Target (Official Video) Soba Singh Sitara | Kabal Saroopwali | Kv Mohali | 2023 Punjabi Song

  Рет қаралды 326,701

Kabal Saroopwali

Kabal Saroopwali

Күн бұрын

Presenting the official song "Target" in the voice of “Soba Singh Sitara” , and Lyrics by Kabal Saroopwali & music by Kv Mohali..
► Subscribe to us for more updates: bit.ly/Subscrib...
Song: Target
Singer: Soba Singh Sitara (+919878407735)
Music: Kv Mohali (+918397067787)
Lyrics: Kabal Saroopwali
Video: Plan A Production
Label: Kabal Saroopwali Music
Publicity Design: Hidden heros
Online Promotion: Baaj Media
Contact Us: +919592101618
Mail: info.kabalsaroopwali@gmail.com
#target #sobasinghsitara #KabalSaroopwali #kvmohali #punjabisong2023
Management Team: Hs Media
Enjoy & stay connected with us!
► Like us on Facebook: / kabalsaroopwaliofficial
► Follow us on Instagram: / kabal_saroopwali

Пікірлер: 362
@kabalsaroopwalii
@kabalsaroopwalii Жыл бұрын
ਆਖਰ ਨੂੰ ਤਾਂ ਫਤਿਹ ਬੁਲਾ ਕੇ ਕਾਬਲ ਹੋਉ ਖਲਾਸੀ 🙏 #target #sobasitara #kabalsaroopwali Comment Te Share ਰੁਕਣੇ ਨੀ ਚਾਹੀਦੇ 🙏
@Singh-mj2eq
@Singh-mj2eq Жыл бұрын
Bohat ਵਧੀਆ ਵੀਰੇ
@dildhillon8255
@dildhillon8255 Жыл бұрын
Bhutt sohna song veer ji
@MajhailMusicChannel
@MajhailMusicChannel Жыл бұрын
Reply please 🙏
@BaldevSingh-dz8cf
@BaldevSingh-dz8cf Жыл бұрын
ਵਾਹਿਗੁਰੂ ਜੀ 🙏🙏🙏 ਪ੍ਹਣਾਮ ਸ਼ਹੀਦਾਂ ਨੂੰ
@SARPREETSINGH191
@SARPREETSINGH191 Жыл бұрын
ਜੇ ਪਹਿਲ ਕਰਦੇ ਨਹੀਂ ਗੁਰੂ ਕੇ ਤਾਂ ਦੂਜ ਵੀ ਕਦੇ ਨਹੀਂ ਛੱਡੀ। 🙏🚩🔥🚩🙏
@sukhkhehra1627
@sukhkhehra1627 Жыл бұрын
ਸਿੱਖ ਕੌਮ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ 🙏🙏🙏🙏🙏
@sachaasingh9009
@sachaasingh9009 11 ай бұрын
ਖਾਲਿਸਤਾਨ ਤਾਂ ਬਣਕੇ ਹੀ ਰਹੇਗਾ ਕਿਓਂਕੇ ਖਾਲਿਸਤਾਨ ਇੱਕੋ ਹੱਲ
@arshsekhon_21
@arshsekhon_21 Жыл бұрын
ਬਦਲਾ ਲੈਣਾ ਕੌਮੀ ਘਰ ਬਨਾਉਣਾ, ਫੋਕੇ ਵਾਦਿਆਂ ਵਿੱਚ ਨੀ ਆਉਣਾ, ਜਿਨ੍ਹਾਂ ਪੁੱਤ ਸਾਡੇ ਹਾਕਮਾਂ ਹਵਾਲੇ ਕਰੇ, ਉਨ੍ਹਾਂ ਕਿੱਥੇ ਸਾਡਾ ਭਲਾ ਚਾਹੁਣਾ। 🔥🔥🔥❤❤
@gsingh7605
@gsingh7605 Жыл бұрын
Right bro
@GurjeetSingh-kg9mr
@GurjeetSingh-kg9mr Жыл бұрын
ਕਾਬਲ ਬਾਈ ਸਚੀ ਤੈਨੂੰ ਦਿਲੋਂ ਢੇਰ ਸਾਰਾ ਪਿਆਰ ਤੇ ਤੁਹਾਡੀ ਕਲਮ ਨੂੰ ਹਜ਼ਾਰਾ ਵਾਰ ਸਲਾਮ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ,
@HarpalSingh-lp4yw
@HarpalSingh-lp4yw Жыл бұрын
ਨਾ ਭੁੱਲਣਯੋਗ ਨਾ ਬਖਸ਼ਣਯੋਗ ਜਿਸ ਦਿਨ ਸਿੱਖਾਂ ਦਾ ਰਾਜ ਆਵੇਗਾ ਖਾਲਿਸਤਾਨ ਓਸ ਦਿਨ ਹਿੰਦੁਸਤਾਨ ਕੋਲੋਂ ਹਿਸਾਬ ਲਿਆ ਜਾਵੇਗਾ ਵਿਆਜ਼ ਸਮੇਤ
@HARLEEN.HARJOT
@HARLEEN.HARJOT Жыл бұрын
ਕਾਬਲ ਵੀਰ ਚੜ੍ਹਦੀ ਕਲਾ ਵਿੱਚ ਰਵੋ 🙏🙏🙏🙏🙏🙏NEVER FORGET 84 ਨਾ ਭੁੱਲਾਂਗੇ ਨਾ ਬਕਸ਼ਾਂਗੇ
@Sandeep.Singh.17655
@Sandeep.Singh.17655 Жыл бұрын
ਧੰਨ ਵਾਹਿਗੁਰੂ ਜੀਓ 🙏👏👏👏🙏🙏
@sukhgill7735
@sukhgill7735 Жыл бұрын
ਬਹੁਤ ਵਦੀਆਂ ਕਾਬਲ ਵੀਰ ਜੀ❤
@SukhwinderSingh-wq5ip
@SukhwinderSingh-wq5ip Жыл бұрын
ਵਾਹਿਗੁਰੂ ਜੀ
@sikhstudentunionpunayrajsthan
@sikhstudentunionpunayrajsthan Жыл бұрын
ਨਹੀਂ ਭੁੱਲੀ ਜਾਣੀ 1984 😢
@sukhirai1134
@sukhirai1134 Жыл бұрын
1984 ਨੀ ਹਿੰਦੂ ਅੱਤਵਾਦੀ ਬਈਏ ਤੇ ਅਮਿਤਾਬ ਬਚਨ 🤬🤬🤬🤬🤬🤬🤬🤬🤬🤬🤬
@JagdevSingh-mx2gu
@JagdevSingh-mx2gu 10 ай бұрын
ਵਾਹਿਗੁਰੂ ਜੀ
@SharmaAdi2003
@SharmaAdi2003 2 ай бұрын
​@@sukhirai1134 bhai har hindu Aisa nahi hota🙏🙏Gen brar is a Sikh..KPS gill was a Sikh..
@karmjitsingh615
@karmjitsingh615 Жыл бұрын
ਨਾ ਭੁੱਲੇ ਹਾਂ ਨਾ ਭੁੱਲਾਂਗ ਨਾ-ਭੁੱਲਣਯੋਗ ਛੱਡਾਂਗੇ! ਉਹਨਾਂ ਜਾਲ਼ਮ ਸਰਕਾਰਾਂ ਨੂੰ ਜਦੋਂ ਦਿੱਲੀ ਦੀ ਅੱਖ ਕੈਰੀ ,ਸਾਡੇ ਤਖ਼ਤ ਦੇ ਖੰਡੇ ਤੇ, ਫਿਰ ਦਸੋ ਕਿਹੜੇ ਮੂੰਹ ਨਾਲ ਕਹਿ ਦਈਏ,ਸਾਨੂੰ ਮਾਣ ਤਿਰੰਗੇ ਤੇ!!
@user-xb9sp3sh6i
@user-xb9sp3sh6i Жыл бұрын
ਕਾਬਲ ਵਰਗਾ ਨਹੀਂ ਬਣ ਜਾਣਾ ਕਿਸੇ ❤
@dreamboy2049
@dreamboy2049 Жыл бұрын
ਵਾਹਿਗੁਰੂ ਜੀ 🙏🏻 ♥️ ਤੁਹਾਨੂੰ ਸਦਾ ਚੜਦੀ ਕਲਾ ਚ ਰੱਖਣ ♥️
@gurindergrewal3111
@gurindergrewal3111 Жыл бұрын
ਸੰਤ ਜਰਨੈਲ ਸਿੰਘ ਜੀ❤️ਸਾਡੇ ਦਿਲਾ ਵਿੱਚ ਵੱਸਦੇ ਨੇ
@kn-et1ob
@kn-et1ob Жыл бұрын
ਨਾ ਭੁੱਲਣ ਯੋਗ never forget 1984🙏🙏ਪ੍ਰਣਾਮ ਸ਼ਹੀਦਾਂ ਨੂੰ 🙏 ਬਹੁਤ ਵਧੀਆ ਲਿਖਿਆ ਤੇ ਗਾਇਆ 🙏ਸ਼੍ਰੀ ਗੁਰੂ ਰਾਮਦਾਸ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏
@SS-suk
@SS-suk Жыл бұрын
ਵਾਹਿਗੁਰੂ ਜੀ ਮਿਹਰ ਕਰਨ ❤
@bittusingh9261
@bittusingh9261 8 ай бұрын
Bhai ਅੰਮ੍ਰਿਤਪਾਲ ਸਿੰਘ ਜੀ ਤੇ ਮਿਹਰ ਭਰਿਆ ਹੱਥ ਰੱਖਣ
@baljitsinghchahal4058
@baljitsinghchahal4058 Жыл бұрын
Never forget June 1984 ਨਾ ਭੁਲਣ ਯੋਗ ਨਾ ਬਖ਼ਸਣ ਯੋਗ 🙏🙏🙏🙏🙏
@Amritpalworldwide
@Amritpalworldwide Жыл бұрын
੧ਜੂਨ ਤੋਂ ੬ ਜੂਨ ੧੯੮੪ ਕਿਵੇਂ ਭੁੱਲ ਜਾਈਏ! 😢
@pargatchahar5412
@pargatchahar5412 Жыл бұрын
ਰਹਿੰਦੀ ਦੁਨੀਆਂ ਤੱਕ ਅਸੀਂ 84 ਨਹੀਂ ਭੁੱਲ ਸਕਦੇ ਤੇ ਅਸੀਂ ਅੱਜ ਵੀ ਗੁਲਾਮ ਹਾਂ ਸਾਨੂੰ ਆਜ਼ਾਦ ਹੋਣ ਲਈ ਆਪਣਾ ਕੌਮੀ ਘਰ ਬਣਾਉਣਾ ਪਊ ਜੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਬਹੁਤ ਚਿਰ ਪਹਿਲਾਂ ਕਹਿ ਗਏ ਸੀ
@gurmukhsingh252
@gurmukhsingh252 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🌹🌹♥️♥️❤❤
@angadsingh4711
@angadsingh4711 Жыл бұрын
Bahut hi wdia g
@sahabsandhu5120
@sahabsandhu5120 Жыл бұрын
Waheguru ji 🙏🙏
@TarlochanManes
@TarlochanManes Жыл бұрын
ਕਾਬਲ ਵੀਰ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ
@manpreetkaurchahal6454
@manpreetkaurchahal6454 Жыл бұрын
Waheguru ji❤
@kabirgill9951
@kabirgill9951 Жыл бұрын
ਵਾਹਿਗੁਰੂ ਭਲੀ ਕਰੇ
@guriaujla660
@guriaujla660 Жыл бұрын
ਕਾਬਲ ਸਿੰਘਾ ਸ਼ਾਬਾਸ਼ੇ ਤੇਰੀ ਕਲਮ ਦੇ ਜਿਗਰਾ ਚਾਹੀਦਾ ❤
@guriramgarhia8786
@guriramgarhia8786 Жыл бұрын
Wmk 🙏 Kabal saroopwali ✍️ ਕੱਲਮ ਤੇ ⛳🙏
@HanunangarhWale
@HanunangarhWale Жыл бұрын
ਵਾਹਿਗੂਰੁ ਜੀ ਐਸਾ ਸਮਾ ਨਾ ਲੇਉਨ
@amandeep1731
@amandeep1731 Жыл бұрын
ਵਾਹ ਵਾਹ ਕਿਆ ਬਾਤ
@veerpalgill9677
@veerpalgill9677 Жыл бұрын
ਨਾ ਭੁੱਲਣ ਯੋਗ , ਜੂਨ 84
@khushgill087
@khushgill087 Жыл бұрын
ਪ੍ਰਣਾਮ ਸ਼ਹੀਦਾ ਨੂੰ 🙏
@Never-Forget-1984
@Never-Forget-1984 Жыл бұрын
ੴ। ਵਾਹਿਗੁਰੂ ਜੀ ਕਾ ਖਾਲਸਾ ~ ਵਾਹਿਗੁਰੂ ਜੀ ਕੀ ਫਤਹਿ। ੴ ਜੂਨ ੧੯੮੪ ਨਾ ਭੁੱਲਣ ਯੋਗ,,,ਨਾ ਬਖ਼ਸ਼ਣ ਯੋਗ 🙏🏻🙏🏻🙏🏻
@jatt4784
@jatt4784 Жыл бұрын
ਗੁਰਮੁੱਖੀ ਵਰਤੋ।। ਅਕਾਲ
@rajanpreetkaur121
@rajanpreetkaur121 Жыл бұрын
ਅਹਿਸਹਿਮਤ... ਮਾਣ ਮਹਿਸੂਸ ਕਰਦੇ ਆ ਜਦੋਂ ਹਿੰਦ ਤੇ ਸਿੱਖਾਂ ਦੀ ਜੰਗ 1984 ਨੂੰ ਯਾਦ ਕਰਦੇ ਹਾਂ, ਕਿਵੇਂ ਮੁਠੀ ਭਰ ਸਿਦਕੀ ਗੁਰਸਿੱਖ ਜੁਝਾਰੂ ਸਿੰਘਾਂ ਨੇ ਚਮਕੌਰ ਸਾਹਿਬ ਦੀ ਗੜੀ ਫਿਰ ਉਸ ਇਤਹਾਸ ਨੂੰ ਦੋਹਰਾਇਆ, ਸਚ ਤੇ ਪਹਿਰਾ ਦਿੰਦੇ ਹੋਏ ਆਪਣੇ ਖੂਨ ਦਾ ਇਕ ਇਕ ਕਤਰਾ ਕੌਮ ਲਈ ਵਾਰ ਦਿੱਤਾ। ਕੌਮ ਨੂੰ ਜੋਂ ਵਿਹਮ ਪੇ ਗਿਆ ਸੀ ਕਿ ਉਹ ਅਸਾਵੀ ਜੰਗ ਲੜੀ ਤੇ ਦੱਸਿਆ ਕਿ ਸਹੀ ਰਸਤਾ ਅਖ਼ਤਿਆਰ ਕਰੋ ਵਾਹਿਗੁਰੂ ਅੱਜ ਵੀ ਅਸਾਵੀਂ ਜੰਗ ਚ ਆਪ ਸਹਾਈ ਹੁੰਦੇ ਨੇ। ਇਸ ਜੰਗ ਨੂੰ ਸੁਣ ਕੇ ਕਦੀ ਵੀ ਦੁੱਖ ਨੀ ਲਗਦਾ ਮਾਣ ਮਹਿਸੂਸ ਹੁੰਦਾ ਏ। ਦੁੱਖ ਲਗਦਾ ਏ ਜਦੋਂ ਆਮ ਸੰਗਤ ਬਾਰੇ ਸੋਚੀ ਦਾ ਹੈ ਜੋਂ ਉਸ ਵੇਲੇ ਦੀਵਾਨ ਹਾਲ ਮੰਜੀ ਸਾਹਿਬ ਤੇ ਸਰਾ ਵਿਚ ਸੀ। ਪਰ ਸਿੱਖ ਹੋਣਾ ਹੀ ਹਿੰਦ ਸਰਕਾਰ ਵਾਸਤੇ ਸਾਡਾ ਅੱਤਵਾਦੀ ਸਾਬਿਤ ਕਰਨਾ ਬਹੁਤ ਏ। ਦੂਜਾ ਜੌ ਦਿੱਲੀ ਸਿੱਖ ਨਸਲਕੁਸ਼ੀ ਉਹ ਵੀ ਬਹੁਤ ਦੁੱਖ ਵਾਲੀ ਗੱਲ ਹੈ ਸਿਰਫ ਦੁੱਖ ਹੀ ਨਹੀਂ ਨਸੁਰ ਏ, ਪਰ ਦੂਜਾ ਪਖ ਏ ਵੀ ਆ ਕਿ ਹਿੰਦ ਸਰਕਾਰ ਨੇ ਪਹਿਲਾਂ ਸਾਰੇ ਦਿੱਲੀ ਵਾਲੇ ਸਿੱਖਾਂ ਦੇ ਹਥਿਆਰ ਜਮ੍ਹਾ ਕਰਵਾ ਲੇਆ ਤੇ ਇੱਕ ਕਾਇਰ ਹੋਣ ਦਾ ਆਪਣਾ ਇਕ ਰੂਪ ਦਿਖਾਇਆ। ਜੌ ਅੰਮ੍ਰਿਤਸਰ ਵਿਚ ਜੰਗ ਹੋਈ ਉਸ ਨੂੰ ਦੁਹਰਾਉਣ ਦੀ ਹਿਮਤ ਨਹੀ ਕੀਤੀ ਦਿੱਲੀ ਵਿਚ ਹਥਿਆਰ ਜਮ੍ਹਾਂ ਕਰਕੇ ਨਿਹੱਥੇ ਸਿੱਖਾਂ ਨੂੰ ਕਤਲ ਕੀਤਾ ਗਿਆ ਸੀ।
@jaskarnsingh8826
@jaskarnsingh8826 Жыл бұрын
ਨਾ ਭੁੱਲਣ ਯੋਗ ਨਾ ਬੱਖਸ਼ਣ ਯੋਗ
@MajhailMusicChannel
@MajhailMusicChannel Жыл бұрын
ਬਹੁਤ ਵਧੀਆ
@jattjatttjatt889
@jattjatttjatt889 Жыл бұрын
bht sohni awaj te likhya bai g akha ch panni agya😢😢
@HarinderSingh-ok6sx
@HarinderSingh-ok6sx Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@virkjatinder1197
@virkjatinder1197 Жыл бұрын
Kabal saroopwali aaliya att likhda ve de, te nider ho k likhda a ❤❤❤❤
@gurlalsingh624
@gurlalsingh624 8 ай бұрын
ਵਾਹਿਗੁਰੂ ਜੀਓ 😢😢😢😢😢
@lakshyapreetsinghjatt07
@lakshyapreetsinghjatt07 Жыл бұрын
Bhut vdhia song . . Aakhir nu tan Fateh bula k.....! Kabal hou khalasi.....!!
@Laddikakrala
@Laddikakrala Жыл бұрын
ਸਲਾਮ ਆ ਜੀ ਤੁਹਾਡੀ ਕਲਮ ਨੂੰ
@lavibatth6200
@lavibatth6200 Жыл бұрын
Salute to kabal saroopwali
@barindersingh3030
@barindersingh3030 Жыл бұрын
Waheguru ji
@mandeepsinghpadda6364
@mandeepsinghpadda6364 Жыл бұрын
Great Great Great kalam veer di
@surindersingh2129
@surindersingh2129 9 ай бұрын
❤❤Waheguru ji 🙏 kade nahi bhul honi 84 😢😢❤❤
@pargatsingh6277
@pargatsingh6277 Жыл бұрын
ਸੋਭਾ ਸਿੰਘਾ ਬਹੁਤ ਵਧੀਆ
@daljeetmani5710
@daljeetmani5710 Жыл бұрын
Kya baat sobha singh ji
@kulwantsingh-wu2ug
@kulwantsingh-wu2ug Жыл бұрын
Great 👍 job veer ji app 👏 👍 👌 🙏
@Amanbatra44
@Amanbatra44 Жыл бұрын
Awesome
@GurpreetSingh-kx9du
@GurpreetSingh-kx9du Жыл бұрын
Wahegur ji
@karamdeep_singh
@karamdeep_singh Жыл бұрын
ਸੰਤ ਸਿਪਾਹੀ ਭ੍ਰਮਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ
@gurdevsingh5082
@gurdevsingh5082 Жыл бұрын
ਰਾਜ ਕਰੇਗਾ ਖ਼ਾਲਸਾ ਇਨਾ ਵਰਗੇ ਕਈ ਆਏ ਕਈ ਗਏ ਦੁਨਿਆ ਤੇ ਰਾਜ ਕਰਨਾ ਖਾਲਸੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
@amarjitchahal6392
@amarjitchahal6392 Жыл бұрын
ਸਿੰਘ ਸ਼ਹੀਦ ਅੰਗ ਸੰਗ 🙏
@Dosanjh84
@Dosanjh84 Жыл бұрын
ਆਖਰ ਨੂੰ ਤਾਂ ਫਤਹਿ ਬੁਲਾ ਕੇ ਕਾਬਲ ਹੋਊ ਖਲਾਸੀ ਅੱਜ ਵੀ ਹੌਕਾ ਭਰ ਜਾਂਦੇ ਆ ਕਰਕੇ ਯਾਦ ਚਰਾਸੀ
@gopiparowal06
@gopiparowal06 Жыл бұрын
Never Forget June 1984 💔🙏
@JatinderSingh-nz3ci
@JatinderSingh-nz3ci Жыл бұрын
ਸਮੂਹ ਸਹੀਦ ਸਿੰਘਾਂ ਸਿੰਘਣੀਆਂ ਭੁਝੰਗੀਆ ਨੂੰ ਕੋਟਿ ਕੋਟਿ ਪ੍ਣਾਮ ਵਾਹਿਗੁਰੂ ਚਰਦੀ ਕਲਾ ਰੱਖੇ ਬਹੁਤ ਵਧੀਆ ਅਵਾਜ਼ ਜੀ
@GAGANDEEPSINGH-sw6fm
@GAGANDEEPSINGH-sw6fm Жыл бұрын
Buht vdhia likht vir g d ❤
@surindersingh2129
@surindersingh2129 9 ай бұрын
❤❤Waheguru ji 🙏 Waheguru ji 🙏 ❤❤
@Elektrikalwork
@Elektrikalwork Жыл бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਦਾ ਏਦਾ ਦੇ ਹੀ ਇਤਾਸਿਕ ਗੀਤ
@gurpreetkaur8902
@gurpreetkaur8902 26 күн бұрын
Wehguru wehguru 🙏🙏🙏🙏🙏
@gurnamsingh6295
@gurnamsingh6295 Жыл бұрын
Good information ji ❤
@GurjantSingh-gk1yj
@GurjantSingh-gk1yj Жыл бұрын
Good effort
@saabsingh5644
@saabsingh5644 Жыл бұрын
😭1984ਨਹੀ ਭੁਲਨੀ ਜਿਨੇ ਤੱਕ ਸਿਖ ਰਾਜ ਨਹੀਂ ਲੈ ਲੈਂਦੇ
@hrmngill6193
@hrmngill6193 Жыл бұрын
ਨਈ ਭੁਲਦੇ ਚੌਰਾਸੀ❤
@BaljitSingh-ie5xx
@BaljitSingh-ie5xx Жыл бұрын
waheguru ji
@nonicheema214
@nonicheema214 Жыл бұрын
ਵਾਹ ਜੀ ਵਾਹ Singh is king ਖਿੱਚ ਕੇ ਰੱਖ ਜੱਟਾ 👍🏻👍🏻👍🏻👍🏻
@YuvrajSingh-cv5rw
@YuvrajSingh-cv5rw Жыл бұрын
Never forget June 1984 ⛳⛳⛳⚔️⚔️⚔️
@Amanshergill56
@Amanshergill56 Жыл бұрын
kabal saroopwali❤️✍🏻
@arundhillon2431
@arundhillon2431 Жыл бұрын
ਸਾਰੇ ਹੀ ਸ਼ਹੀਦਾਂ ਲਈ ਵਾਹਿਗੁਰੂ ਜਰੂਰ ਲਿਖਿਓ ਜਿਨਾ ਨੇ ਸਾਡੇ ਸਬ ਲਈ ੧੯੮੪ ਚ ਆਪਣਾ ਆਪ ਕੁਰਬਾਨ ਕਰ ਦਿੱਤਾ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@sodhisaab2381
@sodhisaab2381 Жыл бұрын
Kabal saroopwali 👌👍📝
@jagvirsinghbenipal5182
@jagvirsinghbenipal5182 Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ 🙏🙏
@amandeep1731
@amandeep1731 Жыл бұрын
ਚੜਦੀ ਕਲਾ ਵਿਚ ਰਵੋ ਸੋਭਾ ਸਿੰਘ ਸਿਤਾਰਾ
@gurjeetsinghkhinda737
@gurjeetsinghkhinda737 7 күн бұрын
❤❤
@gurinderkhurl5271
@gurinderkhurl5271 Жыл бұрын
👍🏻👍🏻👏🏻👏🏻👏🏻
@ParamjeetSingh-cc5vs
@ParamjeetSingh-cc5vs Жыл бұрын
ਪ੍ਰਣਾਮ ਸ਼ਹੀਦਾਂ ਨੂੰ
@SarbjitSingh-pj7lm
@SarbjitSingh-pj7lm Жыл бұрын
ਪੰਜਾਬ 💔ਨਹੀਂ ਭੁੱਲੀ ਜਾਣੀ 1984💔
@harmeetssw
@harmeetssw Жыл бұрын
❤ ਵਾਹ ਬਾਈ ਵਾਹ
@rajbirsingh7539
@rajbirsingh7539 Жыл бұрын
ਨਹੀਂ ਕਦੇ ਵੀ ਨਹੀਂ, ਸਾਨੂੰ 84 ਦੇ ਆਪਣੇ ਉਨਾਂ ਮਹਾਨ ਯੋਧਿਆਂ ਸਿੰਘਾਂ ਸ਼ਹੀਦਾਂ ਦੀ ਕੁਰਬਾਨੀ ਕਦੇ ਨਹੀਂ ਭੁੱਲ ਸਕਦੀ,,,,ਵਕਤ ਵਕਤ ਕੀ ਬਾਤ ਹੈ, ਵਕਤ ਫਿਰ ਆਏਗਾ
@harpreetgill9711
@harpreetgill9711 Жыл бұрын
ਬਾਕਮਾਲ ਬਾਕਮਾਲ…..ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਏਸੀ ਕਲਮ ਤੇ ਜੋ ਹਮੇਸ਼ਾ ਸੱਚ ਤੇ ਪਹਿਰਾ ਦੇ ਰਹੀ❤❤❤
@malkeetsog641
@malkeetsog641 Жыл бұрын
ਧੰਨ ਵਾਹਿਗੁਰੂ ਜੀਓ ❤❤❤❤ ਵਾਹਿਗੁਰੂ ਜੀ ਮੇਹਰ ਕਰਨ ਸਿੱਖ ਸੰਗਤਾਂ ਤੇ ❤❤❤❤
@singhhappy3453
@singhhappy3453 Жыл бұрын
ਸ਼ਹੀਦ ਸਿੰਘਾਂ ਨੂੰ ਪ੍ਰਣਾਮ 🙏🙏
@sukhgill1998
@sukhgill1998 Жыл бұрын
Ki ਸਿਫਤ ਕਰਾ ਤੁਹਾਡੀ ਕਲਮ ਤੇ ਭਾਈ ਸਾਹਿਬ ਦੀ ਆਵਾਜ਼ ਦੀ
@HarpreetSingh-zh8yr
@HarpreetSingh-zh8yr Жыл бұрын
Nice bro 👌
@user-cc6mm3fb2o
@user-cc6mm3fb2o Жыл бұрын
I'm from up but I support you 🎉
@JodhasinghDhaniya-pi7gb
@JodhasinghDhaniya-pi7gb 10 ай бұрын
🔥🔥🔥
@jaskirat718rai7
@jaskirat718rai7 Жыл бұрын
Kabal saroopwaliya Veere bht Gaint kalam teri Ehda de geet ajj de time layi bht jruri aa hun wali nasal nu ta Kuj v pta ni Ehda hi likhda reh Veere Waheguru tnu chardikala ch rakhe
@anoopsingh12066
@anoopsingh12066 Жыл бұрын
Baut wadiya kabal veer ji rab aap ji nu chardi kla baksan ji 🙏🙏❤️
@garrysingh-sq6ps
@garrysingh-sq6ps Жыл бұрын
ਵਾਹਿਗੁਰੂ ਜੀ,, ਬਹੁਤ ਵਧੀਆ
@GAGANDEEPSINGH-sw6fm
@GAGANDEEPSINGH-sw6fm Жыл бұрын
ਬਹੁਤ ਵਧੀਆ ਲਿਖਦਾ ਤੇ ਗਾਉਂਦਾ ਵੀਰ ❤
@kulwantbatthbatth7260
@kulwantbatthbatth7260 9 ай бұрын
Waheguru kirpa karo 🙏🙏
@jass_crazy_boy9596
@jass_crazy_boy9596 Жыл бұрын
True line ❤❤❤❤
@Crezy_power1
@Crezy_power1 Ай бұрын
@Parminder_singh730
@Parminder_singh730 Жыл бұрын
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਜਿੰਦਾਬਾਦ
@Gurpreetsingh-jr5xo
@Gurpreetsingh-jr5xo Жыл бұрын
jekar es veer ne sidhu nu gaana dita hunda tan sidhu ehna hit na hunda❤
@byk6974
@byk6974 Жыл бұрын
Waheguru mehar kre sadi kom chardi kalla ch rhe 🙏🙏🙏🙏🙏🙏🙏
@viratkohli1695
@viratkohli1695 Жыл бұрын
Never forget 1984😢😢
@jasssingh644
@jasssingh644 Жыл бұрын
ਸਚ ਦੀ ਕਲਮ
@navdeepmg9087
@navdeepmg9087 Жыл бұрын
Waheguru ji mehar krn 🙏
The FASTEST way to PASS SNACKS! #shorts #mingweirocks
00:36
mingweirocks
Рет қаралды 13 МЛН
هذه الحلوى قد تقتلني 😱🍬
00:22
Cool Tool SHORTS Arabic
Рет қаралды 93 МЛН
Incredible Dog Rescues Kittens from Bus - Inspiring Story #shorts
00:18
Fabiosa Best Lifehacks
Рет қаралды 35 МЛН
Purana Punjab | All Chapter | Virasat Sandhu | Jukebox | Latest Punjabi Song 2023
25:01
Weapon Culture - Kavishar Bhai Mehal Singh & Jatha | The Kidd | Gurjant Singh Bainka
5:59
Kavishar Bhai Mehal Singh
Рет қаралды 2,2 МЛН
Khalsa VS Maut (Remastered) || Jagowale Ft. KaM Lohgarh
4:44
KaM LohgaRh
Рет қаралды 7 МЛН
Santan Di Tasveer
6:16
Dhadi Tarsem Singh Moranwali - Topic
Рет қаралды 37 МЛН
BIR RASS
3:14
Harvi - Topic
Рет қаралды 3,6 МЛН
Anakh (official Audio) Manjit Singh Sohi
3:25
Manjit Singh Sohi
Рет қаралды 1,6 МЛН