Sukhbir ਦੇ ਖ਼ਾਸ Grewal ਨੇ ਠੋਕੇ ਬਾਗੀ Akali | ਕਈਆਂ ਤੋਂ ਨਹੀਂ ਸੁਣੀ ਜਾਣੀ ਇਹ ਇੰਟਰਵਿਊ | Akhar

  Рет қаралды 15,654

Akhar

Akhar

Күн бұрын

Пікірлер: 168
@narindersingh2387
@narindersingh2387 2 ай бұрын
ਇਹਨਾਂ ਤੋਂ ਪੁੱਛੋ ਪਰ ਪਤਰਕਾਰ ਡਰਦੇ ਹਨ ਜਦੋਂ ਮਨਪ੍ਰੀਤ ਬਾਦਲ ਕਹਿੰਦਾ ਸੀ ਕਿ ਤਾਈਂ ਦੇ ਭੋਗ ਤੇ ਸ਼੍ਰੋਮਣੀ ਕਮੇਟੀ ਦਾ ਪੈਸਾ ਖਰਚ ਹੋਇਆ ਉਸ ਵਾਰੇ ਇਹਨਾਂ ਦਾ ਕੀ ਵਿਚਾਰ ਹੈ
@khushjattana9682
@khushjattana9682 2 ай бұрын
X 😗😗😗😗
@devindersingh4606
@devindersingh4606 2 ай бұрын
ਹਰਸਿਮਰਤ ਕੌਰ ਤਾਂ ਜਿੱਤਗੀ, ਤੂੰ ਵੀ ਕਦੇ ਜਿੱਤਿਆ। ਤੁਸੀਂ ਨੀ ਹੁਣ ਉੱਠ ਸਕਦੇ। ਜੋ ਕੰਮ ਕੀਤੇ ਨੇ ਸਜ਼ਾ ਤਾਂ ਉਨ੍ਹਾਂ ਦੀ ਮਿਲੇਗੀ, ਹੁਣ ਤੁਹਾਡੇ ਵਾਲਾ ਦਿਨ ਨੀ ਚੜਨਾ।ਜੋ ਮਰਜ਼ੀ ਬੋਲਦੇ ਜਾਓ, ਲੋਕ ਸਭ ਜਾਣਦੇ ਹਨ।
@mandeepsingh1886
@mandeepsingh1886 2 ай бұрын
Bilkul theek keha Bai ji Maheshinder singh garewal teri ki den hai akali dal nu jitya tu kade nai pehla tu tohra da tattu c aaj tu sukhbir da chaploos bnya firda
@baldevsinghgill6557
@baldevsinghgill6557 2 ай бұрын
ਹਾਰਾਂ ਦਾ ਰਿਕਾਰਡ ਬਣਾਉਣ ਇਹ ਸਟਾਰ ਨੇਤਾ ਬੇਹੱਦ ਮੌਕਾਪ੍ਰਸਤ ਤੇ ਚਾਪਲੂਸ
@tejibenipal8972
@tejibenipal8972 2 ай бұрын
ਹਾਲੇ ਵੀ ਸੁਧਰ ਜੋਂ ਇਲਜ਼ਾਮ ਲਾ ਕੇ ਥੋਨੂੰ ਮਿਲਣਾ ਕੁਝ ਨੀ ਕੁਝ ਵੀ ਪਲੇ ਹੈ ਨੀ
@satrangisiyasat6034
@satrangisiyasat6034 2 ай бұрын
ਇਹ ਚੌਰਾ ਤਾਂ ਟੌਹੜਾ ਦਾ ਸਕਾ ਨਹੀਂ ਹੋਇਆ, ਜਿਨ੍ਹਾਂ ਇਸਨੂੰ 97 ਵਿੱਚ ਮੰਤਰੀ ਬਣਾਇਆ ਸੀ। ਉਸਤੋਂ ਬਾਅਦ ਇਹ ਕਦੇ ਐਮ ਸੀ ਜਿੰਨੀਆਂ ਵੋਟਾਂ ਨਹੀਂ ਲੈ ਸਕਿਆ। ਪਾਰਟੀ ਦਾ ਬੇੜਾ ਗਰਕ ਕਰਨ ਵਿੱਚ ਇਸਦਾ ਵੱਡਾ ਹੱਥ ਹੈ।
@harjinderbrar8013
@harjinderbrar8013 2 ай бұрын
ਜੋ ਮਰਜੀ ਕਰ ਲਵੋ ਜੋ ਮਰਜੀ ਕਿਹ ਲਵੋ ,ਦੱਸੋ, ਲੋਕਾ ਵਿਚੋ ਤੁਹਾਡਾ ਭਰੋਸਾ ਟੁੱਟ ਗਿਆ ,ਹੁਣ ਵਿਸਵਾਸ ਨਹੀ ਕਰਨਗੇ ,ਸਿਆਸਥ ਦੇ ਸੁਪਨੇ ਭੁੱਲ ਜਾਉ ,ਬੇਸੱਕ ਬਾਗੀਆ ਵਿਚੋ ਵੀ ਪਰਧਾਨ ਬਣ ਜਾਵੇ ਆਕਾਲੀ ਦੱਲ ਬਹੁਤ ਬਦਨਾਮ ਹੋ ਗਿਆ
@KarmjeetSingh-nb1tu
@KarmjeetSingh-nb1tu 2 ай бұрын
ਦੱਸ ਇਸ ਚੋਰੇ ਬੁਢੇ ਨੂ ਪਤਾ ਸਬ ਕੁਝ ਬਾਦਲਾਂ ਕੀ ਕੀਤਾ ॥ ਫੇਰ ਵੀ ਬਾਦਲ ਬਾਦਲ ਕਰੀ ਜਾਂਦਾ ॥ ਲੋਕਾ ਦੀ ਅਸਲੋਂ ਜ਼ਮੀਰ ਮਰ ਗਈ
@Sukhmandersingh-n9
@Sukhmandersingh-n9 2 ай бұрын
ਡਾਂਗ ਦੇ ਕੇ ਇਸਤੀਫਾ ਦਵਾਇਆ ਤੁਹਾਡੇ ਬਾਰ ਚ ਜੋ ਧਰਨਾ ਲਾ ਲਿਆ ਕਿਸਾਨਾਂ ਨੇ ਡਾਂਗ ਚਾੜ ਤੀ ਫੇਰ ਇਸਤੀਫਾ ਦਿੱਤਾ ਤੁਸੀਂ ਇੱਕ ਇੱਕ ਕਿਸਾਨ ਮਰਿਆ ਥੁਹਾਡੇ ਬਾਰ ਚ
@baldevsinghgill6557
@baldevsinghgill6557 2 ай бұрын
ਇਸ ਨਹਿਸ਼ ਨੂੰ ਪੰਜਾਬੀਆਂ ਦੇ ਮੱਥੇ ਨਾ ਲਾਇਆ ਕਰੋ
@decentbutdevil989
@decentbutdevil989 2 ай бұрын
ਇਹ ਬੰਦਾ ਕਦੇ ਐਮ ਸੀ ਦੇ ਲੈਵਲ ਜਿੰਨੀ ਵੋਟ ਨਹੀਂ ਲੈ ਸਕਿਆ. ਅਕਾਲੀਆਂ ਦਾ ਭੱਠਾ ਬਿਠਾਉਣ ਵਿੱਚ ਸਭ ਤੋਂ ਵੱਡਾ ਹੱਥ ਇਸ ਸੋ ਕਾਲਡ ਆਪੂੰ ਬਣੇ ਲੀਡਰ ਦਾ ਆ
@gurnamdhandhi4741
@gurnamdhandhi4741 2 ай бұрын
ਲੋਭ ਲਾਲਚ ਅਤੇ ਹੰਕਾਰ ਸਭ ਕੁਝ ਤਵਾਹ ਕਰ ਦਿੰਦਾ ਘਰ ਚ ਵੀ ਏਹੋ ਹਾਲ ਹੁੰਦਾ
@devindersingh4606
@devindersingh4606 2 ай бұрын
ਬਾਕੀ ਤਾਂ ਸੀਨੀਅਰ ਸੀ ਤਾਂ ਨੀ ਵਜ਼ੀਰੀ ਦਿੱਤੀ,ਬਾਦਲ ਕੀ ਸੀਨੀਅਰ ਨਹੀਂ ਸੀ ਉਹ ਮੁੱਖ ਮੰਤਰੀ ਬਣ ਗਿਆ,ਸਾਰਾ ਟੱਬਰ ਮੰਤਰੀ ਬਣ ਗਿਆ ਇਸ ਬਾਰੇ ‌ਬੋਲੋ ਕੁਝ।
@HarpreetSingh-jz4fu
@HarpreetSingh-jz4fu 2 ай бұрын
ਤੁਸੀਂ ਇਕ ਗੱਲ ਦੱਸ ਆਕਲੀ ਦਲ ਬਾਦਲ ਦੀ ਜਾਗੀਰ ਹੈ ਤੁਸੀਂ 10 ਜਿੱਤ ਨਹੀਂ ਸਕਦੇ ਜੋਦ ਤੱਕ ਸੁਖਬੀਰ ਬਾਦਲ ਕੁਰਸੀ ਤੇ ਬੈਠ ਹਨ ਪੰਜਾਬੀ ਲੋਕ ਵੋਟਾਂ ਨਹੀਂ ਪਾਉਂਦੇ
@baldevsinghgill6557
@baldevsinghgill6557 2 ай бұрын
ਇਹਨੂੰ ਨਹਿਸ਼ ਨੂੰ ਕਹੋ ਕਦੇ ਲੋਕਾਂ ਦੀਆਂ ਟਿੱਪਣੀਆਂ ਜ਼ਰੂਰ ਵੇਖਿਆ ਕਰੇ ਤੇ ਫਿਰ ਚੱਪਣੀ ਚ ਨੱਕ ਡੋਬ ਮਰੂ
@gurtarsingh422
@gurtarsingh422 2 ай бұрын
ਕੁਰਬਾਨੀ ਤਾਂ ਹੁਣ ਕਿਸੇ ਦੀ ਨਹੀਂ ਪੰਥ ਥੋਡਾ ਵੀ ਨਹੀਂ ਪੰਥ ਨੂੰ ਖੂਹ ਵਿੱਚ ਸੁੱਟਣ ਵਾਲੇ ਵੀ ਤੁਸੀਂ ਉ 30 ਸਾਲ ਦਾ ਕਬਜ਼ਾ ਬਾਦਲ ਦਾ ਕਿਸੇ ਇੱਕ ਦਾ ਗਦੌੜਾ ਤਾਂ ਨਹੀਂ ਫੇਰੀਆ
@rbrar3859
@rbrar3859 2 ай бұрын
ਜੰਤਾਂ ਤੋਂ ਪਤਾ ਕਰੋ, ਚਰਨਜੀਤ ਸਿੰਘ ਬਰਾੜ ਕੀ ਚੀਜ਼ ਹੈ, ਚਰਨਜੀਤ ਸਿੰਘ ਬਰਾੜ ਵਰਗਾ ਤੁਹਾਡੇ ਵਿੱਚੋਂ ਕੋਈ ਵੀ ਨਹੀ।
@BalwinderSinghHardeep
@BalwinderSinghHardeep 2 ай бұрын
ਇਨਾਂ ਤਿੰਨ ਚਾਰ ਬੰਦਿਆਂ ਨੇ ਸੁਖਵੀਰ ਨੂੰ ਪੁੱਠੀਆਂ ਸਿੱਧੀਆਂ ਮੱਤਾਂ ਦੇਕੇ ਅਕਾਲੀ ਦਲ ਬਾਦਲ ਪਾਰਟੀ ਦਾ ਬੇੜਾ ਬਹਾਇਆ ਪਿਆ ।
@harjinderbrar8013
@harjinderbrar8013 2 ай бұрын
ਆਕਾਲੀ ਦੱਲ ਵਿੱੱਚ ਆਮ ਸਧਾਰਨ ਪਰਿਵਾਰਾ ਵਿੱਚੋ ਸਾਫ ਸੁਥਰੇ ਇਮਾਨਦਾਰ ਚਿਹਰੇ ਨੂੰ ਲਿਆ ਜਾਦਾ ਸੀ ਜੋ ਜਥੇਦਾਰ ਅਖਵਾਉਦਾ ਸੀ ਲੋਕ ਬਹੁਤ ਸਤਿਕਾਰ ਕਰਦੇ ਸੜ ਵਿਰੋਧੀ ਪਾਰਟੀ ਵਾਲੇ ਵੀ ਜਥੇਦਾਰ ਤੋਰ ਸਤਿਕਾਰ ਕਰਦੇ ਸਨ ,ਪੰਰੰਤੁ ਮੰਜੂਦਾ ਅਕਾਲੀ ਦੱਲ ਦੇ ਨੇਤਾ , ਬੰਟੀ,ਸੰਟੀ,ਨੰਨੂ, ਆਦਿ ਜਵਾਕਾ ਵਰਗੇ ਨਾ ਚੰਗਾ ਚਿੱਟਾ ਸੂਟ ਵੱਡੀ ਗੱਡੀ ਵਾਲੇ ਪਰਧਾਨ ਜੀ ਅਖਵਾਉਦੇ ਹਨ
@KulwantSingh-fu4bg
@KulwantSingh-fu4bg 2 ай бұрын
ਇਨਾਂ ਨੂੰ ਆਸ ਰਹਿੰਦੀ ਕਿ ਬਾਗੀਆਂ ਦੀ ਜਗਾ ਇਹਨਾਂ ਨੂੰ ਮਿਲ ਜਾਣੀ ਪੰਥ ਨੂੰ ਚਾਹੇ ਸੁਖਬੀਰ ਵੇਚ ਦੇਵੇ।
@dalbirsingh5890
@dalbirsingh5890 2 ай бұрын
ਪੱਤਰਕਾਰ ਜੀ ਪੰਜਾਬ ਦੀ ਜੰਤਾ ਨੂੰ ਕਿਸੇ ਬੰਦੇ ਦੀ ਸ਼ਕਲ ਦਿਖਾਇਆ ਕਰੋ
@baldevsinghgill6557
@baldevsinghgill6557 2 ай бұрын
ਬਹੁਤ ਚਾਪਲੂਸ ਤੇ ਮੌਕਾਪ੍ਰਸਤ
@jbsingh8957
@jbsingh8957 2 ай бұрын
ਹੁਣ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਵੋਟ ਨਹੀਂ ਪਾਉਣੀ, ਜਿੰਨੇ ਮਰਜ਼ੀ ਸਪੱਸ਼ਟੀਕਰਨ ਦੇਵੋ।
@ajitsingh-mx3lv
@ajitsingh-mx3lv 2 ай бұрын
ਇਹ ਜਿਹੜਾ ਬੋਲਣ ਲੱਗਾ ਚੌਰਾ ਇਹਨੂੰ ਪੁਛੋ ਜੇ ਬਾਦਲ ਚੰਗ਼ਾ ਹੁੰਦਾ ਇਕ ਵਾਰੀ ਕਹਿ ਦੇਂਦਾ ਚੰਡੀਗੜ੍ਹ ਪੰਜਾਬ ਦਾ ਹੈ ਵਜਕੇ ਨਾਲ ਕਹਿੰਦਾ ਪੰਜਾਬ ਨੂੰ ਦਿਉਂ ਚੰਡੀਗੜ੍ਹ ਕੋਈ ਰੋਕ ਨਹੀਂ ਸੀ ਸਕਦਾ ਹੋਰ ਵੀ ਪੰਜਾਬ ਦੇ ਮਸਲੇ ਹਲ ਹੋ ਸੱਕਦੇ ਸਨ ਕਿਉਂਕਿ ਬਾਦਲ ਦੇ ਦਿਲ ਵਿਚ ਇਹ ਸੀ ਅਸੀਂ ਵੋਟਾਂ ਵੇਲੇ ਰੋਲਾ ਪਾਕੇ ਵਜ਼ਾਹਤ ਬਣਾਂ ਲਈ ਬਾਅਦ ਵਿੱਚ ਚੁਪ ਵਟ ਲੈਂਣੀ ਸਿਰਫ ਵੋਟਾਂ ਵੇਲੇ ਪੰਜਾਬ ਦੇ ਮਸਲੇ ਯਾਦ ਆਉਂਦੇ ਸਨ ਰਾਜ ਕਰਨ ਲਈ
@jogindersingh1351
@jogindersingh1351 2 ай бұрын
ਇਹ ਭਾਉ ਵੀ ਅਲੀ ਚਾਲੀ ਚੋਰ ਪਾਰਟੀ ਦਾ ਇਕ ਸਰਗਰਮ ਮੈਂਬਰ ਹੈ । ਇਹਨਾਂ ਨੂੰ ਅਕਾਲੀ ਦਲ ਨਙੀ ,ਅਲੀ ਬਾਬਾ ਚਾਲੀ ਚੋਰ ਪਾਰਟੀ ਦਾ ਪਵਿੱਤਰ ਨਾਂ ਜੋ ਬਹੁਤ ਢੁਕਵਾਂ ਦਿੱਤਾ ਜਾਵੇ ਜੀ
@sukhdevsinghsidhu8049
@sukhdevsinghsidhu8049 2 ай бұрын
ਜੇਕਰ ਬਰਾੜ ਕੁੱਝ ਵੀ ਨਹੀਂ ਸੀ ਤਾਂ, ਮਨਪ੍ਰੀਤ ਬਾਦਲ ਤੋਂ ਚਰਨਜੀਤ ਬਰਾੜ ਨੂੰ ਸੁਖਬੀਰ ਨੇ ਕਿਉਂ ਵਾਪਿਸ ਲਿਆ। ਗਰੇਵਾਲ ਜੁ ਅਕਲੀ ਦਲ ਨੂੰ ਕਿਡੀ ਕੁ ਵੱਡੀ ਦੇਣ ਏ, ਕਿੰਨੇ ਵਾਰ ਜਿਤੇ ਤੇ ਕਿੰਨੇ ਵਾਰ ਹਾਰੇ ਓ। ਤੁਹਾਡੇ ਵਰਗੇ ਸਲਾਹਕਾਰਾਂ ਨੇ ਸੁਖਬੀਰ ਜੀ ਨੂੰ ਇਸ ਮੁਸੀਬਤ ਵਿੱਚ ਧੱਕਿਆਂ ਏ।
@JarnailSingh-ef5ir
@JarnailSingh-ef5ir 2 ай бұрын
ਜਿਹੜੇ ਵੀ ਵਿਅਕਤੀ ਅੱਜ ਬਾਦਲ ਅਤੇ ਮਜੀਠੀਏ ਨਾਲ ਹਨ ਉਹ ਸਾਰੇ ਗੁਰੂ ਸਾਹਿਬ ਦੇ ਦੋਸ਼ੀ ਹਨ ਇਹਨਾਂ ਦੀਆਂ ਸ਼ਕਲਾਂ ਵੇਖਣਾ ਪਾਪ ਹੈ
@ManpreetsinghSandhu-xx2bs
@ManpreetsinghSandhu-xx2bs 2 ай бұрын
Charanjit brar honest man
@Sukhdev03596
@Sukhdev03596 2 ай бұрын
ਅਕਾਲ ਤਖ਼ਤ ਸਾਹਿਬ ਬਾਦਲ ਲਾਣੇ ਨੂੰ ਮਾਫ਼ ਕਰ ਸਕਦਾ ਪਰ ਪੰਜਾਬ ਦੇ ਲੋਕ ਕਦੇ ਵੀ ਮੁਆਫ ਨਹੀਂ ਕਰਨਗੇ
@joginderSingh-t2x
@joginderSingh-t2x 2 ай бұрын
ਇਹ ਆਪ 20 25 ਸਾਲ ਬੀਜੇਪੀ ਨਾਲ ਨੁੰਹ ਮਾਸ ਦਾ ਰਿਸ਼ਤਾ riha
@tejibenipal8972
@tejibenipal8972 2 ай бұрын
ਧਰਤੀ ਤੇ ਆਓ ਕੀ ਇਹ ਲੀਡਰ ਜੋਂ ਲੰਘਿਆ ਸਮਾਂ ਨੇ ਪਾਰਟੀ ਖੜ੍ਹੀ ਕਰ ਸਕਦੇ ਨੇ ਭੁੱਲ ਜੋਂ ਜੌ ਤੁਸੀ ਪੰਥ ਨਾਲ ਕੀਤਾ ਥੋਡੀਆ ਮੋਮੋਠਗਣੀਆਂ ਕਿਸੇ ਕੰਮ ਨੀ ਆਉਣੀਆ
@GurdeepSingh-wx1en
@GurdeepSingh-wx1en 2 ай бұрын
ਇਸ ਦੀ ਭਰਾਵਾ ਕਿਉ ਇਟਰਵਿਊ ਲੈਣ ਲੱਗਿਆਂ ਇਹ ਜ਼ੀਰੋ ਬੰਦਾ ਇਹ ਆਪ ਦੇ ਪਿੰਡ ਦਾ ਮੈਂਬਰ ਨੀ ਬੱਣ ਸਕਦਾ
@ParamveerGill11
@ParamveerGill11 2 ай бұрын
ਅਕਾਲੀ ਦਲ ਵਿਚ ਸਭ ਤੋਂ ਵੱਡੀ ਖੱਚ ਆਹ ਬੰਦਾ ਹੈ। ਮਾਸਟਰ ਤਾਰਾ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ ਤੋਂ ਲੈ ਕੇ ਰੋਜ਼ੀ, ਬੰਟੀ, ਨੋਨੀ ਵਰਗਿਆਂ ਤੱਕ ਡਿੱਗਣਾ ਸਭ ਤੋਂ ਵੱਡੀ ਤ੍ਰਾਸਦੀ ਹੈ।
@romysandhusandhu3359
@romysandhusandhu3359 2 ай бұрын
ਇਹਨਾਂ ਨੂੰ ਪੰਥ ਵਿੱਚੋਂ ਛੇਕਿਆ ਜਾਵੇ,,
@jogindersingh1351
@jogindersingh1351 2 ай бұрын
ਬਾਦਲਕਿਆਂ ਨੂੰ ਜੇ ਅਲੀ ਬਾਬਾ ਚਾਲੀ ਚੋਰ ਦਾ ਟੋਲਾ ਕਿਹਾ ਜਾਵੇ ਤਾਂ ਇਹ ਸਭ ਤੋਂ ਢੁਕਵਾਂ ਨਾ ਹੋਵੇ ਗਾ ? ਸਹਿਮਤ ਹੋ ਤਾਂ ਦਸੋ
@dilpreetsingh-tz8kc
@dilpreetsingh-tz8kc 2 ай бұрын
ਸੁਖਬੀਰ ਬਾਦਲ ਐਂਡ ਪਾਰਟੀ ਸਭ ਮਸੰਦ ਨੇ
@ASingh1699k
@ASingh1699k 2 ай бұрын
Galami samjo sikho 🙏🏻
@gurjotbhinder6680
@gurjotbhinder6680 2 ай бұрын
ਤੇਰੇ ਵਰਗੇ ਬੰਦਿਆਂ ਨੇ ਅਕਾਲੀ ਦਲ ਦਾ ਬੇੜਾ ਡੋਬਿਆ ਹੈ, ਹੁਣ ਵੋਟਾਂ ਵਿੱਚ ਜਿਤ ਕੇ ਦਿਖਾਈਂ
@baldevsinghgill6557
@baldevsinghgill6557 2 ай бұрын
ਗਰੇਵਾਲ ਤੇ ਬੈਂਸ ਪੰਜਾਬ ਦੇ ਰਾਹੂ ਕੇਤੂ
@jagjeetsingh9613
@jagjeetsingh9613 2 ай бұрын
ਜਿਹੜੇ ਰਹਿਗੇਡਾਕੂ ਓਨਾ ਨੁਪਜਾਬ ਦੇਲੋਕ ਬਾਹਰ ਦਾ ਰਸਤਾ ਦਿਖਾਉਨ ਗੇ ਜੀ
@rajkumar-ft6ow
@rajkumar-ft6ow 2 ай бұрын
ਇਸ ਦੱਲੇ ਨੂੰ ਇਹ ਪੁੱਛਿਆ ਜਾਵੇ ਕਿ ਹੁਣ ਤੱਕ ਬਾਦਲ ਪਰਿਵਾਰ rss ਦੀ ਬੁਡ ਵਿਚ ਘੁਸੈ ਰਹੇ ਹੋ
@JaswinderSinghAujla-gh8od
@JaswinderSinghAujla-gh8od 2 ай бұрын
1 No Currept. Leader
@Sukhdev03596
@Sukhdev03596 2 ай бұрын
ਕਿੰਨਾ ਸਾਫ਼ ਝੂਠ 😂😂😂😂😅
@kuljitkaur3863
@kuljitkaur3863 2 ай бұрын
ਬਦਲਾ ਦਾ ਪਾਲਤੂ🎉ਗਿਰੇਵਾਲ ਕੋਲੀ ਚੱਟ ਧਾਮੀ ਚੌਰ ਸ਼ੁਖਾ ਗੱਪੀ ਮਹੈਸੁਕੁਤਾ ਚੀਮਾ ਚੌਰ ਬਾਦਲਾ ਦਾ ਪਾਲਤੂ ਕੁਤਾ <a href="#" class="seekto" data-time="683">11:23</a>
@hakamsingh6861
@hakamsingh6861 2 ай бұрын
ਐਵੇਂ ਭਕਾੲਈ ਨਾ ਮਾਰੀ ਜਾਹ।ਤੁਸ਼ੀ ਇਹ ਦਸੋ ਚੰਡੀਗੜ ਪੰਜਾਬੀ ਬੋਲਦੇ ਇਲਾਕੇ ਐਸ ਵਾਈ ਐਲ ਕੈਂਸਲ ਵਾਸਤੇ ਕਦੋਂ ਧਰਨੇ ਲਾ ਰਹੇ ਹੋ ਤੁਸ਼ੀ ਮਰਨ ਵਰਤ ਕਦੋ ਰੱਖੋਗੇ?ਤੁਸ਼ੀ ਕਾਮਯਾਬ ਤਾਂ ਹੋਵੋਗੇ ਤੁਸ਼ੀ ਚਾਰ ਪੰਜ ਮਰਨ ਵਰਤ ਰਖੋ ਮਰ ਗੲਏ ਸ਼ਹੀਦ ਨਹੀਂ ਕਾਲੀ ਦਲ ਕਾਮਯਾਬ ਹੋ ਜਾੳਗਾ ਨਹੀਂ ਤਾ ਵੇਸੇ ਭੀ ਤੁਸ਼ੀ ਦੋ ਚਾਰ ਸਾਲਾਂ ਨੂੰ ਮਰ ਹੀ ਜਾਣਾ ਹੈ।
@charanjeetsingh6137
@charanjeetsingh6137 2 ай бұрын
Ah chaurra hai grewal, sukhbir da hethla😅
@satrangisiyasat6034
@satrangisiyasat6034 2 ай бұрын
ਚਵਲਾ ਟੌਹੜਾ ਸਾਹਿਬ ਕਦੋਂ ਚਾਹੁੰਦੇ ਸੀ, ਬੀ ਜੇ ਪੀ ਨਾਲ ਸਮਝੌਤਾ ਕਰਨਾਂ, ਉਹ ਤਾਂ unconditional support ਦੇਣਾਂ ਰੀ ਨਹੀਂ ਚਾਹੁੰਦੇ ਸੀ ,ਨਾਂ ਹੀ ਜਥੇਦਾਰ ਤਲਵੰਡੀ ਸਾਹਿਬ, ਚੌਰਿਆ ਬਰਨਾਲਾ ਸਾਹਿਬ ਤਾਂ Prime Minister ਬਣ ਰਹੇ ਸੀ ਉਸ ਸਮੇਂ । ਉਹ ਕਦੇ ਵੀ ਬੀ ਜੇ ਪੀ ਨਾਲ ਨਹੀਂ ਜਾਣਾਂ ਚਾਹੁੰਦੇ ਸੀ, ਸਿਵਾਏ ਨਾਗਪੁਰੀਏ ਬਾਦਲ ਸਾਹਿਬ ਦੇ ਕੋਈ ਵੀ ਵੱਡਾ ਲੀਡਰ ਬਿਨਾਂ ਸ਼ਰਤ ਹਮਾਇਤ ਜਾਂ ਬੀ ਜੇ ਪੀ ਨਾਲ ਨਹੀਂ ਜਾਣਾਂ ਚਾਹੁੰਦਾ ਸੀ।
@Sukhjinder5911
@Sukhjinder5911 2 ай бұрын
Lukh lahanat Badal Tole te Sardar sahib when u Go Home please read the comments Ur time is over - just sit home
@chaudharytoka5533
@chaudharytoka5533 2 ай бұрын
Akalidal party has been finished now. This party looted Punjab and Gurdwara Sahib also.Now almighty will punish them and they will not get a single seat. Secondly which ever party alliancéd with BJP is almost ruined
@ASingh1699k
@ASingh1699k 2 ай бұрын
​@@chaudharytoka5533Galami samjo 22
@kamaljitsingh8901
@kamaljitsingh8901 2 ай бұрын
ਸੁਖਬੀਰ ਤੋਂ ਬਿਨਾ ਕੋਈ ਵਜੂਦ ਨੀ ਕਿਸੇ ਦਾ ਅੱਜ ਪਾਰਟੀ ਚ
@sgl8191
@sgl8191 2 ай бұрын
Mr Grewal ji, u all r equally responsible & Badalke r ur head. Present condition of Panth is all due to u all. So own it & ask for forgiveness from Akal Takhat.sikhs r ashamed to own u all.
@ASingh1699k
@ASingh1699k 2 ай бұрын
Right comment kitta 22
@JagroopSingh-fh9dp
@JagroopSingh-fh9dp 2 ай бұрын
ਇਹਨਾ ਬਾਦਲ ਅਕਾਲੀਦਲ ਅਤੇ ਬਾਗੀ ਅਕਾਲੀਦਲ ਤੇ ਇਹਨਾ ਦੇ ਹਮਾਇਤੀਆਂ ਦੀ ਬਾਰ ਬਾਰ ਗਲ ਕਰ ਰਹੇ ਹੋ ਜਿਨਾ ਨੂੰ ਪੰਜਾਬ ਦੇ ਲੋਕਾ ਨੇ ਨਿਕਾਰਾ ਕਰਤਾ ਗੁਦਾਰਾ ਨੇ ਸੁਖਬੀਰ ਬਾਦਲ ਨਾਲ ਰਲਕੇ ਪੰਜਾਬ ਨੂੰ ਲੁਟਿਆ ਇਹਨਾ ਸਭ ਦੀ ਗੱਲਬਾਤ ਕਰਨੀ ਬੰਦ ਕਰੋ ਇਹਨਾ ਸਭ ਦੀ ਗੱਲ ਕਰਨ ਦੀ ਗੱਲ ਕਰਨੀ ਮੀਡੀਆ ਲਈ ਵੀ ਮੰਦਭਾਗਾ ਹੈ ਮੀਡੀਆ ਨੂੰ ਪੰਜਾਬ ਦੇ ਮੁਦਿਆ ਦੀ ਗੱਲ ਕਰਨੀ ਚਾਹੀਦੀ ਹੈ ਪੰਜਾਬ ਲਈ ਚੰਗੇ ਇਮਾਨਦਾਰ ਲੀਡਰਸ਼ਿਪ ਦੀ ਲੋੜ ਨਾ ਹੀ ਭਗਵੰਤ ਮਾਨ ਵਰਗੇ ਜਿਤਾਕੇ ਵੀ ਪਛਤਾਏ ਹਨ ਸਾਨੂੰ ਪੰਜਾਬ ਨੂੰ ਸਬਰ ਸੰਤੋਖ ਵਾਲੇ ਲੀਡਰਸ਼ਿਪ ਚਾਹੀਦੀ ਹੈ ਜੋ ਲੋਕਾ ਦੀ ਗੱਲ ਕਰੇ ਪੰਜਾਬ ਨੂੰ ਲੁਟਣ ਵਾਲੀ ਨਾ ਹੋਵੇ
@ramandeepsingh7572
@ramandeepsingh7572 2 ай бұрын
ਨੈਛੋ,ਕਿੱਸਦੀ bit ਲੈ ਆਦੀ
@sattibains4818
@sattibains4818 2 ай бұрын
Akali dal RSS de mohre
@JarnailSingh-ef5ir
@JarnailSingh-ef5ir 2 ай бұрын
ਜਿਹੜੇ ਕੇਡਰ ਦੀ ਇਹ ਗੱਲ ਕਰਦੇ ਹਨ ਉਹ ਕੇਡਰ ਬਾਦਲ ਪਾਰਟੀ ਦੀਆਂ ਜਮਾਨਤਾਂ ਜਬਤ ਹੋਣ ਤੋਂ ਤਾਂ ਬਚਾ ਨਹੀਂ ਸਕੇ
@JarnailSingh-ef5ir
@JarnailSingh-ef5ir 2 ай бұрын
ਸੁਖਬੀਰ ਬਾਦਲ ਵਰਗੇ ਨਾਲ ਮੋਦੀ ਉਦੋਂ ਤੱਕ ਹੈ ਜਦੋਂ ਤੱਕ ਬਾਦਲ ਕੋਲ ਗੁਰੂ ਸਾਹਿਬ ਦੀਆਂ ਗੋਲਕਾਂ ਖਾਣ ਦੀ ਪਾਵਰ ਹੈ ਮੋਦੀ ਅਤੇ ਬਾਦਲ ਮਿਲ ਕੇ ਗੁਰੂ ਸਾਹਿਬ ਦੀਆਂ ਗੋਲਕਾਂ ਲੁੱਟ ਰਹੇ ਹਨ
@jagjeetsingh9613
@jagjeetsingh9613 2 ай бұрын
ਦੇਖੋ ਸੁਨੋ ਨਵੀਗਲ ਮੂਹੋਪਰਨੀਤ ਕੌਰ ਨਾਲ ਸਮਝੌਤਾ ਸੀ
@KulwantSingh-fu4bg
@KulwantSingh-fu4bg 2 ай бұрын
ਅਗਲੇ ਵਾਰ ਤੁਸੀ ਵੀ ਠੋਕੇ ਜਾਣੇ।
@MohanSingh-nh9kd
@MohanSingh-nh9kd 2 ай бұрын
Grewal. Nu. Koi. Vote. Nahi. Paiga..
@jasmindersingh1845
@jasmindersingh1845 2 ай бұрын
Good grewal sahib
@RameshKumar-et2ld
@RameshKumar-et2ld 2 ай бұрын
ਪੱਤਰਕਾਰ ਬਾਈ,ਜਿੰਨਾ ਚਿਰ ਪੂਰੇ ਤੱਥ ਕੋਲ ਨਾ ਹੋਣ,ਉਹਨਾਂ ਚਿਰ ਅਜਿਹੇ ਬੰਦੇ ਨਾਲ ਗੱਲ ਨਹੀਂ ਕਰਨੀ ਚਾਹੀਦੀ ।ਜਾ ਫਿਰ ਖੁੱਲ ਕੇ ਸੁਆਲ,ਜਵਾਬ ਕਰਿਆ ਕਰੋ। ਪੱਤਰਕਾਰ ਡਰਨਾ ਨਹੀਂ ਚਾਹੀਦਾ ।
@JaswinderSingh-bu1ht
@JaswinderSingh-bu1ht 2 ай бұрын
SAD Jindabad jindabad
@sattibains4818
@sattibains4818 2 ай бұрын
Oh Bhai eh Comment bhi dekha deya kro ehna nu
@HappySingh-xt2fx
@HappySingh-xt2fx 2 ай бұрын
30 sall to ta bjp rss nall samjota kitta hunn bjp marri kive
@maninderbhangu2058
@maninderbhangu2058 2 ай бұрын
500 vote mile nhi thonu jalandhar vich ke okat reh gye badal de
@balwindersidhusidhu6932
@balwindersidhusidhu6932 2 ай бұрын
ਗਰੇਵਾਲ ਵਰਗੇ ਖਦੇ ਇਲੈਕਸ਼ਨ ਨਹੀਂ ਜਿੱਤੇ ਤੇ ਨਾ ਹੀ ਇਹਨਾਂ ਜਿੱਤਣਾ ਇਸ ਨੂੰ ਤੇ ਬਸ ਇਹ ਆ ਕਿ ਗੁਆਂਢੀ ਉਜੜੇ ਵਿਹੜਾ ਮੋਕਲਾ ਹੋਵੇ ਪਾਰਟੀ ਨੂੰ ਭਾਵੇ ਇਕ ਸੀਟ ਨਾ ਮਿਲੇ ਬਸ ਇਹਦੀ ਕੁਰਸੀ ਸੁਖਬੀਰ ਨਾਲ ਢਹਿਣੀ ਚਾਹੀਦੀ ਆ
@sharanjitsinghgill2862
@sharanjitsinghgill2862 2 ай бұрын
ਚੌਥਾ ਚਲਾ ਨਾ ਮਾਰ
@jyotigurm1406
@jyotigurm1406 2 ай бұрын
ਇਹ ਅਜੇ ਹੰਕਾਰ ਵਿੱਚ ਅਧਮਰੇ ਸੱਪ ਵਾਗੂ ਵਿਸ ਘੋਲ ਰਹੇ ਹਨ । ਅਜੇ ਤਾ ਅਕਾਲ ਪੁਰਖ ਸਹਿਬ ਨੇ ਬਹੁਤ ਕੁੱਝ ਲੋਕਾ ਨੂੰ ਦਿਖਾਉਣਾ । ਅਕਾਲ ਤਖਤ ਸਾਹਿਬ ਦੇ ਹੁਕਮ ਦੇ ਉੱਲਟ ਜਾ ਕੇ ਸੋਧਾ ਸਾਧ ਤੋ ਵੋਟਾ ਲਈ ਸਰਸੇ ਸਾਧ ਦੇ ਪੈਰਾ ਵਿੱਚ ਬੈਠਣ ਵੇਲੇ ਪੰਥ ਯਾਦ ਨਹੀ ਆਇਆ ।
@harpsandhu37
@harpsandhu37 2 ай бұрын
ਸਿਰਮੁਨੀ ਕਾਲੀ ਦਲ-ਜ਼ਿੰਦਾਬਾਦ
@baldevsinghgill6557
@baldevsinghgill6557 2 ай бұрын
ਕਿਸ ਕਰਕੇ ਜਨਾਬ
@harpsandhu37
@harpsandhu37 2 ай бұрын
@@baldevsinghgill6557 ਇਹ ਸਿਰਮੁਨੀ ਹੈ ਸ਼੍ਰੋਮਣੀ ਨਹੀਂ || ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ||
@harbansdhatt6843
@harbansdhatt6843 2 ай бұрын
Tohra sahib vale tu vi Akal Dal sad gaya si. Tenu counsellor jini vi vote nahi pai loka ne. Chaplusi di vi koi had hundi hai 👎
@kinglalli47
@kinglalli47 2 ай бұрын
Maheshinder Grewal saab great man good stand! Shiromani Akali Dal Zindabad! Sukhbir Singh Badal Zindabad!
@jatt-22
@jatt-22 2 ай бұрын
Mohrala lagda bai maheshinder da tu
@bikramdevsingh4491
@bikramdevsingh4491 2 ай бұрын
chmche iho jehe hi chahide ne sukhe nu
@a.s.g.5173
@a.s.g.5173 2 ай бұрын
Gagandeep homework karke jaya kar. Bahut questions c puchhan wale. Tere kolon eh chor changi tra fdeya nhi geya.
@kuldeepSingh-zu9pt
@kuldeepSingh-zu9pt 2 ай бұрын
Tusi vi 20 saal bjp lai tote vangu bole
@GianSingh-o3f
@GianSingh-o3f 2 ай бұрын
Thanks IC SAD Bagi Lider out Of Party
@jarnailsingh3972
@jarnailsingh3972 2 ай бұрын
Sach sabb nu patta.. hun jo marji kahi jave
@kisanmajdorektajindabad6720
@kisanmajdorektajindabad6720 2 ай бұрын
Chore ne dhadi vekho kida beni aa
@hakamsinghbrar6014
@hakamsinghbrar6014 2 ай бұрын
Bhatinda wali seat te dere dia vota lain lai badal ne sadh moohre godde tekke ki
@GianSingh-o3f
@GianSingh-o3f 2 ай бұрын
Tussi Aagea Dakhieo SAD kinea prsant Vot jiaada Laneaga
@balwindersidhusidhu6932
@balwindersidhusidhu6932 Ай бұрын
ਇਹ ਲਵਲ ਕਿਹੜਾ ਜਿਤਿਆ ਕਦੇ ਸਭ ਤੋਂ ਵੱਡਾ ਚਮਚਾ ਤੇ ਮੌਕਾ ਆ ਇਹ ਇਹਨਾਂ ਕਰਕੇ ਤਾਂ ਕਾਲੀ ਦਲ ਦਾ ਬੇੜਾ ਗ਼ਰਕ ਹੋਇਆ
@ranbirsingh5856
@ranbirsingh5856 2 ай бұрын
Badal sabb nu badnam n kro bhaut badhiya admi h chandumajra be chamcha rahye h
@JagseerSingh-qq2ti
@JagseerSingh-qq2ti 2 ай бұрын
ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ
@ranjitbrar3910
@ranjitbrar3910 2 ай бұрын
92ਸਾਲ ਦਾ ਮੁੱਖ ਮੰਤਰੀ ਤਾਂ ਬਣ ਸਕਦਾ 75ਸਾਲ ਦਾ ਮੰਨਤਰੀ ਨਹੀ ਬਣ ਸਕਦਾ
@NirmalSingh-h8r
@NirmalSingh-h8r 2 ай бұрын
Sifira badal da
@gurpaldhillon4497
@gurpaldhillon4497 2 ай бұрын
ਅਕਾਲੀ ਦਲ ਵਿਰੁੱਧ ਅਤੇ ਭਾਜਪਾ ਅਕਾਲੀ ਦਲ ਦੇ ਹੱਕ ਵਿੱਚ ਪ੍ਰਚਾਰ ਲਈ ਸਾਰੀਆਂ ਪਾਰਟੀਆਂ ਦੇ ਵਿੰਗ ਕੁਮੈਂਟ ਕਰਨ ਲਈ ਇਕੱਠੇ ਹੋ ਗਏ ਨੇ।
@kuldeepSingh-zu9pt
@kuldeepSingh-zu9pt 2 ай бұрын
Grewal ji apne vl jhaati maro Vota loka ne paonia ne Tuhadi leader ship ne nhi paonia
@sukhmindersingh1806
@sukhmindersingh1806 2 ай бұрын
Sarm. Kro. Oya. Chorao. Tusi. Akalidal. No. Tba. Karta. Tusi. Tan. Muglan. Nomat. Pa. Gai
@JagseerSingh-qq2ti
@JagseerSingh-qq2ti 2 ай бұрын
ਸ਼੍ਰੋਮਣੀ ਅਕਾਲੀ ਦਸਲ ਜਿੰਦਾਬਾਦ
@BzbBzbjnzjs
@BzbBzbjnzjs 2 ай бұрын
99 ch tu kyon shadiya c akali dall badal nu es gall baare v dass de 😂😂
@SwarnSingh-dz7sj
@SwarnSingh-dz7sj 2 ай бұрын
tusin.punjab te chandigarh bare ki.kita
@rupindersodhi6869
@rupindersodhi6869 2 ай бұрын
Bada ganda banda hai
@PremSingh-eg6pn
@PremSingh-eg6pn 2 ай бұрын
Spoon of sukhbir
@CanadaKD
@CanadaKD 2 ай бұрын
ਤੂੰ ਤਾਂ ਪੰਚਾਇਤ ਮੈਂਬਰ ਵੀ ਨਹੀਂ ਜਿੱਤਣਾਂ ਬੇੜਾ ਗਰਕ ਕਰਕੇ ਰੱਖ ਦਿੱਤਾ ਬਾਦਲਾਂ ਨੇ ਰਾਮੂਵਾਲੀਏ ਨੇ ਸੱਚ ਹੀ ਕਿਹਾ ਹੈ ਕੇ ਖੁੱਸਰਿਆਂ ਦੇ ਘਰ ਜਵਾਕ ਹੋ ਸਕਦੈ ਪਰ ਬਾਦਲ ਹੁਣ ਮੁੱਖ ਮੰਤਰੀ ਨਹੀਂ ਬਣ ਸਕਦੇ।
@ManpreetsinghSandhu-xx2bs
@ManpreetsinghSandhu-xx2bs 2 ай бұрын
To kaday jitaya kadi
@birlnirmal1958
@birlnirmal1958 2 ай бұрын
What kurbani is Sukhveer
@gurindersidhu1625
@gurindersidhu1625 2 ай бұрын
Gerewal sahib bilkul sahi
@NarinderBittu
@NarinderBittu 2 ай бұрын
New akalidal banaya Anya Sariya noo Kada deo dogalaya noo
@hardeepsingh-sw7qr
@hardeepsingh-sw7qr 2 ай бұрын
Paterkar sahib g es nu pusho ve sodi ke den hai panth nu...jay kurbaniya karan wala he parti pardhan ban sakda ty fer badala nay ta sirf jail he kati hai par bhut singha dy pariwar punjabe which baithe han jina nay kom lai panth lai apne jaan kurban kar dite fer ohna pariwara muhray ty badla de tattu de kurbani hai fer ohna pariwara nu bnao parti pardhan....ty baki tusi keha ve parti day maimber nay balad nu aj tak ve rejact nahe kita oh paglo parti maimber dy rejact ja selact karan naal kuj ne hona badla nu kom nay panth nay rejact kar ditta hai...
@ManpreetSingh-tt3pb
@ManpreetSingh-tt3pb 2 ай бұрын
ਕੋਈ ਨਹੀਂ ਤੁਹਾਡੇ ਸਾਰਿਆਂ ਦੇ ਮਾਣ ਤਾਨ ਦਾ ਪਤਾ ਲੱਗ ਜਾਵੇ ਗਾ
@DarshanSingh-qx4ti
@DarshanSingh-qx4ti 2 ай бұрын
Only Sukhbir can run the party
@gurindersidhu1625
@gurindersidhu1625 2 ай бұрын
Sardar sukhbir singh badal jinda bad
@deepstudio3759
@deepstudio3759 2 ай бұрын
Akalidal zindabad, zindabad
@gurindersidhu1625
@gurindersidhu1625 2 ай бұрын
Sbiromni akali party majboot hona chahi da
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 128 МЛН
Sigma baby, you've conquered soap! 😲😮‍💨 LeoNata family #shorts
00:37
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 4,2 МЛН
Good teacher wows kids with practical examples #shorts
00:32
I migliori trucchetti di Fabiosa
Рет қаралды 13 МЛН
Show with Charanjit Singh Brar | Political | EP 456 | Talk With Rattan
38:04
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 128 МЛН