ , ਉਹ ਵੀ ਮੰਦਰ ਦੇ ਪੂਜਾਰੀ ਜਾਂ ਬਾਹ੍ਹਮਣ ਨਹੀਂ ਸੀ ਕਰਦੇ ਬਲਕਿ ਬਾਵਾ ਨਾਮ ਦੀ ਜਾਤ ਹੁੰਦੀ ਸੀ ਉਹ ਕਰਦੇ ਸਨ , ਉਸ ਸਮੇਂ ਤੌਂ ਹੀ ਜ਼ਿਆਦਾ ਭਗਤ ਰਵਿਦਾਸ ਜੀ ਦਾ ਗੁਰਪੂਰਬ ਮਨਾਇਆ ਜਾਣ ਲੱਗਿਆ ਅਤੇ ਵਿਆਹ ਵੀ ਗੁਰੂ ਮਰਿਆਦਾ ਅਨੁਸਾਰ ਹੌਣ ਲੱਗੇ , Issda matlab pahlan Saab assi Hindu hi c Te sanu Hinduan ne vi accept nahi kita c , 😅 Te fir jadon assi Shri guru granth Sahib ji di sharan vich a gye tan Singh naam pishe la lyea Fir assi Sikh banh gye 😅 , Hunh assi apnhe Guru de naal hi Fight krke bath gye a appnhe bhenh bhrawa naal e fight kri ja rahe a k Saada Guru tan alag kro ji 😅 saadi banhi alag kro 😅 , sadde nall ਨਫ਼ਰਤ kiti jandi a 😂 Fir issda matlab a ki kahnde o ki ? Shri Guru Angad Dev ji ne Saab to pahlan sadde naal bhed bhaw kita k sadde guru di bani daraj krde time Bhagat keha ohna nu Guru nahi Fir Guru Arjun dev ji ne Difference create kita ? Fir Guru Gobind Singh ji ne same difference kita ? Wah 👏👏👏👏 Jis guru Sahib ne tuhanu apnhe gall naal layea Tusi ohna nu e Difference create krn wala dassi jande o ? Akal nahi a sakdi kaum nu kade vi ❌ Adan de e a jo kise vi Marhyian , Smadha , peera , vadhe vadheryian, googe, mandir 🛕, kabran , karwa chauth de warta , sadoor , magalsutar , JEUS kise nu nahi shadhde, 👃 Saab tha Te ja k naak raghde a 😅
@lakheeaulakh2475
@lakheeaulakh2475 2 ай бұрын
He was bhagat Rabidas ji, just leave things the way they are , don't start controversies. Guru's respected other bhagata di baani because they agreed with that kind of baani.
@Ilovecricket-qq5lf
@Ilovecricket-qq5lf 2 ай бұрын
Sade li ta sare satkar jog aa mere li Mera guru ravidas ji ne
@parmjitpaul3203
@parmjitpaul3203 2 ай бұрын
ਘਟੀਆ ਸੋਚ ਵਾਲਿਆਂ ਨੂੰ ਫਰਕ ਦਿੱਸਦਾ ਸਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਦਿਸਦਾ ਵਿਚ ਸਾਰੇ ਗੁਰੂ ਦਿਸਦੇ ਸਾਨੂੰ ਧੰਨ ਧੰਨ ਸੱਤਗੁਰੂ ਰਵਿਦਾਸ ਜੀ ਧੰਨ ਧੰਨ ਗੂਰੂ ਨਾਨਕ ਦੇਵ ਜੀ ਵਿਚ ਕੋਈ ਫ਼ਰਕ ਨਹੀਂ ਲੱਗਾ
@akashdeepsinghmooker
@akashdeepsinghmooker 2 ай бұрын
ਪਾਜੀ ਮੈਂ ਕੁਸ਼ ਨੀ ਸੀ ਕਹਿਣਾ ਚਾਉਂਦਾ, ਪਰ ਆਨੰਦ ਬਹੁਤ ਆਉਂਦਾ ਜਦੋਂ ਕਿਹਾ, ਬਾਕੀ ਸ਼ੋਟਾ ਮੂੰਹ ਬੜੀ ਬਾਤ, ਹੋ ਜਾਣੀ, ਕੋਈ ਵੀ ਸ਼ਰੀਰ ਦਾ ਅੰਗ ਆਪਣੀ ਏਕ importance ਹੈ, ਬਾਕੀ body ਨੂੰ ਹਮੇਸ਼ਾ ਆਪਾਂ body ਕਹਿੰਦੇ ਆ, ਕਦੀ ਆਪਾਂ ਕਿਹਾ ਇਹ ਸ਼ਰੀਰ ਮੇਰੀਆਂ ਇਕੱਲਿਆਂ ਬਾਵਾਂ ਨੇ ya ਫਿਰ ਮੇਰੀਆਂ ਅੱਖਾਂ ਏਕ ਸ਼ਰੀਰ ਨੇ, ਇਸ ਤਰਾਂ ਹੀ, ਤੁਕਾਂ ਨੇ, ਬਾਣੀ ਗੁਰੂ -ਗੁਰੂ ਏ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ,ਗੁਰਬਾਣੀ ਕਹੇ ਸੇਵਕ ਜਨ ਮਾਣੇ ਪ੍ਰਤੱਖ ਗੁਰੂ ਨਿਸਤਾਰੇ 📿 ਬਾਕੀ ਮੱਕੜ ਪਾਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ 📿
@sunnytoora5706
@sunnytoora5706 2 ай бұрын
Satguru Ravidass ji maharaj
@Carnivore123
@Carnivore123 2 ай бұрын
IPS ਵਾਲੀ ਗੱਲ ਤੋ ਪਤਾ ਲਗਦਾ ਕਿ ਬਾਈ ਸਾਹਬ ਬ੍ਰਾਹਮਣਵਾਦ ਦਾ ਸ਼ਕਾਰ ਹਨ।
@Oshopuram4
@Oshopuram4 2 ай бұрын
Bai ji ek gaal toh andaza ni lagai da ehna da sang and patakh bht aa giyan vaad ch mainu punjab ch gine chune bandea cho ik lagde ne ehna bare research krke fer boleo
@Oshopuram4
@Oshopuram4 2 ай бұрын
Bai ji ehna bare bolan toh pehla jrur research kreo ehna da sang sath ehna di uchharan ehna di adyatmikta punjb ch gine chune bndea cho ik ne giyani gurdit ji
@rinkukailey9897
@rinkukailey9897 2 ай бұрын
ਜੈ ਗੁਰੂ ਦੇਵ ਜੀ ਸਾਰੇ ਮਹਾ ਪੁਰਖ ਜਿੰਨਾ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ ਸਾਰੇ ਗੁਰੂ ਹਨ ਅਸੀ ਮੰਨਦੇ ਹਾਂ ਪਰ ਇਹ ਦੱਸੋ ਕੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਸ ਗੁਰੂ ਨੇ ਆਪਣੇ ਆਪ ਨੂੰ ਗੁਰੂ ਲਿਖਿਆ ਹੈ ਚਾਰ ਗੁਰੂਆ ਦੀ ਬਾਣੀ ਹਿ ਨਹੀਂ ਹੈ ਤੁਸੀਂ ਕਹਿੰਦੇ ਹੋ ਫਿਰ ਉਹਨਾਂ ਨੂੰ ਵੀ ਤਾਂ ਗੁਰੂ ਕਿਹਾ ਜਾਂਦਾ ਹੈ ਨਾ ਅਸੀਂ ਵੀ ਕਹਿੰਦੇ ਹਾਂ ਕਹਾਗੇ ਵੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਵੀ ਦਾਸ ਜੀ ਨੂੰ ਠਾਕੁਰ ਕਿਹਾ ਬਾਣੀ ਵਿਚ ਠਾਕੁਰ ਦਾ ਮਤਲਬ ਕੀ ਹੁੰਦਾ ਜੀ ਦੱਸੋ ਇਸ ਤਰ੍ਹਾਂ ਦੇ ਵਿਵਾਦਿਤ ਬਿਆਨ ਨਹੀਂ ਦੇਣੇ ਚਾਹੀਦੇ ਜੈ ਗੁਰੂ ਦੇਵ ਜੀ
@naviii949
@naviii949 2 ай бұрын
Ji ਠਾਕੁਰ ਕਿਸ ਅੰਗ ਤੇ ਕਿਹਾ ਹੈ ? Pls reply
@Kiranpal-Singh
@Kiranpal-Singh 2 ай бұрын
*ਵਾਹਿਗੁਰੂ ਤੇ ਭਾਵਨਾ-ਭਰੋਸੇ ਨਾਲ, ਨਾਮ-ਬਾਣੀ ਅਭਿਆਸ ਤੋਂ ਬਿਨਾ (ਜਾਂ ਆਪਣੇ ਧਰਮ ਅਨੁਸਾਰ ਜਪਣਾ-ਪੜ੍ਹਨਾ) ਕਿਰਦਾਰ ਨਹੀਂ ਘੜਿਆ ਜਾ ਸਕਦਾ* …… ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ !
@Nav4224
@Nav4224 2 ай бұрын
🙏🙏🙏🙏🙏❤❤❤❤❤👍👍👍👍👍👍👍💯💯💯💯💯✅✅✅✅✅✅✅
@jograjkainth3672
@jograjkainth3672 2 ай бұрын
Jai Gurudev ji Dhan Dhan Guru Ravidas Ji
@SurjitSingh-n2o
@SurjitSingh-n2o 2 ай бұрын
बीर जी दो मारग हें, 1 पूजा मारग 2 भगती मारग, परमातमा से मिलने के लिऐ भगती करनी पड़ती है, जब परमातमा से मिलाप हो जाता है, फिर वह बनता है गूरू,
This dad wins Halloween! 🎃💀
01:00
Justin Flom
Рет қаралды 57 МЛН
Perfect Pitch Challenge? Easy! 🎤😎| Free Fire Official
00:13
Garena Free Fire Global
Рет қаралды 49 МЛН
MY HEIGHT vs MrBEAST CREW 🙈📏
00:22
Celine Dept
Рет қаралды 105 МЛН
兔子姐姐最终逃走了吗?#小丑#兔子警官#家庭
00:58
小蚂蚁和小宇宙
Рет қаралды 16 МЛН
Bhindranwale = HERO | Hustler
11:45
HUSTLER
Рет қаралды 86 М.
This dad wins Halloween! 🎃💀
01:00
Justin Flom
Рет қаралды 57 МЛН