ਹੋਇਆ ਸ਼ੁਰੂ ਪੰਜਾਬ ਦਾ ਘਾਣ, ਕੈਨੇਡਾ ਬਣ ਗਿਆ ਪਕਿਸਤਾਨ , ਪੰਜਾਬ ਬਣੂਗਾ "ਕੰਰਗਸਤਾਨ " , ਕੀ ਕਰੂ ਹੁਣ cm ਮਾਨ ? 2836

  Рет қаралды 13,484

Tiwana Radio

Tiwana Radio

Күн бұрын

Пікірлер: 125
@malkitdhillon870
@malkitdhillon870 18 сағат бұрын
ਕਨੇਡਾ ਅਮਰੀਕਾ ਨਾਲ ਇੰਡੀਆਂ ਦੀ ਲੜਾਈ ਚ ਕਿਸੇ ਵੀ ਦੇਸ਼ ਨੂੰ ਕੋਈ ਫਰਕ ਨਹੀ ਪੈਣਾ ਸਿਰਫ ਨੁਕਸਾਨ ਪੰਜਾਬ ਦਾ ਹੋਣਾ ।
@rajansaini6557
@rajansaini6557 19 сағат бұрын
Sat Shri akal to both the prudent beings. Respect you from the core of my heart.
@daljitsingh-xb6bg
@daljitsingh-xb6bg 18 сағат бұрын
ਮੈਂ ਨਿੱਜੀ ਤੌਰ ਤੇ ਕਈ ਵਾਰ ਅਮੀਰਕਾ ਕੈਨੇਡਾ ਅਤੇ ਇੰਗਲੈਂਡ ਆਦਿ ਦੇਸ਼ਾਂ ਵਿੱਚ ਗਿਆ, ਪਰ ਕਦੇ ਹਿੰਦੂ ਸਿੱਖਾਂ ਦੇ ਵਿੱਚ ਕੋਈ ਗੱਲ ਬਾਤ ਨਹੀਂ ਸੁਣੀ। ਇਸ ਸਭ ਲਈ ਕੌਣ ਜਿੰਮੇਵਾਰ ਹੈ? ਵਾਹਿਗੁਰੂ ਰਾਖਾ।
@Gagandeepg7960
@Gagandeepg7960 18 сағат бұрын
ਦੋਵੇਂ ਭਾਜਪਾ ਦੇ ਬੰਦੇ ਨੇ, ਜੋ ਲੋਕਾਂ ਨੂੰ ਭੜਕਾ ਕੇ ਆਪਸ ਵਿੱਚ ਲੜਾਉਂਦੇ ਨੇ
@manojSharma-g3w
@manojSharma-g3w 5 сағат бұрын
ਕੁੱਕੀ ਬਾਈ ਸਤ ਸ੍ਰੀ ਅਕਾਲ , ਮੇਰੇ ਪਿਤਾ ਜੀ ਜੋ ਕਿ ਪੱਗ ਬੰਨਦੇ ਸਨ ਕੇਸ ਰੱਖਦੇ ਸੀ ਪੂਰ ਸ੍ਰੀ ਗੁਰੂ ਗੰਰਥ ਸਹਿਬ ਲੱਗਪਗ ਮੂੰਹ ਜਵਾਨੀ ਯਾਦ ਸੀ । ਸਾਨੂੰ ਓੁਹਨਾਂ ਓੁਪਰ ਬਹੁਤ ਫਖਰ ਹੈ ਪਰ ਪੰਡਿਤ ਸੰਨ ਤੇ ਪਿੰਡ ਰੰਗੀਆਂ ਜਿਲਾ ਸੰਗਰੂਰ ਦੇ ਦੋ ਬਾਰ ਸਰਪੰਚ ਬਣੇ । ਘਨੌਰੀ ਵਾਲੇ ਭੋਲ਼ੇ ਨੂੰ ਥਾਣੇ ਚੋ ਵੀ ਛੁਡਵਾ ਕੇ ਲੈਕੇ ਆਏ । ਪਰ ਫਿਰ ਸਾਨੂੰ ਅੱਤਵਾਦੀਆਂ ਮਾਰਨ ਦੀ ਦੋ ਬਾਰ ਕੋਸ਼ਿਸ਼ ਕੀਤੀ ਸਾਡੇ ਘਰ ਤੇ ਗੋਲੀਆਂ ਚੱਲੀਆਂ , ਸਾਨੂੰ ਪਿੰਡੋਂ ਦਸ ਕਿੱਲੇ ਜ਼ਮੀਨ ਤੇ ਢਾਈ ਬਿੱਗੇ ਚ ਲੱਗੀ ਆਟਾ ਚੱਕੀ ਮਾਤਰ ਦੋ ਲੱਖ ਤੀਹ ਹਜ਼ਾਰ ਵੇਚ ਕੇ ਬਿਜਨੌਰ ਯੂਪੀ ਹਿਜਰਤ ਕਰਨੀ ਮੇਰਾ ਭਰਾ ਮਰ ਗਿਆ ਮੇਰੀ ਸਰਕਾਰੀ ਨੌਕਰੀ ਛੁੱਟੀ । ਪੂਰੇ ਪੈਂਤੀ ਸਾਲ ਬਾਅਦ ਕਈ ਜਗਾ ਓੁਜੜ ਕੇ ਵੱਸੇ ਪੈਰ ਨੀ ਲੱਗੇ । ਪਰ ਰੱਬ ਦਾ ਸ਼ੁਕਰ ਕਿ ਅਸੀ ਦੋਵੇ ਭਰਾ ਪਿਛਲੇ ਸਾਲ ਅਮਰੀਕਾ ਪੀ ਆਰ ਆ ਗਏ ਹਾਂ । ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ । ਬਾਈ ਤੂੰ ਸਾਡੀ ਗੱਲ ਕੀਤੀ ਧੰਨਵਾਦ 🎉
@gurnamsingh-es9bo
@gurnamsingh-es9bo 2 сағат бұрын
Manoj Sharma ji tuhade naal taan 1947 ton vi maadi hoyi ji.Tuhade naal bahut hmdardi hai naal hi fkr vi hai ke tusi Hossla nhi chhadiya ji.Firr vi tuhada drd sun ke afsos bahut hoya ji.Love you very much. ❤
@baljindersinghmaur
@baljindersinghmaur 18 сағат бұрын
ਬਾਈ ਜੀ ਜੇ ਕੌਮ ਸਿਰ ਜੋੜ ਬੈਠੇ ਨਿੱਜੀ ਹਿੱਤ ਛੱਡ ਕੇ ਤਾਂ ਸਭ ਕੁਝ ਸੰਭਵ ਹੈ
@surindergill9081
@surindergill9081 6 сағат бұрын
Good discussion
@pargatbal1065
@pargatbal1065 16 сағат бұрын
🙏🙏🙏🙏👍👍👍👍❤️❤️❤️❤️ May God bless you with a safe, healthy, and joyous life everyday 🙏🙏.
@shah13punjabi
@shah13punjabi 17 сағат бұрын
Gill Saab thanks for motivation
@Parmjitsingh-t3w4k
@Parmjitsingh-t3w4k 18 сағат бұрын
ਚੋਣਾਂ ਆਮ ਆਦਮੀ ਪਾਰਟੀ ਜਿਤੇ ਜਾ ਸਾਰੇ ਮੁੱਖ ਮੰਤਰੀ ਦੀ ਵਿਦਾਇਗੀ ਤਹਿ।
@jaspalrai1378
@jaspalrai1378 2 сағат бұрын
ਗਿੱਲ ਸਾਹਿਬ 50% ਸਾਡੇ ਬਰਨਾਲਾ ੱਚ ਓਦਾਂ ਹੀ ਖੜ੍ਹਾ,,, ਝੋਨਾ ਵੱਢ ਕੇ ਕਣਕ ਕਿਵੇਂ ਬੀਜਾਂ ਗੇ dap ਹੈ ਨਹੀਂ ਜੇ ਝੋਨਾ ਕੱਟਦੇ ਹਾਂ ਤਾਂ ਜਮੀਨ ਦੀ ਨਮੀ ਖ਼ਤਮ ਹੋ ਜਾਣੀ ਆ ਧੁੱਪ ਨਾਲ
@JagdishLal-y7u
@JagdishLal-y7u 19 сағат бұрын
ਸਤਿ ਸਿਰੀ ਅਕਾਲ ਜੀਓ.
@KuldeepSingh-zq8zn
@KuldeepSingh-zq8zn 19 сағат бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼
@lakhwindersingh1832
@lakhwindersingh1832 6 сағат бұрын
ਲਖਵਿੰਦਰ ਸਿੰਘ ਸਭਰਾ ਸਭਰਾਉ ਤਰਨਤਾਰਨ ਤੋ
@Gagandeepg7960
@Gagandeepg7960 18 сағат бұрын
ਸ਼੍ਰੋਮਣੀ ਕਮੇਟੀ ਵਾਲੇ ਮੋਦੀ ਖਿਲਾਫ ਖਬਰਾਂ ਨਹੀਂ ਵਿਖਾ ਸਕਦੇ, ਉਹ ਵੀ ਮੋਦੀ ਦੇ ਨਾਲ ਹੀ ਨੇ, ਕਲ ਨੂੰ ਜੱਥੇਦਾਰ ਭਾਜਪਾ ਵਿੱਚ ਵੀ ਜਾ ਸਕਦੇ ਹਨ
@rajindercheema4985
@rajindercheema4985 18 сағат бұрын
ਸਤਿ ਸ੍ਰੀ ਅਕਾਲ ਜੀਓ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹
@giansinghkulwant9999
@giansinghkulwant9999 18 сағат бұрын
ਜਿੰਨਾ ਬਿਸ਼ਨੋਈ ਭਾਈਚਾਰੇ ਨੇ ਗੈਂਗਸਟਰ ਬਿਸ਼ਨੋਈ ਦਾ ਸਾਥ ਦਿੱਤਾ ਹੈ ਸਾਡੇ ਪੰਜਾਬੀਆਂ ਨੇ ਸਿੱਖ ਬੰਦੀਆਂ ਦੀ ਸਪੋਟ ਨਹੀਂ ਕੀਤੀ
@Gagandeepg7960
@Gagandeepg7960 18 сағат бұрын
ਬਿਸ਼ਨੋਈ ਤਾਂ ਗੈਂਗਸਟਰ ਹੈ, ਗੁੰਡਾ ਹੈ
@pratapsandhu1766
@pratapsandhu1766 16 сағат бұрын
ਬਹੁਤ ਵਧੀਆ ਵਿਸ਼ਲੇਸ਼ਣ ਜੀ
@SukhjitGill-r4e
@SukhjitGill-r4e 5 сағат бұрын
Good job 👍
@opgurasingh915
@opgurasingh915 6 сағат бұрын
ਟਿਵਾਣਾ ਜੀ ਸਤਿ ਸ੍ਰੀ ਆਕਾਲ ਜੀ ਸਭ ਸੁਨਣ ਵਾਲਿਆਂ ਨੂੰ ਅਤੇ ਆਪ ਜੀ ਨੂੰ ਟਿਵਾਣਾ ਜੀ ਸਵਾਲ ਛੋਟਾ ਕਰਿਆ ਕਰੋ ਉਤਰ ਵਂਡਾ ਹੋਣਾ ਚਾਹੀਦਾ ਹੈ ਬੇਨਤੀ ਹੈ ਤੁਸੀ ਸਵਾਲ ਦੇ ਵਿਚ ਹੀ ਉਤਰ ਵੀ ਅਂਧਾ ਦੇ ਦਿਦੇ ਹੋ
@avnindergrewal
@avnindergrewal 18 сағат бұрын
ਟਿਵਾਣਾ ਤੇ ਗਿੱਲ ਸਾਬ, ਤੁਸੀ ਮਿਥੁਨ ਚੱਕਰਵਾਰਤੀ ਦੀਂ ਅੱਗ ਵਰਗੀ ਸਪੀਚ ਜਰੂਰ ਸੁਣੀ ਹੋਵੇਗੀ, ਤੁਹਾਡੇ ਉਸ ਬਾਰੇ ਕੀ ਵਿਚਾਰ ਹਨ!
@PawanKumar-wx2ml
@PawanKumar-wx2ml 15 сағат бұрын
Jab koi hindu speech karta hai us ko dekhna chahiye lekin khalistani kuch bhi bhonki jaan us bare bolna kia galat hai.
@PawanKumar-wx2ml
@PawanKumar-wx2ml 15 сағат бұрын
Amrit Paul aur Punnu kuch bhi bhonki jaan us bare kia vichar hain.
@ginderkaur6274
@ginderkaur6274 10 сағат бұрын
Good Explanation by two intelligent persons
@vsingh5317
@vsingh5317 4 сағат бұрын
ਲੱਵ ਕੁਛ ਦੇ ਮਸਲੇ ਤੇ ਕੂਕੀ ਗਿੱਲ ਸਪਸਟ ਹੈ ਅਸੀ ਗੁਰੂ ਨਾਨਕ ਦੇ ਵਾਰਸ ਹਾ ਟਿਵਾਣਾ ਦੋਗਲੀ ਗੱਲ ਕਰ ਗਿਆ
@kulwantkhanna6899
@kulwantkhanna6899 19 сағат бұрын
ਸਤਿ ਸ਼੍ਰੀ ਆਕਾਲ ਜੀ 🙏🌹💕
@pratapsandhu1766
@pratapsandhu1766 16 сағат бұрын
ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ 🙏🙏
@turbotemple509
@turbotemple509 15 сағат бұрын
Well said Kokee Gi..Dicky Gill.
@GurvinderSingh-v8e
@GurvinderSingh-v8e 16 сағат бұрын
ਪੰਨੂੰ ਬਿਆਨ ਦੇ ਕੇ ਫਾਇਦੇ ਨਾਲੋਂ ਨੁਕਸਾਨ ਜਿਆਦਾ ਕਰਦਾ
@pritamkhaira8592
@pritamkhaira8592 6 сағат бұрын
ਟੀਵਾਣਾਂ ਜੀ ਮਾਰਟਨ ਗੁਰਦੁਆਰਾ ਵਾਹਰ ਵਾਲੀ ਘਟਨਾ ਵੀ ਦਸਣਾ
@sawarnsingh9989
@sawarnsingh9989 19 сағат бұрын
good program tiwana ji 🙏 sawarn Singh UK
@gillmajor9637
@gillmajor9637 14 сағат бұрын
Sat Sri Akal jio 🎉
@sukhchainsinghsandhu4246
@sukhchainsinghsandhu4246 17 сағат бұрын
ਅਮਿਤ ਸ਼ਾਹ ਦਾ ਸਿਰ ਨੰਗਾ ਹੋ ਗਿਆ
@visakhasingh7340
@visakhasingh7340 16 сағат бұрын
ਗਿੱਲ ਸਾਹਿਬ ਪੰਜਾਬੀ ਤਾਂ ਠੀਕ ਬੋਲਿਆ ਕਰੋ ਜਦੋਂ ਤੁਸੀ ਅੰਗਰੇਜ਼ੀ ਵਿੱਚ ਘਸੋੜ ਦਿਨੇਉ ਬਹੁਤ ਦੁੱਖ ਹੁੰਦਾ
@kulwantsingh9563
@kulwantsingh9563 4 сағат бұрын
🙏🙏
@yadwindersingh7091
@yadwindersingh7091 18 сағат бұрын
Nine interview❤
@nirmalbrar7713
@nirmalbrar7713 11 сағат бұрын
ਸਿੱਖੀ ਦੇ ਭੇਸ ਵਿੱਚ ਗਦਾਰ ਬਹੁਤ ਬੈਠੈ ਹਨ।
@Lalitpuri-mk8kj
@Lalitpuri-mk8kj 18 сағат бұрын
Tiwana veer ji te kuki gill veer ji nu sat Shri akal ji 🙏
@ManjitSingh-wt5xl
@ManjitSingh-wt5xl 17 сағат бұрын
ਟਿਵਾਣਾ ਸਾਹਿਬ ਪਹਿਲਾਂ ਦੋਨੋਂ ਆਪਣੀ ਸ਼ਕਲ ਦੇਖ ਲਵੋ ਫਿਰ ਸਿਖਾਂ ਦੀ ਗੱਲ ਕਰੋਂ ਹਿੰਦੂਆਂ ਨੇ ਸਿਖਾਂ ਨਾਲ ਕਿਥੇ ਠੀਕ ਕੀਤਾ ਉਸਨੂੰ ਦਸੋਂ
@PawanKumar-wx2ml
@PawanKumar-wx2ml 15 сағат бұрын
1980 se 1992 hinduon sath kia keea jara batayenge.
@baldevsingh7527
@baldevsingh7527 7 сағат бұрын
This was conspiracy created by government to jeopardize the genuine demands of Punjab . I didn't see any genocide of hindu community by Sikhs after a attack on golden temple in 84 .
@positivethoughts8461
@positivethoughts8461 6 сағат бұрын
1984 ਤੋਂ ਪਹਿਲਾਂ ਤੇ 84 ਤੋਂ ਭਾਰਤ ਵਿੱਚ ਕਿੱਥੇ ਸਿੱਖਾਂ ਨਾਲ ਬੁਰਾ ਹੋਇਆ?ਕੀ ਅੱਜ ਕਿਤਿਓਂ ਭਾਰਤ ਵਿੱਚੋਂ ਸਿੱਖਾਂ ਨਾਲ ਵਧੀਕੀ ਹੋਣ ਦੀ ਕੋਈ ਮੰਦਭਾਗੀ ਖ਼ਬਰ ਆਉਂਦੀ ਹੈ। ਆਤੰਕਵਾਦ ਸਮੇਂ ਕਿੰਨੇ ਹੀ ਹਿੰਦੂਆਂ ਨੂੰ ਪੰਜਾਬ ਕਤਲ ਕੀਤਾ ਕੀਤਾ ਗਿਆ ਉਸ ਬਾਰੇ ਕੋਈ ਗੱਲ ਕੋਈ ਨਹੀਂ ਕਰਦਾ ਕਿਉਂ?
@harnoorpoonia
@harnoorpoonia 12 сағат бұрын
ਬਾਈ ਜੀ ਜੱਥੇਦਾਰਾਂ ਨੇ ਕੁਛ ਨਹੀਂ ਕਰਨਾ, ਇਹ ਤਾਂ ਸਿਰਫ਼ ਬਾਦਲਾਂ ਨੂੰ ਜਿਉਂਦਾ ਕਰਨ ਲਈ ਪਖੰਡ ਕੀਤਾ ਜਾ ਰਿਹਾ ਹੈ
@Gurlalsinghkang
@Gurlalsinghkang 7 сағат бұрын
ਅੱਛਾ ਜੀ
@jaswinderattwal5879
@jaswinderattwal5879 8 сағат бұрын
Very sad
@bahadursingh2006
@bahadursingh2006 56 минут бұрын
ਬਾਈ ਜੀ ਸਾਡੇ ਆਮ ਪੰਜਾਬ ਦੇ ਲੋਕਾਂ ਦੀ ਰਾਏ ਹੈ ਕਿ ਇਸ ਪੂਰੀ ਅਕਾਲੀ ਦਲ ਦੇ ਲੀਡਰਾਂ ਨੂੰ ਸ਼ਜਾਵਾ ਮਿਲਣੀਆਂ ਚਾਹੀਦੀ ਹੈ ਤੇ ਜੱਥੇਦਾਰ ਸਿੰਘ ਸਾਹਿਬ ਜੀ ਨੂੰ ਨਵੇਂ ਸਿਰੇ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਗੱਠਨ ਕਰਨਾ ਚਾਹੀਦਾ ਹੈ ਇਹ ਸਾਰੀ ਸਿੱਖ ਸੰਗਤ ਦੀ ਇਕ ਰਾਏ ਹੈ ਬਾਕੀ ਫੈਸਲਾ ਤਾ ਜੱਥੇਦਾਰ ਸਿੰਘ ਸਹਿਬਾਨਾਂ ਨੇ ਕਰਨਾ ਹੈ ਇਸ ਵਿਚ ਸੁਖਬੀਰ ਬਾਦਲ ਨੂੰ ਸ਼ਜਾ ਦੇ ਕੇ ਦੂਜੀਆਂ ਧਿਰਾਂ ਨੂੰ ਮੁਆਫ ਕਰਨਾ ਵੀ ਗਲਤ ਹੋਵੇਗਾ ਕਿਉਂਕਿ ਕੁਰਸੀਆਂ ਤੇ ਬੈਠ ਕੇ ਮਲਾਈ ਸਾਰਿਆ ਨੇ ਖਾਧੀ ਹੈ ਉਸ ਵਕਤ ਇਹ ਜਾਣਬੁੱਝ ਕੇ ਚੁੱਪ ਰਹੇ ਚੁੱਪ ਰਹਿਣਾ ਵੀ ਸਹਿਮਤੀ ਹੁੰਦੀ ਹੈ
@inderjitkaur2541
@inderjitkaur2541 17 сағат бұрын
ਦੌਦਰ ਤੋਂ🙏🙏
@NareshSharma-de8bo
@NareshSharma-de8bo 16 сағат бұрын
Namaste both of you
@Gurmit800
@Gurmit800 18 сағат бұрын
SSA to Tiwana ji everyone Tiwana w family &S Ranjit Singh Kuki Gill Ji❤❤
@GurnekSingh-l6c
@GurnekSingh-l6c 17 сағат бұрын
🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਟਿਵਾਣਾ ਵੀਰ ਜੀ ਤੇ ਸਰਦਾਰ ਰਣਜੀਤ ਸਿੰਘ ਕੁੱਕੀ ਗਿੱਲ ਬਾਈ ਜੀ, ਹੋਰ ਚਾਹੀ ਕੋਈ ਪ੍ਰੋਗਰਾਮ ਚਾਹੇਂ ਰਹਿ ਜਾਵੇ ਪਰ ਕੁੱਕੀ ਗਿੱਲ ਬਾਈ ਜੀ ਦਾ ਪ੍ਰੋਗਰਾਮ ਤਾਂ ਸੁਣਦਾ ਹਾਂ ਚਾਹ ਰੋਟੀ ਬੇਸ਼ੱਕ ਰਹਿ ਜਾਵੇ 💚👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️✍️💯
@gurmansingh2154
@gurmansingh2154 37 минут бұрын
ਤੁਸੀਂ ਵੀ ਚਲੇ ਜਾਇਉ ਵੀਹ ਪੱਤਰਕਾਰਾਂ ਤੋਂ ਪਿਛਲੀਆਂ ਕੁਰਸੀਆਂ ਤੇ ਬੈਠ ਜਾਇਉ ਤੁਹਾਨੂੰ ਮੀਟਿੰਗ ਵਿੱਚੋਂ ਨਹੀਂ ਕੱਢ ਸਕਦੇ
@JaggiMughlewal
@JaggiMughlewal 12 сағат бұрын
Tiwana ji good ji❤🎉
@parbhurjhajj4952
@parbhurjhajj4952 13 сағат бұрын
Sat Shri Akal dona veera nu
@khoobsurattravel9889
@khoobsurattravel9889 19 сағат бұрын
good job and good program 🥰
@mandeepsingh-rl2vm
@mandeepsingh-rl2vm 18 сағат бұрын
Gill saab bahut hi dooni gull kardae ne ....bahut hi soojhwan ne
@jaswindergrewal4356
@jaswindergrewal4356 6 сағат бұрын
Kuki Gill jee sach bol rahe ne Canadian sikh mandir kyon gaye
@rutpunjab
@rutpunjab 13 сағат бұрын
ਸ਼ਾਇਦ ਇਹ ਸੱਚ ਨਾ ਬਹੁਤਿਆਂ ਨੂੰ ਮੁਆਫਕ ਆਵੇ ! ੧੯੭੮ ਵਿਚ ਇਹੋ ਜਿਹੇ ਹਾਲਤ ਵਿਚ ਵੈਸਾਖੀ ਵਾਲੇ ਦਿਨ ਭਾਵੁਕ ਹੋ ਕੇ ਅਮ੍ਰਿਤ੍ਸਤ ਨਿਰੰਕਾਰੀ ਭਵਨ ਵਲੋਂ ਸਮਾਗਮ ਕੀਤਾ ਅਗਲਿਆਂ ਦੀ ਪੂਰੀ ਤਿਆਰੀ ਸੀ ਤੇ ਏਥਰੋ ਗਏ ਮਰਜੀਵੜੇ ਜਾਨ ਗੁਆ ਬੈਠੇ ਪੰਥ ਪੰਥ ਕਰ ਕੇ ਹੋਰ ਕਲੇਸ਼ ਸਹੇੜ ਲਿਆ
@BhagwanSingh-ky8ep
@BhagwanSingh-ky8ep 6 сағат бұрын
SIKHEA KI TE HAASAL KI HOEA AJJ TAK DUBARA KADANGE KI AGG LAON WALE MAUJ KARDE NE BHAMAKR MAARE JANDE NE
@shallysingh829
@shallysingh829 19 сағат бұрын
Dowa Veer Nu ,,,🙏👍 ji
@butasingh6312
@butasingh6312 18 сағат бұрын
Good
@harvindertiwana7602
@harvindertiwana7602 12 сағат бұрын
🙏
@garyaulakh6211
@garyaulakh6211 14 сағат бұрын
ਸਿੱਖ ਧਿਰਾਂ ਵੀ ਗਲਤ ਕਰ ਰਹੀਆਂ ਨੇ। ਮੈਨੂੰ ਵੀ ਅਵਾਜ ਜਾਣੀ ਪਹਿਚਾਣੀ ਲੱਗੀ , ਆਪਣਾ ਸਰੋਤਾ ਲਗਦਾ।
@AmarjeetChatha-nz5qd
@AmarjeetChatha-nz5qd 13 сағат бұрын
Shi. Tahuduaatvadivudekatil. Blatkari. Krde. He. Sikh. Taglt. Hi. Heihmuglakolo. Sdiatk. Nutiakhade. Rhe. Hehidua. Hun. Ih. Mugla. Bne. Hegalakdhn. Judy. Jihnajijeabdaligzni. C. Hunsikh a. Ujijebnaode. He hudurastr. Deatvadifirku.
@SBaryar
@SBaryar 18 сағат бұрын
Sat shre akal tiwana te gill jee
@RajinderSingh-ji7gu
@RajinderSingh-ji7gu 17 сағат бұрын
Assi pasnd karde ha pannu nu
@VeerpalKaur-dz8ju
@VeerpalKaur-dz8ju 17 сағат бұрын
Sat sri akal brother ji
@jagjitsinghkubey145
@jagjitsinghkubey145 17 сағат бұрын
Gill kurbani da punj hai Sikh philosophy lay, jagjit Singh kubey bathinda PB India
@dalvirsingh5222
@dalvirsingh5222 17 сағат бұрын
🙏 saray parwar nu g !!!!!!
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 17 сағат бұрын
👍🙏🙏👌
@amarjitpannu9357
@amarjitpannu9357 17 сағат бұрын
Take a notice of the people who are in the category of '"" KUD KUD KITAY, TE ANDAY KITAY ""
@ajmerdhillon3013
@ajmerdhillon3013 18 сағат бұрын
Kukee Y R 100% right
@Gurmailsingh-ke9yq
@Gurmailsingh-ke9yq 17 сағат бұрын
ਤੁਹਾਡਾ ਚੈਨਲ ਮੈਂ ਪਿਛਲੇ ਕੁਝ ਦਿਨਾਂ ਤੋਂ ਵੇਖਣਾ ਸ਼ੁਰੂ ਕੀਤਾ ਹੈ। ਬਹੁਤ ਵਧੀਆ ਲੱਗਿਆ। ਤੁਹਾਡੇ ਨਿਰਪੱਖ ਵਿਚਾਰ ਤੈ ਵਿਸ਼ਲੇਸ਼ਣ ਦਾ ਕਾਇਲ ਹੋ ਗਿਆ ਹਾਂ।ਮੇਰਾ ਵੀ ਪਟਿਆਲਾ ਜਿਲਾ ਤਹਿਸੀਲ ਨਾਭਾ ਹੈ। ਕੀ ਤੁਸੀਂ ਆਪਣਾ ਫੋਨ ਨੰਬਰ ਦੱਸ ਸਕਦੇ ਹੋ?
@parmindersingh4287
@parmindersingh4287 3 сағат бұрын
Kal Canada gurudwara Sahib ch v hamla kita, oh khabar media nahi dikhayega
@MandeepSingh-rv1wn
@MandeepSingh-rv1wn 18 сағат бұрын
ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ ਜੀ
@SurinderSingh-fd9ed
@SurinderSingh-fd9ed 17 сағат бұрын
Ssa.sir..kuki..sir
@Singh77102
@Singh77102 12 сағат бұрын
Nij lyi ho riha
@narindersharma8310
@narindersharma8310 14 сағат бұрын
Arms and drugs are also seized in canada , recently gaganpreet has been arrested, is the country from where he smuggled, is responsible for it ? Why we are blaming others for mismanagement of Punjab government?
@jassipedhni5617
@jassipedhni5617 16 сағат бұрын
🎉🎉🎉🎉🎉
@arvindersingh8936
@arvindersingh8936 19 сағат бұрын
Gaadi rah
@narindersharma8310
@narindersharma8310 15 сағат бұрын
Why canada didn’t provide the wanted criminals to India ?
@raghbirgill3997
@raghbirgill3997 13 сағат бұрын
Gill ji Taiwan ji eh. Oh bandey hun jinha India aunda nàhi yah kanooni taur tey ah hi nàhi sakdey Jo leaders deya chithey ley k gaye hoye hun Janey tek wich bichaley latak rahey hun onha nu so called khalistani use ker rehey hun nuramkheyali sikha nu es da notice leyana chahida nàhi tah pagaha waley laye nafarat nal dekhan gey
@narindersharma8310
@narindersharma8310 14 сағат бұрын
Guru gobind singh has already written in Bachittar Natak, that their ancestors are Lav and kush Every thing especially history is not written in Guru Granth Sahib, we have to accept the secondary books also, it’s not written in Granth Sahib to wear kirpan, have long hair and other kakaars,then why we are following it, it means we should not follow that’s not written in Granth sahib, there are some contradiction statements in Granth sahib also, as it has bani of different persons, for eating meat it has different shaloks , some prohibit it and some allow it in different way
@jaswindergrewal4356
@jaswindergrewal4356 6 сағат бұрын
Ik police wala Harjinder sohi suspend karta Peel police ne jo duty police dee kar da c per mandir te attack v karan gya
@gurnamsingh-es9bo
@gurnamsingh-es9bo 2 сағат бұрын
Bhagwant Mann di soch bahut chhoti hai.Oh iss jhagde vich koi role play nhi kr skda.Punjab in general & Sikhism in particular nighar vll vdh riha hai ji. 2.Mann Moon nu inni smajh kithe hai ? BJP da think tank bahut wise hai ji.Tusi lok yana Sikhs unaa di soch ton hazaran meel away ho ji.
@charnjitsingh56
@charnjitsingh56 9 сағат бұрын
Tucana ji Goll ji S ScAlal ji
@harpreetsahota8475
@harpreetsahota8475 7 сағат бұрын
Puri gal kion nahi dasde ki embassy. Mandir de wich a
@harpalsandhu9242
@harpalsandhu9242 6 сағат бұрын
J adalta khalistan te rok la sakdi ke koi nahra nai la sakda os din he hindurashtra te ben kyo nai laga
@harpalsandhu9242
@harpalsandhu9242 6 сағат бұрын
Par suniya ta aih aa ke pehla sikh dhira te attack kita gya
@SarnabhSinghMajoka5874
@SarnabhSinghMajoka5874 16 сағат бұрын
Canada khalstan n bnya ta pakistan ta bn k rahuga ..
@Nanakpanthi
@Nanakpanthi 18 сағат бұрын
84 ta last scene si. Badal de arambhe Morche di ki lod si. Kisda fayda hoiya.
@dyalsaraswati3915
@dyalsaraswati3915 19 сағат бұрын
ZEKAR TRUMP ZITT GYA TA MODI NALO MADDA KRUNGA
@Nanakpanthi
@Nanakpanthi 18 сағат бұрын
Darbar Sahib te hamla galat si, Mandir te theek aa ???
@Singh77102
@Singh77102 12 сағат бұрын
Thumbnail
@sukhchainsinghsandhu4246
@sukhchainsinghsandhu4246 17 сағат бұрын
ਖਾਲਿਸਤਾਨ ਦੀ ਵਕਾਲਤ ਪੰਜਾਬ ਨਹੀਂ ਕਰਦਾ ਸਗੋਂ ਬਾਹਰ ਤੋਂ ਹੋ ਰਹੀ ਆ ਜੋ ਵਧੇਰੇ ਕਾਰਗਰ ਸਿੱਧ ਹੋਵੇਗੀ
@DavindersingDavindersingh-m3y
@DavindersingDavindersingh-m3y 17 сағат бұрын
,
@charnjitsinghbhatthal9331
@charnjitsinghbhatthal9331 18 сағат бұрын
ਤਿਨ ਬੇਦੀਅਨਿ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ। ਇਹ ਬੇਦੀ ਕੁੱਲ ਲਭ ਕੁਛ ਤੋ ਸੁਰੂ ਹੋਈ ਦੱਸੀ ਗਈ ਆ, ਕਿ੍ਸ਼ਨ ਭਗਵਾਨ ਦੀ ਕੁਲ, ਬੇਦੀ ਦੱਸੀ ਗਈ ਆ,
@AmarjeetChatha-nz5qd
@AmarjeetChatha-nz5qd 13 сағат бұрын
Jomrzikeh. Bnalo. Hun. Sbh. Bkvas. He kise. Da. Maa. Poo. Da aam. Ds. Sjdeho. De via. De tea. Desh. Desh. Asaram. Ashy. Tosh. Rampaal. Raam. Rheem. Ihna. Ouzn. Jig. Guru. Hone. He
@TarsemSingh-zz3wh
@TarsemSingh-zz3wh 15 сағат бұрын
ਪਰਾਲ਼ੀ ਦਾ ਮਸਲਾ ਕਿਸਾਨਾਂ ਦੀ ਆਪਣੇ ਪੈਰ ਆਪ ਕੁਹਾੜਾ ਮਾਰਨ ਦੀ ਸੋਚ ਦਾ ਨਤੀਜਾ ਹੈ। ਅਗਰ ਕਿਸਾਨ ਦੋ ਕਿਲੋ ਯੂਰੀਆ 200 ਲੀਟਰ ਪਾਣੀ ਵਿੱਚ ਮਿਲਾ ਕੇ ਫੀ ਏਕੜ ਛਿੜਕਾਅ ਕਰਕੇ ਜਮੀਨ ਵਾਹ ਕੇ ਪਰਾਲ਼ੀ ਜਮੀਨ ਵਿੱਚ ਮਿਲਾਕੇ ਪਾਣੀ ਲਾ ਦਿੱਤਾ ਜਾਵੇ ਤਾਂ ਤਕਰੀਬਨ ਦੋ ਹਫ਼ਤੇ ਵਿੱਚ ਪਰਾਲ਼ੀ ਗਲ਼ ਜਾਂਦੀ ਹੈ ਅਤੇ ਖਾਦ ਦਾ ਕੰਮ ਕਰਦੀ ਹੈ।
@ShamsherSingh-k6b
@ShamsherSingh-k6b 15 сағат бұрын
ਬਾਈ ਜੀ ਮੇਰਾ ਅਜੇ 11 ਏਕੜ ਝੋਨਾ ਖੜ੍ਹਾ, ਤੁਸੀਂ ਮੇਰੀਆਂ ਪੈਲੀਆਂ ਵਿਚ ਹੀ ਇਹ ਤਰੀਕਾ ਵਰਤ ਕੇ ਪਰਾਲੀ ਦਾ ਹੱਲ ਕਰ ਦਿਓ ,ਦੂਜੀ ਜਿਸਨੂੰ ਹੁਣ ਪਾਣੀ ਲਾਉਣਾ ਉਸ ਪੈਲੀ ਵਿਚ ਕਣਕ ਕਦੋਂ ਬੀਜੀ ਜਾਓ , ਜਨਵਰੀ ਜਾਂ ਫਰਵਰੀ ਚ?
@AmarjeetChatha-nz5qd
@AmarjeetChatha-nz5qd 13 сағат бұрын
Jo fectrya. Dagd. Paeaheoh. Kisana. Dahiova. Hedhua. Orgda. Pani. Ndiadrewa. Vich. Paode. Heos. Dajimewar. Kon. Hekoi. Nhisaaf. Krde pani. Kioh. Gdpunjab. De loka. Nucensr. Kala. Pilia. Nhi. Krdac. Dirf. Kisana. Nutgkrna. Heorfectya. Waleamafialuterea. Nu hi. Kisana. Hi ihna. Nurarhkde. He
@CjcjgThkgi
@CjcjgThkgi 18 сағат бұрын
Gidherwaha means Raja waringh
@RaghbeerSinghSekhon
@RaghbeerSinghSekhon 16 сағат бұрын
ਗਿੱਦੜਬਾਹਾ ਮਤਲਬ ਸਰਬਜੀਤ ਸਿੰਘ ਖਾਲਸਾ ਵੀ ਹੈ।😂
@NRIRadio
@NRIRadio 13 сағат бұрын
Bagair ek hor genocide de nai rukde canada ale
@manojSharma-g3w
@manojSharma-g3w 5 сағат бұрын
ਕੁੱਕੀ ਬਾਈ ਸਤ ਸ੍ਰੀ ਅਕਾਲ , ਮੇਰੇ ਪਿਤਾ ਜੀ ਜੋ ਕਿ ਪੱਗ ਬੰਨਦੇ ਸਨ ਕੇਸ ਰੱਖਦੇ ਸੀ ਪੂਰ ਸ੍ਰੀ ਗੁਰੂ ਗੰਰਥ ਸਹਿਬ ਲੱਗਪਗ ਮੂੰਹ ਜਵਾਨੀ ਯਾਦ ਸੀ । ਸਾਨੂੰ ਓੁਹਨਾਂ ਓੁਪਰ ਬਹੁਤ ਫਖਰ ਹੈ ਪਰ ਪੰਡਿਤ ਸੰਨ ਤੇ ਪਿੰਡ ਰੰਗੀਆਂ ਜਿਲਾ ਸੰਗਰੂਰ ਦੇ ਦੋ ਬਾਰ ਸਰਪੰਚ ਬਣੇ । ਘਨੌਰੀ ਵਾਲੇ ਭੋਲ਼ੇ ਨੂੰ ਥਾਣੇ ਚੋ ਵੀ ਛੁਡਵਾ ਕੇ ਲੈਕੇ ਆਏ । ਪਰ ਫਿਰ ਸਾਨੂੰ ਅੱਤਵਾਦੀਆਂ ਮਾਰਨ ਦੀ ਦੋ ਬਾਰ ਕੋਸ਼ਿਸ਼ ਕੀਤੀ ਸਾਡੇ ਘਰ ਤੇ ਗੋਲੀਆਂ ਚੱਲੀਆਂ , ਸਾਨੂੰ ਪਿੰਡੋਂ ਦਸ ਕਿੱਲੇ ਜ਼ਮੀਨ ਤੇ ਢਾਈ ਬਿੱਗੇ ਚ ਲੱਗੀ ਆਟਾ ਚੱਕੀ ਮਾਤਰ ਦੋ ਲੱਖ ਤੀਹ ਹਜ਼ਾਰ ਵੇਚ ਕੇ ਬਿਜਨੌਰ ਯੂਪੀ ਹਿਜਰਤ ਕਰਨੀ ਮੇਰਾ ਭਰਾ ਮਰ ਗਿਆ ਮੇਰੀ ਸਰਕਾਰੀ ਨੌਕਰੀ ਛੁੱਟੀ । ਪੂਰੇ ਪੈਂਤੀ ਸਾਲ ਬਾਅਦ ਕਈ ਜਗਾ ਓੁਜੜ ਕੇ ਵੱਸੇ ਪੈਰ ਨੀ ਲੱਗੇ । ਪਰ ਰੱਬ ਦਾ ਸ਼ੁਕਰ ਕਿ ਅਸੀ ਦੋਵੇ ਭਰਾ ਪਿਛਲੇ ਸਾਲ ਅਮਰੀਕਾ ਪੀ ਆਰ ਆ ਗਏ ਹਾਂ । ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ । ਬਾਈ ਤੂੰ ਸਾਡੀ ਗੱਲ ਕੀਤੀ ਧੰਨਵਾਦ 🎉
@jagdishsaini1826
@jagdishsaini1826 19 сағат бұрын
🙏🙏
@baltejmaurmaur5007
@baltejmaurmaur5007 17 сағат бұрын
🙏🙏🙏🙏
This dad wins Halloween! 🎃💀
01:00
Justin Flom
Рет қаралды 58 МЛН
Will A Basketball Boat Hold My Weight?
00:30
MrBeast
Рет қаралды 142 МЛН
Colorful Pasta Painting for Fun Times! 🍝 🎨
00:29
La La Learn
Рет қаралды 308 МЛН
ROSÉ & Bruno Mars - APT. (Official Music Video)
02:54
ROSÉ
Рет қаралды 264 МЛН
Ishrat Jahan Encounter
44:56
Nitish Rajput
Рет қаралды 7 МЛН
This dad wins Halloween! 🎃💀
01:00
Justin Flom
Рет қаралды 58 МЛН