ਤੇਜ਼ਾਬ ਦੀ ਸਮੱਸਿਆ ਤੋਂ ਤੰਗ ਹੋ ? Best Home Remedies for Acidity Problem | Akhar

  Рет қаралды 1,746,130

Mitti ਮਿੱਟੀ

Mitti ਮਿੱਟੀ

Күн бұрын

Пікірлер: 1 200
@parmjitsharma8381
@parmjitsharma8381 4 жыл бұрын
ਬਹੁਤ ਵਧੀਆ ਤਰੀਕੇ ਨਾਲ ਦੱਸਿਆ ਡਾਕਟਰ ਸਾਹਿਬ ਨੇ ਵਾਹਿਗੁਰੂ ਲੰਮੀ ਉਮਰ ਕਰੇ
@karamjeetkaur1360
@karamjeetkaur1360 4 жыл бұрын
ਬਹੁਤ ਧੰਨਵਾਦ ਭਰਪੂਰ ਜਾਣਕਾਰੀ ਲਈ।
@mantabsingh8528
@mantabsingh8528 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਡਾ ਸਾਬ ਧੰਨਵਾਦ
@sbajwa4057
@sbajwa4057 4 жыл бұрын
ਬਹੁਤ ਬਹੁਤ ਧੰਨਵਾਦ ਜੀ ਵਧੀਆ ਜਾਣਕਾਰੀ ਦੇਣ ਲਈ
@hndjbsbjdjdgood3227
@hndjbsbjdjdgood3227 3 жыл бұрын
Tq meda beer ji and dr god bless u🙏🙏🙏🙏🙏
@rajwindersingh4962
@rajwindersingh4962 4 жыл бұрын
ਡਾ ਸਾਹਿਬ ਦੀਆਂ ਸਾਰੀਆਂ ਗੱਲਾਂ ਬੇਸ਼ਕੀਮਤੀ ਨੇ ਜਿਊਂਦੇ ਰਹਿਣ ਇੱਕ ਸਦੀ ਹੋਰ
@rojmrazindgi
@rojmrazindgi 4 жыл бұрын
Veer koi issue nhi dove hi shi ne. Malwe vich soda.and majhe vich tuhada bolde ne.
@balwinderbharaj6116
@balwinderbharaj6116 4 жыл бұрын
Thankyou very much I will try this I am suffering with this problem my stomach lining is very inflamed I can’t eat any spicy food or fruit & salads raw veg.
@sharenykuar1877
@sharenykuar1877 3 жыл бұрын
@@rojmrazindgi 9
@harbhajansinghgrover1498
@harbhajansinghgrover1498 3 жыл бұрын
@@balwinderbharaj6116 qa1
@harbhajansinghgrover1498
@harbhajansinghgrover1498 3 жыл бұрын
Quite informative, thanks for sharing
@ThePreetgur
@ThePreetgur 4 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਡਾ.ਸਾਹਿਬ
@hkaurbagga7895
@hkaurbagga7895 3 жыл бұрын
Bhut hi umda jankari...dhanwaad...
@pammigill8098
@pammigill8098 3 жыл бұрын
Navreet sivia thanks for taking time to visit dr Virk and give such a helpful advise to public we r appreciating ur effort
@Amzik-ds5bo
@Amzik-ds5bo 11 ай бұрын
ਬਹੁਤ-ਬਹੁਤ, ਧਨਵਾਦ
@jasvirpanesar5669
@jasvirpanesar5669 4 жыл бұрын
ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਸ਼ੁਕਰੀਆ🙏
@sukhmansandhu4340
@sukhmansandhu4340 2 жыл бұрын
ਤੇਜ਼ਾਬ ਬਾਰੇ ਜਾਣਕਾਰੀ ਲਈ ਬਹੁਤ ਵਧੀਆ ਉਪਰਾਲਾ ਹੈ ਜੀ
@kulwanthallan3133
@kulwanthallan3133 4 жыл бұрын
Satnam Shri Waheguru jioji Datiya jioji Tera lakh lakh shukar jioji. Bahut shukar and bahut khoob jioji. Doing marveous
@JaspreetSingh-rk8ko
@JaspreetSingh-rk8ko 4 жыл бұрын
ਬਹੁਤ ਵਧੀਆ ਇਲਾਜ ਹੈ ਜੀ ਧੰਨਵਾਦ।
@jatindersingh1809
@jatindersingh1809 Жыл бұрын
Bilkul Dr. Sahib
@HappySingh-xj3jg
@HappySingh-xj3jg 2 жыл бұрын
🌹🌹🌹🌹 ਬਹੁਤ ਵਧੀਆ ਜਾਨਕਾਰੀ ਹੈ ਧੰਨਵਾਦ ਵੀਰ ਜੀ ਬਹੁਤ ਬਹੁਤ ਜੀ
@kamaljeetsinghsidhu370
@kamaljeetsinghsidhu370 4 жыл бұрын
ਧੰਨਵਾਦ ਡਾਕਟਰ ਸਾਬ ਜੀ
@GurjinderSingh-n1o
@GurjinderSingh-n1o 11 ай бұрын
Great Efforts by Navrèet Sivia God Bless You
@JaswinderKaur-ev2qs
@JaswinderKaur-ev2qs 3 жыл бұрын
Very simple explanation about acid n solution Thanks
@shellyk9586
@shellyk9586 3 жыл бұрын
Respected doctor sajib..aap ji di advise mere li bshut helpful hai....plz hypothyroidism tey v guidance deyo...
@vickyabab1200
@vickyabab1200 4 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਜੀ ਨੇ ਜੀ, ਧੰਨਵਾਦ ਜੀ
@rasleenpahal5235
@rasleenpahal5235 3 жыл бұрын
Bohat nice ma es problam chh ha manu help chahede c thank you so much
@hardevsinghsran5320
@hardevsinghsran5320 4 жыл бұрын
ਡਾਕਟਰ ਸਾਹਿਬ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਹਰ ਬਿਮਾਰੀ ਦੇ ਇਲਾਜ ਬਾਰੇ ਸਮਝਾਉਂਦੇ ਹੋਏ ਦੋ ਕਿ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ। ਕਿਰਪਾ ਕਰਕੇ ਸਾਨੂੰ ਮਾਈਗ੍ਰੇਨ (ਅੱਧਾ ਸਿਰ ਦਰਦ ਜਾਂ ਉੱਲ ਵਜਣਾ) ਦਾ ਕੋਈ ਪੱਕਾ ਅਤੇ ਦੇਸੀ ਇਲਾਜ ਦੱਸੋ ਜੀ। ਅਸੀਂ ਅੰਗਰੇਜ਼ੀ ਦਵਾਈਆਂ ਖਾ ਖਾ ਕੇ ‌ਅੱਕ ਗੲੇ ਹਾਂ ਪਰ ਮਾਈਗ੍ਰੇਨ ਠੀਕ ਨਹੀਂ ਹੁੰਦਾ ਪਿਛਲੇ 15,ਸਾਲ ਤੋਂ ਬਹੁਤ ਹੀ ਦੁਖੀ ਹਾਂ।
@punjabirasoi5061
@punjabirasoi5061 4 жыл бұрын
tussi ketho ho g m ds sakde ha Patiala vich DK h gurjindar Singh DK maigaren da pakka ilaaj hunda g Khalsa college de kol uss da hospital g DK gurjindar pal
@ladisingh3113
@ladisingh3113 4 жыл бұрын
@@punjabirasoi5061 kine time medicine LAini paini a g
@photogharfilms
@photogharfilms 4 жыл бұрын
ਪੇਠਾ ਖਾਓ ਰੋਜ
@ladisingh3113
@ladisingh3113 4 жыл бұрын
@@photogharfilms thanx g
@navjotbhatti8897
@navjotbhatti8897 4 жыл бұрын
@@punjabirasoi5061 asi kadi akhiye j kalli kite mil kuj kahegi te ni
@nirmalSingh-et3bo
@nirmalSingh-et3bo 4 жыл бұрын
ਧੰਨਵਾਦ ਜੀ
@samsungathirtys8833
@samsungathirtys8833 4 жыл бұрын
Thanku dr sahib Very nice information God bless U.....
@harbhinderhunjan6637
@harbhinderhunjan6637 3 жыл бұрын
Me too
@root9493
@root9493 Жыл бұрын
Thank you doctor ji,😍🙏🙏
@ritubala9171
@ritubala9171 4 жыл бұрын
Thank you so much for this video God bless you
@surjitkaur9964
@surjitkaur9964 Жыл бұрын
ਬਹੁਤ ਵਧੀਆ ਸੁਝਾ ਡਕਟਰਜੀ
@shaminderkaurgill609
@shaminderkaurgill609 4 жыл бұрын
ਡਾ. ਸਾਹਿਬ ਜੀ ਕਣਕ ਦੀ ਅਲਰਜੀ ਬਾਰੇ ਵੀਡੀਓ ਪਾਉ ਜੀ ਇਹ ਬਹੁਤ ਵੱਡੀ ਸਮੱਸਿਆ ਹੈ ਜੀ ਪਲੀਜ
@namanproshort8338
@namanproshort8338 3 жыл бұрын
Yes
@amandeep5705
@amandeep5705 3 жыл бұрын
Sode kis nu h
@itz_jassi4845
@itz_jassi4845 7 ай бұрын
Veere mere chache de munde nu hoi c wheat Allergy hoi c ohnu apa amway plant base products dite c oh thk ho geya
@gagizzz5993
@gagizzz5993 4 жыл бұрын
ਬਹੁਝ ਚੰਗੀ ਜਾਣਕਾਰੀ
@sushilchandok385
@sushilchandok385 6 ай бұрын
ਬਹੁਤ ਵਧੀਆ ਦਸਿਆ ਜ਼ੀ
@sarpanchsaroanch6424
@sarpanchsaroanch6424 4 жыл бұрын
ਡਾ ਸਾਹਿਬ ਬਚੇ ਰਾਤ ਨੂੰ ਬੈਂਡ ਤੇ ਬਾਥਰੂਮ ਕਰਦੇ ਨੇ ਇਸ ਦੀ ਵੀਡੀਓ ਜਰੂਰ ਬਣਾਉਣਾ ਬਹੁਤ ਬਹੁਤ ਮੇਹਰਬਾਨੀ ਹੋਵੇਗੀ ।
@rahulmathew9314
@rahulmathew9314 Жыл бұрын
Thank you sivia veer Es topic te gal krn lyi
@gobindsamrai
@gobindsamrai 3 жыл бұрын
Perfect timing to watch it. I started to have these symptoms. Thank you paji. 😊🙏
@BhupinderSingh-ym6bn
@BhupinderSingh-ym6bn 3 жыл бұрын
ਾਾ,,੬ਕਮ
@akaurpannu896
@akaurpannu896 3 жыл бұрын
Sat Sri akal veere I have been through this problem drink cold milk and gave ice cream or ice you will feel better
@jasminraatu9250
@jasminraatu9250 3 жыл бұрын
.
@rajurai8576
@rajurai8576 3 жыл бұрын
M
@msghumman6695
@msghumman6695 3 жыл бұрын
ਬਹੁਤ ਵਧੀਆਂ ਵਿਸ਼ਾ ਰੱਖਿਆਂ ਹੈ
@RamandeepskitchenDr
@RamandeepskitchenDr 4 жыл бұрын
Thnx so much dr sahib and team
@parmodkumar-js2qm
@parmodkumar-js2qm 2 жыл бұрын
Very good information Thanks Dr Saab🙏
@davinderkaur5630
@davinderkaur5630 3 жыл бұрын
Ssa ji 🙏🏻 I really appreciate your videos Please provide us good weight loss remedies n suggestions. Thanks Be safe and healthy.🙏🏻
@DavinderSingh-ik1jj
@DavinderSingh-ik1jj 2 жыл бұрын
Name 🙏
@manjitmanjit4198
@manjitmanjit4198 4 жыл бұрын
end ch dasya vadia nukta thank you sir
@sonupunjabi201
@sonupunjabi201 4 жыл бұрын
ਪੱਤਰਕਾਰ ਵੀਰ ਜੀ, ਡਾਕਟਰ ਸਾਹਿਬ ਜੀ ਦਾ ਪੂਰਾ ਐਡਰੈੱਸ ਅਤੇ ਮੋਬਾਇਲ ਨੰਬਰ ਦੇਣ ਦੀ ਕ੍ਰਿਪਾਲਤਾ ਕਰੋ ਜੀ,, ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇ ਗਾ ਜੀ 🙏🙏
@Amrit420laddi
@Amrit420laddi 4 жыл бұрын
Padhorh
@Amrit420laddi
@Amrit420laddi 4 жыл бұрын
Near Barnala
@bhawnagupta4573
@bhawnagupta4573 4 жыл бұрын
ਪੇਟ ਦੀਆਂ ਬਿਮਾਰੀਆਂ ਲਈ ਵਰਦਾਨ ਗੱਲ ਨੂੰ ਸਮਝੋ-ਪੇਟ ਤੋਂ ਹੀ ਸ਼ੁਰੂ ਹੁੰਦੇ ਹਨ ਸਾਰੇ ਰੋਗ "100% ਕੁਦਰਤੀ ਅਤੇ ਸ਼ੁੱਧ ਆਯੁਰਵੈਦਿਕ ਜੜ੍ਹੀਆਂ ਬੂਟੀਆਂ ਤੇ ਕੀਤੀ ਗਈ ਖੋਜ 'ਤੇ ਅਧਾਰਤ ਫਾਰਮੂਲਾ" ਪੇਟ ਦੀਆਂ ਸਾਰੀਆਂ ਬਿਮਾਰੀਆਂ ਦਾ ਹੱਲ, ਕੁੱਝ ਹੀ ਦਿਨਾਂ 'ਚ ਆਰਾਮ ! ਇਲਾਜ ਮਹਿੰਗਾ ਵੀ ਨਹੀਂ? - ਕਬਜ਼, ਗੈਸ, ਐਸਿਡਿਟੀ, ਬੇਤਹਾਸ਼ਾ ਪੇਟ ਦਰਦ, ਉਲਟੀਆਂ-ਦਸਤ, ਅਫਾਰਾ, ਅੰਤੜੀਆਂ ਦੀ ਸੋਜ, ਬਵਾਸੀਰ-ਭਗੰਦਰ, ਲੀਵਰ ਰੋਗ, ਪੀਲੀਆ, ਗੈਸ ਕਾਰਣ ਛਾਤੀ ਅਤੇ ਦਿਲ ਤੇ ਦਬਾਅ ਮਹਿਸੂਸ ਹੋਣਾ। ਗੈਸ ਕਾਰਣ ਦਰਦ ਦਾ ਲੱਤਾਂ, ਬਾਹਾਂ, ਪਿੱਠ ਵਿੱਚ ਜਾਣਾ, ਸਿਰ ਚਕਰਾਉਣਾ-ਭਾਰੀਪਨ, ਚਿੜਚਿੜਾਪਨ ਆਦਿ। ਜੇ ਇਹਨਾਂ ਬਿਮਾਰੀਆਂ ਦਾ ਸਮੇਂ ਰਹਿੰਦੇ ਇਲਾਜ ਨਾ ਕੀਤਾ ਤਾਂ ਇਹ ਗੰਭੀਰ ਰੂਪ ਲੈ ਸਕਦੀਆਂ ਹਨ । ਇਸਦੇ ਲਈ ਸਹੀ ਜਾਣਕਾਰੀ ਅਤੇ ਇਲਾਜ ਲਈ ਸੰਪਰਕ ਕਰੋ: ਫੋਨ: 98722-14509, 99887-14509
@Radios-vr8tn
@Radios-vr8tn 3 жыл бұрын
ਡਾਕਟਰ ਦਾ ਨੰਬਰ ਜ਼ਰੂਰ ਦਿਉ ਜੀ
@GurjinderSingh-n1o
@GurjinderSingh-n1o 11 ай бұрын
Very Usefully information by Dr Saab
@punjabibase1597
@punjabibase1597 4 жыл бұрын
Please Thyroid problem bare interview kario Thank you 🙏🏻
@jsingh843
@jsingh843 3 жыл бұрын
apne ghar pakistani namak varto jisnu pink salt v keh dinde han vadhia quality da thyroid khatam ho jaavega
@AjitSingh-dr4oq
@AjitSingh-dr4oq 4 жыл бұрын
'🙏🙏 ਡਾਕਟਰ ਸਾਹਿਬ ਥਾਇਰਡ ਬਾਰੇ ਜਾਣਕਾਰੀ ਦਿਓ ਸਰ ਜੀ 🙏🙏
@GurwinderSingh-pp7vu
@GurwinderSingh-pp7vu Жыл бұрын
ਬਹੁਤ ਵਧੀਆ ਜੀ
@silonkalanwale6071
@silonkalanwale6071 4 жыл бұрын
ਡਾਕਟਰ ਸਾਬ ਬਹੁਤ ਵਧੀਆ ਸੇਵਾ ਕਰ ਰਹੇ ਹਨ (ਅ) ਦਾ ਵੀ ਬਹੁਤ ਬਹੁਤ ਧੰਨਵਾਦ
@jattlife4419
@jattlife4419 4 жыл бұрын
Very good
@sharanjitsingh6554
@sharanjitsingh6554 3 жыл бұрын
\(-ㅂ-)/ ♥ ♥ ♥
@sharanjitsingh6554
@sharanjitsingh6554 3 жыл бұрын
doctor sahab good
@nannamohali4250
@nannamohali4250 3 жыл бұрын
Thnks dr sahb bahut preshan c
@amanikheri
@amanikheri Жыл бұрын
ਦੁੱਧ ਚ ਥੋੜਾ ਜਿਹਾ ਠੰਡਾ ਪਾਣੀ ਪਾਣੀ ਪਾ ਕੇ ਪੀਣ ਨਾਲ ਠੀਕ ਹੋ ਜਾਵੇਗਾ, ਪਰ ਇਹ ਪੀਣਾ ਰੋਟੀ ਖਾਣ ਤੋਂ 10 ਮਿੰਟ ਪਹਿਲਾਂ ਹੈ, ਫਿਰ ਰੋਟੀ ਖਾਣ ਤੋਂ ਬਾਅਦ ਬਸ ਥੋੜਾ ਪਾਣੀ ਪਿਓ ਬਸ ਖਾਣਾ ਅੰਦਰ ਲਗਾਉਣ ਲਈ... ਗਰੰਟੀ ਆ ਜੇ ਤੇਜਾਬ ਬਣ ਜੇ...👍
@Sandeepkumar-fr2qc
@Sandeepkumar-fr2qc 11 ай бұрын
Bilkul sahi baat hai g
@amanjotaujla5962
@amanjotaujla5962 6 ай бұрын
Dudh garm karke pani pa peena ji
@jaganlahoriya5273
@jaganlahoriya5273 2 ай бұрын
Roti to bad fr lassi Pani peena
@LakhveerSingh-o8x
@LakhveerSingh-o8x 2 ай бұрын
Ed na​@@Sandeepkumar-fr2qc
@RKitchenn
@RKitchenn 4 жыл бұрын
Please face ki pigmentation and dark circles k liyea video bnaye
@vishalverna9457
@vishalverna9457 4 жыл бұрын
Thanks for great information
@devdhillonivaryverylikeson9618
@devdhillonivaryverylikeson9618 3 жыл бұрын
Bhot vadiya nuska..thankas ji
@shersingh7314
@shersingh7314 3 жыл бұрын
ਵਾਹਿਗੁਰੂ ਜੀ ਸਭ ਦਾ ਭਲਾ ਕਰੀ
@surindersehgal9791
@surindersehgal9791 2 жыл бұрын
Thank you niveet seivia very good
@gurpreettiwana6876
@gurpreettiwana6876 4 жыл бұрын
Skin related problems te ve video bano ji please .sometimes kids got rashes on their elbows and legs and back .
@arvinderkaur4308
@arvinderkaur4308 3 жыл бұрын
Bilkul sahi gla das rahe ne doctor sahib
@rpphotographysardulgarh9852
@rpphotographysardulgarh9852 4 жыл бұрын
ਸੱਤ ਸ਼੍ਰੀ ਆਕਾਲ ਜੀ ਡਾਕਟਰ ਸਹਿਬ ਜੀ ਐਲਰਜੀ (ਦਾਦ, ਧਦਰੀ,) ਬਾਰੇ ਕੋਈ ਦਵਾਈ ਦਸੋ ਜੀ
@SushilSharma-oi3be
@SushilSharma-oi3be 3 жыл бұрын
बहुत अच्छा आपने बताया धन्यवाद
@makhansinghjohal1979
@makhansinghjohal1979 4 жыл бұрын
Dr. Saab thanks for sharing wonderful knowledge.
@balwinderkumar7066
@balwinderkumar7066 3 жыл бұрын
Thanks dr. Saab
@NaveenKumar-pc5id
@NaveenKumar-pc5id 3 жыл бұрын
Jda
@JaspalSingh-us2pc
@JaspalSingh-us2pc 3 жыл бұрын
Sat sri akal ji ki hall aa ji sardaar ji
@JaspalSingh-us2pc
@JaspalSingh-us2pc 3 жыл бұрын
Makhan singh johal ji sat sri akal ji ki hall aa ji sardaar ji
@seemarani3491
@seemarani3491 4 жыл бұрын
Sir dr Sahib ki di hui advice bahut pasand aai thanks
@satvibuttar8681
@satvibuttar8681 4 жыл бұрын
ਵੀਰ ਜੀ ਮੈਨੂੰ ਵਾਰ ਵਾਰ ਪੇਸਾਬ ਇੰਨਫੈਕਸਨ ਹੁੰਦੀ ਹੈ ਕਿ੍ਰਪਾ ਕਰਕੇ ਕੋਈ ਇਲਾਜ ਦੱਸੋ ਧੰਨਵਾਦੀ ਹੋਵਾਗੀ ਸਤਵੀਰਕੋਰ ਨਾਭਾ👋👋ਅੰਗਰੇਜੀ ਦਵਾਈ ਨਾਲ ਠੀਕ ਹੋਜਾਦੀਹੈ ਫੇਰ ਵਾਰ ਵਾਰ ਹੋ ਜਾਦੀ ਹੈ
@Pakkepunjabi735
@Pakkepunjabi735 6 ай бұрын
ਫਟਕੜੀ ਪਾਣੀ ਨਾਲ ਧੋ ਲਿਆ ਕਰੋ ਪੁਦੀ ਨੂੰ
@satkartarsingh3901
@satkartarsingh3901 4 жыл бұрын
ਧੰਨਵਾਦ ਜੀ🙏🙏🙏🙏🙏👍👍👌👌💐🌷💐🌷
@jugrajsingh5294
@jugrajsingh5294 4 жыл бұрын
thank you ji good information
@sarwansinghbatth4556
@sarwansinghbatth4556 4 жыл бұрын
Very good information. Thanks ਅੱਖਰ
@gurlalmaan9034
@gurlalmaan9034 4 жыл бұрын
ਬਹੁਤ ਵਧੀਆ ਡਾ ਸਾਬ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸੇ
@anshmeetsinghsandhu1411
@anshmeetsinghsandhu1411 3 жыл бұрын
Thanku veerji bhut benefit hoya iss video da thanku so much
@jaswinderbhangal2204
@jaswinderbhangal2204 4 жыл бұрын
Good morning God bless us all ways jk
@RanjitSingh-de6jz
@RanjitSingh-de6jz 3 жыл бұрын
Ķ
@kulwindersinghmaan2333
@kulwindersinghmaan2333 4 жыл бұрын
ਵਧੀਆ ਜਾਣਕਾਰੀ ਦਿੱਤੀ ਜੀ।।ਧੰਨਵਾਦ।।
@patwaliapindidasia668
@patwaliapindidasia668 3 жыл бұрын
ਆਪ ਕਿੱਥੋਂ ਦੇ ਹੋ kulwindr ਸਿੰਘ
@daljitgill894
@daljitgill894 4 жыл бұрын
Thyroid da treatment dso sir , mere mum nu thyroid nal bhut health probs aw ryia
@jassisingh6398
@jassisingh6398 2 жыл бұрын
Very useful information sir thanks for sharing 👍 🙏
@salindersinghdhillon2804
@salindersinghdhillon2804 4 жыл бұрын
ਸ਼ੁਕਰੀਆ, ਂ ਡਾਕਟਰ ਸਾਹਿਬ
@Kartoon260
@Kartoon260 3 жыл бұрын
Spical thanks Dr Saab
@lakhvirkaur8164
@lakhvirkaur8164 4 жыл бұрын
Vadia information. Thyroid bare video banao please.
@khurshidgujjar311
@khurshidgujjar311 4 жыл бұрын
BHT. Sukria. Veer. Ji. A. Problem. Menu. B a. Es. Wja. Kh rhya c Dr shaib. Nal gal. Krwa. Do. Aj BHT. Acha. Interview. Keta. Thanks.
@bsingh1310
@bsingh1310 4 жыл бұрын
ਬਹੁਤ ਵਧੀਆ ਜਾਣਕਾਰੀ
@jyotialuwaliaaluwalia5429
@jyotialuwaliaaluwalia5429 3 жыл бұрын
Thank you Sir, for the information 🙏
@Asgshorts567
@Asgshorts567 3 жыл бұрын
Good information
@baljeetwarraich7599
@baljeetwarraich7599 4 жыл бұрын
Sir tuhadi videos bhut useful ne seriously mere bp di and acidity di prblm thk hogi thankx alot 😊
@manpreetkaiur8446
@manpreetkaiur8446 2 жыл бұрын
fr taa nhi hoyi
@lovepreetkaur3492
@lovepreetkaur3492 2 жыл бұрын
Best information
@harmansran3497
@harmansran3497 4 жыл бұрын
Thanks doctor sahib tusi public nu vdia guide krde ho hor doctr kise nu Anna kuj ni dasde kio k fr patient ni Milne ohna nu
@bharpoorkaurchahal8883
@bharpoorkaurchahal8883 3 жыл бұрын
Right 100℅
@RajwinderKaur-fs6hj
@RajwinderKaur-fs6hj 2 жыл бұрын
Bahut mehrbani ji dr sahib
@kuldeepsinghgill2708
@kuldeepsinghgill2708 3 жыл бұрын
ਬੇਮਿਸਾਲ ਨੁਸਕੇ ਦੱਸਦੇ ਡਾ ਸਾਹਿਬ ਜੀ ਅ ਚੈਲਨ ਦਾ ਵੀ ਬਹੁਤ ਧੰਨਵਾਦ ਜੀ
@rajvinderkaur3974
@rajvinderkaur3974 3 жыл бұрын
Look ko
@lakhvirsinghlakhy4031
@lakhvirsinghlakhy4031 2 жыл бұрын
Thanks doctor sab ji
@balwinderballi9338
@balwinderballi9338 4 жыл бұрын
Sir I am sports person now at the age of 50 feel joint pain due to uric acid (5+).please send me remedies. With regards.
@dr.kulbir3849
@dr.kulbir3849 4 жыл бұрын
Urtica urens. Q homoeopathic medicine ha aa take 10. Drops in half cup water three times a day for uric acid
@kamljeetsingh2494
@kamljeetsingh2494 3 жыл бұрын
@@dr.kulbir3849 Hello sir I b s de dabi ha
@stateofnewyorkamerica1133
@stateofnewyorkamerica1133 3 жыл бұрын
@Gurdeep singh yaar mere gale vich Tezaab hy please help kro ki kra
@baljitkaur4914
@baljitkaur4914 2 жыл бұрын
Very good docter sahib god bless u
@KingHunter3597
@KingHunter3597 3 жыл бұрын
ਰੱਬ-ਰੂਪੀ ਹਨ ਇਹ ਡਾ: ਸਾਹਿਬ🙏🙏🏿🙏🏼🙏🏽🙏🏻
@davindersinghsingh6489
@davindersinghsingh6489 Жыл бұрын
Tusi mile ho
@gkkareer
@gkkareer 3 жыл бұрын
Thanks so much
@kuldeepkalsi4301
@kuldeepkalsi4301 2 жыл бұрын
Very good jankari Doktor. Sahib g
@manmohansingh-wr3ut
@manmohansingh-wr3ut 4 жыл бұрын
Waheguru ji ka Khalsa Waheguru ji ki Fateh ji.Very Informative Video,Keep it Up. Stay Blessed.
@KingHunter3597
@KingHunter3597 3 жыл бұрын
ਖਾਲਸਾ ਜੀ🙏🏼 ਸਤਿ ਸ਼੍ਰੀ ਅਕਾਲ, ਪੰਜਾਬੀ ਵਿੱਚ ਲਿਖਿਆ ਕਰੋ ਜੀ, ਪੰਜਾਬੀ ਸਾਡੀ ਮਾਂ ਭਾਸ਼ਾ ਹੈ ਜੀ
@ushasharma5089
@ushasharma5089 Жыл бұрын
Very helpful
@bholasinghmann9579
@bholasinghmann9579 4 жыл бұрын
Dr. Sahib thyroid da vi treatment vi dasso ji thankyou
@sandeeprani8793
@sandeeprani8793 Жыл бұрын
Thank you sir
@Holyvibes-i3f
@Holyvibes-i3f 3 жыл бұрын
Dr. Saab Saccha insaan aa dhannwaad ji🙏🏼
@gurwindersingh2792
@gurwindersingh2792 3 жыл бұрын
Dhanvad ji
@sikandersingh9714
@sikandersingh9714 4 жыл бұрын
Dr sir you great. I am chronic patient of hyper acidity. Daily morning I take two glass of water then vomiting. After that take meal and no problem. Thanks so much for your good views
@bhawnagupta4573
@bhawnagupta4573 4 жыл бұрын
ਪੇਟ ਦੀਆਂ ਬਿਮਾਰੀਆਂ ਲਈ ਵਰਦਾਨ ਗੱਲ ਨੂੰ ਸਮਝੋ-ਪੇਟ ਤੋਂ ਹੀ ਸ਼ੁਰੂ ਹੁੰਦੇ ਹਨ ਸਾਰੇ ਰੋਗ "100% ਕੁਦਰਤੀ ਅਤੇ ਸ਼ੁੱਧ ਆਯੁਰਵੈਦਿਕ ਜੜ੍ਹੀਆਂ ਬੂਟੀਆਂ ਤੇ ਕੀਤੀ ਗਈ ਖੋਜ 'ਤੇ ਅਧਾਰਤ ਫਾਰਮੂਲਾ" ਪੇਟ ਦੀਆਂ ਸਾਰੀਆਂ ਬਿਮਾਰੀਆਂ ਦਾ ਹੱਲ, ਕੁੱਝ ਹੀ ਦਿਨਾਂ 'ਚ ਆਰਾਮ ! ਇਲਾਜ ਮਹਿੰਗਾ ਵੀ ਨਹੀਂ? - ਕਬਜ਼, ਗੈਸ, ਐਸਿਡਿਟੀ, ਬੇਤਹਾਸ਼ਾ ਪੇਟ ਦਰਦ, ਉਲਟੀਆਂ-ਦਸਤ, ਅਫਾਰਾ, ਅੰਤੜੀਆਂ ਦੀ ਸੋਜ, ਬਵਾਸੀਰ-ਭਗੰਦਰ, ਲੀਵਰ ਰੋਗ, ਪੀਲੀਆ, ਗੈਸ ਕਾਰਣ ਛਾਤੀ ਅਤੇ ਦਿਲ ਤੇ ਦਬਾਅ ਮਹਿਸੂਸ ਹੋਣਾ। ਗੈਸ ਕਾਰਣ ਦਰਦ ਦਾ ਲੱਤਾਂ, ਬਾਹਾਂ, ਪਿੱਠ ਵਿੱਚ ਜਾਣਾ, ਸਿਰ ਚਕਰਾਉਣਾ-ਭਾਰੀਪਨ, ਚਿੜਚਿੜਾਪਨ ਆਦਿ। ਜੇ ਇਹਨਾਂ ਬਿਮਾਰੀਆਂ ਦਾ ਸਮੇਂ ਰਹਿੰਦੇ ਇਲਾਜ ਨਾ ਕੀਤਾ ਤਾਂ ਇਹ ਗੰਭੀਰ ਰੂਪ ਲੈ ਸਕਦੀਆਂ ਹਨ । ਇਸਦੇ ਲਈ ਸਹੀ ਜਾਣਕਾਰੀ ਅਤੇ ਇਲਾਜ ਲਈ ਸੰਪਰਕ ਕਰੋ: ਸਹਿਯੋਗ ਫਾਉਂਡੇਸ਼ਨ ਨੇੜੇ ਸੂਲਰ, ਪਟਿਆਲਾ (ਪੰਜਾਬ) -147001 ਫੋਨ: 98722-14509, 99887-14509
@pardeepsandhu2066
@pardeepsandhu2066 2 жыл бұрын
How many days you did this water procedure
@GurwinderSingh-fr8ij
@GurwinderSingh-fr8ij 4 жыл бұрын
ਡਾਕਟਰ ਸਾਹਿਬ ਬਹੁਤ ਵਧੀਆ ਤਰੀਕਾ ਨਾਲ ਬੀਮਾਰੀਆਂ ਦਾ ਹੱਲ ਦੱਸ ਰਹੇ ਨੇ। ਧੰਨਵਾਦ ਜੀ ਮੇਰੇ ਦੋਨੋਂ ਬਾਂਹਾਂ ਦੀਆਂ ਕੂਹਣੀਆਂ ਦੇ ਜੋੜ ਦਰਦ ਕਰਦੇ ਨੇ ਇਨ੍ਹਾਂ ਦਾ ਕੋਈ ਹੱਲ ਦੱਸੋ 🙏🙏
@kulwinderbrar9616
@kulwinderbrar9616 3 жыл бұрын
ਡਾਕਟਰ ਸਾਹਿਬ ਅਪਣਾ ਨੰਬਰ ਦਸੋ ਜੀ
@navikhosa8769
@navikhosa8769 3 жыл бұрын
Ok
@navjotkaur4611
@navjotkaur4611 3 жыл бұрын
Dr sahab ji bahut kimti gallan dasde han.Thanks Akhar .
@technicalinformation-sk8kx
@technicalinformation-sk8kx 4 жыл бұрын
Good knowledge sir...problem in liver like fatty liver, hepatitis
@gillshera56
@gillshera56 4 жыл бұрын
Dr biswaroop roy dia video dekho ik var
@gurcharansingh1004
@gurcharansingh1004 4 жыл бұрын
Amla murabba khao
@gurcharansingh1004
@gurcharansingh1004 4 жыл бұрын
Naal kujj din bazuri v use krr sakde o
@baljeetkaur4203
@baljeetkaur4203 Жыл бұрын
Very good information
@shashibali3523
@shashibali3523 4 жыл бұрын
Very informative The way of explaining is so siple and convincing Thanks Dr virk God bless you
@sharanjitkaur4207
@sharanjitkaur4207 3 жыл бұрын
Very informative👍👌
@AmarjeetSingh-ju1pm
@AmarjeetSingh-ju1pm 2 жыл бұрын
Tw
@yuvrajsingh-uh5si
@yuvrajsingh-uh5si 4 жыл бұрын
Thanku doctor saab g 🙏🙏
@harnoorpunia7707
@harnoorpunia7707 4 жыл бұрын
navreet veer ja tnu hr video pr comnt kr request kiti v stone(pthari) vare puchlo tuc ku ni puch rhae
This mother's baby is too unreliable.
00:13
FUNNY XIAOTING 666
Рет қаралды 42 МЛН
Will A Basketball Boat Hold My Weight?
00:30
MrBeast
Рет қаралды 106 МЛН
ROSÉ & Bruno Mars - APT. (Official Music Video)
02:54
ROSÉ
Рет қаралды 111 МЛН
This mother's baby is too unreliable.
00:13
FUNNY XIAOTING 666
Рет қаралды 42 МЛН