ਸਮੁੰਦਰ ਕਿਨਾਰੇ ਚੱਲਦੀਆਂ ਰੇਲਾਂ Colombo to Galle | Train Journey of Srilanka | Punjabi Travel Couple |

  Рет қаралды 226,132

Punjabi Travel Couple

Punjabi Travel Couple

Күн бұрын

Srilankan Railway booking link
seatreservatio...

Пікірлер: 391
@geetabhalla5768
@geetabhalla5768 Жыл бұрын
ਸ੍ਰੀ ਲੰਕਾ ਏਡਾ ਸੋਹਣਾ 🥰🥰 ਮੈਨੂੰ ਤਾਂ ਯਕੀਨ ਨਹੀਂ ਹੁੰਦਾ 😀,ਬਹੁਤ ਹੀ ਵਧੀਆ ਬਲੋਗ 🙏
@JaswinderKaur-iu2vc
@JaswinderKaur-iu2vc Жыл бұрын
Wow v. beautiful
@marshalmarshal7639
@marshalmarshal7639 Жыл бұрын
@@JaswinderKaur-iu2vc nice shree lanka come to Goa.
@gillajmerajmergill7512
@gillajmerajmergill7512 Жыл бұрын
Beautiful Sri Lanka rape and Khushi bye bye
@khanmlk55
@khanmlk55 Жыл бұрын
ਬਾਈ ਮੈਂ ਤੁਹਾਡਾ ਹਰ vlog ਦੇਖਦਾ ਰਹਿਨਾ,,ਮੈਂ ਮਲੇਰਕੋਟਲੇ ਤੋਂ ਹਾਂ,ਤੁਸੀ ਮੈਨੂੰ ਫਰੀ ਸਫਰ ਕਰਵਾਤਾ,, love u allah paak trakki deve.. Mein bht fan a tuhada.. Bht mehnat krde o bro.khus raho
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@jasmersinghjassbrar3673
@jasmersinghjassbrar3673 Жыл бұрын
ਰਿਪਨ!ਇਹ ਤਾਂ ਤੁਸੀ ਦਿਖਾਤੀ ਇਹੋ ਜਿਹੀ ਸੁੰਦਰ ਲੰਕਾ ਵਰਨਾ ਸਾਰੀ ਉੱਮਰ ਅਸੀਂ ਇਸ ਵਿਹੂਣੇ ਰਹਿ ਜਾਂਦੇ. ਮੇਹਰਬਾਨੀ.
@RajinderSingh-ds3mf
@RajinderSingh-ds3mf Жыл бұрын
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖਣ
@Sohanlal-ov1ou
@Sohanlal-ov1ou Жыл бұрын
ਸ਼੍ਰੀ ਲੰਕਾ ਬਹੁਤ ਸੁੰਦਰ ਦੇਸ਼ ਹੈ ਗੈਲ ਵੀ ਬਹੁਤ ਵਧੀਆ ਹੈ ਜੀ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਖੂਬਸੂਰਤ ਨਜ਼ਾਰੇ ਵਿਖਾਏ ਜੀ।ਚੜ੍ਹਦੀ ਕਲਾ ਰਹੇ।
@SinghGill7878
@SinghGill7878 Жыл бұрын
ਬਹੁਤ ਸੋਹਣਾ ਸ਼੍ਰੀ ਲੰਕਾ ਸੜਕਾਂ ਬਹੁਤ ਚੌੜੀਆਂ ਅਬਾਦੀ ਤਾ ਬਹੁਤ ਜਿਆਦਾ ਲਗਦੀ ਆ ਟਰੇਨਾਂ ਚ ਰਸ਼ ਦੇਖਕੇ ਪਰ ਸੜਕਾਂ ਤੇ ਟਰੈਫਿਕ ਘੱਟ ਆ
@ManpreetKaur-hp2br
@ManpreetKaur-hp2br Жыл бұрын
Sri Lanka tour boht sona lag rahiya Waheguru ji punjabi travel Cauple te Chardikal bnai rakhe 🙏🙏 🥰🙏
@GuriGuri-nr7hw
@GuriGuri-nr7hw Жыл бұрын
Hi
@manjeetmahal1673
@manjeetmahal1673 Жыл бұрын
ਬਹੁਤ ਸੋਹਣਾ ਇਲਾਕਾ ਵੇਖਣ ਨੂੰ ਵਧੀਆ ਲੱਗ ਰਿਹਾ
@harmeshchand3727
@harmeshchand3727 Жыл бұрын
ਬਹੁਤ ਵਧੀਆ ਸਫਰ ਦਿਖਾਇਆ ਤੁਸੀ ਸਾਨੂੰ ਘਰ ਬੈਠਿਆ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ । ਟਰੇਨ ਅੰਦਰ ਤੋਂ ਬਹੁਤ ਸੋਹਣੀ ਹੈ, ਪਰ ਜੇ ਇੰਡੀਆ ਵਿੱਚ ਹੁੰਦੀਆਂ ਤਾਂ ਹੁਣ ਤੱਕ ਚਾਰਜਿਜ ਅਤੇ ਟਰੇਆ ਬਗੈਰਾ ਤੋੜ ਦਿੱਤੀਆਂ ਹੁੰਦੀਆਂ
@anonymous-qy3bw
@anonymous-qy3bw Жыл бұрын
Eh made in India hi hai bharava… basic jahi knowledge taan rakh lo … ehne vadde akrah ch RITES likeyq hoya …. Rail India Technical and Economic Service…. Oh bna ke bhejde aa chennai toon
@THEGAGUTV
@THEGAGUTV Жыл бұрын
ਅਸੀ ਤਾਂ ਹੋਰ ਕਿਸੇ ਦਾ ਵੀ ਬਲੌਗ ਨਹੀਂ ਦੇਖਦੇ ਸਿਰਫ ਤੁਹਾਡਾ ਹੀ vlog ਦੇਖਦੇ ਹਾਂ bro ਬਹੁਤ ਵਧੀਆ
@gursharanjeetkaur5469
@gursharanjeetkaur5469 Жыл бұрын
ਵਹਿਗੁਰੂ ਚੜਦੀ ਕਲਾ ਰੱਖੇ❤❤
@VarunKumar-iy3ll
@VarunKumar-iy3ll Жыл бұрын
Apka yeh video Railway ka bahut acha hai very nice beautiful Railway
@54mrbola
@54mrbola Жыл бұрын
In English this is called 4 post bed and is usually the most expensive suite. Uou guys are very lucky. Sri Lanka is like Singapore from the point of view of weather. They are keeping it neat and clean. Well done for that!
@jasvirgrewalgrewal1782
@jasvirgrewalgrewal1782 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ
@nishinishi1772
@nishinishi1772 Жыл бұрын
rameshwar jana india m train m
@kashmirkaur6827
@kashmirkaur6827 Жыл бұрын
Waheguru ji aap nu chardi kalla ch rakhe 🙏🏻🙏🏻❣️
@JagsirSingh-xb1ov
@JagsirSingh-xb1ov Жыл бұрын
ਵਾਹਿਗੁਰੂ ਜੀ ਤੁਹਾਡੀ ਉਮਰ ਵੱਡੀ ਕਰੇਜੀ ਧਨਵਾਦ ਜੀ ਵਾਹਿਗੁਰੂ ਜੀ
@AloneGAMERr3241-z2g
@AloneGAMERr3241-z2g Жыл бұрын
beautiful nazara of the sea and room and another side.
@Mehravlock-lj7yy
@Mehravlock-lj7yy Жыл бұрын
ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ੍ਰੀ ਲੰਕਾ ਦਿਖਾਉਣ ਲਈ
@parkashkaur8662
@parkashkaur8662 Жыл бұрын
ਘਰ ਬੈਠਿਆਂ ਹੀ ਸ੍ਰੀ ਲੰਕਾ ਵੇਖ ਲਿਆ ਧੰਨਵਾਦ ਜੀ
@kaurjasbir2758
@kaurjasbir2758 Жыл бұрын
Soo beautiful Sri Lanka tour .,,, wishing you safe nd happy journey guys 👍 Waheguru ji mehar krn veere 🙏
@mandeepsandhu3436
@mandeepsandhu3436 Жыл бұрын
ਨਜ਼ਾਰਾ ਆ ਗਿਆ। ਮੈਂ ਪਹਿਲੀ ਵਾਰ ਤੁਹਾਡਾ ਪੂਰਾ ਸਫ਼ਰ ਵੇਖਣਾ ਇਸ ਵਾਰ। ਕੋਈ ਬਲੌਗ ਮਿਸ ਨੀ ਕਰਨਾ।
@kanwarjeetsingh3495
@kanwarjeetsingh3495 Жыл бұрын
ਵਾਹਿਗੁਰੂ ਚੜਦੀਆ ਕਲਾਂ ਵਿਚ ਰਖਣ
@arpansingh7109
@arpansingh7109 Жыл бұрын
Beautiful views greenery 🌳 sea beach 🌴 nice view peaceful beautiful station building old structure
@YMoney-
@YMoney- Жыл бұрын
Bhut sohana lageya shiri ka ka god bless you
@chahatgarg4860
@chahatgarg4860 Жыл бұрын
sri lanka is well cleaned everywhere😍
@AmarjeetSingh-dm4mj
@AmarjeetSingh-dm4mj Жыл бұрын
ਟਰੇਨਾਂ ਵਾਲਾ ਤੇ ਸੱਚਮੁੱਚ ਸਿਰਾ ਲਾਇਆ ਪਿਆ ਘੈਂਟ
@sanjayfaridian6742
@sanjayfaridian6742 Жыл бұрын
Bahut hi shandar a Sri Lanka jeonde wasde raho God bless you
@hardishdhillon98
@hardishdhillon98 Жыл бұрын
Wòw Amazing Sri Lanka beautiful train ride also amazing thanks for showing us 💚 Ripan and khushi God bless you both 🙏
@JagtarSingh-qs1qh
@JagtarSingh-qs1qh Жыл бұрын
ਰਿੰਪਨ ਵੀਰ ਜੀ ਦਿਲੋਂ ਧੰਨਵਾਦ ਜੀ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
@rupinderkaur763
@rupinderkaur763 Жыл бұрын
ਬਹੁਤ ਸੋਹਣਾ ਆ ,,, ਦੇਖ ਕੇ ਮਨ ਪ੍ਰਸੰਨ ਹੋ ਗਿਆ ☺️☺️ ਹੋਰ ਵੀ ਵਧੀਆ ਚੀਜ਼ਾਂ ਦਿਖਾਓ ਧੰਨਵਾਦ 🙏👍
@GuriGuri-nr7hw
@GuriGuri-nr7hw Жыл бұрын
Hi
@GurwinderSingh-ts1bk
@GurwinderSingh-ts1bk Жыл бұрын
ਬਾਈ ਜੀ ਤੁਸੀਂ ਪੂਰਾ Enjoy ਕਰਦੇ ਹੋ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਜੀ।
@AmanDeep-hr2ze
@AmanDeep-hr2ze Жыл бұрын
ਵਾਹਿਗੁਰੂ ਤੁਹਾਨੂੰ ਖੁਸ਼ ਰੱਖਣ veera 🥰 and didu 😘
@gurmeetkaur7041
@gurmeetkaur7041 Жыл бұрын
Very nice anj lagda he assi v nal nal safar kar rahe he bahut sona lag raha he
@gurpreetsinghsidhu9861
@gurpreetsinghsidhu9861 Жыл бұрын
ਬਹੁਤ ਵਧੀਆ ਰਿਪਨ ਵੀਰ ਵਾਹਿਗੁਰੂ ਤਹਾਨੂੰ ਚੜਦੀ ਕਲਾ ਬਖਸਿਸ ਕਰਨ ਅਸੀ ਸਾਰੇ ਤੁਹਾਡੇ ਲਈ ਕਾਮਨਾ ਕਰਦੇ ਹਾ
@Sukhwinder-Singh_
@Sukhwinder-Singh_ Жыл бұрын
I Love this ❤️❤️❤️ Love you Big brother 🎊
@jaggidhaliwal1404
@jaggidhaliwal1404 Жыл бұрын
Waheguru ji ne sun lya bro nd bhavi g good luck
@Ranjit_Singh.
@Ranjit_Singh. Жыл бұрын
ਬਹੁਤ ਹੀ ਵਧੀਆ
@saman2156
@saman2156 Жыл бұрын
God bless you 🙏
@bobbymehramehra6592
@bobbymehramehra6592 Жыл бұрын
Bai hi bhut kaint a shrilanka main Safar kita hoya 🥰🥰
@komalsaini9646
@komalsaini9646 Жыл бұрын
Really good Ripan veere thanks Nava ķuj dekhne nu miluga
@jassjass672
@jassjass672 Жыл бұрын
ਸਾਨੂੰ ਵੀ ਲੈਅ ਜਾਇਓ ਕਿਸੇ ਦਿਨ ਮੇਰਾ ਵੀ ਬਹੁਤ ਘੁੰਮਣ ਨੂੰ ਦਿਲ ਕਰਦਾ ❤️❤️❤️
@ashpreet6745
@ashpreet6745 Жыл бұрын
Tusi v ghum lo ji Ahde ch kedi vddi gal a
@manpreetatwal6270
@manpreetatwal6270 Жыл бұрын
Waheguru ji 🙏🏻🙏🏻🙏🏻 love you sidhu mosewala forever 😘😘😘
@HarmeetSingh-nz9ds
@HarmeetSingh-nz9ds Жыл бұрын
ਬਹੁਤ ਬਹੁਤ ਵਧੀਆ, ਧੰਨਵਾਦ।
@PoojaKumari-dm1rm
@PoojaKumari-dm1rm Жыл бұрын
Historical place jyo jithye rawan realted place hovye
@navisharma3469
@navisharma3469 Жыл бұрын
ਰਿੰਪਲ ਇਵੇਂ ਲੱਗਦਾ ਜਿਵੇਂ ਮੈਂ ਵੀ ਤੁਹਾਡੇ ਨਾਲ ਸਫ਼ਰ ਕਰ ਰਿਹਾ ਹੋਵਾਂ।ਵਾਹਿਗੁਰੂ ਤੁਹਾਡੇ ਮਿਹਰ ਭਰਿਆ ਹੱਥ ਰੱਖੇ
@sukhmandhindsa9096
@sukhmandhindsa9096 Жыл бұрын
Happy journey ❤️❤️
@satpalsidhu8368
@satpalsidhu8368 Жыл бұрын
ਬਹੁਤ ਵਧੀਆ ਵੀਰ ਧੰਨਵਾਦ
@jitsingh402
@jitsingh402 Жыл бұрын
colombo relwe steshan de najdik gurudwara sahib samunder de kinare.
@kawaljitoberoi3194
@kawaljitoberoi3194 Жыл бұрын
I went on this train with my father 2002 indeed very beautiful
@amanatali2530
@amanatali2530 Жыл бұрын
22 life ta tuhadi a enjoy krde o full Sadi ta timpas i a 😍gbu bro and sister .
@jagmohasingh3520
@jagmohasingh3520 Жыл бұрын
im jagman Singh god bless you always aapko aapki family ko aur aapke darshakon ko hamesha khush rakhe hamari waheguru Ji se yahi ardas hai
@birshasingh8373
@birshasingh8373 Жыл бұрын
Waheguru ji 🙏 khush rakhna veer nu
@gurpreetsinghsidhu9861
@gurpreetsinghsidhu9861 Жыл бұрын
ਵੀਰ ਰਿਪਨ ਜੀ ਇਹ ਜਰੂਰ ਦੱਸਣਾ ਵੀਰ ਸਰੀ ਲੰਕਾ ਵਿੱਚ ਆਪਾ ਪੈਸਾ ਲਗਾ ਸਕਦੇ ਹਾ ਜਿਵੇ ਬਿਜਲੀ ਦੀਆ ਫੈਟਿੰਗਾ ਵਗੈਰਾ ਦਾ ਕੰਮ ਵੇਸੈ ਮੈ ਸਰਚ ਵੀ ਕਰਾਗਾ ਹੁਣ ਤਾ ਨਿਟ ਤੇ ਬਹੁਤ ਕੁੱਝ ਹੈ ਪਰ ਪਲੀਜ ਤੁਸੀ ਵੀ ਹਿਲਪ ਕਰਨੀ ਦੱਸਣਾ ਜਰੂਰ
@stronggalaxy8610
@stronggalaxy8610 Жыл бұрын
Khushi bhain te vera,, koi shak ni tuci vdiya vlogger ho prr ਜੇ ਕਦੇ ਕਿਸੇ ਰੋਸਟਰ ਨੇ ਤੁਹਾਡੀ ਐਵੇ ਵੀਡੀਓ ਬਣਾਈ ਤਾ ਮੈ ਨੇਰੀ ਲਿਆ ਦੂ ਉਹਨਾ ਦੀ,, ਬੱਸ ਚੰਗੀਆਂ ਚੀਜ਼ਾਂ ਦੇ ਨਾਲ ਆ ਅਸੀ,, ਬਾਕੀ ਤੁਸੀ ਸਾਬਿਤ ਕਿਤਾ ਕੀ ਚੰਗੀ ਵਲੋਗੀਗ ਵੀ ਹੋ ਸਕਦੀ ਆ
@JasvinderSingh-ww1sv
@JasvinderSingh-ww1sv Жыл бұрын
ਵਾਹਿਗੁਰੂ ਜੀ ਮੇਹਰ ਪ੍ਰਿਆ ਹੱਥ ਰੱਖਣਾ ਜੀ
@krishangoswami8681
@krishangoswami8681 Жыл бұрын
Great job my dear God bless you❤❤❤❤❤👍👍👍👍
@rohitbawa4113
@rohitbawa4113 Жыл бұрын
God bless you always be happy,❤️❤️❤️❤️
@sukhravi6815
@sukhravi6815 Жыл бұрын
I visit many times il love sri lanka
@lakhvindersingh4955
@lakhvindersingh4955 Жыл бұрын
बहुत सुंदर सफर
@Farhanchadu12805
@Farhanchadu12805 Жыл бұрын
Khushi is the sweetest flower and India is incomplete without her.
@Farhanchadu12805
@Farhanchadu12805 Жыл бұрын
There is no match of Khushi and Abira
@Somnath_ranaji
@Somnath_ranaji Жыл бұрын
Kya baatan ne 👌thode vlog sab nalo alag aunde ne parmatam trkia bakshe 🙏 ਵਹਿਗੁਰੂ ਜੀ ਕਾ ਖ਼ਾਲਸਾ 🙏 ਵਹਿਗੁਰੂ ਜੀ ਕੀ ਫ਼ਤਹਿ
@OnkarSingh-vz1jm
@OnkarSingh-vz1jm Жыл бұрын
Waheguru ji khush rekhn
@NSD8942
@NSD8942 Жыл бұрын
Bro njaare aage yrr.. ghare bethe hi Sanu ta 😀👍👍❤️❤️ Eve lgreya h k asi v srilanka hi h ❤️❤️❤️😂😂👍👍👍👍..keep it up.. 👍👍
@Khandedhar
@Khandedhar Жыл бұрын
ਚੜਦੀਕਲਾ
@daljeet376
@daljeet376 Жыл бұрын
ਤੁਹਾਡੇ ਬਲੌਗ ਵੇਖਣ ਦਾ ਅਲੱਗ ਹੀ ਮਜਾ ਸਾਰਾ ਦਿਨ ਕੰਮ ਕਰ ਕੇ ਥੱਕ ਹਾਰ ਕੇ ਸੌਈਦਾ ਪਰ ਹੁਣ ਰਾਤ ਦੇ 1.41 ਵੱਜੇ ਨੇ ਫਿਰ ਵੀ ਵੇਖ ਰਿਹਾ
@saman2156
@saman2156 Жыл бұрын
Wahaguru ji 🙏🙏
@hansaliwalapreet812
@hansaliwalapreet812 Жыл бұрын
WAHEGURU ji pal2 kirpa krn aap dona te ji.God bless you always ji ✨ 🙏 ❤ 💖 😊
@jaskaransingla7785
@jaskaransingla7785 Жыл бұрын
Sat Sri akaal
@deepsinghdeep6362
@deepsinghdeep6362 Жыл бұрын
Waheguru ji karpa kare sab te
@trilochansinghrehsi9354
@trilochansinghrehsi9354 Жыл бұрын
U R VERY LUCKY PEOPLS
@SherSingh-ec7jr
@SherSingh-ec7jr Жыл бұрын
ਬਹੁਤ ਵਧੀਆ ਲਗ ਰਿਹਾ ਬਲੌਗ👍
@KulwinderKaur-us9jy
@KulwinderKaur-us9jy Жыл бұрын
God bless you 😊😊
@pushpinderkaurtv
@pushpinderkaurtv Жыл бұрын
Kyaa khoob hai shri Lanka Galle thanks Ripan Khushi
@karmjiisingh6294
@karmjiisingh6294 Жыл бұрын
Good veer ji Sister g mja aa gya thank so
@mandeepkaurmani5044
@mandeepkaurmani5044 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻
@muhammadalikhan3886
@muhammadalikhan3886 Жыл бұрын
Sardar g saff saffi bhoot a Siri Lanka da which... Neat and clean... Tareef ta bandi a.... Love from nankana sabb Pakistan
@jassi.tv6860
@jassi.tv6860 Жыл бұрын
ਇੰਡੀਆ ਦੇ ਸ਼ਹਿਰਾਂ ਨਾਲੋਂ ਸ਼੍ਰੀਲੰਕਾ ਦੇ ਸ਼ਹਿਰ ਯਾਦਾ ਕਲੀਨ ਨੇ
@r.bdhaliwalpb.56
@r.bdhaliwalpb.56 Жыл бұрын
Ripan veere sat sri akal . Te mere walo dil to thnx. 💞❤️Tuc gal nu mnia meri. FIFA World Cup v chln wala. 💞 Pehla vlong dekhn nu v ml gia. Te fer FIFA World Cup v dekha gye. 8.30 pm chlna va. Thnx ripan veere dil to thnx a. Tuc jldi vlong shr kita.
@vinylRECORDS0522
@vinylRECORDS0522 Жыл бұрын
ਬਹੁਤ ਸ਼ਾਨਦਾਰ ਸਫਰ
@shashichoudhary364
@shashichoudhary364 Жыл бұрын
Very nice vlog. Good job💯👍 God bless both of you guys❤
@THEGAGUTV
@THEGAGUTV Жыл бұрын
ਵਾਹਿਗੁਰੂ ਜੀ
@navjotsingh1025
@navjotsingh1025 Жыл бұрын
Tnx vr ji sanu ghr bethe hi sara kmon lyi
@gurpreetsinghsohibabbu3050
@gurpreetsinghsohibabbu3050 Жыл бұрын
ਗੁਨ ਗਾਵੋ ਵੀਰ ਜੀ ਵਾਹਿਗੁਰੂ ਜੀ ਦੇ
@nonicheema214
@nonicheema214 Жыл бұрын
ਵਾਹ ਜੀ ਵਾਹ ਕਿਆ ਬਾਤ ਹੈ ਜੀ ਕਿਦਾ ਸਾਰੇ
@SukhwinderSingh-gx4rh
@SukhwinderSingh-gx4rh Жыл бұрын
Bahut vadhiya janaab.....
@RajinderSingh-pk6fm
@RajinderSingh-pk6fm Жыл бұрын
ਸ੍ਰੀ ਲੰਕਾ ਵਿਚ ਲੋਕਾਂ ਨੂੰ ਰਾਵਣ ਵਾਰੇ ਜ਼ਰੂਰ ਪੁੱਛਿਓ,ਕਿਓਕੀ ਭਾਰਤੀ ਲੋਕ ਇਹ ਇਹ ਸਮਝਦੇ ਹਨ ਕੀ ਰਾਵਣ ਸ੍ਰੀ ਲੰਕਾ ਤੋਂ ਸੀ,, ਜਦੋਂ ਕੀ ਰਾਵਣ ਨਾਮ ਦਾ ਕੋਈ ਇਨਸਾਨ ਨਹੀਂ ਸੀ, ਸਭ ਕਾਲਪਨਿਕ ਕਹਾਣੀਆਂ ਹਨ,ਸ੍ਰੀ ਲੰਕਾ ਦਾ ਨਾਮ ਤਾਂ ਕੁੱਝ ਸਾਲ ਪਿਆ,ਉਸ ਤੋਂ ਪਹਿਲਾਂ ਇਸ ਦੇਸ਼ ਦਾ ਨਾਮ ਸੀਲੋਨ ਸੀ
@silaniscape3124
@silaniscape3124 Жыл бұрын
We believe that ramayana is just a poem written by vaalmiki.. SriLanka had few different names bro,.. Lanka, sihaladeepa, lanka deepal, thambapanni, serendib, ceilao, ceylon.. Etc...
@WorldxTraveller
@WorldxTraveller Жыл бұрын
We really love your content Rippen and Khushi. I believe a little pause in verbalizing your videos can help the viewers see the beauty you are trying to share. I am from Vegas and would love to host you guys if you ever visit USA. Keep up the good work!
@rajwindersingh1115
@rajwindersingh1115 Жыл бұрын
Jay Sri Ravan ji
@SatnamSingh-fe3tg
@SatnamSingh-fe3tg Жыл бұрын
Very nice Veer..g 👍👍👍👍
@p.s.mandvi5982
@p.s.mandvi5982 Жыл бұрын
ਬਹੁਤ ਵਧੀਆ ਵੀਰ
@surinderpalsingh485
@surinderpalsingh485 Жыл бұрын
Very Beautiful Sri Lanka and beautiful yours Vlog also
@JagdevSingh-dw1jd
@JagdevSingh-dw1jd Жыл бұрын
SSA Vipan. Nd Khushi god bless
@gurjantmaan9834
@gurjantmaan9834 Жыл бұрын
Bai g afganistan te hor desha de tour jehde tusi kite c ohna de vlog v pavo playlista vich vekhne aa
@TarundeepKalra
@TarundeepKalra Жыл бұрын
If you noticed, the train you were travelling was made in India..
@ranjeetsinghsingh9248
@ranjeetsinghsingh9248 Жыл бұрын
ਕਿਆ ਬਾਤ ਹੈ, ਬਹੁਤ ਵਧੀਆਂ ਜੀ
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji
@kakkasandhu8299
@kakkasandhu8299 Жыл бұрын
VA Ji va kea baat hai JNAB ji 👍
@JaspalSingh-ku3vl
@JaspalSingh-ku3vl Жыл бұрын
ਬਹੁਤ ਵਧੀਆ ਜੀ
«Кім тапқыр?» бағдарламасы
00:16
Balapan TV
Рет қаралды 163 М.
小丑家的感情危机!#小丑#天使#家庭
00:15
家庭搞笑日记
Рет қаралды 26 МЛН
Who’s the Real Dad Doll Squid? Can You Guess in 60 Seconds? | Roblox 3D
00:34
Good teacher wows kids with practical examples #shorts
00:32
I migliori trucchetti di Fabiosa
Рет қаралды 11 МЛН
«Кім тапқыр?» бағдарламасы
00:16
Balapan TV
Рет қаралды 163 М.