Special Podcast with Sukhjinder Lopon | SP 03 | Punjabi Podcast |

  Рет қаралды 227,483

Punjabi Podcast

Punjabi Podcast

Күн бұрын

#sukhjinder_lopon #shonkisardar #punjabipodcast
Punjabi Podcast with Rattandeep Singh Dhaliwal & Simranjeet Singh Kotkapura
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
ALL RIGHTS RESERVED 2023 © PUNJABI PODCAST

Пікірлер: 546
@SukhwinderSingh-wv1rx
@SukhwinderSingh-wv1rx Жыл бұрын
ਸਾਡੇ ਟਰੱਕਾਂ ਵਾਲਿਆਂ ਦਾ ਵਧਿਆ ਟਾਈਮ ਪਾਸ ਹੋ ਜਾਇਆ ਕਰੇਗਾ ਬਾਈ ਕੈਲੀਫੋਰਨੀਆ ਤੋ ਸਿਆਟਲ 14/15 ਘੰਟੇ ਲੱਗ ਜਾਂਦੇ ਨੇ Best of luck Bai ji 🙏
@jagtarsandhu9504
@jagtarsandhu9504 Жыл бұрын
ਬਾਈ ਜੀ ਸਾਨੂੰ ਵੀ ਸੱਦ ਲੋ
@SukhwinderSingh-wv1rx
@SukhwinderSingh-wv1rx Жыл бұрын
@@jagtarsandhu9504 ਬਾਈ ਆਪਣੀ ਬਾਡਨ ਨਾਲ ਗੱਲਬਾਤ ਹੈਨੀ ਟਰੱਕਾਂ ਤੱਕ ਹੀ ਆ 😝
@jaggipannu5112
@jaggipannu5112 Жыл бұрын
Gl shi a bai, m brampton pahunch gea while watching
@statusguru6979
@statusguru6979 Жыл бұрын
​@@jagtarsandhu9504j😊
@statusguru6979
@statusguru6979 Жыл бұрын
​@@SukhwinderSingh-wv1rx😊
@kamaljeetsidhu3060
@kamaljeetsidhu3060 Жыл бұрын
ਲੋਪੋ ਸਾਹਿਬ ਵੀਰ ਜੀ ਸਾਡੇ ਸਕੋਲਰਾ ਤੋ ਵੀ ਜਿਆਦਾ ਸਿੱਖਿਆ ਆਉਦੀ ਹੈ ਤੁਹਾਡੀਆਂ ਗੱਲਾਂ ਸੁਣ ਕੇ।
@kashmirsinghsandhu2183
@kashmirsinghsandhu2183 Жыл бұрын
ਬਹੁਤ ਖੂਬਸੂਰਤ ਅੰਦਾਜ਼ ਵਿਚ ਸੁਦਿਰਤਾ ਨਾਲ ਗਲ ਕਰਦੇ ਹੋ ਰਤਨ ਬਾਈ ਜੀ
@jeetsingh3172
@jeetsingh3172 Жыл бұрын
ਲੋਪੋ ਅਲਿਆ ਪੂਰਾ ਪੋਡਕਾਸਟ ਸੁਣਿਆ ਸਵਾਦ ਆ ਗਿਆ ਬਾਕੀ ਰਤਨ ਬਈ ਧੰਨਵਾਦ ਹੈ ਤੁਹਾਡਾ ਏਨਾ ਵਧੀਆ concept ਲੈਕੇ ਆਉਣ ਲਈ ❤❤❤❤
@varinderjoban
@varinderjoban Жыл бұрын
ਰਤਨ ਮੱਲ ਬਾਈ, ਗਿੱਲ ਰੌਂਤਾ ਨੇ ਤੁਹਾਨੂੰ ਕਿਹਾ ਸੀ ਹਾਸਾ-ਠੱਠਾ ਕਰਿਆ ਕਰੋ , ਤੁਸੀਂ ਅੱਜ ਉਹ ਕਸਰ ਵੀ ਪੂਰੀ ਕਰ ਦਿੱਤੀ ਮੱਲੋ । ਬਹੁਤ ਵਧੀਆ ਪ੍ਰੋਗਰਾਮ । 👍🏻👍🏻👌🏻👌🏻
@Simranjitsingh25-12
@Simranjitsingh25-12 Жыл бұрын
ਬਾਈ ਯਾਰ ਸੱਚੀ ਬਹੁਤ ਘੈਂਟ. ਤੁਹਾਡੀ ਗੱਲ ਸੱਥ ਵਿਚ ਬੈਠੇ ਬਾਬੀਆਂ ਵਾਂਗੂ ਆ. ਸੁਣਨ ਦਾ ਨਜ਼ਾਰਾ ਲੇਅਤਾ ਮੱਲਾਂ ❤
@sukhjeetsingh2409
@sukhjeetsingh2409 Жыл бұрын
ਅਸੀਂ ਸ਼ੌਕ ਦੇ ਖਿਡਾਰੀ ਆ ਨਾ ਹਾਰ ਦੀ ਫ਼ਿਕਰ ਨਾ ਜਿੱਤ ਦਾ ਜ਼ਿਕ👍 lopo bhai
@Practicalfarmer
@Practicalfarmer Жыл бұрын
Nazara aa gya bhai sun ke bhut khule dil da tu agge aa tim reela vkhi jnde si hun nazara aounda sun ke 💖
@pb-series2954
@pb-series2954 Жыл бұрын
First podcast suni aa Ratan veer teri changa lagya.. Koi changi cheej nal time pass karn gy look changi gal aa
@kuljindersingh264
@kuljindersingh264 Жыл бұрын
Good veer ji
@NarinderSingh-ox6xs
@NarinderSingh-ox6xs Жыл бұрын
Thanks!
@jasschahal7294
@jasschahal7294 Жыл бұрын
Good job brother swaad a gya sun k yr god bless u
@pb18wale751
@pb18wale751 5 ай бұрын
❤❤❤❤
@gurwinderdhaliwal997
@gurwinderdhaliwal997 Жыл бұрын
Ratan bai tenu dilon duva yaar 🎉
@sevensea8324
@sevensea8324 Жыл бұрын
Bahut ghaint❤
@Ohi13gagan
@Ohi13gagan Жыл бұрын
Hlo Rattan bai yar Lopo bai di jo hun video chl Rahi aa counrovansi wali Video te vi Gall Clear Krro bai Plz
@ParmjitSingh-uj2ed
@ParmjitSingh-uj2ed Жыл бұрын
Congratulations bro
@manpreetsamra4734
@manpreetsamra4734 Жыл бұрын
Sirrraaa gal bat
@honeymarwaha6667
@honeymarwaha6667 Жыл бұрын
Bhut wdia lga bhajii
@ManpreetSingh-vk3sp
@ManpreetSingh-vk3sp Жыл бұрын
👌🏼👌🏼👌🏼
@jindaginama9322
@jindaginama9322 Жыл бұрын
ਲਾਡੀ ਕਾਂਗੜ ਨਾਲ ਵੀ ਇਹ ਪ੍ਰੋਗਰਾਮ ਕਰੋਂ ਜੀ,,,,,,ਉਹ ਵੀ ਸਪੈਸ਼ਲ ਸਿੱਧੂ ਤੇ, ਧੰਨਵਾਦ ਸਹਿਤ ਗੁਰਦੀਪ ਸਿੱਧੂ ਤਲਵੰਡੀ ਸਾਬੋ
@prabhdeepsingh1187
@prabhdeepsingh1187 Жыл бұрын
Veera bhoot vdia galbaat kiti
@gulsherpannu5113
@gulsherpannu5113 Жыл бұрын
👍🏾👍🏾👍🏾👍🏾
@gurinderanttal3413
@gurinderanttal3413 Жыл бұрын
🙏🙏
@nishantsingh7988
@nishantsingh7988 Жыл бұрын
ਬਾਈ ਲੱਖੇ ਸਿਧਾਣੇ ਬਾਈ ਨੂੰ ਕਿਸੇ ਤਰ੍ਹਾਂ ਲੈਕੇ ਆਵੋ ਪੋਡਕਾਸਟ ਵਿੱਚ ❤
@rajuarora3163
@rajuarora3163 Жыл бұрын
ਬੁੰਡਲ ਆ ਉਹ ਮੂਸੇਵਾਲਾ ਨੂੰ ਰੱਜ ਕੇ ਨਫਰਤ ਕਰਦਾ ਸੀ ਹੁਣ ਜਿਦੋ ਦੁਨੀਆ ਤੋਂ ਚੱਲਿਆ ਗਿਆ ਓਹਦੀ ਮੌਤ ਦੇ ਇਨਸਾਫ਼ ਲਈ ਡਰਾਮੇ ਕਰਦਾ ਆਪਣੀ ਰਾਜਨੀਤੀ ਨੂੰ ਅੱਗੇ ਵਧੋਣ ਵਾਸਤੇ ਡਰਾਮੇਬਾਜ਼ ਆ
@gagandeepsinghmassoun
@gagandeepsinghmassoun Жыл бұрын
​@@rajuarora3163 bundal 😂😂😂😂
@gurpreetkaler2423
@gurpreetkaler2423 Жыл бұрын
Awesome concept 👍
@aadeshbrar
@aadeshbrar Жыл бұрын
Repeat aali gal spotify di ratan bai di sahi aa taan e hun ghane 2-2.30 min de ho gye
@amritchahal4182
@amritchahal4182 Жыл бұрын
Nice job ❤bro
@malkitsinghchahal1213
@malkitsinghchahal1213 Жыл бұрын
You guys made my day.. 🇨🇦.. Edmonton to Calgary da safar bhot wadiya langea
@rajanharb7075
@rajanharb7075 Жыл бұрын
Wow yaar❤❤❤❤❤
@sandhunishansingh1058
@sandhunishansingh1058 Жыл бұрын
Keep it up 👍
@GurDeep-d7k
@GurDeep-d7k Жыл бұрын
Good on a i🎉🎉🎉🎉🎉very ji
@agriculturefarmingrishalub4976
@agriculturefarmingrishalub4976 Жыл бұрын
Good bro
@sidhunavi._
@sidhunavi._ Жыл бұрын
Rattan bai gurpreet kashif da podcast kdo aunaa ??
@SEMBHYBHAI5911
@SEMBHYBHAI5911 Жыл бұрын
LOPON WAALY DIYA GHAINT GALAAN HUNDIA SUNAN WALIA HUNDIA♥️🙏👌
@zindginazrana9070
@zindginazrana9070 11 ай бұрын
Jihne sunna y ohne sun e lena chahe 5 ghnteya da pade m sunn lgya 1 war vich add agi ae lgya kdo eh jave te kdo chlee age galbaat
@Countrysideman143
@Countrysideman143 Жыл бұрын
Bro bring navjot kaur lambi
@karmasingh600
@karmasingh600 Жыл бұрын
Brother Tuhadi Har war podcast sun da bhot wadia lagdia tuahdi gallan Par ik gall bhot buri lagi jeri tusi kea k jina de Chanel bhand hoe ona de avde kartuti hoe. Ki matlab? Je koi Sikha Problam di gall karda oda chanel bhand ho jana chida ?
@gagan1795
@gagan1795 Жыл бұрын
Y bhanne sidhu nal b kro podcast
@anirudhsankhyan
@anirudhsankhyan Жыл бұрын
1:48:28 ❤
@ਗੁਰਪ੍ਰੀਤਸਿੰਘ-ਚ5ਧ
@ਗੁਰਪ੍ਰੀਤਸਿੰਘ-ਚ5ਧ Жыл бұрын
ਬਾਈ ਲੱਖੇ ਸਿਧਾਣੇ ਨੂੰ ਲੈ ਕੇ ਆਉ
@FPTfarmerplustractors
@FPTfarmerplustractors Жыл бұрын
ਬਹੁਤ ਵਧਿਆ ਵੀਰ ਜੀ ਸਾਡੇ ਪੰਜਾਬੀ ਭਰਾ ਆਏ ਹੀ ਅੱਗੇ ਵੱਧ ਦੇ ਰਹਿਣ ਬਾਬਾ ਮੇਹਰ ਕਰੇ
@satwinderjeetsingh335
@satwinderjeetsingh335 Жыл бұрын
Thanks!
@GurwinderSingh-tz2cu
@GurwinderSingh-tz2cu Жыл бұрын
ਬੰਦਾ ਰੌਣਕੀ ਐ ਗੱਲਾਂ ਵੀ ਡੂੰਘੀਆਂ ਕਰ ਗਿਆ ਸੱਚੀਆਂ ਵੀ 👌👌👌
@AkkiGill-rm3jf
@AkkiGill-rm3jf Жыл бұрын
ਸੁਖਜਿੰਦਰ ਵੀਰ ਤੇਰਾ ਸਤਿਕਾਰ ਬਹੁਤ ਹੈ ਪਰ ਰੱਬ ਦਾ ਭੇਤ ਕੋਈ ਨਹੀ ਪਾ ਸਕਦਾ ਬੀਰਬਲ ਬਹੁਤ ਸਿਆਣਾ ਸੀ ਪਰ ਬਾਦਸ਼ਾਹ ਨਹੀ ਬਣ ਪਾਇਆ। ਰੱਬ ਦੀ ਵਿਆਖਿਆ ਕਰ ਕੇ ਵੀਰ ਤੂੰ ਰੱਬ ਤੋਂ ਵੀ ਸਿਆਣਾ ਬਣ ਗਿਆ ਫੇਰ ਉਹਨਾਂ ਨੂੰ ਕਰੋੜਾਂ ਕਿਵੇਂ ਦੇ ਦਿੱਤੇ ਜਿਹੜੇ ਰਿਕਸ਼ਾ ਚਲਾਉਣ ਵਾਲੇ ਲਾਟਰੀ ਜਿੱਤਗੇ ਬਹੁਤਿਆਂ ਦੇ ਬੱਚੇ ਡੀਸੀ ਜੱਜ ਬਣਗੇ ਸੋ ਕਿਸਮਤ ਰੱਬ ਮਿਹਨਤ ਇਸ ਤੇ ਸਿਆਣਪ ਕੁੱਝ ਨਹੀ ਕਰਦੀ । ਸਿਰਫ ਜਦੋਂ ਤੇਰੇ ਮੇਰੇ ਵਰਗੇ ਦਾ ਸੂਤ ਆ ਜਾਂਦਾ ਫੇਰ ਉਹ ਰੱਬ ਦੀ ਵਿਆਖਿਆ ਕਰਦਾ ਪਰ ਅਸਲ ਵਿੱਚ ਉਹਦੇ ਰੰਗਾਂ ਨੂੰ ਉਹੀ ਜਾਣਦਾ । ਜਿਵੇਂ ਕੁੱਝ ਦਿਨ ਪਹਿਲਾਂ ਤੂੰ ਵੀ ਸ਼ੌਕੀ ਸਰਦਾਰ ਅਖਵਾਉਂਦਾ ਸੀ ਪਰ ਹੁਣ ਘੋੜਿਆਂ ਵਾਲੇ ਤੈਨੂੰ ਅਖੌਤੀ ਸਰਦਾਰ ਕਹਿਕੇ ਬੁਲਾਉਂਦੇ ਨੇ ਬਸ ਏਹੀ ਰੱਬ ਦੇ ਰੰਗ ਨੇ । ਚਾਰ ਪੈਸੇ ਕੋਲ ਆਗੇ ਰੱਬ ਦੀ ਵਿਆਖਿਆ ਕਰਨ ਵਾਲਿਆ ਹਾਸਾ ਹੀ ਆਇਆ ਤੇਰੀ ਗੱਲ ਤੇ। 99885 90445 ਨੰਬਰ ਹੈ ਮੇਰਾ ਜੇ ਗੱਲ ਦੀ ਸਮਝ ਨਾ ਆਵੇ ਤਾਂ ਗੱਲ ਕਰਲੀ ਬਾਈ ਰੱਬ ਦੀ ਵਿਆਖਿਆ ਕਰ ਕੇ ਤੂੰ ਦੱਸ ਦਿੱਤਾ ਕਿੰਨਾ ਸਿਆਣਾ ਤੂੰ 🤣🤣🤣🙏🙏
@Panjab32
@Panjab32 Жыл бұрын
ਸੱਚੀ ਵੀਰੇ ਗੱਲਾ ਵੀ ਬਹੁਤ ਵਧੀਆਂ ਸੀ ਦਿਲ ਲਵਾ ਤਾ ਇਹ ਅਸਲ ਚੱਜ ਦਾ ਵਿਚਾਰ ਆ । ਮੈਂ ਵੀ ਕੇਨੈਡਾ ਵਿਚ ਟਰੱਕ ਚਲਾਉਣਾ ਟਾਇਮ ਮਿੰਟਾਂ ਵਿੱਚ ਹੀ ਬੀਤ ਗਿਆ। ਬਹੁਤ ਬਹੁਤ ਧੰਨਵਾਦ🙏🏻। ਰਤਨ ਵੀਰ ਤੁਸੀ ਰਾਜਨੀਤੀ ਵਿੱਚ ਆਓ ਬਹੁਤ ਸਹੀ ਗੱਲ ਸੀ ਬਾਈ ਦੀ। ਤੁਹਾਡੇ ਲਈ ਅਸੀ ਦਿਨ ਰਾਤ ਤੁਰਾਂਗੇ ਆਪਣੇ ਹਲਕੇ ਨੂੰ ਲੋੜ ਆ ਬਹੁਤ।
@Q-singh526
@Q-singh526 Жыл бұрын
ਜਮਾ ਹੀ ਲੁੱਟੇ ਗਏ ਰਤਨ ਬਾਈ ਵੱਡੇ ਬਾਦਲ ਸਾਬ ਨਾਲ ਮਿਲਾ ਗਿਆ ਲੋਪੋਕੇ ਆਲਾ ਰਤਨ ਬਾਈ ਯਾਰ ਇੱਕ ਤੁਹੀ ਤੇ ਇੱਕ ਥਲੀ ਬੱਸ ਤਹਾਨੂੰ ਹੀ ਸੁਣੀਦਾ
@surajbhan7606
@surajbhan7606 5 ай бұрын
ਬਹੁਤ ਵਧੀਆ ਪੋਡਕਾਸਟ ਬਾਈ ਜੀ ਲੋਪੋਕੇ ਵਾਲਾ ਘੈਂਟ ਬੰਦਾ ਐ ਬਹੁਤ ਸੋਹਣੀ ਗੱਲ ਬਾਤ ਧੰਨਵਾਦ ਜੀ 🙏🙏🙏🙏🙏
@deepjhoja
@deepjhoja Жыл бұрын
ਬੋਹਤ ਵਧੀਆ ਬਾਈ ਜੀ ,,, ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀਰ ਜੀ,,,ਤੁਹਾਡੀ ਇੰਟਰਵਿਊ ਵਿੱਚੋ,,, ਬਾਈ ਲੋਪੋ ਬੋਹੁਤ ਗਿਆਨ ਲੁਕੋਈ ਫਿਰਦਾ ਆਪਣੇ ਆਪ ਵਿੱਚ ,,, ਸਾਡੇ ਵਰਗੇ ਨੂੰ ਵੀ ਗਿਆਨ ਮਿਲਦਾ❤❤❤❤❤❤
@truckawale.7604
@truckawale.7604 Жыл бұрын
ਬਾਈ ਯਰ ਇੱਕ ਸ਼ਿਕਵਾ ਤੇਰੇ ਨਾਲ ਤੁਸੀਂ ਹਰ ਗੱਲ ਤੇ ਕੈਨੇਡਾ ਦੇ ਟਰੱਕ ਡਰਾਈਵਰ usa ਦੇ ਟਰੱਕ ਡਰਾਈਵਰ ਯਾਰ ਅਸੀਂ ਪੰਜਾਬ vale ਨਹੀਂ ਸੁਣਦੇ ਤੁਹਾਨੂੰ 😔😔😔😔 ਤੁਹਾਡੀ ਹਰ ਇੰਟਰਵਿਉ ਹਰ ਬਰੋੜਕਾਸਟ ਸੁਣਦੇ ਪਰ ਤੁਸੀਂ ਤਾ ਬੱਸ ਕੈਨੇਡਾ usa ਮਰਜ਼ੀ ਤੁਹਾਡੀ 🙏🏻 ਧੰਨਵਾਦ
@rajwindersinghgill2960
@rajwindersinghgill2960 Жыл бұрын
ਰਤਨ ਵੀਰ ਤੁਹਾਡਾ ਪੋ੍ਗਰਾਮ ਬਹੁਤ ਵਧੀਆ ਲੱਗਾ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
@kamalnijjar7952
@kamalnijjar7952 Жыл бұрын
ਬਹੁਤ ਵਧੀਆ ਵੀਰ ਜੀ। ਵਾਹਿਗੁਰੂ ਤੁਹਨੂੰ ਚੜਦੀ ਕਲਾ ਵਿਚ ਰੱਖਣ ।
@Arshdeepsamra94
@Arshdeepsamra94 Жыл бұрын
😢
@preetdhaliwal3197
@preetdhaliwal3197 Жыл бұрын
ਲੋਪੋ ਵੀਰੇ ਦੀ ਪਿਛਲੀ ਸਾਈਡ ਕਿਤਾਬਾਂ ਪਈਆਂ ਨੇ ਉਹਨਾਂ 'ਚ ਮੂਹਰੇ ਇਕ ਕਿਤਾਬ ਪਈ ਏ , ਕੱਲਿਆਂ ਦਾ ਕਾਫਲਾ ❤ਉਹ ਕਿਤਾਬ ਬਹੁਤ ਸੋਹਣੀ ਏ । ਉਹ ਕਿਤਾਬ ਨੂੰ ਜਰੂਰ ਪੜਿਉ । 👍👍👍🙏
@Saimsingh0410
@Saimsingh0410 Жыл бұрын
Mere kol V a aho
@NoNameYaarDa
@NoNameYaarDa Жыл бұрын
ਬਾਈ ਦਿੱਲੋਂ ਨਾ ਤੁਰਿਆ ਕਰੋਂ ਕਿਸੇ ਨਾਲ ਬ੍ਰੋ lv u ਦੋਨਾਂ ਨੂੰ 🙏🙏
@CrazyDhillon.
@CrazyDhillon. Жыл бұрын
ਲੋਪੋ ਵਾਲਿਆ ਤੇਰੀਆ ਗੱਲ੍ਹਾਂ ਸੁਣ ਕੇ ਨੀਦ ਹੀ ਓਡ ਗਈ ਸਾਰਾ ਹੀ ਸੁਣਿਆ ਬਾਈ ਰਤਨ ਨਾਲ ਤਾ ਪਿਆਰ ਆ ਸਾਡਾ
@birdsloverNirmalsingh
@birdsloverNirmalsingh Жыл бұрын
Y ਸੁਖਜਿੰਦਰ ਆ ਸਵਾਲ ਮੈਂ ਤਕਰੀਵਣ 6,7ਮੰਥ ਪਹਿਲਾ ਕੀਤਾ ਸੀ ਤੁਹਨੂੰ ਤੁਹਾਡੀ ਕਿਸੇ ਵੀਡੀਓ ਦੇ ਕੰਮੈਂਟ ਚ ਪਰ ਆਏ ਨੀਂ ਯਾਦ y ਕੇ kis ਵੀਡੀਓ ਚ ਪੁੱਛਿਆ ਸੀ, ਤੇ ਇਸਦੇ ਜਵਾਵ ਚ ਵੀਂ ਮੈਂ ਲਿਖਿਆ ਸੀ ਕੇ ਪਤਾ ਨੀਂ y ਤੂੰ ਮੰਨਦਾ ਜਾ ਨਹੀਂ ਰੱਬ ਨੂੰ ਇਹ ਤਾ ਪਤਾ ਨੀਂ ਪਰ ਤੁਸੀਂ ਇਕ ਗੱਲ ਤਾ ਜਰੂਰ ਮੰਨਦੇ ਹੋਵੋ ਗੇ ਕੇ ਜੋ ਸਾਰਾ ਕੁਝ ਦੁਨੀਆਂ ਤੇ ਹੁੰਦਾ ਉਹ ਕਲਾ ਰੱਬ ਤਾ ਨਹੀਂ ਕਰਦਾ ਉਸ਼ ਕੰਮ ਕਰਨ ਚ ਬੰਦੇ ਦਾ ਹੱਥ ਜਰੂਰ ਹੁੰਦਾ ਤੇ ਜੇ ਬੰਦੇ ਦਾ ਹੱਥ ਹੁੰਦਾ ਤਾ ਅਪਣੇ ਹੱਥ ਚੰਗੇ ਕੰਮਾਂ ਵੱਲ ਵਧਾ ਲਿਓ ਸਾਰੇ ਤੁਸੀਂ ਇਹ ਹੀ ਸੁਨੇਹਾ ਜਰੂਰ ਦੇਣ ਵਾਲਿਆ ਵਿੱਚੋ ਹੋਵੋ ਗੇ 🙏🏻🥰
@beantmander
@beantmander Жыл бұрын
ਫੁਕਰਾ ਗਧਾ ਬਿਠਾ ਲਿਆ podcast ਤੇ , ਹਅੂੰਅੂੰ ਅੂੰ ਕਿਵੇੰ ਜਿਹੇ ਕਰਦਾ 😂😂
@gurvindergurvindersingh226
@gurvindergurvindersingh226 Жыл бұрын
ਲੋਪੋ ਆਲਿਆ ਪੁਲਸ ਕੇਸ਼ ਵਿੱਚੋਂ ਬਰੀ ਹੋਇਆ ਅਸੀਂ ਉਸ ਦੀਆਂ ਵਧਾਈਆਂ ਹੀ ਦੇਣ ਵਿੱਚ ਲੱਗੇ ਹੋਏ ਸੀ ਕੱਲ ਮਖੂ ਸਾਹਬ ਜੀ ਦੀ ਇੰਟਰਵਿਊ ਸਾਹਮਣੇ ਆ ਗਈ ਹੁਣ ਘੋੜਿਆਂ ਵਾਲੇ ਵੀ ਨਰਾਜ਼ ਹਨ ਤੁਹਾਡੇ ਤੋਂ ਕਿਉਂਕਿ ਤੁਸੀਂ ਉਨ੍ਹਾਂ ਨੂੰ ਫੁਕਰੇ ਅਤੇ ਭੈਣ ਦੀਆਂ ਗਾਲ੍ਹਾਂ ਕਢਦੇ ਹੋ ਪਹਿਲਾਂ 21 ਤਰੀਕ ਵਾਲੀ ਆਡੀਓ ਸੁਣਾਈ ਜਿਸ ਵਿੱਚ ਤੁਸੀਂ ਉਨ੍ਹਾਂ ਨੂੰ ਰਾਜੀ ਕਰ ਲਵੋਗੇ ਕਹਿੰਦੇ ਸੁਣਾਈ ਦਿੰਦੇ ਹੋ ਫ਼ੇਰ ਓਸ ਜਗ੍ਹਾ ਪਹੁੰਚਦੇ ਨਹੀਂ ਫ਼ੇਰ 28 ਤਰੀਕ ਨੂੰ ਮੋਗੇ ਵਾਲੀ ਮੀਟਿੰਗ ਵਿੱਚ ਕਿਸੇ ਬਾਬੇ ਨਾਲ ਪਹੁੰਚਦੇ ਹੋ ਪਰ ਕੁਝ ਬੋਲਦੇ ਨਹੀਂ ਜੇ ਹੋ ਸਕਦਾ ਤਾਂ ਉਸ ਸਾਰੇ ਮੁੱਦੇ ਨੂੰ ਕਲੀਅਰ ਕਰਿਓ ਪਲੀਜ
@mehakdeepsingh7282
@mehakdeepsingh7282 Жыл бұрын
ਸਵਾਦ ਆ ਗਿਆ ਸੁਣ ਕੇ ..9 ਘੰਟੇ ਚਲਾਇਆ ਟਰੱਕ ..ਪਤਾ ਨੀ ਲਗਾ ਟੀਮ ਦਾ 😊
@PALWINDERAMRITSAR
@PALWINDERAMRITSAR Жыл бұрын
Veer m trucker from canada.. mai sleep paun di sochda c raste ch.. ah podcast sunde sunde mai sleep he trip muka ke pai.. vry interesting talks👌👍
@tarlochangill4119
@tarlochangill4119 Жыл бұрын
ਬਿਲਕੁੱਲ ਬਾਈ ਆਡੀਓ ਲਾ ਲਈ ਦੀ ਆ ਮੀਲਾ ਦਾ ਪਤਾ ਈ ਨੀ ਲਗਦਾ ਇਓ ਲਗਦਾ ਹੋਰ ਗੱਲਬਾਤ ਹੋਣੀ ਚਾਹੀਦੀ ਸੀ ਸੱਥ ਦਾ ਫੀਲ ਆਉਦਾ 🙏🏽🙏🏽
@kamalkoushal7267
@kamalkoushal7267 Жыл бұрын
Bhai ik kaam hor kro yaar jeda ਪੰਜਾਬ ਦੇ ਲੋਕ ਰਾਤੋ ਰਾਤ ਸਟਾਰ ਤੇ ਰਾਤੋ ਰਾਤ katm ਕਰਨ ਲਗ ਪਏ ਓਹਨਾ ਦਾ ਵੀ ਕੋਈ ਮਸਲਾ ਹੱਲ ਕਰੋ ਯਾਰ ।। ਸਾਰੀ ਉਮਰ ਲਾ ਦਿੰਦਾ ਬੰਦਾ ਨਾ ਬਨੌਣ ਤੇ
@harmalbrar4136
@harmalbrar4136 Жыл бұрын
ਬਾਈ ਤੁਹਾਡੀਆਂ ਗੱਲਾਂ 👂 ਨੇ 4 ਕਿਲੇ ਵਾਹ ਦਿੱਤੇ ਗੱਲਾਂ ਚੰਗੀਆਂ ਲੱਗੀਆਂ
@SukhwinderSingh-8784
@SukhwinderSingh-8784 10 ай бұрын
ਧਾਲੀਵਾਲ ਸਾਬ ਖੁਸ਼ ਕਰ ਤਾ 🥰🥰 ਜਿਉਂਦਾ ਰਹਿ
@dhillonamarjitsingh3528
@dhillonamarjitsingh3528 Жыл бұрын
ਰੀਠੇ ਜਿੰਨੀ ਖਾ ਕੇ ਬੰਦਾ ਯਾਦਾਂ ਬੋਲਦਾ ਤਾਂ ਹੈ ਪਰ ਸੁਖਬੀਰ ਬਾਦਲ ਵਾਂਗੋ ਹੀ ਬੋਲਦਾ ਹੈ ਜੋ ਆਪਣੇ ਪਿਉ ਨੂੰ ਪਿਉ ਵਾਰਗਾ ਬੋਲਦਾ ਹੈ ਪਰ ਉਹ ਦੁਨੀਆ ਦਾ ਸਮੀਖਿਆਕਰਨ ਨਹੀਂ ਕਰ ਸਕਦਾ ਹੈ ।
@Roomsinkanech
@Roomsinkanech Жыл бұрын
ਸੁਖਜਿੰਦਰ ਬਈ ਮੈਂ ਤੈਨੂੰ ਖੰਨੇ ਮਿਲੀਏਆ ਸੀ ਕਚਰੀਆ ਚ ਤੇਰੇ ਚਿੱਟਾ ਕੁਰਤਾ ਪਜਾਮਾ ਤੇ ਚਿੱਟੇ ਬੂਟ ਸੀ ਤੂੰ ਕੈਸੇ ਨਾਲ ਪੇਸ਼ੀ ਭੁਗਤਣ ਆਇਆ ਸੀ
@GurpreetSingh-q4p5q
@GurpreetSingh-q4p5q Жыл бұрын
ਵੀਰ ਗੱਲ ਦਿੱਲੀਓਂ ਚਲਕੇ ਪੰਜਾਬ ਆਲੀ ਸੱਚੀ ਆ, ਟੋਰਾਂਟੋ ਤੋਂ ਟਰੱਕ ਦਾ ਗੇਰ ਪਾਇਆ ਤੇ ਪੋਡਕਸਾਸਟ ਸੁਣਦਿਆਂ ਅਮਰੀਕਾ ਦੇ ਬਾਰਡਰ ਤੇ ਪੌਂਚ ਗਿਆ
@LAKHWINDER_BRAR-z6w
@LAKHWINDER_BRAR-z6w Жыл бұрын
Sukhjinder bai di gl smjn lyi do vari sunna painda bai nu Bhot wadia insan a lopon wala bhot time da dekhde te sunde a rhe a bai nu bhot kuj sikhn nu milda ❤❤
@mobile.problems.solutions
@mobile.problems.solutions Жыл бұрын
ਬਾਈ ਬਹੁਤ ਵਧੀਆ ਬਹੁਤ ਅਨੰਦ ਮਾਣਿਆ.... ਪਰ ਲੱਖਾ ਸਿਧਾਣਾ ਨੁੰ ਵੀ ਲਿਆਉ ਤੇ ਉਹਦਾ ਵੀ ਨਾਰਕੋ ਟੈਸਟ ਕਰੋ
@jasvirbhangu4331
@jasvirbhangu4331 Жыл бұрын
Bai ji but ek gal a v aa jhede ghar dane ohde kamle v sheane vaki your work good
@sonubrarharyanawala1728
@sonubrarharyanawala1728 8 ай бұрын
ਬਹੁਤ ਵਧੀਆ ਇੰਸਾਨ ਬਾਈ ਲੋਪੋ ਆਲਾ ਵੀ ਤੇ ਰਤਨ ਬਾਈ ਵੀ
@manpreetkaurjhally2636
@manpreetkaurjhally2636 2 ай бұрын
ਸਹੀ ਗੱਲ ਆ ਬੀਰ ਜੀ
@gagan99king
@gagan99king Жыл бұрын
ਬਹੁਤ wadia bai g Toronto to London Aa ਗਏ ਸੁਣਦੇ ਸੁਣਦੇ ❤ ਧਾਲੀਵਾਲ ਸਾਬ੍ਹ ਘੈਂਟ ਬੰਦੇ 😊
@jasvirmaan4110
@jasvirmaan4110 Жыл бұрын
ਬਾਈ ਸੁਖਜਿੰਦਰ ਮੈਂ ਫੈਨ ਤਾਂ ਤੇਰਾ ਪਹਿਲਾਂ ਹੀ ਸੀ ਪਰ ਅੱਜ ਤਾਂ ਬਾਕੀ ਯਰ ਕਰੋੜ ਕਰੋੜ ਦੀ ਇੱਕ ਇੱਕ ਗੱਲ ਕੀਤੀ ਹੈ ਬਾਈ। ਇੱਕ ਵੀ ਗੱਲ ਚ ਭੋਰਾ ਭਰ ਵੀ ਸ਼ੱਕ ਦੀ ਗੁੰਜਾਇਸ਼ ਨਹੀਂ ਛੱਡੀ ਬਾਈ ਜੀ। ਦੋਵੇਂ ਵੀਰ ਜਿਉਂਦੇ ਵਸਦੇ ਰਹੋ।❤❤
@pb-series2954
@pb-series2954 Жыл бұрын
Doji lopo ala bai v loka dy mind ch gal pa gya k gaddi ch chla k v time paas ho jnda
@kalkatsabi502
@kalkatsabi502 Жыл бұрын
ਲੋਪੋ ਵਾਲਿਆ ਮਨ ਗਏ ਤੈਨੂੰ ਬੜਾ ਦਿਮਾਗ਼ ਚੱਲਦਾ ਤੇਰਾ 👍👍
@darshandhillon4229
@darshandhillon4229 10 ай бұрын
ਪੰਜਾਬ ਦਾ ਵਧੀਆ ਪਾਡਾ ਬੰਦਾ!!!- ਇਹੋ ਜਿਹੇ ਹਰ ਸਮਾਜ ‘ਚ ਹੁੰਦੇ ਨੇ-!
@gurlabhsingh8072
@gurlabhsingh8072 Жыл бұрын
ਇੱਥੇ ਤਾਂ ਇਹ ਸਿਆਣਾ ਬਣੀਆਂ ਬੈਠਾ ਘੋੜੇ ਵਾਲੇ ਲੋਕਾਂ ਨੂੰ ਗਾਲਾਂ ਕਿਉ ਕੱਢੀ ਜਾਂਦਾ ਸੀ ਨਮਕ ਹਰਾਮ
@SukhjinderSingh-ru1ts
@SukhjinderSingh-ru1ts Жыл бұрын
ਲੋਪੋ ਵਾਲਿਆ ਇਕ ਵਾਰ ਮੇਰੇ ਨਾਲ ਬੈਠ ਕੇ ਰੱਬ ਬਾਰੇ ਗੱਲ ਕਰ ਫੇਰ ਤੈਨੂੰ ਰੱਬ ਬਾਰੇ ਇਕ ਅਜੀਬ ਜਾਣਕਾਰੀ ਮਿਲੇਗੀ
@ManbirMaan1980
@ManbirMaan1980 Жыл бұрын
ਲੋਪੋ ਆਲੇ ਨੇ ਗੱਲਬਾਤ ਬਹੁਤ ਵਧੀਆ ਕੀਤੀ ਤੇ ਨੁਕਤੇ ਵੀ ਵਧੀਆ ਚੱਕੇ,
@gtaspeedguy
@gtaspeedguy Жыл бұрын
Keep it up Ratan veerji watching from USA, Full support ah ji
@jatindergill5870
@jatindergill5870 Жыл бұрын
ਬਾਈ ਜੀ ਏ ਵਦੀਆ ਕੰਮ ਸ਼ੁਰੂ ਕਰਆ ਮੈ ਟਰੱਕ ਚਲੋਂਦੇ ਸਮੇਂ ਚੰਗਾ ਲਗਦਾ ਸਫ਼ਰ ਦਾ ਪਤਾ ਈ ਨੀ ਲਗਦਾ
@AmrikSingh-zy7co
@AmrikSingh-zy7co Жыл бұрын
ਭਾਜੀ ਕਿ੍ਕਟਰਾ ਨੂੰ ਬਲਾਉ ਜਿਵੇਂ,ਅਰਸ਼ਦੀਪ ਸਿੰਘ,ਸ਼ਭਮਨ ਗਿੱਲ
@shonkijattpb1224
@shonkijattpb1224 Жыл бұрын
ratan 22 tainu best of luck.but eh Banda taa jmaa fuddu aa kyuki eh Banda jehre kitte ton apna ghr chlonda ohnu he galat boli jandaa.apne taa Dil ton utar gya.te baki jehri ehne fukre te shokeen Alli gal kitti aa.ohde ch eh fukraa jmaa 100%.. bakki veer comment pardd lyi te. kde fer gal jarur kri
@gurchransingh5674
@gurchransingh5674 Жыл бұрын
ਰਤਨਦੀਪ ਧਾਲੀਵਾਲ ਵੀਰ ਲੋਪੋ ਤੇ ਅਰੋਪ ਲੱਗ ਰਹੇ ਹਨ ਘੋੜੇ ਵਾਲੇ ਵੀਰਾ ਵੱਲੋ ਉਸ ਮੁੱਦੇ ਤੇ ਜਬਾਬ ਜਰੂਰ ਲਵੋ ਧੰਨਵਾਦ ਦਿਲੋ ਸਲੂਟ ਜੀ
@baljindersingh3280
@baljindersingh3280 Жыл бұрын
ਬਾਈ ਮਨਜੀਤ ਸਿੰਘ ਰਾਜਪੁਰਾ ਬੀ ਸੋਸਲ ਵਾਲੇ ਨਾਲ ਗੱਲ ਬਾਤ ਕਰੋ ਜੀ
@harindersingh2114
@harindersingh2114 Жыл бұрын
ਸਿਰਾ ਬੰਦਾ। ਸਿਰਾ ਗੱਲਬਾਤ ਲੋਪੋ ਆਲੇ ਦੇ ਦੋਹੇ ਹੀ ਬੰਦੇ ਘੈਂਟ ਆ ਰਤਨ ਬਾਈ ਵੀ
@pb18wale751
@pb18wale751 5 ай бұрын
ਭਰਾ ਜੀ ਗੱਲ ਐਦਾਂ ਕਿ ਜਿੰਨਾ ਵੱਡਾ ਦਾਨ ਕਰੋਗੇ ਉਨਾ ਹੀ ਵੱਡਾ ਮੁਨਾਫਾ ਮਿਲੂਗਾ
@AmrikBhainiJassa
@AmrikBhainiJassa 11 ай бұрын
👌👌❤
@jimsinghg
@jimsinghg Жыл бұрын
ਬਾਈ ਆਈਂ ਲੱਗਦਾ ਵੀ ਥੋਡੇ ਕੋਲੇ ਬੈਠੇ ਗੱਲਾਂ ਸੁਣੀਂ ਜਾਨੇ ਆ , ਸਿਰਾ ਜਮਾਂ
@harnamsingh258
@harnamsingh258 Жыл бұрын
ਰਤਨ ਵੀਰ ਜੀ ਬਹੁਤ ਵਧੀਆ ਉਪਰਾਲਾ ਏ ਪੰਜਾਬੀ ਬ੍ਰਾਡਕਾਸਟ ਡਕਾਸਟ ਵਾਲਾ ਸੁਨਣ ਵਿੱਚ ਬਹੁਤ ਸੁਆਦ ਆਇਆ ❤ ਸਿੱਖਣ ਨੂੰ ਵੀ ਬਹੁਤ ਕੁਝ ਨਵਾਂ ਮਿਲਦਾ ਏ
@premmallah273
@premmallah273 Жыл бұрын
ਸੁਖਜਿੰਦਰ ਵੀਰੇ ਵੈਸੇ ਤਾ ਮੈਂ ਤੁਹਾਡੀ ਹਰ ਵੀਡੀਓ ਦੇਖਦਾਂ ਪਰ ਅੱਜ ਜੋ ਸਵਾਦ ਆਇਆ ਲੱਬਜਾ ਚ ਬਿਆਨ ਨੀ ਕਰ ਸਕਦਾਂ। ਸੱਚੀ ਦੋ ਬਹੁਤ ਬਜ਼ੁਰਗ ਸੱਥ ਚ ਬੈਠੇ ਆ ਤੇ prem ਕੰਨ ਲਾਕੇ ਸੁਣ ਰਿਆਂ ਸੀ ਲੋਪੋਂ ਆਲਿਆਂ ਤੇਰੇ ਕੋਲ਼ੇ ਸੱਚੀ ਸ਼ਬਦਾਂ ਦਾ ਭੰਡਾਰ ਆ ਮਿੱਤਰਾ ਜਿਉਂਦਾ ਰਹਿ ਤੇ ਵੀਰ ਰਤਨ ਦਾ ਵੀ ਦਿਲੋਂ ਧੰਨਵਾਦ ਆ ਜਿਹੜਾ ਸਾਡੇ ਤੱਕ ਸਮੇਂ ਸਮੇਂ ਨਾਲ ਚੰਗੇ ਬੰਦਿਆਂ ਨੂੰ ਸਾਡੇ ਰੂਹਬਰੂ ਕਰਦਾਂ ਧੰਨਵਾਦ ਸਾਰੀ ਟੀਮ ਦਾ
@prizleenkaur7424
@prizleenkaur7424 Жыл бұрын
ਵੀਰ ਦਾ ਨਾਮ ਸੀ ਪਤਾ ਪਹਿਲਾਂ ਸਕਲ ਤੋਂ ਪਹਿਚਾਣ ਸੀ,,,, ਨਾਮ ਤਾਂ ਹੁਣ ਲੋਕਾ ਨੇ ਦਸਿਆ ਤੇ ਪਹਿਚਾਣ ਵੀ
@jogasandhu1029
@jogasandhu1029 Жыл бұрын
ਲੈ ਬੀ ਮੱਲੋ ਗੱਲਾਂ ਵਾਕਇ ਤਗੜੀਆਂ ਕਰੀਐਂ੍ ਸੁਖਵਿੰਦਰ ਨੇ ,,ਹੂੰ ਢੇਕਾ ਸਿਆਸੀ ਗੁਰੂ ਦਾ ,ਲੈ ਹੁਣ ਗੁਰੂ ਬਣ ਗਿਆ ,,,,,ਨਾ ਤਾਂ ਧਾਲੀਵਾਲ ਜਾਂ ਕੋਈ ਗਰੇਵਾਲ ਹੋਰ ਕੋਈ ਵੀ ਹੋਵੇ ,,,,ਸਾਰੇ ਚੰਗੇ ਸਾਰੇ ਮਾੜੇ ਨੀ ਹੁੰਦੇ ਇਹ ਤਾਂ ਹਰ ਬੰਦੇ ਦਾ ਆਪਣਾ ਸੁਭਾਅ ਦਲੀਲ
@fummansingh4541
@fummansingh4541 Жыл бұрын
ਬਾਈ ਜੀ ਅੰਮ੍ਰਿਤ ਪਾਲ ਸਿੰਘ ਘੁੱਦਾ ਤੇ ਦੇਵ ਕੁਰਾਈਵਾਲੇ ਨੂੰ ਸੱਦੋ
@birdsloverNirmalsingh
@birdsloverNirmalsingh Жыл бұрын
ਨਜਾਰੇ ਬੰਨ ਤੇ ਬੱਸ y 👌🏻👌🏻❤️ਸੱਚੀ ਸਵਾਦ ਆ ਗਿਆ ਯਰ ਗੱਲਾਂ ਵਾਤਾ ਕਰਕੇ y ਨਾਲ, ਮੈਨੂੰ ਤਾ ਆਏ ਲਗਿਆ ਲਾਸ੍ਟ ਚ ਕੇ ਮੈਂ ਤਾ app ਹੀ ਬਹੁਤ ਬੰਦਿਆਂ ਨਾਲ ਗੱਲਾਂ ਕਰਲੀਆ, ਜਿਵੇੰ ਇਕ ਟਾਈਮ ਤੇ ਕਾਫੀ ਵੱਡੇ ਵੁਦੀ ਜੀਵੀ ਇਕੱਠੇ ਕਰ ਲੈ ਹੁੰਦੇ ਆ 👌🏻ਵਾ ਕਮਾਲ y, 👍🏻
@jagjeetgill5237
@jagjeetgill5237 Жыл бұрын
Veer ji life chenj ho gai app ji podcast de kar ke
@sukhwinder3285
@sukhwinder3285 10 ай бұрын
ਬਾਈ ਸੁਖਜਿੰਦਰ ਥੋਡੀਆ ਗੱਲਾ ਵਿੱਚ ਇੱਕ ਇੱਕ ਸਚਾਈ ਆ
@Krishanjhaneri
@Krishanjhaneri Жыл бұрын
ਡਰਦੀ ਰੱਬ ਰੱਬ ਕਰਦੀ
@_Kitaab_
@_Kitaab_ Жыл бұрын
ਬਹੁਤ ਵਧੀਆ ਪ੍ਰੋਗਰਾਮ ਆ ਬਾਈ ਆਵੇ ਤਰੱਕੀਆ ਕਰਦੇ ਰਹੋ ਰਤਨ ਬਾਈ❤❤❤❤
@chaudhary8085
@chaudhary8085 Жыл бұрын
ਬਹੁਤ ਵਧੀਆ ਉਪਰਾਲਾ ਪੰਜਾਬੀ ਦੀ ਸੱਥ ਆ ਨੌਂ ਪੌਡਕਾਸਟ ਆ ਅੰਗਰੇਜੀ ਜਿਹਾ ਲੱਗੇ ਰਹੋ ਰੱਤਨ ਬਾਈ
БЕЛКА СЬЕЛА КОТЕНКА?#cat
00:13
Лайки Like
Рет қаралды 2,5 МЛН
Incredible: Teacher builds airplane to teach kids behavior! #shorts
00:32
Fabiosa Stories
Рет қаралды 11 МЛН
ПРИКОЛЫ НАД БРАТОМ #shorts
00:23
Паша Осадчий
Рет қаралды 6 МЛН
Special Podcast with Raj Jhinjar | SP 07 | Punjabi Podcast |
1:04:50
Punjabi Podcast
Рет қаралды 75 М.
Special Podcast with Harjit Harman | SP 31 | Punjabi Podcast
1:10:04
Punjabi Podcast
Рет қаралды 131 М.
Show with Sukhjinder Lopon | Motivational | EP 17 | Talk with Rattan |
48:07
Special Podcast with Prince Kanwaljit Singh | SP 15 | Punjabi Podcast
1:07:17
Special Podcast with Jagdeep Singh Faridkot | SP 18 | Punjabi Podcast
1:33:08
Special Podcast with Beera Baba  | SP 26 | Punjabi Podcast
1:44:48
Punjabi Podcast
Рет қаралды 283 М.
Special Podcast with Ghudda Singh & Baldev Singh | SP 16 | Punjabi Podcast
1:46:22
БЕЛКА СЬЕЛА КОТЕНКА?#cat
00:13
Лайки Like
Рет қаралды 2,5 МЛН