Trudeau ਸਰਕਾਰ ਦਾ Indian Students ਨੂੰ ਵੱਡਾ ਝਟਕਾ ! Post Graduation Work Permit 'ਤੇ ਲਗਾਈ ਰੋਕ | Breaking

  Рет қаралды 20,868

News18 Punjab/Haryana/Himachal

News18 Punjab/Haryana/Himachal

Ай бұрын

ਸਟਡੀ ਵੀਜ਼ਾ 'ਤੇ ਕੈਨੇਡਾ ਜਾਣ ਵਾਲੇ ਸਟੂਡੈਂਟਸ ਲਈ ਵੱਡੀ ਖ਼ਬਰ। ਟਰੂਡੋ ਸਰਕਾਰ ਦਾ ਭਾਰਤੀ ਸਟੂਡੈਂਟਸ ਨੂੰ ਵੱਡਾ ਝਟਕਾ !। ਟਰੂਡੋ ਸਰਕਾਰ ਨੇ ਵੀਜ਼ਾ ਨਿਯਮਾਂ 'ਚ ਕੀਤਾ ਬਦਲਾਅ। ਵਿਦੇਸ਼ੀ ਨਾਗਿਰਕਾਂ ਲਈ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਬੰਦ। ਕੈਨੇਡਾ ਨੇ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ (PGWP) 'ਤੇ ਲਗਾਈ ਰੋਕ।
#canadanews #breakingnews #justintrudeau #IndianStudents #PGWP #news18punjab #punjabnews #punjablatestnews #latestnews #todaynews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 56
@iSandeepMishra
@iSandeepMishra Ай бұрын
ਵੱਡਿਆ ਕਦਮ ਟਰੂਡੋ ਵੱਲੋਂ
@PrinceKumar-cf7ek
@PrinceKumar-cf7ek Ай бұрын
God bless🙏 💐💐💐
@lovelydigitalstudio7727
@lovelydigitalstudio7727 Ай бұрын
Band ni hoya rule change hoya...ofline ni hoga abb online hoga
@amansandhu3935
@amansandhu3935 Ай бұрын
Don't worry
@Smart-One
@Smart-One Ай бұрын
ਵੱਡਾ ਝੱਟਕਾ, ਕੀ ਕਰਜ਼ਾ ਦੇਣਾ ਬੰਦ ਕਰ ਦਿੱਤਾ ਹੈ ? ❤😂
@Canadian0001
@Canadian0001 Ай бұрын
Pta nai khabra kiven bna lainde??
@amansandhu3935
@amansandhu3935 Ай бұрын
Only flagpole pgwp close
@HarmeetpalKaur-8484
@HarmeetpalKaur-8484 Ай бұрын
True news ha border te jo work permit milda c o vi bnd ho chuka new vi nj kita ja re so eh sb fake ni jo kh re students da bhut bura hal o vichara protest kr re ne
@Charlottetown_Life
@Charlottetown_Life Ай бұрын
Good job PR pqwp should be banned for 2 years
@YuvrajSingh-fg8sc
@YuvrajSingh-fg8sc Ай бұрын
Not banned fake news hai
@GurdevSingh-vd5ie
@GurdevSingh-vd5ie Ай бұрын
ਨਹੀਂ ਇਹ ਸੱਚ ਹੈ।। ਸਾਡੇ ਦੋ ਬੱਚੇ ਨੇ ਕੈਨੇਡਾ। ਇੱਕ ਕੋਲ ਕੰਮ ਹੈ ਉਸਨੂੰ ਪੰਜ ਸਾਲ ਹੋ ਗਏ ਹਨ।। ਦੁੱਜੇ ਬੱਚੇ ਨੂੰ ਸਾਡੇ ਚਾਰ ਮਹੀਨੇ ਹੋਣ ਨੂੰ ਆਏ ਕੰਮ ਨਹੀਂ ਮਿਲ ਰਿਹਾ।।ਵਰਕ ਪਰਮਿਟ ਦਾ ਵੀ ਕੋਲਿਜ ਨੇ ਸਸਪੈਸ ਰੱਖਿਆ ਹੈ।। ਅਖੇ ਮਿਲੂਗਾ।।😢ਪਰ ਪੱਕਾ ਨਹੀਂ।। ਬਹੁਤ ਬਰਬਾਦੀ ਹੈ ਇਸ ਵੇਲੇ ਜੋ ਕੈਨੇਡਾ ਜਾ ਚੁੱਕੇ ਹਨ ਔਰ ਜਾਣੰ ਵਾਲੇ ਨੇ 😢😢😢😢 ਬੱਚੇ ਆਂ ਦੀ ਜ਼ਿੰਦਗੀ ਬੜੀ ਮੁਸ਼ਕਲ ਹੋਈ ਪਈ ਹੈ।।ਖਰਚੇ ਬਹੁਤ ਜ਼ਿਆਦਾ ਹਨ।।😢 ਬੱਚੇ ਆਂ ਨੂੰ ਕੇਹਾ ਵਾਪਿਸ ਆ ਜਾਊ।।ਜੇ ਐਨੀ ਤੰਗੀ ਡਿਪਰੈਸ਼ਨ ਚ ਹੋ।।ਬਸ ਇੱਕ ਆਸ ਜਹੀ ਲਾਈ।।ਅਜ ਨਹੀਂ ਕਲ ਹਾਲਾਤ ਸਹੀ ਹੋਣ ਗੇ।।ਪਰ ਮੁਸ਼ਕਲ ਹੈ।। ਕੋਈ ਵੀ ਭੈਣ ਭਰਾ ਅਜੇਟਾਂ ਦੇ ਕੇਹਿਣ ਤੇ ਬੱਚੇ ਬਾਹਰ ਨਾ ਭੇਜੋ।।ਬਾਰਵੀ ਤੋਂ ਬਾਅਦ ਤਾਂ ਬਿਲਕੁਲ ਵੀ ਨਹੀਂ।।ਹਥ ਜੋੜ ਕੇ ਬੇਨਤੀ ਹੈ ਜੀ ਸਾਰੇਆਂ ਨੂੰ।। ਬੱਚੇ ਰੋਲ ਲਉ ਗੇ ਅਪਣੇ।।😢
@Bambiha_47
@Bambiha_47 Ай бұрын
Very good 😅
@ads5025
@ads5025 Ай бұрын
wrong news offline band karke process online kar dita hai bas social media news channel. sab jooth. fake news de rahe han
@Nimme495
@Nimme495 Ай бұрын
Dont misguide, wrong news
@rupinderjitkaurshahi5542
@rupinderjitkaurshahi5542 Ай бұрын
Wrong news
@sugarandspice4862
@sugarandspice4862 Ай бұрын
Fake news, flag pole band hoyi hai
@GurdevSingh-vd5ie
@GurdevSingh-vd5ie Ай бұрын
ਜਿੰਨਾ ਨੂੰ ਕੰਮ ਨਹੀਂ ਮਿਲ ਰਿਹਾ ਔਨਾਂ ਨੂੰ ਪੁੱਛੋ ਫੇਕ ਹੈ ਕਿ ਸਚ।। ਹੈ ਕੋਈ ਛੈ ਮਹੀਨੇ ਤੋਂ ਕੋਈ ਆਠ ਮਹੀਨੇ ਕੋਈ ਸਾਲ ਤੋਂ ਵੇਲਾ ਹੈ।। ਸਟੁਡੇਟਾਂ ਨੂੰ ਤਾਂ ਬਿਲਕੁੱਲ ਵੀ ਕੋਈ ਕੰਮ ਦੇਕੇ ਰਾਜੀ ਨਹੀਂ ਕਯੋਕਿ ਫੁਲ ਟਾਇਮ ਹਫਤਾ ਉਸਨੇ ਕੰਮ ਨਹੀਂ ਕਰਨਾ।। ਤਿੰਨ ਦਿਨ ਯਾਂ ਦੋ ਦਿਨ।।😢ਇਸ ਲਈ ਜੇ ਦੋ ਸਾਲ ਦੀ ਪੁਰੀ ਫੀਸ ਔਰ ਦੋ ਸਾਲ ਦਾ ਮਹੀਨੇ ਦਾ ਇਕ ਲੱਖ ਰੁਪਏ ਭੇਜ ਸਕਦੇ ਹੋ ਤਾਂ ਫਿਰ ਭੇਜਿਓ।। ਬਾਰਵੀਂ ਤੋ ਬਾਅਦ ਤਾਂ ਭੁੱਲ ਹੀ ਜਾਊ।।ਭੇਜਣ ਦਾ 😢ਜੀ ਆਈ ਸੀ ਹੈਗੀ ਹੈ ਤਾਂ।। ਫੇਰ ਵੀ ਘਟੋ ਘਟ ਪੜ੍ਹਾਈ ਕਰਦੇ ਹੋਏ ਦਸ ਲੱਖ ਹੋਰ ਜੋੜ ਲੋ।।ਦੋ ਸਾਲਾਂ ਦੀ ਫੀਸ ਵੀਅ ਲਖ ਘੱਟੋ ਘੱਟ।। ਬਾਰਾਂ ਲਖ ਜੀ ਆਈ ਸੀ।ਟੋਟਲ ਚਾਲੀ ਪੰਤਾਲੀ ਪੰਜਾਹ ਲੱਖ ਹੋ ਗਿਆ।।😢ਜੇ ਖੁਦਾ ਨਾ ਖਾਸਾ ਵਰਕ ਪਰਮਿਟ ਕਿਸੀ ਕਾਰਨ ਨਾ ਮਿਲਯਾ।।ਪੰਜਾਹ ਲੱਖ ਤੇ ਫਟੀ ਪੋਚ ਦਿਉ।। ਹਾਂ ਹਵਾਈ ਟਿਕਟਾਂ ਔਰ ਕਪੜੇ ਲਤੇ ਦਾ ਖਰਚਾ ਅਜੇ ਜੋੜੀਆ ਨਹੀਂ ਫਾਇਲ ਚਾਰਜ।।ਦਾ ਖਰਚਾ ਅਜੇ ਜੋੜੁਆ ਨਹੀਂ।।😢ਆ ਲਿਖ ਰੇਹਾ ਹਾਂ।।ਬੜਾ ਸਹਿੰਮ ਜਿਹਾ ਹੋ ਗਿਆ ਹੈ।। ਔਰ ਜੋ ਭੁਗਤ ਰਹੇ ਹਨ।।😢 ਜਿਵੇਂ ਅਸੀਂ ਔਰ ਸਾਡੇ ਬੱਚੇ।।😢😢😢😢
@Sushilkkp
@Sushilkkp Ай бұрын
Totally wrong news, very irresponsible coverage, you must delete. Otherwise some one like me can take action on channel.
@JaspalSingh-kc9uy
@JaspalSingh-kc9uy Ай бұрын
Plz explain sir What is post graduate work permit My doughter want to study in canada 😢😢😢
@mayurbisne
@mayurbisne Ай бұрын
Don't send her, Tell her to study more and Send her to top universities of our country. Canada is Dead. ​@@JaspalSingh-kc9uy
@waheguruji3025
@waheguruji3025 Ай бұрын
Can u explain what r the changes Canada made regarding post graduation work permit?
@harinderpalsingh4489
@harinderpalsingh4489 Ай бұрын
Gal da pata bi a ki a
@jassbhullarofficial
@jassbhullarofficial Ай бұрын
Fake news wrong news
@KuldeepSingh-oe1cm
@KuldeepSingh-oe1cm Ай бұрын
Only Poland ❤
@vikassharma8358
@vikassharma8358 Ай бұрын
Oh ne bad de Indian punjab ch beth k khalistan bnao
@kissanjattkissan9976
@kissanjattkissan9976 Ай бұрын
@@vikassharma8358teri bharat mata nu bnawa geh
@YuvrajSingh-fg8sc
@YuvrajSingh-fg8sc Ай бұрын
Fake news hai sahi information dao
@Gurjeetsingh-zd8wo
@Gurjeetsingh-zd8wo Ай бұрын
Fake news
@ranjitsohal8173
@ranjitsohal8173 Ай бұрын
Pswp stop on border only Students apply online
@harbhajannakhwal7897
@harbhajannakhwal7897 Ай бұрын
Work permit should be stoped to all students.
@ranjitsohal8173
@ranjitsohal8173 Ай бұрын
Students apply pswp online
@user-ll8qh6xd7l
@user-ll8qh6xd7l Ай бұрын
Bakwas band kar bhaine khabar ta sahi labb la
@user-uu2xv1yn9v
@user-uu2xv1yn9v Ай бұрын
Wrong news eda di koi gal nhi
@KuldeepSingh-oe1cm
@KuldeepSingh-oe1cm Ай бұрын
😂 sala Bihar he ban gya c 🍁 canada 😂😂😂
@Smart-One
@Smart-One Ай бұрын
Please keep it secret till 15.08.2047, Tuesday.😂❤
@kissanjattkissan9976
@kissanjattkissan9976 Ай бұрын
Aho ludhaine ake dekhla 40 lakh bihari ena punjabi pure canada ch ni huna saleya dimag hega tere kol
@gurpreetsingh8867
@gurpreetsingh8867 Ай бұрын
Bakwas
@GurdevSingh-vd5ie
@GurdevSingh-vd5ie Ай бұрын
ਨਹੀਂ ਇਹ ਸੱਚ ਹੈ।ਜੋ ਇਸ ਮਈ ਦੇ ਕੋਲਿਜਾ ਚ ਗਏ ਹਨ।।ਔਨਾ ਨੂੰ ਬਿਲਕੁੱਲ ਵੀ ਕੰਮ ਨਹੀਂ ਮਿਲ ਰਿਹਾ।।😢ਇਹ ਸੱਚ ਹੈ। ਬੱਚੇ ਬਹੁਤ ਜ਼ਿਆਦਾ ਪ੍ਰੇਸ਼ਾਨ ਡਿਪਰੈਸ਼ਨ ਚ ਹਨ 😢 ਸੱਚਾਈ ਹੈ।।😮ਅਪਣੇ ਬੱਚੇ ਆਂ ਨੂੰ ਬਿਲਕੁੱਲ ਵੀ ਕੈਨੇਡਾ ਆਸਟ੍ਰੇਲੀਆ ਅਮਰੀਕਾ ਨਾ ਭੇਜੋ।। ਜਿੰਨਾ ਪੈਸਾ ਲੱਗਦਾ ਔਨੇ ਚ ਪੰਜਾਬ ਚ ਹੀ ਵੱਧਿਆ ਰੋਜ਼ਗਾਰ ਖੁਲਦਾ ਹੈ 😮 ਸ਼ਹਿਰ ਚ ਦੁਕਾਨਾਂ ਪਾ ਲਉ।। ਕੋਈ ਖੇਤੀ ਕਿੱਤੇ ਨਾਲ ਜੁੜਿਆ ਕੰਮ ਖੋਲ ਲਉ।। ਪ੍ਰੋਸੈਸਿੰਗ ਦਾ ਖਾਣਪੀਣ ਵਾਲਾ ਸਾਮਾਨ ਪੈਕ ਕਰਕੇ।।ਦੂਰ ਦੁੱਜੇ ਸਟੇਟਾਂ ਤੱਕ ਪਹੁਚਾਉ।।ਪਰ ਬਾਹਰ ਜਾਣਾ।। ਡਿਪਰੈਸ਼ਨ ਚ ਪਲ ਪਲ ਜਿੰਦਗੀ ਬਿਤਾਉਣ ਲਈ ਕਯੋਂ ਮਜਬੂਰ ਕਰਦੇ ਹੋ ਅਪਣੇ ਬੱਚੇ ਆਂ ਨੂੰ।।😢ਕਲੈਜਾ ਮੁੰਹ ਨੂੰ ਆਉਂਦਾ ਵਾ।। ਜਦੋਂ ਬੱਚੇ ਫੋਨ ਤੇ ਮਾੜੀ ਮਾੜੀ ਗੱਲ ਤੇ ਚਿੜ ਜਾਂਦੇ ਨੇ।। ਡਿਪਰੈਸ਼ਨ ਚ ਹਨ।।😢😢😢😢😢
@GurdevSingh-vd5ie
@GurdevSingh-vd5ie Ай бұрын
ਨਹੀਂ ਵੀਰ ਸਚ ਹੈ।।ਕੰਮ ਹੈਨੀ।।ਮੈਹਗਾਈ ਆਸਮਾਨ ਨੂੰ ਛੂ ਰਹੀਂ ਹੈ।। ਬੱਚੇ ਆਂ ਨੂੰ ਕੇਹਾ ਬਾਈ ਵਾਪਸ ਆ ਜਾਉ।।😢ਕੇਹਿਦੇ ਕਿਸ ਮੂੰਹ ਨਾਲ ਆਈਐ।। ਏਨਾਂ ਪੈਸਾ ਲਗਾ ਵਾ।।😮 ਇੰਝ ਹੈ ਜਿਵੇਂ ਬਹੁਤ ਭਾਰੀ।। ਮਾਨਸਿਕ ਜੰਗ ਲੱਗੀ ਹੈ ਓਥੇ।।ਹਰ ਬੰਦਾ ਅਪਣੀ ਸੋਚਦਾ ਵਾ।।ਕਾਰਨ ਵੀ ਸਹੀ ਹੈ।। ਕਯੋਂ ਨਾਂ ਸੋਚੇ।।ਜਾਨ ਤੇ ਜੋ ਆਈ ਪਈ ਹੈ 😢😢😢 ਵਾਹਿਗੁਰੂ ਜੀ ਕਿਸੇ ਦੇ ਬੱਚੇ ਨੂੰ ਤੱਤੀ ਵਾਅ ਨਾ ਲੱਗੇ ਏਹੀ ਅਰਦਾਸ।। ਸਾਡੀਆਂ ਦੁਆਵਾਂ ਹੈ।।😢😢😢😢 ਫੋਨ ਤੇ ਬਾਰ ਬਾਰ ਏਹੀ ਕੇਹ ਰੇਹਾ ਹਾਂ।। ਵਾਪਿਸ ਆ ਜਾਊ 😢😢😢😢
@vishaljaura9496
@vishaljaura9496 Ай бұрын
Unpaid news wale sirf fake news de Rahe hai
@maana8302
@maana8302 Ай бұрын
Uchi bolan naal news sahi nahi hundi, Pehle home work karo Flag polling band hoyee na k, pgwp...
@lovelydigitalstudio7727
@lovelydigitalstudio7727 Ай бұрын
Right
@GurdevSingh-vd5ie
@GurdevSingh-vd5ie Ай бұрын
ਬਾਈ ਜੀ ਇੱਕ ਬੱਚੇ ਨੂੰ ਪੰਜ ਸਾਲ ਹੋ ਗਏ ਸੀ।।ਚੰਗੀ ਕਮਾਈ ਸੀ ਉਸ ਵੇਲੇ।।ਉਸਨੇ ਆਪਣੇ ਦੁੱਜੇ ਭਰਾ ਨੂੰ ਵੀ ਬੁਲਾ ਲਿਆ ਜੋ ਕਮਾਈ ਕੀਤੀ।।ਔ ਸਾਰੀ ਖਰਚ ਤੀ।। ਚਲੋਂ ਦੋ ਜਾਣੇ ਹੋ ਜਾਵਾਂਗੇ।।ਵੀਜਾ ਲਗਣ ਤੋਂ ਪੰਦਰਾਂ ਦਿਨਾਂ ਬਾਅਦ ਹੀ।।ਇਹ ਫ਼ਰਮਾਨ ਕਿ ਬਾਰਵੀਂ ਤੋ ਬਾਅਦ।ਵਰਕ ਪਰਮਿਟ ਨਹੀਂ ਮਿਲਣਾ।।😢ਹਾਲਤ ਤਾਂ ਪਿਛਲੇ ਸਾਲ ਤੇਈ ਚ ਹੀ ਖਰਾਬ ਹੋ ਗਈ ਸੀ।। ਜਦੋਂ ਵੀਡੀਓ ਦੈਖਿਆ ਕੰਮ ਲੀ ਲੰਮੀਆਂ ਕਤਾਰਾਂ ਵੇਖਕੇ।।ਅਪਣੀ ਘਰਦੀ ਨੂੰ ਬੜਾ ਸਮਝਾਇਆ ਕਿ ਇੱਕ ਬੱਚੇ ਨੂੰ ਪੀ ਆਰ ਮਿਲ ਲੈਣ ਦੇ।।ਆ ਦੁੱਜੇ ਨੂੰ ਨਾ ਭੇਜ ਨਾ ਭੇਜ ਪਰ ਮੰਨੀ ਨਾ।।😢ਐਨੀ ਮੁਸੀਬਤ ਹੋ ਗਈ। ਇੱਕ ਨੂੰ ਦੋ ਜਾਣੇਆ ਦਾ ਖਰਚਾ ਕਰਨਾ ਪੈ ਰਿਹਾ ਹੈ।। ਔਰ ਕਰਜ਼ਾ ਸਿਰ ਤੇ ਮਣਾ ਮੁਣਾ ਉਤਾਰਨਾ ਪੈ ਰਿਹਾ ਹੈ।।😢ਵਜਾ ਟਿਕਟ ਹੀ ਤਿੰਨ ਲੱਖ ਦੀ ਆਈ 😢😢😢
@MGhv2by
@MGhv2by Ай бұрын
Indian Mai Canada jitna Paisa lagao must business karo maa baap ki sewa karo. Apne punjab ko Canada banado.
@SurinderKaur-co9ji
@SurinderKaur-co9ji Ай бұрын
Luck these spoiled ones out
@GurjantSingh-wn8gr
@GurjantSingh-wn8gr Ай бұрын
Jhooth aa 😂😂😂
@amansekhonful
@amansekhonful Ай бұрын
Fake media
@armaangill4136
@armaangill4136 Ай бұрын
Fake
@amansandhu3935
@amansandhu3935 Ай бұрын
" Fake news "
@JaswinderSingh-yv5xb
@JaswinderSingh-yv5xb Ай бұрын
Wrong news
@gurleensaini2006
@gurleensaini2006 Ай бұрын
Fake news
@kirtiguglani9898
@kirtiguglani9898 Ай бұрын
Fake news
Викторина от МАМЫ 🆘 | WICSUR #shorts
00:58
Бискас
Рет қаралды 5 МЛН
Gym belt !! 😂😂  @kauermotta
00:10
Tibo InShape
Рет қаралды 18 МЛН