Show with Gurmeet Kaur | Reverse Migration | EP 336 | Talk with Rattan

  Рет қаралды 69,677

Talk with Rattan

Talk with Rattan

8 ай бұрын

#GurmeetKaur #talkwithrattan #reversemigration
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
spotify.link/5kdV7e2q2yb
Download Amazon Music App and Follow Talk with Rattan Podcast
music.amazon.in/podcasts/a21a...
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
ALL RIGHTS RESERVED © TALK WITH RATTAN

Пікірлер: 411
@subhcharanjitsinghnehal9495
@subhcharanjitsinghnehal9495 3 ай бұрын
ਜਿਹੜੇ ਪਰਿਵਾਰ ਦੀ ਨੁੰਹ ਬਣੇਂਗੀ ਧੀਏ ਕਰਮਾਂ ਵਾਲਾ ਹੀ ਹੋਉ। ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
@tarangrewal2609
@tarangrewal2609 8 ай бұрын
ਵਿਦੇਸ਼ ਤੋਂ ਪੱਕੇ ਤੌਰ ਤੇ ਪਰਤਣ ਵਾਲੇ ਪੰਜਾਬੀਆਂ ਲਈ ਮਹਾਰਾਜਾ ਦਲੀਪ ਸਿੰਘ ਅਵਾਰਡ ਸਿਰਜਿਆ ਜਾਵੇ ਤਾਂ ਜੋ ਉਹਨਾਂ ਨੂੰ ਮਾਣ ਮਹਿਸੂਸ ਹੋ ਸਕੇ
@user-hi7wm2sx2k
@user-hi7wm2sx2k 7 ай бұрын
💯👍
@livelifelovelife7787
@livelifelovelife7787 7 ай бұрын
ਸਹੀ ਆ।
@beginstart5684
@beginstart5684 7 ай бұрын
Very true ❤😊
@MandeepKaur-vw8zv
@MandeepKaur-vw8zv 5 ай бұрын
Ethe ta mehne e maarde aa . Mudn lgya ni v ehi kehnde c sare k jo jida shad k aye c oh oho ja ni rehna hun. Pachtaoge vapis ja k😊
@trishnoorkaurdhaliwal2037
@trishnoorkaurdhaliwal2037 4 ай бұрын
Ryt
@KaramvirSingh-st3ux
@KaramvirSingh-st3ux 8 ай бұрын
ਬਾਈ ਜੀ ਅਸੀਂ ❤ਧੰਨਵਾਦ ਕਰਦਾ ਏ ਸ ਪੁੱਤਰ ਦਾ ਜਿਸ ਸਹੀ ਸਮੇਂ ਸੱਚ ਦੱਸਿਆ ਹੈ ਅਸੀਂ ਵੀ ਕੈਨੇਡਾ ਤੋ ਪਿੰਡ ਵਲ ਮੁੱਖ ਕਰਨ ਦੇ ਨਾਲ ਸਹੀ ਸੋਚੋ ਲਿਆ
@ManinderSingh-qc9db
@ManinderSingh-qc9db 8 ай бұрын
ਸੱਚੀਆਂ ਗੱਲਾਂ । ਮਿਹਨਤ ਤੋਂ ਕੋਈ ਭੱਜਕੇ ਨਹੀਂ ਆਉਂਦਾ ਏਥੇ ਹੈ ਹੀ work culture ਬਸ ਕੰਮ ਕੰਮ 24 ਘੰਟੇ ।ਕੋਸ਼ਿਸ਼ ਆ ਵਾਪਿਸ ਪਰਤਨ ਦੀ 👏
@peace32015
@peace32015 7 ай бұрын
Tuc v canada ho present time ?
@ManinderSingh-qc9db
@ManinderSingh-qc9db 7 ай бұрын
@@peace32015 hnji bai
@ms0161
@ms0161 4 ай бұрын
Bilkul shai keha ji
@rockysingh4090
@rockysingh4090 4 күн бұрын
Bai g kam v kithe reh gae hun te !
@kuldipkhakh9053
@kuldipkhakh9053 8 ай бұрын
ਬਹੁੱਤ ਹੀ ਸਚਾਈ ਆ ਕਨੇਡਾ ਦੀ। ਸੱਭ ਕੁੱਝ ਖੱਤਮ ਹੋ ਜਾਣਾ ਕਨੇਡਾ ਜਾ ਹੋਰ ਦੇਸ਼ਾਂ ਵਿੱਚ ਸਾਡਾ ।
@americanstorm1158
@americanstorm1158 8 ай бұрын
ਬਾਈ ਜੀ ਕੁਝ ਬਣਦਾ ਤਾ ਹੈ ਨੀ ਬਾਹਰ ? ਸਾਰੀ ਉਮਰ ਰੈਟ ਤੇ ਰਹਿੰਦੇ ਨੇ ਜਿੰਨਾ ਕਮਾਉਦੇ ਨੇ ਉਨਾ ਹੀ ਖਰਚ ਹੋ ਜਾਦਾ । ਵਿਚਾਰ ਦੇਵੋ ਜੀ ਆਪਣੇ
@Balisingh-dn9hd
@Balisingh-dn9hd 8 ай бұрын
ਪੰਜਾਬ ਕਿਨਾ ਕੁ ਸੇਫ ਹੈ ਭਈਏ ਸਿੱਖਾ ਨੂੰ ਕੁੱਟੀ ਜਾ ਰਹ ਨੇ ਜਿਹੜਾ ਮੜਾ ਮੋਟਾ ਦਬਾਅ ਹੈ ਮੂਤ ਪੀਣਿਆ ਤੇ ਉਹ ਬੀਹਰਲੇਸਿੱਖਾ ਕਰਕੇ ਹੈ ਸਿੱਖਸ ਫਾਰ ਜਸਟਿਸ ਨੇ ਬਾਹ ਦੇ ਰੱਖੀ ਆ ਇਨ ਮੂਤ ਪੀਣਿਆ ਦੇ ।।
@jobangill7443
@jobangill7443 8 ай бұрын
ਸਹੀ ਗੱਲ ਆ ਜੀ
@kuldipkhakh9053
@kuldipkhakh9053 7 ай бұрын
@@americanstorm1158 ਵੀਰ ਦਾੜ੍ਹੀ ਨਾਲ਼ੋਂ ਮੁੱਛਾਂ ਵੱਧ ਗਈਆਂ । ਖੱਰਚੇ ਵੱਧ ਗਏ ਕਮਾਈ ਘੱਟ ਗਈ । ਟੈਕਸ ਵਧਾਈ ਜਾਂਦੇ ਕਮਾਈ ਓਸ ਹਿਸਾਬ ਨਾਲ ਨਹੀਂ ਵਧਾਓਦੇ
@talwindersingh8929
@talwindersingh8929 8 ай бұрын
ਮੇਰੇ ਗੁਆਂਢ ਵਿੱਚ ਇਕ ਪਰਿਵਾਰ ਦੇ ਬੱਚੇ ਕੇਨੈਡਾ ਤੋਂ ਪੰਜਾਬ ਆਏ ਇਕ ਮਹੀਨੇ ਲਈ ਜਿਨਾ ਦਾ ਜਨਮ ਕੇਨੈਡਾ ਦਾ ਹੀ ਸੀ। ਜਦੋਂ ਉਹ ਪੰਜਾਬ ਆਏ ਤਾਂ ਉਹ 20 ਦਿਨ ਵੀ ਪੰਜਾਬ ਨਹੀ ਰਹੇ ਉਹਨਾ ਦਾ ਮਨ ਨਹੀ ਲੱਗਿਆ ਅਤੇ ਉਹ ਇਹ ਕਹਿ ਕੇ ਗਏ ਕਿ ਹੁਣ ਉਹ ਕਦੇ ਵੀ ਪੰਜਾਬ ਨਹੀ ਆਉਣਗੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੇ ਬੱਚਿਆ ਦਾ ਜਨਮ ਬਾਹਰ ਹੋਇਆ ਉਹ ਕਦੇ ਪੰਜਾਬ ਨਹੀ ਆਉਣਗੇ ਅਤੇ ਹੋਲੀ ਹੋਲੀ ਸਿੱਖ ਧਰਮ ਵੀ ਛੱਡ ਜਾਣਗੇ
@Laddi_Wraich_UK
@Laddi_Wraich_UK 8 ай бұрын
ਸਹੀ ਗੱਲ ਆ ਵੀਰੇ
@sakinderboparai3046
@sakinderboparai3046 8 ай бұрын
ਸਿੱਖ ਧਰਮ ਨਹੀ ਛੱਡਦੇ । ਇਧਰ ਗੁਰਬਾਣੀ ਦੀਆਂ ਕਲਾਸਾਂ ਲਗਦੀਆਂ ਨੇ ਬੱਚਿਆਂ ਦੀਆਂ। ਪੰਜਾਬ ਨਾਲੋਂ ਜਿਆਦਾ ਬੱਚਿਆ ਦੇ ਕੇਸ ਰੱਖੇ ਹੋਇ। ਨੇਂ। Nanak Love.video.Dekho.
@talwindersingh8929
@talwindersingh8929 8 ай бұрын
@@sakinderboparai3046 ਤੁਹਾਡਾ ਭੁਲੇਖਾ ਬਾਈ ਜੀ ਇਹਨਾ ਨੇ ਧਰਮ ਵੀ ਛੱਡ ਜਾਣਾ ਅਤੇ ਆਪਣੇ ਮਾਂ-ਬਾਪ ਨੂੰ ਵੀ ।ਇਕ ਕਲਾਸ ਨਾਲ ਕੁਝ ਨਹੀ ਹੋਣਾ ।
@jindtv8967
@jindtv8967 8 ай бұрын
@@sakinderboparai3046. Eh te man nu tasali den vali a gl a
@jagdeepdhaliwal3515
@jagdeepdhaliwal3515 8 ай бұрын
Kaudi sachai
@kulwindersingh4401
@kulwindersingh4401 8 ай бұрын
As a nri , I can assure that , she explained everything very truthfully
@jagdeepdhaliwal3515
@jagdeepdhaliwal3515 8 ай бұрын
💯
@jontyrhodes4155
@jontyrhodes4155 7 ай бұрын
but love you india by living in Canada
@SuperKing604
@SuperKing604 5 ай бұрын
no shes dumb
@mahjatvwale325
@mahjatvwale325 8 ай бұрын
ਬੁਹਤ ਸਿਆਣੀ ਕੁੜੀ ਇਹ ,
@UAEwithLOVE
@UAEwithLOVE 8 ай бұрын
waheguruji .... she is a legend i was thinking of going to canada but i am happy i am here in dubai for a time period and then i will move back to india ....
@livelifelovelife7787
@livelifelovelife7787 7 ай бұрын
shi a
@kuldippelia2255
@kuldippelia2255 5 ай бұрын
ਕਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ ਕੀ ਹੈ? ਗਲੋਬ ਐਂਡ ਮੇਲ ਅਖਬਾਰ ਦੇ ਮੁਤਾਬਿਕ ਕਨੇਡਾ ਵਿੱਚ 1,000,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਹਨ। ਇਨ੍ਹਾਂ ਵਿੱਚ ਵੱਡੀ ਗਿਣਤੀ ਭਾਰਤ ਤੋਂ ਆਏ ਹੋਇਆਂ ਦੀ ਹੈ। 1. ਭਾਰਤੀ ਵਿਦਿਆਰਥੀ ਅਕਸਰ 20-25 ਲੱਖ ਰੁਪਿਆ ਲਾ ਕੇ ਕਨੇਡਾ ਆਉਂਦੇ ਹਨ 2. ਅਕਸਰ 4-5 ਜਣੇ ਇੱਕ ਬੇਸਮੈਂਟ ਵਿੱਚ ਰਹਿੰਦੇ ਹਨ 3. ਕਈ ਵਿਦਿਆਰਥੀ depression ਦਾ ਸ਼ਿਕਾਰ ਹੋ ਜਾਂਦੇ ਹਨ 4. ਅਕਸਰ junk food ਖਾਕੇ ਗੁਜ਼ਾਰਾ ਕਰਦੇ ਹਨ 5. ਘੱਟੋਘਟ ਤਨਖਾਹ ਵਾਲੇ ਕੰਮ ਕਰਦੇ ਹਨ 6. ਡਿਪਲੋਮਾ ਪੂਰਾ ਕਰਨ ਦੇ ਬਾਦ ਵੀ ਜ਼ਿਆਦਾਤਰ ਮਜ਼ਦੂਰੀ ਦੇ ਕੰਮ ਕਰਦੇ ਹਨ ਅੰਤਰਰਾਸ਼ਟਰੀ ਵਿਦਿਆਰਥੀ ਕਨੇਡਾ ਵਿੱਚ PR ਲੈਣ ਲਈ ਆਉਂਦੇ ਹਨ। PR ਪ੍ਰਾਪਤ ਕਰਨ ਲਈ ਕੁਲ 5 ਸਾਲ ਤਕ ਲੱਗ ਜਾਂਦੇ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ PR ਲੈਣ ਤੋਂ ਬਾਦ ਇਨ੍ਹਾਂ ਦਾ ਭਵਿੱਖ ਕੀ ਹੋਵੇਗਾ? ਕੀ ਇਹ ਚੰਗੀ ਜ਼ਿੰਦਗੀ ਗੁਜ਼ਾਰ ਸਕਣਗੇ? ਆਪਣਾ ਖੁੱਦ ਦਾ ਘਰ ਲੈ ਸਕਣਗੇ? ਕਿਰਾਏ ਤੇ 2 ਬੈਡਰੂਮ ਦਾ ਅਪਾਰਮੈਂਟ 2500 ਡਾਲਰ ਪ੍ਰਤੀ ਮਹੀਨਾ ਲੈ ਸਕਣਗੇ? ਕਨੇਡਾ ਵਿੱਚ ਸੇਹਤ ਸਹੂਲਤਾਂ ਲੱਗਭਗ ਜ਼ੀਰੋ ਹਨ, ਜੇ ਕਰ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਮੈਡੀਕਲ ਸਹਾਇਤਾ ਦੀ ਲੋੜ ਹੋਵੇ ਤਾਂ ਕੀ ਬਣੇਗਾ? ਕਨੇਡਾ ਦੀ ਵਿਦਿਆ ਪ੍ਰਣਾਲੀ ਹਾਈ ਸਕੂਲ ਬੱਚੇ ਰੋਬੋਟ ਦੀ ਤਰਾਂ ਪੈਦਾ ਕਰਦੀ ਹੈ, ਕੀ ਉਹ ਆਪਣੇ ਬੱਚਿਆਂ ਨੂੰ ਅਜਿਹੇ ਸਿਸਟਮ ਵਿੱਚ ਪਾ ਕੇ ਖੁਸ਼ ਹੋਣਗੇ? ਮੇਰੇ ਕਹਿਣ ਦਾ ਭਾਵ ਹੈ ਕਿ ਉਹ ਭਾਰਤ ਨਾਲੋਂ ਚੰਗੀ ਜ਼ਿੰਦਗੀ ਬਿਤਾਉਣ ਲਈ ਕਨੇਡਾ ਦੀ PR ਲੈਣ ਲਈ ਆਪਣੇ ਮਾਂ ਬਾਪ ਨੂੰ ਇਕੱਲਿਆਂ ਛੱਡ ਕੇ, ਅਤੇ 5 ਸਾਲ ਤੇ ਲੱਖਾਂ ਰੁਪਿਆ ਖਰਚ ਕੇ ਵਿਦਿਆਰਥੀਆਂ ਦੇ ਤੌਰ ਤੇ ਇੱਥੇ ਆਉਂਦੇ ਹਨ, ਕੀ ਇਹ ਸਹੀ ਹੈ? ਪ੍ਰੋ: ਕੁਲਦੀਪ ਪੇਲੀਆ ਸਰੀ, ਕਨੇਡਾ
@amritasingchd
@amritasingchd 4 ай бұрын
Sir very true what you said ? 😢😢😢😢sir what about RNIP program under which if someone get job offer for 2 years further it will convert into PR .will it be working 😕 please reply?
@parmarrajput4430
@parmarrajput4430 8 ай бұрын
ਬਹੁਤ ਵਧੀਆ ਲੱਗਿਆ ਭੈਣ ਦਾ ਫੈਸਲਾ ❤
@gopisran1998
@gopisran1998 8 ай бұрын
ਇਸ ਤਰਾ ਕੁੱਝ ਨੀ ਹੈ ਚੰਗਾ ਮਾੜਾ ਪੱਖ ਹਰੇਕ ਦਾ ਹੁੰਦਾ ਪਰ ਇਹਨਾ ਮਾੜਾ ਹਾਲ ਹੈਣੀ ਕੈਨੇਡਾ ਕੁੱਝ ਫੈਸਲੇ ਇਧਰ ਓਧਰ ਆਵਦੇ ਹੀ ਹੁੰਦੇ ਆ ਰਤਨ ਬਾਈ;
@xfactor5326
@xfactor5326 8 ай бұрын
ਭੈਣ ਦੀ ਲੱਨ ਮਾਰਵੇ ਤੇਰਾ ਕੈਨੇਡਾ 🤬🤬🤬
@jattdhaliwal6503
@jattdhaliwal6503 8 ай бұрын
ਅੱਜ ਦੇ ਸਮੇਂ ਬਹੁਤ ਮਾੜਾ ਹਾਲ ਆ ਵੀਰ ਪਹਿਲਾਂ ਗੱਲ ਹੋਰ ਸੀ
@HoneySingh-vl9sn
@HoneySingh-vl9sn 3 ай бұрын
Veer es kudi tu work nai hoea Ta karke gapp mari jandi hai
@lovybhullar7758
@lovybhullar7758 8 ай бұрын
ਬਿਲਕੁਲ ਸੱਚ ਹੈ ਕੈਨੇਡਾ ਦਾ, ਪਰ ਜਿਹਨਾਂ ਕੋਲ ਇੰਡੀਆ ਵਿਚ ਕੁਛ ਨਹੀਂ ਉਹਨਾਂ ਲਈ ਸਵਰਗ ਹੈ ਕੈਨੇਡਾ ਪਰ ਸੱਚ ਇਹ ਹੈ ਕਿ ਸਾਰੀ ਜ਼ਿੰਦਗੀ ਘਰ ਫਰੀ ਨਹੀਂ ਹੁੰਦਾ ਕਿਸ਼ਤਾਂ ਹੀ ਨਹੀਂ ਮੁਕਦੀਆ ਪੰਜਾਬੀਆ ਦੀ ਫੋਕੀਆ ਟੋਹਰਾ ਨੇ ਕੈਨੇਡਾ ਵਿਚ ਵੀ ਕਿਸ਼ਤਾਂ ਤੇ ਕਾਰਾ ਵਧੀਆ ਤੋਂ ਵਧੀਆ ਲੈਕੇ ਘਰਾਂ ਮੂਹਰੇ ਖੜੀਆ ਕੀਤੀਆ, ਬਿਲਕੁਲ ਸੱਚ ਕਿਹਾ ਇਲਾਜ਼ ਫਰੀ ਕੀ ਹੈ ਟੈਕਸ ਵਿੱਚੋ ਕਰਦੇ ਸਭ ਕੁਛ ਇਹ ਜਿਹੜੇ ਕੁੜੀ ਨੂੰ ਗਲਤ ਦਸ ਰਹੇ ਨੇ ਕੇ ਝੂਠ ਬੋਲਦੀ ਇਹ ਉਹ ਨੇ ਜਿਹਨਾ ਦਾ ਇੰਡੀਆ ਵਿਚ ਕੁਛ ਨਹੀਂ ਸੀ ਕੈਨੇਡਾ ਜਿਹਨਾਂ ਲਈ ਸਵਰਗ ਹੈ,ਕੋਈ ਵੀ ਗੱਲ ਝੂਠ ਨਹੀਂ ਦੱਸੀ ਕੁੜੀ ਨੇ ਬਿਲਕੁਲ ਸੱਚ ਦਸਿਆ
@jattdhaliwal6503
@jattdhaliwal6503 8 ай бұрын
ਬਾਈ ਟੈਕਸ ਲੈ ਕੇ ਵੀ ਮੈਡੀਕਲ ਸਹੂਲਤ ਤਾਂ ਜਮੀ ਬੇਕਾਰ ਏਥੇ ਕਹਿਣ ਨੂੰ ਫਰੀ ਆ ਬੱਸ …ਡਾਕਟਰ ਕੋਈ ਹੈ ਨੀ ਚੱਜ ਦਾ ਇਹਨਾ ਕੋਲ
@user-bu8oq4up8d
@user-bu8oq4up8d 7 ай бұрын
ਗੁਰੂ ਨਾਨਕ ਦੇਵ ਜੀ ਦੇ ਘਰ ਬੇਅੰਤ ਪਰਸਾਦਾ ਫਰੀ ਮਿਲਦਾ 🙏
@jontyrhodes4155
@jontyrhodes4155 6 ай бұрын
Bai tuh podcast naal mildi juldi gal ker Naa oh bhukhi nangey ghar chyo aayi kudi aah . Baba nanak da Canada naal ki rishta ?
@ms0161
@ms0161 4 ай бұрын
@@jontyrhodes4155 hahah bilkul sahi keha,
@meethundal2888
@meethundal2888 4 ай бұрын
Bahut sohniya gallan …. Well done Asi v fasila kar chuke wapis on da ….bahut jaldi aa rye aa watan wapis ❤
@JagjitSingh-wn6bd
@JagjitSingh-wn6bd 3 ай бұрын
1000% sahi keha beti ne. I am also watching all these issues here. and very depressed,. hope wil be back soon to india
@DEEP1313IK
@DEEP1313IK 8 ай бұрын
She loves her mother land ,i proud of her ,everything not is money, love ,respect, caring, and kindness also is very important
@Nikhilgal
@Nikhilgal 3 ай бұрын
ਹੈ ਪਰਮਾਤਮਾ ਸਾਰੇ ਇਨਸਾਨ ਇਕ ਦੂਸਰੇ ਨੂੰ ਨੀਚੇ ਸੁੱਟਣ ਦੀ ਜਗਾ ਮੱਦਦ ਕਰਨ ਹਰਿ ਓਮ ਓਮ ਸ਼ਾਂਤੀ
@patiala_news
@patiala_news 8 ай бұрын
ਜਿਹੜੇ ਬੱਚੇ ਨੇ ਪੰਜਾਬ ਚ ਪਾਣੀ ਦਾ ਗਿਲਾਸ ਚੱਕ ਕੇ ਨੀ ਪਿਤਾ ਗਰੀਬੀ ਨੀ ਦੇਖੀ ਹਾ ਕੈਨੇਡਾ ਉਨ੍ਹਾਂ ਤੋਂ ਪੁੱਛੋ ਜੋਂ ਬਾਡਰ ਟੱਪ ਕੇ ਗਏ ਨੇ ਕੈਨੇਡਾ ਇਨਾ ਮਾੜਾ ਵੀ ਨਹੀ ਜਿੰਨਾ ਦੱਸਿਆ ਜਾਂਦਾ ਹਾਂ+2 ਤੋਂ ਵਾਦ ਕਦੇ ਨਾ ਭੇਜੋ ਬੱਚੇ ਨੂੰ
@HoneySingh-vl9sn
@HoneySingh-vl9sn 3 ай бұрын
Sahi gal a veer gapp maar rehi hai hardwork nai hoea es tu
@sumitmadernaa
@sumitmadernaa 8 ай бұрын
Saade lyi ta pind Swarg waangu aa pind ch jiwaange pind ch mraange apni motherland nu kise v himmat ch chadd ni skde❤❤❤
@Imrankhan-qv6we
@Imrankhan-qv6we 7 ай бұрын
i went Canada in September 2023 and come back in December 2023 as a student.
@head712
@head712 2 ай бұрын
where are u living now
@kuljitkanda1276
@kuljitkanda1276 8 ай бұрын
ਬਾਈ ਰੱਤਨ ਸਿੰਘ ਜੀ ਜਿਮੇ ਕੁੜੀ ਆਖਦੀ ਆਂ ਮੈ ਆਗਿਆ ਕੋਈ ਹੋਰ ਨਾਂ ਆਜਾਵੇ ਇਹ ਤਾਂ ਆਪਣੇ ਵੀ ਚੱਲਦਾਂ ਮੈ ਟਰੱਕ ਚਲੋਦਾਂ ਜੇ ਕਿਤੇ ਦੋ ਗੇੜੇ ਬੱਦੀਆ ਲਾਗੇ ਮੇਰੀ ਆਦਤ ਹੋਰ ਮੈ ਫੋਨ ਕਰਨ ਲਾਗਿ ਆ ਬਾਈ ਆਜੋ ਇਥੇ ਬੱਦੀਆ ਜਿਹੜੇ ਸੱਦੇ ਹੋਰ ਨਾਂ ਕਿਸੇ ਨੂੰ ਨਾਂ ਦੱਸ ਵਾਲੇ ਆਗੇ ਆਪਣਾਂ ਖਰਾਬ ਕਰਨਗੇ ਬਾਈ ਕੁੜੀ ਸਿਆਣੀ ਗੱਲਾਂ ਸੱਚਿਆ ਕਰਦੀ ਆਂ ਪਰ ਆਪਣੇ ਜੱਦੋ ਧਰਮਕ ਅਸਥਾਨਾਂ ਤੇ ਤਵੀ ਤੇ ਗੱਲਾਂ ਆਈ ਲਿਸਟ ਦੀਆ ਕਰਦੀ ਆ ਚਾਹੇ ਪੇਪਰ ਭਰਨ ਦੀ ਗਜੇਸ ਨਾਂ ਹੋਵੇ ਬੰਦੇ ਕੋਲ ਮਾਛੀ ਭੂਅ ਤੋ ਕੱਠਾ ਕਰਕੇ 15 ਹਜਾਰ ਦੇਣ 90% ਕੁੜੀਆ 7 ਬੇਡ ਲੈਣ ਵਿੱਚ ਕਾਮਯਾਬ ਹੋ ਜਾਦੀ ਆਂ ਫੇਰ ਉਹੋ ਬੰਦਾ ਜਾਂ ਰਿਸਤੇ ਦਾਰ ਉਹੋ ਆਉਣ ਗੇ ਜਿਹੜੇ ਕਿਤੇ ਦੁਖ ਵਿੱਚ ਥੋਡੇ ਘਰੇ ਆਉਣ ਗੇ ਆਬਦੇ ਲਾਲਚ ਖਾਤਰ 2.4 ਲੱਖ ਬਣਾਉਣ ਹੁੰਦਾ ਬਾਈ ਕਿਥੋ ਰਿਸਤੇ ਨਿਭੂ ਝੂਠ ਦੀਆ ਬੁਨਿਆਦ ਤੇ ਗੱਤੇ ਦੀਆ ਕੰਧਾ ਡਿਗਣੀ ਆ ਬਾਈ ਉਸ ਤੋ ਬੱਦੀਆ ਇਥੇ ਕੰਮ ਕਰਲੋ ਮੈ ਡਰਾਈਵਰੀ ਕਰੀ ਆ 88 ਤੋ ਬੱਦੀਆ ਰਹੇ ਆ ਬਾਪੂ ਨੇ ਕੰਮ ਨਹੀ ਕੀਤੀਆ ਘਰ ਵੀ ਬੋਹਤ ਬੱਦੀਆ ਚਲਾਏਆ ਛੋਟੇ ਭੈਣ ਭਰਾ ਵੀ ਵਿਆਹੇ ਉਹ ਬੇਲੜ ਆਬਦੇ ਜਵਾਕਾ ਨੂੰ ਬੱਦੀਆ ਭੜਾਈ ਆ ਪਰ ਆਡ ਗਮਾਡ ਨੂੰ ਦੇਖ ਕੇ ਉਹਨਾਂ ਦਾਂ ਵੀ ਜਵਾਕ ਕਨੇਡਾ ਗਿਆ ਆਪਾ ਵੀ ਭੇਜਣਾਂ ਭੇਜਤੀ ਕੁੜੀ ਅੱਧੇ ਆ ਨੂੰ ਤਾਂ ਇਹਨਾਂ ਪੱਤਾਂ ਹੁੰਦਾ 22 ਲੱਖ ਲੱਗਦਾਂ ਕਿੱਲਾ ਬੇਚੋ ਜਿਹੜੀ ਅੱਗਲੇ ਸਮੈਸਟਰ ਦੀ ਫੀਸ ਵੀ ਭੇਜਣੀ ਪੈਦੀ ਆਂ ਫੇਰ ਝਾਕਦੇ ਆ ਇੱਕ ਦੂਜੇ ਦੇ ਮੂੰਹ ਵੱਲ ਔਖਾ ਬਾਈ ਲੋਕਾ ਨੂੰ ਸਮਝੋਣਾ ਇਹੇ ਮੇਹਰ ਤਾਂ ਬਾਬਾ ਨਾਨਕ ਦੇਵ ਸਾਹਿਬ ਜੀ ਕਰਨ ਫੇਰ ਅੱਕਲ ਆਉਣੀ ਆ ਬਾਈ ਭੜਾਈ ਵਾਲੇ ਦੇ ਪੇਰ ਤਾਂ ਹੈਗੇ ਜਿਹੜੇ 45 ਲੱਖ ਕੱਧ ਟੱਪਣ ਦਾ ਦੇਈ ਜਾਦੇ ਆ ਰਿਸਕ ਪੱਤਾ ਨੀ ਕੀ ਬਣੂ ਬਾਈ ਲੋਕਾ ਕੋਲ ਪੈਸਾ ਕਿੱਥੇ ਆਉਦਾਂ ਬਾਈ ਸਾਡੇ ਪਿੰਡ ਦੋ ਇਹੋ ਜਿਹੇ ਘਰਾ ਦੇ ਮੁੰਡੇ ਅਮਰੀਕਾ ਡੋਲੀ ਰਾਹੀ ਗਏ ਆਂ ਨਾਂ ਜਮੀਨ ਸੀ ਬੇਚਣ ਦੀ ਖਾਤਰ ਮਜਦੂਰੀ ਪਿਉ ਕਰਦੇ ਸੀ 45 ਲੱਖ ਦਿੱਤਾ ਮੈ ਤਾਂ ਸਾਰੀ ਉਮਰ ਛੱੜਕ ਤੇ ਕੱਡਤੀ ਪਿਉ ਦੀਆ ਜੁਮੇ ਵਾਰਿਆ ਨਵਾਈ ਆ ਦੀਵਾਨੀ ਨਹੀ ਕੋਲ
@UnderratedJatt
@UnderratedJatt 8 ай бұрын
ਇਸ ਕੁੜੀ ਦੀ ਖਾਨਦਾਨੀ ਦਾ ਪਤਾ ਲਗਦਾ ਗੱਲ ਬਾਤ ਤੋ । ਬਹੁਤ ਵਧੀਆ ਸੋਚ ਇਸ ਕੁੜੀ ਦੀ ਇਸ ਸੋਚ ਵਾਲਿਆ ਲਈ ਕਾਨੇਡਾ ਨਹੀ
@jiwansingh6770
@jiwansingh6770 7 ай бұрын
ਬਿਲਕੁਲ ਦਰੁਸਤ ਕਿਹਾ ਜੀ ਤੁਸੀਂ
@HoneySingh-vl9sn
@HoneySingh-vl9sn 3 ай бұрын
Eh hard work tu bhaj ke ayie hai mainu ta gapp he lagda es diya gala
@ArvinderSingh1111
@ArvinderSingh1111 3 ай бұрын
ਮੇਂ ਵੀ wife ਨੂੰ ਮਨਾ ਰਿਹਾ ਆ ਹਾਲੇ ਚੱਲ ਰਿਹਾ ਆ ਇਹ ਕੰਮ ਦੇਖੋ ਬਾਬਾ ਮੇਹਰ ਕਰੇ ਮੁੜਾਂਗੇ
@anuragsaini1240
@anuragsaini1240 8 ай бұрын
Well done sister, all words show your practical experience.. I'm inspired..
@HarjinderSingh-ff8bg
@HarjinderSingh-ff8bg 2 ай бұрын
I came to Melbourne 1992 with my family as 10 years old, and I still recall my father tried to bargain with my mother to us to stay in Punjab and he'll return with money back to Punjab. Now I'm 42 years old and have my own family. However, I thinking my father was right. Earn abroad live in Punjab.
@TaranSingh-mm3qx
@TaranSingh-mm3qx 2 ай бұрын
Very good decision took by this Beti Because we should promote our country in which we are Born rather than other Country I appreciate Gurmit Kaur s decision❤ God Bless u Good Health and Happy Life in India And I also appreciate her Parents who Encourage her to come back to come back and give her maral support
@AmrikSingh-bd4pf
@AmrikSingh-bd4pf 4 ай бұрын
Gurmeet ! U r a lucky girl, who had an opportunity to return sooner than waited in limbo. I congratulate both you & your parents. This is really great that you are now dishing out ample evidence to prove your thesis & antithesis to the media. Well done.
@HoneySingh-vl9sn
@HoneySingh-vl9sn 3 ай бұрын
Jado marji india a javo 6 month india 6 month canada raho
@HoneySingh-vl9sn
@HoneySingh-vl9sn 3 ай бұрын
Liberty of speech waah feku gapp apni puri power se crona Wich 1000 te 2000 dollars govt de ditta
@HoneySingh-vl9sn
@HoneySingh-vl9sn 3 ай бұрын
Women ta nai vapis ona chondia car kol hai paise kol ne free rehan de habbit ho geyi bus
@jaswinderpal9754
@jaswinderpal9754 3 ай бұрын
ਬਚਿਆਂ ਪਿੱਛੇ ਮਜਬੂਰੀ ਵੱਸ ਫਸੇ ਪਏ ਆ ਪੁਤ ਤੇਰੇ ਮਾ ਪਿਓ ਦੇ ਮੋਤੀ ਪੁੰਨ ਕੀਤੇ ਜੋ ਤੁੰ ਵਾਪਸ ਆ ਗਈ ਰੱਬ ਸਾਰਿਆਂ ਨੂੰ ਤੇਰੇ ਵਰਗੀ ਸੁਮੱਤ ਬਖਸ਼ੇ ਕਦੇਮੇਰਾ ਪੁੱਤ ਵੀ ਕਹੇ ਆਪਾਂ ਇੰਡੀਆ ਵਾਪਸ ਚੱਲੀਏ ਇਹ ਪੁੱ ਠਾ ਮੁਲਕ ਹੈ ਜਿਵ ਗੱਡੀ ਸੱਜੇ ਹੱਥ ਚਲਾਉਣੀ,ਹਰਕੁਡਾੰਪੁਠੇ ਪਾਸੇ ਖੁੱਲਦਾ ਵੱਡੀ ਗੱਲ,ਸੱਸ ਸੋਚਦੀ ਨੂੰਹ ਆਈ ਤੋਂ ਮੈਨੂੰ ਸਾਹ ਆਜੂ ਕੰਮ ਤੋਂ ਇੱਥੇ ਬੁੱਢੀਆਂ ਨਾਲੇ ਬੱਚੇ ਸੰਭਾਲਦੀਆਂ ਨਾਲੇ ਗੋਡੇ ਘੜੀਸਦੀਆ ਉੜੀਆ ਘਰਦਾ ਸਾਰਾ ਕੰਮ ਕਰਦੀਆਂ ਨੂੰਹ ਉਡੀਕ ਦੀ ਕਦੋਂ ਸੱਸ ਆਊ ਤੇ ਮੈ ਗੱਡੀ ਲੈ ਕੇ ਐਸ਼ ਕਰਦੀ ਰਹੂੰ ਫਿੱਟੇ ਮੁੰਹ ਇਹੋ ਜਿਹੇ ਲੋਕਾਂ ਤੇ
@allijwell
@allijwell 3 ай бұрын
ਸਭ ਤੋਂ ਵੱਡਾ ਰੋਗ, ਕੀ ਕਹਿਣਗੇ ਲੋਗ।
@kaurjas10
@kaurjas10 8 ай бұрын
Congrats for coming back. I am in UK and want to come back with family but it's Not easy because of some circumstances. But waiting for opportunity to come back 😊 Waheguru mehar kare
@jontyrhodes4155
@jontyrhodes4155 7 ай бұрын
Why u wanna come back?
@kuldipkhakh9053
@kuldipkhakh9053 7 ай бұрын
May Waheguru ji give you strength
@Rabaab579
@Rabaab579 4 ай бұрын
I just came from uk finally
@RoopSingh-qx7qi
@RoopSingh-qx7qi Ай бұрын
Beta ji good decision waheguru ji hamesha khush rakhe
@kamalpreetsingh7805
@kamalpreetsingh7805 8 ай бұрын
Very mature thoughts, good 👍🏻
@user-mb9un5fm6b
@user-mb9un5fm6b 8 ай бұрын
Its a eye opening for those girls who just want to showff their near ones that "I am going Kanada" Thanks for such a truthful experience sharwd with us Better work hard in India and be with your parents
@eknoorsgill
@eknoorsgill 4 ай бұрын
ਸੱਚ। All facts. Proud of you Gurmeet kaur.🫡
@HoneySingh-vl9sn
@HoneySingh-vl9sn 3 ай бұрын
Gapp maar de a veer😂😂😂
@namroopsingh2548
@namroopsingh2548 6 ай бұрын
Thanks for coming back
@insancsccafe3347
@insancsccafe3347 3 ай бұрын
aa sanskriti hai mere desh di ...... ethe pyar e ..satkar aa.. sanskar aa...guruaa ..peera ..di pavitar dharti aa ...... sareya ne ik din mere bharat desh vich auna hi hai ....pvega ....mera desh hi bachayega sab nu ...
@insancsccafe3347
@insancsccafe3347 3 ай бұрын
bhut hi siyani sister lg rahi aa ..eh khasiyat aa mere desh di .....sanskar
@DEEP1313IK
@DEEP1313IK 8 ай бұрын
She is very compassionate and brilliant girl
@Khalsa-kf3wt
@Khalsa-kf3wt 8 ай бұрын
ਪੱਤਰਕਾਰ ਸਾਹਿਬ ਪਹਿਲਾਂ ਜਿਹੜੇ ਪਰਵਾਰ ਗਏ ਹਨ ਉਹ ਵਿਦ ਫੈਮਲੀ ਬੱਚੇ ਇਕੱਠੇ ਗਏ ਹਨ ਜਿਹੜੇ ਇਹ ਬੱਚੇ ਜਾਂਦੇ ਇਹ ਕੱਲੇ ਜਾਂਦੇ ਇਕੱਲੇ ਵਾਸਤੇ ਬਹੁਤ ਅੋਖਾ ਇਕੱਲੇ ਦਾ ਵੀ ਉਹਨਾਂ ਖਰਚਾ ਸਮੁੰਚਾ ਪਰਵਾਰ ਦਾ ਖਰਚਾ ਘੱਟ ਹੁੰਦਾ
@harindermundi92
@harindermundi92 8 ай бұрын
SAHI KIHA
@insancsccafe3347
@insancsccafe3347 3 ай бұрын
bhut hi best line kahi ..apne ghr nu bhut nind rahe aa ...but sudre vare keh rahe aa....
@harmindersingh9418
@harmindersingh9418 8 ай бұрын
ਵਧੀਆ ਫੈਸਲਾ ਲਿਆ ਭੈਣ ਨੇ ।
@pushpindersingh7175
@pushpindersingh7175 8 ай бұрын
SWAD Liya ta bhann ne. Salute ha mai bhago di waris nu ❤❤❤❤❤❤❤
@ExamshalaIN
@ExamshalaIN 12 күн бұрын
She is a very vigilant girl.
@surjitsingh-gq1he
@surjitsingh-gq1he 7 ай бұрын
Beta,welll done.I appreciate..
@avneetsinghbrar
@avneetsinghbrar 8 ай бұрын
Excellent decision by her , I would like to congratulate and wish all the best. I am also planning to reserve back. Just waiting to get my cards right. WHOEVER reading this comment please think 5 times before going to canada, Simply because it will put you in a situation where you invest large chunks of money and precious time and returns are not that great. At some point you will realise that you could have archived same success and life in india as well. Canada isn’t a heaven, you have to struggle to basic necessities. Don’t just follow the crowd, See and understand you situation and carefully proceed further In my personal experience and observations I can tell that you can achieve lot more in india than in canada.
@rkaursidhu3565
@rkaursidhu3565 8 ай бұрын
Same , I also thinking to go back. Can we contact?
@_davinder_7
@_davinder_7 7 ай бұрын
​@@rkaursidhu3565kina time hoya canada aye nuh bse?
@insancsccafe3347
@insancsccafe3347 3 ай бұрын
bhut hi best wishes ...sister de father & mother nu ..achhe sanskar.....Bhut hi Sabla bnaya kuri nu....
@damandeepsinghwaraich7716
@damandeepsinghwaraich7716 3 ай бұрын
ਦਿਮਾਗੀ ਤੌਰ ਤੇ ਸਾਡੇ ਬੱਚਿਆ ਦਾ ਸੁਪਨਾ ਮੂਵੀਆਂ, ਗੀਤ, ਤੇ ਫੋਨ, ਤੈਹ ਕਰਦੇ ਹਨ ਸਭ ਤੋਂ ਵੱਧ ਰੀਸਾਂ। Caneda ਬਹੁਤ ਵੱਡਾ ਮੁਲਕ ਹੈ , ਦੋ ਚਾਰ ਸ਼ੈਹਰਾਂ ਨੂੰ ਛੱਡ ਕੇ ਹੋਰ ਵੀ ਬਹੁਤ ਸ਼ੈਹਰ ਹਨ, ਜਿਨ੍ਹਾਂ ਸ਼ੈਹਰਾਂ ਦੇ ਵਿੱਚ ਗੋਰੇ students ਵੱਧ ਹੋਂਣ ਗੇ ਉਥੇ ਆਪਣੇ ਬੱਚੇ ਉਨ੍ਹਾਂ ਨਾਲ ਕੰਮਪੀਟੀਸ਼ਨ ਕਰਨ ਤੋਂ ਡਰਦੇ ਹਨ। ਹਾਂ ਸਭ ਤੋਂ ਵੱਡਾ ਸਹਾਰਾ ਕੋਈ ਨਾ ਕੋਈ ਸਕਿਲ , ਡਸਇਪਲਨ, ਤੇ English must.
@bootasidhuboota5664
@bootasidhuboota5664 8 ай бұрын
ਵਧੀਆ ਸਚਾਈ ਪੇਸ਼ ਕੀਤੀ
@RoopSingh-qx7qi
@RoopSingh-qx7qi Ай бұрын
Very nice massage very nice interview
@singhpal7349
@singhpal7349 8 ай бұрын
Brave girl salute to her decision
@sarbjeetkaur5643
@sarbjeetkaur5643 5 ай бұрын
Good beta punjab is the best
@surinderpaul8593
@surinderpaul8593 7 ай бұрын
Very nice information regarding canada
@devkuraiwala7573
@devkuraiwala7573 7 ай бұрын
ਕਸੂਰ ਕਨੇਡਾ,ਆਸਟਰੇਲੀਆ,ਨਿਊਜੀਲੈਂਡ ਜਾ ਕੋਈ ਵੀ ਹੋਰ ਦੇਸ਼ ਹੋਵੇ ਉਹਨਾ ਦਾ ਨਹੀਂ ਕਸੂਰ ਸਾਡਾ ਹੈ ਜਦ ਅਸੀਂ ਅੰਨੇ ਹੋਕੇ ਇਹਨਾਂ ਦੇਸ਼ਾ ਵੱਲ ਜਾਈ ਜਾਂਦੇ ਹਾਂ ।ਉਥੇ ਵਰਕ ਕਲਚਰ ਹੈ ਕੰਮ ਕਰੋ ਤੇ ਖਾਉ ਘੱਟੋ ਘੱਟ ਪੰਜ ਤੋਂ ਸੱਤ ਸਾਲ ਅੱਧਾ ਖਾਕੇ ਪੂਰਾ ਕੰਮ ਕਰਨਾ ਪੈੰਦਾ ਹੈ ।ਇਕ ਸਮਾਂ ਸੀ ਜਦੋਂ ਸਾਡੇ ਬੰਦੇ ਵਰਕ ਪਰਮਿਟ ਤੇ ਜਾਂਦੇ ਸੀ ਜਿੰਨ੍ਹਾ ਨੇ ਕੋਈ ਫੀਸ ਨਹੀਂ ਭਰਨੀ ਸੀ ਸਾਰਾ ਦਿਨ ਕੰਮ ਕਰਦੇ ਸੀ ।ਦੋ ਮਹੀਨਿਆਂ ਚ ਪੈਸੇ ਪੰਜਾਬ ਭੇਜਣ ਲੱਗ ਜਾਂਦੇ ਸੀ।ਪਰ ਹੁਣ ਜੋ ਜਵਾਕ ਬਾਹਰ ਜਾ ਰਹੇ ਹਨ ਇਹ ਵਿਦਿਆਰਥੀ ਹਨ ਕਾਮੇ ਨਹੀਂ ਪਰ ਅਸੀਂ ਇਹਨਾਂ ਚ ਉਹੀ ਪੁਰਾਣੇ ਸਮੇਂ ਵਾਲੀ ਆਮਦਨ ਦੇਖਦੇ ਹਾਂ। ਅੱਧੋ ਵੱਧ ਸਮੱਸਿਆਵਾਂ ਦਾ ਹੱਲ ਹੋ ਜਾਣਾ ਜੇਕਰ ਮਾਪੇ ਵਰਕ ਵੀਜ਼ਾਂ ਤੇ ਵਿਦਿਆਰਥੀ ਵੀਜ਼ਾ ਦਾ ਫਰਕ ਸਮਝ ਲੈਣ ।ਬਾਕੀ ਮੈੰ ਇਸਨੂੰ ਕੋਈ ਰਿਵਰਸ ਮਾਈਗ੍ਰੇਸ਼ਨ ਨਹੀਂ ਮੰਨਦਾ ਰਿਵਰਸ ਮਾਈਗ੍ਰੇਸ਼ਨ ਉਹਨੂੰ ਕਹਿ ਸਕਦੇ ਹਾਂ ਜੋ ਸੈੱਟ ਹੋਇਆ ਆਪਣਾ ਕੰਮ ਕਾਜ ਛੱਡ ਕਿ ਪੰਜਾਬ ਆਵੇ ।।
@Warrior_hawks
@Warrior_hawks 8 ай бұрын
Brave kaur A great respect for this kaur 🙏🏻
@Singh-ni7el
@Singh-ni7el 8 ай бұрын
Manu sab koz dita canada ne main 10 sal kam kita India pr koz mila apne family da medical vi nhi kra sakda c pr canada de vich only 2 sal ch sab koz save a
@GurtejSingh-wd4qo
@GurtejSingh-wd4qo 8 ай бұрын
ਬਾਈ ਜੀ ਬਹੁਤ ਵਧੀਆ ਜੀ 👏 👏
@Nikhilgal
@Nikhilgal 3 ай бұрын
ਲੋਗ ਬਹੁਤ ਤਾਨੇ ਮਾਰਦੇ ਨੇ ਉਸ ਇਨਸਾਨ ਨੂੰ ਜੋ ਆਪਣੇ ਦੇਸ਼ ਵਾਪਿਸ ਆਉਂਦਾ support ਕਰਨ ਦੀ ਜਗਾਂ ਉਸ ਨੂੰ ਹੋਰ demotivate ਕਰਦੇ
@kuldipbath6170
@kuldipbath6170 7 ай бұрын
ਅੱਜ ਸ਼ਰਮ ਆਉਦੀ ਆ ਤੇਰੀ ਪੱਤਰਕਾਰੀ ਤੇ ।
@GurnekBariana-bh6oh
@GurnekBariana-bh6oh 7 ай бұрын
She is absolutely right,iam living here for 25 years, bhaji please tell people to come after graduation and work here for 10 year s and as much money they can take back home and start good business in india. take pr don’t stay here, come back anytime you want earn money and get back
@xfactor5326
@xfactor5326 8 ай бұрын
sira laata yaar kudi ne👌👌👌👌
@sukhdipmangat8636
@sukhdipmangat8636 8 ай бұрын
ਰਤਨ ਵੀਰ ਇਸਨੇ ਕੁਝ ਵੀ ਨਹੀਂ ਦੱਸਿਆ ਜੇ ਪੂਰੀ ਜਾਣਕਾਰੀ ਚਾਹੀਦੀ ਤਾਂ ਮੈਂ ਵੀ ਦੱਸ ਸਕਦੀ ਹਾਂ.. ਮੈਨੂੰ ਲੱਗਦਾ ਹੈ ਕਿ ਇਸ ਤੋਂ ਕਿਤੇ ਜਿਆਦਾ ਬਿਹਤਰ ਚੰਗੇ ਅਤੇ ਮਾੜੇ ਦੋਵੇਂ ਪੱਖ ਮੈਂ ਵੇਖੇ ਨੇ
@Laddi_Wraich_UK
@Laddi_Wraich_UK 8 ай бұрын
ਦੋ ਪੱਖ ਤਾਂ ਜ਼ਿੰਦਗੀ ਦੇ ਨਾਲ ਨਾਲ ਚਲਦੇ ਆ ਜੀ।
@parmindersandhu1651
@parmindersandhu1651 2 ай бұрын
V good beta .Every one have to think as you .
@smartmom7758
@smartmom7758 5 ай бұрын
Great interview true facts stated
@head712
@head712 2 ай бұрын
sahi gal a puri sister di froM canada
@mandeepgill5876
@mandeepgill5876 8 ай бұрын
ਸਹੀ ਹੈ
@vipengrover7711
@vipengrover7711 8 ай бұрын
Total agree ਸਹੀ ਫੈਸਲਾ ਰੱਬ ਤਰੱਕੀਆਂ ਬਖਸ਼ੇ
@charanjitkaur9230
@charanjitkaur9230 8 ай бұрын
Good job ratan❤ Beti sahi Khadi a
@sandeepkumarsonusharma1202
@sandeepkumarsonusharma1202 2 ай бұрын
ਪੁਰਾਣੇ ਲੋਕ ਨਵੇਂ ਬੱਚਿਅਾਂ ਨੂੰ ਸਕੂਟਰ ਦੱਸਦੇ ਹਨ....
@AMANSONI-uz8os
@AMANSONI-uz8os Ай бұрын
sister aap ne bilkul sahi kiya
@jasvirghuman5904
@jasvirghuman5904 Ай бұрын
👍 good work sister.
@ramanbrar9045
@ramanbrar9045 8 ай бұрын
ਕੈਨੇਡਾ ਜਾ ਕੇ ਪੈਸਾ ਕਮਾਏ ਦਾ ਕੀ ਫਾਇਦਾ। ਕੱਲ ਨੂੰ ਜਵਾਈ ਗੋਰੇ ਕਾਲੇ ਅੰਗਰੇਜ‌ ਹੀ ਮਿਲਣਗੇ। ਧਰਮ ਵੀ ਚਲਿਆ ਜਾਊ। ਤੁਸੀਂ ਪੈਸਾ ਕਮਾ ਕੇ ਵੀ ਇਕੱਲਾ ਹੀ ਮਹਿਸੂਸ ਕਰੋਗੇ। ਕੋਈ ਰਿਸ਼ਤੇਦਾਰ ਨਾਲ ਨਹੀਂ ਖੜਨਾ। ਅੰਤ ਸਮਾਂ ਪਛਤਾਵਾ ਪੱਲੇ ਰਹਿ ਜਾਣਾ। ਜੇ ਤੁਸੀਂ ਵਿਦੇਸ਼ ਜਾਣਾ ਪੈਸਾ ਕਮਾ ਕੇ ਖਰਚੇ ਘਟਾ ਕੇ ਵਾਪਸ ਪੰਜਾਬ ਆ ਕੇ ਕਮਾਈ ਕਰੋ।
@sandhu3507
@sandhu3507 8 ай бұрын
ਬਾਈ ਜੋ ਪੰਜਾਬ ਦੇ ਮਜੂਦਾ ਹਲਾਤ ਨੇ,10-15 ਸਾਲ ਬਾਅਦ ਪੰਜਾਬ ਵਿੱਚ ਵੀ ਜਵਾਈ UP ਬਿਹਾਰ ਦੇ ਭਈਏ ਹੀ ਬਣਗੇ,
@939nectar
@939nectar 6 ай бұрын
❤100000% right
@ManojThakur-jp8qf
@ManojThakur-jp8qf 3 ай бұрын
Gud sis jee aya nu punjab🎉
@gurudasewakkhalsa5274
@gurudasewakkhalsa5274 23 күн бұрын
Salute
@jatinderkaur998
@jatinderkaur998 3 ай бұрын
Very true
@KulvirSingh-pc6pn
@KulvirSingh-pc6pn 2 ай бұрын
Nice. Nice. Work
@sukhvir4825
@sukhvir4825 4 ай бұрын
mai v canada tu ayi aa iik saal baad permanentally Feb ch
@HoneySingh-vl9sn
@HoneySingh-vl9sn 3 ай бұрын
Mere chachie kol 15 million property hai 100 acer ve hai mainu salie 35 .35 diya l.m.i sell kardie ne baiman ban jandie ne
@HoneySingh-vl9sn
@HoneySingh-vl9sn 3 ай бұрын
Is kol paise nai banie geyie hun canada nu Galt boli jandi hai hath na aye thoo kodi eh ta work kardi se 🚗 le leni se
@KuldeepSingh-bn9kn
@KuldeepSingh-bn9kn 7 ай бұрын
ਵੀਰ ਜੀ ਪੰਜਾਬ ਵਿੱਚ ਕਿਹੜਾ ਨੋਕਰੀਆ ਮਿਲ ਰਹੀਆਂ ਹਨ ਇਥੇ ਵੀ ਭੁੱਖੇ ਮਰਨ ਵਾਲਾ ਕੰਮ ਹੋਇਆ ਪਿਆ ਹੈ
@harwinderkumar7939
@harwinderkumar7939 2 ай бұрын
So true
@avneetkaur5527
@avneetkaur5527 27 күн бұрын
Good decision
@sandeepkumarsonusharma1202
@sandeepkumarsonusharma1202 2 ай бұрын
ਭਗਵੰਤ ਮਾਨ ਦੀਅਾਂ ਗੱਲਾਂ ਸੱਚੀਅਾਂ ਹੋ ਰਹੀਅਾਂ ਹਨ...❤❤❤❤
@nationalclinic5468
@nationalclinic5468 4 ай бұрын
Bahut hi siyani dhee sach dasiyaa❤
@HoneySingh-vl9sn
@HoneySingh-vl9sn 3 ай бұрын
Siyani ta se ji citizen le ke ondi
@kamalsingh3708
@kamalsingh3708 12 күн бұрын
💯​@@HoneySingh-vl9sn
@sukhdhillon3153
@sukhdhillon3153 8 ай бұрын
Good sister
@gurpreettoor900
@gurpreettoor900 8 ай бұрын
i see future leader in her.
@RajSharma-ud4xz
@RajSharma-ud4xz 8 ай бұрын
💯 %true
@JaskaranSingh-wx9xd
@JaskaranSingh-wx9xd 8 ай бұрын
Good sister g
@satwinderpanju9049
@satwinderpanju9049 8 ай бұрын
ਬਾਈ ਰਤਨ ਲੱਖਾ ਸਧਾਣਾ ਨਾਲ ਕੀ ਗੱਲ ਬਾਤ ਹੋਈ ਹੈ ਤੁਹਾਡੀ ਕਿ ਡਾਕਟਰ ਰੰਘਰੇਟੇ ਗਿਆਨੀ ਬੂਟਾ ਸਿੰਘ ਤੇ ਮੰਡ ਕਹਿਣਾ ਹੈ ਕਿ ਰਤਨ ਨੂੰ ਲੱਖਾ ਨੇ ਐਂ ਕਰਤਾ ਜੌਂ ਕਰਤਾ
@bhoopsingh8887
@bhoopsingh8887 7 ай бұрын
VerygoodGurmeetkaur
@sukhjiwandhillon8524
@sukhjiwandhillon8524 8 ай бұрын
ਰਤਨ ਸਾਹਿਬ ਬੀਬੀ ਜੀ ਕਹਿੰਦੇ ਆ 100 ਦੇ ਵਿੱਚੋ 5% ਲੋਕ ਨਵੇ ਆਏ ਬੱਚਿਆ ਦੀ ਮੱਦਦ ਕਰਦੇ ਆ ਬਿਲਕੁੱਲ ਗਲਤ 99% ਲੋਕ ਇਹਨਾਂ ਦੀ ਮੱਦਦ ਕਰਦੇ ਆ ਬਾਕੀ ਰਤਨ ਸਾਹਿਬ ਜੀ ਜਿਹੜੇ ਪੰਜਾਬ ਤੋਂ ਬਾਹਰ ਲੋਕ ਸਿੱਖ ਰਹਿੰਦੇ ਆ india ਦੀ ਸਟੇਟਾਂ ਵਿੱਚ ਉਹਨਾਂ ਬੱਚਿਆਂ ਦੇ ਸਿਰ ਤੇ ਦਸਤਾਰਾ ਵੀ ਜ਼ਿਆਦਾ ਹੋਣਗੀਆਂ ਸਿਰਾਂ ਤੇ ਬਾਕੀ ਜਿਹੜੇ ਲੋਕ ਕਨੇਡਾ ਵਿੱਚ ਰਹਿੰਦੇ ਆ ਉਹਨਾਂ ਦੇ ਬੱਚੇ ਕਨੇਡਾ ਵਿੱਚ ਜਨਮ ਹੋਇਆ ਉਹਨਾ ਲੋਕਾਂ ਨੂੰ ਇਹ ਕਿ ਉਹਨਾਂ ਦੇ ਬੱਚੇ ਵੱਧ ਤੋਂ ਵੱਧ ਅਪਣੇ ਧਰਮ ਨਾਲ ਜਾ ਅਪਣੀ ਬੋਲੀ ਨਾਲ ਜੁੜਣ ਜਿੰਨਾ ਨੂੰ ਇਹ ਇੰਡੀਆ ਤੋ ਆਏ ਇਸ ਭੈਣ ਵਰਗੇ ਕਹਿੰਦੇ ਆ ਕਿ ਕਨੇਡਾ ਆਏ ਪੁਰਾਣੇ ਲੋਕ ਬਹੁਤ ਦੇਸੀ ਆ
@nachattargill2643
@nachattargill2643 8 ай бұрын
🙏🏻🙏🏻❤️❤️
@gurdeepkhaira656
@gurdeepkhaira656 8 ай бұрын
Good
@Sonni47
@Sonni47 8 ай бұрын
mein b pardesh vich hi rehna sab kuch sach bolea ehde vich kuch b jooth nhi punjab vich sab kuch hai bas je assi sharm shad k jiwe bahr dihadiaa krde haan ehi kuch punjab karn laag jaiye ta sab kuch ho jaanda
@tarsemnehal1279
@tarsemnehal1279 7 ай бұрын
Very good Very nice BETA ji
@Gill18214
@Gill18214 8 ай бұрын
Living in canada from last 14 years. Came as an international student. Nobody can force you to do anything you are not willing to do. Its always a choice. I still feel safe walking down the aisle at 2am and i am a girl.
@jindtv8967
@jindtv8967 8 ай бұрын
2 am india ch jan di tuhanu lorr e ni pani
@jindtv8967
@jindtv8967 8 ай бұрын
Baki je mara tym aouna fy oo kite v aa jna bhave tuc canada jha india
@Gill18214
@Gill18214 8 ай бұрын
Asi tn India nu maada kehnde hi ni.. desh chdya hi aa but desh tn sada v aa
@jagdeepdhaliwal3515
@jagdeepdhaliwal3515 8 ай бұрын
Madam sirf 2 vaje safe bahar jan nal tuhadi life easy ni hundi and GTA vich kuj area’s eho jehe othe banda ni janda 2 vaje so misguide na karo
@Gill18214
@Gill18214 8 ай бұрын
@@jagdeepdhaliwal3515 baki kise duji country ch aake like easy tn expect v ni krr skde
@canada7230
@canada7230 8 ай бұрын
ਸਾਡੇ ਲਈ ਕੇਨਡਾ ਪਰੀਆ ਦਾ ਦੇਸ ਹੈ 25 ਸਾਲ ਪੰਜਾਬ ਵਿਚ ਕੰਮ ਕੀਤਾ ਬੜੀ ਮੁਸਕਲ ਸਕੂਟਰ ਤੱਕ ਪਹਿਚੇ ਕੇਨਡਾ ਵਿਚ 12 ਸਾਲ ਹੋਏ ਨੋ ਅੱਜ ਰੇਜ ਰੋਵਰਾ ਘਰੇ ਖੜੀਆ ਨੇ
@simranbajwa5852
@simranbajwa5852 8 ай бұрын
Prava tu pehla da gya huna jehre hun ja rhe ohna da haal dekho
@ManinderSingh-qc9db
@ManinderSingh-qc9db 8 ай бұрын
@@simranbajwa5852sahi gal aa .. punjab ch parvasi aake kothia khde kr gye bai .. main prblm skill aa jo asi pbi sikh ke raaji ni othe.. baahr aake asi hss hss sikhde aa sare kam
@xfactor5326
@xfactor5326 8 ай бұрын
ਨਾਂ range teri na gharr tera sab saala emi ਕਿਸ਼ਤਾਂ ਤੇ 🤬🤬🤬🤬🤬
@xfactor5326
@xfactor5326 8 ай бұрын
ਭਾਰੀ ਚੱਲ ਭੈਨਚੋਦਾ ਸਾਰੀ ਉਮਰ 🤬🤬🤬
@jattdhaliwal6503
@jattdhaliwal6503 8 ай бұрын
Paid off aa veere sbb kuch ? Te kmm ki krde o veere?
@user-vy3im2gg3l
@user-vy3im2gg3l 10 күн бұрын
Gud sister🙏👍
@Singh-ni7el
@Singh-ni7el 8 ай бұрын
Bai Good a yr canada
@Kavyanshgoyal9127
@Kavyanshgoyal9127 8 ай бұрын
Right
@JastinderSingh-jl8pw
@JastinderSingh-jl8pw 8 ай бұрын
Sachi gl veer kuj nhi hai Canada vich
@meesharahi8381
@meesharahi8381 2 ай бұрын
Lots of people are going back to India from Canada
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 9 МЛН
A teacher captured the cutest moment at the nursery #shorts
00:33
Fabiosa Stories
Рет қаралды 27 МЛН
What it feels like cleaning up after a toddler.
00:40
Daniel LaBelle
Рет қаралды 77 МЛН
One moment can change your life ✨🔄
00:32
A4
Рет қаралды 35 МЛН
Show with Daljit Singh Cheema | Political | EP 470 | Talk with Rattan
31:40
Show with Ajay Singh | EP 172 | Talk with Rattan
44:53
Talk with Rattan
Рет қаралды 242 М.
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 9 МЛН