NK Sharma ਨੇ Chandumajra ਨੂੰ ਦੱਸਿਆ Patiala 'ਚ ਹਾਰ ਦਾ ਕਾਰਨ, ਬਾਗੀ ਧੜੇ ਦੀਆਂ ਦੱਸੀਆਂ ਅੰਦਰਲੀਆਂ ਗੱਲਾਂ |N18V

  Рет қаралды 51,402

News18 Punjab

News18 Punjab

Күн бұрын

ਐੱਨ. ਕੇ ਸ਼ਰਮਾ ਨੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਦੱਸਿਆ ਪਟਿਆਲਾ 'ਚ ਹਾਰ ਦਾ ਕਾਰਨ, ਅਕਾਲੀ ਦਲ ਦੇ ਸਾਰੇ ਬਾਗੀ ਧੜੇ ਦੀਆਂ ਦੱਸੀਆਂ ਅੰਦਰਲੀਆਂ ਗੱਲਾਂ, ਵਿਰੋਧ ਕਰਨ ਵਾਲਿਆਂ ਪਿੱਛੇ ਦੱਸਿਆ ਭਾਜਪਾ ਦਾ ਹੱਥ
#nksharma #news18punjab #derabassinews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 236
@gurindersidhu1625
@gurindersidhu1625 3 ай бұрын
N k sharmA ji very good insan
@gurdevsinghaulakh7810
@gurdevsinghaulakh7810 3 ай бұрын
ਸਹੀ ਹੈ ਚੰਦੂਮਾਜਰਾ , ਮਲੂਕਾ ਜਗੀਰੋ ਧੜਾ ਸਬ ਚੱਟੇਵੱਟੇ ਨੇ,
@KAPILSHARMA-dk4bl
@KAPILSHARMA-dk4bl 3 ай бұрын
ਬੰਦਾ ਪੂਰਾ ਵਧੀਆ ਹੈ ਪਿਉਰ ਹੀਰਾ ਅਕਾਲੀ ਦਲ ਦਾ ਹੈ ਜੋ ਮਰਜੀ ਕਹੀ ਜਾਉ ਤੁਸੀਂ
@arshjotjattana1210
@arshjotjattana1210 2 ай бұрын
Sahi gall ae ji banda sacha hai te daler v
@balbirgill9961
@balbirgill9961 3 ай бұрын
ਬਾਈ ਤੈਨੂੰ ਤਾਂ ਲਾਲ ਸਿੰਘ ਵਰਗੇ ਵਿਰੋਧੀ ਵੀ ਚੰਗਾ ਬੰਦਾ ਕਹਿੰਦੇ ਵਾ । ਬਾਈ ਜਾਂ ਤਾਂ ਤੁਸੀ ਪਾਰਟੀ 'ਚ ਰਿਹੋ ਜਾਂ ਬਾਗੀ , ਇਹਨਾਂ ਨੇ ਪਖੰਡ ਲਾ ਰੱਖਿਆ । ਵਿਰੋਧੀ ਤਾਰੀਫ ਕਰਨ; ਗੱਲ ਵੱਡੀ ਹੁੰਦੀ ਵਾ ।ਆਮੀਨ
@sukhdialsinghcheema2016
@sukhdialsinghcheema2016 3 ай бұрын
ਬਿਲਕੁਲ ਸਹੀ ਕਿਹਾ ਜੀ
@JodhSekhon-ju5nc
@JodhSekhon-ju5nc 3 ай бұрын
ਵਡੇ ਬਾਦਲ ਨੂੰ ਕੋੲਈ ਨੀ ਕਹਿਦਾਸੀ ਸੁਖਬੀਰ ਨੂੰ ਕਿਊ ਅਸਤੀਫਾ ਦੇਣ ਨੂੰ ਕਹਿੰਦੇ ਹਨ
@GianSingh-o3f
@GianSingh-o3f 3 ай бұрын
Blbl Jagir k na Baltoha no Chandu na NK Sharma no Dhandsa na Jhanuda no Hariaa ji
@jitsingh8827
@jitsingh8827 3 ай бұрын
ਐਨ ਕੇ ਸ਼ਰਮਾ ਵਧੀਆ ਲੀਡਰ ਆ
@ksbhatti7778
@ksbhatti7778 3 ай бұрын
ਐਨ ਕੇ ਸਰਮਾਂ ਦੀਆਂ ਸਾਰੀਆਂ ਗੱਲਾਂ ਸੱਚੀਆਂ ਇਕ ਵੀ ਗੱਲ ਝੂਠ ਨਹੀਂ । ਪਾਰਟੀ ਦਾ ਬੇੜਾ ਗਰਕ ਇਹਨਾ ਬਾਕੀਆਂ ਕੀਤਾ । ਬਾਗੀ ਤਾਂ ਕੁਰਸੀਆਂ ਭਾਲਦੇ ਨੇ ਪੰਜਾਬ ਦੀ ਜਨਤਾ ਦਾ ਚਾਹੇ ਬੇੜਾ ਗਰਕ ਹੋ ਜਾਵੇ ।
@thewarrior679
@thewarrior679 3 ай бұрын
ਚੰਦੂ ਗਰੁੱਪ ਅਮਰਵੇਲ ਚਿੰਬੜੀ ਸੀ ਅਕਾਲੀ ਦਲ ਨੂੰ
@kamaljitsingh8901
@kamaljitsingh8901 3 ай бұрын
ਸੁਖਬੀਰ ਨੂੰ ਸ਼ਰਤ ਰੱਖਣੀ ਚਾਹੀਦੀ ਆ ਕਿ ਮੈ ਵੀ ਜਾਨਾ ਤੁਸੀ ਵੀ ਜਾਓ ਇਹਨਾ ਨੇ ਭੱਜ ਜਾਣਾ
@babusingh-y6f
@babusingh-y6f 3 ай бұрын
ਜਿੱਤ ਹਾਰ ਤਾਂ ਜਿਦਗੀ ਚ ਆਉਂਦੀ ਜਾਂਦੀ ਰਹਿੰਦੀ ਹੈ ਪਰ ਬੰਦਾ ਸੱਚਾ ਸੁੱਚਾ ਹੈ
@jasrajgaming3972
@jasrajgaming3972 3 ай бұрын
Shi ਕਿਹਾ ਇਨਾ ਬਾਗੀਆਂ ਨੇ ਡੋਬੇਆ ਅਕਾਲੀ ਦਲ ਨੂੰ
@punjjaabdesh8659
@punjjaabdesh8659 3 ай бұрын
ਇਹ ਪੰਡਤ ਜੀ ਦੂਜੇ ਹੰਸ ਰਾਜ ਹੰਸ ਨੇ। ਮਿੱਠੀਆਂ ਭੋਲ਼ੀਆਂ ਛਕਾਉਣ ਆਲੇ ਨੇ😂। ਸੰਗਤ ਕਹਿੰਦੀ ਵਾਹ ਜੀ ਵਾਹ। ਦੇਵਤਾ ਜੀ ਸੁਖਬੀਰ ਦੇ ਯਾਰ ਨੇ। ਬੱਸ ਫ਼ੇਰ, ਜਿਹੜਾ ਸੁੱਖੇ ਬਾਈ ਦਾ ਯਾਰ ਹੋਵੇ............ 😂😂
@BhupinderSingh-dj1em
@BhupinderSingh-dj1em 2 ай бұрын
ਐਨ ਕੇ ਸ਼ਰਮਾ ਜ਼ਿੰਦਾਬਾਦ,ਬਾਕੀ ਦਿਖਾਵੇ ਦੇ ਸਿੰਘ ਨੇ ਲਾਲਚ ਵਸ ਆਪਣੇ ਟੱਬਰ ਹੀ ਪਾਲਦੇ ਨੇ ਸਭ ਗੁਨਾਹਗਾਰ ਨੇ ਹੁਣ ਕੱਲਾ ਭਾਂਡਾ ਸੁਖਬੀਰ ਸਿਰ ਭੰਨ ਕੇ ਆਪ ਸੁਰਖ਼ਰੂ ਹੋਣਾ ਚਾਹੁੰਦੇ ਨੇ?
@punjjaabdesh8659
@punjjaabdesh8659 3 ай бұрын
ਪੰਡਤ ਜੀ ਜਿੰਨਾ ਮਰਜ਼ੀ ਜੋਰ ਲਾ ਲੈ, ਹੁਣ ਸੁਖਬੀਰ ਦਾ ਗੁਰੂ ਕਮਜ਼ੋਰ ਹੋ ਗਿਆ, ਉਹਦੇ ਰਾਹੂ ਕੇਤੂ ਸਿੰਗ ਤਿੱਖੇ ਕਰੀਂ ਫਿਰਦੇ ਨੇ, ਬੁੱਧ ਤੇ ਬ੍ਰਹਿਸਪਤੀ ਵੀ ਟਿੱਚਰਾਂ ਕਰ ਰਹੇ ਨੇ 🤪🤪😜😜
@GianSingh-o3f
@GianSingh-o3f 3 ай бұрын
Sukhbbir ji Chandu and Maluka Dhindsa hora no SAD party vicho Out kro ji
@freefiregaming-jh7uu
@freefiregaming-jh7uu 3 ай бұрын
ਐਨ ਕੇ ਸ਼ਰਮਾ ਬਹੁਤ ਵਧੀਆ ਲੀਡਰ ਹੈ ਤੇ ਇੱਕ ਨੰਬਰ ਗੱਲਾਂ ਕੀਤੀਆਂ ਇਹਨਾਂ ਕਿ ਸ਼ਰਮਾ ਨੇ।
@dpsmoga
@dpsmoga 3 ай бұрын
ਸ਼੍ਰੋਮਣੀ ਅਕਾਲੀ ਦਲ ਖਿੱਤੇ ਦੀ ਨਹੀਂ, ਸਿੱਖਾਂ ਦੀ ਪਾਰਟੀ ਹੈ!
@gurindersidhu1625
@gurindersidhu1625 3 ай бұрын
Malouka dheendsa manpreet ialli chandu charnjit barar bibi jagero gadar ina nu party wicho bahar kadu
@ParminderKaur-cl5eg
@ParminderKaur-cl5eg 3 ай бұрын
Shi keh reha nk sharma ….. baaghi hoe jo jutti fero ohna nu
@surindersingh-tj2vb
@surindersingh-tj2vb 3 ай бұрын
Good. Veer. Ji. Surinder. Singh. Assar. Puri. Thoday.spoter.❤❤❤❤❤❤❤
@rbrar3859
@rbrar3859 2 ай бұрын
ਤੁਸੀ ਰਲ ਮਿਲ ਕੇ ਸਿੱਖ ਕੌਮ ਦਾ ਬਹੁਤ ਨੁੱਕਸਾਨ ਕੀਤਾ ਹੈ। ਸ਼ਹੀਦਾਂ ਸਿੰਘਾ ਦੀ ਪਾਰਟੀ ਅਕਾਲੀਦਲ ਤੁਸੀ ਅਮਲੀਓ ਬਦਨਾਮ ਕਰ ਦਿੱਤੀ ਹੈ।
@kamaljitsingh5668
@kamaljitsingh5668 3 ай бұрын
ਸ਼ਿਰੋਮਣੀ ਅਕਾਲੀ ਦਲ ਜ਼ਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ ਜ਼ਿੰਦਾਬਾਦ ਐਨ ਕੇ ਸ਼ਰਮਾ ਜੀ ਇੱਕ ਬਹੁਤ ਵਧੀਆ ਇਨਸਾਨ ਹਨ ਮੈਂ ਬਹੁਤ ਚੰਗੀ ਤਰਾਂ ਜਾਣਦਾ ਹਾ
@JagseerSingh-kb8ut
@JagseerSingh-kb8ut 3 ай бұрын
ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ
@dr.manjitsingh755
@dr.manjitsingh755 3 ай бұрын
ਜਿਨਾ ਇਹ ਚੰਗਾ ਅਕਾਲੀ ਹਿੰਦੂ ਚਿਹਰਾ ਸੀ ਇਹਨਾਂ ਅਖੌਤੀ ਬਾਗ਼ੀਆਂ ਇਸ ਨੂੰ ਹਰਾਉਣ ਦੀ ਕਸਰ ਨਹੀਂ ਛੱਡੀ ਪਰ ਦੱਖਦੀ ਗੱਲ ਕਿ ਇਸਦੀ ਹਿੰਦੂਆਂ ਨੇ ਵੀ ਬਾਂਹ ਨਹੀਂ ਫੜੀ
@iqbalsingh1751
@iqbalsingh1751 3 ай бұрын
Shiromani akali Dal jindabad
@GurmeetUppal-wd8fl
@GurmeetUppal-wd8fl 3 ай бұрын
ਸ਼ਰਮਾ ਜੀ 100% ਸਹੀ ਗੱਲਾ ਕਰ ਰਹੇ ਹਨ
@avtarsinghdhillon-f2f
@avtarsinghdhillon-f2f 3 ай бұрын
ਇਹ ਅੱਮਰਵੇਲ ਨੇ ਜਹਿੜੀ ਅਕਾਲੀ ਦੱਲ ਨੂ ਖੱਤਮ ਕਰਨ ਤੇ ਲੱਗੇ ਹੋਏ ਨੇ
@kamaljitsingh8901
@kamaljitsingh8901 3 ай бұрын
ਨਹੀ ਮਦਤ ਕੀਤੀ ਇਹ ਸੱਚਾਈ ਆ bjp ਨੂੰ ਵੋਟ ਪਈਆਂ
@IqbalKhan-vh6qo
@IqbalKhan-vh6qo 3 ай бұрын
Nk sharma ji ik ਵਧੀਆ ਇਨਸਾਨ ਤੇ ਇਕ ਵਧੀਆ ਆਗੂ ਨੇ ਅਕਾਲੀ ਦਲ ਦੇ
@gurdeepsinghratoargurdeeps7661
@gurdeepsinghratoargurdeeps7661 3 ай бұрын
Sukveer G Bagi anoo Chad Do Kamjab Ho Jao GA G Gurdeep Singh Rathore Batindha ❤❤❤❤
@sukhmindersalh4685
@sukhmindersalh4685 3 ай бұрын
ਐਨ ਕੇ ਸ਼ਰਮਾ ਇੱਕ ਬਹੁਤ ਹੀ ਵਧੀਆ ਇਨਸਾਨ
@thewarrior679
@thewarrior679 3 ай бұрын
Great person NK Sharma ji
@PapuVirk
@PapuVirk 3 ай бұрын
N k sharma sacha ha
@inderjitsingh3151
@inderjitsingh3151 3 ай бұрын
V good sharma ji insanisati .
@parasramsuman6397
@parasramsuman6397 3 ай бұрын
ਸ਼ਰਮਾ ਜੀ ਸੱਚ ਬੋਲ ਰਿਹਾ ਹੈ ਜੀ ਅਕਾਲੀ ਲੀਡਰ BJP ਨੂੰ ਸਪੋਟ ਕੀਤੀ
@GurwinderSingh-in7rz
@GurwinderSingh-in7rz 3 ай бұрын
Sromni akalidal. Zindabad
@lalitbhardwaj9812
@lalitbhardwaj9812 3 ай бұрын
Zirakpur ko zirakpur banane wale N k Sharma ji ne bhut mehnat ki hai. Asi te ground level te dekhde waa. Asi te dua karde waa bjp akaali sath Mai aa jaye Punjab k sare masleya da samadhan ho sakda hai. Chahe oh kisani mudda hai bandi singha da mudda ya per sade Punjab de devlopment industry etc
@dpsmoga
@dpsmoga 3 ай бұрын
@25:43 ਕੌਮ ਦੇ ਏਸ ਤੋਂ ਮਾੜੇ ਦਿਨ ਹੋਰ ਕੀ ਹੋਣਗੇ? ਕਿ ਇੱਕ ਮੂੰਹ-ਸਿਰ ਮੁੰਨਿਆ "ਸ਼ਰਮਾ" ਸਿਖਾਂ ਨੂੰ ਪੰਥ ਨੂੰ define ਕਰੇ ਤੇ ਦੱਸੇ ਕਿ ਅਸਲ ਪੰਥ ਕਿਹੜਾ ਹੈ! ਜੱਥੇਦਾਰ ਐਨ.ਕੇ.ਸ਼ਰਮਾ ਜੀ ਅਕਾਲੀ ਦਲ ਨਿਰੋਲ ਸੂਬੇ ਦੀ ਅਮਨ, ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਨਹੀਂ, ਸਿੱਖੀ ਦੇ ਨਿਆਰੇ ਸਰੂਪ ਨੂੰ ਕਾਇਮ ਰੱਖਣ ਲਈ ਅਤੇ ਸਿੱਖ/ਕੌਮੀਂ ਹਿੱਤਾਂ ਦੀ ਪੂਰਤੀ/ਬਹਾਲੀ ਕਰਨ/ਕਰਵਾਉਣ ਲਈ ਹੋਂਦ ਵਿੱਚ ਆਇਆ ਸੀ। ਪਰ ਤੁਹਾਡੇ ਆਕਾ ਨੇ 1996 ਵਿੱਚ ਇੱਕ ਸਾਜ਼ਿਸ਼ ਤਹਿਤ ਅਕਾਲੀ ਦਲ ਦਾ ਪੰਥਕ ਚਿਹਰਾ-ਮੋਹਰਾ ਖ਼ਤਮ ਕਰਕੇ ਇਸਨੂੰ ਇੱਕ ਪੰਜਾਬੀ ਪਾਰਟੀ ਬਣਾਇਆ! ਇਸ ਦੀ ਰੂਹ ਦਾ ਕਤਲ ਕੀਤਾ!
@vkssinghlamba4226
@vkssinghlamba4226 2 ай бұрын
Salya aah puwadh aa teri gandi rajneeti ethe nhi chalni ure hindu v gurughar jaanda ne te sikh mandar ch
@SatinderpalSinghGill-ii6jh
@SatinderpalSinghGill-ii6jh 3 ай бұрын
ਬਰਾੜ ਸਾਬ ਤੁਹਾਡਾ ਕਹਿਣਾ ਹੈ ਕਿ ਮਲੂਕਾ ਕਹਿੰਦਾ ਮੈਂ ਆਪਣੀ ਵੋਟ ਅਕਾਲੀ ਦਲ ਨੂੰ ਪਾਈ ਹੈ ਯਾਰ ਵੋਟ ਤਾਂ ਮੈਂ ਵੀ ਅਕਲੀ ਦਲ ਨੂੰ ਪਾਉਂਦਾ ਹਾਂ ਪਰ ਮੈਨੂੰ ਤਾਂ ਮਲੂਕਾ ਦੀ ਤਰ੍ਹਾਂ ਨਾ ਟਿਕਟ ਨਾ ਮੰਤਰੀ 😊😂
@jagdeepsinghjagdeep1304
@jagdeepsinghjagdeep1304 3 ай бұрын
Nk sharma bot vdiya insaan..v good chandumajra nu kadho party cho
@jasmindersingh1845
@jasmindersingh1845 3 ай бұрын
ਬਹੁਤ ਵਧੀਆ ਗੱਲਾ ਦੱਸਿਆ ਐਨ ਕੇ ਸਰਮਾ ਜੀ ਨੇ
@RavinderKumar-e9k6x
@RavinderKumar-e9k6x 3 ай бұрын
Sachian gallan N.K.sharma deeyan
@chanchalsingh9938
@chanchalsingh9938 2 ай бұрын
ਇਕ ਸੇਰ ਸਰਮਾ ਵਧੀਆ ਬੰਦਾ
@jagtarsinghkharoud1809
@jagtarsinghkharoud1809 3 ай бұрын
ਏਹ ਸੁਖਵੀਰ ਦਾ ਚਮਚਾ 😢😢😂
@NavdeepSingh-yd9uh
@NavdeepSingh-yd9uh 3 ай бұрын
NK Sharma 1 number leader
@KamalPreet-s9s
@KamalPreet-s9s 3 ай бұрын
Sukhvir badal sab zindabad
@gagasmalsar9404
@gagasmalsar9404 3 ай бұрын
Sukhbir1badal1jindabad
@thewarrior679
@thewarrior679 3 ай бұрын
Good sharma ji
@BalwinderSingh-nd5nx
@BalwinderSingh-nd5nx 3 ай бұрын
Sharma ji good 👍
@gurmeetcheema7732
@gurmeetcheema7732 3 ай бұрын
Srma g bilkul right
@jassikhaira198
@jassikhaira198 3 ай бұрын
Sharma Sukhbir da kamao putt nale khanda nale khawanda
@GurtejSingh-mo8bx
@GurtejSingh-mo8bx 3 ай бұрын
ਜਿਥੇ ਸਵਾਲ ਦਾ ਉਤਰ ਨਹੀਂ ਆਉਂਦਾ ਤਾਂ ਮੈਨੂੰ ਗਿਆਨ ਨਹੀਂ
@punjjaabdesh8659
@punjjaabdesh8659 3 ай бұрын
😂😂
@maghersingh1480
@maghersingh1480 3 ай бұрын
ਐਨ ਕੇ ਸ਼ਰਮਾ ਜੀ ਸਹੀ ਗੱਲ ਹੈ। ਇਹਨਾਂ ਬਾਗੀਆਂ ਨੇ ਆਕਾਲੀ ਨੂੰ ਹਰਾਉਣ ਵਿੱਚ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ। ਖਾਸ ਕਰਕੇ ਇਕਬਾਲ ਸਿੰਘ ਝੂੰਦਾਂ ਨੂੰ।
@tirthanandraghbirsingh9266
@tirthanandraghbirsingh9266 3 ай бұрын
ਅਗਰ ਬਾਗ਼ੀਆਂ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਕਾਰਣ ਬਾਹਰ ਦਾ ਰਸਤਾ ਵਿਖਾਇਆ ਜਾਵੇ ਤਾਂ ਪਾਰਟੀ ਬਹੁਤ ਜਲਦੀ ਆਪਣੇ ਪੁਰਾਣੇ ਰੁਤਵੇ ਤੇ ਪਹੁੰਚ ਸਕਦੀ ਹੈ।
@SarbjitkaurMaan-j2y
@SarbjitkaurMaan-j2y 3 ай бұрын
ਜੇ ਤੁਹਾਨੂੰ ਜਲੰਧਰ ਦੀ ਅਸਲੀ ਕਹਾਣੀ ਦਾ ਨਹੀਂ ਪਤਾ ਤਾਂ ਕਮੈਂਟ ਕਿਉਂ ਕਰਦੇ ਬਾਗੀ ਧੜਾ ਤੇ ਇਹ ਹੈ ਜੋ ਹਾਥੀ ਦੀ ਸਪੋਰਟ ਕਰ ਰਿਹਾ ਜਗੀਰ ਕੌਰ ਤਾਂ ਵਡਾਲਾ ਤਕੜੀ ਦੀ ਸਪੋਰਟ ਕਰ ਰਹੇ ਆ ਤੁਸੀਂ ਹੁਣ ਇਹ ਦੱਸੋ ਮੈਨੂੰ ਤੁਸੀਂ ਤਕੜੀ ਵਾਲਿਆ ਇੱਕ ਹਾਥੀ ਵਾਲਿਆਂ ਸ਼ਰਮੋ
@DWFDesk
@DWFDesk 3 ай бұрын
Good 👍
@gurnoorpadda7304
@gurnoorpadda7304 3 ай бұрын
Akali Dal jindabad ❤❤
@jasdeepsingh602
@jasdeepsingh602 3 ай бұрын
N.K Sharma Zindabad
@talwinderkumarbadhan5104
@talwinderkumarbadhan5104 2 ай бұрын
ਪੱਤਰਕਾਰ ਵੀ ਮਸਾਲਾ ਲਾ ਲਾ ਕੇ ਗੱਲਾਂ ਕਰਦੇ ਨੇ,, ਹਿੰਦੂ ਚਿਹਰਾ,,,,,,!!! ਇਨਸਾਨ ਤਾ ਇਨਸਾਨ ਹੀ ਹੈ,,,, ਇਥੋਂ ਪੰਜਾਬ ਦਾ ਬੇੜਾ ਬਹਿ ਜਾਂਦਾ ਹੈ ਜੀ🙏🙏🙏🙏🙏🙏
@jassarai1635
@jassarai1635 3 ай бұрын
Patarkar veer sun ta lai bai ji di gal kahla na pai
@ajaynagpal719
@ajaynagpal719 3 ай бұрын
Sharma Sahb bilkul Sahi Bol rahe ne… or Akali Dal zindbad 💐💐💐💐
@SandeepSharma-ug7tn
@SandeepSharma-ug7tn 3 ай бұрын
N k sharma very good person y g
@gurusingh613
@gurusingh613 3 ай бұрын
Good bai
@BalwinderSingh-nd5nx
@BalwinderSingh-nd5nx 3 ай бұрын
Good Sharma ji
@daljitsingh6560
@daljitsingh6560 2 ай бұрын
Bilkul sachh hai.. NK SHARMA JI U R GREAT
@sonu0084
@sonu0084 3 ай бұрын
Good Sharma ji ❤
@hushanchahal2970
@hushanchahal2970 3 ай бұрын
💯💯💯💯
@shakybadal7796
@shakybadal7796 2 ай бұрын
ਆਦਤ ਪੈ ਗਈ ਕੁਰਸੀਆਂ ਦੀ ....ਜਦ ਦਿਨ ਮਾੜ੍ਹੇ ਆ ਗਏ .ਹੁਣ ਭੱਜਦੇ ਆ ਗਦਾਰ ..
@jagtaarsingh6281
@jagtaarsingh6281 3 ай бұрын
Nk sharma good man
@rachhpalsinghgalib44
@rachhpalsinghgalib44 2 ай бұрын
ਸ਼ਰਮਾ ਜੀ ਨੇ ਨਜਾਰਾ ਲਿਆ ਤਾਂ
@BhupinderSingh-dj1em
@BhupinderSingh-dj1em 2 ай бұрын
ਐਨ ਕੇ ਸ਼ਰਮਾ ਬਹੁਤ ਸਹੀ ਬੰਦਾ ਪਰੇ ਲਈ ਵਫਾਦਾਰ ਸਖ਼ਸ਼ ਹੈ।ਰਿਪੋਰਟਰ ਬੇਲੋੜਾ ਕਾਹਲ ਕਰਦਾ ਕੈਮਰਾ ਮੈਂਨ ਅਣਜਾਣ ਲੱਗਦਾ?
@Happysingh-lp9jq
@Happysingh-lp9jq 2 ай бұрын
Nk sharma good man
@MakhansinghMakhansingh-y3e
@MakhansinghMakhansingh-y3e 2 ай бұрын
ਨਾਨਕੇ ਸਾਹਿਬ ਮਾਸਾ ਜਿਹੜੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਤੇਗ ਬਿਗਾੜੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਪੰਨਾ ਪੰਨਾ ਖਲਾਰ ਦਿੱਤਾ ਉਹ ਕਿਹੜੀ ਕੌਮ ਦੇ ਰਾਖੇ ਨੇ ਮੈਨੂੰ ਤਾਂ ਦੱਸ ਦੋ
@PuranSingh-ym4mu
@PuranSingh-ym4mu 2 ай бұрын
Nk ਸ਼ਰਮਾ ਜੀ ਤੁਹਾਡੇ ਪ੍ਰਧਾਨ ਮ ਜੇ ਸਹੀ ਆ ਤਾਂ ਇਨਾ ਗੱਲਾ ਦਾ ਜਵਾਬ ਦਿਓ ਗੁਰੂ ਗ੍ਰੰਥ ਸਾਹਿਬ ਪੜਵਾਇਆ? ਜੇ ਨਹੀ ਤਾ ਇਨਸ਼ਾਫ ਦੇ ਥਾ ਸੰਗਤ ਤੇ ਗੋਲੀ ਚਲਵਾਈ ਸਿੰਘ ਮਰਵਾਏ ਕਿ ਨਹੀ ? ਸੌਦਾ ਸਾਧ ਨੂੰ ਮਾਫੀ ਕਿਓ 328 ਸਰੂਪ ਗੁਰੂ ਦੇ ਕਿਥੇ ਆ 9 0 ਲੱਖ ਇਸਤਿਹਾਰ ਤੇ ਲਾਏ ਕੌਣ ਦਿਊ ਕਿਸਾਨੀ ਮਸਲੇ ਤੇ ਦੋਗਲੀ ਨੀਤੀ ਦਾ ਜਵਾਬ
@gurvailsingh3849
@gurvailsingh3849 2 ай бұрын
ਵੀਰੋ ਤਹਾਨੂੰ ਪਤਾ ਹੋਣਾ ਕਿ ਅਕਾਲੀ ਦਲ ਕਿੰਨੇ ਪ੍ਰਧਾਨ ਆ ਤੇ ਗਏ ਪਰ ਸੁਖਬੀਰ ਬਾਦਲ ਪੱਕਾ ਪ੍ਰਧਾਨ ਕਿਵੇ ਰਿਹ ਸਕਦੇ ਹਨ ਉਹ ਤਾਂ ਕਬਜ਼ਾ ਆ ਦੂਜੀ ਐਨ ਕੇ ਸ਼ਰਮਾ ਜਾ ਸੁਖਬੀਰ ਬਾਦਲ ਤੇ ਹੋਰ ਜਿਹੜੇ ਵੀ ਅਕਾਲੀ ਦਲ ਬਾਦਲ ਨਾਲ ਹਨ ਉਹ ਇਹ ਦੱਸਣ ਕਿ ਤਹਾਡੇ ਪ੍ਰੀਵਾਰ ਵਿੱਚੋ ਕਿੰਨੇ ਸ਼ਹੀਦ ਹੋਏ ਹਨ ਜਿੰਨ ਨੇ ਸ਼ਹੀਦੀਆਂ ਪਾਇਆ ਉਹ ਪ੍ਰਵਾਰ ਤਾਂ ਤੁਸੀਂ ਨਾ ਸ਼ਰੋਮਣੀ ਅਕਾਲੀ ਦਲ ਵਿੱਚ ਹਨ ਉਹ ਕਿਉ ਬਾਹਰ ਕੱਢੇ ਤੇ ਆਪਣੇ ਪ੍ਰੀਵਾਰ ਲੈ ਕੇ ਆਏ ਤੁਸੀ ਗੁਰੂ ਸਹਿਬ ਦੀ ਬੇਅਬਦੀ ਕਰਵਾਈ ਸਿਰਫ ਵੋਟਾ ਲਈ
@gurvailsingh3849
@gurvailsingh3849 2 ай бұрын
ਵੀਰੋ ਤਹਾਨੂੰ ਪਤਾ ਹੋਣਾ ਕਿ ਅਕਾਲੀ ਦਲ ਕਿੰਨੇ ਪ੍ਰਧਾਨ ਆ ਤੇ ਗਏ ਪਰ ਸੁਖਬੀਰ ਬਾਦਲ ਪੱਕਾ ਪ੍ਰਧਾਨ ਕਿਵੇ ਰਿਹ ਸਕਦੇ ਹਨ ਉਹ ਤਾਂ ਕਬਜ਼ਾ ਆ ਦੂਜੀ ਐਨ ਕੇ ਸ਼ਰਮਾ ਜਾ ਸੁਖਬੀਰ ਬਾਦਲ ਤੇ ਹੋਰ ਜਿਹੜੇ ਵੀ ਅਕਾਲੀ ਦਲ ਬਾਦਲ ਨਾਲ ਹਨ ਉਹ ਇਹ ਦੱਸਣ ਕਿ ਤਹਾਡੇ ਪ੍ਰੀਵਾਰ ਵਿੱਚੋ ਕਿੰਨੇ ਸ਼ਹੀਦ ਹੋਏ ਹਨ ਜਿੰਨ ਨੇ ਸ਼ਹੀਦੀਆਂ ਪਾਇਆ ਉਹ ਪ੍ਰਵਾਰ ਤਾਂ ਤੁਸੀਂ ਨਾ ਸ਼ਰੋਮਣੀ ਅਕਾਲੀ ਦਲ ਵਿੱਚ ਹਨ ਉਹ ਕਿਉ ਬਾਹਰ ਕੱਢੇ ਤੇ ਆਪਣੇ ਪ੍ਰੀਵਾਰ ਲੈ ਕੇ ਆਏ ਤੁਸੀ ਗੁਰੂ ਸਹਿਬ ਦੀ ਬੇਅਬਦੀ ਕਰਵਾਈ ਸਿਰਫ ਵੋਟਾ ਲਈ
@tajindersingh-mb7bt
@tajindersingh-mb7bt 2 ай бұрын
Tu das teri ਤੇ ਲਾਲ ਸਿੰਘ ਨੇ ਮਦਦ ਕੀਤੀ ਹੈ ਤੂੰ ਤੇ ਫਿਰ ਵੀ ਨਹੀਂ ਜਿੱਤ ਸਕਿਆ।
@mangatkular5941
@mangatkular5941 2 ай бұрын
ਤੂੰ ਉਸ ਇਨਸਾਨ ਦਾ ਸਕਾ ਨੀ ਬਣ ਸਕਿਆ ਜਿਸ ਇਨਸਾਨ ਨੇ ਤੈਨੂੰ ਜੀਰਕਪੁਰ ਦਾ ਪਹਿਲੀ ਵਾਰ ਪ੍ਰਧਾਨ ਬਣਾਉਣ ਵਿਚ ਕਾਮਯਾਬ ਹੋਏ ਸਨ ਕੈਪਟਨ ਕੰਵਲਜੀਤ ਸਿੰਘ ਉਸ ਸਮੇ ਵਿੱਤ ਮੰਤਰੀ ਪੰਜਾਬ ਸ਼ਰਮਾ ਜੀ
@gurusingh613
@gurusingh613 3 ай бұрын
Mazre nu ta rab yad ne Hai Bai ji
@mygardeningdiaries
@mygardeningdiaries 3 ай бұрын
Sharma ji tusin bahut sache suche ho
@GurdeepSingh-rw6qo
@GurdeepSingh-rw6qo 3 ай бұрын
Chamchagiri di v koi had hundi aa
@jollytiwana5964
@jollytiwana5964 3 ай бұрын
N k sharma genuine man but rakhra saheb darwesh insaan Rakhra saheb ne dilon help kiti
@SukhbirSingh-id6ki
@SukhbirSingh-id6ki 3 ай бұрын
Good man sharma ji
@chanchalsingh9938
@chanchalsingh9938 2 ай бұрын
ਏ ਬੰਦਾ ਬਹੁਤ-ਬਹੁਤ ਵਧੀਆ ਸਁਚਾ ਸੁਁਚਾ ਹੈ ਚੰਦੂ ਪਿਉ ਪੁਤ ਆਪਣੇ ਘਰ ਵਾਸਤੇ ਸਭ ਕੁਸ ਕੀਤਾ ਅਁਜ ਤਁਕ ਕੌਈ ਕੰਮ ਪੰਜਾਬ ਵਾਸਤੇ ਨਹੀ ਕੀਤਾ ਸਿਰਫ ਆਪਣੇ ਘਰ ਵਾਸਤੇ ਕੀਤਾ ਗਿਆ ਚਰਦੇ ਸੁਰਜ ਨੂੰ ਸਲਾਮ ਕਰਦਾ ਏ ਪਰਵਾਰ ਸਿਰਫ ਕੁਰਸੀ
@davinderdhindsaofficial
@davinderdhindsaofficial 2 ай бұрын
ਸ਼ਰਮਾ ਜੀ ਦੀਆਂ ਗੱਲਾਂ ਬਿਲਕੁਲ ਸਹੀ ਨੇ ਪਰ ਕੀ ਸੁਖਵੀਰ ਨੇ ਕੋਈ ਗਲਤੀ ਨਹੀਂ ਕੀਤੀ ਜਨਾਬ ਗਲਤੀਆਂ ਨੀ ਗੁਨਾਹ ਕੀਤੇ ਹੋਏ ਨੇ ਪੰਦਰਾਂ ਸਾਲ ਚ ਜਦੋਂ ਤੁਹਾਡੀ ਬੀ ਜੇ ਪੀ ਨਾਲ ਸਾਂਝ ਤੇ ਸਰਕਾਰ ਰਹੀ ਦੱਸੋ ਪੰਜਾਬ ਦੀ ਕਿਹੜੀ ਇਕ ਵੀ ਮੰਗ ਮੰਨਵਾਈ ਹੈ ਤੇ ਚੋਣਾਂ ਚ ਬੀ ਜੇ ਪੀ ਦੇ ਖਿਲਾਫ ਜੋ ਤਸੀਂ ਅੱਜ ਦੱਸ ਰਹੇ ਹੋ ਬੋਲਿਆ ਤੁਸੀਂ ਸਾਂਝ ਪਾ ਕੇ ਸਾਰੇ ਧਾਰਮਿਕ ਅਸਥਾਨਾਂ ਤੇ RSS ਦਾ ਕਬਜਾ ਕਰਾ ਕੇ ਅੱਜ ਤੁਸੀਂ ਕਹਿ ਰਹੇ ਹੋ ਕਿ ਬੀ ਜੇ ਪੀ ਸਾਡੇ ਧਾਰਮਿਕ ਅਸਥਾਨਾ ਤੇ ਕਬਜਾ ਕਰ ਰਹੀ ਹੈ ਸ਼ਰਮ ਕਰੋ ਪਹਿਲੀ ਕਤਾਰ ਦੇ ਸਾਰੇ ਲੀਡਰ ਬਰਾਬਰ ਜਿਮੇਵਾਰ ਨੇ ਲੋਕ ਤੁਹਾਨੂੰ ਮਿਲਣਾ ਕੀ ਨਫਰਤ ਕਰਦੇ ਨੇ
@swindersingh5661
@swindersingh5661 3 ай бұрын
Thora time ruk jao tusi vi BJP Val jana
@mukhtiarsinghsandhu7348
@mukhtiarsinghsandhu7348 3 ай бұрын
Patar kar budhu, firstlisten everything then put questions. You are trying to be over smart audience don't like this.
@gurnoorpadda7304
@gurnoorpadda7304 3 ай бұрын
Very nice person NK sharma Saab
@BalliKaur-v3y
@BalliKaur-v3y 3 ай бұрын
N. K. Sharma is an honest , brave and real Akali leader who will win 2027 election and will be minister in Badal government .
@manrajsingh7915
@manrajsingh7915 3 ай бұрын
aven bakwaas maari janda nk sharma ji , asli ground reality nu smjho k tusi loka de dilo cho kyun utar gaye baaghi group ya tuhada group eh nai matter krda , Loki ground te nai bhul rahe jo akali dal ne galtiya kitiya for example ram rahim di maafi , ohnu maaf kita tusi mtlb akali dal ne and jado loka ne raula paya te Tusi mtlb akali dal ne kehta k SGPC ne maaf kita , apniya galtiya manno j loka ch vapis jaana main enha keh skda general public member hon de naate jinha chir apniya galtiya di mande tuhanu loka ne vote nai pauni
@ajaibsinghrampuregeu276
@ajaibsinghrampuregeu276 2 ай бұрын
ਬਾਕੀ ਹਲਕਿਆ ਚ ਤਾਂ ਪੰਡਤ ਜੀ ਚੰਦੂ ਮਾਜਰਾ ਸਾਬ ਯਾ ਦੂਜਿਆ ਨੇ ਹਰਾਤਾ ਤੇਰੀ ਆਪਣੇ ਹਲਕੇ ਚ ਸਤਾਰਾਂ ਹਜਾਰ ਵੋਟ ਘਟੀ ਉਹ ਕਿਸ ਨੇ ਘਟਾਈ।
@SarbjitkaurMaan-j2y
@SarbjitkaurMaan-j2y 3 ай бұрын
ਪੱਤਰਕਾਰ ਨੂੰ ਮੇਰੀ ਬੇਨਤੀ ਹੈ ਅਕਾਲੀ ਦਲ ਜੋ ਹਾਥੀ ਦੀ ਸਪੋਰਟ ਕਰ ਰਿਹਾ ਹੈ
@mandeepbharaj5793
@mandeepbharaj5793 3 ай бұрын
ਪੰਜਾਬ ਵਿੱਚ ਬੀ ਜੇ ਪੀ ਨੂੰ ਲੈਕੇ ਹੀ ਬਾਦਲ ਆਏ ਆ ਹੁਣ ਕਿਉਂ ਪਿਟਦੇ ਓ
@tajindersingh-mb7bt
@tajindersingh-mb7bt 2 ай бұрын
ਅਕਾਲੀਆਂ ਨੂੰ ਕਿੰਨੇ ਰੋਕਿਆ ਸੀ ਮਲੂਕੇ ਨੂੰ ਬਾਹਰ ਕਿਉ ਨਹੀਂ ਕੱਡਿਆ
@karamjitsinghsalana4648
@karamjitsinghsalana4648 2 ай бұрын
Capt kanwaljit singh Amar rhu ga
@sonubajwa2108
@sonubajwa2108 3 ай бұрын
Ih ve badal de tatu ai, ihde muh cho niklia 😂 rab e kahra sudwai akali dal to.😂😂😂
@bgmipunjabifunny
@bgmipunjabifunny 3 ай бұрын
ohne chandu majra wargya lyi keha!!! bhondu kyu bnya firda
@balwindersidhu4463
@balwindersidhu4463 2 ай бұрын
Very good Sharma shab ji 👍✌️✅
@BzbBzbjnzjs
@BzbBzbjnzjs 2 ай бұрын
Baghian nu hun nall na rakhio tan Tusi sache aa je nall ralla lai tusi ghuthe aa
@karamjitsinghsalana4648
@karamjitsinghsalana4648 2 ай бұрын
Tuan v capt kanwaljit Dee pdais aa
@hardeepsarao5491
@hardeepsarao5491 3 ай бұрын
Good ji ❤
Ozoda - Lada ( Ko’k jiguli 2 )
06:07
Ozoda
Рет қаралды 15 МЛН
Пришёл к другу на ночёвку 😂
01:00
Cadrol&Fatich
Рет қаралды 11 МЛН
Как подписать? 😂 #shorts
00:10
Денис Кукояка
Рет қаралды 8 МЛН
Ozoda - Lada ( Ko’k jiguli 2 )
06:07
Ozoda
Рет қаралды 15 МЛН