TIME ਨਾਲ ਨਾ ਰੋਕਿਆ ਤਾਂ ਖਤਮ ਹੋ ਜਾਵੋਗੇ

  Рет қаралды 343,560

Harry Mander

Harry Mander

Күн бұрын

Пікірлер: 1 000
@jaspreetkaur-do6mr
@jaspreetkaur-do6mr 5 ай бұрын
Veerji, maybe I’m the only girl that will comment on this but I couldn’t resist saying that you never fail to amaze us with your intellectual content !! You’re such a gift to humanity because specially punjabis hesitate to talk on such topics even though everyone in every age struggles with this vice . Even gurbani openly describes this vikaar because it is the source of creation. In spirituality this energy can be controlled and utilized in the right place by people that do naam Simran, yoga or exercise like you mentioned! 🙌🏼 Video TakeAways!👏 Exercise Focus on self; self-love P.s I got my family watching your videos also 💙
@HarryMander
@HarryMander 5 ай бұрын
Jaspreet you right .. bht vadia laga jdo jo explain karn di try krda sab tak ager eve ehi smz nal jawe ta.. mera video bnona safal ho janda.. yes eh bht jaruri a .. jawani bich hi ager sare understand kar len.. jodhe peda honge 🦾 games bich vi performance vadh jani.. much more 🙏
@jaspreetkaur-do6mr
@jaspreetkaur-do6mr 5 ай бұрын
@@HarryMander keep shining veere! May waheguru bless you!
@gursimransingh5461
@gursimransingh5461 5 ай бұрын
@@HarryMander ❤❤
@sukhdevsidhu-sv5jn
@sukhdevsidhu-sv5jn 5 ай бұрын
Nice information paji love u ❤❤❤
@sharanjeetsingh7948
@sharanjeetsingh7948 5 ай бұрын
ਵੀਰ ਜੀ ਸਾਡੇ ਪੰਜਾਬ ਵਾਲੇ ਪਾਸੇ ਕੁੜੀਆਂ ਟ੍ਰਿਪਲ ਪੈਨੇਟਰੇਸ਼ਨ ਕਰਾ ਸਕਦੀਆਂ.ਮੰਦਰ,ਗੁਰਦੁਆਰਾ, ਪਾਰਟੀ,ਵਿਆਹ, ਜਗਰਾਤਾ, ਜਨਮਦਿਨ, ਪਿਕਨਿਕ ਜਾਣ ਦੇ ਬਹਾਨੇ ਹੋਟਲ ਜਾ ਸਕਦੀਆਂ ਪਰ ਸਿੱਧੀ ਨੀਯਤ ਨਾਲ ਰਿਸਤਾ ਨੀ ਮੰਗ ਸਕਦੇ.....ਮੇਰੇ ਕੋਲ ਤਾਂ ਘਰਦੇ ਵੀ ਚੰਗੇ ਨਹੀਂ, ਨਾ ਸ਼ਕਲ ਚੰਗੀ ਹੈ, ਸ਼ਕਲ ਚੰਗੀ ਨਾ ਹੋਣ ਕਰਕੇ ਮੈਂ ਖੁਦ ਲਈ ਕੁਸ ਨੀ ਕਮਾਇਆ ਜਦ ਪਤਾ ਹੀ ਸੀ ਕਿ ਨਾ ਘਰਦੇ ਚੰਗੇ ਨੇ, ਨਾ ਸ਼ਕਲ, ਇਸਲਈ ਭੰਗਾਂ ਪੀ ਪੀ ਆਪਣਾ ਆਪ ਮਾਰ ਲਿਆ....... ਸਾਡੇ ਪਾਸੇ ਕੁੜੀ ਕੋਲ ਖੜੇ ਦੇਖ ਲਿੱਤੇ ਗਏ ਤਾਂ ਸਾਰਾ ਪਰਵਾਰ ਛੋਟੇ ਛੋਟੇ ਬੱਚਿਆਂ ਸਮੇਤ ਜਿਉਂਦਾ ਸਾੜ ਦਿੰਦੇ ਹਨ.... ਹਾਂ ਕੁੜੀ ਚਾਹੇ ਜੋ ਮਰਜੀ ਕਰੇ ਪਰ ਮੁੰਡਾ ਹੁੰਦੇ ਹੋਏ ਕੁੜੀ ਸ਼ਬਦ ਕਹਿਣਾ ਸਾਡੇ ਆਲੇ ਪਾਸੇ ਬਤਾਲਕਾਰ ਸਮਝਿਆ ਜਾਂਦਾ.......ਮੈਂ ਮਾਂ ਨੂੰ ਕਹਿ ਰਖਿਆ ਹੈ.... ਐਸੀ ਮੌਤ ਮਾਰਾਂਗਾ ਤੈਨੂੰ ਕਿ ਲੋਕ ਪੁੱਤ ਜੰਮਣ ਤੋਂ ਡਰਨਗੇ ਜੇਕਰ ਤੂ ਮੇਰੇ ਜੀਵਨ ਵਿੱਚ ਜਨਾਨੀ ਲਿਅਂਦੀ........ਆਪਣਾ ਆਪ ਵੀ ਖਤਮ ਕਰੂੰ ਨਾਲੇ ਤੈਨੂੰ ਵੀ...... ਕੁੜੀਆਂ ਦਾ ਕੀ ਆ....ਜਿੱਥੇ ਮਰਜੀ ਜਾ ਸਕਦੀਆਂ....ਮੁੰਡਾ ਸਾਫਦਿਲ ਵੀ ਹੋਵੇ ਕੁੜੀ ਸ਼ਬਦ ਨਾ ਬੋਲੇ, ਕੋਲ ਨਾ ਬੈਠੇ, ਵਰਨਾ ਸਾਰਾ ਪਰਵਾਰ, ਬੱਚਿਆਂ ਸਮੇਤ ਖਤਮ ਕਰ ਦਿੱਤਾ ਜਾਂਦਾ ਹੈ....ਸਾਡੇ ਪੰਜਾਬੀ ਬਸ ਆਹੀ ਕੁਸ ਕਰਨ ਜੋਗੇ ਨੇ.....
@tarndeepdhindsa5774
@tarndeepdhindsa5774 5 ай бұрын
3600 ਯੂਟਿਊਬਰ ਤੁਰਿਆ ਫਿਰਦਾ….ਪਿੰਕੇ ਤੇ ਹੈਰੀ ਵਰਗੀ ਗੱਲ ਕਿਸੇ ਇੱਕ ਤੋਂ ਨੀ ਬਣਦੀ ਨਾ ਬਣੇ…ਗਰੰਟੀ ਐ.. 💯 ….🙏🏻🙏🏻🙏🏻ਬਹੁਤ ਹੀ ਜਿਆਦਾ ਸ਼ੁਕਰੀਆ ਵੱਡੇ ਬਈ ਦੋਨਾਂ ਵੀਰਾਂ ਦਾ ਪੰਜਾਬ ਦੀ ਜਵਾਨੀ ਬਚਾਉਣ ਲਈ……ਵਾਹਿਗੁਰੂ ਕਰੇ ਮੇਰੀ ਉਮਰ ਵੀ ਸੋਨੂੰ ਲੱਗ ਜੇ ਕਿਉਂਕਿ ਬਈ ਮੈਂਥੋਂ ਤਾਂ ਅੱਜਤੱਕ ਕੋਈ ਚੱਜ ਦਾ ਕੰਮ ਨੀ ਹੋ ਸਕਿਆ…….ਬਹੁਤ ਸ਼ਕਰੀਆ ਵੀਰੇ❤️❤️❤️
@Kuverdeep
@Kuverdeep 4 ай бұрын
ਸਭਤੋਂ ਪਹਿਲਾਂ ਅੱਖਾਂ ਦਾ ਬ੍ਰਹਮਚਾਰ ਸ਼ੁਰੂ ਕਰਨਾ ਚਾਹੀਦਾ ਹੈ
@simerjeetsingh9324
@simerjeetsingh9324 5 ай бұрын
ਤੇਰੀ ਗੱਲ ਨਾਲ ਭਰਾ ਮੈਂ 100% ਸਹਿਮਤ ਹਾਂ ਇਸ ਵਿਸ਼ੇ ਤੇ ਤੁਸੀ ਗੱਲ ਕੀਤੀ,, ਮੇਰੀ ਉਮਰ 32 ਸਾਲ ਹੈ , ਜੋ ਤੁਸੀਂ ਕਹਿ ਰਹੇ ਹੋ ਮੈਂ ਸੋਸ਼ਲ ਮੀਡੀਆ ਉੱਤੇ ਕਦੇ ਵੀ ਫਾਲਤੂ ਦੀਆਂ ਚੀਜ਼ਾਂ ਨਹੀਂ ਵੇਖਦਾ , ਜੋ ਮੇਰੀ ਮਾਨਸਿਕਤਾ ਤੇ ਬਹੁਤ ਮਾੜਾ ਪ੍ਰਭਾਵ ਪਾਉਣ ,, ਤੁਹਾਡੇ ਵਾਲੀ ਗੱਲ ਦੱਸਦਾ ਵੀਰ ਮੈਂ ਜੋ ਤੁਸੀਂ ਕਹੀ ਹੈ , ਮੈਂ ਸਵੇਰੇ ਤਿੰਨ ਵਜੇ ਉੱਠ ਕੇ ਸਾਈਕਲ ਚਲਾਉਣ ਲਈ ਨਿਕਲ ਜਾਂਦਾ ਹਾਂ , 50 ਕਿਲੋਮੀਟਰ ਸਾਈਕਲ ਚਲਾ ਲਈਦਾ ਹੈ , ਹਰ ਰੋਜ਼ , ਕਿਉਂਕਿ ਧਿਆਨ ਗਲਤ ਪਾਸੇ ਬਿਲਕੁਲ ਵੀ ਨਹੀਂ ਜਾਂਦਾ , ਇਸ ਲਈ ਸਰੀਰ ਵਿੱਚ ਬਹੁਤ ਜਿਆਦਾ ਐਨਰਜੀ ਰਹਿੰਦੀ ਹੈ , ਹਰ ਟਾਈਮ ਸਰੀਰ ਉਡ ਜੂ ਉਡ ਜੂ ਕਰਦਾ ਰਹਿੰਦਾ ਹੈ , ਭਰਾ ਮੇਰਿਆ ਇਸ ਕਾਮ ਊਰਜਾ ਵਿੱਚ ਬਹੁਤ ਹੀ ਜਿਆਦੇ ਤਾਕਤ ਹੈ , ਜਿਵੇਂ ਤੁਸੀਂ ਦੱਸਿਆ ਪਰ ਹੁਣ ਬੰਦੇ ਤੇ ਨਿਰਭਰ ਕਰਦਾ ਹੈ ਉਹ ਇਸ ਨੂੰ ਆਪਣੇ ਦਿਮਾਗ ਦੇ ਜਰੀਏ ਇਸ ਨੂ ਕਿਸ ਪਾਸੇ ਨੂੰ ਵਰਤਦਾ ਹੈ ,, ਮੈਂ ਬਿਨਾਂ ਰੁਕੇ 120 ਕਿਲੋਮੀਟਰ ਸਾਈਕਲ ਵੀ ਚਲਾਇਆ ਲਗਾਤਾਰ , ਯਕੀਨ ਕਰਿਓ , ਚੰਗੀ ਸਲਾਹ ਦੇਣ ਲਈ ਵੀਰ ਬਹੁਤ ਧੰਨਵਾਦ ਹੈਰੀ ਵੀਰ ਖੁਸ ਰਹੋ😊
@HarryMander
@HarryMander 5 ай бұрын
ਧੰਨਵਾਦ ਵੀਰੇ ਮੈਂ ਸਾਰਾ ਤੁਹਾਡਾ comment ਪੜ੍ਹਿਆ ਤੁਸੀਂ ਆਪਣੇ ਜ਼ਿੰਦਗੀ ਦਾ ਤਜਰਬਾ ਸਭ ਨਾਲ ਸ਼ੇਅਰ ਕਰੇਆ ਧੰਨਵਾਦ ਤੁਹਾਡਾ ਫਿਰ ਤੋਂ
@simerjeetsingh9324
@simerjeetsingh9324 5 ай бұрын
@@HarryMander 🙏🙏🙏 ਆਪਣਾ ਪਿੰਡ ਵੀ ਭਰਾ ਜੀ ਮਲੇਰਕੋਟਲੇ ਕੋਲ ਹੈ , ਤੁਹਾਡੇ ਗੁਆਂਢੀ ਪਿੰਡਾਂ ਦੇ ਹਾਂ , 😊👍👍👍
@mandeepsingh9163
@mandeepsingh9163 5 ай бұрын
@@simerjeetsingh9324 ਕਿਹੜਾ ਪਿੰਡ ਆ ਜੀ ਹੈਰੀ ਬਾਈ ਦਾ ??
@sulakhansinghmanghal8308
@sulakhansinghmanghal8308 5 ай бұрын
ਜਰਗ
@Beant4314
@Beant4314 4 ай бұрын
ਸੱਚੀ ਯਾਰ ਇਨਾ ਚਲਾ ਲੈਨਾ
@failedyoutuber07
@failedyoutuber07 4 ай бұрын
ਏਨੂੰ ਪਚਾਉਣ ਦਾ ਸਭ ਤੋਂ ਵੱਡਾ ਤਰੀਕਾ ਮੇਡੀਟੇਸ਼ਨ ਆ , ਦੂਜੇ ਨੰਬਰ ਤੇ ਵਯਾਮ, ਲਾਸਟ ਆਹਾ ।। ਐਨਰਜੀ ਦਾ flow ਆ ਓਸ਼ੋ ਵਧੀਆ ਬੋਲਿਆ ਇਸ ਤੇ
@PinkaJarg
@PinkaJarg 5 ай бұрын
ਧੰਨਵਾਦ ਵੀਰੇ ਇਹ ਵੀਡੀਓ ਬਹੁਤ ਜਰੂਰੀ ਸੀ ਜਵਾਕਾਂ ਲਈ..ਮੈਂ ਉਮੀਦ ਕਰਦਾਂ ਸਾਰੇ ਬੱਚੇ ਇਸ ਗੱਲ ਨੁੰ ਸੱਮਝ ਜਾਣਗੇ 🙏
@gill_armaan01
@gill_armaan01 5 ай бұрын
@HarryMander
@HarryMander 5 ай бұрын
Hmm pinka ਇਹ ਗੱਲ ਪੱਕੀ ਆ🎯🦾
@manveermunday-wh5xc
@manveermunday-wh5xc 5 ай бұрын
❤❤❤❤❤
@blvcktown
@blvcktown 5 ай бұрын
@Rajveerbajwa01
@Rajveerbajwa01 5 ай бұрын
Masturbate karan nal sreer krab hunda menu kite nu 6-7 mhine hoge syd bhut vdia lgda 🙏❤
@pankajbajwa2786
@pankajbajwa2786 5 ай бұрын
Hun pta lgda vi Punjab bol reha 👍👍
@arshbrar2531
@arshbrar2531 5 ай бұрын
ਧੰਨਵਾਦ ਵੀਰੇ ਜਾਣਕਾਰੀ ਲਈ ਲੈ ਫੇਰ ਅੱਜ ਤੋ ਪੌਰਨ ਦੇਖਣਾ ਬੰਦ ਸਾਰੇ ਪੇਜ ਗਰੁੱਪ ਅਨਫੋਲੋ ਤੇ ਸਾਰੀ ਐਨਰਜੀ ਜਿਮ ਚ 🫡
@harsandhu7627
@harsandhu7627 5 ай бұрын
ਕਮਾਲ ਦੀ ਜਾਣਕਾਰੀ ਸਾਰਿਆਂ ਲਈ, ਖਾਸ ਤੌਰ ਤੇ ਨਵੀਂ ਪੀੜ੍ਹੀ ਵਾਸਤੇ, ਕਈਆਂ ਨੇਂ ਆਪਣੇ ਜੀਵਣ ਦੇ ਕਿੰਨੇ ਸਾਲ ਪੌਰਨ ਦੇਖਣ ਅਤੇ ਲੈਟਰੀਂਨ ਬਾਥਰੂਮ ਵਿੱਚ ਬਰਬਾਦ ਕਰ ਲਏ, ਏਹ ਵੀਡਿਓ ਦੇਖ ਕੇ ਸਮਝ ਜਾਣਗੇ ਕੇ ਐਨਰਜੀ ਨੂੰ ਕਿਵੇਂ ਆਪਣੀ ਸਫ਼ਲਤਾ ਲਈ ਵਰਤਣਾ ਹੈ, ਹੈਰੀ ਵੀਰ ਦਾ ਬਹੁਤ ਬਹੁਤ ਧੰਨਵਾਦ ❤
@HarryMander
@HarryMander 5 ай бұрын
ਵਧੀਆ ਗੱਲ veer ਤੁਸੀਂ ਗੱਲ ਨੂੰ ਪਕੜ ਗਏ
@JagjeetSingh-e2q
@JagjeetSingh-e2q 5 ай бұрын
ਬਾਈ ਜੀ ਬਹੁਤ ਵਧੀਆ ਸੁਝਾਅ ਦੱਸਿਆ ਇਹੋ ਜਿਹੀ ਜਾਣਕਾਰੀ ਕੋਈ ਨਹੀ ਦਿੰਦਾ ਐਦਾ ਦੀਆਂ ਵੀਡੀਓ ਹੋਰ ਪਾਉ ਤਾ ਆਪਣੇ ਪੰਜਾਬ ਦੀ ਜਵਾਨੀ ਬਚ ਜਾਵੇ
@HarryMander
@HarryMander 5 ай бұрын
🤝
@MaanLondon
@MaanLondon 7 күн бұрын
ਵੀਰੇ ਤੇਰੀਆਂ ਵੀਡੀਓ ਦੇਖੀ ਦੀਆਂ ਬਹੁਤ ਬਹੁਤ ਵਧੀਆ ਸਿਖਿਆ ਦਿਦੇਂ ਓ । ਮੇਰੀ ਲਾਈਫ ਚ ਬਹੁਤ ਫਰਕ ਪਿਆ ਥੋਡੀਆਂ ਵੀਡੀਓ ਦੇਖ ਕੇ ।।
@Harindersinghmander97
@Harindersinghmander97 5 ай бұрын
ਸਹੀ ਗੱਲ ਆ ਵੀਰ ਜੀ ਮੇਰੇ ਦੋਸਤ ਨੂੰ ਵੀ ਹੱਥ ਲਾਉਣ ਦੀ ਆਦਤ ਸੀ ਬਾਰ ਬਾਰ ਇਕ ਹੀ ਜਗ੍ਹਾ ਤੇ ਹੱਥ ਲਾਉਂਦਾ ਸੀ
@gurirai2901
@gurirai2901 5 ай бұрын
ਬਹੁਤ ਵਧੀਆ ਜਾਣਕਾਰੀ ਵੀਰ ਜੀ ਧੰਨਵਾਦ, ਵੀਰ ਜੀ ਆ ਜਿਹੜੀ ਗੱਲ ਚਾਚੇ ਦੇ ਮੁੰਡੇ ਵਾਲੀ ਵਾਰ ਵਾਰ ਹੱਥ ਲਾਉਣ ਵਾਲੀ ਗੱਲ ਦੱਸੀ ਆ ਏਵੇਂ ਹੀ ਮੇਰੇ ਨਾਲ ਹੁੰਦੀ ਆ ਇਕ ਆਦਤ ਬਣੀ ਪਈ ਆ, ਪਰ ਤੁਹਾਡੀ ਇਹ video ਦੇਖ ਕੇ ਹੁਣ ਮੈਨੂੰ ਪੂਰੀ ਆਸ ਕੀ ਮੈ ਇਹ ਆਦਤ ਛੱਡ ਜਾਵਾਂਗਾ, ਬਹੁਤ ਬਹੁਤ ਧੰਨਵਾਦ ਵੀਰ ਜੀ ਏਹਦਾ ਦੀਆਂ video ਕੋਈ ਵੀ ਨਹੀਂ ਬਣਾਉਦਾ, 🙏🙏❤️ਵਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ ❤️🙏🙏
@HarryMander
@HarryMander 5 ай бұрын
🦾🙏
@sharanjeetsingh7948
@sharanjeetsingh7948 5 ай бұрын
ਮੈਂ ਦੁਨੀਆਂ ਦਾ ਪਹਿਲਾ ਇਨਸਾਨ ਹੋਵਾਂਗਾ ਸ਼ਾਇਦ ਜੋ ਕਹਿ ਰਿਹਾ ਕਿ "ਜਿੰਨਾ ਚਿਰ ਮਾਂ ਜਿਉਂਦੀ ਐ, ਮੈਂ ਆਵਦੀ ਜਿੰਦਗੀ 'ਚ ਕੋਈ ਔਰਤ ਨਹੀਂ ਆਉਣ ਦੇਣੀ।" ਇਹਦੇ ਮਰਨ ਬਾਦ ਸ਼ਾਇਦ ਮੈਂ ਆਪਣਾ ਆਪ ਰੋਲ਼ ਸਕਦਾਂ, ਖਤਮ ਕਰ ਸਕਦਾਂ, ਪਾਗਲ ਕਰ ਸਕਦਾਂ, ਪਰ ਜੀਵਨ ਵਿੱਚ ਕਿਸੇ ਵੀ ਔਰਤ ਨੂੰ ਨਹੀਂ ਆਉਣ ਦੇ ਸਕਦਾ। ਵੈਸੇ ਵੀ ਸਾਡੇ ਸ਼ਹਿਰ ਵਾਲੇ ਪਾਸੇ ਮਾਹੌਲ ਐਸਾ ਹੈ ਕਿ ਕੁੜੀ ਕੋਲ ਖੜੇ ਹੋਣਾ ਹੀ ਅਸ਼ਲੀਲਤਾ ਦੀ ਪਰਮ ਸਿਖਰ ਮੰਨ ਲਈ ਜਾਂਦੀ ਹੈ, ਪਰ ਮਾਂ ਬਾਪ ਨੂੰ ਬੁੱਧੂ ਬਣਾਉਣ ਵਿੱਚ ਮੁੰਡੇ ਕੁੜੀਆਂ ਦੋਏ ਅੱਗੇ ਨੇ, ਕੁੜੀਆਂ ਆਪਣੇ ਆਪ ਨੂੰ ਸੁੱਚੀਆਂ ਅਤੇ ਮੁੰਡੇ ਖੁਦ ਨੂੰ ਸੱਚੇ ਦਿਖਾਉਂਦੇ ਫਿਰਦੇ, ਤੇ ਜੇ ਕੋਈ ਸਾਫਨੀਯਤ ਰਿਸਤਾ ਜਾਂ ਦੋਸਤੀ ਕਰਨ ਨੂੰ ਕਹਿ ਦੇਵੇ ਤਾਂ ਕੁੜੀ ਦੇ ਮਾਂ ਬਾਪ ਅੰਦਰ ਗੰਦੀ ਫਿਲਮ ਚੱਲਣ ਲੱਗ ਜਾਂਦੀ। ਮੈਂ ਇਸ ਚੀਜ਼ ਨੂੰ ਪਿਛਲੇ..24..ਸਾਲ ਤੋਂ ਹੰਢਾ ਰਿਹਾਂ, ਅਜਤੱਕ ਕਿਸੇ ਦੇ ਕੋਲ ਤੱਕ ਨਹੀਂ ਬੈਠਾ, ਹੱਥ ਲਾਉਣਾ ਤਾਂ ਦੂਰ ਦੀ ਗੱਲ ਐ। ਕੋਲ ਨਹੀਂ ਬੈਠਣ ਦੇ ਸਕਦੇ ਪੰਜਾਬੀ ਮਾਂ ਬਾਪ, ਪਰ ਇਹਨਾਂ ਦੀ ਪਿੱਠ ਪਿੱਛੇ ਨੰਬਰ ਲਓ, ਹੋਟਲ ਜਾਓ, ਕੰਮ ਕਰੋ ਤੇ ਮਾਂ ਬਾਪ ਨੂੰ ਪਤਾ ਵੀ ਨਹੀਂ ਲਗਦਾ। ਕਿਉਂਕਿ ਸਾਡੇ ਪੰਜਾਬੀਆਂ ਨੂੰ ਖੋਟੇ ਬੰਦੇ ਰਾਸ ਆਉਂਦੇ ਕਿਉਂਕਿ ਇਹ ਆਪ ਖੋਟੇ ਨੇ ਗੰਦ ਦੇ ਭਰੇ। ਦਸ਼ਮੇਸ਼ ਪਿਤਾ ਜੀ ਦਾ ਅੰਮ੍ਰਿਤ ਇਹਨਾਂ ਦੇ ਜਾਤ, ਸਟੇਟਸ ਦਾ ਗੁਮਾਨ ਨਹੀਂ ਧੋ ਸਕੇ।
@AkashdeepSingh-ld8kj
@AkashdeepSingh-ld8kj 5 ай бұрын
ਬਹੁਤ ਸੋਹਣੀ ਵੀਡਿਓ ਬਾਈ ❤ ਸਮਝਾਉਂਣ ਦਾ ਤਰੀਕਾ ਬਹੁਤ ਆਸਾਨ ਬਾਈ ਤੇਰਾ ਇਹੋ ਜਿਹੇ ਹੀਰੇ ਆਂ ਦੀ ਲੋੜ ਆ ਪੰਜਾਬ ਨੂੰ ਜਿਉਂਦਾ ਰਹਿ ਵੀਰੇ ਆ ( ਪੰਜਾਬ ਪੰਜਾਬੀਅਤ ਜਿੰਦਾਬਾਦ )
@HarryMander
@HarryMander 5 ай бұрын
❤️ਧੰਨਵਾਦ ਵੀਰੇ, ਪੂਰਾ ਜ਼ੋਰ ਲਾਵਾਂਗੇ ਵਾਹਿਗੁਰੂ ਤਾਕਤ ਗਿਆਨ ਦੇਵੇ❤️
@Bir65.
@Bir65. 5 ай бұрын
ਹੁਨ ਜਾ ਕੇ ਇਹ ਮੁੱਦਾ ਬਿਲਕੁਲ clear ਹੋ ਗਿਆ ਨਹੀਂ ਤਾਂ video ਵੇਖ ਵੇਖ ਕੇ ਕੋਈ ਇਸਨੂੰ right/wrong ਕਹਿੰਦਾ ਸੀ। ਧੰਨਵਾਦ ਵੀਰ ਦਾ ❤❤
@HarryMander
@HarryMander 5 ай бұрын
🎯
@BabbuMann-rv9mw
@BabbuMann-rv9mw 5 ай бұрын
ਵੀਰੇ ਬਹੁਤ vadia ਜਾਣਕਾਰੀ ਦਿੱਤੀ ਆ ਅੱਜ ਕੱਲ੍ਹ ਜਵਾਨੀ ਨਸ਼ਿਆ ਨੇ ਨੀ ਖ਼ਤਮ ਕੀਤੀ fast food te masturbation ਨੇ ਖ਼ਤਮ ਕੀਤੀ ਆ❤ love you vere
@mandeepbaddraal
@mandeepbaddraal 5 ай бұрын
ਬਹੁਤ ਹੀ ਵਧੀਆਂ ਜਾਣਕਾਰੀ ਦਿੱਤੀ ਤੁਸੀਂ ਵੀਰ ਜੀ । ਵਾਹਿਗੁਰੂ ਚੜਦੀਕਲ੍ਹਾ ਚ ਰੱਖੇ।❤❤❤❤❤❤❤❤❤❤1
@HSsingh741
@HSsingh741 5 ай бұрын
ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਤੁਹਾਡਾ।।
@Official_jassa_jattz
@Official_jassa_jattz 5 ай бұрын
Harry bai respect button❤
@HarryMander
@HarryMander 5 ай бұрын
🫶🏼🫶🏼🤗
@GurdasSingh-m8b
@GurdasSingh-m8b 5 ай бұрын
Bhai after Gym Kane time baaaad shower le skade a plz bhai das do@@HarryMander
@Guss0001
@Guss0001 4 ай бұрын
@@GurdasSingh-m8bhn bai cold shower lao recovery jaldi hou
@manibajwa9094
@manibajwa9094 Ай бұрын
ਬਹੁਤ ਵਧੀਆ ਕੋਸ਼ਿਸ਼, ਅਜ ਲੋੜ ਹੈ ਨਵੀ ਪੀੜੀ ਨੂੰ ਜਾਗਰੂਕ ਕਰਨ ਦੀ।
@fanbabbumaanda5997
@fanbabbumaanda5997 5 ай бұрын
ਸੰਤ ਮਸਕੀਨ ਜੀ ਦੀ ਕਥਾ ਸੁਣੀ ਜਾਓ ਸਾਰੇ ਦੁੱਖਾਂ ਤੋ ਆਰਾਮ ਮਿਲ ਜਾਂਦਾ
@HarryMander
@HarryMander 5 ай бұрын
🦾❤️
@Arsh-ny9xk
@Arsh-ny9xk 5 ай бұрын
❤❤
@Singhamanus5
@Singhamanus5 5 ай бұрын
ABSOLUTELY RIGHT 👏🏻👏🏻👏🏻🙏🏻🙏🏻🙏🏻❤❤❤❤ ਵਾਹਿਗੁਰੂ ਜੀੳ
@GurtejSingh-wd6ym
@GurtejSingh-wd6ym 5 ай бұрын
Y dia kujh gllan mae sant maskeen ji di katha ch sunia @HarryMander
@fanbabbumaanda5997
@fanbabbumaanda5997 5 ай бұрын
@@GurtejSingh-wd6ym hnji jive harry Bai ne keha c ਪਿਓ ਦਾ ਪਿਆਰ ਧੀ ਵਲ ਮਾ ਦਾ ਪਿਆਰ ਮੁੰਡੇ ਵਲ ਕਿਉ ਕੀ ਮਰਦ ਤੇ ਇਸਤਰੀ ਵਿਚ ਦੋਵੇਂ ਪੂਰੇ ਨਹੀਂ ਦੋਨੋ ਅਧੂਰੇ ਐ ਸੰਤ ਮਸਕੀਨ ਜੀ ਵੀ ਇਹੀ ਕਹਿੰਦੇ ਆ
@Virk0007
@Virk0007 5 ай бұрын
ਵੱਡੇ ਵੀਰ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਤੇ ਫੋਲੋ ਵੀ ਕਰਦਾ ਪਰ ਅੱਜ ਵਾਲੀ ਵੀਡੀਓ ਸਭ ਤੋਂ ਘੈਂਟ ਬਣਾਈ ਜਿਸਨੇ ਕੀਲ ਕੇ ਰੱਖ ਦਿੱਤਾ ❤
@HarryMander
@HarryMander 5 ай бұрын
🤗🦾
@truthunplugged419
@truthunplugged419 4 ай бұрын
ਓਹ ਆਪਣੇ ਆਪ ਨੂੰ ਮਰਦ ਨਾ ਕਹੇ । ਜਿਹੜਾ ਇਹ ਕੰਮ ਚ ਪਿਆ❤
@Manveer_pc_5911
@Manveer_pc_5911 5 ай бұрын
ਵੀਰ ਬਹੁਤ ਵਧੀਆ information ਦਿਨੇ ਤੁਸੀ Respect always ❤❤
@ManinderSingh-vn1hs
@ManinderSingh-vn1hs 5 ай бұрын
Harry veer eh gallan dasde ta hor v bhut ne par jive tusi explain kita hor koi ni smja sakda 👍
@ramansidhu3658
@ramansidhu3658 19 күн бұрын
Boht vdia topic te gll kri vadde veer , puri dunai nal te didhi bhasa ch smjhaya, ❤ respect 👍❤️
@Angelisa621
@Angelisa621 4 ай бұрын
Bhut vadia gal aa tusi Punjabia nu vi samajh rahe ho Mein vi Punjab to ha meinu 21din ho gya brahmacharya karde ho bhut aacha lagta hai mein 365din complete karne aa hu kade vi nahi karna ❤
@comedyking44226
@comedyking44226 4 ай бұрын
1 month 1 bar koi side affects nahi | side affects habit da hunda jo galt habitt bar bar kariye
@harshjatt6872
@harshjatt6872 5 ай бұрын
Bai ji me 13 sall to roj krda c hun 15 da hogya te me hun tang a gya c isto bai tuc motivate krta boht thanku ji ❤ mera ik swal c
@Resham163
@Resham163 4 ай бұрын
Bhai Punjab ch Sanu Edda de weera di jarurt aaa ji Waheguru hamesa taraki bhakse🙏🙏🙏
@gurkirat.singh66
@gurkirat.singh66 5 ай бұрын
Bai tuci Sachi hi vadde bhra ho Te pinka y 🌪️ ਬਾਬਾ ਜੀ ਮੇਹਰ ਕਰਨ ❤
@mehakbrar3944
@mehakbrar3944 5 ай бұрын
Yes bro
@harpreetthind1296
@harpreetthind1296 Ай бұрын
ਬਹੁਤ ਡੂਘੀਆਂ ਗੱਲਾਂ ਕਹੀਆਂ ਬਾਈ ਜਵਾਂ ਦਿਮਾਗ ਚ ਫਿੱਟ ਹੋ ਗਈਆਂ ❤ ਜਿਉਂਦਾ ਰਹਿ ਬਾਈ
@HAZAROREASIONS
@HAZAROREASIONS 5 ай бұрын
ਬਾਈ ਬਹੁਤ ਵਧੀਆ ਜਦੋਂ ਦਾ ਮੈਂ ਤੁਹਾਡੇ ਨਾਲ ਤੇ ਪਿੰਕੇ ਬਾਈ ਨਾਲ ਜੁੜਿਆ ajj 21 ਦਿਨ ਹੋ ਗਏ ਜੀਅ ਬਹੁਤ ਕੀਤਾ ਪਰ ਮੈਂ ਰੁਕ ਗਿਆ ਸੱਚੀ ਅੱਜ ਮੈਨੂੰ ਆਪਣੇ ਤੇ ਮਾਣ ਹੋ ਰਿਹਾ ਹੈ love you bro god bless you ❤
@HarryMander
@HarryMander 5 ай бұрын
❤️
@sandeepshortx
@sandeepshortx 4 ай бұрын
Haryy ਬਾਈ ਦੀ ਗੱਲ ਮੰਨ ਕੇ ਦੇਖੋ ਮੈਨੂੰ ਤਾਂ ਬਹੁਤ ਵਧੀਆ ਰਿਜਲਟ ਮਿਲਿਆ Target hit 🎯 250days
@HarkamljotSingh
@HarkamljotSingh 5 ай бұрын
Bilkul bai ji 100 percent right gym nal focus rhenda
@GagandeepDeep-ko1se
@GagandeepDeep-ko1se 5 ай бұрын
Veer mainu Sachi habit aaa so Meinu vekh k dimag khul gya @ respect❤
@Anmoldeepsingh-tv8ix
@Anmoldeepsingh-tv8ix 4 ай бұрын
ਹੈਰੀ ਵੀਰ ਤੁਸੀਂ ਬਹੁਤ ਸਹੀ ਤਰੀਕੇ ਨਾਲ ਸਮਜੋਹਦੇ ਜੋ 👍👍
@shahji1532
@shahji1532 5 ай бұрын
ਬਹੁਤ ਵਧੀਆ ਜਾਣਕਾਰੀ ਵੀਰੇ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਵੀਰ ਜੀ ਤੁਹਾਡੀ ਹਰ ਇਕ ਵੀਡੀਓ ਤੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ❤🙌
@HarryMander
@HarryMander 5 ай бұрын
🤝
@sachdiawaaznews
@sachdiawaaznews 5 ай бұрын
ਮੈ ਡੀ ਪੀ ਮਾਸਟਰ ਤੁਹਾਡੀਆਂ ਵੀਡੀਉ ਦੇਖਕੇ ਅੱਗੇ ਬੱਚਿਆਂ ਨੂੰ ਜਾਣਕਾਰੀ ਦਿੰਦਾ, ਮਨੁੱਖੀ ਸਰੀਰ ਹੱਡੀਆਂ ਦਾ ਢਾਂਚਾ, ਹੱਡੀਆਂ ਅੱਗੇ ਜੋੜਾਂ ਨਾਲ ਜੁੜੀਆਂ ਹੁੰਦੀਆਂ, ਹੁਣ ਹੱਡੀਆਂ ਮਜ਼ਬੂਤ ਉਹਨਾਂ ਦੀਆਂ ਹੋਣੀਆਂ ਜਿੰਨਾ ਮੇਹਨਤ ਕਰਨੀ, ਸਰੀਰ ਲਈ ਕਸਰਤ ਕਰਨੀ ਬਹੁਤ ਜ਼ਰੂਰੀ,
@HarryMander
@HarryMander 5 ай бұрын
🫶🏼💥❤️🦾hanji veer
@JagdeepSingh-rj3md
@JagdeepSingh-rj3md 5 ай бұрын
ਬਹੁਤ ਵਧੀਆ ਵੀਰ ਨੇ ਪੂਰੀ ਸਟੱਡੀ ਕਰ ਕੇ ਇਹ ਵੀਡੀਓ ਬਣਾਈ ਆ ਬਹੁਤ ਖੁਸ਼ੀ ਹੋਈ ਵੀਰ ਦੀ ਵੀਡੀਓ ਦੇਖ ਕੇ
@HarryMander
@HarryMander 5 ай бұрын
🦾
@zcb8919
@zcb8919 4 ай бұрын
Vir ji jldi viraj girda hal dso ji pls ​@@HarryMander
@bindersaggi2743
@bindersaggi2743 4 ай бұрын
ਬਹੁਤ ਮਹੱਤਵਪੂਰਨ ਜਾਣਕਾਰੀਵੱਡੇ ਵੀਰ ਧੰਨਵਾਦ ਤੇਰਾ ਬਾਈ ਤੂੰ ਵਧੀਆ ਕੰਮ ਦੀਆਂ ਗੱਲਾਂ ਸ਼ੇਅਰ ਕਰਦਾ, ਵਰਨਾ ਨੈਟ ਪੈਕ ਫਜ਼ੂਲ ਲੋਕਾਂ ਦੀਆਂ ਰੀਲਾਂ ਵੇਖ ਵੇਖ ਮੁਕ ਜਾਂਦਾ ਸੀ,, thank you so much big brother, God bless u bro
@KARAM947
@KARAM947 5 ай бұрын
ਮੈਂ ਤਾਂ ਸਕਰੋਲ ਡਿਆ ਸੀ ਕਰਨ ਤੇ ਰੈਂਡਮਲੀ ‌‌ਵੀਡੀੳ ਆਗੀ ❤…ਮੈਂ ਬਹੁਤ ਵਾਰ ਕੋਸ਼ਿਸ਼ ਕਰਦਾਂ ਵੀ ਆ ਕੰਮ ਨਹੀਂ ਕਰਦਾ…ਫਿਰ ਵੀ ਦਿਮਾਗ ਕੰਟਰੋਲ ਚ ਨਹੀਂ ਰਹਿੰਦਾ…ਪਰ ਹੁਣ ਮੈਨੂੰ ਲੱਗਦਾ ਦਿਮਾਗ ਮੈਨੂੰ ਨਹੀਂ ਮੈਂ ਦਿਮਾਗ ਨੂੰ ਕੰਟਰੋਲ ਕਰੂੰਗਾ ❤
@HarryMander
@HarryMander 5 ай бұрын
🦾🤝
@Singhsahil1313gmailcom
@Singhsahil1313gmailcom 5 ай бұрын
Same 😢
@VikasGupta-zc8kf
@VikasGupta-zc8kf 2 ай бұрын
Bahut bdia video bnaayi bhai ji... Eho jehi knowledge di bahut jrurt hai apne Punjab di jwaani nu....
@bhanguhomeohall2079
@bhanguhomeohall2079 5 ай бұрын
ਅੱਜ ਦੇ ਸਮੇਂ ਦੀ ਲੋੜ ਮੁਤਾਬਿਕ ਬਹੁਤ ਸੋਹਣੀ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਬਾਈ ਜੀ ਖੁੱਸ਼ ਰਹੋ ❤
@HarryMander
@HarryMander 5 ай бұрын
Ji🫶🏼
@PARDEEPKUMAR-up1ri
@PARDEEPKUMAR-up1ri 5 ай бұрын
Shukar Parmatam Tunhde Warge hai ge , Punjab de Juthe nu motivation kar reh aa, Thank you Bhaji . GOD bless you 🙏
@HarryMander
@HarryMander 5 ай бұрын
❤️🙏
@rajvirkaur9927
@rajvirkaur9927 5 ай бұрын
Ehnu control karan da iko tareeka sas gras simran wahe guru..so simple safe easy Sikhism.. Inhale wahe.. exhale guru 🌞
@PAPA05
@PAPA05 4 ай бұрын
Kudiya nu vi masterbation di call audi hai?
@discoveryourpg4167
@discoveryourpg4167 3 ай бұрын
@@PAPA05 hm
@allpunjabistatus8670
@allpunjabistatus8670 5 ай бұрын
ਬਹੁਤ ਵਧੀਆ ਜਾਣਕਾਰੀ ਆ ਵੀਰ, ਹਰ ਵੀਡੀਓ ਮੋਟੀਵੇਟ ਕਰਦੀ ਤੁਹਾਡੀ ❤
@HarryMander
@HarryMander 5 ай бұрын
🦾
@simplylearn123
@simplylearn123 5 ай бұрын
premium knowledge 😊. love from haryana harry bhai
@Badhan621
@Badhan621 4 ай бұрын
ਬਹੁਤ ਵਧੀਆ ਜਾਣਕਾਰੀ ਹੈ। ਵੀਰੇ ❤🙏
@kamaldeepkaur1007
@kamaldeepkaur1007 5 ай бұрын
Awesome information 👏👏👏👏👏
@TheRainbowgary
@TheRainbowgary 5 ай бұрын
Jada time celibate rehn naal brain te pressure pain lag janda .mai khud 3 month practical keeta hoya .Follow the middle path .
@navdeepgill8898
@navdeepgill8898 5 ай бұрын
ਬਹੁਤ ਵਧੀਆ ਜਾਣਕਾਰੀ ਵੀਰੇ 👍❣️
@ayuvadicmedicine
@ayuvadicmedicine 2 ай бұрын
Right bro jo cheeza school ch dsni chaidi c oh tusi dsde o good job bro carry on 🎉
@Nekka-sangha
@Nekka-sangha 5 ай бұрын
Ajj sachi gal end la diti bai❤❤❤
@davindersingh2805
@davindersingh2805 5 ай бұрын
lol I gave up a year ago it’s been one year, one month , and 8 days all about your mind strength 💯 Currently 21 year old
@mandeepsharma9866
@mandeepsharma9866 5 ай бұрын
Great veera apna proud 🤝👏👏WMK, 🙏
@mandy_singh_shergill
@mandy_singh_shergill Ай бұрын
Paji thodi videos naal bhut motivation mildi aa Mainu saal hoon wala maturation chadi nu
@HAZAROREASIONS
@HAZAROREASIONS 5 ай бұрын
ਜਦੋਂ ਕੋਈ ਮੇਰਾ comment like ਕਰੂ ਮੈਂ ਮੋਟਿਵੇਟ ਹੋਜੂ ❤😊
@diljeet_ff.
@diljeet_ff. 4 ай бұрын
Kade lyi
@HARKAMALSINGH-w6t
@HARKAMALSINGH-w6t 9 күн бұрын
Sabad ageya bai ...video dekh k ....thks vadde bai ❤
@humangkknowledge1519
@humangkknowledge1519 5 ай бұрын
ਹੈਰੀ ਬਾਈ ਤੇਰੀ ਸੋਚ ਮੇਰੀ ਸੋਚ ਨਾਲ atchmnet ਹੋ ਜਾਂਦੀ ਐ। ਕੁਦਰਤ ਦਾ ਵੀ ਨਿਜਮ ਆ ਜੇਹੋ ਜੇਹੀ ਸੋਚ ਹੋਵੇ ਗਈ ਓਹੋ ਜਿਹੇ ਹੀ ਬੰਦੇ ਮਿਲਣ ਗੇ ।
@HarryMander
@HarryMander 5 ай бұрын
🙏
@GurpreetSingh-cm3oq
@GurpreetSingh-cm3oq 5 ай бұрын
Same Bai Ji Kudrat to uper kuch nahi.
@N12148
@N12148 4 ай бұрын
Hlo Bai g bahut vadia video c Bai ji ਧਤ te chipchipa pani auna king vicho te ਨਸਾ ਦੀ ਕਮਜੋਰੀ ਦੂਰ ਬਾਰੇ ਵੀ ਕੋਈ ਇਲਾਜ ਦਸੋ ਜੀ
@allpro2812
@allpro2812 5 ай бұрын
ਹੈਰੀ , ਤਿੰਨ ਕੇਲੇ , ਤਿੰਨ ਭਾਗ 😁 ਚਾਚੇ ਦੇ ਮੁੰਡੇ ਦੀ ਫਟੀ ਪੋਚ ਤੀ 👌👌
@purisaab9913
@purisaab9913 4 ай бұрын
22g sawere utth k meditation krn naal taa pakki chuttan de chance haigge aa eh energy bhut powerful aa taa ehnu safe krn lyi busy hona te meditation bhut jaruri hai
@balrajtelecom7284
@balrajtelecom7284 5 ай бұрын
Bhut vadia video veer M tuhadia video dekh dekh exercise krn lg gya bahut najara aaunda Eh video sare avde friends nu shere kro ta k koi hor avdi Jawani sambh ske Waheguru mehar kre❤❤❤
@rajveersidhu01
@rajveersidhu01 5 ай бұрын
ਨਾ ਬਾਈ 5 ਮਹੀਨੇ ਹੋਗੇ ਬ੍ਰਹਮਚਾਰੀ ਬਣਿਆ ਬੈਠਾ ਪਰ ਯਰ ਕੰਮ ਨੀ ਕੋਈ ਕਰਦਾ ਨਾ ਕਰਨ ਨੂੰ ਜੀ ਕਰਦਾ ਕੱਲੀ Gym ਹੀ ਕੁੱਟੀ ਜਾਂਦਾ ਰਹੀਨਾ ਚੰਗੇ thoughts ਹੀ ਆਈ ਜਾਦੇ ਆ ਛੋਟਾ ਕੰਮ ਕਰਨ ਨੂੰ ਜੀ ਨੀਂ ਕਰਦਾ। Clearity ਬਾਲੀ ਜ਼ਿਆਦਾ ਆਗੀ ਮੈਨੂੰ ਮੇਰੇ ਆੜੀ ਕਹਿੰਦੇ ੲਇਹ ਤਾਂ ਵੱਡੇ ਵੱਡੇ ਤੋ ਨੀ ਰੁਕਦੀ ਉਹ ਵੀ 18 ਸਾਲ ਦੀ ਉਮਰ ਚ ਮੇਰਾ ਬਿਲਕੁਲ ਜੀ ਨੀ ਕਰਦਾ ਬ੍ਰਾਹਚਾਰੀ ਰਹਿਣ ਚ ਸਵਾਦ ਆ ਜੀ ਆੲਏ ਤਾ ਕਰਦਾ ਪਰ control ਬਹੁਤ ਜ਼ਿਆਦਾ
@PREET__750
@PREET__750 5 ай бұрын
Same Bhai Main Pishle 10 Month To BRAHMCHARYA Follow Kar Reha Par Haje Tak 20 25 Dina To Uper Nhi Tapeya Par Try Kar Rahe Aa ❤️ Hai Ta Muskil Aa Par Na Mumkin Nhi 💪
@Stressfreelife28
@Stressfreelife28 4 ай бұрын
Bai night fall ho jnda , kive rokie
@rajveersidhu01
@rajveersidhu01 4 ай бұрын
@@Stressfreelife28 vera normal eh chiz Mera Taya kabbadi da bhut tagda player reha oh kehnda eh normal hoi jaan de eh koi kamjori kamjari kuj nhi bro but exercise daily Karo ehde nal ghat janda
@rajveersidhu01
@rajveersidhu01 4 ай бұрын
@@PREET__750 koini bro eh chiz di adat na payo
@PREET__750
@PREET__750 4 ай бұрын
@@rajveersidhu01Hnji Brother Bilkul ❤️
@JagwinderSinghgondara
@JagwinderSinghgondara 3 ай бұрын
ਉਸਤਾਦ ਜੀ ਇਹ ਗੱਲਾਂ ਤੁਹਾਡੀਆ ਬਹੁਤਿਆ ਦੀ ਜ਼ਿੰਦਗੀ ਬਣਾ ਦੇਣ ਗੀਆ ਬਹੁਤ ਚੰਗੀ ਤਰਾ ਸਮਝਾਇਆ ਤੁਸੀਂ ਇੱਸ ਟੌਪਿਕ ਨੂੰ ਬਹੁਤ ਜਵਾਨੀ ਸਾਡੀ ਗਲਤ ਪਾਸੇ ਲੱਗੀ ਹੋਈ ਆ ਧੰਨਵਾਦ ਜਾਨ❤ਬਹੁਤ ਕੁਝ ਸਿੱਖਣ ਨੂੰ ਮਿਲਦਾ ਤੁਹਾਡੇ ਤੋ🙏
@HarryMander
@HarryMander 3 ай бұрын
❤️
@namewillbereflected
@namewillbereflected 5 ай бұрын
Waheguru di kirpa nal sab khatam kar diya hai 😊😊😊😊 , and mere personal experience to das sakta ke nightfall kive khatam karye 1 gand vekhna shadu 2 ਕਬਜ And 7 wje to baad Pani pena thoda, 4 pelvic system nu strong bnau 5 semen nu dimag Tak bhegu by yoga , meditation , prayanam 6 workout karo 7 before sleep empty your mooter indri 8 ,4-5 waje uth pau 9 sleep position sidhe Hove , na ਟੇਡਾ 7 wje to baad Pani pena sirf thoda 10 and final ke din wich ਇੰਨਾ ku waheguru japna ke je kite raat nu Ganda supna vee Ave ta raat nu supne vich vee waheguru 🎉japde hoye , and he sara mera personal experience hai 😊
@NavjotSingh-pb8bn
@NavjotSingh-pb8bn 5 ай бұрын
Thanks buddy😊👍
@HarryMander
@HarryMander 5 ай бұрын
🦾
@mehtabsingh619
@mehtabsingh619 5 ай бұрын
ਧੰਨਵਾਦ ਵੱਡੇ ਵੀਰ ❤ ਬਹੁਤ ਚੰਗੀ ਜਾਣਕਾਰੀ ਦਿੱਤੀ
@HarryMander
@HarryMander 5 ай бұрын
🫶🏼🦾
@armanbrar4042
@armanbrar4042 5 ай бұрын
Harry bai te pinka bai respect button ❤🎉
@fajalmasih6021
@fajalmasih6021 5 ай бұрын
Ma tuhanu dekhdava follow v krda a Kyuki tusi samjhaondey bahut vadhia aw
@pawandeepsingh2
@pawandeepsingh2 5 ай бұрын
Bai g tuc bhaut Vadiya video Jeri knowledge wali and motivational Respect ❤❤❤
@HarryMander
@HarryMander 5 ай бұрын
🤝❤️
@mansukhjitsingh8694
@mansukhjitsingh8694 5 ай бұрын
Mai paji (karan) toh Phila tuhada thumbnail dekhya si per gor nii kita but (karan) toh baad jdo dekhi video tuhadi ta bhut motivation mili 2 time tuhada video dekhi 🙏
@narinderaplsingh5710
@narinderaplsingh5710 5 ай бұрын
Good bro
@Prabhsingh-od1mz
@Prabhsingh-od1mz 4 ай бұрын
Bhrava aa video krke tinu subscribe krleya badiya gala shi chakiya tu asli triger kida honda va bura nai manaaa holi choot jayegi addat indiryaaa sab tara de word use kite nice ❤❤ video keep grow bhrava
@Jagdeep_majara
@Jagdeep_majara 5 ай бұрын
Best video main v power music te la dinda is he bahane sare din😀 cho 3 ,4 ghnte riaz kr lenda 😅 te you tube alya da v dhanwad ke shukar a tusi mainu koi chaj di video show kiti😂😊
@jotsekhon7934
@jotsekhon7934 5 ай бұрын
💯 ❤❤
@AkashdeepSingh-bx9mq
@AkashdeepSingh-bx9mq 2 ай бұрын
Bhot vadia veere eda de contents hor pao 🙏💯
@LovishTaneja-kf4kw
@LovishTaneja-kf4kw 5 ай бұрын
15 dina vich bachn da hal gaane laake pejo
@PargatSingh-w2t
@PargatSingh-w2t 4 ай бұрын
Thnqku bai ji ehna kuj dsna lyi 🌸 hun to apni body wal dhyaan deya ge ☄️
@manpreetsingh67433
@manpreetsingh67433 5 ай бұрын
ਮੈ ਤਾਂ ਸਾਰੀਆਂ ਗੱਲਾਂ ਦਾ ਇੱਕ ਤੱਤ ਕੱਢਿਆ ਕੇ ਆਪਣਾ ਵਿਆਹ 21 ਤੋਂ 25 ਸਾਲ ਤੱਕ ਕਰਵਾਲੋ ਓਹਦੇ ਨਾਲ ਕਿ ਹੋਊਗਾ ਕੇ ਤੁਸੀਂ ਸੈਕਸ ਕਰੋਂਗੇ ਰੱਜ ਕੇ ਕਰੋ ਜੀ ਭਰ ਕੇ ਕਰੋ 5 ਸਾਲ ਤੱਕ ਜਦੋਂ ਰੂਸੀ ਸੈਕਸ ਕਰ ਲਿਆ ਤਾਂ ਤੁਹਾਡਾ ਦਿਲ ਭਰ ਜਾਣਾ ਓਸ ਤੋਂ ਬਾਅਦ ਤੁਸੀਂ ਇਸ ਚੀਜ ਬਾਰੇ ਸੋਚਣਾ ਹੀ ਨੀ । ਫੇਰ ਤੁਹਾਡਾ ਦਿਮਾਗ ਕਿਸੇ ਚੰਗੀ ਚੀਜ ਵੱਲ ਜਾਵੇਗਾ ਭਾਵੇਂ ਓਹੋ ਅਧਿਆਤਮਕ ਹੋਵੇ ਭਾਵੇਂ ਵਿਗਿਆਨ ਵੱਲ ਹੋਵੇ ਭਾਵੇਂ ਪੜ੍ਹਾਈ ਵੱਲ ਮਤਲਬ ਵਧੀਆ ਚੀਜਾਂ ਕਰੋਂਗੇ ਹੁਣ ਇਥੇ ਸਾਡੇ ਵਰਗਿਆ ਦੇ 30 30 ਸਾਲ ਤੱਕ ਤਾ ਵਿਆਹ ਨੀ ਹੁੰਦੇ ਅਸੀਂ ਮੁੱਠਾਂ ਹੀ ਮਾਰਨੀਆਂ ਹੋਰ ਕਰਨਾ ਕਿ ਕਿਉੰਕਿ ਸਾਰਾ ਦਿਨ ਇਹੀ ਕੁਸ਼ ਚਲਦਾ ਰਹਿੰਦਾ ਦਿਮਾਗ ਵਿਚ । ਬਾਕੀ ਤੁਸੀ ਮੇਰੇ ਤੋ ਸਿਆਣੇ ਓ ਮੈਂ ਇਹੋ ਕੱਢਿਆ ਏ ਤੱਤ ਜੀ
@HarryMander
@HarryMander 5 ай бұрын
Hanji veer tuc apne apne hisab nal soch sakde sare pakh sai a ,, apne app nu smz ke sab kuch sai kar sakda banda
@amit.goswami.4767
@amit.goswami.4767 25 күн бұрын
Tussi month mai kinni vari muth marde ho?
@amit.goswami.4767
@amit.goswami.4767 25 күн бұрын
Tussi month mai kinni vari muth marde ho?
@manpreetsingh67433
@manpreetsingh67433 24 күн бұрын
@@amit.goswami.4767 Ki
@life_withdesiz
@life_withdesiz 3 ай бұрын
Vere aha video ma mahine waad dekhn lgia randomly show hogi youtube te and eh video ma puri dekhi te menu bohut gehrai nal samj lgia cheeza khichi rkho bai kam salute aa thonu vere💯❤️
@vickykabbadi2223
@vickykabbadi2223 5 ай бұрын
Ghaint y videos baki sare you toub te hore gpp mare jnde rhnde a lok ❤ eniaya khul k glla koi ni dsda
@GurjantSingh-rt7tf
@GurjantSingh-rt7tf 5 ай бұрын
Jionde Raho Veer... bahut hi vadhiya information..God bless you dear...
@HarryMander
@HarryMander 5 ай бұрын
🫶🏼🙏
@tanhar_35
@tanhar_35 3 ай бұрын
Bai je thoda dhanvad krda is video lyi video boht informative aa ♥️ and sanu he video motivate krde aa
@AirdropAlertsYT
@AirdropAlertsYT Ай бұрын
Bhai(23 year old), main iss aadat se bohot thak chuka hoon. Main 50+ din ka streak par tha, phir ek din frustration aur anxiety ekdam se bohot zyada badh gayi, aur mere dimaag mein masturbation ke thoughts aane lage. Main apna self-control wahin kho diya. Ab main phir se baar-baar iss habit ko kar raha hoon. Meri body bohot kamzor ho chuki hai, joints mein dard hai aur mental health bhi disturb ho gayi hai. Main bohot thak gaya hoon 😩😢. Mere andr ki sari energy khatm ho chuki hai ,
@Complexdogs
@Complexdogs 4 ай бұрын
Harry Bai bhut vadhiya topic te video aa with actual and factual information aj di generation lyi bhut jaruri aa samjhna👍
@Umarijaz031
@Umarijaz031 4 ай бұрын
Nice bai ❤I am Muslim but I follow this
@jaspreetjass9306
@jaspreetjass9306 5 ай бұрын
bhaji Bht Vadiya Vdo C te bht vadiya Topic C Te hor eda De Topics Te vdo Pao ta k Bht lok Aware ni hege ehna galla To
@GODDESS445
@GODDESS445 3 ай бұрын
He is protecting our generation ❤
@HarryMander
@HarryMander 3 ай бұрын
🤝🦾
@hariomgoswami5564
@hariomgoswami5564 3 ай бұрын
paji main 2 mahine ho gaye koi galat content nhi dekh raha natural urge hoti hai main us din energy ko exercise ya kisi ek chiz p concentrate krke energy ko usme convert kr deta hu mind bhaut relax rhta hai ab
@TarsemSingh-uw1hg
@TarsemSingh-uw1hg 5 ай бұрын
Veer Ji your way of explaining the things is amazing and your guidance will give a new direction to the youth in the righteous path 🙏
@HarryMander
@HarryMander 5 ай бұрын
🤝❤️
@taranjit3952
@taranjit3952 5 ай бұрын
Veer ji, Thank-you es video lyi v, wese menu es video di jrurt ni c, thodia pehlia videos to hi boht inspired aa😅 Me Daily running ya cycling krda, next month ch 10KM running target complete kr lena. Already 7KM running finish kr lyi. Agr Ho skda te tuc Sports de hon wale events di photo(location,Game and Date) share krdya kro ta jo Event ch interest rkhn wale, planning kr skn Jiwe 01/12/2024 nu Running(5KM,10KM and Half Marathon) honia hai, google te information available c eh v, baaki Me just Dhanwaad krn aya c tuhada ki tuc sbnu inspire and Motivate rkhde ho. You're such a great hero❤
@PIND_LIFE_0031
@PIND_LIFE_0031 5 ай бұрын
Bai cycling ja running patla bnda v kr skda koi nuksan ta nhi mtlb jisda Wight ght hove Ja fir only ehda motte and bhari bndea nu hi fyda
@jasspalkotia8822
@jasspalkotia8822 26 күн бұрын
Bro bohat vadia samjhaya
@RajatAngural
@RajatAngural 5 ай бұрын
25 ਜੁਲਾਈ ਨੂੰ ਆਖਰੀ ਬਾਰ ਕੀਤਾ ਸੀ ਹੁਣ ਮੈਂ ਖੁਦ ਨੂੰ ਜਿਮ ਨੂੰ ਸਮਰਪਿਤ ਕਰ ਦਿੱਤਾ ਹੁਣ ਕਦੇ ਨੀ ਕਰਦਾ 💪
@MR.ERROR_247
@MR.ERROR_247 4 ай бұрын
100% right sir ❤❤❤❤❤ KZbin te pehla banda milya jene ehh chij bilkul Sai trike na boli hai nahi taa bakii lokkk motivate kese rehnde jehre ek time te jaa ke motivation khtm hoo jandii ! Prrr pajii ne dasya ehh jeri chul machdii aa shrir ch enuu sai jgh lga ke khrm kar skde aa 👍🏻👍🏻 Thank you soooooo much sir ❤❤❤❤❤
@HarryMander
@HarryMander 4 ай бұрын
U got it brother 💥🦾
@shobiwalia1032
@shobiwalia1032 25 күн бұрын
Main 35 unmarried han , ehi rule main 8 year to apnaye ne , main apne testosterone power nu muscles vich convert kita hoya hai , sabh nu ehi lifestyle bnana chaida
@gurjeetsingh2872
@gurjeetsingh2872 4 ай бұрын
Badi vadhiya knowledge... Veer g . Thank u..
@Mrrbeae1
@Mrrbeae1 5 ай бұрын
Bht vdea knowledge veer jii night fall nu kive rok skde eh v dsdo
@tajbirchouhan
@tajbirchouhan 5 ай бұрын
ਧੰਨ ਵਾਦ ਵੱਡੇ ਵੀਰ ਬਹੁਤ ਹੀ ਵਦੀਆ ਜਾਣਕਾਰੀ ਦਿੱਤੀ
Increase Testosterone 400% | Try This | Harry Mander
5:53
Harry Mander
Рет қаралды 44 М.
ТЫ В ДЕТСТВЕ КОГДА ВЫПАЛ ЗУБ😂#shorts
00:59
BATEK_OFFICIAL
Рет қаралды 4,3 МЛН
Real Man relocate to Remote Controlled Car 👨🏻➡️🚙🕹️ #builderc
00:24
ਦੇਸੀ Muscle Gain Diet Plan
10:42
Harry Mander
Рет қаралды 58 М.
ਹਰ ਕੰਮ ਹੀ ਸਿਰੇ ਚੜੂ
11:09
Harry Mander
Рет қаралды 55 М.
ТЫ В ДЕТСТВЕ КОГДА ВЫПАЛ ЗУБ😂#shorts
00:59
BATEK_OFFICIAL
Рет қаралды 4,3 МЛН