ਸੁਣੋ ਕਿਉਂ ਪੰਜਾਬੀਆਂ ਨੇ ਪ੍ਰਵਾਸੀਆਂ ਨੂੰ ਪਿੰਡ 'ਚੋ ਕੱਢਿਆ ਬਾਹਰ, ਪਹੁੰਚ ਗਿਆ ਪੱਤਰਕਾਰ, ਅਸਲ ਸੱਚ ਆ ਗਿਆ ਸਾਹਮਣੇ

  Рет қаралды 116,693

Hamdard Media Group Canada

Hamdard Media Group Canada

Күн бұрын

ਸੁਣੋ ਕਿਉਂ ਪੰਜਾਬੀਆਂ ਨੇ ਪ੍ਰਵਾਸੀਆਂ ਨੂੰ ਪਿੰਡ ਵਿੱਚੋ ਕੱਢਿਆ ਬਾਹਰ, ਅਸਲ ਸੱਚ ਆ ਗਿਆ ਸਾਹਮਣੇ, ਤੁਸੀਂ ਵੀ ਹੋ ਜਾਓ ਸਾਵਧਾਨ
#parvasi #punjab #punjabi #latestnews #punjabupdate #punjabivillages

Пікірлер: 146
@gurpreetsinghatwal980
@gurpreetsinghatwal980 Ай бұрын
ਬਹੁਤ ਵਧੀਆ ਫੈਸਲਾ ਲਿਆ ਹੈ ਪਿੰਡ ਵਾਸੀਆਂ ਨੇ, ਇਨ੍ਹਾਂ ਬੱਈਆ ਨੂੰ ਜੇ ਨੱਥ ਨਾ ਪਾਈ ਤਾਂ ਇਨ੍ਹਾਂ ਨੇ ਪੰਜਾਬ ਦੀ ਪ੍ਰਭਾਸ਼ਾ ਹੀ ਬਦਲ ਕੇ ਰੱਖ ਦੇਣੀ ਹੈ।ਸੋ ਕਿਰਪਾ ਕਰਕੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਇਸ ਗੰਭੀਰ ਮੁੱਦੇ ਦਾ ਕੋਈ ਨਾ ਕੋਈ ਹੱਲ ਜ਼ਰੂਰ ਕਰਨ।
@VijayKumar-wo9yp
@VijayKumar-wo9yp 28 күн бұрын
ਬਹੁਤ ਵਧੀਆ ਕੀਤਾ ਪ੍ਰਵਾਸੀਆਂ ਨੂੰ ਪਿੰਡ ਵਿੱਚ ਕੱਢਣ ਦਾ ਬਹੁਤ ਵਧੀਆ ਕੀਤਾ ਇਨਾਂ ਨੂੰ ਤਾਂ ਪੰਜਾਬ ਤੋਂ ਹੀ ਕੱਡ ਦੇਣ ਚਾਹੀਦੀ ਵਾ ਲੁਧਿਆਣਾ ਸ਼ਹਿਰ ਵਿੱਚ ਬਹੁਤ ਜਾਂਦਾ ਗੰਦ ਪਾਇਆ ਹੋਇਆ ਏ😊
@user-zs9zc9ym3h
@user-zs9zc9ym3h 27 күн бұрын
ਸਹੀ ਕਿਹਾ ਤੁਸੀ ਗੁਟਖੇ ਨਾਲ ਇਹਨਾਂ ਨੇ ਸੜਕਾਂ ਗੰਦੀਆ ਕਰ ਦਿੱਤੀਆਂ ,ਇਹ ਨਸਲ ਬਹੁਤ ਗੰਦੀ ਆ
@PREETSINGH-mi6ic
@PREETSINGH-mi6ic Ай бұрын
ਜੇਕਰ ਸਮਾਂ ਰਹਿੰਦੇ ਪੰਜਾਬੀ ਨਾ ਸੰਭਲੇ ਤਾਂ ਇਹਨਾਂ ਨੂੰ ਸੰਭਾਲ ਲੈਣਾ ਹੈ ਪਈਆਂ ਨੇ
@Sidhumoosewala-wp2ux
@Sidhumoosewala-wp2ux Ай бұрын
ਸਹੀ ਫ਼ੈਸਲਾ ਬਿਲਕੁਲ ਸਹੀ ਕਿੱਸੇ ਯੂਪੀ ਬਿਹਾਰੀ ਦਾ ਕ੍ਰਾਈਮ ਡਾਟਾ ਪੁਲਿਸ ਬੇਰੀਫੀਕੇਸ਼ਨ ਚੈਕ ਨਹੀਂ ਹੁੰਦੀ ਉਲਟਾ ਉੱਥੇ ਦੇ ਜੰਮ ਪਲ ਦਾ ਪੰਜਾਬ ਦਾ ਅਧਾਰ ਕਾਰਡ ਵੋਟਰ ਕਾਰਡ ਬਣ ਜਾਂਦਾ ਕਿਉਂ ਫਰਜ ਕਰੋ ਜੋ ਭਇਆ ਤੁਸੀਂ ਘਰ ਰੱਖੇ ਆਂ ਤੁਹਾਨੂੰ ਥੋੜੀ ਪਤਾ ਅੱਗਲਾ ਪਿੱਛੇ ਕੀ ਕਰਦਾ ਆਇਆ ਆਂ ਇਹ ਭੇਤ ਨਹੀਂ ਦਿੰਦੇ ਸਾਡੇ ਭੇਤ ਦੇ ਦਿੰਦੇ ਫਿਰ ਲੁੱਟ ਹੁੰਦੇ ਮਰਦੇ ਆਂ ਤੁਹਾਨੂੰ ਨਹੀਂ ਪਤਾ ਅੱਗਲਾ ਪਿੱਛੇ ਕੋਈ ਚੋਰ ਠੱਗ ਸੀਰੀਅਲ ਕਿੱਲਰ ਬਲਾਤਕਾਰੀ ਹੋ ਸੱਕਦਾ ਸੋਂ ਪੰਜਾਬੀ ਓ ਬੱਚ ਕੇ ਰਵੋ ਸਾਵਧਾਨ ਰਵੋ ਪੰਜਾਬ ਚ ਕਦੇ ਸੁਣਿਆ ਸੀ ਬਚੇ ਚੁੱਕ ਹੁੰਦੇ ਜਾਂ ਰੇਪ ਵਰਗੀ ਕੋਈ 100 ਚੋਂ ਇੱਕ ਘਟਨਾ ਹੁੰਦੀ ਸੀ ਅੱਜ ਲੁੱਧਿਆਣੇ ਦੇਖੋ ਲੁਧਿਆਣਾ ਕੀ ਪੰਜਾਬ ਦੀ ਹਰ ਇੱਕ ਸਟੇਂਟ ਵਿੱਚ ਲੱਖਾਂ ਦੀ ਗਿਣਤੀ ਚ ਯੂਪੀ ਬਿਹਾਰੀ ਪਹਾੜੀ ਨੇਪਾਲੀ, ਬੰਗਾਲੀ ਬੈਠੇ ਆਂ ਕਿਉਂ ਪੰਜਾਬ ਸਰਕਾਰ ਕਿਉਂ ਫ਼ਿਕਰਵੰਦ ਨਹੀਂ ਪੰਜਾਬ ਲਈ ਪੰਜਾਬੀ ਲਈ ਪੰਜਾਬੀ ਓ ਪਹਿਲ ਹੋ ਗਈ ਸ਼ੁਰੂ ਹੋ ਜਾਵੋ ਬਿਨਾਂ pcc ਕ੍ਰਾਈਮ ਡਾਟਾ ਚੈਕ ਹੋਏ ਬਿਨਾਂ ਨਾ ਕੰਮ ਨਾ ਘਰ ਤੇਂ ਪੰਜਾਬ ਚ ਧਾਰਾਂ 371 ਮਾਨ ਸਰਕਾਰ ਲਾਜ਼ਮੀ ਕਰੇ ਜੇ ਬਾਦਲ ਕਾਂਗਰਸ ਨਹੀਂ ਕਰ ਸਕੀ ਤੁਸੀਂ ਕਰੋ ਪੰਜਾਬ ਚ ਜ਼ੇਕਰ ਬਾਹਰ ਦੇ ਰਾਜ ਤੋਂ ਕੋਈ ਆਉਂਦਾ ਇੱਥੇ ਬਿਜਨੇਸ ਕਰਦਾ ਪੰਜਾਬੀ ਨਾਲ ਭਾਈਵਾਲੀ ਤੋਂ ਬਿਨਾਂ ਨਾ ਕਰ ਸੱਕੇ ਹੋਰ ਸਟੇਂਟ ਚ ਇਹ ਰੂਲ ਕੀਤੇ ਉੱਥੇ ਦੇ ਲੀਡਰਾਂ ਨੇ ਹੁਣ ਤੇਂ ਸੁੱਤੇ ਪੰਜਾਬ ਦੇ ਲੀਡਰੋ ਯੂਪੀ ਨੇ ਜਮੀਨ ਤੇਂ ਪਾਬੰਦੀ ਲੱਗਾ ਦਿੱਤੀ ਕਮਾਲ ਹੋ ਗਈ ਯੂਪੀ ਬਿਹਾਰੀ ਪਹਾੜੀ ਦੇ ਜਾਂ ਕੇ ਅਸੀਂ ਇੰਚ ਜਮੀਨ ਨਹੀਂ ਲੈ ਸੱਕਦੇ ਇੰਨਾ ਦੀ ਮਰਜੀ ਤੋਂ ਬਿਨਾਂ ਕੰਮ ਨਹੀਂ ਕਰ ਸੱਕਦੇ ਇਹ ਜੋ ਮਰਜੀ ਕਰੀ ਜਾਨ ਹੁਸ਼ਿਆਰਪੁਰ ਭੰਗੀ ਚੋਂ ਬਹੁਤ ਵੱਡਾ ਉਦੇ ਕੋਲ ਇੱਕ ਭਇਆ ਲੋਕਾਂ ਨਾਲ ਪਿਆਰ ਵਿਸ਼ਵਾਸ ਬਣਾਇਆ ਸਹੀ ਕਮੇਟੀਆਂ ਪਾਈ ਆਂ 35 ਲੱਖ ਰੁਪਏ ਇਕੱਠੇ ਕੀਤੇ ਰਾਤੋਂ ਰਾਤ ਦੌੜ ਗਿਆ ਉਸ ਤੋਂ ਬਾਅਦ ਸੁਣਿਆਰਾ ਮੁੰਡਾ ਉਨੇ ਰੱਖੇ ਬਿਹਾਰੀ 1 ਕਰੋੜ ਦਾ ਸੋਨਾ ਲੈ ਕੇ ਦੌੜ ਗਿਆ ਅੱਜ ਤੱਕ ਨਹੀਂ ਲੱਭ ਸੱਕੇ ਉਸ ਨੂੰ ਅਧਾਰ ਕਾਰਡ ਵੋਟਰ ਕਾਰਡ ਹੁਸ਼ਿਆਰਪੁਰ ਦਾ ਬਣੇ ਆਂ ਉਨ੍ਹਾਂ ਦਾ ਪੈਸਾ ਪੰਜਾਬ ਸਰਕਾਰ ਜਾਂ ਉਹ ਭੂੱਖੇ ਵੋਟਾਂ ਦੇ ਪ੍ਰਸ਼ਾਸਨ ਵਾਲੇ ਦੇਣ ਜੋ ਭਇਆ ਦੇ ਅਧਾਰ ਕਾਰਡ ਵੋਟਰ ਕਾਰਡ ਬਣਾ ਕੇ ਦਿੰਦੇ ਉਣੀ ਕਾਰਵਾਈ ਉਨ੍ਹਾਂ ਤੇਂ ਹੋਵੇ ਜੋ ਘਰ ਕਿਰਾਂਏ ਤੇਂ ਕੰਮ ਦਿੰਦੇ ਬਿਨਾਂ ਪੁਲਿਸ ਬੇਰੀਫੀਕੇਸ਼ਨ ਤੋਂ ਕੀ ਸਾਡੇ ਬੱਚੇ ਬੱਚਿਆਂ ਕੁੜੀਆਂ ਮੁੰਡੇ ਸੇਫ ਨੇ ਅੱਜ ਦੇ ਪੰਜਾਬ ਚ ਜੋ ਮਾਹੌਲ ਬਣੇ ਆਂ ਪਿਆ ਸਾਡੀ ਹੋਂਦ ਸਾਡਾ ਵਿਰਸਾ ਸੱਭਿਆਚਾਰ ਨਸਲਾਂ ਫ਼ਸਲਾਂ ਖਤਰੇ ਦੀ ਕਗਾਰ ਤੇਂ ਖੜ੍ਹੀ ਆਂ ਬਚਾ ਲੋ ਪੰਜਾਬੀ ਓ ਇਮਾਨਦਾਰ ਹੋ ਜਾਵੋ ਪੰਜਾਬ ਪ੍ਰਤੀ ਏ ਕਹਿ ਕੇ ਨਹੀਂ ਸਰਨਾ ਆਪਾਂ ਕੀ ਲੈਣਾ ਆਉਣ ਵਾਲੀਆਂ ਨਸਲਾਂ ਦਾ ਸੋਚ ਲਵੋ ਕੀ ਕਰਨ ਗੇ ਜੇ ਸਭ ਕੁੱਛ ਗਵਾਂ ਲਿਆ ਜਦੋ ਲਾਹੌਰ ਪਾਕਿਸਤਾਨ ਵਾਲਾ ਰੋਡ ਯੋਰਪ ਨੂੰ ਖੁੱਲ ਨਾ ਦੇਖੋ ਓ ਤੁਸੀਂ ਪੰਜਾਬ ਨੂੰ ਕੈਨੇਡਾ ਬਣਾ ਦਿੰਦੇ ਨਹੀਂ ਕਾਰਪਰੇਟਰ ਭਇਆ ਦੀ ਨਜ਼ਰ ਤੁਹਾਡੀਆਂ ਜਮੀਨਾਂ ਤੇਂ ਬਾਕੀ ਤੁਸੀਂ ਸਮਝ ਦਾਰ ਹੋ 👍 piz 🙏
@Jinderpal-q9n
@Jinderpal-q9n 28 күн бұрын
ਬਿਲਕੁਲ ਠੀਕ ਲਿਖਿਆ ਜੀ
@satyadevi9111
@satyadevi9111 14 күн бұрын
Bahut hi badhiya faisla
@dalbagsingh3370
@dalbagsingh3370 Ай бұрын
ਪੰਚਾਇਤ ਵੀ ਤਾਂ ਪਿੰਡ ਦੀਆਂ ਵੋਟਾਂ ਨਾਲ ਹੀ ਬਣਦੀ ਐ ਜਦੋਂ ਲੰਬੜਦਾਰ ਦੀ ਮੋਹਰ ਤੇ ਦਸਖਤ ਨੇ ਜੋ ਜ਼ਿੰਦਗੀ ਭਰ ਹੀ ਪਿੰਡ ਦਾ ਪਹਿਲਾ ਵੋਟਰ ਹੂੰਦਾ ਜਦੋਂ ਕਿ ਸਰਪੰਚ ਪੰਜ ਸਾਲ ਲਈ ਚੁਣਿਆ ਜਾਂਦਾ
@MangalSingh-vu4fz
@MangalSingh-vu4fz 27 күн бұрын
ਸਮਝ ਜਾਵੋ ਪੰਜਾਬ ਵਾਸੀਓ ਨਹੀਂ ਲੁਡਿਆਣੇ ਵਾਂਗ ਸਾਰੇ ਪੰਜਾਬ ਤੇ ਰਾਜ ਕਰਨਗੇ
@onkarsinghpurewal990
@onkarsinghpurewal990 Ай бұрын
ਪਰਵਾਸੀ ਤ ਇਕੱਠੇ ਹੋ ਜਾਦੇ ਹਨ ॥ ਲੇਕਨ ਪੰਜਾਬੀ ਭਰਾ ਭਰਾ ਨਹੀ ਇੱਕਾਠੇ ਨਹੀ ਹੋ ਕਰਦੇ ॥ ਸਰਪੰਚ ਦੋਗਲੀ ਗਲ ਕਰ ਰਿਹਾ ਹੈ ॥ ਲੇਕਨ ਪਰਵਾਸੀਆ ਨੂੰ ਕੰਮ ਕਰਨ ਲਈ ਆਪਨੇ ਫਰਮਾ ਵਿਚ ਇਨਤਜਾਮ ਕਰਨਾ ਚਾਹੀਦਾ ਹੈ ॥
@SurinderSingh-we9rt
@SurinderSingh-we9rt Ай бұрын
ਭਈਏ ਜੰਗਲੀ ਸੁਭਾਅ ਦੇ ਮਾਲਿਕ ਹਨ। ਦਿਨੇ ਕੰਮ ਕਰਦੇ ਹਨ ਅਤੇ ਰਾਤ ਨੂੰ ਉਸੇ ਘਰ ਵਿਚ ਲੁੱਟ ਕਰਕੇ ਕਤਲ ਕਰਕੇ ਭੱਜ ਜਾਂਦੇ ਨ।
@anjaananjaan5107
@anjaananjaan5107 Ай бұрын
Six Punjabi gangsters arrested in Canada this week.
@SurinderSingh-we9rt
@SurinderSingh-we9rt Ай бұрын
@@anjaananjaan5107 ਛੇ ਦੇ ਛੇ ਜੱਟ ਹੋਣਗੇ।ਪੱਕੀ ਗੱਲ ਹੈ।
@anjaananjaan5107
@anjaananjaan5107 Ай бұрын
Bhiyea has been coming to Punjab for a long time. No one complained. All of a sudden they have become robbers. They can't be as bad as chitta users. Punjabis are drug dealers in Canada. They steal cars too and do gang wars. Should Canada put restrictions on them for renting or owning homes. Police can stop most problems only if Sikh Punjab Police does its job honesty.
@bsghumaan8501
@bsghumaan8501 26 күн бұрын
​@@SurinderSingh-we9rt ਜੋ ਵੀ ਹੋਣ , ਓਹਨਾਂ ਨੇ ਛੱਡਣੇ ਨੀ ਹੈਗੇ , ਟੰਗ ਦੇਣੇ ਨੇ ਅਗਲਿਆਂ ਨੇ ।। ਇਥੇ ਤਾਂ ਪਹਿਲੀ ਗੱਲ ਫੜਦੇ ਹੀ ਨੀ ,, ਜੇ ਫੜ ਵੀ ਲਏ ਤਾਂ ਛੱਡ ਦੇਣੇ ਨੇ ।।
@user-kp5qj6ox7r
@user-kp5qj6ox7r Ай бұрын
Bahut vadia kita pind valea ne asi tan sehmat hn
@ravindersingh-uq2xg
@ravindersingh-uq2xg Ай бұрын
very good g
@user-lz5qe2hz1n
@user-lz5qe2hz1n Ай бұрын
ਸਰਪੰਚ ਵੀ ਤੇ ਪਿੰਡ ਨੇ ਹੀ ਬਣਾਇਆ ਹੈ ਹੁਣ ਇਸ ਸਰਪੰਚ ਨੂੰ ਲੋਕ ਵੋਟਾਂ ਨਹੀ ਪਾਉਣਗੇ ਫਿਰ ਇਸ ਨੂੰ ਕਿਸੇ ਨਹੀ ਪੁੱਛਣਾ ਹੈ ਹੁਣ ਕਹਿੰਦਾ ਮੇਰੀ ਕੋਈ ਸਹਿਮਤੀ ਨਹੀ ਹੈ
@Shadi-ee7bn
@Shadi-ee7bn Ай бұрын
ਸਾਰੇ ਪੰਜਾਬ ਵਿੱਚ ਲਾਗੂ ਕਰੋ ਨਹੀਂ ਤਾਂ ਨੌਕਰੀਆਂ ਵੀ ਇਹਨਾਂ ਨੂੰ ਮਿਲਣਗੀਆਂ। ਬਾਕੀ ਮਰਜੀ ਆਪਦੀ
@Nehakalyan2
@Nehakalyan2 10 күн бұрын
Bai me interview den gyi c sarkari job lyi , ona ne 5, 6 bahiye raniya nu e select kita
@gagandeep1825
@gagandeep1825 Ай бұрын
Bhout vdia kitta veer
@gurmaildhaliwal9510
@gurmaildhaliwal9510 Ай бұрын
good job
@amriksingh9589
@amriksingh9589 Ай бұрын
ਵੀਰ ਜੀ ਪੰਜਾਬੀ ਬਹੁਤ ਕੰਮ ਕਰਨ ਲਈ ਤਿਆਰ ਹਨ ਜੇ ਕੰਮ ਹੋਵੇ ਤਾਂ ਸਾਰੀਆਂ ਫੈਕਟਰੀਆਂ ਵਿਚ ਬੱਈਏ ਜਿਥੇ ਦੇਖੋ ਬੱਈਏ ਬੱਈਏ ਠੇਕੇ ਦਾਰ ਠੇਕੇ ਤੇ ਕੰਮ ਫੜ ਕੇ ਬੱਈਆ ਨੂੰ 2,ਢਾਈ ਸੌ ਰੁਪਏ ਦਿਹਾੜੀ ਤੇ ਲੈ ਜਾਂਦੇ ਨੇ ਇਹ ਵੀ ਚਲੇ ਜਾਂਦੇ ਨੇ ਨਜ਼ਾਰੇ ਠੇਕੇ ਦਾਰ ਲੈ ਰਹੇ ਨੇ ਜਾ ਫੈਕਟਰੀ ਮਾਲਕ ਇਹ ਆਖਰੀ ਮੋਕਾ ਹੈ ਪੰਜਾਬੀ ਆ ਕੋਲ
@ProGaming-yq7fe
@ProGaming-yq7fe Ай бұрын
Good
@kesarsingh7440
@kesarsingh7440 Ай бұрын
ਇੱਥੋਂ ਪਤਾ ਲੱਗਦਾ ਹੈ ਕਿ ਪਿੰਡ ਦੇ ਹੀ ਕੁਝ ਗੁੰਡੇਇਨਾਂ ਪ੍ਰਵਾਸੀਆਂ ਦੇ ਹੱਕ ਵਿੱਚ ਖੜਦੇ ਹਨ ਇੰਨਾਂ ਪਿੰਡ ਦੇ। ਕੁਝ ਗੁੰਡੇ ਇਕ ਦਿਨ ਖੁਦ ਪਛਤਾਉਣਗੇ ਜਿਹੜੇ ਲਾਲਚ ਨੂੰ ਮਦਦ ਕਰਦੇ ਹਨ ਸ਼ਭ ਨੂੰ ਪਤਾ ਹੈ ਸਾਰੇ ਪਿੰਡਾਂ ਵਿੱਚ ਬਿਹਾਰੀ ਲੋਕਾਂ ਨੇ ਘਰਾਂ ਵਿੱਚ ਰੱਖੇ ਹਨ
@Lal_singh1
@Lal_singh1 28 күн бұрын
ਗ੍ਰਾਮ ਸਭਾ ਦਾ ਫੈਸਲਾ ਕੋਈ ਕੋਰਟ ਵੀ ਰੱਦ ਨਹੀਂ ਕਰ ਸਕਦੀ।
@SukhdevSingh-sc4wk
@SukhdevSingh-sc4wk Ай бұрын
ਏਸ ਸਰਪੰਚ ਨੂੰ ਕਹੋ ਕਿ ਜ਼ਰਾ ਇਹਨਾ ਲੋਕਾਂ ਦੀ ਸਟੇਟ ਵਿਚ ਜਾ ਕਿ ਇਹਨਾਂ ਦੇ ਪਿੰਡ ਵਿੱਚ ਆਪਣੇ ਹਿਸਾਬ ਨਾਲ ਰਹਿ ਕਿ ਵਿਖਾ ਜੇ ਤੇਰੀ ਬੁੰਡ ਤੇ ਬੁਢਲਾਡਾ ਨਾ ਲਿਖ ਦੇਣ,ਜੇ ਇਹਨਾ ਦੇ ਪਿੰਡ ਰਹਿਣਾਂ ਤਾਂ ਇਹਨਾ ਦੇ ਹਿਸਾਬ ਨਾਲ ਰਹਿਣਾ ਪੈਣਾ ਇਹੋ ਜਿਹੇ ਸਰਪੰਚ ਨੇ ਕਦੇ ਪੰਜਾਬੋ ਬਾਹਰ ਜਾ ਕਿ ਵੇਖਿਆ ਹੋਵੇ ਤਾਂ ਇਹਨਾ ਨੂੰ ਪਤਾ ਹੋਵੇ ਕਿ ਪੰਜਾਬੀਆਂ ਦਾ ਕੀ ਹਾਲ ਕਰਦੇ ਆ ਸਾਡੇ ਨਾਲ ਇਸ ਸਰਪੰਚ ਨੂੰ ਪੰਦਰਾਂ ਵੀਹ ਦਿਨ ਭੇਜੋ ਤੇ ਵਿਰ ਵਾਪਿਸ ਆ ਕਿ ਜੇ ਇਹ ਚੀਕਾਂ ਨਾ ਮਾਰੇ ਤਾਂ ਆਖਣਾ
@amrikdjkotkapura2311
@amrikdjkotkapura2311 Ай бұрын
Sahi kita veer ji
@GurmeetSingh-iv8gg
@GurmeetSingh-iv8gg 29 күн бұрын
ਇਹਨਾਂ ਨੂੰ ਪੰਜਾਬ ਵਿਚੋਂ ਬਾਹਰ ਕੱਢਣਾ ਚਾਹੀਦਾ ਹੈ ਨਹੀਂ ਤਾਂ ਸਾਰੀਆਂ ਨੌਕਰੀਆਂ ਇਹ ਲੈ ਜਾਂਣ ਗੇ
@user-nk8lg8ks8t
@user-nk8lg8ks8t 28 күн бұрын
ਇਹੋ ਲਹਿਰ ਚੱਲਣੀ ਚਾਹੀਦੀ ਆ ਪੰਜਾਬ ਦੇ ਪਿੰਡ ਪਿੰਡ 👈
@charanjitsingh4388
@charanjitsingh4388 Ай бұрын
ਫੈਸਲਾ ਤਾ ਬਹੁਤ ਵਧੀਆ ਹੈ । ਪਰ ਕਈ ਪੰਜਾਬੀਆ ਨੇ ਪਰਵਾਸੀਆਂ ਦੇ ਹੱਕ ਵਿੱਚ ਆ ਜਾਣਾ ਹੈ ਪਿੰਡ ਵਿੱਚ ਇੱਕ ਦੂਜੇ ਨਾਲ ਬਰੋਦ ਹੁੰਦਾ ਹੈ । ਜ
@narendersingh-qh8mv
@narendersingh-qh8mv 29 күн бұрын
ਪੰਜਾਬੀਉ ਤੁਹਾਡਾ ਕੋਈ ਦੁਸ਼ਮਨ ਨਈ ਤੁਸੀ ਆਪ ਹੀ ਆਵਦੇ ਦੁਸ਼ਮਨ ਹੋ
@Student_Yard
@Student_Yard 16 күн бұрын
ਇਹਨੂੰ ਸਰਪੰਚ ਕੀਹਨੇ ਬਣਾਤਾ ਜਿਹੜਾ ਆਵਦੇ ਪਿੰਡ ਵਾਸੀਆ ਦੇ ਉਲਟ ਭਾਉਂਕੀ ਜਾਂਦਾ। ਇਹਨੂੰ ਕਹਿੰਦੇ ਪੱਗ ਚ ਸਿਰ ਫਸਾਉਣਾ ਨਕਲੀ ਸਿੰਘ ਸੱਚ ਹੀ ਕਿਹਾ ਏ ਸਾਡੇ ਗੁਰੂ ਸਾਹਿਬਾਨਾ ਨੇ ਕਿ ਆਪਣੇ ਵਿੱਚ ਵੀ ਸਿੱਖੀ ਭੇਸ ਵਾਲੇ ਤੁਰਕੀ ਅਤੇ ਮੁਗਲ ਦੀ ਨਸਲ ਪੈਦਾ ਹੋਵੇਗੇ ਪਰ ਡਟੇ ਰਹਿਣਾ ਘਬਰਾਉਣਾ ਨੀ ਆਖਿਰ ਜਿੱਤ ਅਸਲੀ ਸਿੰਘਾਂ ਦੀ ਹੋਵੇਗੀ
@buhpinderkaneja5562
@buhpinderkaneja5562 27 күн бұрын
ਬਹੁਤ ਵਧੀਆ ਫੈਸਲਾ ਕੀਤਾ
@narinderpal5222
@narinderpal5222 Ай бұрын
ਪਿੰਡ ਦੇ ਲੋਕਾਂ ਵਲੋਂ ਸਹੀ ਫੈਸਲਾ ਲਿਆ ਗਿਆ,ਜੇ ਇਸ ਫੈਸਲੇ ਨੂੰ ਕੈਂਸਲ ਕੀਤਾ ਜਾਂਦਾ ਹੈ ਤਾ ਗ੍ਰਾਮ ਸਭਾ ਵਲੋਂ ਮਤਾ ਪਾ ਦੇਣਾ ਚਾਹੀਦਾ ਇਸ ਕੋਈ ਚੈਲੰਜ ਨਹੀਂ ਕਰ ਸਕਦਾ।
@ranjitsingh1980
@ranjitsingh1980 28 күн бұрын
❤❤ Punjab Bachao
@Sukhvinder395
@Sukhvinder395 Ай бұрын
😂 ਜੇ ਭਈਏ ਇਨੇ ਪਿਆਰੇ ਲੱਗਦੇ ਨੇ ਆਪਣੇ ਘਰ ਲੈ ਜਾਓ
@gurmitsingh1433
@gurmitsingh1433 Ай бұрын
वीर जी मेरी समझ विच तां एह आई है कि प्रवासीयां तो वगेर खेतान दा कम रूक जाता है मैं एह कहना हां कि ईनहा दे पिछले पीछोकड दी ईनकुआरी तों वगेरह ना खेतां विच ना घरां विच विल कुल ना रखो अपणे पिंड कस्बे दा पक्का अडरेश पुलीस दी ईनकुआरी कर के ही रखीया करो एह फार मुला वनीता रहेगा शुकरीया जी🙏
@rajuverma-sj5iv
@rajuverma-sj5iv Ай бұрын
sarpanch jee vota da na soch baiea nu pand vicho bagoo
@sukhdevnagra
@sukhdevnagra Ай бұрын
sarpanch da berha garek kita
@PremKumar-gj4dk
@PremKumar-gj4dk 12 күн бұрын
❤❤ ASI.hun. Bekaat. Kra. Ge. Punjab. De. Lader ship. Da❤❤ Jago Bhai Jago. Te. Bacho. Punjab. Nu❤❤ Jai Jai Jai bhim Rao Saheb ji Jago Bhai Jago Farid kot Punjab
@sukhmandersinghsangam2101
@sukhmandersinghsangam2101 28 күн бұрын
Sahi fesla hai pind da
@Sabi-fm7gl
@Sabi-fm7gl 27 күн бұрын
Punjabb bachao bai
@Sidhu_oye
@Sidhu_oye Ай бұрын
Bhut vdia kita ludhiana ch dekh lo.kine aa Sara ludhiana Hindi boln la dita ... Ena nu bahar kado ta hi shi as eh ta ethe ghar bnai jnde aa koi bnk vich lga aa koi kuj krda Punjabi dhake kha rhe aa 💯💯
@ExcitedBamboo-gx9ei
@ExcitedBamboo-gx9ei Ай бұрын
A pate pura Punjab pao bapu ji
@user-su9lu2rq7i
@user-su9lu2rq7i Ай бұрын
Buht vdya keta mta p ke nhi ta aun wale time tuhde lyi buht kater nak huna c Pure Punjab vich ada da mta pona chyda
@surjeetsingh5748
@surjeetsingh5748 29 күн бұрын
Bahut badhiya kam
@user-zh6wt1so1v
@user-zh6wt1so1v Ай бұрын
Bohat vidya kita g.
@jasvirsingh2763
@jasvirsingh2763 Ай бұрын
Very good
@Sandhusaab-yv6qm
@Sandhusaab-yv6qm 29 күн бұрын
ਪਿੰਡ ਵਾਸੀਉ ਇਸ ਆਦਮੀ ਨੂੰ ਵੋਟ ਨਾ ਪਾਉਣ
@lovelymultani8243
@lovelymultani8243 Ай бұрын
Very nice
@ParmjitSingh-qw3dz
@ParmjitSingh-qw3dz Ай бұрын
Sade pind mangli ucchi Punjabi diya vote 950 see hon sarpanch ne 1400 voteya ho gyi
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@davindersingh8828
@davindersingh8828 Ай бұрын
Very good work
@user-dj5ik4wu2g
@user-dj5ik4wu2g 21 күн бұрын
Journalist sahib v Parvaasiya de haq vich aa
@user-wl2eo6jj5d
@user-wl2eo6jj5d 20 күн бұрын
Parvasi R United, But We Punjabi R Divided On Political Basis.
@user-wl2eo6jj5d
@user-wl2eo6jj5d 20 күн бұрын
Parvasi R United. But We Punjabi R Divided On Political Basis.
@VijayKumar-wo9yp
@VijayKumar-wo9yp 28 күн бұрын
ਭਾਜ਼ੀ ਇੱਥੇ ਬਾਈ ਨੂੰ ਬਾਈ ਕਿਹ ਕੇ ਦਾਉਂ ਉਹ ਕਹਿੰਦਾ ਕੀ ਲੁਧਿਆਣਾ ਵਿੱਚ ਜੇਕਰ ਮੈਂ ਦੱਸ ਦਿੱਤਾ ਤੇ ਫੇਰ ਦੇਖੋ ਕੀ ਹੋਣਾ ਵਾ
@NarinderSharma-o9q
@NarinderSharma-o9q Ай бұрын
3 month visa deho only Kam kr k Anna. Nu fir police regiester kro addhar card pin card passport
@rattansingh2980
@rattansingh2980 Ай бұрын
400ਆਦਮੀਆਨੇ,ਮਤਾ,ਪਾਇਆ ਇਹ
@sweetykaur2183
@sweetykaur2183 6 күн бұрын
Is karke Punjabi nu pura hak hai faisla le da Kaun rahunga kon nahin
@vijaysuman2904
@vijaysuman2904 Ай бұрын
Bhot bhadhia ghall hall
@user-xu6lb9lw6d
@user-xu6lb9lw6d 27 күн бұрын
ਰੇਪੋਟਰ ਵੀ ਭੲਈਆ ਲੱਗਦਾ
@CharanjitSingh-ws3se
@CharanjitSingh-ws3se 26 күн бұрын
ਦੇਖੋ ਬੰਦਾ ਪਿੰਡ ਦੇ ਬੰਦਿਆਂ ਨੂੰ ਸ਼ਰਾਰਤੀ ਅਨਸਰ ਦੱਸਦਾ ਤੇ ਉਹਨਾਂ ਚੋਲ ਖਾਣੀ ਜਾਤ ਦੀ ਮਦੱਦ ਕਰਦਾ ਦਿਸਦਾ ਤੂੰ ਪਿੰਡ ਦੇ ਲੋਕਾਂ ਨਾਲ ਕਿਵੇਂ ਹੋ ਗਿਆ ਤੂੰ ਤਾਂ ਮਤੇ ਦੇ ਵਿਰੋਧ ਵਿਚ ਐ ਬੱਲੇ ਸਰਪੰਚਾ
@NarinderSharma-o9q
@NarinderSharma-o9q Ай бұрын
Only
@DarshanSingh-xn9xi
@DarshanSingh-xn9xi 27 күн бұрын
Je Punjabi ghat ginti c ho ke reh Gaye Punjab Punjab nahi rahega. Pura Culture hi tehas nehas Hon ton Bach nahi sakega. Parvasi Punjab nal koi hamdardi nahi rakhde. Eh sahi hai. Kehne nu eh jo marji kahi Jan. Koi apna pichhokar kimein chhad sakda hai. Eh hun parvasian te nirbhar karda hai Punjab de culture te sabheyachar nu kimein dekhne hai aur samjh ke chalna hai. Punjab par Karan da masiha hai te badle c v par Vandana vich koi kasam nahi Chad da Namein ghar dian kahandan te chardiwari nu maintan karna jaroori hunda hai. Tan hi oh ghar rehmat bakhshega Nahi tan nahi. Eh dhyan den di lor hai. Punjab hamesha hi milvartan te apsi bhaichare da mudai riha hai. Eh v samjan di lor hai. Koi ni tel dekho tel di dear dekho.
@dravtarmahal8279
@dravtarmahal8279 Ай бұрын
A msla bahut pehlan uthana chahida c
@kewalsingh4609
@kewalsingh4609 29 күн бұрын
ਪਿੰਡ ਵਾਲਿਆਂ ਨੂੰ ਇਸ ਪੱਤਰਕਾਰ ਦੀ ਛਿੱਤਰ ਪਰੇਡ ਕਰਨੀ ਚਾਹੀਦੀ ਜਿਸ ਦੀਆਂ ਗੱਲਾਂ ਤੋਂ ਸਾਫ ਸਾਫ ਪਤਾ ਲੱਗ ਰਿਹਾ ਹੈ ਕਿ ਇਹ ਬਈਆਂ ਦੇ ਪੱਖ ਚ ਬੋਲੀ ਬੋਲ ਰਿਹਾ । ਜਦੋਂ ਪਿੰਡ ਵਾਲੇ ਬਈਆਂ ਨੂੰ ਪਿੰਡ ਚ ਨਹੀਂ ਰਹਿਣ ਦੇਣਾ ਚਾਹੁੰਦੇ ਤਾਂ ਇਹ ਕੋਈ ਜਬਰਦਸਤੀ ਹੈ ਕਿ ਬਈਆਂ ਨੂੰ ਰੱਖਣਾ ਹੀ ਪੈਣਾ । ਜਿਹੜਾ ਪੱਤਰਕਾਰ ਪਿੰਡ ਚ ਆ ਕੇ ਬਈਆਂ ਦੀ ਬੋਲੀ ਬੋਲਦਾ ਉਸ ਨੂੰ ਛਿੱਤਰ ਫੇਰੋ ।
@bsghumaan8501
@bsghumaan8501 26 күн бұрын
ਇੰਨਾ ਦੀਆਂ ਵੋਟਾਂ ਵੀ ਤਾੱ , ਵੋਟਾਂ ਲੈਣ ਲਈ ਬਣਾਈਆ ਨੇ , ਸਾਡਿਆੱ ਨੇ
@dashwindersingh96crori13
@dashwindersingh96crori13 13 күн бұрын
Sab to pahilae ehna nu sarkari sahultan band karwao jeve ke sarkari school vich ehna di admission jis to eh sarkari jobs te kabaj hunde han te makaan, karobaar, te hor sariyan sahultan 🙏🏻
@RobinKumar-rz4hy
@RobinKumar-rz4hy Ай бұрын
Sanu vi Saram chahidi ????? Jo vota bna ja Jga dai Rahai Lakh Lant sadai
@bb5920
@bb5920 Ай бұрын
JDO ES SARPANCH DI KURI JAA JNANI BHAYE KADHKE LE GYE FIR PTA LGEGA
@user-kb2ex9ez7n
@user-kb2ex9ez7n 28 күн бұрын
Bahia ne phagwara me 2 kror the chori kketi .chah me need ke goliya pa ki ghar de kite bihosh kite 2 kror the chori .
@surili1
@surili1 Ай бұрын
Bhayiay Bihariye bhajao Punjab Bachao ❤
@user-xu6lb9lw6d
@user-xu6lb9lw6d 27 күн бұрын
ਘਰ ਵਾਲਾ ਹੈ ਨਹੀਂ ਸੁਰਖੀ ਕਿੰਨੀ ਗੁੜੀ ਲਾਈ
@SHIVSHANKAR-de9pk
@SHIVSHANKAR-de9pk 28 күн бұрын
बच्चों को पढ़ाओ काबिलियत पर नौकरी मिलेंगी,मोटरों पर रखना भी ग़लत,लगता है बंधुआ मजदूर कवूल है।
@Sandhusaab-yv6qm
@Sandhusaab-yv6qm 29 күн бұрын
ਸਰਪੰਚ ਮਾਰ ਗਿਆ ਮੋਕ
@seerasingh9544
@seerasingh9544 29 күн бұрын
Y ji bhiaa nu bahr kado Punjab to mere nal b edha dekho ki ho rha mere kolo 2000,2500 rs kiraya lia jana te bhia to 1500rs lene aa
@RaazRaaz-o7y
@RaazRaaz-o7y 28 күн бұрын
Asi v asi tude nal kado baiye nu
@gurkiratdhaliwal-du8ky
@gurkiratdhaliwal-du8ky Ай бұрын
Sary sarpanch de ghar chaly jao pajo
@AmarjeetChatha-nz5qd
@AmarjeetChatha-nz5qd Ай бұрын
Tereghrekionajaan. Turakhle. Apneghreihna . Nu
@karnailsingh9432
@karnailsingh9432 18 күн бұрын
😮😮😅😅😮
@narinderdhillon5323
@narinderdhillon5323 20 күн бұрын
Humderd midia v India Gv. da sepprter he es ker ke paterkar v Humderd Tv .ne Bhaiya hi bhejea he Sarpench v Kamred legda Bhaiyan de huk vich bol riha he.
@raja1842
@raja1842 29 күн бұрын
ਸਰਾਰਤੀ ਅਨਸਰ 😂😂😂ਸ਼ਰਪੰਚ ਸ਼ਾਅਬ
@user-yv8py9hr6b
@user-yv8py9hr6b 29 күн бұрын
Paji aise Labar iida jania aa Sanu dihadi Nahin mil kyunki Sara Raj hi irada Hai Dadar 15 15 din bad ek Di dihadi lagadi bus eenadu Punjabi roj leke jande ne Innova re ko Socha jave
@sweetykaur2183
@sweetykaur2183 6 күн бұрын
Paise dekar kam karvane han Pravasi free de vich Kam nahin kar de
@OP-HARMAN-GAMERZ
@OP-HARMAN-GAMERZ 28 күн бұрын
Anchor himself is pro parwasi.....
@Gurmat_academy_2023
@Gurmat_academy_2023 Ай бұрын
Bilkul sahi keeta pind wale jindabad sarpanch murdabad
@JogenderSingh-gm2hp
@JogenderSingh-gm2hp Ай бұрын
Sikho tu c bande ban jo hje smaa hega sambal jo thonu bahar diya steta de vich varan nhi dinde tu c track drivra nu puchho ki tu c kive bahar jake kive smaa kadd de aa
@Team_hary_singh_
@Team_hary_singh_ Ай бұрын
Bae ehna nu. Kadna paina akher
@tajinderkaur123
@tajinderkaur123 Ай бұрын
Shi
@GurdipDult
@GurdipDult Ай бұрын
Bina vote pind vich nahi rah sakte
@user-hs7du7jh9d
@user-hs7du7jh9d 10 күн бұрын
Sarpanch de galti ne parsasn tang karda ha
@Nehakalyan2
@Nehakalyan2 10 күн бұрын
Bai video puri dekho, sarpanch keh riha ki mere walo bahiye jida mrji ethe rehn😂 ina sarpancha ne apni sarpanchi kr k bahiya nu tade sir te bitha k e hatna, tu c jo mrji kri jao, eh nhi sudarne
@jaswantsingh1555
@jaswantsingh1555 Ай бұрын
Crime,nasha pravasi di bajah vadiya hai 😡 patarkari wrong 😡aah machali khadi honi hai pravasi kolon😂
@hsbhatti2682
@hsbhatti2682 Ай бұрын
ਕਿਸੇ ਵੀ ਸ਼ੁਰੂ ਵਿਚ ਅਡਵਾਂਸ ਸੋਚ ਕੇ ਨਿਰਣਾ ਲੈਣਾ ਚਾਹੀਦਾ,😂
@nareshbains4196
@nareshbains4196 Ай бұрын
Bai patarkara ne ni jaan dene bihari up. Punjab de haq le bolo
@anjaananjaan5107
@anjaananjaan5107 Ай бұрын
No gutka only chitta, desi sharab and opium.
@balbirchander5008
@balbirchander5008 28 күн бұрын
Sharm karo C😢anada vichon tuhanu kadan ge ta alkal aoo
@anjaananjaan5107
@anjaananjaan5107 Ай бұрын
No chaku only kirpan.
@DineshKumar-em5rz
@DineshKumar-em5rz Ай бұрын
पटना मै कोन लोग रहतै है
@Sidhu_oye
@Sidhu_oye Ай бұрын
Jine baltkar hunde aa jdo koi fad hunda ohh bi bhaiya hunda Punjabi kyo ni eda da galt k.m krda ehh eda di gndi kartut krde aa 😡💯 Punjabi bnde de hak marde aa jithe dehari 500aa eh 300ch kri jnde aa kmm fir ta ehh aa ki Punjabi bnde di roti ty lat mar rehe aa baki tusi ap samjdar aa 🙏💯
@Bageshwardham-kt1db
@Bageshwardham-kt1db 14 күн бұрын
😂😂😂
@jagtarsidhu8082
@jagtarsidhu8082 Ай бұрын
Panjab vich gadaaran di Kami ni hai aapne panjabyan naal ni ਖੜਨਗੇ ਰਹੇ ਗਦਾਰ ਬਿਗਾਨਿਆਂ ਨਾਲ ਹੀ ਖੜਨਗੇ
@gurkiratdhaliwal-du8ky
@gurkiratdhaliwal-du8ky Ай бұрын
Tu apny ghar lija
@sahibsingh-ue8yo
@sahibsingh-ue8yo Ай бұрын
ਸਰਪੰਚ ਪਿੰਡ ਦੇ ਨਾਲ ਖੜ
@DharmpalSingh-ch9ob
@DharmpalSingh-ch9ob Ай бұрын
Eho j sarpanchan kar k jyada nuksan hunda pya vote lain layi kuj ni bolde
@rajuverma-sj5iv
@rajuverma-sj5iv Ай бұрын
veero panjab vich Baiea ne rean dana eana ne gand paiea ha sarpanch jee vota da lalach na keo baiea bot galt ha ea panjab diea kuriea de eaght lotan ge jope jaeo baiea jee
@NarinderSharma-o9q
@NarinderSharma-o9q Ай бұрын
Jerry. Kankh
@user-ew6gy8fq7l
@user-ew6gy8fq7l Ай бұрын
Nankana..ko..kam..nahi..hia
王子原来是假正经#艾莎
00:39
在逃的公主
Рет қаралды 26 МЛН
POV: Your kids ask to play the claw machine
00:20
Hungry FAM
Рет қаралды 8 МЛН
Glow Stick Secret Pt.4 😱 #shorts
00:35
Mr DegrEE
Рет қаралды 19 МЛН
王子原来是假正经#艾莎
00:39
在逃的公主
Рет қаралды 26 МЛН