'Sukhbir Badal ਨੇ ਬਹੁਤ ਵੱਡੇ ਗੁਨਾਹ ਕੀਤੇ ਨੇ, ਗਲਤੀਆਂ ਲਈ ਮੁਆਫ਼ੀ ਮਿਲਦੀ ਹੈ, ਪਰ ਗੁਨਾਹਾਂ ਲਈ ਨਹੀਂ'

  Рет қаралды 14,539

Rozana Spokesman

Rozana Spokesman

Күн бұрын

Пікірлер: 15
@jaggasidhus123
@jaggasidhus123 Ай бұрын
ਇਹ ਸਾਰੇ ਗੁਨਾਹ ਹੁਣ ਕਿਉਂ ਯਾਦ ਆਏ ਨੇ ਅਕਾਲੀ ਦਲ ਵਿੱਚ ਜਿਹੜੀ ਹਫੜਾ ਦਫੜੀ ਮੱਚੀ ਏ ਜਦੋਂ ਹੁਣ ਬੇੜਾ ਗ਼ਰਕ ਹੋ ਗਿਆ
@ravdeepsingh2160
@ravdeepsingh2160 Ай бұрын
ਥੋਡੇ ਜਿਡੇ ਗੁਨਾਹਾਂ ਜਿਡੀ ਲਿਸਟ ਨੀ ਦਿੱਲੀ ਦੇ ਯਾਰੋ
@pargatsingh2652
@pargatsingh2652 Ай бұрын
ਸਾਡਾ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਮਹਾਨ ਪੰਥ ਦੀ ਸ਼ਾਨ .ਸ਼ਿਖ ਸਿਖ ਨੂੰ ਨਾ ਮਾਰੇ ਪੰਥ ਕਦੀ ਨਾ ਹਾਰੇ .ਸੁਖਬੀਰ ਨੂੰ ਪੇਸ਼ ਹੋਣਾ ਚਾਹੀਦਾ. ਅਕਾਲ ਤਖਤ ਸਾਹਿਬ ਅੰਮ੍ਰਿਤਸਰ. ਜਥੇਦਾਰ ਸਾਹਿਬ ਨੂੰ ਸਖ਼ਤ ਤੋ ਸਖਤ ਸਜਾ ਹੋਣੀ ਚਾਹੀਦੀ.ਦਾਦੂਵਾਲ ਸ਼ਰਮ ਕਰ ਹਰਿਅਣਾ ਵਿੱਚ ਸਿਖਾ ਦੇ ਘਰ ਢਾਹਿਆ ਕੀ ਕੀਤਾ ਤੁਸੀ .ਮਲਾਈ ਮਨਜੀਤ ਸਿੰਘ ਬਹੁਤ ਖਾਦੀ .
@sabi-mansa
@sabi-mansa Ай бұрын
@SukhwinderSingh-em5qz
@SukhwinderSingh-em5qz Ай бұрын
ਅਕਾਲੀ ਦਲ ਨੂੰ ਖਾਲੀ ਦਲ ਬਣਾੳੁਣ ਵਾਲਾ ਸੁੱਖਾ ਗੱਪੀ
@SardarKS
@SardarKS Ай бұрын
ਬਾਦਲ ਗਦਾਰ ਪਰਿਵਾਰ ਤੇ ਸਾਰੀ ਜੁੰਡਲੀ ਅਕਾਲੀਦਲ ਜਾ ਪੰਜਾਬ ਪਾਰਟੀ ਵਿੱਚੋ ਬਾਹਰ ਕੱਢੋ ਬਸ ਕੋਈ ਮੁਆਫ਼ੀ ਨਹੀ ,ਪੰਜਾਬ ਬਰਬਾਦ ਕਰਤਾ ਇੰਨਾ ਨੇ
@manindersingh352
@manindersingh352 Ай бұрын
ਕਖ ਨਹੀ ਰਹਿਣਾ ਕਖ ਨਹੀ ਰਹਿਣਾ ਗੁਰੂਘਰ ਦੇ ਨਾਲ ਮਥਾ ਲਾਉਣ ਵਾਲੇਅ ਦਾ ਕਖ ਨਹੀ ਰਹਿਣਾ
@manindersingh352
@manindersingh352 Ай бұрын
ਹੁਣ ਤੇਰਾ ਕੀ ਹੋਵੇਗਾ ਸੁਖੇਅ
@moneytonsa
@moneytonsa Ай бұрын
Media thudi ae aap party da channel ae ..
@DarshanSingh-sm1ho
@DarshanSingh-sm1ho Ай бұрын
ਵੀਰ ਜੀ,ਕੁਝ, ਨਹੀਂ, ਹੋਣਾਂ, ਸੁਖਵੀਰ ਬਾਦਲ, ਵਿਰੁਧ, ਸਿੰਘ ਸਾਹਿਬ ਵੀ, ਉਸਨੇ,ਲਾਏ,ਹਨ,ਤੇ, ਜਥੇਦਾਰ,ਵੀ,ਉਸਦੇ, ਲਿਫਾਫੇ,ਚੋਂ, ਨਿਕਲੇ ਹਨ,ਹਾਂ, ਜਿਦਾਂ, ਬਿਕਰਮ ਮਜੀਠੀਏ, ਨੂੰ,ਸਾਲਾ, ਬਣਾਕੇ, ਰਾਧਾਸੁਆਮੀਆਂ,ਦੀ, ਮਸ਼ਹੂਰੀ, ਕੀਤੀ ਹੈ,ਹੋ,ਸਕਦਾ, ਹੈ,ਸਰਸੇ, ਵਾਲੇ,ਝੂਠੇ, ਬਲਾਤਕਾਰੀ,ਸਾਹਨ,ਨੂੰ,ਵੀ, ਰਿਸ਼ਤੇ,ਚ, ਲੈਕੇ, ਅਕਾਲੀ ਦਲ ਚ,ਸ਼ਾਮਲ,ਕਰ,ਲਵੇ,ਅੱਜ, ਇਹਨਾਂ ਬਾਦਲ, ਪਰਿਵਾਰ, ਦੀਆਂ, ਨਲਾਇਕੀਆਂ, ਕਰਕੇ, ਪੰਥ ਨੂੰ, ਨੀਵਾਂ, ਦਿਖਾਇਆ ਗਿਆ ਹੈ ਐਤਵਾਰ, ਨੂੰ ਗੁਰਦੁਆਰਾ ਸਾਹਿਬ, ਨੂੰ,ਤਾਲੇ,ਲਗੇ,ਹੁੰਦੇ,ਹਨ,ਪਰ, ਅਖੌਤੀ, ਡੇਰਿਆਂ,ਵਿਚ, ਹਜ਼ਾਰਾਂ ਲੋਕ, ਜਾਂਦੇ ਹਨ, ਟਰੈਕਟਰ, ਟਰਾਲੀ ਨੂੰ,ਹੀ,ਬੱਸ, ਬਣਾਇਆ, ਹੁੰਦਾ ਹੈ, ਪ੍ਰਚਾਰ, ਤਾਂ, ਅਖੌਤੀ, ਡੇਰਿਆਂ ਵਿਚ, ਨਕਲੀ, ਸਾਧਾਂ, ਵਾਸਤੇ, ਹੁੰਦਾ ਹੈ, ਗੁਰਦੁਆਰਾ ਸਾਹਿਬ, ਤਾਂ, ਸਿਰਫ਼, ਲੰਗਰ, ਲਾਉਣ, ਲਈ ਹਨ,ਕਹਿਣ,ਦਾ,ਭਾਵ,ਬਾਦਲ, ਨੂੰ,ਕਲੀਨ,ਚਿੱਟ,ਮਿਲਨੀ, ਹੈ,ਚਾਹੇ, ਅਕਾਲ ਤਖ਼ਤ ਸਾਹਿਬ ਜੀ, ਵਿਖੇ,ਹਾਜ਼ਰ, ਹੋਵੇ ਜਾਂ ਨਾ,ਹਾਂ,ਸਾਰਾ,ਪੰਥ, ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ, ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸਾਹਿਬ ਸ਼੍ਰੀ ਗੁਰੂ, ਹਰਗੋਬਿੰਦ ਸਾਹਿਬ ਜੀ, ਜਿਹਨਾਂ ਨੇ, ਅਕਾਲ ਤਖ਼ਤ ਸਾਹਿਬ,ਜੀ,ਦੀ, ਸਿਰਜਨਾ, ਕੀਤੀ,ਸੀ, ਅੱਗੇ, ਜਪੁਜੀ ਸਾਹਿਬ ਜੀ ਤੇ, ਬੇਨਤੀ ਚਉਪਈ ਦੇ ਪਾਠ, ਕਰਕੇ,ਇਕ,ਮਨ,ਚਿਤ,ਹੋ,ਕੇ, ਪੰਥ, ਅਰਦਾਸ ਬੇਨਤੀ ਕਰੇ , ਹੇ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਬਾਦਲਾਂ ਨੇ, ਜਿਹਨਾਂ, ਦੇ, ਸਹਯੋਗ ਨਾਲ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਦੀਆਂ, ਬੇਅਦਬੀਆਂ, ਕਰਵਾਈਆਂ, ਸਰਸੇ, ਬਲਾਤਕਾਰੀ,ਸਾਧ, ਨੂੰ, ਫਾਇਦਾ ਪਹੁੰਚਾਇਆ, ਨਜਾਇਜ਼,ਤੌਰ,ਤੇ, ਸਿੰਘਾਂ, ਦੀਆਂ, ਸ਼ਹੀਦੀਆਂ, ਕਰਵਾਈਆਂ,ਤੇ, ਹੋਰ,ਘੋਰ, ਅਪਰਾਧ,ਕੀਤੇ, ਇਹਨਾਂ ਨੂੰ, ਵਾਹਿਗੁਰੂ ਜੀ,ਸੱਤੇ, ਬਲਵੰਡ, ਵਾਂਗ, ਸਾਰੇ,ਸਰੀਰ,,ਤੇ,ਲਾ, ਇਲਾਜ,ਕੋਹੜ,ਹੋ, ਜਾਵੇ, ਤੇ, ਬਖਸ਼ੇ, ਨਾਂ,ਜਾਣ, ਤੇ,ਸਰੀਰ,ਚ,ਗਲਣ,ਨਾਲ, ਕੀੜੇ,ਪੈਣ, ਫਿਰ,ਪੰਥ,ਚ, ਸੁਧਾਰ,ਹੋ, ਸਕਦਾ ਹੈ, ਨਹੀਂ ਤਾਂ, ਇਸਨੇ,ਆਪ, ਤਾਂ, ਪੇਸ਼, ਨਹੀਂ, ਹੋਣਾਂ ਅਕਾਲ ਤਖ਼ਤ ਸਾਹਿਬ ਤੇ,ਪਰ, ਆਪਣੇ, ਗੁੰਡਿਆਂ,ਨਾਲ, ਰਲਕੇ,ਕੋਈ,ਹੋਰ,ਕਾਂਡ,ਜਾਰੂਰ,ਕਰ, ਦੇਵੇਗਾ, ਕਿਉਂਕਿ, ਨਾਂ, ਤਾਂ, ਇਹਦਾ,ਕੁਝ, ਜਥੇਦਾਰ,ਵਿਗਾੜ,ਸਕਦੇ,ਹਨ, ਨਾਂ,ਹੀ, ਸਰਕਾਰਾਂ,ਨੇ,ਕੁਝ, ਕਰਨਾਂ ਹੈ, ਕਿਉਂਕਿ ਸਰਕਾਰਾਂ,ਬਾਦਲ,ਨਾਲ,ਹਨ, ਤੇ, ਨਾਹੀਂ, ਅਦਾਲਤਾਂ,ਨੇ,ਕੁਝ, ਕਰਨਾਂ ਹੈ,ਬੱਸ,ਹੁਣ, ਤਾਂ,ਆਖ਼ਰੀ,ਜ਼ਰੀਆ, ਅਕਾਲ ਪੁਰਖ, ਜੀ, ਅਗੇ, ਅਰਦਾਸ,ਹੀ,ਕੀਤੀ, ਜਾਵੇ, ਤਾਂ ਹੀ,ਦੁੱਧ,ਦਾ, ਦੁੱਧ,ਪਾਨੀ,ਦਾ, ਪਾਨੀ, ਨਿਸਤਾਰਾ, ਹੋਵੇਗਾ।
@user-bm1xn3ih6y
@user-bm1xn3ih6y Ай бұрын
Waheguru ji hi fesla karuga
@ashcroftriverinn5790
@ashcroftriverinn5790 Ай бұрын
Akal Takhat simble of Sikh sovereignty. Forgiveness for Galti . Not for Bajur Papa. Akali Dal Badal committed Sins not Galtya . Damage done Miri Piri Sidhant .
@shinder1334
@shinder1334 Ай бұрын
ਅਕਾਲੀ ਦਲ ਹੁਣ ਫਾਰਚਿਊਨਰ ਤੇ A C ਚਲਾ ਗਿਆ 1997 ਚੋਂ ਸਕੂਟਰਾਂ ਤੇ ਘੁੰਮਣ ਵਾਲੇ ਹੁਣ ਫਾਰਚਿਊਨਰ ਲੈਂ ਕੇ ਘੁੰਮਦੇ।
@user-bm1xn3ih6y
@user-bm1xn3ih6y Ай бұрын
Dalla dadal saare hi doshi han
🩷🩵VS👿
00:38
ISSEI / いっせい
Рет қаралды 21 МЛН
艾莎撒娇得到王子的原谅#艾莎
00:24
在逃的公主
Рет қаралды 50 МЛН
Sukhmani Sahib Da Path | Gur Shabadi Jatha | Full Path | Fateh TV
1:07:02
Fateh TV - 24 Hrs Gurbani Channel
Рет қаралды 10 МЛН