Рет қаралды 36,225
ਇਹ ਘਰ ਦੀ ਮਾਲਕਣ,ਮੈਂ ਨੌਕਰ ਹਾਂ ! | Gurpreet Mansa humsafar surmail Kaur | Love Story | Sirlekh
ਇਹ ਘਰ ਦੀ ਮਾਲਕਣ,ਮੈਂ ਨੌਕਰ ਹਾਂ!
ਮੈਂ ਟੀਚਰ ਸੀ, ਇਹਨੂੰ ਸਾਇਕਲ 'ਤੇ ਘੁੰਮਾਉਂਦਾ ਰਿਹਾ !
ਇੱਕ ਘੈਂਟ ਜੋੜੀ ਦੀ ਪ੍ਰੇਮ ਕਹਾਣੀ !
ਸੁਰਮੇਲ ਕੌਰ ਦੱਸਦੀ ਹੈ ਕਿ ਜਦੋਂ ਅਸੀਂ ਡੋਲੀ ਵਾਲੀ ਕਾਰ 'ਚ ਬੈਠੇ ਤਾਂ ਗੁਰਪ੍ਰੀਤ ਨੇ ਕਾਰ 'ਚ ਬੈਠ ਸਾਰ ਹੀ ਮੈਨੂੰ ਇਹ ਸ਼ਬਦ ਬੋਲੇ! ਮੈਂ ਸੋਚਿਆ ਕਿਹੋ ਜਿਹਾ ਘਰ ਵਾਲੈ ? ਵਿਆਹੁਤਾ ਜ਼ਿੰਦਗੀ ਨੂੰ ਆਨੰਦਮਈ ਬਣਾਉਣ ਲਈ ਕਵੀ ਅਤੇ ਅਧਿਆਪਕ ਗੁਰਪ੍ਰੀਤ ਅਤੇ ਉਹਨਾਂ ਦੀ ਹਮਸਫ਼ਰ ਸੁਰਮੇਲ ਕੌਰ ਦੀ ਇਹ ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ।
#humsafar #gurpreet #mansa #surmail #kaur #love #lovestory #viah #marriage #special #punjab #punjabi #humsafarepisode
Humsafar Ep-8