Рет қаралды 17,451
ਔਰਤਾਂ ਨੂੰ Depression ਕਿਉਂ ? | Life advice | Life Coach Randeep Singh | Sirlekh
ਔਰਤਾਂ ਨੂੰ ਡਿਪਰੈਸ਼ਨ ਕਿਉਂ ?
ਮਰਦ ਔਰਤ 'ਤੇ ਪ੍ਰਧਾਨਗੀ ਕਰਦੈ !
ਸੈਕਸ ਬਾਰੇ ਖੁੱਲ੍ਹ ਕੇ ਗੱਲ ਕਰੋ !
ਅੱਜਕਲ੍ਹ ਔਰਤਾਂ ਅਤੇ ਮਰਦ ਡਿਪਰੈਸ਼ਨ ਦੇ ਸ਼ਿਕਾਰ ਹੋ ਰਹੇ ਹਨ । ਔਰਤਾਂ ਜ਼ਿਆਦਾ ਸ਼ਿਕਾਰ ਨੇ । ਬਿਨਾਂ ਦਵਾਈਆਂ ਤੋਂ ਇਸ ਸਮੱਸਿਆਂ ਦਾ ਹੱਲ ਹੈ । ਆਪਣੇ ਬੱਚਿਆਂ ਨੂੰ ਸੈਕਸ ਸਿੱਖਿਆ ਦੀ ਲੋੜ ਹੈ ।
#gurugranthsahibji #waheguruji #positivity #positivevibes #positivevibesonly #punjabilifecoach #meditation #lifelessons #lifetips #counselling #motivation #gurusahib #punjabimotivation #depression #stress #life #lifestyle #punjab #doctor #viral #dipression #sad
#lifecoach