TOP 7 NEWS | BIG 7 NEWS | 26 JUNE 2024 | 26 ਜੂਨ ਦੀਆਂ 7 ਵੱਡੀਆਂ ਖ਼ਬਰਾਂ | THE KHALAS TV

  Рет қаралды 55,156

The Khalas TV

The Khalas TV

4 күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 23
@balvirsingh3076
@balvirsingh3076 2 күн бұрын
ਸਿੰਘ ਸਾਹਿਬ ਦੇ ਆਦੇਸ਼ ਨਹੀਂ। ਸਿੰਘ ਸਾਹਿਬ ਨੂੰ ਆਦੇਸ਼ ਕੀਤੇ ਜਾਂਦੇ ਹੈ ਬਾਦਲ ਟੱਬਰ ਵੱਲੋਂ।
@GurmeetSingh-eg3so
@GurmeetSingh-eg3so 2 күн бұрын
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਬਾਰੇ ਦੱਸੋ ਜੀ। ਹੁਣ ਤੱਕ ਦਾ ਵਿਆਉਰਾ ਦਿਓ ਜੀ
@tashindergill9409
@tashindergill9409 2 күн бұрын
ਜੇ ਅਕਾਲੀ ਦਲ ਖਾਸ ਕਰ ਬਾਦਲ ਪਰਿਵਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਹਰਿਮੰਦਰ ਸਾਹਿਬ ਵੱਲ ਪਿੱਠ ਨਾ ਕਰਦੇ ਤਾਂ ਅਕਾਲੀ ਦਲ ਦਾ ਐਨਾ ਮਾੜਾ ਹਾਲ ਨਾ ਹੁੰਦਾ
@GurmeetSingh-eg3so
@GurmeetSingh-eg3so 2 күн бұрын
ਲੂੰਬੜੀ ਦੀ ਚਾਲ ਪਤੀ ਨਹੀਂ ਭਰਾ ਹੀ ਸਹੀ। ਪਰ ਮੂੰਹ ਦਿੱਲੀ ਵੱਲ ਹੀ ਰੱਖਣਾ! ! !
@jagsirTungwali041
@jagsirTungwali041 2 күн бұрын
ਵਿਰਸੇ ਵਲਟੋਹਾ ਵਰਗੇ ਗਦਾਰਾਂ ਨੂੰ ਅਕਾਲੀ ਦਲ ਤੋਂ ਦਫਾ ਕਰੋ ਪਰੇ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂ ਗੇ ਪਰ ਬਾਦਲ ਪਰਿਵਾਰ ਦੇ ਚਮਚੇ ਨਹੀਂ ਬਣਦੇ
@balrajsinghkhalsa7302
@balrajsinghkhalsa7302 2 күн бұрын
ਉਸ ਦਾ ਮੁੱਖ ਕਾਰਨ ਸੀ ਅਕਾਲੀ ਬਾਬਾ ਫੂਲਾ ਸਿੰਘ ਜੀ ਜਾਗਦੀ ਜ਼ਮੀਰ ਵਾਲੇ ਅਕਾਲ ਸਾਹਿਬ ਜੀ ਦੇ ਜੱਥੇਦਾਰਾਂ ਦਾ ਕਿਰਦਾਰ ਜੋਂ ਸ਼ਕਤੀਸ਼ਾਲੀ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕੋਰੜੇ ਮਾਰਨ ਦੀ ਜੁਰਅੱਤ ਰੱਖਦੇ ਸਨ ਤੁਸੀਂ ਇਨ੍ਹਾਂ ਦੇ ਇਸ਼ਾਰੇ ਤੇ ਸਰਸਾ ਸਾਧ ਨੂੰ ਮੁਆਫੀ ਦੇਣ ਅਤੇ ਮੁਆਫੀ ਵਾਪਸ ਲੈਣ ਅਤੇ ਸੱਚ ਤੇ ਚੱਲਣ ਵਾਲੇ ਖਾਲਸਾ ਪੰਥ ਪੰਜ ਪਿਆਰਿਆਂ ਨੂੰ ਬਰਖਾਸਤ ਕਰਨ ਕਾਰਨਾਮਿਆਂ ਤੋਂ ਸਾਰਾ ਪੰਥ ਜਾਣੂ ਹੈ ਹੁਣ ਤੁਹਾਡੇ ਇਹ ਛੋਛੇ ਨਹੀਂ ਚਲਣੇ ਅੱਜ ਪੰਥ ਜਾਗ ਪਿਆ ਹੈ
@Darshansingh-el4ti
@Darshansingh-el4ti 2 күн бұрын
ਚੀਮਾ ਨੇ ਪਾਰਟੀ ਬਰਬਾਦ ਕੀਤੀ
@gurtarnsidhu4654
@gurtarnsidhu4654 2 күн бұрын
Bhai Amritpal Singh’s glorious victory and Bhai Sarbjit Singh gave a good lesson about responsibility of Akal Takht Sahib and about Sikhism , whole Sharomani Committee and whole Akalidal Badal and they have to watch it in new ways helplessly just like eye covers of a Tonga Horse.
@Yesteo-th1ep
@Yesteo-th1ep 2 күн бұрын
ਪ੍ਰਧਾਨ ਦਾ ਸਿਰ ਧਰਮ ਵਾਸਤੇ ਤਲੀ ਉਤੇ ਚਾਹੀਦਾ ਹੈ
@virenderkaur4896
@virenderkaur4896 2 күн бұрын
Kursi utte
@harjitsinghjheetajheeta4415
@harjitsinghjheetajheeta4415 2 күн бұрын
Kanjriwal kaisa riha? Punjabia nu jails vich kehrhay kanoon nal dakeya? Punjab vich agg laee sake ta lagna Baydosheyan nu tung kita ta rang dekh laey Sggay dekhy Party da name khstam hoe jaweyga
@gursimratkaurcheema6000
@gursimratkaurcheema6000 2 күн бұрын
ਗੁਰੂ ਗੋਬਿੰਦ ਸਿੰਘ ਕਿਸ ਖਾਲਿਸਤਾਨ ਦੀ ਗੱਲ ਕਰਦੇ ਸੀ। ਮਾਂਗਟ
@user-zi2jd4cr9k
@user-zi2jd4cr9k 2 күн бұрын
ਕਿਸੇ ਹੋਰ ਲਈ ਟਾਇਮ ਛੱਡੋ
@gursimratkaurcheema6000
@gursimratkaurcheema6000 2 күн бұрын
ਨਵੇਂ ਵੀ ਕਾਮਯਾਬ। ਮੁਸ਼ਕਲ
@sarjitsinghgill3649
@sarjitsinghgill3649 2 күн бұрын
ਹਰਸਿਮਰਤ ਕੌਰ ਭਾਜਪਾ ਦੀ ਮੰਤ੍ਰੀ ਰਹੀ ਹੈ। ਹੁਣ ਦੂਜਿਆਂ ਨੂੰ ਕਹਿ ਰਹੀ ਹੈ। ਗੋਲਕਾਂ ਦਾ ਪੈਸਾ ਖਾਣ ਵਾਲਿਆਂ ਨੂੰ ਗੁਰੂ ਮਾਫ਼ ਨਹੀਂ ਕਰਦਾ।
@gurvailsingh3849
@gurvailsingh3849 2 күн бұрын
ਦਲਜੀਤ ਭਾਪਾ ਬਾਦਲ ਦਲ ਹੋਂਦ ਵਿੱਚ ਨਹੀ ਆਣੀ ਗੁਰੂ ਸਹਿਬ ਬੇਅਦਬੀ ਤਹਾਨੂੰ ਲੈ ਕੇ ਬੈਠ ਗਈ
@PartapSingh-ge4hf
@PartapSingh-ge4hf 2 күн бұрын
Waheguru ji
@yamragofficial2694
@yamragofficial2694 2 күн бұрын
waheguru ji waheguru ji 🙏
@sevaksinghsingh3961
@sevaksinghsingh3961 2 күн бұрын
Sare aam daka
@avtargrewal2884
@avtargrewal2884 2 күн бұрын
Don't reapt news again and again.tks
@sevaksinghsingh3961
@sevaksinghsingh3961 2 күн бұрын
vo sare Gadar hai very yery gadar aa sare bjp nal mil gaye udo koi ni bolda c jad babe badal c hun aa akali dal de malik banna chunde aa
3 wheeler new bike fitting
00:19
Ruhul Shorts
Рет қаралды 51 МЛН
Alat Seru Penolong untuk Mimpi Indah Bayi!
00:31
Let's GLOW! Indonesian
Рет қаралды 8 МЛН
когда повзрослела // EVA mash
00:40
EVA mash
Рет қаралды 1,9 МЛН
3 wheeler new bike fitting
00:19
Ruhul Shorts
Рет қаралды 51 МЛН