UP Encounter Breaking | ਧਮਾਕਾ ਪੰਜਾਬ, ਐਨਕਾਊਂਟਰ UP! ਪੁਲਿਸ ਦੇ ਮੂੰਹ ਨੂੰ ਖ਼ੂਨ ਲੱਗਿਆ! ਮਾਲਵਿੰਦਰ ਸਿੰਘ ਮਾਲੀ

  Рет қаралды 67,135

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 187
@takhatpanjab
@takhatpanjab 18 күн бұрын
kzbin.info/www/bejne/nmLUeGupaLykgbs ਬਦਲਾ ਕਿਸਾਨੀ ਅੰਦੋਲਨ ਦਾ! ਫੱਟੀ ਪੋਚਤੀ ਕਿਸਾਨਾਂ ਦੀ! ਕੱਢਤਾ ਨਵਾਂ ਕਾਨੂੰਨ? Farm Laws | Modi | Bhagwant Mann
@gurjindersingh1871
@gurjindersingh1871 17 күн бұрын
Gulam koma nal Eda hi Julm hunda Hall Kawal Azadi hi hai KHALISTAN ZINDABAAD 🗡️🔥🤺🎇🎆⛳
@lovie5h271
@lovie5h271 18 күн бұрын
ਮਾਲੀ ਸਾਹਿਬ ਅਵਾਜ਼ ਉਠਾਉਣ ਵਾਲੀ ਤਹਿ ਦਿਲੋਂ ਧੰਨਵਾਦ ਹੈ।
@Jatt.com_
@Jatt.com_ 18 күн бұрын
ਅਸੀਂ ਆਪਦਾ ਪੰਜਾਬ ਆਪ ਉਜਾੜ ਲਿਆ ,ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ,ਬਹੁਤ ਮਾੜਾ ਕਰਮ ਕਰ ਲਿਆ ਪੰਜਾਬੀਆਂ ਨੇ, ਭਗਵੰਤ ਮਾਨ ਤੇ ਵਿਸ਼ਵਾਸ ਕਰਕੇ, ਪੰਜਾਬ ਦਾ ਦੁਸ਼ਮਣ ਸੀਐਮ ਭਗਵੰਤ ਮਾਨ
@sukhjindersingh3605
@sukhjindersingh3605 18 күн бұрын
ਸਿੱਧੀ ਜਿਹੀ ਗੱਲ ਹੈ ਕਿ ਪੰਜਾਬ ਸਰਕਾਰ ਨੂੰ ਸੇਂਟਰ ਸਰਕਾਰ ਨੇ ਥੱਲੇ ਲਾਕੇ ਰੱਖਿਆ
@NaunihalSinghBhullar
@NaunihalSinghBhullar 18 күн бұрын
ਵਾਹਿਗੁਰੂ ਮੇਹਰ ਕਰੇ ਪੰਜਾਬ ਤੇ ਵਾਹਿਗੁਰੂ ਚੜ੍ਹਦੀ ਕਲਾ ਕਰੇਂ
@Jaas13
@Jaas13 18 күн бұрын
ਪੰਜਾਬ ਦੇ ਲੋਕਾ ਨੂੰ ਇਹ ਮੰਨਣਾ ਪਵੇਗਾ ਕਿ ਸਾਨੂੰ ਪੰਜਾਬੀ ਭਾਸਾ਼ਈ ਸੂਬਾ ਬਣਾਉਣਾ ਪਵੇਗਾ ਖੁੱਦਮੁਖਤਿਆਰੀ ਵਾਲੀ ਸਟੇਟ ਅਜਾਦ ਪੰਜਾਬ ਖਾਲਿਸਤਾਨ
@Roger-k5f
@Roger-k5f 18 күн бұрын
Sanu nahi chahida khalistan
@Roger-k5f
@Roger-k5f 18 күн бұрын
khalistan de naam te punjab syria bann jana
@JarnailSingh-nj5zi
@JarnailSingh-nj5zi 18 күн бұрын
ਕੋਈ ਪ੍ਰਧਾਨ ਮੰਤਰੀ ਦੀ ਅਲੋਚਨਾ ਨਹੀਂ ਕਰ ਸਕਦਾ, ਪੁਲਿਸ ਦੀ ਬਾਬਤ ਕੋਈ ਨਹੀਂ ਬੋਲ ਸਕਦਾ, ਨਿਆਂ ਪਾਲਿਕਾ ਤੇ ਕੋਈ ਟਿੱਪਣੀ ਨਹੀਂ ਕਰ ਸਕਦਾ । ਇਸੇ ਕਰਕੇ ਸਿੱਖ ਕਹਿੰਦੇ ਅਸੀਂ ਗੁਲਾਮ ਹਾਂ ।
@g.boparai8835
@g.boparai8835 18 күн бұрын
ਜੁਲਮ ਤੇ ਜਾਲਮ ਦੀ ਉਮਰ ਬਹੁਤ ਛੋਟੀ ਹੁੰਦੀ ਆ ਇਹ ਦੇਸ਼ ਨੂੰ ਵੇਚਕੇ ਭੱਜਣ ਵਾਲੇ ਆ ਕਿਹੜੀ ਚੋਣ ਕਿਹੜਾ ਦੇਸ਼। ਦੇਸ਼ ਤੇ ਐਨਾ ਕਰਜ ਲੈ ਲਿਆ ਜਿਸ ਦਾ ਵਿਆਜ ਮੋੜਨ ਦੇ ਵੀ ਇਨਾਂ ਕੋਲ ਪੈਸੇ ਨੀ
@Jaas13
@Jaas13 18 күн бұрын
ਜਿਹੜਾ ਇਹਨਾ ਦਾ ਗੋਲਡ ਰਿਜਰਵ ਸੀ ਉਹ ਯੂ ਕੇ ਤੋ ਮੰਗਵਾ ਕੇ ਰੂਸ ਭੇਜ ਦਿੱਤਾ ਮਤਲਬ ਤੇਲ ਦੇ ਬਦਲੇ ਰੂਸ ਨੂੰ ਗੋਲਡ ਦੇ ਦਿੱਤਾ ਹੈ ਹੁਣ ਰਪ੍ਈਏ ਦਾ ਲੇਵਲ ਡਿੱਗਣ ਵਾਲਾ ਹੈ ਭਾਰਤ ਮਾਤਾ ਦੇ ਭਾਡੇ ਵਿਕਣ ਲੱਗੇ ਹੋਏ ਹਨ ਭਾਰਤ ਹਿੰਦੂ ਰਾਸਟਰ ਨਹੀ ਸਗੋ ਬਰਬਾਦ ਰਾਸਟਰ ਬਣੇਗਾ
@ਭਾਊ-ਮ3ਰ
@ਭਾਊ-ਮ3ਰ 16 күн бұрын
ਪੰਜਾਬ ਸਰਕਾਰ ਮੁਰਾਦਾਬਾਦ ਪੰਜਾਬ ਪੁਲਸ ਮੁਰਾਦਾਬਾਦ
@nirmalsinghnarain1952
@nirmalsinghnarain1952 18 күн бұрын
ਮਾਲੀ ਸਾਹਿਬ ਕੀ ਕੋਈ ਇਹ ਪਕਾ ਸਬੂਤ ਹੈ ਕਿ ਇਹ ਧਮਾਕੇ ਉਹਨਾ ਨੇ ਕੀਤੇ ਸਨ ਬਾਕੀ ਮਾਰਨ ਵਾਲੇ ਵੀ ਸਾਡੇ ਪੰਜਾਬੀ ਮੁਲਾਜ਼ਮ ਹੈ ਉਹਨਾ ਨੂੰ ਵੀ ਕੇਝ ਸੋਚਣਾ ਕਿਓ ਕਿ ਕੋਰਟ ਇਸ ਲਈ ਬਣਾਏ ਗਏ ਹਨ ਧੰਨਵਾਦ
@Lakhbir_sohal0013
@Lakhbir_sohal0013 18 күн бұрын
ਪੰਜਾਬ ਦਾ dgp ਯੂਪੀ ਦਾ ਬਾਈਆਂ ਇਹ ਨੇ ਕੀਤਾ ਸਭ
@Ramniwas-c2e
@Ramniwas-c2e 17 күн бұрын
Tu Banja DGP
@Lakhbir_sohal0013
@Lakhbir_sohal0013 17 күн бұрын
@Ramniwas-c2e ਬਹੁਤ ਗੁਸਾ ਲਗਾ ਤੇਰਾ ਰਿਸ਼ਤੇਦਾਰ ਆ
@AmrikSingh-b4d
@AmrikSingh-b4d 17 күн бұрын
Y ..Ji pujab police sentr de adin kamm kar rhia..S.sp.takk sentr de lae hoe ne...apa nu marn lai ..khele khatm Karna y.sarkar ne y
@Jaas13
@Jaas13 18 күн бұрын
ਮਾਲੀ ਜੀ ਚਲੋ ਗੱਲ ਤਾਂ ਹੈ ਵੀ ਪੁਲਿਸ ਨੇ ਝੂਠਾ ਮੁਕਾਬਲਾ ਹੈ ਜਾ ਨਹੀ ਪਰ ਇਸ ਵਿੱਚ ਪੰਨੂੰ ਦੀ ਕਿੱਧਰੋ ਆ ਗ੍ਈ ।ਗੁਰਪੰਤਵੰਤ ਸਿੰਘ ਪੰਨੂੰ ਸਾਤਮ੍ਈ ਸੰਘਰਸ ਲੜ ਰਿਹਾ ਹੈ
@KuldeepSingh-vv6dm
@KuldeepSingh-vv6dm 18 күн бұрын
ਸਰਕਾਰਾਂ ਸਾਡੇ ਨੌਜਵਾਨਾਂ ਨੂੰ ਜਾਣ ਬੁੱਝ ਕੇ ਚੌਰਾਸੀ ਵੱਲ ਧੱਕ ਰਹੀ ਹੈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ
@davygrup1717
@davygrup1717 18 күн бұрын
19:08 ਜਦੋਂ ਧੱਕਾ ਤੇ ਤਸੱਦਦ ਹੀ ਐਨਾ ਕਰ ਰਹੇ ਨੇ ਫਿਰ ਖਾਲਿਸਤਾਨ ਦੀ ਮੰਗ ਤਾਂ ਹੋਣੀ ਹੀ ਐ ਹੋਰ ਕੋਈ ਰਾਹ ਹੀ ਹੈਨੀ ਬਿਨਾ ਆਪਣੇ ਵੱਖ ਦੇਸ ਤੋਂ ਬਿਨਾ
@KuldeepSingh-ge4oy
@KuldeepSingh-ge4oy 18 күн бұрын
ਮਾਲੀ ਸਾਹਿਬ ਸੈਂਟਰ ਪੰਜਾਬ ਨੂੰ ਥਲੇ ਲਾ ਕੇ ਰੱਖਣਾ। ਚਹੁੰ ਦਾ ਹੈ
@singh.pradeep
@singh.pradeep 18 күн бұрын
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@dayalsingh4706
@dayalsingh4706 18 күн бұрын
ਪੁਲਿਸ ਤੋ ਇਹ ਪੁਛੋ ਕਿ AK47 ਜੋ ਕਾਲੇ ਦੌਰ ਵਿੱਚ ਫੜੀਆਂ ਸਨ ਉਹ ਕਿਥੇ ਹਨ ਕੀਤੇ ਉਹ ਹੀ ਤਾ ਨਹੀ ਇਹਨਾਂ ਤੇ ਪਾਇਆ ਜਾਂਦੀਆਂ?????????
@harwindersingh1175
@harwindersingh1175 18 күн бұрын
ਭਾਰਤ ਸਰਕਾਰ ਪੰਜਾਬ ਨੂੰ ਵੱਖਰਾ ਦੇਸ਼ ਮੰਨਦੀ ਸ਼ੁਰੂ ਤੋ ਹੀ
@manjindersinghsidhu1275
@manjindersinghsidhu1275 13 күн бұрын
ਅੱਜ ਸਿੱਖਾਂ ਕੋਲ ਕੋਈ ਲੀਡਰ ਹੀ ਨਹੀਂ ਜੋ ਕੌਮ ਨੂੰ ਸੇਧ ਦੇ ਸਕੇ
@JaswantSingh-id7to
@JaswantSingh-id7to 18 күн бұрын
ਗਲ ਹਜਮ ਨਹੀ ਹੋ ਰਹੀ
@zulfkarali735
@zulfkarali735 18 күн бұрын
ਸਤਿ ਸ੍ਰੀ ਅਕਾਲ ❤
@ragipartapsinghji
@ragipartapsinghji 18 күн бұрын
ਜਿਹੜਾਮੀਡੀਏ ਵਿੱਚ ਚੱਲ ਰਿਹਾ ਉਹ ਤਾਂ ਦਿਹਾੜੀਦਾਰਾਂ ਦੇ ਬੱਚੇ ਹਨ
@sukhjindersingh8246
@sukhjindersingh8246 18 күн бұрын
ਮਾਲੀ ਸਾਹਿਬ ਜੀ ਲੋਕਾਂ ਨੇ ਖਾਲਿਸਤਾਨ ਨੂੰ ਨਹੀਂ ਨਕਾਰਿਆ ਇਕ ਸਾਲ ਵਿੱਚ ਹੀ ਸਿਮਰਨਜੀਤ ਸਿੰਘ ਮਾਨ ਅਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਨੂੰ ਜਤਾਇਆ ਹੈ
@charanjitsingh4388
@charanjitsingh4388 18 күн бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।।
@jaggajondiya6924
@jaggajondiya6924 18 күн бұрын
Fake Encounter kar kar Record bna rhe hai Police
@JasbirSingh-ey6uw
@JasbirSingh-ey6uw 17 күн бұрын
ਪੰਜਾਬ ਨੂੰ ਦੱਬਣ ਲਈ ਇਹ ਸਭ ਖੇਲ ਖੇਡਿਆ ਗਿਆ
@RanjitSingh-kg5sz
@RanjitSingh-kg5sz 14 күн бұрын
Malwinder Singh Malli Zindabad
@surindernijjar7024
@surindernijjar7024 18 күн бұрын
ਮਾਲੀ ਜੀ ਬਹੁਤ ਵਧੀਆ ਕੰਮ ਕਰਦੇ ਹਨ
@manjindersinghsidhu1275
@manjindersinghsidhu1275 13 күн бұрын
ਸਭ ਕੁਝ ਤਾਕਤ ਚ ਬੈਠੇ ਲੋਕ ਕਰਵਾਉਂਦੇ ਆ
@karamsingh5032
@karamsingh5032 17 күн бұрын
ਸਾਨੂੰ ਆਪਣਾ ਰਾਜ ਚਾਹੁਦਾਸਾਨੂੰ ਹਿੰਦੇ ਰਾਸਟਰ ਨਹੀ ਚਾਹੀਦਾ
@amarjitsingh7454
@amarjitsingh7454 17 күн бұрын
UNO ਦੇ ਕਨੂੰਨ ਮੁਤਾਬਕ ਖਾਲਿਸਤਾਨ ਰਿਫਰੰਡਮ ਵਾਲੇ ਯੋਧਿਆਂ ਨੇ ਭਾਰਤ ਸਰਕਾਰ ਨੂੰ ਬਿਪਤਾ ਪਾਈ ਆ ,ਭਾਰਤ ਸਰਕਾਰ ਨੂੰ ਵੀ ਪਤਾ ਕਿ ਹੁਣ ਉਹ ਖਾਲਿਸਤਾਨ ਬਣਨ ਤੋ ਰੋਕ ਨਹੀ ਸਕਦੇ ,ਉਹ ਚਾਹੁੰਦੇ ਹਨ ਪੰਜਾਬ ਦਾ ਜਿਨਾ ਨੁਕਸਾਨ, ਹੂੰਦਾ ਕਰ ਦਿਉ,,ਪੰਜਾਬੀਓ ਇਕੱਠੇ ਹੋ ਜਾਓ,,
@gorasandhu763
@gorasandhu763 18 күн бұрын
ਇਹ ਰਾਸ਼ਟਰਪਤੀ ਰਾਜ ਦਾ ਇਸ਼ਾਰਾ ਅੱਜ ਲਾਉਣ ਜਾਂ ਕੱਲ
@kulwindersingh8167
@kulwindersingh8167 18 күн бұрын
ਪਤਾ ਨਹੀਂ ਕਿਉਂ ਅਕਾਲ ਤਖ਼ਤ ਤੇ ਹੋਰ ਸੰਸਥਾਵਾਂ ਸਿੱਖ ਜਵਾਨੀ ਦਾ ਹੁੰਦਾ ਸ਼ਿਕਾਰ ਕਿੰਨਾ ਚਿਰ ਵੇਖਣ ਗੀਆ
@malkitsidhu8098
@malkitsidhu8098 18 күн бұрын
ਇਕ ਸ਼ਰਾਬੀ ਸਟੇਟ ਦਾ ਮੁੱਖੀ ਹੋਵੇ ਫੇਰ ਆਸ ਕਿ ਕਰਦੇ ਹੋ ਜੀ
@SpeakigSoldierISShahi
@SpeakigSoldierISShahi 18 күн бұрын
ਪ੍ਰਕਾਸ਼ ਸਿੰਘ ਬਾਦਲ, ਬੇਅੰਤ ਸਿੰਘ, ਦਰਬਾਰਾ ਸਿੰਘ, ਕੈਪਟਨ ਅਮਰਿੰਦਰ ਸਿੰਘ ਇਹ ਸਾਰੇ ਤਾਂ ਸ਼ਰਾਬੀ ਨਹੀਂ ਸਨ?
@Jaas13
@Jaas13 18 күн бұрын
​@@SpeakigSoldierISShahi ਉਹ ਤਾਂ ਗੱਦਾਰ ਹੀ ਸਨ ਪਰ ਇਸ ਨਾਲ ਭੰਡ ਬੇਕਸੂਰ ਸਾਬਿਤ ਨਹੀ ਹੁੰਦਾ ਵੀਰੇ
@joginderkaur2775
@joginderkaur2775 18 күн бұрын
ਪੰਜਾਬ ਵਿੱਚ ਜਿਸ ਨੂੰ ਮਰਜੀ ਚੁਣ ਲਵੋ ਪਰ ਪੁਲਿਸ ਓਸ ਦੇ ਅੰਡਰ ਨਹੀਂ ਚਲਦੀ ਸੈਂਟਰ ਦੀ ਮਰਜੀ ਹੀ ਚਲਦੀ ਹੈ ਵਰਨਾ ਨਸ਼ੇ ਤੇ ਹੋਰ ਧਾਂਦਲੀਆਂ ਸਭ ਬੰਦ ਹੋ ਜਾਣਗੀਆਂ ਅਗਰ ਸੈਂਟਰ ਦਾ ਦਬਾ ਖਤਮ ਹੋਵੇ
@gursharansingh8754
@gursharansingh8754 18 күн бұрын
Sajish lgdi a ji bilkul eh ta
@sukhpalkaur243
@sukhpalkaur243 18 күн бұрын
ਹੋਰ ਕੋਈ ਤਰੀਕਾ ਨਹੀ ਪੁਲਿਸ ਕੋਲ
@aparsingh5343
@aparsingh5343 18 күн бұрын
ਜਾਹਰਾ ਤੌਰ ਤੇ ਜਾਪਦਾ ਕਿ ਜਿੰਨੇ ਗਰਨੇਡ ਹਮਲੇ ਹੋਏ, ਸਭ ਠਾਣਿਆ ਦੇ ਬਾਹਰ ਹੋਏ, ਇਨ੍ਹਾਂ ਚੋ ਕਿਸੇ ਤਰ੍ਹਾਂ ਦਾ ਨੁਕਸਾਨ ਦੀ ਖਬਰ ਨਹੀ ਸੁਣੀ, ਕੀ ਇਹ ਹਮਲੇ ਖਾੜਕੂਆਂ ਨੇ ਕੀਤੇ ਹੋ ਹੀ ਨਹੀ ਸਕਦੇ, ਇਹ ਸਬੂਤ ਕਿਥੇ ਨੇ ਕਿ ਇਨ੍ਹਾਂ ਤਿੰਨਾਂ ਨੇ ਹੀ ਹਮਲੇ ਕੀਤੇ ਨੇ?
@RajSingh-h7u
@RajSingh-h7u 18 күн бұрын
Waheguru ji 🙏
@Dosanjh84
@Dosanjh84 18 күн бұрын
ਸਾਨੂੰ ਆਪਣਾ ਅਲੱਗ ਦੇਸ਼ ਪੰਜਾਬ ਚਾਹੀਦਾ ਹੈ ਜੋ ਸਾਡੇ ਮਹਾਰਾਜਾ ਦਲੀਪ ਸਿੰਘ ਨੂੰ ਅਗਵਾ ਕਰਨ ਤੋਂ ਬਾਅਦ ਭਾਰਤ ਵਿੱਚ ਰਲਾ ਲਿਆ ਸੀ ਗੋਰਿਆਂ ਨੇ ਪਰ ਗੁਰਪਤਵੰਤ ਪੰਨੂੰ ਤਾਂ ਏਜੰਸੀਆਂ ਨੂੰ ਵੱਖ ਦੇਸ਼ ਦੀ ਸੋਚ ਰੱਖਣ ਵਾਲੇ ਨੌਜਵਾਨ ਪੰਜਾਬ ਵਿੱਚੋਂ ਲੱਭ ਕੇ ਦੇਣ ਦਾ ਕੰਮ ਕਰਦਾ ਹੈ ਮਤਲਬ ਉਸ ਦਾ ਜ਼ਮੀਨੀ ਪੱਧਰ ਤੇ ਕੰਮ ਸਹੀ ਨਹੀਂ ਹੈ, ਜਿਹੜੀ ਵਿਸ਼ਵ ਸਰਕਾਰ ਕਿਸਾਨੀ ਅੰਦੋਲਨ ਸਮੇਂ ਪੰਜਾਬੀਆਂ ਜਾਂ ਕਹਿ ਲਵੋ ਭਾਰਤ ਦੇ ਕਿਸਾਨਾਂ ਦੀ ਗੱਲ ਨਹੀਂ ਕਰ ਸਕੀ ਭਾਰਤ ਸਰਕਾਰ ਨਾਲ ਉਹ ਪੰਜਾਬ ਨੂੰ ਵੱਖ ਕਰਨ ਲਈ ਛਿੱਕੂ ਜੋਰ ਪਾਵੇਗੀ ਭਾਰਤ ਤੇ। ਸਾਡੇ ਅਲੱਗ ਦੇਸ਼ ਦੀ ਸੋਚ ਰੱਖਣ ਵਾਲੇ ਕੁੱਝ ਸਿੱਖ ਪੰਜਾਬ ਵਿੱਚੋਂ ਹਾਲੇ ਵੀ ਪੰਨੂੰ ਦੇ ਹਿਮਾਇਤੀ ਹਨ ਤੇ ਵਿਦੇਸ਼ੀ ਬਹੁਤੇ ਤੇ ਪੰਨੂੰ ਵਰਗੇ ਧਨਾਢ ਬਣ ਗਏ। ਮੈਂ ਇੱਕ ਹਿੰਦੂ ਪੱਤਰਕਾਰ ਦੀ ਗੱਲ ਸੁਣੀ ਸੀ ਜੋ ਬਹੁਤ ਸਹੀ ਸੀ ਕਿ ਸਾਨੂੰ ਖਾਲਿਸਤਾਨ ਦੀ ਥਾਂ ਸਾਡੇ ਅਲੱਗ ਦੇਸ਼ ਪੰਜਾਬ ਦੀ ਕਰਨੀ ਚਾਹੀਦੀ ਹੈ ਜੋ ਵਜੂਦ ਵਿੱਚ ਸੀ ਤੇ ਸੰਸਾਰ ਮੰਨੇਗਾ ਵੀ ਕਿਉਂਕਿ ਕਿ ਸਾਡਾ ਦੇਸ਼ ਅਲੱਗ ਸੀ 47 ਵਿੱਚ ਪੰਜਾਬ ਦੇ ਲੀਡਰਾਂ ਨੇ ਗਲਤ ਫੈਸਲਾ ਲਿਆ, ਇਸੇ ਕਰਕੇ ਉਸ ਸਮੇਂ ਗੋਰੇ ਵਾਰ ਵਾਰ ਸਿੱਖ ਲੀਡਰਾਂ ਨੂੰ ਪੁੱਛ ਰਹੇ ਸਨ, ਵੰਡ ਵਿੱਚ ਸਿੱਖਾਂ ਦੀ ਸਹਿਮਤੀ ਜ਼ਰੂਰੀ ਸੀ ਕਿਉਂਕਿ ਸਾਡਾ ਦੇਸ਼ ਪੰਜਾਬ ਅਲੱਗ ਸੀ ਹੋਰ ਗੋਰਿਆਂ ਨੂੰ ਸਾਡੇ ਨਾਲ ਕੋਈ ਪਿਆਰ ਨਹੀ ਸੀ।
@harwindersingh-jl9mg
@harwindersingh-jl9mg 18 күн бұрын
ਭੰਡ ਬਣਗਿਆ ਬੇਅੰਤਾ ਬੁੱਚੜ 😂😂😂😂😂😂
@HarkrishanLal-f9r
@HarkrishanLal-f9r 18 күн бұрын
Satshiree akal ji 🙏 🌷 ⚘️ 🌺
@sarbjeetsingh6607
@sarbjeetsingh6607 18 күн бұрын
Bai Ji, full support fake counter
@JasbirSingh-ux3ug
@JasbirSingh-ux3ug 18 күн бұрын
Fake incounter
@pashorasingh3251
@pashorasingh3251 18 күн бұрын
Good vichar ji
@Aman2111
@Aman2111 18 күн бұрын
Mali sahb sat Sri akal ji
@jaswindersingh6019
@jaswindersingh6019 17 күн бұрын
ਮਾਲੀ ਸਾਹਿਬ ਜੀ ਇਕ ਸਮਝ ਨਹੀਂ ਆਈ ਕੇ ਜਿਹੜੀਆਂ ਮੁੰਡਿਆਂ ਦੀਆਂ ਫੋਟੋਆਂ ਦਿਤੀਆਂ ਨੇ ਉਹੀ ਕਪੜੇ ਪੋਸਟਮਾਰਟਮ ਤੇ ਲਾਸਾਂ ਨੂੰ ਪਾਏ ਨੇ ਤੇ ਕਿਤੇ ਲਿਬੜੇ ਨਹੀ ਮਿਟੀ ਘਟੇ ਨਾਲ ਤੇ ਨਾਲੇ ਪੈਹਲਾਂ ਬਿਠਾ ਕੇ ਇਹਨੀਆਂ ਵਧਿਆ ਫੋਟੋਆਂ ਸਮਝ ਤੋਂ ਬਾਹਰ ਆਜੀ ਕੋਈ ਡਰਦਾ ਬੋਲ ਨਹੀ ਰਿਹਾ
@vakhrekaraj9948
@vakhrekaraj9948 18 күн бұрын
Maali saab bilkul sahi keh rahe ne
@gurnamsingh7371
@gurnamsingh7371 18 күн бұрын
Ess vakt khalitan di hathiar band koi v movement nhi chal rhi, Eh fake encounter kar rhi police
@SurjitSingh-mj3nq
@SurjitSingh-mj3nq 18 күн бұрын
Police dhaka kar rahi aa punjabi mundeya naal
@KapilKumar-wd7eo
@KapilKumar-wd7eo 18 күн бұрын
👍👍
@gurjindersingh1871
@gurjindersingh1871 17 күн бұрын
Khalistan Zindabaad hi hall hai 🗡️⚔️🛡️🔥
@gurtejbhullar6401
@gurtejbhullar6401 18 күн бұрын
Good
@kanwalpreets1181
@kanwalpreets1181 18 күн бұрын
ਬਿਰਤਾਂਤ ਬਿਰਤਾਂਤ ਬਿਰਤਾਂਤ ਇਹੋ ਗੱਲ ਮਾਲੀ ਕੋਲ ਹਰ ਵਕਤ ਜਾ ਮਨ ਹੋਰ ਕਾਡੇ ਕੱਚਿਆਂ 😂😂 Create more more confusion ਘਚੋਲ਼ਾ ਪਾਓ😂😂😂 ਬਹੁਤ boring ਗੱਲ-ਬਾਤ ਹੁੰਦੀ ਇਹਦੀ ਤੇ ਮਨਜੀਤ ਦੀ ਉਹ ਪਤਾ ਨਹੀਂ ਕਿਥੇ ਪ੍ਰੋਫੈਸਰ ਰਿਹਾ ਸਿਰਫ਼ ਗਰਗ ਸਾਹਿਬ ਵਧੀਆ ਗੱਲ ਕਰਦੇ ਨੇ
@TSBADESHA
@TSBADESHA 18 күн бұрын
Fake encounter
@tasbirsingh3498
@tasbirsingh3498 17 күн бұрын
3 naujwan mare gae han punjab de, es lai punjab de CM nu detail vich punjab de logan nu dasna chahida es bare,ਵੱਡੀ ਘਟਨਾ ਹੈ। ਬਹੁਤ ਲੋਗ ਹਕੀਕਤ ਜਾਨਣਾ ਚਾਹੁੰਦੇ ਹਨ।
@SatpalSingh-m1l
@SatpalSingh-m1l 18 күн бұрын
Only solution Khalistan no more ways
@ManjitSingh-eh6ym
@ManjitSingh-eh6ym 17 күн бұрын
Looks like Youth from poor families are being lured and then victimised 😮😮
@ManpreetKaur-xv6qq
@ManpreetKaur-xv6qq 17 күн бұрын
Ha khatrnak gal hai begunah bachhe ne
@amarjitsinghsekha79
@amarjitsinghsekha79 17 күн бұрын
Good Punjab police and up police ih lok shitr de yar aa
@harwinderjohal-o5r
@harwinderjohal-o5r 14 күн бұрын
Yr shitr pannu honna de marne chide aae garb loka nu mari jande pannu nal lein paga Saab thik ho uu gya aamrka to darde bolde nai aae mudye bhut mar te .sandeep.sidhu.deep.khandda.nijar warge rab nu mann wale kise garibb nu nai mar de
@carnalsidou6388
@carnalsidou6388 18 күн бұрын
🙏🇱🇧👍
@parshotambabaji4390
@parshotambabaji4390 16 күн бұрын
This gruesome murder of three Punjab youth might be a conspiracy of two IAs of Punjab and centre
@SherSingh-hf3cg
@SherSingh-hf3cg 18 күн бұрын
Fake encounter, sikha nu dran di sajis
@BhupendraDave-ul5mv
@BhupendraDave-ul5mv 18 күн бұрын
Punjab State with the public has to file the case against the fake encounters to the innocent sikhs youths!!!?
@DalipSingh-ey9jd
@DalipSingh-ey9jd 18 күн бұрын
They all trying to put Punjab down why all the government want to put Sikh down Mughal and Muslim now bjp Hindus want to do same like Congress
@gurmelcheema1740
@gurmelcheema1740 18 күн бұрын
Why not going to high court these human rights organizations when they have proof of video against this Chandigarh police officer 👮?
@gurpalsingh5388
@gurpalsingh5388 18 күн бұрын
Chinta da bisa punjab lai
@DalipSingh-ey9jd
@DalipSingh-ey9jd 18 күн бұрын
NIA is working for government
@gurcharansingh7252
@gurcharansingh7252 18 күн бұрын
Mali sahib and sukhwinder singh ji jekar commission valon kariaan janch nu jekar lagu nhi karna phir commission bnaun da ki faida aa.es bare daso
@HarjeetSingh-oh4dy
@HarjeetSingh-oh4dy 18 күн бұрын
Punjab ch parwasia DGP te hor police wale es karkey hi lagaye ja rahey han
@AbbassAli-w1m
@AbbassAli-w1m 18 күн бұрын
khalistan zindabad
@parshotambabaji4390
@parshotambabaji4390 16 күн бұрын
Conspiracy by the Punjab Police
@sarbjeetsingh6607
@sarbjeetsingh6607 18 күн бұрын
Support karo Saab Ji, please
@Sing-ek2ed
@Sing-ek2ed 18 күн бұрын
Mundeyan nu agle NSA laa ke jidon marji andar dakk dinde ne tu aakhi jaana gal koi nahi
@InderjeetSingh-m6m
@InderjeetSingh-m6m 17 күн бұрын
Punjab bhaeeaa de hath hun rab hi rakha utho Punjabi ki bn reha
@GurmalSingh-b7y
@GurmalSingh-b7y 17 күн бұрын
🙏🙏🙏🙏🙏🚩🚩🚩🌹🌹👌🚛
@BhupendraDave-ul5mv
@BhupendraDave-ul5mv 18 күн бұрын
This video Must be notice by the Govt IT cell for to complaint to the Centre Govt that the Govt has to murdered the Punjabi Sikhs with the fake encounters!!!!?
@Paramjitkaur-k1x
@Paramjitkaur-k1x 18 күн бұрын
Danbad
@BaldevSingh-mi5lg
@BaldevSingh-mi5lg 18 күн бұрын
1980 ton 1995 wale daur vich Punjab nu leya rahi hai Punjab police te sarkar. Agar asli encounter te Punjab vich hunda ta Punjab de lokan de tazarbe ne fake sabat kar dena ci.
@Roger-k5f
@Roger-k5f 18 күн бұрын
Police ne wadia suneha ditta 👍 Jehra vi iss raah te chalega, paudi charh ditta jawega
@DeepGill-wg2ur
@DeepGill-wg2ur 18 күн бұрын
Khalistan ton bina koi hll ni
@majorsingh2581
@majorsingh2581 17 күн бұрын
Panjawio panjaw nu bacao
@GurbahadursinghBhatti
@GurbahadursinghBhatti 17 күн бұрын
Fake police encounter😢
@balwindersandhu1457
@balwindersandhu1457 17 күн бұрын
Police fake encounter kar rahi hai
@ashsha2889
@ashsha2889 18 күн бұрын
India vich 27 states nay Tuhanu Congress pasand NAHI Tuhanu Akali pasand NAHI Jokar CM bna ditaa Bhugto Hun UP vich kalay lain gayya c Grenade Citi janday nay Koi sharam karo
@RanjitSingh-kg5sz
@RanjitSingh-kg5sz 14 күн бұрын
hun cm jatt hai grib mundjan nu djharidar marke number bnou jattan nu taan hath paa nahi sada
@bhupenderSingh-cy5ih
@bhupenderSingh-cy5ih 17 күн бұрын
Fake juth encounter
@DalipSingh-ey9jd
@DalipSingh-ey9jd 18 күн бұрын
No one going to do anything about this be have jokes government
@GurjitSingh-y2t
@GurjitSingh-y2t 18 күн бұрын
Fake a veerji
@narinderdhillon5323
@narinderdhillon5323 18 күн бұрын
Kamredan nu v Center di Hindu sarkaran da vetira dekh ke Akel aan legi he.
@RoopSingh-mu2fj
@RoopSingh-mu2fj 18 күн бұрын
Jdo paile bi jatrya di bas rok ke ode bicho sikha nu kadke maria c oh jhutha mukabla bnaia c jisdi unkari hoi ta sare polic nu doci paya gia c eh bi jhutha mukabla hi kita hai je una kole athiar hunde ta polic da koi kioni maria gia etho hi pta lagda ke mudia nu farke up ch ljake jhutha mukabla bnaiya gia hai unkari ch sab sach samne ajana hai
@Harpalsinghrandhawa-h7i
@Harpalsinghrandhawa-h7i 18 күн бұрын
Rite
@vakhrekaraj9948
@vakhrekaraj9948 18 күн бұрын
Awaaz tan sahi nahi aa rahi chodya patarkari da
@BakshishSingh-t6u
@BakshishSingh-t6u 18 күн бұрын
Lahant he es terhe desh ke logo ko mara jaa raha he😢
@RahulSingh-el6bo
@RahulSingh-el6bo 18 күн бұрын
Kyon Pakai mari jana Maliya
@AngrejSinghBajwa-cl9nw
@AngrejSinghBajwa-cl9nw 17 күн бұрын
Bhut galat hora. Griban nu atwadi banata ki banu dunia da
@manoharsingh3730
@manoharsingh3730 18 күн бұрын
Mali surkhia vich rehna chahunda hai.
@kulwindersingh3912
@kulwindersingh3912 18 күн бұрын
Bharat sarkaar dee be- imaan partiaan kolon punjab ja sikhism de bhley dee aas...??? Kadey v nahi...Ohh firey Natth gharhoun nu ....Ohh firey Nakk waddhoun nu....guru fateh
@DilbagRandhawa-ri4er
@DilbagRandhawa-ri4er 18 күн бұрын
Bai adalta bjp di a
@ashsha2889
@ashsha2889 18 күн бұрын
Oh Pilibheet ch chikuu lain gayaayy c.
@harvindersinghsidhu2901
@harvindersinghsidhu2901 18 күн бұрын
Bas mil gaya tuhanu ik hor topik tuhade 4 din paar a
Мен атып көрмегенмін ! | Qalam | 5 серия
25:41
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
“Don’t stop the chances.”
00:44
ISSEI / いっせい
Рет қаралды 62 МЛН
Show with Jathedar Ranjit Singh | Political | EP 555 | Talk with Rattan
41:59
Baba Kuldeep Singh's Shocking Truth About Badal Family
18:04
Pno Media Group
Рет қаралды 186 М.
Мен атып көрмегенмін ! | Qalam | 5 серия
25:41