ਜਿਹੜੇ ਰੱਬ ਨੂੰ ਮੰਨਦੇ ਉਨ੍ਹਾਂ ਦੇ ਘਰ ਕਲੇਸ਼ ਹੁੰਦਾ | Vaid Manjit Singh Katani Kalan | Josh Talks Punjabi

  Рет қаралды 166,400

ਜੋਸ਼ Talks

ਜੋਸ਼ Talks

Күн бұрын

Пікірлер: 410
@ar_sentences7112
@ar_sentences7112 15 күн бұрын
ਅੱਜ ਤੱਕ ਸਾਇੰਸ ਤੋਂ ਖੂਨ ਦੀ ਬੂੰਦ ਤੱਕ ਨਹੀਂ ਬਣੀ ਤੇ ਤੁਸੀਂ ਕਹਿਨੇ ਪਰਮਾਤਮਾ ਹੈਨੀ ਤੇ ਨਾ ਹੀ ਅੱਜ ਤੱਕ ਨਾ ਕਿਸੇ ਦੇ ਫਿੰਗਰ ਪ੍ਰਿੰਟ ਮੈਚ ਹੋਏ ਆ ਇਸਦਾ ਮਤਲਬ ਇਹ ਹੈ ਕਿ ਕੋਈ ਤਾਂ ਹੈ ਜੋ ਉੱਪਰ ਬੈਠ ਕੇ ਇਸ ਦੁਨੀਆਂ ਨੂੰ ਚਲਾ ਰਿਹਾ ਤੇ ਉਹ ਪਰਮ ਪਰਮਾਤਮਾ ਹੀ ਆ ਨਹੀਂ ਤਾਂ ਮੇਰੇ ਦਸਮ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਪੜ੍ਹ ਲਿਓ ਸਾਰੀ ਦੁਨੀਆ ਦੁੱਖਾਂ ਵਿੱਚ ਰੋਹ ਪੈਂਦੀ ਹੈ ਉਸ ਮਾਂ ਦੇ ਜਾਏ ਦੀ ਅੱਖ ਚੋਂ ਨੀਰ ਨਹੀਂ ਵਗਿਆ ਪਰਮਾਤਮਾ ਹੀ ਸੀ
@pgstreetvlog919
@pgstreetvlog919 12 күн бұрын
ਫਿੰਗਰ ਪ੍ਰਿੰਟ ਦੀ ਸੁਣੋ,,, ਤੁਸੀਂ ਇੱਕ ਕਾਪੀ ਦੇ ਸਾਫ ਕਾਗਜ ਦੇ ਉੱਤੇ,, ਦੋ ਚਾਰ ਬਿੰਦੀਆਂ ਟੇਢੀਆਂ ਲੈਣਾ ਮਾਰ ਦਿਓ,,, ਉਸ ਤੋਂ ਬਾਅਦ ਜਿੰਨੇ ਵੀ ਪੇਜਾਂ ਉੱਤੇ ਮਾਰੀ ਜਾਓਗੇ ਸੇਮ ਨਹੀਂ ਮਾਰ ਸਕਦੇ ਸਾਰੀਆਂ ਅਲੱਗ ਅਲੱਗ ਹੋਣਗੀਆਂ ਜਿੰਨੀਆਂ ਮਰਜ਼ੀ ਮਾਰੀ ਜਾਓ ਚਾਹੇ ਹਜ਼ਾਰਾਂ ਕਾਗਜ਼ਾਂ ਉੱਤੇ ਵਿੰਗੇ ਟੇਢੀਆਂ ਲੈਣਾ ਮਾਰ ਦਿਓ ਬਿਲਕੁਲ ਸੇਮ ਨਹੀਂ ਹੋਣਗੀਆਂ,,
@VivekBajaj-s6s
@VivekBajaj-s6s 12 күн бұрын
ਇਹ ਬਹਿਸ ਵਿੱਚ ਅੱਜ ਤੱਕ ਕੋਈ ਨਹੀਂ ਜਿੱਤਿਆ ਪਰ ਜਿੰਨੇ ਪੀਰ ਪੈਗੰਬਰ ਗੁਰੂ ਦੇਵੀ ਦੇਵਤੇ ਹੋਏ ਆ ਦੁਨੀਆ ਤਾ ਇੰਨਾ ਤੋ ਪਹਿਲਾਂ ਵੀ ਚਲਦੀ ਸੀ । ਰੱਬ ਕੀ ਹੈ ਵਾਲੇ ਚਲਾਕ ਲਈ ਲੁੱਟਣ ਦਾ ਢੰਗ ਜਿਹੜੇ ਭੋਲੇ ਆ ਉਹ ਸ਼ੋਸ਼ਣ ਕਰਵਾਈ ਜਾਂਦੇ ਆ ਆਰਥਿਕ ਵੀ ਮਾਨਸਿਕ ਤੇ ਸਰੀਰਕ
@HøneyR1
@HøneyR1 12 күн бұрын
@@ar_sentences7112 ਜੋ ਵੀ ਗੁਰੂ ਜਾ ਦੇਵੀ ਦੇਵਤੇ ਆਏ ਏਸ ਜੱਗ ਤੇ। ਓ ਵੀ ਕਿਸੇ ਨਾ ਕਿਸੇ ਮਾਂ ਦੇ ਜਾਏ ਨੇ। ਸੋ ਕੁਦਰਤ ਤੋਂ ਵੱਧ ਕੁਜ ਨਹੀ ਏਥੇ। ਜੋ ਆਇਆ ਓਹਨੇ ਜਾਨਾ ਵੀ ਆ
@humanoid25
@humanoid25 11 күн бұрын
​@@HøneyR1je ਰੱਬ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਸਵਾਮੀ ਦਯਾਨੰਦ ਸਰਸਵਤੀ ਜੀ ਦੀ satyarth prakash ਗ੍ਰੰਥ ਪੜ੍ਹੋ, ਜੇ ਪੂਰਾ ਗ੍ਰੰਥ ਨਹੀਂ ਪੜ੍ਹ ਸਕਦੇ ਤਾਂ satyarth prakash saral ਛੋਟੀ ਕਿਤਾਬ ਦੀ pdf download ਕਰਕੇ ਪੜ੍ਹੋ, ਅਤੇ ਤੁਹਾਨੂੰ ਰੱਬ, ਆਤਮਾ ਅਤੇ ਕੁਦਰਤ ਦੀ ਸਹੀ ਵਿਆਖਿਆ ਪਤਾ ਲੱਗੇਗੀ, ਧੰਨਵਾਦ 🙏
@AS-nc5wh
@AS-nc5wh 11 күн бұрын
ਸ਼ਹੀਦ ਭਗਤ ਸਿੰਘ ਰੱਬ ਨੂੰ ਬਿਲਕੁਲ ਨਹੀਂ ਸੀ ਮੰਨਦਾ, ਉਸ ਨੂੰ ਸਭ ਤੋਂ ਵੱਧ ਤਸੀਹੇ ਦਿੱਤੇ ਗਏ ਤੇ ਉਸ ਨੇ ਖਿੜੇ ਮੱਥੇ ਪ੍ਰਵਾਨ ਕੀਤੇ ਤੇ ਅੱਜ ਉਸ ਨੂੰ ਸ਼ਹੀਦ ਏ ਆਜ਼ਮ ਕਿਹਾ ਜਾਂਦਾ
@ਕੌੜਾਸੱਚ-ਰ3ਣ
@ਕੌੜਾਸੱਚ-ਰ3ਣ 18 күн бұрын
ਵੈਦ ਮਨਜੀਤ ਸਿੰਘ ਇੱਕ ਮਹਾਂ ਮੂਰਖ ਅਤੇ ਸੋਭਾ ਦਾ ਭੁੱਖ ਇਨਸਾਨ ਹੈ। ਸਿਰਫ ਮਸ਼ਹੂਰ ਹੋਣ ਖਾਤਰ ਕੋਈ ਵੀ ਪੱਖ ਲੈ ਸਕਦਾ ਹੈ। ਦੁੱਖ ਹੋਇਆ ਦੇਖ ਕੇ ਕਿ ਜਿਸ ਥਾਂ ਬਾਈ ਗੁਰਪ੍ਰੀਤ ਮਿੰਟੂ ਅਤੇ ਪ੍ਰਭਸਿਮਰਨਜੀਤ ਸਿੰਘ ਵਰਗੇ ਉੱਘੇ ਇਨਸਾਨ ਆਪਣੀ ਕਹਾਣੀ ਦੱਸ ਕੇ ਗਏ ਉਥੇ ਅਜਿਹੇ ਪਾਖੰਡੀ ਸਮਝਦਾਰ ਨੂੰ ਬੋਲਣ ਲਈ ਕਿੱਦਾਂ ਸੱਦ ਲਿਆ ਗਿਆ। ਇਹ ਗੱਲਾਂ ਹਵਾ ਵਿਚ ਨਈਂ, ਅਸਲ ਜ਼ਿੰਦਗੀ ਵਿੱਚ ਕਈ ਵਾਰ ਇਸ ਇਨਸਾਨ ਨੂੰ ਮਿਲਣ ਤੋਂ ਬਾਅਦ ਕਹਿ ਰਿਹਾ ਹਾਂ ਜੀ। ਇਸਦੇ ਨਜ਼ਦੀਕੀ ਇਨਸਾਨਾਂ ਨੂੰ ਮਿਲੋ ਤਾਂ ਤੁਹਾਨੂੰ ਇਸ ਬੰਦੇ ਦਾ ਸੱਚ ਪਤਾ ਚਲ ਜਾਏਗਾ। ਧੰਨਵਾਦ
@MNX-l4b
@MNX-l4b 18 күн бұрын
ਲੈਕ ਨਹੀਂ ਤੂੰ ਮਹਾਂ ਨਲਾਇਕ ਹੈ ।ਐਂਵੇਂ ਨਾ ਭੌਂਕੀ ਜਾ 🤮🤮🤮
@MNX-l4b
@MNX-l4b 17 күн бұрын
ਟੰਬ ਮੰਗਦੇ ਇਹੋ ਜਿਹੇ
@avtarkrishan4163
@avtarkrishan4163 14 күн бұрын
Tuc mile ho ehna nu kiwe de insaan ne
@karanvirdhillon3115
@karanvirdhillon3115 5 күн бұрын
ਸਭ ਤੋ ਪਿਆਰੀ ਤੇ ਰਸ ਵਾਲੀ ਜੇ ਕੋਈ ਵਸਤੁ ਹੈ ਤਾਂ. ਮੇਰਾ ਧੰਨ ਗੁਰੂ ਨਾਨਕ. ਏਹ ਦੁਨੀਆ ਨੂੰ ਕੀ ਪਤਾ ਕੀ ਸੁੱਖ ਹੈ ਨਾਮ ਵਿਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 😊❤
@HakamSingg
@HakamSingg 20 күн бұрын
ਜੇ ਰੱਬ ਹੈ ਨਹੀਂ ਨਾ ਤਾਂ ਫਿਰ ਕੁਝ ਵੀ ਹੈ ਨਹੀਂ ਗਾ ਤੁਸੀਂ ਕੱਲ ਦੇ ਜੰਮੇ ਉਹ ਤੇ ਪਰਮ ਪਿਤਾ ਦੇ ਸ਼ੱਕ ਕਰ ਰਹੇ ਹੋ ਵੱਡੇ ਮੂਰਖ ਹੋ
@manvirindersingh6989
@manvirindersingh6989 20 күн бұрын
ਸਾਨੂੰ ਸੰਗ ਆ ਰਹੀ ਹੈ ਆਪਣੀ ਨਲਾਇਕੀ ਤੋਂ ਆਪ ਜੀਆਂ ਨੂੰ ਸੁਣ ਕੇ ਜੇਕਰ ਆਪ ਜੀ ਨੂੰ ਸੁਣ ਕੇ ਵੀ ਨਾ ਸੰਭਲੇ ਤਾਂ ਫਿਰ ਅਸੀਂ ਅਭਾਗੇ ਹਾਂ, ਆਪ ਜੀਆਂ ਦਾ ਦਿਲੋਂ ਸਤਿਕਾਰ🙏
@JoginderSingh-nu1zz
@JoginderSingh-nu1zz 12 күн бұрын
Jaesi mtt de tesa pargas
@sehaj-x6w
@sehaj-x6w 5 күн бұрын
Rab di mehar nal asi bhot sokhe a, Gurbani de hisaab nal chlo sab thik ho jna,par a na bolo k rab heni,sacha waheguru ji 🙏te prosa rakho, hn par ਪਾਖੰਡੀ ਸਾਧਾਂ ਦੇ ਡੇਰਿਆਂ ਤੋਂ ਦੂਰ ਰਹਿਣਾ ਚਾਹੀਦਾ, ਵਾਹਿਗੁਰੂ ਤੇ ਭਰੋਸਾ ਰੱਖੋ
@babachahal9381
@babachahal9381 11 күн бұрын
ਵਾਹਿਗੁਰੂ ਜੀ ਭਲਾ ਕਰਨਗੇ ਇਸ ਦਾ
@guriqbalsinghaujla1715
@guriqbalsinghaujla1715 3 күн бұрын
What a new type lecture 50% true 50% looking self made . We have many good preachers in our society. He is looking time waisting .
@Aaj361
@Aaj361 21 күн бұрын
ਤੁਹਾਡੀ ਇਸ ਕਲਿਪ ਨੁੰ ਮੈਂ 2 ਵਾਰ ਸੁਣਿਆ ਕਾਰਨ ਇਹ ਕੇ ਸੁਣਨ ਤੋਂ ਕੁੱਛ ਰਹਿ ਨਾ ਜਾਵੇ ਕਿਉਕਿ ਇਹ ਬਹੁਤ ਡੂੰਗੀ ਸਿੱਖਿਆਦਾਇਕ ਖੋਜ ਬਿਰਤੀ ਨਾਲ ਪੇਸ਼ ਕੀਤਾ ਹੋਇਆ ਇਹ ਵੀਡੀਓ ਸੀ ਸਮਾਜ ਨੁੰ ਸੇਧਤ ਕਰਨ ਲਈ ਤੁਹਾਡੇ ਕੋਲ ਬਹੁਤ ਕੁੱਛ ਹੈ ਢੱਡਰੀਆਂ ਵਾਲੇ ਜੀ ਘੱਗਾ ਸਾਬ ਜੀ, ਸਰਬਜੀਤ ਜੀ, ਇਹਨਾਂ ਨਾਲ ਬਹਿ ਕੇ ਤੁਹਾਡੀਆਂ ਆਪਸੀ ਗੱਲਾਂ ਇੱਕ ਵਿਸ਼ਾ ਲਈ ਕੇ ਹੋਣ ਤਾਂ ਸਮਾਜ ਹੋਰ ਤਰੱਕੀ ਕਰੇਗਾ 🙏🙏
@JaswinderKaur-kq4gv
@JaswinderKaur-kq4gv 21 күн бұрын
Right a ji 🙏🙏❤❤
@sundargutka1111
@sundargutka1111 20 күн бұрын
ਕਲਿਯੁਗ ਵਿਚ ਰਬ ਨੂੰ ਮੰਨਣ ਵਾਲੇ ਦੁੱਖੀ ਹੀ ਹੁੰਦੇ ਹੈ l ਲੇਕਿਨ ਗੁਰੂ ਜੀ ਨੇ ਬਹੁਤ ਕਿਰਪਾ ਕੀਤੀ ਸਿੱਖ ਕੌਮ ਉਤੇ l ਗੁਰਬਾਣੀ ਪੜ੍ਹ ਪੜ੍ਹ ਕੇ ਲਾਇਫ ਠੀਕ ਹੁੰਦੀ ਹੈ 💙
@rockysingh4090
@rockysingh4090 19 күн бұрын
Kehdi kirpa hoi a ?
@sundargutka1111
@sundargutka1111 19 күн бұрын
@rockysingh4090 ਖਾਲਸਾ ਜੀ ਗੁਰਬਾਣੀ ਘੱਟ ਪੜ੍ਹਦੇ ਲੱਗਦੇ ਉਹ
@MNX-l4b
@MNX-l4b 17 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੇਕਰ ਬਣਿਆ ਹੈ ਸ਼ਬਦ ਤਾਂ ਕਾਹਦੇ ਲਈ ਹੈ ਬੋਲੀ ਜਾਉ ਕੁੱਤੇ ਆਪੇ ਭੱਜ ਜਾਣਗੇ
@baljeetkumarsharma4897
@baljeetkumarsharma4897 8 күн бұрын
😂😂😂
@HøneyR1
@HøneyR1 15 күн бұрын
ਬਿਲਕੁਲ ਸਹੀ ਕਿਹਾ ਅੰਕਲ ਜੀ। ਸੱਚ ਬਹੁਤ ਘੱਟ ਲੋਕ ਹੀ ਜਾਂਣਦੇ ਆ। ਗੁਰਬਾਣੀ ਬੁੱਝਣ ਵਾਲੀ ਸ਼ਹਿ ਆ ਨਾ ਕਿ ਪੂਜਣ ਵਾਲੀ 🙏🏻👈👈
@DharmpalDhammu-fm1xt
@DharmpalDhammu-fm1xt 14 күн бұрын
Respect b jrori aa usdi
@HøneyR1
@HøneyR1 14 күн бұрын
@DharmpalDhammu-fm1xt respect ta har dharm di krde apa. And karni chahidi v
@simarbahia4566
@simarbahia4566 13 күн бұрын
Pothi parmasher ka thaon da matlab ki a
@ManjitKaur-f5y
@ManjitKaur-f5y 12 күн бұрын
@@HøneyR1 ਗੁਰਬਾਣੀ ਕਲੀ ਬੁਝਣ ਦੀ ਛੈ ਨ੍ਹੀ ਗੁਰਬਾਣੀ ਪੂਜਣ ਯੋਗ ਆ ਬਾਣੀ ਗੂਰੁ ਗੂਰੁ ਹੈ ਬਾਣੀ ਵਿੱਚ ਬਾਣੀ ਅਮ੍ਰਿਤ ਸ਼ਾਰੇ ਗੁਰਬਾਣੀ ਕਹਾ ਸ਼ੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸ਼ਤਾਰੇ
@HøneyR1
@HøneyR1 12 күн бұрын
@@ManjitKaur-f5y ਕਹਿਣ ਦਾ ਭਾਵ ਗੁਰ ਬਾਣੀ ਨੂੰ ਸਮਜੋ ਓਸ ਦਿਖਾਏ ਰਾਸਤੇ ਤੇ ਚੱਲੋ ਜੋ ਬਾਣੀ ਕਹਿੰਦੀ। ਪਰ ਹੁਣ‌ ਤਾਂ‌ ਗੁਰ ਬਾਣੀ‌ ਚ ਵੀ ਬਹੁਤ ਕੁਜ ਬਦਲ ਦਿੱਤਾ ਗਿਆ।
@DEEPAKKUMAR-jn2mc
@DEEPAKKUMAR-jn2mc 20 күн бұрын
ਜਿਥੋਂ ਬਾਣੀ ਨਿਕਲੀ ਆ ਉਹ ਤੁਹਾਡੇ ਕੋਲ ਵੀ ਹੈ ! ਓਨੂੰ ਪਛਾਣੋ ਓਨੂੰ ਲੱਬੋ , ਨਾਨਕ, ਮਹਾਤਮਾ ਬੁੱਧ , ਕ੍ਰਿਸ਼ਨ, ਸ਼ਿਵ, ਸੂਫੀ , ਇਨ੍ਹਾਂ ਲੋਕਾਂ ਨੇ ਲੱਬਿਆਂ ਏਹ ਸੰਤ ਬਣਗੇ ਤੁਸੀਂ ਕਿਊ ਨਹੀਂ ਬਣੋਗੇ !
@jassalkaur3548
@jassalkaur3548 19 күн бұрын
👌👌👍👍👏🏻👏🏻👏🏻🙏🙏🙏
@ashokkumar-se5sl
@ashokkumar-se5sl 18 күн бұрын
BHAGWAT GEETA ZATIBADEE H .LADIES NU KRISHAN PAAP YONI DASDA H .PHLO PADO PHER GYAN DWO FAKENDER MODI WANGU JHOOTH NA BOLO
@IqbalSingh-jk1vd
@IqbalSingh-jk1vd 13 күн бұрын
Bahut badhiya Soch te vichaar..... Xsingh ji
@satpalsinghkooner7047
@satpalsinghkooner7047 20 күн бұрын
ਵਾਹਿਗੁਰੂ ਜੀ ਬਹੁਤ ਵਧੀਆ ਵੀਚਾਰ ਹਨ ❤
@GursimranSingh-jf3wn
@GursimranSingh-jf3wn 13 күн бұрын
Bahut vadiya gala Sir Ji.. bahut Bahut dhanvad
@SatnamSingh-vv2rj
@SatnamSingh-vv2rj 14 күн бұрын
ਗੁਰਬਾਣੀ ਦੀ ਤੁਕਾਂ ਦਾ ਗ਼ਲਤ ਵਿਆਖਿਆ ਕਰ ਰਿਹਾ ਹੈ।
@jatindersingh1809
@jatindersingh1809 11 күн бұрын
ਏਸਨੂੰ ਫੜ੍ਹ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਕਰ ਵਾਹੋ
@Panjabistan
@Panjabistan 21 күн бұрын
❤ ਦਿਲੋਂ ਧੰਨਵਾਦ ਜੀ , ਅੰਦਰੂਨੀ ਗਿਆਨ ਦੇਣ ਲਈ.....ਕੋਈ ਜਵਾਬ ਨੀ ਤੁਹਾਡੀਆਂ ਗੱਲਾਂ ਦਾ 🙏🙏
@hsblogs1117
@hsblogs1117 13 күн бұрын
❤❤❤❤❤bahut kuj sikhea vaid g dhanwad tuhada
@avtarsinghthind5775
@avtarsinghthind5775 14 күн бұрын
ਹਰਜੋਤ ਸਿਘ ਗਿਲ ਜੀ, ਪ੍ਰਵਕਤਾ ਜੀ ਗਿਆਨ ਦੀਆਂ ਗੱਲਾਂ ਕਰ ਰਹੇ ਹਨ, ਸਾਨੂੰ ਜਿਹੜੀਆਂ ਚੰਗੀਆਂ ਲਗਣ ਉਨ੍ਹਾਂ ਦਾ ਫਾਇਦਾ ਲੈ ਲੈਣਾ ਚਾਹੀਦਾ ਹੈ, ਤੈ ਜਿਹੜੇ ਔਗੁਣ ਲਗਣ ਉਨ੍ਹਾਂ ਨੂੰ ਇਗਨੋਰ ਕਰਨ ਵਿੱਚ ਹੀ ਸਾਡੇ ਲਈ ਚੰਗਾ ਹੈ ।
@JaswinderSingh-id4mt
@JaswinderSingh-id4mt 19 күн бұрын
🎉🎉🎉🎉🎉 ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਇਸ ਲਈ ਧੰਨਵਾਦ ਜੀ।
@premsagar6028
@premsagar6028 23 сағат бұрын
ਭਾਈ ਸਾਹਿਬ ਇਹ ਸੱਚ ਹਜਮ ਨਹੀਂ ਹੋਣਾ,ਕਿਉ ਕਿ ਸੱਚ ਕੌੜਾ ਲੱਗਦਾ।ਰੱਬ ਨੂੰ ਤਾਂ ਸਾਰੇ ਮੰਨਦੇ ਪਰ ਰੱਬ ਦੀ ਕੋਈ ਨਹੀਂ ਮੰਨਦਾ।
@amarseera2843
@amarseera2843 20 күн бұрын
ਕੁਝ ਬੰਦਿਆਂ ਦੀ ਯਾਦ ਸ਼ਕਤੀ ਬੜੀ ਤੇਜ਼ ਹੁੰਦੀ ਆ। ਗੱਲਾਂ ਚ ਬੜੇ ਤੇਜ਼ ਹੁੰਦੇ ਨੇ।ਪਤਾ ਨਹੀਂ ਪਰੈਕਟੀਕਲ ਲਾਈਫ ਕਿਸ ਤਰ੍ਹਾਂ ਦੀ ਹੈ
@sevenriversrummi5763
@sevenriversrummi5763 20 күн бұрын
100%:😂:right same thinking
@GurdhianSingh-g5s
@GurdhianSingh-g5s 7 күн бұрын
ਇਹ ਓਹ ਇਨਸਾਨ ਹੈ। ਪੜ੍ਹੇ ਲਿਖੇ ਮੂਰਖ
@Funny30274
@Funny30274 19 күн бұрын
Bht achhi video. Danwad 🙏 josh tv da . Jo achhe bnde nu moka dita apni gal rakhn da .
@PardeepKumar-m7g
@PardeepKumar-m7g 12 күн бұрын
Bilkul sahi kaha hai ji
@harjinderkaur6922
@harjinderkaur6922 16 күн бұрын
Bahut vadia lecture knowledge great 👍 bapuji SSA
@guravtarsingh4207
@guravtarsingh4207 21 күн бұрын
ਗੁਰਬਾਣੀ ਦੀਆਂ ਤੁੱਕਾਂ ਤੋੜ ਮਰੋੜ ਕੇ ਵਰਤ ਰਿਹਾ l ਅੱਧੀਆਂ ਪੰਕਤੀਆਂ ਆਪਦੇ ਕੋਲੋਂ ਹੀ ਵਿੱਚ ਜੋੜੀ ਜਾਂਦਾl ਬਸ ਬੋਲਚਾਲ ਚ flow ਹੋਣ ਕਾਰਨ ਲੋਕਾਂ ਨੂੰ ਪ੍ਰਭਾਵਿਤ ਕਰ ਲੈਂਦਾ l
@KashmirSingh-zw4gz
@KashmirSingh-zw4gz 20 күн бұрын
ਤੈਨੂੰ ਕਿੰਨਾ ਕ ਗਿਆਨ ਆ ਗੁਰਬਾਣੀ ਦੀਆਂ ਤੁਕਾਂ ਦਾ
@BhagwanSingh-wh9uy
@BhagwanSingh-wh9uy 20 күн бұрын
Jo ehh gallat bolle han tussi theek karke comments watch paa dewo ji.
@jaspreetlamba7315
@jaspreetlamba7315 20 күн бұрын
Apna apna samjaun da tareeka hai Matlab gal samaj aun naal hai
@gurjotsinghtiwana9125
@gurjotsinghtiwana9125 20 күн бұрын
Koyee galat nahi ji jehra ensan asal nu phechan janda uh es manjil te. Pahunch janda ji.gurbani kade v Bhai pandit molvee nahi samja sakda
@KashmirSingh-zw4gz
@KashmirSingh-zw4gz 20 күн бұрын
@@guravtarsingh4207 ਤੈਨੂੰ ਕਿੰਨਾ ਕ ਗਿਆਨ ਆ ਗੁਰਬਾਣੀ ਦੀਆਂ ਤੁਕਾਂ ਦਾ
@HARJEETSINGH-yv1np
@HARJEETSINGH-yv1np 17 күн бұрын
ਜਿਹੜੇ ਗਧੇ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ, ਉਹ ਸਭ ਤੋਂ ਪਹਿਲਾਂ ਸਾਹ ਲੈਣਾ ਬੰਦ ਕਰਨ, ਬਾਕੀ ਸਭ ਬਾਅਦ ਦੀਆਂ ਗੱਲਾਂ, ਸਾਹ ਰੱਬ ਦੀ ਕਿਰਪਾ ਨਾਲ ਹੀ ਆਉਂਦਾ
@MNX-l4b
@MNX-l4b 17 күн бұрын
ਇਹ ਵੀ ਤਜਰਬਾ ਤੇ ਸ਼ਬਦ ਠੀਕ ਹੈ ਜੀ
@Arshdeep-ye2yq
@Arshdeep-ye2yq 16 күн бұрын
ਸਹੀ ਗੱਲ
@Arshdeep-ye2yq
@Arshdeep-ye2yq 16 күн бұрын
ਜੌ ਰੱਬ ਨੂੰ ਟਿੱਚਰਾਂ ਕਰਦੇ ਫਿਰ ਕੁੱਤੇ ਦੀ ਮੌਤ ਮਰਦੇ
@HøneyR1
@HøneyR1 15 күн бұрын
😅😅😅😅😅 ਬਹਿ ਕੇ ਰੱਬ ਨੂੰ‌ ਪੂਜੀ ਚੱਲ। ਜਦੋ ਬਿਮਾਰ ਹੁੰਨਾ ਵੀਰ ਓਦੋ ਵੀ ਡਾਕਟਰ ਕੋਲ ਨਾ ਜਾਇਆ ਕਰ ਫੇਰ। ਰੱਬ ਤੋਂ ਹੀ ਦਵਾਈ ਲੈ ਲਿਆ ਕਰ
@SukhjitSingh-q5f
@SukhjitSingh-q5f 13 күн бұрын
ਬਿਲਕੁਲ ਸਹੀ ਹੈ.. Brain ਵਿੱਚ ਇੱਕ processor ਸਾਡੀ ਆਪਣੀ ਮਰਜ਼ੀ ਤੋ ਬਿਨਾਂ ਵੀ ਚੱਲ ਰਿਹਾ ਹੈ ਜੋ ਪਰਮਾਤਮਾ ਨੇ ਫਿੱਟ ਕੀਤਾ ਤੇ ਸਾਡੇ ਸਾਰੇ ਸਰੀਰ ਦੀ background ਵਿਚ ਦੇਖ ਭਾਲ ਕਰ ਰਿਹਾ..
@charanjitsingh9632
@charanjitsingh9632 20 күн бұрын
Please bring this person again he has so much knowledge
@humanoid25
@humanoid25 11 күн бұрын
je ਰੱਬ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਸਵਾਮੀ ਦਯਾਨੰਦ ਸਰਸਵਤੀ ਜੀ ਦੀ satyarth prakash ਗ੍ਰੰਥ ਪੜ੍ਹੋ, ਜੇ ਪੂਰਾ ਗ੍ਰੰਥ ਨਹੀਂ ਪੜ੍ਹ ਸਕਦੇ ਤਾਂ satyarth prakash saral book pdf download ਕਰਕੇ ਪੜ੍ਹੋ, ਅਤੇ ਤੁਹਾਨੂੰ ਰੱਬ, ਆਤਮਾ ਅਤੇ ਕੁਦਰਤ ਦੀ ਸਹੀ ਵਿਆਖਿਆ ਪਤਾ ਲੱਗੇਗੀ, ਧੰਨਵਾਦ🙏
@balbirsinghdhillon81
@balbirsinghdhillon81 13 күн бұрын
ਜਿਸਨੂੰ ਗੁਰਬਾਣੀ ਦੀ ਸਮਝ ਆ ਗਈ ਅਤੇ ਗੁਰੂ ਜੀ ਦੀ ਕਿਰਪਾ ਨਾਲ ਸਮਝ ਸਮਝ ਕੇ ਪ੍ਰਮਾਤਮਾ ਦੇ ਨਾਮ ਨਾਲ ਸੁਰਤ ਜੁੜ ਗਈ। ਉਹਦੇ ਕੋਲ ਕਿਸੇ ਨੂੰ ਸਮਝਾਉਣ ਲਈ ਸ਼ਬਦ ਉਪਲੱਬਧ ਨਹੀਂ ਹੁੰਦੇ। ਗੂੰਗੇ ਦੇ ਗੁੜ ਖਾਣ ਵਾਲੀ ਗੱਲ ਹੋ ਜਾਂਦੀ ਹੈ। ਗੂੰਗਾ ਗੁੜ ਦਾ ਸਵਾਦ ਤਾਂ ਚੱਖ ਲੈਂਦਾ ਪਰ ਬੋਲਕੇ ਕਿਸੇ ਨੂੰ ਨਹੀਂ ਦੱਸ ਸਕਦਾ ਕਿ ਸਵਾਦ ਕਿਹੋ ਜਿਹਾ ਹੈ।ਇਸ ਲਈ ਬਹੁਤੇ ਲੋਕ ਰੱਬ ਨੂੰ ਨਹੀਂ ਮੰਨਦੇ ਕਿਓਂਕਿ ਉਹਨਾਂ ਨੂੰ ਕੋਈ ਦਿਖਾ ਨਹੀਂ ਸਕਦਾ ਕਿ ਰੱਬ ਕਿਹੋ ਜਿਹਾ ਹੈ। ਰੱਬ ਕੋਈ ਦੇਖਣ ਵਾਲੀ ਚੀਜ਼ ਨਹੀਂ ਉਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਜੋ ਕਿ ਹਰ ਇਕ ਦੇ ਅੰਦਰ ਹੀ ਹੈ ਸੋ ਖੁਦ ਹੀ ਗੁਰਬਾਣੀ ਪੜ੍ਹੋ ਸੁਣੋਂ ਤੇ ਹੌਲੀ ਹੌਲੀ ਮੰਨਣ ਵਿੱਚ ਆ ਜਾਣਾ ਹੈ। ਗੁਰਬਾਣੀ ਵਿੱਚ ਦਰਜ ਹੈ। ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ।। ਗੁਰਦੁਆਰੈ ਲਾਇ ਭਾਵਨੀ ਇਕਨਾਂ ਦਸਵਾ ਦੁਆਰ ਦਿਖਾਇਆ।। ਮਤਲਬ ਜਿਹੜਾ ਪਵਿੱਤਰ ਵਾਜਾ ਵਜਦਾ ਜਿਸਨੂੰ ਅਨਹਦ ਆਵਾਜ਼ ਕਹਿੰਦੇ ਹਨ ਉਸਦੀ ਕਿਰਪਾ ਨਾਲ ਹੀ ਆਪਣੇ ਨੌਂ ਦਰਵਾਜ਼ੇ ਪ੍ਰਗਟ ਹਨ ਸ਼ਰੀਰ ਦੇ ਜਿਵੇਂ ਕਿ ਦੋ ਕੰਨ ਦੋ ਨੱਕ ਦੇ ਸੇਕ ਇਕ ਮੂੰਹ ਦੋ ਅੱਖਾਂ ਅਤੇ ਦੋ ਮਲ ਮੂਤਰ ਵਾਲੀਆਂ ਜਗਾਹ ਕੁੱਲ ਮਿਲਾ ਕੇ ਨੌਂ ਦਰਵਾਜ਼ੇ ਹੋ ਗਏ। ਅਤੇ ਜੋ ਦਸਵਾਂ ਦੁਆਰ ਹੈ ਉਹ ਗੁਪਤ ਹੈ ਜਿਥੇ ਕਿ ਪ੍ਰਮਾਤਮਾ ਦਾ ਨਾਮ ਚਲਦਾ ਹੈ ਜਿਸ ਨੂੰ ਅਨਹਦ ਆਵਾਜ਼ ਕਹਿੰਦੇ ਹਨ ਅਤੇ ਉਥੋਂ ਹੀ ਹਰੀ ਰਸ ਵਰਸਦਾ ਹੈ ਪਰ ਇਸਨੂੰ ਉਹ ਹੀ ਮਹਿਸੂਸ ਕਰ ਸਕਦਾ ਹੈ ਜਿਹਦੀ ਭਾਵਨਾ ਗੁਰੂ ਸਾਹਿਬ ਨਾਲ ਜੁੜ ਜਾਂਦੀ ਹੈ ਮਤਲਬ ਜੋ ਗੁਰਬਾਣੀ ਪੜ੍ਹ ਸੁਣ ਕੇ ਉਸ ਤੇ ਅਮਲ ਕਰਦੇ ਹਨ ਅਤੇ ਉਹ ਹਰ ਵਕਤ ਅਨੰਦ ਵਿਚ ਰਹਿੰਦੇ ਹਨ ਅਤੇ ਉਨ੍ਹਾਂ ਦੀ ਅਵਸਥਾ ਦੁੱਖ ਸੁੱਖ ਤੋਂ ਉੱਪਰ ਉੱਠ ਜਾਂਦੀ ਹੈ ਜਨਮ ਮਰਨ ਦੇ ਚੱਕਰ ਚੋਂ ਨਿਕਲ ਜਾਂਦੇ ਹਨ।ਸੋ ਬੇਨਤੀ ਹੈ ਕਿ ਜੋ ਪੜ੍ਹੇ ਹਨ ਗੁਰਬਾਣੀ ਖੁਦ ਪੜ੍ਹੋ ਸੁਣੋਂ ਤੇ ਹੌਲੀ ਹੌਲੀ ਮੰਨਣ ਚ ਵੀ ਆ ਜਾਵੇਗੀ ਤੇ ਪਤਾ ਵੀ ਲੱਗ ਜਾਵੇਗਾ ਕਿ ਅਸਲ ਗੱਲ ਕੀ ਹੈ। ਸੋ ਜੇ ਕਿਸੇ ਨੂੰ ਠੀਕ ਨਾ ਲੱਗੇ ਤਾਂ ਮੁਆਫ਼ ਕਰਨਾ।
@AmanDeep-lo3zx
@AmanDeep-lo3zx 3 сағат бұрын
ਜੀਓ ਵੈਦ ਜੀ❤❤😊
@KashmirSingh-pt5pw
@KashmirSingh-pt5pw 5 күн бұрын
Very very informative. Thanks ji
@manminderkaur4714
@manminderkaur4714 14 күн бұрын
Bohat vdhia kiha ji vihar changa rakhho belenes ch raho te dooje da haak v na maro eh mera v sochna aw ji Thank you uncle ji🙏🏻🙏🏻👌👍
@KamaljeetKaur-ce9wc
@KamaljeetKaur-ce9wc 13 күн бұрын
Bot hi badiya galan dasiya har gal srahe jog h aaj kal kise ghar vich mata ghar wali te nu di kadr hani
@gora88johal
@gora88johal 19 күн бұрын
ਮਾਫ਼ ਕਰਨਾ ਕੋਈ ਗੱਲ ਦਾ ਪੂਰੀ ਸਿਰੇ ਨਹੀਂ ਲਾਈ,, ਨਾ ਮੂੰਹ ਨਾ ਸਿਰ,, ਨਾ ਕੋਈ ਵਿਸ਼ਾ,,, ਵੈਦ ਹੋਣ ਦਾ ਕੋਈ ਸਬੂਤ ਦਿੱਤਾ ਕੋਈ ਬਿਮਾਰੀ ਵਰੇ ਜਾਣਕਾਰੀ ਯਾਂ ਕੁਝ ਹੋਰ ,, ਇਹ ਗੱਲਾਂ ਤਾਂ ਸਭ ਸਾਡੇ ਬਜ਼ੁਰਗ ਆਮ ਹੀ ਦਸਦੇ ਰਹਿੰਦੇ ਹਨ
@majhewalejatt7831
@majhewalejatt7831 20 күн бұрын
Lok rab to nhi dharma to dukhi aa rab ta ek hosla den vali power aa
@ParminderSingh-si6ny
@ParminderSingh-si6ny 14 күн бұрын
One million comment, Right
@khosakhosa1284
@khosakhosa1284 4 сағат бұрын
bilkul Right ji
@mssarao
@mssarao 19 күн бұрын
ਜੇ ਜ਼ਿੰਦਗੀ ਇੱਕ ਸੁਫਨਾ ਹੈ।ਤਾਂ ਮਰਨ ਤੋਂ ਬਾਅਦ ਸਾਡੀ ਅੱਖ ਕਿਥੇ ਖੁਲਦੀ ਹੈ ?🙏
@ParamjitKaur-bp4de
@ParamjitKaur-bp4de 14 күн бұрын
27:16 ਜੀਵਨ ਇੱਕ ਸੁਪਨਾ ਹੀ ਹੈ। ਸਾਡਾ ਅਸਲ ਘਰ ਤਾਂ ਪਰਮ ਆਤਮਾ ਦਾ ਘਰ ਹੀ ਹੈ। ਜਦੋਂ ਅਸੀਂ ਬਹੁਤ ਪ੍ਰੇਸ਼ਾਨ ਹੁੰਦੇ ਹਾਂ ਤਾਂ ਕਿਉੰ ਰੱਬ ਨੂੰ ਹੀ ਕਹਿੰਦੇ ਹਾਂ ਰੱਬਾ ਬੁਲਾ ਲੈ ।ਜਾਂ ਇਹ ਸਮਝ ਲਵੋ ਸਾਡਾ ਧਰਤੀ ਗ੍ਰਹਿ ਦਾ ਵੀਜ਼ਾ ਲੱਗਿਆ ਹੈ।
@vickyvickt1477
@vickyvickt1477 12 күн бұрын
​@@ParamjitKaur-bp4de500 percent Agree madem.
@AmritpalSingh-n4l
@AmritpalSingh-n4l 15 күн бұрын
Thank you 🙏 very very good thank
@JASWINDERsingh-cm4hp
@JASWINDERsingh-cm4hp 14 күн бұрын
ਵੈਦ ਜੀ ਤੁਸੀ ਤਾਂ ਬਹੁਤ ਬੋਝ ਚੁਕੀ ਫਿਰਦੇ ਹੋ ਬਹੁਤ ਭਰਮਾਂ ਵਿੱਚ ਜੀਅ ਰਹੇ ਹੋ
@AartiAarti-g7z
@AartiAarti-g7z 19 күн бұрын
vaid ji bhout vadia lagea tuhadia gallan te tuhade vichar sun ke
@jaswinderbrar8954
@jaswinderbrar8954 13 күн бұрын
Very nice Vad Manjeet Singh ji
@KalaMirpuria
@KalaMirpuria 16 күн бұрын
Bahut vadia galla dasia bhai sahib ne bahut bahut Dhanbad ji app ji da ji 🙏
@ashokklair2629
@ashokklair2629 13 күн бұрын
ਵੈਦਦ ਮਨਜੀਤ ਇਕ ਮਹਾ ਮੂਰਖ ਹੈ। ਕਿਉਕਿ ਗੁਰੂ ਅਰਜਨ ਦੇਵ ਜੀ ਦਾ ਫੁਰਮਾਨ ਹੈ ਕਿ ਕੋਈ ਵੀ ਦੁਖੀ ਮਨੁਖ, ਜੇ ਰੱਬ ਦਾ ਸਿਮਰਨ ਕਰੇਗਾ, ਉਸਦੇ ਕਲ-ਕਲੇਸ ਦੂਰ ਹੋਣਗੇ:- ਸਿਮਰਉ ਸਿਮਰਿ ਸਿਮਰਿ ਸੁਖ ਪਾਵਉ।। ਕਲ ਕਲੇਸ ਤਨ ਮਾਹਿ ਮਿਟਾਵਉ।। ਪਰ ਇਹ ਮੂਰਖ ਡੁਪਲੀਕੇਟ ਕਾਮਰੇਡ, ਗੁਰੂ ਦੇ ਸਿਧਾਂਤ ਤੋ ਉਲਟ ਕਹਿੰਦੈ।਼
@AS-nc5wh
@AS-nc5wh 11 күн бұрын
ਵੀਰਾ ਲਿਖਿਆ ਜ਼ਰੂਰ ਆ,ਪਰ ਸਿਮਰਨ ਕਰਨ ਵਾਲੇ ਵੀ, ਕਹਿੰਦੇ ਕਹਾਉਂਦੇ ਸੰਤ ਮਹਾਂਪੁਰਸ਼ ਵੀ ਜਦੋਂ ਬਿਮਾਰ ਹੁੰਦੇ ਆ ਜਾਂਦੇ ਉਹ ਡਾਕਟਰਾਂ ਕੋਲ ਈ ਆ ਸਾਰੀ ਉਮਰ ਰੱਬ ਦੇ ਚਮਤਕਾਰਾਂ ਦੀ ਗੱਲ ਕਰਨ ਵਾਲੇ ਭਾਈ ਗੁਰਇਕਬਾਲ ਸਿੰਘ ਨੇਂ ਵੀ ਅਮ੍ਰਿਤ ਸਰ ਵਿੱਚ ਤਰਨਤਾਰਨ ਰੋਡ ਤੇ ਹਸਪਤਾਲ ਖੋਲ੍ਹਿਆ ਹੋਇਆ, ਸ਼੍ਰੋਮਣੀ ਕਮੇਟੀ ਨੇਂ ਵੀ ਖੋਲ੍ਹੇ ਹੋਏ ਨੇਂ
@ashokklair2629
@ashokklair2629 2 күн бұрын
*​@@AS-nc5wh* ਜੀ! ਪਹਿਲੀ ਗੱਲ ਇਸ ਕੁੰਮੈਂਟ ਨੂੰ ਦੋਬਾਰਾ ਧਿਆਨ ਨਾਲ ਵਾਚਣਾ ਕਰੋ ਜੀ!, ਕਿ ਪੰਜਵੇ ਪਾ: ਜੀ, **ਸਿਮਰਨ** ਕਰਨ ਦਾ ਲਾਭ ਇਹ ਦਸਦੇ ਹਨ ਕਿ , ""ਦੁਖ"" & ""ਕਲੇਸ"" ਦੂਰ ਹੁੰਦੇ ਹਨ। ਉਦਾਹਰਣ:- ਜਿਵੇ ਦੋ ਸਕ ਭਰਾਵਾ ਦਾ ਐਕਸੀਡੈਂਟ ਹੋ ਗਿਆ। ਤੇ ਇਕੋ ਹੌਸਪਿਕਲ ਵਿਚ ਦੋਨੋ ਦੇ ਬੈਂਡ, ਬਰਾਬਰ ਲੱਗੇ ਹਨ! ਪਰ ਇਕ ਭਰਾ ਸਿਮਰਣ ਕਰਨ ਵਾਲੇ ਦੀਆ, ਦੋਨੋ ਲੱਤਾ ਪੱਟਾਂ ਦੀਆ ਜੜਾਂ ਤੋ ਵਢੀਆ ਗਈਆ, ਤੇ ਦੋਨੋ ਬਾਹਵਾਂ ਵੀ ਮੋਢਿਆ ਤੋ ਵਢੀਆ ਗਈਆ, ਤੇ ਸਿਰਫ ਸਰੀਰ (ਧੜ) ਬਾਕੀ ਰਹਿ ਗਿਆ। ਪਰ ਸਿਮਰਨ ਕਰਨ ਵਾਲਾ ਫਿਰ ਵੀ, ਅੰਦਰਲੇ ਮਨੋ ਖੁਸ਼ ਰਹੇਗਾ, । ਮੇਨ ਗੱਲ ਕਿ ਸਿਮਰਨ ਕਰਨ ਵਾਲਾ ਇਤਨਾ ਦੁੱਖ ਹੁੰਦਿਆ ਹੋਇਆ ਵੀ, ਦੁੱਖ ਨਹੀ ਮੰਨੇਗਾ। 👉🏿ਦੂਸਰੇ ਭਰਾ ਦੀ ਸਿਰਫ ਇਕ ਉਂਗਲੀ ਕਟੀ ਗਈ, ਤੇ ਉਸੇ ਦਿਨ ਇਸ ਭਰਾ ਦੀ (ਸੌ ਕਰੋੜ) ਦੀ ਲਾਟਰੀ ਨਿਕਲ ਆਈ। ਪਰ ਫਿਰ ਵੀ ਇਹ ""ਸਿਮਰਨ"" ਤੋ ਹੀਣਾ ਹੋਣ ਕਰਕੇ, ਦੁਖੀ ਹੀ ਰਹੇਗਾ, ਕਦੇ ਵੀ ਸੁਖੀ ਨਹੀ ਹੋ ਸਕਦਾ ! ⭕👉🏿ਪਰ ਸਿਮਰਨ ਦਾ ਅਰਥ ਵਾਹਿਗੁਰੂ, ਵਾਹਿਗੁਰੂ ਕਰਨਾ ਨਹੀ, ""ਸਿਮਰਨ"" ਤਾ ਇਕ ਆਪਣੇ ਅਸਲੀ ਸ੍ਵਰੂਪ ਦੀ ""ਪਹਿਚਾਣ"" ਹੈ ਜੀ! ਕਿਉਕਿ ਰਾਮ ਰਾਮ ਤਾ ਬਹੁਤ ਦੁਨੀਆ ਕਰਦੀ ਐ, ਜਿਵੇ ਵਾਹਿਗੁਰੂ ਵਾਹਿਗੁਰੂ ਤਾ ਬਹੁਤ ਸਿੱਖ ਵੀ ਕਰਦੇ ਹਨ, ਪਰ ਇਹ ""ਸਿਮਰਨ'' ਨਹੀ। ਇਹ ਸਿਰਫ ਜੀਭ ਨਾਲ ਜਾਪਣਾ ਹੈ। 👉🏿ਬਿਨੁ ਜਿਹਬਾ ਜੋ ਜਪੈ ਹਿਆਇ, ਸੋ ਜਾਣੈ ਕੈਸਾ **((ਨਾਉ))** ।। ਸੋ ਸਚ ਜਾਣੋ ਇਹ ਬੀਡੀਓ ਬਣਾਉਣ ਵਾਲਾ ਵੀ ਅਸਲੀ ਨਾਸਤਕ ਜਾ ਅਸਲੀ ਕਾਮਰੇਡ ਨਹੀ, ਇਹ ਵੀ **((ਨਕਲੀ))** ਨਾਸਤਕ , ਨਕਲੀ ਕਾਮਰੇਡ ਹੈ। ਜੇਹੜਾ ਅਸਲੀ ""ਨਾਸਤਕ"" ਹੁੰਦੈ, ਉਹ ਬਹੁਤ ਸੱਚਾ ਪੱਕਾ ਮਨੁਖ ਹੁੰਦੈ, ਤੇ ਉਹ ਆਪਣੀ ਮੰਜਲ ਤੇ ਪਹੁੰਚਣ ਵਿਚ ਕਾਮਯਾਬ ਹੋ ਜਾਂਦੈ।
@ashokklair2629
@ashokklair2629 2 күн бұрын
​@@AS-nc5wh ਜੀ! ਤੁਸੀ, ਸਿਮਰਨ & ਦੁਖ ਨੂੰ ਸਮਝੇ ਹੀ ਨਹੀ!!
@AS-nc5wh
@AS-nc5wh 2 күн бұрын
@@ashokklair2629 ਤੁਸੀਂ ਸਮਝਾ ਦਿਓ ਵੀਰ ਜੀ 🙏
@HarbhajanSingh-ii8ej
@HarbhajanSingh-ii8ej 14 күн бұрын
Sardar manjit Singh ji jionde vasde raho ji amazing understanding.keep it up brother.
@rameshsingh6969
@rameshsingh6969 18 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ ਜੀਓ❤❤
@amarjeetsinghminhas1981
@amarjeetsinghminhas1981 14 күн бұрын
Very nice and very true God bless you 🙏
@daulatramsharma7162
@daulatramsharma7162 19 күн бұрын
Bahut badhiya vichar ❤
@Ramn439
@Ramn439 19 күн бұрын
ਸਤ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਬਹੁਤ ਧੰਨਵਾਦ
@vinaygill2141
@vinaygill2141 12 күн бұрын
ਦੁਨੀਆਂ ਤੇ ਜਿੰਨੇ ਵੀ ਗਰੀਬ ਜਾਂ ਲੋਕਾਂ ਦੇ ਸਤਾਏ ਹੋਏ ਹਨ ਸਿਰਫ ਉਹ ਲੋਕ ਹੀ ਕਹਿੰਦੇ ਹਨ ਕਿ ਰੱਬ ਨਹੀਂ ਹੈ। ਇਹ ਬੰਦਾ ਵੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੈ
@humanoid25
@humanoid25 11 күн бұрын
je ਰੱਬ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਸਵਾਮੀ ਦਯਾਨੰਦ ਸਰਸਵਤੀ ਜੀ ਦੀ satyarth prakash ਗ੍ਰੰਥ ਪੜ੍ਹੋ, ਜੇ ਪੂਰਾ ਗ੍ਰੰਥ ਨਹੀਂ ਪੜ੍ਹ ਸਕਦੇ ਤਾਂ satyarth prakash saral book pdf download ਕਰਕੇ ਪੜ੍ਹੋ, ਅਤੇ ਤੁਹਾਨੂੰ ਰੱਬ, ਆਤਮਾ ਅਤੇ ਕੁਦਰਤ ਦੀ ਸਹੀ ਵਿਆਖਿਆ ਪਤਾ ਲੱਗੇਗੀ, ਧੰਨਵਾਦ🙏
@RanjitSingh-yu2ns
@RanjitSingh-yu2ns 19 күн бұрын
ਬਹੁਤ ਵਧੀਆ ਸੁਨੇਹਾ ਦੇਣ ਲਈ ਧੰਨਵਾਦ
@sukhwantsingh9013
@sukhwantsingh9013 14 күн бұрын
Best of luck. Very nice. Vill. Vadian, GHS.
@maheyfabrications3690
@maheyfabrications3690 13 күн бұрын
You are too right vaid ji
@balwindersinghgrewal5931
@balwindersinghgrewal5931 14 күн бұрын
ਬਹੁਤ ਵਧੀਆ ਲੱਗਿਆ ਹੈ ਆਪ ਜੀ ਦਾ ਪ੍ਰੈਗਰਾਮ ਧੰਨਵਾਦ ਜੀ ਵਾਹਿਗੁਰੂ ਜੀ
@MdYakub-br5xk
@MdYakub-br5xk 18 күн бұрын
ਮੈਂ,,,,,, ਮੈਂ,,,,,,,, ਮੈਂ,,,
@Simranguruindia
@Simranguruindia 19 күн бұрын
ਬਾਣੀ ਤੇ ਠੀਕ ਆ ਭਰਾਵਾ. ਸ਼ਬਦ ਤੁਸੀਂ ਸਾਰੇ ਗਲਤ ਪੜ ਰਹੇ ਓ..... ਸਾਰੀਆਂ ਪੰਕਤੀਆਂ ਗਲਤ
@rupinderkaur9365
@rupinderkaur9365 19 күн бұрын
Ver g tusi galti kinni jaldi das diti 😢 par jo giyan dita usdi gal vi kar lao. Guru g bhavna dekhde a ... shota bacha totla bolda ta asi usnu ta galti nahi keh sakde. Lattan na khicho tusi akal giyal laogi 🙏
@HS-714
@HS-714 13 күн бұрын
​@@rupinderkaur9365nahi je Gurbani hi galt padi fer Arth kiwe sahi nikln ge?? Logic ki hoea thodi galh da??
@gurcharansingh6287
@gurcharansingh6287 20 күн бұрын
ਤੁਸੀਂ ਜੋਸ਼ ਤੇ ਆਏ ਹੋ ਗੱਲ ਕਰ ਰਹੇ ਹੋ ਪਰ ਤੁਹਾਡਾ ਗਿਆਨ ਬੜਾ ਅਧੂਰਾ ਹੈ
@BhupinderSingh-en9id
@BhupinderSingh-en9id 19 күн бұрын
Very good
@Rehan__55
@Rehan__55 17 күн бұрын
Shi gl aaa Jaan❤koi juth nii..
@jagdevbrar6100
@jagdevbrar6100 13 күн бұрын
ਤੂੰ ਹੈ ਹੀ ਲਾਗੀ ਦੇ ਕਾਬਿਲ ਜੋ ਰੱਬ ( ਪ੍ਰਮਾਤਮਾ ) ਨੂੰ ਨਹੀਂ ਮੰਨਦਾ ਦਸਾਂ ਪਾਤਸ਼ਾਹੀਆਂ ਅਤੇ ਭਗਤਾਂ ਨੇ ਬਾਣੀ ਦੇ ਵਿੱਚ ਇੱਕ ਇੱਕ ਸ਼ਬਦ ਦੇ ਵਿੱਚ ਲਿਖਿਆ ਹੈ
@merapunjab6443
@merapunjab6443 13 күн бұрын
ਛੁੱਟੀਆਂ ਸੁਣ ਨਾ ਤੇਰੇ ਵੱਸ ਦਾ ਰੋਗ ਨਹੀ🙏
@amandeep-yo8ws
@amandeep-yo8ws 5 күн бұрын
Rab hi sab kuch hai
@ManjeetKaur-y3q4e
@ManjeetKaur-y3q4e Күн бұрын
Very nice vidio
@kulwinderkaurpahal9599
@kulwinderkaurpahal9599 13 күн бұрын
Asi dukh ch rabb nu hi yaad krdey a. Is ly dukh hi bande nu rabb de near krda
@advocatejagmohansinghbhatt6707
@advocatejagmohansinghbhatt6707 20 күн бұрын
Very correct and rightly said.
@Bhawani0908
@Bhawani0908 7 күн бұрын
ਇਸ ਨੂੰ ਧਿਆਨ ਨਾਲ ਸੁਣਿਆ ਜਾਵੇ ਤਾਂ ਇਹ ਜਾਣਕਾਰੀ ਨਿੱਕਲ ਦੀ ਕਿ ਮਾਨਸਿਕ ਤੌਰ ਤੇ ਸਹੀ ਨਹੀਂ ਹੈ ਜੇਕਰ ਕੋਈ ਵਿਅਕਤੀ ਚੈਕ ਕਰ ਰਹੇ ਤਾਂ ਆਪਣੇ ਆਲੇ ਦੁਆਲੇ ਹੀ ਘੁੰਮਦੇ ਫਿਰਦੇ ਵੇਖ ਲਵੋ ਕੋਈ ਵਿਅਕਤੀ ਮਾਨਸਿਕ ਤੌਰ ਤੇ ਸਹੀ ਨਹੀਂ ਹੈ ਉਸਦੀ ਸਥਿਤੀ ਤੇ ਇਹ ਇੱਕੋ ਹੀ ਹੈ ਸਿਰਫ ਪੜ੍ਹਿਆ ਤੇ ਅਨਪੜ ਤੇ ਦੂਜਾ ਕੱਪੜੇ ਦਾ ਰਹਿਣ ਸਹਿਣ ਦਾ ਵੱਖਰੇਵਾਂ ਹੋ ਸੱਕਦਾ ਬੱਕਰਾ ਵੀ ਘੱਟ ਮੈ ਮੈ ਕਰਦਾ ਇਹ......
@RajinderSingh-v1n
@RajinderSingh-v1n 21 күн бұрын
17:49 ਗ਼ਲਤ ਨਾ ਬੋਲੋ ਜੀ, ਸਹੀ ਸ਼ਬਦ ਆ- ਜੁਗਿ ਜੁਗਿ ਆਪੋ ਆਪਣਾ ਧਰਮੁ ਹੈ, ਸੋਧਿ ਦੇਖਹੁ ਬੇਦ ਪੁਰਾਨਾ।।
@surjitbhatti1623
@surjitbhatti1623 19 күн бұрын
Extraordinary indeed!
@sahilbaisal7374
@sahilbaisal7374 20 күн бұрын
ਵਾਹਿਗੁਰੂ ਵਾਹਿਗੁਰੂ ❤
@HarwinderSingh-v2d
@HarwinderSingh-v2d 13 күн бұрын
ਵਾਹਿਗੁਰੂ ਜੀ ਆਪ ਨੇ ਹਨੇਰਾ ਤੇ ਦੂਰ ਕਿਤਾ ਪਰ ਆਪਨਾ ਪਤਾ ਨਹੀਂ ਦਸਿਆ ਆਪ ਦਾ ਦਿਨ ਤੋਂ ਧੰਨ ਵਾਦ ਸੀ ੭੯੦੦੬੩੫੭੧੨ ਪਤਾ❤❤❤
@P.WilsonPeter
@P.WilsonPeter 15 күн бұрын
Very very nice
@BaljinderKaur-ce9ru
@BaljinderKaur-ce9ru 13 күн бұрын
Very good vaid jeee
@TarsemSingh-ec9qo
@TarsemSingh-ec9qo 20 күн бұрын
ਸ਼ਰਦਾਰ ਜੀ ਅਾਪ ਦੀਅਾਂ ਗॅਲਾਂ 100 % ਦਰੂਸ਼ਤ ਹਨ ,ਜੀ "
@hamirsinghsingh8102
@hamirsinghsingh8102 14 күн бұрын
Bahut badhiya ji
@HarjinderSingh-tl5su
@HarjinderSingh-tl5su 20 күн бұрын
Very good news ❤❤❤❤
@roopChand-z9t
@roopChand-z9t 6 күн бұрын
Very nice and noble vaid
@Sukhu97
@Sukhu97 19 күн бұрын
True lines
@ManjitKaur-f5y
@ManjitKaur-f5y 15 күн бұрын
ਤਜ ਦਾ ਮਤਲਬ ਹੁੰਦਾ ਤਿਆਗ ਦੇਣਾ ਬੲਈ ਹੰਸ ਨੇ ਕਾੲਇਆ ਤਜ ਤੀ ਤਿਆਗ ਦਿਤੀ ਜੀ
@baljinderkaur5586
@baljinderkaur5586 14 күн бұрын
🙏 Bot vadiya ji
@charanjitsingh9632
@charanjitsingh9632 20 күн бұрын
Very nice thanks for loading this video
@ਵੈਦਮੋਦਨਕਾ
@ਵੈਦਮੋਦਨਕਾ 19 күн бұрын
ਵੈਦ ਜੀ ਤੁਸੀਂ ਕਦੇ ਲੱਤ ਫੜ ਲੈਦੇ ਹੋ ਕਿਸੇ ਦੀ ਬਾਂਹ ਫੜ ਲੈਦੇ ਹੋ ਕੋਈ ਗੱਲ ਸਿਰੇ ਲਾਓ ਨਾ ਕੋਈ ਗੁਰਬਾਣੀ ਦੀ ਗੱਲ ਦੱਸ ਰਹੇ ਹੋ ਨਾ ਗਿਆਨ ਦੀ ਗੱਲ ਦੱਸ ਰਹੇ ਹੋ ਕਦੇ ਕਿੱਧਰ ਨੂੰ ਭੱਜ ਲੈਂਦੇ ਹੋ ਕਦੇ ਕਿੱਧਰ ਨੂੰ ਭੱਜ ਲੈਦੇ ਹੋ ਜੇਕਰ ਤੁਹਾਡੇ ਕੋਲ ਗਿਆਨ ਆ ਜਾਂ ਗੁਰਬਾਣੀ ਵਾਲੇ ਜਾਣਦੇ ਹੋ ਤਾਂ ਤੁਸੀਂ ਊਟ ਪਟਾਂਗ ਗੱਲਾਂ ਕਰਕੇ ਐਵੇਂ ਹੀ ਲੋਕਾਂ ਚ ਭਰਮ ਭੁਲੇਖੇ ਪਾਈ ਜਾਦੇ ਹੋ ਕਿਰਪਾ ਕਰਕੇ ਤੁਸੀਂ ਕੋਈ ਇੱਕ ਵਿਸਾ ਫੜੋ ਉਸ ਵਿਸ਼ੇ ਨੂੰ ਡਿਟੇਲ ਨਾਲ ਦੱਸੋ ਫਿਰ ਹੀ ਪਤਾ ਲੱਗੂ ਕਿ ਤੁਸੀਂ ਗਿਆਨ ਦੀ ਗੱਲ ਕਰ ਰਹੇ ਹੋ
@HarvinderSingh-ih6ob
@HarvinderSingh-ih6ob 9 күн бұрын
Simran ta jaruri h ji is naal Banda apne vichara de apne nede onda h ji 🌸💮🪴
@JagjitSingh-lw8fm
@JagjitSingh-lw8fm 21 күн бұрын
ਵੈਦ ਜੀ ਮੇਰੇ ਦੋ ਸਵਾਲ ਨੇ, 1. ਬੰਦਾਂ ਘਰ ਵਾਲੀ ਔਰਤ ਨੂੰ ਦੇਵੀ ਮੰਨਦੈ ਪਰ ਉਹ ਬੰਦੇ ਨੂੰ ਮੰਦਾ ਬੋਲਦੀ ਐ ਤਾਂ ਬੰਦਾ ਕੀ ਕਰੇ। 2.ਗਵਾਂਡੀ ਵੱਟ ਵੱਢਣੋ ਨੀ ਹਟਦਾ ਫੇਰ ਕੀ ਕਰੇ।
@SukhjinderSingh-ru1ts
@SukhjinderSingh-ru1ts 20 күн бұрын
ਬਿਲਕੁੱਲ ਸਹੀ
@dalbirgrewal6469
@dalbirgrewal6469 19 күн бұрын
ਜਦੋਂ ਵੀਰ ਤੁਹਾਡੇ ਅੰਦਰ ਸਬਰ ਆ ਗਿਆ ਉਹਨਾ ਦਾ ਕੇਹਾ ਸੁਣਿਆ ਸਬ ਬੇਅਰਥ ਲੱਗਣ ਲੱਗ ਜਾਣਾ ਸਬਰ ਗਿਆਨ ਨਾਲ ਮਿਲਦਾ ਤੁਹਾਡੇ ਅੰਦਰ ਏਨੀ ਤਾਕਤ ਆ ਜਾਂਦੀ ਉਹਨਾ ਦਾ ਗਲਤ ਬੋਲਿਆ ਤੁਹਾਨੂੰ ਸੋ ਨਹੀਂ ਸਕਦਾ
@mehtacomputersgoriwala4411
@mehtacomputersgoriwala4411 15 күн бұрын
Right
@ashokklair2629
@ashokklair2629 Күн бұрын
ਬਹੁਤੀ ਲਿਹਾਜ ਵੀ ਕੁਤਿਆ ਦੀ ਰੰਨ ਹੈ!
@sarabjitshergill6991
@sarabjitshergill6991 20 күн бұрын
Ehna dey hor videos v banao bahut wadiya vichar hune . Thanks ❤🙏
@letsgowithme2901
@letsgowithme2901 19 күн бұрын
bahut wadhia jankari
@parmjitkaur8519
@parmjitkaur8519 10 күн бұрын
Very nice veer ji 💅💅
@RajinderKaur-bq1fm
@RajinderKaur-bq1fm 18 күн бұрын
ਅੱਜ ਕੰਨ ਖੁੱਲ ਗਏ ਵੇਦ ਜੀ ਹੁਣ ਸਾਰੀਆ ਵੀਡੀਓ ਕੱਡੀਆ ਸੁਣਿਆ ਕਰਾਗੇ ਗੁਰਦਾਸਪੁਰ ਤੋ ਅਸੀ🙏🏼❤️
@jasbirsandhu5688
@jasbirsandhu5688 20 күн бұрын
ਕਮਾਲ ਦੀ ਜਾਣਕਾਰੀ ਦਿੱਤੀ... ਇਸੇ ਗਿਆਨ ਦੀ ਘਾਟ ਕਾਰਨ ਅਸੀਂ ਭਟਕ ਰਹੇ ਆ ..ਝੂਠੀਆਂ ਜਿਹੀਆਂ ਗੱਲਾਂ ਕਰਦੇ ਨੇ ਬਾਬੇ ਬਿਨਾਂ ਕਿਸੇ ਤਰਕ ਦੇ ..ਪਰ ਤੁਹਾਡੀ ਹਰ ਗੱਲ ਵਿਚ ਤਰਕ ਸੀ ..ਗੱਲਾਂ ਸਾਫ ਤੇ ਸਮਝ ਵਿਚ ਆਉਣ ਵਾਲੀਆਂ ਸੀ ਬਹੁਤ ਬਹੁਤ ਧੰਨਵਾਦ🙏🙏🙏
@MNX-l4b
@MNX-l4b 17 күн бұрын
ਇਹ ਤਾਂ ਬਕਵਾਸ ਕਰਦਾ ਹੈ ।ਕੋਈ ਮੁੜਦਾ ਹੈ ਇਹ
@Jaspal1469
@Jaspal1469 12 күн бұрын
ਮੈਨੂੰ ਤਾਂ ਇਹਦਾ ਆਵਦਾ ਕੋਈ ਗਿਆਨ ਨਹੀਂ ਲਗਦਾ ਗਿਆਨ ਦੀਆਂ ਗੱਲਾਂ ਜੋ ਹਨ ਓਹ ਗੁਰੂਬਾਣੀ ਦੀ ਵਿਆਖਿਆ ਹੀ ਹੈ
@HarpalSingh-vp6cc
@HarpalSingh-vp6cc 8 күн бұрын
ਬਾਈ ਜੇ ਸੁਖੀ ਰਹਿਣੇ ਤਾ ਵਹਿਗੁਰੂ ਨਾਲ ਟੁੱਟੀ ਹੋਈ ਲੀਵ ਜੋੜੋ
@kewalkrishan-7072
@kewalkrishan-7072 12 күн бұрын
Good❤
@melasinghsandhusandhu
@melasinghsandhusandhu 13 күн бұрын
V good🎉
@JASKIRATSINGH-b5z
@JASKIRATSINGH-b5z 20 күн бұрын
Waheguru ji
@baljitsingh8757
@baljitsingh8757 20 күн бұрын
Waheguru hi ! Very good ji ! ਦੁਨੀਆ ਕਥਾਵਾਚਕ ਪਰੇ ਤੋ ਪਰੇ ਜੀ ਕੌਈ ਅੰਤ ਨਹੀ ਗੁਰਮੁਖਾ ਦਾ ਜੀ !ਚੜਦੀ ਕਲਾ ਚ ਰਹੇ ਜੀ ਗਿਆਨ ਦੇਣ ਵਾਸਤੇ 🙏🙏🙏
@balbirtakhar2426
@balbirtakhar2426 13 күн бұрын
Thanks ❤😂 krei on
@mohinderpal8052
@mohinderpal8052 13 күн бұрын
Vaidsabthankyouverygood
@RajinderSingh-v1n
@RajinderSingh-v1n 20 күн бұрын
24:32 ਵੈਦ ਜੀ ਵਾਰ ਵਾਰ ਗਲਤ ਨਾ ਬੋਲੋ ਜ਼ੀ, ਅਠੀ ਪਹਰੀ ਅਠ ਖੰਡ ਨਾਵਾ ਖੰਡ ਸਰੀਰੁ …।।
@jagtarsingh7019
@jagtarsingh7019 18 күн бұрын
Veer ji tuhade saare commens pde bahut vadhia lagga
@RajinderSingh-v1n
@RajinderSingh-v1n 14 күн бұрын
@@jagtarsingh7019 ਸ਼ੁਕਰੀਆ ਬਾਈ ਜੀ। ਗ਼ਲਤ ਬੋਲਣ ਨਾਲ਼ੋਂ ਤਾਂ ਚੰਗਾ ਇਹ ਸੀ ਕਿ ਗੁਰਬਾਣੀ ਵਿੱਚੋਂ ਮਿਸਾਲ ਨਾ ਦੇਵੋ ਜੀ । ਮੈਂ ਕੋਸ਼ਿਸ਼ ਕਰਦਾ ਹਾਂ ਕਿ ਲ ਪੈਰ ਬਿੰਦੀ ਪਾਈ ਜਾਵੇ,ਜਿੱਥੇ ਜੀਭ ਤਾਲੂਏ ਨਾਲ਼ ਨਹੀਂ ਲੱਗਦੀ।
@tarloksingh3636Dsp
@tarloksingh3636Dsp 21 күн бұрын
Thanks Sir ji God bless you ❤️❤️❤️🙏🙏🙏🙏
@JaspalSingh-ph5bl
@JaspalSingh-ph5bl 19 күн бұрын
Very nice ji ❤❤❤
@LACHHMANSINGH-c8q
@LACHHMANSINGH-c8q 20 күн бұрын
Vahaguru dhan ho ap ji
@HarpalSingh-vp6cc
@HarpalSingh-vp6cc 8 күн бұрын
ਜਿਸ ਨੂੰ ਵਿਵੇਕ ਬੁਧ ਕਿਹਦੇ ਜੋ ਗੁਰੂ ਗ੍ਰੰਥ ਸਾਹਿਬ ਬਕਸ਼ਦਦੇ ਹੈ
@hsdsingh1184
@hsdsingh1184 10 күн бұрын
ਖੱਚ
@santani_4444
@santani_4444 8 күн бұрын
Esko kehte hai kalyug . Or kalyug mein aise logg . Boht teji sy bdd rhe hai . Or bol rhe hai bhgwaan hai hi nhi . Or dheere dheere ye new genration k dimaag mein bhi ghrr bnaa le gy . Or koi bhi bhgwaan ko maane gaa or uske baad .bhgwaan jbb prgat hongy toh sub khtmm ho jaygaa viyaktitav . Duniyaa bhgwaan kaa saamna nhi kr skti .😊😊 vo ek shakti hai .
@paramjitsingh496
@paramjitsingh496 19 күн бұрын
84 ਲੱਖ ਦੀ ਮਨੌਤ ਹੀ ਮਿਥਿਹਾਸ ਹੈ
Long Nails 💅🏻 #shorts
00:50
Mr DegrEE
Рет қаралды 8 МЛН
1, 2, 3, 4, 5, 6, 7, 8, 9 🙈⚽️
00:46
Celine Dept
Рет қаралды 108 МЛН
What type of pedestrian are you?😄 #tiktok #elsarca
00:28
Elsa Arca
Рет қаралды 30 МЛН
Real Man relocate to Remote Controlled Car 👨🏻➡️🚙🕹️ #builderc
00:24
ਜੀਵਨ ਸਾਥੀ NEGATIVE ਹੋਵੇ ਤਾਂ ਕੀ ਕਰੀਏ ? | Achieve Happily | Gurikbal Singh
10:31
Achievehappily: Self improvement health & wellness
Рет қаралды 188 М.
Long Nails 💅🏻 #shorts
00:50
Mr DegrEE
Рет қаралды 8 МЛН