Tarn Taran News: ਪਿੰਡ 'ਚ ਨੇ 18 ਗੁਰਦੁਆਰੇ ਤੇ 20 ਸ਼ਮਸ਼ਾਨਘਾਟ, "ਪਰ ਗ਼ਰੀਬ ਬੱਚਿਆਂ ਲਈ ਨਹੀਂ ਬਣਾ ਸਕੇ ਸਕੂਲ"

  Рет қаралды 286,608

Rozana Spokesman

Rozana Spokesman

Күн бұрын

Пікірлер: 857
@RozanaSpokesmanOfficial
@RozanaSpokesmanOfficial 10 ай бұрын
🔴Ludhiana Encounter: ਸੰਜੂ ਬਾਹਮਣ ਦੇ Father ਨਾਲ Exclusive Interview - ਦੇਖੋ ਬੇਵੱਸ ਪਿਓ ਦਾ ਦਰਦ🔴 Link 🔗 : kzbin.info/www/bejne/npnHmo15gs9pia8
@artistworld6358
@artistworld6358 10 ай бұрын
She's so beautiful. I'm very big fan of u madam from Pakistan
@DiffKaran
@DiffKaran 10 ай бұрын
Tusin allag allag gurudware,allag allag shamshaan ghaat da mudda toch kita,dillon Khushi hoyi ,eh sabh ikk satth vich baith ke vicharange taan hall nikalan di vi koi aas hou, tusin sahi journlisam da farz nibhaya nibhande ho taahi samaj jagrook hovega vandiyan ghatngiyan,ikk channge samaj layi channgi soch da hona bahut jaroori hai .dhanvaad 🙏🙏🙏🙏🙏
@amarjeetsingh-rj1te
@amarjeetsingh-rj1te 10 ай бұрын
​@@artistworld6358😊😊😊
@NishanSingh-uh9wf
@NishanSingh-uh9wf 10 ай бұрын
​@@artistworld6358¹
@deepsharma7820
@deepsharma7820 9 ай бұрын
7😮​@@artistworld6358
@sakinderboparai3046
@sakinderboparai3046 10 ай бұрын
❤💚 ਸਾਡੇ ਪਿੰਡ ਤਿੰਨ ਪੱਤੀਆਂ ਨੇ ਪਰ ਗੁਰਦੁਆਰਾ ਸਾਹਿਬ ਇਕ ਹੈ। ਸਾਰੀਆਂ ਜਾਤਾਂ ਵਿਚੋਂ ਮੈਂਬਰ ਨੇ ਕਮੇਟੀ ਵਿਚ ।ਸਾਰੇ ਮੈਂਬਰ ਅੰਮ੍ਰਿਤ ਧਾਰੀ ਨੇ।
@SatishKumar-mi2fe
@SatishKumar-mi2fe 10 ай бұрын
ਭਾਈ ਲਾਲੋ ਜੀ ਤੇ ਭਾਈ ਮਰਦਾਨਾ ਜੀ ਨੂੰ ਵੀ ਗੁਰੂ ਜੀ ਦੇ ਸਿੱਖ ਜਾਣੋ ਸ਼ਾਇਦ ਤੁਸੀਂ ਸਮਝ ਗਏ ਹਵੋਗੇ ਬਾਕੀ ਸੌਚ ਆਪੋ ਆਪਣੀ
@RajinderSingh-pk6fm
@RajinderSingh-pk6fm 10 ай бұрын
ਸਿਆਣੇ ਲੋਕ ਨੇ ਤੁਹਾਡੇ ਪਿੰਡ ਦੇ
@AmitSingh-ve3nc
@AmitSingh-ve3nc 10 ай бұрын
ਪਿੰਡ ਵਾਲਿਆਂ ਨੂੰ ਸਰਮ ਕਰਨੀ ਚਾਹੀਦੀ ਇਹ ਸਾਰੇ ਆਕੜ ਦੇ ਮਾਰੇ ਨੇ ਜਿਨ੍ਹਾਂ ਕੋਲ ਪੈਸੇ ਗਰੀਬਾ ਨੂੰ ਦੇਖਣਾ ਨਹੀ ਚਾਹੁੰਦੇ
@harafangle9473
@harafangle9473 10 ай бұрын
ਸਾਡੇ ਪਿੰਡ ਵਿੱਚ ਤਾਂ ਭਾਈ ਇਕ ਗੁਰਦੁਆਰਾ ਸਾਹਿਬ ਜੀ ਸਾਡੇ ਪੰਡਤ ਸਿੱਖ ਸਿੱਖੀਬਾਲਮੀਕ ਰਵੀਦਾਸ ਜੀ ਸਾਰੇ ਧਰਮ ਇਕ ਥਾਂ ਤੇ🙏🙏🙏🙏🙏🙏
@MFM9901
@MFM9901 10 ай бұрын
Kehda pind hai eni vadiya thinking wala ??
@randeepsingh7315
@randeepsingh7315 10 ай бұрын
ਕਿਹੜਾ ਪਿੰਡ ਆ ਵੀਰ
@sevaksingh9469
@sevaksingh9469 10 ай бұрын
ਸਾਡਾ ਪਿੰਡ ਵੀ ਵੀਰ ਇਕ ਗੁਰੂ ਘਰ ਆ ਸਾਰੇ ਲੋਕ ਓਥੇ ਈ ਨਮਸਕਾਰ ਕਰਦੇ ਆ ਜੀ
@GurnamSingh-dh8ih
@GurnamSingh-dh8ih 8 ай бұрын
Shri Darbar saheb V4 5 bana Lao Punjab kafi wadda e
@DevSingh-tm4eq
@DevSingh-tm4eq 10 ай бұрын
ਬਹੁਤ ਹੀ ਵਧੀਆ ਉਪਰਾਲਾ, ਬਹੁਤ ਚੰਗੀ ਡਿਬੇਟ। ਵਾਹਿਗੁਰੂ ਜੀ। 🙏
@gurvindersandhu7251
@gurvindersandhu7251 10 ай бұрын
Tattu ਦੀ debate ਹੈ, ਹਰ ਗੱਲ ਤੇ ਇਹ ਜਨਾਨੀ ਸਿੱਖਾਂ ਨੂੰ ਬਦਨਾਮ ਕਰਨ ਲੱਗੀ ਰਹਿੰਦੀ ਆ ਤੇ ਹਸਪਤਾਲ ਬਣਾਉਣ ਦਾ ਕੰਮ ਸਿੱਖਾਂ ਦਾ ਹੈ ਕਿ ਸਰਕਾਰ ਦਾ? ਇਹ ਸਰਕਾਰ ਦੀ ਜੁੱਤੀ chattan ਵਾਲੀ ਨੂੰ ਕੋਈ ਸਮਝਾਵੇ ਸਕੂਲ ਹਸਪਤਾਲ ਬਣਾਉਣ ਦਾ ਕੰਮ ਸਰਕਾਰ ਦਾ ਹੈ, ਬਾਕੀ ਜਿਵੇਂ ਇਹਦੇ ਸਾਰੇ ਰਿਸ਼ਤੇਦਾਰ ਇੱਕ ਘਰ ਵਿੱਚ ਨਹੀਂ ਰਹਿ ਸੱਕਦੇ oda ਹੀ ਸਾਰੀ ਸੰਗਤ ਇੱਕ ਗੁਰੂ ਘਰ ਵਿੱਚ ਨਹੀਂ ਪੂਰੀ ਆ ਸਕਦੀ
@indian_948
@indian_948 10 ай бұрын
ਕਹਿੰਦੇ ਪਿੰਡ ਦਾ ਪਤਾ ਗੁਹਾਰੇ ਤੋਂ ਲੱਗ ਜਾਂਦਾ ਬੀਬਾ ਜੀ ਜੇਕਰ ਪਿੰਡਾਂ ਵਿੱਚਲਾ ਹਾਲ ਜਾਨਣਾ ਚਾਹੁੰਦੇ ਹੋ ਤਾ ਗਰੀਬ ਲੋਕਾਂ ਨੂੰ ਪੁੱਛਿਆ ਕਰੋ ਗਰੀਬ ਬੱਚਿਆਂ ਨੂੰ ਪੁੱਛਿਆ ਕਰੋ ਜੇਕਰ ਉਹ ਖੁਸ਼ ਹਨ ਤਾ ਪਿੰਡ ਬਹੁਤ ਚੰਗਾ ਹੈ
@Sochseuper
@Sochseuper 6 ай бұрын
Shai gall 22 mey v ese pind da nve kila pati ton
@JagsirSingh-ph5tg
@JagsirSingh-ph5tg 10 ай бұрын
ਇਹ ਲੋਕ ਗੁਰਦੁਆਰੇ ਬਾਰੇ ਜਰੂਰ ਜਾਣਦੇ ਨੇ,ਪਰ ਗੁਰੂ ਸਾਹਿਬਾਨਾਂ ਦੀ ਸੋਚ ਤੋਂ ਕੋਹਾ ਦੂਰ ਨੇ।
@GaganSingh-ck1gt
@GaganSingh-ck1gt 10 ай бұрын
Golak de bhukhe ne
@singhmaninder850
@singhmaninder850 10 ай бұрын
ਫਿਰ ਇਸ ਤਰ੍ਹਾਂ ਕਰੋ ਗੁਰੂ ਘਰ ਦੀਆਂ ਚਾਬੀਆਂ ਵੀ ਦਿੱਲੀ ਤਖ਼ਤ ਨੂੰ ਫੜਾ ਦਿਉ ਗੁਰੂ ਤਾ ਉਨ੍ਹਾਂ ਸੜਕਾਂ ਤੇ ਨਾਲੇਆ ਵਿਚ ਸੁੱਟ ਦਿੱਤਾ ਹੋਣ ਗੋਲਕਾਂ ਉਨ੍ਹਾਂ ਨੂੰ ਚਾਹੀਦੀਆਂ
@tsgkarn4284
@tsgkarn4284 10 ай бұрын
ਧੰਨਵਾਦ ਭੈਣ ਜੀ ਧਰਮ ਦੇ ਠੇਕੇਦਾਰਾਂ ਬਹੁਤ ਕੁੱਤੇ ਖਾਣੀ ਕੀਤੀ ਗਰੀਬਾਂ ਵਾਸਤੇ ਕੋਈ ਸਕੂਲ ਬਣਾ ਦਿਉ ਬਹੁਤ ਹੀ ਸਰਮ ਵਾਲ਼ੀ ਗੱਲ 20 ਸਮਸਾਨ ਘਾਟ ਬੜੀ ਹਰਾਨੀ ਵਾਲੀ ਗੱਲ ਆ
@majorsingh4297
@majorsingh4297 10 ай бұрын
ਕਿਆ ਬਾਤ ਭਾਵੇਂ ਸਿੰਘ ਨਹੀਂ ਸਜਿਆ ਨੋਜਵਾਨ ਕਿਨੀ ਸੋਹਣੀ ਗੱਲ ਕੀਤੀ ਹੈ ਕਿ ਗੁਰੂ ਘਰ ਇਕੋ ਹੀ ਚਾਹੀਦਾ ਇਸ ਨਾਲ ਸਾਂਝ ਵੀ ਵਧੇ ਗੀ
@Manjitsingh-ve5dv
@Manjitsingh-ve5dv 10 ай бұрын
ਧਰਮ ਦੇ ਠੇਕੇਦਾਰ ਸਕੂਲ ਕਿਉਂ ਖੋਲਣਗੇ
@rajindersachdeva1821
@rajindersachdeva1821 10 ай бұрын
ਸਭਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਸਪੋਕਸਮੈਨ ਦੀ ਬੀਬੀ ਦਾ ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ।
@BalkarSingh-ko2qy
@BalkarSingh-ko2qy 10 ай бұрын
ਭੈਣ ਜੀ ਪਿੰਡ ਵਿੱਚ 18ਗੁਰਦਵਾਰੇ20 ਸ਼ਮਸ਼ਾਨ ਘਾਟ ਅਗਰ ਏਸ ਤਰ੍ਹਾਂ 18ਗੁਰਦੁਆਰਿਆਂ ਦੀ ਜਗ੍ਹਾ ਏਕ ਵਧੀਆ ਉਪਰਾਲਾ ਕਰਕੇ ਚੰਗੀ ਡਿਸਪੈਂਸਰੀ ਵਿੱਚ ਲੈਬ ਟੈਕਨੀਸ਼ੀਅਨ ਰੱਖਿਆ ਜਾਵੇ ਸਕੂਲ 🎉 ਵਿੱਚ ਟੀਚਰਾਂ ਘਾਟ ਪਰਾਈਵੇਟ ਟੀਚਰ ਰੱਖ ਕੇ ਕਮੀ ਪੂਰੀ ਕੀਤੀ ਜਾਵੇਗੀ
@SatpalSingh-bc5xx
@SatpalSingh-bc5xx 10 ай бұрын
Good ji
@AvtarSingh-or6ig
@AvtarSingh-or6ig 10 ай бұрын
ਅਸੀਂ ਅਕਲ ਦੇ ਅੰਨ੍ਹੇ ਹਾਂ। ਹਰ ਉਹ ਗੁਰਦੁਆਰਾ,ਜਿਸਦੇ ਨਾਲ ਕੋਈ -ਨ-ਕੋਈ ਵਿਦਿਅਕ ਸੰਸਥਾ ਅਟੈਚ ਨਹੀਂ ਹੈ,ਉਹ ਆਪਣੀ ਜ਼ਿਮੇਵਾਰੀ ਠੀਕ ਢੰਗ ਨਾਲ ਨਹੀਂ ਨਿਭਾਉਂਦਾ। ਸਾਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਕਿ ਤਰੱਕੀ ਸਕੂਲ ਨਾਲ ਹੁੰਦੀ ਹੈ।
@snahar1391
@snahar1391 10 ай бұрын
Bhai loka ne rabb nu vi nahi baksheya rabb vi vand ditta sade dharm ch ikk to chhuruaat hundi hai bas har koi bahane maar ke aapni aapni chalaki dikha rahe ne
@HarjinderSingh-ce2be
@HarjinderSingh-ce2be 10 ай бұрын
ਬਹੁਤ ਵਧੀਆ ਪੱਤਰਕਾਰੀ ਭੈਣ ਜੀ। ਸਲਾਮ ਆ ਤੁਹਾਨੂੰ।
@singhmaninder850
@singhmaninder850 10 ай бұрын
ਭੈਣ ਮੰਦਰਾਂ ਵਿੱਚ ਨਹੀਂ ਜਾਉ ਉਨ੍ਹਾਂ ਜੁਤੀ ਲਾਹ ਲੈਣੀ
@harjeetsingh7423
@harjeetsingh7423 10 ай бұрын
Bht wdiya sister g
@vijaykhosla2072
@vijaykhosla2072 10 ай бұрын
​@@singhmaninder850kihre pind vich 18 mandir hun. Dasio othe main jawanga
@SatishKumar-mi2fe
@SatishKumar-mi2fe 10 ай бұрын
ਅੱਜ ਬਹੁਤ ਚੰਗਾ ਲੱਗਾ ਇਹ ਹੈ ਪਿੰਡਾਂ ਦੀ ਸਚਾਈ❤
@SoniSingh-qm1uo
@SoniSingh-qm1uo 10 ай бұрын
ਗਿਆਂਨ ਤੇ ਦਾਨ ਗ਼ਲਤ ਹੱਥਾਂ ਵਿੱਚ ਨਾ ਦਿਓ
@HarjinderHarjindersinghg-en8sb
@HarjinderHarjindersinghg-en8sb 10 ай бұрын
ਪੱਤਰਕਾਰ ਭੈਣ ਨੂੰ ਦਿਲ ਤੋ ਸਲੂਟ love you so much ਮੇਰੀ ਪਿਆਰੀ ਭੈਣ
@HarjinderHarjindersinghg-en8sb
@HarjinderHarjindersinghg-en8sb 10 ай бұрын
ਰਿਟਾਇਰ ਪ੍ਰਿੰਸੀਪਲ ਸਾਹਿਬ ਕੋਲ ਇਕ ਵੀਰ ਸਿਰ ਮੋਨਾ ਜਬਰਦਸਤ ਗੱਲਬਾਤ ਕੀਤੀਆ love you ਵੀਰੇ ਸਲੂਟ ਦਿਲ ਤੋ
@ssingh1143
@ssingh1143 10 ай бұрын
ਇਹ ਇਲਾਕਾ ਪੰਜਾਬ ਦੇ ਅਨਪੜ੍ਹ ਇਲਾਕਿਆਂ ਵਿੱਚੋਂ ਇਕ ਹੈ ਇਹ ਖਬਰ ਇਸ ਗੱਲ ਦਾ ਸਬੂਤ ਹੈ ਇੱਥੋਂ ਦੇ ਬਹੁਤੇ ਲੋਕ ਅੰਮਿ੍ਰਤਧਾਰੀ ਹਨ ਪਰ ਗੁਰੂਆਂ ਦੇ ਸੰਦੇਸ਼ ਤੋਂ ਕੋਹਾਂ ਦੂਰ ਹਨ ਇਹ ਲੋਕ ਕਦੀ ਵੀ ਤਰੱਕੀ ਨਹੀਂ ਕਰ ਸਕਦੇ
@hardevsingh3964
@hardevsingh3964 10 ай бұрын
ਸਲਾਮ ਹੈ ਬੇਟੀ ਨਿਮਰਤ ਜੀ। ਕਦੇ ਅਸੀਂ ਬਿਹਾਰ ਦੇ ਲੋਕਾਂ ਨੂੰ ਮਿਹਣਾ ਮਾਰਦੇ ਸੀ ਕਿ ਤਿੰਨ ਪੂਰਬੀਏ ਤੇਰਾਂ ਚੁੱਲ੍ਹੇ। ਪਰ ਅੱਜ ਅਸੀਂ ਪੰਜਾਬੀ ਖ਼ਾਸ ਕਰਕੇ ਸਿੱਖ ਉਨ੍ਹਾਂ ਤੋਂ ਕਿਤੇ ਵੱਧ ਭੈੜੀ ਹਾਲਤ ਵਿੱਚ ਪਹੁੰਚ ਚੁੱਕੇ ਹਾਂ।
@ashokklair2629
@ashokklair2629 10 ай бұрын
ਇਕ ਉਮੀਦਵਾਰ, ਇਕ ਪਿੰਡ ਵਿਚ ਵੋਟਾਂ ਮੰਗਣ ਗਿਆ। ਤਾ ਪਿੰਡ ਵਾਲੇ ਕਹਿੰਦੇ ਸਾਡੇ ਪਿੰਡ ਚ ਸਮਸਾਨਘਾਟ ਜਰੂਰ ਬਣਾਉਣਾ। ਤਾ ਉਮੀਦਵਾਰ ਕਹਿੰਦਾ, ਤੁੰਸੀ ਵੋਟਾ ਦਿਓ, ਮੰਤਰੀ ਬਣਾਓ! ਸ਼ਮਸ਼ਾਨਘਾਟ ਤਾ ਘਰ ਘਰ ਵਿਚ ਬਣਾ ਦੇਊ!!!!
@gavvykamboz1900
@gavvykamboz1900 10 ай бұрын
😂
@arunrooprai4760
@arunrooprai4760 10 ай бұрын
Bjp ka banda hoga jo aise bol raha...
@ramindersingh6209
@ramindersingh6209 10 ай бұрын
Pher galat kon hoyea... Lok ya politician ?
@harmandeepharman-js6gx
@harmandeepharman-js6gx 10 ай бұрын
​@@ramindersingh6209veer leader or sarkar ose kmm nu krdi jo public chahundi. Ehna school,hospital, medical mnge hi nahi. Ehna mnge gurdware jaata De Hisab naal leader bnai gye. Pind ch leader nahi reh asi tuc ye eh pind vale reh Rahe. Jarurat pind di pind nu pta hovegi. Esli glt lok aa.
@harmandeepharman-js6gx
@harmandeepharman-js6gx 10 ай бұрын
Akali leader De bol lgde,akali dal ne eh bol poore v kite, Chita De k panjab nu.
@MakhanSingh-px4bk
@MakhanSingh-px4bk 10 ай бұрын
ਘੜੰਮ ਚੌਧਰੀ ਬਹੁਗਿਣਤੀ ਨੇ ਪਿੰਡ ਵਿਚ
@ਫੈਸਲਾਬਾਦਆਲੇ
@ਫੈਸਲਾਬਾਦਆਲੇ 10 ай бұрын
ਕੁੱਲ ਮਿਲਾ ਕੇ ਇਸ ਪਿੰਡ ਚ ਘੜੰਮ ਚੌਧਰੀਆਂ ਦੀ ਚੌਧਰ ਪੂਰੇ ਜ਼ੋਰਾਂ ਤੇ ਹੈ । ਜੱਟ ਗੁਰਦਵਾਰੇ ਸਿਰਫ ਆਪਣੇ ਖਾਣ ਵਾਸਤੇ ਬਣਾਉਂਦੇ ਨੇ । ਬੀਬੀਆਂ ਮੂੰਹ ਤੇ ਕਹਿ ਰਹੀਆਂ ਨੇ ਕਿ ਸਾਨੂੰ ਤਾਂ ਗੁਰਦੁਆਰੇ ਦੀਆਂ ਰੋਟੀਆਂ ਵੀ ਨੀ ਆਓਣ ਦਿੱਤੀਆਂ ਜੱਟਾਂ ਨੇ ।ਇੱਕ ਮਰਲੇ ਚ ਦੋ ਪਰਿਵਾਰ ਰਹਿੰਦੇ ਨੇ ਤੇ ਘੜੰਮ ਚੌਧਰੀ ਕਹਿੰਦੇ ਪਿੰਡ ਨੂੰ ਚੌਦਾਂ ਸੌ ਕਿੱਲਾ ਹੈ , ਤਾਂ ਗੁਰਦੁਆਰੇ ਜ਼ਿਆਦਾ ਨੇ । ਇਹ ਪਿੰਡ ਵੀ ਪਾਪੀਆਂ ਦਾ ਪਿੰਡ , ਤਾਂ ਹੀ ਜੱਟ ਕੁਰਸੀਆਂ ਤੇ ਬੈਠੇ ਨੇ ਤੇ sc ਭਾਈਚਾਰੇ ਦੇ ਲੋਕ ਥੱਲੇ ਬੈਠੇ ਨੇ। ਇਹ ਉਹੀ ਮਾਝੇ ਦੇ ਲੋਕ ਨੇ ਜਿਹੜੇ ਗੁਰਦੁਆਰਿਆਂ ਚੋਂ ਕੁਰਸੀਆਂ ਤੋੜਦੇ ਸੀ।
@harnekbrar1681
@harnekbrar1681 10 ай бұрын
ਇਹ ਲੋਕ 75% ਘੜੰਮ ਚੌਧਰੀ ਅਤੇ ਹੰਕਾਰੀ, ਮਲਕ ਭਾਗੋ ਦੀ ਕੁਲ ਦੇ ਵਿੱਚੋਂ ਹਨ ਇਹ ਲੋਕ ਸਾਰੇ ਲੀਡਰ ਹਨ। ਗੁਰਬਾਣੀ ਦੀ ਸਿੱਖਿਆ ਤੋਂ ਕੋਹਾਂ ਦੂਰ ਹਨ। ਸਿਰਫ਼ ਗੁਰਦੁਆਰੇ ਦੀਆਂ ਬਿਲਡਿੰਗਾਂ ਬਣਾਉਣ ਜੋਗੇ ਹਨ। ਮੂਰਖ਼ ਲੋਕ ਹੰਕਾਰੀ।
@BaljitSingh-zn1ix
@BaljitSingh-zn1ix 10 ай бұрын
ਹੰਕਾਰ ਏ ਏਨਾਂ ਚੌਧਰੀਆਂ ਅੰਦਰ , ਪਿਆਰ ਸਤਿਕਾਰ ਦੀ ਕੋਈ ਭਾਵਨਾ ਨਹੀਂ ਹੈ, ਏਵੈਂ ਐਨੇ ਗੁਰੂ ਘਰ ਬਣਾਏ ਹੋਏ ਨੇ ਕਹਿੰਦੇ ਮਹੀਨੇ ਦੀ ਸੰਗਰਾਂਦ ਨੂੰ ਹੀ ਕਈ ਗੁਰੂ ਘਰ ਦੇ ਦਰਵਾਜ਼ੇ ਖੁੱਲ੍ਹਦੇ ਹਨ,ਏਨੀ ਜ਼ਮੀਨ ਉਹ ਵੀ ਆਪਣੇ ਸੁਆਰਥਾ ਲਈ ਵਰਤਦੇ ਹਨ ਲਗਦਾ, ਗਰੀਬਾਂ ਨਾਲ ਹਮੇਸ਼ਾ ਪਿੰਡਾਂ ਵਿੱਚ ਵਿਤਕਰਾ ਹੁੰਦਾ ਰਿਹਾ ਹੈ!
@motivationgsw902
@motivationgsw902 10 ай бұрын
Shi gal a
@ਫੈਸਲਾਬਾਦਆਲੇ
@ਫੈਸਲਾਬਾਦਆਲੇ 10 ай бұрын
@@BaljitSingh-zn1ix ਬਿਲਕੁੱਲ ਸਹੀ ਕਿਹਾ ਜੀ ।
@vijaykhosla2072
@vijaykhosla2072 10 ай бұрын
Right brother
@mahindersinghsarari3162
@mahindersinghsarari3162 10 ай бұрын
ਸਾਰੇ ਹੀ ਸਿਆਂਣੇ ਨੇਂ ਸਾਰੇ ਹੀ ਚੌਧਰੀ ਨੇ ਤੇ ਸਾਰੇ ਹੀ ਪ੍ਰਧਾਨ ਨੇਂ । ਤਾਹੀਂ ਹੀ ਏਹ ਕੰਮ ਬਣਿਆ ਹੋਇਆ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏
@AmandipSingh-ov3qe
@AmandipSingh-ov3qe 10 ай бұрын
Eh pen de lode kise kam de nhi
@charanjitsingh4388
@charanjitsingh4388 10 ай бұрын
ਇਸ ਪਿੰਡ ਤੇ ਵਾਹਿਗੁਰੂ ਜੀ ਮੇਹਰ ਕਰੋ ਸਮੱਤ ਬਖਸ਼ੋ ਇਨ੍ਹਾਂ ਲੋਕਾਂ ਨੂੰ ਅਕਲ ਆ ਜਾਵੇ । ਸਾਰਾ ਪਿੰਡ ਹੰਕਾਰ ਵਿੱਚ ਗੁਰਦਵਾਰੇ ਅਤੇ ਸਮਸ਼ਾਨ ਘਾਟ ਬਣਾਈਂ ਜਾਦੇਂ ਨੇ । ਪਿੰਡ ਵਿੱਚ ਸਕੂਲ ਕਾਲਜ਼ ਜਾ ਆਈ ਟੀ ਆਈ ਸਕੂਲ਼ ਬਣਾਵੋ ਗੁਰਦਵਾਰੇ ਅਤੇ ਸਮਸ਼ਾਨ ਘਾਟ ਬੰਦ ਕਰਕੇ ਦੋ ਗੁਰਦਵਾਰੇ ਅਤੇ ਦੋ ਸ਼ਮਸ਼ਾਨ ਘਾਟ ਬਣਾਵੋ ਏਕਤਾ ਦਾ ਸਬੂਤ ਦਿਓ । ਪਿੰਡ ਦੀ ਜ਼ਮੀਨ ਵੀ ਬਹੁਤ ਹੈ ਹਿਮੰਤ ਕਰੋ ਹਿਮੰਤ ਰੱਖੋ ਵਾਹਿਗੁਰੂ ਜੀ ਮੇਹਰ ਕਰਨ ਗੇ ।
@Maan_beimaan__307
@Maan_beimaan__307 10 ай бұрын
ਇਹ ਸਾਡੇ ਪਿੰਡ ਦੀ ਖ਼ਬਰ ਹੈ ਜੀ , ਇਥੇ ਜਾਤ ਪਾਤ ਵਿੱਚ ਬਹੁਤ ਫ਼ਰਕ ਸਮਜ਼ ਦੇ ਨੇ , ਜੱਟ ਆਪਣੇ ਗੁਰਦੁਆਰਿਆ ਵਿੱਚ ਮਜ੍ਹਬੀ ਸਿੱਖ ਨੂੰ ਲੰਗਰ ਵਿੱਚ ਸੇਵਾ ਨੀ ਕਰਨ ਦੇਂਦੇ ,,, ੲਿਥੇ ਸੱਚ ਕਿਸੇ ਨੇ ਨੀ ਦਸਣਾ ,, ਇਥੇ ਜੱਟਾਂ ਨੇ ਜੋਂ ਸੀਰੀ ਰੱਖੇ ਹੋਏ ਨੇ ਓਹਨਾਂ ਦੇ ਖਾਣ ਪੀਣ ਵਾਲੇ ਬਰਤਨ ਵੀ ਅਲੱਗ ਰੱਖੇ ਨੇ ,, ਹੁਣ ਸਾਰੇ ਇਥੇ ਚਿੱਟੇ ਕੁੱਕੜ ਬਣ ਕੇ ਬੈਠੇ ਨੇ ,, ਸਾਰੇ ਇਥੇ ਆਪਣੀਆ ਸਿਆਸਤ ਦਿਆ ਰੋਟੀਆਂ ਸੇਕਣ ਆਏ ਅਾ ,,, ਮੈਡਮ ਜੀ ਸਭਰਾ ਪਿੰਡ ਵਿੱਚ ਜਾਤ ਪਾਤ ਦਾ ਬਹੁਤ ਫ਼ਰਕ ਰੱਖਦੇ ਅਾ ,, ਬਾਬਾ ਬੀਰ ਸਿੰਘ ਜੀ ਦਾ ਗੁਰਦੁਆਰਾ ਓਥੇ ਕਈ ਵਾਰ ਮਜ਼ਬੀ ਸਿੱਖਾਂ ਨੂੰ ਸੇਵਾ ਤੋ ਰੋਕ ਦੇਂਦੇ ਸੀ ,,, J ਕੋਈ ਮੌਤ ਹੋਜੇ
@chanansingh2534
@chanansingh2534 10 ай бұрын
ਸਰਕਾਰੀ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਹੈ।ਜੋ ਸਰਕਾਰ ਪੂਰੀ ਨਹੀ ਕਰਦੀ।ਪ੍ਰਾਈਵੇਟ ਸਕੂਲ ਬਣਾਉਣ ਦੀ ਜਗਾਹ ਪੰਚਾਇਤ ਆਪਣੇ ਤੌਰ ਤੇ ਤਨਖਾਹ ਦੇ ਕੇ ਅਧਿਆਪਕ ਲਾ ਸਕਦੀ ਹੈ।
@BalkarSingh-ko2qy
@BalkarSingh-ko2qy 10 ай бұрын
ਸਤਿਕਾਰ ਯੋਗ ਸਭਰਾ ਪਿੰਡ ਦੀ ਛੱਥ ਬੈਠੀ ਹੈ ਪੱਤਰ ਕਾਰ ਭੈਣ ਜੀ ਸਪਕੋਸ ਮੈਨ tv ਦੀ ਸਾਰੀ ਟੀਮ ਦਾ ਦਿੱਲ ਦੀਆਂ ਗਹਿਰਾਈ ਆ ਤੋਂ ਧੰਨਵਾਦ ❤ਜੀ
@PrinceKamboj-ui1pf
@PrinceKamboj-ui1pf 10 ай бұрын
ਭਾਜੀ ਤੁਹਾਨੂੰ ਹੀ ਅੱਗੇ ਆ ਕੇ ਪਿੰਡ ਦਾ ਸੁਧਾਰ ਕਰਨਾ ਪਊਗਾ.... ਵਾਹਿਗੁਰੂ ਇੱਕ ਹੀ ਹੈ... ਪੜ੍ਹ ਲਿਖ ਕੇ ਅੱਗੇ ਵਧੋ...ਨਹੀਂ ਯੂਪੀ ਆਲੇ ਭਈਏ ਹੀ ਰਾਜ ਕਰਨਗੇ ਪੰਜਾਬ ਚ🙏🙏🥺
@ACADMY.acadmy
@ACADMY.acadmy 10 ай бұрын
ਪੰਜਾਬ ਦਾ ਤਾਂ ਰੱਬ ਹੀ ਰਾਖਾ ਹੈ ਜੀ 🙏
@AmitSingh-ve3nc
@AmitSingh-ve3nc 10 ай бұрын
ਇਸ ਪਿੰਡ ਦੇ ਵੱਡੇ ਲੋਕ ਗਰੀਬਾ ਨੂੰ ਦੱਬਣਾ ਚਾਹੁੰਦੇ ਨੇ
@harmandeepharman-js6gx
@harmandeepharman-js6gx 10 ай бұрын
Majhe sare da eho haal aa
@darshansingh667
@darshansingh667 10 ай бұрын
ਸਵੇਰੇ ਸਪੀਕਰਾਂ ਦੀ ਕਾਵਾਂ ਰੌਲੀ ਪੈਂਦੀ ਹੋਣੀ ਗੁਰਮਤਿ ਦੇ ਵੈਰੀ ਲੋਕ ਰੱਬ ਇੱਕ ਗੁਰੂ ਘਰ ਅਨੇਕ ਵਾਹ ਕਿਆ ਸੋਚ ਹੈ ਪਿੰਡ ਦੀ ਗਰੀਬ ਲੜਕੀਆਂ ਦੀ ਮੱਦਦ ਕਰੋ ਮੂਰਖੋ
@Sikhsingh0
@Sikhsingh0 10 ай бұрын
ਲਾਹਨਤ ਐਵ ਇਨ੍ਹਾਂ ਲੋਕਾਂ ਦੇ
@paramjitsingh3617
@paramjitsingh3617 10 ай бұрын
ਬਾਬਾ ਜੀ ਦੀ ਪਕੌੜਿਆਂ ਵਾਲੀ ਗਲ 100 % ਸਹੀ ਆ , ,ਆਹ ਸਿਆਸੀ ਬੰਦਾ ਲਾਗੇ ਬੈਠਾ ਪਰਦੇ ਪਾਉਂਦਾ,,,
@laddigill6913
@laddigill6913 10 ай бұрын
ਭੈਣ ਜੀ, ਗੱਲਾਂ ਨਾਲ ਤਾਂ ਅਸਮਾਨ ਨੂੰ ਟਾਕੀਆਂ ਲਾ ਦਿੰਦੇ ਏਹ ਘੜਮ ਚੌਧਰੀ, ਸਰਕਾਰ ਵਲੋਂ ਗਰੀਬਾਂ ਨੂੰ ਦਿੱਤੀਆਂ ਸਹੂਲਤਾਂ ਵੀ ਲੈਂਦੇ ਨੇ ਇਹ 50, 50 ਕਿੱਲਿਆਂ ਵਾਲੇ। ਮੈਂ ਵੀ ਇਸੇ ਪਿੰਡ ਦਾ ਵਸਨੀਕ ਹਾਂ, ਪਰ ਇਹਨਾ ਘੜਮ ਚੌਧਰੀਆਂ ਦੀ ਮਾੜੀ ਸੋਚ ਕਾਰਨ ਆਪਣਾ ਪਿੰਡ ਛੱਡਣਾ ਪਿਆ।
@BalkarSingh-ko2qy
@BalkarSingh-ko2qy 10 ай бұрын
ਜਥੇਦਾਰ ਸਾਹਿਬ ਤੁਸੀ ਰਾਜਨੀਤੀ ਗੱਲ ਨਾਂ ਕਰੋ ਜੀ ਗੁਰੂ ਘਰ ਤੇ ਏਕ ਹੀ ਚਾਹੀਦਾ ਹੈ ਅਸੀ ਜਿੰਨੇ ਮਰਜ਼ੀ ਗੁਰੂ ਘਰ ਬਣਾ ਦਿੱਤੇ ਜਾਣ ਪਰ ਅਫਸੋਸ ਜਿੰਨਾ ਚਿਰ ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਅੱਗੇ ਵਧਣ ਲਈ ਨਹੀਂ ਬੇਜ਼ਦੇ ਉਣਾ ਚਿਰ ਕੁੱਸ਼ ਨਹੀਂ ਹੋਣਾ ਜੀ
@jasspreetkaur9118
@jasspreetkaur9118 10 ай бұрын
ਇਹੋ ਜਿਹੇ ਪਿੰਡ ਵਿੱਚ ਕੋਈ ਵੀ ਰੱਬ ਦਾ ਪਿਆਰਾ ਆਪਣੀ ਧੀ ਭੈਣ ਨਾ ਵਿਆਹੇ, ਕਿਉਕਿ ਇਹਨਾਂ ਦੀ ਮਾਨਸਿਕਤਾ ਨੇਂ ਤਾਂ ਰੱਬ ਨੂੰ ਵੀ ਅੱਡ ਅੱਡ ਗੁਰਦੁਆਰਿਆਂ ਵਿੱਚ ਵੰਡਿਆ ਹੋਇਆ, ਏਕਤਾ ਨਹੀਂ 😔
@GaganSingh-ck1gt
@GaganSingh-ck1gt 10 ай бұрын
Sahi gal a Ji ehna di jini Bhanddi kiti jawe Oni ghatt a
@sonyfoujigurdaspur
@sonyfoujigurdaspur 10 ай бұрын
ਜਾਤ ਪਾਤ ਖਤਮ ਹੋਣੀ ਚਾਹੀਦੀ ਆ
@Jot0007
@Jot0007 10 ай бұрын
ਫਿਰ ਕਹਿਦੇ ਖਾਲਿਸਤਾਨ ਬਨਾਉਣਾ। ਓ ਭਲਿਓ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਏਦਾਂ ਦਾ ਸੀ ? ਬਾਕੀ ਇਸ ਪਿੰਡ ਚ ਘਡੰਮ ਚੌਧਰੀਆਂ ਦਾ ਰਾਜ ਪੂਰੇ ਜ਼ੋਰਾਂ ਤੇ ਆ ਸਾਫ ਪਤਾ ਲੱਗ ਰਿਹਾ।
@navi7517
@navi7517 10 ай бұрын
Right ✅️
@pargatbhutwadhiajimerapind7353
@pargatbhutwadhiajimerapind7353 10 ай бұрын
ਬਹੁਤ ਵਧੀਆ ਉਪਰਾਲਾ ਚੈਨਲ ਦਾ ਘੱਟ ਤੋ ਘੱਟ ਲੋਕਾਂ ਦੀ ਮਾਨਸਿਕਤਾ ਤੇ ਸਾਹਮਣੇ ਆਉਂਦੀ ਆ
@HarjinderHarjindersinghg-en8sb
@HarjinderHarjindersinghg-en8sb 10 ай бұрын
ਜਦੋ ਕਿਸੇ ਗਰੀਬ ਸਿੱਖਾ ਬਣਦਾ ਮਾਣ ਸਨਮਾਨ ਦਿੳ ਜਾਤ-ਪਾਤ ਦਾ ਟੋਕਰਾ ਸਿਰ ਤੋ ਉਤਾਰੋ ਗਰੀ ਬੀਬੀਆ ਦਰੀਆ ਤੇ ਬੈਠੀਅ ਉਚੀਅ ਜਾਤ-ਪਾਤ ਵਾਲੇ ਕੁਰਸੀਅ
@HarjinderSingh-ce2be
@HarjinderSingh-ce2be 10 ай бұрын
ਜੇ ਪੰਚਾਇਤੀ ਜ਼ਮੀਨ ਜ਼ਿਆਦਾ ਹੈ ਤਾਂ ਇਸਦੀ ਆਮਦਨ ਤੋਂ ਪਿੰਡ ਦਾ ਹੋਰ ਵਿਕਾਸ ਕਰ ਲਵੋ।ਇਹ ਕਾਹਦਾ ਮਾਣ ਹੋਇਆ ਕਿ ਸਾਡੇ ਪਿੰਡ ਵਿੱਚ ਜ਼ਿਆਦਾ ਗੁਰਦੁਆਰਾ ਸਾਹਿਬ ਹਨ ਜ਼ਿਆਦਾ ਸ਼ਮਸ਼ਾਨ ਘਾਟ ਹਨ।
@Multiasmr777
@Multiasmr777 10 ай бұрын
ਲੱਖ ਲਾਹਣਤ ਇਹੋ ਜਿਹੇ ਲੋਕਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਆ
@harafangle9473
@harafangle9473 10 ай бұрын
ਬਾਬਾ ਤੂੰਸੀ ਕਿੰਨਾ ਧਰਮ ਪਰਪਖ ਹੋ🙏🙏ਸ੍ਰੋਮਣੀ ਕਮੇਟੀ ਸ੍ਰੋਮਣੀ ਕਮੇਟੀ ਕਰੀਂ ਜਾਂਦੇ
@Sidhumoosewala-wp2ux
@Sidhumoosewala-wp2ux 10 ай бұрын
ਸਾਡੇ ਪਿੰਡ ਵੇਖ ਲੋ nri ਪੰਜਾਬੀ ਪਰਿਵਾਰ usa ਵਿੱਚ ਜਿਨ੍ਹਾਂ ਨੂੰ ਪਿੰਡ ਦੀਆਂ ਗਰੀਬ ਕੁੜੀਆਂ ਨਜ਼ਰ ਨਹੀਂ ਆਇਆ ਤੇ ਭਇਆ ਦੀ ਕੁੜੀ ਨੂੰ 50 ਲੱਖ ਲਾ ਕੇ usa ਭੇਜ ਦਿੱਤੀ ਫਿੱਟ ਦੀ ਲਾਹਨਤ ਇਹੋ ਜਹੇ ਪੰਜਾਬੀਆਂ ਤੇ ਗੁਰੂ ਘਰ ਤੇ ਵੰਡ ਲਏ ਇਨ੍ਹਾਂ ਆ ਜੱਟਾ ਦਾ ਆ ਸਿੱਖ ਰਾਮਦਾਂਸੀਆ ਦਾਂ ਵਾਹ ਜੀ ਵਾਹ
@HarbansSingh-pc7fc
@HarbansSingh-pc7fc 10 ай бұрын
ਬਾਬਾ ਜੀ ਨੇ ਕਿਹਾ ਕਿ ਲੋਕ ਗੁਰਦੁਆਰੇ ਜਾਂਦੇ ਹਨ ਤਾਂ ਗੁਰੂ ਘਰ ਜ਼ਿਆਦਾ ਨੇ ਕਿਉਂ ਕਿ ਦੂਰ ਜਾਣਾ ਔਖਾਂ ਹੈ।ਪਰ ਜੋ ਮੈਂ ਅੱਖੀਂ ਦੇਖਿਆ ਸਾਡੇ ਪਿੰਡ, ਗੁਰਦੁਆਰਾ ਸਾਹਿਬ ਜੀ ਦੇ ਨਾਲ ਲੱਗਦੇ ਘਰ,S G P C, ਮੈਂਬਰ ਦਾ ਪਰਿਵਾਰ ਕਦੇ ਕਦਾਈਂ ਗੁਰਦੁਆਰਾ ਸਾਹਿਬ ਆਉਂਦੇ ਹਨ, ਪਰ ਜੋ ਲੋਕ ਪਿੰਡ ਦੇ ਦੂਜੇ ਪਾਸੇ ਗੁਰਦੁਆਰਾ ਸਾਹਿਬ ਤੋਂ ਦੂਰ ਰਹਿੰਦੇ ਹਨ, ਉਹ ਚਲ ਕੇ ਬਿਨਾਂ ਨਾਗਾ ਗੁਰਦੁਆਰਾ ਆਉਂਦੇ ਹਨ।। ਜ਼ਿਆਦਾ ਤਰ ਗੁਰਦੁਆਰਾ ਸਾਹਿਬ , ਪ੍ਰਧਾਨਗੀ ਦੇ ਕਾਰਨ ਬਣਦੇ ਹਨ ਜਿਸ ਨੂੰ ਪ੍ਰਧਾਨਗੀ ਨਾ ਮਿਲੀ ਉਹ 10ਬੰਦੇ, ਨਾਲ ਜੋੜ ਕੇ ਗੁਰੂ ਘਰ ਬਣਾਉਣ ਲੱਗ ਜਾਂਦਾ।।
@Roman__singh
@Roman__singh 10 ай бұрын
ਦੇਖ ਲੳ ਹਾਲ ਇਹਨਾਂ ਦਾ ਹਜੇ ਕਹਿੰਦੇ ਮਾਝੇ ਚ ਸਿੱਖੀ ਜਿਆਦਾ ਗੀ😢😢😢
@naseebchand8371
@naseebchand8371 10 ай бұрын
ਬਾਬਾ ਨਾਨਕ ਲੋਕਾਂ ਦੇ ਮੂਹੋਂ ਸੱਚ ਬੋਲਣ ਦੀ ਆਦਤ ਪਾ ਦਿੱਤੀ ਬਾਬਾ ਨਾਨਕ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੋ ਰਹੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
@singhmaninder850
@singhmaninder850 10 ай бұрын
ਫਿਰ ਬੋਲੋ ਹਿੰਦੁਸਤਾਨ ਸਟੇਟ ਨੇ ਸਿੱਖ ਕੌਮ ਦਾ ਕਤਲਿਆਮ ਕੀਤਾ ਗੁਰੂ ਘਰ ਅੱਗਾ ਲਗਾ ਕੇ ਸਾੜੇ ਬਲਾਤਕਾਰ ਕੀਤੇ ਦਰਬਾਰ ਸਾਹਿਬ ਉਪਰ ਟੈਕ ਚਾੜੇ
@AvtarSingh-sv2wl
@AvtarSingh-sv2wl 10 ай бұрын
ਇੱਕ ਗਲਤੀ ਨੂੰ ਛਪਾਉਣ ਲਈ 100 ਝੂਠ ਬੋਲਣਾ ਪੈਂਦਾ
@ਰਜਿੰਦਰਕੋਰ-ਬ2ਚ
@ਰਜਿੰਦਰਕੋਰ-ਬ2ਚ 10 ай бұрын
ਟੀਚਰਾਂ ਵਾਲੀ ਗੱਲ ਵੀਰ ਨੇ ਬਿੱਲ ਕੁਲ ਸਹੀ ਕੀਤੀ
@sandeepmaan1707
@sandeepmaan1707 9 ай бұрын
ਆ ਨੀਲੀ ਪਗ ਵਾਲੇ ਬਾਬਾ ਜੀ ਨੇ ਬਹੁਤ ਸਹੀ ਗਲ ਕੀਤੀ ਹੈ ਕੇ ਸਿੱਖੀ ਦਾ ਬੇੜਾ ਸ਼੍ਰੋਮਣੀ ਕਮੇਟੀ ਨੇ ਗਰਕ ਕੀਤਾ ਹੋਆ ਹੈ ਕਿਉਕਿ ਜੌ ਪੈਸਾ ਸਿੱਖ ਪੰਥ ਦਾ ਹੁੰਦਾ ਹੈ ਓਹ ਜੇਹੜਾ ਕਮੇਟੀ ਵਾਲੇ ਬੈਠੇ ਆ ਓਹ ਹੀ ਬੈਠੇ ਖਾਈ ਜਾਂਦੇ ਆ
@MandeepSingh-dj2ni
@MandeepSingh-dj2ni 10 ай бұрын
ਵਾਹ ਬਾਈ ਬੀਬਾ ਜੀ ਨੂੰ ਐਸ ਜੀ ਪੀ ਸੀ ਖਿਲਾਫ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਹੈ
@rajinderaustria7819
@rajinderaustria7819 10 ай бұрын
48:00 ਸਾਰੀ ਇੰਟਰਵਿਊ ਦਾ ਨਿਚੋੜ 48:00 ਮਿੰਟ ਤੇ ਸੁਣੋ ਬਹੁਤ ਹੀ ਦੁੱਖ ਅਤੇ ਸ਼ਰਮ ਵਾਲੀ ਗੱਲ ਹੈ ਜੀ ਸੁਣ ਲਓ ਇਹ ਗਰੀਬ ਮਜ਼ਦੂਰ ਬੀਬੀਆਂ ਦਾ ਦੁੱਖ। ਨਿਮਰਤ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। RAJINDER SINGH AUSTRIA (VIENNA)
@punjabsingh1675
@punjabsingh1675 10 ай бұрын
ਤਕਰੀਬਨ ਪੰਜਾਬ ਦੇ ਹਰੇਕ ਪਿੰਡ ਦਾ ਇਹੋ ਹਾਲ ਆ ਸ਼ਰੋਮਣੀ ਕਮੇਟੀ ਅਤੇ ਜਥੇਦਾਰਾਂ ਨੂੰ ਇਹਨਾਂ ਮਸਲਿਆਂ ਬਾਰੇ ਕੁੱਝ ਕਰਨਾ ਚਾਹੀਦਾ ਹੈ
@BalkarSingh-ko2qy
@BalkarSingh-ko2qy 10 ай бұрын
ਸਤਿਕਾਰ ਯੋਗ ਸਭਰਾ ਪਿੰਡ ਵਾਲਿਓ ਏਕ ਵੀਰ ਜੀ ਨੇ ਕਿਹਾ ਹੈ ਕਿ ਗੁਰੂ ਘਰ ਏਨੇ ਹਸਪਤਾਲ ਸਰਕਾਰੀ ਏਕ ਵੀ ਨਹੀਂ ਅਸੀ ਏਕ ਗੁਰੂ ਘਰ ਵਿੱਚ ਡਾਕਟਰ ਸਾਹਿਬ ਵੀ ਰੱਖਿਆ ਜਾ ਸਕਦਾ ਹੈ ਜੀ
@naibsingh-d6h
@naibsingh-d6h 10 ай бұрын
ਸਿੱਖੀ ਤੋਂ ਕੋਹਾਂ ਦੂਰ ਨੇ ਜਾਤ ਪਾਤ ਦਾ ਬੋਲ ਬਾਲਾ
@realisbest3263
@realisbest3263 10 ай бұрын
ਪੀਲੇ ਪਰਨੇ ਵਾਲਾ 30 ਕਿਲ੍ਹੇ ਵਾਲਾ ,ਮੈਨੂੰ ਗੁਰੂ ਦਾ ਸਿੱਖ ਲਗਿਆ ,,ਕੁਦਰਤ ਨੂੰ ਬਚਾਉਂਦਾ👍👍👍👍,,,, ਤੇ ਮੁਆਵਜਾ ਮੰਗਣ ਵਾਲਾ ਬਹੁਤ ਗਰੀਬ ਦਿਸ ਰਿਹਾ ਇਸ ਨੂੰ ਦਾਨ ਦਿਓ ਮੰਗਤਾ ਲਗਦਾ🌶️🌶️👎👎
@dukhbhanjancenter9751
@dukhbhanjancenter9751 10 ай бұрын
, ਵੈਰੀ ਗੁਡ ਹੁਣ ਹੀ ਜਾਗ ਜਾਵੋ ਇਕ ਹੋ ਜਾਵੋ
@grewalkings5280
@grewalkings5280 10 ай бұрын
ਜੇ ਪੰਚਾਇਤੀ ਜਮੀਨ ਜਿਆਦਾ ਹਸਪਤਾਲ ਜਾਂ ਸਕੂਲ ਖੋਲ ਲੳ
@gurbindersinghgill4479
@gurbindersinghgill4479 10 ай бұрын
ਬਹੁਤ ਵਧੀਆ ਸ਼ਰਨਜੀਤ ਸਿੰਘ ਜੀ ਸਭਰਾ ਵਾਲੇ ਸੱਚ ਬੋਲਣ ਦੀ ਹਿੰਮਤ ਰੱਖਦਾ
@BalkarSingh-ko2qy
@BalkarSingh-ko2qy 10 ай бұрын
ਏਹਨਾ ਗੁਰੂ ਘਰਨੂੰ ਅਸੀ ਬੈਠ ਰਜਾਮੰਦੀ ਨਾਲ ਏਕ ਕਰ ਸਕਦੇ ਹਾਂ ਇਤਹਾਸਕ ਗੁਰੂ ਘਰ ਹੋਣ ਚਾਈਦੇ ਹਨ ਏਕ retd ਆਦਮੀ ਬਿਲਕੁੱਲ ਕੌੜਾ ਸੱਚ ਬੋਲਦਾ ਹੈ ਜੀ ਪਰ ਅਫਸੋਸ ਏਸ ਤਰ੍ਹਾਂ ਦੇ ਬੰਦਿਆਂ ਪਿੱਛੇ ਕੋਈ ਨਹੀਂ ਲੱਗਦਾ ਜੀ
@Uggarsingh-ft9bk
@Uggarsingh-ft9bk 10 ай бұрын
ਸਾਡੇ ਪਿੰਡ ਵੀ ਘੜੰਮ ਚਦ੍ਰਿਆ ñe ਦੋ ਗੁਰੂ ਘਰ ਬਣਾ ਦਿੱਤੇ
@veerSingh-jr5hb
@veerSingh-jr5hb 10 ай бұрын
ਭੈਣ ਜੀ ਮੈਂਰਾ ਪਿੰਡ ਲੋਹੁਕੇ ਤਰਨ ਤਾਰਨ ਚਾ ਜਾਤਾਂ ਪਾਤਾਂ ਅਧਾਰ ਤੇ ਪੰਜ ਕੱਵਰਾ ਕੋਈ ਮਰਨ ਇੱਕ ਦੁਜੇ ਦਿਆਂ ਮੱੜੀਆਂ ਚਾ ਮੁਰਦਾ ਕੋਈ ਫੁਕ ਨਹੀਂ ਸਕਦਾ
@Nishantsibgh
@Nishantsibgh 10 ай бұрын
ਬਹੁਤ ਹੀ ਵਧੀਆ ਉਪਰਾਲਾ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ
@MandeepSingh-dj2ni
@MandeepSingh-dj2ni 10 ай бұрын
ਇਸ ਸਪੋਕਸ ਮੈਨ ਚੈਨਲ ਨੇ ਬਾਬੇ ਨਾਨਕ ਦੇ ਨਾਮ ਤੇ ਪੈਸੇ ਇਕੱਠੇ ਕੀਤੇ ਇਹ ਗੁਰੂ ਬਾਰੇ ਗਿਆਨ ਦੇ ਰਹੇ ਹਨ
@SANDHU_SAAB275
@SANDHU_SAAB275 9 ай бұрын
ਆਹ ਦੁੱਬਲੀ ਗਊਸ਼ਾਲਾ ਵਾਲੀ ਗੱਲ ਬਹੁਤ ਸਹੀ ਕੀਤੀ ਆ🙏🙏🙏
@balwindersinghkhalsa2370
@balwindersinghkhalsa2370 10 ай бұрын
ਬੇਨਤੀ ਹੈ ਹੁ ਹੁਣ ਤਾਂ ਬਣਾ ਲੳ ਸਕੂਲ ਬਹੁਤ ਝੰਡ ਹੋ ਗਈ
@MandeepSingh-dj2ni
@MandeepSingh-dj2ni 10 ай бұрын
ਐਸ ਜੀ ਪੀ ਸੀ ਹਮੇਸ਼ਾ ਕਹਿ ਰਹੇ ਹਨ ਕੇ ਪਿੰਡ ਵਿੱਚ ਇਕ ਗੁਰੂ ਘਰ ਹੋਵੇ ਇਕ ਹੀ ਸ਼ਮਸ਼ਾਨਘਾਟ ਹੋਵੇ ਅਕਾਲੀਦਲ ਦੀ ਸਰਕਾਰ ਟਾਇਮ ਇਹ ਐਲਾਨ ਹੋਇਆ ਸੀ ਕੇ ਹਰ ਪਿੰਡ ਨੂੰ ਸਪੈਸ਼ਲ ਸਹੂਲਤ ਦਿੱਤੀ ਜਾਏਗੀ ਜੋ ਪਿੰਡ ਵਿੱਚ ਇਕ ਗੁਰੂਘਰ ਬਣੇ ਤੇ ਇਕ ਸ਼ਮਸ਼ਾਨਘਾਟ ਹੋਵੇ
@manpreet7788
@manpreet7788 10 ай бұрын
ਬਹੁਤ ਸਹੀ ਵਿਚਾਰ ਸੋਚਣ ਦਾ ਢੰਗ ਸਿਆਸਤ ਕੋਆਪਰੇਟ ਘਰਾਣੇ ਇਹਨਾਂ ਨੂੰ ਬਦਲਣ ਦੀ ਲੋੜ ਹੈ ਤਾਂ ਹੀ ਦੇਸ਼ ਖੁਸ਼ਹਾਲ ਰਿਹ ਸਕਦਾ ਹੈ
@brettkaushal
@brettkaushal 10 ай бұрын
Great journalism 👏
@Sandhusoulyt
@Sandhusoulyt 10 ай бұрын
ਬਾਪੂ ਨੂੰ ਕਹੋ ਸ਼੍ਰੀ ਹੇਮਕੁੰਟ ਸਾਹਿਬ ਕਿੰਨੀ ਦੂਰ ਕਿੰਨੀ ਚੜਾਈ ਆ ਲੋਕ oh ਚੜ ਕੇ ਚਲੇ ਜਾਂਦੇ ਤੁਹਾਡੇ ਪਿੰਡ ਵਾਲਿਆ ਕੋਲ ਪਿੰਡ ਚ ਈ ਤੁਰ ਕ ਨੀ ਜਾਇਆ ਜਾਂਦਾ ਸ਼ਰਮ ਕਰੋ ਕਰੋ ਕੁੱਝ ਚਿੱਟੀਆਂ ਦਾੜੀਆ ਸਾਰਿਆ ਦੀਆਂ ਪਿੰਡ ਵਾਲੇ ਚਾਉਣ ਕੀ ਨੀ ਹੋ ਸੱਕਦਾ ਬਣਾਏ ਵੀ ਪਿੰਡ ਵਾਲਿਆ ਨੇ ਈ ਆ
@balbirsinghsingh9685
@balbirsinghsingh9685 10 ай бұрын
ਮੋਕਾ ਹੈ ਆਹੋ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਇਕ ਹੀ ਗੁਰੂਦਵਾਰਾ ਬਨਾ ਲਿਆ ਜਾਬੇ 🎉🎉
@BaldevSingh-ww5nd
@BaldevSingh-ww5nd 10 ай бұрын
ਮੈਡਮ ਜੀ ਇਹ ਬੋਹਤ ਚੰਗੀ ਗੱਲ ਕੀਤੀ ਜਿਹੜੇ ਥਲੇ ਬਾ ਨੇ
@BalwinderSingh-jk2uh
@BalwinderSingh-jk2uh 10 ай бұрын
ਭਾਈ ਮੇਰੇ ਭੈਣ ਜੀ ਮੇਰੇ ਪਿੰਡ ਵੇਰਕਾ ਵਿਖੇ ਵੀ ਜਰੂਰ ਆਉ ਜੀ ਇੱਥੇ ਵੀ ਬਹੁਤ ਕੁਝ ਹੈ ਜੀ
@researchforgsgk3304
@researchforgsgk3304 10 ай бұрын
ਲੱਖ ਲਾਹਨਤ ਅਾ ਐਸੇ ਧਰਮ ਦੇਸ਼ ਤੇ ਲੋਕਾਂ ਤੇ
@raghbirsingh4959
@raghbirsingh4959 10 ай бұрын
ਵੀਰਿਆ ਧਰਮ ਬਾਰੇ ਗਲਤ ਨਾਂ ਬੋਲੋ
@panjab639
@panjab639 10 ай бұрын
ਸਾਡਾ ਪਿੰਡ ਝੁਨੀਰ ਜਿਲ੍ਹਾਂ ਮਾਨਸਾ 20000 ਦੇ ਲੱਗਭੱਗ ਆਬਾਦੀ ਆ ਪਰ ਇੱਕ ਗੁਰੁਦੁਆਰਾ ਆ ਤੇ ਇੱਕ ਸਿਵਾ
@kuldeepbega
@kuldeepbega 9 ай бұрын
ਮਰਜੋ ਪਿੰਡ ਵਾਲੇਓ ਸ਼ਰਮ ਨਾਲ
@Sonykhopra32
@Sonykhopra32 10 ай бұрын
ਸਾਰਾ ਪਿੰਡ ਟਾ ਦੇਖੋ ਜਾਂਦਾ ਣੀ ਹੋਣਾ ਗੁਰੂਘਰ ਪਰ ਜਿਸ ਨੇ ਜਾਣਾ ਗੁਰੂਘਰ ਓ ਕਿਲੋ ਮੀਟਰ ਣੀ ਦੇਖਦਾ ਹੁੰਦਾ,ਸਾਡੇ ਵੀ ਪਿੰਡ ਦਿੜ੍ਹਬਾ ਚ 1 ਗੁਰੂ ਘਰ 1 ਕਿਲੋ ਮੀਟਰ ਤੇ ਤੇ 2ਗੁਰੂ ਘਰ 3 ਕਿਲੋ ਮੀਟਰ ਤੇ ਜਾਣਾ ਵਾਲੇ ਜਾਂਦੇ ਨੇ, ਆਮੇ ਤਾਂ ਅਮ੍ਰਿਤਸਰ ਵੀ ਕਿੰਨੀ ਕਿਲੋ ਮੀਟਰ ਦੂਰ ਆ othe ਵੀ ਤਾਂ ਲੋਕ ਜਾਂਦੇ ਨੇ ਦਰਸਨ ਕਰਨ
@amarjitbrar6938
@amarjitbrar6938 10 ай бұрын
ਪੰਚਾਇਤ ਦੀ ਜ਼ਮੀਨ ਬਹੁਤ ਹੈ। ਆਪਣੇ ਆਪਣੇ ਘਰ ਗੁਰਦੁਆਰਾ ਬਣਾ ਲਉ। ਜ਼ਮੀਨ ਦਾ ਠੇਕਾ ਕਿਸੇ ਚੰਗੇ ਕੰਮ ਤੇ ਲਾਇਆ ਕਰੋਂ।
@ManjitSingh-ss6em
@ManjitSingh-ss6em 10 ай бұрын
ਜਾਤ ਪਾਤ ਜਰੂਰ ਹੈ ਇਹ ਕਢਵਾ ਸੱਚ ਹੈ ਇਹ ਪਿਤਾ ਏਕਸ ਕੇ ਹਮ ਬਾਰਿਕ ਐਸਾ ਹੈ ਨਹੀਂ
@harnekbrar1681
@harnekbrar1681 10 ай бұрын
ਇਹ ਘੜੰਮ ਚੌਧਰੀ ਹੰਕਾਰੀ ਸਿਰਫ ਲੰਗਰ ਨੂੰ ਅਤੇ ਗੁਰਦੁਆਰੇ ਦੀਆਂ ਬਿਲਡਿੰਗਾਂ ਨੂੰ ਹੀ ਬਹੁਤ ਵੱਡਾ ਧਰਮ ਸਮਝੀ ਬੈਠੇ ਹਨ ਬੇਸਮਝ ਮੂਰਖ਼ ਬੁੱਧੂ ਲੋਕ। ਉਹ ਦਿਨ ਵੀ ਦੂਰ ਨਹੀਂ ਜਦੋਂ ਇਹ ਹੰਕਾਰੀ ਲੋਕ ਆਪੋ ਆਪਣੇ ਘਰਾਂ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਆ ਕੇ ਰੱਖ ਲੈਣਗੇ। ਗ਼ਲਤੀ ਇਹਨਾਂ ਲੋਕਾਂ ਦੀ ਹੈ। ਦੋਸ਼ ਸਰਕਾਰ ਨੂੰ ਦੇ ਰਹੇ ਹਨ। ਕਲਜੁਗੀ ਕਮੀਨੇ ਲੋਕ।
@sandeepmaan1707
@sandeepmaan1707 9 ай бұрын
ਮਾਨਸ ਕੀ ਜਾਤ ਸਬੈ ਏਕੈ paihchaan ਗੋ ਇਨਸਾਨ ਸਿਰਫ ਇਨਸਾਨ ਹੈ ਗੁਰੂ ਸਾਹਿਬ ਨੇ ਕੋਈ ਜਾਤ ਪਾਤ ਨਹੀ ਰਖੀ ਜੀ ਐਸੇ ਕਰਕੇ ਪੰਜ ਪਿਆਰੇ ਪੰਜਾ ਧਰਮਾ ਦੇ ਹੀ ਲਏ ਸਨ ਜੀ ਪਰ ਗੁਰੂ ਸਾਹਿਬ ਨੂੰ ਤਾਂ ਅਸੀ ਬਿਲਕੁਲ ਭੁੱਲ ਗਏ ਹਾਂ
@Newone-qd8tp
@Newone-qd8tp 10 ай бұрын
❌❌❌❌❌❌❌❌❌❌❌❌❌❌❌ਬੇੜਾ ਬਹਿਜੇ ਸਮੇਂ ਦੀ ਸਰਕਾਰ ਦਾ ਜਿਸ ਨੇ ਮਾਨਸਾ ਸ਼ਹਿਰ ਚ ਲੋਕਾਂ ਨੂੰ ਜ਼ਮੀਨੀ ਪਾਣੀ ਪੀਣ ਲਈ ਮਜਬੂਰ ਕੀਤਾ ਜਿਸ ਨੂੰ ਅਸੀ ਵੱਡੀ ਆਸ ਨਾਲ ਵੋਟਾਂ ਪਾਈਆ ਤੇ ਪਵਾਈਆਂ ਆਵਾਰਾ ਪਸ਼ੂਆ ਦਾ ਹੱਲ ਨੀ ਹੋਇਆ❌❌❌❌❌❌❌❌❌❌❌❌❌
@NathaDhilon
@NathaDhilon 10 ай бұрын
ਅਵਾਰਾ ਪਸ਼ੂ‌ਆਉੰਦੇ ਕਿਥੋਂ ਅਸਮਾਨ ਤੋਂ ਉਤਰਦੇ ਆ ਛਡਦੇ ਤਾਂ ਤੁਸੀਂ ਓ ਨਾ
@Rose20.20
@Rose20.20 10 ай бұрын
ਵਾਅ ਜੀ ਵਾਅ ਬਹੁਤ ਵੱਡੀ ਸੋਚ ਆਹ ਪਿੰਡ ਦੇ ਲੋਕਾਂ ਦੀ ਕੁਛ ਬੰਦੇ ਸਹੀ ਬੋਲਦੇ ਨੇ ਬਾਕੀ ਸੱਭ ਬਹੁਤ ਸਿਆਣੇ ਨੇ
@JagminderSingh-gw8mc
@JagminderSingh-gw8mc 10 ай бұрын
ਇਹ ਸਿੱਖ ਧਰਮ ਲਈ ਬਹੁਤ ਹੀ ਸ਼ਰਮ ਦੀ ਗੱਲ ਹੈ ਜੀ
@sunnysingh-sk9tl
@sunnysingh-sk9tl 10 ай бұрын
ਸ਼ਰਮ ਆਉਣੀ ਚਾਹੀਦੀ ਹੈ ਪਿੰਡ ਵਾਲਿਆਂ ਨੂੰ, ਇਨੇਂ ਗੁਰੂ ਘਰ। ਲਖ ਲਾਹਨਤਾਂ ਤੁਹਾਡੇ ਤੇ। ਗੁਰਦੁਆਰਾ ਇੱਕ ਹੀ ਹੋਣਾ ਚਾਹੀਦਾ ਹੈ। ਪਿੰਡ ਵਿੱਚ
@ranjitsingh2721
@ranjitsingh2721 10 ай бұрын
ਜਿਹਨਾਂ ਨੇ ਇਹ ਮੁੱਦਾ ਚੁੱਕਿਆ ਉਹਨਾਂ ਦਾ ਬਹੁਤ ਹੀ ਧੰਨਵਾਦ
@satwantsingh8929
@satwantsingh8929 10 ай бұрын
ਜਾਤ ਗੋਤ ਸਿੱਖਣ ਕਾ ਦੰਗਾ ਦੰਗਾ ਇਨ ਸਤਿਗੁਰ ਤੇ ਮੰਗਾ ਬਹੁਤ ਸਲਾਗਾ ਯੋਗ ਕਦਮ ਹੈ ਭੈਣ ਜੀ ਲੱਗੇ ਰਹੋ ਬਾਬੇ ਨਾਨਕ ਦੀ ਧੀ ਬਣ ਕੇ
@manjitkathar7291
@manjitkathar7291 10 ай бұрын
ਰੋਟੀਆਂ ਲੰਗਰਾਂ ਪਕੌੜੀਆਂ ਵਿੱਚੋਂ ਬਾਹਰ ਨਿਕਲੋ
@gur8352
@gur8352 10 ай бұрын
ਮਾਤਾ ਜੀ ਨੇ ਬਿਲਕੁਲ ਸਹੀ ਕਿਹਾ ਹੈ
@shankardiyal7071
@shankardiyal7071 10 ай бұрын
Excilent job mam Tuhada thanks.
@recce6617
@recce6617 10 ай бұрын
Gurdwara ta ik hi bhut huda 💯💯
@davindersingh4458
@davindersingh4458 10 ай бұрын
Mam good very gud sach di aawaaz 👍👍👍
@Sikhsingh0
@Sikhsingh0 10 ай бұрын
ਸਿੱਖਾਂ ਕੋਲੋਂ ਪ੍ਰਚਾਰ ਤੇ ਹੋ ਨਹੀਂ ਰਿਹਾ ਪਰ ਸਾਡਾ ਬਿਲਡਗਾ ਤੇ ਬਹੁਤ ਜਾਦਾ ਜ਼ੋਰ ਲੱਗ ਰਿਹਾ
@harafangle9473
@harafangle9473 10 ай бұрын
ਭਾਈ ਬੀਬਾ ਸਾਨੂੰ ਨਹੀਂ ਸਾਡੇ ਬਜੁਰਗ ਜੋ ਚਲੇ ਗੇ ਆਪਣੇ ਉਹਨਾਂ ਨੂੰ ਪਤਾ ਇਹਤੇ ਜਨਮ ਤੋਂ ਪਹਿਲਾਂ ਹੀ ਚਲਦੇ ਹੈ ਸਵਰਗ ਦੁਆਰ 🙏🙏🙏🙏
@JagtarSingh-we1pm
@JagtarSingh-we1pm 10 ай бұрын
ਜੈ ਮਸੀਹ ਦੀ ਸਾਰੇ ਦੱਸਣ ਲੋਕ ਇਸਾਈ ਕਿਓ ਨਾ ਬਨਣ ਜੇ ਕੋੲੀ ਇਸਾਈ ਬਣਦੇ ਹਨ ਫੇਰ ਇਹ ਲੋਕ ਚੀਕਾ਼ ਮਾਰਦੇ ਹਨ
@HarjinderSingh-eu9le
@HarjinderSingh-eu9le 10 ай бұрын
ਪਿੰਡ. ਚ.ਘੜੇਮ,ਚੋਧਰੀਅ,ਦੀ.ਚੋਦਰੀ,ਪੂਰੇ.ਜੋਰਾ.ਹੈ,
@harmandeepsinghguru1051
@harmandeepsinghguru1051 10 ай бұрын
ਤਰਨਤਾਰਨ ਦਾ ਬਹੁਤ ਮਾੜਾ ਹਾਲ ਆ ਲੋਕਾਂ ਨੂੰ ਗੁੰਮਰਾਹ ਕੀਤਾ ਹੋਇਆ ਹੋਰ ਕੰਮਾਂ ਪਿਛੇ ਲਾਇਆ ਹੋਇਆ
@santokhsinghkhalsa6726
@santokhsinghkhalsa6726 10 ай бұрын
ਬਹੁਤ ਵੱਧੀਆ ਵਿਚਾਰ ਨੌਜੁਵਾਨ ਵੀਰ ਅੱਗੇ ਆਣ ਤੇ ਏਕਤਾ ਦੀ ਮਿਸਾਲ ਬਣੋ
@satwantsingh8929
@satwantsingh8929 10 ай бұрын
ਪਿਰੰਸੀਪਲ ਸਾਹਿਬ ਦੀਆ ਗੱਲਾ ਠੀਕ ਲੱਗੀਆ
@darshansingh6143
@darshansingh6143 9 ай бұрын
ਖਾਲਸਾ ਜੀ ਨੇ ਸਹੀ ਗੱਲ ਕੀਤੀ ਆ , ਜੇਕਰ ਪਿੰਡ ਜਿਆਦਾ ਵੱਡਾ ਹੈ 2 ਗੁਰੂਘਰ ਬਣਾ ਲੋ,, ਬੇਸ਼ੱਕ ਜਾਤੀ ਮੁਤਾਬਕ ਸ਼ਮਸ਼ਾਨਘਾਟ ਬਣਾ ਲਿਆ,ਸਿੱਖੀ ਦੇ ਉਲਟ ਜਾ ਕੇ ਗੁਰੂ ਤੋਂ ਬੇਮੁੱਖ ਹੋ ਕੇ ਨਰਕਾ ਦੇ ਭਾਗੀ ਨਾ ਬਣੋ
Punjab Khalistan Movement Explained
35:08
Nitish Rajput
Рет қаралды 11 МЛН
Friends make memories together part 2  | Trà Đặng #short #bestfriend #bff #tiktok
00:18
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 3,7 МЛН
What's in the clown's bag? #clown #angel #bunnypolice
00:19
超人夫妇
Рет қаралды 28 МЛН
Cool Parenting Gadget Against Mosquitos! 🦟👶 #gen
00:21
TheSoul Music Family
Рет қаралды 32 МЛН
Friends make memories together part 2  | Trà Đặng #short #bestfriend #bff #tiktok
00:18