Special Podcast with Ghudda Singh & Baldev Singh | SP 16 | Punjabi Podcast

  Рет қаралды 87,318

Punjabi Podcast

Punjabi Podcast

Күн бұрын

#ghuddasingh #baldevsingh #punjabipodcast
Punjabi Podcast with Rattandeep Singh Dhaliwal
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
ALL RIGHTS RESERVED 2023 © PUNJABI PODCAST

Пікірлер: 526
@sndpsinghsran2639
@sndpsinghsran2639 Жыл бұрын
ਆਨੰਦ ਆ ਗਿਆ ❤ ਯਾਰ ਪੋਡਕਾਸਟ ਸੁਣ ਕੇ। ਬਾਬਾ ਨਾਨਕ ਅੰਗ ਸੰਗ ਸਹਾਈ ਰਹਿਣ ਭਰਾਵਾਂ ਦੇ ਸਫ਼ਰ ਵਿੱਚ।
@akashsharma760
@akashsharma760 Жыл бұрын
ਇੱਕ ਪੋਡਕੈਸਟ ਦੇ ਲਈ ਬੰਦੇ ਨੂੰ ਸੁਨਣ ਅਤੇ ਸਮਝਣ ਦੀ ਕਲਾ ਹੋਣੀ ਚਾਹੀਦੀ ਐ ਪਰ ਰਤਨ ਹਜੇ ਤਿਆਰ ਨਹੀਂ, ਬਾਈ ਟੋਕਦਾ ਬਹੁਤ ਹੈ ਤੇ ਅਗਲੇ ਦੀ ਗੱਲ ਕਟ ਕੇ ਆਪਣੀ ਕੋਈ ਕਹਾਣੀ ਸ਼ੁਰੂ ਕਰ ਲੈਂਦਾ. ਹਾਜਮਾ ਚਾਹੀਦਾ ਐ ਬਾਈ ਸੁਨਣ ਲਈ
@bootasinghdhanaula1337
@bootasinghdhanaula1337 Жыл бұрын
ਸੋਹਣੀਆਂ ਗੱਲਾਂ ਬਾਤਾਂ 🌺 ਸੁਝਾਅ- ਰਤਨਦੀਪ ਬਾਈ ਇਸ ਇੰਟਰਵਿਊ ਚ ਤੁਸੀਂ ਬਲਦੇਵ ਤੇ ਘੁੱਦੇ ਬਾਈ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਕੱਟ ਕੇ ਆਪਣੀ ਸ਼ੁਰੂ ਕਰਦੇ ਰਹੇ,ਜੋ ਕਿ ਔੜ ਜਿਹੀ ਲੱਗੀ,,, ਦੂਸਰਾ ਜਿਵੇਂ ਤੁਸੀਂ ਗੱਲ ਕੀਤੀ,,, "ਤੂੰ ਤੇ ਤੁਸੀਂ" ਵਾਲੀ , ਮੈਨੂੰ ਲਗਦਾ "ਤੂੰ" ਸ਼ਬਦ ਚ ਜ਼ਿਆਦਾ ਆਪਣਾਪਣ ਆ , ਗੁਰਬਾਣੀ ਚ ਪਰਮਾਤਮਾ ਨੂੰ ਵੀ "ਤੂੰ" ਨਾਲ ਸੰਬੰਧਿਤ ਕੀਤਾ ਗਿਆ,, ਜਿਵੇਂ ਕਿ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ,,,, ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ,,ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ,
@shivpreetsingh710
@shivpreetsingh710 Жыл бұрын
ਸਭ ਤੋਂ ਵਧੀਆ ਗੱਲ ਲੱਗੀ ਜ਼ਿਆਦਾ ਟਿੱਪਣੀਆਂ ਪੰਜਾਬੀ ਵਿੱਚ ਨੇ ਚੜਦੀ ਕਲਾਂ ਰੱਖੀ ਵਾਹਿਗੁਰੂ ਇੱਦਾਂ ਹੀ ਪੰਜਾਬੀ ਪੰਜਾਬ ਦੀ 🙏🏻🙏🏻🙏🏻🙏🏻
@Aman_2233
@Aman_2233 Жыл бұрын
ਦੋਵਾਂ ਭਰਾਵਾਂ ਨੂੰ ਦਿਲੋ ਪਿਆਰ ਤੇ ਸਤਿਕਾਰ ਆ 👍👍👍❤️
@deepbhutaliya9217
@deepbhutaliya9217 Жыл бұрын
ਦੇਵ ਤੇ ਘੁੱਧਾ। ❤️ 1 ਘੰਟਾ 46 ਮਿੰਟ 22 ਸੈਕਿੰਡ ਬਿਨਾਂ ਸਕੀਪ ਕੀਤੇ ਸੁਣਿਆ ਇਹ ਦੋਨੇ ਚਾਰ ਘੰਟੇ ਵੀ ਬੋਲੀ ਜਾਣ ਸੁਣਨ ਤੋ ਮਨ ਨੀ ਭਰਦਾ❤️
@musicmovietv6899
@musicmovietv6899 Жыл бұрын
ਪੂਰੀ ਗੱਲਬਾਤ ਸੁਣ ਕੇ ਕੁਮੈਂਟ ਕਰ ਰਿਹਾ ❤ ਬਹੁਤ ਵਧੀਆ ਗੱਲਾਂਬਾਤਾਂ ਕੀਤੀਆਂ ਸਕੂਨ ਮਿਲਿਆ 🙏 ਤਾਮਕੋਟ (ਮਾਨਸਾ) ਤੋਂ ਤਿੰਨਾਂ ਭਰਾਵਾਂ ਨੂੰ ਬਹੁਤ ਬਹੁਤ ਮੁਹੱਬਤ ❤
@jassnatt9504
@jassnatt9504 Жыл бұрын
ਬਹੁਤ ਵਧੀਆ ਵਿਚਾਰ ਵਟਾਦਰਾਂ
@manpreetbhathal4044
@manpreetbhathal4044 Жыл бұрын
ਸਫਰ ਵਾਲੇ ਬਲੌਗ ਨਾਲੋਂ ਪੌਡਕਾਸਟ ਵਾਲਾ ਦੇਵ ਜਮਾਂ ਅਲੱਗ ਏ। ਮੇਰੇ ਲਈ ਦੇਵ ਸਾਹਿਤ ਦਾ ਬਾਬਾ ਬੋਹੜ ਏ 🙏
@GurpreetsinghSidhu-m9z
@GurpreetsinghSidhu-m9z Жыл бұрын
ਬਈ ਰਤਨ ਤੂੰ ਆਪ ਘੱਟ ਬੋਲਿਆ ਕਰ …. ਸਾਹਮਣੇ ਵਾਲੇ ਨੂੰ ਜਿਆਦਾ ਮੌਕਾ ਦੇਇਆ ਕਰ …..ਗੁੱਸਾ ਨਾ ਕਰੀ ਬਈ
@satwinderjeetsingh335
@satwinderjeetsingh335 Жыл бұрын
Thanks!
@bs5aab
@bs5aab Жыл бұрын
ਧੰਨਵਾਦ ਬਾਈ ਰਤਨ ਬਹੁਤ ਬਹੁਤ। ਬੇਨਤੀ ਇਕ, ਅਗਲੇ ਨੂੰ ਗੱਲ ਪੂਰੀ ਕਰਨ ਦੇ ਕਰੋ😆🙏🏻 ਪਿਆਰ ਤੇ ਸਤਿਕਾਰ 💙
@punjabisingh4077
@punjabisingh4077 Жыл бұрын
Thanks
@sukhmansingh7975
@sukhmansingh7975 Жыл бұрын
ਮੇਰੇ ਮੰਨ ਦੀ ਇੱਛਾ ਪੂਰੀ ਕਰ ਦਿੱਤੀ ਤੁਸੀ ❤️❤️
@nirmalaulakh622
@nirmalaulakh622 Жыл бұрын
ਬਹੁਤ ਵਧੀਆ ਦੇਵ ਬਾਈ ਤੇ ਘੁੱਦਾ ਬਾਈ। ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।।।
@surajbhan7077
@surajbhan7077 Жыл бұрын
ਬਹੁਤ ਵਧੀਆ ਪੋਡਕਾਸਟ ਬਹੁਤ ਵਧੀਆ ਲੱਗਿਆ ਦੇਵ,ਘੁੱਦਾ ਨੂੰ ਸੁਣ ਕੇ ਧੰਨਵਾਦ ਜੀ 🙏🙏🙏🙏🙏
@BhawantSingh-gi9fs
@BhawantSingh-gi9fs 2 ай бұрын
ਬਹੁਤ ਸੋਹਣੀਆਂ ਗੱਲਾਂ ਬਾਤਾ ਸੀ ਬਾਈ ਜੀ ਧੰਨਵਾਦ ਤਹਿ ਦਿਲੋਂ🎉🎉🎉🎉🎉🎉🎉🎉❤❤❤❤❤❤
@gurdeepsingh-uw7ul
@gurdeepsingh-uw7ul Жыл бұрын
ਰਤਨ ਬਾਈ ਜੀ ਬਹੁਤ ਵਧੀਆ podcast ਸੀ ਏਹ । ਦੋਵਾਂ ਨੇ ਆਪਣੇ ਸਫਰਾਂ ਬਾਰੇ ਅਤੇ ਜੀਵਨ ਬਾਰੇ ਨਿੱਜੀ ਵਿਚਾਰਾਂ ਕੀਤੀਆਂ।
@rajmander
@rajmander Жыл бұрын
ਬਾਈ ਦਿਲ ਖੁਸ਼ ਹੋ ਗਿਆ ਤਿੰਨਾ ਭਰਾਵਾਂ ਨੂੰ ਇਕੱਠੇ ਦੇਖ ਕੇ ਪਰ ਹੱਜੇ ਵੀ ਜਲਦੀ ਖਤਮ ਕਰਤਾ ਤੁਸੀ podcast
@JSingh_8185
@JSingh_8185 Жыл бұрын
ਬਹੁਤ ਸੋਹਣਾ ਪੋਡਕਾਸਟ। ਮੇਰੀ ਵੀ ਰੀਝ ਹੈ ਘੁੱਦੇ ਤੇ ਬਲਦੇਵ ਤੇ ਬਾਕੀ ਸਾਥੀਆਂ ਨੂੰ ਮਿਲਣ ਦੀ। ਵਾਹਿਗੁਰੂ ਮੇਹਰ ਕਰੇ।
@kuljitsinghsekhon2014
@kuljitsinghsekhon2014 Жыл бұрын
ਅਨੰਦਮਈ ਗੱਲ-ਬਾਤ ਜੁੱਗ ਜੁੱਗ ਜੀਓ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ
@mirpirisportsclubsardharnp851
@mirpirisportsclubsardharnp851 Жыл бұрын
ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ ❤️ ਬਿਨਾ ਦੇਖੇ ਕਹਿ ਦਿਨਾਂ ਬਹੁਤ ਵਦੀਆ ਪੋਡਕਾਸਟ ਹੋਊ ਬਾਕੀ ਹੁਣ ਦੇਖਦੇ ਆ ❤️
@harwindersidhu644
@harwindersidhu644 Жыл бұрын
ਤੁਹਾਡੇ ਪੌਡਕਾਸਟ ਬਹੁਤ ਵਧਿਆ ਹੁੰਦੇ ਆ ਬਾਈ..ਘੁੱਦੇ ਬਾਈ ਤੇ ਬਲਦੇਵ ਬਾਈ ਨੂੰ ਤਾਂ ਵੈਸੇ ਈ ਲਗਾਤਾਰ ਵੇਖੀਦਾ ਕਿਓਂਕਿ ਮੈਨੂੰ ਖੁਦ ਨੂੰ ਬਹੁਤ ਸ਼ੌਕ ਆ ਘੁੰਮਣ ਦਾ,,,ਤੁਹਾਨੂੰ ਜੈਕ ਸਰਾਂ ਦੇ ਘਰ ਛੱਤ ਦੀ ਪਾਰਟੀ ਤੇ ਮਿਲੇ ਸੀ ਬਹੁਤ ਵਧੀਆ ਲੱਗਿਆ..ਤਾਰਾਪਾਲ ਨੂੰ ਵੀ ਜ਼ਰੂਰ ਸੱਦਿਓ ਪੌਡਕਾਸਟ ਚ
@vikasdeepsandhu45
@vikasdeepsandhu45 Жыл бұрын
ਸਿਰਾ ਲਾਤਾ ਵੀਰੋ, ਜਿਉਂਦੇ ਰਹੋ
@Panjolapb12
@Panjolapb12 Жыл бұрын
ਵਾਹਿਗੁਰੂ ਭਰਾਵਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤❤ ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ
@ravinderchahal3660
@ravinderchahal3660 Жыл бұрын
Veere bahut he aanand aeaa ehna veera de podcast dekh ke , bahut kush sikhen no milia .... dhanvad
@sapinderdhindsa4213
@sapinderdhindsa4213 Жыл бұрын
ਬਹੁਤ ਸੋਹਣਾ ਸੀ ਬਾਈ ਜੀ ਪੋਡਕਾਸਟ।ਸਵਾਦ ਆ ਗਿਆ
@kulwindersingh4401
@kulwindersingh4401 Жыл бұрын
Vdia munde ne dono.. siyane ne, deep thinking aa..Punjab need more youth like them.. sanu uneducated keha janda, par sach eh aa k sade vich vdia munde haige ne par oh aage ni aa paunde.. great episode
@satinderpalbrar8018
@satinderpalbrar8018 Жыл бұрын
ਬਹੁਤ ਸੋਹਣੀਆ ਸਾਰੇ ਵੀਰਾਂ ਦੀਆਂ ਗੱਲਬਾਤਾਂ। ਸਫਰ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀ। ਆਪਣਾ ਸਮਾ ਕੱਢਣਾ ਪੈਦਾ
@GagandeepSingh-oz7lj
@GagandeepSingh-oz7lj Жыл бұрын
ਸਤਿ ਸ਼੍ਰੀ ਅਕਾਲ ਘੁੱਦੇ ਤੇ ਦੇਵ ਬਾਈ ਨੂੰ ਮਾਲਕ ਚੜ੍ਹਦੀਕਲਾ ਚ ਰੱਖੇ❣️🙏 ਜਿੰਦਗ਼ੀ ਜ਼ਿੰਦਾਬਾਦ🙏❣️
@preetbrar998
@preetbrar998 Жыл бұрын
ਬਹੁਤ ਸੋਹਣੀ ਗੱਲਬਾਤ 🙏 ਬਾਕੀ ਦੇਵ ਤੇ ਘੁੱਦਾ ਦੋਨੋ ਭਰਾਵਾਂ ਨਾਲ ਜੁੜੇ ਹੋਏ ਆ social media ਰਾਹੀਂ ਸਾਰੇ ਸਫ਼ਰ ਦੇਖੇ ਆ ਤੇ ਅੱਗੇ ਵੀ ਦੇਖੀ ਜਾਣਾ 🙏🙏
@SatnamSingh-mo1db
@SatnamSingh-mo1db Жыл бұрын
ਰਤਨ ਬਾਈ ਗੱਲ ਬਾਤ ਸੁਨੇ ਕੇ ਚੰਗਾ ਲੱਗਿਆ ਇਕ ਚੰਗਾ ਕਦਮ ਰੂਹ ਖੁਸ਼ ਹੋ ਗਈ
@munisharorama
@munisharorama Жыл бұрын
ਬਹੁਤ ਵਧੀਆ ਗੱਲਾਂ ਬਾਤਾਂ ਬਿਲਕੁਲ ਸਭਾਵਕ ਬਨਾਵਟੀ ਪਣ ਤੋਂ ਪਰੇ ਸਰਬੱਤ ਦਾ ਭਲਾ
@parkashsamra
@parkashsamra Жыл бұрын
ਗੁਰਦਾਸਪੁਰ ਪਿੰਡ ਬੱਬਰੀ ਤੋਂ ਬਹੁਤ ਸਤਿਕਾਰ ਘੁੱਦੇ ,ਬਲਦੇਵ ਅਤੇ ਰਤਨ ਬਾਈ ਨੂੰ 🙏
@gurmukhsinghsandhu784
@gurmukhsinghsandhu784 Жыл бұрын
Sat sri akaal g
@pawannadha7031
@pawannadha7031 Жыл бұрын
ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਲੱਗਿਆ ਅੱਜ ਇਹਨਾਂ ਵੀਰਾਂ ਨੂੰ ਵੇਖ ਕੇ,❤🎉
@chardikalavibes1328
@chardikalavibes1328 Жыл бұрын
ਮੈ 2014 ਤੋਂ ਘੁੱਦੇ ਨਾਲ ਫੇਸਬੁੱਕ ਤੇ ਜੁੜਿਆ ਹੋਇਆ ਹਾਂ ਤੇ ਪਹਿਲੀ ਇੰਟਰਵਿਊ ਸਿਮਰਨਜੋਤ ਮੱਕੜ ਨੇ ਸਿਕੰਦਰ ਤੇ ਘੁੱਦੇ ਦੀ ਪੰਜਾਬ ਘੁਮਂਦੇ ਦੀ ਕੀਤੀ ਉਸ ਤੋਂ ਬਾਦ ਲੇਹ ਦੇ ਪਹਿਲੇ ਵਲੋਗ ਤੋਂ ਅੱਜ ਤੱਕ ਸਾਰੇ ਵਲੋਗ ਦੇਖੇ ਇਹਨਾਂ ਆਪ ਵ ਬਹੁਤ ਸਿੱਖਿਆ ਤੇ ਆਪਾ ਵ ਵੇਖ ਕੇ ਬਹੁਤ ਸਿੱਖਿਆ ਜਿਉਦੇ ਰਹੋ
@akbaldhillon3344
@akbaldhillon3344 Жыл бұрын
ਅੱਜ ਤਾ ਸਵਾਦ ਆ ਗਿਆ ਦੋਨੇ ਵੀਰ ਬਹੁਤ ਵਧੀਆ ਕੰਮ ਕਰ ਰਹੇ ਆ,ਬਹੂਤ ਵਧੀਆ ਵਲੋਗ ਹੁੰਦੇ ਆ ਬਹੁਤ ਹੀ ਸਾਫ ਵਲੋਗ ਹੁੰਦੇ ਆ
@gurmaildhaliwal01
@gurmaildhaliwal01 Жыл бұрын
ਬਹੁਤ ਸੋਹਣੀ ਗੱਲਬਾਤ,💕 ਰੱਬ ਭਰਾਵਾਂ ਨੂੰ ਸਦਾ ਚੜ੍ਹਦੀ ਕਲਾ 'ਚ ਰੱਖੇ,
@happybhullar1479
@happybhullar1479 Жыл бұрын
Spacial khaa c bai nu bai ne agla din mang puri krti bai dilo respect🇬🇧🇬🇧❤
@Sabratdabhalla
@Sabratdabhalla Жыл бұрын
ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ ਬਾਈ ਮੈਂ ਦੋਹਾਂ ਦਾ ਸਾਇਕਲਨਾਮਾ ਜ਼ਰੂਰ ਦੇਖਦਾ ਅੱਜ ਕੱਲ ਇਹ ਅਰਬ ਮੁਲਖਾਂ ਚ ਨੇ । ਇਹਨਾਂ ਦਾ ਸਫ਼ਰ ਬਹੁਤ ਜਾਣਕਾਰੀ ਭਰਪੂਰ ਹੁੰਦਾ । ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਇਹਨਾਂ ਨੂੰ ॥
@विद्यार्थी_01
@विद्यार्थी_01 Жыл бұрын
ਬਹੁਤ ਖੁਸ਼ੀ ਹੋਈ ਸੁਣਕੇ ਕੀ ਦੇਵ ਬਾਈ ਦੀ ਕਿਤਾਬ ਆ ਰਹੀ ਹੈ
@akbaldhillon3344
@akbaldhillon3344 Жыл бұрын
ਸਾਰੇ ਵੀਰ ਭੈਣ ਪੰਜਾਬੀ ਵਿੱਚ ਟਿਪਣੀ (ਕਮੈਟ) ਕਰਿਆ ਕਰੋ ਜੀ ਸਭ ਨੂੰ ਹੱਥ ਜੋੜ ਕੇ ਬੇਨਤੀ ਆ ਜੀ , ਜੇ ਅਸੀ ਪੰਜਾਬੀ ਦੀ ਸੇਵਾ ਵਿੱਚ ਵਾਲਾ ਕੁਝ ਨਹੀ ਕਰ ਸਕਦੇ ਘੱਟੋ ਘੱਟ ਅਸੀ ਸੋਸਲ ਮੀਡੀਆ ਤੇ ਪੰਜਾਬੀ ਦੀ ਵਰਤੋ ਕਰ ਸਕਦੇ ਆ🙏🙏🙏🙏
@BajwaBajwa-qk1xe
@BajwaBajwa-qk1xe Жыл бұрын
Punjabi podcast zindabaad
@BhupinderSingh-pr5yc
@BhupinderSingh-pr5yc Жыл бұрын
ਬੋਹਤ ਵਧੀਆ ਗੱਲ ਵਾਤ ❤
@jarnail0007
@jarnail0007 Жыл бұрын
Most awaited podcast 🙏🏻🙏🏻🙏🏻🙏🏻🙏🏻
@Trendingnewshub98
@Trendingnewshub98 Жыл бұрын
Bahut vdia 22 ji bahut kush sikhn nu miliya 🙏
@pritpaldhanoa5340
@pritpaldhanoa5340 Жыл бұрын
rattan bai ji bahut vadiya uprala eh.ena dova naal galbaat krna bahut vadiya lgeya tuhada bahut dhanwaad
@kuldeepkaur3809
@kuldeepkaur3809 Жыл бұрын
ਵੀਰੇ ਤੁਸੀਂ ਮਿਸਾਲ ਓ ਪਿੰਡਾਂ ਚੋਂ ਉੱਠ ਕੇ ਨੌਜਵਾਨਾਂ ਲਈ ਨਵੀਂ ਸੇਧ ਦੇ ਰਹੇ ਹੋ ਜਿਓਦੇ ਰਹੋ ਤੁਹਾਨੂੰ ਦੇਖ ਕੇ ਇਕ ਨਵਾਂ ਹੀ ਚਾਅ ਵੜਦਾ ਰੂਹ ਨੂੰ ਸਕੂਨ ਮਿਲਦਾ ਤੇ ਬਹੁਤ ਕੁਝ ਦੇਖਣ ਨੂੰ ਮਿਲਿਆ ਜੋ ਸਾਨੂੰ ਨਹੀਂ ਪਤਾ ਧੰਨਵਾਦ ਦੋਵੇਂ ਵੀਰਾਂ ਦਾ ❤❤️
@Majhail022
@Majhail022 Жыл бұрын
ਬਲਦੇਵ ਬਾਈ ਤੁਸੀਂ ਬਹੁਤ ਕਿਤਾਬਾ ਪੜੀਆਂ,ਪਰ ਤੁਸੀਂ ਕਿਹਾ ਕਿ ਮੈਂ ਰੱਬ ਨੂੰ ਨਹੀਂ ਮੰਨਦਾ,ਬਾਈ ਜਿੰਦਗੀ’ਚ ਇੱਕ ਵਾਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਰੂਰ ਪੜਿਉ ਤੇ ਫਿਰ ਦੱਸਿਉ ਰੱਬ ਹੈਗਾ ਕੇ ਨਹੀਂ🙏🏼❤️
@sarbjeetkaursandhu7392
@sarbjeetkaursandhu7392 Жыл бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੀ
@punjab6158
@punjab6158 Жыл бұрын
ਬਾਈ ਰਤਨ ਯਾਰ ਤੇਰੀ ਢੇਟ ਪੰਜਾਬੀ ਤੇ ਸਾਦਗੀ ਬਹੁਤ ਵਧੀਆ ਲੱਗੀ! ਵਾਹਿਗੁਰੂ ਮਿਹਰ ਕਰੇ ਵੀਰ 🙏🙏
@kamaltiwana9002
@kamaltiwana9002 Жыл бұрын
Bht sohna podcast c Love from New zealand
@jagtarsingh913
@jagtarsingh913 Жыл бұрын
ਬਹੁਤ ਸੋਹਣਾ podcast ਲੱਗਿਆ, ਘੁੱਦਾ ਵੀਰ, ਬਲਦੇਵ ਵੀਰ ਨਾਲ
@happydhaliwal9096
@happydhaliwal9096 Жыл бұрын
Wali khusi hundi aida de loka nu dekh k ajj v punjab ch lok haiga
@rajwindersingh4404
@rajwindersingh4404 Жыл бұрын
ਧੰਨਵਾਦ ਬਾਈ ਜੀ 🙏👍👍
@chamkaur_sher_gill
@chamkaur_sher_gill Жыл бұрын
ਤਿੰਨੇ ਵੀਰਾ ਨੂੰ ਸਤਿ ਸ੍ਰੀ ਅਕਾਲ ਜੀ 🙏🙏🙏🙏🙏🙏🙏🙏🙏🙏🙏🙏🙏🙏👌👌👌👌👌👌👌👌💯💯💯💯💯💯👏👏👏👏👏👏👏🙏🙏🙏🙏🙏🙏🙏🙏🙏🙏🙏🙏🙏🙏🙏🙏🙏
@malhiravi
@malhiravi Жыл бұрын
ਬਲਦੇਵ ਵੀਰ ਦਾ ਵੱਖਰਾ ਸਵਾਗ ਹੈ ।
@jagjitsingh-wl9bg
@jagjitsingh-wl9bg Жыл бұрын
ਬਹੁਤ ਵਧੀਆ ਪੌਡਕਾਸਟ ਹੈ।
@GurpreetSingh-cw9nz
@GurpreetSingh-cw9nz Жыл бұрын
ਬੁਹਤ ਸੋਹਣਿਆਂ ਗੱਲਾਂ
@PaviSingh-x1p
@PaviSingh-x1p Жыл бұрын
ਅਨੰਦ ਆ ਗਿਆ ਵੀਰ❤
@tejindergill4465
@tejindergill4465 Жыл бұрын
ਅਜ ਸੋਚ ਹੀ ਰਿਹਾ ਸੀ ਕਦੋਂ ਸੁਣਨ ਨੂੰ ਮਿਲੂ ਇਹ ਵੀਰ 😊
@kartarpur6075
@kartarpur6075 Жыл бұрын
Ratan.veer..ji wahguru ji.mehar.kre sab.Ta
@Baltej-wi7fn
@Baltej-wi7fn Жыл бұрын
Very nice and informative podcast specially for Sikhism and Punjab
@BHULLAR1.
@BHULLAR1. Жыл бұрын
ਆਵਾਜ਼ ਘੱਟ ਆ ਬਾਈ ਘੁੱਦੇ ਦੀ ਜ਼ਿਆਦਾ ਘੱਟ ਆ ਦੋ ਜਣਿਆਂ ਲਈ mic ਹੋਰ ਵਰਤ ਲਿਆ ਕਰੋ 🙏🏻 ਬਾਕੀ ਬਾਈ ਤਾਂ ਖਜ਼ਾਨਾ ਈ ਨੇ
@jagtarsingh0145
@jagtarsingh0145 Жыл бұрын
Bhut sohniya gllabata❤Gudda&Dev❤❤
@Amandeepkaur-li6nm
@Amandeepkaur-li6nm Жыл бұрын
Bht vadia veer mai ta besbri nal wait kr rhi aa book aundi
@sukhwantsingh7937
@sukhwantsingh7937 Жыл бұрын
ਦਿਲੋਂ ਸਨਮਾਨ ਬਾਈ ਦੇਵ ਤੇ ਘੁੱਦੇ ਨੂੰ 🙏🙏
@jaspalsingh8028
@jaspalsingh8028 Жыл бұрын
ਬਹੁਤ ਹੀ ਵਧੀਆ ਜੀ
@ginnibhangu2666
@ginnibhangu2666 Жыл бұрын
ਵਾਹ ਬਹੁਤ ਬਹੁਤ ਧੰਨਵਾਦ ਸਾਰੇ ਬਾਈਆਂ ਦਾ 🙏🙏🙏
@sukhchainsingh5848
@sukhchainsingh5848 6 ай бұрын
Veer ji bhut vdiya lga
@harjindersinghnanu1360
@harjindersinghnanu1360 Жыл бұрын
Bahut vadia lgya baldev ghudda teh ratan veere..thanks bro sb da
@JaspalSingh-qf1ty
@JaspalSingh-qf1ty Жыл бұрын
❤❤❤❤❤❤❤ਜਸਪਾਲ ਸਿੰਘ🙏🙏🙏🙏🙏🙏🙏🙏🙏 ✌✌✌✌✌✌👍👍👍👍👍👌👌👌👌👌👌👌👌👌👍👍👍👍👍👍👍👌👌
@lovepreet736
@lovepreet736 Жыл бұрын
Ehi heere bande aa bai panjaab de jinna ne Panjaab bacha k rakhya hoya te dssde aa k ethe sara kuj aa apni janambhoomi ch..jeonde wassde raho bhut motivation mildi bai tuanu dekhke…Ratan veere tera v dhanwad enna sohna uprala karn lyi
@AmanDeep-ik5dw
@AmanDeep-ik5dw Жыл бұрын
ਜਿਉਦੇ ਰਹੋ ਵੀਰ ❤
@Punjabinbayarea
@Punjabinbayarea Жыл бұрын
Best interview a bro , usa ch a swad a janda sun k malwai sadi holi sun k
@JatinderSingh-qj7zg
@JatinderSingh-qj7zg Жыл бұрын
ਬਾਈ ਜੀ ਮਨਜੀਤ ਸਿੰਘ ਰਾਜਪੁਰਾ ਜੀ ਨੂੰ ਸੱਦੋ ਅਗਲੇ ਸਪੈਸ਼ਲ ਪੋਡਕਾਸਟ ਲਈ
@harrybrar8510
@harrybrar8510 Жыл бұрын
ਪੋਡਕਾਸਕ ਬਹੁਤ ਸੋਹਣਾ ਸੀ , ਪਰ ਰਤਨ ਵੀਰ ਅਗਲੇ ਨੂੰ ਬੋਲਣ ਦਿਆ ਕਰ ਅਤੇ ਗੱਲ ਨਾ ਕੱਟਿਆ ਕਰ
@himmatpanjab
@himmatpanjab Жыл бұрын
Down to earth ਆ ਤਿੰਨੋਂ ਭਰਾ ਸਾਡੇ ❤❤❤
@Simranjitsingh25-12
@Simranjitsingh25-12 Жыл бұрын
Boht vadia program 🚴🚵🏻‍♂️🚴🏼‍♂️🎖🎖
@sskylogistics9347
@sskylogistics9347 Жыл бұрын
Ghaint bande dono 👍👍👍
@MOR.BHULLAR-PB05
@MOR.BHULLAR-PB05 2 ай бұрын
ਅੱਜ ਤੁਹਾਡਾ ਸਾਰਾਂ ਪ੍ਰੋਗਰਾਮ ਸੁਣ ਕੇ ਬਹੁਤ ਵਧੀਆ ਲੱਗਿਆ
@PaviSingh-x1p
@PaviSingh-x1p Жыл бұрын
ਘੈਂਟ ਵੀਰ ਸਿਰਾ ਵੀਰ❤
@deepbhutaliya9217
@deepbhutaliya9217 Жыл бұрын
ਦੇਬੇ ਬਾਈ❤❤ ਤੇਰੀਆ ਗੱਲਾਂ ਸਮਝਨਾ ਹਰ ਇੱਕ ਦੇ ਵੱਸ ਨੀ। ਸਿਰਾਂ ਜੱਟਾਂ ਤੂੰ ਤਾ👏👌
@kirpalsingh3313
@kirpalsingh3313 Жыл бұрын
ਬਹੁਤ ਪਿਆਰੇ ਇਨਸਾਨ ਆ ਦੋਨੋ ॥
@akbaldhillon3344
@akbaldhillon3344 Жыл бұрын
ਰਤਨ ਬਾਈ ਜੀ ਸੱਚ ਹਰ ਇੱਕ ਬੰਦੇ ਦੌ ਹਜਮ ਨਹੀ ਆਉਦਾ ❤
@h.s.gill.4341
@h.s.gill.4341 Жыл бұрын
ਬਹੁਤ ਸੋਹਣੀ ਗੱਲ ਬਾਤ ਕੀਤੀ ਘੁੱਦੇ ਤੇ ਦੇਵ ਨਾਲ ਰਤਨ ਵੀਰ ਤੇ ਵਧੀਆ ਵੀ ਲੱਗੀ
@tijnarbrd
@tijnarbrd Жыл бұрын
Bhot wadia gala baat .... ratan veer dhanwaad ❤
@sukhsran9914
@sukhsran9914 Жыл бұрын
Bhot vadia ver your thinking very mature
@swaranjitsingh5262
@swaranjitsingh5262 Жыл бұрын
ਬਹੁਤ ਵਧੀਆ ਇੰਟਰਵਿਊ ਆਨੰਦ ਆ ਗਿਆ ਦੇਖ ਕੇ
@MandeepSingh-eu2xk
@MandeepSingh-eu2xk Жыл бұрын
❤❤❤❤❤
@drravinderkamboj
@drravinderkamboj 9 ай бұрын
Bhut parbhavshali bande aa Dev te Ghudda ... Ghudde di pakad hostorical te Dev di pakad Social aspects te lajwaab aa .... Bhut vadia podcast
@ITALYDESItraveling
@ITALYDESItraveling Жыл бұрын
bohat badia bhai donno veer bohat vadia lagde
@KnowFromUsTV
@KnowFromUsTV Жыл бұрын
Motivational
@mahikahangarhia5315
@mahikahangarhia5315 Жыл бұрын
ਰੂਹ ਖੁਸ਼ ਕਰਤੀ ਅੱਜ ਤਾਂ ਬਾਈ ਸਵੇਰੇ ਸਵੇਰੇ❤❤❤
@akashvirk7562
@akashvirk7562 Жыл бұрын
Bhut sohna veere❤
@jatinbains4671
@jatinbains4671 Жыл бұрын
ਟਿਪਣੀਆਂ ਚ ਦਰਸਾ ਨੀ ਸਕਦੇ ਭਰਾਵਾਂ ਨੂੰ 🙏❤
@lovejindersandhu4265
@lovejindersandhu4265 Жыл бұрын
ਬਹੁਤ ਖੂਬ❤
@sandhugjatt
@sandhugjatt Жыл бұрын
ਬਹੁਤ ਵਧੀਆ ਗੱਲ-ਬਾਤ ਬਾਈ, ਮੇਰਾ ਜ਼ਿਕਰ ਵੀ ਆਇਆ ਵੀਡੀਓ ਵਿੱਚ ਕਮਾਲ ਹੋ ਗਈ
@gurjantsingh-rj1yx
@gurjantsingh-rj1yx Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@karansaab2988
@karansaab2988 Жыл бұрын
❤️❤️ghaint veer gbu💯💯💯❤️wmk❤️❤️❤️🙏👌👌👌👌
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
Правильный подход к детям
00:18
Beatrise
Рет қаралды 11 МЛН
Support each other🤝
00:31
ISSEI / いっせい
Рет қаралды 81 МЛН
Special Podcast with Dr. Sewak Singh | SP 17 | Punjabi Podcast
1:24:27
Punjabi Podcast
Рет қаралды 32 М.