Baba banda singh bahadur ਨੇ ਕੀਤਾ ਵਜ਼ੀਰ ਖਾਨ ਦਾ ਦਰਦਨਾਕ ਅੰਤ | Chaar sahibzaade

  Рет қаралды 477,906

SUCCESS DA RAH

SUCCESS DA RAH

Күн бұрын

Пікірлер: 1 700
@rajwinderhundal8271
@rajwinderhundal8271 11 ай бұрын
ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ, ਜਿਸ ਨੇ ਆਪਣੇ ਗੁਰੂ ਸਾਹਿਬਾਨ ਤੇ ਉਹਨਾਂ ਦੇ ਪਰਿਵਾਰ ਦਾ ਬਦਲਾ ਲਿਆ ,ਵਜ਼ੀਰ ਖਾਨ, ਸੁੱਚਾ ਨੰਦ ਦੀ ਮੌਤ ਉਹਨਾਂ ਦੀ ਕਰਨੀ ਦਾ ਹੀ ਨਤੀਜਾ ਸੀ ,ਇਹ ਸਜ਼ਾ ਇਹਨਾਂ ਦੀ ਬਣਦੀ ਹੀ ਸੀ ,ਰਹਿੰਦੀ ਦੁਨੀਆਂ ਤੱਕ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾਮ ਰਹੇਗਾ
@sahilchopra-mi5ex
@sahilchopra-mi5ex 10 ай бұрын
Waheguru ji ka Khalsa waheguru ji ki Fateh
@omanmehta8445
@omanmehta8445 11 ай бұрын
ਧੰਨਵਾਦ ਬਾਬਾ ਬੰਦਾ ਸਿੰਘ ਬਹਾਦਰ ਜੀ ਵਜੀਰ ਖਾਨ ਤੋ ਬਦਲਾ ਲੈਣ ਲਈ ਦਿਲ ਨੂੰ ਸ਼ਾਤੀ ਮਿਲ ਗਈ ਬੱਸ
@vrdsp1
@vrdsp1 11 ай бұрын
ਸੁਨ ਕੇ ਰੂਹ ਖੁਸ਼ ਹੋ ਗਈ। ਵਜ਼ੀਰ ਖਾਂ ਵਰਗੇ ਦਾ ਮਰਨ ਤੋਂ ਬਾਅਦ ਧਰਮਰਾਜ ਜੀ ਨੇ ਪਤਾ ਨੀ ਕਿਹੜੇ ਭੈੜੇ ਨਰਕ ਚ ਸੁੱਟਿਆ ਹੁਣਾ। ਧੰਨ ਬਾਬਾ ਬੰਦਾ ਸਿੰਘ ਬਹਾਦੁਰ। ਧੰਨ ਚਾਰ ਸਾਹਿਬਜਾਦੇ।
@ekamjotuppal7395
@ekamjotuppal7395 11 ай бұрын
ਬਾਬਾ ਬੰਦਾ ਬਹਾਦਰ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਮਾਰਿਆ ਹੈ
@jasssingh7089
@jasssingh7089 11 ай бұрын
ਧੰਨ ਉਹ ਦੁਨੀਆ ਦਾ ਸਬ ਤੌਂ ਛੋਟੀ ਉੱਮਰ ਦੇ ਯੋਧੇ ਬਾਬਾ ਫ਼ਤਿਹ ਸਿੰਘ ਜੀ .ਸਾਹਿਬਜਾਦਿਆਂ ਦੀ ਕੁਰਬਾਨੀ ਨੂੰ ਕਰੋੜਾਂ ਵਾਰੀ ਸਲਾਮ❤
@RanjeetSandhu-uh5rm
@RanjeetSandhu-uh5rm 11 ай бұрын
ਭਾਈ ਦੁਨੀਆ ਦਾ ਸੱਭ ਤੋਂ ਛੋਟਾ ਸ਼ਹੀਦ ਬਾਬਾ ਮਹਿਲ ਸਿੰਘ ਸੀ ਉਮਰ ੩ ਮਹੀਨੇ
@jasssingh7089
@jasssingh7089 11 ай бұрын
@@RanjeetSandhu-uh5rm ਵੀਰੇ ਜਿਨੂੰ ਪਤਾ ਹੋਵੇ ਸਾਮਣੇ ਮੌਤ ਆ ਫੇਰ ਵੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਸ਼ਹੀਦ ਹੋ ਜਾਣ ਉਹ ਯੋਧੇ ਅਖਵਾਉਂਦੇ ਆ .. ਬਾਕੀ ਪਰਨਾਮ ਸਾਰੇ ਸ਼ਹੀਦਾ ਸਿੰਘਾ ਸਿੰਘਣੀਆਂ ਨੂੰ
@IqbalSingh-ub9vl
@IqbalSingh-ub9vl 11 ай бұрын
ਪ੍ਰਣਾਮ ਸ਼ਹੀਦਾਂ ਨੂੰ ਜੀ ਜਿਨ੍ਹਾਂ ਜਿੰਦੜੀ ਧਰਮ ਤੋਂ ਵਾਰੀ
@Karanjotpannu
@Karanjotpannu 10 ай бұрын
Cc Thy try thy ese😊😊😊 😂😂 Cc nee CCT un Dr CCTV an CT CT😮​@@IqbalSingh-ub9vl
@Deathdealer-cx5gt
@Deathdealer-cx5gt 6 ай бұрын
ਸਲਾਮ ਨਹੀਂ ਪ੍ਰਣਾਮ ਲਿਖੋ ਸਲਾਮ ਸ਼ਬਦ ਇਸਲਾਮ ਦਾ ਹੈ ਪ੍ਰਣਾਮ ਸ਼ਬਦ ਸਿੱਖਾਂ ਦਾ ਹੈ
@inderchopra9858
@inderchopra9858 11 ай бұрын
ਬਿਲਕੁਲ ਸਹੀ ਸ਼ਜਾ ਦੀ ਹੈ ਜਾਲਮ ਨੂੰ ਬਾਬਾ ਬੰਦਾ ਸ਼ਿਘ ਜੀ ਦੀ ਫ਼ਤਿਹ
@s.tarsemsingh4733
@s.tarsemsingh4733 11 ай бұрын
ਵਾਹਿਗੁਰੂ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਗੁਰੂ ਜੀ ਦੀ ਫਤਿਹ। ਜੋ ਸਾਡਿਆਂ ਵੱਡਿਆਂ ਨੇ ਫੈਸਲਾ ਲੈਕੇ ਉਸ ਗਦਾਰ ਨੂੰ ਮੌਤ ਦੇ ਘਾਟ ਉਤਾਰਿਆ, ਜਿਸ ਤਰ੍ਹਾਂ ਦੀ ਸਜ਼ਾ ਦਿੱਤੀ ਬਿਲਕੁਲ ਸਹੀ ਕੀਤਾ ।
@BalvinderSingh-c7i
@BalvinderSingh-c7i 11 ай бұрын
Waheguru ji 🙏
@suvitsriguruwal3065
@suvitsriguruwal3065 11 ай бұрын
Akhalsa waheguruji fateh
@harishankertiwari2265
@harishankertiwari2265 11 ай бұрын
Wazir Khan di maut bilkul thik hoyi si
@GurmeetSingh-ng1ey
@GurmeetSingh-ng1ey 11 ай бұрын
ਵਾਹਿਗੁਰੂ ਜੀ ਦੇ ਸਿਰ ਲੱਥ ਯੋਧਿਆਂ ਅੱਗੇ ਸਿਰ ਝੁੱਕਿਆ ਕਰਦੇ ਹਨ
@HarmailSingh-q5z
@HarmailSingh-q5z 11 ай бұрын
ਬਿਲਕੁਲ ਠੀਕ ਹੈ ਜੀ 💯 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@rrg...2265
@rrg...2265 11 ай бұрын
ਅਸੀਂ ਕੌਣ ਹੁੰਨੇ ਆਂ ਸਜ਼ਾ ਤੈਅ ਕਰਨ ਵਾਲੇ ਸਾਡੇ ਵਡੇਰਿਆਂ ਨੇ ਜੋ ਕੀਤਾ ਸਹੀ ਕੀਤਾ ਉਨਾਂ ਨੇ ਬਿਲਕੁਲ ਸਹੀ ਕੀਤਾ
@RajKumar-ds1ex
@RajKumar-ds1ex 11 ай бұрын
❤🙏🙏
@jassdevgun2765
@jassdevgun2765 11 ай бұрын
Right 🙏🙏
@randhawafarm8735
@randhawafarm8735 11 ай бұрын
🙏🙏waheguru ji
@EndlessHut
@EndlessHut 11 ай бұрын
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ❤❤❤❤❤❤❤❤❤❤❤❤
@shubegsingh8394
@shubegsingh8394 11 ай бұрын
ਵਾਹਿਗੁਰੂ ਜੀ ਧੰਨਵਾਦ ਆਪ ਜੀ ਦੀ ਅਵਾਜ਼ ਬੜੀ ਮਨਮੋਹਿਕ ਤੇ ਮਿਠੜੀ ਗਿਆਨ ਵਰਧਿਕ ਜੋਸ਼ੀਲੀ ਇਤਿਹਾਸਿਕ ਜਾਣਕਾਰੀ ਭਰਭੂਰ ਹੈ ਧੰਨਵਾਦ ਜੀ
@emergencyemergency5372
@emergencyemergency5372 11 ай бұрын
ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬੋਹਤ ਸਹੀ ਸਜ਼ਾ ਦਿੱਤੀ ਵਜ਼ੀਰ ਖਾਂ ਨੂੰ । ਐਸੀ ਸਾਰੇ ਜਾਂਦੇ ਹਾਂ ਕਿ ਇਹ ਸਭ ਕੁਝ ਫਿਲਮ ਵਿੱਚ ਨਹੀਂ ਦਿਖਾਇਆ ਗਿਆ ਤਾਂ ਜੋ ਹਰ ਉਮਰ ਦਾ ਬੰਦਾ , ਸਿੰਘਾਂ ਦੇ ਇਤਿਹਾਸ ਨਾਲ ਜਾਣੂ ਹੋ ਸਕੇ। ਬਾਕੀ , ਬਾਈ ਜੀ ਆਪ ਨੇ ਬੜੇ ਚੰਗੇ ਬੋਲਾਂ ਨਾਲ ਇਤਿਹਾਸ ਨੂੰ ਦਰਸਾਇਆ ਹੈ,
@jotinderdhaliwal2921
@jotinderdhaliwal2921 11 ай бұрын
ਧੰਨ ਮੇਰਾ ਕਲਗ਼ੀਆਂ ਵਾਲਾ ਜਿਸ ਨੇ ਸਾਰਾ ਪਰਿਵਾਰ ਵਾਰ ਕੇ ਸੀਅ ਤੱਕ ਨਹੀ ਕੀਤੀ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਾਹਿਬਜ਼ਾਦਿਆਂ ਜੀ ਨੂੰ ਸ਼ਹੀਦ ਕਰਨ ਦਾ ਤਸੱਲੀ ਨਾਲ ਵਜ਼ੀਰੇ ਤੋ ਜੋ ਬਦਲਾ ਲਿਆ ਉਹ ਰਹਿੰਦੀ ਦੁਨੀਆ ਤੱਕ ਸਿੱਖ ਕੋਮ ਭੁਲਾ ਨਹੀ ਸਕੇਗੀ ॥
@SukhdevSingh-lu4hd
@SukhdevSingh-lu4hd 11 ай бұрын
Right hai ji
@GurjitSingh-ib6vb
@GurjitSingh-ib6vb 10 ай бұрын
Waheguru ji ka khalsa Waheguru ji ki fateh ji 🙏🙏 Waheguru ji 🙏🙏 Dhan Dhan Shri Guru Sahib Pita ji Maharaj ji 🙏🙏🌹🌺🌺🌺🌺🌺
@hardeepaulakh9372
@hardeepaulakh9372 11 ай бұрын
ਬਿਲਕੁਲ ਸਹੀ ਕੀਤਾ ਖਾਲਸਾ ਜੀ
@AvtarSingh-vo3qy
@AvtarSingh-vo3qy 11 ай бұрын
ਧਨ ਧਨ ਬਾਬਾ ਬੰਦਾ ਸਿੰਘ ਬਹਾਦਰ ਜੀ
@varinderkumar727
@varinderkumar727 11 ай бұрын
ਵਾਹਿਗੁਰੂ ਵਾਹਿਗੁਰੂ, ਕਿਸੇ ਵੀ ਅੰਤਾਂ ਦੇ ਜ਼ੁਲਮ ਦਾ ਇਕ ਦਿਨ ਮਾੜਾ ਹਾਲ ਹੋਣਾ ਹੀ ਹੁੰਦਾ ਹੈ ਅਤੇ ਚੰਗੇ ਬੁਰੇ ਕਰਮਾਂ ਦਾ ਲੇਖਾ ਦੇਣਾ ਹੀ ਪੈਂਦਾ ਹੈ. ਵਾਹਿਗੁਰੂ ਵਾਹਿਗੁਰੂ ਧੰਨ ਧੰਨ ਵਾਹਿਗੁਰੂ. ਪ੍ਰਾਸ਼ਰ
@Movieworld-f3w
@Movieworld-f3w 11 ай бұрын
ਜੋ ਵੀ ਸਜਾ ਸੁਣਾਈ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਹੀ ਹੀ ਕੀਤਾ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਸੀ
@SatnamSingh-uw5fn
@SatnamSingh-uw5fn 11 ай бұрын
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ,ਧੰਨ ਧੰਨ ਬਾਬਾ ਫਤਿਹ ਸਿੰਘ ਜੀ . ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 .
@luckybirdi028
@luckybirdi028 11 ай бұрын
ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ 🙏🙏🙏
@sukhmanthind8850
@sukhmanthind8850 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏
@HarkiratsinghThind
@HarkiratsinghThind 11 ай бұрын
ਬਿਲਕੁਲ ਸਹੀ ਸਜ਼ਾ ਦਿੱਤੀ ਵਜ਼ੀਰ ਖ਼ਾਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ
@jagbirsingh4694
@jagbirsingh4694 11 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਖਾਲਸਾ ਜੀ ਵਾਹਿਗੁਰੂ ਜੀ 🙏🙏
@karnalsingh4777
@karnalsingh4777 11 ай бұрын
ਸਹੀ ਢੰਗ ਨਾਲ ਸਜਾ ਦਿੱਤੀ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ
@arshpreetsingh3234
@arshpreetsingh3234 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
@AishveenArwin0001
@AishveenArwin0001 11 ай бұрын
ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਜੀ ਸਹੀ ਮੌਤ ਮਾਰਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 🙏
@bittuzira6337
@bittuzira6337 11 ай бұрын
ਵਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@prabjotkaurkaur8735
@prabjotkaurkaur8735 11 ай бұрын
ਬਹੁਤ ਵਧੀਆ‌ ਇਤਿਹਾਸ ਤੋ ਜਾਣੂ ਕਰਵਾਇਆ ਭਾਈ ਸਾਹਿਬ‌ ਤੁਸੀ ਕਾਸ਼ ਅਸੀ ਵੀ ਗੁਰੂ ਪਿਤਾ ਦੇ ਦਰਸ਼ਨ ਕੀਤੇ ਹੁਦੇ ਤੇ ਉਸ ਜੰਗ‌ ਦਾ ਹਿਸਾ ਹੁੰਦੇ ਜੀਰ ਖਾ ਨੂੰ ਤੜਫਦੇ ਦੇਖ ਸਕਦੇ
@hardialdeol331
@hardialdeol331 11 ай бұрын
Baba Banda Singh Bahadur was a Saint and a great Soldier. He had absolute authority to do what he did!🙏
@GUNIDAS
@GUNIDAS 11 ай бұрын
ਵਜ਼ੀਰ ਖਾਨ ਨੂੰ ਸਹੀ ਸਜ਼ਾ ਮਿਲ ਗਈ।
@sevenriversrummi5763
@sevenriversrummi5763 11 ай бұрын
100% Right. First SIKH empire in the world by BABA BANDA SiNgH Bhaudur ji 🦁
@Hardeepkaur-kp4mb
@Hardeepkaur-kp4mb 11 ай бұрын
Waheguru ji Khalsa waheguru ji ki fathe
@AmritVani11
@AmritVani11 11 ай бұрын
Chare sahibzade mata gujar Kaur ji di shahidi nu kotaan kot parnaam waheguru ji ka khalsa waheguru ji ki Fateh ji 🙏🏻
@gurwinderbenipal9510
@gurwinderbenipal9510 11 ай бұрын
ਜੇ ਇਹ ਸੀਨ ਫਿਲਮ ਵਿੱਚ ਲਿਆ ਹੁੰਦਾ,,,,,,,,, ਕਮਾਲ ਹੋ ਜਾਣਾ ਸੀ।
@surinderkaur-oo9hk
@surinderkaur-oo9hk 11 ай бұрын
ਸਹੀ ਗਲ਼ ਹੈ
@nkbains3289
@nkbains3289 11 ай бұрын
Bilkul
@Prince-hm6qx
@Prince-hm6qx 11 ай бұрын
ਬਿਲਕੁੱਲ ਸਹੀ ਕਿਹਾ ਜੀ
@Shorts-jr2gv
@Shorts-jr2gv 11 ай бұрын
​@@surinderkaur-oo9hk😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😊😊😊😊😊😊😊😊😊😊😊😊😊😊😊😊😊😊
@Amritpalsingh-xh2uw
@Amritpalsingh-xh2uw 11 ай бұрын
​ppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp ਹੂ pppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp😂😂😊
@proffyt-i4m
@proffyt-i4m 11 ай бұрын
ਵਾਹਿਗੁਰੂ ਜੀ ਬਹੁਤ ਹੀ ਵਧੀਆ ਕੰਮ ਕੀਤਾ ਸੀ ਬਾਬਾ ਜੀ ਨੇ । ਪਰੰਤੂ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਿੱਖ ਧਰਮ ਛੱਡ ਕੇ ਲੋਕ ਮਸੀਹ ਬਣ ਰਹੇ ਹਨ ।ਮਾਨਸ ਜਨਮ ਲਈ ਮੌਤ ਬਣੀ ਹੈ ।ਦੁੱਖ ਸੁੱਖ ਬਣੇ ਹਨ ।ਰੱਬ ਦੇ ਰੂਪ ਅਨੇਕਾਂ ਹੋਏ ਅਤੇ ਹੋਣਗੇ ਪਰ ਧਰਮ ਬਦਲਣਾ ਮਾੜਾ ਹੈ ।
@LoveJeet-u5i
@LoveJeet-u5i 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੈਸੈ ਕੋ ਤੈਸਾ॥
@lyricsjangchapra8017
@lyricsjangchapra8017 11 ай бұрын
ਇਁਟ ਦਾ ਜਵਾਬ ਪਁਥਰ ਨਾਲ ਹੀ ਦੇਣਾਂ ਚਾਹੀਦਾ ਏ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਹੀ ਕਰਕੇ ਵਿਖਾਇਆ ਤੇ ਗੁਰੂ ਜੀ ਦੇ ਲਾਲਾਂ ਦਾ ਬਦਲਾ ਲਿਆ ਸਤਿਨਾਮ ਸ੍ਰੀ ਵਾਹਿਗੁਰੂ ਜੀ
@NavdeepSingh-dt1je
@NavdeepSingh-dt1je 11 ай бұрын
ਵੀਰ ਜੀ ਤੁਹਾਡੀ ਆਵਜ ਬਹੁਤ ਹੀ ਵਧੀਆ ਹੈ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਖੁਸ਼ ਰੱਖਣ ਜੀ
@bawa_pics
@bawa_pics 11 ай бұрын
ਬਹੁਤ ਬਹੁਤ ਧੰਨਵਾਦ ਜੀ ਇਤਿਹਾਸ ਦੀ ਜਾਣਕਾਰੀ ਦੇਣ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫ਼ਤਹਿ
@gurcharansinghgill8093
@gurcharansinghgill8093 11 ай бұрын
ਵਾਹਿਗੁਰੂ ਜੀ ।। ਵਜੀਰ ਖਾਂਣ ਅਤੇ ਸੁੱਚਾ ਨੰਦ ਨੂੰ ਜਿੰਨੀ ਵੀ ਸਜਾ ਸਾਡੇ ਵਡੇਰਿਆਂ ਨੇ ਦਿੱਤੀ ਹੈ ਓਹ ਬਿਲਕੁਲ ਠੀਕ ਹੈ ਜੀ ।। ਧੰਨ ਧੰਨ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਕੋਟਿਨ ਕੋਟਿਨ ਵਾਰ ਪਰਨਾਮ ਨਮਸਕਾਰ ਜੀ
@KulwinderSingh-qy6kc
@KulwinderSingh-qy6kc 11 ай бұрын
132q135689yeeyhdrijrrrut4t6r58y56755565tr4456678oyy6yr4457544t63q359rw69pfssyilnxzdjbdtkffuovfyhdtfdru8itrigrui0ojffobfyjfi civyhfihfifyuuytyyyttrut47t5iytyii999olkhrr55566668utt7it8ytigtot7jt9htuhtt7❤ is rryijddtuify890jgtuogyjfbnkhhk7gk7h89ttbczt7ggihuiuuu776653r66765544yujjhgtrerfvb vv xtyihdihfifykficy 3:11 3:13
@LoveleenSinghb
@LoveleenSinghb 11 ай бұрын
ਵਾਹਿਗੁਰੂ ਜੀ ਬਹੁਤ। ਵਧੀਆ ਹੋਇਆ ੳਸ ਨੂੰ ਇਹੋ ਜਿਹੀ ਸਜ਼ਾ ਚਾਹੀਦੀ ਸੀ
@BhupinderSingh-cr2rr
@BhupinderSingh-cr2rr 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਜ਼ੀਰ ਖਾਂ ਜੌ ਸਜ਼ਾ ਦਿੱਤੀ ਗਈ ਉਸ ਵਾਰੇ ਕੌਮ ਨੂੰ ਨਹੀਂ ਸੀ ਪਤਾ ਧੰਨਵਾਦ ਜੀ
@doctorkaur
@doctorkaur 11 ай бұрын
ਪਹਿਲੀ ਵਾਰ ਇਹ ਸਭ ਪਤਾ ਲਗਾ, ਧੰਨ ਗੁਰੂ , ਧੰਨ ਇਹ ਸਿਖੀ,🙏🏼
@rajvirmanak1943
@rajvirmanak1943 11 ай бұрын
Thank you for sharing 🙏waheguru ji ka khalsa waheguru ji ki fateh 💐🌹💐🌹💐🙏🙏🙏
@lovepreetkaur8795
@lovepreetkaur8795 11 ай бұрын
Waheguru ji
@surdipsingh9591
@surdipsingh9591 11 ай бұрын
ਵਾਹਿਗੁਰੂਜੀ ਵਜੀਰ ਖਾਨ ਨਾਲ ਜੋ ਵੀ ਕੀਤਾ ਸਿੰਘਾ ਨੇ ਸਭ ਕੁਝ ਠੀਕ ਹੋਇਆ ਹੈ ਜੀ
@babalpreetsingh7839
@babalpreetsingh7839 11 ай бұрын
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@LovedeepSinghBrar-f7o
@LovedeepSinghBrar-f7o 11 ай бұрын
ਵਜੀਰ ਖਾਨ ਨੂੰ ਬੰਦਾ ਸਿੰਘ ਜੀ ਨੇ ਕੁਝ ਸੋਚ ਕੇ ਹੀ ਦਰਦਨਾਕ ਮੌਤ ਦਿਤੀ ਹੋਵੇਗੀ। ਬੰਦਾ ਬਹਾਦੁਰ ਜੀ ਬਹੁਤ ਸਯਾਨੇ ਸਨ new generation ਤੋ।
@Peeyush5805
@Peeyush5805 11 ай бұрын
Shri WaheGuruji Ji Ka Khalsa WaheGuruji Ji Ki Fateh 🙏🏻🙏🏻🙏🏻🙏🏻
@BaldevSingh-ut5ix
@BaldevSingh-ut5ix 11 ай бұрын
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਦੇਵ ਸਿੰਘ ਸਤੌਰੀਆ
@BaljeetKaur-uc9kd
@BaljeetKaur-uc9kd 11 ай бұрын
BHut vadia kitta ji Banda singh bahder ji ne waheguru ji ka khalsa waheguru ji ki Fateh
@romenreingslovers5842
@romenreingslovers5842 11 ай бұрын
Khusiya De Jakre Gajave Nihal Ho jave Fateh pave sat Shri akaal
@Techmind5911
@Techmind5911 11 ай бұрын
ਵਾਹਿਗੁਰੂ ਜੀ❤
@balwantsidhu3186
@balwantsidhu3186 11 ай бұрын
Bahut hi vadhya ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@punia5709
@punia5709 11 ай бұрын
ਵਾਹਿਗੁਰੂ ਜੀ 🙏
@khushalsingh8779
@khushalsingh8779 11 ай бұрын
ਵਾਹਿਗੁਰੂ ਜੀ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੋ ਸਾਡੇ ਸਿੰਘਾਂ ਨੇ ਵਜ਼ੀਰ ਖ਼ਾਨ ਨੂੰ ਮੌਤ ਦੇ ਘਾਟ ਉਤਾਰਨ ਦਾ ਫ਼ੈਸਲਾ ਕੀਤਾ ਜੋ ਕਿ ਬਿਲਕੁਲ ਸਹੀ ਕੀਤਾ 🙏🙏
@harrykhiva9425
@harrykhiva9425 11 ай бұрын
ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ
@malkitjatana1513
@malkitjatana1513 11 ай бұрын
ਬੋਹੁਤ ਹੀ ਵਧੀਆ ਸਜਾ ਦਿੱਤੀ ਆ ਦਰਿੰਦਿਆਂ ਨੂੰ ਖਾਲਸੇ ਨੇ ਵਾਹਿਗੁਰੂ ਜੀ
@GurpreetKaur-h1f1w
@GurpreetKaur-h1f1w 11 ай бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਫਤਿਹ ❤❤
@nirmalsingh170
@nirmalsingh170 11 ай бұрын
😢Dhan dhan Guru Gobind Singh ji. Dhan dhan Baba Banda Singh Bahadur. I salute te parnam karda Han is shahadat nu.
@vanshsingh5588
@vanshsingh5588 11 ай бұрын
Bilkulsahi kita vazir khan naal,, naale sara kuch akalpurakh di marzi naal hi hunda h is lie BABA BANDA SINGH JI BAHADAR ne sahi kita log jo marzi samjhan
@simranjitsingh5230
@simranjitsingh5230 11 ай бұрын
Boht vadia kita baba banda singh ji ne waheguru ji dhan kalgidhar yodhe shri guru gobind singh ji
@Itz_Not_Maximum-u1y
@Itz_Not_Maximum-u1y 11 ай бұрын
ਵਾਹਿਗੁਰੂ ਜੀ ❤❤😊😊
@pritpalsingh8021
@pritpalsingh8021 11 ай бұрын
Jo kita BABA BANDA SINGH BAHADUR JI NE. BAHUT SAHI KITA WAHEGURU JI 🙏🙏🙏🙏🙏
@pawanrupal2437
@pawanrupal2437 11 ай бұрын
Waheguru ji ka Khalsa waheguru ji ki Fateh 🙏🙏🙏
@ursimran00007
@ursimran00007 11 ай бұрын
ਵਜੀਦ ਖਾਨ ਅਤੇ ਸੁੱਚਾ ਨੰਦ ਨੂੰ ਦਿਤੀ ਸਜਾ ਬਹੁਤ ਵਧੀਆ ਅਤੇ ਇਸ ਦੇ ਹੀ ਭਾਗੀਦਾਰ ਸਨ
@punjabisongwriterbazida6269
@punjabisongwriterbazida6269 5 ай бұрын
ਅੱਜ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਇਨ੍ਹਾਂ ਯੋਧਿਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਵਰਗੇ ਗੁਰੂਆਂ ਦੇ ਪੁੱਤ ਆ ❤❤❤
@darshansidhu5114
@darshansidhu5114 11 ай бұрын
Nice video regarding Death of Wazir Khan, The Governor of Sirhand and Papi Sucha Nand who instigated Wazir Khan about the younger Sahibzadas. WAHEGURU JI KA KHALSA, WAHEGURU JI KI FATEH 🙏🙏🙏
@darshansidhu5114
@darshansidhu5114 11 ай бұрын
The sacrifice of younger Sahibzadas and atrocities by Wazir Khan, the Governor of Sirhand and Papi Sucha Nand should be taught to the children/ students of all schools including convent schools.
@Taresm-yi2pm
@Taresm-yi2pm 11 ай бұрын
SATINAM SHRI WAHEGURU JI
@Sandysahiba-ou7ft
@Sandysahiba-ou7ft 11 ай бұрын
Sahi gal aa veer ji waheguru ji ka Khalsa waheguru ji ki Fateh
@pavitarsinghpannu9860
@pavitarsinghpannu9860 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ। ਇਹ ਬਹੁਤ ਘੱਟ ਸਜ਼ਾ ਸੀ
@lalsingh2724
@lalsingh2724 11 ай бұрын
ਖਾਲਸਾਈ ਫੌਜਾਂ ਨੇ ਜੋ ਵਜੀਰ ਖਾਨ ਸਜਾ ਦਿੱਤੀ ਉਹ ਸਹੀ ਮੰਨੀ ਗਈ ਐ ਕਿਉਕਿ ਉਸਨੇ ਛੋਟੇ ਸਾਹਿਬਜ਼ਾਦਿਆਂ ਤੇ ਜੁਲਮ ਹੀ ਐਨਾ ਕੀਤਾ ਸੀ ਜੋ ਸਬਦਾ ਵਿੱਚ ਬਿਆਨ ਨਹੀ ਕੀਤੀ ਜਾ ਸਕਦਾ ਖਾਲਸਾਈ ਫੌਜਾਂ ਨੇ ਕਿਸੇ ਨਿਰਦੋਸ਼ ਨੂੰ ਨਹੀ ਮਾਰਿਆ ਤੇ ਮਸਜਿਦਾਂ ਦਾ ਕੋਈ ਨੁਕਸਾਨ ਨਹੀ ਕੀਤੀ ਸਮਾਣੇ ਦੇ ਜਲਾਦ ਵੀ ਤਾਂਹੀ ਮਾਰੇ ਸਨ ਕਿਉਕਿ ਉਹ ਅਪਣੀ ਮੌਤ ਦੀ ਸਜਾ ਭੁਗਤ ਰਹੇ ਸਨ ਸਜਾ ਮੁਆਫ਼ੀ ਦੇ ਬਦਲੇ ਉਹਨਾ ਨੇ ਛੋਟੇ ਸਾਹਿਬਜ਼ਾਦਿਆਂ ਦਾ ਕਤਲ ਕੀਤਾ ਸੀ ਜਾਣਕਾਰੀ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ ਐ ਧੰਨਵਾਦ ਜੀ
@user_jatt_5911
@user_jatt_5911 11 ай бұрын
Waheguru ji🙏🙏🙏🙏🙏 ❤❤
@gagandeepsinghgill6123
@gagandeepsinghgill6123 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@surjeetbagga4464
@surjeetbagga4464 11 ай бұрын
Waheguru❤
@rajneeshacharya-ml2yq
@rajneeshacharya-ml2yq 11 ай бұрын
Baba Banda Singh Bahadar Ji ki sadaa hi jai ho🙏🙏🙏🙏🙏
@sukhjindersingh7586
@sukhjindersingh7586 11 ай бұрын
WAHEGURU 🙏
@karansarvate
@karansarvate 11 ай бұрын
ਧੰਨ ਬਾਬਾ ਬੰਦਾ ਸਿੰਘ ਬਹਾਦੁਰ ਜੀ🙏🏻 ਬਾਬਾ ਫਤਿਹ ਸਿੰਘ ਵਾਲੀ ਗੱਲ ਤੇ ਅੱਖਾਂ ਚੋਂ ਪਾਣੀ ਆਗਿਆ
@lavjeetsingh7427
@lavjeetsingh7427 11 ай бұрын
Waheguru ji 🙏🙏🙏
@sukhindersingh8793
@sukhindersingh8793 11 ай бұрын
ਬਿਲਕੁਲ ਠੀਕ ਸਜਾ ਦਿੱਤੀ ਹੈ ਵਜੀਰ ਖਾਨ ਪਾਪੀ ਨੂੰ ਸਾਡੇ ਸੂਰਮਿਆਂ ਨੇ
@satgurunanaktuhinirnkar60
@satgurunanaktuhinirnkar60 11 ай бұрын
Dhan Dhan guru ke laal
@veenasharma5118
@veenasharma5118 11 ай бұрын
Changa kitta sikkhan ne. julm ghatt ni seega wazir Khan da shahab jaadeyan te
@veenasharma5118
@veenasharma5118 11 ай бұрын
Wazir Khan isi layak seega.
@PreetSingh-mj6vw
@PreetSingh-mj6vw 11 ай бұрын
Hanji
@OnkarSingh-lr3gm
@OnkarSingh-lr3gm 11 ай бұрын
ਇਹ ਸ਼ਬਦ ਸੁਣ ਕੇ ਦਿਲ ਨੂੰ ਤੱਸਲੀ ਹੋਈ।
@HaridivSing
@HaridivSing 11 ай бұрын
ਬਹੁਤ ਵਧੀਆ ਜੀ ਸਾਡੇ ਕਥਾ ਵਾਚਕ ਇਹ ਦੱਸਦੇ ਸਾਹਿਬਜਾਦੇ ਸਹੀਦ ਹੋ ਗਏ ਅਜ ਪਹਿਲੀ ਵਾਰ ਪਤਾ ਲੱਗਾ ਪਾਪੀ ਦੀ ਮੌਤ ਕਿਸ ਤਰ੍ਹਾਂ ਹੋਈ ਉਸ ਦੀ ਮੌਤ ਉਸ ਦੀ ਸਰਾਂ ਮੁਤਾਬਿਕ ਹੋਈ ਇਸ ਵਿੱਚ ਸਿੱਖ ਗਲਤ ਨਹੀਂ ਜਿੰਨੇ ਦਿਨ ਸਾਹਿਬਜਾਦਿਆ ਨੂ ਤਸੀਹੇ ਦਿੱਤੇ ਉਹਨੇ ਦਿਨ ਤਸੀਹੇ ਝੱਲਦਾ ਰਿਹਾ
@harpreetsingh-sg1bm
@harpreetsingh-sg1bm 11 ай бұрын
Satnam SRI waheguru Maharaj ji
@manjindersehgal1051
@manjindersehgal1051 11 ай бұрын
Satnam Shri Waheguru Sahib Ji
@JagdevSingh-kz2mi
@JagdevSingh-kz2mi 3 сағат бұрын
ਬਹੁਤ ਵੱਡੇ ਮੂਰਖ ਨੇ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਕੀਤੇ ਕਾਰਨਾਮਿਆਂ ਤੇ ਕਿੰਤੂ ਪ੍ਰੰਤੂ ਕਰਦੇ ਹਨ
@paramjeetkaurkaur-zh8cq
@paramjeetkaurkaur-zh8cq 11 ай бұрын
Waha guru ji
@lakhveerkumar8992
@lakhveerkumar8992 11 ай бұрын
ਸਹੀ ਕੀਤਾ ਕਜਰ ਵੀਰ ਖਾਂ ਨਾਲ ,,ਇਸ ਦੇ ਟੁਕੜੇ ਟੁਕੜੇ ਕੇ ਜੰਗਲੀ ਜਾਨਵਰਾਂ ਤੇ ਕੁਤਿਆਂ ਨੂੰ ਪਾਉਣੇ ਚਾਹੀਦੇ ਨੇ ,,, ਸਾਨੂੰ ਹਾਲੇ ਵੀ ਸ਼ਾਂਤੀ ਮਿਲ ਰਹੀ ,, ਕੀ ਇਨ੍ਹਾਂ ਉਨਾ ਮਾਸੂਮ ਬੱਚਿਆਂ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਨੇ ਵੇਲੇ ਤਰਸ ਨੀ ਆਇਆ
@SinghHistory3289
@SinghHistory3289 11 ай бұрын
☬ਧੰਨ ਧੰਨ ਦਸ਼ਮੇਸ਼ ਪਿਤਾ ,☬ਮਰਦ ਅਗੰਮੜੇ, ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🚩ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਧੰਨ ਧੰਨ ਮਾਤਾ ਗੁਜਰੀ ਜੀ 🚩 🚩ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ 🚩 🚩ਧੰਨ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਫਤਿਹ ਸਿੰਘ ਜੀ🚩 🚩ਗੁਰੂ ਜੀ ਤੇ ਉਨਾਂ ਦੇ ਪਰਿਵਾਰ ਦੀ ਸਮੁੱਚੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ🚩☬☬☬ 🙏🙏🙏🙏☬☬☬☬☬🙏🙏🙏🙏🙏
@roohijassal3618
@roohijassal3618 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 10:38
@AshokSingh-if3wg
@AshokSingh-if3wg 11 ай бұрын
Waheguru ji ka kalsa waheguru ji ki fateh ji 🙏 jo singhan ne Kita so theek hai
@devsingh9154
@devsingh9154 11 ай бұрын
🙏ਧੰਨ-ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਅਣਖੀ ਯੋਧਾ ਜਿਸਨੇ ਸੀੑ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸਦਾਨੀ ਦਾ ਸੱਚਾ ਸਿੱਖ ਹੋ ਕੇ ਬੱਚਿਆਂ ਦੀ ਸ਼ਹਾਦਤ ਦਾ ਬਦਲਾ ਪਾਪੀਆਂ ਵਜੀਦਾ ਖਾਨ ਅਤੇ ਸੁੱਚਾਨੰਦ (ਝੂਠਾਨੰਦ) ਤੋਂ ਲਿਆ।
@hlpmedeed7732
@hlpmedeed7732 11 ай бұрын
Good waheguru ji Khalsa ji Good 👍🙏🙏 Baba Banda Singh Bahadur ji Good
@SubaSingh-k3k
@SubaSingh-k3k 11 ай бұрын
ਬਿਲਕੁਲ ਸਹੀ ਮੌਤ ਮਿਲੀ ਵਜ਼ੀਰ ਖਾਨ ਨੂੰ
@manjeetsinghmanjeet1890
@manjeetsinghmanjeet1890 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਿਲਕੁਲ ਸਹੀ ਕੀਤਾ
@gurmailkaur7296
@gurmailkaur7296 11 ай бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਫਤੇਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਧੰਨ ਧੰਨ ਬਾਬਾ ਅਜਯ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਫਰਜੰਦ ਜਿਨ੍ਹਾ ਦੀ ਕੁਰਬਾੰਨੀਆ ਨੁ ਕੌਟਨ ਕੌਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🙏🏻⚔️⚔️⚔️⚔️⚔️⚔️⚔️⚔️⚔️⚔️⚔️👏👏👏👏👏
@SatnamSingh-gr9ji
@SatnamSingh-gr9ji 11 ай бұрын
ਵਹਿਗੂਰੁ ਜੀ ਕਾ ਖਾਲਸਾ ਵਹਿਗੂਰੁ ਜੀ ਕੀ ਫਤਿਹ
@avimaan4368
@avimaan4368 11 ай бұрын
ਵਾਹਿਗੁਰੂ ਜੀ ਬਿਲਕੁਲ ਸਹੀ ਕੀਤਾ
@balrajsingh5699
@balrajsingh5699 11 ай бұрын
❤ waheguru g ka Khalsa Waheguru g ki fthee ❤❤
@rajdeepkaursidhu9247
@rajdeepkaursidhu9247 11 ай бұрын
ਵਾਹਿਗੁਰੂ ਜੀ ਵਾਹਿਗੁਰੂਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@amarpalsingh3888
@amarpalsingh3888 11 ай бұрын
Baba Banda Singh ji ne jo kitta rab de hukam ch kitta ji
@SinghGill7878
@SinghGill7878 11 ай бұрын
ਇਹਨਾਂ ਜਾਲਮ ਲੋਕਾਂ ਨੂੰ ਬਹੁਤ ਵਧੀਆ ਸਜ਼ਾ ਦਿੱਤੀ ਗੁਰੂ ਜੀ ਦੇ ਸਿੰਘਾਂ ਨੇ
Что-что Мурсдей говорит? 💭 #симбочка #симба #мурсдей
00:19
coco在求救? #小丑 #天使 #shorts
00:29
好人小丑
Рет қаралды 120 МЛН
Что-что Мурсдей говорит? 💭 #симбочка #симба #мурсдей
00:19