ਹਰ ਕੰਮ ਹੀ ਸਿਰੇ ਚੜੂ

  Рет қаралды 55,235

Harry Mander

Harry Mander

Күн бұрын

Achieve Your Goals From Decision to Action | Health, Fitness, and Mindset Motivation
In this video, we dive deep into why so many people make decisions but struggle to follow through and achieve their goals. Whether it's fitness, health, or any other lifestyle ambition, taking action is crucial. I'll share practical tips and strategies to help you bridge the gap between decision and action, and explain how to enhance your brain's capacity to accomplish anything you set your mind to. Let's unlock your potential and transform your goals into reality!

Пікірлер: 259
@HarryMander
@HarryMander 4 ай бұрын
ਇਹ ਗੰਦ ਮੰਦ ਖਾਣਾ ਤੁਹਾਨੂੰ ਮੁੰਡਿਆਂ ਤੋਂ ਅੰਕਲ ਬਣਾ ਦੂ ਅੰਕਲਾਂ ਤੋਂ ਬੁੱਢੇ ਬਣਾ ਦਿਓ
@Deep-zy5uk
@Deep-zy5uk 4 ай бұрын
Paji tuhda naal gal krninaa .kive kr skde aa ....
@sonydhamot3070
@sonydhamot3070 4 ай бұрын
Sahi gl a y
@sonydhamot3070
@sonydhamot3070 4 ай бұрын
Sahi gl a y
@GurtejSingh-ct5bj
@GurtejSingh-ct5bj 4 ай бұрын
ਜਿੱਦਣ ਦਾ ਤੁਹਾਨੂੰ ਸੁਣਨਾ ਅਤੇ follow ਕਰਨਾ ਸ਼ੁਰੂ ਕੀਤਾ ਜਿੰਦਗੀ ਜਿਊਣ ਦਾ ਮਜ਼ਾ ਆ ਰਿਹਾ ਇਕ ਤੁਹਾਡੀ subcouncious mind ਵਾਲੀ ਵੀਡੀਓ ਨੇ ਬਦਲ ਕੇ ਰੱਖ ਦਿੱਤਾ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ਹੈਰੀ ਵੀਰੇ🙌❤️
@HarryMander
@HarryMander 4 ай бұрын
Love you veer
@Bhindersidhu505
@Bhindersidhu505 4 ай бұрын
ਆਪਾਂ ਹਮੇਸ਼ਾ ਦੂਜਿਆਂ ਨੂੰ ਬਦਲਣ ਤੇ ਲੱਗੇ ਰਹਿੰਦੇ ਹਾਂ ਕਿ ਮੇਰਾ ਲਾਈਫ ਪਾਟਨਾਰ ਮੇਰਾ ਭਰਾ ਮੇਰਾ ਪੁੱਤ ਮੇਰੇ ਮੁਤਾਬਿਕ ਚੱਲੇ ਪਰ ਸਭ ਨੂੰ ਪਰਮਾਤਮਾਂ ਨੇ ਵੱਖਰੇ ਦਿਮਾਗ ਅਤੇ ਸੁਭਾਅ ਦੇ ਕੇ ਭੇਜਿਆ, ਆਪਾਂ ਆਪਣੇ ਦਿਮਾਗ ਨੂੰ ਆਪਣੇ ਮਨ ਨੂੰ ਵੀ ਆਪਣੇ control ch ਕਰਕੇ ਰੱਖੀਏ ਬਹੁਤ ਵੱਡੀ ਜਿੱਤ ਏ।ਬਾਕੀ ਤੁਹਾਡੇ ਵਰਗੇ ਭਰਾ ਹਰ ਪਿੰਡ ਚ ਜੰਮਣ ਤਾਂ ਕੇ ਚੰਗੀ ਸੋਚ ਪੈਦਾ ਹੋਵੇ ਹਰ ਇਕ ਬੰਦੇ ਚ
@deepmandeep5009
@deepmandeep5009 4 ай бұрын
Bahut vadia msg veere
@deepmandeep5009
@deepmandeep5009 4 ай бұрын
👌🏻👌🏻👌🏻👌🏻❤️❤️
@Bhindersidhu505
@Bhindersidhu505 4 ай бұрын
@@deepmandeep5009 thnx bro
@HarryMander
@HarryMander 4 ай бұрын
❤️🙏🙏🙏
@gaganpreetsingh4460
@gaganpreetsingh4460 4 ай бұрын
👆👌👍
@talwindersinghbajwa7196
@talwindersinghbajwa7196 4 ай бұрын
ਐਨੀ ਟਾਈਮ ਫਿਟਨਸ ਜਿਮ ਦੇ ਵਿੱਚ ਗੋਰਾ ਇੱਕ ਕੰਮ ਕਰਦਾ ਜਿਹੜਾ ਲੋਕਾਂ ਨੂੰ ਟ੍ਰੇਨਿੰਗ ਦਿੰਦਾ ਉਥੇ ਮੇਰੀ ਉਹਦੇ ਨਾਲ ਗੱਲਬਾਤ ਜਦੋਂ ਹੋਈ ਤੇ ਉਹ ਮੈਨੂੰ ਪੁੱਛਦਾ ਕਹਿੰਦਾ ਯਾਰ ਆਪ ਤੇ ਤੂੰ ਮੋਟਾ ਜਿਹਾ ਪਰ ਤੈਨੂੰ ਜਾਣਕਾਰੀ ਇਨੀ ਕਿਦਾਂ ਸਰੀਰ ਬਾਰੇ ਫਿਰ ਬਾਈ ਉੱਥੇ ਮੈਂ ਖੜੇ ਖੜੇ ਨੇ ਤੁਹਾਡਾ ਚੈਨਲ ਖੋਲ ਕੇ ਉਹਨੂੰ ਦਿਖਾਇਆ ਤੇ ਉਹ ਦੇਖ ਕੇ ਹੈਰਾਨ ਰਹਿ ਗਿਆ ਤੇ ਉਹ ਕਹਿੰਦਾ ਯਾਰ ਬਹੁਤ ਜਿਆਦਾ ਨੌਲੇਜ ਆ ਡੀਪ ਪੱਧਰ ਤੇ ਨੌਲੇਜ ਆ ਤੇ ਮੈਨੂੰ ਵੀਰੇ ਉਦੋਂ ਤੁਹਾਡੇ ਤੇ ਵੀ ਪ੍ਰਾਊਡ ਹੋਇਆ ਤੇ ਨਾਲ ਇਹ ਲੱਗਾ ਵੀ ਯਾਰ ਅਸੀਂ ਸਹੀ ਹੱਥਾਂ ਵਿੱਚ ਆ ਲਵ ਯੂ ਵੀਰੇ
@inderneelsheryaar7061
@inderneelsheryaar7061 Ай бұрын
ਬਹੁਤ ਕੁਝ ਸਿੱਖਣ ਨੂੰ ਮਿਲਦਾ ਵੀਰੇ ਤਹਾਉਦੀ ਵੀਡਿਓ ਦੇਖ ਕੇ| ਵਾਹਿਗੁਰੂ ਤਹਾਨੂੰ ਚੜਦੀ ਕਲਾ ਚ ਰੱਖਣ ❤
@sidhu_moosewala_hood
@sidhu_moosewala_hood 4 ай бұрын
ਬਹੁਤ ਸੌਹਣੀ ਵੀਡੀਓ ਵੀਰ ਬਹੁਤ ਕੁੱਝ ਸਿੱਖਣ ਨੂੰ ਮਿਲਦਾ😊❤
@HarryMander
@HarryMander 4 ай бұрын
😊❤️
@MohanSingh-ty9gz
@MohanSingh-ty9gz 4 ай бұрын
ਹੈਰੀ ਵੀਰ ਮੇਰਾ ਪਿੰਡ ਡੇਰਾ ਬਾਬਾ ਨਾਨਕ ਜਿਲਾ ਗੁਰਦਾਸਪੁਰ ਬਾਡਰ ਤੇ ਆ। ਅਸੀਂ ਤੇਰੇ ਤੈਨੂੰ ਦਿਲੋਂ falwo ਕਰਦੇ ਆ ਓਹ ਕਿਵੇਂ ਪੱਠੇ ਤਿੰਨ ਤਿੰਨ ਭਰੀਆ ਹੱਥ ਨਾਲ ਕੁਤਰਦੇ ਹਾਂ। ਕਹੀ ਰੋਜ ਚਲਾਈ ਦੀ ਆ ਸਿਰਫ ਤੇ ਸਿਰਫ ਸਰੀਰ ਫਿਟ ਰੱਖਣ ਲਈ। ਬਾਕੀ ਤੇਰਾ ਬਹੁਤ ਬਹੁਤ ਧੰਨਵਾਦ ਨਹੀਂ ਤਾਂ ਅਸੀਂ ਇਜਣ ਜਾ ਮੋਟਰ ਤੇ ਵੀ ਪੱਠੇ ਕੁਤਰ ਸਕਦੇ ਸੀ। ਸੱਚੀ ਗੱਲ ਬਾਈ ਸਰੀਰ ਬਹੁਤ ਫਿੱਟ ਹੋ ਗਿਆ ਇਕ ਸਾਲ ਚ
@HarryMander
@HarryMander 4 ай бұрын
🤗❤️
@inderjitsingh6122
@inderjitsingh6122 4 ай бұрын
ਕਿੱਦਾਂ ਡੇਰੇ ਵਾਲਿਆਂ ਕਿਹੜਾ ਪਿੰਡ ਮੇਰਾ ਮੁਲੋਵਾਲੀ ਹੈ
@villain1430
@villain1430 4 ай бұрын
Veer G maza aa gya, I am from Punjab, Pakistan. Thodi waja to me 107Kg ty Intermittent fasting kr reya 1 mahina to, bht motivation mili ty bht e Knowledge meliya menu, Maza aa gya veeri
@GindaKasba
@GindaKasba 11 күн бұрын
ਬਾਈ ਤੇਰੇ ਨਾਲ ਪਿਆਰ ਆ ਬਸ ਕੰਮ ਦੰਬ ਕੇ ਰੱਖ ❤❤
@jaspreetsingh2876
@jaspreetsingh2876 3 ай бұрын
ਬਹੁਤ ਵਧੀਆ ਸੇਧ ਵੀਰ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸੇ ❤❤
@DjPunjabkaka
@DjPunjabkaka 3 ай бұрын
ਆ ਕੀਤੀ ਬਾਈ ਤੂੰ ਸਾਡੇ ਹੱਕ ਦੀ ਗੱਲ!
@QaisQaischeema
@QaisQaischeema 3 ай бұрын
Bhai mein 28 day 13_14 hour di fasting kiti aa ❤ (Age 15 weight 42 aa ) Love from lenda Punjab ❤
@EkamrBatthtsingh
@EkamrBatthtsingh 4 ай бұрын
ਹੈਰੀ ਵੀਰੇ ਮੈਂ ਤੁਹਾਨੂੰ ਪਹਿਲਾ ਵੀ ਕੁਮੈਟ ਪਾਇਆ ਸੀ ਕਿ ਕਲਪਨਾ ਸ਼ਕਤੀ ਤੇ ਵੀਡੀਓ ਜਰੂਰ ਬਣਾਉ। ਕਿਉਂ ਕਿ ਤੁਸੀਂ ਬਹੁਤ ਵਧੀਆ ਢੰਗ ਨਾਲ ਦੱਸ ਸਕਦੇ ਹੋ।❤❤
@HarryMander
@HarryMander 4 ай бұрын
Hegia veer ik video hain jo chahoge milega .. search kreo
@singhgaurav2704
@singhgaurav2704 3 ай бұрын
ਹੈਰੀ ਵੀਰ ਇਕ ਇਕ ਗੱਲ ਸੱਚ ਹੁੰਦੀ ਆ ਤੁਹਾਡੀ ❤💪👏
@HarryMander
@HarryMander 3 ай бұрын
❤️
@HARSANTSingh
@HARSANTSingh 3 күн бұрын
ਬਹੁਤ vdia ❤❤❤
@Shammissodhi
@Shammissodhi 3 ай бұрын
Paahji I m a trucker in US , I watch your videos for HOURS GOD BLESS YOU
@sukhwindersinghkhalsa9344
@sukhwindersinghkhalsa9344 4 ай бұрын
ਬਹੁਤ ਵਧੀਆ👍💯 ਵਾਹਿਗੁਰੂ ਮੇਹਰ ਕਰੇ।
@HarryMander
@HarryMander 4 ай бұрын
❤️
@ShubhamShubhamShubham-o4g
@ShubhamShubhamShubham-o4g 4 ай бұрын
bai i loss 32kg in 2 months i achieve very best results because of your guidance❤❤❤thanks a lot❤❤
@HarryMander
@HarryMander 4 ай бұрын
Bhtt sohna❤️
@Mranonymisjesus
@Mranonymisjesus 4 ай бұрын
Kive kita bro
@HarjeetSinghChauhan-bf2we
@HarjeetSinghChauhan-bf2we 3 ай бұрын
😮 shi gl a
@taranpalsingh1571
@taranpalsingh1571 4 ай бұрын
Veere me ap video game ch laga rehnda c sara din par jad da me exercise meditation path karna kitaba padhniya shyru kitiya te sab kuchh badlan lag peya minu lagda ke me koi hor a te age kuchh vada karunga❤
@FF_RANDOM-c2x
@FF_RANDOM-c2x 3 ай бұрын
I am just 14 and I start intermittent fasting and train my body everyday.Just by getting information and motivation from u brthr❤
@sardarni465
@sardarni465 4 ай бұрын
Thanks Harry bro tuhadia videos dekh k meditation and positive think nal fortuner dream c leli mein❤
@infopura8337
@infopura8337 4 ай бұрын
ਬਹੁਤ ਸਿੱਖਿਆਦਾਇਕ ਜਾਣਕਾਰੀ ਹੈਰੀ ਵੀਰ। ਧੰਨਵਾਦ ਜੀ।
@sunnylakhowalia5350
@sunnylakhowalia5350 4 ай бұрын
ਹੈਰੀ ਮੰਡੇਰ ਜਿੰਦਾਬਾਦ❤ਪੰਜਾਬ ਪੰਜਾਬੀਅਤ ਜਿੰਦਾਬਾਦ❤🙏🌾🌴
@HarryMander
@HarryMander 4 ай бұрын
♦️❤️
@shakinakhan7926
@shakinakhan7926 4 ай бұрын
Main thunu bhut time tu follow krdi aa u r my favorite person
@gurjeetdhillon8556
@gurjeetdhillon8556 Ай бұрын
ਬਿਲਕੁਲ ਸਹੀ
@vijaydevsingh4646
@vijaydevsingh4646 2 ай бұрын
Bhut vadia jankari hi ji
@GurjitSingh-ob5hi
@GurjitSingh-ob5hi 2 ай бұрын
ਬਹੁਤ ਵੀਡੀਆ ਬਾਈ ਜੀ
@SohailAzam4321
@SohailAzam4321 4 ай бұрын
Sir white hair before time is per be video bano please and white hair k koi hal be batna please
@RanjitSingh-lm3qx
@RanjitSingh-lm3qx 4 ай бұрын
Waheguru Maher kara ❤🙏
@GursewakSingh-jf3ol
@GursewakSingh-jf3ol 3 ай бұрын
👌🙏ਸਤਿ ਸੀ੍ ਅਕਾਲ ਬਾਈ ਜੀ
@kaur9709
@kaur9709 3 ай бұрын
Thanku bhaji... bott sohniya videos hundiya tuhadiya motivational 😊😊😊👌👌👌👍👍👍
@HarryMander
@HarryMander 3 ай бұрын
❤️
@Rabjotsingh505
@Rabjotsingh505 4 ай бұрын
ਚੜ੍ਹਦੀਕਲਾ ਹੈਰੀ ਬਾਈ💚⛳️
@Succes369i
@Succes369i 4 ай бұрын
Sirra banda Harry ustad waheguru hamesha khush rakhe lambi umar kare 🙏🙏🙏❤️❤️
@HarryMander
@HarryMander 4 ай бұрын
Waheguru
@NirmalSingh-sh5ux
@NirmalSingh-sh5ux 4 ай бұрын
Waheguru ji Ka Khalsa Waheguru ji Ka Pati
@Ballinarain
@Ballinarain 4 ай бұрын
ਸਤ ਸ਼੍ਰੀ ਅਕਾਲ ਬਾਈ। ਬਾਈ ਦਾਰੂ ਦੀ ਬੁਹਤ ਗੰਦੀ ਆਦਤ ਪੈ ਰਹੀ ਆ। ਹੌਲੀ ਹੌਲੀ ਪਤਾ ਹੀ ਨਹੀਂ ਲਗਿਆ ਕਦੋਂ ਇਕ ਪੂਰੀ ਬੋਤਲ ਤੇ ਕੈਪੇਸਟੀ ਆ ਗਈ। ਇਹਦੇ ਨਾਲ ਮੇਰੇ ਰਿਸ਼ਤਿਆ ਤੇ ਵੀ ਬੁਹਤ ਅਸਰ ਪਿਆ। ਕੀ ਕੀਤਾ ਜਾਵੇ ਯਰ। ਪਰਦੇਸਾ ਚ ਰਹਿਣੇ ਆ. ਹੁਣ ਬੁਹਤ ਦਿਲ ਕਰਦਾ ਵੀ ਚੰਗਾ ਖਾਦਾ ਜਾਵੇ. ਪਰ ਬਾਈ ਕੋਈ ਦਸ ਸਕਦਾ ਵੀ ਕੀ ਕੀ ਖਾਦਾ ਜਾਵੇ ਜੌ ਸਿਹਤ ਲਈ ਵਧੀਆ ਹੋਵੇ. ਵੈਸੇ ਹੀ ਗੱਲ ਸ਼ੇਅਰ ਕਰ ਲਈ ਬਾਈ ਦਿਲ ਜਾ ਕਰਿਆ। ਦੇਖਦੇ ਆ ਵਾਹੇਗੁਰੂ ਮੇਹਰ ਕਰੇ।
@Ismaan353
@Ismaan353 2 ай бұрын
Ustaad ji ❤
@DeepBilga-t7u
@DeepBilga-t7u 3 ай бұрын
Sahi gal aa bhaji
@HarnekSinghDhanoa-p9q
@HarnekSinghDhanoa-p9q 4 ай бұрын
Thank you brother for good content.. It helps.. It stays in my subconscious mind and indirectly helps.. I am a teacher and taught my students that nothing is more important than mental and physical health. I also try to stay healthy, m not 100% able to follow but m trying and will be successful soon
@jatindersingh6292
@jatindersingh6292 Ай бұрын
Meri Life da best motivation video🙏
@jatt5200
@jatt5200 4 ай бұрын
ਜੁਗ ਜੁਗ ਜੀਓ ਵੀਰ
@dskpenduvlogs420
@dskpenduvlogs420 4 ай бұрын
ਵੀਰ ਸਰੀਰ ਤਾ ਜ਼ਰੂਰ ਬਣਾਉਣਾ ਬਸ ਥੋੜੇ ਜੇ ਘਰ ਦੇ ਹਾਲਾਤ ਠੀਕ ਕਰ ਲਈਏ❤
@charanjeetsharma2051
@charanjeetsharma2051 4 ай бұрын
ਵੀਰ ਤੁਸੀਂ ਪਾਤਰ ਸਾਹਿਬ ਦੀ ਲਿਖਤ ਅਨੁਸਾਰ ਗੂੜ ਹਨੇਰੇ ਵਿੱਚ ਰੋਸ਼ਨੀਆਂ ਦੇ ਕਬੀਲ਼ੇ ਦਾ ਹਿੱਸਾ ਹੋ,ਬਾਬਾ ਚੜ੍ਹਦੀ ਕਲਾ ‘ਚ ਰੱਖੇ।
@HarryMander
@HarryMander 4 ай бұрын
🙏🙏🙏
@Sandhu6
@Sandhu6 4 ай бұрын
Discipline rocks 🔥🔥 nothing would work without it
@HarryMander
@HarryMander 4 ай бұрын
🙌♦️❤️
@Prabhdeep3630_
@Prabhdeep3630_ 4 ай бұрын
Bhai tuade warge jwan Punjab c hove ta Punjab kive rull jauu ❤❤❤
@HarryMander
@HarryMander 4 ай бұрын
🙏
@navdeepmishal7120
@navdeepmishal7120 4 ай бұрын
God bless Vr....,
@jobs-study
@jobs-study 4 ай бұрын
Bht khnt jankari sirji
@kuldipsingh833
@kuldipsingh833 4 ай бұрын
Very nyc berr ji waheguru maher kari ji bai ta
@dilpreet826
@dilpreet826 4 ай бұрын
Bhut vadhiya video te ehde naal sanu hor knowledge mildi aa
@HarryMander
@HarryMander 4 ай бұрын
❤️
@reshmakaur9340
@reshmakaur9340 4 ай бұрын
Sir, Emotionally attachment te overthinking te v video banaaoo , bohat negative krde eh
@DEOL0057
@DEOL0057 4 ай бұрын
Vadia video veer g Thanks ❤❤
@baljindersingh-os4vs
@baljindersingh-os4vs 4 ай бұрын
Veere Bahut vadia knowlenge mildi aa thodiyan gallan ton 😊❤
@HarryMander
@HarryMander 4 ай бұрын
♦️❤️
@mandeepsharma9866
@mandeepsharma9866 4 ай бұрын
Deep information ℹ️ natural Veera sirra gal baat ❤🎉🎉🎉
@hassehihasse615
@hassehihasse615 3 ай бұрын
Harry paji deep eyes baare v daso eyes kistra sahi ho sakdiya food ya exercise dhasiya hoyia akha
@KaranpreetsinghKaranpreetsingh
@KaranpreetsinghKaranpreetsingh 3 ай бұрын
Hji Bai ji shi aa ji❤
@KLV-wEBrar
@KLV-wEBrar 4 ай бұрын
ਸਹੀ ਐ ਵੀਰ ❤
@sardarni465
@sardarni465 4 ай бұрын
Pagg jrur banoge with grace of waheguru ji
@sarbjeetsingh6632
@sarbjeetsingh6632 4 ай бұрын
ਬਹੁਤ ਵਧੀਆ ਵੀਰ ਜੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤
@HarryMander
@HarryMander 4 ай бұрын
❤️
@SarbSingh10
@SarbSingh10 3 ай бұрын
ਵੀਰੇ exercise 2 time ਲਾ ਸਕਦੇ ਹਾਂ .... ਸਵੇਰੇ ਸਵੇਰੇ cardio ਤੇ ਸ਼ਾਮ ਨੂੰ strenth ????
@Khushpreet_Kaur024
@Khushpreet_Kaur024 4 ай бұрын
Very informative video sir 🙏
@RajeshKumar-gr1xs
@RajeshKumar-gr1xs 4 ай бұрын
Mann nu bhoth ਪਾਵਰ ਮਿਲਦੀ jadu Sunde ਯਾਦ v undyia anraji drink Tu v uper Tu jadu ਯਾਦ v rakhde
@HarryMander
@HarryMander 4 ай бұрын
❤️
@mrmrsdhaliwal7200
@mrmrsdhaliwal7200 4 ай бұрын
wmk vr mai apni jindagi ch nashe sbb door kr lye 100% ni kaih skda but hope aa jldi possible aa os din mai thode naal contact kro, and dilo dhanwaad b 🙏🏻🫡 wmk edan ei knowledge gain krde rho te motivation dinde rho hor b bhuuut jania di jindagi ch sudhar aaia thode krke ❤....parmatma thonu chad di kala ch rkhe 🙏🏻😇
@VeerpalKaur-y3o
@VeerpalKaur-y3o 4 ай бұрын
Good job veere❤❤
@harwindersingh1308
@harwindersingh1308 4 ай бұрын
Excellent veer Harry superb
@deepmandeep5009
@deepmandeep5009 4 ай бұрын
PUNJAB de sare YOUTH di soch tuhade vargi ho jave veer, meri pehla
@HarryMander
@HarryMander 4 ай бұрын
❤️❤️
@deepmandeep5009
@deepmandeep5009 4 ай бұрын
@@HarryMander dhanwaad harry veere mere comment nu like and comment krn lyi, eh tuhade vallon honsla aa mere lyi, ਹੱਲਾਸ਼ੇਰੀ aa ji ❤️❤️
@SukhmanSingh-lm8hx
@SukhmanSingh-lm8hx 4 ай бұрын
Buhat wadia veer ji ❤
@RajSingh-nn3vl
@RajSingh-nn3vl 4 ай бұрын
Y sahi sikha rahe ho tuci
@brarv1990
@brarv1990 3 ай бұрын
Very good vire❤
@charnicharnpreet239
@charnicharnpreet239 4 ай бұрын
Main v follow krdi tuhadu deit bro mera weight 80 kg see 3 month hoge hun mera weight 60 kg aa
@Reetkaur35-v6h
@Reetkaur35-v6h 3 ай бұрын
Dite share
@Reetkaur35-v6h
@Reetkaur35-v6h 3 ай бұрын
Please
@Arman_gaamer
@Arman_gaamer 4 ай бұрын
Sat shi Akal veere ankel pain a thik nhi ho rhi purani a theek kida kariye
@AmmyVirkAmmyVirk
@AmmyVirkAmmyVirk 3 ай бұрын
Good brother ❤
@nirbhai710
@nirbhai710 4 ай бұрын
Bahut vadhia video Thanks
@Singh-b7u
@Singh-b7u 4 ай бұрын
Veer ik salha chidi c m v fitness nu leke pura serious aa te hun sarir bnon lyi non veg khana pnda par m waheguru nll parmatma nll v judna chonda path krna chonda roj par mnn vich khial ande ki ajj path kita aa te non veg khan lga ehh shi aa ja glt te je raab nal judna aa tn ehh glt tni jo m raab da namm lnn toh bdd khalnda ehh dseo ki kra m
@azadbirdhaliwal3
@azadbirdhaliwal3 4 ай бұрын
Veere mainu tuhadi white parna bhann ke gurdas mann ji de gaane te running krde hoyi video bhaut motivate kreya ohdan da meh follow krna lag geya te gym shuru kita nal clean eating 😄 Te intermittent fasting v bhaut effect ae
@HarryMander
@HarryMander 4 ай бұрын
♦️♦️🤝🤝🙌🫶🏼🦾
@hardeeppaul189
@hardeeppaul189 4 ай бұрын
Bai g respect ❤️💪
@lovenijjar9534
@lovenijjar9534 4 ай бұрын
ਵੀਰੇ ਮੈਂ ਵੀ ਤੁਹਾਨੂੰ 2ਸਾਲ ਤੋਂ ਫ਼ੋੱਲੋ ਕਰਦਾ ਤੇ ਤੁਹਾਡੀਆਂ ਵੀਡੀਓ ਦੇਖ ਦੇਖ ਕੇ ਹੀ ਫਿੱਟ ਹੋ ਗਿਆ ਮੈਂ ਦੁਬਈ ਆ as a truck ਡਰਾਈਵਰ
@HarryMander
@HarryMander 4 ай бұрын
❤️
@satishkardwal2626
@satishkardwal2626 2 ай бұрын
Hlo bai char ta pimple hor funci nu khatem kiv kariya😢😢
@GurpreetSingh-kl4ow
@GurpreetSingh-kl4ow 4 ай бұрын
Lots of love veere❤❤❤
@m.pgallery6254
@m.pgallery6254 3 ай бұрын
Vir diabetics hai 11 year to. Livr di bht problem na bhukh lghdi. Pr insulin lon karaan khana painda kuch n kuch bs dhkke j nll chlli.jndi gddi system set ni body da koi v
@sahil_anttal
@sahil_anttal 4 ай бұрын
Guru ji ❤❤❤❤❤
@Preetisingh-jo7kq
@Preetisingh-jo7kq 4 ай бұрын
Please share vegetarian omad diet plan 🙏
@hargun9520
@hargun9520 4 ай бұрын
ਹੈਰੀ ਮੰਡੇਰ ਵੀਰੇ ਮੈਨੂੰ ਲੱਗਦਾ ਮੇਰੀਆਂ ਹੀ ਗੱਲ ਆ ਜਿਹੜੀਆਂ ਤੁਸੀਂ ਦੱਸਦੇਆ ❤😅
@HarryMander
@HarryMander 4 ай бұрын
Veer bus eve ki sab fit hon.. sab bal pyar a dilo.. tahioo koi guss ni krda ❤️
@hargun9520
@hargun9520 4 ай бұрын
@@HarryMander ਵੀਰੇ ਮੈਂ ਭੈਣ ਆ😅ਨਾਲੇ ਮੇਰਾ ਪੇਕੇ ਗੋਤ ਮੰਡੇਰ ਆ ਤੁਸੀਂ ਮੇਰੇ ਵੀਰੇ ਆ ♥️🙏
@Rabjotsingh505
@Rabjotsingh505 4 ай бұрын
😍😍
@SohailAzam4321
@SohailAzam4321 4 ай бұрын
Waiting for next class topic
@thesilentstreets
@thesilentstreets 4 ай бұрын
You are too good man
@param9445
@param9445 4 ай бұрын
Love your videos bro ❤
@ajayseju3659
@ajayseju3659 4 ай бұрын
❤❤ seraa bai ji
@LuckyWinter-keepgoing
@LuckyWinter-keepgoing 4 ай бұрын
Astad ji 👌
@allinoneshorts3490
@allinoneshorts3490 4 ай бұрын
Veerg weh protein chnga hunda k ni plz dseo jrur
@theworld705
@theworld705 4 ай бұрын
Boht vadia video bro...nice concept ❤❤
@HarryMander
@HarryMander 4 ай бұрын
❤️
@mandeepchahal9933
@mandeepchahal9933 4 ай бұрын
Ghaint ustad ji ❤
@Manishkumar-np8gk
@Manishkumar-np8gk 4 ай бұрын
22 g main jindagi vich ikla ha te main 4sal to dipression ch vi ha meri age 28 ha te greeb vi par main tuhanu kafi time to follo karda piy mere lifestyle hisab naal mera dite plan ki hona chahida ❤❤❤❤❤❤ Thankyou ❤❤❤❤
@Kaursardarnivlogs
@Kaursardarnivlogs 4 ай бұрын
Meditation jarur kru veer
@Manishkumar-np8gk
@Manishkumar-np8gk 4 ай бұрын
@@Kaursardarnivlogs thanks for you 🫡
@HarryMander
@HarryMander 4 ай бұрын
Last ik 2 video te dimag di gl kri a dekheo
@baljitkaur9081
@baljitkaur9081 4 ай бұрын
Good video
@veerpalkaur2517
@veerpalkaur2517 4 ай бұрын
👍
@NaanuRathour
@NaanuRathour 4 ай бұрын
Hary put rab Tati Umar lambi kra baba nanak
@HarryMander
@HarryMander 4 ай бұрын
🙏❤️
@Nimu.s_creation
@Nimu.s_creation 4 ай бұрын
Hlo paji mere umr 20 saal h mere godea cho ptake uth d h jila utho betho ida koi ilaj h thik krn d dsyo video bnayo
@gurpanthbirsingh6298
@gurpanthbirsingh6298 4 ай бұрын
Mutton
@Nimu.s_creation
@Nimu.s_creation 4 ай бұрын
@@gurpanthbirsingh6298 mutton nal kida?
@Nimu.s_creation
@Nimu.s_creation 4 ай бұрын
Paji mere gutnea aa cho ptake uth d h aawaj aandi h ida koi ilaj h dsyo thik ho sake Greece muk gai h shyd koi gl dsyo ma makhane bi khade ude nal bi frk nai paya koi kehnda Greece khtm aa koi kehnda calcium di kmi aa vidoe bnayo plz paji
@AbhirajVlogger-o3e
@AbhirajVlogger-o3e 4 ай бұрын
Use glucosamine
@aarsh1291
@aarsh1291 4 ай бұрын
Sir, mai weight gain krna kive kra?
@gurdevsingh9646
@gurdevsingh9646 3 ай бұрын
Veer ji anda kara khana chai da. Desi ja angraji ke fark a ana ch dassyo ji jrour
@JaspalSingh-gc2oy
@JaspalSingh-gc2oy 4 ай бұрын
Good veer
@Pooja-mf8rf
@Pooja-mf8rf 3 күн бұрын
Bro i am just watching your video for your punjabi language
@rohitkumar-xk3rx
@rohitkumar-xk3rx 4 ай бұрын
22 pura fit ha follow karda
@sahilsaini209
@sahilsaini209 4 ай бұрын
Good video❤
Trick-or-Treating in a Rush. Part 2
00:37
Daniel LaBelle
Рет қаралды 47 МЛН
ਜ਼ਿੰਦਗੀ ਸਵਰਗ ਬਣ ਜੂ | DO This
14:48
Harry Mander
Рет қаралды 115 М.
ਦੇਸੀ ਖੁਰਾਕ vs Supplement?
16:32
Harry Mander
Рет қаралды 35 М.
How To Change Your Life With NLP with Ram Verma On DBC Podcast
50:50
Zeeshan Shaikh
Рет қаралды 43 М.