Supreme110 ਝੋਨਾ ਲਾਉਣ ਵਾਲੇ ਕਿਸਾਨ ਧਿਆਨ ਦੇਣ, ਖਾਦ ਖੁਰਾਕ ਬਾਰੇ ਪੂਰੀ ਜਾਣਕਾਰੀ |

  Рет қаралды 23,138

Certified Rustic ਸਰਟੀਫਾਈਡ ਰਸਟਿਕ

Certified Rustic ਸਰਟੀਫਾਈਡ ਰਸਟਿਕ

Күн бұрын

Пікірлер: 38
@inderjitsinghjawanda6396
@inderjitsinghjawanda6396 Жыл бұрын
ਮੈਂ 28 ਜੂਨ nu ਲਾਇਆ 110, ਪਿਛਲੇ ਸਾਲ ਮੈਂ 2.5 ਥੈਲੇ ਯੂਰੀਆ ਦੇ ਪਾਏ ਸੀ, ਕੱਦ ਬਹੁਤ ਕਰ ਗਈ ਸੀ, ਏਸ ਵਾਰ ਮੈਂ 2 ਥੈਲੇ ਯੂਰੀਆ ਦੇ ਪਾਏ, ਹੁਣ ਕੱਦ ਘੱਟ ਆ, ਹੁਣ ਝੋਨਾ ਮਾੜਾ ਲੱਗੀ ਜਾਂਦਾ, ਬਾਕੀਆਂ ਨਾਲੋ, ਹੁਣ ਮਨ ਨੀ ਖੜ੍ਹਦਾ, ਦੇਖੋ ਕਿੰਨਾ ਝਾੜ ਨਿਕਲਦਾ ਆ
@dalwindersingh4797
@dalwindersingh4797 Жыл бұрын
Very.good
@sundeepsingh386
@sundeepsingh386 5 ай бұрын
Hanji paji fungicide kera kari a
@randhirsandhu9228
@randhirsandhu9228 5 ай бұрын
ਨੋਮਨੀ ਗੋਲਡ ਮਾਰੋ ਦੂਜੀ ਖਾਦ ਤੋ ਬਾਦ ਫ਼ੇਰ ਨੀ ਕੱਦ ਵੱਧਦਾ ਖਾਦ ਪਾਓ 3 ਗੱਟੇ
@NirmalSingh-jt8zj
@NirmalSingh-jt8zj Жыл бұрын
Nice video br 👌
@hardeepsinghcheema429
@hardeepsinghcheema429 Жыл бұрын
ਬੂਟਾ ਨਹੀ ਮਾਰਦੀ
@jagbirsingh9609
@jagbirsingh9609 Жыл бұрын
👍
@Jass-k9x
@Jass-k9x Жыл бұрын
30+ tillering bhare khet ch te 18+mare hlke khet ch supreme 110. 3 bore urea de 15 kg zinc 33%.te potash Dap 30 kg.pichle saal 4 bore super de kanak ch paye si. Pussa 44 de 45+ tiller same khuraak
@malwindersinghcertrust
@malwindersinghcertrust Жыл бұрын
🙏👍
@gurpreetmaan4707
@gurpreetmaan4707 Жыл бұрын
Good
@Maan9070
@Maan9070 Жыл бұрын
ਬਾਈ ਜੀ 110 ਝੋਨਾ ਟਰਾਂਸਪਲਾਟਿੰਗ ਤੋਂ ਬਾਅਦ ਪੱਕਣ ਵਿਚ ਕਿੰਨੀ ਦਿਨ ਲੈਂਦਾ ਹੈ
@santokhsingh3830
@santokhsingh3830 Жыл бұрын
Nice vedio
@RaghvirSinghDhesi
@RaghvirSinghDhesi Жыл бұрын
Bai ji paneeri kine din di loni chahidi 110 di?? Te eh v dso paneeri beejan da te putt k lon da sahi time ki aa jis nal ehda poora jhar le sakde aa
@malwindersinghcertrust
@malwindersinghcertrust Жыл бұрын
🙏 veer ji eh sari jankari pehla video ch de diti gai hai veer ji tusi channel te ja k video dekh lao ji thanwad
@GurwinderSingh-hj4jl
@GurwinderSingh-hj4jl Жыл бұрын
Yr ana sanghna tusi laya.. Hoya.. .. Assi teh virla lae dah pusha wanghu but sala dudu seed laghda.. 3 bag nal v buta nahi maria..
@gopidairyfarm
@gopidairyfarm Жыл бұрын
ਵੀਰ ਜੀ ਸਾਡਾ ਝੋਨਾ 32 ਦਿਨ ਦਾ ਹੋ ਗਿਆ ਜੀ ਪਰ ਕਈ ਕਈ ਥਾਵਾ ਤੋ ਝੋਨੇ ਦੇ ਬੂਟਿਆ ਫੋਟ ਬਹੁਤ ਘੱਟ ਏ ਕੋਈ ਹੱਲ ਦਸੋ ਜੀ
@malwindersinghcertrust
@malwindersinghcertrust Жыл бұрын
ਜੀ
@santokhsingh3830
@santokhsingh3830 Жыл бұрын
@watansingh7659
@watansingh7659 Жыл бұрын
Plz tusi apna no de sakde ho, dr sab,, ਜੀ ਮੈਂ ਵੀ ਦੋ ਏਕੜ ਬਿਜਾਈ ਕੀਤੀ ਹੈ ਪਹਿਲਾਂ ਫੋਟ ਘਟ ਸੀ ਫਿਰ ਜ਼ਿੰਕ ਲੋਹੇ ਕਲੀ ਦੇ ਪਾਣੀ ਦੀ ਸਪਰੇਅ ਕੀਤੀ ਹੁਣ ਫੋਟ ਵਧੀਆ ਹੈ ਪਰ ਤੁਹਾਡੇ ਕਹਿਣ ਮੁਤਾਬਿਕ ਹਰਾ ਪਣ ਬਾਕੀਆਂ ਨਾਲੋਂ ਘੱਟ ਹੈ ਜੀ
@malwindersinghcertrust
@malwindersinghcertrust Жыл бұрын
ਕੋਈ ਗੱਲ ਨਹੀਂ ਵੀਰ ਜੀ ਹਰਾਪਨ ਘੱਟ ਹੀ ਰਹਿੰਦਾ ਜੀ ਤੁਸੀਂ ਹਰਾਪਨ ਵੱਧ ਕਰਨ ਦੇ ਚੱਕਰ ਚ ਯੂਰੀਆ ਨਾਂ ਪਾ ਦਿਓ ਕੋਈ ਫ਼ਰਕ ਨਹੀਂ ਪੈਣਾ
@GurwinderSingh-hj4jl
@GurwinderSingh-hj4jl Жыл бұрын
Isdi problem haa.. Ik saar nahi haaa.. Iss teh hor tyana dao jii... Kita buta yaada kita nika.. Ik saar nahi seed ajhe
@HarinderSingh-rc4gm
@HarinderSingh-rc4gm Жыл бұрын
Han bai bilkul eda hi aa mere khet ch v
@GurpreetSingh-nl3xf
@GurpreetSingh-nl3xf Жыл бұрын
Sir spray kera hona 45 day da jona hoo gaya
@malwindersinghcertrust
@malwindersinghcertrust Жыл бұрын
kzbin.info/www/bejne/epDbkGCBbrV5e6M
@KulwinderSingh-bk1my
@KulwinderSingh-bk1my Жыл бұрын
ਫੁਟਾਰਾ ਵਧੀਆ ਹੈ 24 ਜੂਨ ਨੂੰ ਲਾਇਆ ਸੀ ਪ੍ਰੰਤੂ ਪੀਲ਼ਾ ਪਣ ਆਮ ਨਾਲੋਂ ਜ਼ਿਆਦਾ ਦਿਖਾਈ ਦਿੰਦਾ ਹੈ ਪੱਕਣ ਦਾ ਸਮਾਂ ਕਿੰਨਾ ਹੈ ਪਨੀਰੀ ਸਮੇਤ ਦੱਸੋ ਮੈ ਯੁਰਿਆ 115 ਕਿਲੋ ਜ਼ਿੰਕ 7 ਕਿਲੋ 33% ਹੁਣ ਸਪਰੇ ਕੀ ਕਰੀਏ 34 ਦਿਨਾਂ ਦੀ ਹੋ ਗਈ ਨਹਿਰੀ ਪਾਣੀ ਬਹੁਤ ਹੈ ਮੇਰੇ ਕੋਲ
@malwindersinghcertrust
@malwindersinghcertrust Жыл бұрын
ਹਾਂ ਜੀ ਪੀਲਾ ਪਨ ਰਹਿੰਦਾ ਪਰ ਕੋਈ ਦਿਕੱਤ ਨਹੀਂ
@romeysingh6405
@romeysingh6405 Жыл бұрын
Daso yaar sprey kehri krnia , bhaa fir time lang gia fir k faida ,45 din da te ho gia va
@malwindersinghcertrust
@malwindersinghcertrust Жыл бұрын
Veer ji channel te pai aa ji video ja k dekho
@GurwinderSingh-hj4jl
@GurwinderSingh-hj4jl Жыл бұрын
Futara teh kar nahi reha sala.. Pusha warga koi v nahi..
@Arnav4149
@Arnav4149 Жыл бұрын
ਡਾਕਟਰ ਸਾਬ ਜੀ ਸਾਡੇ ਕੋਲ 20 ਕੁ ਕਿੱਲੇ ਝੋਨਾ ਬੀਜੀਆ ਏ ਸਾਨੂੰ ਸੁਪਰੀਮ 110 ਬੀਜ ਦਾ 50 ਕੁ ਕਿਲੋ ਬੀਜ ਮਿਲਿਆ ਏ ਜਿਸ ਨਾਲ ਸਾਡੇ 12 ਕੁ ਕਿੱਲੇ ਸੁਪਰੀਮ ਵਰਸਿਟੀ ਬੀਜੇ ਗਏ ਤੇ ,,,,8 ਕੁ ਕਿੱਲੇ ਹੋਰ ਕਰਨਾਲ 110 ਬੀਜ ਦੇ ਬੀਜੇ ਨੇ ,,,,,, ਡਾਕਟਰ ਸਾਬ ਸੁਪਰੀਮ 110 ਤੇ ਕਰਨਾਲ ਬੀਜ ,,,ਝਾੜ ਦੋਵਾ ਕਿਹੜੇ ਦਾ ਵਧੀਆ ਰਹਿਗਾ ਦੱਸਿਉ 🙏🙏
@malwindersinghcertrust
@malwindersinghcertrust Жыл бұрын
Karnal 110 ਬਾਰੇ ਤਾਂ ਕਹਿ ਨਹੀਂ ਸਕਦੇ ਅਸੀਂ ਇਹ ਬੀਜ਼ ਨਹੀਂ ਲਗਾਇਆ ਪਰ supreme110 ਬਾਰੇ ਕਹਿ ਸਕਦੇ ਹਾਂ ਇਹ ਸਾਡੇ ਗਰੁੱਪ ਚ ਲੱਗਦਾ ਹੈ ਇਹਦਾ ਝਾੜ ਵਧੀਆਂ ਰਿਹਾ ਜੀ ਪਿਛਲੇ 2 ਸਾਲਾ ਚ
@sobhasarpanch7705
@sobhasarpanch7705 Жыл бұрын
ਸਾਡਾ ਤ ਬੂਟਾ ਨੀ ਮਰਦਾ ਪਿਆ
@amanindersingh5273
@amanindersingh5273 Жыл бұрын
Sade v
@malwindersinghcertrust
@malwindersinghcertrust Жыл бұрын
ਕਿੰਨੇ ਦਿਨ ਦੀ ਹੋਗੀ
@malwindersinghcertrust
@malwindersinghcertrust Жыл бұрын
ਕਿੰਨੇ ਦਿਨ ਦੀ ਹੋਗੀ
@GurwinderSingh-hj4jl
@GurwinderSingh-hj4jl Жыл бұрын
Ahi dobu iss sal.. Yr sanu laghda ahi marwo iss sal.. 27 Tu uper nahi niklda.. 25 pawa ho jawa
@HarinderSingh-rc4gm
@HarinderSingh-rc4gm Жыл бұрын
Lgda eda hi aa bai kam 😂😂😂
@bikramjitsinghsingh1974
@bikramjitsinghsingh1974 Жыл бұрын
Veere future ch koi jiada fark nhi
Don’t Choose The Wrong Box 😱
00:41
Topper Guild
Рет қаралды 62 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Don’t Choose The Wrong Box 😱
00:41
Topper Guild
Рет қаралды 62 МЛН