ਆਪਣੇ ਸਟੈਂਡ 'ਤੇ ਅੜ ਗਏ ਚਰਨਜੀਤ ਸਿੰਘ ਚੰਨੀ Ex CM Charanjit Channi takes stand | Judge Singh Chahal

  Рет қаралды 240,739

The Punjab TV

The Punjab TV

Күн бұрын

Пікірлер: 378
@SanjeevSnji
@SanjeevSnji 2 ай бұрын
ਚੰਨੀ ਸਾਬ ਵਧੀਆ ਲਿਡਰ ਹੈ ਗਰੀਬਾਂ ਦੇ ਹੱਕ ਵਿੱਚ ਲੜਦੇ ਹਨ 👍👍🙏🙏❤❤
@gurpreet114
@gurpreet114 2 ай бұрын
ਚੰਨੀ ਸਾਹਿਬ ਬਿਲਕੁਲ ਸਹੀ ਹਨ ਸੱਚੀਆਂ ਗੱਲਾਂ ਕਰਦੇ ਹਨ ਰੱਬ ਮਿਹਰਾਂ ਭਰਿਆ ਹੱਥ ਰੱਖਣ
@AjaibSingh-x3q
@AjaibSingh-x3q 2 ай бұрын
ਬੇਅੰਤੇ ਦੇ ਪੋਤੇ ਦਾ ਕੋਈ ਸਟੈਂਡ ਨਹੀਂ
@baggasingh9234
@baggasingh9234 2 ай бұрын
ਪੰਜਾਬ ਦੇ ਅਗਲੇ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਜੀ ਚੰਨੀ ਸਾਹਿਬ ਨੂੰ ਬਣਾਇਆ ਜਾਵੇ ਜੀ 🌹🌹
@gurmelsinghchahal5654
@gurmelsinghchahal5654 2 ай бұрын
ਚਰਨਜੀਤ ਸਿੰਘ ਚੰਨੀ ਨੇ ਬਿਲਕੁਲ ਸਹੀ ਗੱਲ ਕੀਤੀ ਹੈ ਚੰਨੀ ਜੀ ਨੇ ਧੱਕੇ ਦੇ ਖਿਲਾਫ ਆਵਾਜ਼ ਉਠਾਈ ਹੈ ਬਿਲਕੁਲ ਸਹੀ ਹੈ
@sarbjitsingh4786
@sarbjitsingh4786 2 ай бұрын
ਚੰਨੀ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਹੈ
@baldevsingh8619
@baldevsingh8619 2 ай бұрын
ਚਰਨਜੀਤ ਸਿੰਘ ਚੰਨੀ ਜੀ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਡਟੇ ਰਹੋ ਲੋਕ ਤੁਹਾਡੀ ਤਰੀਫ ਕਰ ਰਹੇ ਹਨ। ਦਫਾ ਕਰੋ ਦੂਜੇ ਕਾਂਗਰਸੀ ਲੀਡਰਾਂ ਨੂੰ। ਲੋਕ ਮਜਾ ਚਖਾ ਦੇਂਣਗੇ ਬਾਕੀ ਕਾਂਗਰਸੀ ਤੇ ਆਪ ਵਾਲੇ ਪੰਜਾਬ ਦੇ ਦੁਸ਼ਮਣ ਹਨ ਲੋਕ ਇਨ੍ਹਾਂ ਤੋਂ ਹਿਸਾਬ ਲੈ ਲੈਣਗੇ ਸਮਾਂ ਦੂਰ ਨਹੀਂ ਹੈ
@SatnamSingh-vw3gt
@SatnamSingh-vw3gt 2 ай бұрын
ਚੰਨੀ ਸਾਹਿਬ ਤੇ ਸ ਪ੍ਰਗਟ ਸਿੰਘ ਪੰਜਾਬ ਦੇ ਸਾਫ ਸੁਥਰੇ ਤੇ ਹੀਰੇ ਬਿਲਕੁਲ ਸੱਚ ਕੇਹ ਰਹੇ ਹੈ ਬਾਕੀ ਜੈ ਰਾਮ ਰਮੇਸ਼ ਤੇ ਸੁੱਖੀ ਰੰਧਾਵਾ ਤੇ ਝਾੜੂ ਆਲੇ ਸਿੱਖ ਕੌਮ ਦੇ ਵਿਰੋਧੀ ਐ ਪ੍ਰਮਾਤਮਾ ਚੰਨੀ ਸਾਹਿਬ ਤੇ ਸ ਪ੍ਰਗਟ ਸਿੰਘ ਜੀ ਕਲੇਰ ਜੀ ਨੂੰ ਚੜ੍ਹਦੀ ਕਲਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ
@AmarjitSingh-bi4ce
@AmarjitSingh-bi4ce 2 ай бұрын
ਚੱਨੀ ਭਾਜੀ ਨੂੰ ਵ੍ਹਾਹੇ ਗੁਰੂ ਜੀ ਦਾ ਸੁਕਰਾਨਾ ਕਰਨਾ ਚਹੀ ਦਾ ਕਿਓ ਕੀ ਪ੍ਰਮਾਤਮਾ ਜੀ ਨੇ ਸੱਚ ਕੇਹਨ ਦੀ ਹਿਮਤ ਬਕਸੀ ਵਾਂ
@swaranlata6491
@swaranlata6491 2 ай бұрын
😊😊😊😊😊
@dillpreetsingh-jv8sl
@dillpreetsingh-jv8sl 2 ай бұрын
ਸ੍ਰ ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ
@waheguruji55
@waheguruji55 2 ай бұрын
ਸਃ ਚਰਨਜੀਤ ਸਿੰਘ ਚੰਨੀ ਜਿੰਦਾਬਾਦ ❤👍
@harpalsinghhandahanda9798
@harpalsinghhandahanda9798 2 ай бұрын
ਪੰਜਾਬ ਦੇ ਹੁਣ ਤੱਕ ਜਿੰਨੇ ਵੀ ਮੁੱਖ ਮੰਤਰੀ ਹੋਏ ਹਨ ਉਨ੍ਹਾਂ ਵਿੱਚੋਂ ਸਭ ਤੋਂ ਵੱਧ ਹਰਮਨ ਪਿਆਰਾ ਮੁੱਖ ਮੰਤਰੀ ਚੰਨੀ ਹਨ
@Pawan62-bl5sf
@Pawan62-bl5sf 2 ай бұрын
ਚੰਨੀ ਸਾਹਿਬ ਬਹੁਤ ਵਧੀਆ ਗੱਲ ਕੀਤੀ 🙏🙏
@aagampreetsinghkhalsa1933
@aagampreetsinghkhalsa1933 2 ай бұрын
ਚਰਨਜੀਤ ਸਿੰਘ ਚੰਨੀ ਬਹੁਤ ਵਧੀਆ ਬੰਦੇ ਹਨ
@HarpalSingh-ur6qp
@HarpalSingh-ur6qp 2 ай бұрын
ਕਾਂਗਰਸ ਫਿਰ ਸਾਬਤ ਕਰ ਰਹੀ ਹੈ ਇਹ ਵੀ ਸਿੱਖਾਂ ਦੇ ਖਿਲਾਫ ਹੀ ਚੰਨੀ ਸਾਹਿਬ ਬਹੁਤ ਵਧੀਆ ਬਿਆਨ ਦੇ ਰਹੇ ਨੇ ਭਗਵੰਤ ਮਾਨ ਸਾਹਿਬ ਐਨਐਸਏ ਤੇ ਤੁਸੀਂ ਲਾਇਆ ਆਉਂਦੀ ਇਲੈਕਸ਼ਨ 'ਚ ਫੱਟੀ ਵਾਂਗੂ ਪਹੁੰਚਾਂਗੇ
@JaswantKahlon-bg6zd
@JaswantKahlon-bg6zd 2 ай бұрын
ਬਿਲਕੁਲ ਠੀਕ
@amardeepsingh8338
@amardeepsingh8338 2 ай бұрын
ਚੰਨੀ ਸਹਿਬ ਆਪਣੇ ਬਿਆਨ ਤੋ ਪਿਛੇ ਨਹੀ ਹਟਣਾ ਕੁਰਸੀ ਆਉਦੀ ਜਾਦੀ ਰਹਿਣੀ
@singhnishan-it9et
@singhnishan-it9et 2 ай бұрын
ਚੰਨੀ ਸਾਹਿਬ ਬਿਲਕੁਲ ਸਹੀ ਹੈ
@harbanssingh7912
@harbanssingh7912 2 ай бұрын
ਨਵੀਂ ਪੀੜ੍ਹੀ ਨੂੰ ਇਸ ਦੀ ਸ਼ੁਰੂਆਤ ਹੋਈ ਸਤਿ ਦੀ ਗੱਲ ਕਰੀਏ ਸਿੰਘ ☬☬☬☬☬
@SukhdevSingh-tt7nf
@SukhdevSingh-tt7nf 2 ай бұрын
ਚਰਨਜੀਤ ਸਿੰਘ ਚੰਨੀ ਨੇ ਜੋ ਸੰਸਦ ਵਿਚ ਅਮੰਰਿਤ ਪਾਲ ਬਾਰੇ ਗਲ ਕੀਤੀ ਏ ਬਿਲਕੁਲ ਸਹੀ ਕਿਹਾ ।।ਪਤਾ ਨਹੀਂ ਹਕ ਸਚ ਦੀ ਜਦੋਂ ਵੀ ਕੋਈ ਗਲ ਕਰਦਾ ਤਾਂ ਵਿਰੋਧੀਆਂ ਨੂੰ ਕਿਓਂ ਮਿਰਚਾਂ ਲਗਦੀਆਂ ਨੇ। ਰਾਜਨੀਤੀ ਦੀ ਮੰਡੀ ਵਿਚ ਕੀ ਕਰੀਏ ਗਲ ਸਰੀਰਾਂ ਦੀ।ਛੁਣਛੁਣਿਆਂ ਦੀ ਨੀਂਵੀਂ ਪੈ ਜਾਂਦੀ ਜਦ ਚਲਦੀ ਗਲ ਜਮੀਰਾਂ ਦੀ।।
@jagseerdeol1298
@jagseerdeol1298 2 ай бұрын
ਸੱਚ ਤੇ ਖੜੇ ਰਹੋ ਅਕਾਲੀਆ ਵਾਗ ਕਾਂਗਰਸ ਪਾਰਟੀ ਦੀ ਵਾਰੀ ਆਈ ਪੲਈ ਡਟੇ ਰਹੋ ਸੰਗਤਾਂ ਆਪਦੇ ਨਾਲ਼ ਹਨ
@bikramgill5035
@bikramgill5035 2 ай бұрын
ਚੰਨੀ ਸਾਹਿਬ ਅਗਲੇ ਮੁੱਖ ਮੰਤਰੀ ਬਣਨਗੇ ਭਗਵੰਤ ਮਾਨ ਸਰਕਾਰ ਸਿੱਖਾਂ ਵਾਸਤੇ ਫੇਲ ਹੈ
@waheguruji55
@waheguruji55 2 ай бұрын
ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਖੜੂਡਸਾਹਿਬ ਦੇ ਲੋਕਾਂ ਦੀ ਅਵਾਜ਼ ਉਠਾਈ ਚਾਹੀਦੀ ਹੈ ਪਾਰਲੀਮੈਂਟ ਵਿੱਚ ਇਹ ਸਃ ਚਰਨਜੀਤ ਸਿੰਘ ਚੰਨੀ ਸਹੀ ਕੀਤਾਂ 👍👌🏾👌🏾❤
@Bahadursingh-hs6rk
@Bahadursingh-hs6rk 2 ай бұрын
ਸਰਦਾਰ ਚਰਨਜੀਤ ਸਿੰਘ ਚੰਨੀ ਅਸਲੀ ਸਿੱਖ ਹੈ । ਜਿਸਨੇ ਅਮ੍ਰਿਤਪਾਲ ਸਿੰਘ ਦੀ ਗੱਲ ਸੰਸਦ ਵਿੱਚ ਕੀਤੀ ਹੈ । ਬਹੁਤ ਵੱਡਾ ਜਿਗਰਾ ਚਾਹੀਦਾ ਹੈ । ਵਾਹਿਗੁਰੂ ਜੀ ਇਸੇ ਤਰਾਂ ਚੰਨੀ ਸਾਹਿਬ ਤੇ ਕਿਰਪਾ ਰੱਖਣ ।
@mallmann8309
@mallmann8309 2 ай бұрын
ਚੰਨੀ ਬਿਲਕੁਲ ਠੀਕ ਹੈ।
@JaswantKahlon-bg6zd
@JaswantKahlon-bg6zd 2 ай бұрын
ਚਰਨਜੀਤ ਸਿੰਘ ਚੰਨੀ ਜਿਦਾਬਾਦ ਬਿੱਟੂ ਮੁਰਦਾਬਾਦ
@baldevsingh8619
@baldevsingh8619 2 ай бұрын
ਸਾਬਕਾ ਸੀ ਐਮ ਚੰਨੀ ਸਾਹਿਬ ਪੰਜਾਬ ਦੇ ਹੱਕ ਵਿੱਚ ਬੋਲ ਰਹੇ ਹਨ ਆਪ ਦਾ ਝਾੜੂ ਖਿਲਰਿਆ ਸਮਝੋ ਲੋਕ ਸਮੇਂ ਦੀ ਉਡੀਕ ਚ ਹਨ ਅੱਖਾਂ ਨੂੰ ਥੁੱਕ ਲਾਕੇ ਰੋਂਣਗੇ
@JaswantKahlon-bg6zd
@JaswantKahlon-bg6zd 2 ай бұрын
ਝਾੜੂ ਖਿਲੜ ਜਾਏਗਾ ਪਹਿਲੇ ਗਲਤੀ ਹੋਈ ਸੀ ਵੋਟਾ ਪਾ ਕੇ ਹੁਣ ਨਹੀ ਚਰਨਜੀਤ ਸਿੰਘ ਜਿਦਾਬਾਦ
@santokhsingh4777
@santokhsingh4777 2 ай бұрын
ਆਮ ਆਦਮੀ ਪਾਰਟੀ ਤੇ ਬੀਜੇਪੀ ਦੋਵੇਂ ਸਿੱਖ ਵਿਰੋਧੀ ਲੋਕ ਇਕੱਠੇ ਹੋ ਗਏ ਨੇ,, ਹੁਣ ਸਿੱਖਾਂ ਨੂੰ ਵੀ ਇਕੱਠੇ ਹੋ ਕੇ ਬੀਜੇਪੀ ਦੀ ਤਰ੍ਹਾਂ ਆਮ ਆਦਮੀ ਪਾਰਟੀ ਦਾ ਵੀ ਸਫਾਇਆ ਛੇਤੀ ਕਰ ਦੇਣਾ ਚਾਹੀਦਾ ਹੈ,ਜੋ ਕਿ ਹੋਰ ਪੰਜਾਬ ਦਾ ਨੁਕਸਾਨ ਨਾ ਕਰ ਦੇਣ
@jagtarghurkani6579
@jagtarghurkani6579 2 ай бұрын
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਸਰਦਾਰ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਸਾਰੇ ਪੰਜਾਬ ਦੀ ਇਹ ਆਵਾਜ਼ ਅੰਮ੍ਰਿਤਪਾਲ ਜਿੰਦਾਬਾਦ
@AvtarSingh-om1dq
@AvtarSingh-om1dq 2 ай бұрын
ਚੰਨੀ ਸਾਬ ਨੇ ਸਹੀ ਕਿਹਾ ਹੈ. ਲੋਕਾਂ ਵੱਲੋਂ ਚੁਣੇ ਗਏ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕੀਤਾ ਜਾਵੇ. ਇਹ ਲੋਕਤੰਤਰ ਦਾ ਘਾਣ ਕਰਨ ਵਾਲੀ ਗੱਲ ਹੈ
@jagwindersingh9660
@jagwindersingh9660 2 ай бұрын
ਚੰਨੀ ਸਹਿਬ ਨੇ ਸਭ ਕੁਝ ਠੀਕ ਕਿਹਾ
@DishaKaur1
@DishaKaur1 2 ай бұрын
ਜਿੰਨਾਂ ਨੇ ਅੰਮ੍ਰਿਤਪਾਲ ਬਾਰੇ ਇੰਨਾਂ ਦੁੱਖ ਕੀਤਾ ਹੈ ਕਿ ਚੰਨੀ ਸਾਹਬ ਨੇ ਉੱਸ ਦਾ ਪੱਖ ਕਿਉਂ ਪੂਰਿਆ ਇੱਥੋਂ ਇਹ ਪਤਾ ਲਗਦਾ ਹੈ ਕਿ ਉਹ ਬੰਦੀ ਸਿੰਘਾ ਦੇ ਬਾਰੇ ਲਈ ਕੀ ਸੋਚਦੇ ਹੋਣਗੇ ਪੰਜਾਬ ਵਿੱਚ ਹੀ ਪੰਚਾਬ ਦੇ ਸਿੱਖਾਂ ਨਾਲ ਗਦਾਰੀ ਕਰ ਰਿਹੇ ਹੱਨ ਤਾਂ ਹੀ ਬੰਦੀ ਸਿੰਘ ਬਾਹਰ ਨਹੀਂ ਆ ਰਿਹੇ ਕਿਉਂ ਕਿ ਕੇਂਦਰ ਵਿੱਚ ਜਿੰਨੀਆਂ ਵੀ ਪਾਰਟੀਆਂ ਹੱਨ ਜਿੰਨੀ ਦੇਰ ਉਹ ਇਹ ਨਹੀਂ ਚਾਉਹਣਗੀਆਂ ਕਿ ਬੰਦੀ ਸਿੰਘ ਬਾਹਰ ਉਹਨੂੰ ਦੇਰ ਬੰਦੀ ਸਿੰਘ ਬਾਹਰ ਨਹੀਂ ਆ ਸ਼ਕਦੇ
@ManpreetSingh-hn7gd
@ManpreetSingh-hn7gd 2 ай бұрын
ਚੰਨੀ ਸਾਹਿਬ ਜੀ ਸੱਚ ਬੋਲ ਰਹੇ ਹਨ ਇਸ ਕਰਕੇ ਬਿੱਟੂ ਵਰਗਿਆਂ ਤੋਂ ਜਰਿਆ ਨੀ ਜਾਂਦਾ
@Jaswinder-c9v
@Jaswinder-c9v 2 ай бұрын
ਚੰਨੀ ਸਾਹਿਬ ਜ਼ਿੰਦਾਬਾਦ
@waheguruji55
@waheguruji55 2 ай бұрын
ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜੋ NSA ਧਾਰਾਂ ਗਲਤ 😢
@waheguruji55
@waheguruji55 2 ай бұрын
👍 ਚਰਨਜੀਤ ਸਿੰਘ ਚੰਨੀ ਬਿਲਕੁਲ ਸਹੀ ਗੱਲ ਹੈ 🙏🏽🙏🏽ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽 ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਬਹਾਰ ਲੈ ਕੇ ਆਉਣਾ ਚਾਹੀਦਾ ਹੈ 👍👍 ਖੜੂਡਸਾਹਿਬ ਦੇ ਲੋਕਾਂ ਨੇ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਜਤਾਇਆ ਹੁਣ ਅੰਮ੍ਰਿਤਪਾਲ ਨੂੰ ਖੜੂਡਸਾਹਿਬ ਵਾਲਿਆਂ ਦੀ ਸੇਵਾਂ ਕਰਨ ਦਾ ਮੌਕਾ ਦੇਣਾਂ ਚਾਹੀਦਾ ਹੈ 🙏🏽🙏🏽
@NareshkumarKumar-gh8xd
@NareshkumarKumar-gh8xd 2 ай бұрын
Sardar charanjeet channi great leader Punjab 👍
@darshansingh9874
@darshansingh9874 2 ай бұрын
ਜੱਜ ਸਿੰਘ ਚੇਹੇਲ ਸਾਹਿਬ ਗੂਡ
@msdhonifanz8394
@msdhonifanz8394 2 ай бұрын
ਸ੍ਰ ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ ਬਹੁਤ ਵਧੀਆ ਲੀਡਰ ਹਨ ਉਗਰਾਹਾਂ
@Allgamingarshbhai
@Allgamingarshbhai 2 ай бұрын
Channi is right
@Redmi-n2l3e
@Redmi-n2l3e 2 ай бұрын
CM ਚਰਨਜੀਤ ਸਿੰਘ ਚੰਨੀ ਨੇ ਪਾਰਲੀਮੈਂਟ ਵਿੱਚ ਬਿਲਕੁਲ ਸੱਚ ਬੋਲਿਆ ਹੈ,, CM ਚੰਨੀ ਦੀ ਸਚਾਈ ਸਿੱਖਾਂ ਦੇ ਵੱਡੇ ਗੱਦਾਰ ਲਿਡਰਾਂ ਨੂੰ ਚੰਗੀ ਨਹੀਂ ਲੱਗੀ,, ਭਾਈ ਅੰਮ੍ਰਿਤਪਾਲ ਸਿੰਘ ਦੇ MP ਬਨਣ ਕਰਕੇ ਵੱਡੇ ਪੁਰਾਣੇ ਲਿਡਰ ਡਰ ਗਏ ਹਨ,,
@harnoor6730
@harnoor6730 2 ай бұрын
Channi Saab Jindabaad
@amarjeetnirwan4073
@amarjeetnirwan4073 2 ай бұрын
Very good 👍👍👍😊 brother 💯💯👍👍
@JagjitSingh-x6t
@JagjitSingh-x6t 2 ай бұрын
ਵਾਹ ਬਈ ਵਾਹ ਚੰਨੀ ਸਾਹਬ ਬਹੁਤ ਵਧੀਆ ਕੀਤਾ ਵਾਹਿਗੁਰੂ ਜੀ ਮਿਹਰ ਕਰਨ ਤਰੱਕੀ ਬਖ਼ਸ਼ਣ ਜੀ ਬਿੱਟੂ ਆਪ ਵਧੀਆ ਕਰ ਨਹੀਂ ਸਕਦਾ ਕਿਸੇ ਨੂੰ ਕਰਨ ਦਿੰਦਾ ਬਿੱਟੂ ਤਾਂ ਆਪ ਝੌਲੀ ਚੱਕ ਹੈ ਚੰਨੀ ਸਾਹਬ ਜਿੰਦਾਂ ਬਾਦ ਜਿੰਦਾਂ ਬਾਦ
@paramjitkaur3931
@paramjitkaur3931 2 ай бұрын
Chani is very great leader 👏
@omkardeol8189
@omkardeol8189 2 ай бұрын
Charanjit Singh chani very good job Thanks
@GurnamSingh-eb7ld
@GurnamSingh-eb7ld 2 ай бұрын
ਚੰਨੀ ਜ਼ਿੰਦਾਬਾਦ
@bikramgill5035
@bikramgill5035 2 ай бұрын
ਬਿੱਟੂ ਕਿੰਨੀਆਂ ਵੋਟਾਂ ਲੈਕੇ ਜਿੱਤਿਆ ਹਾਰਿਆ ਹੋਇਆ ਨੁਮਾਇਂਦਾ
@HappySandhu-qn9eu
@HappySandhu-qn9eu 2 ай бұрын
ਸ ਚਰਨਜੀਤ ਸਿੰਘ ਚੰਨੀ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ
@gurmitsingh7519
@gurmitsingh7519 2 ай бұрын
Channi Sahib is absolutely right.
@surjitsingh9796
@surjitsingh9796 2 ай бұрын
ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਗੱਲਬਾਤ ਕੀਤੀ ਚੱਨੀ ਸਾਹਿਬ ਜੀ ਨੇ
@surjansingh9193
@surjansingh9193 2 ай бұрын
Charanjit Singh and pargat singh very nice leaders
@HarjitSingh-fq3oc
@HarjitSingh-fq3oc 2 ай бұрын
ਚੰਨੀ ਚੰਨੀ ਚੰਨੀ ਚੰਨੀ ਚੰਨੀ ਹੋਈ ਪਈ ਹੈ ਪੂਰੇ ਪੰਜਾਬ ਵਿੱਚ ਫਿਕਰ ਨਾ ਕਰ ਸ਼ੇਰਾ ਵਾਹਿਗੁਰੂ ਤੇਰੇ ਨਾਲ ਹੈ
@gurmitsingh7519
@gurmitsingh7519 2 ай бұрын
Next C M Punjab Channi Sahib
@ManjinderTatla
@ManjinderTatla 2 ай бұрын
ਚੰਨੀ ਬਹੁਤ ਹੀ ਵਧੀਆ ਤੇ ਸੱਚਾ ਬੰਦਾ ਹੈ
@harmeghsingh2399
@harmeghsingh2399 2 ай бұрын
ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ
@ranjits13
@ranjits13 2 ай бұрын
Charnjit channi ji jindabad
@waheguruji55
@waheguruji55 2 ай бұрын
ਸਾਇਕਲ ਦਾ ਸਟੈਂਡ ਪਰ ਬਿੱਟੂ ਕੌਈ ਸਟੈਂਡ ਨਹੀਂ 👎👎👎
@HardeepKaur-ye2ut
@HardeepKaur-ye2ut 2 ай бұрын
Channi is Right
@BabluNarr
@BabluNarr 2 ай бұрын
ਸਾਰਦਾਰ ਚਾਰਨਜੀਤ ਸਿੰਘ ਚਾਨੀ ਆਸਲੀ ਪੱਥਕਾ ਆਗੂ ਸਿੱਖ
@amarjitbhatti3736
@amarjitbhatti3736 2 ай бұрын
Channi is a strong leader
@HarpreetKaur-pt1tu
@HarpreetKaur-pt1tu 2 ай бұрын
Channi ser Punjab da
@harjitstudio184
@harjitstudio184 2 ай бұрын
Canni zindabad zindabad
@goodc5856
@goodc5856 2 ай бұрын
Channi good
@manjitsaroya66
@manjitsaroya66 2 ай бұрын
Channi sir good man
@NaibSidhu-n9e
@NaibSidhu-n9e 2 ай бұрын
ਚੰਨੀ ਜੀ ਸੱਚੇ ਇਨਸਾਨ ਹਨ
@surjitsingh4817
@surjitsingh4817 2 ай бұрын
Chani zindabad
@prabhjitsingh6689
@prabhjitsingh6689 2 ай бұрын
Sach sach he hunda he chnie shab jandabad
@DayasinghBal
@DayasinghBal 2 ай бұрын
Next CM chani sahib
@Gopi-bq1ns
@Gopi-bq1ns 2 ай бұрын
ਚਰਨਜੀਤ ਸਿੰਘ ਚੰਨੀ ਦਾ ਜਾਗਦੀ ਜਮੀਰ ਵਾਲਾ ਵਾਲਾ ਸੀ ਐਮ
@HarbhajanKaurkahlon
@HarbhajanKaurkahlon 2 ай бұрын
@rakkarrakkar2981
@rakkarrakkar2981 2 ай бұрын
Next cm ਭਾਈ ਅੰਮ੍ਰਿਤਪਾਲ ਸਿੰਘ
@ranjits13
@ranjits13 2 ай бұрын
Bilkul sahi channi ji
@harchandsingg1793
@harchandsingg1793 2 ай бұрын
Very nice 👍 leader
@BaljeetSingh-gx4yv
@BaljeetSingh-gx4yv 2 ай бұрын
ਚੰਨੀ ਸਾਹਿਬ ਦਾ ਕੋਈ ਤੋੜ ਨਹੀਂ ਸੱਚ ਤੇ ਖੜ ਗਿਆ ਮਰਦ ਬੰਦਾ
@SimarArora-s2e
@SimarArora-s2e 2 ай бұрын
Chani sahib pura majha tuhade nal… guru ji ang sang sahiye houn
@mohammadrustam381
@mohammadrustam381 2 ай бұрын
Channi jindabad
@mallmann8309
@mallmann8309 2 ай бұрын
ਚੰਨੀ ਸਾਹਿਬ ਹੁਣ ਨਵੀ ਪਾਰਟੀ ਬਣੇਗੀ ਉਸ ਵਿਚ ਆਵੋ ਛੱਡੋ ਇਨਾ ਦਾ ਖਹਿੜਾ। ਅੰਮਿਰਤ ਪਾਲ ਪਾਰਟੀ ਬਣਾ ਰਹੇ ਹਨ ਇਸ ਵਿਚ ਆਵੋ।
@BhinderSran-ky8ok
@BhinderSran-ky8ok 2 ай бұрын
ਚੰਨੀ ਬੰਦਾ ਬਹੁਤ ਵਧੀਆ ਹੈ ਬਾਈ ਜੀ ਪਰ ਕਾਂਗਰਸ ਪਾਰਟੀ ਛੱਡ ਦੇਣਾ ਚਾਹੀਦਾ ਹੈ ਬਾਈ ਜੀ ਕਾਂਗਰਸ ਪਾਰਟੀ ਅਤੇ ਝਾੜੂ ਪੋਚਾ ਵਾਲੇ ਇੱਕ ਹੀ ਹਨ ਬਾਈ ਬਹੁਤ ਗੰਦੇ ਹੈ
@paramjitsingh6295
@paramjitsingh6295 2 ай бұрын
ਚੰਨੀ ਜ਼ਿੰਦਾਬਾਦ ਜੀ ❤❤❤❤❤
@NirmalSingh-vh1zo
@NirmalSingh-vh1zo 2 ай бұрын
ਆਪਾ ਮੁਆਫ਼ੀ ਨਹੀ ਮੰਗਣੀ ਅਮਰਤ ਪਾਲ ਜਿੰਦਾਬਾਦ
@ManpreetMaan-g5p
@ManpreetMaan-g5p 2 ай бұрын
Very good
@kulwinderkaur4841
@kulwinderkaur4841 2 ай бұрын
ਚੰਨੀ ਬਿਲਕੁਲ ਸੱਚ ਕਹਿ ਰਿਹਾ ਆ ਭਾਈ ਅਮਿਤ੍ਰਪਾਲ ਸਿੰਘ ਜੀ ਬਾਹਰ ਕੱਢਣਾ ਚਾਹੀਦਾ ਆ
@BabluNarr
@BabluNarr 2 ай бұрын
ਇਹ ਤਾ ਬਿਲੂੰ ਹੈ ਬਿਟੂੰ ਨਹੀਂ
@harmindersingh3428
@harmindersingh3428 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਨੀ ਸਾਹਿਬ ਨੂੰ ਚੜਦੀ ਕਲਾ ਵਿੱਚ ਰੱਖੋ
@HelloOppo-mz2br
@HelloOppo-mz2br 2 ай бұрын
ਕਾਂਗਰਸ ਵਿੱਚ ਇਕ ਵੀ ਲੀਡਰ ਚੰਨੀ ਦੇ ਮੁਕਾਬਲੇ ਨਹੀਂ ਪੰਜਾਬ ਦੇ ਲੋਕ ਸਮਝ ਕਰਨ ਕਾਂਗਰਸ ਨੇ ਜੋ ਕੀਤਾ ਹੈ ਸੱਭ ਦੇ ਸਾਹਮਣੇ ਹੈ ਚੰਨੀ ਨੇ ਸਹੀ ਗੱਲ ਕਹੀ ਇਹ ਪੰਜਾਬ ਦੇ ਦੁਸ਼ਮਣ ਦੇਖੋ ਕੀ ਕਹਿੰਦੇ ਨੇ ਲੋਕ ਤਾਂ ਸਮਝ ਕਰਨ
@narindersingh-jc5bf
@narindersingh-jc5bf 2 ай бұрын
ਚੰਨੀ ਸਾਹਿਬ ਨੇ ਬਿਲਕੁਲ ਸਹੀ ਬਿਆਨ ਦਿੱਤਾ ਹੈ ਚਰਨਜੀਤ ਚੰਨੀ ਜ਼ਿੰਦਾਬਾਦ
@HarmeshLal-yj3mv
@HarmeshLal-yj3mv 2 ай бұрын
Chennai ko mukhymantri Banna chahie
@GurpreetSingh-s7c6u
@GurpreetSingh-s7c6u 2 ай бұрын
Good 💯
@HarwindarSingh-ls7vx
@HarwindarSingh-ls7vx 2 ай бұрын
Good channel jii
@ReshamSingh-wc6bp
@ReshamSingh-wc6bp 2 ай бұрын
Channi panjab da juzaru yohda a
@TyniBhattiya
@TyniBhattiya Ай бұрын
👌👌👍👍
@NirvailSingh2424
@NirvailSingh2424 2 ай бұрын
ਚਰਨਜੀਤ ਸਿੰਘ ਚੰਨੀ ਜਿੰਦਾਬਦ
@jagjitsekhasingh3064
@jagjitsekhasingh3064 2 ай бұрын
S. Charanjit singh is abrave. People of panjab is with channi shiab.
@GarnamDaliwal
@GarnamDaliwal 2 ай бұрын
Chuni.jindabad.
@dharmvirsingh8691
@dharmvirsingh8691 2 ай бұрын
Good job ji
@GurtejGill-qf4uz
@GurtejGill-qf4uz 2 ай бұрын
ਹੁਣ ਆਪ ਪਾਰਟੀ ਖਤਮ ਹੋ ਜਾਣੀ ਚੰਨੀ ਜ਼ਿੰਦਾਬਾਦ
@sawarnjeetbhullar7019
@sawarnjeetbhullar7019 23 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@davindersingh4327
@davindersingh4327 2 ай бұрын
ਮੁੱਖ ਮੰਤਰੀ ਭੰਡ ਮਾਨ ਅਗਲੀਆਂ ਚੋਣਾਂ ਵਿੱਚ ਤੁੰ ਸੁਪਨਾ ਵੀ ਨਾ ਲੲਈ ਇਹ ਹੀ ਜਨਤਾ ਤੈਨੂੰ ਮੂੰਹ ਦੇ ਵੱਲ ਗੇਰੇ ਗੀ
@GurmeetSingh-lb4hm
@GurmeetSingh-lb4hm 2 ай бұрын
ਚੰਨੀ Good ਬਿੰਟੂ ਬੁੱਚੜ ਦਾ ਪੋਤਾ ਭੋਕਦਾ ਰਹਿੰਦਾ ਹੈ
@KarnailSingh-r8d
@KarnailSingh-r8d 2 ай бұрын
ਭਾਈ ਸਾਹਿਬ ਭਾਈ ਚਰਨਜੀਤ ਸਿੰਘ ਚੰਨੀ ਜੀ ਸਤਿ ਸ਼੍ਰੀ ਅਕਾਲ ਮੈਂ ਸਰਕਾਰਾਂ ਦੇ ਮੂਹਰੇ ਤਾਂ ਇਕੱਲਾ ਅੜ ਨਹੀਂ ਸਕਦਾ ਪਰ ਉਸ ਪਾਰਬ੍ਰਹਮ ਪਰਮਾਤਮਾ ਪਰਮੇਸ਼ਰ ਦੇ ਅੱਗੇ ਤੁਹਾਡੀ ਬਹੁਤ ਲੰਬੀ ਉਮਰ ਦੀ ਦੁਆ ਕਰਦਾ ਹਾਂ ਫਰਿਆਦ ਕਰਦਾ ਹਾਂ ਕਿ ਤੁਹਾਡੇ ਵਰਗੇ ਰੱਬੀ ਰੂਪ ਦੁਨੀਆਂ ਤੇ ਸਦਾ ਹੀ ਜਿਉਂਦੇ ਰਹਿਣ ਮੇਰੀ ਇਹੋ ਦੁਆ ਹੈ ਸੱਚੇ ਦਿਲੋਂ
小蚂蚁会选到什么呢!#火影忍者 #佐助 #家庭
00:47
火影忍者一家
Рет қаралды 115 МЛН
1 сквиш тебе или 2 другому? 😌 #шортс #виола
00:36
How it feels when u walk through first class
00:52
Adam W
Рет қаралды 22 МЛН
小丑家的感情危机!#小丑#天使#家庭
00:15
家庭搞笑日记
Рет қаралды 32 МЛН
小蚂蚁会选到什么呢!#火影忍者 #佐助 #家庭
00:47
火影忍者一家
Рет қаралды 115 МЛН