ਕਿਵੇਂ ਦਾ ਹੋਵੇਗਾ ਖ਼ਾਲਸੇ ਦਾ ਰਾਜ ? Khalsa Raj Dr Sukhpreet Singh Udhoke

  Рет қаралды 54,767

Dr.Sukhpreet Singh Udhoke

Dr.Sukhpreet Singh Udhoke

Күн бұрын

ਕਿਵੇਂ ਦਾ ਹੋਵੇਗਾ ਖ਼ਾਲਸੇ ਦਾ ਰਾਜ ?
ਕਿਵੇਂ ਦਾ ਹੋਵੇਗਾ ਰਾਜਪ੍ਰਬੰਧ?

Пікірлер: 123
@gurmejsingh494
@gurmejsingh494 Жыл бұрын
ਬਹੁਤ ਵਧੀਆ ਭਾਈ ਸਾਹਿਬ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ
@balwindersinghgill440
@balwindersinghgill440 Жыл бұрын
ਵਾਹਿਗੁਰੂ ਮਿਹਰ ਕਰੇ ਛੇਤੀ ਤੋਂ ਛੇਤੀ ਸਿੱਖ ਰਾਜ ਆਵੇ ਤਾਂ ਜੋ ਸਾਰੇ ਪੰਜਾਬੀ ਆਪਣੇ ਆਪ ਨੂੰ ਅਜ਼ਾਦ ਮਹਿਸੂਸ ਕਰਨ ਔਰ ਅਜਾਦੀ ਦਾ ਅਨੰਦ ਲੈਣ❤❤ਮੇਰੀ ਤਾਂ ਵਾਹਿਗੁਰੂ ਪਰਮਾਤਮਾ ਅੱਗੇ ਇਹੋ ਬੇਨਤੀ ਹੈ ਅਰਜ਼ ਹੈ🙏 ਵਾਹਿਗੁਰੂ ਮਿਹਰ ਕਰੇ❤
@Humanity0101
@Humanity0101 Жыл бұрын
Waheguru ji 🙏🏼
@gurmindersaroya7720
@gurmindersaroya7720 7 ай бұрын
Khalsa Raj isn’t only for Punjab but everyone else as well 🙏🏻🙏🏻🙏🏻
@jatindersinghasi3372
@jatindersinghasi3372 Жыл бұрын
ਬਹੁਤ ਵਧੀਆ ਇਤਹਾਸ ਹੈ ਡਾ੦ ਸਹਿਬ👍💯
@narinderkour317
@narinderkour317 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️🙏❤️
@gurwindersingh3958
@gurwindersingh3958 Жыл бұрын
ਭਾਈ ਸਾਹਿਬ ਜੀ ਜਦੋਂ ਖਾਲਸੇ ਦਾ ਇਤਿਹਾਸ ਸੁਣਦੇ ਹਾਂ ਤਾਂ ਬਹੁਤ ਵਧੀਆ ਲੱਗਦਾ ਹੈ ਪਰ ਹੁਣ ਕਿਤੇ ਨਾ ਕਿਤੇ ਗੁਲਾਮੀ ਮਹਿਸੂਸ ਹੁੰਦੀ ਹੈ
@dhiansingh3103
@dhiansingh3103 Жыл бұрын
ਗੁਲਾਮੀ ਤਾਂ ਮਹਿਸੂਸ ਹੁੰਦੀ ਹੈ ਕਿਉਂਕਿ ਕੌਮ ਦੇ ਬੰਦੀ ਸਿੰਘਾਂ ਨੂੰ ਨਹੀਂ ਛੱਡ ਰਹੀਆਂ ਸਰਕਾਰਾਂ ਹੋਰ ਕਿਸੇ ਵੀ ਕੌਮ ਦਾ ਬੰਦੀ ਨਹੀਂ ਹੈ, ਇਹ ਸਭ ਕੁਝ ਮੌਜੂਦਾ ਰਾਜ ਪ੍ਰਬੰਧ ਕਾਰਨ ਹੋ ਰਿਹੈ । ਹੁਣ ਵੱਖਰੇ ਖਿੱਤੇ ਦੀ ਜ਼ਰੂਰਤ ਹੈ । ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨਾ ਵੱਖਰੇ ਖਿੱਤੇ ਦੀ ਗਰਾਉਂਡ ਤਿਆਰ ਹੋ ਰਹੀ ਹੈ।
@SukhRamghariaa
@SukhRamghariaa Жыл бұрын
Veer ji gulam hi ha Ehde ch koi shak ni 😑par kai akha meech k sutte pye 😐
@ninderpalkour2094
@ninderpalkour2094 Жыл бұрын
🙏ਵਾਹਿਗੁਰੂ ਮੇਹਰ ਕਰੇ ਜੀ ਤੂਹਾਡੇ ਤੇ। ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@realharrysingh
@realharrysingh Жыл бұрын
ਅੱਜ ਕਲ ਦੀਆਂ ਮਾਵਾਂ ਨੂੰ ਬਿਊਟੀ ਪਾਰਲਰ ਜਾਕੇ ਕੇਸ਼ ਕਤਲ ਕਰਾਉਣ ਚ ਮਜ਼ਾ ਆਂਦਾ ਹੈ ਜੀ , ਸਿੱਖ ਧਰਮ ਚ ਔਰਤਾਂ ਦਾ ਕੋਈ ਵੱਖਰਾ ਸਰੂਪ ਨਹੀਂ ਹੈ , ਹਿੰਦੂਆਂ ਤਹਿ ਈਸਾਈਆਂ ਵਾਂਗ ਹੀ ਦਿਖਦੀਆਂ ਨੇ ਸਾਰੀ ਕੌਰਾਂ , ਬਾਹਰਲੀ ਸਿੱਖੀ ਤਾਂ ਮਰਦਾਂ ਨੇ ਸਾਂਭ ਰੱਖੀ ਹੈ ਦਸਤਾਰ ਸਜਾ ਕੇ , ਓਏ ਮੂਰਖੋਂ ਸਿੱਖੋਂ , ਤੁਹਾਡੀਆਂ ਧੀਆਂ ਸਿਰਫ ਪੜ੍ਹਾਈ ਦਾ ਬਹਾਨਾ ਮਾਰ ਕੇ ਵਿਦੇਸ਼ ਚ ਮੌਜ ਮਸਤੀਆਂ ਕਰਨ ਜਾਂਦੀਆਂ ਨੇ , ਓਹਨਾ ਨੂੰ ਵਿਦੇਸ਼ ਚ ਕੋਈ ਰੋਕ ਟੋਕ ਨਹੀਂ ਅੱਧਨੰਗੇ ਕਪੜੇ ਪਾਉਣ , ਰੋਜ਼ ਰਾਤੀ ਕਿਸੇ ਗੋਰੇ ਕਾਲੇ ਦੇ ਘਰ ਚ ਓਹਨਾ ਦਾ ਬਿਸਤਰ ਗਰਮ ਕਰਨ , ਕੋਈ ਰੋਕ ਟੋਕ ਨਹੀਂ , ਮਾਫ ਕਰਨਾ ਪਰ ਅੱਜ ਕਲ ਦੀ ਕੌਰਾਂ ਕਿਸੀ ਵੈਸ਼ਯਾ ਤੋਂ ਘਟ ਨਹੀਂ , ਜੇ ਸੌ ਕਿਉ ਮੰਦਾ ਆਖੀਏ ਦਾ ਇਹ ਹੀ ਅਰਥ ਹੈ ਕਿ ਔਰਤ ਜਾਤ ਆਪਣੇ ਅੱਛੇ ਸ਼ਰੀਫ ਪਤੀ ਨੂੰ ਧੋਖਾ ਦੇਕੇ ਕਿਸੇ ਗੈਰ ਮਰਦ ਨਾਲ ਮੂੰਹ ਕਾਲਾ ਕਰੇ ਤਾਂ ਮੈਂ ਠੋਕਰ ਮਾਰਦਾ ਇੱਦਾਂ ਦੀ ਸਿੱਖੀ ਨੂੰ ਅਤੇਹ ਕਸਮ ਖਾਂਦਾ ਕੇ ਕਿਸੇ ਸਚੇ ਸੁਚੇ ਇਸਲਾਮ ਧਰਮ ਦੀ ਬੁਰਖੇ ਵਾਲੀ ਸਾਫ ਚਰਿਤ੍ਰ ਵਾਲੀ ਔਰਤ ਨਾਲ ਹੀ ਵਿਆਹ ਕਰਾਂਗਾ
@swaransingh483
@swaransingh483 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਈ ਸਾਬ ਜੀ
@taminderkour1400
@taminderkour1400 Жыл бұрын
ਵਾਹਿਗੁਰੂ ਜੀ 🙏🙏❤
@AmanSinghKhalsa315
@AmanSinghKhalsa315 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏 ਡਾਕਟਰ ਸਾਬ ਸੰਗਤਾਂ ਨੂੰ ਇਕੱਠੇ ਕਰੋ ਭਾਈ ਸਾਹਿਬ ਤੇ ਸਿੰਘਾਂ ਦੀ ਬੰਦ ਖਲਾਸੀ ਕਰਾਈਏ
@VkrmRandhawa
@VkrmRandhawa Жыл бұрын
❤️ਵਾਹਿਗੁਰੂ ਜੀ❤️
@kuljinderpalsingh4054
@kuljinderpalsingh4054 Жыл бұрын
ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ।
@MANPREETSINGHKAPOOR007
@MANPREETSINGHKAPOOR007 Жыл бұрын
🙏🏻🙏🏻ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🏻🙏🏻
@HappySingh-ul7qq
@HappySingh-ul7qq Жыл бұрын
ਬਹੁਤ ਜਾਣਕਾਰੀ ਮਿਲਦੀ ਹੈ ਤੁਹਾਡੀਆਂ ਵੀਡਿਓ ਤੋਂ
@khalsarajinpunjab3718
@khalsarajinpunjab3718 Жыл бұрын
ਚੰਗਾ ਹੈ ਜੀ। ਵਾਹਿਗੁਰੂ
@jagirsingh7369
@jagirsingh7369 Жыл бұрын
ਸਰਾਕਾਰ-ਏ-ਖਾਲਸਾ ਜੀ ਸ੍ਰੀ ਗੁਰੂ ਖਾਲਸਾ ਜੀ ਸ੍ਰੀ ਮਹਾਰਾਜਾ ਜੀ
@googleuser747
@googleuser747 Жыл бұрын
ਵੀਰ ਜੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਚਲਾਉਣ ਲਈ ਸਿੱਖ ਵੀ ਪੁਰਾਤਨ ਸਿੱਖਾਂ ਵਰਗੇ ਚਾਹੀਦੇ ਆ! ਮੰਨ ਨੀਵਾਂ ਮੱਤ ਉੱਚੀ ਵਾਲੇ ਕੱਟਰ ਤੇ ਲਾਲਚ ਨਾਲ ਭਰੇ ਹੋਏ ਨਹੀਂ! ਖੁਦ ਨੂੰ ਕਹਿਣਗੇ ਗੁਰਮੁਖ ਪਰ ਮੂੰਹ ਚੋਂ ਅੱਗ ਦੀਆਂ ਚੰਗਿਆੜੀਆਂ ਕੱਢਣਗੇ! ਵਾਹਿਗੁਰੂ ਜੀ ਮਿਹਰ ਕਰਨ ਆਪਣੇ ਸਿੱਖਾਂ ਤੇ! ਸਭ ਨੂੰ ਉਹਨਾਂ ਪੁਰਾਤਨ ਸਿੱਖਾਂ ਵਰਗੀ ਮੱਤ ਤੇ ਮੰਨ ਬਖਸ਼ਣ ਜੀ!ਇਕ ਦਿਨ ਜਰੂਰ ਖਾਲਸਾ ਰਾਜ ਕਰੇਗਾ! ਇਹ ਸਾਡੀ ਸਭ ਦੀ ਪਹਿਲੀ ਤੇ ਆਖਰੀ ਖਵਾਹਿਸ਼ ਹੈ ਜੀ।।
@kulveergagan3761
@kulveergagan3761 Жыл бұрын
ਬਹੁਤ ਸਿੱਖ ਹੈਗੇ ਨੇ ਵੀਰ, ਪੁਰਾਣੇ ਸਿੱਖਾਂ ਵਰਗੇ, ਓਦੋਂ ਵੀ ਸਾਰੇ ਚੰਗੇ ਨਹੀਂ ਸਨ, ਪਰ ਆਪਾਂ ਸਿਰਫ਼ ਚੰਗਿਆਂ ਦਾ ਇਤਿਹਾਸ ਹੀ ਪੜ੍ਹਦੇ ਆਂ
@googleuser747
@googleuser747 Жыл бұрын
@@kulveergagan3761 ਸਤਿ ਵਚਨ ਵੀਰ ਜੀ।।
@googleuser747
@googleuser747 Жыл бұрын
ਪਰ ਸਮਾਜ ਚੋ ਹੀ ਸਿੱਖ ਵੀ ਆਉਂਦਾ ਹੈ ਜੀ।ਸਾਡੇ ਸਮਾਜ ਵਿਚ ਹੁਣ ਪੈਸੇ ਦਾ ਲਾਲਚ ਚੌਧਰ ਦਾ ਲਾਲਚ ਜਿੰਨਾ ਹੈ ਉਨ੍ਹਾਂ ਉਦੋਂ ਨਹੀਂ ਸੀ! ਉਦੋਂ ਜੁਬਾਨ ਦੀ ਕੀਮਤ ਸੀ ਹੁਣ ਕਿੰਨੀ ਹੈ ਸਭ ਨੂੰ ਪਤਾ ਹੈ ਜੀ।ਉਦੋਂ ਹਰ ਪਿੰਡ ਚਂ ਇੱਕ ਗੁਰੂ ਘਰ ਹੁੰਦਾ ਸੀ!ਹੁਣ ਬੁਹਤ ਸਾਰੇ ਪਿੰਡਾਂ ਚਂ 2-4 ਗੁਰੂ ਘਰ ਨੇ ਇਹ ਦੱਸਣ ਲਈ ਕੇ ਉਦੋਂ ਸਿੱਖਾਂ ਚਂ ਜਥੇਦਾਰੀਆਂ ਜਾ ਪ੍ਰਧਾਨਗੀਆਂ ਪਿੱਛੇ ਲੋਕ ਇੱਕ ਦੂਜੇ ਦੀਆਂ ਗੁਰੂ ਘਰਾਂ ਚਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਚਂ ਦਾੜੀਆਂ ਨਹੀਂ ਸੀ ਪੱਟਦੇ! ਇਹ ਤਾ ਸਮਾਜ ਵਿੱਚ ਇਕ ਇਨਸਾਨ ਦੀ ਦੂਜੇ ਇਨਸਾਨ ਲਈ ਹਮਦਰਦੀ ਦਾ ਨਾ ਹੋਣਾ ਸਾਫ ਕਰ ਹੀ ਰਿਹਾ ਹੈ!ਮੈਂ ਨਹੀਂ ਕਹਿੰਦਾ ਕੇ ਉਦੋਂ ਬੁਰੇ ਲੋਕ ਨਹੀਂ ਸੀ ਪਰ ਉਦੋਂ ਬੁਰਿਆਂ ਵਿੱਚ ਵੀ ਕੋਈ ਨਾ ਕੋਈ ਚੰਗਿਆਈ ਸੀ ਹੁਣ ਚੰਗੇ ਜੋ ਨੇ ਉਹਨਾਂ ਵਿੱਚ ਕੋਈ ਨਾ ਕੋਈ ਬੁਰਿਆਈ ਜਰੂਰ ਏ ਉਹਨਾਂ ਚੋਂ ਇੱਕ ਮੈ ਖੁੱਦ ਹਾ ਜੀ।ਪਰ ਕੁਛ ਲੋਕ ਇਹੋ ਜਿਹੇ ਵੀ ਨੇ ਜੋ ਵਾਕੇ ਹੀ ਬਹੁਤ ਚੰਗੇ ਨੇ ਜਿਨਾਂ ਤੋਂ ਇੱਕ ਉਮੀਦ ਇੱਕ ਆਸ ਲੈ ਕੇ ਸਾਡੇ ਵਰਗੇ ਜੀੲ ਰਹੇ ਨੇ ਕਿ ਉਹਨਾਂ ਦੀ ਗੱਲ ਦਾ ਅਸਰ ਕਦੀ ਨਾ ਕਦੀ ਤੇ ਹੋਏਗਾ ਸਮਾਜ ਤੇ ਅਤੇ ਸਾਡੇ ਸਿੱਖ ਧਰਮ ਤੇ ਜਾਦੋ ਪੰਥੵ ਇਕੋ ਨਿਸ਼ਾਨ ਥੱਲੇ ਆਏਗਾ ਤੇ ਸਿੱਖ ਕੌਮ ਇਕੱਠੀ ਹੋਵੇਗੀ ਜੀ।
@narindersingh9321
@narindersingh9321 Жыл бұрын
Dr Sukhpreet Singh Ji are blessed by Babaji True sikhs must listen and support.
@ParamjitSingh-ts1kx
@ParamjitSingh-ts1kx Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@Fun836
@Fun836 Жыл бұрын
ਗਲੀਂ ਅਸੀਂ ਚੰਗੀਆਂ ,ਆਚਾਰੀਂ ਬੁਰੀਆਂਹ॥
@narindersingh9321
@narindersingh9321 Жыл бұрын
Khalsa Raj foundationen by Dr Sukhpreet Singh ji 🙏🏼🙏🏼🙏🏼🙏🏼🙏🏼.
@RonakSingh-z2g
@RonakSingh-z2g Жыл бұрын
Khalsa raj jindabaad
@himmatsingh6903
@himmatsingh6903 Жыл бұрын
Sade punjab lye,Dr.Sukhpreet Singh ji sye CM hone chahede hun. Waheguru ji ka khalsa waheguru ji ki Fateh 🙏
@Humanity0101
@Humanity0101 Жыл бұрын
No chance Indian state our rulers will not allow. It is called galami.
@VkrmRandhawa
@VkrmRandhawa Жыл бұрын
❤️ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤️
@raghbirsingh6679
@raghbirsingh6679 Жыл бұрын
ਵਾਹਿਗੁਰੂ ਜੀ ਖਾਲਸਾ ਰਾਜ ਦੀ ਕ੍ਰਿਪਾ ਕਰੇ
@mewapurkhali5019
@mewapurkhali5019 Жыл бұрын
ਸਿੱਖ ਇਤਿਹਾਸਕਾਰ ਧਾਰਮਿਕ ਅਤੇ ਰਾਜਨੀਤਕ ਆਗੂ ਭਾਰਤ ਦੇ ਪ੍ਰਾਚੀਨ ਇਤਿਹਾਸ ਤੋਂ ਅਣਜਾਣ ਹਨ ਜਿਸ ਨੂੰ ਕਿ ਬ੍ਰਾਹਮਣ ਨੇ ਮਿਥਿਹਾਸ ਵਿੱਚ ਬਦਲ ਕੇ ਸਾਡੇ ਤੇ ਥੋਪ ਦਿੱਤਾ ਹੈ । ਅਸੀਂ ਬ੍ਰਾਹਮਣ ਉਤੇ ਪੂਰੀ ਤਰਾਂ ਨਿਰਭਰ ਹੋ ਗਏ ਹਾਂ। ਗੁਰੂ ਸਾਹਿਬਾਨ ਨੇ ਬ੍ਰਾਹਮਣ ਦੀ ਰੀਸ ਕਰਨ ਤੋਂ ਵਰਜਿਆ ਸੀ ।
@lakhvirsingh5946
@lakhvirsingh5946 Жыл бұрын
Waheguru ji ka khalsa waheguru ji ki Fateh 🙏
@Humanity0101
@Humanity0101 Жыл бұрын
Dhanwad Dr Sahib ji 🙏🏼 Without real political power and self determination the hindu rulers will determine our future. For example in the Indian constitution Sikhs are labelled as kesadhari hindus.
@dalbirsingh.--singhisking2340
@dalbirsingh.--singhisking2340 Жыл бұрын
Waheguru ji satnam ji
@pradeepkaur4122
@pradeepkaur4122 Жыл бұрын
Waheguru Ji...🙏🙏
@sukhwinderseerha7650
@sukhwinderseerha7650 Жыл бұрын
Veer ji tuhaday effort nu salute hai. ❤ Tusi Kini valuable information sub vaste lai kay anunday ho. Waheguru di kirpa tuhaday te bani rahe 😊
@kuljeetkaur4257
@kuljeetkaur4257 Жыл бұрын
Raj karega khalsa 🙏🙏
@jassikaur8781
@jassikaur8781 Жыл бұрын
Waheguru ji chardikala kere Dr sahib bouht vadhia vichara
@AmritpalSingh-cf4iv
@AmritpalSingh-cf4iv Жыл бұрын
Thanks
@ranjodhdhaliwal4001
@ranjodhdhaliwal4001 Жыл бұрын
Weheguru ji waheguru ji waheguru ji waheguru ji waheguru ji
@jasvirkaur0296
@jasvirkaur0296 7 ай бұрын
,ਡਾਕ੍ਟਰ ਸਾਹਿਬਾਨ ਜੀ ਸਿਖ ਇਤਹਸ ਸੁਣਕੇ ਬਹੁਤ ਚੰਗਾ ਲਗਾ ਜੀ ਸਿੱਖ ਇਤਿਹਾਸ ਨਾ ਸਮਝਾਉਣ ਵਾਲਿਆ ਦੀ ਕਮੀ ਹੋਣ ਕਰਕੇ ਸਿੱਖ ਕੌਮ ਕੁਰਾਹੇ ਪੈ ਰਹੀ ਹੈ ਜੀ❤❤
@JoginderKaurKahlon-k5m
@JoginderKaurKahlon-k5m Жыл бұрын
Beta sukhpreet Singh Ji bahut vadhia seva karde ho guru bhala kare
@jaswinderkahlon7180
@jaswinderkahlon7180 9 ай бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@sukhjindersingh7586
@sukhjindersingh7586 Жыл бұрын
WAHEGURU 🙏
@harmeetkaur5199
@harmeetkaur5199 Жыл бұрын
Baa kmaal information thank you so much veer ji aap ji te hamesha waheguru ji di Maher bani rahe
@jasvirbrar3351
@jasvirbrar3351 Жыл бұрын
KHALISTAN REFEREUDAM PUNJAB HUL KHALISTAN ZINDABAD
@Humanity0101
@Humanity0101 Жыл бұрын
Totally agree ik hal azadi and today best option is UN backed referendum 🙏🏼
@balbirsingh236
@balbirsingh236 Жыл бұрын
ਡਾਕਟਰ ਸਾਹਿਬ ਤੁਹਾਡੀ ੲਇਕ ਇਕ ਗਲ ਕਹੀ ਲਖ ਰੁ ਦੀ ਹੈ ਸਚੇ ਲੋਕ ਅਜ ਵੀ ਬਹੁਤ ਨੇ ਪਰ ਸਿਖ ਗਧਾਰ ਬਹੁਤ ਨੇ. ..ਮ
@ksdhurkot589
@ksdhurkot589 Жыл бұрын
Jio Doctor Sahib
@amarjeetjakhmi1556
@amarjeetjakhmi1556 Жыл бұрын
Waheguru ji🙏
@goggyhundal5100
@goggyhundal5100 Жыл бұрын
ਇਹ ਤਾਂ ਠੀਕ ਹੈ ਕਿ ਅਸੀਂ ਇਹ ਜਾਣਲਿਆ ਕਿ ਕਿਵੇਂ ਦਾ ਹੋਵੇਗਾ ਖਾਲਸਾ ਰਾਜ਼ ਪ੍ਰੰਤੂ ਖ਼ਾਲਸਾ ਰਾਜ ਹੁਣ ਕਿਵੇਂ ਹੋਂਦ ਵਿੱਚ ਆਵੇਗਾ? ਕਿਵੇਂ ਹੋਵੇਗਾ ਖਾਲਸਾ ਰਾਜ? ਖ਼ਾਲਸਾ ਰਾਜ ਨੂੰ ਬਣਾਉਣ ਲਈ ਕਿਵੇਂ ਦੀ ਰਾਜਨੀਤੀ ਕੀਤੀ ਜਾਵੇ ਕਿ ਖਾਲਸਾ ਰਾਜ ਦੁਬਾਰਾ ਹੋ ਜਾਵੇ? ਕਿਰਪਾ ਕਰਕੇ ਇਸ ਬਾਰੇ ਜਰੂਰ ਦੱਸਣਾ ਜੀ ਸਤਿਕਾਰਯੋਗ ਡਾਕਟਰ ਸਾਹਿਬ ਜੀ।
@SinghSingh-dw2hf
@SinghSingh-dw2hf Жыл бұрын
Waheguru ji
@RajeshSingh-s5k6e
@RajeshSingh-s5k6e Жыл бұрын
Great Bharat
@Gurdevsingh-f8o
@Gurdevsingh-f8o Жыл бұрын
Nothing is possible without freedom
@Humanity0101
@Humanity0101 Жыл бұрын
Right
@GurmukhSingh-lf9xu
@GurmukhSingh-lf9xu Жыл бұрын
BAHUT VADHIA RUH KHUSH HO GAI A
@kaur933
@kaur933 Ай бұрын
ਵਾਹਿਗੁਰੂ ਜੀ
@bjollyg810
@bjollyg810 Жыл бұрын
Good information jee.
@matabaljeetkaurji
@matabaljeetkaurji 10 ай бұрын
V v good v v nice v v nice ji
@AmrikSingh01984
@AmrikSingh01984 6 ай бұрын
ੴ ਆਮੀਨ।।
@KulwantSingh-gg5qe
@KulwantSingh-gg5qe Жыл бұрын
ਜੋਂ ਹਾਲ ਹੁਣ ਸਿੱਖਾਂ ਦਾ ਹੈ ਇਸ ਹਾਲਤ ਵਿੱਚ ਤਾਂ ਖਾਲਸਾ ਰਾਜ ਨਾ ਹੀ ਹੋਵੇ ਚੰਗਾ ਹੈ
@GurpreetSingh-of4ot
@GurpreetSingh-of4ot Жыл бұрын
Wah ji... Dr Saab ji plzzz plzzz hath jod k benti hai ji eda de topic hor jarur upload kro sada future Bach sake .. sada dimaag badle ji
@JagjitSingh-ym8oe
@JagjitSingh-ym8oe Жыл бұрын
ਅਸਲ ਖ਼ਾਲਸਾ ਰਾਜ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸੀ ਪਰ ਪਤਾ ਨਹੀਂ ਕਿਉਂ ਉਸਦੀ ਤੁਸੀ ਗੱਲ ਬਹੁਤ ਘੱਟ ਕਰਦੇ ਆ
@palvindersingh3955
@palvindersingh3955 Жыл бұрын
Bhai sab dr sukhpreet singh but vadiya 👍 gal karde ne rab di
@KulwantKaur-um5ee
@KulwantKaur-um5ee Жыл бұрын
🙏🙏🙏👍🙏🙏
@historycreator8467
@historycreator8467 11 ай бұрын
Good job ❤❤
@pargatmadahar7381
@pargatmadahar7381 Жыл бұрын
🙏
@MandeepSingh-nn5pz
@MandeepSingh-nn5pz Жыл бұрын
🙏🙏
@Sandeep295...-
@Sandeep295...- Жыл бұрын
👌🙏🙏🙏🙏♥️♥️♥️♥️♥️♥️
@Singhxf8fr
@Singhxf8fr Жыл бұрын
ਖਾਲਿਸਤਾਨ ਜ਼ਿੰਦਾਬਾਦ
@drmalkeet9076
@drmalkeet9076 Жыл бұрын
ਡਾਕਟਰ ਸਾਹਿਬ ਆਦਰਸ਼ ਰਾਜ ਇਕ ਕਲਪਨਾ ਹੁੰਦੀ ਹੈ ਗੁਰੂ ਨਾਨਕ ਦੇਵ ਜੀ ਦੀ ਬਾਣੀ ਆਖਦੀ ਹੈ ਕਿ ਦੁਖ ਸੁਖ ਦੋਵੇਂ,,,, ਪਿਹਰੈ ਜਾਏ ਮਨੁਖ ਸਤਿ ਸ੍ਰੀ ਅਕਾਲ ਸਰ ਜੀ ਬੁਰਾ ਲਂਗਾ ਹੈ ਤਾਂ ਮੁਆਫੀ ਚਾਹੁੰਦੇ ਜੀ
@jaswinderbrar2318
@jaswinderbrar2318 7 ай бұрын
🙏🏻👍
@s.ki1142
@s.ki1142 Жыл бұрын
ਬਹੁਤ ਸੋਹਣਾ ਹੋਵੇਗਾ ਅੱਜ ਦੇ ਖਾਲਸੇ ਦਾ ਪਿੰਡਾਂ ਦੇ ਵਿੱਚ ਬਹੁਤ ਸੋਹਣੇ ਜਾਤੀ ਦੇ ਆਧਾਰ ਤੇ ਤੁਹਾਨੂੰ ਬਹੁਤ ਸਾਰੇ ਗੁਰਦੁਆਰੇ ਦਿਖਣਗੇ ਜਾਤੀ ਦੇ ਆਧਾਰ ਤੇ ਤੁਹਾਨੂੰ ਬਹੁਤ ਸਾਰੇ ਸ਼ਮਸ਼ਾਨ ਘਾਟ ਦਿਖਣਗੇ ਅਲੱਗ ਲੱਗ ਜਾਂਦੀਆਂ ਦੇ ਇਸ ਤਰ੍ਹਾਂ ਦਾ ਹੋਵੇਗਾ ਅੱਜ ਦੇ ਖਾਲਸੇ ਦਾ ਰਾਜ 👆
@harry3951
@harry3951 Жыл бұрын
Past is history now days our sikh community is more materialistic then spirituality. Sikh ideology is diminishing with period of time. More your soul becomes spiritual more you will be strong. More you become materialistic you will become weak. Raise and spread spiritual Sikh inner ideology youwill see how Cosmo spiritual energy support you .Waheguru is nirgun formless colorless enternal Supreme
@ssktrucking4791
@ssktrucking4791 Жыл бұрын
Guru garanth sahib ji is still alive always guide us , every religion has there own homeland country to survive, guru also said raj bina na dharam chale hain dharam bina sab dale male hain its truth you can’t denied , its needs for our existence
@jaswinderahuja8697
@jaswinderahuja8697 Жыл бұрын
True
@Humanity0101
@Humanity0101 Жыл бұрын
It is not possible for Sikhi and Sikhs to progress and grow without real political power. Without Sikh raj those that rule will continue to determine our future. First priority must be to establish self determination everything else Sikh are capable of achieving. 🙏🏼
@harsharansingh5583
@harsharansingh5583 Жыл бұрын
🛐
@ਖਾਲਸਾਰਾਜ-ਫ8ਧ
@ਖਾਲਸਾਰਾਜ-ਫ8ਧ Жыл бұрын
ਬੱਸ ਹੁਣ ਖਾਲਸਾ ਰਾਜ ਖੋਹਣਾ ਹੈ ਇੱਕੋ ਹੱਲ ਖਾਲਿਸਤਾਨ ਰਿਫਰੈਂਡਮ ਨਾਲ ਜੁੜੋ
@didarsingh7599
@didarsingh7599 Жыл бұрын
ਕੀ ਖਾਲਸਾ ਰਾਜ ਚ ਗੁਰੂ ਘਰਾਂ ਚ ਗੋਲਕ ਚੋਰ ਨਹੀਂ ਰਹਿਣਗੇ ? ਕੀ ਗੁਰੂ ਗੋਬਿੰਦ ਸਿੰਘ ਜੀ ਦਾ ਸਿਰਜਿਆ ਖਾਲਸਾ ਜੋ ਜਾਤੀ ਵਿਤਕਰੇ ਤੋਂ ਰਹਿਤ ਹੋਵੇਗਾ । ਇਸ ਸਭ ਦਾ ਜਬਾਵ ਹੈ ਨਹੀਂ ਔਰ ਬਿਲਕੁਲ ਨਹੀਂ ਕਿਉਂਕਿ ਸਮਾਜ ਦੀ ਅਜੋਕੀ ਸਿਰਜਣਾ ਹੀ ਐਸੀ ਕੀਤੀ ਜਾ ਚੁਕੀ ਹੈ ।
@satishurdu9818
@satishurdu9818 9 ай бұрын
Punjab nu vadh Adhikar chahiday han, jis nu federalism kehnday han. Khalistan mean jatsthan. Uhi mnnuwaadi brahmmnwadi jat Sikh sthan.
@rajwantkaur9639
@rajwantkaur9639 Жыл бұрын
ਗੁਰੂ ਹਰਗੋਬਿੰਦ ਸਿੰਘ ਜੀ ਗਵਾਲੀਅਰ ਦੇ ਕਿਲੇ ਤੋਂ ਹਰਮਿੰਦਰਸਹਿਬ ਆਏ ਸਨ, ਕਿ ਨਹੀ ?
@sewasingh2570
@sewasingh2570 Жыл бұрын
Gulami h datkar mukabla kro khalsa ji
@sewasingh5369
@sewasingh5369 Жыл бұрын
Ek pind wich Ek Gurudwara Sahib howe. Amrit Chhakan wele Ek Khanda Wata Kar ditta jawe.Ek Pind wich Ek Samshan howe. Shikhi da Parchar karwaya jawe. Punjab wich Punjabiya nu75%Sarkari aur Paraivet nokriya ditti jawe. Punjab wich Punjabi Parai jawe.
@ravimalhi1953
@ravimalhi1953 Жыл бұрын
Dr. Sukhpeet singh ji , could you please differentiate Mr. Pannu’s Khalistan and Maharaja Ranjit Singh’s Khalsa raaj . I feel that Sikhs going to used once again by American agencies. This Khalistan movement is nothing but to suppress Indian government to apply American Agenda. Sikhs need to be aware about American agendas ! I strongly hope that you will dig deep as usual and put some light on this issue . Tusi kaum de Heere o ! 🙏
@jaswinderahuja8697
@jaswinderahuja8697 Жыл бұрын
Yes
@Humanity0101
@Humanity0101 Жыл бұрын
What harm has American agencies already done to Sikhs. You mention Sikhs may be used once more..
@ravimalhi1953
@ravimalhi1953 Жыл бұрын
@@Humanity0101 1. Demolishing Khalsa raj , 2. 1947 Partition of Punjab ( India was never divided its the Punjab only ) 3. Then creating chaos from late 70s till early 90s. in result vast migration of sikhs to western countries . 4. Now Demanding Khalistan which will do no good but contain Sikhs into a small box and will turn to be no differ than todays Afghanistan or Pakistan. Now if you don’t know who owned east India company and who owns todays top most companies including 99.99% media in Us , then you may need to educate yourself more . India has always been a gold mine for western countries and still is .In short , corporate world is a modern way of slavery and sikh ideology teach us how to be self sufficient, which is a great threat to cooperate world. There’s lot more to it but I hope I answer your question. 🙏
@Humanity0101
@Humanity0101 Жыл бұрын
@ravimalhi1953 The British and Doggars ended khalsa raj. Yes only panjab was divided. 70s-90s was Indian state planned genocide of Sikhs one trigger being 78 incident, many went abroad to save lives many took advantage to gain access to foreign countries for economic gain. Demanding khalistaand rightful freedom is never wrong. Getting a small box is better than being homeless. Comparing proposed Sikh nation to Afghanistan or Pakistan I reject outright, comparing with India will be wrong too. Telling me to educate myself I will put down to you ignorance. Your use of 99.99%age figure I will let you reflect on. India was a goldmine and easy picking for all invaders that came. Today, most of India is a sh*t hole overpopulated and poor with nothing more to offer than cheap backoffice IT support. Freedom is always worth fighting for essentials being having the desire and a conscience. Some have it, others roll over and accept being ruled but will have all the answers. No offence intended, but you shouldn't tell people to educate themselves, especially if you know very little about them.
@ravimalhi1953
@ravimalhi1953 Жыл бұрын
@@Humanity0101 well there were no difference between Indian congress party or British government. Doggars were manipulated and used by the British, just like todays pro Khalistanis. If we want Khalsa raj , it starts within an individual and let it spread out by its good deeds . The amount of money and the energy spent by SFJ on there agenda Khalistan. If they really admire the Sikh ideology then they could start educating there 5 year old kids and after 13 years you would have and educated voter who can elect the right leaders and make changes and rewrite any constitution as needed. Instead, they decided to create chaos . Apart from this , SFJ was founded and advertised in 2008 for referendum 2020 is it a coincidence that Covid, farms laws and then referendum 2020 scheduled just around same time . Question that we all need ask ourselves.
@ComFinStory-uw4fi
@ComFinStory-uw4fi Жыл бұрын
Guru Hargobind Singh ji use to do shikaar also , is eating flesh allowed in Sikhism please answer me so doubt gets cleared Ghengis khan was great war strategsit , even way of butchering in mongolia was very brutal they cut sheep stomatch and with bare hands take out its heart Its more brutal than Halal as per muslim tradition Please tell can a Amritdhari Sikh eat flesh as part of diet by jhatka way of slaughter . Kindly answer or make a vedio
@PHEROMONE-wz9bz
@PHEROMONE-wz9bz Жыл бұрын
Watch katha of Sant Kartar singh ji khalsa bhindranwale on meat egg
@ComFinStory-uw4fi
@ComFinStory-uw4fi Жыл бұрын
@@PHEROMONE-wz9bz i can also say you listen to Sant Maskeen ji , but there is no end to it , all knows Sant kartaar singh ji was from Damdami taksal and taksal has its own regualation for amrit rehat likewise AKJ , Nanaksari etc but Akaal takh has it own rehat maryada , now where shall a sikh go because if you look with very good glance you will find difference in rehat maryada of different entities
@hajursingh_7089
@hajursingh_7089 Жыл бұрын
Nishan sahib aj vi angreja ki gulami kar rahiya hai nishan sahib da neela hunda si jis vich talwar fer taal ber katar de nishan hunde si sab to ute teer hunda si jo aj khanda lagiy hai pata nahi kehde khalse raj di gal karde ne
@devkamal7705
@devkamal7705 Жыл бұрын
Hindoonsokkh to alava ik hunda human jehda onna hi lalch onna hi khudgarz onna hi akirtghan hunda so it does not matter where man goes he shall be same
@padamchandsharmasharma7793
@padamchandsharmasharma7793 9 ай бұрын
Akalpurkh Da Raj is Supreme in this universe. All other Raj are only useless.
@bhagat.harnawaj.ambaar7292
@bhagat.harnawaj.ambaar7292 Жыл бұрын
Abade,nhi.raaj.nhi.
@bhagat.harnawaj.ambaar7292
@bhagat.harnawaj.ambaar7292 Жыл бұрын
😂
@mymagicworld6544
@mymagicworld6544 Жыл бұрын
ਇਨੇ ਮੁੰਡੇ ਮਰਵਾ ਕੇ ਖਾਲਿਸਤਾਨ ਦੀਆਂ ਗਲਾਂ ਕਰਦੇ ਹੋ। ਪੰਜਾਬ ਹਾਲੇ ਭੀ ਖਾਲਸੇ ਦਾ ਰਾਜ ਹੀ ਹੈ, ਕੀ ਪੱਟ ਲਿਆ ਤੁੱਸੀ?
@ssktrucking4791
@ssktrucking4791 Жыл бұрын
Hindustan state me mare
@kulveergagan3761
@kulveergagan3761 Жыл бұрын
ਕੌਣ ਕਹਿੰਦਾ ਕਿ ਪੰਜਾਬ ਵਿੱਚ ਖਾਲਸਾ ਰਾਜ ਹੈ???
@kulveergagan3761
@kulveergagan3761 Жыл бұрын
ਤੇਰੇ ਵਰਗੇ ਗੁਰੂ ਗੋਬਿੰਦ ਸਿੰਘ ਦੇ ਸਮੇਂ ਵੀ ਆਹੀ ਕਹਿੰਦੇ ਹੋਣੇ ਕਿ ਮੁੰਡੇ ਮਰਵਾ ਤੇ
@Humanity0101
@Humanity0101 Жыл бұрын
Indian state ne Sikh kaum di genocide kitti. Koi ap de ni marvonda hunda eh gal plant kitti gai Sikh kaum nu aps vich laron li. Pattan di gal hor too ta samjia ni Sikh raj ta 1849 vich khatam ho gia c.
@Lngfhn
@Lngfhn Жыл бұрын
Badal dleee vrge hun ge raaj krn wale
@punia5709
@punia5709 Жыл бұрын
ਵਾਹਿਗੁਰੂ ਜੀ 🙏
@jatinderpalsingh1808
@jatinderpalsingh1808 Жыл бұрын
Waheguru ji
@KulwinderSingh-lj2hm
@KulwinderSingh-lj2hm Жыл бұрын
🙏🏻🙏🏻
@sandhusaab7504
@sandhusaab7504 Жыл бұрын
Waheguru ji ka khalsa waheguru ji kee. Fatah. ❤❤❤
@khalsa-g1817
@khalsa-g1817 Жыл бұрын
🙏
@PartapSingh-ge4hf
@PartapSingh-ge4hf Жыл бұрын
Waheguru ji
@SarabjeetKaur-zi7pv
@SarabjeetKaur-zi7pv Жыл бұрын
Waheguru ji ka Khalsa waheguru ji ki fateh 🙏
@VisitPunjab
@VisitPunjab Жыл бұрын
Waheguru ji
@kindabassi7165
@kindabassi7165 10 ай бұрын
Waheguru ji
@binderpalkaur9406
@binderpalkaur9406 7 ай бұрын
Waheguru ji
BAYGUYSTAN | 1 СЕРИЯ | bayGUYS
37:51
bayGUYS
Рет қаралды 975 М.
Интересно, какой он был в молодости
01:00
БЕЗУМНЫЙ СПОРТ
Рет қаралды 3,8 МЛН
Operation Sundown June 1984 History by Dr Sukhpreet Singh Udhoke
36:25
Dr.Sukhpreet Singh Udhoke
Рет қаралды 47 М.
Jadon Sikh Gernail Ate Ahmed Shah Abdali Hoye Ahmo Samne | Dr Sukhpreet SIngh Udhoke
28:19
History Bhai Taru Singh Ji by Dr Sukhpreet Singh Udhoke
1:03:06
Dr.Sukhpreet Singh Udhoke
Рет қаралды 15 М.