ਅੱਜ ਧੜ੍ਹਾਧੜ੍ਹ ਹੋਈਆਂ ਪ੍ਰੈਸ ਕਾਨਫੰਰਸਾਂ । Sukhbir Badal ਦਾ ਕੀ ਬਣੂ । THE KHALAS TV

  Рет қаралды 10,943

The Khalas TV

The Khalas TV

4 күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 25
@reshamsingh5906
@reshamsingh5906 2 күн бұрын
ਜਦੋਂ 1985 ਵਿੱਚ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਪੰਜਾਬ ਬਣੇ। ਪ੍ਰਕਾਸ਼ ਸਿੰਘ ਬਾਦਲ ਤੋਂ ਜਰ ਨਹੀਂ ਹੋਇਆ ਅਤੇ ਉਹ ਸਰਕਾਰ ਤੁੜਵਾਉਣ ਲਈ ਪੂਰਾ ਯੋਗਦਾਨ ਪਾਇਆ ।
@reshamsingh5906
@reshamsingh5906 2 күн бұрын
1984 ਜੂਨ ਮਹੀਨੇ ਵਿੱਚ ਹਰਮਿੰਦਰ ਸਾਹਿਬ ਅਤੇ ਸ੍ਰੀ ਆਕਾਲ ਤਖਤ ਸਾਹਿਬ ਤੇ ਹਮਲਾ ਪ੍ਰਕਾਸ਼ ਸਿੰਘ ਬਾਦਲ ਨੇ ਕਰਵਾਇਆ ਸੀ ।
@reshamsingh5906
@reshamsingh5906 2 күн бұрын
ਲੱਖ ਲਾਹਨਤ, ਸ਼੍ਰੋਮਣੀ ਅਕਾਲੀ ਦਲ ਦੇ ਅਖੌਤੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ।
@navindersingh4275
@navindersingh4275 2 күн бұрын
ਚੰਦੂਮਾਜਰਾ ਜਗੀਰ ਕੋਰ ਢੀਂਡਸਾ ਦਾ ਰਿਸਵਤਖੋਰ ਤੇ ਆਪਣੇ ਘਰ ਭਰਨ ਤੋਂ ਬਿਨਾਂ ਸਿਖੀ ਦਾ ਘਾਂਣ ਕੀਤਾ ।ਪਹਿਲਾਂ ਬਾਦਲ ਨਾਲ ਮਿਲ ਕੇ ਡੇਰਾਵਾਦ ਨਾਲ ਮਿਲਕੇ ਰਾਜਨੀਤੀ ਗੰਦੀ ਕੀਤੀ। ਇਹ ਸਾਰੇ ਚਲੇ ਕਾਰਤੂਸ ਹਨ। ਰਾਮ ਰਹੀਮ ਮਾਫੀ ਸਮੇਂ ਇਹ ਵੀ ਬਾਦਲ ਦਲ ਨਾਲ ਮਿਲੇ ਸੀ।ਅਜ ਇਹ ਕਿਥੋਂ ਸਤੇ ਸੂਚੇ ਹੋ ਗੲਏ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਣ ਕੇ ਵੀ ਗੋਲਕ v ਨੂੰ ਸਨ ਲਾਉਂਦੇ ਰਹੇ।ਇਨਾ ਬਥੇਰਾ ਗੰਦ ਪਾ ਲਿਆ ਹੈ ਹੂਣ ਹੀ ਘਰ ਬੈਠ ਜਾਉ
@sewasingh5142
@sewasingh5142 2 күн бұрын
ਵਾਹਿਗੁਰੂ ਧਨਵਾਦ ਪੁਤਰ 🙏🙏👌👍❤️❤️
@jaspalsingh9569
@jaspalsingh9569 2 күн бұрын
ਪੰਜਾਬ ਵਿਚ ਸਿਖ ਵਸੋ ਜਿਆਦਾ ਹੋਣ ਤੇ ਅਕਾਲੀ ਦਲ ਪੰਥਕ ਪਾਰਟੀ ਹੋਣਦੇ ਬਾਵਜੂਦ ਹੋਰ ਪਾਰਟੀਆ ਨਾਲ ਗਠਜੋੜ ਕਰੇ ਇਹਨਾ ਨੇ ਆਪ ਹੀ ਕੋਮ ਤੇ ਪੰਜਾਬ ਦਾ ਬੇੜਾ ਗਰਕ ਕਰ ਦਿਤਾ
@jagsirTungwali041
@jagsirTungwali041 Күн бұрын
ਦਲਜੀਤ ਚੀਮਾ ਸ਼ਿਰੇ ਦਾ ਦੱਲਾ ਹੈ ਇਸ ਦੱਲੇ ਨੂੰ ਪਾਰਟੀ ਵਿੱਚੋਂ ਦਫਾ ਕਰੋ ਪਰੇ
@virsasingh6859
@virsasingh6859 2 күн бұрын
ਬਾਦਲਾ ਨੇ ਸਰਸੇ ਵਾਲੇ ਨੂੰ ਮਾਫੀ ਦਿੱਤੀ
@virsasingh6859
@virsasingh6859 2 күн бұрын
ਬਾਦਲ ਸਾਹਿਬ ਅਗਰ ਤੁਸੀ ਸੱਚੇ ਹੋ ਤਾ ਚੰਦੂ ਮਾਜਰਾ ਸਾਹਿਬ ਦੀ ਗੱਲ ਦਾ ਜਵਾਬ ਦਿਉ
@DUSHMAN-bk4in
@DUSHMAN-bk4in 2 күн бұрын
ਬੇਵਾਕੂਫ ਅਸਲੀ ਏਜੰਟ ਚੰਦੂ ਮਾਜਰਾ ਆ ਬੀਜੇਪੀ ਦਾ
@satinderjitsingh7493
@satinderjitsingh7493 2 күн бұрын
ਇਹ ਸਬ ਇੱਕੋ ਹੀ ਹਨ ਇਹਨਾਂ ਨੂੰ ਵੋਟ ਬਿਲਕੁਲ ਨਹੀਂ ਪਾਉਂਨੀ ਚਾਹਿਦੀ
@AvtarSingh-lm9th
@AvtarSingh-lm9th 2 күн бұрын
Nice
@DUSHMAN-bk4in
@DUSHMAN-bk4in 2 күн бұрын
ਚੰਨੀ ਦੀ ਗੱਲ ਸਹੀ ਆ ਇਹਨਾ ਦੀਆ ਖਾਖੀ ਨਿੱਕਰਾਂ ਦਿਸਣ ਲੱਗ ਪਈਆਂ । ਮੀਡੀਆਂ ਤਾ ਹੈ ਹੀ ਗੋਦੀ ਤੇ ਕੇਜਰੀ ਦਾ ਬੀਬੀ ਜੀ ਦਾ ਚੈਨਲ ਵੀ ਮਸਾਂ ਚੱਲਿਆ ਤਰਲਿਆਂ ਨਾਲ 😂
@BhupinderSingh-io4dw
@BhupinderSingh-io4dw 2 күн бұрын
SUKHA AMLI NOT FIT FOR AKALI DAL PARTY AS A PRESIDENT BUT FOR SODA SADH
@AmritpalSingh-cp1ce
@AmritpalSingh-cp1ce 2 күн бұрын
Sukhey nu ta nagani hi pasand hai,budu da dur fithy mu😅😮😊😢
@sukhwantsingh1999
@sukhwantsingh1999 2 күн бұрын
ਮਜੀਠਾਤੇ ਖਹਿਰਾ ਵਰਗੇ ਭਗਵੰਤ ਮਾਨ ਦੇ ਕੇਸ ਵਿੱਚ ਮਿੰਟਾਂ ਵਿੱਚ ਕੋਈ ਵੱਖਰਾ ਬਿਆਨ ਦੇ ਦਿੰਦੇ ਨੇ ਹੁਣ ਦੰਦਲਾਂ ਪੈ ਗਈਆ ਲੱਗਦੀਆਂ।
@jagsirTungwali041
@jagsirTungwali041 Күн бұрын
ਜੇ ਸੁਖਬੀਰ ਸੁਖਾਂ ਅਮਲੀ ਨੂੰ ਪਾਰਟੀ ਵਿੱਚੋਂ ਦਫਾ ਕਰੋ ਪਰੇ ਦਲਜੀਤ ਚੀਮਾ ਵਰਗੇ ਗਦਾਰਾਂ ਨੂੰ ਅਕਾਲੀ ਦਲ ਤੋਂ ਦਫਾ ਕਰੋ ਪਰੇ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂ ਗੇ ਪਰ ਬਾਦਲ ਪਰਿਵਾਰ ਦੇ ਚਮਚੇ ਨਹੀਂ ਬਣਦੇ
@kiranjeetsidhu6901
@kiranjeetsidhu6901 2 күн бұрын
ਸਾਰੇ ਅਕਾਲੀ ਦਲ ਵਾਲੇ ਇਕੱਠੇ ਹੋ ਜੋ ਇੱਕ ਜੁੱਟ ਹੋ ਜੋ ਜੇਕਰ ਪੰਜਾਬ ਦਾ ਭਲਾ ਚਾਹੁੰਦੇ ਹੋ ਨਾਲੇ ਅੱਧੀ ਪਾਰਟੀ ਦਾ ਨਹੀਂ ਤਾਂ ਸਾਰੇ ਖੂੰਜੇ ਲੱਗ ਜਾਵਾਂਗੇ ਸੋ ਤੋਂ ਇਕ ਪ੍ਰਧਾਨ ਚੇਜ ਨਹੀਂ ਹੁੰਦਾ ਪਾਰਟੀ ਚਾਹੇ ਢੱਠੇ ਖੂਹ ਵਿੱਚ ਜਾਵੇ
@tajindersohal890
@tajindersohal890 2 күн бұрын
Sukber nu Kabja cedar Dana çhida
@user-pz6jz9gw7w
@user-pz6jz9gw7w 2 күн бұрын
Gu(
@Deol.satinder
@Deol.satinder 2 күн бұрын
Failed
@PritamSingh-om5bq
@PritamSingh-om5bq 2 күн бұрын
ਚੀਮਾ ਸਾਹਿਬ ਝੂਠ ਬੋਲ ਰਹੇ ਹਨ ਜਦੋਂ ਵੀ ਕਿਸੇ ਦੇ ਘਰ ਅਫ਼ਸੋਸ ਕਰਨ ਜਾਂਦਾ ਤਾਂ ਉਸਦਾ ਧੰਨਵਾਦ ਉਸੇ ਸਮੇਂ ਹੀ ਕਰ ਦਿੱਤਾ ਜਾਂਦਾ ਹੈ ਨਾ ਕਿ ਅਫ਼ਸੋਸ ਕਰਨ ਵਾਲੇ ਦੇ ਘਰ ਜਾ ਕੇ ਧੰਨਵਾਦ ਕੀਤਾ ਜਾਂਦਾ ਹੈ ਚੀਮਾ ਸਾਹਿਬ ਕਹਿ ਰਹੇ ਹਨ ਸੁਖਬੀਰ ਦਿੱਲੀ ਜਾਕੇ ਮੋਦੀ ਧੰਨਵਾਦ ਕਰਕੇ ਆਏ ਹਨ
@BaldevSingh-mi5lg
@BaldevSingh-mi5lg 2 күн бұрын
Badal parwar BJP da hi hissa hai. Eh vakhri gal hai ki BJP ehna nu aggay nahin laundi te muh vi nahin laundi.
@reshamsingh5906
@reshamsingh5906 2 күн бұрын
ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੀ ਜੁੱਤੀ ਵਰਗੇ ਵੀ ਨਹੀਂ। ਭਾਂਵੇ ਕਿ ਪ੍ਰਕਾਸ਼ ਸਿੰਘ ਬਾਦਲ ਇਨੇ ਕਾਬਲ ਲੀਡਰ ਨਹੀਂ ਸਨ ।
@gurmailsingh3973
@gurmailsingh3973 2 күн бұрын
ਅਕਾਲੀ ਦਲ ਦੇ ਇਹ ਸਾਰੇ ਬਾਗੀ ਬੀਜੇਪੀ ਦੇ ਏਜੰਟ ਹਨ
Пробую самое сладкое вещество во Вселенной
00:41
Получилось у Вики?😂 #хабибка
00:14
ХАБИБ
Рет қаралды 6 МЛН
СНЕЖКИ ЛЕТОМ?? #shorts
00:30
Паша Осадчий
Рет қаралды 8 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,3 МЛН
Show with Charanjit Singh Brar | Political | EP 456 | Talk With Rattan
38:04
Пробую самое сладкое вещество во Вселенной
00:41