SSP ਦੀ ਗੱਡੀ ਮੂਹਰੇ ਪੈ ਗਿਆ ਅਪਾਹਜ ਨੌਜਵਾਨ, ਕਹਿੰਦਾ ਪੁਲਿਸ ਨੇ ਪਿਓ ਦੇ ਸਸਕਾਰ ਵਾਲੇ ਦਿਨ ਪਾਤਾ ਬਲਾਤਕਾਰ ਦਾ ਪਰਚਾ

  Рет қаралды 78,093

Punjabi Lok Channel

Punjabi Lok Channel

Күн бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews, #PunjabiNewsChannel

Пікірлер: 101
@sukhwindersinghsukhwinders7929
@sukhwindersinghsukhwinders7929 2 жыл бұрын
ਪੰਜਾਬ ਪੁਲਿਸ ਝੂਠੇ ਪਰਚੇ ਬਹੁਤ ਜ਼ਿਆਦਾ ਦਰਜ ਕਰਦੀ ਹੈ। ਝੂਠੇ ਪਰਚੇ ਰੱਦ ਹੋਣੇ ਚਾਹੀਦੇ ਹਨ।
@sukhiduggankaur384
@sukhiduggankaur384 2 жыл бұрын
ਐਨਾਂ ਧੱਕਾ ਗਰੀਬ ਨਾਲ, ਜਿਸ ਦਾ ਪਿਤਾ ਦੀ ਮੌਤ ਹੋਈ ਹੋਵੇ, ਉਹ ਇਹ ਗੱਲ ਬਿਲਕੁਲ ਵੀ ਸ਼ੌਚ ਨੀਂ ਸਕਦਾ
@instagramreels7105
@instagramreels7105 2 жыл бұрын
Hm mnde aa thika but a bnda ehna sahi nhi jina esde hlaat vekh k lgda Este chori te kai hor chkra ch shitr paye te shaid hor parche v han
@Singh_005
@Singh_005 2 жыл бұрын
@@instagramreels7105 ਹਾਜ਼ੀ ਵੀਰ ਕੁੱਝ ਵੀ ਹੋ ਸਕਦਾ ਮੈਂ ਇਹਨੂੰ ਨਹੀਂ ਜਾਣਦਾ ਪਰ ਅਪਾਹਿਜ ਆ ਇਸ ਕਰਕੇ ਬਲਾਤਕਾਰ ਨਹੀਂ ਕਰ ਸਕਦਾ ਇਹ ਸੋਚ ਗ਼ਲਤ ਆ ,,, ਅਪਾਹਿਜ ਹੋਣ ਨਾਲ ਹਮਦਰਦੀ ਲੈ ਜਾਂਦੇ ਆ
@singhjeet2213
@singhjeet2213 2 жыл бұрын
ਪੰਜਾਬ ਪੁਲਿਸ ਸਰਮ ਕਰੋ ਯਾਰ 🙏
@rajindersinghffgghh2021
@rajindersinghffgghh2021 2 жыл бұрын
ਇਸ Asi ਨੂੰ ਸਰਮ ਨਾ ਆਈ ਕਿ 100/ਹੈਡੀਕੈਪਟ ਬੰਦਾ ਕਿਵੇ ਬਲਾਤਕਾਰ ਕਰ ਸਕਦਾ ਹੈ ਪਰਮਾਤਮਾ ਉਸ ਦੋਸੀ ਬਣਦੀ ਸਜਾ ਪਰਮਾਤਮਾ ਆਪ ਹੀ ਦਿਉ
@SukhwinderSingh-xk5ry
@SukhwinderSingh-xk5ry 2 жыл бұрын
ਕੁੜੀ ਤੇ ਬਲਾਤਕਾਰ ਦਾ ਪਰਚਾ ਦਰਜ ਕਰੋ ਕੁੜੀ ਨੇ ਵੀਰ ਦਾ ਰੇਪ ਕੀਤਾ ਹੈ ।
@davinder3594
@davinder3594 2 жыл бұрын
Bahout baddi te sahi gal kiti veer dilo slut aa
@harmailsingh6472
@harmailsingh6472 2 жыл бұрын
ਬਿਲਕੁਲ
@1999-y8d
@1999-y8d 2 жыл бұрын
ਆਮ ਆਦਮੀ ਪਾਰਟੀ ਦੇ ਐਮਐਲਏ ਵੋਟਾਂ ਲੈਣ ਕੇ ਇੱਕ ਸਾਈਡ ਤੇ ਹੋ ਗਏ ਜਨਤਾਂ ਫ਼ਿਰਦੀ ਐ ਇਨਸਾਫ਼ ਲੈਣ ਲਈ। ਦੁਆਰਾ ਕਿਵੇਂ ਆਉਣ ਵੋਟਾਂ ਲੈਣ ਲਈ,,,,,,,,,,,,,,,,,?
@yadvindersinghbrar9146
@yadvindersinghbrar9146 2 жыл бұрын
Sahi gal hay,,odon tan bahut vadien vadien karday San.......,,,,,,hun aun dao,,dubara khera votes ni aunien,,,odon tan khenda si,,,, kejriwal 1 April ton punjab ch bijli 2 rupees unit karngay,,,,atay 600 unit bijli free davangay,,,mar mar jhut sata ch ah gay,,, koi gal dobara khera lod ni paini.....
@AvtarSingh-pw7fv
@AvtarSingh-pw7fv 2 жыл бұрын
ਪੰਜਾਬ ਪੁਲਿਸ ਨੇ ਆਪਣਾ ਵਕਾਰ ਖੋਹ ਦਿੱਤਾ ਹੈ ਤੇ ਜਿਹੜਾ ਮਾੜਾ ਮੋਟਾ ਵਕਾਰ ਬਚਦਾ ਹੈ ਤਾਂ ਇਹੋ ਜਿਹੇ ਮਾਮਲੇ ਖਤਮ ਕਰ ਦਿੰਦੇ ਹਨ
@ABIkumar-iz4sy
@ABIkumar-iz4sy 2 жыл бұрын
ਜਦੋਂ 376ਲਾ ਦਿੱਤੀ ਮੈਡੀਕਲ ਕਰਾ ਸਕਦੇ ਹੋ ਇਹੋ ਜਿਹੀ ਨੂੰ ਰੱਖ ਲਿਆ ਜਦੋਂ ਬਲਾਤਕਾਰ ਕਰ ਲਿਆ handicapped ਕੋਲੋਂ ਲੜਕੀ ਭੱਜ ਨਹੀਂ ਸਕੀ ਕਮਾਲ ਦੀ ਗੱਲ ਹੈ ਕਿੱਥੇ ਪਾਪਾ ਕੀਤੇ ਭਰੇ ਗਈ ਪੁਲਿਸ ਗਹਿਰੀ ਤੋ ਚੱਜ ਦਾ ਕੰਮ ਨਹੀਂ ਹੁੰਦਾ ਇਹਨਾਂ ਦੀ ਛੱਤਰ ਪਰੇਡ ਕੀਤੀ ਜਾਵੇ ਗ਼ਰੀਬ ਲੋਕਾਂ ਤੇ ਪਰਚੇ ਦਰਜ ਕਰਵਾ ਰਹੇ ਨੇ
@harmailsingh6472
@harmailsingh6472 2 жыл бұрын
ਜਨਾਨੀ ਜਿੰਮੇਵਾਰ
@JagdevSingh-lw5dj
@JagdevSingh-lw5dj 2 жыл бұрын
ਤੀਵੀ ਦੀ ਗੱਲ ਚਲਦੀ ਹੋਉਗੀ , ਅਤੇ ਗੱਲ ਟੁੱਟੀ ਤੇ ਕੇਸ ਪਾ ਤਾ ਹੋਊ , ਤੀਵੀ ਤੇ ਪਰਚਾ ਕਰੋ
@YusafMon
@YusafMon 2 жыл бұрын
, ਬਹੁਤ ਮਾੜੀ ਗੱਲ ਹੈ ਜੋ ਸਰਕਾਰ ਗਰੀਬਾਂ ਵਾਲੇ ਵਾਅਦੇ ਕਰਦੀ ਸੀ ਉਹ ਪੂਰੇ ਨਹੀਂ ਹੋ ਰਹੇ ਗਰੀਬਾਂ ਨੂੰ ਕਹਿੰਦੇ ਸੀ ਇਨਸਾਫ਼ ਲਈ ਨਹੀਂ ਏਧਰ-ਓਧਰ ਭਟਕਣਾ ਪਵੇਗਾ ਪਰ ਹੁਣ ਕੀ ਗੱਲ ਹੋਵੇ ਉਹ ਵੀ ਇਕ ਹੈਡੀ ਕੈਪਟ ਬੰਦਾ ਹੈ ਕੋਈ ਵੀ ਸਰਕਾਰ ਆ ਜਾਵੇ ਪਰ ਪੰਜਾਬ ਦਾ ਕੁਝ ਨਹੀਂ ਬਣਨਾ ਜਿਹੜੀ ਮਰਜੀ ਸਰਕਾਰ ਆ ਜਾਵੇ
@deepbhullar3489
@deepbhullar3489 2 жыл бұрын
Punjab police ਝੂਠੇ ਪਰਚੇ ਪੈਸੇ ਲੇਕੇ ਕਰਦੀ ਆ ...
@navdeepcookingchannel5746
@navdeepcookingchannel5746 2 жыл бұрын
ਗਰੀਬ ਮਾਰ ਹੋ ਰਹੀ ਹੈ
@pb05fzrtv36
@pb05fzrtv36 2 жыл бұрын
ਆਮ ਆਦਮੀ ਪਾਰਟੀ ਦੇ ਐਮ ਐਲ ਏ ਹਰ ਦਫਤਰ ਵਿਚ ਛਾਪੇਮਾਰੀ ਕਰਦੇ ਆ ਉਹਨਾ ਨੂੰ ਪੰਜਾਬ ਪੁਲਿਸ ਨਹੀ ਦਿਸਦੀ ਜਿਨ੍ਹਾਂ ਨੇ ਕਾਂਗਰਸ ਸਰਕਾਰ ਵੇਲੇ ਬੇਕਸੂਰ ਨੌਜਵਾਨਾਂ ਤੇ ਝੂਠੇ ਪਰਚੇ ਕੀਤੇ ਹਨ
@iqbalwaraich5100
@iqbalwaraich5100 2 жыл бұрын
Shame on Punjab police
@RavinderSingh-tz8iz
@RavinderSingh-tz8iz 2 жыл бұрын
ਊੁਸ ਪੁਲਸੀਆਂ ਪਰਚਾ ਵਾਹਿਗੁਰੂ ਦੇਵੇਗਾ
@jagseersingh572
@jagseersingh572 2 жыл бұрын
ਪੁਲਿਸ ਕੋਈ ਇਨਕੁਆਰੀ ਨਹੀਂ ਕਰਦੀ ਸਿੱਧਾ ਬੰਦੇ ਨੂੰ ਚੱਕ ਕੇ ਝੂਠਾ ਕੇਸ ਪਾ ਦਿੰਦੀ ਐ ਸਿਰਫ ਕੁੜੀ ਦੀ ਸੁਣਦੇ ਨੇ ਪਿੰਡ ਦੀ ਪੰਚਾਇਤ ਤੋਂ ਕੋਈ ਇਨਕੁਆਰੀ ਨਹੀਂ ਕਰਦੀ ਪੁਲਿਸ ਮੈਂ ਸੌ ਪ੍ਰਤੀਸ਼ਤ ਕੈ ਸਕਦਾ ਕਿ ਇਹ ਬੰਦਾ ਬਿਲਕੁਲ ਨਿਰਦੋਸ਼ ਏ ਕਿਉਂਕਿ ਮੈਂ ਵੀ ਇਸ ਝੂਠੇ ਕੇਸ ਵਿੱਚ ਜੇਲ੍ਹ ਕੱਟਕੇ ਆਇਆ ਹੁਣ ਤਾਂ ਪ੍ਰਮਾਤਮਾ ਹੀ ਬਚਾ ਸਕਦਾ ਇਸ ਵੀਰ ਨੂੰ ਵਾਹਿਗੁਰੂ ਜੀ ਮੇਹਰ ਕਰੋ ਇਸ ਵੀਰ ਤੇ
@swarnjeet8128
@swarnjeet8128 2 жыл бұрын
ਜਿਹੜਾ ਪੰਜਾਬ ਪੁਲਸ ਦੇ ਧੱਕੇ ਚੜ ਗਿਆ ਸਮਝੋ ਮਾਰਿਆ ਗਿਆ ਬਹੁਤ ਲੋਕਾ ਤੇ ਝੂਠੇ ਪਰਚੇ ਪਾਏ ਪੁਲਸ ਨੇ
@khushdeep7172
@khushdeep7172 2 жыл бұрын
ਜਦੋਂ ਦੀ ਆਪ ਸਰਕਾਰ ਆਈ ਆ ਲੁੱਟਾਂ ਖੋਹਾਂ ਰੇਪ ਖੇਤਾਂ ਵਿੱਚੋ ਮੋਟਰਾ ਚੋਰੀ ਆਦਿ ਸਭ ਕੁਝ ਆਮ ਹੀ ਗੱਲ ਹੈ ਤੇ ਸਾਡਾ cmਆਖਦਾ ਤੁਹਾਡੀ ਆਪਣੀ ਸਰਕਾਰ ਆ ਬਾਕੀ ਤੁਸੀਂ ਸਮਝਦਾਰ ਹੋ
@kom8365
@kom8365 2 жыл бұрын
ਇਹਘਟਨਾ ਜਿਲਾ ਗੁਰਦਾਸਪੁਰ ਤਹਿਸੀਲ ਬਟਾਲਾ ਪਿੰਡ ਦਾਲਮ ਨੰਗਲ ਦੀ ਹੈ ਜੀ
@KartarSingh-es8mo
@KartarSingh-es8mo 2 жыл бұрын
ਇੱਕ ਅੱਧੇ ਨੂੰ ਛੱਡ ਕੇ ਪੰਜਾਬ ਪੁਲਿਸ ਰਿਸਵਤਖੋਰ ਏ ਹੇ ਵਾਹਿਗੁਰੂ ਜੀ ਇਹਨਾਂ ਦੇ ਬੱਚੇ ਚੱਟਾ ਪੀ ਪੀ ਮਰਨ ਮੇਰੀ ਏਹੀ ਅਰਦਾਸ ਏ
@kom8365
@kom8365 2 жыл бұрын
ਵੀਰ ਜੀ ਮੇਰੇ ਨਾਲ ਵੀ ਇਸ ਤਰਾ ਹੀ ਗਲਤ ਪਰਚਾ ਦਰਜ ਕਰ ਦਿਤਾ ਵੀਰ ਇਹ ਘਟਨਾ 14 ਮਈ 2022 ਦੀ ਹੈ ਮੈ ਉਸ ਟਾਈਮ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਸੀ ਮੈ ਪੁਲਿਸ ਨੂੰ ਗੂਰਦੁਆਰਾ ਸਾਹਿਬ ਦੀ ਵੀਡੀਓ ਵੀ ਦਿਖਾਈ ਪਰ ਉਹਨਾ ਮੇਰੀ ਇਕ ਵੀ ਨਹੀ ਸੁਣੀ ਤੇ ਮੇਰੇ ਤੇ 23 24 ਦਾ ਮਾਮਲਾ ਦਰਜ ਕਰ ਦਿਤਾ
@rohisinghdhaliwal6539
@rohisinghdhaliwal6539 2 жыл бұрын
ਬਹੁਤ ਥੱਕਾ ਹੈਇਆ
@jagjitsingh4785
@jagjitsingh4785 2 жыл бұрын
ਗਲਤ ਗੱਲ ਆ ਬਾਈ ਜੀ
@BhupinderSingh-xb4hl
@BhupinderSingh-xb4hl 2 жыл бұрын
ਇਨਸਾਫ ਕਰੋ 🎤🎤🎤
@baljindersingh-kh5oi
@baljindersingh-kh5oi 2 жыл бұрын
Bilkul Galt kita Punjab police ne Jekar Parcha Nayaz e
@preetjuvraj
@preetjuvraj 2 жыл бұрын
Ik tan handicapped aa Duja Ki ohnu eho jhre mhol(marg) ch eh kuj sujjuga?
@AmarSingh-oz4qz
@AmarSingh-oz4qz 2 жыл бұрын
6 ਜੂਨ ਨੂੰ ਹੋਣ ਵਾਲੇ ਪੰਜਾਬ ਹਲ ਖਾਲਿਸਤਾਨ ਲਈ ਵੋਟਾਂ ਪਾਉਣ ਦੀ ਤਾਰੀਖ ਦਾ ਐਲਾਨ ਕੀਤਾ ਜਾਵੇਗਾ। 🚩ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ।। 🚩ਸਰਿਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। 🙏🚩✍️
@Singh_005
@Singh_005 2 жыл бұрын
ਖ਼ਾਲਿਸਤਾਨ ਜ਼ਿੰਦਾਬਾਦ
@GaganDeep-dv4bb
@GaganDeep-dv4bb 2 ай бұрын
ਪੰਜਾਬ ਪੁਲਿਸ ਸੱਚਿਆ ਬੰਦਿਆ ਤੇ ਝੂਠੇ ਪਰਚੇ ਬਹੁਤ ਪਾਉਣ ਲਾਗੀ ਝੂਠੇ ਬੰਦਿਆ ਤੋਂ ਮੋਟੇ ਪੈਸੇ ਲੈਕੇ ਇਸ ਤਰਾ ਤਾ ਪੈਸੇ ਵਾਲੇ ਬੰਦੇ ਜੀਤੇ ਜੀ ਕੀਤਾ ਪੈਸੇ ਦੇਕੇ ਝੂਠਾ ਪਰਚਾ ਪਵਾ ਸਕਦਾ ਸਰਕਾਰ ਨੂੰ ਕੋਈ ਅਜਿਹਾ ਕਾਨੂੰਨ ਬਣਾਉਣਾ ਚਾਹੀਦਾ ਝੂਠਾ ਪਰਚਾ ਪਵਾਉਣ ਵਾਲੇ ਤੇ ਝੂਠਾ ਪਰਚਾ ਦਰਜ ਕਰਨ ਵਾਲੇ ਦੀ ਸਾਰੀ ਜਾਇਦਾਦ ਜਬਤ ਕਰਨੀ ਚਾਹੀਦੀ ਆ ਝੂਠਾ ਪਰਚਾ ਦਰਜ ਕਰਨ ਵਾਲੇ ਨੂੰ ਸਜਾ ਹੋਣੀ ਚਾਹੀਦੀ ਆ ਤੇ ਨੌਕਰੀ ਚੋ ਕੱਢ ਦੇਣਾ ਚਾਹੀਦਾ ਤੇ ਕੁਸ ਕੁ ਹਿੱਸਾ ਜਿਸਤੇ ਝੂਠਾ ਪਰਚਾ ਦਰਜ ਕੀਤਾ ਉੱਸ ਨੂੰ ਦੇਣਾ ਚਾਹੀਦਾ ਤਾ ਕਿ ਕਿਸੇ ਗਰੀਬ ਤੇ ਕੋਈ ਝੂਠਾ ਪਰਚਾ ਦਰਜ ਨਾ ਕਰ ਸਕੇ ਨਾ ਕਰਾ ਸਕੇ
@rajdeepkaur7087
@rajdeepkaur7087 2 жыл бұрын
Waheguru g veer di help kro ta jo ohna nu insaf mil sake.
@instagramreels7105
@instagramreels7105 2 жыл бұрын
A chor aa ght a v nhi batheri war shitpared hoi aa esdi
@AmanSingh-gm8dp
@AmanSingh-gm8dp 2 жыл бұрын
thusi jandey ho kida pind a
@gurveersinghsidhu2294
@gurveersinghsidhu2294 2 жыл бұрын
@@instagramreels7105 ਤੁਹਾਨੂੰ ਕਿਵੇਂ ਪਤਾ ਚੋਰ ਆ ਤੁਸੀਂ ਜਾਣਦੇ ਹੋ
@instagramreels7105
@instagramreels7105 2 жыл бұрын
Bai a bnda phla v police ne fdya hoya news haigiya esdi chori de mamle ch
@gurveersinghsidhu2294
@gurveersinghsidhu2294 2 жыл бұрын
@@instagramreels7105 ਬਾਈ ਜਦੋਂ ਤੂੰ ਜਾਣਦਾ ਹੀ ਨਹੀਂ ਫਿਰ ਨਿਊਜ਼ ਦੇਖਕੇ ਕਿਸੇ ਨੂੰ ਕਿਵੇਂ ਬੋਲ ਸਕਦਾ ਕੀ ਇਹ ਚੋਰ ਆ ਇਹ ਬੰਦਾ ਵੀ ਘੱਟ ਨਹੀਂ ਜਦੋਂ ਤੈਨੂੰ ਕੁਛ ਪਤਾ ਹੀ ਨਹੀਂ ਕਿਉਂ ਕਿਸੇ ਨੂੰ ਬਦਨਾਮ ਕਰ ਰਿਹਾ ਫ਼ਿਰ ਤਾਂ ਇਹ ਨਿਊਜ਼ ਦੇਖਕੇ ਵੀ ਤੈਨੂੰ ਲੱਗਿਆਂ ਹੋਣਾ ਕੀ ਸੱਚੀ ਇਹਨੇ ਬਲਾਤਕਾਰ ਕੀਤਾ ਹੋਵੇਗਾ ਤੂੰ ਇਕੱਲੇ ਇਕੱਲੇ ਕੂਮੈਟ ਵਿੱਚ ਤਾਂ ਏਦਾਂ ਲਿਖਿਆ ਜਿਵੇਂ ਤੇਰੀ ਭੂਆਂ ਦਾ ਮੁੰਡਾ ਹੋਵੇ ਜਿਵੇਂ ਬਹੁਤ ਚੰਗੀ ਤਰ੍ਹਾਂ ਜਾਣਦਾ ਹੁੰਦਾ
@yugwinderbrar9125
@yugwinderbrar9125 2 жыл бұрын
Galt gall aa yarr police dee
@shergill4301
@shergill4301 2 жыл бұрын
AAP party aaleyo police nu control Karo.jhoothe parche paun nu...........courts nu ehna police aaleya nu naukri ton Kadna chahida
@sukhdavbhullar6653
@sukhdavbhullar6653 2 жыл бұрын
ਇਹਨਾਂ ਦੀ ਇਹ ਹੀ ਪਛਾਣ ਇਹ ਹੁੰਦੀ ਹੈ
@HarpreetKaur-ys7zz
@HarpreetKaur-ys7zz 2 жыл бұрын
ਸਾਲੇ ਉਸ ਦੀ ਹਾਲਤ ਤਾਂ ਖੇਖੋ
@reepudamansingh9441
@reepudamansingh9441 2 жыл бұрын
This police officer not a SSP he is ASP .....
@tarachaudhary9114
@tarachaudhary9114 2 жыл бұрын
Panjab police ni sudhar sakdi vr
@ranjeet.singh.1702
@ranjeet.singh.1702 2 жыл бұрын
Punjab police had to vad loka nal Dhaka krda ..riswat lean vich 1 no ha ...
@kuldipsinghcheema6842
@kuldipsinghcheema6842 2 жыл бұрын
ਵਾਹਿਗੁਰੂ ਜੀ ਹੈਂਡੀਕੈਪਡ ਨਾਲ ਧੱਕੇਸ਼ਾਹੀ ਹੋ ਰਹੀ ਹੈ
@gurpalbox5970
@gurpalbox5970 2 жыл бұрын
Menu ni lagda koi is Bhai nal khadda hovega
@mahavirdogra
@mahavirdogra 2 жыл бұрын
ਆਮ ਆਦਮੀ, ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ , ਅਨੰਦ ਮਾਣ ਰਿਹਾ ਹੈ। ਇਹ ਬੰਦਾ ਤਾਂ ਪਤਾ ਨਹੀਂ ਕੋਣ ਹੈ।
@harmailsingh6472
@harmailsingh6472 2 жыл бұрын
ਮੈ ਪਤਰਕਾਰ ਤੋ ਮੰਗ ਕਰਦਾ ਪਤਰਕਾਰੀ ਛੱਡ ਦੇਣ।
@kamaljeet4235
@kamaljeet4235 2 жыл бұрын
Insapkaro
@mangaldhillon7004
@mangaldhillon7004 2 жыл бұрын
Vvvvvvvv bad sistem punjab police....
@jotijoti5912
@jotijoti5912 2 жыл бұрын
🙏🏼🙏🏼🙏🏼
@GurjeetSingh-jy6si
@GurjeetSingh-jy6si 2 жыл бұрын
Karvai kro Punjab police ki krdi hai . police Da ki kaam hai. Joothi hai police
@NirmalSingh-bz3si
@NirmalSingh-bz3si 2 жыл бұрын
Dove.lattan.vadhia.dove.baha..vadhia.vale.bande.te.v.parcha.hoya.c.kanun A
@sandeepgill4331
@sandeepgill4331 2 жыл бұрын
Kudi da medical kita jawe. J kudi galt hoi ta. Os kudi te police wale parcha kita jawe
@tonytony7169
@tonytony7169 2 жыл бұрын
Sp nu pucho hor kine case bathinda ch painding hun jhada kudya ne application diti te FIR darz ni kiti jandi tuhanu eh bnda he milya c
@rajmd8098
@rajmd8098 2 жыл бұрын
Eh vae 1986 vale he pp enaa no koe farak ne pede par enaa de aon valeaa te pede he 1984 nardos put mare koe ne rav jaror ensaf dao ga
@balwinderkaur2455
@balwinderkaur2455 2 жыл бұрын
Madam manisha gulati nu vi milo🙏
@nathasingh2576
@nathasingh2576 2 жыл бұрын
Police waise t Case darj ni krdi iste aidi jaldi parcha darj v Ho gya
@sherry8347
@sherry8347 2 жыл бұрын
Jehde bndeya da eh veer naam lea reha main ohna nu chngi trha jnda bohat bekar bnde ae eh ehna te karwayi honi chahidi ar
@JagjeetSingh-wq4yd
@JagjeetSingh-wq4yd 2 жыл бұрын
Man Sab As Garib Insaf Divao Nahi Ta Lokan Da Visvas Uth Javega
@heerakunder7652
@heerakunder7652 2 жыл бұрын
Punjab police kdy ne sudar sakdi
@arjansingh2798
@arjansingh2798 2 жыл бұрын
Maan sahib ji insaan kro ji Aaj kal passe dy dum ty sahi nu galt ty galt nu sahi dasia janda
@rajmd8098
@rajmd8098 2 жыл бұрын
Bae edaa sat do kae kametaa kus ne honaa sav 1hojo daroo na
@charanjeetsingh3843
@charanjeetsingh3843 2 жыл бұрын
Avi he atwadi banda banda veer
@heerakunder7652
@heerakunder7652 2 жыл бұрын
Maan saab aa dekh lo ik tuaadi sarkaar dy km
@ammysingh5645
@ammysingh5645 2 жыл бұрын
Bhut galat gll krii police ne
@DeepSingh-so4rz
@DeepSingh-so4rz 2 жыл бұрын
Is da hall beant singh wala hona
@Singh12bor
@Singh12bor 2 жыл бұрын
Beinsaafi
@DeepSingh-so4rz
@DeepSingh-so4rz 2 жыл бұрын
Buchar bhagwant maan
@BalwinderSingh-wy3ve
@BalwinderSingh-wy3ve 2 жыл бұрын
Lakh landet ha baimana da jis da peo jis da peo di dath hoi hove os nu blatcaria bna Dende ho ja bai sahi ha waheguru ji da Sahara la ka fare madcal taset kra FIR thoko di 50lakh da kase manhani ta 420 da Kise advocat di slah naal
@DeepSingh-so4rz
@DeepSingh-so4rz 2 жыл бұрын
Buchar bhagwant maan
@ramdroupgillramgillsroup375
@ramdroupgillramgillsroup375 2 жыл бұрын
Hun Ta punjab da rab hi rakha
@instagramreels7105
@instagramreels7105 2 жыл бұрын
Vaise a bnda v ehna sahi nhi
@malkitsingh8730
@malkitsingh8730 2 жыл бұрын
Bahut Mahra hall hai.
@gagankaur6812
@gagankaur6812 2 жыл бұрын
Ek apahaad aadami jabardasti ke mein kar sakta hai agar Banda Sahi Salamat ho gai banti hai sarasar jutaai SSB unchai da mamle Di gambhirtana jaanch karna jo Banda Apne Pairon ke Khada Nahin ho sakta jabardasti sochan wali Kala share karo Taki is Garib Ki Jaan Bach sake aajkal Koi ladkiyan paise dikhatar Jhuthe mukadme darj Karva rahi hai ne is Piche Koi Sajish ho sakti hai koi rajnitik chaal ho sakti hai is Garib per Aadi madad Kiti ja rahi thi video
@Singh_005
@Singh_005 2 жыл бұрын
ਇੱਕ ਅਪਾਹਿਜ ਬੰਦਾ ਬਲਾਤਕਾਰ ਨਹੀਂ ਕਰ ਸਕਦਾ ਇਹ ਸੋਚ ਗ਼ਲਤ ਆ ਰੇਪ ਦਿਮਾਗ ਚ ਜਨਮ ਲੈਂਦਾ ਆ ਮੈਂ ਇਸ ਸਬੰਧੀ ਕੁੱਝ ਅਸਲੀਅਤ ਚ ਦੇਖਿਆਂ ਹੋਇਆਂ ਤਾਂ ਕਿਹਾ
@SOHAMVLOGS-o0o
@SOHAMVLOGS-o0o 2 жыл бұрын
Anne policea
@gursingh6978
@gursingh6978 2 жыл бұрын
aa sab glt aw..eda te kudi jis de marji name lade te kde te prashasan case darj krde aa sab glt aw
Will A Guitar Boat Hold My Weight?
00:20
MrBeast
Рет қаралды 261 МЛН
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 2,8 МЛН
Spongebob ate Patrick 😱 #meme #spongebob #gmod
00:15
Mr. LoLo
Рет қаралды 19 МЛН