Surkhpur Vs Sidhwan Dona Final Match In Sidhwan Dona ( Kapurthala) By Kabaddi365.com

  Рет қаралды 167,895

Kabaddi365.com

Kabaddi365.com

Күн бұрын

Buy: amzn.to/3MjPP6U
Join this channel to get access to perks: bit.ly/3B5oHSA
One match was played by very top rated players is another piece of history which was created on 13-12-2013 in Sidhwan Dona's final match. Raders like Dulla Surkhpur, Neka Kanjli, Bana Dhaliwal, Harpreet Lamad and stoppers like Yodha, Yadda, Seeta Surkhpur, Channa, Aman Tigli, Ravi Sidhwan Dona had showed their magic in the field once again. Cash price was offered to the top Raders and Stoppers. This match had non-stop interest on everybody. Again must watch match.
ਲਉ ਮਿੱਤਰੋ ਪੇਸ਼ ਹੈ ਇਸ ਸ਼ੀਜਨ ਦਾ ਇਕ ਹੋਰ ਯਾਦਗਾਰੀ ਫਾਇਨਲ ਮੈਚ ਜੋ ਕੇ ਸੁਰਖਪੁਰ ਤੇ ਸਿੱਧਵਾਂ ਦੋਨਾ ਦੀਆਂ ਟੀਮਾਂ ਵਿਚਕਾਰ ਸਿੱਧਵਾਂ ਦੋਨਾ ਦੀ ਧਰਤੀ 13-12-2013 ਨੂੰ ਖੇਡਿਆ ਗਿਆ। ਸੁਰਖਪੁਰ ਦੀ ਟੀਮ ਵਿਚ ਰੇਡਰ- ਦੁੱਲਾ ਸੁਰਖਪੁਰ, ਨੇਕਾ ਕਾਂਜਲੀ,ਜਾਫੀ- ਯੋਧਾ, ਯਾਦਾ,ਸੀਤਾ ਸੁਰਖਪੁਰ, ਅਤੇ ਸਿੱਧਵਾਂ ਦੋਨਾ ਰੇਡਰ-ਬਾਨਾ ਧਾਲੀਵਾਲ, ਹਰਪ੍ਰੀਤ ਲੰਬੜ, ਜਾਫੀ- ਚੰਨਾ ਭੇਂਟਾਂ ਵਾਲਾ, ਅਮਨ ਥਿਗਲੀ,ਰਵੀ ਸਿੱਧਵਾਂ ਦੋਨਾ, ਖੇਡ ਰਹੇ ਸਨ। ਦੋਸਤੋ ਇਸ ਮੈਚ ਖੇਡ ਰਹੇ ਜਾਫੀਆਂ ਨੇ ਸਾਰੇ ਟੌਪ ਰੇਡਰਾਂ ਨੂੰ ਬਹੁਤ ਤਕੜੇ ਜੱਫੇ ਮਾਰੇ ਅਤੇ ਮੁਕਾਬਲੇ ਵਿੱਚ ਰੰਗ ਬੰਨਤਾ ਤੇ ਦਰਸ਼ਕਾਂ ਨੇ ਵੀ ਖੁਸ਼ ਹੋ ਦਿਲ ਖੋਲਕੇ ਖਿਡਾਰੀਆਂ ਨੂੰ ਨਗਦ ਇਨਾਮ ਦਿੱਤੇ ਤੇ ਸੋਹਣੀ ਖੇਡ ਦੀ ਖੂਬ ਪ੍ਰਸੰਸਾ ਕੀਤੀ
ਬੈਸਟ ਕਬੱਡੀ ਮੈਚ ਦੇਖੌ : / 365kabaddi
ਫੇਸਬੁੱਕ ਪੇਜ:- / kabaddi365
ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
Facebook Page / kabaddi365
Full Video Channel / kabaddi365f
Best Video Channel / 365kabaddi
#kabaddi365
#kabaddi

Пікірлер: 16
@moussabmughal9994
@moussabmughal9994 4 жыл бұрын
Makhan ali best commentator and 365 .com is also best
@ARSHDEEPSINGH-ec1nq
@ARSHDEEPSINGH-ec1nq 3 жыл бұрын
ਇਸ ਟੂਰਨਾਮੈਂਟ ਚ ਸੁਰਖਪੁਰ ਦੇ ਸਾਰੇ ਮੈਚ ਬਹੁਤ ਤਕੜੇ ਲੱਗੇ।ਸਾਰੇ ਮੈਚ ਇਕ ਇਕ ਕਰਕੇ 365 ਤੇ ਦੇਖੇ। ਕਬੱਡੀ ਦੇ ਮਹਾਨ ਰੇਡਰ ਦੁੱਲਾ ਸੁਰਖਪੁਰ ਦੀ ਖੇਡ ਨੂੰ ਦੇਖ ਕੇ ਦਿਲ ਮੱਲੋ ਮੱਲੀ ਕਰਦਾ ਵੀ ਰਜਾਈ ਚੋਂ ਨਿਕਲ ਕੇ ਮਿਹਨਤ ਲਗਾਈਐ। ਸੱਚੀ ਦੁੱਲਾ ਬਹੁਤ ਤਕੜਾ ਧਾਵੀ ਹੋਇਆ, ਉਮਰ ਇੰਨੀ ਹੋਣ ਦੇ ਬਾਵਜੂਦ ਵੀ ਬੰਦਾ ਲਗਾਤਾਰ ਖੇਡਦਾ ਰਹੇ ਬਹੁਤ ਤਕੜੀ ਗੱਲ ਆ🙏🙏
@SatnamSingh-tg3pq
@SatnamSingh-tg3pq 5 жыл бұрын
Dulla diamond of kabbadi
@sidhumazara9134
@sidhumazara9134 5 жыл бұрын
Picho kenchi na maria karo yaar plz dulla bro sada kabbadi da hero rabb rakha brothers
@harmanpreetsingh7471
@harmanpreetsingh7471 2 жыл бұрын
Diamond days of kabaddi
@tayyabali2794
@tayyabali2794 4 жыл бұрын
Dulla ty dulla ha I am tayyab ali kbdi player Pakistan fasilabad Solni pend rajna kbdi team player
@manindersingh6909
@manindersingh6909 5 жыл бұрын
Makhan ali top comntry
@HarpalSingh-uv9ko
@HarpalSingh-uv9ko 4 жыл бұрын
Nice match.
@SinghSaab-nd2vo
@SinghSaab-nd2vo 5 жыл бұрын
Nice commentary
@deepkaler5135
@deepkaler5135 5 жыл бұрын
Dulla dulla dulla dulla
@rajasidhukanagawala8252
@rajasidhukanagawala8252 6 жыл бұрын
SirrA
@pittasingh1578
@pittasingh1578 9 жыл бұрын
Nice match
@pubgrushgameplay7390
@pubgrushgameplay7390 7 жыл бұрын
nice veer
@saabsukhjeet6861
@saabsukhjeet6861 9 жыл бұрын
💪👍
@rajugil4892
@rajugil4892 7 жыл бұрын
So Singh
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,2 МЛН
pumpkins #shorts
00:39
Mr DegrEE
Рет қаралды 62 МЛН
Как подписать? 😂 #shorts
00:10
Денис Кукояка
Рет қаралды 8 МЛН
Interview With S.Harkewal Singh Kauda (Old Kabaddi Player)Gujarwal||Dharma Haryau .9876155179
33:30
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 3,2 МЛН