Рет қаралды 60,366
ਕਿਵੇਂ ਆਪਣਿਆਂ ਨੇ ਕੀਤੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਗੱਦਾਰੀ
📚⬇️⬇️ਕਿਤਾਬ ਖਰੀਦਣ ਲਈ LINK ਤੇ CLICK ਕਰੋ ਜੀ⬇️⬇️
successdarah.m...
⬆️⬆️⬆️⬆️⬆️⬆️⬆️⬆️⬆️⬆️⬆️⬆️⬆️⬆️⬆️⬆️
Today we will go to the time of Shri Guru Gobind Singh Ji and learn about the history when Shri Guru Gobind Singh Ji left the fort of Shri Anandpur Sahib along with his family, and after him a member of his own family, that is, not his nephew, betrayed him, joined hands with the enemy hill kings and with their help captured Shri Anandpur Sahib and sat there as a fake Guru.
Apart from this, in today's video we will learn how before leaving Shri Anandpur Sahib, the immense treasure there was disposed of so that it would not fall into the hands of the enemy, how more than two dozen big cannons of the Khalsa army were destroyed in a single night, and that night the Khalsa had to destroy something with their own hands which they had collected bit by bit in the last 15-20 years and whose value cannot be estimated in gold and silver.
ਅੱਜ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿੱਚ ਜਾਵਾਂਗੇ ਅਤੇ ਇਤਿਹਾਸ ਨੂੰ ਜਾਣਾਂਗੇ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਆਪਣੇ ਪਰਿਵਾਰ ਦੇ ਇੱਕ ਮੈਂਬਰ ਅਰਥਾਤ ਉਨ੍ਹਾਂ ਦੇ ਭਤੀਜੇ ਨੇ ਉਨਾਂ ਦੇ ਨਾਲ ਗੱਦਾਰੀ ਕੀਤੀ, ਦੁਸ਼ਮਣ ਪਹਾੜੀ ਰਾਜਿਆਂ ਨਾਲ ਹੱਥ ਮਿਲਾਇਆ ਅਤੇ ਉਨ੍ਹਾਂ ਦੀ ਮਦਦ ਨਾਲ ਸ੍ਰੀ ਅਨੰਦਪੁਰ ਸਾਹਿਬ 'ਤੇ ਕਬਜ਼ਾ ਕਰ ਲਿਆ ਅਤੇ ਉਥੇ ਜਾਅਲੀ ਗੁਰੂ ਬਣ ਕੇ ਬੈਠ ਗਏ।
ਇਸ ਤੋਂ ਇਲਾਵਾ ਅੱਜ ਦੀ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਕਿਵੇਂ ਸ੍ਰੀ ਅਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਗੁਰੂ ਘਰ ਦਾ ਅਥਾਹ ਖਜ਼ਾਨਾ ਕਿੱਥੇ ਟਿਕਾਣੇ ਲਾਇਆ ਗਿਆ ਤਾਂ ਜੋ ਇਹ ਦੁਸ਼ਮਣ ਦੇ ਹੱਥ ਲੱਗ ਸਕੇ, ਕਿਵੇਂ ਖਾਲਸਾ ਫੌਜ ਦੀਆਂ ਦੋ ਦਰਜਨ ਤੋਂ ਵੱਧ ਵੱਡੀਆਂ ਤੋਪਾਂ ਇੱਕੋ ਰਾਤ ਵਿੱਚ ਨਸ਼ਟ ਕਰ ਦਿੱਤੀਆਂ ਗਿਆ। ਅਤੇ ਉਸ ਰਾਤ ਖਾਲਸੇ ਨੂੰ ਆਪਣੇ ਹੱਥਾਂ ਨਾਲ ਉਹ ਚੀਜ਼ ਨਸ਼ਟ ਕਰਨੀ ਪਈ ਜੋ ਉਨ੍ਹਾਂ ਨੇ ਪਿਛਲੇ 15-20 ਸਾਲਾਂ ਵਿਚ ਇਕੱਠੀ ਕੀਤੀ ਸੀ ਅਤੇ ਜਿਸ ਦੀ ਕੀਮਤ ਸੋਨੇ ਅਤੇ ਚਾਂਦੀ ਵਿਚ ਨਹੀਂ ਮਾਪੀ ਜਾ ਸਕਦੀ ਸੀ।