ਕੈਨੇਡਾ ਵਿੱਚ ਰੁਲ ਰਹੇ ਮਾਪੇ? | Why Canadian Kids Are Disrespecting Their Parents! | Disturbing Reality

  Рет қаралды 118,305

The Harpreet Singh Show

The Harpreet Singh Show

Күн бұрын

Пікірлер: 145
@ManmohanSingh-bd2jn
@ManmohanSingh-bd2jn 2 ай бұрын
ਵੀਰ ਜੀ 100,ਪ੍ਰਸੈਂਟ ਸੱਚੀ ਗੱਲ ਹੈ ਹਾਂਡਾ ਸਾਹਿਬ ਜੀ ਓਨਾ ਦੀ ਏਹੋ ਕੁੱਝ ਹੁੰਦਾ 80,ਫੀਸਦੀ ਪਰਿਵਾਰਾਂ ਵਿੱਚ ਮੁੰਡੇ ਦੇ ਮਾਂ ਬਾਪ ਨੂੰ ਕੁੱਝ ਨੀ ਸਮਝਦੀਆਂ ਆਪਣੇ ਮਾਪੇ ਚੰਗੇ ਲੱਗਦੇ ਨੇ ਕੱਲਜੁਗ ਵਰਤ ਰਿਹਾ ਗੋਰਿਆਂ ਨੂੰ ਵੀ ਪਿੱਛੇ ਛੱਡਤਾ ਕਾਲਜੋਗਣਾ ਨੇ
@AmarjitKaur-et4yn
@AmarjitKaur-et4yn 2 ай бұрын
@@ManmohanSingh-bd2jn 💯 right
@harbhajannakhwal7897
@harbhajannakhwal7897 Ай бұрын
All family laws are in favor of women.
@manmeetkaur8748
@manmeetkaur8748 Ай бұрын
Ih v nooha nu dhee ni samjde tahi ta chittar pende
@jasveetkaurbrar3618
@jasveetkaurbrar3618 2 ай бұрын
ਮਾਪਿਆਂ ਨੂੰ ਚਾਹੀਦਾ ਕਿ ਉਹ ਆਪਣੀ ਜਾਇਦਾਦ ਵੇਚ ਕੇ ਕਨੇਡਾ ਵਿੱਚ ਬੱਚਿਆਂ ਕੋਲ ਨਾਂ ਰਹਿਣ ਉਹ ਜਾਇਦਦ ਆਪਣੇ ਕੋਲ ਰੱਖਣ ਅਤੇ ਪੰਜਾਬ ਵਿਚ ਕੇਅਰ ਟੇਕਰ ਰੱਖ ਕੇ ਮੌਜ਼ ਨਾਲ ਰਹਿਣ
@AmarjitKaur-et4yn
@AmarjitKaur-et4yn 2 ай бұрын
Right
@tonyroy8123
@tonyroy8123 2 ай бұрын
@jasveerbrar ਇਨ੍ਹਾਂ ਮੂਰਖਾਂ ਨੂੰ ਕੌਣ ਸਿੱਖਿਆ ਦੇ ਸਕਦਾ ਹੈ? ਫਤੂਰ ਹੈ ਦਿਮਾਗ ਵਿਚ ਪੰਜਾਬ ਦੀ ਚੰਗੀ ਜ਼ਿੰਦਗੀ ਛੁਡ ਕੇ! ਅਮਰੀਕਾ ਕੈਨੇਡਾ, ਅਮਰੀਕਾ ਕੈਨੇਡਾ, ਅੱਗ ਬਲਦੀ ਹੈ। ਮੂਰਖ ਲੋਕ ।
@RavinderSingh-hy7iz
@RavinderSingh-hy7iz 2 ай бұрын
Right
@gurdeepanand1293
@gurdeepanand1293 2 ай бұрын
@@jasveetkaurbrar3618 yes this is the right way to respond these kids but I would say go there once ,and this should be secondary decision as video dekh ke apne bache nu pehla he na galt samjo ya utho de mahol naal Thora sanu v adjust hone chahida but je self-respect v nai ta India ch reho but never in case sell ur property chahe tohade bache izat kerde hon ta v itho de property ya apna cash save kerke rekho, if u have help ur children but tohanu strong hona chaiheda ke zameen nai bechne .ya sab kuch kids nu de ke una de brosa na revo
@Jagjitsingh-x6q
@Jagjitsingh-x6q Ай бұрын
ਸਹੀ ਗੱਲ ਹੈ ।
@SatnamSingh-ds9dc
@SatnamSingh-ds9dc 2 ай бұрын
ਮੈਂ ਵੀ ਕੈਨੇਡਾ ਆਇਆ ਹਾਂ ਪਰ ਵਾਪਿਸ ਪੰਜਾਬ ਜਾਵਾਂਗਾ, ਮੈਂ ਪੈਨਸ਼ਨਰ ਹਾਂ। ਪੰਜਾਬ ਘਰ ਨੂੰ ਤਾਲੇ ਲੱਗੇ ਹੋਏ ਨੇ। ਨਵੀਂ ਗੱਡੀ, ਸਕੂਟਰ,ਮੋਟਰ ਸਾਈਕਲ ਘਰ ਖੜੀ ਹੈ। ਦੇਖ ਲਿਆ ਕੈਨੇਡਾ ਜੀ। ਮੈਂ ਗੁਰੂਆਂ ਪੀਰਾਂ ਦੀ ਧਰਤੀ ਨਹੀ ਛੱਡ ਸਕਦਾ। ਹੋਰ ਕੁਝ ਨਹੀਂ ਕਹਿਣਾ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@harvindersingh4776
@harvindersingh4776 2 ай бұрын
chhad ta diti hai
@gurdeepanand1293
@gurdeepanand1293 2 ай бұрын
@@SatnamSingh-ds9dc it's very sad to see our property in bad shape here but kids never bothered.
@tonyroy8123
@tonyroy8123 2 ай бұрын
@SatnamSingh-ds9dc ਓਏ ਸਤਨਾਮ, ਜਾ ਆਪੇ ਸੋਹਣੇ ਪੰਜਾਬ ਨੂੰ। ਕੈਨੇਡਾ ਵਿੱਚ ਤੁਹਾਡੇ ਲਈ ਕੀ ਹੈ, ਬਾਈ! ਹੈਂ? ਜਾ ਪੰਜਾਬ, ਬਾਈ ਅਤੇ ਅਰਾਮ ਨਾਲ ਜ਼ਿੰਦਗੀ ਬੀਤਾ
@rosecali3597
@rosecali3597 2 ай бұрын
Handa ji , Parents should not live with their children. If they are well off in India than India is better for them. They should hire care takers for all their chores and live like a king and queen. Do not leave anything for their kids.
@harmeetdhaliwal3623
@harmeetdhaliwal3623 2 ай бұрын
ਗੁਰਬਾਣੀ ਹੀ ਹੱਲ ਹੈ ਸਾਰੇ ਧਰਮ ਬਰਾਬਰ ਹਨ ਜੇ ਆਪਾਂ ਬੱਚਿਆਂ ਨੂੰ ਧਰਮ ਨਾਲ ਜੋੜਨ ਦਾ ਉਪਰਾਲਾ ਕਰਨ ਲਈ ਹੰਭਲਾ ਮਾਰਨਾ ਚਾਹੀਦਾ
@tonyroy8123
@tonyroy8123 2 ай бұрын
Koi Gurbaani koi hul nahin hai putra.
@nkvirk988
@nkvirk988 2 ай бұрын
Parents are attached n love their children But reverse is not always
@jaipaulsidhu
@jaipaulsidhu Ай бұрын
Daughter-in-law takes care her parents not husband’s parents.that’s true 😢
@jasidhillon7219
@jasidhillon7219 Ай бұрын
Very good program. We need to make older people aware of their rights & responsibilities. Admire the couple for speaking out. Maybe they should go a step further & sit with the children & talk - ask what problems they have with the elders. Keep the good work going. God Bless.
@narinderpalsingh5349
@narinderpalsingh5349 27 күн бұрын
ਕਨੇਡਾ ਗਏ ਨੌਜਵਾਨਾਂ ਕਰਕੇ ਪੰਜਾਬ ਵਿੱਚ ਵੀ ਹਜਾਰਾਂ ਮਾਪੇ ਘਰਾਂ ਵਿੱਚ ਇਕੱਲੇ ਰੁਲ ਰਹੇ ਹਨ 😢😢😢😢😢
@theekvirkidsshow6668
@theekvirkidsshow6668 2 ай бұрын
We live in Canada with our parents but we don’t treat our parents like this -
@anjunangal6708
@anjunangal6708 2 ай бұрын
Exactly it depends how the children are brought up. My in-law s live with me from the past 15 yrs in Canada. We all are super happy staying with each other. You can not blame a whole country for your children’s misbehaviour
@nachhatarsidhu7259
@nachhatarsidhu7259 2 ай бұрын
ਮੈਂ ਅਤੇ ਮੇਰੀ ਵਹੁਟੀ 26-27 ਸਾਲ ਪਹਿਲਾਂ ਕਨੇਡਾ ਆਏ ਸੀ 55 ਸਾਲ ਦੀ ਉਮਰ ਵਿੱਚ। ਕਿਸੇ ਬੱਚੇ ਨਾਲ ਨਹੀਂ ਰਹੇ । GTA ਵਿੱਚ ਰਹਿੰਦੇ ਹਾਂ । ਦੋ ਬੱਚੇ ਹਨ ਏਥੇ । ਹਰ ਰੋਜ ਫੋਨ ਉੱਤੇ ਜਾਂ ਆਪ ਸਾਡੇ ਘਰ ਆਉਂਦੇ ਹਨ । ਅਖੀਰਲੀ ਗਲ ,, ਜਦੋਂ ਅਸੀਂ afford ਕਰ ਸਕਦੇ ਹਾਂ ਪੈਨਸ਼ਨ ਨਾਲ ਫਿਰ ਆਹ ਬਜੁਰਗ ਹੀ ਹਨ ਜੋ ਨਾਲੇ ਪੈਨਸ਼ਨ ਬੱਚੇਆਂ ਨੂੰ ਦਿੰਦੇ ਹਨ ਨਾਲੇ ਗਾਲਾਂ ਖਾਂਦੇ ਹਨ । ਕਸੂਰ ਬਜ਼ੁਰਗਾਂ ਦਾ ਹੈ ।
@tonyroy8123
@tonyroy8123 2 ай бұрын
ਤੇਰੀ ਦਿਮਾਗ ਹੀ ਨਹੀਂ ਸਹੀ ਬਾਬੇ। ਪੰਜਾਬ ਵਰਗੇ ਚੰਗੇ ਸੂਬੇ ਵਿੱਚ ਰਹਿਣ ਵਿੱਚ ਕੀ ਮੁਸ਼ਕਲ ਹੈ। ਪੰਜਾਬੀਆਂ ਨੂੰ ਅੱਗ ਲੱਗ ਗਈ ਹੈ। ਐਸਾ ਫਤੂਰ ਕੈਨੇਡਾ ਅਮਰੀਕਾ ਜਾਨ ਦਾ। ਲਾਹਨਤ ਹੈ।
@larcm3
@larcm3 2 ай бұрын
ਲਗਦਾ ਤੁਹਾਡੇ ਬੱਚੇ ਤੁਹਾਡੇ ਨਾਲ ਰਹਿਣਾ ਨਹੀਂ ਚਾਹੁੰਦੇ ਸਿੱਧੂ ਸਾਬ। ਪਰ ਤੁਸੀਂ ਆਪਣੇ ਆਪ ਨੂੰ ਏਹ੍ਹ ਦਿਲਾਸਾ ਦੇ ਰਹੇ ਹੋ ਕਿ "ਉਹ ਸਾਨੂੰ ਰੋਜ਼ ਫੋਨ ਕਰਦੇ ਨੇ"
@sakinderboparai3046
@sakinderboparai3046 2 ай бұрын
ਹਰ। ਰੋਜ ਘਰ ਨਹੀ ਆ ਸਕਦੇ। ਨਾਂ ਫੋਨ ਕਰ ਸਕਦੇ ਨੇ। ਜਦੋ ਤੁਸੀ ਪੋਤਾ ਪੋਤੀ ਛੋਟੇ ਹੁੰਦੇ। ਨਹੀ। ਸਾਂਭੇ। ਤਾਹੀ। ਤੁਹਾਨੂੰ ਨੋਹ। ਨੇ ਘਰੋ ਕੱਢਿਆ ਹੈ।
@RameshKumar-wl8ub
@RameshKumar-wl8ub 2 ай бұрын
ਬਾਈ ਜੀ ਮੇਰੇ ਬੱਚੇ ਵੀ ਕਨੇਡਾ ਵਿੱਚ ਹਨ ਪਰ ਮੈਂ ਕਦੇ ਵੀ ਪੰਜਾਬ ਛੱਡ ਕੇ ਨਹੀਂ। ਜਾਵਾਂਗਾ
@sainiamarjeet
@sainiamarjeet 2 ай бұрын
aan do old age fir dekhange
@avtarrattol3995
@avtarrattol3995 2 ай бұрын
Antt time kon sambe ga 😢😢😢
@tonyroy8123
@tonyroy8123 2 ай бұрын
@@sainiamarjeet Tere vergey moorkhaan di koi kami nahin hai. Ramesh ji bilkul sahi hai!
@tonyroy8123
@tonyroy8123 2 ай бұрын
@RameshKumar-wl8ub Thank you Ramesh ji. Tusi bilkul sahi ho!
@Jagjitsingh-x6q
@Jagjitsingh-x6q Ай бұрын
ਚੰਗਾ ਰਹੇਗਾ ।
@gurdipsingh3446
@gurdipsingh3446 2 ай бұрын
ਬਿਲਕੁਲ ਸਹੀ ਦੱਸਿਆ ਅਸੀ ਵੀ ੳਥੇ ਇਹੀ ਕੁਝ ਦੇਖਿਆ
@Ricky_Rick123
@Ricky_Rick123 2 ай бұрын
Great show. I have one suggestion: The guests should also have their own microphones. The voices are not very clear and sometimes hard to understand some of the sentences.
@kuljindersingh8282
@kuljindersingh8282 2 ай бұрын
ਵੀਰ ਜੀ ਜਿਸ ਮਹੌਲ ਵਿੱਚ ਮਨੁੱਖ ਰਹਿਦਾ ਉਸ ਦਾ ਅਸਰ ਪੈਂਦਾ ਹੀ ਹੈ।।।।
@bhallacalgary1456
@bhallacalgary1456 2 ай бұрын
ਐ ਭਾਜੀ ਬਿਲਕੁਲ ਸਹੀ ਕਹਿ ਰਹੇ ਨੇ ਮੈਂ 11 ਸਾਲ ਕਨੇਡਾ ਵਿੱਚ ਰਹਿ ਕੇ ਆਪਣੇ ਬੱਚਿਆਂ ਵਾਸਤੇ ਪੇਪਰ ਬਣਾਏ ਜਦੋਂ ਮੇਰੇ ਬੱਚੇ ਕਨੇਡਾ ਵਿੱਚ ਐਂਟਰ ਹੋਏ ਤਾਂ ਮੈਂ ਆਪਣੀ ਕਮਾਈ ਦਾ ਜਿੰਨਾ ਪੈਸਾ ਆਪਣੇ ਘਰ ਭੇਜਿਆ ਉਹ ਵੀ ਮਿੱਟੀ ਕਰ ਦਿੱਤਾ ਤੇ ਜਿਹੜਾ ਮੈਂ ਇਥੇ ਵਕੀਲਾਂ ਤੇ ਪੈਸੇ ਲਾਏ ਤੇ ਉਹ ਵੀ! ਕਹਿੰਦੇ ਤੂੰ ਸਾਡੇ ਵਾਸਤੇ ਕੀ ਕੀਤਾ ਮੈਂ ਕਿਹਾ ਪੇਪਰ ਬਣਾਏ ਨੇ ਕਹਿੰਦੇ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਜੇ ਤੂੰ ਪੀਆਰ ਦੀ ਗੱਲ ਕਰਦਾ ਤੇ ਇਹ ਤਾਂ ਕੁਛ ਵੀ ਨਹੀਂ ਪੀਆਰ ਹੋਰ ਕੀ ਤੂੰ ਕਮਾਇਆ ਉਹ ਸਾਨੂੰ ਦੱਸ ਉਹਨਾਂ ਨੂੰ ਪਿਓ ਦੀ ਇੱਜਤ ਕਰਨੀ ਵੀ ਭੁੱਲ ਗਈ ਮੈਨੂੰ ਕਹਿੰਦੇ ਬੋਰੀ ਬਿਸਤਰਾ ਚੱਕ ਜਿੱਥੇ ਜਾਣਾ ਜਾ ਜੇ ਤੂੰ ਅੱਧਾ ਰੈਂਟ ਦੇ ਸਕਦਾ ਤੇ ਠੀਕ ਹ ਨਹੀਂ ਤਾਂ ਤੇਰਾ ਰਾਹ ਅਲੱਗ ਆ ਸਾਡਾ ਰਾਹ ਅਲੱਗ ਆ
@chefkiranskitchen1165
@chefkiranskitchen1165 2 ай бұрын
ਸਾਰੇ ਬੱਚੇ ਇਕੋ ਜੇਹੇ ਨਹੀਂ ਜੋ ਬੱਚੇ ਮਾਂ ਬਾਪ ਦਾ ਧਿਆਨ ਰੱਖਦੇ ਹਨ ਓਨਾ ਪਰਿਵਾਰਾ ਨੂੰ ਵੀ ਲੇ ਕੇ ਆਓ
@Jagjitsingh-x6q
@Jagjitsingh-x6q Ай бұрын
ਉਹ ਘੱਟ ਹਨ ਪਰ ਮਾਪਿਆ ਨਾਲ ਦੁਰਵਿਵਹਾਰ ਕਰਨ ਵਾਲੇ ਬੱਚਿਆ ਦੀ ਗਿਣਤੀ ਵੱਧ ਹੈ।
@Jagjitsingh-x6q
@Jagjitsingh-x6q Ай бұрын
ਜੋ ਮਾਪੇ ਮੁੰਡੇ ਕੋਲ ਆਏ ਹਨ ਉਹਨਾ ਦੇ ਹਾਲਾਤ ਬਹੁਤ ਮਾੜੇ ਹਨ ਕੁੜੀਆਂ ਕੋਲ ਆਏ ਮਾਪਿਆਂ ਨਾਲੋਂ ।
@Razdanvinodk
@Razdanvinodk Ай бұрын
In India too the story of old people is same to same: every penny drained by Medicare, children ignore! Overall abuse, none listens 😢
@nkvirk988
@nkvirk988 2 ай бұрын
Apna fix tikana rkho 2-4 months to jyada bche kole n rho Apne tikane t rho
@poonambrar9482
@poonambrar9482 2 ай бұрын
Very Sad.....old parents must get together and inform the Govt....NGO"s need to come forward and help them....😭🙏🙏India is much better for old people, if they have money they should hire care takers and a servant or go to some very good old age home today, they should lead comfortable and protected life and should leave nothing for them .... 🙏🙏
@baldevdhaliwal8865
@baldevdhaliwal8865 2 ай бұрын
What ever you said is totally true.
@surindersingh5129
@surindersingh5129 Ай бұрын
We live together 30 years in canada and my father too because my mother pass away my childhood my mother in law father in law my father they r like brother sister my mother in law I always ask myself if my mother in her place what I do so she was my mother they own bank account we work hard but never look thieir money please respect your parents their prayers make impossible to possible
@tejinderkaur5820
@tejinderkaur5820 Ай бұрын
Independent ਰਹੋ
@hardeepbhullar2080
@hardeepbhullar2080 Ай бұрын
ਵਾਹਿਗੁਰੂ ਜੀ ਕਾਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏💐💐
@amarinder4910
@amarinder4910 2 ай бұрын
India vich ve same hal ha
@Jagjitsingh-x6q
@Jagjitsingh-x6q Ай бұрын
ਪਰ ਇੱਥੇ ਕੋਈ ਨਾ ਕੋਈ ਆਪਣਾ ਹੁੰਦਾ ਹੈ ਪਰ ਕੈਨੇਡਾ ਵਿੱਚ ਆਪਣਾ ਕੋਈ ਨਹੀ ਹੈ ।
@TheHindri
@TheHindri 24 күн бұрын
ਇਕੱਲੇ ਕਨੇਡਾ ਵਿੱਚ ਨਹੀਂ ਯੂਰਪ ਵਿੱਚ ਵੀ ਇਹੀ ਹਾਲ ਹੈ
@soniaoberoi2095
@soniaoberoi2095 Ай бұрын
Shameless children will further raise shameless children, thank God I'm blessed with a heart and soul that will never treat her parents like this.
@ksbagga7506
@ksbagga7506 Ай бұрын
ਅੱਗ ਲਾਓ ਇਹੋ ਜਿਹੀ ਔਲਾਦ ਨੂੰ
@serenity8145
@serenity8145 17 күн бұрын
Teaching and discipline begins in childhood. When as a child you don’t face any consequences for bad behaviour or guide children down the right path, is what leads to this in adulthood. A lot of parents are afraid to say ‘no’ to kids. Lets face it, people don’t value girl child. They spoil boys to death. Then pay the price.
@ajmerdhillon3013
@ajmerdhillon3013 2 ай бұрын
ਜਿਹੜੇ ਆਪਣੇ ਬਜ਼ੁਰਗਾਂ ਦੀ ਸੇਵਾ ਨਹੀਂ ਕਰਦੇ , ਉਹਨਾਂ ਦੇ ਵੀ ਬੁਢਾਪੇ ਵਿੱਚ ਛਿੱਤਰ ਹੀ ਪੈਣਗੇ।
@Tred-v1d
@Tred-v1d 2 ай бұрын
Eh sabh kehan diya gallan nai
@comedy6266
@comedy6266 24 күн бұрын
Sir i request complete family conversation kro ji Ak side parents ak side hoon ji bacche Pher asli gaal da pta lgna ji One side story always defend self side.
@nachattersingh4071
@nachattersingh4071 Ай бұрын
ਇਹ ਧਰਮ ਹੀ ਹੈ। ਜਿਸ ਨੇ ਸਮਾਜ ਦੀ ਅਜਿਹੀ ਹਾਲਤ ਬਣਾ ਦਿੱਤੀ ਹੈ।ਜੇ ਕਰ ਬਚਿਆ ਨੂੰ ਧਰਮ ਦੀ ਜਗ੍ਹਾ ਇਨਸਾਨੀਅਤ ਬਾਰੇ ਦੱਸਿਆ ਹੁੰਦਾ ਤਾਂ ਅਜਿਹੀ ਹਾਲਤ ਕਦੇ ਨਾਂ ਹੁੰਦੀ। ਦੇਖੋ ਜੋ ਲੋਕ ਧਰਮ ਨੂੰ ਨਹੀਂ ਮੰਨਦੇ ਉਹਨਾਂ ਸਮਾਜਾਂ ਅਤੇ ਲੋਕਾਂ ਵਿੱਚ ਲੱਗਦਾ ਹੈ। ਉਹਨਾਂ ਵਿੱਚ ਇਹ ਬਿਮਾਰੀ ਨਾਂਅ ਦੇ ਬਰਾਬਰ ਹੈ ।
@pretamkaurmann1680
@pretamkaurmann1680 Ай бұрын
Wrong bhaiji. Guruduara and Sri Guru Granth Sahib should be recited. Even if one shabad us recited and when going to guruduara do Seva and listen to gurbani ..that heals
@shashikhurana2321
@shashikhurana2321 Ай бұрын
बच्चों को संस्कारों की बहुत जरूरत है।
@mohansinghkundlas3482
@mohansinghkundlas3482 2 ай бұрын
Handa ji, you are a good human being. Doing really a good job. God bless you. I have got a word for parents. They should be very objective and not swayed by emotions. The tragedy with Panjabi parents is that they recognize the modern day reality.
@tonyroy8123
@tonyroy8123 2 ай бұрын
Because these are fools leaving India like a fatoor. Agg lagi hoi hai punjabiyaan nu!
@Pk-nv1qv
@Pk-nv1qv Ай бұрын
God is a big thing, how you raise up matters
@lktravelsuk
@lktravelsuk 22 күн бұрын
very informative utube. the parents do not have any hobbies and hence they feel lonely. secondly the people back home have different attitudes and habits which are not compatible with western values and therefore children do not like it. we need to explore everything
@s.k.haridas6726
@s.k.haridas6726 Ай бұрын
In Gita Krishna says desires lead to sorrows
@gss6617
@gss6617 2 ай бұрын
ਪੰਜਾਬ ਸੋਡੀ ਜੱੜ ਆ,, ਜੜ ਨਾਲੋਂ ਟੁੱਟੇ ਬੂੱਟੇ ਬਾਹਲਾ ਚਿਰ ਨੀਂ ਕੱਟਦੇ,, ਪ੍ਰਵਾਸ ਰੋਗ ਆ
@harjeetkaur6702
@harjeetkaur6702 Ай бұрын
Great Job💯
@humarisanskriticanada9756
@humarisanskriticanada9756 Ай бұрын
Very well presented Mr. & Mrs. Handa u r the voice of seniors.
@tejinderkaur5820
@tejinderkaur5820 Ай бұрын
If it’s hurting, leave and live outside the house in a private accommodation
@s.k.haridas6726
@s.k.haridas6726 Ай бұрын
India has to plan for senior citizen
@veenagupta636
@veenagupta636 2 ай бұрын
Very sad Bad parents nu nal rakh ke Raji nahi. Life fast ho gayi hai bachia di
@veenagupta636
@veenagupta636 2 ай бұрын
Waheguru ji Parents nu kinnni okhi hai
@MsSurinderChahal
@MsSurinderChahal 14 күн бұрын
ਔਲਾਦ ਨੇ ਕੀਤੇ। ਨਾ ਕਿ ਕਿੱਤੇ। ਪੰਜਾਬੀ ਸਹੀ ਲਿਖ ਦਿਆ ਕਰੋ ਚੈਨਲ ਵਾਲਿਓ।
@JatinderSingh-wh5bg
@JatinderSingh-wh5bg 24 күн бұрын
I don't think country got anything to do this, This is moral, these sort of kids will be bad even in india,
@BaldevSingh-zs7zn
@BaldevSingh-zs7zn 2 ай бұрын
ਭੰਜੇਆ ਭੰਜੇਆ ਜਾ ਓ ਜੀਆ ਕੰਰਮਾ ਦਾ ਖੰਟੇਆ ਖਾ ਜੋ ਕਰਮ ਕੀਤੇ ਉਹ ਮਿਲਦਾ ਹੈ ਬੱਚੇਆ ਨੂ ਦੋਸ ਨਾ ਦੇਓ ਆਪਾ ਜੋ। ਕੀਤਾ ਹੈ ਉਹ ਮਿਲਦਾ ਹੈ। ਆਪਣਾ ਭੁਲ ਗਏ
@harjitlitt1375
@harjitlitt1375 2 ай бұрын
Very good video Handa Sahib and Harpreet Singh ji - I also know some Veterans who are/ have faced such problems
@ASRV121
@ASRV121 Ай бұрын
Mei ta aa gyi bete nu le ke socheya c bete di zindagi bnau pr nai zindgi v India hi ee km se km bache nu galti te dant ta sakde
@Premsingh123-h6x
@Premsingh123-h6x Ай бұрын
100% true. 😢😢😢😢😢
@AjaySingh-ii8if
@AjaySingh-ii8if 2 ай бұрын
The trend in usa and canada going each other homes for dinner is most disgusting
@kakayou546
@kakayou546 Ай бұрын
What do you mean
@kakayou546
@kakayou546 Ай бұрын
Whar do you mean
@kuldiplalka9086
@kuldiplalka9086 Ай бұрын
WE ARE BETTER POOR
@hunktimes
@hunktimes 2 ай бұрын
Sad😢😢😢😮😮
@sumankumari-px7go
@sumankumari-px7go 23 күн бұрын
So sad lakhlanta Alad
@bestfriendknitting3427
@bestfriendknitting3427 2 ай бұрын
Very sad
@theekvirkidsshow6668
@theekvirkidsshow6668 2 ай бұрын
Which city sir ?
@sandysingh3198
@sandysingh3198 2 ай бұрын
Samajwad toh poonjiwad da Safar Ik (ikjut) toh ikalah houn da safar
@sainiamarjeet
@sainiamarjeet 2 ай бұрын
abroad jana he niyandian de kurabani par eh ona nu pata chalda jad old age ande hege hae
@kaursukhwant9757
@kaursukhwant9757 2 ай бұрын
Saarey iko jhe nahi hunde
@tajindersingh8786
@tajindersingh8786 21 күн бұрын
Blame the parents no sikhi no waheguru simran hell is where you all go.....😮😮😮😮😮😮😮
@GurpreetSingh-bg7yi
@GurpreetSingh-bg7yi Ай бұрын
Mere parents visitor visa te aaunde rehnde ne..i am 36 with 2 kids but baapu mere di haje vi dehshat aa puri😂
@gurvinderjitkaurdhillon2504
@gurvinderjitkaurdhillon2504 2 ай бұрын
India vich seniors home kiyon bane je ethe sare care karde ne parents dee. Hath jorh k benti hai programs de hists nu k change privaran diyan v interviews vikhaiya karo sirf 30/40 % negetive hee na dikhayo
@satwinderkaur118
@satwinderkaur118 2 ай бұрын
rull kyu rhe ne vapis india aa jan.per shaan ch ferk pe jana ae
@UjagarSingh-bp3xv
@UjagarSingh-bp3xv 2 ай бұрын
Bapu ji mnu Canada bola lo mera nanny care taker da cores kita g m sewa krlo thudi tuci mnu opportunity dvo plzzz 🙏🙏
@Sitalkaur-h6d
@Sitalkaur-h6d 2 ай бұрын
Mai tin month bahr reh k ayn a nooh ne knnan nu hath lva te single mother an
@parampalkaur6052
@parampalkaur6052 2 ай бұрын
Very true
@manmeetkaur8748
@manmeetkaur8748 2 ай бұрын
Sade nal maa pio ne kite ehi kush 🇬🇧 ch oh pihla to c uthe asi 1 saal pihla aye aaa...sadi koi help ni karde ...app hi karo kihnde 😢aulad nu ta mada sare kihne aaa
@RoopSingh-v7e
@RoopSingh-v7e 2 ай бұрын
Punjaab ki te baahar ki har thaa ehi haal hay oun waala time bahut khatarnaak hay rab hi raakha a
@mohindersidhu1279
@mohindersidhu1279 Ай бұрын
True
@harbhjansingh3653
@harbhjansingh3653 2 ай бұрын
Very sad ji
@tonyroy8123
@tonyroy8123 2 ай бұрын
Not sad. Eh babey apni halat aap hi kharaab ker rihay hun.
@satinderdeol4290
@satinderdeol4290 2 ай бұрын
100/ right
@RoyChopra-xj7wh
@RoyChopra-xj7wh 2 ай бұрын
TM meditation 🙏🏽🙏
@birankaur8332
@birankaur8332 2 ай бұрын
Bache matlabi ha parents nu kujh ni samjhde
@s.k.haridas6726
@s.k.haridas6726 Ай бұрын
Kalyug
@gauravdhanda8062
@gauravdhanda8062 26 күн бұрын
Aurat aurat di dushman h...
@s.k.haridas6726
@s.k.haridas6726 Ай бұрын
Materialism
@KuldipSingh-jr4bb
@KuldipSingh-jr4bb 2 ай бұрын
You r true
@gurdeepanand1293
@gurdeepanand1293 2 ай бұрын
Parents nu canada Jana he nai chahiye
@tonyroy8123
@tonyroy8123 2 ай бұрын
Bilkul sahi gul kahi hai. Ihna moorkhaan nu kon samjhave?
@RavinderSingh-hy7iz
@RavinderSingh-hy7iz 2 ай бұрын
You’re right
@Candy_official1st
@Candy_official1st 2 ай бұрын
𝐶𝑎𝑠𝑒𝑠 𝑖𝑛 𝐼𝑛𝑑𝑖𝑎 𝑖𝑠 𝑤𝑎𝑦 𝑤𝑜𝑟𝑠𝑒
@tonyroy8123
@tonyroy8123 2 ай бұрын
@@Candy_official1st So, every old person should leave India, yeah? FFS
@gurdeepanand1293
@gurdeepanand1293 2 ай бұрын
The kids in canada and parents in india both life is not good when Canada comes in between. kids as student are being exploited with low wages .and very hard work.but when they get settled. But parents are permanent sufferers in both way ,here alone there helpless.
@arwindersinghghotra1825
@arwindersinghghotra1825 2 ай бұрын
Bhai harpreet singh ji sat shri akal
@sainiamarjeet
@sainiamarjeet 2 ай бұрын
prem mohabaat sab rool jana hega hae paisa kaaman vich
@flowers2
@flowers2 27 күн бұрын
Is this Indian problem or Canadian?
@shriram-fx3et
@shriram-fx3et Ай бұрын
जाते ही क्यों हो बाहर जितना पैंसा वहाँ लगता हैँ जाने मे यहाँ बिजनेस करो लेकिन नहीं शो ऑफ जो करना हैँ
@harishgoyal6231
@harishgoyal6231 Ай бұрын
Bai drama krde h log,canada ja ke mje krde,j okha lgda fer na jao
@BalbirMaan-se7jb
@BalbirMaan-se7jb 2 ай бұрын
Handa.ji.bilkul.such.bol.riha.no.Respt.maa.Bapp.de.sirff.Doller.he.h.very.sad.ho.riha.jio
@WrestlerSingh
@WrestlerSingh Ай бұрын
Sare punjab basis ah jao.sare Hindu sikh mil key raheye
@RavindersinghChawla-hy4tx
@RavindersinghChawla-hy4tx 2 ай бұрын
Thanks
@BalwinderKaur-le7og
@BalwinderKaur-le7og 2 ай бұрын
Good
@s.k.haridas6726
@s.k.haridas6726 Ай бұрын
तुलसी दास जी कहते है कलयुग केवल नाम आधार
@birodirasoi
@birodirasoi 2 ай бұрын
Not canadian kids
@amritpalkaurbrar2170
@amritpalkaurbrar2170 2 ай бұрын
True
@nkvirk988
@nkvirk988 2 ай бұрын
Sab kuch sale krke children kol n jao
@ramlovia34
@ramlovia34 Ай бұрын
¢αиα∂α αи∂ єυяσρє ∂ι ∂єи нαι
@jagtardhillon7459
@jagtardhillon7459 2 ай бұрын
I am not agree with both of you . This is not a reality .Now educated parents are coming n they know how to live n behsve with their children n also children now how to behave with parents ?
@Popularfuzzyking-t1z
@Popularfuzzyking-t1z Ай бұрын
They are talking about parents who came 10-20 years back
@jaipaulsidhu
@jaipaulsidhu Ай бұрын
Wait till you old then you will see now you can say what ever you like
@SKaur_multani
@SKaur_multani 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@kawalpreetkaur5459
@kawalpreetkaur5459 2 ай бұрын
Apni bharat mata aa javo kahto tang ho rahe ho
@Sidhumoosewala-wp2ux
@Sidhumoosewala-wp2ux 2 ай бұрын
ਤੇ ਸਾਡੇ ਇਧਰ ਏਜੰਟਾ ਨੇ ਕੋਈ ਕਸਰ ਸ਼ਡੀ ਨੀਂ ਤੇ ਸਾਡੇ ਲਾਈ ਲੱਗ ਦੇਖ ਲੋ ਢੋਲ ਦੂਰ ਵੱਜ ਦੇ ਖਰੇ ਲੱਗਦੇ ਪੰਜਾਬੀ ਓ ਸਮਲ ਜੋ ਲੀਡਰ ਤੁਹਾਡੇ ਤੋਂ ਕੋਈ ਚੁਣ ਨਹੀਂ ਹੁੰਦਾ ਚੱਜ ਦਾ ਕੈਨੇਡਾ ਕੈਨੇਡਾ ਕੈਨੇਡਾ ਬੱਸ ਪੰਜਾਬ ਸਰਕਾਰ ਦੇ ਗੂਠਾ ਦਿਓ ਯੂਪੀ ਬਿਹਾਰੀ ਪਹਾੜੀ ਦਾ ਸੋਚੋ ਆਪਣੀ ਸਟੇਂਟ ਚ ਜਾਨ ਆਪਣੀ ਸਰਕਾਰ ਨੂੰ ਬੋਲਣ ਪੰਜਾਬ ਚ ਕੋਈ ਹੱਕ ਨਹੀਂ ਉਨ੍ਹਾਂ ਦਾ ਉਲਟਾ ਉਨ੍ਹਾਂ ਨੂੰ ਸਹੂਲਤਾਂ ਦੇ ਰਹੀ ਪੰਜਾਬ ਸਰਕਾਰ ਪਹਿਲਾ ਬਾਦਲ ਨੇ ਕੈਪਟਨ ਨੇ ਸਾਥ ਦਿੱਤਾ ਹੁਣ ਆਮ ਵਾਲੇ ਹਮਦਰਦ ਬਣੇ ਫਿਰਦੇ ਯੂਪੀ ਬਿਹਾਰੀ ਪਹਾੜ ਦੀ ਸਰਕਾਰਾ ਜਾ ਉੱਥੇ ਦੇ ਲੀਡਰ ਨੂੰ ਦੇਖੇ ਕਦੇ ਬਹਾਰ ਦੀ ਸਟੇਂਟ ਤੋਂ ਆਏ ਬੰਦੇ ਦੀ ਸਪੋਰਟ ਕਰਦੇ ਨਹੀਂ ਅੱਗਲੇ ਆਪਣੀ ਸਟੇਂਟ ਪ੍ਰਤੀ ਇਮਾਨਦਾਰ ਨੇ 🙌
@jaswindersangha3434
@jaswindersangha3434 2 ай бұрын
True
pumpkins #shorts
00:39
Mr DegrEE
Рет қаралды 115 МЛН
How it feels when u walk through first class
00:52
Adam W
Рет қаралды 22 МЛН
Flipping Robot vs Heavier And Heavier Objects
00:34
Mark Rober
Рет қаралды 59 МЛН
DID A VAMPIRE BECOME A DOG FOR A HUMAN? 😳😳😳
00:56
Shocking Reasons International Students Are Dying in Canada
24:49
Prime Asia Canada
Рет қаралды 26 М.
pumpkins #shorts
00:39
Mr DegrEE
Рет қаралды 115 МЛН