The Legend of Jinda Sukha - JAGOWALE ft. KAM Lohgarh

  Рет қаралды 1,307,480

KaM LohgaRh

KaM LohgaRh

Күн бұрын

Пікірлер: 513
@parwindersingh4207
@parwindersingh4207 4 жыл бұрын
ਪ੍ਰਣਾਮ ਸਹੀਦਾ ਨੂੰ ਜਾਗੋ ਵਾਲੇ ਜੱਥੇ ਨੇ ਸਾਰੀ ਉਮਰ ਸਦਾ ਸੱਚ ਹੀ ਗਾਇਆ ਹੈ
@goragill4241
@goragill4241 4 жыл бұрын
I feel proud because I am belong to bhai Harjinder Singhs village
@rajpurasports
@rajpurasports 3 жыл бұрын
Bhaji kithe ha ehna da pind
@gurtajgamerz7426
@gurtajgamerz7426 3 жыл бұрын
🙏🙏🙏🙏
@brownmunde4523
@brownmunde4523 3 жыл бұрын
Ohna de mata pita di sewa kreya Kro gore bro
@PreetSingh-bb6bg
@PreetSingh-bb6bg 3 жыл бұрын
Bai ohna di line te tura kom nu bhut lord hor jinda sukhda g wargyea di
@manjitsinghkhalsa7664
@manjitsinghkhalsa7664 3 жыл бұрын
@@rajpurasports Amritsar , Indian Occupied Punjab
@kawaldhillon1816
@kawaldhillon1816 3 жыл бұрын
ਜਿਸ ਜੱਜ ਨੇ ਜਿੰਦੇ ਸੁੱਖੇ ਨੂੰ ਫਾਂਸੀ ਦੀ ਸਜਾ ਸੁਣਾਈ ਸੀ ਉਸ ਜੱਜ ਨੇ ਭਾਈ ਜਿੰਦੇ ਭਾਈ ਸੁੱਖੇ ਤੇ ਭਾਈ ਨਿੰਮੇ ਦੀਆਂ ਫੋਟੋਆਂ ਆਪਣੇ ਘਰੇ ਲਗਾਈਆਂ ਹੋਈਆਂ। ਭਾਈ ਨਿੰਮਾਂ ਕਹਿੰਦਾ ਫਾਸੀ ਦੀ ਸਜਾ ਸੁਣਾਉਣ ਤੋਂ ਬਾਅਦ ਜੱਜ ਸਾਰੀ ਰਾਤ ਨਾਂ ਸੁੱਤਾ ਅਤੇ ਜਿੰਦੇ ਸੁੱਖੇ ਦੇ ਵਕੀਲਾਂ ਨੂੰ ਸਾਰੀ ਰਾਤ ਫੌਨ ਕਰਦਾ ਰਿਹਾ ਅਤੇ ਕਹਿੰਦਾ ਰਿਹਾ ਕੇ ਇਹ ਮੈ ਕੀ ਕਰ ਲਿਆ। ਫੇਰ ਕੁੱਝ ਦਿਨਾਂ ਬਾਅਦ ਜੱਜ ਨੇ ਭਾਈ ਨਿੰਮੇ ਨੂੰ ਕਿਹਾ ਸੀ ਕਿ ਆਪਣੇ ਵਕੀਲਾਂ ਹੱਥ ਆਪਣੀਆਂ ਫੋਟੋਆਂ ਭੇਜਿਉ ਮੈ ਆਪਣੇ ਘਰੇ ਲਾਉਣੀਆਂ ਹਨ। ਪ੍ਰਣਾਮ ਸ਼ਹੀਦਾਂ ਨੂੰ🙏🏻
@japneetsingh2464
@japneetsingh2464 3 жыл бұрын
🙏🏻🙏🏻
@tayaranhomar2994
@tayaranhomar2994 3 жыл бұрын
ਅਸੀਂ ਸਿੱਖਾਂ ਨੂੰ ਸਾਡੇ ਸੱਚੇ ਇਤਿਹਾਸ ਨੂੰ ਸਵੀਕਾਰ ਕਰਨ ਦੀ ਹਿੰਮਤ ਕਦੋਂ ਅਤੇ ਕਿੱਥੋਂ ਪ੍ਰਾਪਤ ਕਰਾਂਗੇ? ਕਦੋਂ ਅਸੀਂ ਆਪਣੀਆਂ ਅੱਖਾਂ ਤੋਂ ਕੱਪੜਾ ਉਤਾਰਾਂਗੇ ਅਤੇ ਇਸ ਇਤਿਹਾਸਕ ਸਬੂਤ ਨੂੰ ਸਵੀਕਾਰ ਕਰਾਂਗੇ ਕਿ ਸਾਡਾ ਅਸਲ ਘਰ ਲਾਹੌਰ ਪਾਕਿਸਤਾਨ ਵਿੱਚ ਹੈ, ਨਾ ਕਿ ਭਾਰਤੀ ਪੰਜਾਬ। ਸਾਡਾ ਲਾਹੌਰ ਮਹਾਰਾਜਾ ਰਣਜੀਤ ਸਿੰਘ, ਪੰਜਾਬ ਦੇ ਸ਼ੇਰ (ਸ਼ੇਰ-ਏ-ਪੰਜਾਬ) ਦਾ ਰਾਜ ਹੈ। ਸਾਡਾ ਨਨਕਾਣਾ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੈ. ਇਤਿਹਾਸਕ ਸਬੂਤ ਇਹ ਹੈ ਕਿ ਯਹੂਦੀ ਇਜ਼ਰਾਈਲ ਦੇ ਮਾਲਕ ਹਨ. ਇਸੇ ਤਰ੍ਹਾਂ ਅਸੀਂ ਸਿੱਖ ਲਾਹੌਰ ਦੇ ਮਾਲਕ ਹਾਂ। ਅਸੀਂ ਕਦੋਂ ਤੱਕ ਭਾਰਤ ਨੂੰ ਆਪਣੀ ਜਨਮ ਭੂਮੀ ਕਹਾਂਗੇ ਅਤੇ ਸਾਡੇ ਅਸਲ ਵਤਨ ਨੂੰ ਨਜ਼ਰ ਅੰਦਾਜ਼ ਕਰਾਂਗੇ ਜੋ ਸਾਨੂੰ ਬੁਲਾਉਂਦਾ ਰਹਿੰਦਾ ਹੈ? ਆਓ ਬਹਾਦਰ ਭਰਾਵੋ ਸਾਨੂੰ ਆਪਣੇ ਲਾਹੌਰ ਨੂੰ ਘਰ ਵਾਪਸ ਚਲੀਏ. ਭਾਰਤ ਨੂੰ ਭੁੱਲ ਜਾਓ. ਚਲੋ ਸਾਡਾ ਅਸਲੀ, ਇਤਿਹਾਸਕ, ਗੁਰੂ-ਗ੍ਰਾਂਟਡ ਘਰ: ਲਾਹੌਰ-ਪਾਕਿਸਤਾਨ. ਸਿਰਫ ਲਾਹੌਰ ਵਿੱਚ ਅਸੀਂ "ਰਾਜ ਕਰੇਗਾ ਖਾਲਸਾ" ਕਹਿ ਸਕਦੇ ਹਾਂ. ਮੈਂ ਦੁਹਰਾਉਂਦਾ ਹਾਂ, ਬਹਾਦਰ ਸਿੱਖ ਭਰਾਵੋ, ਆਓ ਅਸੀਂ ਇਹ ਕਦੇ ਨਾ ਭੁੱਲੀਏ ਕਿ ਸਿੱਖਾਂ ਦਾ ਅਸਲ ਘਰ ਸਾਡੇ ਗੁਰੂ ਦੁਆਰਾ ਦਿੱਤਾ ਗਿਆ ਹੈ ਅਤੇ ਲਾਹੌਰ ਹੈ ਨਾ ਕਿ ਭਾਰਤ। ਭਾਰਤੀ ਪੰਜਾਬ ਪੰਜਾਬੀ, ਬਿਹਾਰੀ, ਮਦਰਾਸੀ, ਭਈਆ, ਅਤੇ ਹੋਰ ਸਾਰੇ ਭਾਰਤੀਆਂ ਦਾ ਹੈ, ਪਰ ਲਾਹੌਰ ਇਕੱਲੇ ਸਿੱਖਾਂ ਦਾ ਹੈ। ਕੀ ਸਾਨੂੰ ਇਸਨੂੰ ਭੁੱਲ ਜਾਣਾ ਚਾਹੀਦਾ ਹੈ?
@dharmindersinghkhalsa7713
@dharmindersinghkhalsa7713 2 жыл бұрын
ਖਾਲਿਸਤਾਨ ਦੀ ਲੋੜ ਹੈ। ਸਾਰੇ ਮਿਲ ਕੇ ਰਹੋ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।
@GagubrarGagubrar
@GagubrarGagubrar 8 ай бұрын
Je hun koi ehoja kush hoyiaa taa mere veero sewa aapaa lawaange jede veer eh song sundeaa ona da jameer jindaa
@singhr751
@singhr751 4 жыл бұрын
Nice voice.... ਹੋਰ ਵੀ ਕਵਿਸ਼ਿਰੀ ਦੀ ਲੋੜ ਹੈ ਅੱਜ ਦੇਹ ਸਮੇਂ ਨੂੰ ਮੁੱਖ ਰੱਖਦੇ ਹੋਏ😀
@kaimdeep9830
@kaimdeep9830 4 жыл бұрын
Finally upload on KZbin after sound cloud 😊😊😊😊👌👌👌
@kaimdeep9830
@kaimdeep9830 4 жыл бұрын
@Karan ghaint aa chhote veer! Shaheeda diyan videos ta apan pehla like kridiyan te fer play kridiyan ne🙏🙏
@taranjotsingh3513
@taranjotsingh3513 4 жыл бұрын
10 years pehla da already uploaded. Ft.tigerstyle
@x3sukh
@x3sukh 4 жыл бұрын
@Karan ਓਕੇ ਵੇਖਦਾ
@sidhumoosewalaarmy710
@sidhumoosewalaarmy710 3 жыл бұрын
I am proud to be sikh
@Singh-mj2eq
@Singh-mj2eq Жыл бұрын
Jagowale ਜੱਥਾ ਚੜਦੀ ਕਲਾ ਵਿਚ ਰਹਿਣ ਹਮੇਸ਼ਾ 🙏
@Parminder__singh
@Parminder__singh 4 ай бұрын
Ajj tak de sara saheed singha nu parnaam❤🙏🙏🙏
@malkitsingh5571
@malkitsingh5571 3 жыл бұрын
ਪ੍ਣਾਮ ਸਹੀਦਾ ਨੂੰ 🙏🙏🙏🙏
@SatpalSingh-et2mc
@SatpalSingh-et2mc 10 ай бұрын
ਸਾਡੇ ਪਿੰਡ ਦੇ ਸੀ ਦੋਨੇ ਵੀਰ🙏🙏
@jagjeetbhullar5851
@jagjeetbhullar5851 4 жыл бұрын
ਵਾਹਿਗੁਰੂ ਜੀ 🙏🏻
@kulveersingh6123
@kulveersingh6123 4 жыл бұрын
ਅਕਾਲ... ਪ੍ਰਣਾਮ ਸ਼ਹੀਦਾ ਨੂੰ
@vellyjatt9127
@vellyjatt9127 2 жыл бұрын
ਉਦੋਂ ਕੌਮ ਬਹੁਤ ਨਿਰਾਸ਼ ਸੀ ਕਿਉਂਕਿ ਸਾਡੇ ਸਿਰ ਭਾਜੀ ਪਾਗੇ ਸੀ ,ਭਾਜੀ ਸਨੇ ਮੂਲ ਮੋੜੀ ਸਾਡੇ ਸੂਰਮਏਆ ਨੇ ਦਿੱਲੀ ਵਿਚ ਪਾਕੇ ਲੰਬੇ ,ਸਾਰੇ ਵੀਰ ਜੇਲ ਚਿੱਠੀ ਕਿਤਾਬ ਪੜ੍ਹੋ ,ਦੇਖੋ ਕਿਵੇਂ ਗੁਰੀਲਾ ਯੁੱਧ ਕੀਤਾ ਸਾਡੇ ਯੋਧਿਆਂ ਨੇ
@PizzGames
@PizzGames 2 жыл бұрын
ਸ਼ਹੀਦ ਭਾਈ ਜਿੰਦਾ ਤੇ ਸੁੱਖਾ ਅਮਰ ਰਹੇ ਖ਼ਾਲਿਸਤਾਨ ਜ਼ਿੰਦਾਬਾਦ 🚩
@amritpalsingh5705
@amritpalsingh5705 4 жыл бұрын
ਭੁੱਲ ਨੀ ਸਕਦੀ ਕੌਮ ਕਦੇ ਵੀ ਯੋਧਿਆਂ ਦੀ ਕੁਰਬਾਨੀ ਨੂੰ.....🙏
@jasssingh-cz6xf
@jasssingh-cz6xf 3 ай бұрын
Sahi gall a
@PrinceGamer_47
@PrinceGamer_47 4 жыл бұрын
Waheguru ji👌👌 Yr Proud Feel Hunda Sikh Hone te Aaho jahi kavisri Sunke
@Surjitsingh-jv9hj
@Surjitsingh-jv9hj 4 жыл бұрын
Wah bai g wah bahot wadia work. A tohada
@jadefox66
@jadefox66 9 ай бұрын
Sach teh sanchai kadhe harai ni ja sakdi, Waheguru Ji da Khalsa 🪯 waheguru ji di Fateh 🚩
@vellyjatt9127
@vellyjatt9127 2 жыл бұрын
asli hero sade jhna sadi kaum di tutti reed di haddi nu dubara sida krta c dushta da soda lake
@PBX29.93
@PBX29.93 2 жыл бұрын
ਅਮਰ ਸ਼ਹੀਦ 🙏🙏🙏🙏🌷🌷🌷🌷 ਦੋ ਸ਼ੇਰ ਸਤਿਗੁਰਾਂ ਨੇ ਦੇ ਕੇ ਥਾਪੜਾ ਤੋਰੇ
@ranbeersingh1754
@ranbeersingh1754 2 жыл бұрын
Singh Sahib Ji tuhade Guru Sahib Sachepatshah Dhan ne...Dhan Tuhadi Kurbani...
@nexion5144
@nexion5144 2 жыл бұрын
ਹਾ ਏਹਨਾ ਨੇ ਅਸਲੀ ਦੋਸ਼ੀ ਟੰਗੇ ਸਨ िਸॅਖਾ ਦੇ 🙏
@jashanhundal5860
@jashanhundal5860 Жыл бұрын
mitra de idol sukha te jinda ❤
@manjotsingh5627
@manjotsingh5627 18 күн бұрын
ਲੂੰ ਲੂੰ ਖੜ੍ਹਾ ਹੋ ਜਾਂਦਾ 💥💥🙌🙌
@jaskaranmalhi1245
@jaskaranmalhi1245 10 ай бұрын
ਸਾਡੇ ਲਾਗੇ ਪਿੰਡ ਇਹਨਾਂ ਸੂਰਮਿਆਂ ਦਾ ਪਿੰਡ ਗੱਦਲੀ ਜ਼ਿਲ੍ਹਾ ਅੰਮ੍ਰਿਤਸਰ
@mohindersinghkumra1713
@mohindersinghkumra1713 Жыл бұрын
Dunya de vich phansi to 2 ghante pehla apple khada milk pitaa pher estra phansi de rase val gaye jive bazaar Jaan lege c salute ena mahan yodhe nu
@Roadlinesnz
@Roadlinesnz 3 жыл бұрын
Lucky honge jehde ena jodheya nal rehnde honge oh time🙏🙏🙏
@harshpindersingh506
@harshpindersingh506 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻
@jatt-yq2gf
@jatt-yq2gf 4 жыл бұрын
ਵਾਹਿਗੁਰੂ ਜੀ
@nexion5144
@nexion5144 2 жыл бұрын
ਭਾਈ ਸ਼ੁॅਖਾ ਅਤੇ िਜੰਦਾ ਸਦੀ ਦੇ ਮਹਾਨ ਹੀਰੇ ਨੇ 🙏
@bachittersingh3608
@bachittersingh3608 4 жыл бұрын
Jinda sukha c daler ...... Dasham patshah de Sher..... 🔥🔥🔥🔥🔥🔥🔥
@karan-lo7ee
@karan-lo7ee 4 жыл бұрын
Mein Bohot Mehnat Krke Eh Video Bnai Eh . Ek Vaar Please Dekhlo Koi . Je Pasand Ayi Like Krdio Je Na Pasand Ai Ta dislike Maar Dio 😅☹🥺🥺🥺 kzbin.info/www/bejne/jZmwhaKaqtCVgMU
@gurtajgamerz7426
@gurtajgamerz7426 3 жыл бұрын
Waheguru ji... Khalistan zindabad...
@sandeepgabba6063
@sandeepgabba6063 3 жыл бұрын
Satnam Shri Waheguru Ji
@Jandu_Ramgarhia
@Jandu_Ramgarhia Жыл бұрын
ਸਿੱਖੀ ਸਿਦਕ ਨਾਲ ਨਿਭਾ ਗਏ..💐
@khushveersingh1315
@khushveersingh1315 2 жыл бұрын
ਸਾਡੇ ਹੀਰੋ 💗
@bachittersingh3608
@bachittersingh3608 4 жыл бұрын
Waaah waaaah looh kande khde karteey... Veer ji ..... 😍😍😍😍😍😍
@karan-lo7ee
@karan-lo7ee 4 жыл бұрын
Mein Bohot Mehnat Krke Eh Video Bnai Eh . Ek Vaar Please Dekhlo Koi . Je Pasand Ayi Like Krdio Je Na Pasand Ai Ta dislike Maar Dio 😅☹🥺🥺🥺 kzbin.info/www/bejne/jZmwhaKaqtCVgMU
@bachittersingh3608
@bachittersingh3608 4 жыл бұрын
@@karan-lo7ee done brother 🙏
@DamanParmarStatus
@DamanParmarStatus 4 жыл бұрын
ਪ੍ਰਣਾਮ ਸ਼ਹੀਦਾਂ ਨੂੰ
@karan-lo7ee
@karan-lo7ee 4 жыл бұрын
Mein Bohot Mehnat Krke Eh Video Bnai Eh . Ek Vaar Please Dekhlo Koi . Je Pasand Ayi Like Krdio Je Na Pasand Ai Ta dislike Maar Dio 😅☹🥺🥺🥺 kzbin.info/www/bejne/jZmwhaKaqtCVgMU
@mkmk1184
@mkmk1184 4 жыл бұрын
ਅਕਾਲ ਅਕਾਲ ਅਕਾਲ 🙏🏻 🙏🏻 🙏🏻 🙏🏻 🙏🏻
@chankaur7076
@chankaur7076 7 ай бұрын
Kam lohgarh dhadii jatha super satnam waheguru ji
@shankar_bpt3885
@shankar_bpt3885 2 жыл бұрын
Shrii waheguru ji ka khalsa shrii waheguru ji ki fateh 🙏🙏🙏🙏🙏
@HarsahibTv
@HarsahibTv 4 жыл бұрын
ਵਾਹ ਜੀ ਵਾਹ ਬਹੁਤ ਖੂਬ ਜੀ 👌👌👌👌👍👍👍
@punjabihundeaan2750
@punjabihundeaan2750 2 жыл бұрын
Pranam Shaheedan nu 🙏🙏🙏🙏
@drjudge2981
@drjudge2981 4 жыл бұрын
Jinda sukha jindaabaad 🙏💪
@guggutinda5865
@guggutinda5865 4 жыл бұрын
ਵਾਹਿਗੁਰੂ ਸਾਹਿਬ ਜੀਓ ਜੀ......🙏
@Joban04
@Joban04 2 жыл бұрын
Parnam sahida nu 🙏🏻
@mandeepsingh-pg1zt
@mandeepsingh-pg1zt 4 жыл бұрын
Waheguru chardikla ch rkhe jaago wale jathe nu.
@singhr751
@singhr751 4 жыл бұрын
❤️❤️ for two lion 🦁 brothers Sukha and jinda👍
@parmveersingh3089
@parmveersingh3089 2 жыл бұрын
🙏🙏🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🙏🙏🙏🙏🙏
@sachdeva5793
@sachdeva5793 4 жыл бұрын
PUNJAB KHALISTAN ZINDABAD
@kamalkhokhar3197
@kamalkhokhar3197 4 жыл бұрын
Veer ji eda de song sun k rooh khid jandi aa🙏🙏🙏🙏🙏
@KaurSingh-bo6gq
@KaurSingh-bo6gq Жыл бұрын
ਕਿਰਪਾ ਕਰਨ ਸੱਚੇ ਪਾਤਿਸਾਹ ਸਾਡੀ ਪੰਥ ਤੇ
@jasssandhu7504
@jasssandhu7504 2 жыл бұрын
WaheGuru ji ka khalsa sri WaheGuru JI ki FAHTE WAHEGURU JI MEHAR KARO WAHEGURU JI MEHAR KARAN WAHEGURU JI
@simranjeetsingh7503
@simranjeetsingh7503 4 жыл бұрын
Waheguru g bahut wdia editting and kavishri
@harmanmanu7906
@harmanmanu7906 2 жыл бұрын
Parnam shaheda nuuu 🙏
@moneybal3355
@moneybal3355 4 жыл бұрын
ਜਿਨੂੰ ਕੇਂਦੇ ਅਾ ਤਸੱਲੀ ਓਹ ਕਰਾ ਕੇ ਰੱਖੀ ਅਾ।।
@kannu731
@kannu731 3 жыл бұрын
Kam lohgarh jindabad 💪💪💪
@manpreetmalhi7779
@manpreetmalhi7779 2 жыл бұрын
ਰਾਜ ਕਾਰੇਗਾ ਖਾਲਸਾ ਖਾਲੀਸਤਾਨ ਜੀਦਾ ਬਾਦ ਆਉ ਗਾ ਫੇਰ ਰਾਜ ✊✊✊✊✊✊✊
@rinkugujjranrinkugujjran9365
@rinkugujjranrinkugujjran9365 4 жыл бұрын
Koum de heere Jinda sukha 🙏🙏🙏🙏🙏🙏🙏🙏🙏🙏🙏🙏
@GillMajari
@GillMajari 10 ай бұрын
Waheguru ji waheguru ji waheguru ji waheguru ji waheguru ji waheguru ji
@PBX29.93
@PBX29.93 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਸੁਖਦੇਵ ਸਿੰਘ ਸੁੱਖਾ ਨੂੰ ਪ੍ਰਨਾਮ ਖਾਲਿਸਤਾਨ ਜ਼ਿੰਦਾਬਾਦ ❤️❤️❤️
@AJKHALSA
@AJKHALSA 4 жыл бұрын
ਵਾਹਿਗੁਰੂ ਜੀ🌹🌹
@PBX29.93
@PBX29.93 4 жыл бұрын
@@AJKHALSA 🙏🙏
@jatindersingh1809
@jatindersingh1809 2 жыл бұрын
Waheguru Ji chardikla kare
@Sukeeratsingh69
@Sukeeratsingh69 2 жыл бұрын
ਅੱਜ ਦੇ ਦਿਨ ਸ਼ਹੀਦ ਯੋਦਿਆਂ ਨੇ ਵੈਦਿਆ ਨੂੰ ਗੱਡੀ ਚਾੜਿਆ ਸੀ
@laddikharoudgurgratsingh1770
@laddikharoudgurgratsingh1770 2 жыл бұрын
I love you sukha jinda veer 🙏 🚩
@rahuljeetsingh8874
@rahuljeetsingh8874 3 жыл бұрын
The real hero singh
@jasssandhu7504
@jasssandhu7504 2 жыл бұрын
Satnam Ji sri WaheGuru JI
@nvdeep.s
@nvdeep.s 2 жыл бұрын
Soorme sikh koam de 💯❣️🙏
@SRSVines743
@SRSVines743 4 жыл бұрын
Dhan dhan baba ji meher kare
@palwindersingh0555
@palwindersingh0555 4 жыл бұрын
YODHEAN DI SHADAT NU KOTAN KOT PARNAAM🙏🙏🙏🙏🙏
@karan-lo7ee
@karan-lo7ee 4 жыл бұрын
Mein Bohot Mehnat Krke Eh Video Bnai Eh . Ek Vaar Please Dekhlo Koi . Je Pasand Ayi Like Krdio Je Na Pasand Ai Ta dislike Maar Dio 😅☹🥺🥺🥺 kzbin.info/www/bejne/jZmwhaKaqtCVgMU
@guggutinda5865
@guggutinda5865 4 жыл бұрын
Waheguru Sahib Jio Ji.....🙏
@Sarbloh_singh
@Sarbloh_singh 3 жыл бұрын
Dislike karan wale bharat mata de pttar ne ohh kade guru gobind Singh ji de nahi ho sakhde
@Anish_Kndwal
@Anish_Kndwal 3 жыл бұрын
Bharat mata k puttarr h or Baba k bhi, or like bhi kr Diya, kya dikkat h apko?
@udhaysingh96
@udhaysingh96 3 жыл бұрын
@@Anish_Kndwal he said about dislikers ,you said u liked
@gurpinderkahlon2048
@gurpinderkahlon2048 Жыл бұрын
☬ਖਾਲਿਸਤਾਨ ਜਿੰਦਾਬਾਦ☬*☬ ਵਾਹਿਗੁਰੂ ਜੀ ਕਾ ਖਾਲਸਾ ☬ ਵਾਹਿਗੁਰੂ ਜੀ ਕੀ ਫਤਹਿ ਜੀ ☬*
@MajorRam-pl3ht
@MajorRam-pl3ht 3 ай бұрын
Waheguru ji 1:03
@GurmangatGurpreet
@GurmangatGurpreet 6 ай бұрын
❤Khalistan comando force ne chun chun thoke si june 84 te nov 84 de jehre katil si
@sultansingh8132
@sultansingh8132 4 жыл бұрын
Waheguru ji
@diljeetsandhu4826
@diljeetsandhu4826 3 жыл бұрын
Khalistan zindabad raaj karega khalsa 96 crori khalsa ao chadke
@Gurjotsingh-nf4rn
@Gurjotsingh-nf4rn 4 жыл бұрын
Khalistan Zindabad
@vanshdeepsingh6076
@vanshdeepsingh6076 Жыл бұрын
Proud to be sikh❤🙏🏻
@BalrajSingh-hr5vj
@BalrajSingh-hr5vj Жыл бұрын
ਸਹੀਦ ਸਿੰਘ ਜਿੰਦਾ ਬਾਦ ਹਨ
@kawaldhillon1816
@kawaldhillon1816 4 жыл бұрын
Mastermind Jinda Sukha ❤️❤️ soorme
@satinderpalsingh9635
@satinderpalsingh9635 2 жыл бұрын
sukha jinda my real ideol
@manpreetkaurmann9969
@manpreetkaurmann9969 4 жыл бұрын
ਪ੍ਰਣਾਮ ਸ਼ਹੀਦਾਂ ਨੂੰ 🙏🙏
@ChanniNattan
@ChanniNattan 4 жыл бұрын
Jinda sukha ZINDABAAD
@moneybal3355
@moneybal3355 4 жыл бұрын
🌾ਜੈ ਕਿਸਾਨ ਜੈ ਮਜਦੂਰ ⚒️
@mantejsandhu3039
@mantejsandhu3039 4 жыл бұрын
Parnaam saheeddaaaa nuuuu
@aishysarao9970
@aishysarao9970 Жыл бұрын
ਅਕਾਲ।।।। ਅਕਾਲ ❤❤❤❤
@isupportfarmers1860
@isupportfarmers1860 4 жыл бұрын
Sukha Jindaa Zindabaad Khalistan Zindabaad 💪💪
@avneetsingh1098
@avneetsingh1098 2 жыл бұрын
ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਜੀ ਗੁਰੂ ਕਲਗੀਧਰ ਜੀ ਦੀ ਗੌਦ ਦਾ ਨਿੱਘ ਮਾਣ ਰਹੇ ਹਨ 🙏
@Akashdeep-ww9mf
@Akashdeep-ww9mf 4 жыл бұрын
ਵਾਹਿਗੁਰੂ
@manjeetsinghsandhu9481
@manjeetsinghsandhu9481 4 жыл бұрын
Bahut ho sohna remix kita bro ❤️❤️
@Unknown11173
@Unknown11173 4 жыл бұрын
Wmk 🙏🙏
@Unknown11173
@Unknown11173 4 жыл бұрын
@Karan okk 22🚩
@Gill..daljit..1313
@Gill..daljit..1313 2 жыл бұрын
ਰਾਜ ਕਰੇਗਾ ਖਾਲਸਾ🚩💪
@mandeep758
@mandeep758 19 күн бұрын
ਪਿੰਡ ਗਦਲੀ ਦੇ ਯੋਧੇ ⚔️⚔️🪯
@sukhrajsinghdhand9018
@sukhrajsinghdhand9018 3 жыл бұрын
ਖਾਲਸਤਾਨ ਜਿੰਦ ਬਾਦ🚩🚩🚩🚩🚩
@gurpreetvirk680
@gurpreetvirk680 4 жыл бұрын
Waheguru ji 🙏
@sarbjeetsingh584
@sarbjeetsingh584 2 жыл бұрын
WAHAGURU JI SATNAMJI
@corridorwale4931
@corridorwale4931 4 жыл бұрын
Waheguru ji 🙏🙏🙏💯💯💯💯💯
@makhansinghgbrar7281
@makhansinghgbrar7281 4 жыл бұрын
waheguru ji🙏🏻🙏🏻
Jad V JULM Sikhan te hoye - Pritpal Singh Bargari X Kam Lohgarh
7:22
KaM LohgaRh
Рет қаралды 2,8 МЛН
K.H.A.R.K.u.L.A.R.D.E - Saroop Singh Soorwind Ft. KAM LOHGARH
7:45
KaM LohgaRh
Рет қаралды 4,2 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
“Don’t stop the chances.”
00:44
ISSEI / いっせい
Рет қаралды 62 МЛН
Saint Soldier (Jagowala Jatha)
9:16
ZOra Singh
Рет қаралды 591 М.
Meri Hikk Te Delhiye Ne Bai G Remix JAGOWALA JATHA
5:28
Bai G
Рет қаралды 402 М.
Beanta VS Kharku (feat. Jagowale)
5:11
KaM LohgaRh
Рет қаралды 2,2 МЛН
RISE OF BABA BANDA BAHADUR || KAM LOHGARH & Late Jarnail Singh Sabrawa
4:10
Sachi Taksal - Shiv Deol - Jagowala Jatha
4:15
Shiv Deol Production's
Рет қаралды 13 МЛН
Sacrifice of the Gadris   KAM LOHGARH Ft  Late Jarnail sabrawa
5:55
KaM LohgaRh
Рет қаралды 561 М.
Weapon Culture
5:59
Release - Topic
Рет қаралды 2,5 МЛН
4th June 1984
5:12
Jagowala Jatha - Topic
Рет қаралды 5 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН