TOP 7 NEWS | BIG 7 NEWS | 06 JULY 2024 | 06 ਜੁਲਾਈ ਦੀਆਂ 7 ਵੱਡੀਆਂ ਖ਼ਬਰਾਂ | THE KHALAS TV

  Рет қаралды 91,678

The Khalas TV

The Khalas TV

Күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 53
@KulwantSingh-qe3eo
@KulwantSingh-qe3eo 3 ай бұрын
❤ ਬੀਬੀ ਹਰਸ਼ਰਨ ਕੌਰ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਹੋਵੇ ਜੀ ।❤
@kamleshkaur9957
@kamleshkaur9957 3 ай бұрын
Mi
@singhdalwinder5056
@singhdalwinder5056 3 ай бұрын
P😊o😊lo😊ooooooop😊​@@kamleshkaur9957
@singhdalwinder5056
@singhdalwinder5056 3 ай бұрын
😊😊p😊ppoooo😊o😊po😊lol😊oooooooo😊lp😊
@singhdalwinder5056
@singhdalwinder5056 3 ай бұрын
Ool​
@singhdalwinder5056
@singhdalwinder5056 3 ай бұрын
​@@kamleshkaur9957😊p😊lpo😊oo😊😊😊ooo
@AvtarSingh-m1i
@AvtarSingh-m1i 3 ай бұрын
ਤਿਤਲੀ ਫੁੱਲ ਨੂੰ ਰਸ ਚੂਸ ਕੇ ਫੁੱਲ ਨੂੰ ਛੱਡ ਦਿੰਦੀ ਹੈ ਫੁੱਲ ਦਾ ਹਾਲ ਪੰਜਾਬ ਦੇ ਲੋਕਾਂ ਵਰਗਾ ਹੈ ਧਨਵਾਦ ਜੀ
@Ranjeet536
@Ranjeet536 3 ай бұрын
ਪੁਲਿਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਓਹਨਾ ਨੂੰ ਕਿਉ ਨਹੀਂ ਗ੍ਰਿਫਤਾਰ ਕਰ ਰਹੀ ਕਿੰਨੇ ਸਾਲ ਹੋ ਗਏ
@baljitsingh2014
@baljitsingh2014 3 ай бұрын
ਜਾਖੜ ਸਾਹਿਬ ਜੀ ਸਭ ਤੋ ਪਹਿਲਾ ਜਬਾਨ ਬੰਦ ਕਰਨੀ
@grampanchayatmadhopur7529
@grampanchayatmadhopur7529 3 ай бұрын
ਇਹ ਵੀ ਵਲਦੀ ਤੇ ਤੇਲ ਪਾਈ ਜਾਂਦਾ ..ਇਨ੍ਹਾਂ ਨੂੰ ਸਮਝਾਓ ਕਿ ਜਵਾਨ ਨੂੰ ਦੰਦਾਂ ਦੇ ਅੰਦਰ ਰੱਖਣ ?
@satnaam.singhmalhi6249
@satnaam.singhmalhi6249 3 ай бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਜੀ 🙏
@jagseersingh7303
@jagseersingh7303 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@dr.paramjitsinghsumra179
@dr.paramjitsinghsumra179 3 ай бұрын
ਭਾਰਤ ਸਰਕਾਰ ਤੇ ਭਾਰਤੀ ਥਲ ਸੈਨਾ ਅਗਨੀਵੀਰ ਫੌਜੀ ਨੌਜਵਾਨਾਂ ਨੂੰ ਸਪੱਸ਼ਟ ਕਰਨ ਕਿ ਉਨ੍ਹਾਂ ਨੂੰ ਸ਼ਹੀਦ ਮੰਨਿਆ ਜਾਂਦਾ ਹੈ ਤੇ ਸ਼ਹੀਦ ਹੋਏ ਜਵਾਨ ਦੇ ਪਰਵਾਰ ਨੂੰ ਮੁਆਵਜਾ ਕਿੰਨਾ ਦਿੱਤਾ ਜਾਂਦਾ ਹੈ ?
@dr.paramjitsinghsumra179
@dr.paramjitsinghsumra179 3 ай бұрын
ਖ਼ਾਲਸ ਟੈਲੀਵਿਜ਼ਨ ਚੈਨਲ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏 🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ।
@BaldevSingh-mt8fo
@BaldevSingh-mt8fo 3 ай бұрын
Waheguru ji ka khalsa waheguru ji ka fateh
@harbhajankingra7551
@harbhajankingra7551 3 ай бұрын
ਜਾਖੜ ਤੂੰ ਤਾਂ ਗਦਾਰੀ ਹੀਕੀਤੀ ਆਪਣੇ ਪੰਜਾਬ ਨੂੰ ਸੱਡਕੇ ਮੋਦੀ ਨਾਲ ਰਲ ਗਿਆ
@AmritUSA-ku3kx
@AmritUSA-ku3kx 3 ай бұрын
ਸੁਨੀਲ ਜਾਖੜ ਦਾ ਪਰਿਵਾਰ ਪਹਿਲਾਂ ਤੋਂ ਪੰਜਾਬ ਦਾ ਗਦਾਰ ਲਾਣਾ ਹੈ।
@SurjitSingh-cc6wv
@SurjitSingh-cc6wv 3 ай бұрын
SSC​@@AmritUSA-ku3kx
@KewalSingh-vc7vc
@KewalSingh-vc7vc 3 ай бұрын
Good saster Harsarn kaur ji Waheguru ka khalsa Waheguru ji ke fathe
@DarshanSingh-y1d
@DarshanSingh-y1d 3 ай бұрын
Waheguru ji ka khalsa waheguru ji ki Fateh Sister ji 🙏🙏
@amritnation5172
@amritnation5172 3 ай бұрын
waheguru ji ka khalsa waheguru ji ki phte
@G.S.Sidhu13
@G.S.Sidhu13 3 ай бұрын
ਪੰਜਾਬ ਦਾ ਗਾਦਾਰ ਜਾਖਲ
@PartapSingh-ge4hf
@PartapSingh-ge4hf 2 ай бұрын
ਵਾਹਿਗੁਰੂ ਜੀ
@harpreetkaur5022
@harpreetkaur5022 3 ай бұрын
ਜਾਖੜਾ ਤੂੰ ਪਹਿਲਾਂ ਮੋਦੀ ਨੂੰ ਪੁੱਛ ਕੇ ਮਣੀਪੁਰ ਤੇ ਕਿਉ ਨਹੀਂ ਬੋਲਿਆ
@drppsbhullar9794
@drppsbhullar9794 3 ай бұрын
🎉 good job🎉
@Sukhdeepmaan54
@Sukhdeepmaan54 3 ай бұрын
Ana nu o ni dikh de security leke jo dharma bare mada bolde aaa Jakhar saab saram mano tuc odo kyo ni bolde
@mandeepbutter3004
@mandeepbutter3004 3 ай бұрын
ਜਾਖੜ ਸਾਲਾ ਲੱਗਦਾ ਏਵੇ ਭੋਕੀ ਜਾਦਾ ਜਦੋ ਸਾਡੇ ਸਹੀਦਾ ਤੇ ਗੁਰੂਆ ਬਾਰੇ ਬੋਲਦੇ ਓਸਵੇਲੇ ਕੀਥੇ ਸੀ ਜਾਖੜ
@majorsingh8647
@majorsingh8647 3 ай бұрын
ਜਾਖੜ ਤੈਨੂੰ ਉਹ ਨਹੀ ਦਿਸਦੇ ਜੋ ਸਿੱਖਾਂ ਵਾਰੇ ਬੋਲਦੇ ਨੇ ਸਿੱਖਾ ਤੇ ਹਮਲੇ ਕਰਨ ਵਾਲੇ ਦੇਸ਼ ਭਗਤ ਜਦੋ ਸਿੱਖੀ ਪ੍ਰਤੀ ਘਟੀਆ ਸ਼ਬਦਾਬਲੀ ਵਰਤਣ ਵਾਲਿਆ ਨੂੰ ਟਿਕਾਣੇ ਰੱਖਣ ਲਈ ਖਾਲਸਾ ਕਦਮ ਚੁੱਕਦਾ ਹੈ । ਉਹ ਤਹਾਨੂੰ ਅੱਤਵਾਦੀ ਦਿੱਸਣ ਲੱਗ ਜਾਦੇ ਨੇ ਸਰਕਾਰਾਂ ਆਪਣੀ ਹਿੰਕੜ ਬਚਾਉਣ ਲਈ ਕਦੇ ਵੀ ਠੀਕ ਨਹੀ ਕਰਦੀ ਜਦੋ ਠੀਕ ਨਹੀ ਕਰਦੀ ਉਹਨਾਂ ਵ ਦਾਵਿਰੋਧ ਕਰਨ ਲਈ ਸੂਰਮੀਆਂ ਦੀਆਰੂਹਾਂ ਜਾਗਦੀਆਂ ਨੇ ਉਹ ਰੂਹ ਹਿੰਦੂ ਦੀ ਵੀ ਹੋ ਸਕਦੀ ਹੈ ਸਿੱਖ ਦੀ ਵੀ ਹੋਸਕਦੀ ਮੁਸਲਮਾਨ ਵੀਰ ਕ੍ਰਿਸ਼ਚਨ ਵੀ ਹੋਸਕਦਾ ਹੈ। ਹਿਮਾਚਲ ਵਿੱਚ ਪੰਜਾਬੀਆਂ ਤੇ ਹਮਲੇ ਹੋ ਰਹੇ ਉਹਨਾ ਵਾਰੇ ਬੋਲਣ ਲਈ ਤੁਹਾਡੀ ਜੁਬਾਨ ਨੂੰ ਤੰਦੂਆਂ ਪੈ ਜੲਦਾ ਹਹੈ ਬੰਦੇ ਦੇ ਪੁੱਤਾ ਵਾਲੇ ਕੰਮ ਕਰੋ
@bittusarwara1112
@bittusarwara1112 3 ай бұрын
Waheguru g 🙏
@gurdishsingh8013
@gurdishsingh8013 3 ай бұрын
Rahul, is, right,. Dhami, sahib, ji, you, are, rong
@gurkiratsingh446
@gurkiratsingh446 3 ай бұрын
Waheguruji ji
@angatsingh1555
@angatsingh1555 3 ай бұрын
Good.job
@manjitSingh-yo9fq
@manjitSingh-yo9fq 3 ай бұрын
Very good sepeech ji ap di
@mandeepbutter3004
@mandeepbutter3004 3 ай бұрын
ਸਿੱਖਾ ਦਾ ਤਾ ਬਹੁਤ ਥਣ ਫੜਦੇ ਹੋ ਪਹਿਲਾ ਏਹਨਾ ਕੰਜਰਾ ਨੂੰ ਭੋਕਣਾ ਬੰਦ ਨਹੀ ਕਰੋਦੇ
@billydhaliwal6860
@billydhaliwal6860 3 ай бұрын
🙏great work great job waheguru ji da khalsa waheguru ji ki fatah
@jaspalsingh150
@jaspalsingh150 3 ай бұрын
Why Shivsainiks in Punjab use foul language.Dont they know sikhs.
@rajsidhu7169
@rajsidhu7169 3 ай бұрын
Jakkar tera ta apna koi stand nahi
@baldevkrishan-vb6cz
@baldevkrishan-vb6cz 3 ай бұрын
Jakhad ji tuhada koi Deen majab nahin ji
@GoginderSingh-em4ct
@GoginderSingh-em4ct 3 ай бұрын
❤🙏
@KartarSingh-k8y
@KartarSingh-k8y 3 ай бұрын
Jakhar saram kre 0 le ke ve chup kre jdo loka mara bolde han jakhar kithe hunda ji
@narindersandhar6746
@narindersandhar6746 3 ай бұрын
❤Tu c news bahut vadhia sunaunde ho. Best in Punjab. But Amritpal de favour vich kuch jayada hi bol rhe ho. Oh sirf khadoor sahib di pasand hai na ki poore Punjab di. Tu c saariaan important khabraan bade vadhia dhang naal cover karde ho. Ise tarrah nirpakh news dinde raheo.
@dilbagsingh2196
@dilbagsingh2196 3 ай бұрын
Controle hona chaida hai nihunga ty
@GurjeetSingh-n9f
@GurjeetSingh-n9f 3 ай бұрын
Sonal.j.🐕‍🦺
@varinderrana2079
@varinderrana2079 3 ай бұрын
Ya long mahoul kharab karne wala hai Punjab da
@SukhminderSingh-sm9pb
@SukhminderSingh-sm9pb 3 ай бұрын
CM Mann zindabad
@balvirkaur8068
@balvirkaur8068 3 ай бұрын
ਜਾਖੜਾ ਤੂੰ ਵੀ ਬੇਅੱਤਾ ਬੁੱਚੜ ਬਣ ਗਿਆ ਕਿੰਨੀ ਤੇਰੀ ਉਮਰ ਆ ਇਹ ਤੈਨੂੰ ਪਤਾ ਆ ਡਰ ਉਸ ਪਰਮਾਤਮਾ ਦੇ ਕੋਲੋ
@AvtarSingh-m1i
@AvtarSingh-m1i 3 ай бұрын
ਤਿਤਲੀ ਫੁੱਲ ਨੂੰ ਰਸ ਚੂਸ ਕੇ ਫੁੱਲ ਨੂੰ ਛੱਡ ਦਿੰਦੀ ਹੈ ਫੁੱਲ ਦਾ ਹਾਲ ਪੰਜਾਬ ਦੇ ਲੋਕਾਂ ਵਰਗਾ ਹੈ ਧਨਵਾਦ ਜੀ
@jagwindersingh9660
@jagwindersingh9660 3 ай бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ
@GurmeetSingh-fl5ss
@GurmeetSingh-fl5ss 3 ай бұрын
Waheguru ji ka khalsa waheguru ji ki Fateh ji 🙏🙏
Bike Vs Tricycle Fast Challenge
00:43
Russo
Рет қаралды 107 МЛН
ЭТО НАСТОЯЩАЯ МАГИЯ😬😬😬
00:19
Chapitosiki
Рет қаралды 3,2 МЛН
OYUNCAK MİKROFON İLE TRAFİK LAMBASINI DEĞİŞTİRDİ 😱
00:17
Melih Taşçı
Рет қаралды 13 МЛН
Bike Vs Tricycle Fast Challenge
00:43
Russo
Рет қаралды 107 МЛН