ਜਥੇਦਾਰ Gurdev Singh Ji Kaunke I ਤਸ਼ੱਦਦ ਅਤੇ ਸ਼ਹਾਦਤ ਦੀ ਦਿਲ ਕੰਬਾਊ ਦਾਸਤਾਨ I Dr Sukhpreet Singh Udhoke

  Рет қаралды 126,678

Dr.Sukhpreet Singh Udhoke

Dr.Sukhpreet Singh Udhoke

Күн бұрын

Пікірлер: 378
@upkarkaur6038
@upkarkaur6038 2 жыл бұрын
ਜਥੇਦਾਰ ਗੁਰਦੇਵ ਸਿੰਘ ਜੀ ਕਾਉਂਕੇ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਤੇ ਆਪਜੀ ਦਾ ਵੀ ਇਸ ਸਾਰੀ ਖੋਜ ਲਈ ਬਹੁਤ ਬਹੁਤ ਧੰਨਵਾਦ | 🙏🌹
@gsgill9409
@gsgill9409 2 жыл бұрын
ਜਥੇਦਾਰ ਸਿੰਘ ਸਾਹਿਬ ਸ ਗੁਰਦੇਵ ਸਿੰਘ ਕਾਉਂਕੇ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
@sahibsingh4988
@sahibsingh4988 2 жыл бұрын
ਸਿੰਘ ਸਾਹਿਬ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਕੋਟਿ ਕੋਟਿ ਪ੍ਰਣਾਮ 🙏🙏
@ਸਰਬੱਤਦਾਭਲ਼ਾ-ਠ1ਦ
@ਸਰਬੱਤਦਾਭਲ਼ਾ-ਠ1ਦ 2 жыл бұрын
ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ 🙏🙏🙏
@baljitrandhawa8705
@baljitrandhawa8705 2 жыл бұрын
ਬਹੁਤ ਤਸ਼ੱਦਦ ਕੀਤਾ ਗਿਆ ਸੀ ਸਿੰਘ ਸਾਬ ਤੋ ੳਹਵੀ ਇੱਕ ਜਨਵਰੀ ਨੂੰ ਚੂਣਏਆ ਲਖਾਂ ਦੀ ਲਾਹਨਤ ੳਨਾਂ ਪੁਲਿਸ ਅਫਸਰਾਂ ਨੂੰ ਜਿਨਾਂ ਨੇ ਸਿਖਾਂ ਦਾ ਮਹਾਨ ਜਥੇਦਾਰ ਸਾਡਾ ਸਦਾ ਲਈ ਖੋਹ ਲਿਆ
@darshansingh5265
@darshansingh5265 Жыл бұрын
ਡਾਕਟਰ ਸਾਹਿਬ ਜੀ ਜਥੇਦਾਰ ਸਾਹਿਬ ਨੂੰ ਮਰਵਾਉਣ ਵਿੱਚ ਬਾਦਲ ਦਲ ਸਭ ਤੋਂ ਅੱਗੇ ਸੀ
@BaljeetSingh-tn9jr
@BaljeetSingh-tn9jr 2 жыл бұрын
ਸੱਚ ਦੇ ਪਹਿਰੇਦਾਰ ਸਨ ਭਾਈ ਗੁਰਦੇਵ ਸਿੰਘ ਜੀ🙏
@sukhwindersinghrandhawa4810
@sukhwindersinghrandhawa4810 2 жыл бұрын
ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦੀ ਸ਼ਹਾਦਤ ਨੂੰ ਕੋਟਨ ਕੋਟਿ ਪ੍ਰਣਾਮ ਕਰਦੇ ਹਾਂ।
@kawaljeetkaur9420
@kawaljeetkaur9420 2 жыл бұрын
ਜਥੇਦਾਰ ਸਾਹਿਬ ਜੀ ਦੀ ਸ਼ਹਾਦਤ ਬਾਰੇ ਸੁਣ ਕੇ ਰੂਹ ਕੰਬ ਗਈ
@dhiansingh3103
@dhiansingh3103 Жыл бұрын
ਭੈਣ ਕੰਵਲਜੀਤ ਕੌਰ ਜੀ ਇਸ ਸਾਰੇ ਘਟਨਾ ਕ੍ਰਮ ਦਾ ਮੁੱਖ ਦੋਸ਼ੀ ਸਾਡੀ ਕੌਮ ਦਾ ਅਖੌਤੀ ਪੰਥ ਰਤਨ ਪ੍ਰਾਪਤ ਪ੍ਰਕਾਸ਼ ਚੰਦ ਬਾਦਲ ਇੰਸਾਂ ਦੋਸ਼ੀ ਹੈ । ਕੌਮ ਨੇ ਉਸ ਘਟਨਾ ਤੋਂ ਬਾਅਦ 3 ਵਾਰ ਸਰਕਾਰ ਬਣਾਈ ਪਰ ਇਹ ਅਖੌਤੀ ਪੰਥਕ ਲੀਡਰ ਜਥੇਦਾਰ ਕਾਉਂਕੇ ਸਾਹਿਬ ਜੀ ਦੀ ਹੋਈ ਮੌਤ ਦਾ ਇਨਸਾਫ ਨਹੀਂ ਲੈਕੇ ਦੇ ਸਕਿਆ, ਥੂਹ ਇਹੋ ਜਿਹੇ ਲੀਡਰ ਦੇ ਲੱਖ ਲਾਹਨਤ ਹੈ ਇਸ ਪਰਵਾਰ ਨੂੰ
@sukhdevbrar965
@sukhdevbrar965 2 жыл бұрын
ਜਥੇਦਾਰ ਕਾਉਂਕੇ ਬਹੁਤ ਹੀ ਸਤਿਕਾਰ ਯੋਗ ਸਂਖਸੀਅਤ ਸਨ ਮੈ ਵੀ ਉਹਨਾ ਦੇ ਦਰਸਂਨ ਕੀਤੇ ਹਨ ਉਹ ਵਾਕਿਆ ਹੀ ਅਕਾਲੀ ਫੂਲਾ ਸਿੰਘ ਦੇ ਵਾਰਿਸ ਸਨ🙏
@psingh-3073
@psingh-3073 2 жыл бұрын
ਪ੍ਰਣਾਮ ਸ਼ਹੀਦਾਂ ਨੂੰ🙏🙏💐💐
@inderdeepsingh8646
@inderdeepsingh8646 2 жыл бұрын
ਓਦੋਕੇ ਜੀ ਜਿਹੜੀਆਂ ਸਰਕਾਰਾਂ ਖ਼ੁਦ ਤਸ਼ੱਦਦ ਕਰਵਾਉਂਦੀਆਂ ਹੋਣ ਉਹ ਭਲਾ ਕੀ ਇਨਸਾਫ਼ ਕਰਨਗੀਆਂ। ਤੁਸੀਂ ਵਿਦਵਾਨ ਹੋ ਇਹ ਗੱਲਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਹਨ। ਬਾਕੀ ਸੰਘਰਸ਼ ਦੌਰਾਨ ਪੰਜਾਬ ਪੁਲਿਸ ਦਾ ਜ਼ੁਲਮ ਮੁਗਲ ਕਾਲ ਦੇ ਜ਼ੁਲਮ ਤੋਂ ਕਿਤੇ ਅੱਗੇ ਚਲੇ ਗਿਆ। ਉਹ ਤਾਂ ਫਿਰ ਬੇਗਾਨੇ ਸਨ ਪਰ ਇਹ ਅਫਸਰ ਜਿਹਨਾਂ ਨੇ ਬੁੱਚੜਾਂ ਦਾ ਕੰਮ ਕੀਤਾ ਅਫਸੋਸ ਹੈ ਕਿ ਸਾਡੇ ਧਰਮ ਦੇ ਲੋਕ ਅਖਵਾਉਂਦੇ ਸਨ ‌‌
@parmdeepkaur7718
@parmdeepkaur7718 2 жыл бұрын
ਇਸ ਨੂੰ ਗੁਲਾਮੀ ਕਹਿੰਦੇ ਹਨ…… ਆਪਣੇ ਆਕਾ ਨੂੰ ਖੁਸ਼ ਕਰਨ ਲਈ ਗੁਲਾਮ , ਆਪਣੇ ਹੀ ਕੋਮ ਦੇ ਲੋਕਾਂ ਤੇ ਜ਼ੁਲਮ ਕਰਦੇ ਹਨ ।
@jatinderkaur3891
@jatinderkaur3891 Жыл бұрын
​@@parmdeepkaur7718 bikul sahi kiha ji
@gurchransingh5674
@gurchransingh5674 2 жыл бұрын
ਜਥੇਦਾਰ ਗੁਰਦੇਵ ਸਿੰਘ ਕਾਉਂਕੇ ਸੱਚੀ ਸੁੱਚੀ ਰੂਹ ਸੀ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ
@ManjitKaur-ph3ue
@ManjitKaur-ph3ue 2 жыл бұрын
Dr Sukhpreet Singh Jiਆਪ ਦੀ ਖੋਜ ਨੂੰ ਕੋਟ। ਕੋਟ ਪਰਨਾਮ ।ਤੁਸੀਂ ਕੌਮ ਦੀ ਅਥਾਹ ਅਮੁੱਲੀ ਸੇਵਾ ਕਰ ਰਹੇ ਹੋ । ਵਾਹਿਗੁਰੂ ਆਪ ਦੇ ਅੰਗ ਸੰਗ ਰਹਿਣ । ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਹਿ॥
@kirpalsinghbittu7108
@kirpalsinghbittu7108 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਵਾਹਿਗੁਰੂ ਸਾਡੀ ਕੌਮ ਦੇ ਯੋਧਿਆਂ ਭਾਈ ਉਦੋਕੇ ਵਰਗੇ ਵੀਰਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਸਦਾ ਬਣਾਈ ਰੱਖੀ🙏
@jatindersinghdhaliwa9156
@jatindersinghdhaliwa9156 2 жыл бұрын
ਨੁਹ ਮਾਸ ਦਾ ਰਿਸ਼ਤਾ ਅਸੀਂ ਅਜੇ ਮੁਗਲਾ ਦੇ ਕੀਤੇ ਅੱਤਿਆਚਾਰ ਹੀ ਪੜਾਈ ਜਾਂਦੇ ਹਾਂ
@bsingh7247
@bsingh7247 2 жыл бұрын
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਹੈ ਭਾਈ ਸਹਿਬ ਜੀ
@harinderkhurdban1927
@harinderkhurdban1927 2 жыл бұрын
ਅੱਪਣੋ ਨੇ ਹੀ ਆਪਣੇ ਮਾਰੇ ਅੱਜ ਵੀ ਆਪਣੇ ਹੀ ਮਾਰ ਰਹੇ ਨੇ 🙏
@harvinderdhaliwal5276
@harvinderdhaliwal5276 2 жыл бұрын
ਪ੍ਰੋ ਸਾਹਿਬ ਬਹੁਤ ਵਧੀਆ।।।ਨਵੀਂ ਪੀੜ੍ਹੀ ਨੂੰ ਇਹੋ ਜਿਹੀਆਂ ਘਟਨਾਵਾਂ ਵਾਰੇ ਦੱਸਿਆ ।।।।। ਹੋਰ ਵੀ ਬੜੀਆਂ ਘਟਨਾਵਾਂ ਜਿੰਨਾ ਦੀਆਂ ਫਾਈਲਾਂ ਜਨਤਕ ਕਰਨ ਦੀ ਲੋੜ ਹੈ।।।।
@Harinder-Grewal
@Harinder-Grewal Жыл бұрын
ਲੋਕ ਅੱਜ ਜਥੇਦਾਰ ਸਾਹਿਬ ਦੀ ਗੱਲ ਕਰਦੇ ਨੇ ਪਰ ਡਾ ਸਾਹਿਬ ਨੇ ਬਹੁਤ ਪੈਲਾ ਕਰ ਦਿੱਤੀ ਸੀ ਬਹੁਤ ਵੱਧੀੰਆ ਜਾਣ ਕਾਰੀ ਦਿੱਤੀ 🙏🏻
@saschool150
@saschool150 2 жыл бұрын
ਸਮੂਹ ਸਿੱਖ ਜਥੇਬੰਦੀਆਂ ਨੂੰ ਸਰਕਾਰ ਤੇ ਜੋਰ ਪਾਉਣਾ ਚਾਹੀਦਾ
@jagjitsingh-rx6mk
@jagjitsingh-rx6mk 5 ай бұрын
Q
@deepsinghkhalsa6392
@deepsinghkhalsa6392 Жыл бұрын
ਸਿੰਘ ਸਾਹਿਬ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਕਾਉਂਕੇ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਨਾਮ
@Harjitsingh-io6yd
@Harjitsingh-io6yd 2 жыл бұрын
ਸਿੱਖ ਕੌਮ ਦਾ ਅਨਮੋਲ ਹੀਰਾ ਸੀ , ਵੀਰ ਜੀ ਤੁਸੀਂ ਨੇ ਨਥਵਾਲ ਪਿੰਡ ਦਾ ਜਿਕਰ ਕੀਤਾ ਹੈ ਇਸ ਵੀਡੀਓ ਵਿੱਚ, ਮੈ ਵੀ ਉਸੇ ਪਿੰਡ ਦਾ ਰਹਿਣ ਵਾਲਾ ਹਾਂ,
@BaljinderKaur-qv3qg
@BaljinderKaur-qv3qg Жыл бұрын
Waheguru ji
@narinderkour4478
@narinderkour4478 Жыл бұрын
ਵੀਰ ਜੀ ਤੁਹਾਡਾ ਬਹੁਤ ਬਦੀਆ ੳਪਰਾਲਾ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਕਰਨ ਚੜ੍ਹਦੀ ਕਲਾ ਬਖਸ਼ੇ ਜੀ ❤
@jaspreetsinghgill7869
@jaspreetsinghgill7869 2 жыл бұрын
ਧੰਨ ਹਨ ਸਹੀਦ ਭਾਈ ਗੁਰਦੇਵ ਸਿੰਘ ਕਾਓਕੇ
@bhudsingh4743
@bhudsingh4743 2 жыл бұрын
ਪੰਜਾਬ ਸਰਕਾਰ ਦਾ ਫਰਜ ਬਣਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥਦਾਰ ਸ੍ ਗੁਰਦੇਵ ਸਿੰਘ ਕਾਉਕੇ ਦੇ ਪੰਜਾਬ ਪੁਲਿਸ ਦੀ ਕਸਟਡੀ ਵਿੱਚ ਹੋੲੀ ਸ਼ਹਾਦਤ ਦੀ ਜਾਂਚ ਪੜਤਾਲ ਕਰਕੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।
@dhiansingh3103
@dhiansingh3103 Жыл бұрын
ਪਰਕਾਸ਼ ਚੰਦ ਬਾਦਲ ਨੇ ਆਪਣੀਆਂ ਸਰਕਾਰਾਂ ਦੌਰਾਨ ਜਾਂਚ ਹੋਣ ਹੀ ਨਹੀਂ ਦਿੱਤੀ
@gurpreetwaraich1586
@gurpreetwaraich1586 Жыл бұрын
ਕਸਾਈ ਕੋਲੋ ਬਕਰਾ ਇਨਸਾਫ਼ ਦੀ ਉਮੀਦ ਨਾ ਰੱਖੇ
@gurwinderkang8806
@gurwinderkang8806 Жыл бұрын
Punjab Sarkar ne hi tan marwaia c....
@KarnailSingh-yf9yh
@KarnailSingh-yf9yh Жыл бұрын
01]]00
@baljinderkaur1672
@baljinderkaur1672 Жыл бұрын
ਗੋਰੇ ਕਾਲੇ ਸੱਭ ਇੱਕੋ ਨੇ ਕੇਸ ਖੋਲ ਕੇ ਵੋਟਾਂ ਲੈਕੇ ਬੰਦ ਕਰ ਦੇਣਗੇ।
@jasmersingh5814
@jasmersingh5814 2 жыл бұрын
ਵੀਰ ਜੀ ਤੁਹਾਡੀ ਖੋਜ ਨੂੰ ਪ੍ਨਾਮ।🙏🙏🙏🙏
@rajwinderkaur8905
@rajwinderkaur8905 Жыл бұрын
ਪੁਣਾ ਸ਼ਹੀਦਾਂ ਨੂੰ ਜੀ 🙏🙏🙏🙏🙏
@rajwinderkaur8905
@rajwinderkaur8905 Жыл бұрын
ਪ੍ਰਣਾਮ ਸ਼ਹੀਦਾਂ ਨੂੰ ਜੀ 🎉
@punjabiboy2824
@punjabiboy2824 2 жыл бұрын
ਜਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
@lakhwindersandhu1529
@lakhwindersandhu1529 2 жыл бұрын
ਭਾਈ ਗੁਰਦੇਵ ਸਿੰਘ ਜੀ ਨੂੰ ਦੇਖਣ ਅਤੇ ਸੁਣਨ ਦਾ ਮੌਕਾ ਮਿਲਿਆ। ਇਹ ਸ਼ੁੱਧ ਧਾਰਮਿਕ ਆਤਮਾ ਸੀ
@onehope8779
@onehope8779 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏 ਵੀਰ ਜੀ😊
@jaswantsinghmattu1765
@jaswantsinghmattu1765 Жыл бұрын
ਜੱਥੇਦਾਰ ਸਾਹਿਬ ਜੀ ਦੀ ਸ਼ਹਾਦਤ ਨੂਂ ਕੋਟਿਨ-ਕੋਟ ਪਰਿਣਾਮ ।
@Jupitor6893
@Jupitor6893 Жыл бұрын
ਜਥੇਦਾਰ ਅਕਾਲ ਤੱਖਤ ਸ਼ਹਿਦ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦੀ ਮਹਾਨ ਸ਼ਹਾਦਤ ਨੂੰ ਪਰਣਾਮ🙏🙏
@ManjitKaur-ph3ue
@ManjitKaur-ph3ue 2 жыл бұрын
ਵਾਹਿਗੁਰੂ ਪਾਪੀਆਂ ਨੂੰ ਤੂੰ ਸੋਧਾ ਲਾਈ
@renurattanpall7937
@renurattanpall7937 2 жыл бұрын
ਧੰਨ ਸਿੱਖੀ ਤੇ ਧੰਨ ਨੇ ਸਿੱਖ
@balwindersinghgill440
@balwindersinghgill440 Жыл бұрын
ਨਿਰਪੱਖ ਜਾਂਚ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਜੀ ਜੱਥੇਦਾਰ ਸਰਦਾਰ ਗੁਰਦੇਵ ਸਿੰਘ ਕਾਉਂਕੇ ਜੀ ਦੇ ਕੇਸ ਦੀ ਚੰਗੇ ਬੰਦਿਆਂ ਨੂੰ ਸਰਕਾਰ ਸ਼ੁਰੂ ਤੋਂ ਹੀ ਟਾਰਗੈਟ ਕਰਦੀ ਆਈ ਹੈ ਜਿਨ੍ਹਾਂ ਨੇ ਪੰਥਕ ਕਾਰਜਾਂ ਵਿੱਚ ਹਿੱਸਾ ਪਾਇਆ ਹੈ ਇੰਸਾਫ਼ ਹੋਣਾ ਚਾਹੀਦਾ ਹੈ ਜੀ ਸਰਦਾਰ ਗੁਰਦੇਵ ਸਿੰਘ ਕਾਉਂਕੇ ਸਾਬ ਵਾਲੇ ਕੇਸ ਵਿੱਚ❤❤❤ ਵਾਹਿਗੁਰੂ ਮਿਹਰ ਕਰੇ ਜੀ🙏🙏🙏🙏🙏
@psingh201
@psingh201 2 жыл бұрын
ਬਿਲਕੁਲ ਠੀਕ ਕਿਹਾ ਜੀ ਭਾਈ ਸਾਹਿਬ ਜੀ ਤੁਸੀ ਅਕਾਲੀ ਸਬਦ ਨਾ ਵਰਤਿਆ ਕਰੋ ਸੀਰਫ ਕਾਲੀ ਦਲ ਗੂੰਡਿਆ ਦੀ ਪਾਰਟੀ ਕਿਹਾ ਕਰੋ ਜੀ, ਇੰਨੀਆ ਭੈੜੀਆ ਕਰਤੂਤਾ ਹਨ ਇੰਨਾ ਕਾਲੀ ਦਲ ਦੇ ਗੂੰਡਿਆ ਦੀਆ ਹਨ
@talwindersekhon5449
@talwindersekhon5449 Жыл бұрын
ਵਾਹਿਗੁਰੂ ਜੀ ਬੁੱਚੜਾਂ ਦਾ ਕੱਖ ਨਾ ਰਹੇ
@sukhjindersingh7586
@sukhjindersingh7586 Жыл бұрын
WAHEGURU JI KA KHALSA WAHEGURU JI KI FATEH 🙏
@gurnamdhandhi4741
@gurnamdhandhi4741 Жыл бұрын
ਵਾਹਿਗੁਰੂ ਜੀ ਧੰਨ ਧੰਨ ਸਿੱਖੀ
@jashpalsingh1875
@jashpalsingh1875 2 жыл бұрын
ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏😭😭😭
@jaswantsinghmattu1765
@jaswantsinghmattu1765 Жыл бұрын
ਭਾਈ ਸੱਖਪਰੀਤ ਸਿੰਘ ਜੀ ਦੀ ਦੂਰਅੰਦੇਸ਼ੀ ਬਾ-ਕਮਾਲ ਹੈ ਜੀ ।
@jotnursaryfarm5254
@jotnursaryfarm5254 Жыл бұрын
ਜਥੇਦਾਰ ਕਾਉਂਕੇ ਸਾਹਿਬ ਜੀ ਦੀ ਸ਼ਹਾਦਤ ਨੂੰ ਅਣ ਗਣ ਪ੍ਰਣਾਮ।
@Chhina.689
@Chhina.689 2 жыл бұрын
ਧੰਨ ਗੁਰੂ ਧੰਨ ਗੁਰੂ ਦੇ ਸਿੱਖ 🙏
@swaranjitsidhu6010
@swaranjitsidhu6010 2 жыл бұрын
ਵਾਹਿਗੁਰੂ ਜੀ ਪਰਮਾਤਮਾ ਭਲਾ ਕਰੇ ਜੀ
@ranjeetvirk2467
@ranjeetvirk2467 Жыл бұрын
ਆਮ ਆਦਮੀ ਆਲੇ ਤੇ ਆਪ ਏਸੇ ਰਾਹ ਤੇ ਚੱਲ ਪੇ!!
@amarjitdhillon1411
@amarjitdhillon1411 2 жыл бұрын
ਵਾਹਿਗੂਰੂਜੀ ਵਾਹਿਗੂਰੂਜੀ ਵਾਹਿਗੁਰੂ ਜੀ ਵਾਹਿਗੂਰੂਜੀ ਵਾਹਿਗੂਰੂਜੀ
@daljeetsingh5152
@daljeetsingh5152 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।
@triloksingh4126
@triloksingh4126 2 жыл бұрын
ਵਾਹਿਗੁਰ, ਵਾਹਿਗੁਰ. . ਵਾਹਿਗੁਰ, ਵਾਹਿਗੁਰੂ ।
@jagirsingh7369
@jagirsingh7369 2 жыл бұрын
ਸ਼ਹੀਦਾਂ ਨੂੰ ਕੋਟ-ਕੋਟ ਪ੍ਰਣਾਮ
@dharmindersingh5939
@dharmindersingh5939 Жыл бұрын
ਬਹੁਤ ਵਡਾ ਦੁਖਾਂਤ ਹੈ ਭਾਰਤ ਵਿਚ ਸਿੱਖਾਂ ਦਾ ਇਤਹਾਸ ਗਵਾਹ ਹੈ। ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਭਾਰਤੀਆ ਸਵਿਧਾਨ ਦਿਆਂ ਖ਼ੂਬ ਧੱਜੀਆਂ ਉਡਾਈਆਂ ਗਦਾਰ ਆਫਿਸਰਅਨ ਨੇ।
@HarpalSingh-rr1yh
@HarpalSingh-rr1yh 2 жыл бұрын
🙏🌷ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ🌷🙏
@MrSajjansinghh
@MrSajjansinghh 2 жыл бұрын
ਕੋਟ ਕੋਟ ਪ੍ਰਣਾਮ ਭਾਈ ਸਾਬ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ
@jaspreetkaur-bc5fl
@jaspreetkaur-bc5fl 2 жыл бұрын
ਵਾਹਿਗੁਰੂ ਜੀ chadikala kerry ਖਾਲਸੇ panth d
@sukhdevsingh-fr8fm
@sukhdevsingh-fr8fm 2 жыл бұрын
ਜਦੋ ਦਾ ਪਰਕਾਸ਼ ਸਿੰਘ ਬਾਦਲ ਰਾਜਨੀਤੀ ਵਿੱਚ ਆਇਆ ਹੈ ਓਦੋ ਤੋਂ ਹੀ ਸਿੱਖਾਂ ਉਪਰ ਜੁਲਮ ਹੋਣੇ ਸ਼ੁਰੂ ਹੋ ਗਏ ਸਨ। ਸਿੱਖਾਂ ਦਾ ਦੁਸ਼ਮਣ ਪਰਕਾਸ਼ ਸਿੰਘ ਬਾਦਲ ਸਿੱਖ਼ ਕੌਮ ਲਈ ਬੁੱਕਲ ਦਾ ਸੱਪ ਹੈ।
@beantsingh5006
@beantsingh5006 Жыл бұрын
Absolutely right brother. Badal was more worse than a snake for Sikh kaum.
@pushpindersingh3929
@pushpindersingh3929 Жыл бұрын
Parkash chand badal
@ਦਿਲਬਾਗਸਿੰਘਖਾਲਸਾ
@ਦਿਲਬਾਗਸਿੰਘਖਾਲਸਾ Жыл бұрын
ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਭਾਈ ਸਾਹਿਬ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਕੋਟੀ ਕੋਟੀ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ਪਿੰਦਾਰੋੜੀਵਾਲਾ
@ਪਿੰਦਾਰੋੜੀਵਾਲਾ 2 жыл бұрын
ਵਾਹਿਗੁਰੂ ਜੀ
@gamingyoutuber6124
@gamingyoutuber6124 Жыл бұрын
ਵਾਹਿਗੁਰੂ ਜੀ 🙏🙏 ਜੀ ਜੀ ਦੀ 🌷 ਕੋਟਿ ਕੋਟਿ ਪ੍ਰਣਾਮ ਜੀ
@P.Babrah58
@P.Babrah58 2 жыл бұрын
ਜਦੋਂ ਪੁਲਸ ਨੇ ਫੜਿਆ ਤਾਂ ਬਾਦਲ 'ਤੇ ਉਸਦੀ ਸ਼੍ਰੋਮਣੀ ਕਮੇਟੀ ਕਿਥੇ ਸੀ ?
@preetpalsingh1557
@preetpalsingh1557 Жыл бұрын
ਜਥੇਦਾਰ ਗੁਰਦੇਵ ਸਿੰਘ ਕਾੳੁਕੇ ਦੀ ਮਹਾਨ ਸਹਾਦਤ ਪ੍ਣਾਮ
@nachhattarsingh2122
@nachhattarsingh2122 Жыл бұрын
ਬ੍ਰਹਮ ਵਿਧਾਨ ਹੈ ਪਾਕ ਪਾਵਨ ਡੁੱਲਿਆ ਖੂਨ ਦੋਸ਼ੀ ਧਿਰਾਂ ਦਾ ਤੁਖਮ ਨਾਸ ਕਰ ਦੇਵੇਗਾ ਜੀ।
@GurumeetSingh-yj1lp
@GurumeetSingh-yj1lp Жыл бұрын
ਡਾਕਟਰ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਹੀ ਵਿਚਾਰ ਵਧੀਆ ਹਨ ਗੁਰੂ ਕਿਰਪਾ ਕਰੇ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਇਸੇ ਤਰ੍ਹਾਂ ਕੌਮ ਦੀ ਸੇਵਾ ਕਰਦੇ ਰਹੋ
@paramjeetsingh7660
@paramjeetsingh7660 Жыл бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏
@baljitsingh9283
@baljitsingh9283 2 жыл бұрын
ਜਿਨਾ ਨੁਕਸਾਨ ਪ੍ਰਕਾਸ਼ ਚੰਦ ਹਨੇਰੇ ਨੇ ਕੀਤਾ ਕੌਮ ਦਾ ਓਹਨਾਂ ਤੇ ਮੁਗਲ ਵੀ ਨਾ ਕਰ ਸਕੇ ਹੁਣ ਕੌਮ ਇਕ ਜੁਟ ਹੋਂ ਅਮ੍ਰਿਤਪਾਲ ਸਿਂਘ ਵੀਰ ਦਾ ਸਾਥ ਦੇ ਕੇ ਆਪਣੀ ਸਰਕਾਰ ਬਣਾ ਲਈਏ 2027 ਫਿਰ ਹੀ ਕੇਸ ਮਸਲੇ ਹੱਲ ਹੋਣਗੇ
@harrysteffanina4099
@harrysteffanina4099 Жыл бұрын
Kaum da heera kaum de heere di Shahaadat di saakhi snaande hoye👏
@sukhdeepkaur9555
@sukhdeepkaur9555 Жыл бұрын
ਬਹੁਤ ਦੁੱਖ ਹੋਇਆ ਸੁਣਕੇ।
@satwinderkaur2080
@satwinderkaur2080 2 жыл бұрын
Waheguru ji ka khalsa waheguru ji ki fateh
@kulwantsingh2583
@kulwantsingh2583 Жыл бұрын
ਕੋਈ ਵੀ ਸਰਕਾਰ ਸਿੱਖਾਂ ਦੀ ਹਿਮਾਇਤੀ ਨਹੀਂ, ਦੇਰੀ ਬਾਦ ਮਿਲਿਆ ਇਂਸਾਫ ਅਪਣੇ ਆਪ ਵਿੱਚ ਹੀ ਗੁਨਾਹ ਹੈ।
@manindersandhu3540
@manindersandhu3540 2 жыл бұрын
Jathedar Gurdev Singh Kionke ji nu pranam
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ 2 жыл бұрын
ਇਹੋ ਜਿਹੇ ਸ਼ਹੀਦ ਹੋਏ ਸਾਡੀ ਕੌਮ ਵਿੱਚ
@jatinderpalsingh7032
@jatinderpalsingh7032 Жыл бұрын
ਵਾਹਿਗੁਰੂ ਜੀ! ਸਾਰੇ ਦੋਸ਼ੀਆਂ ਨੂੰ ਕੀੜੇ ਪੈਣ
@kanwarjeetsingh1086
@kanwarjeetsingh1086 2 жыл бұрын
ਕੌਮ ਦੇ ਮਹਾਨ ਸ਼ਹੀਦ ਦੇ ਚਰਨਾ ਵਿੱਚ ਪ੍ਰਣਾਮ। ਕੌਮ ਦੇ ਮਹਾਨ ਗੱਦਾਰ ਬਾਦਲ ਦਲ
@gurbakhshsingh7885
@gurbakhshsingh7885 Жыл бұрын
ਸ੍ਰੀ ਅਕਾਲਤਖਤ ਸਾਹਿਬ ਦੇ ਜਥੇਦਾਰ ਦੇ ਕਾਤਲਾਂ ਨੂੰ ਢੋਈ ਨਹੀਂ ਮਿਲਣੀ ਅਤੇ ਨਾ ਹੀ ਕਾਤਲਾਂ ਨੂੰ ਬਚਾਉਣ ਵਾਲਿਆਂ ਨੂੰ
@amardeepsandhu5174
@amardeepsandhu5174 2 жыл бұрын
Waheguru jee ka khalsa Waheguru ji ki Fateh!Kot Kot Parnam Shaheeda nu.1 tareek nu Dil bahut Udhaas ho jaanda. Bhai Sahib nu kade dekhya nahi par photo dekh ke lagda jiven koi Saanjh hove...
@udhoke
@udhoke 2 жыл бұрын
Correction 1 - 00:28 ਗੁਰਬਾਣੀ ਉਚਰਾਣ ਵਿੱਚ ਗਲਤੀ ਦੀ ਮਾਫੀ ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ॥ 2 - 12:34 14 may 1998
@amarjitsingh9638
@amarjitsingh9638 2 жыл бұрын
WaheGuru Ji ka Khalsa WaheGuru Ji ki Fateh
@malkeetsingh4610-xci
@malkeetsingh4610-xci 2 жыл бұрын
Waheguru ji mehar kro,,🙏🙏🙏🙏🙏🙏
@arvindersinghtoor8427
@arvindersinghtoor8427 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕੋਟਾਨ ਕੋਟ ਸ਼ੁਕਰਾਨਾ 02.01.2022
@ravinderpalsingh3622
@ravinderpalsingh3622 15 күн бұрын
ਜਿਹਨਾਂ ਬੁਚੜ ਸਰਕਾਰਾਂ ਬੁਚੜ ਪ੍ਰਸ਼ਾਸਨ ਨੇ ਬਖਸ਼ੀਆਂ ਰੂਹਾਂ ਨੂੰ ਨਹੀਂ ਬਖਸ਼ਿਆ ਉਹਨਾਂ ਦਾ ਤੇ ਉਹਨਾਂ ਦੇ ਪਰਿਵਾਰਾਂ ਦਾ ਜੋਂ ਹਸ਼ਰ ਅਕਾਲ ਪੁਰਖ ਨੇ ਕਰਨਾ ਕਹਿਨ ਕਥਨ ਤੋਂ ਬਾਹਰ ਹੋਣਾ ਡਾਕਟਰ ਸਾਹਬ ਜੀ ਦਾ ਬਹੁਤ ਬਹੁਤ ਧੰਨਵਾਦ ਗੁਰੂ ਰਾਖਾ
@ਗੁਰਬੀਰਸਿੰਘ-ਙ5ਵ
@ਗੁਰਬੀਰਸਿੰਘ-ਙ5ਵ 2 жыл бұрын
ਸਤਿਨਾਮ ਵਾਹਿਗੁਰੂ
@shaminderkaur8124
@shaminderkaur8124 2 жыл бұрын
Whaguru ji dhan Tara khalsa singh
@jackmatharu5153
@jackmatharu5153 2 жыл бұрын
Salute to our Shaheed
@kulwindersingh9579
@kulwindersingh9579 2 жыл бұрын
Bhai Sahib g tuhada Bahut Bahut Dhanwaad and salute to your lecture with factual proof. Thanks once again and keep it up !!
@ਦਿਲਬਾਗਸਿੰਘਖਾਲਸਾ
@ਦਿਲਬਾਗਸਿੰਘਖਾਲਸਾ Жыл бұрын
ਹਾਂਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਨਿਮਰਤਾ ਸਾਥ ਬੇਨਤੀ ਆ ਕਿ ਦੀਵਾਨ ਟੋਡਰ ਮਲ ਬਾਰੇ ਨਾ ਕੁਝ ਸ਼ੰਕਾ ਜੀ ਜਹਿਰ ਕੀਤੀ ਹ ਦੋ ਤਿੰਨ ਵਿਦਵਾਨਾਂ ਨੇ ਤੇ ਕੁਝ ਇਹਨਾਂ ਦੇ ਜੀਵਨ ਬਾਰੇ ਇਹਨਾਂ ਦੇ ਕਿਰਦਾਰ ਬਾਰੇ ਥੋੜਾ ਜਿਹਾ ਚਾਨਣਾ ਪਾਇਓ ਤੁਹਾਡੇ ਕੋਲ ਇਤਿਹਾਸ ਦੀ ਖੋਜ ਹੈ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
@sanisingh4676
@sanisingh4676 2 жыл бұрын
ਅਮ੍ਰਿਤ ਪਾਲ ਵਾਰੇ ਕੀ ਖਿਆਲ ਐ ਤੁਹਾਡਾ ਵਾਹਿਗੁਰੂ ਜੀ
@paramjeetgambhir7588
@paramjeetgambhir7588 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@rajvirdhillon8931
@rajvirdhillon8931 2 жыл бұрын
ਸਿੱਖ ਕੌਮ ਨੇ ਕਦੇ ਵੀ ਦੂਰ ਅੰਦੇਸ਼ੀ ਤੋਂ ਕੰਮ ਨਹੀੰ ਲਿਆ। ਮਹਾਰਾਜਾ ਰਣਜੀਤ ਸਿੰਘ ਜੀ ਤੋਂ ਲੈ ਕੇ ਅਜੋਕੇ ਸਮੇਂ ਤੱਕ ਸਿੱਖਾਂ ਨੇ ਕੌਮ ਦੀ ਵਾਗਡੋਰ ਨੂੰ ਖੁਦ ਹੀ ਕੌਮ ਦੇ ਦੋਖੀਆਂ ਹੱਥ ਦਿੱਤਾ ਹੈ, ਨਤੀਜੇ ਤਾਂ ਫੇਰ ਭੁਗਤਣੇ ਹੀ ਪੈਣੇ ਸੀ।
@ManjitKaur-ph3ue
@ManjitKaur-ph3ue Жыл бұрын
ਜਾਲਮ ਪੁਲਿਸ ਵਾਲਿਆਂ ਨੂੰ ਵਾਹਿਗੁਰੂ ਕੱਦੀ ਮੁਆਫ਼ ਨਹੀ ਕਰੇਗਾ।
@baljinderraj1445
@baljinderraj1445 2 жыл бұрын
Waheguru ji Mehr kro
@ManjinderSingh-ot4vo
@ManjinderSingh-ot4vo 2 жыл бұрын
Hul labhna bhut jaruri a koum da punjab da.parnam sheeda nu
@salkhandhillon3878
@salkhandhillon3878 2 жыл бұрын
ਸਤਿਨਾਮ ਵਾਹਿਗੁਰੂ ਜੀ🌹👏🌹
@dilbagsingh1177
@dilbagsingh1177 2 жыл бұрын
Pranaam Shaheeda nu
@jsranajsrana5263
@jsranajsrana5263 Жыл бұрын
ਬਾਦਲ-ਮਜੀਠੀਆ ਪਰਿਵਾਰ, ਪਾਰਟੀ ਨੂੰ ਅਕਾਲੀ ਸਰਕਾਰ ਕਹਿਣ ਤੇ ਮੈ ਸਖਤ ਇਤਰਾਜ਼ ਦਰਜ ਕਰਦਾ ਹਾਂ, ਤੇ ਅੱਗੋਂ ਬਾਦਲ ਮਜੀਠੀਆ ਪ੍ਰਵਾਰ ਪਾਰਟੀ , ਅਕਾਲੀ ਸ਼ਬਦ ਨਾ ਲਗਾਇਆ ਜਾਵੇ.
@kamaljitsingh1775
@kamaljitsingh1775 2 жыл бұрын
Absolutely True ਕਾਲੀ ਦਲ ਚੋਰ
@harjinderjohal8404
@harjinderjohal8404 9 күн бұрын
ਕੋਟਿ ਕੋਟਿ ਪ੍ਰਨਾਮ ਸਿੰਘ ਸਾਹਿਬ ਜਥੇਦਾਰ ਗੁਰਦੇਵ ਸਿੰਘ ਜੀ ਕਾਉਕੇ
@HarvinderSingh-kj4xx
@HarvinderSingh-kj4xx 2 жыл бұрын
Waheguru ji, didn't know all this. Thanks for giving us this valuable information 🙏
@SherSingh-qf9lc
@SherSingh-qf9lc 2 жыл бұрын
ਉਦੋਕੇ ਸਾਹਿਬ ਹਮੇ ਤੋਂ ਆਪਣੋਂ ਨੇ ਲੂਟਾ, ਗੈਰੋਂ ਮੇਂ ਕਹਾਂ ਦਮ ਥਾ। ਬੇੜਾ ਤਾਂ ਪੰਥਕ ਸਰਕਾਰ ਦਾ ਬੈਠਿਆ ਹੈ। ਬਾਦਲ ਸਰਕਾਰ ਵਲੋਂ ਰਾਤ ਨੂੰ ਪੁਲਿਸ ਵਾਲਿਆਂ ਨਾਲ ਮਿਲਕੇ ਨੌਜਵਾਨਾਂ ਨੂੰ ਮਾਰਨ ਦਾ ਪ੍ਰੋਗਰਾਮ ਉਲੀਕਿਆ ਜਾਂਦਾ ਸੀ, ਤੇ ਦਿਨ ਵਿੱਚ ਜੁਝਾਰੂਆਂ ਦੇ ਭੋਗ ਤੇ ਜਾਂਦੇ ਹੁੰਦੇ ਸਨ। ਵਾਹਿਗੁਰੂ ਬਾਦਲ ਦੀ ਉਮਰ ਲੰਮੀ ਕਰੇ।
@balvirsingh6201
@balvirsingh6201 Жыл бұрын
ਜਿਨੇ ਸਹੀਦ ਕੀਤਾ ਉਹ ਦਾ ਭੋਗ ਸ੍ਰੋਮਣੀ ਕਮੇਟੀ ਨੇ ਪਾਇਆ ਚਾਹੇ ਪੁਲਿਸ ਵਾਲਾ ਚਾਹੇ ਕੋਈ ਹੋਰ ਹੁਣ ਸ੍ਰੋਮਣੀ ਕਮੇਟੀ ਭਾਈ ਸਾਬ ਦਾ ਸ਼ਹੀਦੀ ਦਿਵਸ ਮਨਾਵੇਗੀ
@SatnamSingh-io8xt
@SatnamSingh-io8xt 2 жыл бұрын
ਪ੍ਰਣਾਮ ਸ਼ਹੀਦਾ ਨੂੰ
@harpreetkaur2726
@harpreetkaur2726 2 жыл бұрын
ਵਾਹਿਗਰੂ ਜੀ
$1 vs $500,000 Plane Ticket!
12:20
MrBeast
Рет қаралды 122 МЛН
번쩍번쩍 거리는 입
0:32
승비니 Seungbini
Рет қаралды 182 МЛН
Counter-Strike 2 - Новый кс. Cтарый я
13:10
Marmok
Рет қаралды 2,8 МЛН
Sachmuch He Baba Deep Singh Ji Bina Sees to Lare San | Dr. Sukhpreet Singh Udhoke
1:11:47
Ki Sachmuch He Baba Deep Singh Ji Bina Sees to Lare San | Dr. Sukhpreet Singh Udhoke
1:04:07
$1 vs $500,000 Plane Ticket!
12:20
MrBeast
Рет қаралды 122 МЛН