ਤੁਹਾਡੇ ਸਵਾਲਾਂ ਦੇ ਜੁਆਬ| Intkal kaise dekhan| ਹਿੱਬਾ ਇੰਤਕਾਲ ਕਿਵੇਂ ਟੁੱ+ ਟ+ ਦਾ|Jamabandi

  Рет қаралды 6,077

Punjab De Heere

Punjab De Heere

Күн бұрын

Пікірлер: 64
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@lokadiawaj9828
@lokadiawaj9828 7 ай бұрын
ਸਿਵਲ ਕੋਰਟ ਦੀ ਐਕਸ ਪਾਰਟੀ ਡਿਗਰੀ ਮੁਤਾਬਕ ਸਾਂਝੇ ਖਾਤੇ ਵਾਲੀ ਜਮੀਨ ਵਿੱਚ ਕੋਰਟ ਕਬਜਾ ਲੈ ਕੇ ਦੇ ਸਕਦੀ ਖਾਸ ਖਸਰਾ ਨੰਬਰ ਵਿੱਚ । ਇਸ ਵਕਤ ਕਬਜਾ ਦੂਸਰੇ ਹਿਸੇਦਾਰ ਕੋਲ ਹੈ
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@balisketchartssukhbali5374
@balisketchartssukhbali5374 7 ай бұрын
(ਪਿੰਡ ਖਾਨਪੁਰ, ਮਾਛੀਵਾੜਾ ਸਾਹਿਬ ) ਸਰ, ਸਾਡੇ ਘਰ ਦੇ ਬਿਲਕੁਲ ਸਾਹਮਣੇ ਕੂੜੇ ਦੇ ਢੇਰ ਹਨ। ਜਿਹਨੂੰ ਰੂੜੀ ਵੀ ਕਹਿ ਦਿੰਦੇ, ਸਾਰਾ ਗੰਦ ਮੰਦ ਇਥੇ। ਸੁੱਟਦੇ ਲੋਗ। ਸਾਨੂੰ ਬਹੁਤ ਦਿੱਕਤ ਆਉਂਦੀ, ਕੀ ਉਸ ਰੂੜੀ ਨੂੰ ਪੰਚਾਇਤ ਦੀ ਕਿਸੇ ਹੋਰ ਜਗਾ ਚ ਬਦਲਿਆ ਜਾ ਸਕਦਾ । ਤਾ ਹੋ ਏਸ ਜਗਾ ਸਫ਼ਾਈ ਹੋ ਜਾਵੇ । (ਮਾਛੀਵਾੜਾ ਸਾਹਿਬ)
@munishkumar4615
@munishkumar4615 Ай бұрын
Sir ji saanji khewat wich tabadla kita c ek hissedar de naal.special numbran di girdawari sade naan tee h.Hun baki de hissedar beimaan hoge te sadi jameen te kabja kar k girdawari tudwana chaunde haan.ki tehsildaar saab girdawari tod skde haan moke te ja ke.
@GurmelSingh-qx8er
@GurmelSingh-qx8er 7 ай бұрын
Be Honest And Impartial For The Sake Of Justice.
@ਮਨਪ੍ਰੀਤਔਲਖ
@ਮਨਪ੍ਰੀਤਔਲਖ 7 ай бұрын
ਅਸੀਂ ੧੧ ਮਰਲੇ ਜਮੀਨ ਖਰੀਦੀ ਸੀ ਪਰ ਰਜਿਸਟਰੀ ਨਹੀਂ ਕਾਰਵਾਈ ਘਰ ਪਾ ਲਿਆ ਹੈ ਕਿ ਉਹ ਕਬਜ਼ਾ ਅਧਾਰ ਤੇ ਮੇਰੇ ਨਾਂ ਹੋ ਸਕਦੀ ਹੈ ਪਟਵਾਰੀ ਕਰ ਸਕਦਾ ਹੈ ਕਿ ਕੋਈ ਹੋਰ ਅਧਿਕਾਰੀ ਕੋਲ ਪਾਵਰ ਹੈ
@hf6eo
@hf6eo 7 ай бұрын
ਨਹੀਂ
@hf6eo
@hf6eo 7 ай бұрын
registry ਹੋਣੀ ਜਰੂਰੀ ਹੈ
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@ਮਨਪ੍ਰੀਤਔਲਖ
@ਮਨਪ੍ਰੀਤਔਲਖ 7 ай бұрын
​@@hf6eo cort cace ch hoa ju
@punjabautomobile7655
@punjabautomobile7655 8 ай бұрын
Sir duji khawat vich resta la sakda par jamin iko masteel di a matlub mastarka zammen a
@punjabautomobile7655
@punjabautomobile7655 7 ай бұрын
Sir jo jambandi te loan chrya hunda ode te video banao ikda pata lage kehre number ta loan a
@sukhdevsingh-nb2hb
@sukhdevsingh-nb2hb 8 ай бұрын
ਪਠਾਨਕੋਟ ਤੋਂ ਜੀ
@PunjabDeHeere1
@PunjabDeHeere1 8 ай бұрын
Thanks 👍
@sukhdevsingh-nb2hb
@sukhdevsingh-nb2hb 8 ай бұрын
ਸਰ ਜੀ ਸਾਡੀ ਰਜਿਸਟਰੀ 2006 ਹੈ ਜੀ ਮੈ ਹੁਣ ਇੰਤਕਾਲ ਲਈ ਅਪਲਾਈ ਕੀਤਾ ਮਾਲਿਕ ਦੇ ਨਾਮ ਜਮੀਨ ਵੀ ਬੋਲਦੀ ਪਟਵਾਰੀ ਨੇ ਇੰਤਕਾਲ ਪੇਸ਼ ਕਰਤਾ ਪਰ ਮੈ ਖੁਦ ਗਿਆ ਤਹਿਸੀਲਦਾਰ ਨੂੰ ਮਿਲਣ ਓਨਾਂ ਨੇ ਕਿਹਾ ਕਿ ਪੁਰਾਣਾ ਇੰਤਕਾਲ ਹੈ ਕੋਈ act ਬੋਲਿਆ ਮੈਨੂੰ ਨਹੀਂ ਆਇਆ ਸਮਜ਼ ਤੇ ਕਾਗਜ਼ ਵਾਪਿਸ ਕਰ ਤੇ ਪਟਵਾਰੀ ਨੂੰ . ਹੁਣ ਇੰਤਕਾਲ ਕਿਦਾ ਕਰਵਾਇਆ ਜਾਏ. Pls reply sir g.
@satbirsatbir-uo5qc
@satbirsatbir-uo5qc 8 ай бұрын
प्लीज लाइव आया करो ताकि ताकि हम साथ के साथ होता रहे
@sukudevsingh5065
@sukudevsingh5065 8 ай бұрын
Good g
@PunjabDeHeere1
@PunjabDeHeere1 8 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@gurpreetsandhu464
@gurpreetsandhu464 7 ай бұрын
ਤਮੀਮਾ ਟੁੱਟ ਵੀ ਜਾਂਦਾ ਜ਼ਮੀਨ ਇੱਕ ਕਨਾਲ ਸਤ ਮਰਲੇ
@PunjabDeHeere1
@PunjabDeHeere1 7 ай бұрын
ਜੁਆਬ ਅਗਲੀ ਵੀਡੀਓ ਵਿੱਚ ਮਿਲੇਗਾ ਜੀ
@JasbirSingh-hc7bw
@JasbirSingh-hc7bw 7 ай бұрын
Tiksem GOVT orders kya se@ 2016 but auml nhi kir zukay sir Kia
@PunjabDeHeere1
@PunjabDeHeere1 7 ай бұрын
Repeat questions and complete
@palsinghpawarsinghpawar8397
@palsinghpawarsinghpawar8397 7 ай бұрын
ਇਸਦੇ ਵਾਰੇ ਜਰੂਰ ਜਾਣਕਾਰੀ ਦਿਉ
@gopigill2785
@gopigill2785 8 ай бұрын
ਜਿਸ ਵੀਰ ਦੇ ਖੇਤਾ ਚ ਮੇਰੀ ਜਮੀਨ ਪਾੲੀ ਹੈ ਓਸ ਵੀਰ ਦੀ ਜਮੀਨ ਕਿਸੇ ਹੌਰ ਦੀ ਜਮੀਨ ਚ ਪਾ ਤੀ
@PunjabDeHeere1
@PunjabDeHeere1 7 ай бұрын
ਸਵਾਲ ਦੁਹਰਾਇਆ ਜਾਵੇ
@daljitsingh8832
@daljitsingh8832 7 ай бұрын
ਵੀਰ ਜੀ ਜੇ ਕੰਨ ਕੋ ਪਟਵਾਰੀ ਲੋਕਾਂ ਨੂੰ ਰਾਹ ਨਾ ਦੇਣ ਪੈਰ ਨਾ ਲੱਗਣ ਦੇਣ ਉਹਦਾ ਕੀ ਇਲਾਜ ਕੀਤਾ ਜਾ ਸਕਦਾ ਹੈ
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@mohinder5725
@mohinder5725 7 ай бұрын
ਕਿਸੇ ਬੰਦੇ ਨੇ ਦਰੁਸਤੀ ਗਿਰਦਾਵਰੀ ਦਾ ਕੇਸ ਪਾ ਕਰ ਆਪਣੇ ਨਾਮ 2011 ਵਿਚ ਗਿਰਦਾਵਰੀ ਬਤੋਰ ਹਿਸੇਦਾਰ ਕਰਵਾ ਲਈ ਪ੍ਰੰਤੂ 2014-15 ਦੀ ਜਮਾਬੰਦੀ ਵਿਚ ਅਮਲ ਨਹੀਂ ਹੋਇਆ ਨਾ ਹੀ 2019-20 ਵਿਚ ਅਤੇ ਗਿਰਦਾਵਰੀ ਖੁਦਕਾਸ਼ਤ ਚਲੀ ਆ ਰਹੀ ਹੈ ਹੁਣ ਉਸ ਬੰਦੇ ਦਾ ਕਬਜ਼ਾ ਓਥੇ ਹੈਨੀ ਕਿ ਓਹਦੇ ਨਾਮ ਗਿਰਦਾਵਰੀ 2011 ਦੇ ਫੈਸਲੇ ਮੁਤਾਬਕ ਹੋ ਸਕਦੀ ਹੈ ??
@palsinghpawarsinghpawar8397
@palsinghpawarsinghpawar8397 7 ай бұрын
ਦੋਵਾਂ ਭਰਾਵਾਂ ਦੀ ਜ਼ਮੀਨ ਵਾ ਕੱਚੇ ਵਟਾਂਦਰੇ ਜਿਹੜੀ 2 ਆਪਣੇ ਨਾਅ ਵਾ ਕਿੱਦਾਂ ਵਾਅ ਸਕਦੇ ਹਾਂ
@PunjabDeHeere1
@PunjabDeHeere1 7 ай бұрын
ਸਵਾਲ ਪੂਰਾ ਕਰੋ ਜੀ
@ManjotSingh-pt5qx
@ManjotSingh-pt5qx 8 ай бұрын
ਵੀਰ ਜ਼ਮੀਨ ਨੂੰ ਵੇਚਣਾ (ਰਜਿਸਟਰੀ) ਸਮਾਂ ਬਿਜਲੀ ਗਰਿੱਡ ਜੋ NOC ਕਿਸ ਦੇ ਨਾਮ ਦੀ ਲੈ ਨੀ ਹੈ? ਜੇ ਮੋਟਰਾਂ ਮਾਲਕ ਦੇ ਨਾਮ ਨੀ ਹੈ ਜਿਸ ਦੇ ਨਾਮ ਮੋਟਰਾ ਉਸਦੀ ਮੌਤ ਹੋ ਗਈ ਹੈ ਤਾਂ ਮਾਲਕ ਆਪਣੇ ਘਰ ਦੇ ਬਿੱਲ ਦੀ NOC ਦੇ ਸਕਦਾ ਘਰ ਉਸ ਜ਼ਮੀਨ ਵਿੱਚ ਹੈ? (Sirhind)
@PunjabDeHeere1
@PunjabDeHeere1 7 ай бұрын
Plz wait
@gill-punjab
@gill-punjab 7 ай бұрын
ਟੈਕਸਟ ਐਟਰੀ ਇੰਤਕਾਲ ਚਾਲੂ ਕਦੋ ਹੋਣ ਗੇ
@gill-punjab
@gill-punjab 7 ай бұрын
ਧਿਆਨ ਦਿਓ ਜੀ
@PunjabDeHeere1
@PunjabDeHeere1 7 ай бұрын
ਇਹ ਵੀਡੀਉ ਇਸ ਵਿੱਚ ਹੈ
@parmjeetram5177
@parmjeetram5177 8 ай бұрын
ਭਾਈ ਜੇ ਇੰਤਕਾਲ ਦੀ ਪਰਤ ਸਰਕਾਰ ਦਫ਼ਤਰ ਕਾਨੂੰਗੋ ਕੋਲ ਜਮਾ ਨਹੀਂ ਹੁੰਦੀ ਤਾਂ ਉਸ ਦਾ ਮਸੰਨਾ ਨਹੀਂ ਬਣਦਾ
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@bootasingh4530
@bootasingh4530 7 ай бұрын
ਕੁਝ ਰਕਬੇ ਦਾ ਤਬਾਦਲਾ ਹੋਇਆ ਸੀ ਪਰ 4 ਸਾਲੇ ਵਿੱਚ ਛੱਡ ਦਿੱਤੀ ਕਿਵੇਂ ਕੀਤਾ ਜਾਵੇ
@gurmejsingh1190
@gurmejsingh1190 8 ай бұрын
Sir ji da nam ki a te ki post aa..
@PunjabDeHeere1
@PunjabDeHeere1 8 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@PunjabDeHeere1
@PunjabDeHeere1 8 ай бұрын
Kango
@gurvirdhaliwal9412
@gurvirdhaliwal9412 8 ай бұрын
ਪੜਤ ਪਟਵਾਰ ਵਿਚ ਨੰਬਰ ਦਾਰ ਦੇ ਸ਼ਾਸਨ ਨਹੀਂ ਹਨ ਪਰ ਪੜਤ ਸਰਕਾਰ ਵਿਚ ਹਨ
@PunjabDeHeere1
@PunjabDeHeere1 7 ай бұрын
ਸਵਾਲ ਪੂਰਾ ਕਰੋ
@harrapacivilization2779
@harrapacivilization2779 8 ай бұрын
ਖਾਨਾਕਾਸ਼ਤ ਖਰੀਦੇ ਦੀ ਕੋਈ ਵੈਲਿਊ ਹੁੰਦੀ ਹੈ ਜੀ ?
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@gurvirdhaliwal9412
@gurvirdhaliwal9412 8 ай бұрын
ਕੁਰਸੀ ਨਾਮੇ ਵਿੱਚ ਨਾ ਛੱਡ ਦਿੱਤਾ ਕਿਥੇ ਅਪੀਲ ਕੀਤੀ ਜਾਵੇ
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@gopigill2785
@gopigill2785 8 ай бұрын
ਸਰ ਜੀ ਦੂਜੀ ਧਿਰਾ ਨੂੰ ਤਾ ਕਬਜਾ ਓੂਥੇ ਹੀ ਪਾ ਤਾ ਮੇਰਾ ਹੀ ਤੋੜਿਅਾ ਹੈ 4 ਜਗਾ ਤੇ
@PunjabDeHeere1
@PunjabDeHeere1 7 ай бұрын
ਸਵਾਲ ਪੂਰਾ ਕਰੋ
@kuldeepsinghchatha
@kuldeepsinghchatha 8 ай бұрын
ਕੀ ਪੰਜਾਬ ਹਰਿਆਣੇ ਚ ਕਾਨੂੰਨ ਇਕੋ ਜਿਹਾ ਹੈ ਜੀ
@KNOWLEDGEABOUTPROPERTY
@KNOWLEDGEABOUTPROPERTY 8 ай бұрын
ਹਰਿਆਣਾ ਵੀ ਪਜਾਬ ਚੋ ਨਿਕਲਿਆ ਜੀ
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@MrMahindersidhu
@MrMahindersidhu 7 ай бұрын
ਬਾਈ ਜੀ ਤਿੰਨ ਕਿੱਲੇ ਜਮੀਨ ਬੈ ਲਈ ਸੀ ਜਿਸ ਵਿਚੋ ਇੱਕ ਕਨਾਲ ਤੇਰਾਂ ਮਰਲੇ ਦਾ ਇੰਤਕਾਲ ਨਹੀ ਹੋਇਆ ਵੇਚਣ ਵਾਲੇ ਦੀ ਮਾਲਕੀ ਘੱਟ ਸੀ ਏਸ ਕਰਕੇ ਬਾਕੀ ਜਮੀਨ ਦਾ ਇੰਤਕਾਲ ਸਵੈ ਘੋਸ਼ਣਾ ਦੇ ਕੇ ਕਰਵਾ ਲਿਆ ਸੀ॥ ਕਬਜਾ ਮੇਰੇ ਕੋਲ ਹੈ। ਉਸ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਹੁਣ ਉਸਦੇ ਪੁੱਤਰ ਦੇ ਨਾਮ ਜਮੀਨ ਹੈ॥ ਉਹ ਟਾਲਮਟੋਲ ਕਰਦਾ ਹੈ॥ ਕੀ ਉਹ ਬਾਕੀ ਰਹਿੰਦੀ ਜਮੀਨ ਇੱਕ ਕਨਾਲ ਤੇਰਾਂ ਮਰਲੇ ਦਾ ਇੰਤਕਾਲ ਹੋ ਸਕਦਾ ਹੈ॥ ਚੰਡੀਗੜ ਪੁਲਿਸ
@PunjabDeHeere1
@PunjabDeHeere1 6 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@gurvirdhaliwal9412
@gurvirdhaliwal9412 8 ай бұрын
ਪਟਵਾਰੀ ਨੇ ਕੁਰਸੀ ਨਾਮੇ ਵਿੱਚ ਇੱਕ ਵਾਰਸ ਛੱਡ ਦਿੱਤਾ ਇਸ ਵਾਸਤੇ ਕੀ ਕੀਤਾ ਜਾਵੇ
@Aerrallia9149
@Aerrallia9149 8 ай бұрын
Application to naib tehsildarr intekaal rokan Layi te parja patwari te
@PunjabDeHeere1
@PunjabDeHeere1 7 ай бұрын
ਫ਼ਰਦ, ਲਾਲ ਲਕੀਰ, ਜਮਾਂਬੰਦੀ ਵਿੱਚ ਨਾਮ ਠੀਕ ਕਰਵਾਓ,ਇੰਤਕਾਲ, ਰਜਿਸਟਰੀ, ਵਸੀਅਤ, ਨਿਸ਼ਾਨਦੇਹੀ, ਗੋਦਨਾਮਾ, ਗਿਰਦਾਵਰੀ ਅਤੇ ਹੋਰ ਵਿਸ਼ੇ ਲਈ ਕਮੈਂਟ ਕਰੋ| all land video Playlist: kzbin.info/aero/PLB_p17VNXntD2OJ4fiVqRQdf55OuSRM2U
@rinkukhattra1506
@rinkukhattra1506 8 ай бұрын
ਵੀਰ ਮੇਰੇ ਪਿਤਾ ਜੀ ਤੇ ਮੇਰੇ ਤਾਇਆ ਜੀ ਦੋ ਭਰਾ ਹਨ ਤੇ ਮੇਰੇ ਤਾਇਆ ਜੀ ਨੇ ਸਾਡੀ ਸਾਝੀ ਜਮੀਨ ਦੇ ਵਿੱਚੋ ਜੋ ਜਮੀਨ ਪਹੀ ਦੇ ਉੱਪਰ 150 ਗਠੇ ਦੇ ਵਿੱਚੋ ਸਾਨੂੰ ਸਿਰਫ਼ 8 ਗਠੇ ਦਿੱਤੀ ਹੈ ਚੰਗੀ ਜ਼ਮੀਨ ਉਹ ਆਪ ਲੈ ਗਿਆ ਹੈ ਉਸਨੂੰ 15 ਸਾਲ ਹੋ ਗਏ ਹਨ ਜੇਕਰ ਅਸੀਂ ਤਕਸੀਮ ਕਰਵਾਈ ਤਾ ਸਾਨੂੰ ਰਸਤੇ ਦੇ ਉੱਪਰ ਅਦੀ ਜ਼ਮੀਨ ਮਿਲ ਸਕਦੀ ਹੈ ਸਾਡੀ ਜ਼ਮੀਨ ਨੂੰ ਸਿਰਫ਼ 8ਗਠੇ ਲਗਦੇ ਹਨ, ਮੈਂ ਤੁਹਾਨੂੰ ਦੋ ਵਾਰ ਪਹਿਲਾਂ ਵੀ ਕਮੈਟ ਕੀਤਾ ਸੀ please help me brother
@PropertySaleRent
@PropertySaleRent 7 ай бұрын
ਹਨਜੀ ਅੱਧ ਮਿਲੇਗਾ ਜੇ 2 ਟੱਕ ਹਨ ਜੇ ਸੋਡੀ ਸਹਿਮਤੀ ਐ ਤੇ ਤੁਸੀ ਇਕ ਜਗ੍ਹਾ ਵੀਂ ਜਮੀਨ ਇਕਠੀ ਕਰ ਸਕਦਾ ਇਕ ਬੰਦਾ ਜਿਵੇ ਹੁਣ ਸੋਡੀ ਇਕ ਜਗ੍ਹਾ ਇਕਠੀ ਐ ਤਕਸੀਮ ਤੋਂ ਬਾਅਦ 2 ਜਗਾ ਹੋਂਜੂ ਸੋਡੀ
@satbirsatbir-uo5qc
@satbirsatbir-uo5qc 8 ай бұрын
मसावी के अंदर रास्ता दिखाया गया है फील्ड बुक में रास्ते के पन्ने गायब है निसान दही देने से कानून गो मना करता है
@arshp3836
@arshp3836 8 ай бұрын
Eh sir da name ki aw, contact number mil skda hai
@PunjabDeHeere1
@PunjabDeHeere1 7 ай бұрын
ਆਪਣੇ ਸਵਾਲ ਦੱਸੋ ਜੀ
מה הדרך הכי מעניינת להגיש את הטקסט ? #להתחבר_למשחק
7:58
הסטודיו - בית הספר למשחק
Рет қаралды 11 М.
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН
The big mistakes of RSS Terror puts India in trouble? LIVE
1:20:28