Survey of 6 HOT Seats in Punjab । SIYSAT-01 । Prabhjot Singh । THE KHALAS TV

  Рет қаралды 192,278

The Khalas TV

The Khalas TV

Ай бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate

Пікірлер: 216
@jaggabajwa5642
@jaggabajwa5642 18 күн бұрын
ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
@hardialsingh9232
@hardialsingh9232 6 күн бұрын
ਧੰਨਵਾਦ ਜੀ
@baljindersingh7573
@baljindersingh7573 3 күн бұрын
ਸਾਡੇ ਸੰਗਰੂਰ ਚ ਖਹਿਰਾ ਸਾਬ (ਕਾਂਗਰਸ) ਜਿੱਤਣਗੇ ਬਹੁਤ ਵਡੀ ਲੀਡ ਤੇ
@d.s.dhaliwal8209
@d.s.dhaliwal8209 Ай бұрын
ਅਕਾਲੀ ਦਲ ਦਾ ਬੀਜੇਪੀ ਨਾਲ ਗਠਜੋੜ ਬਿੱਟੂ ਕਰਕੇ ਨਹੀਂ ਟੁੱਟਿਆ ਹੈ ਇਹ ਤਾਂ ਅਕਾਲੀਆਂ ਨੇ ਕਿਸਾਨਾਂ ਦੇ ਛਿੱਤਰਾਂ ਤੋਂ ਡਰਦਿਆਂ ਨੇ ਖੁਦ ਆਪ ਅਕਾਲੀ ਦਲ ਨੇ ਤੋੜਿਆ ਹੈ । ਮੈਨੂੰ ਲੱਗਦੈ ਇਸ ਪੱਤਰ ਕਾਰ ਨੂੰ ਐਨਾ ਜ਼ਿਆਦਾ ਸਮਝ ਨਹੀਂ ਹੈ ਜਿੰਨਾਂ ਤੁਸੀਂ ਇਸਨੂੰ ਉਪਰ ਚੁੱਕ ਰਹੇ ਹੋ ।
@malkitsingh4117
@malkitsingh4117 Ай бұрын
ਹੁਣ ਪੰਥ ਵਾਲੀ ਗੱਲ ਖਤਮ ਹੈਂ ਪਹਿਲਾਂ ਮਾਂ ਪਿਉ ਦੇ ਕਹਿਣੇ ਤੇ ਬੱਚੇ ਚਲਦੇ ਸੀ ਹੁਣ ਬੱਚਿਆਂ ਦੇ ਕਹਿਣੇ ਤੇ ਮਾਂ ਪਿਉ ਚਲਦੇ ਹਨ
@deepasingh1455
@deepasingh1455 Ай бұрын
ਬੇਟਾ ਸਾਨੂੰ 💯 ਪ੍ਤੀਸ਼ਤ ਯਕੀਨ ਹੈ ਕਿ ਤੁਹਾਡਾ ਚੈਨਲ ਸੱਚੀ ਨਿਰਪੱਖ ਖਬਰ ਦੇਣ ਲਈ ਇੱਕ☝️ ਨੰਬਰ ਹੈ। ਮੈਂ ਬਹੁਤ ਪਸੰਦ ਕਰਦਾ ਹਾਂ। ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ ਜੀ।
@user-mx4py1rb3h
@user-mx4py1rb3h 24 күн бұрын
Sharan ji I like your attitude and way of work you are very good
@HarjitSingh-mb1ej
@HarjitSingh-mb1ej Ай бұрын
ਬਹੁਤ ਵਧੀਅਾ ੳੁਪਰਾਲਾ ਜੀ ਖਾਲਸ ਟੀ ਵੀ ਦਾ । ਖਾਸ ਕਰਕੇ ਬੇਟੀ ਹਰਸ਼ਰਨ ਕੌਰ ਜੀ ਅਤ ੇ ਪੱਤਰਕਾਰ ਸਰਦਾਰ ਪ੍ਭਜੋਤ ਸਿੰਘ ਜੀ ਵਧਾੲੀ ਦੇ ਪਾਤਰ ਹਨ । ਬਹੁਤ ਬਹੁਤ ਸੁਕਰੀਅਾ ਜੀ । ਵਾਹਿਗੁਰੂ ਜੀ ਚੜਦੀ ਕਲਾ ਕਰਨ । ❤🙏🙏🙏🙏🙏
@Fantasy_factory09379
@Fantasy_factory09379 23 күн бұрын
ਬਿਲਕੁਲ ਨਵੇਂ ਬੰਦੇ ਨੂੰ ਮੌਕਾ ਦਿਓ
@msrayat6409
@msrayat6409 Ай бұрын
ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਫੂਡ ਪ੍ਰੋਸੈਸਿੰਗ ਇੰਡਸਟਰੀ ਨਾਲ ਪੰਜਾਬ ਖੁਸ਼ਹਾਲ ਹੋਵੇਗਾ 👍🙏
@mailsingh-ib5ve
@mailsingh-ib5ve Ай бұрын
wahguru ji
@pargatsingh-nf8zm
@pargatsingh-nf8zm Ай бұрын
ਵੀਰ ਜੀ ਬਿੱਟੂ ਹੁਣ ਹਾਰ ਰਿਹਾ ਸੀ ਤਾ ਹੀ ਬਾਹਰ ਨਿਕਲਿਆ ਇਮਾਨਦਾਰ ਰੱਬ ਦਾ ਨਾਮ ਹੀ ਹੈ ਸਿਆਸੀ ਬੰਦੇ ਬਹੁਤ ਘੱਟ ਇਮਾਨਦਾਰ ਹਨ ਚੋਣਾ ਤੇ ਪੈਸਾ ਬਹੁਤ ਲੱਗਦਾ ਹੈ ਜਿੰਨੀ ਬਿਟੂ ਦੀ ਸਿਫ਼ਤ ਕੀਤੀ ਹੈ ਇਹਨਾ ਕੁਜ ਹੈ ਨਹੀ ਕੰਮ ਕਰਨਾ ਹੁੰਦਾ ਤਾ ਡਾ ਮਨਮੋਹਨ ਸਿੰਘ ਦੇ ਟਾਈਮ ਵੀ ਐੱਮਪੀ ਉਸ ਟਾਈਮ ਕੀ ਕਰਵਾ ਦਿਤਾ
@msrayat6409
@msrayat6409 Ай бұрын
ਜਾਤ ਪਾਤ ਕੌਮ ਮਜ਼੍ਹਬ ਧਰਮ ਤੋਂ ਓਪਰ ਊਠ ਕੇ ਵੋਟ ਪਾਉਣ ਚਾਹੀਦਾ 👍🙏🏼
@msrayat6409
@msrayat6409 Ай бұрын
[ ਗੁਰੂ ਕੀ ਗੋਲਕ ਗਰੀਬ ਦਾ ਮੂੰਹ 👍🙏🏼 [ ਇੱਕ ਪਿੰਡ ਵਿੱਚ ਇੱਕ ਹੀ ਗੁਰਦੁਆਰਾ ਸਾਹਿਬ ਵਿਖੇ ਲੋੜਵੰਦ ਲੋਕਾਂ ਵਾਸਤੇ ਲੰਗਰ ਮੇਡਿਸਿਨ ਹੋਰ ਬੁਨਿਆਦੀ ਲੋੜ ਨਿਤਨੇਮ ਆਸ਼ਾ ਦੀ ਵਾਰ,ਗੁਰਬਾਣੀ ਦੀ ਕਥਾ ਕੀਰਤਨ ਜਰੂਰੀ ਹੈ 👍🙏🏼
@inderjeet4448
@inderjeet4448 Ай бұрын
Khalistan referendum jindabad bubneo
@msrayat6409
@msrayat6409 Ай бұрын
ਰੋਜ਼ਗਾਰ ਵੱਧ ਕ੍ਰਾਇਮ ਘੱਟ ਪੰਜਾਬ ਖੁਸ਼ਹਾਲ ਹੋਵੇਗਾ 👍🙏
@gurisandhu8516
@gurisandhu8516 Ай бұрын
ਸਰਵਾ ਇਸ ਚ ਕੀ ਕੀਤਾ ਮੈਨੂੰ ਸਮਝ ਨਹੀ ਲੱਗੀ ਕਿਉੰਕਿ ਇਹਨਾਂ ਨੇ ਹਰੇਕ ਲੋਕ ਸਭਾ ਹਲਕੇ ਦੀ ਗੱਲ ਕੀਤੀ ਕਿ ਹਲਕੇ ਦਾ ਕਿਸ ਤਰਾਂ ਦਾ ਪੌਣਪਾਣੀ ਬਾਕੀਂ ਏਹ ਤਾਂ ਕਿਤੇ ਨਹੀਂ ਸਾਫ ਕੀਤਾ ਕਿ ਕੌਣ ਜਿੱਤੂ
@avtarbhangal9623
@avtarbhangal9623 23 күн бұрын
ਆਮ ਆਦਮੀ ਬਠਿੰਡਾ ਜਿਤੁ
@Gusdbsgusg
@Gusdbsgusg 16 күн бұрын
ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤਣਗੇ
@SurinderSingh-og4us
@SurinderSingh-og4us Ай бұрын
Waheguru Ji ka Khalsa waheguru Ji ki Fateh ❤❤
@jagseersinghwahsgurukjibra9890
@jagseersinghwahsgurukjibra9890 Ай бұрын
🌹ਵਾਹਿਗੁਰੂ ਜੀ ਪ੍ਰਭਜੋਤ ਸਿੰਘ ਪ੍ਤਕਾਰ ਜੀ ਬੇਟੀ ਹਰਸ਼ਰਨ ਕੌਰ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ ਜੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@sukhmandersingh5332
@sukhmandersingh5332 Ай бұрын
ਭੈਣ ਜੀ ਬਠਿੰਡਾ ਦੀ ਗੱਲ ਪੂਰੀ ਨਹੀਂ ਹੋਈ। ਬਾਦਲ ਦੀ ਗੱਲ ਕਰਲੀ ਗੁਰਮੀਤ ਖੁਡੀਆਂ ਦੀ ਗੱਲ ਹੋਈ ਪਰ ਲੱਖਾ ਸਿੰਘ ਸਿਧਾਣਾ ਵੀ ਖੜ੍ਹੇ ਨੇ ਬਠਿੰਡਾ ਸੀਟ ਤੇ ਇਹਨਾ ਵਾਰੇ ਵੀ ਦੱਸੋ
@ranjitdhaliwal4319
@ranjitdhaliwal4319 Ай бұрын
Aap jindabad
@baliharsingh756
@baliharsingh756 22 күн бұрын
Aap zindabad
@narinderpalsingh5349
@narinderpalsingh5349 Ай бұрын
ਪੰਜਾਬ ਦਾ ਨੁਕਸਾਨ ਕਾਂਗਰਸ ਅਤੇ ਅਕਾਲੀ ਦਲ ਦੇ ਭ੍ਰਿਸ਼ਟ ਆਗੂਆਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ 😢😢😢😢😢
@lakhbirsandhu5219
@lakhbirsandhu5219 20 күн бұрын
ਭਾਈ ਅਮਿ੍ਰਤਪਾਲ ਸਿੰਘ ਜੀ ਖਾਲਸਾ ਜਿਤੂ
@psjallandhra
@psjallandhra 19 күн бұрын
ਸਰਵੇ ਅਨੁਸਾਰ 6 % ਵੋਟ ਮਿਲਣ ਜਾ ਰਹੀ ਹੈ।
@harjitsinghgill6065
@harjitsinghgill6065 Ай бұрын
ਪਵਨ ਟੀਨੂੰ ਹੀ ਜਿੱਤੂ
@phootphath4851
@phootphath4851 Ай бұрын
ਲੁਧਿਆਣਾ, ਸ਼੍ਰੀ ਫ਼ਤਹਿਗੜ੍ਹ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ, ਇਹਨਾਂ ਸੀਟਾਂ ਤੇ ਬੀਜੇਪੀ ਪੂਰੀ ਟੱਕਰ ਵਿੱਚ ਐ, ਯੇ ਜਿੱਤਦੀ ਨੀਂ ਤਾਂ ਦੂਜੇ ਨੰਬਰ ਤੇ ਰਹੂ, ਹੋਰ ਵੀ ਕਈ ਸੀਟਾਂ ਨੇਂ ਜਿੱਥੇ ਬੀਜੇਪੀ ਦੂਜੇ ਨੰਬਰ ਤੇ ਰਹੂ, ਕਿਸਾਨ ਵੀ ਸਾਰੇ ਵਿਰੋਧ ਵਿੱਚ ਨਹੀ ਬੀਜੇਪੀ ਦੇ, ਲੋਕਾਂ ਦੀ ਚੁੱਪ ਖਾਸ ਕਰਕੇ ਸ਼ਹਿਰੀ ਇਲਾਕਿਆਂ ਦੀ, ਵੋਟ ਬੀਜੇਪੀ ਨੂੰ ਪਉ,
@arshb4812
@arshb4812 Ай бұрын
Jmanat jabt
@phootphath4851
@phootphath4851 Ай бұрын
ਦਿਲ ਬਹਿ ਲਾਣੇ ਕੋ ਗ਼ਾਲਿਬ ਖਿਆਲ ਅੱਛਾ ਹੈ 🙏🙏
@GurpreetSingh-wh5ug
@GurpreetSingh-wh5ug Ай бұрын
Bjp zero
@phootphath4851
@phootphath4851 Ай бұрын
@@GurpreetSingh-wh5ug ਬਾਈ ਜੀ ਇਹ ਰਾਜਨੀਤੀ ਐ, ਨਾਲ਼ ਰਹਿਣ ਵਾਲੇ ਵੋਟ ਨੀਂ ਪਾਉਂਦੇ ਹੁੰਦੇ ਕਈ ਵਾਰ ਵਿਰੋਧ ਵਿੱਚ ਵੀ ਸਪੋਰਟ ਸੁਪੀ ਹੁੰਦੀ ਐ, ਜਗਜੀਤ ਡੱਲੇਵਾਲ ਨੇਂ ਕਿਹਾ ਨੀਂ ਵੀ ਰਾਮ ਮੰਦਰ ਕਰਕੇ ਮੋਦੀ ਜਿਆਦਾ ਮਜ਼ਬੂਤ ਹੋਗਿਆ ਉਸਨੂੰ ਕਮਜੋਰ ਕਰਨਾਂ, ਸੋਚ ਕੇ ਦੇਖੋ ਵੀ ਇਸ ਵਿਆਨ ਦਾ ਬੀਜੇਪੀ ਨੂੰ ਫ਼ਾਇਦਾ ਹੋਵੇਗਾ ਜਾਂ ਨੁਕਸਾਨ, ਪਹਿਲਾਂ ਦੇਸ਼ ਵਿਚ ਬਹੁਤ ਹਿੰਦੂ ਸੀ ਜਿੰਨਾ ਦੀ ਵੋਟ ਕਾਂਗਰਸ ਨੂੰ ਪੈਂਦੀ ਸੀ, ਉਹ ਵੋਟ ਹੁਣ ਬੀਜੇਪੀ ਨੂੰ ਪਉ, ਖਾਸ ਕਰਕੇ ਪੰਜਾਬ ਵਿੱਚ, ਹੁਣ ਇਹ ਨਾਂ ਕਿਹੋ ਵੀ ਪੰਜਾਬ ਵਿੱਚ ਹਿੰਦੂ ਵੋਟ ਹੈ ਕਿਹੜੀ, ਯੇ 70% ਹਿੰਦੂ ਵੋਟ ਭੁਗਤ ਗਈ ਤਾਂ ਨਤੀਜੇ ਹੋਰ ਹੀ ਹੋਣਗੇ, ਦਲਿਤ ਸਮਾਜ ਵੀ ਬੀਜੇਪੀ ਨੂੰ ਵੋਟ ਕਰੂ,4 ਜੂਨ ਨੂੰ ਇਹ ਗੱਲ ਸਾਹਮਣੇ ਆ ਜਾਣੀ ਐ, ਬਹੁਤ ਜਿੰਮੀਦਾਰ ਨੇਂ ਜਿਹੜੇ ਬੀਜੇਪੀ ਨੂੰ ਵੋਟ ਪਾਉਣ ਗੇ, ਸਾਰੀ ਕਾਂਗਰਸ ਤਾਂ ਬੀਜੇਪੀ ਵਿੱਚ ਚਲੀ ਗਈ, ਕਿੰਨੇ ਅਕਾਲੀ ਤੇ ਆਪ ਵਾਲ਼ੇ ਬੀਜੇਪੀ ਵਿੱਚ ਸ਼ਾਮਿਲ ਹੋਗੇ, ਲੀਡਰਾਂ ਦੀ ਸੋਚ ਲੋਕਾਂ ਨਾਲੋਂ ਬਹੁਤ ਅੱਗੇ ਹੁੰਦੀ ਐ, ਕੋਈ ਲੀਡਰ ਹਾਰਨ ਵਾਲੇ ਪਾਸੇ ਕਿਉਂ ਜਾਉ, ਉਸਨੇ ਆਪਣੇ ਰਾਜਨਿਤੀਕ ਕੈਰੀਅਰ ਨੂੰ ਖ਼ਤਮ ਥੋੜ੍ਹੀ ਕਰਨਾਂ, ਕਿੰਨੇ ਲੀਡਰ ਸੀ ਜਿਹੜੇ ਆਪ ਵਿੱਚ ਗਏ ਸੀ,2022 ਵਿੱਚ, ਉਹਨਾਂ ਨੂੰ ਪਤਾ ਸੀ ਵੀ ਕੀ ਹੋਣ ਵਾਲ਼ਾ, ਐਨਾ ਵਿਰੋਧ ਹੋਣ ਦੇ ਬਾਵਜੂਦ ਵੀ ਅਕਾਲੀ ਪਾਰਟੀ 20%ਵੋਟ ਲੈਜੂ
@manrajaulakh5537
@manrajaulakh5537 Ай бұрын
Jamanat jabt honi mai amritsar ton aa 😂
@rakeshsharma-ft8uy
@rakeshsharma-ft8uy 24 күн бұрын
Total AAP koi mukabla nahi
@KashmirSingh-ps7rd
@KashmirSingh-ps7rd 29 күн бұрын
ਸਿਮਰਜੀਤ ਸਿੰਘ ਮਾਨ ਜਿੱਤੇਗਾ
@malkitsingh4117
@malkitsingh4117 Ай бұрын
ਸਿਮਰਨਜੀਤ ਮਾਨ ਦਾ ਆਪਣਾ ਬਿਆਨ ਹੈ ਕਿ ਮੈਂ ਸਾਢੇ ਚਾਰ ਲੱਖ ਲੋਕਾਂ ਨੂੰ ਸਿਰਫ ਪੰਜਾਹ ਹਜ਼ਾਰ ਰੁਪਏ ਪ੍ਰਤੀ ਆਦਮੀ ਲੈਕੇ ਵਿਦੇਸ਼ਾਂ ਵਿੱਚ ਸੈਟਲ ਕਰਵਾਇਆ ਜੋ ਦੋ ਅਰਬ ਤੋਂ ਵੱਧ ਬਣਦਾ ਹੈ ਇਹ ਦੱਸਣ ਕਿ ਇਹਨਾਂ ਦੀ ਯੂ ਪੀ ਸ਼ਰਾਬ ਦੀ ਇਨਡਿਸਟਰੀ ਹੈ ਜਾ ਨਹੀ ਇਹ ਵੀ ਦੱਸਣ ਕਿ ਜੇ ਭਗਤ ਸਿੰਘ ਸ਼ਹੀਦ ਨਹੀਂ ਹੈ ਤਾਂ ਸਿੱਧੂ ਮੂਸੇਵਾਲ ਦੀਪ ਸਿੱਧੂ ਨੂੰ ਕਿਵੇ ਸ਼ਹੀਦ ਮੰਨਿਆ ਜਾ ਰਿਹਾ ਹੈ
@Fantasy_factory09379
@Fantasy_factory09379 23 күн бұрын
ਬਾਕੀ ਦਾ ਆਪੇ ਦਿਮਾਗ਼ ਠੀਕ ਹੋ ਜਾਵੇਗਾ
@malkitsingh4117
@malkitsingh4117 Ай бұрын
ਡਿਸਕਸਨ ਦਾ ਕੋਈ ਮਤਲਬ ਨਹੀਂ ਹੈ ਦਸ ਸੀਟਾਂ ਤੋਂ ਉੱਪਰ ਆਪ ਲਵੇਗੀ
@gurmitjaihanumsnjikisingh5674
@gurmitjaihanumsnjikisingh5674 2 күн бұрын
Very good
@balwindersinghkallowal9033
@balwindersinghkallowal9033 Ай бұрын
ਪ੍ਰਭਜੋਤ ਸਿੰਘ ਜੀ ਦਾ ਨਾਮ ਮੈਂ "The Tribune" ਵਿੱਚ ਕਈ ਵਾਰ ਪੜਿਆ, ਇਹਨਾਂ ਦੀ personal interview ਫਿਰ ਦਿਖਾਇਉ
@inderjeetsam6567
@inderjeetsam6567 23 күн бұрын
ਆਪ 13💯💯💯💯🙏🎉
@AmanGill-mi9rj
@AmanGill-mi9rj Ай бұрын
ਆਮ ਆਦਮੀ ਜੇ ਜੇਤੂ ਜਿਹਾ ਬਾਦ
@AvtarSingh-bv5eq
@AvtarSingh-bv5eq 21 күн бұрын
Pta nhi par simaranjeet mann angreja de pithu pariwar da mambar hai
@premhand6639
@premhand6639 12 күн бұрын
Only Corruption less leaders must be elected to lolk sabha without any caste,religion in punjab who desire uplift of all depressed people,unemployment of youth.
@ranjitsinghkhangura9514
@ranjitsinghkhangura9514 Ай бұрын
Koi matlab di gal Nhi kiti ki pta lga kon jitu
@msrayat6409
@msrayat6409 Ай бұрын
ਇੱਕ ਪਿੰਡ ਵਿੱਚ ਇੱਕ ਗੁਰਦੁਆਰਾ ਸਾਹਿਬ ਇੱਕ shamshann ghat 👍🙏🏼
@KuldeepSingh-sm5ss
@KuldeepSingh-sm5ss Ай бұрын
ਪੰਜਾਬ ਵਿੱਚ ਕਿਸੇ ਵੀ। ਐਕਟ ਰ ਨੂੰ ਜਿਤਾਉਣ। ਨਹੀਂ ਚਾਹੀਦਾ
@AjaypalSingh-jy4bf
@AjaypalSingh-jy4bf Ай бұрын
ਸਭ ਤੋਂ ਵੱਧ ਸੀਟਾਂ ਕਾਂਗਰਸ ਜਿੱਤ ਜਾਉਂ, ਕਿਸਾਨ ਏਕਤਾ ਜਿੰਦਾਬਾਦ
@gurmitsingh4004
@gurmitsingh4004 Ай бұрын
ਸਿੱਖ ਕੌਮ ਤੇ ਪੰਜਾਬ ਦੀ ਮੁੱਢਲੀ ਦੁਸ਼ਮਣ ਪਾਰਟੀ ਹੈ, ਪੰਜਾਬ ਦੀ ਵੰਡ, ਤੋਂ ਹੁਣ ਤੱਕ
@ASG1990
@ASG1990 22 күн бұрын
ਖਾਲਸ ਟੀਵੀ ਮੇਰਾ ਮਨਪਸੰਦ ਚੈਨਲ ਆ। ਆਪਣੀਆਂ ਨਿਰਪੱਖ ਖਬਰਾਂ ਕਰਕੇ ।
@AngerjsinghAngrej
@AngerjsinghAngrej 26 күн бұрын
ਵਾਹਿਗੁਰੂ ਜੀ ਜਲੰਧਰ ‌ਵੀ‌ਹੌਟ ਸੀਟ ਹੈ ਬਲਵਿੰਦਰ ਸਿੰਘ ਹੈ ਦੋਲਖ ਵੋਟ‌ ਲੲਈ ਸੀ
@balwinderkumar2296
@balwinderkumar2296 22 күн бұрын
ਬਸਪਾ ਨੂੰ ਕਿਸੇ ਵੀ ਗਿਣਤੀ ਵਿੱਚ ਕਿਉਂ ਨਹੀਂ ਰੱਖਦੇ, ਜਲੰਧਰ, ਹੁਸ਼ਿਆਰਪੁਰ ਤੇ ਅਨੰਦਪੁਰ ਸਾਹਿਬ ਸੀਟ ਤੋ 2019 ਵਿੱਚ ਕਿੰਨੀ ਵੋਟ ਪਈ, ਦੱਸ ਸਕਦੇ ਹੋ।
@balwantsinghdhadda2644
@balwantsinghdhadda2644 Ай бұрын
Very nice discussion Ji
@user-ze8rn2lj2j
@user-ze8rn2lj2j 29 күн бұрын
Bsp zindabaad
@gurbachansinghgill676
@gurbachansinghgill676 Ай бұрын
You are saying correct
@balwantshergill
@balwantshergill Ай бұрын
ground level discusion thanks
@user-tp3fq9jj5e
@user-tp3fq9jj5e Ай бұрын
Waheguru ji
@AyurvedaAcharyaMalwinder-ld6ee
@AyurvedaAcharyaMalwinder-ld6ee 24 күн бұрын
ਮਾਲਵੇ ਵਿੱਚ ਤਾਂ ਕੋਈ ਵੱਡੀ ਇੰਡਸਟਰੀ ਵੀ ਨਹੀਂ ਹੈ ਜੀ,
@user-ze2yv4pi5n
@user-ze2yv4pi5n Ай бұрын
Good Khehra sahib ji
@jagrajsinghsidhu706
@jagrajsinghsidhu706 Ай бұрын
Sir , you made true , educated n strong analysis. Thanks so much
@YashPal-bt8rp
@YashPal-bt8rp 23 күн бұрын
Vinod khana nay kam be kita ce ,Sunny sab to Bilkul fudu naklia
@KuldeepSingh-lb4ub
@KuldeepSingh-lb4ub Ай бұрын
A niice chat with a good survey for the initial stage...thanks to s.Parabhjot singh and bibi ji Khalas Tv
@DavinderSingh-zc1zl
@DavinderSingh-zc1zl 2 күн бұрын
Right
@vinodbharti1929
@vinodbharti1929 25 күн бұрын
ਅੱਤਵਾਦ ਭੀ ਇਕ ਕਾਰਨ ਹੈ ਮਾਝੇ ਦੇ ਪਿੱਛੇ ਰਹਿਣ ਦਾ।
@jassalsingh.veryverybest1343
@jassalsingh.veryverybest1343 29 күн бұрын
ਪੰਜਾਬ ਵਿੱਚ ਪੰਜ ਸੀਟਾਂ ਤੇ ਬੀ ਐਸ ਪੀ ਬਹੁਤ ਲੀਡ ਲੈਕੇ ਜਿੱਤੇਗੀ
@SukhchainSingh-bn5yx
@SukhchainSingh-bn5yx Ай бұрын
ਜਾਦੀਆਂ ਸੀ ਟਾਂ ਆਪ ਜਿਤੂ
@user-qy8tf5jq3v
@user-qy8tf5jq3v Ай бұрын
00000000000000000000000
@dilbagbawa3448
@dilbagbawa3448 Ай бұрын
Very nice
@parveenbhairupa2297
@parveenbhairupa2297 22 күн бұрын
Sat Sri akal ji
@user-dp6ss3ek3f
@user-dp6ss3ek3f Ай бұрын
ਸਿੱਖਸ ਫਿਊਚਰ ਇਨ ਜੰਮੂ ਐਂਡ ਕਸ਼ਮੀਰ
@user-vt7hi7nb8g
@user-vt7hi7nb8g Ай бұрын
Very good discussion
@user-lf5pj2xo3s
@user-lf5pj2xo3s 15 күн бұрын
Sardar ji asi ek krishi Parbhani elate to ha either Sikh koam ne punjab de bathinda Muktsar to aakees elate nu maharaja GANGa singh de sadde te aake 1927 vich Nahr to bad Abad kita per es jile vich kafi Sikh koam amritsar de Harmandir sahb de ðarshan karn vaste tarsde si per hun train challenge kitti h per fare vi. Train pchuhan to bad vapsi ktrain tyrant h ek vapsi de vich pachuh to 24 hours bad ek train Sardar ji ea muddle uthake es nu uthvaio aapka dhanyavad ho
@user-ow3mg7pk8m
@user-ow3mg7pk8m Ай бұрын
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@AvtarSingh-bv5eq
@AvtarSingh-bv5eq 21 күн бұрын
Angreja de pithu pariwar da mambar hai mann Ki kita punjab lai Bandi singha di rihai lai ki kita,
@BalwinderSingh-ix7mf
@BalwinderSingh-ix7mf Ай бұрын
ਗੁਰਦਾਸਪੁਰ ਦੇ ਲੋਕ ਬਹੁਤ ਘੱਟ ਨੋਲਿਜ ਰੱਖਦੇ ਹਨ ਵੋਟਾਂ ਵੇਲੇ ਬਹੁਤ ਵੱਡੀ ਮਾਰ ਖਾ ਜਾਂਦੇ ਹਨ ਫਿਲਮੀ ਅਦਾਕਾਰ ਨੂੰ ਵੋਟਾਂ ਪਾ ਦਿੱਦੇ ਹਨ
@prabhgill7897
@prabhgill7897 29 күн бұрын
ਆਪ ਪਾਰਟੀ ਨੂੰ ਇੱਕ ਵੀ ਸੀਟ ਨਹੀਂ ਮਿਲ਼ਨੀ
@AvtarSingh-ox4lg
@AvtarSingh-ox4lg Ай бұрын
ਸੱਤਿ ਸ੍ਰੀ ਅਕਾਲ ਬੇਟਾ ਹਰਸ਼ਰਨ ਕੌਰ ਜੀ
@GurmeetsinghSingh-qr2jo
@GurmeetsinghSingh-qr2jo Ай бұрын
Very good g
@bhatianivk3297
@bhatianivk3297 4 күн бұрын
BJP zindabad Modiji zindabad
@sewasingh5142
@sewasingh5142 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਵਾ ਕਮਾਲ ਜੀ 🙏🙏👌👌👌👌👌❤️❤️❤️❤️❤️
@virsasingh6859
@virsasingh6859 Ай бұрын
ਮੈਡਮ ਜਿੰਦਾਬਾਦ 👌👌
@SahibsinghSahibsingh-zr3kd
@SahibsinghSahibsingh-zr3kd Ай бұрын
ਸਤਿ ਸ੍ਰੀ ਅਕਾਲ ਸੀ੍ ਅੰਮਿਤਸਰ ਸਹਿਬ ਪਿੰਡ ਛਾਪਾ ਰਾਮ ਸਿੰਘ🙏🙏🙏❤
@Preetdoctor
@Preetdoctor 25 күн бұрын
Bhagwant a honest CM
@Saini-zm2fl
@Saini-zm2fl Ай бұрын
(Akali +Congress)=ਬੇਰੁਜਗਾਰੀ+ਕੈਨੇਡਾ
@manjeetjohal-kf2ii
@manjeetjohal-kf2ii Ай бұрын
ਹਰਸ਼ਰਨ ਜੀ ਲੋਕਾ ਦਾ ਹੁਣ ਦੀਨ ਅਮਾਨ ਨਹੀ ਰਿਹਾ ਲਾਲਚ ਵਧ ਗਿਆ ਕੁਸੀ ਤੇ ਬੈਠਦੇ ਹੀ ਦਿਮਾਗ ਘੁੰਮ ਜਾਂਦਾਂ ਸੰਗ ਸ਼ਰਮ ਵੀ ਨਹੀ ਰਹੀ ਲੋਕਾ ਨੂੰ ਥੋੜਾ ਜਿਹਾ ਸੋਚ ਵਿਂਚਾਰ ਕਰਨੀ ਚਾਹਿਦੀ ਹੈ ਸੁਖੀ ਨਹੀ ਰਹੋਗੇ ਵਾਹਿਗੁਰੂ ਸਮੱਤ ਬਖਸ਼ਣ ਪੰਜਾਬ ਤੇ ਵਾਹਿਗੁਰੂ ਕਿਰਪਾ ਕਰਨ 🙏
@sukhdevsingh4196
@sukhdevsingh4196 Ай бұрын
X
@TaranjeetTaran-li8rz
@TaranjeetTaran-li8rz Ай бұрын
​@@sukhdevsingh4196p bi ni😂🎉 ni 0😂 ni😂🎉❤😢😮😊😢😢🎉😂 ni ni😂00
@surinderpalkang7871
@surinderpalkang7871 16 күн бұрын
Ok ge
@Harpalsingh-mg9dp
@Harpalsingh-mg9dp 3 күн бұрын
sade sohan singh thandal te doc Raj ji da fasma mokabla
@MOR.BHULLAR-PB05
@MOR.BHULLAR-PB05 24 күн бұрын
ਵਾਹਿਗੁਰੂ ਜੀ ਕੀ ਫਤਿਹ
@baldevhayer1473
@baldevhayer1473 Ай бұрын
ਪ੍ਰਭਜੋਤ ਸਿੰਘ ਤੇ ਬੇਟਾ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰਖੇ । ਸਿਆਸਤ ਖੇਡ ਰਹੇ ਸਾਰੇ ਮਦਾਰੀ ਆਪੋ ਆਪਣੀ ਟਪੁਸੀ ਮਾਰ ਰਹੇ ਹਨ । ਦਲਬਦਲੀ ਜੋਰ ਸ਼ੋਰ ਤੇ ਬੜੀ ਬੇਸ਼ਰਮੀ ਨਾਲ ਹੌਟ ਪੱਧਰ ਤੇ ਹੈ । ਕਿਹੜੀ ਸੀਟ ਹੌਟ ਹੈ ਅਜੇ ਪਤਾ ਨਹੀਂ ਚਲ ਰਿਹਾ ਹੈ ।
@tpwnewspunjabi9913
@tpwnewspunjabi9913 Ай бұрын
Agrega...de...chamche..han
@deepasingh1455
@deepasingh1455 Ай бұрын
ਬਸਪਾ ਪੰਜਾਬ ਵਿੱਚੋਂ ਐਤਕੀਂ ਜਿੱਤ🏆 ਪ੍ਰਾਪਤ ਕਰੇਗੀ।
@surinderpalkang7871
@surinderpalkang7871 16 күн бұрын
Góod thank
@majorsingh1900
@majorsingh1900 Ай бұрын
Sangrur to sukhpal khaira sahib good leader
@user-kk2ln3sc8d
@user-kk2ln3sc8d Ай бұрын
No good gadar his father was khalistani he joined anti sikh party under Congress shari harminder shieb was attacked don't forget 1984
@singhpunjabvlogs
@singhpunjabvlogs Ай бұрын
Only simranjit singh Mann
@charanjitbasra4543
@charanjitbasra4543 Ай бұрын
ਹੱਕਾਰਿਆ ਖਹਿਰਾ ਰੱਬ ਦੇਖਦਾ
@jasbirrishi9824
@jasbirrishi9824 3 күн бұрын
Congress doing good Good manifesto Old mistakes maaf
@daljindermalhi183
@daljindermalhi183 24 күн бұрын
Bakwas debate ehnu kaho app koi election lad ke dekhe
@deep-zo8vi
@deep-zo8vi 22 күн бұрын
Gurdaspur tou Congress jetegi
@sarbjitsinghpadda3368
@sarbjitsinghpadda3368 Ай бұрын
Great punjabi lider khaira shaib 👍
@HardeepSingh-qj1be
@HardeepSingh-qj1be Ай бұрын
ਬੇਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@chamkaursidhu464
@chamkaursidhu464 29 күн бұрын
Khalsa Chenal Honest chenal ha we hope that will be sucessful
@Surinderbhatia-mv9mf
@Surinderbhatia-mv9mf 7 күн бұрын
Hun nhi jitda
@deep-zo8vi
@deep-zo8vi 22 күн бұрын
Congress nu vote pao center vech Congress leyao MSP or roujgar pao berojgari bhajao ❤
@SANGRAMBHARDWAJ2.0
@SANGRAMBHARDWAJ2.0 18 күн бұрын
भाजपा ❤
@charanjitbasra4543
@charanjitbasra4543 Ай бұрын
Simarnjit Mann Gadar why are you lying
@LovepreetSingh-od3gy
@LovepreetSingh-od3gy 17 күн бұрын
Aap
@rubeldeep6225
@rubeldeep6225 15 күн бұрын
y hath ban k benti aa sangroor alea kd deo kanda sirmnjit maan nu padeo vote vera ❤❤
@kuldeepveertegurudikirpaha7774
@kuldeepveertegurudikirpaha7774 Ай бұрын
Prabhjot Singh sare leaders apna faida vekhde ne ,janta di kise nu koi parwah nhi ,tusi keh rhe o ke Bittu lokan de kam kraun lai BJP join kitti hai, baki tuhada over all analysis galat hai
@jagwindersingh8633
@jagwindersingh8633 25 күн бұрын
Bathinda to harsimrat jittu
@harnekmalhans7783
@harnekmalhans7783 Ай бұрын
How difficult to be honest. Salute to the honest politicians And Bureaucrsts
@gurdeeprai1376
@gurdeeprai1376 18 күн бұрын
Pehlan v drug chalda c
@gopalwalia895
@gopalwalia895 Ай бұрын
Prabh Ji, very happy to see you after a very long time I.e about 30 years. I,being a friend of K. S.Lal your freelancer sports reporter companion. I am also a listener of this channel . ( Walia from Melbourne)
@SANGRAMBHARDWAJ2.0
@SANGRAMBHARDWAJ2.0 18 күн бұрын
जय श्री राम
@user-ej6sn8de1v
@user-ej6sn8de1v 25 күн бұрын
ਪੰਜਾਬ ਹਾਥੀ ਹਾਥੀ ਹਾਥੀ ਹਾਥੀ ਹੋਈ ਪਈ
Teenagers Show Kindness by Repairing Grandmother's Old Fence #shorts
00:37
Fabiosa Best Lifehacks
Рет қаралды 42 МЛН
Не пей газировку у мамы в машине
00:28
Даша Боровик
Рет қаралды 10 МЛН