ਸੁਖਬੀਰ ਬਾਦਲ ਨੇ ਹਰਸਿਮਰਤ ਕੌਰ ਬਾਰੇ ਸਾਰਿਆਂ ਸਾਹਮਣੇ ਕਹੀ ਵੱਡੀ ਗੱਲ | Sukhbir Badal Live | NRI Punjabi TV

  Рет қаралды 4,257

NRI Punjabi TV

NRI Punjabi TV

Күн бұрын

#punjabilatestvideo #punjabiinterview #nripunjabitv
NRI Punjabi TV
We provide you the latest updated news, Punjabi Social Videos, Entertainment News and Video in punjabi, Related Punjabi Culture, Pollywood, Bollywood Film Reviews , Study visa Reports and Many more things.
NRI ਪੰਜਾਬੀ ਟੀ.ਵੀ
ਅਸੀਂ ਤੁਹਾਨੂੰ ਨਵੀਨਤਮ ਅੱਪਡੇਟ ਕੀਤੀਆਂ ਖ਼ਬਰਾਂ, ਪੰਜਾਬੀ ਸੋਸ਼ਲ ਵੀਡੀਓਜ਼, ਪੰਜਾਬੀ ਵਿੱਚ ਮਨੋਰੰਜਨ ਖ਼ਬਰਾਂ ਅਤੇ ਵੀਡੀਓ, ਸਬੰਧਤ ਪੰਜਾਬੀ ਸੱਭਿਆਚਾਰ, ਪੋਲੀਵੁੱਡ, ਬਾਲੀਵੁੱਡ ਫ਼ਿਲਮ ਸਮੀਖਿਆਵਾਂ, ਸਟੱਡੀ ਵੀਜ਼ਾ ਰਿਪੋਰਟਾਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਪ੍ਰਦਾਨ ਕਰਦੇ ਹਾਂ।

Пікірлер: 13
@dhannasinghdeol1122
@dhannasinghdeol1122 3 ай бұрын
ਸੁੱਖਿਆ, ਤੂੰ ਮੁੱਖ ਮੰਤਰੀ ਦੇ ਸੁਪਨੇ ਲੈਣੇ ਛੱਡ ਦੇ ਇਹ ਆਸ ਤੇਰੀ ਪੂਰੀ ਨਹੀਂ ਹੋਣੀ
@JaswantSingh-xs5xj
@JaswantSingh-xs5xj 3 ай бұрын
ਮਿੱਤਰਾ ਜੇ ਕਿਤੇ ਤੂੰ ਦੁਬਾਰਾ ਸੱਤਾ ਚ ਆ ਗਿਆ ਬੱਸ ਫਿਰ ਸੁਮੇਧ ਸੈਣੀ ਵਰਗੇ ਲੋਕ ਸਿੱਖਾਂ ਦੀ ਉਹ ਐਸੀ ਤੂਸੀ ਕਰਨਗੇ ਸਿੱਖ ਰਾਤਾਂ ਨੂੰ ਉੱਠ ਉੱਠ ਕੇ ਤੇਰੀ ਜਾਨ ਨੂੰ ਰੋਇਆ ਕਰਨਗੇ ਕਿਉਂਕਿ ਤੈਨੂੰ ਤਾਂ ਪਤਾ ਕਿ ਤੇਰਾ ਉਹਨਾਂ ਬਿਨਾ ਕੰਮ ਨੀ ਚੱਲਣਾ ਮਾੜਿਆਂ ਸਮਿਆਂ ਵਿੱਚ ਤੁਹਾਨੂੰ ਸੈਣੀ ਵਰਗਿਆਂ ਨੇ ਬਚਾਇਆ ਫੇਰ ਤੁਸੀਂ ਬਚਾਉਂਦੇ ਰਹੇ ਡੀ ਜੀ ਪੀ ਪੰਜਾਬ ਲਾ ਕੇ ਨਿਵਾਜਦੇ ਰਹੇ ਕੀ ਇਹ ਸੱਚ ਨਹੀ?
@kalyansinghdhindsa5904
@kalyansinghdhindsa5904 3 ай бұрын
ਸਰਸੇ ਮੁਖੀ ਨੂੰ ਵੀ ਸਿਖਾ ਨੇ ਮਾਫੀ ਦਿੱਤੀ
@gagankaur4209
@gagankaur4209 3 ай бұрын
ਜੇ ਸਤਾ ਦਾ ਲਾਲਚ ਨਹੀਂ ਤਾ ਪ੍ਰਧਾਨਗੀ ਸ਼ਡ ਪਾਸੇ ho ਸੂਬੇ ਦੀ ਸੇਵਾ ਨਹੀਂ ਘਰ ਦੀ ਸੇਵਾ ਕੀਤੀ ਪੰਜਾਬ ਪੰਜਾਬੀਅਤ ਪੰਥ ਨਾਲ ਧ੍ਰੋਹ ਕਮਾਇਆ ਗਦਾਰ ਕੌਮ ਦਾ ਬਾਦਲ ਲਾਣਾ
@baldevsinghgill6557
@baldevsinghgill6557 3 ай бұрын
ਦੇ ਕਦੇ ਆਪਣੀਆਂ ਕਰਤੂਤਾਂ ਲਈ ਅਕਾਲ ਤਖ਼ਤ ਤੇ ਪਹੁੰਚ ਕੇ ਦਿਲੋਂ ਮੁਆਫੀ ਮੰਗ ਲੈਂਦੇ ਤਾਂ ਸ਼ਾਇਦ ਪੰਜਾਬ ਦੇ ਦਰਿਆ ਦਿਲ ਲੋਕ ਤੁਹਾਨੂੰ ਮੁਆਫ਼ ਕਰ ਦੇਂਦੇ
@gurpaltoor6876
@gurpaltoor6876 3 ай бұрын
Biggest gappi
@JaggaDhaliwal-cz8ng
@JaggaDhaliwal-cz8ng 3 ай бұрын
Lok te bathhinde wale v besarm aa bargarhi bhul k simro jitati
@SukhdevSidhu-xg9gy
@SukhdevSidhu-xg9gy 3 ай бұрын
Bakvas
@jaloursingh3758
@jaloursingh3758 3 ай бұрын
Zero ho
@PremSingh-s3f
@PremSingh-s3f 3 ай бұрын
Jhooth no 1
@Baljindersingh-hl6sy
@Baljindersingh-hl6sy 3 ай бұрын
Jhoothh
@PremSingh-s3f
@PremSingh-s3f 3 ай бұрын
Kali dushmn no 1
@dalipsingh1507
@dalipsingh1507 3 ай бұрын
Amli bakwas karda
Cute
00:16
Oyuncak Avı
Рет қаралды 12 МЛН
My daughter is creative when it comes to eating food #funny #comedy #cute #baby#smart girl
00:17
Cute
00:16
Oyuncak Avı
Рет қаралды 12 МЛН