Today Amritsar News: ਗੱਡੀ ਨੂੰ ਘੇਰ ਕੇ ਗੋ+ ਲੀ*ਆਂ ਨਾਲ ਭੁੰ*ਨ 'ਤਾ ਕੱਲਾ-ਕੱਲਾ ਮੁੰਡਾ, ਮਾਂ ਕਹਿੰਦੀ ਮੈਂ 50....

  Рет қаралды 117,118

Rozana Spokesman

Rozana Spokesman

Күн бұрын

#punjab ‪@BhagwantMannOfficial‬ #todaynews #breakingnews ‪@AamAadmiPartyPunjab‬ ‪@AamAadmiParty‬ #liveupdate ‪@PunjabGovtIndia‬ ‪@PunjabPoliceIndiaOfficial‬ #amritsarpolice
.............................................................................................................................
FACEBOOK: / rozanaspokesmanofficial
🗞️EPAPER: www.rozanaspok...
💻 ENGLISH WEBSITE: www.rozanaspok...
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/c...
#Rozanaspokesman #spokesmantv

Пікірлер: 293
@RozanaSpokesmanOfficial
@RozanaSpokesmanOfficial 6 ай бұрын
🛑 Delhi Kisan Protest Update: ਜਿਹੜੇ ਕਹਿੰਦੇ ਨੇ ਦਿੱਲੀ ਦੇ ਆਮ ਲੋਕ ਕਿਸਾਨਾਂ ਨਾਲ ਨਹੀਂ, ਉਨ੍ਹਾਂ ਨੂੰ ਇਹ ਵੀਡੀਓ ਜ਼ਰੂਰ ਦਿਖਾ ਦਿਓ... 🛑 Link 🔗 : kzbin.info/www/bejne/forRmWeEgJJ3hdE
@bonypalasour761
@bonypalasour761 6 ай бұрын
ਯਾਰ ਏਸ ਮਾਂ ਦੀ ਹਾਲਤ ਵੇਖ ਕੇ ਮੇਰੀਆਂ ਅੱਖਾਂ ਭਰ ਆਈਆਂ ।ਵਾਹਿਗੁਰੂ ਏਸ ਮਾਂ ਨੂੰ ਹੌਂਸਲਾ ਬਖਸ਼ਣ ।
@kaintjatt84
@kaintjatt84 6 ай бұрын
ਕਿਵੇ ਮਾਂ ਦਾ ਤਮਾਸ਼ਾ ਬਣਾਇਆ ਜਾ ਰਿਹਾ ਉਹ ਤਾਂ ਪਾਗਲ ਹੋਈ ਪਈ ਕੋਈ ਸਹਾਰਾ ਨਹੀਂ ਦਿਖ ਰਿਹਾ
@mann-kg4pg
@mann-kg4pg 6 ай бұрын
ਬਹੁਤ ਜ਼ੁਲਮ ਹੋਇਆ,, ਬਹੁਤ ਮਾੜਾ ਹੋਇਆ,, ਮਾਂ ਬਾਪ ਟੁੱਟ ਗਏ ਆ। ਇਹ ਬਹੁਤ ਵੱਡਾ ਸਦਮਾਂ। ਭਾਵੇਂ ਕਾਤਲ ਵੀ ਲੱਭ ਜਾਣ, ਸਜ਼ਾ ਵੀ ਮਿਲ ਜਾਵੇ,,ਪਰ ਇਸ ਮਾਂ ਬਾਪ ਦਾ ਪੁੱਤਰ ਨਹੀਂ ਆ ਸਕਦਾ। ਬਹੁਤ ਔਖਾਂ ਇਹ ਸਦਮਾ ਝੱਲਣਾ। ਕਹਿਣਾ ਸੌਖਾ ਕੀ ਭਾਣਾ ਮੰਨ ਲਵੋ,,ਪਰ ਭਾਣਾ ਮੰਨਣਾ ਬਹੁਤ ਔਖਾਂ,,
@BalwinderKaur-py8jt
@BalwinderKaur-py8jt 6 ай бұрын
ਮਾਂ ਦੇ ਜਿਉਂਦੇ ਪੁੱਤ ਨੂੰ ਕੁਝ ਨਾ ਹੋਵੇ ਭੈਣ ਵੇਖੀ ਨਹੀਂ ਜਾਂਦੀ ਰੱਬਾ
@ਗੁਲਾਮੀ
@ਗੁਲਾਮੀ 6 ай бұрын
ਹੈ ਉ ਰੱਬਾ ਕਿ ਹੋ ਗਿਆ ਸਾਡੇ ਪੰਜਾਬ ਨੂੰ ਸੋਹਣੇ ਸੁਨੱਖੇ ਮਾਵਾਂ ਦੇ ਪੁੱਤ ਸਰੇਆਮ ਕਤਲ ਕਰੀ ਜਾਦੇ ਨੇ ਹੁਣ ਦੀ ਸਰਕਾਰ ਇਹ ਕਤਲ ਜਿਆਦਾ ਹੋਣ ਲਾਗੇ 😢😢😢😢ਫਾਸੀ ਦਿਉ ਜੀ ਕਾਤਲਾਂ ਨੂੰ
@Jagjeetsingh3453-yu1gp
@Jagjeetsingh3453-yu1gp 6 ай бұрын
ਓ ਸ਼ਰਮ ਕਰ ਲਉ ਮਾਂ ਕਿਸ ਤਰਾਂ ਵਿਲਕ ਦੀ ਹੈ ਇਸੇ ਤਰਾਂ ਤੁਹਾਡੀ ਮਾਂ ਵੀ ਵਿਲਕੂ ਇਸੇ ਤਰਾਂ ਹੀ...ਓ ਦਲੇਓ ਮਾਂ ਦਾ ਸਬ ਕੁਝ ਦੁਨੀਆਂ ਉਝਾੜ ਦਿੱਤੀ ਤੁਹਾਡਾ ਬੇੜਾ ਗਰਕ ਹੋਣਾਂ ਤੁਹਾਡੀ ਭੈਣ ਬਈਏ ਚੋਦਣ ਚੋਦ ਦੇ ਵੀ ਹੋਣਗੇ ਕਿਸ਼ਾਨ ਮੋਰਚਾ ਜਿੰਦਾਬਾਦ ਜਿੰਦਾਬਾਦ..
@Amritpalkaur-wf1wr
@Amritpalkaur-wf1wr 6 ай бұрын
ਮਾਂ ਤਾ ਪਾਗਲ ਹੋ ਗਈ ਇਕ ਮਿੰਟ ਵਿੱਚ ਮਿੱਟੀ ਕਰ ਤਾ ਮਾਂ-ਬਾਪ ਦਾ ਪੁੱਤ
@harwindersingh9562
@harwindersingh9562 6 ай бұрын
ਪੰਜਾਬ ਵਿੱਚ ਹਰ ਰੋਜ ਇਸੇ ਤਰ੍ਹਾਂ ਇਕੱਲੇ ਇਕੱਲੇ ਮਾਵਾਂ ਦੇ ਪੁੱਤ ਮਾੜੀਆਂ ਮੋਟੀਆਂ ਰੰਜਸ਼ਾਂ ਦੇ ਕਾਰਨ ਮੌਤਾਂ ਹੋ ਰਹੀਆਂ, ਵਾਹਿਗੁਰੂ ਜੀ ਲੋਕਾਂ ਨੂੰ ਸੁਮੱਤ ਬਖਸ਼ੋ ਜੀ
@rakeshralli9566
@rakeshralli9566 6 ай бұрын
Tu vi kuwari da putter hegaa
@harcharansingh1737
@harcharansingh1737 6 ай бұрын
ਇਸ ਵਿਚ ਪਰਿਵਾਰ ਦੀ ਅਤੇ ਪਰਸ਼ਾਸ਼ਨ ਦੀ ਪੂਰੀ ਅਣਗਹਿਲੀ ਹੈ
@SonySingh-j1c
@SonySingh-j1c 6 ай бұрын
ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
@RanjitSingh-kh4cm
@RanjitSingh-kh4cm 6 ай бұрын
ਭਾਈ ਸਾਬ ਇਕ ਦੋ ਸਾਲਾਂ ਵਿੱਚ ਪੰਜਾਬ ਵਿੱਚ ਕਤਲਾਂ ਦੀ ਝੜੀ ਲੱਗ ਗਈ ਹੈ ਹੁਣ ਪੰਜਾਬ ਦਾ ਰੱਬ ਹੀ ਰਾਖਾ
@SatnamSingh-mm4zk
@SatnamSingh-mm4zk 6 ай бұрын
Punjab de sare lok jande ne ke ki khani ee
@amritpalsinghchahal8259
@amritpalsinghchahal8259 6 ай бұрын
​@@SatnamSingh-mm4zkਕੀ ਕਹਾਣੀ ਆ ? ਸਾਨੂੰ ਵੀ ਪਤਾ ਲੱਗੇ
@bsingh6473
@bsingh6473 6 ай бұрын
ਵਾਹਿਗੁਰੂ ਜੀ ਮਿਹਰ ਕਰੋਂ ਸਾਡੇ ਪੰਜਾਬ ਤੇ ਹੋਰ ਕਿਨ੍ਹੇ ਕੁ ਹੰਝੂਆਂ ਦੀ ਵਰਖਾ ਕਰਨਗੀਆਂ ਪੰਜਾਬ ਦੀਆਂ ਮਾਵਾਂ, ਪਹਿਲਾਂ ਨਸ਼ਿਆਂ ਨੇ ਮਾਰੀਆਂ ਪੰਜਾਬ ਦੇ ਨੋਜਵਾਨਾਂ ਨੂੰ ਅਤੇ ਹੁਣ ਇਹ ਗੈਂਗਸਟਰਾ ਦੇ ਹੱਥੋਂ ਧੀਆਂ ਪੁੱਤਰਾਂ ਦਾ ਕਤਲ 😢😢💔💔😭😭😭😭😭😭
@user-Rashpalsohi55
@user-Rashpalsohi55 6 ай бұрын
ਬਹੁਤ ਬੁਰਾ ਹਾਲ ਹੋ ਗਿਆ ਪੰਜਾਬ ਵਿੱਚ ਕਿਵੇਂ ਮਾਵਾਂ ਦੇ ਪੁੱਤ ਮਰ ਰਹੇ ਕੁਝ ਨਸ਼ਿਆਂ ਨਾਲ ਕੁਝ ਕਤਲ ਹੋ ਰਹੇ।
@RanjitSingh-kh4cm
@RanjitSingh-kh4cm 6 ай бұрын
ਬਾਈ ਪੰਜਾਬ ਵਿੱਚ ਗੈਗਸਟਰਾ ਦਾ ਏਨਾ ਖ਼ੌਫ਼ ਹੈ ਕਿ ਪੁਲਿਸ ਕੋਲ ਡਰਦਾ ਕੋਈ ਕਾਰਵਾਈ ਨਹੀਂ ਕਰਵਾਉਂਦਾ
@BalkarSingh-bg8oi
@BalkarSingh-bg8oi 6 ай бұрын
ਭੰਗਵਤ ਮਾਨ ਨੇ ਬਣਾ ਤਾ ਰੰਗਲਾ ਪੰਜਾਬ।
@SatnamSingh-mm4zk
@SatnamSingh-mm4zk 6 ай бұрын
Hun Tak di sab to gadi sarkar
@RamanKumar-lh9er
@RamanKumar-lh9er 6 ай бұрын
Eh hi tan samjhan wali gal hai, BJP de saare gunde ya, jehde gujrat di jail ch betha ya, it’s hard to explain n too complicated
@Rajkumar10101
@Rajkumar10101 6 ай бұрын
ਰੱਬ ਕਰੇ ਏਹਦਾ ਦੀ ਮਾਂ ਸਭਨੂੰ ਦਵੀ ਰੱਬਾ ਅੱਜ ਰੋਣਾ ਆ ਗਿਆ ਸਾਨੂੰ ਪੰਜਾਬ ਨੂੰ ਬੇਨਤੀ ਆ ਕੀ ਇਨਸਾਫ਼ ਦਿਵਾਇਆ ਜਾਵੇ ਏਸ ਮਾਂ ਨੂੰ 😢🙏🙏🙏🙏😞😓😢😥
@fatehdairyfarm423
@fatehdairyfarm423 6 ай бұрын
ਵੈਣ ਨਈ ਔ ਦੇਖੇ ਜਾਂਦੇ ਰੱਬਾ ਮਾਵਾਂ ਦੇ,, ਹਰ ਦਿਨ ਮਰਦੇ ਨੇ ਪੁੱਤ ਮਾਵਾਂ ਦੇ,,
@kanwaljeetkaur3340
@kanwaljeetkaur3340 6 ай бұрын
ਹਾਏ ਰੱਬਾ ਮਾ ਨਹੀਂ ਦੇਖ ਹੁੰਦੀ ਵਾਹਿਗੁਰੂ ਜੀ ਇਹ ਕੀ ਹੋ ਰਿਹਾ
@chandantoora3412
@chandantoora3412 6 ай бұрын
Hadd hoi pai aa gundagardi di. Kida jiu gi vichari 😢
@virkpb10
@virkpb10 6 ай бұрын
ਮਾ ਜੀ ਕੋਈ ਗੱਲ ਨੀ ਰੱਬ ਹਿਸਾਬ ਜਰੂਰ ਲਵੇਗਾ ਜੀ
@malwinderwalia2119
@malwinderwalia2119 6 ай бұрын
ਬਹੁਤ ਮਾੜਾ ਹਾਲ ਮਾ ਦਾ ਦੇਖਿਆ ਨਹੀਂ ਜਾਂਦਾ
@JaspalSingh-yx8dg
@JaspalSingh-yx8dg 6 ай бұрын
ਬਹੁਤ ਹੀ ਮਾੜਾ ਕੀਤਾ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ
@JaswinderSingh-yj7ji
@JaswinderSingh-yj7ji 6 ай бұрын
ਮਾਂ ਦਾ ਪੁੱਤ ਦੁਨੀਆਂ ਤੋਂ ਚਲਾ ਗਿਆ ਐਸਐਚਓ ਕਹਿੰਦਾ ਬੀਬੀ ਹੌਸਲੇ ਨਾਲ ਗੱਲ ਸੁਣ ਲਾ
@punjabivloggarsimar
@punjabivloggarsimar 6 ай бұрын
Hay o rbba ki ho riha h Punjab ch😭😭😭😭😭😭😭
@builderarmy2758
@builderarmy2758 6 ай бұрын
Vaheguru.ji.sab.da.bhala.kri
@SatpalSingh-lh2yg
@SatpalSingh-lh2yg 6 ай бұрын
Wahiguru ji mehar kro sady sone Punjab ty 🙏🙏🙏🙏🙏
@mandysandhu6439
@mandysandhu6439 6 ай бұрын
ਹਾਏ ਮੇਰੇ ਰੱਬਾ ਮਾਵਾ ਵੀ ਪੁੱਤਾਂ ਨਾਲ ਹੀ ਮਰ ਜਾਦੀਆ ਬਸ ਜੀਂਦੀਆਂ ਲਾਸ਼ਾਂ ਬਣ ਜਾਂਦੀਆਂ 😢
@ManjeetSingh-sopu
@ManjeetSingh-sopu 6 ай бұрын
ਜਾ ਓਏ ਚਵਲਾ ਮਾਨਾ ਤੇਰੀ ਸਰਕਾਰ ਦੇ ਲੱਖ ਦੀ ਲਾਹਨਤ 🎉
@kanwaljeetkaur3340
@kanwaljeetkaur3340 6 ай бұрын
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
@harbabsingh2417
@harbabsingh2417 6 ай бұрын
ਵਾਹਿਗੁਰੂ ਜੀ 🙏🙏😭 😭😭😭
@harbansjassi9471
@harbansjassi9471 6 ай бұрын
40:16 Yogi ਨੂੰ ਪੰਜਾਬ ਦੇ ਦਿਓ ਸਬ ਸਿੱਧੇ ਕਰ ਦੇਉ ਲੋਕਾਂ ਘਰਾਂ ਵਿੱਚ ਵੈਣ ਪੈਣ ਤੋਂ ਹਟਾ ਦੇਉ ਹੁਣ ਤਾ ਭਗਵੰਤ ਮਾਨ ਵੀ ਇਹੋ ਜਿਹੀਆਂ ਹੱਤਿਆਵਾਂ ਤੇ ਕੁੱਝ ਨਹੀ ਬੋਲਦਾ. ਅਉਖਾ ਹੋ ਗਿਆ ਆਮ ਇਨਸਾਨ ਦਾ ਪੰਜਾਬ ਵਿੱਚ ਰਹਿਣਾ ਪ੍ਰੈੱਸ ਵਾਲੇ C M ਸਾਹਿਬ ਨੂੰ ਕਿਉਂ ਨਹੀ ਸਵਾਲ ਕਰਦੇ ਰੋਜ ਮਾਵਾਂ ਦੇ ਪੁੱਤ ਮਾਰੇ ਜਾ ਰਹੇ ਪੰਜਾਬ ਵਿੱਚ
@rakeshralli9566
@rakeshralli9566 6 ай бұрын
Yogi je agar punjab vich aa gyaa te ek vi nahi bachugaa
@jarmankamokia6216
@jarmankamokia6216 6 ай бұрын
Waheguru ji mehar karnaa
@samarjeetsingh2191
@samarjeetsingh2191 6 ай бұрын
Waheguru ji
@jagjeetsingh9613
@jagjeetsingh9613 6 ай бұрын
ਕਿਉਂ ਵੀਰ ਏ ਕੰਮ ਕਰਦੇ ਹੋ ਆਪਾਂ ਸਿੱਖ ਆ ਯਾਰ ਫੇਰ ਕੀ ਮਸਲਾ ਹਲ ਹੋਜੂ ਨਾ ਵੀਰ ਏ ਕੰਮ ਨਾ ਕਰੋ ਮਾਰਨਾ ਤਾ ਪਾਸੇ ਗਾਲ ਵੀ ਨਾ ਕਢੋ ਬੈਠ ਕੇ ਸਾਰੇ ਮਸਲੇ ਹਲ ਹੋ ਜਾਂਦੇ ਨੇ
@jaggikumar5067
@jaggikumar5067 6 ай бұрын
Waheguru ji....
@sukhpreetkaur9989
@sukhpreetkaur9989 6 ай бұрын
ਹਏ ਰੱਬਾ 😭😭
@sandeepmasih5143
@sandeepmasih5143 5 ай бұрын
Ranglla Punjab shame on you AAP government 🇺🇸🇺🇸🇺🇸🇺🇸🇺🇸🇺🇸🦁🦁🙏🙏
@ManjeetSingh-sopu
@ManjeetSingh-sopu 6 ай бұрын
ਵਾਹਿਗੁਰੂ ਜੀ ❤
@harcharansingh1737
@harcharansingh1737 6 ай бұрын
ਮਾਤਾ ਜਦੋਂ ਪਹਿਲਾਂ ਤੇਰਾ ਮੁੰਡਾ ਚੁੱਕ ਲਿਆ ਸੀ ਉਦੋਂ ਪੂਰੀ ਕਾਰਵਾਈ ਕਿਉਂ ਨਹੀਂ ਕਰਵਾਈ ਇਸ ਬੇਟੇ ਨੂੰ ਮਰਵਾਉਣ ਵਿਚ ਮਾਂ ਦਾ ਹਥ ਬਣ ਜਾਂਦਾ ਜੇਕਰ ਉਦੋਂ ਫੁੱਲ ਕਾਰਵਾਈ ਕੀਤੀ ਹੁੰਦੀ ਤਾਂ ਅਜ ਇਹ ਨਹੀਂ ਹੋਣਾ ਸੀ
@sanamdeepsingh227
@sanamdeepsingh227 6 ай бұрын
FItemu tera fuddua
@baljitsangar3732
@baljitsangar3732 6 ай бұрын
Achaa g eda v ho janda aaj pta lgyea
@RamanPreetKaur-bu9bd
@RamanPreetKaur-bu9bd 6 ай бұрын
N bai jee maa d hath nahi ho skta 🙏🙏😢
@mandeepkaurl5297
@mandeepkaurl5297 6 ай бұрын
ਵਾਹਿਗੁਰੂ ਜੀ
@gksaini6029
@gksaini6029 6 ай бұрын
Es ma da dukh bohat vadda hai rabba dekh ni hunda rooh kambdi
@JasmeetSekhon-i2t
@JasmeetSekhon-i2t 6 ай бұрын
ਸਤਿ ਨਾਮ ਵਹਿਗੁਰੂ ‌ ਜੀ
@ParwinderSingh-qs4qo
@ParwinderSingh-qs4qo 6 ай бұрын
Manna je es nu badlaw kehnde ne taa sanu sari umar pachhtawa rho es badlaw leandaa
@jasbirbhullar3309
@jasbirbhullar3309 6 ай бұрын
Lakh LAHNAT HA punjab Sarkar de
@baljitsandhu5995
@baljitsandhu5995 6 ай бұрын
Wehaguru mehar karan 🙏💐🌷🤗 wehaguru wehaguru wehaguru wehaguru wehaguru wehaguru wehaguru ji 🙏😢😢😢😢😢😢
@harjitkaur6836
@harjitkaur6836 6 ай бұрын
Waheguru g ki ho reha punjab vich ..😢😢
@rattandhaliwal
@rattandhaliwal 6 ай бұрын
ਪੰਜਾਬ ਬਰਬਾਦ ਹੋ ਗਿਆ ਹੈ ਪੁਲੀਸ ਤੰਤਰ ਨੂੰ ਡੁੱਬ ਮਰਨਾ ਚਾਹੀਦਾ।
@SimranPunia-q6q
@SimranPunia-q6q 6 ай бұрын
Har roj eahe kush ho reha te sarkar kuj ni karde police sakht nahi hundi.Hun dar nahi reha eahna loka nu police da kyu ke police kuj nahi karde .
@parkashkaur4086
@parkashkaur4086 6 ай бұрын
Maa nu dekh Rona aa gya
@hardeepsinghkhurana3988
@hardeepsinghkhurana3988 6 ай бұрын
Satnam Sri Waheguru G
@balwinderkhakh7503
@balwinderkhakh7503 6 ай бұрын
Waheguru ji Waheguru ji Waheguru ji Waheguru ji Waheguru ji Waheguru ji
@kamleshsardana3682
@kamleshsardana3682 6 ай бұрын
POLICE NU PATA AA ,FIROTI VAPIS KARWAI AA PEHLE OH JANDE NEUNAA BANDIA NU G.
@amarjitkaur9017
@amarjitkaur9017 6 ай бұрын
Waheguru ji dukh baut hoya 😢😢
@JhhHvvb
@JhhHvvb 6 ай бұрын
Hae raba maa da kida hall hoya waheguru ji
@chanchalsingh9938
@chanchalsingh9938 6 ай бұрын
ਪਾਪ ਕਰਨ ਵਾਲਿਉ ਤੁਹਾਡਾ ਕਁਖ ਨਾ ਰਹੇ ਤੁਸੀ ਇਸ ਮਾਤਾ ਵਿਚਾਰੀ ਪੁਤ ਮਾਰਤਾ ਤੁਹਾਡੀਆ ਮਾਵਾ ਭੈਣਾ ਨਾਲ ਇਸ ਤਰਾ ਹੌਏ ਹਰਾਮਦਿਉ ਤੁਹਾਡੀਆ ਕੁਲਾ ਖਤਮ ਹੋਣ ਕਁਖ ਨਾ ਰਹੇ ਵਿਚਾਰੀ ਮਾਤਾ ਦਾ ਰੌ ਰੌ ਬੁਰਾ ਹਾਲ ਇਸ ਦੀ ਦੁਨੀਆ ਖਤਮ ਹੌ ਗਈ ਤੁਹਾਨੀ ਸਰਮ ਨਹੀ ਦੌ ਕੌਡੀਆ ਪਿੱਛੇ ਜਵਾਨ ਪੁਤ ਮਾਰ ਗਏ ਕੀ ਮਿਲਿਆ ਦੇਖ ਦੇ ਰਹੁ ਤੁਹਾਡਾ ਵੀ ਕਁਖ ਨਹੀ ਰਹਿਣਾ ਭਗਵੰਤ ਮਾਨ ਦੀ ਸਰਕਾਰ ਇੰਨਾ ਗੈਗਸਟਰਾ ਨੂੰ ਚੁਣ ਚੁਣ ਕਿ ਮਾਰੇ
@bonypalasour761
@bonypalasour761 6 ай бұрын
😅😅
@vikassaluja3257
@vikassaluja3257 6 ай бұрын
Hayee o Rabba waheguru ji mehar karo g.....pta ni yr kaise criminal minded lok hote hai...
@SimranPunia-q6q
@SimranPunia-q6q 6 ай бұрын
Waheguru ji 🙏🙏
@satwinderpalkaur7928
@satwinderpalkaur7928 6 ай бұрын
buhat dukh ji
@paramkaur9879
@paramkaur9879 6 ай бұрын
Vichari maa pagal he ho gai ha 😢😢😢😢bt tuc kuj na kuj puchhi jaa rhe ho police ne ek gal chu gal khatam krti
@guribhangu7810
@guribhangu7810 6 ай бұрын
Waheguru 😢
@simranrana9297
@simranrana9297 6 ай бұрын
Waheguru ji 😮😢😢😭😭😭😭😭
@user67125
@user67125 6 ай бұрын
Waheguru kise maa nal idan na hove ji
@TourismPromoterMrSinghIndia
@TourismPromoterMrSinghIndia 6 ай бұрын
Waheguru ji 🙏🏼 😳
@parkashkaur4086
@parkashkaur4086 6 ай бұрын
So sad
@beantkaur3309
@beantkaur3309 6 ай бұрын
Maa kol hor v aa jaou koei woman 😢😢😢😢😢
@RamanPreetKaur-bu9bd
@RamanPreetKaur-bu9bd 6 ай бұрын
Sahi kha😢
@tarsemmannp5499
@tarsemmannp5499 6 ай бұрын
Waheguru ji 🙏 Waheguru ji 🙏
@navpahuwind
@navpahuwind 5 ай бұрын
ਵਾਹਿਗੁਰੂ
@user-xf2sx3kw1z
@user-xf2sx3kw1z 6 ай бұрын
es maa diya dil cho bhuban nikaldiya
@vikassaluja3257
@vikassaluja3257 6 ай бұрын
O koi taan sahara de do ...sab dekh hi rahe hai bas😢😢😢😢
@RamanPreetKaur-bu9bd
@RamanPreetKaur-bu9bd 6 ай бұрын
Mar gy hony sary tyi Kali khadi hy wachree🙏🙏😢
@vikassaluja5758
@vikassaluja5758 6 ай бұрын
Mare..
@baljindersingh2983
@baljindersingh2983 6 ай бұрын
ਹਲਾਤ ਕਾਬੂ ਤੋਂ ਬਾਹਰ ਹੋ ਚੁੱਕੇ ਨੇ।
@jarmankamokia6216
@jarmankamokia6216 6 ай бұрын
Waheguru ji putt mre da dukh maa e samaj sakdi ..eina bheda nu ki pta aa waheguru ji
@jaibheemjaiambedkarsahib6863
@jaibheemjaiambedkarsahib6863 6 ай бұрын
Real 🦁 Sant K P S GILL Jindabaad
@VinaySharma-x1z
@VinaySharma-x1z 6 ай бұрын
Bagwan kisi k sath aisa na ho ma ko Saman krnay ki shkti do
@sarbjeetkaur2816
@sarbjeetkaur2816 6 ай бұрын
Sad 🙏
@OldIsGold4U777
@OldIsGold4U777 6 ай бұрын
WILL ADMINISTRATORS PROVIDE JUSTICE TO INNOCENT LADY. WHO IS RESPONSIBLE ? WHERE IS LAWS AND ORDER ?
@rajkhehra4693
@rajkhehra4693 6 ай бұрын
Punjab vich ਸ਼ਰੇਆਮ ਕਤਲ ਹੋ ਰਹੇ ਨੇ ਪੰਜਾਬ ਪੁਲਸ ਦੇ v hatth khade hoye ne aho jahe gangstara jldi karwai honi chahi di a shame of you punjab government
@DALJEETSINGH-n4l
@DALJEETSINGH-n4l 6 ай бұрын
Bahut dukh hoea ji sunke
@AnilKumar-qn1nl
@AnilKumar-qn1nl 6 ай бұрын
Saudi arb de kanoon bnao
@ParamjitSingh-pb1cv
@ParamjitSingh-pb1cv 6 ай бұрын
ਓਹੋ😢😢😢😢😢
@gurdeepsingh8508
@gurdeepsingh8508 6 ай бұрын
Bahut dukh walikhabar
@kamleshsardana3682
@kamleshsardana3682 6 ай бұрын
MARA OYEMARRA
@gurvinderkaur5518
@gurvinderkaur5518 6 ай бұрын
Maa kida honsla kary...sb milky baddua do..rab jrur sunega..koi jankar hi hona jine pahchan to bad marta😢
@tejasnewschanelindia5517
@tejasnewschanelindia5517 6 ай бұрын
Punjab mein crime mein hui badoutri. Very 👎
@PalaDriver-m3m
@PalaDriver-m3m 6 ай бұрын
@Reenakat838
@Reenakat838 5 ай бұрын
Why this is happening in the punjab
@VijaysinghGill-sj3qm
@VijaysinghGill-sj3qm 6 ай бұрын
Dekh lo loko aam admi party di sarkar vich ki ho riha
@pawandeepsingh4039
@pawandeepsingh4039 6 ай бұрын
Ke khye waheguru ji
@SurinderKaur-cd4lq
@SurinderKaur-cd4lq 6 ай бұрын
S h o te parcha karo
@jitendrabhandol411
@jitendrabhandol411 6 ай бұрын
Waheguru Ji Mehar kro🙏🙏
@sharryromer2335
@sharryromer2335 6 ай бұрын
jine v dOshi h sareya ute kdi tO kdi kryawahi hOni chahidi h
@GurwinderSingh-v2k
@GurwinderSingh-v2k 6 ай бұрын
ਮਾਂ ਦਾ ਦੁਖ ਵੇਖਿਆ ਨਹੀਂ ਜਾਂਦਾ, ਦੋਸ਼ੀਆਂ ਦੇ ਵੀ ਗੋਲੀਆਂ ਚਲਾ ਦੇਣੀਆਂ ਚਾਹੀਦੀਆਂ ਹਨ
@sarabjitKaurChhoker-sx8zf
@sarabjitKaurChhoker-sx8zf 6 ай бұрын
Reporters have some dignity for mother mooh vich Mike dined ne. Durfittmooh tihade
@nusratfatehalikhan9146
@nusratfatehalikhan9146 6 ай бұрын
Omg 😱😱😭😭😭😭🙏🏻🙏🏻💔💔
@kamleshsardana3682
@kamleshsardana3682 6 ай бұрын
C.C.T.V.FOOTAGE S CHECK CHETI TOU CHETI KARO G.
@rishumarwaha4811
@rishumarwaha4811 6 ай бұрын
Phone record check kro police waleo
@PawandeepSingh-j2t
@PawandeepSingh-j2t 24 күн бұрын
😢😢
@salwinderkumar3785
@salwinderkumar3785 6 ай бұрын
भगवंत मान दा रंगला पंजाब
@tutorlogy7401
@tutorlogy7401 6 ай бұрын
So sad nikkami police😓😓
@satishkumarsatishkumar7532
@satishkumarsatishkumar7532 5 ай бұрын
Bahut mada hoeya maa bapp junday jee marr janday hay rabba es Tara daay din na vakhavi
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 244 М.
escape in roblox in real life
00:13
Kan Andrey
Рет қаралды 73 МЛН
МЕБЕЛЬ ВЫДАСТ СОТРУДНИКАМ ПОЛИЦИИ ТАБЕЛЬНУЮ МЕБЕЛЬ
00:20