Tarn Taran News: ਨਿੱਕੇ-ਨਿੱਕੇ ਜਵਾਕ ਪੀਂਦੇ Chitta, ਇਕ Phone ਕਰਨ 'ਤੇ ਮਿਲ ਜਾਂਦੀ ਪੁੜੀ, ਸੁਣੋ Pind ਵਾਲਿਆਂ ਦਾ

  Рет қаралды 56,274

Rozana Spokesman

Rozana Spokesman

Күн бұрын

Пікірлер: 132
@RozanaSpokesmanOfficial
@RozanaSpokesmanOfficial 10 ай бұрын
🛑🛑 Chandigarh Missing Sisters Update: 49 Days ਬਾਅਦ ਘਰ ਆਈ Kudi ਨੇ ਦੱਸੀ ਪੂਰੀ ਕਹਾਣੀ, ਖੋਲ੍ਹੇ ਸਾਰੇ ਰਾਜ਼.... 🛑🛑 👇🏻👇🏻 KZbin Link 🔗🔗 kzbin.info/www/bejne/gaqznGmNgM1npq8
@GurnagraGurnagra-hu4vu
@GurnagraGurnagra-hu4vu 10 ай бұрын
😊😅😅😅
@HarbhjanSingh-o3z
@HarbhjanSingh-o3z 10 ай бұрын
Soah he Jee ki ke Apne aap ki but Naa hi put aur hi thi ki so tks.......
@swarnjeetkaurmattu1315
@swarnjeetkaurmattu1315 10 ай бұрын
ਜੋ ਲੋਕ ਜ਼ਮੀਨ ਵਾਲ਼ੇ ਕਣਕ ਫ੍ਰੀ ਲੈਂਦੇ ਰੱਬ ਅੱਗੇ ਅਰਦਾਸ ਕਰੋਂ ‌‌ ਗਰੀਬ ਹੋ ਜਾਂਣ
@satjitjhajj6956
@satjitjhajj6956 10 ай бұрын
ਬਹੁਤ ਵਧੀਆ ਓਪਰਾਲਾ ਨਿਮਰਤ ਕੌਰ ਜੀ,ਜੇ ਕੋਈ ਸਮਝੇ
@satpalsingh5974
@satpalsingh5974 10 ай бұрын
ਸਾਡੇ ਪਿੰਡ ਵਿੱਚ ਵੀ ਇਹ ਹੀ ਹਾਲ ਹੈ ਜੀ
@GurjantsinghChahal-zq3il
@GurjantsinghChahal-zq3il 10 ай бұрын
ਹਰ.ਪੰਚਾਇਤ ਦਾ.ਇਹ.ਹੀ ਹਾਲ.ਹੈ
@BalkarSingh-ko2qy
@BalkarSingh-ko2qy 10 ай бұрын
ਅਸੀ ਸਰਦਾਰ ਜਸਵੰਤ ਸਿੰਘ ਖਾਲੜਾ ਸ਼ਹੀਦ ਜੀ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ ਜੀ
@sonyvalu6137
@sonyvalu6137 10 ай бұрын
ਭੈਣ ਜੀ ਬਹੁਤ ਵਧੀਆ ਘੜੱਮ।ਚੌਧਰੀ ਹੀ ਗਰੀਬ ਨੂੰ ਲੁੱਟਣ ਤੇ, ਹੋਏ
@JagjitSingh_
@JagjitSingh_ 10 ай бұрын
ਬੀਬੀ ਜੀ ਨੰਗੇ ਸਿਰ ਵਾਲਾ ਮੁੰਡਾ ਬਿਲਕੁਲ ਸੱਚ ਬੋਲ ਰਿਹਾ ਹੈ ਨਰੇਗਾ ਸੈਕਟਰੀ ਬੀ ਡੀ ਉ ਸਰਪੰਚ ਰਲਕੇ ਪੈਸੇ ਖਾ ਜਾਂਦੇ ਹਨ
@dilveersingh2547
@dilveersingh2547 10 ай бұрын
ਭੈਣ ਜੀ ਸਾਡੇ ਪਿੰਡ ਵੀ ਇਹੋ ਹਾਲ ਹੈ ਸਰਪੰਚ ਅਤੇ ਮੈਂਬਰ ਹੀ ਸੈਕਟਰੀ ਅਫਸਰ ਨਾਲ ਰਲ ਕੇ ਖਾਈ ਜਾਂਦੇ ਹਨ
@kulwindersingh5566
@kulwindersingh5566 10 ай бұрын
ਸਾਰੇ ਪਿੰਡਾਂ ਵਿੱਚ ਇਹ ਹੀ ਹਾਲ ਹੈ
@SukhwinderSingh-wq5ip
@SukhwinderSingh-wq5ip 10 ай бұрын
ਸਰਬੱਤ ਦਾ ਭਲਾ ❤
@joginderpal745
@joginderpal745 10 ай бұрын
ਰੋਜ਼ਾਨਾ ਸਪੋਕਸਮੈਨ 👍👍👍👍👍
@satpalsingh5974
@satpalsingh5974 10 ай бұрын
ਅਮੀਰ ਤਾਂ ਨਾਲ਼ੇ ਸਰਕਾਰ ਨੂੰ ਖਾਈ ਜਾਂਦਾ ਤੇ ਨਾਲ਼ੇ ਰੋਈ ਜਾਂਦਾ ਹੈ
@sadhsingh2036
@sadhsingh2036 10 ай бұрын
ਬਾਈ ਸਾਰੇ ਸਰਪੰਚ ਨਾ ਕਹੋ ਸਾਡਾ ਰਾਜਪੁਰੇ ਕੋਲ ਜਨਸੁਈ ਪਿੰਡ ਏ ਹਰਨੀਤ ਸਿੰਘ ਘੱਟ ਉਮਰ ਦਾ ਖਾਨਦਾਨੀ ਰੱਜਿਆ ਹੋਇਆ ਬਹੁਤ ਪ੍ਰਾਪ੍ਰਟੀ ਵਾਲਾ ਸਰਪੰਚ ਤੇ ਅਸੀ ਐਨ ਪਾਰਟੀ ਵਾਲੇ ਹਾ,ਪਰ ਉਸਨੇ ਪਿੰਡ ਦਾ ਸਵਰਗ ਬਣਾ‌ਦਿੱਤਾ‌,ਥਾ ਥਾ ਤੇ ਲਾਇਟਾ ਗਲੀਆ ਟਾਇਲ ਵਾਲੀਆ ,ਗੱਲ‌ ਨਰੇਗਾ ਦੀ ਹਰ ਇੱਕ ਨੁੰ ਆਡਵਾਸ ਪੈਸੇ ਨਾ ਸਰਕਾਰ ਭੇਜੇ ਫੇਰ ਵੀ ਟਾਇਮ ਤੇ ਹਰ ਬੰਦੇ ਦੀ ਹੈਲਪ ,,ਹਰਾਮ ਦੇ ਪੈਸੇ ਵਿਚ ਦਿਲਚਸਪੀ ਨਹੀ ਰੱਖਦਾ ਬਾਈ ਉਸਦੇ ਵਹਿਗੁਰੂ ਪਹਿਲਾ ਹੀ ਭੰਡਾਰੇ ਭਰੇ ਹਨ‌ , ਮੈ ਵਹਿਗੁਰੂ ਅੱਗੇ ਅਰਦਾਸ‌ਕਰਦੇ ਹਾ ਸਾਡੇ ਸਰਪੰਚ ਵਰਗੇ ਸਾਰੇ ਹੋਣ ,,ਗੁਰੂ ਪ੍ਰਵਾਰ ਨੁੰ ਖੁਸੀਆ ਦੇਣ ,,,ਪਰ ਬਾਈ ਦੁਖ ਇਸ ਗੱਲ ਦਾ ਸਾਰੇ ਸਰਪੰਚਾ ਨੂੰ ਮਾੜੇ ਨਾ ਕਹੋ ਚੰਗੇ ਵੀ ਬਹੁਤ‌ਹਨ ਜੋ ਪਿੰਡ ਦੀ ਸੇਵਾ ਕਰਦੇ ਹਨ
@ajmerdhillon3013
@ajmerdhillon3013 10 ай бұрын
ਨਿਮਰਤ ਬਹੁਤ ਵਧਿਆ ਸੱਚ ਸਾਹਮਣੇ ਲਿਆਂਦਾ ਤੁਸੀਂ।ਇਸ ਰੀਪੋਟਇੰਗ ਦਾ ਅਸਰ ਪਵੇਗਾ ਸਰਕਾਰ ਤੇ।
@BalkarSingh-ko2qy
@BalkarSingh-ko2qy 10 ай бұрын
ਸਾਡੇ ਪੰਜਾਬ ਵਿੱਚ ਸ਼ਮਸ਼ਾਨ ਘਾਟ ਉੱਪਰ ਬਗੈਰ ਮੱਤਲਬ ਤੋਂ ਨਜ਼ੈਜ਼ ਪੈਸਾ ਲਈ ਜਾਦੇ ਹਨ ਜੀ ਜਿੱਥੇ ਜਰੂਰਤ ਹੈ ਸਾਡੇ ਸਰਕਾਰੀ ਸਕੂਲਾਂ ਕਾਲਜਾਂ ਵਿੱਚ ਟੀਚਰ ਨਹੀਂ ਹਨ ਟੀਚਰਾਂ ਦੀ ਕਮੀ ਪੂਰੀ ਕੀਤੀ ਜਾਵੇਸਰਕਾਰੀ ਹਸਪਤਾਲ ਦੇਸਪੇਸਰੀਆ ਦੀਆ ਕਮੀਆ ਪੂਰੀਆ ਕੀਤੀਆਂ ਜਾਣ ਜੀ
@BalkarSingh-ko2qy
@BalkarSingh-ko2qy 10 ай бұрын
ਕਿੱਸੇ ਮਜ਼ਦੂਰ ਜਮਾਤ ਦੀ ਗੱਲ ਵੀ ਕੀਤੀ ਜਾਵੇ ਜੀ ਹਮੇਸ਼ਾਂ ਕਿਸਾਨ ਕਿਸਾਨ ਮੋਟਰਾਂ ਦੇ ਬਿੱਲ ਫਰੀ ਸੱਭ ਸਬਸੇਤੀਆ ਮਿਲਦੀਆਂ ਹਨ ਜੀ
@GurjeetsinghDhillon-jg6zd
@GurjeetsinghDhillon-jg6zd 7 ай бұрын
ਜਿਮੀਦਾਰ ਨੂੰ ਕਣਕ ਓਸ ਘਰ ਨੂੰ ਚਾਹੀਦੀ ਏ ਜਿਦੇ ਕੋਲ ਜਮੀਨ ਨਹੀ ਹੈ❤🇮🇳❤ਢਿੱਲੋਂaਪੰਜਾਬ
@baljindershah9373
@baljindershah9373 10 ай бұрын
ਪਿੰਡਾਂ ਵਿੱਚ ਲੋਕਾਂ ਦਾ ਬੇਲੋੜਾ ਆਪਸੀ ਟਕਰਾ ਹੀ ਇਹਨਾਂ ਦੀ ਬਰਬਾਦੀ ਦਾ ਕਾਰਨ ਹੈ ।ਸਾਰੇ ਮਿਲ ਕੇ ਇੱਕ ਸੋਚ ਲੈ ਕੇ ਤੁਰਨਗੇ ਤਾਂ ਹੀ ਤਰੱਕੀ ਕਰਨਗੇ ।
@satpalsingh5974
@satpalsingh5974 10 ай бұрын
ਕਿਸਾਨ ਤੋਂ ਵੱਧ ਦੁਖੀ ਤਾਂ ਮਜ਼ਦੂਰ ਨੇਂ ਕਿਸਾਨ ਤਾਂ ਬਹਿਲੇ ਬੁੜਿਆਂ ਨੂੰ ਧਰਨੇ ਤੇ ਬਿਠਾ ਦਿੰਦੇ ਨੇ ਮਜ਼ਦੂਰ ਤਾਂ ਦੋ ਦਿਨ ਵੀ ਕੰਮ ਨਹੀਂ ਛੱਡ ਸਕਦੇ ਜੱਟ ਤਾਂ ਰੱਜਦਾ ਹੀ ਨਹੀਂ
@ShamsherSingh-k6b
@ShamsherSingh-k6b 9 ай бұрын
ਭਰਾਵਾ ਤੁਸੀਂ ਵੀ ਬੁੜਿਆਂ ਨੂੰ ਧਰਨੇ ਤੇ ਬਿਠਾ ਦਿਆ ਕਰੋ। ਬੁੱਢੇ ਤੇ ਸਾਰੀਆਂ ਬਰਾਦਰੀਆਂ ਵਿਚ ਹੈਗੇ ਆ
@Aaj361
@Aaj361 10 ай бұрын
ਜਿਹੜੇ ਕੋਠੀਆਂ ਕਾਰਾਂ ਵਾਲੇ ਜਿਮੀਦਾਰ ਨੇ ਉਹਨਾਂ ਨੂੰ ਕਣਕ ਨਹੀਂ ਮਿਲਣੀ ਚਾਹੀਦੀ ਇਹ 100% ਸਹੀ ਹੈ l ਜੋ ਹੋਰ ਕਾਸਟ ਦੇ ਕੋਠੀਆਂ ਕਾਰਾਂ ਵਾਲੇ ਰਿਸ਼ਰਵੇਸ਼ਨ ਦਾ ਲਾਭ ਲੈ ਰਹੇ ਕੀ ਉਹ ਠੀਕ ਹੈ l ਉਹ ਵੀ ਤਾਂ ਗਰੀਬ ਦਾ ਹੱਕ ਖਾ ਰਹੇ ਨੇ
@AvtarSingh-gs1si
@AvtarSingh-gs1si 10 ай бұрын
ਲੋਕ ਸਾਰੀ ਜਾਨਕਾਰੀ ਦੇਣ ਤਾ ਹੀ ਉਪਰ ਤਾ ਹੀ ਪਤਾ ਲਗੁ। ਸਾਰੇ ਗਰੀਬ ਲੋਕਾ ਦੇ ਬਿਲ ਮਾਫ ਹਨ ਜੇ ਕਿਸੇ ਗਰੀਬ ਨੂ ਬਿਜਲੀ ਬਿੱਲ ਆਇਆ ਤਾ ਮੀਡੀਆ ਰਾਹੀ ਦਿਖਾਓ ਬਿਲ। ਛੇ ਸੌ ਯੂਨਿਟ ਗਰੀਬ ਨਹੀ ਬਾਲ ਸਕਦਾ ਅਮੀਰ ਹੀ ਬਾਲਣਗੇ
@BalkarSingh-ko2qy
@BalkarSingh-ko2qy 10 ай бұрын
ਬਣ ਗਏ ਜੱਟ ਜੱਟਾ ਦੇ ਤੇ ਭੁਲੂ ਨਾਰੈਅਣ ਦਾ
@BaljinderSingh-lq7lt
@BaljinderSingh-lq7lt 10 ай бұрын
Very nice
@PawanKumar-lb2fd
@PawanKumar-lb2fd 10 ай бұрын
A strong CM should take charge otherwise worst situation created by Akali and congress regime cannot be solved.
@internationalaffairs9494
@internationalaffairs9494 10 ай бұрын
Aa giya maan....Kar lo..
@rajinderchandel8596
@rajinderchandel8596 10 ай бұрын
We'll done ma'am you are doing good work
@balvirslnghsahokesingh7446
@balvirslnghsahokesingh7446 10 ай бұрын
ਨਿਮਰਤ ਬੇਟੇ ਜੀ,,, ਸਰਕਾਰ ਨੇ ਕਰੋੜਾਂ ਰੁਪਏ ਇਸ ਪਿੰਡ ਦਿੱਤਾ ਹੈ ਜੀ ਅਜੇ ਵੀ ਪਿੱਟ ਰਹੇ ਨੇ, ਜਦੋਂ ਸਰਪੰਚ ਜੀ ਆ ਗਏ ਤੇ ਸਭ ਨੇ ਮੂੰਹ ਬੰਦ ਕਰ ਲਿਆ।ਸੱਤਰ ਸਾਲ ਬਾਅਦ ਸਰਪੰਚ ਜੀ ਨੇ ਲਾਕ ਟਾਇਲਾਂ ਲਗਿ ਦਿੱਤੀ। ਪਹਿਲਾਂ ਵਾਲਿਆਂ ਨੇ ਕੀ ਕੀਤਾ ਹੈ ਜੀ। ਧਨਵਾਦ ਮਿਹਰਬਾਨੀ
@ManjitKaur-vn4ve
@ManjitKaur-vn4ve 10 ай бұрын
ਨੋਕਰੀ ਮੰਗੋ ਸਰਕਾਰ ਕੋਲੋਂ। ਮਿਹਨਤ ਕਰੋ, ਨੀਲੀ ਛੱਤ ਵਾਲੇ ਕੋਲੋਂ ਮੰਗੋ ਸਰਕਾਰ ਤੇ ਆਸ ਨਾ ਰੱਖੋ।
@karamjeetdhaliwal8898
@karamjeetdhaliwal8898 10 ай бұрын
Bai ji punjab ch har pind da eho Hal Hai
@ProGaming-yq7fe
@ProGaming-yq7fe 10 ай бұрын
Sahi. Gal. Bir. Ji
@kaurdeep8874
@kaurdeep8874 10 ай бұрын
ਇੱਕ ਮਰੇ ਹੋਏ ਬੰਦੇ ਦੇ ਖਾਤੇ ਵਿੱਚੋ ਪੈਸੇ ਕਿੱਥੋਂ ਕੱਢੋਗੇ ਗੇ
@BalkarSingh-ko2qy
@BalkarSingh-ko2qy 10 ай бұрын
ਦਿੱਲੀ ਹਿਲਾਈ ਕਿਹਾ ਤੁਸੀ ਇਹ ਕਿਸਾਨ ਜਥੇਬੰਦੀ ਸੱਭ ਖਿਣ ਗੀਆ ਕੁਸ ਲੋਕ ਮਲਾਈ ਉਤਾਰ ਕੇ ਖ਼ਾ ਗਏ ਸੀ
@SukhdevSingh-of7iu
@SukhdevSingh-of7iu 10 ай бұрын
ਮੈਂ 100 ਪਰਸਟ ਹੈਂਡੀਕਰਾਫਟ ਹਾਂ ਦੱਸ ਵਾਰੀਂ ਫ਼ੈਲ ਭਰੀ ਹੈ ਮਕਾਨ ਦੀ ਮੇਰੇ ਮਕਾਂਨ ਨਹੀਂ ਦਿੱਤਾ ਸਰਕਾਰਾਂ ਨੇ
@DALWINDERKAUR-y5s
@DALWINDERKAUR-y5s 9 ай бұрын
ਵੀਰ ਜੀ ਇਸ ਪਿੰਡ ਦੇ ਸਰਪੰਚ ਦੇ ਸਭ ਹਥ ਵਿਚ ਆ ਸਭ ਰਲ਼ੇ ਹੲਏ ਆ
@luckygrewal4421
@luckygrewal4421 10 ай бұрын
Buht vadhyia Kam kitta channel ne......
@jagdishlal5791
@jagdishlal5791 10 ай бұрын
Jameer Naam Di Cheaj Marr Chukki Hai
@AmarjitKaur-et4yn
@AmarjitKaur-et4yn 10 ай бұрын
Right
@BajWa-d9l
@BajWa-d9l 10 ай бұрын
Guru nanak sahib kirpa karo ji.waheguru ji 🙏
@ajmerdhillon3013
@ajmerdhillon3013 10 ай бұрын
ਜਿਹੜੇ ਜੱਟ ਨਾਜਾਈਜ ਕਣਕ ਲੈਦੇ ਹਨ ਉਹ ਜੱਟ ਹੈ ਹੀ ਨਹੀ।
@JaswantSingh-ey9qe
@JaswantSingh-ey9qe 10 ай бұрын
ਇਸ ਪਿੰਡ ਦੇ ਸਾਰੇ ਲੋਕਾਂ ਸੱਚ ਬੋਲਿਆ ਇੱਕ ਕਿਸਾਨ ਜਥੇਬੰਦੀ ਦੇ ਆਗੂ ਨ ਛੱਡ ਕੇ
@saiboutique7869
@saiboutique7869 10 ай бұрын
ful support aa ji
@TruthSeeker-z4n
@TruthSeeker-z4n 10 ай бұрын
It is real Slavery in punjab.😢
@ajmerdhillon3013
@ajmerdhillon3013 10 ай бұрын
Very good reporting , stop to grow rice and save the water 💦.
@luckygrewal4421
@luckygrewal4421 10 ай бұрын
Bhai Jaswant Singh ji khalra ji di shadat agge sirr jhukda
@jaspalsingh9068
@jaspalsingh9068 10 ай бұрын
jihde mufat pase leiande han uhda nam daso ave sareboli jande han
@HarbhjanSingh-o3z
@HarbhjanSingh-o3z 10 ай бұрын
❤❤❤❤❤
@vickysinghvicky2618
@vickysinghvicky2618 10 ай бұрын
ਜੇਕਰ ਲੀਡਰ ਪੁਲਿਸ ਪ੍ਰਸ਼ਾਸਨ ਇਹ ਵੀਡੀਓ ਦੇਖ ਕੇ ਵੀ ਸਾਡੀਆਂ ਮੁਸ਼ਕਿਲਾ ਹੱਲ ਨਹੀਂ ਕਰਦੀ ਤਾਂ ਸਮਝ ਲਵੋ ਕਿ ਸਭ ਡਰਾਮੇ ਕਰਦੇ ਨੇ
@satpalsingh5974
@satpalsingh5974 10 ай бұрын
ਕਿਸਾਨ ਜਥੇਬੰਦੀਆਂ ਵੀ ਲੁਚ ਪਣੇ ਕਰਦੀਆਂ ਹਨ
@rameshkumar-tr2gj
@rameshkumar-tr2gj 10 ай бұрын
sirf sach gal kiti jave taki sachai pata lag sake galat gala nal pind di badhnami hundi hai
@satpalsingh5974
@satpalsingh5974 10 ай бұрын
ਅਮੀਰ ਦੇ ਕਿਹੜੀ ਸ਼ਰਮ
@BajWa-d9l
@BajWa-d9l 10 ай бұрын
Lakh lanit eho jihiyan sarkaran de jis sarkar di parja dukhi howe ji.lakh lanit eho jihiyan sarkaran de ji.waheguru ji 🙏
@msmavi7595
@msmavi7595 10 ай бұрын
Right 👍
@Deepdholan07
@Deepdholan07 10 ай бұрын
ਇਕ ਹੱਲ ਹੈ‌ ਜੇਕਰ ਜੱਟਾਂ ਨੂੰ ਮਿਲ ਰਹੀ ਕਣਕ ਦੀ ਜਾਂਚ ਕੀਤੀ ਜਾਵੇ ਤੇ ਜਦੋਂ ਤੋ ਕਣਕ ਮਿਲ ਰਹੀ ਤੱਦ ਤੱਕ ਦੀ ਵਸੂਲੀ ਕੀਤਾ ਜਾਵੇ। ਤਾਂਕਿ ਜੋ ਫ੍ਰਰੀ ਦੀ ਕਣਕ ਪਸ਼ੂਆਂ ਨੂੰ ਪਾਉਣੋਂ ਹਟਣਾ
@SukhmanSingh-ou7tm
@SukhmanSingh-ou7tm 9 ай бұрын
Majbi sikh jindabad
@hlo-c8i
@hlo-c8i 10 ай бұрын
ਲੋਕਾਂ ਦੀਆਂ ਗੱਲਾਂ। ਤੋਂ ਪਤਾ ਲੱਗਦਾ ਕਿੰਨੇ ਸੂਜਵਾਨ
@ramindersingh6209
@ramindersingh6209 10 ай бұрын
Bahut galat gal hai g .. Lokan da haal dekh ke bahut dukh lagda hai g... Govt suti payi hai.... Garib lokan di koi nahi sunda...
@ninderkaur2213
@ninderkaur2213 10 ай бұрын
Punjab da sare pinda da a he hal hai greeb loga nal bhot Dhakka Honda hai. Kyunki Pakistani soch Hai Punjabi da massand Jatta di
@pardeepbal8468
@pardeepbal8468 10 ай бұрын
Aukha yar Punjab da prava Guru de larh Lago maafi mango os waheguru ton Sikh sajo je punjab da bcha krna 🙏🙏🙏🙏
@BaljeetSingh-kh4kc
@BaljeetSingh-kh4kc 10 ай бұрын
Rampur Kala, Bich, Hala, Moali
@BaldevSingh-w8e
@BaldevSingh-w8e 10 ай бұрын
Biba.hr.pind.vich.gariba.da.hak.hkan.valye.bahut.mill.janye.
@harmandeepharman-js6gx
@harmandeepharman-js6gx 10 ай бұрын
Jattwaad panjab nu barbaad kr rahi, vddi kursi to le sarpanch tk sb eho baithe aa. Eh lok chaunde ni ki kise greeb kol sahoolat pahunche,or ehna de bche pd likh k chngi jindgi jee skn. Kyuki ehna loka di gulami kon kru jekar greeb kamyab ho javega. Eh sade naal khud hoya. Jdo diharhi krda c mai,os vele mai bahut chnga c. Jis mai bhrti ho giya,us jattwaad sadi dushman bn gai.
@manjitkaur8250
@manjitkaur8250 10 ай бұрын
Sara v haa
@jagdishkaur4829
@jagdishkaur4829 10 ай бұрын
Greeba nu kanak dio
@jugveersingh4162
@jugveersingh4162 10 ай бұрын
ਮਾੜੀ ਸਰਕਾਰ ਆ ਗਈ
@lakhbirsidhu5271
@lakhbirsidhu5271 10 ай бұрын
Vachan wall the sara pind aktha ho hath par kat dao vad dao hath par nasha vachan vall the.
@gurdhyansingh842
@gurdhyansingh842 10 ай бұрын
😢😢😢😢😢
@BholaSingh-xi7ex
@BholaSingh-xi7ex 10 ай бұрын
जो जवान अपने परिवार और घर छोड़कर बॉर्डर पर दिन रात बॉर्डर की सुरक्षा करते हैं जवानों के परिवार दुखी नहीं होते यह लोग अपने घरों में बैठकर ही दुखी रहते हैं क्योंकि यह लोग पाकिस्तान से प्यार ज्यादा करते हैं और भारत से कम करते हैं
@ShamsherSingh-k6b
@ShamsherSingh-k6b 9 ай бұрын
ਤੇਰਾ ਪਿੰਡ ਬਾਰਡਰ ਨਾਲ ਨਹੀਂ ਲਗਦਾ, ਤਾਂ ਹੀ ਏਦਾਂ ਦੀਆਂ ਗੱਲਾਂ ਕਰਦਾ। 1965 ਦੀ ਜੰਗ ਵਿੱਚ ਇਹਨਾਂ ਪਿੰਡਾਂ ਨੇ ਹੀ ਰਾਸ਼ਨ ਪਾਣੀ ਪਹੁੰਚਾਇਆ ਸੀ ਤੇਰੀ ਫੌਜ ਨੂੰ। ਵੱਡਿਆ ਦੇਸ਼ ਭਗਤਾ
@nishangil5543
@nishangil5543 9 ай бұрын
ਸਾਡੇ ਪਿੰਡ ਦਾ ਵੀ ਆ ਹੀ ਹਾਲ
@rsidhu5239
@rsidhu5239 9 ай бұрын
Related officers te karvai honi Chyde hai.
@nishangil5543
@nishangil5543 9 ай бұрын
ਸਾਡਾ ਪਿੰਡ ਦਾ ਸਰਪੰਚ ਵੀ ਗਰਾਟਾਂ ਪਿੰਡ ਦੀ ਖਾ ਗਿਆ
@ayeshasidhu5519
@ayeshasidhu5519 10 ай бұрын
Kire pai jan einadai jo grabia da hak khande nai raba gark karde einnu sach hai
@TarsemVerma-q4z
@TarsemVerma-q4z 10 ай бұрын
What is chief minister is doing why there is no check on this distribution of free kanak etc
@nishangil5543
@nishangil5543 9 ай бұрын
ਕੀ ਤੁਸੀ ਪਿੰਡ ਆ ਸਕਦਾ ਹੋ
@ShamsherSingh-k6b
@ShamsherSingh-k6b 9 ай бұрын
ਕਣਕ ਦਾਲ ਦੀ ਸਕੀਮ ਨਾਲ ਸਰਕਾਰ ਨੇ ਲੋਕਾਂ ਦੀਆਂ ਅੱਖਾਂ ਵਿਚ ਪਾ ਦਿੱਤਾ। ਜਿਹੜੇ ਵੀ ਪਿੰਡ ਇਹ ਪ੍ਰੋਗਰਾਮ ਹੁੰਦਾ ਓਥੇ ਈ ਕਣਕ ਦਾਲ ਦਿ ਰੌਲਾ, ਰੁਜ਼ਗਾਰ ਤੇ ਸਰਕਾਰੀ ਨੌਕਰੀਆਂ ਦੀ ਗੱਲ ਘੱਟ ਤੇ ਆਟਾ ਦਾਲ ਦੀ ਸਕਾਇਤ ਬਹੁਤੀ । ਜਦੋਂ ਇਹ ਸਕੀਮ ਨਹੀਂ ਸੀ ਓਦੋਂ ਹੁਣ ਨਾਲੋਂ ਜ਼ਿਆਦਾ ਸਰਕਾਰੀ ਨੌਕਰੀਆਂ ਸਨ ਲੋਕਾਂ ਕੋਲ। Sc BC ਲੋਕਾਂ ਕੋਲ ਵੀ ਹੁਣ ਨਾਲੋਂ ਜ਼ਿਆਦਾ ਸਰਕਾਰੀ ਨੌਕਰੀਆਂ ਸਨ ਆਟਾ ਦਾਲ ਸਕੀਮ ਤੋਂ ਪਹਿਲਾਂ। ਲੋਕਾਂ ਨੂੰ ਭੁੱਖੇ ਬਣਾ ਕੇ ਰੱਖ ਦਿੱਤਾ ਸਰਕਾਰ ਨੇ ਇਸ ਸਕੀਮ ਨਾਲ । ਜਿਹੜੇ ਰੱਜੇ ਪੁੱਜੇ ਲੋਕ ਨੇ ਉਹ ਵੀ ਕਈ ਪਿੰਡਾਂ ਵਿੱਚ ਦਾਣੇ ਲੈਣ ਲਈ ਲਾਈਨਾਂ ਵਿਚ ਖੜ੍ਹੇ ਹੁੰਦੇ ਆ
@vikramjitsingh7710
@vikramjitsingh7710 10 ай бұрын
counselora te sarpancha ne apnia vota, lehajdare te herafare lai har kese da kanak da card banaya. loka de bache bahar wadia set, sarkaari pension, wada karobar ja wade kheti hon de bawjut free kanak de rahe. free dia ceja ne punjab barbad karta kese din Pakistan wala hal ho jana je ehe hal reha.
@SandeepGill-p5x
@SandeepGill-p5x 10 ай бұрын
Bai.ji.sade.pihnd.dus.kihle.vale.kanuk.lehde.te.mujdur.nu.kanuk.nhi.miladi.bai.ji.
@rameshkumar-tr2gj
@rameshkumar-tr2gj 10 ай бұрын
sardar ji apne pind de masle dasso sare panjab de na dasso
@Omnoor1
@Omnoor1 10 ай бұрын
Repotr Madm Sarkar nu Swal Pusu Sheed Jaswant Ji Da Sara Nam Len To Dardi Aa
@TarsemVerma-q4z
@TarsemVerma-q4z 10 ай бұрын
Who will check this thatwhy these people are being issued free kanak and other commodities by the punjab government
@harjinderkaur99
@harjinderkaur99 10 ай бұрын
ਲੋਕੋ ਤੁਸੀ ਰੁਜ਼ਗਾਰ ਦੀ ਗੱਲ ਕਰੋ ਨਾ ਕਿ ਮੁਫ਼ਤ ਕਣਕ ਬਿਜਲੀ । ਜੇ ਤੇਹਾਡੇ ਕੋਲ ਰੁਜ਼ਗਾਰ ਹੋਵੇ ਤਾ ਤੁਸੀ ਆਪਣੀ ਮਰਜੀ ਨਾਲ ਜਿਥੋ ਮਰਜੀ ਖਰੀਦ ਕਰ ਸਕਦੇ ਹੋ। ਆਪਣੀ ਲੋੜ ਮੁਤਾਬਿਕ। ਲੋਕ ਵੀ ਮੁਫ਼ਤ ਦਾ ਭਾਲਦੇ ਆ।ਗੁੱਸਾ ਨਾ ਕਰਿਉ।ਚਾਹੇ ਜਿੱਟ ਨੇ ਚਾਹੇ ਹੋਰ ਜਾਤ ਦੇ ਨੇ
@ravidasyepb78
@ravidasyepb78 10 ай бұрын
ਬਿਲਕੁਲ ਸਹੀ ਗੱਲ ਹੈ ਜੀ
@garmalsingh4181
@garmalsingh4181 9 ай бұрын
Mare bande de hajre ta pae jawege os de bank ac vitcho rupeya kes tra neklega eljam lagun lage dekh lea kro
@internationalaffairs9494
@internationalaffairs9494 10 ай бұрын
Loke ik duje nu...kha rahe...chitta khula milda...
@JaspalSingh-hi3xy
@JaspalSingh-hi3xy 10 ай бұрын
Hello🙏🙏🙋
@Singhamrit1992
@Singhamrit1992 9 ай бұрын
Dard Punjab da
@zubirali4876
@zubirali4876 10 ай бұрын
Greatest Shame firstly on Corrupted Sarpanch of this Pinda,eating n cheating on Poor citizens is d Great Sin in all religions under d Sun,,,will this Most Corrupted AAP SARKAR take any legal action against everyone involved in stealing poor citizens daily rations,,,😱🙄😠👹😈
@jagdishkaur4829
@jagdishkaur4829 10 ай бұрын
Greeba di koi ni sunda
@gurpalsinghkaila4489
@gurpalsinghkaila4489 8 ай бұрын
Gorment mukhmantri pardhanmantri atepunjabpolic kikatthene jabab ziro sareralemilene
@internationalaffairs9494
@internationalaffairs9494 10 ай бұрын
Dharna la.lao...
@sukhdevshing409
@sukhdevshing409 10 ай бұрын
Vade. Loka. Jaswat. Singh. Khalra. Ji. De. Nam. Noo. Laj. Laia
@internationalaffairs9494
@internationalaffairs9494 10 ай бұрын
Surpunch v Akali ja congressi ban jande nay....paisay kha lay...surpuncha...
@ayeshasidhu5519
@ayeshasidhu5519 10 ай бұрын
Goverani raj ho jay 117 hathi bane paisa harapen nu bhukhia daina grabia nal hamesha dhaka hunda
@JaswinderKaur-td2er
@JaswinderKaur-td2er 10 ай бұрын
Ena dee kheti cm karke jave ea hee baki a😂😂
@luckygrewal4421
@luckygrewal4421 10 ай бұрын
Veer ji eh ta pind pind ch aa
@ayeshasidhu5519
@ayeshasidhu5519 10 ай бұрын
Tusi gurua de sikhia nu bhul gay jata pata ch fas gay hun eih leader thunu kute bile mande
@ravinderkaur3905
@ravinderkaur3905 10 ай бұрын
lalto kla vich vi bhut sare sare change bnde jina de munde canada vich gye hn chngia kothia hn ona diya oh vi mnrega di roj dehari le rhe hn ona diya bnd kitia jan te karvai kiti jwe ona te
@RamSingh-lm9ig
@RamSingh-lm9ig 10 ай бұрын
Nahi ji Chitta ta khatm ho giya aap party khendi
@surindernijjar7024
@surindernijjar7024 10 ай бұрын
Bad bad
@gurindersidhu1625
@gurindersidhu1625 10 ай бұрын
Jad vote de paise lende fir iho kuj hona
@KulbirSingh-ms8dh
@KulbirSingh-ms8dh 10 ай бұрын
Sare leder papi ne koi hl nahi aam janta da vd to vd dhokha hai hr pase sirf siaast da raj hai chahe koi hove sirf parmatma de sahare hi janta jia rahi hai dhaka hi dhaka hr pase papia da raj aa
@palwinderkaur9898
@palwinderkaur9898 10 ай бұрын
Mohali ch grib loka nu knak ni mildi amir lok la rahe job krde v
@AkashAkash-r9f
@AkashAkash-r9f 10 ай бұрын
Dharee na dakho kartut dakho khaa gaa greab tha hakh
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 350 М.
How it feels when u walk through first class
00:52
Adam W
Рет қаралды 25 МЛН