Sukhbir Badal ਨੇ Shiromani Akali Dal ਨਹੀਂ ਰਹਿਣ ਦਿੱਤਾ' Bibi Jagir Kaur ਦਾ ਫੁੱਟਿਆ ਗੁੱਸਾ,ਦੇਖੋ Interview

  Рет қаралды 15,089

Rozana Spokesman

Rozana Spokesman

Күн бұрын

Пікірлер: 49
@RozanaSpokesmanOfficial
@RozanaSpokesmanOfficial 11 сағат бұрын
ਰਾਜਾ ਵੜਿੰਗ ਤੋਂ ਬਾਅਦ ਕੌਣ ਬਣ ਰਿਹਾ ਕਾਂਗਰਸ ਦਾ ਪ੍ਰਧਾਨ? ਰਾਣਾ ਗੁਰਜੀਤ ਨੇ ਖੇਤੀ ਖਰੜ੍ਹਿਆਂ ਦੀ ਖੋਲ੍ਹ ਦਿੱਤੀ ਪੋਲ kzbin.info/www/bejne/eZrQeY2upaqeq8k
@BollywoodUnplugged.0
@BollywoodUnplugged.0 8 сағат бұрын
#Boycott_Rozana_spokesman
@harpreetsingh-l1h3e
@harpreetsingh-l1h3e 10 сағат бұрын
ਇਹਨੂੰ ਪੁੱਛੋ ਕਿ ਜਿਹੜੀ ਅਰਬਾਂ ਰੁਪਏ ਦੀ ਜਾਇਦਾਦ ਬਣਾਈ ਬੈਠੀ ਹੈ, ਇਹ ਕਿੱਥੋਂ ਆਈ।
@jagdevbrar6100
@jagdevbrar6100 15 сағат бұрын
ਪੰਥਕ ਪਾਰਟੀ ਅਖਵਾਉਣ ਵਾਲੇ ਇਹ ਸਾਰੇ ਹੀ ਸੌਦਾ ਸਾਧ/ ਭਨਿਆਰੇ ਵਾਲਾ ਬਾਬਾ/ ਆਸ਼ੂਤੋਸ਼ ਇਨ੍ਹਾਂ ਸਾਰੇ ਬਾਬਿਆਂ ਦੇ ਡੇਰਿਆਂ ਦੇ ਉਪਰ ਵੋਟਾਂ ਲੈਣ ਲਈ ਇਨ੍ਹਾਂ ਦੇ ਪੈਰਾਂ ਵਿੱਚ ਡਿੱਗਦੇ ਰਹੇ ਹਨ
@SatinderSingh-p7i
@SatinderSingh-p7i 10 сағат бұрын
ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬੀਬੀ ਜਗੀਰ ਕੌਰ ਮੰਤਰੀ ਸਨ ਤਾਂ ਉਦੋਂ ਇਨ੍ਹਾਂ ਨੇ ਸਿੱਖ ਪੰਥ ਲਈ ਕੀ ਕੀਤਾ?
@gurpejsingh5784
@gurpejsingh5784 9 сағат бұрын
❤ਆਮ ਲੋਕਾਂ ਦਿਆਂ ਅਖਾਂ ਵਿੱਚ ਘੱਟਾ ਪਾਉਣ ਵਾਲੇ ਤਾਂ ਬਹੁਤ ਮਿਲ ਜਾਣਗੇ । ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮਹਾਨ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਬਾਰੇ ਐਸੀ ਹਿੰਮਤ ਕੇਵਲ ਸੁਖਬੀਰ ਬਾਦਲ ਤੋਂ ਬਿਨਾ ਹੋਰ ਕੋਈ ਨਹੀਂ ਕਰ ਸਕਦਾ ਅਜੇ ਤਾਂ ਹੁਣ ਜਾਗੇ ਹੀ ਹਨ ।ਕੀ ਜਥੇਦਾਰ ਕੀ ਹੋਰ ਬਾਕੀ ਸਭ ਨੂੰ ਰਾਹੇ ਪਾਵੇਗਾ ।❤
@RajpreetKaur-v2f
@RajpreetKaur-v2f 10 сағат бұрын
ਬੀਬੀ ਜੰਗੀਰ ਕੌਰ ਰਾਹੀਂ ਆਰ ਐੱਸ ਐੱਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਸਿੱਧਾ ਕਬਜ਼ਾ ਕਰਨਾ ਚਾਹੁੰਦੀ ਹੈ
@ArmanDeep-l9b
@ArmanDeep-l9b 10 сағат бұрын
ਬੀਬੀ ਜਗੀਰ ਕੌਰ ਤੇ ਸੁਖਦੇਵ ਸਿੰਘ ਢੀਂਡਸਾ ਦੇ ਪਿੱਛੇ RSS, ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਸਾਰੀਆਂ ਸਿੱਖ ਵਿਰੋਧੀ ਤਾਕਤਾਂ ਖੜ੍ਹੀਆਂ ਹਨ। ਸਿੱਖ ਪੰਥ ਨੂੰ ਇਨ੍ਹਾਂ ਦੇ ਮਨਸੂਬੇ ਸਮਝਣੇ ਚਾਹੀਦੇ ਹਨ।
@HarpreetSingh-q8b
@HarpreetSingh-q8b 10 сағат бұрын
ਬੀਬੀ ਜੀ ਜੇਕਰ ਤੁਸੀਂ ਵਾਕਿਆ ਹੀ ਸਿੱਖੀ ਦੀ ਗੱਲ ਕਰਨੀ ਚਾਹੁੰਦੇ ਹੋ ਤਾਂ ਇਕ ਦੂਜੇ ਦਾ ਭੰਡੀ ਪ੍ਰਚਾਰ ਕਰਨ ਦੀ ਬਜਾਏ ਸਾਨੂੰ ਸਾਰਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਕੰਮ ਕਰਨਾ ਚਾਹੀਦਾ ਹੈ
@DavinderSingh-o7j
@DavinderSingh-o7j 9 сағат бұрын
ਉੱਠ ਬੁੱਢਾ ਹੋ ਜਾਂਦਾ, ਪਰ ਉਹਨੂੰ ਮੂਤਣ ਦਾ ਚੱਜ ਨਹੀਂ ਆਉਂਦਾ। ਇਹੀ ਗੱਲ ਜੰਗੀਰ ਕੌਰ ਦੀ ਹੈ
@BollywoodUnplugged.0
@BollywoodUnplugged.0 8 сағат бұрын
#Boycott_Rozana_spokesman
@gurpaldhillon4497
@gurpaldhillon4497 14 сағат бұрын
ਸ਼੍ਰੋਮਣੀ ਅਕਾਲੀ ਦਲ ਸਿਰਫ ਇੱਕ ਹੈ ਉਸ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਹਨ। ਇਹ ਸਭ ਲੋਕ ਅਕਾਲੀ ਦਲ ਛੱਡ ਚੁੱਕੇ ਹਨ। ਇਹਨਾਂ ਨੂੰ ਹੁਣ ਬੋਲਣ ਦਾ ਕੀ ਅਧਿਕਾਰ ?
@JaspreetSingh-f3s
@JaspreetSingh-f3s 10 сағат бұрын
ਬਾਦਲ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਇਹਨੂੰ ਵੱਡੇ ਵੱਡੇ ਅਹੁਦੇ ਅਤੇ ਸਰਕਾਰ ਵਿਚ ਮੰਤਰੀ ਬਣਾਇਆ, ਪਰ ਇਹ ਫਿਰ ਵੀ ਬਾਦਲ ਪਰਿਵਾਰ ਦੀ ਨਹੀ ਬਣੀ
@KuldeepSingh-n1r4y
@KuldeepSingh-n1r4y 10 сағат бұрын
ਇੱਕਲਾ ਸੁਖਬੀਰ ਸਿੰਘ ਬਾਦਲ ਹਨ ਜਿਹੜੇ ਦਿੱਲੀ ਦੀਆਂ ਤਾਕਤਾਂ ਨਾਲ ਲੜ ਰਹੇ ਹਨ ਬਾਕੀ ਸਾਰੇ ਕੇਂਦਰ ਦੀਆਂ ਏਜੰਸੀਆਂ ਆਰ ਐਸ ਐਸ ਦੀ ਬੁੱਕਲ ਵਿੱਚ ਬੈਠ ਗਿਆ ਹਨ‌।
@gurpejsingh5784
@gurpejsingh5784 9 сағат бұрын
🙈🙊🙉🤠😏😎🤫👻😝🥶🤭😋🤓ਹੁਣ ਤਾਂ ਸੁਖਬੀਰ ਬਾਦਲ ਨੇ ਪਾਪ ਅਪਰਾਧ ਤੋਂ ਮੁਕਤ ਹੋਣ ਦਾ ਬਹੁਤ ਹੀ ਵਧੀਆ ਸੌਖਾ ਤਰੀਕਾ (ਫਾਰਮੂਲਾ)ਸਿੱਖ ਕੌਮ ਨੂੰ ਦੇ ਦਿੱਤਾ ਹੈ । ਪਾਪ ਅਪਰਾਧ ਕਰੋ ਕੌਮ ਦਾ ਨੁਕਸਾਨ ਕਰੋ ।ਸਿਖਾਂ ਤੇ ਜੁਲਮ ਤਸਦਤ ਕਰੋ ।ਅਕਾਲ ਤਖ਼ਤ ਸਾਹਿਬ ਅਗੇ ਕਬੂਲ ਕਰ ਲਵੋ ।ਦੋ ਚਾਰ ਦਿਨ ਬਰਤਨ ਸਾਫ਼ ਕਰ ਕੇ ਝਾੜੂ ਆਦਿ ਦੀ ਸੇਵਾ ਕਰ ਕੇ ।ਪਾਪ ਮੁਕਤ ਹੋ ਜਾਵੋ । ਬਾਦ ਵਿੱਚ ਕਹਿ ਦੇਵੋ ਕਿ ਮੈਂ ਤਾਂ ਕੋਈ ਅਪਰਾਧ ਨਹੀਂ ਕੀਤਾ ।ਇਹ ਤਾਂ ਕੇਵਲ ਪੰਥ ਵਿੱਚ ਪਏ ਹੋਏ ਕਲੇਸ਼ ਨੂੰ ਖਤਮ ਕਰਨ ਲਈ ਸਾਰੇ ਇਲਜ਼ਾਮ ਮੈਂ ਅਪਨੀ ਝੋਲੀ ਵਿੱਚ ਪਵਾਏ ਸਨ ।🤓😋🤭🥶😝👻🤫😎😏🤠🙉🤠🙉🙊🙈👳‍♂️🧙‍♂️👳‍♀️👳‍♂️👳‍♀️🧙‍♂️❤ ਪੰਥ ਦੇ ਗਦਾਰਾ ਵਾਸਤੇ ਇਹ ਫਾਰਮੂਲਾ ਇਕ ਚਾਨਣ
@SatinderSingh-p7i
@SatinderSingh-p7i 10 сағат бұрын
ਬਾਦਲ ਸਾਹਿਬ ਨੇ ਤੈਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣਾਇਆ, ਸਰਕਾਰ ਵਿਚ ਮੰਤਰੀ ਬਣਾਇਆ, ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬਣਾਇਆ। ਹੋਰ ਦੱਸ ਤੈਨੂੰ ਕੀ ਚਾਹੀਦਾ ਸੀ
@KirandeepDeol-kw9me
@KirandeepDeol-kw9me 17 сағат бұрын
ikala dukh n mano stand lvo nhi tusi sikh akhvaoun d like nhi badal d jor chlda
@amrikdhilon248
@amrikdhilon248 12 сағат бұрын
Bebe je sudar lehar de ware ny June. Shromni akali Dal jindabad
@gurpejsingh5784
@gurpejsingh5784 9 сағат бұрын
😅🥶🤭😋ਹੁਣ ਤਾਂ ਪਾਪ ਅਪਰਾਧ ਤੋਂ ਮੁਕਤ ਹੋਣ ਦਾ ਬਹੁਤ ਹੀ ਵਧੀਆ ਤਰੀਕਾ (ਫਾਰਮੂਲਾ)ਸਿੱਖ ਕੌਮ ਨੂੰ ਦੇ ਦਿੱਤਾ ਹੈ । ਪੰਥ ਦੇ ਗਦਾਰਾ ਵਾਸਤੇ ਇਹ ਫਾਰਮੂਲਾ ਇਕ ਚਾਨਣ ਮੁਨਾਰੇ ਦਾ ਕਮ ਕਰੇਗਾ ।😋🤭🥶😀😝👻🤫😎😏🤯🤠🙉🙊🙈
@SatinderSingh-p7i
@SatinderSingh-p7i 10 сағат бұрын
ਜਿੱਥੇ ਮਰਜ਼ੀ ਭੱਜੀ ਫਿਰਨ ਪਰ ਅਕਾਲੀ ਦਲ ਬਿਨਾਂ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ‌
@jatt5672
@jatt5672 10 сағат бұрын
Mata gla te galat ne jo horiha a
@KuldeepKaur-rg3nk
@KuldeepKaur-rg3nk 7 сағат бұрын
Bibi ne sad da bahut nuksaan kitta 10 bibia da group hai jina da koi deen dharm nahi sirf paisa chaida ihhna nu bibi mere nal debate vich baithe sab sach samne aau ji
@jasschahal325
@jasschahal325 11 сағат бұрын
Bibi jagir kaur ee bhull gi vv tenu v ta badal privaar ne hi bachaya c bhull gi
@Rajpal-oq5dl
@Rajpal-oq5dl 15 сағат бұрын
SOI Aklai Dall jindabad jindabad
@jasschahal325
@jasschahal325 11 сағат бұрын
Fr ta tere te lakh di lahant aa
@Rajpal-oq5dl
@Rajpal-oq5dl 15 сағат бұрын
Sukhbir Singh Badal jindabad jindabad
@gurtejsingh5879
@gurtejsingh5879 18 сағат бұрын
Bibi chlak nabn srse de cheli tu v c
@BikramjitSingh-q3i
@BikramjitSingh-q3i 15 сағат бұрын
ਬਾਦਲ ਨੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਉਨ੍ਹਾਂ ਦੀ ਸਰਕਾਰ ਵੇਲੇ ਹੋਇਆ ਤਾਂ ਮੰਨੀਂ ਆ ਬਾਦਲ ਨੇ ਅਕਾਲ ਤਖ਼ਤ ਅੱਗੇ
@KuldeepSingh-n1r4y
@KuldeepSingh-n1r4y 10 сағат бұрын
ਇੱਕਲਾ ਸੁਖਬੀਰ ਸਿੰਘ ਬਾਦਲ ਹਨ ਜਿਹੜੇ ਦਿੱਲੀ ਦੀਆਂ ਤਾਕਤਾਂ ਨਾਲ ਲੜ ਰਹੇ ਹਨ ਬਾਕੀ ਸਾਰੇ ਕੇਂਦਰ ਦੀਆਂ ਏਜੰਸੀਆਂ ਆਰ ਐਸ ਐਸ ਦੀ ਬੁੱਕਲ ਵਿੱਚ ਬੈਠ ਗਿਆ ਹਨ‌।
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН