Chajj Da Vichar (977) || ਕਲਾਕਾਰਾਂ ਬਾਰੇ ਵੱਡਾ ਸੱਚ ਚਰਨ ਲਿਖਾਰੀ ਤੇ ਸਾਬ੍ਹ ਨੇ ਦੱਸੀਆਂ ਕਰਤੂਤਾਂ

  Рет қаралды 376,090

Prime Asia TV

Prime Asia TV

Күн бұрын

Пікірлер: 550
@charanlikhariofficial4070
@charanlikhariofficial4070 3 жыл бұрын
ਏਨਾ ਮਾਨ ਸਤਿਕਾਰ ਦੇਣ ਲਈ ਸੱਭ ਵੀਰਾਂ ਭੈਣਾਂ ਦਾ ਬਹੁੱਤ ਬਹੁੱਤ ਧੰਨਵਾਦ ਜੀ 🙏🙏🙏
@shankandola2827
@shankandola2827 3 жыл бұрын
Hor 22 ji ki hall aa thuada
@LovepreetKaur-hc3cn
@LovepreetKaur-hc3cn 3 жыл бұрын
🙏🙏
@harrysomalup2624
@harrysomalup2624 3 жыл бұрын
Raab tenu khush rakhe veer
@sajansama4945
@sajansama4945 2 жыл бұрын
Veer g bhut vdia o tuc
@sajansama4945
@sajansama4945 2 жыл бұрын
Mai fan a tuhada
@SandeepSingh-dq2du
@SandeepSingh-dq2du 4 жыл бұрын
ਲੋਕਾਂ ਨੇ ਬੱਸ ਵਿਚ ਬੈਠੇ ਦੇਵਤੇ ਨੀ ਦੇਖੇ ਮੈਂ ਉਸ ਬੱਸ ਵਿਚ ਹੁੰਦਾ ਤਾਂ ਵੀਰਾਂ ਦੇ ਪੈਰ ਫੜ ਲੈਂਦਾ ਸਲੂਟ ਆ ਵੀਰਾਂ ਨੂੰ
@amritdhaliwal8249
@amritdhaliwal8249 4 жыл бұрын
Je mera pind ehna de kol hunda main te ehna kol hi baitha rehnda
@rani90ful
@rani90ful 4 жыл бұрын
Sahi an veer
@mandeep.sushigureeki5072
@mandeep.sushigureeki5072 3 жыл бұрын
जी
@brargur5373
@brargur5373 2 жыл бұрын
ਦੋਨੇ ਵੀਰਾ ਦਾ ਤਹਿ ਦਿਲੋਂ ਧੰਨਵਾਦ ਰੱਬ ਇਹਨਾਂ ਵੀਰਾਂ ਨੂੰ ਹਮੇਸ਼ਾ ਖੁਸ਼ ਰੱਖੇ ਇਹਨੂੰ ਕਹਿੰਦੇ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ
@BahadurSingh-ho8pb
@BahadurSingh-ho8pb 4 жыл бұрын
ਅੱਜ ਤੇ ਅਨੰਦ ਆ ਗਿਆ ਜੀ ਪ੍ਰੋਗਰਾਮ ਦੇਖ ਕੇ । ਦੋਵੇਂ ਸੁਲਝੀਆਂ ਹੋਈਆਂ ਸ਼ਖ਼ਸੀਅਤਾਂ ਨੂੰ ਇਕੱਠੇ ਦੇਖ ਕੇ ।
@Balbirsinghusa
@Balbirsinghusa 4 жыл бұрын
ਅੱਜ ਵਾਲਾ ਪ੍ਰੋਗਰਾਮ ਪੰਜ ਵਾਰ ਵੇਖਿਆ। ਬਾਰ ਬਾਰ ਵੇਖਣ ਨੂੰ ਜੀਅ ਕਰਦਾ।ਚਾਰੋਂ ਈ ਚੜਦੇ ਤੋਂ ਚੜਦੇ ਓ।ਦੋਵੇਂ ਗੀਤਕਾਰ ਵਧੀਆ ਰੂਹ ਦੇ ਆ।
@sherasinghdhillon389
@sherasinghdhillon389 4 жыл бұрын
ਟੈਣਾ ਸਾਹਿਬ।ਐਸੇ ਲਿਖਾਰੀਆ ਨੂੰ ਅੱਗੇ ਲਿਉਣ ਦੀ ਬੁਹੋਤ ਜਾਦਾ ਲੋੜ ਹੈ ਧੰਨਵਾਦ
@ekamdeep7218
@ekamdeep7218 2 жыл бұрын
ਦੋਵੇਂ ਵੀਰ ਬਹੁਤ ਸੋਹਣੇ ਗੀਤਕਾਰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ
@mohinderbrar2966
@mohinderbrar2966 4 жыл бұрын
ਦੋਵੇਂ ਬਹੁਤ ਵਧੀਆ ਗੀਤਕਾਰ ਨੇ। ਹਰਮਨ ਤੇ ਟਹਿਣਾ ਸਾਹਿਬ ਨੇ ਹਸਾ ਈ ਲਿਆ ਚਰਨ ਲਿਖਾਰੀ ਨੂੰ। ਖੁੱਛ ਰਹੋ।
@AroorSingh-y1j
@AroorSingh-y1j 4 жыл бұрын
ਬਹੁਤ ਵਧੀਆ ਗੀਤ ਰਿਕਾਰਡ ਕਰਵਾਇਆ ਸਾਬ ਵੀਰ ਜੀ ਚੰਗੀ ਸੋਚ ਰੱਖਣ ਵਾਲੇ ਇਨਸਾਨ ਹਨ
@tripletfunworld3714
@tripletfunworld3714 4 жыл бұрын
ਚਰਨ ਲਿਖਾਰੀ ਦੀ ਇਟਰਵਿਉ ਦੋ ਕੁ ਮਹੀਨੇ ਬਾਅਦ ਹੀ ਕਰ ਲਿਆ ਕਰੋ ਏਦਾਂ ਝਾਕਾ ਖੁੱਲੇ
@prabhthind1219
@prabhthind1219 4 жыл бұрын
ਇਹ ਸੱਚਾਈ ਹੈ ਕਿ ਅਸੀਂ ਚੰਗਾ ਸੁਣਨ ਦੀ ਬਜਾਏ ਮਾੜੀ ਗਾਇਕੀ ਪਸੰਦ ਕਰਦੇ ਹਾ ਇਹੋ ਜਿਹੇ ਗੀਤਕਾਰਾਂ ਦੇ ਗੀਤ ਨਾਂ ਤੇ ਕੋਈ ਗਾਉਂਦਾ ਤੇ ਨਾਂ ਹੀ ਸੁਣਦਾ ਤਾਂ ਹੀ ਇਹ ਰੋਟੀ ਲਈ ਮੋਹਤਾਜ ਨੇ ਬਾਕੀ ਟਹਿਣਾ ਸਰ ਥਿੰਦ ਮੈਡਮ ਤੁਹਾਡੀ ਇੰਟਰਵਿਊ ਲੈਣ ਦਾ ਤਰੀਕਾ ਬਹੁਤ ਵਧੀਆ ਸ਼ੁਭਕਾਮਨਾਵਾਂ ਆਪ ਦੀ ਸਾਰੀ ਟੀਮ ਨੂੰ
@sidhuanoop
@sidhuanoop 4 жыл бұрын
ਸਾਫ਼ ਸੁਥਰੀ ਗੀਤਕਾਰੀ ਦੇ ਵਾਰਿਸ ਨੇ ਦੋਵੇਂ ਵੀਰ । ਵਾਹਿਗੁਰੂ ਲੰਮੀ ਉਮਰ ਬਖਸ਼ੇ ਦੋਹਾਂ ਨੂੰ ।
@SandeepSingh-dq2du
@SandeepSingh-dq2du 4 жыл бұрын
ਵੀਰੋ ਮੈਨੂੰ ਕੋਈ ਬਹੁਤੀ ਨੌਲਜ ਨਹੀਂ ਗੀਤਾਂ ਬਾਰੇ ਪਰ ਦਿਲੋਂ ਸਲੂਟ ਆ ਵੀਰਾਂ ਦੀ ਲਿਖਤ ਨੂੰ
@AshokKumar-wf1tg
@AshokKumar-wf1tg 4 жыл бұрын
ਬਹੁਤ ਵਧੀਆ ਜੀ ❤ ਚਰਨ ਲਿਖਾਰੀ ਜੀ ਸਾਬ ਪਨਗੋਟਾ ਜੀ ਬਹੁਤ ਖੂਬ ❤
@SandeepSingh-dq2du
@SandeepSingh-dq2du 4 жыл бұрын
ਬਿਲਕੁਲ ਜੀ ਸਾਹਿਤਕ ਨੂੰ ਸਮਝਣਾ ਬਹੁਤ ਔਖਾਂ ਇਹ ਹਰ ਇਕ ਦੇ ਵਸ ਦੀ ਗੱਲ ਨਹੀਂ ਸਲੂਟ ਆ ਵੀਰ ਨੂੰ
@ManjeetKaur-dz4us
@ManjeetKaur-dz4us 2 жыл бұрын
ਅਤਿ ਦਿਲਚਸਪ ਪ੍ਰੋਗਰਾਮ। ਮਿਸ਼ਾਲੀ ਮੁਸੱਕਤੀ ਜ਼ਹੀਨ ਸਖਸ਼ੀਅਤਾਂ। ਰੂਹ ਸ਼ਰਸ਼ਾਰ। ਤਹਿਦਿਲੋਂ ਸ਼ੁਕਰੀਆ। 🙏🙏🙏🙏🙏
@SandeepSingh-dq2du
@SandeepSingh-dq2du 4 жыл бұрын
ਮੈਂ ਚਰਨ ਵੀਰ ਦਾ ਮੁਰੀਦ ਆ
@darabadhan3002
@darabadhan3002 4 жыл бұрын
guri veer agar charn veer da no. send kar skdy ho?
@Dosanjh84
@Dosanjh84 4 жыл бұрын
ਜਿਓਦੇ ਵਸਦੇ ਰਹਿਣ ਵੀਰ ਚਰਨ ਲਿਖਾਰੀ ਵੀਰ ਸਾਬ ਪਨਗੋਟਾ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਇੰਨਾਂ ਹੀਰੇਆ 💎💎 ਨੂੰ
@gurbajmaan9605
@gurbajmaan9605 4 жыл бұрын
ਸਾਬ੍ਹ ਪਨਗੋਟੇ ਦੀ ਕਲਮ ਨੂੰ ਸਲਾਮ ,ਅਜਿਹੇ ਗੀਤਕਾਰਾਂ ਦੀ ਲੋੜ ਆ ਪੰਜਾਬ ਦੇ ਭਵਿੱਖ ਨੂੰ।
@surindersingh45
@surindersingh45 4 жыл бұрын
ਬਹੁਤ ਵਧੀਆ ਲੱਗੀ ਇੰਟਰਵਿਊ ਟਹਿਣਾ ਵੀਰ ਜੀ ਤੇ ਹਰਮਨ ਭੈਣ ਜੀ। ਤੁਹਾਡਾ ਤੇ ਦੋਵਾਂ ਲਿਖਾਰੀ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ
@ss-zg8ql
@ss-zg8ql 4 жыл бұрын
ਗੀਤ ਕਾਰਾ ਨੂੰ ਦਿਲੋ ਸਲਾਮ। 🌹🙏🙏🙏 ਅੱਜ ਲੋਕ ਹੀ ਗਲਤ ਗੀਤ ਸੁਣਦੇ ਨੇ ਬੇਸਰਮ ਲੋਕ ਹੋਗੇ ਸਾਲੇ। ਏ ਪਨਗੋਟਾ ਜੀ ਚਰਨ ਜੀ ਦੋਨਾ ਨੂੰ ਦਿਲੋ ਪਿਆਰ 🌹🙏🙏🙏
@mohinderbrar2966
@mohinderbrar2966 4 жыл бұрын
ਐਨਾ ਸੰਗਾਊ ਮੁੰਡਾ। ਅੱਜ ਦੇ ਜ਼ਮਾਨੇ ਚ। ਪਰ ਸਿਆਣਾ ਬਹੁਤ ਹੈ
@gurpreetsingharsh9046
@gurpreetsingharsh9046 3 жыл бұрын
Gora chak wala v balao g
@bhagwantsingh4557
@bhagwantsingh4557 4 жыл бұрын
ਬਹੁਤ ਵਧੀਆ ਜੀ ਮੁਲਾਕਾਤ, ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ।
@jagdeepsidhu880
@jagdeepsidhu880 4 жыл бұрын
ਮੈਂ ਵੀ ਸਾਰਾ ਬਲਵੰਤ ਗਾਰਗੀ ਪੜ੍ਹਿਆ ।ਇੱਕੋ ਪਸੰਦ ਆਪਣੀ ☺🙃 ਮੈਂ ਸਾਹਿਤ ਦਾ ਵਿਦਿਆਰਥੀ ਆਂ । ਗਾਰਗੀ ਸਾਡੇ ਬਠਿੰਡੇ ਦੀ ਸ਼ਾਨ ।
@jagjeet8518
@jagjeet8518 Жыл бұрын
Sahit da veer g koi ekk rang nhi hunda ,tuc fr aje bhuut bche o es khetar ch ,pasand apo apni hundi pr ekko khooh de daddu nhi bnnaa Mera veer
@learnwithadarsh4654
@learnwithadarsh4654 2 жыл бұрын
O jatt kade pind da 👌🏻👌🏻👌🏻👌🏻👌🏻👌🏻🙏🏻🙏🏻🌹 wow charn lhikhari ne likhea so good🥰🥰🥰
@ManjeetKaur-dz4us
@ManjeetKaur-dz4us 3 жыл бұрын
ਦੋਵੇਂ ਵੀਰ ਪੰਜਾਬੀ ਮਾ ਦੇ ਦਰਵੇਸ਼ ਸਪੂਤ। ਵਾਹਿਗੁਰੂ ਚੜਦੀਆਂ ਕਲਾ ਬਖਸ਼ੇ।🙏🙏🙏🙏🙏ਪ੍ਰੋਗਰਾਮ ਕਾਬਿਲੇ ਤਾਰੀਫ਼,ਸ਼ੁਕਰੀਆ ਜੀ।🙏🙏
@kulwantsingh5886
@kulwantsingh5886 2 жыл бұрын
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੇਨਤੀ ਆ ਜੀ ਵੱਡੇ ਵੀਰ ਚਰਨ ਲਿਖਾਰੀ ਨੂੰ ਵੀ ਤੁਹਾਡਾ ਨਵਾਂ ਜੱਗਾ ਗੀਤ ਬਾਈ ਰਣਜੀਤ ਬਾਵੇ ਨੂੰ ਹੀ ਦੇਣਾ। ਤੁਹਾਡੀ ਕਲਮ ਤੇ ਬਾਵੇ ਬਾਈ ਦੀ ਆਵਾਜ਼ ਬਹੁਤ ਹੀ ਸੋਹਣਾ ਸੁਮੇਲ ਆ॥ ਪਨਗੋਟਾ ਵੀਰ ਤੁਹਾਡੀ ਲਿਖਤ ਵੀ ਬਹੁਤ ਸੋਹਣੀ ਆ।
@baljeetmani99
@baljeetmani99 4 жыл бұрын
ਸ਼ਿਵ ਕੁਮਾਰ ਬਟਾਲਵੀ ਪੂਰੇ ਪੰਜਾਬ ਦੀ ਸ਼ਾਨ ਹੈ
@jots7921
@jots7921 4 жыл бұрын
Bai sare wale ghaint aa...ajj mood krab c prr ehna ne dil khus krta bai love you so much....ਧੰਨਵਾਦ ਵੀਰ ਜੀ
@jasbirkaur5701
@jasbirkaur5701 4 жыл бұрын
V v intresting interview.tehna sahib Harman bete. Dono writer kmal de ne. God bless u bche sda sukhi rho bete
@AvtarSingh-vn5hf
@AvtarSingh-vn5hf Жыл бұрын
👍❤️👍❤️👍❤️👍❤️👍❤️ ਦੋਨਾਂ ਨਾਲ ਕੀਤੀ ਗਈ ਮੁਲਾਕਾਤ ਬਹੁਤ ਵਧੀਆ ਲੱਗੀ ਜੀ 🙏
@nishansidhu4912
@nishansidhu4912 2 жыл бұрын
ਸਾਬ pangota ਵੀਰ ਜੀ ਨੇ ਮੈਨੂੰ ਬਹੁਤ ਸਪੋਰਟ ਕੀਤੀ ਪਰ ਮੇਰੇ apnea ne ਸਾਥ ਨੀ ਦਿੱਤਾ ਬੱਸ voice of punjab Tak ਸੀਮਤ ਰਹਿ ਗਈ 😭
@jots7921
@jots7921 4 жыл бұрын
ਰੱਬ ਹੋਰ ਤਰੱਕਿਆ ਬਕਸੇ ਰੱਬ ਤੁਹਾਨੂੰ
@gurbindersingh7444
@gurbindersingh7444 3 жыл бұрын
ਟਹਿਣਾ ਵੀਰੇ ਨੰ: 1 ਇੰਟਰਵਿਊ 👌🙏🇱🇷✌️💔ਕਹਿਣ ਤੋਂ ਬਾਹਰ ਗੱਲਾਂ
@kashmirchandsharma5889
@kashmirchandsharma5889 3 жыл бұрын
मैंने साहब पणगोटे जी दे गीत रंधावा ब्रदर्स द्वारा गाए हुए सुने ज़रूर थे लेकिन साहब जी को देखकर बहुत खुशी हुई।जितने खूबसूरत इनके गीत हैं उतनी ही सुन्दर शख्शियत। मैं चरन लिखारी तथा साहब जी को तह दिल से सत्कार करता हूं।और आशा करता हूं कि इसी प्रकार अपने सामाजिक कर्तव्य को निभाने का काम करते रहें। ईश्वर इनको उन्नति प्रदान करने की कृपा करें।
@rajugillrajugill6054
@rajugillrajugill6054 4 жыл бұрын
2 ਹੀਰੇ ਪੰਜਾਬ ਦੇ
@Holyvibes-i3f
@Holyvibes-i3f 3 жыл бұрын
💎chak do hor💎
@lakhasandhu04231
@lakhasandhu04231 4 жыл бұрын
ਚਰਨ ਲਿਖਾਰੀ ਦੀਆਂ ਹੋਰ ਮੁਲਾਕਾਤਾਂ ਸੁਣਾਉਂਦੇ ਜਾਓ ਅਤੇ ਅਸੀਂ ਸੁਣਦੇ ਜਾਈਏ ।
@drgurpreet5444
@drgurpreet5444 4 жыл бұрын
ਦੋਵੇਂ ਹੀਰੇ ਬੰਦੇ ਮੇਰੇ ਇਲਾਕੇ ਦੇ ਮਾਣ ਹਨ ਸਾਬ ਦਾ ਪਿੰਡ ਪਨਗੋਟਾ ਪੰਜ ਕਿਲੋਮੀਟਰ ਚਰਨ ਜੀ ਦਾ ਪਿੰਡ ਮੰਨਣ ਛੇ ਕਿਲੋਮੀਟਰ ਜਿਉਂਦੇ ਰਹਿਣ ਦੋਵੇਂ ਵੀਰ
@drgurpreet5444
@drgurpreet5444 4 жыл бұрын
ਸਿਰੇ ਦੇ ਲਿਖਾਰੀ ਮੇਰੇ ਮਾਝੇ ਦੇ ਦੋਵੇਂ ਵੀਰ
@sukhpreetgrewal4140
@sukhpreetgrewal4140 4 жыл бұрын
Saab bai teri mehnat bali gal ne dil jittt leya
@gurwindergill6303
@gurwindergill6303 3 ай бұрын
ਬਾਈ ਜੀ ਬਹੁਤ ਵਧੀਆ ਧੰਨਵਾਦ ਦੋਵੇਂ ਵੀਰਾਂ ਨਾਲ ਮੁਲਾਕਾਤ ਕਰਵਾ ਜੀ ਮਨ ਖ਼ੁਸ਼ ਹੋ ਗਿਆ ਜੀ
@rupinderkaurdhaliwal5980
@rupinderkaurdhaliwal5980 2 жыл бұрын
ਸਲਾਮ ਵੀਰੋ ਤੁਹਾਡੀ ਲਿਖਤ ਨੂੰ ਅੰਤ ਨੂੰ ਨਿਬੇੜਾ ਸੱਚ ਦਾ ਹੁੰਦਾ
@Rajdhillon0610
@Rajdhillon0610 4 жыл бұрын
12:00 ਜੱਗਾ 👌 ... os baad Tehna saab di gal v poori sahi aa; 16:45 Saab veer di likhat v khoob aa
@jvjhkghvh1964
@jvjhkghvh1964 4 жыл бұрын
ਵਾਹ ਜੀ ਵਾਹ ਟਹਿਣਾ ਸਾਬ ਮਜ਼ਾ ਆ ਗਿਆ
@kuldipbajwa8385
@kuldipbajwa8385 4 жыл бұрын
ਨੀਵੀਅਾ ਨਜਰਾ ਵਾਲਿਅਾ ਦਾ ਕਿਰਦਾਰ ਬਹੁਤ ੳੁਚਾ ਹੁੰਦਾ
@nachhattarkaur7600
@nachhattarkaur7600 4 жыл бұрын
Very good 👍
@Holyvibes-i3f
@Holyvibes-i3f 3 жыл бұрын
Bilkul ji..
@merapunjabmeraversa6295
@merapunjabmeraversa6295 3 жыл бұрын
ਨੀਵੀਆਂ ਨਜਰਾਂ ਉੱਚੀਆਂ ਕਦਰਾਂ ਵਾਹ 👍
@nishansingh08
@nishansingh08 3 жыл бұрын
ਟਹਿਣਾ ਵੀਰ ਤੇ ….ਦੂਜੇ ਛੋਟੀ ਭੈਣੇ….ਇੰਜ ਵਾਰ-ਵਾਰ ਬੋਲ ਕੇ ਚਰਨ ਵੀਰ ਹੀਣ ਭਾਵਨਾ ਦਾ ਅਹਿਸਾਸ ਨਾਂ ਕਰਾਵੋ…ਜੋ ਘੱਟ ਬੋਲਦੇ ਨੇ ਉਹ ਉਹਨਾਂ ਦੀ ਕਮਜ਼ੋਰੀ ਨਹੀਂ …ਬੱਸ ਇਕ ਆਦਤ ਹੈ …ਜਿਨਾ ਦੀ ਸੋਚ ਚ ਦਿਨੀਂ ਤਾਕਤ ਹੈ ਜਿਸ ਦਿਨ ਉਹਨਾਂ ਨੇ ਅੱਖ ਚ ਅੱਖ ਪਾ ਕੇ ਬੋਲਣਾ ਸ਼ੁਰੂ ਕਰਤਾ…ਉਹਨਾਂ ਦੀ ਸਚਾਈ ਅੱਗੇ ਤੁਹਾਡੇ ਤੂੰ ਬੋਲਿਆਂ ਨਹੀਂ ਜਾਣਾ….ਪਲੀਜ ਸ਼ਰੀਫ ਬੰਦੇ ਨੂੰ ਮਜ਼ਾਕ ਕਰ ਕੇ ਜ਼ਲੀਲ ਕਰਨਾ ਬੰਦ ਕਰ ਦੇਵੋ……..
@gagandeepsinghdeep16
@gagandeepsinghdeep16 4 жыл бұрын
ਮਨ ਨੀਵਾਂ ਮੱਤ ਉੱਚੀ ਆ ਬਾਈ ਤੇਰੀ ਚਰਨ ਲਿਖਾਰੀ
@ekpreetgill4304
@ekpreetgill4304 4 жыл бұрын
ਵੀਰ ਕਿਤਾਬਾ ਪੜ੍ਹਨ ਵਾਲਾ ਤਾ ਕਿਸੇ ਨੂੰ ਬੋਲਣ ਨਹੀਂ ਦਿੰਦਾ ।ਪਿਆਰ ਦੇ ਅਰਥ ਹੀ ਬਦਲ ਕੇ ਰੱਖ ਦਿੱਤੇ ਨੇ ਅੱਜ ਦੇ ਕਲਾਕਾਰਾ ਤੇ ਗੀਤ ਕਾਰਾ ਨੇ।ਇਹ ਦੋਵਾਂ ਵੀਰਾ ਦੀ ਕਲਮ ਨੂੰ ਸਲਾਮ।ਪਿਆਰ ਦੇ ਸਬੰਧ ਵਿੱਚ ਸੋਹਣ ਸਿੰਘ ਸੀਤਲ ਦੀ ਆਖੀ ਗੱਲ ਚੇਤੇ ਆਈ ਉਹਨਾਂ ਨਾਵਲਕਾਰ ਨਾਨਕ ਸਿੰਘ ਨੂੰ ਜਵਾਬ ਦਿੱਤਾ ਸੀ ਕਿ ਮੈਂ ਦੰਪਤੀ ਪਿਆਰ ਨੂੰ ਉਚਾ ਤੇ ਸਦਾ ਰਹਿਣ ਵਾਲਾ ਸੱਚਾ ਮੰਨਦਾ ਹਾ ਤੂਤਾਂ ਵਾਲਾ ਖੂਹ ਨਾਵਲ ਵਿਚ ਕੀਤਾ।ਨਾਨਕ ਸਿੰਘ ਨੇ ਕਿਹ ਦਿਤਾ ਸੀ ਕਿ ਜੇ ਮੈਂ ਰੋਮਾਂਸ ਦੀ ਗੱਲ ਨਹੀਂ ਲਿਖਾਂਗਾ ਤਾ ਮੇਰੇ ਨਾਵਲ ਕੋਣ ਪੜੇਗਾ। ਵੀਰ ਤੁਸੀਂ ਸੋਹਣਾ ਹੀ ਲਿਖਿਆ ਕਰੋ ।ਗੰਦ ਪਾਉਣ ਲਈ ਹੋਰ ਬਹੁਤ ਆ।
@jaspalbangguharrybanggu8645
@jaspalbangguharrybanggu8645 3 жыл бұрын
ਬਾਈ ਜੀ ਮੈਂ ਵੀ ਇਕ ਬੱਸ ਡਰਾਈਵਰ ਹਾਂ ਪਰ ਜਿਹੜੇ ਗੰਦੇ ਗੀਤ ਲਾਉਦੇ ਨੇ ਉਹ ਵੀ ਛਿੱਤਰ ਦੇ ਯਾਰ ਨੇ ਜਦੋਂ ਖਾੜਕੂ ਲਹਿਰ ਸੀ ਉਦੋਂ ਬੜੇ ਸਿਆਣੇ ਬੰਣਦੇ ਸੀ ਇਹਦਾ ਠੀਕ ਰਹਿੰਦੈ ਹੈ
@daljeetkaur9000
@daljeetkaur9000 4 жыл бұрын
ਬਹੁਤ ਹੀ ਵਧੀਆ ਪਰੋਗਰਾਮ ਜੀ।ਵੀਰ ਜੀ ਸਹੀ ਆ ਜੇ ਬੰਦਾ ਮਿਹਨਤ ਕਰੇ ਤਾ ਮਿਹਨਤ ਦਾ ਮੁੱਲ ਜਰੂਰ ਪੈਦਾਂ ਹੈ ਜੀ ਵੀਰੇ ਅਸੀ ਵੀ ਬਹੁਤ ਮਿਹਨਤ ਕੀਤੀ ਆ ਤੇ ਮਿਹਨਤ ਦਾ ਮੁੱਲ ਵੀ ਪਰਮਾਤਮਾ ਨੇ ਦਿਤਾ ਪਰ ਕਮਾਈ ਨੇਕ ਹੋਵੇ।
@jaswindersingh7921
@jaswindersingh7921 3 жыл бұрын
ਚਰਨ ਲਿਖਾਰੀ ਦੀ ਅਵਾਜ ਬੋਹਤ ਸਾਫ ਆ ਇਸ ਨੂੰ ਗਾਣਾ ਕਰਨਾ ਚਾਹੀਦਾ ਆ
@BhupinderSingh-wi5di
@BhupinderSingh-wi5di 4 жыл бұрын
waheguru umra lawe
@ekamdeep7218
@ekamdeep7218 2 жыл бұрын
ਸਾਬ ਪਨਗੋਟਾ ਵੀਰ ਜੀ ਤੇ ਚਰਨ ਲਿਖਾਰੀ ਸਾਬ ਅਸਲੀ ਸੱਭਿਆਚਾਰ ਦੇ ਵਾਰਿਸ ਹੈ ਹਨ ਤੇ ਰਹਿਣਗੇ
@MS-hu1jb
@MS-hu1jb 4 жыл бұрын
ਮਨੀ ।ਚਰਨ ਪਾਜੀ । ਨਾਮੇਂ ਦਿਨ ਚੜਿਆ ਅਗਲਾ ਦਿਸਦਾ ਨੀ ਰਾਤ ਪਿਛਲੀ ਕਿਸੇ ਨੇ ਸਾਓਣਾ ਨੀ ਵਾਰਿਸ ਸ਼ਾਹ ਜਹਾਨ ਇਹ ਵਿਰਲੇ ਦਾ, ਚਰਨ ਜੰਮਿਆ ਮੁੜ ਕੇ ਆਓਣਾ ਨੀ
@gurmitsingh235
@gurmitsingh235 4 жыл бұрын
Vv fine intervew
@ਅਜ਼ਾਦਸੋਚ-ਦ5ਸ
@ਅਜ਼ਾਦਸੋਚ-ਦ5ਸ 4 жыл бұрын
ਲਿਖਾਰੀ ਤਾ ਸਿਰੇ ਦੇ ਨੇ ਲੋੜ ਆ ਇਹੋ ਜਹਿਏ ਗੀਤਕਾਰਾਂ ਦੀ ਪੰਜਾਬ ਨੂੰ
@sanjeevpaul9483
@sanjeevpaul9483 4 жыл бұрын
I love This Channel.... Actually This Channel Is like a way to introduce the folk and the folk Singers To others. Slam aa Iss Channel te aun wale Pangote Y wrge ..Charan Likhari Te Kandowal Sir brgeya Nu .... Jinha di Likhat bare pta lgda aa Boht Boht Mubarka Iss channel waleya nu Te Tehna saab Nu .Te Madam G nu🙏🙏🙏🙏🙏🙏
@32f60
@32f60 4 жыл бұрын
ਟਹੀਣਾ ਭਾਜੀ , ਹਰਮਨ ਭੈਣ ਜੀ ਸਤਸ਼੍ਰਿਅਕਾਲ ਜੀ "ਹਰਮਨ ਰਾਨੀਤੱਤ" ਨੁੰ ਵੀ ਜਰੂਰ ਬੁਲਾਓ ਜੀ ਆਪਣੇ ਪਰੋਗਰਾਮ ਚ ਜੀ।
@kitabiduniyapunjabknowledg7976
@kitabiduniyapunjabknowledg7976 4 жыл бұрын
Hmji jror bulana chahida
@mandeep.sushigureeki5072
@mandeep.sushigureeki5072 3 жыл бұрын
जी
@bhaijaskaransingh476
@bhaijaskaransingh476 3 жыл бұрын
ਟਹਿਣਾ ਸਾਹਿਬ ਜੀ ਅਤੇ ਭੈਣ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ
@PrabhjotKaur-io7oy
@PrabhjotKaur-io7oy 3 жыл бұрын
Sab day geet nay akhan bhar ditya tusi graet o yaaro ..salam a veero
@harrybrar8510
@harrybrar8510 4 жыл бұрын
ਟਹਿਣਾ ਸਾਹਿਬ ਜੇ ਕਦੇ ਸਵੱਬ ਬਣਿਆ ਤਾ ਲੱਖਾ ਸਿੰਘ ਸਿਧਾਣਾ ਨੂੰ ਜਰੂਰ ਮੰਚ ਤੇ ਬੁਲਾਓ
@harishdhiman8893
@harishdhiman8893 3 жыл бұрын
ਜਿਸ ਨਾਲ ਏਹੇ ਖੁਲ ਕੇ ਬੋਲੁਗਾ ਓਹੋ ਵੀ ਫੇਰ ਕੋਈ ਆਮ ਬੰਦਾ ਨੀ ਹੋਣਾ ਸਬ ਜਾਣਦਾ ਬਾਈ ਪਰ ਸ਼ੋ ਨੀ ਕਰਦਾ
@manjitsinghiitdelhi2071
@manjitsinghiitdelhi2071 Жыл бұрын
ਚਰਨ ਲਿਖਾਰੀ ਅਤੇ ਸਾਬ ਪਨਗੋਟਾ ਪੰਜਾਬ ਦੇ ਦੋਵਾਂ ਹੀਰਿਆ ਦੀ ਇੰਟਰਵਿਊ ਬਹੁਤ ਵਧੀਆ ਲੱਗੀ, ਤਹਣਾ ਜੀ ਅਤੇ ਬੀਬਾ ਥਿੰਦ ਦਾ ਬਹੁਤ ਧੰਨਵਾਦ, ਵੀਰਾ ਦੀਆ ਵੱਲ ਫਰੇਬ ਤੋਂ ਹਟ ਸਿੱਧੀਆਂ ਗੱਲਾਂ ਬਹੁਤ ਸ਼ਲਾਾਯੋਗ ਸਨ।
@jagmailsingh9554
@jagmailsingh9554 Жыл бұрын
ਸਾਬ ਨੇ ਬਹੁਤ ਸੋਹਣਾ ਲਿਖਿਆ
@bhaijaskaransingh476
@bhaijaskaransingh476 3 жыл бұрын
ਅੱਜ ਕੱਲ ਇਸ ਤਰ੍ਹਾਂ ਦੇ ਚੰਗੇ ਲਿਖਾਰੀ ਬਹੁਤ ਘੱਟ ਨੇ ਜੀ। ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ
@balkarbalkarsingh9023
@balkarbalkarsingh9023 Жыл бұрын
ਦੋਨੋਂ ਕਲਾਕਾਰ ਤਨੂ ਕਲਾਕਾਰ ਬਣ ਕੇ ਗੀਤ ਕਰਨਾ ਚਾਹੀਦਾ ਹੈ ਉਨ੍ਹਾਂ ਨੂੰ
@alwaysfarmer7598
@alwaysfarmer7598 4 жыл бұрын
ਲੱਖੇ ਸਿਧਾਣੇ ਦਾ ਵੀ interview ਕਰੋ ਜੀ ,,
@gurmeetsinghgurmeetsingh9288
@gurmeetsinghgurmeetsingh9288 Жыл бұрын
ਚਰਨ ਚਰਨ ਹੀ ਹੈ,ਸਾਬ ਸਾਬ ਹੀ ਹੈ।
@minddhaliwal7402
@minddhaliwal7402 4 жыл бұрын
Waheguru Mehar kre thode te Saab bai g te Charan bai g
@harphoolsinghbhandohalharp8830
@harphoolsinghbhandohalharp8830 2 жыл бұрын
ਜਿਵੇਂ ਪਰੋਗਰਾਮ ਚ ਥਿੰਦ ਜੀ ਅਤੇ ਟਹਿਣਾ ਸਾਹਿਬ ਸ਼ਰਰਰਰਰਰਰਰ ਕਰਕੇ ਦਿਖਾਈ ਦਿੰਦੇ ਨੇ ਐਵੇਂ ਹੀ ਬੋਲਣ ਚ ਪੇਸ਼ ਆਉਂਦੇ ਹਨ ਵਧਾਈ ਦੇ ਪਾਤਰ ਨੇ
@VarinderSingh-hc5hy
@VarinderSingh-hc5hy Жыл бұрын
ਦੋਵੇ ਵੀਰਾ ਨੂੰ ਦਿਲੋ ਸਲੂਟ ਆ ਜੀ
@palapala5985
@palapala5985 4 жыл бұрын
Swaran veer g or Thind Harman g main ehh geet ekk din vich doo tin baar sooondaa a gadee vich bhooooot vadiaa from PALA Dubai UAE phalpota punjab
@xFactor_Desi
@xFactor_Desi 4 жыл бұрын
Rooh khush hundi eda de bndeya nu vekh k sun k ,,baba mehr kre
@jaspreetsingh3941
@jaspreetsingh3941 4 жыл бұрын
Waheguru ji waheguru 🌹 🌹
@pardeepkaile2991
@pardeepkaile2991 4 жыл бұрын
Very nice interview!! We missed Bittu Chack Wala today. Hope to see him next time in Chajj Da Vichar
@harbansvirk1753
@harbansvirk1753 2 жыл бұрын
ਅੱਜ ਤਾ ਰੂਹ ਖੁਸ਼ ਹੋ ਗਈ ,,, ਬਹੁਤ ਖੂਬ ਆ ਜੀ
@kashmirbiviaan4878
@kashmirbiviaan4878 4 жыл бұрын
22 g ajj de interview dekh k swad aa gia
@Jhajjz_dairy_farm
@Jhajjz_dairy_farm 4 жыл бұрын
ਨੰਬਰ ਦੇ ਦਿਉ ਕੋਈ ਵੀਰਾਂ ਦਾ ਚਰਨ ਤੇ ਸਾਬ ਦਾ
@Arshdeep406-
@Arshdeep406- 4 жыл бұрын
Tarn taran sahib ਜਿਲ੍ਹੇ ਦੀ ਸ਼ਾਨ ਦੋਵੇਂ ਵੀਰ
@rupinderaulakh9881
@rupinderaulakh9881 4 жыл бұрын
Charn veer Amritsar tu
@eshead4156
@eshead4156 4 жыл бұрын
Luv u Charan Bai te Saab Bai ji
@jpsinghdulha6078
@jpsinghdulha6078 Жыл бұрын
ਬਹੁਤ ਬਹੁਤ ਵੱਦੀਆ ਇਨਸਾਨ ਤੇ ਰਾਈਟਰ ❤ਆ ਚਰਨ ਲਿਖਾਰੀ
@kamaldeepkaur7830
@kamaldeepkaur7830 4 жыл бұрын
Salam a eho jahe geet likhn valea nu
@GurpreetSingh-yy5nh
@GurpreetSingh-yy5nh 4 жыл бұрын
Bhut bhut shukriye tehnaa saab.. Tusi mahaan writr nu roob roob krvye..
@hmsingh844
@hmsingh844 4 жыл бұрын
Thanks for interviewing simple and humble lyrics writters
@ਆਬੂਧਾਬੀਵਾਲੇ-ਤ6ਥ
@ਆਬੂਧਾਬੀਵਾਲੇ-ਤ6ਥ 3 жыл бұрын
ਸਹੀ ਗੱਲ ਆ ਭਾਊ ਦੀ ਪਰ ਓਦੋਂ ਮਾਸਟਰ ਵੀ ਚੰਗੇ ਸੀ ਝੋਨਾ ਲਾਉਣ ਲੱਗਿਆ ਕਣਕ ਦੀ ਵਾਢੀ ਚ ਮਹੀਨਾ ਮਹੀਨਾ ਸਕੂਲ ਨਹੀਂ ਸੀ ਜਾਂਦੇ
@SukhwinderSingh-qn4rj
@SukhwinderSingh-qn4rj Жыл бұрын
Waheguru ji mehar karo ji
@masterranco2747
@masterranco2747 2 жыл бұрын
ਇੱਕ ਵਾਰੀ ਮੈਨੂੰ ਵੀ ਸੱਦੋ ਦੇਖਿਓ ਫਿਰ ਦੇਖਿਓ ਕਿੱਥੇ ਕਿੱਥੇ ਚੰਗਿਆੜੇ ਨਿਕਲਦੇ ਧੂੰਆਂ ਖਿਲਾਰਦੂੰ ਸੋਹਣਿਆਂ 👍🙏
@avtarsinghmararha8839
@avtarsinghmararha8839 4 жыл бұрын
ਇਹਨੂੰ ਕਹਿੰਦੇ ਨੇ ਅਸਲੀ ਇੰਟਰਵਿਊ ਵਾਹ ਜੀ ਵਾਹ ਸਵਾਦ ਆਹ ਗਿਆ
@harjinderbajwa2990
@harjinderbajwa2990 3 жыл бұрын
ਰੰਧਾਵਾ ਭਰਾਵਾਂ ਦਾ ਪਿੰਡ ਮੇਰੇ ਪਿੰਡ ਦੇ ਨਾਲ ਏ ਰੰਮੀ ਰੰਧਾਵਾ ਤੇ ਪਰੀਸ ਰੰਧਾਵਾ 👌🏻👌🏻👌🏻
@Evergreen.Bishnoi
@Evergreen.Bishnoi 2 жыл бұрын
Bahut sundar interview
@hakamsingh5965
@hakamsingh5965 3 жыл бұрын
ਬਹੁਤ ਸੋਹਣਾ ਬਾਈ ਜੀ
@HarpreetSingh-dq9vb
@HarpreetSingh-dq9vb 4 жыл бұрын
Bhut vadiya ji dove veer ,. Rab labi umr kre tuhadi veero
@kewalram5378
@kewalram5378 4 жыл бұрын
Nice interview bhaji thanks to all team chaj da vichar and writer
@harmeetaulakh6873
@harmeetaulakh6873 4 жыл бұрын
Koi shabad ni saab pangota veer lyi te charan likhari lyi👌👌👌👌👌
@sonugera785
@sonugera785 4 жыл бұрын
Charan Bai te sahib Bai ji nu dilo satkar dono Ghaint 💓
@ravisharma-zk3cg
@ravisharma-zk3cg 4 жыл бұрын
God bless u All ways be Happy Love u Brother
@singermanaksandhu2657
@singermanaksandhu2657 4 жыл бұрын
ਦੋ ਅਨਮੋਲ ਹੀਰੇ
@jagatkamboj9975
@jagatkamboj9975 4 жыл бұрын
Down to earth dove bande..💚🙏
@sukhpreetsingh2590
@sukhpreetsingh2590 4 жыл бұрын
Tehna saab charan likhari,saab pangota te rana madhojhandia dia ikathia di interview kro ji 🙏🙏🙏
@singhsonu8454
@singhsonu8454 4 жыл бұрын
Waaaaaaaaaaaaaaaaaah pangote veerr main aj tuhada fan ho gaya,,bapu kandha karwaaunda fire uchiyaaa te dheee nache tik tok te, ,,, veer main tuhanu kafi der to sunnda par eh wording ta end ,,rabb samat bakshe ohna tik tok waliya nu ,,,,,ki aiwe jane khane sahmne nachna bhuti shahbashi nhi aaa
@bachitarsandhu1814
@bachitarsandhu1814 4 жыл бұрын
ਬਹੁਤ ਵਧੀਆ ਸਾਫ ਸੁਥਰੇ ਗੀਤਕਾਰ
99.9% IMPOSSIBLE
00:24
STORROR
Рет қаралды 25 МЛН
Sigma Kid Mistake #funny #sigma
00:17
CRAZY GREAPA
Рет қаралды 24 МЛН