ਉੱਚਾ ਪਿੰਡ-ਸੰਘੋਲ ਦਾ ਇਤਿਹਾਸ• History of Sanghol-Ucha Pind | The Buddhisth Satupa |

  Рет қаралды 70,358

SARBJEET SINGH

SARBJEET SINGH

Күн бұрын

ਉੱਚਾ ਪਿੰਡ-ਸੰਘੋਲ ਦਾ ਇਤਿਹਾਸ• History of Sanghol-Ucha Pind | The Buddhisth Satupa |‎@Sarbjeetsingh56
#uchapind #sanghol #historyfacts #famousvillageofpunjab #uchaapind
every week there is a new video on our channel▶️
Subscribe to my channel🎉
like
share
comment

Пікірлер: 197
@jagroopsinghjagga1513
@jagroopsinghjagga1513 3 ай бұрын
ਬੁੱਧ ਧਰਮ ਪੂਰੇ ਭਾਰਤ ਚ ਫੈਲਿਆ ਹੋਇਆ ਸੀ 10 - 12 ਵੀ ਸਦੀ ਤੋਂ ਬਾਅਦ ਇਸਨੂੰ ਦੱਬ ਦਿੱਤਾ ਗਿਆ । ਇਹ ਖੋਜ ਅੰਗਰੇਜ਼ਾਂ ਨੇ ਚੀਨ ਦੀਆਂ 2000 ਸਾਲ ਪੁਰਾਣੀਆਂ ਲਿਖਤਾਂ ਨੂੰ ਪੜਕੇ ਖੋਜ ਕੀਤੀ ਸੀ ।
@MRSINGH.OFFICIAL
@MRSINGH.OFFICIAL 3 ай бұрын
Islam ne savda khatma kr ditta😮
@Kreatorisbackyt
@Kreatorisbackyt 2 ай бұрын
Xian Zhang Chinese traveller ne 7vi sadi bich likheya hai ke Jalandhar bich odo hi Buddh dharam khatam Hon lagga si
@Pilitatti650
@Pilitatti650 3 ай бұрын
ਹੱੜਪਾ ਸੱਭਿਅਤਾ ਦੇ ਲੋਕ ਬਹੁਤ ਸਿਆਣੇ ਸੀ ਓਹਨਾ ਦੀ ਉਸ ਵੇਲੇ ਦੀ town planing ਹੁਣ ਦੇ ਚੰਡੀਗੜ੍ਹ ਵਰਗੀ ਸੀ 🚩📍📍📍
@GurnamSingh-kb9vo
@GurnamSingh-kb9vo Ай бұрын
Very happy to see this nice video gurnam Singh kaoni muktsar
@sukhjindersukhaurright8795
@sukhjindersukhaurright8795 3 ай бұрын
ਬਹੁਤ ਖੂਬਸੂਰਤ ਢੰਗ ਨਾਲ ਵੀਡੀਓ ਬਣਾਈ ਗਈ। ਦੇਖ ਕੇ ਬਹੁਤ ਅਨੰਦ ਆਇਆ ਵੀਰ ਜੀ
@jaswinderkaurskjelvik
@jaswinderkaurskjelvik 3 ай бұрын
Thanks bro for this historical village showing for us , I was many time this historic village my childhood time because mere ਚਾਚੀ ਜੀ ਇਸ ਪਿੰਡ ਤੋ belong ਸੰਨ, ਚਾਚੀ ਜੀ ਦੇ ਦਾਦੀ ਜੀ ਸਾਨੂੰ ਇਸ ਪਿੰਡ ਬਾਬਤ ਇੱਕ ਵਿਧਵਾ ਲੜਕੀ ਦੀ ਦਾਸਤਾਨ ਮੇਰੇ ਪੁੱਛਣ ਉਪਰੰਤ ਦੱਸਦੇ ਹੁੰਦੇ ਸੀ, ਕੀ ਉਹ ਵਿਧਵਾ ਕੁੜੀ ਅਪਣੇ ਦੋ ਬੱਚਿਆਂ ਨਾਲ ਅਪਣੇ ਭਾਈ ਭਰਜਾਈ ਨਾਲ ਅਪਣੇ ਪੇਕੇ ਘਰ ਰਹਿੰਦੀ ਸੀ, ਭਰਜਾਈ ਉਸਨੂੰ ਸਾਰਾ -ਸਾਰਾ ਦਿਨ ਕੰਮ ਲਾਈ ਰੱਖਦੀ ਸੀਉਸ ਨਾਲ ਤੇ ਉਸਦੇ ਬੱਚਿਆਂ ਨਾਲ ਕਾਫੀ painfully ਵਰਤਾਓ ਵੀ ਕਰਦੀ but ਉਹ ਵਿਧਵਾ ਭੈਣ ਅਪਣੇ ਭਰਾ ਨੂੰ ਕੁਝ ਵੀ ਨਹੀਂ ਦੱਸਦੀ ਸੀ, ਸੁਣਨ ਵਿੱਚ ਆਇਆ ਕੀ ਖਾਣਾ ਤੱਕ ਬੱਚਿਆਂ ਨੂੰ ਨਹੀਂ ਸੀ ਦਿੰਦੀ ਇੱਕ ਦਿਨ ਉਸ ਵਿਧਵਾ ਲੜਕੀ ਦੇ ਸਬਰ ਦਾ ਵੱਧ ਟੁੱਟ ਗਿਆ ਉਸਨੇ ਅਪਣਾ ਭਤੀਜਾ ਨਾਲ ਲਿਆ ਤੇ ਨਾਲ ਹੀ ਅਪਣੇ ਬੱਚੇ ਲੇ ਕੇ ਰੋਂਦੀ ਕੁਰਲਾਦੀ ਅਪਣੇ ਪੇਕੇ ਘਰੋਂ ਜਿਹੜੇ ਰਸਤੇ ਜਾਂਦੀ ਗਈ ਇਹੋ ਕਹਿੰਦੀ ਗਈ ਕੀ ਏ ਸਘੋਲ ਪਿੰਡ ਤੇਰੇ ਤੇ ਸਘੋਲ ਹੀ ਪੈ ਜਾਵੇ, ਜਿਸ਼ ਰਸਤੇ ਉਹ ਲੰਘਦੀ ਗਈ ਪਿੰਡ ਨਿਗਰਦਾ ਗਿਆ , ਪੁਰਾਣੇ ਬਜ਼ੁਰਗਾਂ ਦੇ ਮੂੰਹੋਂ ਮੈਂ ਇਹ ਵਾਰਤਾ ਕਾਫ਼ੀ ਬਾਰ ਬਾਰ ਸੁਣੀ ਸੀ , ਮੈਂ ਉਸ ਸਮੇਂ ਛੋਟੀ ਸੀ ਤਾਂ ਇਸ ਵਾਰਦਾਤ ਨੂੰ ਸੱਚ ਮੰਨ ਲਿਆ ਸੀ but anyway ਆਪ ਜੀ ਦੁਆਰਾ ਬਣਾਈ ਇਹ video ਦੇਖ ਸਾਰਾ ਬਚਪਨ ਅੱਖਾਂ ਅੱਗੇ ਆਣ ਖਲੋ ਗਿਆ ਉੱਚੇ ਪਿੰਡ ਦਾ, ਰਿਹਾ ਨਹੀਂ ਗਿਆ ਇਹ ਦਰਦ ਭਰੀ ਕਹਾਣੀ ਦੱਸਣਾ, ਤੁਸੀ ਵੀ ਕੋਸ਼ਿਸ਼ ਕਰਨਾ ਅਗਰ 80,90 ਪੁਰਾਣੇ ਬਜ਼ੁਰਗਾਂ ਕੋਲੋ ਇਹ ਕਹਾਣੀ ਸੁਣਨ ਨੂੰ ਮਿਲੇ thanks a lot stay blessed ❤🌷🙏🙏
@Sarbjeetsingh56
@Sarbjeetsingh56 3 ай бұрын
Aap ji da baut baut dhanwaad. Isy tra apny channel naal judy reho. Ty apny contacts nu share jaroor kreo. Aap sb di support di baut lod hy. Bki ayun waly dina vich mai aap sb lai hor vdiya ty informative videos ly ky aa rahe aaa. 🙏
@DalbirSinghAulakh
@DalbirSinghAulakh 2 ай бұрын
Jo story tusi suni eho story Sade bajurg v sanaude hunde c . Mera pind (BURJ) sanghol to 3 km hi a . Te khudai cho niklea Hoya bhut Sara smaan Delhi le gye Jo pehlan ajaib Ghar vich hunda c .
@hukambrar7747
@hukambrar7747 Ай бұрын
In​@@DalbirSinghAulakh
@tirathsingh6539
@tirathsingh6539 3 ай бұрын
ਜ਼ਬਰਦਸਤ ਜਾਣਕਾਰੀ 🎉🎉🎉
@kanwarkaursingh8211
@kanwarkaursingh8211 2 ай бұрын
ਬਹੁਤ ਵਧੀਆ ਜੀ। ਜਦੋਂ ਬੱਸ ਰਾਹੀਂ ਏਥੋਂ ਲੰਘਦੇ ਹਾਂ, ਤਾਂ ਉਦੋਂ ਜੀਅ ਕਰਦਾ ਕਿ ਇਸ ਪਿੰਡ ਕਦੇ ਆ ਕੇ ਦੇਖਾਂ ਗੇ,ਪਰ ਫਿਰ ਵਿਸਮ੍ਰਿਤ ਹੋ ਜਾਂਦਾ ਹੈ, ਹੁਣ ਕੋਸ਼ਿਸ਼ ਕਰਾਂ ਗੇ ਜ਼ਰੂਰ ਦੇਖਣ ਲਈ। ਬਹੁਤ -ਬਹੁਤ ਧੰਨਵਾਦ ਹੈ ਜੀ।
@aj5154
@aj5154 3 ай бұрын
ਸਾਡੀ ਸਭਿਅਤਾ ਦੁਨੀਆ ਦੀ ਸਬਤੋ ਪੁਰਾਤਨ ਸਭਿਅਤਾਵਾਂ ਆ। ਭਾਰਤ ਦੇਸ਼ ਬਹੁਤ ਬੱਡਾ ਸੀ ਤੇ ਇਰਾਨ ਤਕ ਫੈਲਿਆ ਹੋਇਆ ਸੀ। ਇਸ ਧਰਤੀ ਉਪਰ ਹਜ਼ਾਰਾ ਅਵਤਾਰਾਂ ਨੇ ਜਨਮ ਲਿਆ ਤੇ ਸਾਡੇ ਲੋਕਾਂ ਨੂੰ ਗਿਆਨ ਦਿੱਤਾ। ਸਾਨੂੰ ਮਾਣ ਆ ਅਪਣੇ ਪੂਰਵਜ਼ਾਂ ਤੇ❤❤❤
@baldivsingh8675
@baldivsingh8675 3 ай бұрын
Most healing energy with peaceful vibes at this location is a recent discovery of Punjab. Over 5,000years old ancient Buddhist pilgrimage site still being revered by Punjabi people of Sanghol village called Uchaa Pind today in Punjab.❤
@antiidiot3471
@antiidiot3471 3 ай бұрын
14:12 ਸੰਗਲਾਦੀਪ ਸ਼੍ਰੀ ਲੰਕਾ ਦਾ ਨਾਮ ਸੀ। ਗੁਰੂ ਨਾਨਕ ਸਾਹਬ ਦੀ ਜਨਮ ਸਾਖੀ ਪੜ੍ਹੋ
@paramjitsaroy8104
@paramjitsaroy8104 2 ай бұрын
भारत name was Jumbo Deep, Sri Lanka still known as sinhali dweep their language is सिंहली
@paramjitsaroy8104
@paramjitsaroy8104 2 ай бұрын
Nice information, happy to see buddhist ancient culture in Punjab Namo Buddhay Jai bhim Jai भारत
@ashokklair2629
@ashokklair2629 3 күн бұрын
ਸੰਨ 1964 ਵਿਚ ਰੋਪੜ ਸਹਿਰ ਨੌਗੱਜੇ ਦੀ ਕਬਰ ਦੇ ਪੂਰਬ ਵਾਲੀ ਟਿੱਬੀ ਵਿਚੋ, (ਮੱਝਾਂ ਚਾਰਦੇ ਸਮੇ) , ਮੈਨੂੰ ਇਕ ਪਿਤੱਲ ਦਾ ਕੰਗਣੀ ਵਾਲਾ ਗਲਾਸ, ਜਿਸ ਉਤੇ ਬੇਲ ਬੂਟੇ ਖੁਣੇ ਸਨ। ਇਕ ਕਾਂਸੀ ਦਾ ਛੰਨਾ, ਤੇ ਚੀਨੀ ਦੇ ਟੁਟੇ ਕਪ ਮਿਲੇ ਸਨ। ਉਦੋ ਸਾਡਾ ਘਰ ਕੌਲਿਜ ਰੋਡ ਨੇ ਨਾਲ ਹੀ, ਕੋਕੋ ਮਾਜੱਰੀ ਮੁਹੱਲਾ ਸੀ, ਜੋ 1966 ਵਿਚ, ਕੋਕੋ ਮਾਜਰੀ ਮੁਹੱਲੇ ਦਾ ਨਾਂ ਬਦਲਕੇ ਨਹਿਰੂ-ਨਗਰ ਰਖਿਆ ਸੀ।, ਤੇ ਪਹਿਲਾ ਜਿਲ੍ਹਾ ਅੰਬਾਲਾ ਸੀ, ਤੇ ਰੋਪੜ ਸਿਰਫ ਤਹਿਸੀਲ ਸੀ।
@AmanGrewal-dj6nw
@AmanGrewal-dj6nw 3 ай бұрын
ਉੱਚਾ ਪਿੰਡ ਸੁਨੇਤ ਤੇ। ਵੀ ਵੀਡੀਓ ਬਣਾੳ ਲੁਧਿਆਣੇ ਆ ਸੁਨੇਤ ਪਿੰਡ ਉਚਾ
@musiclovermaur6316
@musiclovermaur6316 3 ай бұрын
ਜੈ ਹੁਣ ਵੀ ਸੰਘੋਲ ਪਿੰਡ ਦੀ ਖੁਦਾਈ ਕਰੀਏ ਤਾਂ , ਹੁਣ ਵੀ ਬਹੁਤ ਅਵਸੈਸ ਮਿਲਣਗੇ
@amarjeetsinghchawla1386
@amarjeetsinghchawla1386 3 ай бұрын
Khudai hor dee nahi jaroorat. Ithyas da pata lag gaya bas. Hor hun koi here- jadatan thori nikleniya. Hadiya, mitti de bhande tute hoe.
@Cherry-wg6hr
@Cherry-wg6hr 3 ай бұрын
​@@amarjeetsinghchawla1386kyun nahi bahut kuch mil sakda........budh dharm daa.........
@user-ov9xf7
@user-ov9xf7 3 ай бұрын
Sanghol Tera Bapu parliament wich lay kay iea hai uss nu puch Sanghol stick ajj tak kiss kol see 😂😂😂ajj tak sikha nu bewakoof banaya gaya hai Hindu dwara,apnay Punjab wich Punjabi history he daso na ke doojea de iss kar sikh ajj tak Gypsies wango hun.
@wantrb
@wantrb 3 ай бұрын
oh te thik h tuc pehla aapni Punjabi sudhaar lo sikhlo
@user-ov9xf7
@user-ov9xf7 3 ай бұрын
@@wantrb Abreen kour g tusi menu keha?
@Hasnahijaruri-fg8jx
@Hasnahijaruri-fg8jx 3 ай бұрын
ਸਮਨ ਸੱਭਿਅਤਾ,
@JaggiChhibber-ld1zv
@JaggiChhibber-ld1zv 3 ай бұрын
Bai ji bahut changi jankaari ditti hai Jaibhim Punjab
@yashpalb6284
@yashpalb6284 3 ай бұрын
Namo budhaye
@gurmukhsingh2679
@gurmukhsingh2679 3 ай бұрын
ਜੇ ਤੁਸੀਂ ਇਹ ਜਾਣਕਾਰੀ ਦੇ ਪੰਜਾਬੀ ਵਿੱਚ ਕੈਪਸ਼ਨ ਦੇ ਦੇਵੋ ਤਾਂ ਬਹੁਤ ਵਧੀਆ ਹੋਵੇਗਾ। ਉਚਾ ਸੁਣਨ ਵਾਲਿਆਂ ਨੂੰ ਬਹੁਤ ਫਾਇਦਾ ਹੋਵੇਗਾ
@musiclovermaur6316
@musiclovermaur6316 3 ай бұрын
ਨਮੋ ਬੁੱਧਾਏ 🙏
@GurinderSingh-om8ld
@GurinderSingh-om8ld 3 ай бұрын
ਪੰਜਾਬ ਸਿੱਖੀ ਦਾ ਗੜ੍ਹ ਹੈ ਬੁੱਧ ਦਾ ਨਹੀਂ
@rajinderpalsharma5045
@rajinderpalsharma5045 3 ай бұрын
Excellent hard work done to give knowledge about our past.
@GurpreetSingh-pq2lj
@GurpreetSingh-pq2lj 3 ай бұрын
Very good 👍
@TheNikkaTravel
@TheNikkaTravel 3 ай бұрын
ਬਹੁਤ ਵਧੀਆ ਜਾਣਕਾਰੀ
@sikedude5160
@sikedude5160 3 ай бұрын
Lucky Punjab. Maharashtra too has many beautiful buddhist heritages.
@manmohanwalia
@manmohanwalia 3 ай бұрын
Bahut wadhiya video he
@sonachenab
@sonachenab 3 ай бұрын
Great work and very informative. Thanks.
@thevaluesworld6285
@thevaluesworld6285 3 ай бұрын
Thanks for video ਧੰਨਵਾਦ ਜੀ
@jarnailbalamgarh4449
@jarnailbalamgarh4449 3 ай бұрын
ਬਹੁਤ ਵਧੀਆ ਉਪਰਾਲਾ ਕੀਤਾ ਹੈ ਛੋਟੇ ਵੀਰ ਲਗਭਗ 24 ਮਿੰਟ ਦੀ ਘੜੀ ਹੁੰਦੀ ਹੈ 3 ਘੰਟੇ ਦਾ ਪਹਿਰ ਤੇ 8 ਪਹਿਰਾਂ ਦਾ ਦਿਨ (ਚੌਵੀ ਘੰਟੇ) ਬਾਰਾਂ ਪਹਿਰ ਨਹੀਂ ਬਾਰਾਂ ਘੰਟੇ ਹੁੰਦੇ ਐ
@gurvindersinghbawasran3336
@gurvindersinghbawasran3336 3 ай бұрын
ਬਹੁਤ ਵਧੀਆ ਵੀਰ ਜੀਓ
@darshansinghchanderh1098
@darshansinghchanderh1098 2 ай бұрын
Extremely good efforts.
@SS-ct4hv
@SS-ct4hv 3 ай бұрын
NICE👍👏😊
@AnilKumar-qu2yt
@AnilKumar-qu2yt 3 ай бұрын
Be happy dear❤. Thanks
@nirmalsinghsandhu6289
@nirmalsinghsandhu6289 3 ай бұрын
Precious heritage
@sunillothia6574
@sunillothia6574 3 ай бұрын
Bahut khoob veer ji
@rab-da-chirag
@rab-da-chirag 2 ай бұрын
Good job
@user-if7ek7cu2t
@user-if7ek7cu2t 3 ай бұрын
Very good sir 🎉
@angrejparmar6637
@angrejparmar6637 3 ай бұрын
Good job
@gurmeetsinghdeol8046
@gurmeetsinghdeol8046 3 ай бұрын
Very good
@gagankaur764
@gagankaur764 3 ай бұрын
Nice video
@satnamwaheguru1255
@satnamwaheguru1255 3 ай бұрын
Bahut wdiya veerrrr
@jagirsingh7683
@jagirsingh7683 Ай бұрын
ਸਰਬਜੀਤ ਜੀ ਤੁਸੀਂ ਬਿਲਕੁਲ ਰਿਲੈਕਸ ਮੂਡ ਵਿਚ ਲੋਕਾਂ ਦੀ ਆਮ ਬੋਲੀ ਦੇ ਸ਼ਬਦ ਬੋਲਣ ਦੀ ਆਦਤ ਪਾਓ। ਭਾਰੇ ਭਾਰੇ ਸ਼ਬਦ ਬੋਲਣ ਲਈ ਤੁਸੀਂ ਵੀ ਔਖੇ ਹੁੰਦੇ ਓਂ, ਤੇ ਸੁਣਨ ਵਾਲਾ ਵੀ।😊😊
@kuldeepsinghlahoria5268
@kuldeepsinghlahoria5268 Ай бұрын
ਵੀਰੇ ਇਹ ਸੰਗਲਾ ਦੀਪ ਕਿਵੇਂ ਹੋ ਸਕਦਾ ਦੀਪ ਦਾ ਮਤ੍ਲ੍ਬ੍ ਟਾਪੂ ਹੁੰਦਾ ਕੱਲ ਨੂੰ ਕਹੋ ਗੇ ❤ਬਸੰਤ ਆਈਸ ਕਰੀਮ ਵਾਲਿਆ ਦਾ ਬਗੁਰਗ ਸੀ..ਲੋਕਾਂ ਤੋ ਪੁਛਣ ਦੀ ਬਜਾਏ ਆਪ ਇਤਹਾਸ ਪੜੋ
@Sarbjeetsingh56
@Sarbjeetsingh56 Ай бұрын
@@kuldeepsinghlahoria5268 vr gallan krnia baut sokhian ny.... Bki mainu jina k pta c mai dasya. Tuhanu jo gyan hy oh daso loka nu.... Bki ice cream aly basant bary tusi mery ton vadh jandy ho... Dhanwaad
@sabtv7
@sabtv7 3 ай бұрын
V nice
@jhandamallekan1902
@jhandamallekan1902 3 ай бұрын
Good
@karnveer9563
@karnveer9563 3 ай бұрын
Nice bro
@RajinderSingh-th9xz
@RajinderSingh-th9xz 3 ай бұрын
❤❤❤❤
@lehartv
@lehartv 3 ай бұрын
👍👍
@bedidoc4420
@bedidoc4420 2 ай бұрын
Good Effort! BUT A LOT OF REPEATING TRY TO BE BRIEF THANKS 🙏
@tarnpreetsingh8334
@tarnpreetsingh8334 3 ай бұрын
👍👍❤❤❤❤❤😀😀 Tarnpreet singh Germany
@SandeepKumar-mq1tc
@SandeepKumar-mq1tc 3 ай бұрын
ਬੇਨਤੀ ਹੈ ਕਿ ਬੁੱਧ ਨੂੰ ਮਹਾਤਮਾ ਨਾ ਕਹੋ, ਉਨ੍ਹਾਂ ਨੂੰ ਤਥਾਗਤ ਬੁੱਧ ਕਹਿਣਾ ਉਚਿਤ ਹੈ ।
@pamma2733
@pamma2733 3 ай бұрын
ਕੀ ਗਾਂਧੀ ਨੂੰ ਮਹਾਤਮਾ ਕਹਿਣਾ ਠੀਕ ਹੈ
@Yo-yo-uu3wl
@Yo-yo-uu3wl 3 ай бұрын
@@pamma2733assi yaan nehi kehndae mahatma.. jiss insaan karan Desh tutyaa hovae oh mahatma kidaan?
@yashpalb6284
@yashpalb6284 3 ай бұрын
Bilkul sahi tathagat buddh
@MRSINGH.OFFICIAL
@MRSINGH.OFFICIAL 3 ай бұрын
@@pamma2733oh ta nanga kuriya naal saunda c
@pamma2733
@pamma2733 3 ай бұрын
@@MRSINGH.OFFICIAL ਇਹ ਸਹੀ ਹੈ ਬਿਲਕੁਲ
@birendrakumar8014
@birendrakumar8014 2 ай бұрын
सर प्राचीन काल में बुद्ध का ही काल था अषोक महान का काल था बुद्ध की वाणी ओर गुरु नानक की वाणी एक ही ज्ञान है सारे सिख गुरु महानथे ध्यान करते थे विपश्यना करतेथे सिख धर्म मे शून्य समाधि बुद्ध का ही ज्ञान है सिख धर्म मे नाम शब्द जो बार बार आया है नाम का अर्थ विपासना ध्यान सोफ्टवेयर है सिख धर्म मे ओर बुद्ध धर्म में जातिवाद नहीं है वाहेगुरु नमो बुद्धाय
@Samrat_Kanishaka
@Samrat_Kanishaka 3 ай бұрын
ਵੀਰ ਮਹਾਤਮਾ ਬੁੱਧ ਨਾ ਕਹੋ ਕਿਉਕਿ ਮਹਾਤਮਾ ਦਾ ਮਤਲਬ ਮਹਾਨ ਆਤਮਾ ਪਰ ਤਥਾਗਤ ਬੁੱਧ ਕਿਸੇ ਆਤਮਾ ਨੂੰ ਨਹੀਂ ਮੰਨਦੇ ਸੀ ।
@vikasld
@vikasld 3 ай бұрын
Buddha advocated the concept of reincarnation, so spirit was acknowledged by Buddha
@Samrat_Kanishaka
@Samrat_Kanishaka 3 ай бұрын
@@vikasld ਠੀਕ ਤਰੀਕੇ ਨਾਲ ਪੜ੍ਹੋ ਕੋਈ ਆਤਮਾ ਨੂੰ ਨਹੀਂ ਮੰਨਦੇ ਤੇ ਜੈਨ ਮੰਨਦੇ ਆ ਆਤਮਾ ਨੂੰ ਪੂਰਨ ਜਨਮ ਦਾ ਮਤਲਬ ਕੁਝ ਹੋਰ ਆ ਜਿਵੇਂ ਬੁੱਧ ਨੂੰ ਭਗਵਾਨ ਬੁੱਧ ਕਿਹਾ ਜਾਂਦਾ ਪਰ ਭਗਵਾਨ ਦਾ ਮਤਲੱਬ ਕੁਝ ਹੋਰ ਆ ।
@yashpalb6284
@yashpalb6284 3 ай бұрын
Tathagat buddh
@perdeepsingh4670
@perdeepsingh4670 3 ай бұрын
Dst
@Deep_3_1_1
@Deep_3_1_1 3 ай бұрын
Is this possibly the same Uchcha Pind mentioned in the novel Bloodline by Manjinder Makha ??
@karamjitkaur4648
@karamjitkaur4648 2 ай бұрын
Good effort sir Science journey nu vi follow karwa karo
@musiclovermaur6316
@musiclovermaur6316 3 ай бұрын
ਵੀਰ ਜੀ ਇਹ ਘੜੀ ਨੀ । ਧਮ ਚੱਕਰ ਆ । ਬੁੱਧ ਧਮ ਦਾ ਧਮ ਚੱਕਰ ਆ ।
@user-sohansingh
@user-sohansingh 3 ай бұрын
Chardika;la .Carri on. Take Ariel View also
@ManpreetSingh-xm4vv
@ManpreetSingh-xm4vv 2 ай бұрын
ਜਿਹੋ ਜਿਹੇ ਪੰਜਾਬ ਦੇ ਹਾਲਾਤ ਨੇ ਜਲਦ ਪੰਜਾਬੀ ਸੱਭਿਅਤਾ ਵੀ ਖਤਮ ਹੋਜੂ । ਇਸ ਲਈ ਪੰਜਾਬੀਓ ਜਾਗੋ
@sandhumohit7380
@sandhumohit7380 2 ай бұрын
ਮੇਰਾ ਤਾਂ ਇਹ ਪਿੰਡ ਹੈ ਬਚਪਨ ਬੀਤਿਆ ਇੱਥੇ
@yogeshrana2010
@yogeshrana2010 2 ай бұрын
Mai 22 v sanghol toh aa tu kinha cho a
@balbirsinghgill1595
@balbirsinghgill1595 2 ай бұрын
ਮੋਗੇ ਕੋਲ ਜਨੇਰ ਖੇੜਾ ਹੈ ਜੋ ਥੇਹ ਬਣ ਗਿਆ ਸੀ,, ਉਥੇ ਪੜਚੋਲ ਕਰੋ,,,ਪਿੰਡ ਹਠੂਰ ਵੀ ਥੇਹ ਹੈ ਜਿਥੇ ਪੁਰਾਤਨ ਚੀਜਾ ਮਿਲਣਗੀਆ,,ਬਲੋਗ ਬਣਾਓ
@PiratesofPB26
@PiratesofPB26 3 ай бұрын
Vlog is nice but u make it very long
@yashpalb6284
@yashpalb6284 3 ай бұрын
Sada bharat purana budhmay c Bad ch ureaisian loka ne aa ke is nu samapt kita te dabaya Hun jamin to budh hi nillde aa Budh hi budh milange
@schooltechsolutions
@schooltechsolutions 3 ай бұрын
Sano ranwan pind de gurudawara sahib di video Bana k Darshan krwa do ji
@Sarbjeetsingh56
@Sarbjeetsingh56 3 ай бұрын
Baut jaldi aap ji naal saanjh pava gy🙏
@avtargill2637
@avtargill2637 3 ай бұрын
ਪਹਿਰ ਅੱਠ ਹੁੰਦੇ ਨੇ , ਬਾਰਾਂ ਨਹੀਂ ।
@WaarMode
@WaarMode 3 ай бұрын
Garv hai hame apni prachin civilization pr hazaro saal pehle v log itne advance hote the
@Yo-yo-uu3wl
@Yo-yo-uu3wl 3 ай бұрын
Mgr bahoot sarae haraam dae kehndae nae ethe haiga hi kush nehi c.
@Samrat_Kanishaka
@Samrat_Kanishaka 3 ай бұрын
Bhai tumhare to crore years phela ved likhe giye lakho years pehala ramayan , mahabharat hoyi app log to etne mahan the to app Indus Valley civilisation par garv kyu kar rahe app to crore salo se hai
@dharamveersingh7627
@dharamveersingh7627 3 ай бұрын
ਡਰੋਨ ਨਾਲ ਬਣਾਉਣਾ ਵਧੀਆ ਰਹੇ.
@indrajram5786
@indrajram5786 3 ай бұрын
Jai Bhim Jai Bharat Namo Buddhay
@jujharsingh747
@jujharsingh747 3 ай бұрын
ਇਸ ਵਿੱਚ ਭੀਮ ਕਿੱਦਰੋਂ ਆ ਗਿਆ ?
@Samrat_Kanishaka
@Samrat_Kanishaka 3 ай бұрын
@@jujharsingh747 ਤੇਨੂੰ ਕੀ ਪ੍ਰੋਬਲਮ ਆ ਜਦ ਤੱਕ ਬੁੱਧ ਧਰਮ ਡੀ ਗੱਲ ਹੋਗੀ ਜਦ ਤਕ ਬਾਬਾ ਸਾਹਿਬ ਦਾ ਨਾਮ ਵੀ ਆਉਗਾ ਪਤਾ ਨੀ ਬਹੁਤ ਨੂੰ ਸਿਰਫ ਨਾਮ ਤੇ ਹੀ ਮਿਰਚਾ ਲਗਦੀਆ
@shahibaaz
@shahibaaz 3 ай бұрын
​@@jujharsingh747ਭੀਮ ਇਸ ਲਈ।ਕਿਉਂਕਿ ਇਸ ਪਿੰਡ ਵਿਚੋਂ ੨ ਬੁੱਧ ਸਤੂਪ ਤਾਂ ਮਿਲੇ ਪਰ ਕੋਈ ਹਿੰਦੂ ਮੰਦਰ ਨਹੀਂ ਮਿਲਿਆ!! ਇਸਦਾ ਕੀ ਮਤਲਬ ਹੋਵੇਗਾ??!!
@Yo-yo-uu3wl
@Yo-yo-uu3wl 3 ай бұрын
@@Samrat_Kanishakabudh taan Rajput raja daa put c.. oh rajput c… bhim budh naa judyaa hai naa ki budh bhim ji naal
@Yo-yo-uu3wl
@Yo-yo-uu3wl 3 ай бұрын
@@shahibaazbhim kitho aaa gyaa?
@shahibaaz
@shahibaaz 3 ай бұрын
ਬੋਧੀ ਸਤੂਪ ਤਾਂ ਮਿਲੇ ਪਰ ਕੋਈ ਹਿੰਦੂ ਮੰਦਿਰ ਨਹੀਂ ਮਿਲਿਆ !!!? 😅😅
@WaarMode
@WaarMode 3 ай бұрын
Are bhai boudh to boht badme aye or shuru shuru me to architecture Sikh rahe the log vedas me Mandir banane k trike hai vedas padho or yahi brahmnabaad city hai search karo or boudh to boht baadme aye yaha boudh v hindu hai boudh jain Sikh
@Samrat_Kanishaka
@Samrat_Kanishaka 3 ай бұрын
😂 ਐਵੇਂ ਨਾ ਬੋਲੋ ਯਾਰ ਹਿੰਦੂ ਧਰਮ ਖ਼ਤਰੇ ਵਿੱਚ ਆਜੁਗਾ 😂
@naunihalsingh4108
@naunihalsingh4108 3 ай бұрын
​@@WaarModeਚੁਪ ਕਰ ਉਏ ਥਾਈਲੈਂਡੁੀਆ
@Yo-yo-uu3wl
@Yo-yo-uu3wl 3 ай бұрын
@@Samrat_Kanishaka khtam taan ho hi reha. Pakistan/bangladesh/afganisthan ethe taan khtm ho gyaa… taan hi taan Kehndae nae jithae hindu gatyaa othae daish bandyaa….
@Yo-yo-uu3wl
@Yo-yo-uu3wl 3 ай бұрын
@@Samrat_Kanishakaneela kabootar
@harbanssinghsandhu9857
@harbanssinghsandhu9857 3 ай бұрын
Please tell when was excavation was done.
@MandipShing
@MandipShing 3 ай бұрын
Paji ih pind kihre jile vich hai pendha hai
@Sarbjeetsingh56
@Sarbjeetsingh56 3 ай бұрын
Shri Fatehgarh sahib.
@VermaTv
@VermaTv 3 ай бұрын
Hlo
@kaurcooks1201
@kaurcooks1201 3 ай бұрын
Assi v haddapa samaj to aaye ya rpl
@Pendujanta1313
@Pendujanta1313 3 ай бұрын
Bai g kehde san ch kiti is pind di khudai ....?
@Sarbjeetsingh56
@Sarbjeetsingh56 3 ай бұрын
1968 ton start hoi c 1988 89 ch proper pta lagya c
@darshanmatharoo5868
@darshanmatharoo5868 3 ай бұрын
ਅਭਿਸ਼ੇਕ ਜੋ ਸਾਂਭੇ ਹਨ ਦਿਖਾ ਦਿਓ
@shamsherkang6806
@shamsherkang6806 3 ай бұрын
ਅਵਸ਼ੇਸ਼
@user-nf8pj4kl5n
@user-nf8pj4kl5n 3 ай бұрын
Eh sathan kdo ujagar hoya c?
@GurinderSingh-om8ld
@GurinderSingh-om8ld 3 ай бұрын
ਉਸ ਵੇਲੇ ਦੇ ਲੋਕ ਕਿਹੜੀ ਬੋਲੀ ਬੋਲਦੇ ਸਨ, ਏਸ ਬਾਬਤ ਕੋਈ ਸਬੂਤ ਹੈ ਇਥੇ?
@jujharsingh747
@jujharsingh747 3 ай бұрын
ਹੜੱਪਾ ਸੱਭਿਅਤਾ ਦੀ ਬੋਲੀ ਨੂੰ ਅਜੇ ਪੜਿਆ ਜਾ ਸਕਿਆ ਹੈ !
@raghvirsingh8253
@raghvirsingh8253 3 ай бұрын
ਟਾਕਰੀ।।
@jassichopra1983
@jassichopra1983 3 ай бұрын
ਪਾਲੀ ਭਾਸ਼ਾ
@navtejlitt7861
@navtejlitt7861 3 ай бұрын
ਪਾਲੀ ਭਾਸ਼ਾ ਜੀ
@malkitchand3438
@malkitchand3438 3 ай бұрын
Panjab vich kithe as jila v duso
@Sarbjeetsingh56
@Sarbjeetsingh56 3 ай бұрын
Google map ch asani naal mil ju ji. Dist fategarh sahib. Near khamanoo
@gurmukhgs8597
@gurmukhgs8597 2 ай бұрын
Kihre district
@Sarbjeetsingh56
@Sarbjeetsingh56 2 ай бұрын
Shri Fategarh sahib. Punjab
@SukhbirSingh-gw3gs
@SukhbirSingh-gw3gs 2 ай бұрын
Address ke
@Sarbjeetsingh56
@Sarbjeetsingh56 2 ай бұрын
Ucha pind. Dist fategarh sahib, Punjab
@Pendujanta1313
@Pendujanta1313 3 ай бұрын
Kehde distt ch aa bai a pind
@Sarbjeetsingh56
@Sarbjeetsingh56 3 ай бұрын
Shri fatehgarh sahib
@Pendujanta1313
@Pendujanta1313 3 ай бұрын
Thik aa g ..ਧੰਨਵਾਦ ਕੀਤਾ janda
@RavinderSingh-zw6uj
@RavinderSingh-zw6uj 2 ай бұрын
ਸੰਗਲਾਦੀਪ ਸੀ੍ ਲੰਕਾ ਨੂੰ ਕਹਿੰਦੇ ਹਨ
@badriram5283
@badriram5283 3 ай бұрын
सिन्धु सभ्यता के लोगों की बोली राजस्थानी थी
@yashpalb6284
@yashpalb6284 3 ай бұрын
Pali bhasha boli jandi c
@guntajsingh5560
@guntajsingh5560 3 ай бұрын
Distt kehda y
@Sarbjeetsingh56
@Sarbjeetsingh56 3 ай бұрын
Shri Fatehgarh sahib
@shubhkarmansingh4737
@shubhkarmansingh4737 3 ай бұрын
Kon lok ci jo old religion bodhi ci raja asoke jis ne 80000 sutopa bneye jis da raj afgan iran taq ci and old history hey jo engreja ne khoj kiti
@Samrat_Kanishaka
@Samrat_Kanishaka 3 ай бұрын
Ajj de Sc ST obc jo hindu ja sikh ja kisa v dharam vich ai ohi buddhist c Ashok ne 84000 Stup baniye c tusi 1 documentary dikho Secret of the buddha Relics thanu bhut zankari mile gi
@shubhkarmansingh4737
@shubhkarmansingh4737 3 ай бұрын
Sari khoj engreja ne daseya ci language pali ci albruni jo khoj karta ci sara bharat afgan iran bodhi ci and kon lok ci ki aaj oh kom hey ji ha and par koe chupdi hi nahi
@kaurcooks1201
@kaurcooks1201 3 ай бұрын
Asse kidro aaye sikh sadey puratan kon c
@Samrat_Kanishaka
@Samrat_Kanishaka 3 ай бұрын
Ki puchana chonde ho ?
@kaurcooks1201
@kaurcooks1201 3 ай бұрын
Sikh kidro aaye uhna da dhram ke c pehla
@Samrat_Kanishaka
@Samrat_Kanishaka 3 ай бұрын
@@kaurcooks1201 Sikh kidro nahi aiye sikh esa desh de lok ai. Baki rahi dharam di gl ta bharat vich islam and Cristian bhut baad vich aiye hindu v 1000 sal to jada purana nahi hai bharat vich Jain te buddh dharam he c ta phela sab jadatar buddh he c
@kaurcooks1201
@kaurcooks1201 3 ай бұрын
Thnks veer ji
@Samrat_Kanishaka
@Samrat_Kanishaka 3 ай бұрын
@@kaurcooks1201 😊Welcome sister
@Yo-yo-uu3wl
@Yo-yo-uu3wl 3 ай бұрын
Herangi hondi ydd bahoot sarae haram dae kehndae nae BHARAT backward c.. ydd western kol kapdae nehi c paon no tbb eahh civilisatio developed c.
@rajeshKumar-dz2gf
@rajeshKumar-dz2gf 3 ай бұрын
WAQT MUTABIK INSAAN DA DHARAM BHI CHANGE HO JANDA HAI OH APNA MOOL DHARAM CHUDD KE APNE NAVE DHARAM NU CHANGA KEHAN LAG JANDA HAI
@user-nf8pj4kl5n
@user-nf8pj4kl5n 3 ай бұрын
6:55 khudai nahi veer putai bolo Punjabi ch 😊
@GurdeepSingh-xs8lq
@GurdeepSingh-xs8lq 3 ай бұрын
ਪੰਜਾਬੀ ਵਿੱਚ ਲਿਖਿਆ ਵੀ ਕਰੋ ਛੋਟੇ ਵੀਰ❤
@user-nf8pj4kl5n
@user-nf8pj4kl5n 3 ай бұрын
@@GurdeepSingh-xs8lq thik keha veere pr mere kolo Punjabi wala keyboard chal nhi paya
@gurpreetsidhu4973
@gurpreetsidhu4973 3 ай бұрын
khudaee hunda, Punjabi vich . Puttaaee da matlab hor hunda.
@user-ov9xf7
@user-ov9xf7 3 ай бұрын
🙏 Satshriakal Bahi G Sikh Raj wich Mharaja Ranjit Singh nay Buddhist nu Ethay temple bnaa kay detta not a long history in Punjab,Zaida inha loga de entry band karo First Proof that you see Nanakshahi bricks 🧱.it's example of unity in Khalsa Raj.
@Samrat_Kanishaka
@Samrat_Kanishaka 3 ай бұрын
ਕੀ ਐਵੀਡੈਂਸ ਆ ? ਬੁੱਧਿਸਟ ਭਾਰਤ ਵਿੱਚ 0.6% ਆ ਸਿੱਖ ਐਮਪਾਇਰ ਟਾਈਮ ਪੰਜਾਬ ਤੇ ਭਾਰਤ ਵਿਚ ਬੁੱਧ ਧਰਮ ਖ਼ਤਮ ਹੋ ਗਿਆ ਸੀ ਇਹ ਹਜ਼ਾਰਾ ਸਾਲ ਦੇ ਆ ।
@user-ov9xf7
@user-ov9xf7 2 ай бұрын
@@Samrat_Kanishaka ,,🤣🤣🤣🤣🙏🙏🙏 you have need to going History classes 1st to university, india is actually Budhism land from past 3000 yrs before Egyptian,and Punjab is actually Mesopotamin land india a Budhism land is seprate to punjab ok read well tell well.
@shamsherkang6806
@shamsherkang6806 3 ай бұрын
Please don't say Mahatma Budh.. He was not even born then.. Mahatma Budh was 25th or 26th in line of Bodhi's. Means there was 25 Bodhi's before Gautam (Mahatma) Budh..
@mindersingh8725
@mindersingh8725 3 ай бұрын
Hey don’t worry god is one 😅
@kaurcooks1201
@kaurcooks1201 3 ай бұрын
Sadey guru nanak dev ji nu nahi pasand c budh dhram jo boldey c bhikshu bano bheek maang k kho.sadey guru ji ne bolya kirat ker k khao bherk na manngo
@nationfirst8572
@nationfirst8572 3 ай бұрын
अब यह मत कह देना कि यह चरण तोह प्राप्त है
@shahibaaz
@shahibaaz 3 ай бұрын
ਕੀ ਇਸ ਜਗ੍ਹਾ ਤੇ ਕੋਈ ਹਿੰਦੂ ਮੰਦਰ ਮਿਲਿਆ ਸੀ ??
@ManiSingh-fo3jd
@ManiSingh-fo3jd 2 ай бұрын
Veer ji Rajshthan de peeli bnga pind vich vi harapa mohan jodaro de taim da shangrla majud ha ma otho da hi rahn vala ha
@spsingh5824
@spsingh5824 2 ай бұрын
Hindua ne bodh aur jain d mandira teh kabza kita c
@SatnamHeer-gh7xh
@SatnamHeer-gh7xh 3 ай бұрын
Namo budhaye
@singhdhillon9126
@singhdhillon9126 3 ай бұрын
Very good
@skjewellery95
@skjewellery95 3 ай бұрын
Hlo
@Vermajeweller
@Vermajeweller 3 ай бұрын
Hlo
@Ranjodh2300
@Ranjodh2300 3 ай бұрын
HLO
Glow Stick Secret Pt.4 😱 #shorts
00:35
Mr DegrEE
Рет қаралды 18 МЛН
Секрет фокусника! #shorts
00:15
Роман Magic
Рет қаралды 67 МЛН
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 48 МЛН